Punjab
Search
Sir Jhona da pta dekho photo ch and is da solution ta reason dseyo eda kyu ha
(pb)
Sukh ji vaise ta ih blast bimari de lashan lagh rahe han, par tusi isdi khet khdi fasl di photo bhejo ji, ta Jo tuahnu is baare poori jaanakri ditti jaa sake.
Punjab
Send picture of plant ,variety ?
pr 126 de vich eh ਭਮਿਰੀ ਕਾਫੀ ਆ ... ਇਹਦਾ ਜੀਰੀ ਵਿਚ ਕੋਈ ਨੁਕਸਾਨ ਹੋ ਸਕਦਾ
(pb)
Punjab
ਸੁਖਚੈਨ ਜੀ, ਇਸ ਦਾ ਕੋਈ ਬਹੁਤਾ ਨੁਕਸਾਨ ਨਹੀਂ ਹੈ ਜੀ।
sir narme nu hra krn lye custodia ate antracol dova vicho kisda result vdia hai
(pb)
Punjab
Sukhpinder ji jekr narme te Patteya de dhabeea da rog hai ta tusi custodia 200 ml/acre de hisaab naal spray kar sakde ho ji.
Madhumakkhi palan mein Kitna kharcha aaega
(hn)
Maharashtra
Suryamani ji nirbhar karta hia ki aap kitne bee box se shuru karte hai, us hisaab se hi kharch aayega, kiripya ye btaaye ki apa kitne bee box se shuru karna chahte hai, us hisab se hi aapko is baare me sahi jaankari di jaa sakegi.
श्री मान जी नमस्कार इस झौने में क्या दिक्कत है। क्या इलाज कर सकते हैं। कृपया उचित सुझाव दें।
(hn)
Maharashtra
छोटू जी, ये तापमान या किसी stress की वजह से है इसकी रोकथाम के लिए आपको छिड़काव करने की जरूरत नहीं है।
Kaunsi kism hai
Sir HKR 47 de daane eda sukk rhy uppro ki kaarn aa g hall dsyo
(pb)
Punjab
Gurmanjot ji, ih smasya urea jyada den naal aondi hai, is da hun koi hall nahi kita Jaa sakda.
ਖੇਤ ਵਿੱਚ ਰੋੜ ਬਹੁਤ ਹਨ ਇਹਨਾਂ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ???
(en)
Punjab
ਮਨਪ੍ਰੀਤ ਜੀ ਇਹ ਮਿੱਟੀ ਦਾ texture ਹੁੰਦਾ ਹੈ ਇਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ।
Sir sade kol 6 kanal vich 1692 lge hoye aa 25 ton 30 dina de hai ji kese kese bhujje vich mujran nikl rea han ji koi solution dso
(pb)
Punjab
Husanpreet ji, ih Paneeri vaddi laggan karke hunda hai, tusi is nu urea khaad thodi jyada de sakde ho ate hor vi koi bio da product de sakde ho ji ta jo ih vegetative stage te hi rahe.
Sir kati 2to3 Sal di he te oh heet vitch nhi aa rahi koi dwai ja koi powder dasu ji
(pb)
Os nu Powder Grow Aid 5kg 100gm Daily Bolus Agrimin I 7X3 1daily deo ji es nall jaldi heat vich avegi
हिंदी
(en)
Punjab
मोहन जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਭਾਜੀ ਜੋ ਕਣਕ ,ਮੱਕੀ ਦੇਣੀ ਹੈ ਦਰੜ ਕਰਕੇ ਦੇਣੀ ਹੈ ਜਾ ,ਰਿੰਨ੍ਹ ਕੇ? ਜਾ ਫਿਰ ਸਾਫ ਵੀ ਦਿਤੀ ਜਾ ਸਕਦੀ ਹੈ ?
(en)
Punjab
ਅਜੇਪਾਲ ਜੀ ਤੁਸੀ ਕਣਕ, ਮੱਕੀ ਦਰੜ ਕੇ ਹੀ ਵਰਤੋਂ ਉਸ ਤੋਂ ਬਾਦ ਫੀਡ ਵਿਚ ਮਿਕਸ ਕਰਕੇ ਪਿਸਵਾ ਸਕਦੇ ਹੋ
गाय को बुखार हो तो क्या करे
(hn)
Punjab
मोहित जी अगर थोड़ा बुखार है तो आप Oxy injection 20ml और Doloban plus vet injection 15ml का प्रयोग बड़े पशुओं में कर सकते हैं अगर बुखार के साथ दूसरी कोई समस्या भी हो तो नज़दीकी डॉक्टर से जांच करवाकर ही इलाज करें।
बुखार के साथ ऐन मे पहले सूजन थी वो तो ठीक हो गयी अगले दिन ऐन मे पानी उतर आया क्या करे
Punjab
उसे आप नज़दीकी डॉक्टर से जांच करवाएं क्योंकि उसकी जांच करके ही सही इलाज हो सकता है।
devmedia
(en)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Subsidy scheme for ridge guard
(en)
Maharashtra
Uday currently there is no subsidy scheme for ridge gourd, it will be updated on the app whenever the scheme is launched.
Subsidy scheme for ridge guard
(en)
Maharashtra
Uday currently there is no subsidy scheme for ridge gourd, it will be updated on the app whenever the scheme is launched.
Hlo sir ji jhone uper lamda dwai nal nano urea kar sakde aa daseyo g
(pb)
Punjab
Taran jhone uper lamda dwai na spray karo ji is naal bhoore tele da hamla vadhere hunda hai ate is naal nano urea mix na karo ji.
Dr sab asi Jalalabad w to ha Sanu buri katti chidedi a kithu mil skdi a
(pb)
ਗੰਨੇ ਦੀ ਫਸਲ ਤੇ ਕੋਰਜਨ ਤੇ ਕੋਨਫੀਡਰ 1263 mix ਕਰਕੇ ਕਰ ਸਕਦੇ ਆ ਜੀ
(pb)
ਨਿਰਮਲ ਜੀ ਚੰਗਾ ਨਤੀਜਾ ਲੈਣ ਲਈ ਇਹ ਦਵਾਈਆਂ ਅਲੱਗ ਅਲੱਗ ਹੀ ਛਿੜਕੋ ਜੀ।
ਸਰ ਜੀ 126ਝੋਨਾ ਵਰਾਇਟੀ ਇੱਕ ਮਹੀਨੇ ਦੀ ਹੋ ਗਈ ਹੈ। ਉਸ ਨੂੰ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਾਂ ਦੱਸੋ
(pb)
ਪ੍ਰਿਤਪਾਲ ਜੀ ਜੇਕਰ ਫ਼ਸਲ ਵਿਚ ਪੀਲਾਪਨ ਹੈ ਤਾ ਤੁਸੀ ਦਲਾਲ ਘੋਲ ਦਾ ਛਿੜਕਾਅ ਕਰ ਸਕਦੇ ਹੋ ਜੀ।
Nihal singh wala vic agriculture office kithe aw
(pb)
Punjab
Harpreet ji agriculture office- Guru Gobind Colony, Nihal Singh Wala adress te hai ji.
ਢਾਈ ਸਾਲ ਦੀ ਝੋਟੀ ਹੈ। ਹਾਲੇ ਤੱਕ ਗੱਬਨ ਹੋਣ ਦਾ ਨਾਮ ਨਹੀਂ। ਕੋਈ ਹੱਲ ਦੱਸੋ ਜੀ।
(en)
ਤੁਸੀ ਉਸ ਨੂੰ Agrimin ਪਾਊਡਰ 50gm ਰੋਜਾਨਾ ਅਤੇ ਇਸਦੇ ਨਾਲ ਨਾਲ Ovumin advance Tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਉਹ ਪਤਲੀਆਂ ਪਾਣੀ ਵਰਗੀਆਂ ਤਾਰਾ ਕਰੇ ਫਿਰ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Cartap hcl ਦਾਣੇਦਾਰ ਨੂੰ ਖੇਤ ਵਿੱਚ ਕੀ ਬਿਨਾ ਪਾਣੀ ਤੋ ਵੀ ਪਾ ਸਕਦੇ ਹਾ
(en)
ਜਸਵੰਤ ਜੀ, ਤੁਸੀਂ ਬਿਨ੍ਹਾ ਪਾਣੀ ਤੋਂ Cartap ਦੇ ਕੇ ਉੱਪਰੋਂ ਪਾਣੀ ਲਗਾ ਸਕਦੇ ਹੋ ਜੀ।
ਕਿੰਨੂ ਦਾ ਪੌਦਾ ਆ ਕਿੰਨੇ ਟਾਈਮ ਵਿੱਚ ਫਲ ਦੇਵੇਗੇ ਆ ਜੀ varmicost 3 kg ਪਾ ਤਾ ਪੌਦਾ ਨੂੰ
(pb)
ਸੰਦੀਪ ਜੀ ਇਹ ਤੀਜੇ ਸਾਲ ਤਕ ਫਲ ਦੇਣਾ ਸ਼ੁਰੂ ਕਰ ਦੇਵੇਗਾ ਜੀ।
Sir ji Sat shri akal ji Jamun de bagg bare jankari ditti jawe ji
(en)
Prabhjot ji jamun da bag tusi septmeber ja march de mahine lgaa sakde ho ji, is de boote 9x9 metre di doori te laye jande han. is de boote tuhanu local fruit nurseries to mil jaange ji.
Policies which promotes organic farming in Punjab launched by Punjab state government
(en)
Punjab
Bharat, National Horticulture Mission scheme promotes organic farming in Punjab.
Sir maine fish farm me 20 thousand pengasius catfish dala va hai toh daily unhe kitni kg feed dalni hai 300 gram weight hai
(hn)
Punjab
Lovely ji aap iske vare mein puri jankari lene ke liye Parvesh Kumar 6284935984 se sampark kr skte hai, inse apko sari jankari mill jayegi.
Which type of Fungiside best work or rice crop now
(en)
Punjab
Ekampreet you can use azoxystrobin + difenoconazole @200 ml/acre . This fungicide is effective against most of the paddy diseases.
Sir ji meri jiri 1847 nu 27 08 23 nu 2 month ho gai nisare di sapre kado karni hai daso Kehri kehri sapre karni daso dawai
(pb)
Punjab
Gurjit ji, kirpa kar ke ih dasso bamati vich smasya ki hai, us hisaab naal tuhaanu spray baare sahi jaankari ditti ja sakegi.
ਸਰ g ਮੱਝ 9 ਮਹੀਨੇ ਦੀ ਗੱਬਣ ਆ ਉਸ ਨੂੰ ਭੁਖਾਰ ਹੋਗਿਆ ਨਾਲ਼ੇ ਹੋ ਘੋਹਾਂ ਨੀ ਕਰਦੀ ਕਲ ਦੀ ਖੁਲ ਕੇ ਅਫਰਿਵਣਾ ਜਿਹਾ ਆਇਆ ਪਿਆ ਗਾ ਕੀ ਕੀਤਾ ਜਾਵੇ g
(pb)
Punjab
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸ ਨੂੰ ਕਿੰਨਾ ਬੁਖਾਰ ਹੈ ਅਤੇ ਗੋਹਾ ਬਿਲਕੁਲ ਨਹੀਂ ਕਰਦੀ ਹੈ ਥੋੜਾ ਬਹੁਤ ਕਰਦੀ ਹੈ ਉਸ ਹਿਸਾਬ ਨਾਲ ਹੀ ਇਸਦਾ ਸਹੀ ਇਲਾਜ ਹੋ ਸਕਦਾ ਹੈ
ਕੀ ਮਿਲਟ ਦੀ ਖੇਤੀ ਕਰਨਾ ਪੰਜਾਬ ਵਿੱਚ ਫਾਇਦੇਮੰਦ ਹੈ ਜਾਂ ਘਾਟੇ ਦਾ ਸੌਦਾ ਹੈ ਕੀ ਪੰਜਾਬ ਵਿੱਚ ਇਸ ਦੀ ਕੋਈ ਮੰਡੀ ਹੈ
(pb)
ਨਵਤੇਜ ਜੀ ਮਿਲਟ ਦੀ ਖੇਤੀ ਫਾਇਦੇਮੰਦ ਤਾ ਹੈ ਪਰ ਇਸ ਦਾ ਮੰਡੀਕਰਨ ਕਿਸਾਨਾਂ ਨੂੰ ਖੁਦ ਹੀ ਕਰਨਾ ਪੈਂਦਾ ਹੈ ਕਿਉਕਿ ਪੰਜਾਬ ਵਿਚ ਇਸ ਦੀ ਵੱਡੇ ਪੱਧਰ ਤੇ ਕੋਈ ਮੰਡੀ ਨਹੀਂ ਹੈ.
devmedia
(pb)
Punjab
ਜੇਕਰ ਤੁਸੀ Transition mix ਫੀਡ ਖਵਾਈ ਹੈ ਫਿਰ ਇਹ ਫੀਡ ਖਵਾਉਣ ਦੀ ਜਰੂਰਤ ਨਹੀਂ ਹੈ ਤੁਸੀ ਵਧੀਆ ਹਰੇ ਚਾਰੇ ਦੇ ਨਾਲ ਨਾਲ ਸੂਣ ਤੋਂ ਬਾਦ Milkogen 8000 ਫੀਡ ਦੀ ਵਰਤੋਂ ਵੀ ਕਰ ਸਕਦੇ ਹੋ
devmedia
(pb)
Punjab
ਤੁਸੀ ਜਿਵੇਂ ਪਹਿਲਾ ਪਸ਼ੂ ਨੂੰ heifer ਪਸ਼ੂ ਨੂੰ heifer ਫੀਡ ਦਿੰਦੇ ਸੀ ਓਹੀ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਅਤੇ ਸੂਣ ਤੋਂ ਬਾਦ ਦੁੱਧ ਵਾਲੇ ਪਸ਼ੂਆਂ ਲਈ Milkogen 5000 ਜਾ 8000 ਫੀਡ ਖਵਾ ਸਕਦੇ ਹੋ
Sir ji jhona 65 din da ho gya nd tidda bahut jyada kehri sapry kreye
(pb)
Punjab
Gurpreet ji, tusi tidde di rokthaam lai triflumezopyrim 94 ml, dinotefuran 80g ja pymetrozine 120g/acre de hisaab naal spray kar sakde ho ji.
ਝੋਨੇ ਦੀ ਸੂਡੀ ਦੀ ਰੋਕਥਾਮ ਲਈ ਫ਼ੇਮ ਜਾ ਐਪਲੀਗੋ ਪ੍ਰਤੀ ਏਕੜ ਕਿਨੀ ਮਾਤਰਾ ਪਵੇਗੀ
(pb)
ਰੋਹੀ ਜੀ ਝੋਨੇ ਦੀ ਸੁੰਡੀ ਦੀ ਰੋਕਥਾਮ ਲਈ ਫ਼ੇਮ 20 ਮਿਲੀ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sr ji neno urea 00.00.50 di spray jhone te gobh vele kr sakde ha kini does pauni ee ?
(pb)
Punjab
kuldeep ji tusi 00 00 50 @1-1.5 kg/acre de hisaab naal spray kar sakde ho ji. nano urea is wastha te spray na karo ji.
ਸਰ ਪਹਿਲਣ ਝੋਟੀ ਸੂਣ ਵਿੱਚ 50 55 ਦਿਨ ਰਹਿੰਦੇ ਹਨ ਉਸ ਨੂੰ ਕਿਹੜੀ ਫੀਡ ਜਾਂ ਨਾਲ ਹੋਰ ਕੋਈ ਖੁਰਾਕ ਪਾਈਏ ਜਿਸ ਨਾਲ ਉਹ ਲੇਵਾ ਪੂਰਾ ਬਣਾ ਸਕੇ ਅਤੇ ਵਧੀਆ ਦੁੱਧ ਦੇ ਸਕੇ ?
(pb)
ਝੋਟੀ ਨੂੰ ਹੁਣ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Pexalon ਦਵਾਈ ਵਾਰੇ ਜਾਣਕਾਰੀ ਦਿਉ ਜੀ 75ਦਿਨਾ ਦੀ ਜੀਰੀ ਹੋਗੀ ਕਦੋ ਕਰਿਏ ਸਪਰੇਅ ?
(pb)
Punjab
ਨਰਿੰਦਰ ਜੀ ਜੇਕਰ ਟਿੱਡੇ ਦੀ ਗਿਣਤੀ 5/ਬੂਝਾ ਹੈ ਤਾ ਤੁਸੀਂ 94 ml/ਏਕੜ ਦੇ ਹਿਸਾਬ ਨਾਲ ਇਸਦਾ ਛਿੜਕਾਅ ਕਰ ਸਕਦੇ ਹੋ ਜੀ।
ਸਰ ਅਸੀਂ ਝੋਨਾ ਲੇਟ ਪੱਕਣ ਵਾਲੀ ਵਰਾਇਟੀ ਲਾਈ ਹੋਈ ਹੈ ਜਿਸ ਕਰਕੇ ਝੋਨੇ ਤੋਂ ਬਾਅਦ ਸਰੋਂ ਦੀ ਬਿਜਾਈ ਲੇਟ ਹੋ ਜਾਂਦੀ ਹੈ ਮੈਂ ਪੁਛਣਾ ਚਾਹੁੰਦਾ ਹਾਂ ਕਿ ਪਾਇਨੀਅਰ ਕੰਪਨੀ ਦੀ 45 S 46 ਸਰੋਂ ਦੇ ਬੀਜ ਦੀ ਅਗੇਤੀ ਪਨੀਰੀ ਬੀਜ ਕੇ ਝੋਨਾ ਵੱਢਣ ਤੋਂ ਬਾਅਦ ਖੇਤ ਵਿੱਚ ਲਾ ਸਕਦੇ ਹਾਂ ਜੇ ਲਾ ਸਕਦੇ ਹਾਂ ਤਾਂ ਪੂਰਾ ਤਰੀਕਾ ਦਸੋ ਬੁਟੇ ਤੋਂ ਬੂਟੇ ਦਾ ਫਾਸਲਾ ਕਤਾਰ ਤੋਂ ਕਤਾਰ ਦਾ ਫਾਸਲਾ ਪਨੀਰੀ ਬੀਜਣ ਦਾ ਢੰਗ ਅਤੇ ਸਮਾਂ
(pb)
Punjab
ਗੁਰਮੇਲ ਜੀ ਸਰੋਂ ਦੀ ਪਨੀਰੀ ਨਾਲ ਲਵਾਈ ਦੀ ਸਿਫਾਰਿਸ਼ ਨਹੀਂ ਹੈ ਪਰ ਤੁਸੀਂ ਗੋਭੀ ਸਰੋਂ ਪਨੀਰੀ ਬੀਜ ਕੇ ਲਗਾ ਸਕਦੇ ਹੋ, ਪਨੀਰੀ ਏਕੜ ਲਈ 8 ਮਰਲੇ ਜਗਾਹ ਵਿਚ 400 ਗ੍ਰਾਮ ਬੀਜ ਨਾਲ ਬੀਜੋ ਅਤੇ 45x 10 cm ਦੇ ਫਾਸਲੇ ਤੇ ਵੱਟਾਂ ਤੇ ਲਾ ਦਿਓ।
Patiala vich Pashu insurance kitho hoega ji te loan v ?
(pb)
Punjab
tuci pashua di insurance krwaun lai Rohan Botro 9815881243, Rahul kasnia 9855066510 ja fir Swatantra Jha 8447759827 nal sampark kr skde ho ehna ton tuhanu puri jankari mill jawegi, baki jekar tuci dairy farming de kam lai loan lena ha fir tuhanu pehla iss kam di training leni pwegi uss training certificate nal tuci loan ate subsidy laa skde ho. baki tuci eh daso tuci pehla training lai ha ja nhi, tuci dubara vistar nal swal pusho tan jo tuhanu sahi jankari diti ja skee.
Punjab
Sir ma ena nu call kitti si eh sir kende c asi tohade aeriyea de nhi ha ji
Punjab
Training nhi hai ji mere kol 6 pashu dud wale hai ne ma forn jan di bjae apna ethe bussiness vada krna chona
Sir ਆਪਾ paddy te Cruze alphacypermethrin 10 sc ਕਰ ਸਕਦੇ ਹਾਂ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਲਈ ਤੇ ਇਸ ਦਾ ਰਿਜਲਟ ਵੀ ਦੱਸਿਓ ਜੀ
(pb)
Punjab
ਗੁਰਦੀਪ ਜੀ ਇਸ ਦਵਾਈ ਨੂੰ ਤਰਜੀਹ ਨਾ ਦਿਓ ਜੀ, ਇਸ ਨਾਲ ਤੇਲੇ ਦਾ ਹਮਲਾ ਵਧੇਰੇ ਹੁੰਦਾ ਹੈ।
Sir hmare 5 bkri hai unme se ek bhi gabin k liye bol nhi rhi h kya kre
(hn)
Prem ji aap usko achi khurak ke sath sath bovimin-b powder 20-25gm rojana dena suru kren aur usko ovumin advance tablet adhi goli rojana deni suru kren.
जब चने की बुवाई अक्टूबर महीने में होती है तो समय से पहले अगस्त में नियंत्रण व उपचार क्यों बताया जा रहा है समय पर जानकारी देनी चाहिए थी
(hn)
Maharashtra
अनिल जी आपने इल्ली की रोकथाम के बारे पूछा ता इसलिए आपको उसकी रोकथाम के बारे में बताया गया पर इसकी रोकथाम फसल बोने के बाद हमला दिखाई देने पर ही की जा सकती है।
Ultimo super 30 ਦੀ ਵਰਤੋਂ ਸਬਜ਼ੀਆਂ ਵਿਚ ਕਰ ਸਕਦੇ ਹਾਂ ਜੀ ?
(pb)
Punjab
ਹਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਸਬਜ਼ੀ ਵਿਚ ਕੀ ਦਿੱਕਤ ਆ ਰਹੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
How much dose of NPK and FYM should be applied in protected cultivation of tomato crops at time of transplanting for 1000 sq.m.
(en)
Maharashtra
Ritu if you have no drip system then you camn apply 1 tonne FYM, 10 kg DAP and 10 Kg MOP fertilizer at transplanting.
ਵੀਰੋ ਕਿਸੇ ਕੋਲ , ਪੰਜਾਬ ਡੇਅਰੀ ਬੋਰਡ ਫਗਵਾੜਾ ਜਿਥੇ AI ਦਾ ਕੋਰਸ ਹੁੰਦਾ ਹੈ ਦਾ ਨੰਬਰ ਹੈ ਤਾਂ ਸੈਂਡ ਕਰਨਾ ਜੀ ?
(en)
Punjab
ਅਜੇਪਾਲ ਜੀ ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,J.J. Farm, Near New Grain Market,Sultanpur Road, PO. Sheikhupur, Distt. Kapurthala Dr Harinder Singh, Head KVK, Contact No.: +91-9780090300 Email: kvk.kapurthala@icar.gov.in;kvk-kapurthala@pau.edu ਨਾਲ ਸੰਪਰਕ ਕਰ ਸਕਦੇ ਹੋ
क्या हाईब्रिड खीरे की ओपन खेती कर सकते हैं और हाईब्रिड की कौन कौन सी सबसे ज्यादा उपज वाली किस्में
(hn)
Maharashtra
राहुल जी, आप हाईब्रिड खीरे की ओपन खेती कर सकते हैं, आप KPCH 2, Pant C 2 किस्मों की खेती कर सकते है।
ਨਿੰਮ ਦਾ ਤੇਲ ਕਿਵੇਂ ਬਨਾਉਣਾ ਕਿੰਨਾ ਪੀਪੀਮ ਬਣੇਗਾ ਮਾਤਰਾ ਕਿੰਨੀ ਵਰਤਣੀਆ ਬਾਗ ਸਬਜੀਆਂ ਵਿੱਚ ਵਰਤਣਾ ਹੈ ?
(pb)
ਜਸਪਿੰਦਰ ਜੀ ਇਸ ਲਈ ਤੁਸੀ 4 kg ਨਿੱਮ ਦੇ ਪੱਤਿਆਂ ਨੂੰ 10 ਲੀਟਰ ਪਾਣੀ ਵਿਚ 30 ਮਿੰਟ ਲਈ ਉਬਾਲ ਅਤੇ ਪਾਣੀ ਨੂੰ ਪੁਣ ਕੇ 1200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
Sir pr 126 ਝੋਨਾ 50 ਦਿਨ ਦਾ ਹੋ ਚੁੱਕਾ ਹੈ ਕੁਝ ਬੂਟੇ ਦੇ ਪੱਤੇ ਪੀਲੇ ਰੰਗ ਦੇ ਹੋ ਰਹੇ ਹਨ ਕੀ ਕਾਰਨ ਹੋ ਸਕਦਾ ਹੈ ਜੀ ?
(pb)
Punjab
ਹਰਦੀਪ ਜੀ ਇਸ ਤੇ 2 ਕਿੱਲੋ ਯੂਰੀਆ , 700 ਗ੍ਰਾਮ ਜ਼ਿੰਕ ਅਤੇ 1 ਕਿੱਲੋ ਕਲੀ ਦੇ ਪਾਣੀ ਦਾ ਛਿੜਕਾਅ 100-150 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
ਵੀਰੋ ਇਹ ਮੱਝ ਪਹਿਲੇ ਸੂਏ ਸੁਣਾ ਹੈ ਤੇ 1 ਮਹੀਨਾ ਰਹਿ ਗਿਆ ਹੈ ਜੀ, ਇਸਦੀ ਸੇਵਾ ਬਿਲਕੁਲ ਵੀ ਹੋਈ, ਸਿਰਫ ਘਾਹ ਤੇ ਪਾਲੀ ਹੋਈ ਹੈ , ਕਿਰਪਾ ਕਰਕੇ ਵਿਟਾਮਿਨ h ਦੇ ਨਾਲ ਨਾਲ ਕੋਈ ਹੋਰ ਦਾਣਾ ਮਿਸ਼ਰਣ ਕੀ ਦਿੱਤਾ ਜਾਵੇ ਜੀ ?
(en)
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
ਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੱਝ ਨੂੰ ovumin advance ਗੋਲੀਆਂ ਦੀਤੀਆਂ ਸਨ ਉਸ ਤੋਂ ਬਾਅਦ ਹੀਟ ਵਿਚ ਔਣ ਤੇ ਟੀਕਾ ਭਰਵਾਇਆ ਸੀ ਪਰ ਦਸ ਬਾਰਾਂ ਦਿਨ ਬਾਅਦ ਫਿਰ ਤਾਰਾਂ ਦੇ ਰਹੀ ਹੈ ਹੁਣ ਉਸ ਨੂੰ ਟੀਕਾ ਭਰਵੌਣ ਤੋਂ ਬਾਅਦ ਕੀ ਦੈਈਏ ਕੀ ਗਰਭ ਠਹਿਰ ਜਾਏ ਧਨਵਾਦ ਜੀ ?
(pb)
Punjab
ਤੁਸੀ ਉਸ ਨੂੰ ਟੀਕਾ ਭਰਵਾਂ ਕੇ Concimax tablet ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ ਰੋਜਾਨਾ 1 ਗੋਲੀ ਦਿਓ ਅਤੇ 14 ਦਿਨ ਤੱਕ ਦੇ ਸਕਦੇ ਹੋ
2 din hoge ai krai c ajj eda kri jndi a dseo plz ai krwa ja na zoom kkre photo dekho plz ki hall ho skda ?
(pb)
Punjab
Tuci iss nu Keeper plus powder 30gm rojana 20 din tak deo ate 21-22 din tak intzar kro ate hun iss nu Ai naa krwao.
Sir ji jhone vich 13045 npk krni e te sundi wali karni e te fungs wali karni e te haldi dodi wali karni e puri jankari devo ji kehri spray kdo karni e ki mix karke kr sakde ha ya ehna vicho kehri mix karke kr sakde ha ?
(pb)
Punjab
kuldeep ji sundi di rokthaam lai tusi coragen 60 ml/acre de hisaab naal spray kar sakde ho ji ate haldi rog ate fungus di roktham lai tusi picoxystrobin + propiconazole 400 ml/acre de hisaab naal spray kar sakde ho ji.
धन की फसल में झुलसा का प्रकोप दिखाई दे रहा है कृपया समाधान सुझाये।
(hn)
Maharashtra
श्रीमान जी आप इसकी रोकथाम के लिए azoxystrobin + difenoconazole 200 ml/एकड़ के हिसाब से छिड़काव कर सकते है।
ਮੱਝ ਸੂਈ ਨੂੰ 3 ਦਿਨ।ਸੂਆ ਚੌਥੇ।ਧਾਰ ਬਹੁਤ ਸਖ਼ਤ ਹੈ। ਸਮੱਸਿਆ। ਤਿੰਨ ਥਣਾਂ ਵਿਚੋਂ ਦੁਧ ਠੀਕ ਆਉਂਦਾ ਹੈ।ਪਰ ਇਕ ਥਣ ਵਿਚੋਂ ਦੁਧ ਵੀ ਘੱਟ ਹੈ।ਥਣ ਵੀ ਬਹੁਤ ਸਖ਼ਤ ਹੈ ।
(pb)
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Calpond liquid 50ml ਰੋਜਾਨਾ ਦੇਣਾ ਸ਼ੁਰੂ ਕਰੋ
pr126 jhona ji eh ਇਹਦੇ ਵਿਚ ਭਮਿਰੀ ਜੀ ਬਹੁਤ ਘੁੰਮ ਰਹੀ ਆ ?
(pb)
Punjab
ਸੁਖਚੈਨ ਜੀ ਇਸ ਦਾ ਝੋਨੇ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ ਜੀ।
Sir jhona munjar kd reha hai gob t hai and 20% munjar kd gya ha Ki nativo te token krn da koi nuksan t nhi ?
(en)
Punjab
Sanamdeep ji, jekr tele ate kise bimaari da hamla hia ta tusi ih spray kar sakde ho ji.
ਸਰ ਝੋਨੇ ਚ ਗੋਬ ਦੀ ਸੁੰਡੀ ਲਈ ਕੇਹੜਾ ਸਲਟ ਵਰਤਣਾ ਚਾਹੀਦਾ ?
(pb)
Punjab
ਜੋਬਨ ਜੀ ਝੋਨੇ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ 5% ਤੋਂ ਵੱਧ ਹਮਲਾ ਹੋ ਜਾਣ ਤੇ ਤੁਸੀਂ 60 ml Coragen 18.5 SC (chlorantraniliprole*) , 20 ml Fame 480 SC (flubendiamide* 39.35%) , 50 g Takumi 20 WG (flubendiamide* 20%) , 170 g Mortar 75 SG (cartap hydrochloride) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir GM ਅਸੀ 1847 ਝੋਨਾ ਲਾਇਅ 40 ਦਿਨ ਦੇ ਨੂੰ ਇਕ ਵਾਰ ਪੁਦਾਨ ਪਾ ਦਿਤੀ 5 ਕਿਲੋ ਪਰ ਏਕੜ ਹੁਣ 65 ਦਿਨ ਦਾ ਹੋ ਗਿਅ ਝੋਨਾ ਪਤਾ ਲਪੇਟ ਦੀ ਥੋਰੀ ਥੋਰੀ ਸ਼ਕਾਇਤ ਦੋਬਰਾ ਪੁਦਾਨ ਪਾ ਦੈਈ
(pb)
Punjab
ਭੁਪਿੰਦਰ ਜੀ, ਤੁਸੀਂ ਹੁਣ ਦੁਬਾਰਾ ਪਦਾਨ ਨਾ ਪਾਓ ਜੇਕਰ ਹਮਲਾ 10% ਤੋਂ ਜ਼ਿਆਦਾ ਆਓਂਦੀ ਹੈ ਤਾ ਤੁਸੀਂ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
fruits crops knowledge
(hn)
Maharashtra
Ankit kindly let us know in detail that you need information about which fruit crop so that we can guide you accordingly.
Sir ek jhoti hai 3.5 saal di heat vich nai aa rahi tablate te injection v laye but koi result nai ayea
(pb)
Inderpreet ji kirpa krke ehh daso tuci kehria tablet ate kehre injection di varto kiti ha ohna vare daso tan jo tuhanu sahi jankari diti ja ske.