Punjab
Search
mashroom ki kheti ki shuruaat kaise kare
(hn)
Simran ji, mushroom ki kheti ke liye training lena jruuri hai aur mushroom cultivation ki training lene ke liye Krishi Vigyan Kendra (Harnaut,Distt. Nalanda +919162457325, 06112276000 ) me sampark kar skte hain, Dhanyvad
Mare dogs de hair fole Di problem a Te nale oho potty vagara nu muh mardea uni layi koi medician das do sir
(pb)
tuci uss nu easypet tab. deo ehh 1 goli 10kg bhar mgar deo ate uss nu Hitek injection 1ml/33kg bhar de hisab nal chamdi vich lgao ate hafte vich ek varr clinarpet shampoo nal nihlao.
Began me kon sa biari he
(hn)
Maharashtra
abhi ji kripya aap btaye ke aapne iske uper koi spray ka istemal kiya hai taki aapko uske hisab se jankari di ja sake,dhanywad
मक्का ओर सोयाबीन की फसल का उपचार बताये
(hn)
मनोज जी मक्का मे Proclaim@80gm प्रती एकड सप्रे कर सकते हो और सोयाबीन के पौधे खो उखाड के दबा दो ये Virus खा हमला है।
Punjab
मनोज जी सोयाबीन की फसल में पीला चितकबरा रोग के लक्षण है। यह सफेद मक्खी के कारण फैलता है। इसकी रोकथाम के लिए पीला चितकबरा रोग की प्रतिरोधी किस्मों का प्रयोग करें। सफेद मक्खी को रोकथाम के लिए, थाइमैथोक्सम 40 ग्राम या ट्राइज़ोफोस 400 मि.ली की स्प्रे प्रति एकड़ में करें। यदि आवश्यकता पड़े तो पहली स्प्रे के 10 दिनों के बाद दूसरी स्प्रे करें। मक्का की फसल में nutrients की कमी के लक्षण है कृपया आप फसल में से पहले नदीनों को ख़तम करे और फसल में खाद डाले ता जो फसल में तत्त्व की पूर्ति हो सके। धन्यवाद।
Sir g dona which kehra best
(en)
Punjab
Adi ji ap ne ehn products ki varto kis fasal par krna chahte hai ta jo apko uske hisab se sahi jankari de sake. Aur apki fasal bi kitne dinno ki hai. Dhanywad.
How much deep grow bag required for peas plant.
(en)
Punjab
Paramjit ji you should have at least 8-12 inches deep bag for pea plant,thank you
ਝੋਨੇ ਨੂੰ ਗੋਭ ਸਮੇਂ 130045 npk ਜਾਂ 05234 ਕਰਨੀ ਚਾਹੀਦੀ ਹੈ
(pb)
Punjab
ਗੁਰਪ੍ਰੀਤ ਸਿੰਘ ਜੀ, ਗੋਭ ਸਮੇਂ NPK 13:00:45 ਅਤੇ 00:52:34 ਦੀ ਸਪਰੇਅ ਕਰਨ ਨਾਲ ਦਾਣੇ ਦਾ ਭਾਰ ਵਦਦਾ ਹੈ ਤੇ ਦਾਣੇ ਦੀ ਕੁਆਲਟੀ ਵਧੀਆ ਬਣਦੀ ਹੈ, ਇਹਨਾਂ ਦੋਨਾਂ ਦਾ ਰਿਜ਼ਲਟ ਵਧੀਆ ਹੈ, ਧੰਨਵਾਦ
ਝੋਨੇ ਨੂੰ ਗੋਭ ਸਮੇਂ 130045 npk ਜਾਂ 05234 ਕਰਨੀ ਚਾਹੀਦੀ ਹੈ
(pb)
Punjab
ਗੁਰਪ੍ਰੀਤ ਸਿੰਘ ਜੀ, ਇਹਨਾਂ ਦੋਨਾਂ ਵਿੱਚੋ ਕਿਸੇ ਇਕ ਦੀ ਸਪਰੇ ਤੁਸੀਂ ਗੋਭ ਸਮੇਂ ਕਰ ਸਕਦੇ ਹਨ, ਧੰਨਵਾਦ
sir ji Sadi mass nu 15 din ho gea ji sui nu osde bhar penda ji oss bare dasso ji
(pb)
Punjab
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro ate uss nu rassi nal petti paa ke rakho.
Is there worm issue in Amrapali Mango?
(en)
Punjab
Kamal, kindly send the picture of infected plant, that you can get proper information. Thank you
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਅਤੇ ਦੂਜੇ ਪਸ਼ੂਆਂ ਨੂੰ 1.5-2 ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Punjab
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਅਤੇ ਦੂਜੇ ਪਸ਼ੂਆਂ ਨੂੰ 1.5-2 ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Srr ehh grower 2 year di katii nuu km kroo gaa ta kina deyi ja ohnu kam kroo
(pb)
Jagjeet ji tuci isdi varto kr skde ho ate agli varr tuci heifer dry feed leyao jiss nal heifer pashua di vdhia growth ho jndi hai baki feed uss nu 1-1.5 kg rojana de skde ho ate vdhia hara chara deo
ਸਰ ਆਹ ਜੀਰੀ ਤੇ ਕਿਹੜੀ ਸਪਰੇ ਕਰੀਏ
(pb)
Punjab
ਜਸਵੰਤ ਸਿੰਘ ਜੀ, ਇਸ ਜੀਰੀ ਤੇ bacterial leaf blight ਦਾ ਹਮਲਾ ਹੈ, ਇਸਦੇ ਟੋਕਥਾਮ ਲਈ copper oxychloride @200gm ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
थाई बेर कि खेती करना है राजस्थान अजमेर पौधे कहां से खरीदें नर्सरी की जानकारी दीजिए
(hn)
Rajasthan
रघुवीर जी थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होते है। भारत में हैदराबाद में इसकी बड़ी मार्किट हैं। इस पौधे का जीवन काल 20 साल है। यह पौधा 50-60 रूप्ये तक नर्सरी से मिल जाता है पौधा लेने के लिए आप इस नंबर 9413650486 पर संपर्क कर सकते है। धन्यवाद।
सर जैसलमेर मे सिरोही बकरी पालन करना है इसलिए इसकी जानकारी प्रदान करे ताकि बकरी पालन मे मदद हो
(hn)
Punjab
आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए Krishi Vigyan Kendra, Pokaran (Jaisalmer - II), National Highway - 11, Gomat, Pokaran, District - Jaisalmer, Rajasthan, India - 345 021 Office : (+91) 2994-222316, Mobile : (+91) 9414627676 से संपर्क कर सकते है।
ਸਰ ਝੋਨਾ 60.70% ਨਿੱਸਰ ਚੁੱਕਾ ਹੈ ਇਸ ਵਿੱਚ ਕੋਈ ਸਪਰੇਅ ਕਰਨ ਦਾ ਨੁਕਸਾਨ ਤਾਂ ਨਹੀਂ ਹੋਵੇ ਗਾ
(pb)
Punjab
ਜੋਬਨ ਜੀ ਝੋਨੇ ਵਿਚ ਵਿਚ ਤੁਸੀਂ ਹੁਣ ਸਪਰੇਅ ਕਰ ਸਕਦੇ ਹਨ। ਧੰਨਵਾਦ।
Thai bet ki podh kha se kharide AJMER rajasthan
(hn)
Punjab
Raghuveer ji apple ber plants kharidne ke liye aap 9928383839 ja Pawan Kumar 9878726420 ke number par sampark kar sakte hai. Dhanywad.
Sir kinnow de buteya wich kini duri honi chahidi hai
(pb)
Gurbhej ji kinnow de buttiya vich fasala 6 X 6m da hona chahida hai .Dhanwad.
Maj di delivery to baad ik than vich dahi vag aun lag gya te pasma v nhi kita te than cha soj v c ta inj enro te intacef tazo 4.5 g. Te mugludyne lgaye agle din do thara he aayiya leesdar pani diya te than vich 2 motiya Nada ban gyiya han ki ilaz kita jave pasma v nhi haga
(pb)
Punjab
tuci uss nu Gardplus inj. 4.5gm, megludyne inj. 20ml, ifer-h inj. 5ml, Ascrobic acid inj. 20ml lgwao ehh tuci 3 din lgwao ate mammidium powder 50gm rojana dena suru kro.
Hi Mastard oil push nu kise hisab NAAL Dena chaida he??? 1...14 month di vaschi 2....50 din pending cow de suun vich 2...65.din pending Han cow de suun vich 4 ....month pending Han Maj de suun vich 5....40 din pending Han suun vich vich Hoor kise Tara Di diet plan hona chaiya Da??? Any Powder ja kuj hoor????
(pb)
Punjab
Baljit ji tuci suun wale pashua nu suun ton 20 din pehla 100ml saro da tel de skde ho ehh tuci kanak da dalia pkka ke uss vich bhi de skde ho ja fir feed vich mix krke de skde ho ate suun ton 4-5 din pehla bnnd kr deo baki vashia nu 50ml tak de skde ho ate 5-7 din deo ate fir mahine bad dubara de skde ho ehh feed vich mix krke de skde ho. baki suun wale pashua nu suun ton 2 mahine pehla Vitum H liquid 10ml rojana dena suru kro ji.
Mai stivia di kheti krna chunda Haan. Kirpa krkee mainu stivia di kheti di Jankari diti jave.
(pb)
Punjab
Chanpreet ji stevia to sugar mildi hai isde pattea to zero calories sweetness mildi hai jo ke eh sugar to jyada mithe hunde han . bharat vich isdiyan do kisman di bijai kiti jandi hai mds 14 ate mds13 ehna layi tapman 30℃ to 32℃ hona chahida hai. Punjab vich jhone di kasht jyada hon kkrke hethle pani da padhar hetha jana vaddi chinta da visha banya hota hai. Punjab de paun pani mutabik retli te kandi khetr di dharti is fasl layi vdhere lahevand hai is fasl nu pani bhut ght lagda hai ate ik vari paudhe laun to bad 5 saal fasl di ktayi hi krni hundi hai, pehli fasl di ktayi 3 mahinea bad hon karke kisan nu amdani jaldi auni shuru ho jandi hai. ik acre jameen vich 30-40 hjar paudhe lagde han. is fasl te keetnashak ja nadeen nashak dwayian di varto nahi hundi. Urea ja DAP khaad id tha roodi di khaad di varto kiti jandi hai. stevia de paudhe vich mithas hon karke paudhe vi mooh nahi launde. eh ghato ghat ik knal raqbe vich lgayi ja sakdi hai par jekar 5 acre vich layi hai ta bharat sarkar kul lagat da 40 feesdi subsidy vi dindi hai.isde boote lain de layi tuc Rajpal Singh Gandhi :-9814060700, surinder Nagra 9814305864 nal sampark kar sakde ho,dhanwad
Til m tonic Dale ya nhi
(hn)
Uttar Pradesh
Kapil ji kripya ap yeh btaye ki til ki fasal mein toniuc kis ke liye dalna chahte hai ta jo apko uske hisab se sahi jankari de sake. Dhanywad.
..
(pb)
Punjab
ਮਲਕੀਤ ਸਿੰਘ ਜੀ, ਇਸ ਕੈੰਪ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ
Til me tonic Dale ya nhi
(hn)
Uttar Pradesh
Kapil ji kripya ap yeh btaye ki til ki fasal mein toniuc kis ke liye dalna chahte hai ta jo apko uske hisab se sahi jankari de sake. Dhanywad.
Uttar Pradesh
Vahi to hmm apse pooch rhe h ki dalna phaydemand hoga kya
Uttar Pradesh
Boliye
ਬਰਨਾਲਾ ਵਿਖੇ ਕੁਦਰਤੀ ਖੇਤੀ ਸਬੰਧੀ ਕੈਂਪ ।
(pb)
Punjab
ਮਲਕੀਤ ਸਿੰਘ ਜੀ, ਬਰਨਾਲਾ ਵਿਖੇ ਕੁਦਰਤੀ ਖੇਤੀ ਦਾ ਕੈੰਪ 2 ਸਤੰਬਰ ਨੂੰ ਲੱਗ ਰਿਹਾ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ 8360085858 ਤੇ ਫੋਨ ਕਰ ਸਕਦੇ ਹਨ, ਧੰਨਵਾਦ
devmedia
(pb)
tuci uss nu Vitum-h liquid 10ml rojana deo ate Ovumin gold powder 50gm rojana deo ate isde nal nal Stimvet 21 tab. rojana 1 goli deo ate 21 din tak dinde rho baki usdi khurak da pura dian rakho.
ਬੱਕਰੀ ਫਾਰਮ ਕਰਣ ਲਈ ਲੋਨ ਕਿਵੇਂ ਮਿਲਦਾ ਤੇ ਕਿੰਨਾ ਮਿਲਦਾ
(pb)
Punjab
ਹਰਸਿਮਰਜੋਤ ਜੀ ਤੁਸੀ ਬੱਕਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲੇਗੀ ਅਤੇ ਇਸਦੇ ਲੋਨ, ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI, ROPAR-140001, Punjab – India, Phone: 01881-220460 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
ਧੰਨਵਾਦ ਜੀ
ਸਰ ਜੀ 22 ਦਿਨ ਦੀ ਕੱਟੀ ਨੂੰ ਚਿੱਚੜ ਪੈ ਗੲ ਹਨ ਕੀ ਇਲਾਜ ਕਰੀ ਏ।
(pb)
ਸਿਮਰਨਜੀਤ ਜੀ ਤੁਸੀ ਉਸ ਨੂੰ 0.5ml hitek ਇੰਜੇਕਸ਼ਨ ਚਮੜੀ ਵਿੱਚ ਲਗਵਾਓ ਅਤੇ ਉਸਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
ਸਿਰਿਆਂ ਤੋਂ ਪੱਤੇ ਪੀਲੇ ਹੋ ਰਹੇ ਨੇ ਕੀ ਕਾਰਨ ਹੈ ੲਿਸ ਦਾ ਇਲਾਜ ਦੱਸੋ
(pb)
Punjab
ਹਰਦੀਪ ਜੀ ਝੋਨੇ ਵਿਚ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ 2ਜਾ 2 ਵੱਧ products ਨੂੰ ਮਿਕ੍ਸ ਕਰਕੇ ਸਪਰੇਅ ਕਰਨ ਨਾਲ ਵੀ ਏਦਾਂ ਹੋ ਜਾਂਦੇ ਹਨ। ਦੂਜੇ ਕਈ ਵਾਰ ਫ਼ਸਲ ਵਿਚ ਵੱਧ ਪਾਣੀ ਲਾਉਣ ਨਾਲ temporary nitrogen ਦੀ ਕਮੀ ਵੀ ਆ ਜਾਂਦੀ ਹੈ ਤੇ ਪੱਤੇ ਉੱਪਰੋਂ ਪੀਲੇ ਹੋ ਜਾਂਦੇ ਹਨ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਨਿਸਰਾਂ ਸਮੇਂ ਸਪਰੇਅ ਕਰ ਸਕਦੇ ਹਨ। ਝੋਨੇ ਵਿਚ ਜ਼ਿਆਦਾ ਪਾਣੀ ਨਾ ਭਰ ਕੇ ਰੱਖੋ ਸਿਰਫ ਜਰੂਰਤ ਅਨੁਸਾਰ ਪਤਲਾ ਪਾਣੀ ਦਿਓ ਤਾ ਜੋ ਨਮੀ ਬਣੀ ਰਹੇ। ਧੰਨਵਾਦ।
Narme ch insecticide te npk di spray ch kine chir da fasla hona chahida ae je wakhri spray karde en ta
(hn)
Haryana
Lakhvinder Singh ji, ehna di spray karn vich 3-4 din da fasla hona chahida hai, Dhanvad
ਵਾਹਿਗੁਰੂ ਜੀ Sir ji
(pb)
Punjab
ਤੁਸੀ ਇਸ ਨੂੰ enrofloxacin inj. 15ml, zackshot ਇੰਜੇਕਸ਼ਨ 20ml ਅਤੇ megludyne ਇੰਜੇਕਸ਼ਨ 20ml ਲਗਵਾਓ ਬਾਕੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ
Rajasthan
ਤੁਸੀ ਓਹਨਾ ਨੂੰ ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ
Sir dsyoa g eh ki houa jhona nu g?
(pb)
Gurpreet ji vich eh bacterial leaf blight de hamle de lashan han. Tusi isdi roktham lyi copper oxychloride@200gram te nal streptocycline@40gram prati acre de hisab nal spray kar sakde han. Kayi var jhone vich urea di jada matra vartn nal v danne kale ho jande han. Dhanwad.
hello sir. ਰੈਲੀ ਗੋਲਡ ਖਾਦ ਕਿੰਨੀ ਕੀਮਤ ਹੁੰਦੀ ਆ ਤੇ ਕਿੰਨੀ ਪੈਕਿੰਗ ਵਿੱਚ ਮਿਲਦੀ ਆ।
(pb)
ਕੁਲਵਿੰਦਰ ਜੀ Tata Ralligold ਦੀ 4kg ਦੀ ਪੈਕਿੰਗ ਆਉਂਦੀ ਹੈ ਤੇ ਇਸਦਾ ਰੇਟ ਤਕਰੀਬਨ ਤਕਰੀਬਨ Rs 650-700 ਦੇ ਆਸਪਾਸ ਦਾ ਹੈ। ਧੰਨਵਾਦ।
नमस्कार सर मुझे बड़ी इलायची के विषय में जानकारी चाहिए था कि कुछ सालों से बड़ी इलायची नहीं लग पा रही हैं फूल तो लग रहे हैं मगर इलायची नहीं लग पा रहे हैं पहले लगते थे अब नहीं लग रहे हैं तीन-चार सालों से
(hn)
Maharashtra
नवीन जी, पौधों की उम्र कितनी है और खाद कौन-कौन सी डालते हैं किर्प्या विस्तार से बतायें ताकि आपको सही जानकारी मिल सके, धन्यवाद
Uttarakhand
2 से 3 वर्ष के पौधे हैं इलायची के और गोबर खाद डालते हैं इलायची नहीं लग पा रही है
ये किडा लगा हुआ है क्या किया जाए
(hn)
Rajasthan
समीर जी, इसकी रोकथाम के लिए quinalphos @3ml/लीटर पानी के हिसाब से छिड़काव कर सकते हैं, धन्यवाद
समीर जी पौधे पर profenofos 40% + cypermethrin 4% ec का 15-20 ml 15 लीटर पानी मे घोल बनाकर पौधे पर छिड़काव करे
मेरे पास एक hf नस्ल की गाय है जो 6-7 माह की गाभिन है । वह चारा ठीक से नही खा रही है , और कमजोर लग रही है कृप्या कोई टॉनिक बताये ।
(hn)
Punjab
अवधेश जी आप उसे Vivliv liquid 50ml रोजाना देना शुरू करें और उसे Aptifast tab. एक एक गोली सुबह शाम दें और उसे हर तीन महीने के फर्क से पेट के कीड़ों वाली दवाई ज़रूर दें।
Punjab
Liv tonic
मिरची के निचले पत्ते ऐसें पिले पड रहे हैं,,,इसका उपाय बताइये
(hn)
Maharashtra
राहुल जी आपकी मिर्च में nutrients की कमी के लक्षण है आप इस में NPK 19:19:19@5-6gram प्रति एकड़ के हिसाब से स्प्रे कर सकते है। और इसके 3-4 दिन बाद आप Mancozeb @2.5-3gram प्रति 1litre पानी के हिसाब से स्प्रे कर सकते है। धन्यवाद।
ਸਰ ਜੀ ਗੰਨੇ ਵਿਆਈ ਬਹੁਤ ਜਿਆਦਾ ਹੈ ਇਹ ਕਿਸ ਕਾਰਨ ਹੁੰਦੀ ਹੈ ਅਤੇ ਇਸ ਦਾ ਕੋਈ ਹੱਲ ਦੱਸੋ ਜੀ ਧੰਨਵਾਦ
(pb)
ਸਤਵਿੰਦਰ ਜੀ ਕਿਰਪਾ ਕਰਕੇ ਇਸਦੀ ਕਿਸਮ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
COJ-089
ਸਰ ਮੇਰੀ ਮੱਝ 15 ਲੀਟਰ ਦੁੱਧ ਦੇ ਰਹੀ ਅ ਸਰ 18 ਲੀਟਰ ਕਰਨਾ ਜੀ ਕੀ ਖ਼ੁਰਾਕ ਦੇਈ ਜੀ
(pb)
Punjab
ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਕਿਉਕਿ ਜਿਨ੍ਹਾਂ ਸੀਮਨ ਦਾ ਰਿਕਾਰਡ ਹੁੰਦਾ ਹੈ ਉਸ ਹਿਸਾਬ ਨਾਲ ਪਸ਼ੂ ਦਾ ਦੁੱਧ ਹੁੰਦਾ ਹੈ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Calcimust gold liquid 50ml ਰੋਜਾਨਾ, lacup powder 100gm ਰੋਜਾਨਾ ਦਿਓ
ਸਰ ਚਰੀ ਦੇ ਵਿੱਚ ਇਹ ਗਧੇ ਵੇਲ ਬਹੁਤ ਜ਼ਿਆਦਾ ਹੈ ਇਸ ਦਾ ਕੋਈ ਹੱਲ ਹੈ
(pb)
Punjab
ਜਸਪ੍ਰੀਤ ਜੀ ਇਹ ਇਟਸਿਟ ਨਾਮ ਦਾ ਨਦੀਨ ਹੈ। ਤੁਸੀਂ ਇਸਦੀ ਰੋਕਥਾਮ ਲਈ Atrazine@300-400gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਪਸੂ ਕਿਸਾਨ ਕੈਰਿਡ ਕਾਰਡ ਸਕੀਮ ਦਾ ਲਾਭ ਲਈ ਕਿਸ ਨੂੰ ਮਿਲ਼ਨਾ ਪਓ ਜੀ ਕੋਈ ਫ਼ੋਨ ਨੰਬਰ ਦੇਨਾ ਜੀ
(pb)
Punjab
ਤੁਸੀ ਇਸਦੇ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ (PDDB) ਨਾਲ ਸੰਪਰਕ ਕਰ ਸਕਦੇ ਹੋ ਹਰ ਜਿਲੇ ਵਿੱਚ ਓਹਨਾ ਦਾ ਦਫਤਰ ਬਣਿਆ ਹੋਇਆ ਹੈ ਓਹਨਾ ਤੋਂ ਤੁਹਾਨੂੰ ਇਸਦੇ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ
sir moong ko tubel ka pani lga sakte h
(hn)
Punjab
Gurkirat ji, moong ki fasal ko tubewell ka paani lgaya ja skta hai, Dhanyvad
Sir Jo fasal Maharashtar mein ho sakti hain like Banana to ye punjab mein kyu nai ho sakti and agar kar bhi rahe hain to dikkat kaha aa rahi hai ????
(en)
Haryana
Sarabjit Singh ji, aap maharashtar vaali fasal punjab me lga skte hain lekin kismo ka difference hota hai aur kyi fasle hoti bhi nhi kyonki tapman aur mosam ka difference hota hai aur jab bhi aap koi nyi fasal lgana chahte hain to mitti test jruur krvaye taaki apko pta chal ske ki mitti me fasal lga skte hain, Punjab me banana ki kheti ki ja skti hai, Dhanyvad
ਸਰ ਅਨਾਰ ਦੇ ਪੌਦੇ ਨੂੰ ਕਿਹੜੀ ਬਿਮਾਰੀ ਹੈ ਅਤੇ ਇਸਦਾ ਇਲਾਜ ਕੀ ਹੈ। ?
(pb)
Punjab
ਰਾਜਪਾਲ ਸਿੰਘ ਜੀ, ਅਨਾਰ ਤੇ leaf spot ਦਾ ਹਮਲਾ ਹੈ, ਇਸਦੇ ਹਮਲੇ ਦੀ ਰੋਕਥਾਮ ਲਈ mancozeb @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
How to get soil test?
(en)
Punjab
Nirbhai Singh, for soil test you have to contact with Krishi Vigyan Kender ( Amritsar, 0183-2505672). Thank You
broccoli kdo lga skde va apa
(pb)
Harmeet ji, broccoli di nursery tyar karn lai s mid August - mid September dasma sahi hunda hai te 30 din baad esdi paneeri nu transplant kita ja skda hai, Dhanvad
ਸਤਿ ਸ਼੍ਰੀ ਆਕਾਲ ਜੀ, ਡਾਕਟਰ ਸਹਿਬਾਨ, ਝੋਨੇ ਤੇ ਨਿਸਾਰੇ ਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਆ ਜੀ?
(en)
Punjab
ਜਗਸੀਪ ਸਿੰਘ ਜੀ, ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਉਸ ਸਮੇਂ ਉੱਲੀਨਾਸ਼ਕ ਅਤੇ NPK ਦੀ ਸਪਰੇਅ ਝੋਨੇ ਤੇ ਕਰਨੀ ਚਾਹੀਦੀ ਹੈ, ਧੰਨਵਾਦ
ਧੰਨਵਾਦ ਜੀ
Sir mera dog 33 din de pergnet hai esnu chiher de medicine dey sakde ha tika da koi nuksan tan ne
(en)
Rana ji iss nu injection naa lgwao isde lai tuci cleaner pet shampoo di vart kr skde ho ate hafte vich 1 varr uss nal nihla deya kro.
Sir good morning , Mera 1 acre ka polyhouse hai kya me September me cucumber
(en)
Punjab
Mohit ji polyhouse mein ap cucumber ki kheti kar sakte hai. Dhanywad.
PR 126/ 28 ਦੀ ਹੈ ਜੀ.ਕੋੲੀ ਕੋੲੀ ਸਿੱਟਾ ਕੱਢ ਦੀ ਹੈ. ਪਤਾ ਨੀ ਝੰਡਾ ਰੋਗ ਹੈ ਜਾ ਨਹੀ .ੳੁਸ ਵਿੱਚ 1ੲੇਕੜ ਵਿੱਚ 4 ਥੈਲੇ ਯੂਰਿਅਾ ਪਰ ਕੋੲੀ ਹੱਲ ਨੀ.
(pb)
Punjab
Ruban ਜੀ ਤੁਸੀਂ ਝੋਨੇ ਵਿਚ ਜਰੂਰਤ ਤੋਂ ਜ਼ਿਆਦਾ ਯੂਰੀਆ ਪਾ ਦਿਤੀ ਹੈ। ਤੁਹਾਡੇ ਝੋਨੇ ਵਿਚ ਝੰਡਾ ਰੋਗ ਦੇ ਲੱਛਣ ਹੋ ਸਕਦੇ ਹਨ। ਜੇ ਬੂਟੇ ਉਚੇ ਨਿਕਲ ਰਹੇ ਹਨ ਤਾ ਤੁਸੀਂ ਇਸ ਵਿਚ Trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਕ੍ਸ ਕਰਕੇ ਘੱਟੋ ਘੱਟ 5-7 ਦਿਨਾਂ ਲਈ ਰੱਖ ਦਿਓ ਤੇ ਫਿਰ ਫ਼ਸਲ ਵਿਚ ਛਿੱਟਾ ਦਿਓ। ਧਿਆਨ ਰਹੇ ਕਿ ਇਸਦੀ ਵਰਤੋਂ ਤੋਂ ਹਫਤਾ ਪਹਿਲਾ ਤੇ 7-10 ਦਿਨ ਬਾਅਦ ਕਿਸੇ chemical ਦੀ ਵਰਤੋਂ ਨਹੀਂ ਕਰਨੀ ਹੈ. ਧੰਨਵਾਦ।
ਡਾਕਟਰ ਸਾਬ ਗਾ ਨੂੰ ਟੇਟਨਸ ਹੋਗੀ ਹੈ । ਲੋਹੇ ਦੀ ਕਹੀ ਵਜੀ ਸੀ । 15 ਦਿਨ ਹੋਗਏ ਨੇ ਜੀ । ਕੀ ਕੋਈ ਇਲਾਜ ਹੋ ਸਕਦਾ ਹੁਣ ਯਾਹ੍ਹ ਨਹੀਂ ਜੀ । ਕਿਰਪਾ ਕਰਕੇ ਜਲਦੀ ਜਵਾਬ ਦੇਣਾ ਜੀ
(pb)
ਹਰਪ੍ਰੀਤ ਜੀ ਤੁਸੀ ਉਸ ਨੂੰ Megludyne ਇੰਜੇਕਸ਼ਨ 10-10ml ਸਵੇਰੇ ਸ਼ਾਮ ਅਤੇ benzawin ਇੰਜੇਕਸ਼ਨ 48 ਲੱਖ 1-1 ਸਵੇਰੇ ਸ਼ਾਮ ਲਗਵਾਓ ਬਾਕੀ ਟੈਟਨੇਸ ਹੋ ਜਾਵੇ ਤਾਂ ਉਸਦਾ ਇਲਾਜ ਘੱਟ ਹੁੰਦਾ ਤੁਸੀ ਇਹ ਇਲਾਜ ਕਰ ਸਕਦੇ ਹੋ
Sr hun fathabad ta fagu di pasu mandii lgdii aa hun ta kis din lgg dii aaa
(pb)
Punjab
Jagjeet ji ajje koi pashu mandi nhi hai baki kurali vich pashua di mandi lgdi hai tuci uthe ja skde ho.
Balkar ji tuc isdi roktham de layi Fenvalerate@80ml nu prati acre de hisab nal spray karo,dhanwad
devmedia
(pb)
ਪਸ਼ੂਆਂ ਤੇ ਡਾਲਡਾ ਘਿਓ ਦੀ ਮਾਲਿਸ਼ ਕਰੋ ਜੀ ਤੇ ਪਸ਼ੂਆ ਦਾ ਆਲਾ ਦੁਆਲਾ ਸਾਫ ਰੱਖੋ ਤੇ ਆਸ-ਪਾਸ ਚੂਨਾ ਕਲੀ ਪਾਉ, ਪਸ਼ੂਆਂ ਨੂੰ 20-50 ਗ੍ਰਾਮ ਤਾਰਾਮੀਰਾ ਦਾ ਤੇਲ ਰੋਜਾਨਾ 20 ਦਿਨ ਦਿਉ ਅਤੇ ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Sr ehh grower kii km krda ta ehda result kiwa aa
(pb)
Punjab
Jagjeet ji ehh tuci chote calf nu 8-9 mahine di umar tak de skde ho ehna nal sarir di kami puri hundi hai ate vdhia growth ho jndi hai
Punjab
Cargill da Purina feed calf starter feed, calf grower feed hai
चिंचडी की दवा
(hn)
यादव जी चिचड़ों के इलाज के लिए आप Taktic liquid को 2 मि.ली. प्रति 1 लीटर पानी में मिलाकर स्प्रे कर सकते है और स्प्रे करने से पहले वहां से चारा, दाना हटा दें और अच्छी तरह स्प्रे करें और फिर 10 दिन के बाद दोबारा स्प्रे करें इस तरह पशुओं के शरीर और आस पास से चिचड़ खत्म हो जाएगे यदि पशुओं के ऊपर भी चिचड़ है तो आप दवाई को ऐसे ही पानी में घोलकर कपड़े से उनके शरीर पर मालिश कर सकते है।
25 liter wale cow lai Silage Vich Kini Tudii Paauni Chahidi hai???
(hn)
Rajasthan
Rahul ji tuci uss nu 20-25kg silage rojana ate 3-5 kg turi de skde ho baki usde khan ate hajam krnn te nirbhar ha.
Punjab
Silage leni lani, aulakh agro, village -rameana, teh -jaito , distt -faridKot ,contact number -(9592114922 jaspal Singh aulakh),
Sr black gold jiri chh kii kmm krdi aa ta kdo pauni chydii aaa , 12-63 jiri chh kii km krdii ta kdo pauni chydi aa
(pb)
Haryana
Jagjeet ji jhone vich black gold ek bio organic manure product hai. Is vich javik khad hai jo zameen vich nutrients di purti lyi kam krda hai jis nal fasal di growth vdya hundi hai te jo jhar vich ejafa krdi hai. Isdi varto jhona laun to takreeban 30-45 dinna te varto kar sakde han. Jhone vich 12 63 ek fungicide da kam krda hai jo fugus de rog di roktham krda hai. Tusi Jhone te isdi varto odo hi kro jdo koi fungal bimari aundi hai. Dhanwad.