Haryana
Search
PR 126 aj 45 din da ho gya vr 7 ਜੂਲਾਈ ਨੰੂ ਲਾਈਆਂ ਸੀ .. ਜੋ ਹੁਣ ਗਰਮੀ ਪੈ ਰਹੀ ਹੈ ਉਸ ਨਾਲ ਝਾੜ ਤੇ ਫਰਕ ਪਾਊ ਵੀਰ ਜੇ ਫਰਕ ਪਾਊ ਤਾਂ ਆਪਾ ਉਸ ਦੇ ਬਚਾ ਲਈ ਉਸ ਉੱਤੇ ਕੀ ਕਰ ਸਕਦੇ ਹਾਂ .. ਫੋਟ ਠੀਕ ਹੈ ਵੀਰ
(pb)
ਸਿੱਧੂ ਜੀ ਏਸਦੇ ਲਈ ਤੁਸੀ ਏਸਨੂੰ ਖਾਦ ਪਾਣੀ ਪੂਰੀ ਮਾਤਰਾ ਵਿਚ ਪਾਓ ਅਤੇ ਲਗਾਤਾਰ ਗੇੜਾ ਰਹੋ ਜੇਕਰ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾਂ ਤੁਸੀ ਉਸਦਾ ਹੱਲ ਉਸੇ ਸਮੇਂ ਕਰੋ।
Punjab
Spray 2kg 13 0 45 at gobh time
ਸਰ ਮੇਰੇ ਕੋਲ ਮੱਜ ਜੋ ਦੂਜੇ ਸੂਏ ਆ ਹੁਣ ਹੀਟ ਵਿਚ ਨਹੀਂ ਆ ਰਹੀ ਦਸ ਮਹੀਨੇ ਹੋ ਗਏ ਸੂਏ ਪਈ ਨੂੰ ਇਸ ਲਈ ਕੁਝ ਦੱਸੋ ਇਕ ਝੋਟੀ ਚਾਰ ਸਾਲ ਦੀ ਆ ਉਸਦੀ ਵੀ ਇਹ ਹੀ ਪਰੋਬਲਮ ਆ ਜੀ
(pb)
ਤੁਸੀ ਓਹਨਾ ਨੂੰ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆਵੇਗੀ
Punjab
ਧੰਨਵਾਦ ਸਰ
Sir eh charii nu kehri sapreh kri jawe 15 ku din di a ji
(pb)
Haryana
Randhawa ji esde lai Tusi quinalphos 400 ml prati acre de hisab nal vart sakde ho
Sir mere pehlan cow 7month ch fal sut gai us nu dudh ta laion lie ki Dita jave
(pb)
Sukhveer ji tuci uss nu Milkout powder 2-2 chamch swere sham, Leptaden tablet 10 golia rojana ate Anabolite liquid 100ml rojana dena suru kro. baki usdi khurak ate mousam de hisab nal sahi dekbhal kro.
Koi dewai dasso
(en)
Haryana
Mukhraj ji isko app roodi ki khad 8-10 kilo daal sakte hai iske baad iski sahi growth ho sakti hai
Sir es tree ko patta nahi kia hua Hai growth nahi Kar Raha ek baar es ke Neche side pe aag lag gain thi tab se growth rukhi hui hai
(en)
Haryana
Mukhraj ji isko app roodi ki khad 8-10 kilo daal sakte hai
मूंगफली की फसल में यह कीड़ा बहुत पत्तो को खा रहा है। इसकी रोकथाम के लिए दवा बताओ।
(hn)
Haryana
सिंह जी इसके लिए आप dimethoate 2 ml प्रति लीटर पानी में मिलाकर स्प्रे कर सकते हैं
Sir sade doggy hai female beegle eh 1 saal di hoo gayi hai asi isnu pet de kedeya ali davai te nutrich khava ditti hai hun asi isnu heat vich leyaun layi ki kar ye . Jruri dasseyo ji
(pb)
Sohan ji tuci uss nu changi khurak de nal nal Nutrich tablet di ek dabbi hor khwa deo jekar fir bhi heat vich nhi aundi tan dubara swal push skde ho per pehla ohna nu hor ek dabbi khwao jiss nal changi trha sarir di kami puri ho jawe.
ਵੀਰ ਜੀ ਫੀਡ ਦਾ ਟੈਸਟ ਕਰਵਾਉਣ ਕਿਸ ਜਗਾਂ ਤੇ ਜਾਵਾ
(pb)
Punjab
ਕਰਮਜੀਤ ਜੀ ਤੁਸੀ ਫੀਡ ਟੈਸਟ ਕਰਵਾਉਣ ਲਈ ਅਤੇ ਇਸਦੀ ਜਾਣਕਾਰੀ ਲਈ ਜਸਵਿੰਦਰ ਜੀ ਨਾਲ 9463077188 ਨਾਲ ਸੰਪਰਕ ਕਰ ਸਕਦੇ ਹੋ
ਬਾਸਮਤੀ ਨੂੰ ਤੇਲੇ ਦੇ ਹਮਲੇ ਤੋਂ ਬਚਾਉਣ ਲਈ ਨਿੰਮ ਤੇਲ ਦੀ ਸਪਰੇ ਕਾਰਗਾਰ ਰਹੇਗੀ ਕੀ ਇਹ ਆਰਗੈਨਿਕ ਹੇ
(pb)
Punjab
ਨਵਤੇਜ ਜੀ, ਤੁਸੀ ਤੇਲੇ ਦੀ ਰੋਕਥਾਮ ਲਈ 80 ml/ਏਕੜ ਦੇ ਹਿਸਾਬ ਨਾਲ ਨਿੰਮ ਦੇ ਤੇਲ ਦਾ ਛਿੜਕਾਅ ਕਰ ਸਕਦੇ ਹੋ ਜੀ, ਇਹ ਪੂਰੀ ਤਰਾਂ ਜੈਵਿਕ ਹੈ ਜੀ।
ਕਿਹੜੇ ਤੱਤਾਂ ਦੀ ਘਾਟ ਕਾਰਨ ਇਹ ਪੱਤੇ ਇਸ ਤਰ੍ਹਾਂ ਹੋ ਗਏ ਹਨ ਅਤੇ ਹੁਣ ਕੀ ਕਰੀਏ ਕਿਰਪਾ ਕਰਕੇ ਮਾਹਿਰ ਮਾਰਗ ਦਰਸ਼ਨ ਕਰਨ
(en)
devmedia
(pb)
Punjab
ਅਰਵਿੰਦਰ ਜੀ, ਇਹ blister beetle ਹੈ, ਇਸ ਦੀ ਰੋਕਥਾਮ ਲਈ ਤੁਸੀ dimethoate 2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਇਹ ਝੋਨੇ ਨੂੰ ਕਿਹੜੀ ਬਿਮਾਰੀ ਹੈ ?
(pb)
Punjab
ਸਿਮਰਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਿਛਲੇ ਦਿਨਾ ਵਿਚ ਯੂਰੀਆ ਦੀ ਕਿਸ਼ਤ ਤਾਂ ਨਹੀਂ ਦਿੱਤੀ, ਕਈ ਵਾਰ ਯੂਰੀਆ ਖ਼ਾਦ ਜਿਆਦਾ ਡਿੱਗ ਜਾਣ ਨਾਲ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਜੀ।
sir katdi nu jldi tyar kaise kre ?
(pb)
Lovepreet ji kirpa krke ehh daso katdi di umar kini hai ate tuci hun uss nu ki khurak de rhe ho tan jo tuhanu uss vare sahi jankari diti jaa skee, tuci dubara vistar nal swal pusho.
ਸਰ ਜੀ ਇਸ ਤਰ੍ਹਾਂ ਬੰਨਣ ਨਾਲ ਖਰਾਬ ਤਾ ਨਹੀ ਹੁੰਦਾ ਕਮਾਦ ?
(pb)
Punjab
ਮਨਪ੍ਰੀਤ ਜੀ ਕਮਾਦ ਇਸ ਤਰ੍ਹਾਂ ਬੰਨ੍ਹਣ ਨਾਲ ਖਰਾਬ ਨਹੀਂ ਹੁੰਦਾ ਅਤੇ ਡਿੱਗਣ ਤੋ ਬਚ ਜਾਂਦਾ ਹੈ।
1 ਏਕੜ ਵਿਚ ਸਫੈਦੇ ਲਾਵਣੇ ਹਨ ਫ਼ਾਸਲਾ ਦਸੋ ਕਿਹੜੀ ਕਿਹੜੀ ਰੁੱਤ ਵਿਚ ਲਗਾ ਸਕਦੇ ਹਾਂ ?
(pb)
Punjab
ਬਲਜੀਤ ਜੀ ਸਫੈਦੇ ਲਗਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ, ਤੁਸੀ 4X2 ਮੀਟਰ ਦੇ ਫ਼ਾਸਲੇ ਤੇ ਬੂਟੇ ਲਗਾ ਸਕਦੇ ਹੋ ਜੀ।
Sir mujhe fish pond farming start krni hai iske liye mujhe training chahiye ambala me or fish farming ke baare me kuch knowledge de jaise kitne feet gehra khadda krna hai or ek acre pangisius catfish kitni dalu or kitna time lgega unka weight 1.5kg hone me or ek din me kitni feed dalni hai per acre pangisius catfish ke liye or pangisius catfish ka market rate kya chal raha hai
(hn)
Punjab
Lovely ji aap fish farming ki training lene ke liye apne nazdiki fishery dept. se sampark kr skte hai, aap iske liye Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961, Email id : fisheries@hry.nic.in se sampark kr skte hai aur aap fish farm ke vare mein ja farm dekhne ke liye Parvesh Kumar 6284935984 se sampark kr skte hai, inse apko sari jankari mill jayegi.
1847 ਗੋਭ ਵਿੱਚ ਹੈ ਕਿਹੜਾ fungiside ਸਹੀ ਰਹੋ ?
(pb)
Punjab
ਜਸਕਰਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਹੜੀ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
128 ਝੋਨਾ ਨੂੰ ਹਲਦੀ ਰੋਗ ਲਈ ਗਲੈਲੀਓ ਵੇ ਠੀਕ ਰਹੋ ਜਾ ਕੋਈ ਹੋਰ ?
(pb)
Punjab
ਜਸਕਰਨ ਜੀ ਤੁਸੀ 400 ml/ਏਕੜ ਦੇ ਹਿਸਾਬ ਨਾਲ ਗਲੈਲੀਓ ਦਾ ਛਿੜਕਾਅ ਕਰ ਸਕਦੇ ਹੋ ਜੀ।
अंगूर को कब छांटना चाहिए।
(hn)
Punjab
अनमोल जी अंगूर को दिसंबर के महीने में छांट सकते है।
devmedia
(pb)
Punjab
ਤੁਸੀ ਓਹਨਾ ਨੂੰ ਹੁਣ Heifer dry ਫੀਡ ਖਵਾਓ ਅਤੇ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਇਕ ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
ਸਰ ਉਪਰੋਕਤ ਸਪਲੀਮੈਂਟ ਸੂਣ ਤੋਂ ਬਾਅਦ ਵੀ ਜਾਰੀ ਰਖਣੇ ਹਨ ਜਾਂ ਨਹੀਂ।
Punjab
ਤੁਸੀ ਇਹਨਾਂ ਦੀ ਵਰਤੋਂ ਸੂਣ ਤੱਕ ਕਰੋ ਜੀ ਉਸ ਤੋਂ ਬਾਦ ਦੁੱਧ ਦੇ ਹਿਸਾਬ ਨਾਲ ਫੀਡ ਖਵਾਓ
Jowar nu aa ke problem hai and ke solution hai ?
(pb)
Punjab
Raman ji, ih leaf spot bimari de lashan han par chaare vaali jowar te tusi koi vi fungicides na spray karo ji.
devmedia
(pb)
devmedia
(pb)
devmedia
(hn)
devmedia
(pb)
Punjab
ਗੁਰਜਿੰਦਰ ਜੀ, ਇਕ ਕਨਾਲ ਜਗਾਹ ਵਿਚ ਤੁਸੀ ਇਸ ਦਾ 1 ਕਿੱਲੋ ਬੀਜ ਵਰਤ ਸਕਦੇ ਹੋ ਜੀ।
Sir ਯੂਰੀਆ ਖਾਦ ਨਹੀਂ ਵਰਤੀ ਝੋਨੇ ਦੇ ਵਿੱਚ ਯੂਰੀਆ ਤੋ ਬਿਨਾ ਕਿਸ ਤਰ੍ਹਾਂ ਝੋਨਾ ਬੂਝਾ ਬਣਾਉਣ ਲਈ ਕੀ ਵਰਤੋਂ ਕਰ ਸਕਦੇ ਹਾ ?
(pb)
Punjab
ਜਸਪ੍ਰੀਤ ਜੀ, ਨਾਈਟ੍ਰੋਜਨ ਤੱਤ ਦੀ ਖਾਦ ਯੂਰੀਆ ਤੋਂ ਹੀ ਪੂਰੀ ਹੁੰਦੀ ਹੈ ਜੇਕਰ ਯੂਰੀਆ ਨਹੀਂ ਵਰਤਣੀ ਤਾਂ ਤੁਸੀ ਜੈਵਿਕ ਦੇ ਵਿਚ ਰੂੜੀ ਦੀ ਖਾਦ, ਗੰਡੋਆ ਖਾਦ ਵਰਤ ਸਕਦੇ ਹੋ ਜੀ।
Sir coragan fame takumi proclam Ana de ik acr vach kni doj hai te ik liter pni de kine doj hai eh kna kina tym asr rkh dya sb to jde tym kis da hai
(pb)
Punjab
Inderjit ji, jhone di fasl Kai fame 20 ml, takumi 50g, proclaim 100g acre de hisaab naal vartia jandia han, ih dwaia 15 din tak vadhia asar rakhdian han, sb da result kaafi changa hai ji.
Maine streptocyclin copper oxychloride trichoderma paeudomonas spray kiya phir bhi mere podhe murjha rahe h or kuch ke tana bhi gal rhe h mujhe jaldi se iska upay bataye.
(en)
Punjab
Sawna ji ye fungus ki vajah se hi hai aur aapne fungicides spray kar diye hai is se nye paudhe me smasya Kam aayegi par jo paudhe jyada parbhavit hai unhe theek nhi kiya jaa sakta.
Jharkhand
Ok sir thank you for your kind information
ਮੱਕੀ ਦੇ ਅਚਾਰ ਨੂੰ ਉੱਲੀ ਲੱਗ ਰਹੀ ਆ ਉੱਪਰ ਉੱਪਰ ਕੋਈ ਇਲਾਜ ਦਸੋ ?
(pb)
Punjab
ਜਗਸੀਰ ਜੀ, ਅਚਾਰ ਨੂੰ ਹਵਾ ਨਾ ਪੈਣ ਦਿਓ, ਹਵਾ ਪੈਣ ਕਾਰਨ ਹੀ ਇਹ ਸਮੱਸਿਆ ਆ ਰਹੀ ਹੈ ਜੀ।
मैंने अपने गाय की AI 10 और 11 अगस्त को कराया था और 16 को duraprogen भी लगाया था आज मोटा डिस्चार्ज कर रही है इसका क्या कारण हैं ?
(en)
Punjab
कृप्या आप यह बताएं कि वो कैसा डिस्चार्ज कर रही है आप उसकी फोटो अपने सवाल के साथ दोबारा अपलोड करें जिसे देखकर आपको सही जानकारी दी जा सके।
devmedia
(pb)
Punjab
ਅਰਵਿੰਦਰ ਜੀ, ਟ੍ਰੈਪ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ਤੋਂ ਹੀ ਮਿਲਣਗੇ, ਇਸ ਤੋਂ ਇਲਾਵਾ ਤੁਸੀ ਬਣੇ ਹੋਏ ਫਲਾਂ ਦੀ polythene bags ਨਾਲ bagging ਕਰ ਸਕਦੇ ਹੋ ਜੀ।
Es da hall daso ji ?
(pb)
Punjab
Baljit ji booteya de aale duale Nadeen na hon deo, is naal vi smasya jyada aondi hai, tusi is the Emamectin Benzoate 80g/acre de hisaab naal spray kar sakde ho ji.
devmedia
(pb)
ਸਾਡੇ ਘਰ ਇੱਕ 5 ਮਹੀਨੇ ਅਤੇ 6 ਸਾਲ ਦੇ ਦੋ ਕੁੱਤੇ ਹਨ ਦੋਵੇਂ ਮਿੱਟੀ ਬਹੁਤ ਖਾਂਦੇ ਹਨ ਇਸ ਦੀ ਕੋਈ ਕਾਰਗਰ ਦਵਾਈ ਦੱਸੋ ਜਿਸ ਮਿੱਟੀ ਖਾਣਾ ਛੱਡ ਦੇਣ।
(en)
Punjab
ਅਮ੍ਰਿਤਪਾਲ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Easypet Tablet 1 ਗੋਲੀ 10 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ Sharkoferol pet liquid 5 ਤੋਂ 10ml ਰੋਜਾਨਾ ਓਹਨਾ ਦੀ ਗਰੋਥ ਦੇ ਹਿਸਾਬ ਨਾਲ ਦਿਓ
ਝੋਨੇ ਦੇ ਵਾਹਣ ਚ ਕਈ ਕਈ ਥਾਵਾਂ ਤੇ ਪੱਤੇ ਲਾਲ ਕਿਉਂ ਹੋ ਰਹੇ ਨੇ ਇਸ ਦਾ ਕੋਈ ਉਪਾਅ ਦੱਸੋ ?
(en)
Punjab
ਅੰਮ੍ਰਿਤਪਾਲ ਜੀ ਇਹ ਕਿਸੇ ਬਿਮਾਰੀ ਜਾਂ ਘਾਟ ਦੇ ਲੱਛਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ ਕਾਰਨ ਕਰਕੇ ਹੋ ਸਕਦੇ ਹਨ।
Sir Jhona da pata upper to jangla ho reha and vich vich to khada gya photo dekh k dseyo
(pb)
Punjab
Sukh ji, vich to kise keede da khaada Hoya hai ate upper to jangala Mausam ja urea khaad paon kar ke ho janda hai ji.
ਸਤਿ ਸ਼੍ਰੀ ਅਕਾਲ ਜੀ PR 126 ਨੂੰ Potassium Nitrate 1.5% ਕਿਸ ਸਮੇਂ ਪਾਈ ਜਾ ਸਕਦੀ ਹੈ ਅਤੇ ਇਸ ਦੇ ਕੀ ਫਾਇਦੇ ਹਨ ਧੰਨਵਾਦ ਜੀ ?
(en)
Punjab
प्रभजोत जी, आप potassium nitrate 1.5% धान गोभ अवस्था पे आ जाने पर कर सकते हैं, इस से दानों ने फोक नहीं बनती ।
ਝੋਨਾ 126 ਲਾਲ ਹੋ ਕੇ ਖੜ੍ਹ ਗਿਆ ਫੋਟ ਨੀ ਕਰਦਾ ਚੀਕਣੀ ਮਿੱਟੀ ਆ ਲੋਹਾ ਜ਼ਿੰਕ ਯੂਰੀਆ ਡੀ ਏ ਪੀ ਸੁਪਰ ਫੰਗੀਸਾਈਡ ਕਲੀ ਸਰੋਂ ਖਲ ਸਲਫ਼ਰ ਪਾਇਆ ਕੋਈ ਅਸਰ ਨਹੀਂ ਹੋਇਆ ਝੋਨਾ ਤੀਸਰੀ ਗੰਢ ਤੋ ਚਿੱਟਾ ਤਣਾ ਕੱਢਣ ਲੱਗਾ ਫੋਟੋ ਦੇਖੋ ਕਿਰਪਾ ਕਰਕੇ ਇਲਾਜ ਦੱਸਿਆ ਜਾਵੇ। ਧੰਨਵਾਦ
(pb)
Punjab
ਅਰਸ਼ੁ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਜਮੀਨ ਵਿਚ ਕੱਲਰ ਦੀ ਸਮੱਸਿਆ ਤਾਂ ਨਹੀਂ ਅਤੇ ਤੁਹਾਡੇ ਪਾਣੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਤੁਸੀ ਇਸ ਦਾ ਪਾਣੀ ਵੀ ਸੁਕਾ ਦਿਓ ਜੀ।
Sir ji eh basmati di fasal nu lgaye 45 din hogye han. Mere hisab nal isdi growth khat hoi hai kyuki same beej nu assi dusre khet ch lgaya se same din usdi growth is nall jyada hai kirpa karke photo ch dekh ke dasya jave ki isdi growth khat ਘੱਟ hoyi hai . Jekar khat hai ta isda ilaz dasya jave.
(en)
Punjab
Suraj ji 45 din di fasl de hisaab naal is di growth vadhia hai ji, is vich koi ghaat vi najr ni aa rhi, do kheta di fertility alag alag hon karke thoda bhut fark reh janda hai ji.
ਸ਼੍ਰੀ ਮਾਨ ਜੀ pr126 ਝੋਨੇ ਨੂੰ ਹਲਦੀ ਰੋਗ ਤੋ ਕਿਦਾ ਬਚਾ ਕਰ ਸਕਦੇ ਹਾ ਝੋਨਾ ਹਾਲੇ 5 ਕੂ ਦਿਨ ਤੱਕ ਬਾਹਰ ਆ ਜਾਏ ਗਾ ਕੋਈ ਹਲ ਦਸੋ ਜੋ ਕੀ ਇਸ ਬਿਮਾਰੀ ਤੂੰ ਬਚਿਆ ਜਾ ਸਕੇ
(pb)
Haryana
ਅਮਨ ਜੀ ਏਸਦੇ ਲਈ ਤੁਸੀਂ copper hydroxide 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Punjab
ਧੰਨਵਾਦ ਸ਼੍ਰੀ ਮਾਨ ਜੀ
ਸਰ ਸਾਡੇ ਕੋਲ 1 ਸਾਲ ਦੀਆਂ ਕੱਟੀਆ ਨੇ ਪਰ ਉਹ ਬਹੁਤ ਕਮਜ਼ੋਰ ਹਨ ਅਸੀਂ ਕੀ ਪਾਈਏ ਉਹਨਾਂ ਨੂੰ ਕੀ ਉਹ 2 ਸਾਲ ਤੱਕ ਤਿਆਰ ਹੋ ਜਾਣ ?
(pb)
ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਓਹਨਾ ਨੂੰ Heifer dry ਫੀਡ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ
sir amistar top fangs nu rokdi he jhone te haldi dodi nu v rokegi ya alag to koi hor spray karni pavegi ?
(pb)
Haryana
Kuldeep ji amistar top da ena jeyada asar nahi hai haldi rog te so ohde lai tussi copper hydroxide 500 gram prati acre de hsiab nal vart sakde ho
कद्दू और खीरे की बेल में फल नहीं आ रहे
(hn)
Haryana
ठाकुर जी किरपा यह बताए की आपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है
Sir g majh soun vali nu aa dalda ghee paun da koi faida hooga k hor kujh paiee thode din reh gae soun ch bss
(pb)
Punjab
Maninder ji tuci 100gm dalda gheo ja fir 100ml saro da tel feed vich mila ke khwa skde ho, iss nal sarir vich chmk bni rehndi hai, bachedani vich chiknaht bndi hai ate dudh vich vdha hunda ha, baki gheeo ja tel den ton badd turant pani pashu nu naa pilao.
ਚਰੀ ਨੂੰ ਕਿਵੇਂ ਬਚਾਇਆ ਜਾਵੇ ?
(pb)
Haryana
ਸਿੱਧੂ ਜੀ ਏਸਦੇ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
devmedia
(pb)
Haryana
ਨੱਥਾ ਜੀ ਇਹ ਤਕਰੀਬਨ 45 ਦਿਨ ਵਿਚ ਬਣ ਜਾਂਦਾ ਹੈ ਸੋ ਤੁਸੀ 45 ਦਿਨ ਬਾਅਦ ਖੋਲ ਸਕਦ ਹੋ ਏਸਨੂੰ ਤੁਸੀ ਇਕ ਤਰਫ ਤੋਂ ਖੋਲੋ ਅਤੇ ਜਿਹਨਾਂ ਲੋੜ ਹੈ ਓਹਨਾਂ ਹੀ ਵਰਤੋ ਬਾਕੀ ਅਚਾਰ ਨੂੰ ਢਕ ਕੇ ਉਦਾ ਹੀ ਰੱਖੋ
devmedia
(pb)
Haryana
ਮਾਣਕੁ ਜੀ ਤੁਸੀ ਓਹਦੇ ਉਪਰ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਰ 13.0.45 ਕੇਹੜਾ ਵਰਤਣਾ ਚਾਹੀਦਾ ਹੈ ਪਾਊਡਰ ਵਾਲਾ ਜਾ liquid ?
(pb)
Haryana
ਰੰਧਾਵਾ ਜੀ ਇਹ ਤੁਸੀ ਕੋਈ ਵੀ ਵਰਤ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਦੋਹਾਂ ਦਾ ਇਕੋ ਜਿਹਨਾਂ ਹੀ ਫਾਇਦਾ ਹੈ
devmedia
(pb)
Haryana
ਮਾਣਕੁ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Which is the best breed of pig that have the most survival chance in Meghalaya state?
(en)
You can keep Large White Yorkshire breed pigs. Their demand is also good in the market.
Sir is there any subsidy or scheme available for piggery farm in Meghalaya state? Who will be the best agency to contact in this regard pkease?
(en)
Punjab
If you want to start pig farming please get the training your nearest kvk. In this training they will provide you all information about pig farming, loan & subsidy. please contact Krishi Vigyan Kendra, Department of Agriculture, West Jaiñtia Hills District, Rymphum, Jowai. Pincode - 793150, e-mail: kvkjaintiahills[at]gmail[dot]com, Phone: 0364-2223343 thanks.
ਸਰ 13.0.45 ਪਾਊਡਰ ਫੋਰਮ ਦੀ ਸਪਰੇਅ ਝੋਨੇ ਚ ਕਿੰਨੇ ਦਿਨ ਤੇ ਕਰਨੀ ਚਾਹੀਦੀ ਹੈ ?
(pb)
Haryana
ਜੋਬਨ ਜੀ ਇਸਦੀ ਸਪਰੇਅ ਤੁਸੀ ਫੁੱਲ ਪੈਣ ਸਮੇਟਨ ਲੈਂਕੇ ਦਾਣੇ ਬਣਨ ਤੱਕ ਕਰ ਸਕਦੇ ਹੋ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਸਤਿ ਸ੍ਰੀ ਅਕਾਲ ਜੀ ਸਰ ਕਟੀ ਆ 22 ਦਿਨ ਦੀ ਹੋ ਗਈ ਹੈ ਕੋਈ ਦਵਾਈ ਦਸੳ ਵਧੀਆ ਸਿਹਤ ਲਈ ਕੋਈ ਜੀ
(pb)
ਤੁਸੀ ਉਸ ਨੂੰ Albomar liquid 30ml ਨੂੰ 15-15ml ਕਰਕੇ 2 ਦਿਨ ਦਿਓ ਅਤੇ brotone liquid 10ml ਰੋਜਾਨਾ ਦਿਓ ਅਤੇ 3 ਮਹੀਨੇ ਤੱਕ ਇਸ ਨੂੰ ਦੁੱਧ ਹੀ ਪਿਲਾਓ ਅਤੇ ਹੁਣ ਦੁੱਧ ਦੇ ਨਾਲ ਨਾਲ calf starter ਫੀਡ ਦੁੱਧ ਵਿੱਚ ਮਿਲਾ ਕੇ ਖਵਾ ਸਕਦੇ ਹੋ
Mooh jeha v sitti rakhdi aa
(pb)
Punjab
Krishan ji tuhanu jo ilaj dsia hai tuci usdi varto kro ate ehh bhi daso usda hun bhukar kina rehnda hai ate dubara swal pusho tan jo tuhanu sahi jankari diti ja skee.
Sir aapni majj de 9 din rehnde aa soon chh osnu parso to fever c dr ne inj la ta 103 temp c hun osnu bukhar ta nahi par kus khandi peendi ni pls jaldi koee hall dasso ji inj laona v Vala aaokha osde
(pb)
Punjab
Krishan ji tuci uss nu Vivliv liquid 100ml rojana ate Rumicare powder rojana 1 pouch dena suru kro baki uss nu Anabolite liquid 100ml rojana deo baki mousam de hisab nal sahi dekbhal kro.
Sirji 8 mahine ki gyabhin 3 saal ki katdi h. Abi vah udder nahi kar rhi h kya kare.
(hn)
Punjab
Mehta ji aap usko achi khurak ke sath sath Vitum-h liquid 10ml rojana dena suru kren aur usko byane se 1 mahina pehla transition mix feed den suru kren baki aap mousam ke hisab se sahi dekbhal kren.
Haryana
Transition mix feed ke bare me puri jankari cahiy Ravinder chahal ji
Punjab
Iss feed ko pashu ke byane se 21 din pehle khilana suru kr skte hai iss sarir ko energy milti hai, kamjori dur hoti hai, dudh mein fyada hota hai, jer asani se nikl jatti hai
ਸ਼੍ਰੀ ਮਾਨ ਜੀ ਕਿਰਪਾ ਕਰਕੇ ਲੂਸਣ ਬੀਜਣ ਦਾ ਤਰੀਕਾ ਦੱਸਿਆ ਜਾਵੇ। ਧੰਨਵਾਦ
(pb)
Haryana
ਸਿੰਘ ਜੀ ਏਸਨੂੰ ਤੁਸੀ ਪਾਣੀ ਵਿਚ ਛਿੱਟਾ ਦੇ ਕੇ ਜਾ ਫੇਰ ਵੱਤਰ ਵਿਚ ਵੀ ਛਿੱਟਾ ਦੇ ਕੇ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
Sir 1121 te 26 jhone te 12 63 de spread Krishna skde a te kine doj pnai nl proclam mx kr skde 12 63 KDE kde fungic nu Ronde hai vistar nl dso
(pb)
Haryana
Inder ji eh 1263 tkriban uki nal hon walian bimari di rokthan krdi hai baki tusi eh daso esnu kehdi bimari hai us hisba nal tuhnu apray baare dasya ja sakda hai tusi esnu kise vi hor dwai ja tatt wali khad nal mix kar ke nahi vart skde es nal fasal upr maada asar pai skda hai
Sir ji meri dhan fasal 50 din ki ho gai hai aur usame gabot bhi bharne lagi hai kon kon si dabai ka spary karna chahiye
(hn)
Haryana
Pardeep ji is smay aap us par npk 13045 10 gram prati litre paani ke hisab se prayog kar sakte hai