Punjab
Search
ਆਲੂ ਕਦੋਂ ਲਾਈਏ ?
(pb)
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।
ਸਰ 7 - 10 ਕਿਲੋ ਅਤੇ 15- 20 ਕਿਲੋ ਦੁੱਧ ਵਾਲੀ ਗਾਂ ਦੀ ਫੀਡ ਦਾ ਫਾਰਮੂਲਾ ਦੱਸੋ ?
(pb)
Punjab
ਤੁਸੀ 7 ਤੋਂ 10 ਕਿਲੋ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ 10 ਤੋਂ 15 ਕਿਲੋ ਦੁੱਧ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Punjab
Contact number daso,
Punjab
ਅਨਾਜ 40 ਕਿਲੋ(ਕਣਕ,ਮੱਕੀ,ਜੌ(ਗਰਮੀਆਂ ਲਈ), (bajra, ਜਵਾਰ (ਸਰਦੀਆਂ ਲਈ) ,ਖਲ 30 (ਸਰੋ ਦੀ ਖਲ, ਤਾਰਮੀਰਾ, ਸੋਇਆਬੀਨ ਦੀ ਚੂਰੀ,ਸੂਰਜਮੁਖੀ ਦੀ ਖਲ(ਗਰਮੀਆਂ ਲਈ), (ਅਲਸੀ ਦੀ ਖਲ, ਮੂੰਗਫਲੀ ਦੀ ਖਲ (ਸਰਦੀਆਂ ਲਈ), ਫਾਈਬਰ ਛਿਲਕਾ 20 ਕਿਲੋ ਕਣਕ ਦਾ ਚੋਕਰ, ਚਨਾ ਛਿਲਕਾ, ਮਟਰ ਛਿਲਕਾ, ਦਾਲ ਦੀ ਛਿਲਕਾ,ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, mitha soda 250 gram, alfatoxin 250 gram, calcium powder 500 gram, shera 5kg, liv tonic 1kg
ਡਾ ਸਾਹਿਬ ਜੀ, ਸਾਡੇ ਸਾਰੇ ਪਸ਼ੂ ਚੀਕਨੀ ਮਿੱਟੀ ਅਤੇ ਸੁੱਕਾ ਗੋਹਾ ਬਹੁਤ ਖਾਂਦੇ ਹਨ, ਇਸ ਦਾ ਕੀ ਕਾਰਨ ਅਤੇ ਇਲਾਜ ਦਸੋ ਜੀ ?
(pb)
ਗੁਰਮੇਲ ਜੀ ਇਹ ਪਸ਼ੂਆਂ ਵਿੱਚ ਪੇਟ ਦੇ ਕੀੜਿਆਂ ਕਰਕੇ, ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ ਹੁੰਦਾ ਹੈ ਤੁਸੀ ਇਸਦੇ ਲਈ ਓਹਨਾ ਨੂੰ Flukarid DS bolus ਪੇਟ ਦੇ ਕੀੜਿਆਂ ਲਈ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
what is mulching ?
(hn)
Uttar Pradesh
Mulching is the process or practice of covering the soil/ground to make more favourable conditions for plant growth, development and efficient crop production. Mulch technical term means \'covering of soil\'.
ਝੋਨੇ ਨੂੰ ਕੋਰਾਜਨ ਦੀ ਸਪਰੇਅ ਕਰਨ ਦੇ ਫਾਇਦੇ ਦਸੋ ?
(pb)
ਜਸਕੀਰਤ ਜੀ ਇਹ ਇਕ ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਜਾ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ। ਧੰਨਵਾਦ
Pawan ji tuc NPK 130045@1 kilo nu prati acre de hisab nal spray karo,dhanwad
सर गाय को मुर्गी आती हे और बेहूस हो जाती और थोड़ी देर बाद सही हो जाती हे और फिर आस पास घूमती हे कभी कभी दिन मै दो बार हो जाती हे इसका क्या उपचार करें और क्या ये सही हो सकती हे या नहीं ?
(hn)
इसे आप injection Triquin s 250mg चमड़ी में लगवाएं और यह एक ही लगवाना है बाकि उसे Injection Micovet 10ml, Injection Intacef 3gm तीन दिन लगवाएं।
Sir ji 60 day da jhona ho gia ji PR 122 te pussa ji. es te sundi wali dvai nal eh fungicide paye jave ja koi hor salt paye.eh fungicide bare jroor dasso ji please jaldi ?
(pb)
Punjab
Beant ji tuhade valo bheji gayi photo upload nahi hoi hai kirpa karke isdi photo dubara bhejo ta jo tuhanu usde hisab nal jankari diti ja sake,dhanwad
ਮੁਰਾ ਨਸਲ ਸੂਈ ਮੱਝ ਦੁੱਧ 15 ਲੀਟਰ ਲੱਭ ਰਹੇ ਹਾਂ। ਕਿਸੇ ਕਿਸਾਨ ਵੀਰ ਕੋਲ ਹੈ ਤਾਂ ਦਸੀਉ ?
(pb)
Punjab
ਵੀਰਦਵਿੰਦਰ ਜੀ ਤੁਸੀ ਇਸਦੇ ਲਈ Ramcharan Sharma (Rinku) 9592000782 Mahlaxmi Dairy Farm ਜਾ KD Singh 8528868999 ਨਾਲ ਸੰਪਰਕ ਕਰ ਸਕਦੇ ਹੋ
ਨਿਊਟਰੀ ਬਾਜ਼ਰੇ ਵਿਚ ਵੇਲ ਬਹੁਤ ਜ਼ਿਆਦਾ ਹੈ 2,4DAmania salt ਦੀ ਸਪਰੇਅ ਕਰ ਸਕਦੇ ਹਾਂ ?
(pb)
ਪਰਮਜੀਤ ਜੀ ਇਸਦੇ ਵਿਚ ਵੇਲ ਦੀ ਰੋਕਥਾਮ ਦੇ ਲਈ ਤੁਸੀ Atrazine @ 200gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਮੈਨੂੰ ਗੇਂਦੇ ਦੀ ਪਨੀਰੀ ਚਾਹੀਦੀ ਹੈ ਜੀ ਮਿਲ ਸਕਦੀ ਹੈ ਜੀ ਕਿਸੇ ਕੋਲ ?
(pb)
Punjab
ਕਰਮ ਜੀ ਗੇਂਦੇ ਦੇ ਬੀਜ ਲੈਣ ਲਈ ਤੁਸੀ ਗੁਰਪ੍ਰੀਤ ਸ਼ੇਰਗਿੱਲ 98726 24253 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Sir ye kya bimari hai please bataiye ?
(hn)
Uttar Pradesh
Abrar ji aap iske patton ko hath lgakar dekhe agar yeh powder hai to aap iske uper carbendazim@3 gram ko prati litre pani ke hisab se spray karen,dhanywad
calf diet plan ?
(pb)
Punjab
Arsh ji kirpa krke Calf di umar daso tan jo tuhanu uss vare sahi jankari diti ja skee tuci isde vare dubara vistar nal swal push skde ho.
Punjab
Cargill da Purina calf starter, calf grower, Dairy protein supplement feed hai
जल रहे है ओर मुङ रहे है ?
(hn)
Maharashtra
चंदू जी यह ज्यादा तापमान के कारण भी हो जाते है इसके इलावा आप बताये कि आपने इसके ऊपर कोई स्प्रे का इस्तेमाल तो नहीं किया तकि आपको उसके हिसाब से जानकारी दी जा सके। धन्यवाद
Rajasthan
Nhi kiya koi v
Punjab
आप इस नंबर 9649038200 पर नवरूप सर के साथ संम्पर्क कर सकते हैं, thar natural farm ,village-58 rb, राजस्थान
What can I do for my poplar plant to increase growth and protect from fungus bacteria ?
(en)
Himachal Pradesh
Nikhil the most important thing for growth is to remove the weeds that compete for the food and water so please remove weeds around the plant and then apply vermicompost@2 kg per plant and spray carbendazim@3 gram per liter if the disease infestation is there.thank you
Dr Saab g heifers di feed da formula ds deo g zroor ?
(pb)
Manpreet ji tuci heifer feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.
Punjab
Cargill da Purina feed best hai,
Sir swal da wuxal micromix narme nu ki faida karda hai te ehde dose acre de hisab nal kinna dena chahida hai ?
(pb)
Navdeep ji eh nurtreints vi provide karda hai ate pH vi control karda hai isdi matra 500-700ml nu prati acre de hisab nal spray kiti ja sakdi haim,dhanwad
सर्पगंधा के बीज क्या भाव मिलते हैं और कहां मिलते हैं ?
(hn)
Punjab
हरीश जी आप इसके बीज लेने के लिए Pradeep Kumar 097729 30503 जी से संपर्क कर सकते है इसके रेट की जानकारी भी आपको वही से मिल जाएगी। धन्यवाद
Sir ji mujhe Alu ki paudh lagani h kese aur kab lgaye ?
(hn)
Uttar Pradesh
Kumar ji aalu ki ank lgayi jati hai iski bijai september se 10 october tak ki jati hai. october ke pehle se teesre saptah tak aur picheti bijai october ke teesre saptah se november ke pehle saptah tak karen. bijai ke liye aalu ke beech 20cm aur med men 60cm ka faasla rakhe.
इस बिमारी का दवाई बताए ?
(hn)
Maharashtra
राजेश जी यह बीमारी नहीं है यह कीट है इसके ऊपर आप chlorpyriphos @4ml को प्रति लीटर पानी के हिसाब से स्प्रे करें। धन्यवाद
Punjab
यह मिली बग है वैसे तो जहां भी यह है उसे तोड़ कर फेंक दे बाकि नीम के तेल या pesticide की स्प्रे करें।
je asii Cow Nu new Feed Paa rhey Haan Tww Kine din ch Purani feed Toh htana Chahida hai dso ?
(hn)
Punjab
Rahul ji tuci jddo nawi feed laa ke aao tan purani feed vich thodi nawi feed mix krke deo ate fir pashu de khan de hisab nal holi holi purani feed bnnd krke nawi suru kr deo ehh tuci 10-15 din vich holi holi badal skde ho.
Punjab
Add kar
ਮੂਲੀ ਦੀ ਬੀਜਾਈ 15 ਦਿਨ ਹੋ ਗਏ ਹਨ ਅਤੇ ਇਕ ਫੰਗੀਸਾਈਡ ਸਪਰੇਅ ਕਰ ਚੁੱਕੇ ਹਾਂ ਪਰ ਕਈ ਬੂਟੇ ਅਜੇ ਵੀ ਡੈਡ ਹੋ ਰਹੇ ਹਨ ਅਤੇ ਬੀਜਾਈ ਤੋਂ ਪਹਿਲਾਂ ਕੋਈ ਖਾਦਾਂ ਨਹੀਂ ਪਾਈਆਂ ਹੁਣ ਗਰੋਥ ਲਈ ਕੀ ਕਰ ਸਕਦੇ ਹਾਂ ?
(pb)
ਅੰਗਰੇਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਾਣੀ ਕਿੰਨੇ ਦਿਨਾਂ ਬਾਅਦ ਲਾਉਂਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Rajasthan
अच्छी उपज प्राप्त करने के लिए अंत अक्तूबर से मध्य नवंबर के बीच बिजाई पूरी कर लें। इसके आगे बिजाई में देरी करने से उपज में कमी होगी। अगेती मंडीकरन के लिए मटरों को अक्तूबर के दूसरे पखवाड़े में उगाएं।
ਡਾਃ ਜੀ 2 ਮਹੀਨੇ ਰਹਿ ਗਏ ਆ ਮੱਝ ਦੇ ਸੂਣ ਚ ਉਸਨੂੰ ਕੀ ਖੁਰਾਕ ਦਿੱਤੀ ਜਾਵੇ ?
(pb)
ਜਤਿੰਦਰ ਜੀ ਤੁਸੀ ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Udder-H liquid 10-10ml ਸਵੇਰੇ ਸ਼ਾਮ ਅਤੇ ਸੂਣ ਤੋਂ ਇੱਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Punjab
9month ch translation mix feed pao, metabolite mix powder pao
Punjab
Cargill da Purina feed Lena Lani, Vikram bhandri sir factory Ch kam Karen hai, contact number -8283832872 nal sampark kro, apke nazilk dealship da pata ਲੱਗ ਜਾਂਦੇ
Today kinowa bhaw Mandi bajaar ?
(hn)
Punjab
Sanjay ji aaj ka rate lagbhag 18 rupaye prati kilo ke hisab se hai.dhanywad
ਗਾ ਦੇ ਲੇਵੇ ਨੂੰ ਸੋਜ ਤੇ ਛਿਦੀ ਆਉਦੀ ਹੈ ਜਦੋ ਇਸ ਦਾ ਹਲ ਕਰਦੇ ਤਾ ਮੋਕ ਲਗ ਜਾਦੀ ਹੈ ਰਿਪੋੲ ਬੈਕਟਰੀਅਾ ਪਾਜਟਿਵ ਆਈ ਹੈ ?
(pb)
ਉਸ ਨੂੰ AMC forte 4.5gm, Megludyne inj. 20ml, Ascrobic acid 20ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ Vivliv liquid 50ml ਰੋਜਾਨਾ ਦਿਓ ਜਦੋ ਸੋਜਿਸ਼ ਠੀਕ ਹੋ ਜਾਵੇ ਤਾਂ ਵੀ ਲਿਵਰਟੋਨਿਕ ਦਿੰਦੇ ਰਹੋ ਬਾਕੀ ਜੇਕਰ ਫਿਰ ਵੀ ਮੋਕ ਲੱਗਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
मिट्टी में मैंने ट्राइकोडरमा मिला दिया है जैसे कि 100 किलो से भी ज्यादा मिट्टीहोगी उसमें मैंने 700 ग्राम ट्राइकोडरमा मिला दिया है क्या मिट्टी का उपचार के लिए यह प्रक्रिया भी ठीक है मैंने सिर्फ ट्राइकोडरमा का प्रयोग सड़े गले कच्ची रुड़की की खाद को सही करने में ही पढा है यह क्या मैंने मिट्टी में ट्राइकोडरमा डालकर क्या मैंने मिट्टी खराब कर दी है या उससे पेड़ पौधों पर कोई असर नहीं होगा मैं गमलों के लिए मिट्टी तैयार कर रही हू।मिट्टी में मैंने वर्मी कंपोस्ट और ट्राइकोडरमा भी डाल दिया है मुझे ट्राइकोडरमा डालने पर थोड़ा संदेह हो रहा है कि इससे मिट्टी खराब हो सकती है कृपया मेरे सवाल का जल्दी से जल्दी जवाब दें ?
(hn)
Rajasthan
रमन जी इस से मिटटी में कोई दिक्कत नहीं आएगी आप हल्का पानी छिड़कते रहे और इसे पलटते रहे। धन्यवाद
Ropar area vich koi alive earthworms vermicompost lai available krva skda ji ?
(pb)
Punjab
Hardeep ji gandoye lain layi tuc Tanvi Arora 9876340690 ji nal sampark kar sakde ho,dhanwad
Maharashtra
Manoj ji abhi aap iski ropai kar sakte hai.dhanywad
ਸਰ ਜੀ ਬੀਟਲ ਬੱਕਰੀ ਕਿੰਨੀ ਉਮਰ ਦੀ ਹੋ ਕੇ ਦੋ ਦੰਦ ਕੱਡਦੀ ਏ ਕਿੰਨੀ ਉਮਰ ਦੀ ਹੋ ਕੇ ਚਾਰ ਦੰਦ ਤੇ ਕਿੰਨੀ ਉਮਰ ਦੀ ਹੋ ਕੇ ਛੇ ਦੰਦ ਤੇ ਫਿਰ ਅੱਠ ਵਿਸਥਾਰ ਨਾਲ ਦੱਸਿਉ ?
(pb)
ਲਖਵਿੰਦਰ ਜੀ ਤੁਸੀ ਬੱਕਰੀਆਂ ਦੀ ਉਮਰ ਦਾ ਪਤਾ ਲਗਾਉਣ ਲਈ ਇਸ ਵੀਡੀਓ ਤੇ ਕਲਿਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਇਸ ਤੋਂ ਇਲਾਵਾ ਵੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ https://www.youtube.com/watch?v=SuHxzPP_VFU&t=106s
ਸਰ ਵੀਡੀਉ ਖੁੱਲ ਦੀ ਨਹੀਂ
https://www.youtube.com/watch?v=SuHxzPP_VFU&t=106s 1 sall de bache de dudh wale dand hunde ha ate chote hunde hai, ehh pure 8 dandd hunde hai fir 12 mahine ton badd center wale 2 dannd tutt jnde hai ate pakke aunde hai fir ohh 1 sall da hunda hai uss ton badd jddo 2 dand hor side wale thodd dewe ate 4 dandd pkke ho jawe tan ehh 1.5 sall ton uppar hunda ha fir jddo 8 dannd pkke ho jawe tan 2-2.5 sal ton uppar age hundi hai firr jddo ehh jhisne suru ho jawe tan uss hisab nal jyada umar da ptaa lgg skda ha
Sir sat shri akal ji UPL ਦੀ ਦਵਾਈ ਕਿਥੋਂ ਦੀ ਮੰਗਵਾਏ ਜੀ ਬਾਕੀ ਫੋਟੋ ਵਿੱਚ ਹੈ ?
(pb)
Punjab
ਸੰਦੀਪ ਜੀ ਇਹ ਤੁਹਾਨੂੰ ਪਹਿਲਾਂ UPL ਦੇ ਡੀਲਰ ਕੋਲੋਂ ਪੁੱਛਣਾ ਪਏਗਾ ਕਿ ਉਹਨਾਂ ਨੂੰ ਇਹ ਦਵਾਈ ਮਿਲੀ ਹੈ ਜਾਂ ਜਿਹੜੇ ਇਲਾਕੇ ਉਹਨਾਂ ਨੇ ਚੁਣੇ ਹਨ ਉਹਨਾਂ ਨੂੰ ਹੀ ਇਹ ਟ੍ਰਾਇਲ ਦੇ ਤੌਰ ਤੇ ਦਿਤੀ ਜਾਏਗੀ। ਧੰਨਵਾਦ
Punjab
ਧੰਨਵਾਦ
Punjab
आप इसे leptaden tab. 10 गोलियां रोजाना और Milkout पाउडर 2—2 चम्मच सुबह शाम रोजाना देना शुरू करें और इसकी खुराक का पूरा ध्यान रखें
Mujhe dhaincha ke keti ka full details chahiye .mujhe dhaincha ke seed banakar bechna hai ?
(en)
Uttar Pradesh
Bijay ji yeh har trah ki mitti men ugayi ja sakti hai, lekin retli domat mitti men ugane pr ache parinam deti hai. Monsoon ke aane se pehle khet ki achi trah jotayi karen.jotayi ke bad khet ko nadeen aur jadon se mukt karen. iske bad mitti ko samtal kare. khet ki tyari ke smay 3-4 ton gali hui roodi ki khaad prati acre khet men daale. hari khaad bnane ke liye iska sahi smay April se july ka hota hai, beej ke liye june mahine men bijai karen. khaad bnane ke liye ktaro men faasla lagbhag 20-22.5 cm faasla rakhe aur beej prapt krne ke liye 45x20cm par bijai karen.
Hello everyone...I am a new farmer in backyard poultry...how can I get best quality RIR chicks in Kolkata ? If there is best quality RIR chicks then pls tell me the proper location of the poultry farm or hatchery.... Thanks...
(en)
Punjab
Mr. Tangjamba if you want to purchase chicks please contact to G.S 9093257289 G. S. Hatching & Supplier thanks.
Sir cow de thane lamme karn lai hal dso ?
(pb)
Punjab
Gurbhej ji tuci jddo usda dudh kaddo tan thna nu saro da tel lgga ke dudh kddo ate uss nu Vitum H liquid 10ml rojana deo.
sir bel pattar and Indian bael same plant ne k alag alag ?
(pb)
Punjab
Lovepreet ji bael pattar and indian bael dono bael de hi plants han. Dhanwad.
Badi cho dilla kakh kime khatm krea jave ?
(pb)
Punjab
Butta ji kirpa tusi eh daso ki dilla nadeen kis fasal ch hai jis nu tusi kahtam krna chaund han ta jo ose hisab nal sahi janakri diti ja sake. Dhanwad.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
sir ai to bad majh 8 din bad eh discharge keta problem daso ji esa nu lexi n v 3 din barwaei ?
(pb)
tuci iss nu keeper plus powder 30gm rojana 20 din tak dena suru kro ate Agrimin-i tab. rojana 1 goli deo ate 21 din tak dinde rho jekar agli varr bhi edda pani sutdi hai tarra saff naa kre fir dubara utrawin-oz dwai 60ml uss vich NS 60ml mix krke bachedani vich 2 din bhrwao ate uss ton agli heat vich aunn te jhote ton cross krwao.
Punjab
Keeper plus powder pao Te ਇਸ ਨਾਲ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਦੇ ਹੈ
सर 3साल का कागज़ी नींबू का पौधा है 6 फुट का है ऊपर की तरफ से आधे पेड़ की पत्ती पीली पड़ कर झड़ रही है आधा पौधा हरा है पीलापन जून से शुरू हुआ था कोई दवा का प्रयोग नहीं किया सर अब कोई दवा बतायें ?
(hn)
Uttar Pradesh
आशीष यादव जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद
ਸਾਹੀਵਾਲ ਗਾ° ਕਿਥੋ ਮਿਲੋਗੀ ਜੀ ?
(pb)
Punjab
ਦਲਜੀਤ ਜੀ ਤੁਸੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525 Sahiwal dairy farm ਨਾਲ ਸੰਪਰਕ ਕਰ ਸਕਦੇ ਹੋ
Punjab
ਰਾਜਸਥਾਨ ਵਿੱਚ ਸਾਹੀਵਾਲ ਨਸਲ ਦੀ ਗਾਂ ਮਿਲੋਗੀ ਜੀ, Navroop Sir da contact number -9649038200 nal sampark kro,.
Mari dhaan ki Faisal me pili Patti ho rahi hai ?
(hn)
Sadakat g Dhan mein NPK 191919@1 kg per acre spray kr skte ho....
मिर्च की बुवाई को 2 महीने हो चुके हैं. क्या अरंडी को मिश्रित फसल में लगाया जा सकता है ?
(hn)
फेफर जी आप कृपया हमे यह बताये कि मिर्च के पौधों में फासला कितना है ताकि आपको उसके हिसाब से जानकारी दी जा सके। धन्यवाद
Gujarat
podhe se podhe 2.5fit line se line3.5fit
sir mera khet north south hai poultry farm banbana theek. rhega ya nhi ?
(hn)
Punjab
ji han aap khet mai poultry farm bna skte hai aap pehle apne nazdiki poultry farm per jakar iss kam ko aur uske dezine ko dekhe jisse apko iss kam ka ptaa lgega fir aap uss hisab se tyar kr skte hai.
It has been 2 months since chilli has been planted. Can castor be planted in a mixed crop ?
(hn)
Fefar ji please tell us the distance of the chilli plants and the rows so that we can guide you accordingly.thank you
Sir namaskar kripya bataen ki mere ganne ki fasal ke andar yah kaun sa Rog lagaen aur iska kya ilaaj Karen ?
(hn)
Laxmi Narayan g ganne mein sucking pest ka hmla hai iski roktham ke liye Dimethoate30%EC@2.5 ML per litre pani mein mila kr spray kr skte ho...
Sir mujhe orgnlc farming shuru karni hai to mujhe help mile gi yahan se abhi mujhe kheti ke bere mein knowelge kam hai ?
(hn)
Chandigarh
Bhupinder ji agar aap jaivik kheti karna chahte hai to yeh bhut acha decission hai aap iske liye aapke area men jaivik kheti krne vale kisano se mile aur unse experience jane uske bad aap insects ki roktham ke liye neem ke tel ki spray karen uske bad aap isme khaadon ke liye vermicompost ya gobar ki khaad ka istemal karen,dhanywad
meri Cow Tara Chaad rhi hai tey Awaaj Kaad di Hai Baar baar morning toh kaad rhi hai isdaa ki mtlb koi daran Wali gaal tw ni milk production vi isne ghtaya hai jroor dso ji ?
(hn)
Rajasthan
Rahul ji jekar pashu patlia tara krda hai ate boll reha ha tan heat vich ho skda ha tuci doctor nu bulla ke check krwa ke ai krwa skde ho.
Hnji sir is trah narma suk rha aa ki payie sir dseyo g ?
(pb)
गुरभेज जी नरमे पर M 45 500gm प्रति एकड़ स्प्रे कर सकते हैं।
ਅੰਬ ਦੀ ਕਲਮ ਪੰਜਾਬ ਚ ਕਿਹੜੇ ਮਹੀਨੇ ਕਰਨੀ ਚਾਹੀਦੀ ਆ ?
(en)
Punjab
ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿੱਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ।
sir mujhe moradabad disst me koi job chahiye me upsc ki tayari kar raha hu aur mujhe pese ki bahut jarurat h प्लीज help me koi part time job dilbado प्लीज8859567432 my contact number ?
(hn)
Punjab
Aman ji part time job ke liye aapko najdiki companies ya outlets men sampark karna hoga wahi se aapko part time job ki opportunity mil sakti hai,dhanywad
ਸ੍ਰੀ ਮਾਨ ਜੀ ਸਲਗਮ ਅਤੇ ਮੂਲੀ ਦੀ ਬਿਜਾੲੀ ਤੋ° ਪਹਿਲੇ ਪਾਣੀ ਤੋ ਬਾਅਦ ਦੂਸਰਾ ਪਾਣੀ ਕਦੋ° ਦਿੱਤਾ ਜਾਵੇ
(pb)
ਸ਼ਲਗ਼ਮ :-ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ, ਜੋ ਵਧੀਆ ਪੁੰਗਰਾਅ ਵਿੱਚ ਵਿੱਚ ਸਹਾਇਕ ਹੁੰਦੀ ਹੈ। ਬਾਕੀ ਬਚੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ 6-7 ਦਿਨਾਂ ਦੇ ਫਾਸਲੇ 'ਤੇ ਗਰਮੀਆਂ ਵਿੱਚ ਅਤੇ 10-12 ਦਿਨਾਂ ਦੇ ਫਾਸਲੇ 'ਤੇ ਸਰਦੀਆਂ ਵਿੱਚ ਸਿੰਚਾਈ ਕਰੋ। ਸ਼ਲਗਮ ਨੂੰ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੇਲੋੜੀ ਸਿੰਚਾਈ ਨਾ ਕਰੋ, ਇਸ ਨਾਲ ਫਲ ਦਾ ਆਕਾਰ ਖਰਾਬ ਹੋ ਜਾਂਦਾ ਹੈ ਅਤੇ ਇਸ 'ਤੇ ਵਾਲ ਉੱਗ ਜਾਂਦੇ ਹਨ। ਮੂਲੀ :- ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ| ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ| ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ| ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ| ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ|
Mungi jhag jehi kd rahi h ki ilaaz ho skda ?
(pb)
Rajasthan
Gulsher ji eh fungus hai isde layi tuc carbendazim@300 gram nu prati acre de hisab nal spray karo ate jekar pehlan koi spray kiti hai ta kirpa karke daso,dhanwad
ਸ੍ਰੀ ਮਾਨ ਜੀ ਬੇਨਤੀ ਹੈ ਜੀ ਸਾਡੀ ਮੱਝ ਪਹਿਲੇ ਸੂੲੇ ਹੈ ਜੀ ਦੁੱਧ ਦੀ ਪੈਦਾਵਾਰ ਵਾਸਤੇ ਕੀ ਪਾੲਿਅਾ ਜਾਵੇ ਸੂੲੀ ਨੂੰ ੧੦ ਦਿਨ ਹੋੲੇ ਅਾ ਜੀ ਅਤੇ ਕਟੜੀ ਦੀ ਗਰੋਥ ਵਾਸਤੇ ੳੁੱਸ ਨੂੰ ਕੀ ਪਾੲਿਅਾ ਜਾਵੇ ?
(pb)
Punjab
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸਦੇ ਬੱਚੇ ਨੂੰ 3 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਓ ਅਤੇ ਇਸ ਨੂੰ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid ਦਿਓ ਅਤੇ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Punjab
ਕਿੰਨੇ ਦਿਨ
eh bhindi te harra tella marr hi nahi raha imidachloprid krn de bavjood n fall lag raha Camino acid karn de bavjood hun dasso kehdi spray karn chahidi hai ?
(pb)
जसवंत जी भिंडी पर rogor 250ml प्रति एकड़ 150 लीटर पानी में मिलाकर स्प्रे कर सकते हैं।
Sir 05234 nd ਉਲੀਨਾਸਕ nd ਕੀਟਨਾਸਕ ਇਕੱਠੇ ਕਰ ਸਕਦੇ ਆ ?
(pb)
नरिंदर जी उल्लिनाशक +कीटनाशक और NPL 05234 की स्प्रे अलग अलग करनी होगी।
Dr.sahib ji iss vaar pau da kissan mela kini treek nu aa ji ?
(pb)
Punjab
Inderpal ji is var da mela virtual hi hai jo 17 -18 september nu hoyega. baki di jankari tuhanu nal diti photo vich mil jayegi.dhanwad
Dr.sahib ji main a pushna chonda aa k ik vadiya breed di hf cow without silage to first laction vich kina milk kar sakdi aa jekar silage to bina hor diet poori ditti jawe ji....
(pb)
Punjab
Inderpal ji ehh cow di breed ate uss nu bhrwaye gye semen de record te nirbhar krda hai vaise vdia hf cow 15-20 litre dudh de skdi hai ehh semen record de hisab nal jyada bhi ho skda ha ate ghatt bhi ho skda ha.
श्री मान गन्ने में एक लंबा गास पड गीया है जो देखने में सुआंखे की तरह है जिस के ऊपर काई की तरह सफ़ेद फूल जैसा बीज लगते है । टाटा मत्री अल्ट्राजिन सोडियामसलत सब से नहीं मरता ।कोई उपाय बताए हर साल गन्ने को दबा लेता है।
(hn)
विनय जी कृप्या इसकी फोटो भेजे ताकि आपको सही जाणकारी दी जा सके।
iski roktham kaise kare
(hn)
Maharashtra
Rajendera ji, ye kharpatvar kis fasal me hai kirpya vistar se btaye taaki apko sahi jankari mil Ske, Dhanyvad
Madhya Pradesh
Ashwagandha & onion mai