Punjab
Search
ਗੁਰਜਿੰਦਰ ਸਿੰਘ ਜੀ, ਤੁਹਾਡੀ ਇਸ ਜਾਣਕਾਰੀ ਲਈ ਧੰਨਵਾਦ
Sir g minreal mixture ghar v tyar kar sakde haan
(pb)
Mandeep ji tuci mineral mixture market vicho tyar kise bhi company da khrid skde ho ja GADVASU da vart skde ho kyuki khudd ghar vich tyar krke sme saria chijja nhi mildia hai jiss krke ohh tyar nhi hunda ha ate usda koi fyada bhi nhi hunda.
Punjab
Bestmin gold, crs mineral mixture, agramin
Sat sri akal ji sir apni buffalo di 4-5 din tak delivery hon wali aa g but ohne 1 ਥਣ ਦਾ ਪਸਮਾ bilkul ghat aa g baki 3 than poore pasme han ki chkr ho skda g koi problem ta ni.
(pb)
Punjab
usde hun thna vicho dudh aunn ate naa aunn da sahi ptaa suun ton badd he lgg skda ha tuci usde suun ton 2-3 din badd Leptaden tab. 10 golia rojana, lacup powder 100gm rojana dena suru kr deo baki vdhia hara chara ate feed deo.
टिंडसी(टिंडे) के ये पते मरोड़िया के जेसे हो rhe है ओर इनके अंदर छोटें सफ़ेद मछर जेसे है ।।जेसे नरमे में होते है
(hn)
Punjab
मनोज जी आपकी फसल में रूस -चूसक कीट का हमला है आप इसकी रोकथाम के लिए 0% SG@60gram प्रति एकड़ क हिसाब से स्प्रे कर सकते है। धन्यवाद।
muje iske bare me bataye
(hn)
Haryana
Manoj ji ap sabji ki fasal mein nadeeno ki roktham ke liye godi hi krni hogi kyu ki agar ap nadeeno ki roktham ke liye spray krte hai to woh fruit plants ko nuksan kar sakte hai. Agar apke pas power tiller chalne ki suvida hai to ap uska upyog kar sakte hai. Agar sabji aur fruit plants me fasla kafi hai to ap nadeen sukane vali Gramoxone @80-100ml prati pump ke hisab se spray kar sakte hai. Bas dhyan rahe ki iska koi shitta bi mukh fasal ja paudho par na dale kyu ki isse unko nuksan ho sakta hai. Dhanywad.
ਸਰ ਗੰਨੇ ਨੂੰ िਵਚੋ ਅਾ ਚੀਰ िਕਊ ਅਾ ਰਹੇ ਨੇ, ਕਾਰਨ ਅਤੇ ਇਲਾਜ ਦॅਸੋ
(pb)
ਰਵਿੰਦਰ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਗੰਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
sir urea 3bag, dap 2bag, potash 1bag and super 1bag, 1acre vich paia na
Sir ਮੇਰੀ ਗਾਂ ਤਿੰਨ ਮਹੀਨੇ ਦੀ ਗੱਭਣ ਹੈ ਤੇ 8 ਕਿਲੋ ਦੇ ਲਗਪਗ ਦੁੱਧ ਦੇ ਰਹੀ ਹੈ. ਓਸ ਨੂ 45 ਦਿਨ ਦੇ ਵਿਚ ਦੋ ਵਾਰ ਥਣਾਂ ਦੀ ਬੀਮਾਰੀ ਹੋ ਗਈ ਹੈ ਜਿਸ ਵਿੱਚ ਥਣ ਰੁਕ ਜਾਂਦਾ ਤੇ ਲੇਵਾ ਬਹੁਤ ਸਖ਼ਤ ਹੋ ਜਾਂਦਾ ਫੇਰ ਅਸੀਂ ਅਪਲੋਡ ਕੀਤੀ ਫੋਟੋ ਵਾਲੇ injection ਲਵਾ ਚੁੱਕੇ ਹਾਂ. ਇੱਕ ਵਾਰ ਦੀ ਬੀਮਾਰੀ ਚ ਡਾਕਟਰ ਦੋ ਵਾਰ ਏਹ injection ਲਗਾ ਕੇ ਜਾਂਦਾ ਇੱਕ injection ਤੋ ਦੂਜਾ ਤਿੰਨ ਦਿਨ ਵਾਦ ਫੇਰ ਬਿਲਕੁਲ ਠੀਕ ਹੋ ਜਾਂਦੀ ਹੈ ਏਹ ਇਲਾਜ 45 ਦਿਨ ਦੋ ਵਾਰ repeat ਹੋ ਚੁੱਕਾ ਹੁਣ ਸਾਰੇ ਥਣ ਬਿਲਕੁਲ ਠੀਕ ਸੀ ਪਰ ਅੱਜ ਫੇਰ ਤੀਜੀ ਵਾਰ ਓਹੀ ਬੀਮਾਰੀ ਹੋ ਗਈ ਹੈ. Please sir ਕੋਈ ਪਕਾ ਇਲਾਜ ਦੱਸੋ ਜੋ ਏਹ ਬੀਮਾਰੀ ਏਨੀ ਜਲਦੀ ਵਾਰ ਵਾਰ ਨਾ ਹੋਵੇ. ਜਲਦੀ reply ਕਰਨਾ sir ਤਾਂ ਕੀ ਅਸੀਂ ਬੀਮਾਰੀ ਨੂ ਹੋਰ ਜਾਦਾ ਹੋਣ ਤੋਂ ਪਹਿਲਾਂ ਇਲਾਜ ਕ੍ਰ ਸਕੇ
(pb)
ਤੁਸੀ ਉਸ ਨੂੰ ਡਾਕਟਰ ਦੇ ਇਲਾਜ ਦੇ ਨਾਲ ਨਾਲ Mastiout plus kit homeopathic ਦਵਾਈ ਦੇਣੀ ਸ਼ੁਰੂ ਕਰੋ ਅਤੇ ਜਦੋ ਠੀਕ ਵੀ ਹੋ ਜਾਵੇ ਫਿਰ ਵੀ ਇਹ ਲੰਬੇ ਸਮੇ ਤੱਕ ਦਿੰਦੇ ਰਹੋ
sir bajre ki baliyo me ase kide lag rahe hai or bajre me ban rahe phulo ko kha rhe hai upay btaiye
(hn)
Punjab
Akhlesh ji app bajra mein beetle ki roktham ke liye imidacloprid@60ml prati acre ke hisab se spray kar sakte hai. Dhanywad.
sir majj de vetmate 23 aug nu laya c per oh boli ne hun ki ditta jave jiss nall majj heat vich a jave
(pb)
Punjab
Gurbaj ji tuci 11 din honn te dubara vetmate injection lgaao fir jdo oh patlia tara kre tan uss nu AI krwa skde ho.
ਹਰਾ ਚਾਰਾ ਖ਼ਤਮ ਹੋ ਜਾਣ ਤੇ ਮੱਝਾਂ ਗਾਵਾ ਲਈ ਤੂੜੀ ਵਿੱਚ ਮਿਲਾਉਣ ਲਈ ਕਿਹੜੀ ਫੀਡ ਤਿਆਰ ਕਰ ਸਕਦੇ ਹਾਂ..
(pb)
Rajasthan
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਜਰੂਰ ਦਿਓ ਤੁਸੀ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰ ਸਕਦੇ ਹੋ ਅਤੇ ਜੋ ਦੁੱਧ ਨਹੀਂ ਦਿੰਦੇ ਓਹਨਾ ਨੂੰ 1.5-2 ਕਿਲੋ ਵੈਸੇ ਚਾਰੇ ਵਿੱਚ ਮਿਲਾ ਕੇ ਦੇ ਸਕਦੇ ਹੋ
Punjab
Cargill da Purina feed, Asees feed best feed hai,
ਸਾਗ ਲਈ ਸਰੋ ਦੀ ਬਿਜਾਈ ਦਾ ਕੀ ਸਮਾ ਹੈ ?
(pb)
Punjab
ਅੰਮ੍ਰਿਤ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਮਹੀਨੇ ਦਾ ਹੈ। ਧੰਨਵਾਦ।
Punjab
ਔਲ਼ਖ਼ ਸਾਹਬ, ਸਰੋਂ ਦੀ ਬਿਜਾਈ ਦਾ ਸਮਾਂ ਮੱਧ ਸਤੰਬਰ-ਅਕਤੂਬਰ ਅਖੀਰ ਤੱਕ ਦਾ ਹੈ ਜੀ
नरमा में कन्फिडोर पानी के साथ चलाना सही है के नहीं जल्दी जवाब दें। प्लीज ?
(hn)
गोदारा जी ये बताए कि आपकी फसल में क्या समस्या आ रही है ताकि आपको पूरी जानकारी दी जा सके।
chukandr ਦੀ ਖੇਤੀ ਬਾਰੇ ਜਾਣਕਾਰੀ ?
(pb)
Punjab
ਦਵਿੰਦਰ ਸੰਧੂ ਜੀ, ਰੇਤਲੀ ਚੀਕਣੀ ਮਿੱਟੀ ਚੁਕੰਦਰ ਦੀ ਕਾਸ਼ਤ ਲਈ ਉੱਤਮ ਹੈ। ਇਹ ਚੰਗੀ ਤਰ੍ਹਾਂ ਨਿਕਾਸ ਵਾਲੀ ਮਿੱਟੀ, ਚੀਕਣੀ ਮਿੱਟੀ ਅਤੇ ਖਾਰੀ ਮਿੱਟੀ ਵਿੱਚ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ।ਖੇਤ ਨੂੰ 3-4 ਵਾਰ ਹੈਰੋ ਨਾਲ ਵਾਹੋ। ਬੀਜ ਦੀ ਚੰਗੀ ਪੈਦਾਵਾਰ ਲਈ, ਜ਼ਮੀਨ ਨੂੰ ਚੰਗੀ ਤਰ੍ਹਾਂ ਤਿਆਰ ਕਰੋ ਅਤੇ ਉਸ ਵਿੱਚ ਲੋੜੀਂਦੀ ਨਮੀ ਬਣਾਈ ਰੱਖੋ। ਆਖਿਰੀ ਵਾਰ ਵਾਹੁਣ ਤੋਂ ਪਹਿਲਾਂ, ਜ਼ਮੀਨ ਨੂੰ ਕੁਤਰਾ ਸੁੰਡੀ, ਸਿਉਂਕ ਅਤੇ ਹੋਰ ਕੀਟਾਂ ਤੋਂ ਬਚਾਉਣ ਦੇ ਲਈ ਕੁਇਨਲਫਾੱਸ 250 ਮਿ.ਲੀ. ਪ੍ਰਤੀ ਏਕੜ ਨਾਲ ਜ਼ਮੀਨ ਦੀ ਸੋਧ ਕਰੋ।ਚੁਕੰਦਰ ਦੀ ਬਿਜਾਈ ਲਈ ਸਰਬੋਤਮ ਸਮਾਂ ਅਕਤੂਬਰ ਤੋਂ ਨਵੰਬਰ ਦੇ ਅੱਧ ਤੱਕ ਹੁੰਦਾ ਹੈ।ਬਿਜਾਈ ਲਈ ਕਤਾਰ ਤੋਂ ਕਤਾਰ ਦੀ ਦੂਰੀ 45-50 ਸੈਂਟੀਮੀਟਰ ਰੱਖੋ। ਪੌਦੇ ਤੋਂ ਪੌਦੇ ਦੀ 15-20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇਣ ਢੰਗ ਵਰਤੋਂ।ਇੱਕ ਏਕੜ ਜ਼ਮੀਨ ਲਈ 40,000 ਪੌਦੇ ਵਰਤੋਂ। ਇੱਕ ਜਗ੍ਹਾਂ ਤੇ ਇੱਕ ਪੌਦਾ ਹੀ ਲਗਾਓ।ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਫਿਰ ਬਿਜਾਈ ਤੋਂ ਦੋ ਹਫ਼ਤਿਆਂ ਬਾਅਦ ਦੂਜੀ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ ਫਰਵਰੀ ਦੇ ਅੰਤ ਤੱਕ 3-4 ਹਫ਼ਤਿਆਂ ਦੇ ਅੰਤਰਾਲ ਅਤੇ ਮਾਰਚ-ਅਪ੍ਰੈਲ ਮਹੀਨੇ ਦੌਰਾਨ 10-15 ਦਿਨਾਂ ਦੇ ਅੰਤਰਾਲ ਤੇ ਸਿੰਚਾਈ ਦੀ ਜ਼ਰੂਰਤ ਹੁੰਦੀ ਹੈ। ਫ਼ਸਲ ਕੱਟਣ ਤੋਂ 2 ਹਫ਼ਤੇ ਪਹਿਲਾਂ ਸਿੰਚਾਈ ਨਾ ਕਰੋ ।ਫ਼ਸਲ ਦੀ ਕਟਾਈ ਅੱਧ ਅਪ੍ਰੈਲ ਤੋਂ ਮਈ ਦੇ ਅੰਤ ਤੱਕ ਕੀਤੀ ਜਾਂਦੀ ਹੈ। ਫ਼ਸਲ ਦੀ ਕਟਾਈ ਗੰਨੇ ਦੀ ਸ਼ੁਗਰਬੀਟ ਹਾਰਵੈਸਟਰ / ਪੋਟੈਟੋ ਡਿੱਗਰ / ਕਲਟੀਵੇਟਰ ਅਤੇ ਹੱਥੀਂ ਖੁਦਾਈ ਦੁਆਰਾ ਕੀਤੀ ਜਾਂਦੀ ਹੈ। ਕਟਾਈ ਤੋਂ ਬਾਅਦ 48 ਘੰਟਿਆਂ ਦੇ ਅੰਦਰ ਪ੍ਰੋਸੈਸਿੰਗ ਕੀਤੀ ਜਾਣੀ ਚਾਹੀਦੀ ਹੈ।ਧੰਨਵਾਦ
Sir eh insecticide jhone te kr sakde kini dose kiti jave kina time asar aw es da ?
(pb)
Jot singh g hun is dwai da shidkaw nhi kr skde ,hun tuc sundi di roktham lyi Proclaim@80gm per acre spray kr skde ho.
ਮੂਲੀ ਦੇ ਜੜ ਦਾ ਉਪਰਲਾ ਹਿੱਸਾ ਸੁੱਕ ਰਹੇ ਹਨ ?
(pb)
Punjab
ਬਲਜਿੰਦਰ ਸਿੰਘ ਜੀ, ਇਹ Damping off ਦੀ ਦਿੱਕਤ ਹੈ, ਇਸਦੇ ਲਈ Metalaxyl - 4% and Mancozeb - 64% @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
ਸਰ ਗਾਂ ਦੇ ਇੱਕ ਥੰਨ ਦੇ ਉੱਪਰ ਲੇਵੇ ਨੂੰ ਸੋਜ਼ ਹੈ। ਉਸ ਵਿੱਚ ਕਿਹੜੀ ਟਿਊਬ ਚੜਾ ਸਕਦੇ ਹਾਂ ਕਿ ਸੋਜ਼ ਉੱਤਰ ਜਾਵੇ ਤੇ ਲੇਵਾ ਆਪਣੀ ਅਸਲੀ ਸ਼ਕਲ ਵਿੱਚ ਆ ਜਾਵੇ ਗਾਂ ਸੂਈ ਨੂੰ ਡੇਢ ਮਹੀਨਾ ਹੋਗਿਆ ਟੀਕਿਆਂ ਨਾਲ ਕੋਈ ਹੱਲ ਨਹੀਂ ਹੋਇਆ ਤੇ ਟਿਊਬ ਚੜਾਉਣ ਤੋਂ ਬਾਅਦ ਉਸ ਥਣ ਵਿੱਚੋਂ ਦੁੱਧ ਕੱਢ ਸਕਦੇ ਆ ?
(pb)
ਪ੍ਰੀਤ ਜੀ ਤੁਸੀ ਉਸ ਨੂੰ AMC forte 4.5gm, Megludyne inj. 20ml, Ascrobic acid 20ml ਲਗਵਾਓ ਅਤੇ ਇਹ 3 ਦਿਨ ਲਗਵਾਓ ਅਤੇ potasium iodied ਪਾਊਡਰ 7gm ਰੋਜਾਨਾ 6 ਦਿਨ ਤੱਕ ਦਿਓ ਬਾਕੀ ਤੁਸੀ masticin ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ fibrocin ਹੋਮਿਓਪੈਥਿਕ ਦਵਾਈ ਦੀ ਇਕ ਇਕ ਗੋਲੀ ਦਿਨ ਵਿਚ 3 ਵਾਰ ਦਿਓ ਇਹ dr john ਦਾ ਪ੍ਰੋਡਕਟ ਹੈ
सर मेरी गाय को 5 बार एआई करा दी गई लेकिन फिर भी नहीं रुक रही है कोई समाधान बताइए ?
(hn)
Punjab
यदि वो बार बार रिपीट हो रही है तब आप हीट उसके हीट में आने पर उसकी हीट खाली छोड़ दें और पूरे 10 दिन बाद (11वे दिन) यानी कि पहले दिन gynarich 5ml इंजेक्शन लगाएं और 7 वें दिन pragma 2ml इंजेक्शन लगाएं और फिर 9 वें दिन gynarich 2.5ml इंजेक्शन लगाएं और 10 वें और 11 वें दिन उसे टीका भरवा दें और keeper plus पाउडर 30gm रोजाना देते रहें यह पाउडर अभी से देना शुरू कर सकते है
Punjab
नवरूप सर का कांटेक्ट नंबर 9649038200 के साथ संम्पर्क कर सकते है।
dr sahab g jhona pusaa 44 12 june nu lageaa see kadou karke nhri pani v hae tee mashi moter daa pani fangiside dee sapree hexza + vildamanseen dee sapree kar deete hae hun 15 day bhadd khri sapree karee g jess nall oli rog naa pawe ?
(pb)
Lakhbeer g jhone te Custodia@200 ml per acre spray kr skde ho....
ਸ੍ਰ ਜੀ ਸਾਗਬਾਨ ਚੰਦਨ ਹੋਰ ਵਧੀਆ ਬੂਟੇ ਦੀ ਨਰਸਰੀ ਦਸੋ ?
(pb)
Punjab
ਇੰਦਰਜੀਤ ਜੀ, ਸਾਗਵਾਨ ਅਤੇ ਚੰਦਨ ਦੇ ਬੂਟੇ ਲੈਣ ਲਈ ਰਾਜਿੰਦਰ ਸਿੰਘ (9814004506) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Pyaj ki kheti kaise kare ?
(hn)
Uttar Pradesh
Mohn lal ji pyaj ki kheti ke liye nursery tyar karne ka abhi ucchit samay october ke mady se november mahine tak ka hota hai, nursery december ke mady mein transplant ki ja sakti hai, mitti ke burbura hone tak 3-4 baar gehri jota karein, mitti mein javik tatvo ki matra badane ke liye rudi ki khaad dalein, bijai se 10 din pehle 20 ton rudi ki khaad dalein, fir urea 90 kilo, SSP 125 kilo, Mop 35 kilo prati acre ke hisaab se dalein, urea ki adhi matra or SSP or MoP ki puri matra bijai ke samay par dalien, baki ki urea bijai ke bijai ke char hafte baad dalein, piyaj ki kheti ke liye pehle nursery tyar kare aur beej ko usme beej de. Nursery me rudi ki khad ko dal de aur beej ka shitta de fir upper se rudi ya mitti ka halka shitta de jis se beej cover ho jaye. Halki sanchai kare. Jab beej ugh jaye toh ap fir mausam ke hisab se sanchai karte rahe. Piyaz ki panneri 35-45 dinn ke 10-15cm ke ho jayi toh usse mukh khet me transplant kar de. Mukh khet ki mitti ko bhurbura bnane ke liye 3-4 bar gehrayi jutayi kare. Mitti me javik taatvoki matra purti ke liye rudi ki khad dale. Fir khet me chotte chotte plot bna le. Transplant ke samay lino ke beech ka fasla 15cm aur paudhe ke bech ka fasla 10cm rakhe. Transplant ke baad khet ki sanchai kare. Dhanywad.
20 desi murge rakhn layi hwadar pinjra kive tyar kr skde va ?
(pb)
Punjab
murgia lai cage system vich 0.8 ton 1 sq. feet jgah di jrurat hundi hai ate lakdia dia patlia fattian wali jgah lai 1 ton 1.3 sq. feet jgah di jrurat hundi hai ate jekar dungi sukk parnali vich rakhnia hai fir 1.2 ton 2 sq. feet jgah di jrurat prati murgi lai hundi hai
Sir cow me lumpy skin diseseas ka koi ramban ilaj bataye ?
(hn)
Rajesh ji yadi uske sarir per jyada mokke nikal rehe ha tab aap usko Actinovet homeopathic dwai ki 10-10 drops din mai 3 varr den aur usko Avil inj. 10ml, Anthimaline inj. 15ml rojana uski growth ke hisab se lgwana suru kren yadi koi aur smasia bhi hai tab aap pehle unki photo upload kren jisse dekhker apko sahi jankari di ja skee.
Sir मेरे संतरा के फल पीले हो रहे है मगर अंदर से मीठे भी नही है कोई उपाय बताए plz ?
(hn)
Punjab
मनरूप जी, ये कोई बीमारी नहीं है, जिस तरफ पौधों को धुप लगती है उस तरफ ये दिक्कत हो जाती है और इसका कोई हल नहीं है, धन्यवाद
Hello experts kinnow plants are 13 years old, old leaves are turning yellow is that due to any nutrient deficiency?
(en)
Punjab
Mandeep, your crop have the problem of die back, cut the dry branches and paint with bordeaux paste , after few days give a spray of blitox and get proper detail give the information about the fertilizer dose of which you gave in orchard. Thabk you
मटर कौन से महीने में देनी चाहिए और कौन-कौन सी खाद लेगी ?
(hn)
Uttar Pradesh
कुशवाहा जी, मटर की बोनी का सही समय 15 अक्टुबर से 15 नवम्बर का होता है, मटर की फसल को 20kg नत्रजन,40kg फासफोरस, 40kg पोटाश और 20kg सल्फर की जरूरत होती है, धन्यवाद
What is the mandi rate of oats?
(en)
Punjab
Kuldeep, market price of oats is near about 3000 rupay. But it varies according to area and market. Thank you
sir cow boli hove ta ik hi var seman bhrvayiye ja do var bhr vona chaida hai ?
(en)
Gurjant ji tuci 2 varr semen bhrwa skde ho jiss nal gabhn rehn di ass vdhh jndi hai
ਪੀਲਾ ਪੂਸਾ ਗੋਬ ਤੇ ਆਓਣ ਤੇ ਕਿਹੜਾ npk ਵਰਤੀਏ ਜੀ 00 50 ਜਾ13 0 45 ?
(pb)
ਅਮ੍ਰਿਤਪਾਲ ਸਿੰਘ ਜੀ ਤੁਸੀਂ NPK 13:00:45@1 ਕਿਲੋ ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਝੋਨੇ ਵਾਲੇ ਵਾਹਨ ਚ੍ਰ ਤਰੇੜਾ ਬਹੁਤ ਪਾਟ ਜਾਂਦੀਆਂ ਕੋਈ ਹੱਲ ?
(pb)
Haryana
ਸਤਨਾਮ ਸਿੰਘ ਜੀ, ਤਰੇੜਾਂ ਪਾਟਨ ਦਾ ਕਾਰਨ ਸਮੇਂ ਤੇ ਪਾਣੀ ਨਾ ਲਗਣਾ ਹੈ ਤੇ ਅਦਲੀ ਵਾਰ ਤੋਂ ਝੋਨਾ ਲਾਉਣ ਤੋਂ ਪਹਿਲਾ ਜੰਤਰ ਨੂੰ ਜਮੀਨ ਵਿੱਚ ਵਾਹਿਆ ਕਰੋ ਤਾਂਕਿ ਜਮੀਨ ਵਿੱਚ ਪਾਣੀ ਖੜਾ ਰੱਖਣ ਦੀ ਸਮਰੱਥਾ ਵੱਧ ਸਕੇ, ਧੰਨਵਾਦ
sir ye chucha 1 month ka ho chuka h or iske sir pr ye funsi type ho gya h ye konsa disease hai or iska treatment kya h ?
(en)
Punjab
Maninderjeet ji yeh mashar ke katne se hota ha aap inke rehne wali jgah mai safai rakhen aur fatkadi ko pani mai ubal ker uss pani se akhen, muuh achi trahh saff krrn.
मुगफली की मे ग्रोथ नही बिलकूल भी ईसके लिए क्या करे ?
(hn)
जगदीश जी मूंगफली में ग्रोथ के लिए NPK 191919@1 kg +Chelatedzinc@120 gm प्रती एकड सप्रे कर सखते हो।
jhona is tra ho reha opro ?
(pb)
Rajat kumar g jhone te NPK 130045@1 kg per acre spray kr skde ho.....
devmedia
(en)
Punjab
Snehpal ji iss nal pashu de dudh vich vdha hunda ha ate jekar pashu purra dudh na utare tan iss nal uttarn lgg jnda ha ehh tuci 60gm rojana pashu nu de skde ho.
devmedia
(en)
Punjab
jekar pashu kamjor hunda hai, bhukh ghtt lgdi hai, dudh nhi dinda ha ja hor bhi smasia aundi hai tan isdi varto kr skde ho ehh ketosis rogg dur krn laii hunda ha
ਨਾਸ਼ਪਤੀ ਦੇ ਪੱਤੇ ਪੀਲੇ ਪੈ ਰਹੇ ਹਨ ?
(pb)
ਜਗਬੀਰ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸ ਦੀ ਸਹੀ ਜਾਣਾਕਾਰੀ ਦਿੱਤੀ ਜਾ ਸਕੇ।
ਡਾਕਟਰ ਸਾਬ 3 ਮਹੀਨੇ ਦੀ ਕੱਟੀ ਆ 10 ਦਿਨ ਹੋਗੇ ਮੋਕ ਨੀ ਹੱਟ ਰਹੀ ਸਭ ਕੁਜ ਕਰਲੀਆ ਜੀ ਇਹਦਾ ਹੱਲ ਦੱਸੋ ਕੋਈ ?
(pb)
ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ, Banminth forte 1 ਗੋਲੀ ਦਿਓ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
Kala Jamun...Indian purple berry maturity age for fruiting. Grafted variety ?
(en)
Rajasthan
Bandi, grafted variety of jamun can take upto seven years for fruiting. Thank you
सर जी कपास के पतो पर तेल जेसा हो रहा है ?
(hn)
Punjab
गोपाल जी, किर्प्या विस्तार से बतायें फसल पर कौनसी स्प्रे की है और कितने दिन हो गए ताकि आपको सही जानकारी मिल सके, धन्यवाद
ਸਰ ਝੋਨੇ ਦੇ ਵਿੱਚ ਕੋਈ ਬਿਮਾਰੀ ਤਾਂ ਨਹੀਂ ਦੇਖਿਓ ?
(pb)
Haryana
ਜਸਪ੍ਰੀਤ ਸਿੰਘ ਜੀ, ਤੁਹਾਡੀ ਝੋਨੇ ਦੀ ਫ਼ਸਲ ਤੇ ਕੋਈ ਬਿਮਾਰੀ ਨਹੀਂ ਹੈ, ਧੰਨਵਾਦ
ਸਰ ਇਹ ਕਿਹੜਾ ਰੋਗ ਹੈ ਨਰਮਾ ਸੁੱਕਦਾ ਜਾਂਦਾ ਹੈ ?
(pb)
ਸਾਹਿਬ ਸਿੰਘ ਜੀ ਨਰਮੇਂ ਉੱਪਰ M45@500 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
daily silage kinna dena chahida hai ?
(pb)
Punjab
Kamal ji tuci vadde pashu nu rojana 25kg tak silage khila skde ho.
गाय के लिए कोई टॉनिक हो तो कृपया बताइये ?
(hn)
अवधेश जी कृप्या आप यह बताएं कि गाय को क्या समस्या आ रही है उसे ताकत के लिए टॉनिक देना है या भूख के लिए देना है या कोई ओर समस्या आ रही है इसके बारे में विस्तार से सवाल पूछें ताकि आपको सही जानकारी दी जा सके।
Bihar
गाय 6 -7 माह से गाभिन हैं, और कमजोर लग रहीं है थिक्स से चारा भी नही खा रहीं है। कृपया हमारी मदद कीजिये।
ਸ੍ਰੀ ਮੁਕਤਸਰ ਸਾਹਿਬ ਵਿਖੇ ਪਾਣੀ ਅਤੇ ਮਿੱਟੀ ਕਿਥੇ ਟੈਸਟ ਹੁੰਦੀ ਆ ?
(pb)
सिकंदर सिंह जी पानी और मिट्टी की जाँच करवाने के लिए KVK के साथ संम्पर्क कर सकते हैं।
ਸਿਕੰਦਰ ਜੀ ਗਿੱਦੜਬਾਹਾ ਮਿੱਟੀ ਅਤੇ ਪਾਣੀ ਦੇ ਟੈਸਟ ਕੀਤੇ ਜਾਦੇ ਆ ਜੀ
Sir pusa 44 70 din da jhona hai os te hun 130045 /boron / strepomycin kr sakde aa ki faida ho tey kini kini shi dose aa g ena di ?
(pb)
Jot singh g jhone te NPK 130045@1kg +Boron@100 gm per acre spray kr skde ho and 3-4 din baad Streptomycin@100 gm per acre spray kr skde ho....
ਇਹ ਦੋ ਚੀਜ਼ਾਂ ਆ ਇੱਕ ਤਾਂ ਟਿਡਾ ਆ ਝੋਨਾ ਬਹੁਤ ਖਾਂਦਾ ਆ ਇੱਕ ਹੋਰ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਝੋਨਾ ਗੋਬ ਚ ਆ ਇਸ ਟਾਇਮ ?
(pb)
सिकंदर सिंह जी आप धान पर ekalux 800ml प्रति एकड़ स्प्रे कर सकते हैं।
Punjab
ਸਰ ਇਹ ਕਿ ਹੈ
Punjab
eh v ds na
ਦੋ ਚੀਜ਼ਾਂ ਇਕ ਤਾਂ ਟਿਡਾ ਪੱਤੇ ਬਹੁਤ ਖਾਂਦਾ ਤੇ ਇਕ ਹੋਰ ਚੀਜ਼ ਆ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਝੋਨਾ ਗੋਬ ਚ ਆ ?
(pb)
सिकंदर सिंह जी धान में Ekalux@800 ml प्रति एकड़ स्प्रे कर सकते हैं।
Punjab
ਸਰ ਇਹ ਕਿ ਹੈ
Punjab
dwai ta koi GL ni eh bare PTA ta jankari deh bai
ਕਾਰਨ ਅਤੇ ਇਲਾਜ ?
(pb)
खुशविंदर सिंह जी यह वायरस का हमला है इसकी रोकथाम के लिए no virus 500ml प्रति एकड़ स्प्रे कर सकते हैं।
ek pregnent pig ke liye ketna fit jamen jarurat hai ?
(hn)
kujur ji aap uske liye cover ki hui jgah 7-9 sq. feet aur khuli jgah 8.8-12 sq. feet ke hisab se jgah de skte hai isme byane ke badd uske bache bhi rehh skte hai.
ਕੀ ਕਾਰਨ ਹੈ ਜੀ ਅਤੇ ਇਲਾਜ਼ ਦੱਸੋ ?
(pb)
Punjab
ਖੁਸ਼ਵਿੰਦਰ ਸਿੰਘ ਜੀ, ਇਸਤੇ fruit fly ਦਾ ਹਮਲਾ ਹੈ, ਇਸਦੇ ਕੰਟਰੋਲ ਲਈ dimethoate @2ml/ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ, ਧੰਨਵਾਦ
Rajasthan
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਤਰੀਕੇ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਜਿਥੇ ਪਸ਼ੂ ਬੰਨਦੇ ਹੋ ਉਥੋਂ ਕਲੀ ਨੂੰ ਚੰਗੀ ਤਰ੍ਹਾਂ ਖਿਲਾ ਦਿਓ ਅਤੇ ਝਾੜੂ ਨਾਲ ਜ਼ਮੀਨ ਵਿਚ ਮਿਲਾ ਦਿਓ ਜਿਸ ਨਾਲ ਪਸ਼ੂ ਉਸ ਨੂੰ ਜੀਬ ਮਾਰ ਕੇ ਚੱਟ ਨਾ ਸਕੇ
tuci sbh ton pehla uss nu pett de kiria lai Closantel salt di goli deo ate uss nu Biotrim inj. 15ml, Amoxirum tab. 1-1 swere sham de o ate isde nal nal Vivliv liquid 50ml rojana deo jddo mokk thik ho jawe uss ton badd bhi livertonic 50ml de hisab nal 2 mahine tak dinde rho.
tuci sbh ton pehla uss nu pett de kiria lai Closantel salt di goli deo ate uss nu Biotrim inj. 15ml, Amoxirum tab. 1-1 swere sham de o ate isde nal nal Vivliv liquid 50ml rojana deo jddo mokk thik ho jawe uss ton badd bhi livertonic 50ml de hisab nal 2 mahine tak dinde rho.
सोयाबीन की फसल में यह कौन सा रोग है इसमें पौधे के तने तथा सिर पर सफेद रंग का फंगस जैसा पदार्थ जमा हुआ है इससे फलियां तथा पौधे की पत्तियां भी काली हो रही है कृपया रोग का नाम तथा इलाज बताएं ?
(hn)
पवन जी सोयाबीन मे मिली बग का हमला है इसकी रोकथाम के लिए Perfenophos@5 ml प्रती लीटर पानी में मिलाकर स्प्रे कर सकते हो और 3-4 दिन बाद M45@500 ग्राम प्रती एकड स्प्रे कर सकते हो।
Cow ne es wari 3eji wari suna hai... Vitamin H de skde ha ea wari ja nhi... 7 month di gaban hai ?
(en)
Baljit ji tuci uss nu 7 mahine puure honn te Vitum-h liquid 10ml rojana dena suru kro ate vdhia hara chara ate feed deo baki mousam de hisab nal usde rehn sehn da purra dian rakho.
Apple ber me patte keede kat rahe hai . Patte sikud rahe hai.Plants age 50 days . Fertiliser Vermicompost at the time of plantation ?
(hn)
Balkishan g apple ber mein keede ki roktham ke liye coragen@60 ml per 150 ltr pani mein mila kr spray kr skte ho....
Veriety PR 113 Sir Dhaan 65 Days Ka Ho Gaya Hai Aur 5% Baliyan Nikal Aayin Hai Aaj Maine 00 52 34 + Boron Ka Spray Kiya Hai..... Sir Bacterial panicle blight Ke Liye Kis Ka Spray Kiya Jaye Aur Dose Bhi Bata Dein Plz ?
(hn)
Arfoz chaudhary g Bacterial Blight ki roktham ke liye aap Streptomycin@100 gm per acre spray kr skte ho...
devmedia
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ
एक एकड़ सुपर नेपियर से कितनी गायों का पालन कर सकते है ?
(hn)
Rajasthan
इसमें आप लगभग 4—5 गायों को आसानी से रख सकते है बाकि हरा चारा और सूखा चारा दोंनो मिक्स करके अच्छा आहार खिला सकते है।
Sir kehdi spray kra ?
(pb)
Haryana
Sanjeev Kumar ji, eh bacterial panicle blight de symptoms lag rahe han, esde control lai jis sme jhona gobh vich hunda hai us sme Copper Hydroxide 77% WP @500gm/acre di hisab naal kiti ja skdi hai, es bimari da pka ilaj nhi hai, kuj kissan veer Chlorothalonil 75% WP @300gm te esde naal Bactimycin di varto krde han, Dhanvad
Punjab
ਤੁਸੀ ਉਸ ਨੂੰ ਵਧੀਆ ਫੀਡ ਅਤੇ ਹਰੇ ਚਾਰੇ ਦੇ ਨਾਲ ਨਾਲ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ bovimin B ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ cafplan ਪਾਊਡਰ 25 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ