Manage Expert Answers

Search

Total Count :- 258604

धान पीआर 114 में बालियों में नीचे की तरफ कुछ सफेद दाने हैं ?

(hn)
  • 1
Posted by
jassi (9050333171)
jassi
Haryana
Karnal
Write Answer
Posted Date (30 Aug 2021 08:02 AM) Assigned Date (29 Oct 2021 02:23 PM)
Answered Date (31 Aug 2021 01:26 PM) Translated Date (01 Sep 2021 10:19 AM)

जस्सी जी, सफ़ेद दाने निकलने का कारण ज्यादा तापमान और गोभ के समय पानी की कमी के कारण भी इसतरह हो जाता है, धन्यवाद

धान PR 114 में कुछ बालियों में नीचे की तरफ सफेद दाने हैं ?

(hn)
Posted by
jassi (9050333171)
jassi
Haryana
Karnal
Write Answer
Posted Date (30 Aug 2021 08:00 AM) Assigned Date (29 Oct 2021 02:23 PM)
Answered Date (31 Aug 2021 11:14 AM) Translated Date (01 Sep 2021 10:19 AM)

जस्सी जी कृपया फसल की तस्वीर शेयर करें ताकि आपको सही जानकारी मिल सके, धन्यवाद

Eh kehdi bimari a te ki hal a ?

(pb)
  • 1
Posted by
Parmjot Singh (9393190005)
Parmjot Singh
Punjab
Fazilka
Write Answer
Posted Date (30 Aug 2021 07:57 AM) Assigned Date (04 Dec 2021 11:02 AM)
Answered Date (31 Aug 2021 04:07 PM) Translated Date (01 Sep 2021 04:04 PM)

Parmjot ji eh tat di kami hai isde layi tuc MOP@100 gram nu prati paudha pao.dhanwad

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (30 Aug 2021 07:51 AM) Assigned Date (16 Nov 2021 11:15 AM)
Answered Date (31 Aug 2021 11:19 AM) Translated Date (22 Apr 2022 03:11 PM)

ਗੁਰਜਿੰਦਰ ਜੀ ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ

Konsa rog lg geya ?

(hn)
  • 1
Posted by
bhagawan baniya (9549711667)
bhagawan baniya
Rajasthan
Nagaur
Write Answer
Posted Date (30 Aug 2021 07:32 AM) Assigned Date (30 Oct 2021 09:02 AM)
Answered Date (31 Aug 2021 11:13 AM) Translated Date (01 Sep 2021 10:19 AM)

Bhagwan ji, ye koi rog nhi hai, apki fasal me Magnesium ki kmi hai iske liye Magnesium sulfate @1kg/acre ke hisab se 2 baar spray kar skte hain, Dhanyvad

Dhan ki kheti me paudhe ki jad se paudhe ko haani pahuchane vale keede ki dawa Or upyog btayen ?

(hn)
Posted by
Shailu yadav (6396912642)
Shailu yadav
Uttar Pradesh
Etah
Write Answer
Posted Date (30 Aug 2021 07:14 AM) Assigned Date (30 Oct 2021 09:02 AM)
Answered Date (31 Aug 2021 11:10 AM) Translated Date (01 Sep 2021 10:19 AM)

Yadav ji, agar jad me deemak ki smasya hai to chlorpyriphos @400-600ml/ekad ke hisab se ret me milaker jameen me daal skte hain aur agar gob ki sundi ka hamla ho to chlorantraniprole 18.5 SC @60ml/acre ke hisab se spray kar skte hain, Dhanyvad

ਡਾਃ ਜੀ pr122 ਤੇ pr126 ਝੋਨਾ ਆ ਉਸਨੂੰ npk 13 0 45 ਦੀ ਸਪਰੇ ਮੁੰਜਰ ਪੈਣ ਤੋਂ ਪਹਿਲਾਂ ਕਰੀਏ ਜਾਂ ਬਾਅਦ ਚ ਤੇ ਕਿੰਨੀ ਮਾਤਰਾ npk ਦੀ ਵਰਤੋਂ ਕਿੰਨੇ ਪਾਣੀ ਵਿਚ ਕਰੀਏ ?

(pb)
Posted by
jatinder singh (9855817652)
jatinder singh
Punjab
Jalandhar
Write Answer
Posted Date (30 Aug 2021 07:09 AM) Assigned Date (30 Oct 2021 09:03 AM)
Answered Date (31 Aug 2021 11:08 AM) Translated Date (01 Sep 2021 10:44 AM)

ਜਤਿੰਦਰ ਸਿੰਘ ਜੀ, ਝੋਨੇ ਤੇ NPK 130045 @1.5kg/ਏਕੜ 100-125 ਲੀਟਰ ਪਾਣੀ ਵਿੱਚ ਜਦੋ ਝੋਨਾ ਗੋਭ ਵਿੱਚ ਹੋਵੇ ਉਸ ਸਮੇ ਕਰਨੀ ਚਾਹੀਦੀ ਹੈ, ਧੰਨਵਾਦ

ਸਰ ਜੀ ਬॅਕਰੀ ਕਰੋਸ ਕਰਵੇ 1ਮਹੀਨਾ 17िਦਨ ਹੋਗੇ ਪਰ ਪਤਾ ਨਹੀ ਚਲਦਾ िਕ ਬਣ ਗਈ ਵਾ ਜਾ ਨਹੀ िਕੳੁਕੇ ਦੁॅਧ ਨਹੀ ਲਾਈਅਾ ?

(pb)
Posted by
malkit singh (9781028767)
malkit singh
Punjab
Amritsar
Write Answer
Posted Date (30 Aug 2021 05:31 AM) Assigned Date (30 Oct 2021 08:58 AM)
Answered Date (31 Aug 2021 11:33 AM) Translated Date (-)

ਮਲਕੀਤ ਜੀ ਜੋ ਬੱਕਰੀ ਗੱਭਣ ਹੁੰਦੀ ਹੈ ਉਸਦਾ ਪੇਟ ਨਿਕਲਣ ਲੱਗਦਾ ਹੈ, ਉਸਦੇ ਥਣ ਥੋੜੇ ਮੋਟੇ ਹੋਣ ਲਗਦੇ ਹੈ ਅਤੇ ਜੇਕਰ ਬੱਕਰੀ ਪਹਿਲਾ ਤੋਂ ਦੁੱਧ ਦਿੰਦੀ ਹੈ ਤਾਂ ਗੱਭਣ ਬੱਕਰੀ ਦੁੱਧ ਘਟਨਾ ਸ਼ੁਰੂ ਹੋ ਜਾਵੇਗੀ ਜਿਸ ਨੂੰ ਦੇਖ ਕੇ ਉਸਦੇ ਗੱਭਣ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ

Answered Date (30 Aug 2021 07:53 AM) Translated Date (-)

Sr commercial goat farm YouTube channel hai

(pb)
Posted by
Gurpreet Singh (9855699186)
Gurpreet Singh
Punjab
Tarn Taran
Write Answer
Posted Date (29 Aug 2021 10:08 PM) Assigned Date (16 Nov 2021 11:15 AM)
Answered Date (31 Aug 2021 01:02 PM) Translated Date (02 Sep 2021 10:26 AM)

gurpreet ji kirpa karke swal vistar nal pucho tuhade valo bheji gayi audio vich kuch vi recorded nahi hai.dhanwad

devmedia

(pb)
  • 1
Posted by
gurbhej singh (8699052692)
gurbhej singh
Punjab
Tarn Taran
Write Answer
Posted Date (29 Aug 2021 08:55 PM) Assigned Date (16 Nov 2021 11:14 AM)
Answered Date (31 Aug 2021 02:10 PM) Translated Date (02 Sep 2021 10:27 AM)

ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਹਫਤੇ ਬਾਦ ਦੁਬਾਰਾ ਇੰਜੇਕਸ਼ਨ ਲਗਵਾਓ ਇਹ wellcon ਕੰਪਨੀ ਦਾ ਪ੍ਰੋਡਕਟ ਹੈ ਅਤੇ ਉਸ ਨੂੰ bovimin gl liquid 7ml ਰੋਜਾਨਾ ਦਿਓ

sir mere kol ek cow a mitti bohat khandi a ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (29 Aug 2021 08:54 PM) Assigned Date (28 Oct 2021 04:40 PM)
Answered Date (31 Aug 2021 02:12 PM) Translated Date (-)

Gurbhej ji tuci uss nu pett de kiria lai zenvet bolus deo ate uss nu Minfa gold powder 50-50gm swere sham deo ate sharkoferol liquid 50ml rojana deo ehh pett de kiria krke ate sarir vich mineral vitamins di kami krke hunda ha.

What type of chemicals should not be mixed and sprayed on plants?

(en)
Posted by
Bandi (9945755615)
Bandi
Telangana
Gadwal
Write Answer
Posted Date (29 Aug 2021 08:54 PM) Assigned Date (16 Dec 2021 01:01 PM)
Answered Date (31 Aug 2021 11:51 AM) Translated Date (-)

Bandi ji two different types of chemicals should not be mixed and sprayed on plants .thank you

Sir g ma 128 jiri lae hoe ha 2 months ho ga koi spray di jrurt ha g disease koi ni ha ?

(pb)
Posted by
gurvinder singh (9815150995)
gurvinder singh
Punjab
S.A.S. Nagar
Write Answer
Posted Date (29 Aug 2021 08:51 PM) Assigned Date (28 Oct 2021 04:39 PM)
Answered Date (31 Aug 2021 11:51 AM) Translated Date (22 Apr 2022 03:11 PM)

Gurvinder ji jekar koi disease nahi hai ta tuhanu koi spray karn di lod nahi hai.dhanwad

31 Aug 2021

Thank you sir

Jhone te Fungicide te NPk Mix krka spray kr sakda a g ?

(pb)
Posted by
Rajveer Dhindsa (9854200049)
Rajveer Dhindsa
Punjab
Patiala
Write Answer
Posted Date (29 Aug 2021 08:26 PM) Assigned Date (28 Oct 2021 04:39 PM)
Answered Date (31 Aug 2021 11:50 AM) Translated Date (02 Sep 2021 10:27 AM)

Rajveer ji tuc isdi alag alag spray karo.dhanwad

ਸਰ ਸਭ ਤੋਂ ਚੰਗਾ ਤੇ ਸਸਤਾ ਮਿਨਰਲ ਮਿਕਚਰ ਕਿਹੜਾ ਹੈ ਜਿਸ ਦੇ ਨਾਲ ਪਸ਼ੂ ਦੁੱਧ ਵੀ ਚੰਗਾ ਹੈ ਉਸ ਦੀ ਗ੍ਰੋਥ ਵੀ ਹੋਵੇ ਤੇ ਉਹ ਟਾਇਮ ਤੇ ਗੱਭਣ ਵੀ ਹੋਵੇ ?

(pb)
Posted by
Saurav (8288860242)
Saurav
Punjab
Hoshiarpur
Write Answer
Posted Date (29 Aug 2021 08:18 PM) Assigned Date (28 Oct 2021 04:39 PM)
Answered Date (31 Aug 2021 01:08 PM) Translated Date (-)

ਰਾਮ ਜੀ ਤੁਸੀ GADVASU ਲੁਧਿਆਣਾ ਵਲੋਂ ਤਿਆਰ ਮਿਨਰਲ ਮਿਕਸਚਰ ਵਰਤ ਸਕਦੇ ਹੋ ਜੋ ਮਾਰਕੀਟ ਦੇ ਪਾਊਡਰ ਨਾਲੋਂ ਸਸਤਾ ਅਤੇ ਫਾਇਦੇਮੰਦ ਹੈ ਤੁਸੀ ਲੁਧਿਆਣਾ ਯੂਨੀਵਰਸਿਟੀ ਵਿੱਚ ਜਾ ਕੇ ਲਿਆ ਸਕਦੇ ਹੋ ਬਾਕੀ ਜੇਕਰ ਮਾਰਕੀਟ ਦੇ ਵਰਤਣੇ ਹੈ ਤਾਂ ਤੁਸੀ ਸਟੋਰ ਵਾਲੇ ਤੋਂ ਆਪਣੇ ਬਜ਼ਟ ਦੇ ਹਿਸਾਬ ਨਾਲ ਕੋਈ ਵੀ ਪਾਊਡਰ ਦੇ ਸਕਦੇ ਹੋ ਜਿਵੇਂ nutrisacc ਪਾਊਡਰ, Bovimin B ਪਾਊਡਰ, minfa gold ਪਾਊਡਰ ਕੋਈ ਵੀ ਦੇ ਸਕਦੇ ਹੋ

Answered Date (29 Aug 2021 08:47 PM) Translated Date (-)

Bestmin gold, Minfa gold, crs mineral mixture, bovimin b

भेस के थन बछड़ी ने काट लिया हॉस्पिटल से टेबलेट और ट्यूब लाया और लगाई थन से दूध निकलना बंद हो गया क्या करें ?

(hn)
Posted by
Lakharam lakharam (6375622607)
Lakharam lakharam
Rajasthan
Barmer
Write Answer
Posted Date (29 Aug 2021 08:08 PM) Assigned Date (28 Oct 2021 04:38 PM)
Answered Date (31 Aug 2021 01:05 PM) Translated Date (01 Sep 2021 10:19 AM)

आप उसे तुरंत नज़दीकी डॉक्टर से जांच करवाएं जिससे उसका थन बंद होने का कारण पता लग सके क्योंकि थन बंद होने के कई कारण हो सकते है उसकी जांच करके ही सही इलाज हो सकता है।

ਸਾਡੀ ਮੱਝ ਨੂੰ ਸੁਣ ਕੇ ਸੱਤ ਦਿਨ ਹੋ ਗਏ ਨੇ ਪਰ ਉਸ ਦਾ ਬੁਖਾਰ ਠੀਕ ਨਹੀਂ ਹੋ ਰਿਹਾ ?

(pb)
Posted by
Saurav (8288860242)
Saurav
Punjab
Hoshiarpur
Write Answer
Posted Date (29 Aug 2021 08:03 PM) Assigned Date (28 Oct 2021 04:38 PM)
Answered Date (31 Aug 2021 01:03 PM) Translated Date (-)

ਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਉਂਦੇ ਰਹੋ ਬਾਕੀ ਉਸਦੇ ਨਾਲ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ

Answered Date (30 Aug 2021 09:36 AM) Translated Date (-)

usko milk fever ho sakta hai doctor se puch kar medicine le lo

ਸਾਡੀ ਮੱਝ ਦੇ ਸੂਣ ਤੋਂ ਬਾਅਦ ਵੀ ਬੁਖਾਰ ਠੀਕ ਨਹੀਂ ਹੋ ਰਿਹਾ ਇਲਾਜ ਦਸੋ ਉਸ ਨੂੰ ਪੰਜ ਸੱਤ ਦਿਨ ਹੋ ਗਏ ਨੇ ?

(pb)
Posted by
Saurav (8288860242)
Saurav
Punjab
Hoshiarpur
Write Answer
Posted Date (29 Aug 2021 07:59 PM) Assigned Date (28 Oct 2021 04:38 PM)
Answered Date (31 Aug 2021 01:10 PM) Translated Date (02 Sep 2021 10:28 AM)

ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਮਿਲਕ ਫੀਵਰ ਵੀ ਹੋ ਸਕਦਾ ਹੈ ਉਸਦੇ ਬੁਖਾਰ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ

ਸਾਡੀ ਮੱਝ ਨੂੰ ਸੂ ਕੇ ਪੰਜ ਸੱਤ ਦਿਨ ਹੋ ਗਏ ਨੇ ਪਰ ਉਸ ਦਾ ਬੁਖਾਰ ਠੀਕ ਨਹੀਂ ਹੋ ਰਿਹਾ ਕੋਈ ਦੇਸੀ ਇਲਾਜ ਦੱਸੋ ?

(pb)
Posted by
Saurav (8288860242)
Saurav
Punjab
Hoshiarpur
Write Answer
Posted Date (29 Aug 2021 07:54 PM) Assigned Date (30 Oct 2021 08:58 AM)
Answered Date (31 Aug 2021 01:03 PM) Translated Date (-)

ਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਉਂਦੇ ਰਹੋ ਬਾਕੀ ਉਸਦੇ ਨਾਲ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ

सर जी सरसो का सबसे अच्छा बीज कोन सी कम्पनी का है ?

(hn)
Posted by
Gopal Sukhwal (7014763876)
Gopal Sukhwal
Rajasthan
Chittorgarh
Write Answer
Posted Date (29 Aug 2021 07:52 PM) Assigned Date (27 Oct 2021 12:49 PM)
Answered Date (31 Aug 2021 11:45 AM) Translated Date (01 Sep 2021 10:19 AM)

गोपाल जी आप किस्मे जैसे Aashirwad (RK 01-03),Swarn Jyoti (RH 9801),RGN 73,Lakshmi की बिजाई कर सकते है इसके लिए आप इन बीजों को सरकारी संस्था से ख़रीदे तो सबसे बढ़िया है। धन्यवाद

ਸਰ ਸਾਡੀ ਮੱਝ ਦਾ ਸੂਣ ਤੋਂ ਪੰਜ ਸੱਤ ਦਿਨ ਹੋ ਗਏ ਨੇ ਪਰ ਉਸ ਦਾ ਬੁਖਾਰ ਠੀਕ ਨਹੀਂ ਹੋ ਰਿਹਾ ?

(pb)
Posted by
Saurav (8288860242)
Saurav
Punjab
Hoshiarpur
Write Answer
Posted Date (29 Aug 2021 07:52 PM) Assigned Date (27 Oct 2021 12:49 PM)
Answered Date (31 Aug 2021 01:09 PM) Translated Date (02 Sep 2021 10:28 AM)

ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਮਿਲਕ ਫੀਵਰ ਵੀ ਹੋ ਸਕਦਾ ਹੈ ਉਸਦੇ ਬੁਖਾਰ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ

Sir g fmd vale pashu nu kine din tak normal pashua naal ban sakde haa. Mooh de jakham theek han. Khur de jakham thode jahe baki ne. 15 din hoye bimar hoyea nu ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (29 Aug 2021 07:49 PM) Assigned Date (27 Oct 2021 12:48 PM)
Answered Date (31 Aug 2021 01:01 PM) Translated Date (22 Apr 2022 03:11 PM)

Mandeep ji jddo usde khura de jakham bhi purri trahh thik ho jawe ate vdhia tandrust ho jawe fir tuci uss nu dusre pashua nal bnn skde ho.

Answered Date (29 Aug 2021 08:51 PM) Translated Date (22 Apr 2022 03:10 PM)

Nai

sir cow dudh ni vda rahi dana v pura pone a koi hal dso ik gl hor grmi ch kanak da dalia ubal k gava nu pa skde a ja nahi ?

(en)
Posted by
GURJANT SINGH (9465402123)
GURJANT SINGH
Punjab
Fazilka
Write Answer
Posted Date (29 Aug 2021 07:33 PM) Assigned Date (27 Oct 2021 12:48 PM)
Answered Date (31 Aug 2021 01:00 PM) Translated Date (-)

Gurjant ji tuci ehna dina vich kanak da dalia 1kg ubal ke pkka ke fir thoda thnda krke uss vich 100ml saro da tel mix krke pashua nu de skde ho ate 5-7 din deo baki vdhia hara chara deo ate feed vdhia company di vart skde ho baki uss nu lacup powder 100gm rojana, Calcimust gold liquid 50ml rojana deo.

मेरा नाम राहुल चौहान है और मे शामली यूपी का रहने वाला हूं मैंने बीएससी एग्री पास कर रखी है और मैं इफको बाजार खोलना चाहता हूं तो प्लीज मुझे इसके बारे में जानकारी दीजिए कैसे खुलेगा ?

(hn)
Posted by
Rahul Chauhan (9720749520)
Rahul Chauhan
Uttar Pradesh
Shamli
Write Answer
Posted Date (29 Aug 2021 07:20 PM) Assigned Date (27 Oct 2021 12:48 PM)
Answered Date (31 Aug 2021 11:42 AM) Translated Date (01 Sep 2021 10:19 AM)

राहुल जी आपको इसमें हर प्रोडक्ट में 4 % कमीशन मिलता है इसके बारे में अधिक जानकारी के लिए आप साथ में दी गयी वीडियो के लिंक पर click करें https://www.youtube.com/watch?v=alHMXQjrKnc

नरमा मे पतियो पर लाल धब्बे का कारण ओर निदान ?

(hn)
Posted by
Rasid (8503928961)
Rasid
Rajasthan
Hanumangarh
Write Answer
Posted Date (29 Aug 2021 07:17 PM) Assigned Date (27 Oct 2021 12:47 PM)
Answered Date (31 Aug 2021 11:39 AM) Translated Date (01 Sep 2021 10:19 AM)

रसीद जी कृपया आप इसकी फोटो भेजे ताकि रोग का सही अनुमान लगाया जा सके और इसमें क्या इलाज कर सकते है उसका भी पता चल सके,धन्यवाद

can we intercrop geranium in between the rows of pomegranate with separate drip irrigation line ?

(en)
Posted by
Pravin Gangarde (8983308877)
Pravin Gangarde
Maharashtra
Ahmadnagar
Write Answer
Posted Date (29 Aug 2021 07:01 PM) Assigned Date (27 Oct 2021 12:47 PM)
Answered Date (31 Aug 2021 11:38 AM) Translated Date (-)

Pravin ji please tell us the spacing between the fruit plants so that we can guide you accordingly.thank you

130045 +boron +stepomycin di spray toh fungicide kine time bad kr sakde aa ji ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (29 Aug 2021 06:34 PM) Assigned Date (27 Oct 2021 12:46 PM)
Answered Date (31 Aug 2021 11:37 AM) Translated Date (22 Apr 2022 03:10 PM)

Jot ji tuc isdi spray jadon jhona nisran lag jaye odo kar sakde ho . jekar fungicide di spray kitihai ta tuc usdi spray to 7-9 dina bad spray karo.dhanwad

Sir ji. ਇਸ ਦਾ ਕੋਈ ਇਲਾਜ ਦੱਸੋ ਜੀ. ਇਹ ਦਵਾਈਆ ਇਸ ਨੂੰ ਦੇ ਦਿੱਤੀਆ ਇਹਨਾ ਨਾਲ ਕੋਈ ਫਰਕ ਨਹੀ ਪਿਆ. ਧੰਨਵਾਦ ?

(pb)
  • 2
Posted by
ਸੁਖिਜੰਦਰ िਸੰਘ (8437190791)
ਸੁਖिਜੰਦਰ िਸੰਘ
Punjab
Sangrur
Write Answer
Posted Date (29 Aug 2021 06:28 PM) Assigned Date (27 Oct 2021 12:46 PM)
Answered Date (31 Aug 2021 12:27 PM) Translated Date (-)

ਸੁਖਜਿੰਦਰ ਜੀ ਤੁਸੀ ਇਸ ਨੂੰ easypet tab. 1 ਗੋਲੀ ਨੂੰ 10 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ KETOCHLOR shampoo ਜੋਂ virbac ਕੰਪਨੀ ਦਾ ਪ੍ਰੋਡਕਟ ਹੈ ਉਸ ਨਾਲ ਹਫਤੇ ਵਿੱਚ 2 ਵਾਰ ਨਿਹਲਾਓ ਤੁਸੀ ਸ਼ੈਪੂ ਨੂੰ ਇਸਦੇ ਸਰੀਰ ਤੇ ਲਗਾ ਕੇ 5 ਮਿੰਟ ਤੱਕ ਝੱਗ ਕਰਕੇ ਰੱਖੋ ਫਿਰ ਦੁਬਾਰਾ ਨਿਹਲਾਓ ਅਤੇ ਇਸ ਨੂੰ hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਵੀ ਲਗਵਾਓ

Sir ਜਵਾਰ ਦਾ ਮੰਡੀ ਰੇਟ ਕਿੰਨਾ ਹੈ ਅਸੀਂ ਕਿਹੜੀ ਮੰਡੀ ਵਿੱਚ ਜਾ ਕੇ ਵੇਚ ਸਕਦੇ ਹਾਂ?

(pb)
Posted by
Raj Singh (8968623773)
Raj Singh
Punjab
Barnala
Write Answer
Posted Date (29 Aug 2021 06:22 PM) Assigned Date (27 Oct 2021 12:45 PM)
Answered Date (31 Aug 2021 02:36 PM) Translated Date (15 Jun 2022 09:25 AM)

ਰਾਜ ਸਿੰਘ ਜੀ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਨੇੜੇ ਦੀ ਮੰਡੀ ਤੋਂ ਮਿਲੇਗੀ ਅਤੇ ਤੁਸੀ ਇਸਨੂੰ ਨਜਦੀਕੀ ਮੰਡੀ ਵਿਚ ਹੀ ਵੇਚੋ ਕਿਉਕਿ ਕਿਸੇ ਹੋਰ ਸ਼ਹਿਰ ਜਾ ਜਿਲੇ ਵਿਚ ਜਾਣ ਤੇ ਤੁਹਾਨੂੰ transportation charges ਵੀ ਪੈਣਗੇ ਜਿਸ ਨਾਲ ਤੁਹਾਡਾ ਖਰਚਾ ਵੱਧ ਜਾਏਗਾ। ਧੰਨਵਾਦ

Suggest the best variety of Bengal Gram for high yield per acre please ?

(en)
Posted by
Bandi (9945755615)
Bandi
Telangana
Gadwal
Write Answer
Posted Date (29 Aug 2021 06:06 PM) Assigned Date (27 Oct 2021 12:45 PM)
Answered Date (31 Aug 2021 11:33 AM) Translated Date (-)

Bandi ji you can sow the varieties like JG-11(DESI),NBEG-49(DESI),PKVK-2(KABULI),NBEG119(KABULI).thank you

(pb)
Posted by
Mithu Kalotha (8529347109)
Mithu Kalotha
Haryana
Fatehabad
Write Answer
Posted Date (29 Aug 2021 05:58 PM) Assigned Date (16 Nov 2021 11:15 AM)
Answered Date (31 Aug 2021 01:01 PM) Translated Date (15 Jun 2022 09:25 AM)

Mithu ji tuc isdi spray kar deo jisde vich 1.5-2 kilo urea nu tuc 150 litre pani de vich mila ke spray karo,dhanwad

ਬਿਜਾਈ ਵਾਲੇ ਝੋਨੇ ਚ ਬਾਦ ਵਿੱਚ ਡਾਲ ਲਾਏ ਸੀ. ਹੁਣ ਉਹ ਨਿਸਾਰੇ ਚ ਲੇਟ ਨੇ. ਇਕੱਠੇ ਨਿਸਾਰੇ ਲਈ ਕੀ ਕੀਤਾ ਜਾਵੇ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (29 Aug 2021 05:29 PM) Assigned Date (27 Oct 2021 12:44 PM)
Answered Date (31 Aug 2021 11:17 AM) Translated Date (02 Sep 2021 10:29 AM)

ਧਰਮਿੰਦਰ ਜੀ ਉਹ ਫ਼ਸਲ ਆਪਣੇ ਸਮੇਂ ਨਾਲ ਹੀ ਨਿਸਰੇਗੀ ਇਸਨੂੰ ਪਹਿਲਾਂ ਨਿਸਰਾਉਂਣ ਲਈ ਕੋਈ ਸਪਰੇ ਨਹੀਂ ਹੈ। ਧੰਨਵਾਦ

(pb)
Posted by
Gurpreet Singh (9855699186)
Gurpreet Singh
Punjab
Tarn Taran
Write Answer
Posted Date (29 Aug 2021 05:12 PM) Assigned Date (-)
Answered Date (31 Aug 2021 12:58 PM) Translated Date (02 Mar 2022 03:42 PM)

ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਵਧੀਆ ਹਰਾ ਚਾਰਾ ਚਾਰਾ ਅਤੇ ਫੀਡ ਦਿੰਦੇ ਰਹੋ

Pregnant heifer da feed formula dseo g 3 month di a pregnant g dr Saab dseo g zroor ?

(pb)
Posted by
Manpreet singh (8146937919)
Manpreet singh
Punjab
Hoshiarpur
Write Answer
Posted Date (29 Aug 2021 05:08 PM) Assigned Date (27 Oct 2021 12:44 PM)
Answered Date (31 Aug 2021 12:36 PM) Translated Date (-)

Manpreet ji tuci heifer feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.

Kele me ponga chipak raha hai apne aal khulta nahi h

(en)
Posted by
Jagjeet singh (8009847064)
Jagjeet singh
Uttar Pradesh
Sitapur
Write Answer
Posted Date (29 Aug 2021 04:53 PM) Assigned Date (27 Oct 2021 12:44 PM)
E
Answered Date (31 Aug 2021 11:16 AM) Translated Date (02 Sep 2021 10:29 AM)

Jagjeet ji kripya aap iski photo bheje taki aapko uske hisab se jankari di ja sake,dhanywad

ਬਾਈ ਜੀ ਡਰੈਗਨ ਫੋਟ ਦਾ ਪੋਦਾ ਜੜਾਂ ਤੋਂ ਗਲ ਰਿਹਾ ਹੈ ਇਕ ਦੋ ਵਾਰ ਕਲੋਰੋ ਵੀ ਪਾ ਦਿੱਤੀ ਹੈ ਫਿਰ ਵੀ ਉਹੀ ਹਾਲ ਹੈ ਕੋਈ ਸੁਝਾਅ ਦਿਓ ?

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (29 Aug 2021 04:51 PM) Assigned Date (27 Oct 2021 12:43 PM)
Answered Date (31 Aug 2021 11:15 AM) Translated Date (02 Sep 2021 10:30 AM)

ਰਣਜੀਤ ਜੀ ਡਰੈਗਨ ਫਰੂਟ ਦੇ ਪੌਦੇ ਦੀ ਜੜ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ carbendazim @300 ਗ੍ਰਾਮ ਜਾਂ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Ki bimari hai g ?

(en)
  • 2
Posted by
Harvinder (6239838232)
Harvinder
Punjab
Bathinda
Write Answer
Posted Date (29 Aug 2021 04:49 PM) Assigned Date (27 Oct 2021 12:39 PM)
Answered Date (31 Aug 2021 11:12 AM) Translated Date (02 Sep 2021 10:31 AM)

Harvinder ji kirpa karke daso ke tuc isde uper pichle dina vich koi spray ja khaad di varto kiti hai ta jo tuhanu usde hisab nal jankari diti ja sake,dhanwad

ਦੱਸੋ ਜੀ

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (29 Aug 2021 04:47 PM) Assigned Date (27 Oct 2021 12:38 PM)
Answered Date (31 Aug 2021 12:29 PM) Translated Date (02 Sep 2021 10:31 AM)

ਨਿਰਮਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Sir neeli ravi bull de semen cahida MALOUT side kise jaga tu milunga ?

(pb)
Posted by
Harjinder (9877280096)
Harjinder
Punjab
Muktsar
Write Answer
Posted Date (29 Aug 2021 04:33 PM) Assigned Date (27 Oct 2021 12:38 PM)
Answered Date (31 Aug 2021 12:34 PM) Translated Date (02 Mar 2022 03:44 PM)

Harjinder ji isde lai tuci Goldy 7508800056 9592760500 Novax Dairy Assist ja fir Jai Singh 7973302035 nal sampark kr skde ho.

Answered Date (29 Aug 2021 08:53 PM) Translated Date (02 Mar 2022 03:44 PM)

Punjab ch Dashmesh Dairy Te semen mill skde Ho, contact number -9814929998

Sir Narme di growth nahi hoi , sirf 3-4 feet hi hai , 13045 da do wari shidka kar ditta , ki karie ?

(pb)
Posted by
jujhar singh (6239510112)
jujhar singh
Punjab
Muktsar
Write Answer
Posted Date (29 Aug 2021 04:33 PM) Assigned Date (27 Oct 2021 12:38 PM)
Answered Date (31 Aug 2021 11:10 AM) Translated Date (02 Mar 2022 03:45 PM)

juhjar ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad

नमास्ते सर, सर में प्याज खेती करना चाहता हूँ और सर इस खेती से सम्बंधित आपके परामर्श चाहिए , 1 . प्याज की नर्सरी ओक्टूबर के प्रथम सप्ताह में कर सकते हैं सर , 2 . प्याज कोनसी प्रजाति सही है 3. नर्सरी तैयार करने के लिए 1 एकड़ में कितने बीज की आवश्यकता होगी 4. अक्टूबर के प्रथम सप्ताह में प्याज की नर्सरी तैयार करने से कोई हानि तो नहीं होगी प्याज में 5. प्याज का पौधरोपण कितने दिन का होना चाहिए 6. प्याज का उत्पादन लेने के लिए कौन-कौन सी खाद डालना चाहिए 7. प्याज की नर्सरी तैयार करते समय उसकी लंबाई चौड़ाई कितनी होनी चाहिए और उसने क्या क्या डालना चाहिए सर आपसे अनुरोध है इस संदेश का जवाब दे, आपकी अति कृपा होगी सर बुलंदशहर उत्तर प्रदेश ?

(hn)
Posted by
yatendra kumar (9758250589)
yatendra kumar
Uttar Pradesh
Bulandshahr
Write Answer
Posted Date (29 Aug 2021 04:27 PM) Assigned Date (27 Oct 2021 12:21 PM)
E
Answered Date (31 Aug 2021 11:07 AM) Translated Date (01 Sep 2021 10:19 AM)

नर्सरी तैयार करने के उचित समय मध्य-अक्तूबर से मध्य-नवबंर होता है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें|Kalyanpur Red Round,Bhima Shakti,Arka Kalyan जैसी किस्मों की बुवाई कर सकते है। एक एकड़ खेत की पनीरी तारे करने के लिए 4-5 किलो बीजों की जरूरत होती है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें|बिजाई से 10 दिन पहले 20 टन रूड़ी की खाद डालें| यूरिया 90 किलो, सिंगल सुपर फासफेट 125 किलो) और मिउरेट ऑफ़ पोटाश 35 किलो) प्रति एकड़ डालें| फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकि बची हीउ नाइट्रोजन टॉप ड्रेसिंग (मिट्टी में मिलाना) के तौर पर रोपण के चार हफ्ते बाद डालें|पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें| आप 10 x 10 के बेड़ पर इसकी नर्सरी त्यार कर सकते है। वहाँ आप NPK की स्प्रे कर दे। धन्यवाद

31 Aug 2021

Thank you sir

सर इस दवाई को कितने एकड़ मे सप्रे कर सकते है से कितनी मात्रा में दे मुली की फसल पे करना है धन्यवाद ?

(hn)
  • 2
Posted by
Dinesh Kumar (9671341646)
Dinesh Kumar
Haryana
Ambala
Write Answer
Posted Date (29 Aug 2021 04:25 PM) Assigned Date (27 Oct 2021 12:21 PM)
Answered Date (31 Aug 2021 02:39 PM) Translated Date (01 Sep 2021 10:20 AM)

दिनेश जी आप इसकी मात्रा 1 किलो को प्रति एकड़ के हिसाब से स्प्रे करें।

ਸਰ ਇਹ ਪਾਊਡਰ ਦੁੱਧ ਵਾਲੀ ਤੇ ਸੂਣ ਵਾਲੀ ਦੇ ਸਕਦੇ ਤੇ ਹੋਰ ਮਿਨਰਲ ਮਿਕਸਰ ਸਾਰੇ ਪਸ਼ੂਆਂ ਨੂੰ ਪੈਣ ਵਾਲਾ ਉਸ ਵਿਚ ਕਹਿੜੇ ਵਿਟਾਮਿਨ ਹੁੰਦੇ ਹਨ ?

(pb)
  • 2
Posted by
Rajveer singh (9914668050)
Rajveer singh
Punjab
Ferozpur
Write Answer
Posted Date (29 Aug 2021 04:00 PM) Assigned Date (27 Oct 2021 12:20 PM)
Answered Date (31 Aug 2021 12:32 PM) Translated Date (-)

ਰਾਜਵੀਰ ਜੀ ਇਹ ਤੁਸੀ ਦੁੱਧ ਵਾਲੇ ਅਤੇ ਗੱਭਣ ਅਤੇ ਖਾਲੀ ਸਾਰੇ ਪਸ਼ੂਆਂ ਨੂੰ ਦੇ ਸਕਦੇ ਹੋ ਇਹ 50 ਤੋਂ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਵਿੱਚ ਵਿਟਾਮਿਨ A,D3,E , ਕੈਲਸ਼ੀਅਮ, ਫਾਸਫੋਰਸ, ਕੋਪਰ, ਕੋਬਾਲਟ, ਆਇਰਨ ਅਤੇ ਹੋਰ ਵੀ ਬਹੁਤ ਤੱਤ ਹੁੰਦੇ ਹੈ

Answered Date (29 Aug 2021 08:54 PM) Translated Date (-)

Yes, Te mitha soda 10 gram add kar

ਬਾਈ ਜੀ ਗਾਂ ਨੂੰ ਬੰਨ ਪੈ ਗਿਆ 3-4 ਦਿਨ ਹੋਗੇ।ਪੈਪ ਨਾਲ ਵੀ ਖੁਲਵਾਇਆ ਸੀ ਪਰ ਕੋਈ ਫਰਕ ਨਹੀਂ ਪਿਆ 8 ਮਹੀਨੇ ਦੀ ਗੱਬਣ ਆ (ਪਹਿਲੇ ਦਿਨ)। (ਦੂਜੇ ਦਿਨ) injection- C.R.B ns 2litre n.s 2 litre metrogyl 10 metrogyl 10. ਬਾਕੀ ਪਰਚੀ ਵਾਲੀ ਦਵਾਈ ਲਾਈ

(pb)
  • 1
Posted by
Manpreet Singh (6283080031)
Manpreet Singh
Punjab
Faridkot
Write Answer
Posted Date (29 Aug 2021 03:06 PM) Assigned Date (27 Oct 2021 12:20 PM)
Answered Date (31 Aug 2021 02:14 PM) Translated Date (02 Mar 2022 03:46 PM)

ਤੁਸੀ ਇਸ ਨੂੰ 7 ltr. RL ਅਤੇ Metro 1.5 ltr. ਲਗਵਾਓ ਬਾਕੀ ਉਸ ਨੂੰ Injection Intamox 4.5gm, Injection RUMIREC 10ml 3 ਦਿਨ ਲਗਵਾਓ ਬਾਕੀ ਇਸ ਨੂੰ Powder CUD 240gm ਦੁੱਧ ਵਿੱਚ ਭਿਓ ਕੇ ਰੱਖੋ ਅਤੇ ਫਿਰ ਉਸ ਵਿੱਚ 100ml Brotone ਮਿਕਸ ਕਰਕੇ ਦਿਓ

ਝੋਟੀ ਨੂੰ ਟੀਕਾ ਭਰਾਏ ਇਕ ਘੰਟਾ ਬਾਅਦ ਗੋਬਰ ਵਿਚ ਚਰਬੀ ਆਈ ?

(pb)
  • 2
Posted by
palwinder Singh (7988118381)
palwinder Singh
Punjab
Amritsar
Write Answer
Posted Date (29 Aug 2021 02:55 PM) Assigned Date (27 Oct 2021 12:18 PM)
Answered Date (31 Aug 2021 12:14 PM) Translated Date (01 Sep 2021 10:20 AM)

ਪਲਵਿੰਦਰ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਪਤਾ 21 ਤੋਂ 22 ਦਿਨ ਬਾਦ ਹੀ ਪਤਾ ਲੱਗ ਸਕਦਾ ਹੈ

Bayer de swift gold kism bare jankari deo g ?

(pb)
Posted by
Tarlok (8837838050)
Tarlok
Punjab
Mansa
Write Answer
Posted Date (29 Aug 2021 02:34 PM) Assigned Date (23 Oct 2021 11:10 AM)
Answered Date (31 Aug 2021 11:00 AM) Translated Date (02 Mar 2022 03:47 PM)

Bayer Swift Gold jhone da jhaad lagbhag 23-25 quintal per acre hunda hai ate eh pakkan vich 125-135 din da sma lenda hai.

Se fatehabad di pashu mandii lgdi aa ka naa asi jana plz sr jldi dso ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (29 Aug 2021 02:22 PM) Assigned Date (23 Oct 2021 11:10 AM)
Answered Date (31 Aug 2021 10:21 AM) Translated Date (02 Mar 2022 03:48 PM)

Jagjeet ji ajje koi pashu mandi nhi hai baki kurali vich pashua di mandi lgdi hai tuci uthe ja skde ho.

Sr eh grower 2saal di katii nu paun da fyda ka naa kina payi aa ik din chh ja fayda ?

(pb)
  • 2
Posted by
jagjeet singh (6239054166)
jagjeet singh
Punjab
Sangrur
Write Answer
Posted Date (29 Aug 2021 02:18 PM) Assigned Date (23 Oct 2021 11:11 AM)
Answered Date (31 Aug 2021 10:23 AM) Translated Date (-)

Jagjeet ji tuci isdi varto kr skde ho ate agli varr tuci heifer dry feed leyao jiss nal heifer pashua di vdhia growth ho jndi hai baki feed uss nu 1-1.5 kg rojana de skde ho ate vdhia hara chara deo

Answered Date (30 Aug 2021 02:31 PM) Translated Date (-)

Cargill da Purina feed da calf grower feed hai

Answered Date (30 Aug 2021 04:07 PM) Translated Date (-)

Nhi hega

ਸਰ ਜੀ ਇਨ੍ਹਾਂ ਸਪਰੇਅ ਬਾਰੇ ਜਾਣਕਾਰੀ ਦਿਉਂ ਕਿਸ ਤਰ੍ਹਾਂ ਦੀ ਫ਼ਸਲ ਲਈ ਹਨ ਕਿੰਨੀ ਮਾਤਰਾ ਪੈਂਦੀ ਹੈ ਡਿਟੇਲ ਵਿਚ ਦੱਸੋ ?

(pb)
  • 4
Posted by
davinder Singh (8837782802)
davinder Singh
Punjab
Mansa
Write Answer
Posted Date (29 Aug 2021 02:13 PM) Assigned Date (23 Oct 2021 11:11 AM)
Answered Date (31 Aug 2021 10:58 AM) Translated Date (02 Mar 2022 03:49 PM)

ਦਵਿੰਦਰ ਜੀ ਇਹ ਸਲਫਰ, plant growth regulator ਹੈ। ਤੀਜੀ ਫੋਟੋ ਵਾਲੀ ਦਵਾਈ ਕੀੜੇਮਾਰ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਵਰਤੇ ਜਾਂਦੇ ਹਨ। ਚੌਥੀ ਫੋਟੋ ਵੀ ਉੱਲੀ ਨਾਸ਼ਕ ਹੈ ਤੁਸੀ ਇਸਨੂੰ ਕਿਸੇ ਵੀ ਫ਼ਸਲ ਤੇ ਸਪਰੇ ਕਰ ਸਕਦੇ ਹੋ। ਧੰਨਵਾਦ

नवंबर में कौन-कौन सी सब्जियां लगा सकते हैं इसके बारे में जानकारी बताओ ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (29 Aug 2021 02:10 PM) Assigned Date (23 Oct 2021 11:11 AM)
Answered Date (31 Aug 2021 10:40 AM) Translated Date (01 Sep 2021 10:23 AM)

मीणा जी आप सब्जियां जैसे फूलगोभी,पत्ता गोभी,टमाटर,चुकन्दर,शलगम,मूली पालक,शिमला मिर्च की बिजाई कर सकते है। धन्यवाद

ਵਾਹਿਗੁਰੂ ਜੀ Sri ji

(pb)
Posted by
Gagandeep Singh (9915457562)
Gagandeep Singh
Punjab
Faridkot
Write Answer
Posted Date (29 Aug 2021 02:07 PM) Assigned Date (-)
Answered Date (31 Aug 2021 12:13 PM) Translated Date (-)

ਤੁਸੀ ਇਸ ਨੂੰ enrofloxacin inj. 15ml, zackshot ਇੰਜੇਕਸ਼ਨ 20ml ਅਤੇ megludyne ਇੰਜੇਕਸ਼ਨ 20ml ਲਗਵਾਓ ਬਾਕੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਹੀ ਦੁੱਧ ਦੇਵੇਗੀ ਅਤੇ ਖੂਨ ਆਉਣਾ ਹਟ ਜਾਵੇਗਾ ਅਤੇ ਦੂਜੀ ਗਾਂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਵਧੀਆ ਹਰਾ ਚਾਰਾ ਵਧੀਆ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ lactomax tab. ਰੋਜਾਨਾ 10 ਗੋਲੀਆਂ ਦੇ ਸਕਦੇ ਹੋ ਬਾਕੀ ਫੀਡ ਉਸ ਨੂੰ ਕਾਰਗਿਲ ਦੀ milkogen 5000 ਦਿਓ ਇਹ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ

Ah dso g nrme ta amistar kr sakde dalal ghol ch v rla sakde a asi amistar ja 13 0 45 ch v rla ke kr sakde z pls dsyeo. Ta ahda krn da sahi tym ki h ?

(pb)
Posted by
Gagandeep (9781743052)
Gagandeep
Punjab
Bathinda
Write Answer
Posted Date (29 Aug 2021 01:55 PM) Assigned Date (27 Oct 2021 12:18 PM)
Answered Date (31 Aug 2021 11:53 AM) Translated Date (02 Mar 2022 03:50 PM)

Gagandeep ji dalal ghol di ate fungicide di spray alag alag karo ate jekar dalal ghol di spray kar rahe ho ta 130045 na karo dona vicho kise ik di spray karo,dhanwad

devmedia

(en)
Posted by
Rupam (7002049304)
Rupam
Assam
Kamrup
Write Answer
Posted Date (29 Aug 2021 01:45 PM) Assigned Date (16 Nov 2021 11:14 AM)
Answered Date (31 Aug 2021 11:52 AM) Translated Date (01 Sep 2021 10:30 AM)

Rupam please ask your query in detail so that we can guide you accordingly,thank you

dhan ki patti pili pad rahi eska solution kya hai ?

(hn)
  • 2
Posted by
Arvind Pandey (6395478140)
Arvind Pandey
Uttar Pradesh
Pilibhit
Write Answer
Posted Date (29 Aug 2021 12:42 PM) Assigned Date (28 Oct 2021 04:37 PM)
Answered Date (31 Aug 2021 12:54 PM) Translated Date (01 Sep 2021 10:23 AM)

Arvind ji kripya aap btaye ke yeh smasya poore khet me aa rahi hai ya yeh sirf thode area men taki aapko uske hisab se jankari di ja sake,dhanywad

Answered Date (01 Sep 2021 08:37 PM) Translated Date (03 Sep 2021 02:25 PM)

सर ये जहां तहां पर टपुआ टपुआ वन गये हैं और इसकी लम्बाई रुक गई जल्दी बताने की कृपा करे.

ਿੲਹ ਕੱਟੀ ਕਿਹੜੀ ਨਸਲ ਦੀ ਹੈ ?

(pb)
  • 2
Posted by
Manpreet Singh (8196906721)
Manpreet Singh
Punjab
Jalandhar
Write Answer
Posted Date (29 Aug 2021 12:31 PM) Assigned Date (28 Oct 2021 04:37 PM)
Answered Date (31 Aug 2021 12:02 PM) Translated Date (01 Sep 2021 10:24 AM)

ਮਨਪ੍ਰੀਤ ਜੀ ਇਹ ਮੁਰਾਹ ਕ੍ਰੋਸ ਨਸਲ ਦੀ ਕੱਟੀ ਹੈ

Answered Date (29 Aug 2021 08:55 PM) Translated Date (01 Sep 2021 10:24 AM)

ਇਹ ਮੁਰਾਹ ਕ੍ਰੋਸ ਨਸਲ ਦੀ ਕੱਟੀ ਹੈ

नमस्कार सर इलायची के पौधों पर इलाची नहीं लग रही है 2 या 3 वर्ष के पेड़ हैं और गोबर खाद भी डाल रहे हैं क्यों नहीं लग रहे हैं इलाची बड़ी वाली ?

(hn)
  • 1
Posted by
Naveen Joshi (9760426694)
Naveen Joshi
Uttarakhand
Chamoli
Write Answer
Posted Date (29 Aug 2021 12:25 PM) Assigned Date (28 Oct 2021 04:36 PM)
Answered Date (31 Aug 2021 12:50 PM) Translated Date (01 Sep 2021 10:24 AM)

नवीन जी इसकी खेती आंधरा प्रदेश में होती है वहाँ का तापमान इसके लिए अनुकूल होता है। आपके इलाके का तापमान इसके लिए अनुकूल नहीं है इस लिए इसे फल नहीं लग रहा। धन्यवाद

31 Aug 2021

पहले के एक-दो साल फल लगे उसके बाद नहीं लगे फूल तो लग रहे हैं मगर फल नहीं बन पा रहा है

(pb)
Posted by
Harsimran (9463510306)
Harsimran
Punjab
Sangrur
Write Answer
Posted Date (29 Aug 2021 12:22 PM) Assigned Date (16 Nov 2021 11:12 AM)
Answered Date (31 Aug 2021 12:59 PM) Translated Date (02 Mar 2022 03:50 PM)

Harsimran ji isda flowering time 60-85 dina tak hunda hai ate spray flowering to bad karo.dhanwad

Sat Shri Akal Sir Pusa 44 da flowering time ? 23/06/2021 nu pusa 44 laye hai , is da flowering kdo auna hai ?

(pb)
Posted by
Harsimran (9463510306)
Harsimran
Punjab
Sangrur
Write Answer
Posted Date (29 Aug 2021 12:19 PM) Assigned Date (28 Oct 2021 04:36 PM)
Answered Date (31 Aug 2021 12:48 PM) Translated Date (02 Mar 2022 03:51 PM)

Harsimran ji eh bijai to 60-85 dina tak nisradi hai dhanwad

(pb)
  • 4
Posted by
Gurjinder singh (9872569938)
Gurjinder singh
Punjab
Kapurthala
Write Answer
Posted Date (29 Aug 2021 12:10 PM) Assigned Date (16 Nov 2021 11:12 AM)
Answered Date (31 Aug 2021 12:00 PM) Translated Date (-)

Hanji Gurjinder ji tuci ehna di varto kr skde ho tuci ehna nal sampark krke feed leya skde ho baki feed pashu de khan ate hajam krn de hisab nal de skde ho.

ਆਲੂ ਕਦੋਂ ਲਾਈਏ ?

(pb)
Posted by
Bagga Dhillon (9814824833)
Bagga Dhillon
Punjab
Ludhiana
Write Answer
Posted Date (29 Aug 2021 11:58 AM) Assigned Date (27 Oct 2021 02:49 PM)
Answered Date (31 Aug 2021 12:48 PM) Translated Date (-)

ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।

Answered Date (30 Aug 2021 09:45 AM) Translated Date (-)

october to November me