Punjab
Search
Veer ji ki apan haldi rog ton bcha de lyi copper oxychloride di spray kr skde a ji or copper hydroxide e best rhugi Pishe saal kafi problem aagi c ji pr 126 vich Copper hydroxide 1200 rs per acre mil rhi a ki eh genuine price a or apa oxychloride nal v kam chla skde a
(pb)
Gurpreet ji, tusi copper hydroxide 500g/acre ja picoxystrobin + propiconazole 400 ml/acre de hisaab naal spray kar sakde ho ji.
Cow nu soon vich 45 din rehnde. 3 sua. Te ohde than bhre hoye lewa b bnan lagi eni jldi eda kyu ki kita jave
(en)
Punjab
Ajay ji ehh harmons vich bdlaw krke hon lgg jnda hai baki tuci usde rehn sehn da dian rakho ate mousam de hisab nal sahi dekbhal kro.
कैसे माहिर हैं पता नहीं है कि चने की फसल कब बोई जाती हैं कि बोवाई से पहले ही इल्ली का उपचार बताया जा रहा है
(hn)
Maharashtra
अनिल जी, चने बुवाई अक्तूबर में होती है और इल्ली का नियंत्रण बुवाई के बाद ही किया जा सकता है , बुवाई से पहले नियंत्रण नहीं किया जा सकता।
Sir 1.5 month cow da reh gya soon vich os di d worming lyi kehri tablet use kr sakde aa te ikk cow nu 2 week ho gye sooi nu os di d worming lyi kehri tablet use kr sakde aa
(en)
Punjab
Navkiran ji jiss cow nu suun vich 1.5 mahina rehnda hai uss nu Fenbendazole Salt di goli pett de kiria lai de skde ho ate jiss cow nu suui hoi 2 hafte ho gye ha uss nu tuci Albendazole & ivermectin salt di goli de skde ho.
Sir ji chiku de butty nu lagy nu 4. 5 saal ho gy us nu fl lagda haga a pr Chad janda a us da ki elaj a
(pb)
Jhona vich choda patta vala kakh a 2 4 D kri a ja kuj hor davae 2 4 D nuksan ta ni kru gi
(pb)
Dairy farming training 4 weeks who is best traning centre and how can apply
(en)
Punjab
If you want to start new dairy farm please get training of dairy farming, in this training they will provide all information about dairy farming and dairy loan and dairy products, to get training please contact to Sh. Randeep Kumar, Deputy Director, PDDP, Muktsar- 78272-60001, 01637-248423 thanks.
Sir g.. taja soi majh nu ki ki pa skde aa ja pouna start karr skde jis naal dudh milk vadh deve te sehat v changi rahe
(pb)
Maninder ji tuci uss nu changi khurak de nal nal dudh lai 250gm kanak da dalia, 100gm gurr, 50gm methi, 1 kacha nariyal, 25gm jirra ate 25gm ajwain lao, sbh ton pehla tuci dalia, methi ate gurr nu pkka lao ate badd vich nariyal nu pess ke vich mix kro ate thnda hon te pashu nu khwa deo ehh tuci 5 ton 7 din deo ate Anabolite liquid 100ml rojana, Lactomax tablet 10 golia rojana deo.
ਸਰ ਇਹ ਕੀ ਪ੍ਰੌਬਲਮ ਹੋ ਸਕਦੀ ਹੈ ਝੋਨੇ ਨੂੰ ਬੱਨੇ ਤੇ ਇਕ ਦੋ ਬੂਟੇ ਦਿਸੇ ਹਨ
(pb)
dhaniye di contract farming bare koi help kar sakda ji
(pb)
ਸਰ 126 ਗੋਭ ਚ ਆ ਗਈ ਹਲਦੀ ਰੋਗ ਲਈ ਇਹ ਸਪਰੇਅ ਕਰ ਸਕਦੇ ਆਂ ਡੋਜ ਦੱਸਦੋ ਜੀ। ਧੰਨਵਾਦ
(pb)
devmedia
(pb)
Eh kerhi bimari he pilli pussa
(pb)
ਮੈਂ ਪਹਿਲੀ ਵਾਰ ਮੱਛੀ ਪਾਲਣ ਦਾ ਕੰਮ ਸੁਰੂ ਕਰਨਾ ਹੈ ਜੀ ।ਉਸ ਲਈ ਕਿ ਕਾਰਵਾਈ ਹੁੰਦੀ ਹੈ ।ਕਿੰਨਾ ਮੁਨਾਫ਼ਾ ਹੁੰਦਾ ਹੈ ਤੇ ਕਿੰਨਾ ਖਰਚ ਹੁੰਦਾ ਹੈ ।ਮੈਨੂੰ ਦਸਿਓ ਜੀ।thx
(pb)
Punjab
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਅਤੇ ਸ਼ੁਰੂਆਤ ਤੁਸੀ ਇਕ ਏਕੜ ਤੋਂ ਕਰ ਸਕਦੇ ਹੋ ਅਤੇ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ Sh. Rajeshwar Kumar, ADF, Sh. Harvinder Singh, CEO (1) ADF, Mansa (II) CEO,FFDA , Mansa 01652-227200 adfmansa1@gmail.com, ceomansa@gmail.com, 8146585400, 6284657868 ਨਾਲ ਸੰਪਰਕ ਕਰ ਸਕਦੇ ਹੋ. ਬਾਕੀ ਇਸ ਕੰਮ ਦੀ ਪੂਰੀ ਜਾਣਕਾਰੀ ਤੋਂ ਬਾਦ ਹੀ ਤੁਹਾਨੂੰ ਇਸ ਵਿਚ ਹੋਣ ਵਾਲੇ ਮੁਨਾਫ਼ੇ ਅਤੇ ਇਸ ਕੰਮ ਨੂੰ ਵਧਾਉਣ ਵਾਰੇ ਜਾਣਕਾਰੀ ਮਿਲੇਗੀ
Co 118 ganne nu eh problem a rhi hai ki ho skda hai eh
(en)
devmedia
(pb)
ਸੰਦੀਪ ਜੀ ਬੂਟੇ ਦੇ ਤਣੇ ਨੂੰ ਹਲਕਾ ਕੱਟ ਕੇ ਉਪਰ ਬੋਰਡੋ ਪੇਸਟ ਲਗਾਓ ਜੀ।
ਸੀਥ ਰੋਟ ਦਾ ਇਲਾਜ ਕੀ ਹੈ ਪੱਕਾ ਬਹੁਤ ਪੈਂਦੀ ਹੈ ਆਪਣੇ 50 ਪਰਸਿਨਟ ਝਾੜ ਘਟਾਂ ਦਿਦੀ ਹੈ
(pb)
What s the govt schemes for agriculture
(en)
ਸਰ ਜੀ ਸੂਰੀ ਫੀਡ ਆਦਿ ਨਹੀਂ ਖਾ ਰਹੀ ਸੂਰੀ ਦੀ ਉਮਰ ਚਾਰ ਮਹਿਨੇ ਹੈ ਜੀ
(pb)
ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Livoferrol liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਜੇਕਰ ਬੁਖਾਰ ਹੈ ਤਾਂ ਬੁਖਾਰ ਦੇ ਹਿਸਾਬ ਨਾਲ ਡਾਕਟਰ ਤੋਂ ਇਲਾਜ ਕਰਵਾਓ
Sir 1847 ਲੱਗੀ ਨੂੰ ਅੱਜ 25 ਦਿਨ ਹੋ ਚੁੱਕੇ ਨੇ ਦੋ ਯੂਰੀਆ ਖਾਦ ਦੇ ਚੁੱਕੇ ਹਾਂ ਪਰ ਹੁਣ ਦੂਜੀ ਖਾਦ ਦਿੱਤੀ ਨੂੰ 11 ਦਿਨ ਹੋ ਚੁੱਕੇ ਨੇ ਤੇ ਤੀਜੀ ਖਾਦ ਦੇਣ ਲਈ ਸਾਡੇ ਕੋਲ ਯੂਰੀਆ ਉਪਲੱਬਧ ਨਹੀਂ ਹੈ ਕੀ ਓਸ ਦੀ ਥਾਂ ਤੇ ਯੂਰੀਆ ਦੀ ਸਪਰੇ ਕ੍ਰ ਸਕਦੇ ਹਾਂ ਕੀ ਸਪਰੇ ਵੀ ਪੂਰਾ ਕੰਮ ਕਰੂਗੀ ਤੇ dose ਕੀਨੀ ਪਾ ਸਕਦੇ ਹਾਂ ਤੇ ਯੂਰੀਆ ਦੀ ਸਪਰੇ ਦੇ ਨਾਲ ਕੁਝ ਹੋਰ ਵੀ ਪਾ ਸਕਦੇ ਹਾਂ
(pb)
Ok asr vashi 4 mnth di gbn oh phln dhud te agi c bt bd ch 3 thna ch tn dhud sukk gea ik thnn ch dhud da psma bna lndi a 3 k din bd ik thnnn porra bhr jnda dhud nl 1 kg dhud Wang bnd jnda 3 thnn tn shi a jma dhud da psma ni bnda ik ch bht bnda koi hall dso v dhud sukk je jma plz
(pb)
Tuci uss nu Ascorbic acid inj. 30ml, Calcimust inj. 15ml, Mecovet inj. 15ml rojana 3 din lgwao ate Vitum-h inj. 5ml lgwao ate 1-1 din de frak nal 3 tike lgwao ate uss nu Leptaden tablet 10 golia rojana, Milkout powder 2-2 chamch swere sham dena suru kro.
Cow soi nu ajj 25 din hoge soi nu leti pa rahe kanak di ubal k. Ki hn asi leti pyi jyi ja leti bnd krke feed shrur kri 16 kg dhud a dseo plz ki kri leti pyi ja khurak detil ch dseo ji
(pb)
Rajasthan
Tuci uss nu vdhia khurak de nal nal feed deni suru kro uss nu 3kg dudh mgar 1kg de hisab nal feed deo ate leti di matra pehla nallo ghta skde ho ate holi holi bnnd krr skde ho baki vdhia hara chara jrur deo.
Sir ji narme te ਮੈਗਨੀਸ਼ੀਅਮ ਸਲਫੇਟ ਸਲਫਰ ਦੀ ਇਕੱਠੇ ਸਪਰੇਅ ਕਰ ਸਕਦੇ ਹਾ
(pb)
Punjab
ਲਾਡੀ ਜੀ, ਤੁਸੀ magnesium ਅਤੇ ਸਲਫ਼ਰ ਇਕੱਠੇ ਸਪਰੇ ਕਰ ਸਕਦੇ ਹੋ ਜੀ।
Sar alu Bukhara singl pode te frut lag janda
(pb)
Punjab
Harmesh ji, ih kism te nirbhar karda hai , kala Amritsari kism nu ikaalle nu fal lag janda hai ji.
ਘਰ ਵਿੱਚ ਦੇਸੀ ਮੁਰਗੀ ਮੀਟ ਲਈ ਤਿਆਰ ਕਰਨ ਲਈ ਘਰ ਵਿੱਚ ਫੀਡ ਕਿਸ ਤਰ੍ਹਾਂ ਤਿਆਰ ਕਰ ਸਕਦੇ ਹਾ ਜੀ ਇੱਕ ਦਿਨ ਤੋਂ ਲੈਕੇ 2 ਕਿੱਲੋ ਹੋਣ ਤੱਕ ਫੀਡ ਬਾਰੇ ਦੱਸੋ ਜੀ।
(pb)
Punjab
ਜਸਵਿੰਦਰ ਜੀ ਤੁਸੀ 0 ਤੋਂ 8 ਹਫਤੇ ਦੀ ਉਮਰ ਵਿੱਚ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ, ਉਸ ਤੋਂ ਬਾਅਦ ਦੁਬਾਰਾ ਸਵਾਲ ਪੁੱਛ ਸਕਦੇ ਹੋ ਅਤੇ ਓਹਨਾ ਦਾ ਭਾਰ ਦੇਖੋ ਫਿਰ ਉਸ ਹਿਸਾਬ ਨਾਲ ਅੱਗੇ ਦੀ ਫੀਡ ਤਿਆਰ ਕਰ ਸਕਦੇ ਹੋ
ਨਿੰਬੂ ਨਹੀ ਵੱਡੇ ਹੋ ਰਹੇ
(pb)
Punjab
ਸੰਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿਹੜੀ ਕਿਸਮ ਹੈ ਅਤੇ ਬੂਟਾ ਕਿੰਨੇ ਸਾਲ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਕਾਗਜੀ ਜਾ ਪਾਕਿਸਤਾਨੀ ਨਿੰਬੂ ਆ 1 ਸਾਲ ਤੇ 5 ਮਹੀਨਾ ਦਾ ਪੌਦਾ ਆ
Punjab
ਸੰਦੀਪ ਜੀ, ਕਾਗਜੀ ਨਿੰਬੂ ਦਾ ਆਕਾਰ ਛੋਟਾ ਹੀ ਰਹਿੰਦਾ ਹੈ ਜੀ , ਇਹ ਜ਼ਿਆਦਾ ਵੱਡਾ ਨਹੀਂ ਹੁੰਦਾ।
ਨਾਸਪਤੀ ਦਾ ਪੌਦਾ ਕੀ ਬਿਮਾਰੀ ਆ
(pb)
Punjab
ਸੰਦੀਪ ਜੀ, ਇਸ ਤੇ ਫੂੰਗਸ ਦਾ ਕਾਫੀ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
ridomil gold fungicide ਕਰੀ ਆ ਦਵਾਈ ਜੀ
ਨਾਸਪਤੀ ਦਾ ਪੌਦਾ ਕੀ ਬਿਮਾਰੀ ਆ
(pb)
Punjab
ਸੰਦੀਪ ਜੀ, ਇਸ ਤੇ ਫੂੰਗਸ ਦਾ ਕਾਫੀ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
SSP gypsum ਤੇ bentonite sulphur ਇਹਨਾ ਵਿੱਚ ਕਿਹੜੀ sulpher ਜਮੀਨ ਲਈ ਜਿਆਦਾ available ਹੁੰਦੀ ਹੈ ssp ਤੇ gypsum ਖਾਦ ਵਾਲੀ sulphur
(en)
Punjab
ਜਸਵੰਤ ਜੀ, bentonite ਵਿੱਚ 90%, gypsum vich 18% ate SSP ਵਿਚ 12% ਸਲਫ਼ਰ ਹੁੰਦੀ ਹੈ ਜੀ।
I want to know about Rajnigandha farming and glaidar also
(en)
Maharashtra
Gaurav , It is a herbaceous perennial plant which has 75-100cm long flower stalk which bears 10-20 funnel shaped flowers having white color. Cut flowers are used for making bouquets because of its delightful appearance, good keeping quality and sweet fragrance. Loamy and sandy soil having well drainage system is best for the tuberose cultivation. Soil having ph of 6.5-7.5 is ideal for tuberose growing. Calcutta Single, Prajwal, Rajat Rekha are its good varieties. For tuberose plantation, well prepared land is required. To bring the soil to fine tilth, 2-3 ploughings are required. At the time of planting, add FYM @10-12tonnes/acre and mix well in the soil.2100-2500 bulbs/acre are used.Before sowing bulbs are treated with 2gm/kg of Thiram@0.3% or Captan@0.2% or Emisan@0.2% or Benlate@0.2% or Bavistin@0.2% for 30 minutes to prevent them from soil borne diseases.March-April month is optimum time for seed sowing.Propagation is done by bulbs. Bulbs having 1.5-2.0cm diameter and more than 30 gm weights are used for propagation. In singles, I or 2 or 3 or a clump of bulbs are sown per hill. 3 bulbs per hill are planted for one year old crop and 1 or 2 bulbs per hill are planted for more than one year crop duration. In doubles only two should be planted for one year crop.At the time of crop growth, add Nitrogen@296kg/acre in the form of Urea@640kg/acre. Half dose of Nitrogen is added before one month of sowing and then rest of the Nitrogen is added in the equal amount at the interval of 1 month till august month. After adding fertilizers, irrigation is required. No irrigation is required till bulbs sprouting. After sprouting and 4-6 leaf stages it requires irrigation which is given once in a week. Depending upon soil and climatic conditions, 8-12 irrigations are required. Flower harvesting can be done after 3-3.5 months of planting. The peak time for flowering is in the month of August-September. Harvesting is mainly done when lower 2-3 florets have opened. Spikes are clipped worth the help of sharp knife or secateurs. In first year it gives an average yield of 1.4-2lakh/acre of cut flowers and 2.5-4lakh/acre of loose flowers.
Punjab
Is there any other use of rannigandha rather than flowers and what will be the cost of plantation per acer and where is marketing of the product
devmedia
(pb)
ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਅਤੇ ਇਸ ਨੂੰ Metro 400mg tablet 5-5 ਗੋਲੀਆਂ ਸਵੇਰੇ ਸ਼ਾਮ ਦਿਓ
Punjab
ਗੋਲੀਆਂ ਟੋਟਲ ਕਿਨੀਆਂ ਲੈਣੀਆਂ ਨੇ। ਸਟੋਰ ਤੋਂ।
शहजन खेती की जानकारी
(hn)
Maharashtra
सहजन का पौधा शुष्क और उष्ण कटिबंधीय जलवायु वाला हैं। इसकी खेती के लिए 25 से 30 डिग्री के औसत तापमान को उपयुक्त माना जाता हैं। इस तापमान पर इसके पौधे से अच्छे से विकसित होते हैं। यह ठण्ड को आसानी से सहन कर लेता हैं, किन्तु ठंडियों में गिरने वाला पाला इसके पौधों के लिए हानिकारक होता हैं। इसके पौधों में फूल आने के समय तापमान 40 डिग्री से अधिक होने पर फूलों के झड़ने का खतरा बना रहता हैं। इसके पौधों में कम या अधिक वर्षा का कोई बुरा प्रभाव नहीं पड़ता हैं। यह एक ऐसा सम्पंन प्रकार का पौधा होता है, जो विभिन्न प्रकार की परिस्थितियों में उग आता हैं।सहजन की खेती हल्की से भारी और कम जल निकासी वाली किसी भी प्रकार की मिट्टी में सफलतापूर्वक की जा सकती हैं। यहां तक बेकार, बंजर और कम उवर्रक वाली भूमि में भी आसानी से की जा सकती हैं, किन्तु व्यवसायिक खेती के लिए वर्ष में दो बार उगने वाली सहजन की उन्नत खेती के लिए बलुई दोमट मिट्टी को उपयुक्त पाया गया हैं, जिसका पी.एच मान 6 से 7.5 तक होना चाहिए। इसकी व्यवसायिक खेती से अच्छी उपज लेने के लिए इसी प्रकार की मिट्टी के खेत का ही प्रयोग करें। जिन क्षेत्रों में सामान्य से भी कम वर्षा होती हैं, वहां भी इसकी सफलतापूर्वक खेती की जा सकती हैं।सहजन की रोपाई के पहले खेत में गहरा हल चलाकर भूमि की एक से दो गहरी जुताई कर मिट्टी को भुरभुरा बना लें। इसके बाद पाटा की मदद से भूमि को समतल बना लें। तैयार खेत में 2.5 x 2.5 मीटर की दूरी पर 45 x 45 x 45 सेंमी. तक गहरे गड्डों को तैयार कर लें। तैयार गड्डों को मिट्टी के साथ 10 किलोग्राम सड़ी गोबर की खाद को मिलाकर भर दें। खेत पौधों की रोपाई के लिए अच्छे से तैयार हो जाता हैं। सहजन के बीजों की रोपाई खेत में पहले से तैयार गड्ढ़े में सीधे कर सकतें हैं। या फिर रोपाई से पहले बीजों से नर्सरी में पौधे तैयार कर के भी इन तैयार गड्ढ़ों में पौधे की रोपाई कर सकतें हैं। एक हेक्टेयर में खेती के लिए 500 ग्राम सहजन के बीज पर्याप्त होते हैं। नर्सरी में सहजन के पौध तैयार करने के लिए नर्सरी में पॉलीथिन बैग का प्रयोग करें। इस पॉलीथिन बैग में सहजन के एक से दो बीजों की रोपाई करें। यह बीज रोपाई के 10 से 15 दिनों में अंकुरित हो जाते हैं। करीब एक महीने में 1 से डेढ़ फीट की ऊचाई सहजन के पौधों की हो जाती है, इसके बाद इन पौधों की रोपाई तैयार गड्डों में कर सकतें है। नर्सरी में सहजन के पौध एक महीने में लगाने योग्य तैयार हो जातें है। एक महीने के तैयार पौध को पहले से तैयार किए गये गड्ढों में जुलाई से सितम्बर तक रोपनी कर देनी चाहिए। रोपाई के बाद जब पौध लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी। रोपनी के तीन महीने के बाद 100 ग्राम यूरिया, 100 ग्राम सुपर फास्फेट, 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा दुबार से डालें। सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी नुकसान के किया जा सकता है।सहजन की खेती करने में मुनाफा बहुत अधिक होता है. क्योकि इसमें आप सहजन के फल, फूल एवं पत्तियों तीनों को बेचकर कमाई कर सकते है, क्योकि ये तीनों ही बाजार में बिकते हैं। तीनों चीजों की काफी मांग भी रहती है। साल में दो बार फल देने वाले सहजन की किस्मों की तुड़ाई फरवरी से मार्च और सितम्बर से अक्टूबर में होती है। सहजन की तुड़ाई बाजार और मात्रा के अनुसार 1 से 2 माह तक चलता है। सहजन के फल में रेशा आने से पहले ही तुड़ाई करने से बाजार में मांग बनी रहती है और इससे लाभ भी ज्यादा मिलता है। प्रत्येक पौधे से लगभग 40 से 50 किलोग्राम सहजन सालभर में प्राप्त हो जाता है। यदि आप इसे 1 एकड़ की जमीन में भी लगाते हैं, तो इससे आप प्रतिवर्ष 6 लाख रूपये तक की कमाई आसानी से कर सकते हैं। सहजन की खेती से लेकर इसे बेचने तक के पूरे काम के लिए आपको केवल 50 से 60 हजार रूपये तक का ही खर्च आता है। इस तरह से सहजन की खेती करने के व्यवसाय से आप कम पैसों में अधिक फायदा प्राप्त कर सकते हैं।
मुझे गिलोय Alovera की खेती करनी है . कृपया मार्गदर्शन करे.
(hn)
Maharashtra
शरण्या, इसके लिए खेत को जोत कर नर्म करें आखिरी जोताई के बाद 6 टन प्रति एकड़ रूड़ी की खाद डालें मेंड़ और खालियां बना कर 45-60 सैं.मी. के फासले पर बिजाई करें और अगर जरूरत पड़े तो सिंचाई करें गांठों को 40 या 30 सैं.मी. के फासले पर लगाएं गांठों के विकास के लिए इसकी बिजाई जुलाई-अगस्त महीने में करनी चाहिए सिंचाई वाले क्षेत्रों में इसकी बिजाई सर्दियों के महीने में भी की जाती है आमतौर पर फासला 45 सैं.मी.x40 सैं.मी. या 60 सैं.मी.x30 सैं.मी. रखा जाता है ये गांठें चार से पांच महीने पुरानी और 15 सैं.मी. की गहराई पर गड्ढों में लगानी चाहिए बिजाई के लिए आम तौर पर एक एकड़ के लिए 22000 गांठों की जरूरत होती है ज़मीन की तैयारी के समय 60-80 क्विंटल प्रति एकड़ रूड़ी की खाद डालें नाइट्रोजन 20 किलो (44 किलो यूरिया), फासफोरस 20 किलो (125 किलो एस.एस. पी.) और पोटाश 20 किलो (34 किलो म्यूरेट ऑफ पोटाश) की मात्रा प्रति एकड़ में प्रयोग करें safed musli: सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें बिजाई का ढंग इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें Mulethi: मुलेठी की खेती के लिए, खेत को अच्छी तरह से समतल करें मिट्टी को अच्छी तरह से भुरभुरा बनाने के लिए, ज़मीन की अच्छी तरह से जोताई करें और पानी ना खड़ा होने दें जनवरी - फरवरी के महीने में नर्सरी तैयार करें फरवरी-मार्च या जुलाई-अगस्त के महीने में बिजाई की जा सकती है रोपाई का फासला 90x45 सैं.मी. होना चाहिए बिजाई का ढंग बिजाई सीधे या पनीरी लगा कर की जा सकती है पौधे की अच्छी वृद्धि के लिए 100-120 किलो प्रति एकड़ तने के भागों का प्रयोग करें बैड की गहराई 6-8 सैं.मी. होनी चाहिए इसे किसी खाद की जरूरत नहीं होती यदि मिट्टी हल्की हो तो, खेत की तैयारी के समय रूड़ी की खाद मिट्टी में डालें और मिक्स करें मिट्टी में नमी बनाए रखने के लिए मलचिंग की जाती है इसकी marketing की जानकारी लेने के लिए Rashid Khan को 9039693757 सम्पर्क करें
8 ਲਿਟਰ ਤੋਂ ਲੈਕੇ 20 ਲਿਟਰ ਤਕ ਦੁੱਧ ਦਿੰਦੀਆਂ ਗਾਂਵਾਂ ਲਈ nutrition ਭਰਪੂਰ ਦਾਣਾ ਮਿਸ਼ਰਣ ਵੰਡਾ ਦਸੋ ਜੀ ਬਹੁਤ ਬਹੁਤ ਧੰਨਵਾਦ ਜੀ
(en)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
ਸਤਿ ਸ਼੍ਰੀ ਆਕਾਲ ਵੀਰੋ ਆਪਾ ਨੁਤਰਿਸ਼ਨ ਵਿਚ crude protein ਵਿਚ cows ਨੂੰ ਕੀ ਕੀ ਦੇ ਸਕਦੇ ਹਾਂ ਜੀ ਕ੍ਰਿਪਾ ਕਰਕੇ ਇੱਕ ਲਿਸਟ ਦਸੋਂ ਜੀ ਮੌਸਮ ਅਨੁਸਾਰ
(en)
Rajasthan
ਤੁਸੀ ਗਾਵਾਂ ਲਈ ਫੀਡ ਵਿਚ ਸੋਇਆਬੀਨ ਮੀਲ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ 44 ਤੋਂ 50 ਪ੍ਰਤੀਸ਼ਤ ਤੱਕ crude protein ਹੈ
Sir ji cr 212 paddy futtar nahi kr rhi ki Paia jave 30 din di ho gai he flood ton bad laggi he ji
(pb)
Punjab
Vakil ji kirpa kar ke ih dasso ki tusi is nu ki khuraak kinni maatra vich de chukke ho ji, us hisaab nal hi tuhanu is baare shi jaankari ditti Jaa sakegi.
Punjab
Sar ji switch 3 ghante uriya de furi five kg micro Raja Paya hoae
katdi ik saal di aw....ohnu tyar krne ki khurak
(pb)
Punjab
Lovepreet ji tuci uss nu sbh ton pehla pett de kiria lai Albendazole & ivermectin salt di goli deo ate uss nu Min21 powder rojana 30gm rojana dena suru kro ate vdhia khurak de nal nal Heifer dry feed deni suru kro, ehna nal usde sarir di kami puri howegi ate changi growth ho jawegi.
श्री मान जी नमस्कार हरे चारे के लिए गुडविल की बादशाह मक्की बो रखी है उसमें सुंडी हो गई है और मक्की पीली लाल हो रही है क्या डालें। दो स्प्रे प्रोकलेम की करी है। कृपया उचित सुझाव दें। धन्यवाद्
(hn)
Punjab
गोदारा जी, procliam से सुंडी की रोकथाम हो जाएगी और पीलेपन के लिए आप फसल की फोटो जरूर भेजें उस हिसाब से ही आपको इस बारे में सही जानकारी दी जा सकेगी।
Sr ji jhona nisr reha he 13045 00 00 50 max karke kr sakde ha ya nahi ji jhone vich potash nahi pai ji
(pb)
Punjab
Kuldeep ji, tuhanu ih dove mix kar ke spray karn di lod nahi hai ji, tusi 13 00 45 @ 3 kg nu 200 litre paani vich ghol ke spray kar sakde ho ji.
यह कौन सी बीमारी है
(hn)
Punjab
लूना जी, यह मिली बग का हमला है, इसकी रोकथाम के लिए आप खेत के आस पास नदीन न होने दें, आप इसकी रोकथाम के लिए sulfuxaflor 150 ml/एकड़ के हिसाब से छिड़काव कर सकते हैं।
यह कौन सी बीमारी है
(hn)
Punjab
लूना जी, यह मिलीबग का हमला है, इसकी रोकथाम के लिए आप खेत के आस पास नदीन न होने दें, अगर सारे खेत में हमला है तो आप इसकी रोकथाम के लिए sulfuxaflor 150ml / एकड़ के हिसाब से छिड़काव कर सकते हैं।
ਸਰ ਜੀ ਪਿਆਜ ਦੀ ਬਿਜਾਈ ਲਈ ਘਰੇਲੂ ਬਗੀਚੀ ਚ ਕਿਹੜੀ ਖਾਦ ਪਾਈਏ। ਅਤੇ ਇਸ ਟਾਈਮ ਗਾਜਰ ਧਨੀਆ ਸ਼ਲਗਮ ਅਤੇ ਮੂਲੀ ਦੀ ਬਿਜਾਈ ਦੀ ਵਿਧੀ ਅਤੇ ਖਾਦ ਦੀ ਮਾਤਰਾ ਦੱਸੋ ਜੀ।
(en)
Punjab
ਸਰਬਜੀਤ ਜੀ, ਘਰੇਲੂ ਬਗੀਚੀ ਲਈ ਸਾਰੀਆਂ ਸਬਜ਼ੀਆਂ ਲਈ vermicompost ਖਾਦ ਸਹੀ ਰਹੇਗੀ ਜੀ, ਧਨੀਆ ਦੀ ਬਿਜਾਈ ਅਕਤੂਬਰ ਤੋਂ ਕਰੋ ਜੀ ਅਤੇ ਗਾਜਰ, ਸ਼ਲਗਮ, ਮੂਲੀ ਦੀ ਬਿਜਾਈ ਵੱਟਾ ਤੇ 45x10 cm ਦੇ ਫਾਸਲੇ ਤੇ ਕਰ ਸਕਦੇ ਹੋ ਜੀ।
ਸਰ 126 ਝੋਨਾ ਗੋਬ ਚ ਹੈ ਕੀ ਕਾਪਰ ਹਾਈਡਰਾਕਸਾਈਡ ਨਾਲ fame ਪਾ ਸਕਦੇ ਆਂ
(pb)
Punjab
ਗੁਰਪ੍ਰੀਤ ਜੀ ਉੱਲੀਨਾਸ਼ਕ ਨਾਲ ਫੇਮ ਦੀ ਵਰਤੋਂ ਨਾ ਕਰੋ ਜੀ, fame ਦੀ ਵਰਤੋਂ ਤਦ ਹੀ ਕਰੋ ਜੇਕਰ ਸੁੰਡੀ ਦਾ ਹਮਲਾ ਦਿਖਾਈ ਦੇ ਰਿਹਾ ਹੈ।
ਝੋਨੇ ਵਿਚ ਗੋਬ ਦੀ ਸੂੰਡੀ ਤੇ ਪੱਤਾ ਲਪੇਟ ਲਈ thiyamithoxim 25wg ਠੀਕ ਰਹੇਗੀ ਜਾ ਕੋਈ ਹੋਰ ਕਰਨੀ ਪਵੇਗੀ
(pb)
Punjab
ਹਰਮਨ ਜੀ, Thiamethoxam ਨਾਲ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਦੀ ਰੋਕਥਾਮ ਨਹੀਂ ਹੁੰਦੀ ਤੁਸੀ ਇਸ ਦੀ ਰੋਕਥਾਮ ਲਈ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Eda ki elaj he ji
(pb)
Punjab
Manmohan ji, ih haldi rog di smasya hai, is di rokthaam lai gobh awastha te copper hydroxide 500g/acre de hisaab naal spray kiti jaa sakdi hai par Jekr sari fasl da nisaara ho gya hai ta hun isdi roktham nhi kiti jaa sakdi.
Haryana
Theek h ji dhanywaad
2 mnth baki a cow soon de kmjor a eh injection lga skde a koi Dr tn ni bache nu ja cow nu aje 2 mnth bki soon ch
(pb)
Kavin ji tuci isdi varto krr skde ho iss vich calcium ate vitamin hunde ha isda koi nuksan nahi hai.
devmedia
(en)
Punjab
ਗੁਰਕੀਰਤ ਜੀ, ਤੁਸੀਂ ਇਸ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਅਤੇ ਜੇਕਰ ਦਿੱਕਤ ਕਾਫੀ ਹੈ ਤਾਂ amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਪਲੂਣ ਝੋਟੀ ਨੂੰ ਸੂਈ ਨੂੰ 15ਦਿਨ ਹੋ ਗੲਏ ਹਨ ਉਸਦੇ ਸੁਣ ਤੋਂ ਤੁਰੰਤ ਬਾਅਦ ਬੱਚੇਦਾਨੀ ਵਿੱਚ ਇਨਫੈਕਸ਼ਨ ਹੋ ਗੲਈ ਸੀ ਜਿਸ ਕਾਰਨ ਉਹ ਲੇਵਾ ਸੁੱਕਾ ਗੲਈ ਜਿਸ ਲੲਈ ਤਿੰਨ ਵਾਰ ਡਾਕਟਰ ਤੋਂ ਦਵਾਈ ਰਖਵਾਤੀ ਬੱਚੇਦਾਨੀ ਦੀ ਸਫਾਈ ਲੲਈ ਪਰ ਮੱਝ ਨੇ ਲੇਵਾ ਦੁਵਾਰਾ ਨਹੀਂ ਬਣਾੲਇਆ ਅਤੇ ਦੁੱਧ ਵੀ 6ਲੀਟਰ ਹੀ ਦਿੰਦੀ ਹੈ ਕੋੲਈ ਦੁੱਧ ਅਤੇ ਲੇਵਾ ਬਣਾਉਣ ਦਾ ਇਲਾਜ ਦਸੋ ਸਰ
(pb)
Punjab
ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Glucaboost liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤੱਕ ਦਿਓ। ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Mango leaves are moltingstarting from tips Is it phosphorus deficiency or some disease please suggest remedy
(en)
Punjab
Syed symptoms are not very prominent for identification, kindly spray copper oxychloride 2g/L of water and spray NPK 0 52 34@10g/L of water after 2-3 days.
devmedia
(pb)
Punjab
ਅਰਵਿੰਦਰ ਜੀ, ਆੜੂ ਦੀ ਕਾਂਟ ਛਾਂਟ ਤੁਸੀ ਦਸੰਬਰ ਜਨਵਰੀ ਦੇ ਮਹੀਨੇ ਜਦੋਂ ਇਸ ਦੇ ਪੱਤੇ ਝੜ ਜਾਣ ਉਸ ਸਮੇਂ ਕਰ ਸਕਦੇ ਹੋ ਜੀ।
devmedia
(en)
Punjab
ਰਾਣਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਮੂਲੀ ਦੀ ਫ਼ਸਲ ਤੇ ਕਿ ਸਮੱਸਿਆ ਆ ਰਹੀ ਹੈ, ਇਹ ਉੱਲੀਨਾਸ਼ਕ ਦਵਾਈ ਹੈ ਅਤੇ ਇਸ ਦੀ ਵਰਤੋਂ ਪੱਤੇ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ।
झीली का नियन्त्रण समय पर होगा या जब चाहे तब होगा इस समय चने की फसल का फोटो कहा से किसान लायेगा सही समय पर जानकारी देनी चाहिए
(hn)
Punjab
अनिल जी, अगर आपके चने की फसल में इल्ली का प्रकोप है तो आप coragen 50ml/एकड़ के हिसाब से छिड़काव कर सकते हैं।
चने में झीली कीट नियंत्रण इस समय होगा या चने बुवाई के समय झीली पर नियंत्रण होगा
(hn)
Haryana
कुमार जी किप्र्या अपने कीट और फसल की फोटो भेजे उस हिसाब से ही आपको सही जानकारी दी जा सकती है
Sir PR 126 aj 32 dina di hogyi hai pdaan powder di spray v kr diti pr goob di sundi te ptta labet kafi pyi hoyi hai vtaan kol jayida hai Nd 1847 te hale tk koi spray nhi kiti onu v goob di sundi te di kaffi sakyiat hai
(pb)
Haryana
Happy ji esde lai jis fasal te tusi hje pasan pai aa uthe kuch din intzam kro ate kithe nahi pai uthe tusi chlorantraniliprole 60 ml prati acre de hisab nal vart sakde ho
Mirch de patte is tra ho rahe ne ... solution ki hai ji
(pb)
Haryana
Singh ji esde lai tusi imidachloprid 1 ml prati 3 litre paani de hisab nal vart sakde ho
devmedia
(en)
ਇਸ ਵਿਚ ਕੋਈ ਚੱਕਰ ਨਹੀਂ ਹੈ ਬਾਕੀ ਇਹ ਦੇਖੋ ਉਸਦੇ ਲੇਵੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੋਜਿਸ਼ ਹੈ ਜਾ ਨਹੀਂ, ਜੇਕਰ ਕੋਈ ਦਿਕਤ ਦਿਖਾਈ ਦਿੰਦੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾਓ
ਸਰ ਜੀ ਪੀ ਆਰ 126 ਝੋਨੇ ਤੇ 33 ਜਿੰਕ ਦੀ ਸਪਰੇਅ ਕਰ ਸਕਦੇ ਜੀ ਕੇ ਨਹੀਂ ਤੇ ਕਿੰਨਾ ਪਾ ਸਕਦੇ ਹਾਂ ਜੀ ਵਿੱਚ ਨੈਨੋ ਯੂਰੀਆ ਪਾ ਸਕਦੇ ਹਾਂ ਜੀ
(pb)
Haryana
ਸਿੰਘ ਜੀ ਜ਼ਿੰਕ ਨੂੰ ਤੁਸੀ 5ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਤੁਸੀ ਜੇਕਰ ਨਾਈਟ੍ਰੋਜਨ ਦੀ ਘਾਟ ਆ ਰਹੀ ਹੈ ਤਾਂ ਤੁਸੀ ਨੈਨੋ ਯੂਰੀਆ ਦੀ ਸਪਰੇਅ ਏਸ ਨਾਲ ਕਰ ਸਕਦੇ ਹੋ
Punjab
ਧੰਨਵਾਦ ਜੀ
ਸ਼੍ਰੀਮਾਨ ਜੀ 1718 ਝੋਨੇ ਦੇ ਖੇਤ ਵਿਚ ਕੁਝ ਜਗ੍ਹਾ ਪੌਦੇ ਦੀ ਜੜ੍ਹ ਹੇਠ ਲੰਬੀ ਨਾਲੀ ਬਣਕੇ ਹੇਠਾਂ ਗੰਡ ਬਣ ਗਈ ਹੈ ਪੌਦਾ ਵੱਧ ਫੁੱਲ ਨਹੀਂ ਰਿਹਾ ਕਾਰਨ ਅਤੇ ਉਪਚਾਰ ਕੀ ਹੈ
(pb)
Haryana
ਜੱਜ ਜੀ ਕਿਰਪਾ ਆਪਣੀ ਫਸਲ ਅਤੇ ਉਸਦੀ ਜੜ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir apple ber plant ਪੀਲੇ ਰੰਗ ਦੇ ਹੋ ਰਹੇ ਹਨ 4ਸਾਲ ਦਾ ਬਗੀਚਾ ਹੈ 100ਵਿਚੋ 31 ਪੌਦੇ ਪੀਲੇ ਰੰਗ ਦੇ ਹੋ ਗਏ ਹਨ ਅਸੀਂ ਇਹਨਾਂ ਨੂੰ ਟਰਆਈਕਓਡਰਮਆ ਤੇ ਸਊਡਓਮਨਆ਼਼ਸ ਰੂੜੀ ਖਾਦ ਵਿਚ ਮਿਕਸ ਕਰਕੇ ਜੜਾਂ ਵਿੱਚ ਪਾਈ ਹੈ ਤੇ calcium nitrate magnisium sulphate boron ਤੇsagrika. ਤੇ upl ਦੀ saaf ਸਪਰੇ ਕੀਤੀ ਹੈ ਪਰ ਅਜੇ ਵੀ ਪੌਦਿਆਂ ਦਾ ਪੀਲਾਪਣ ਠੀਕ ਨਹੀਂ ਹੋਇਆ
(pb)
Haryana
ਭੁੱਲਰ ਜੀ। ਇਸ ਉਪਰ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir pr 114 ziri na height nhi kiti per sir buta but falgya ha eda koi haal daso height ku nhi kita sir uci nivi ziri ek sar nhi hagi os da region daso
(en)
Haryana
Virk ji eh daso tusi esnu khad kini matra vich paa chuke ho us hsiab nal hi tuhanu sahi jankari diti ja sakdi ahi
Haryana
Sir 3 bags per ekar