Manage Expert Answers

Search

Total Count :- 258604

Vegetables that sown during that days

(en)
Posted by
JATINDER SINGH 20101043 (7973994940)
JATINDER SINGH 20101043
Punjab
Amritsar
Write Answer
Posted Date (28 Aug 2023 12:26 PM) Assigned Date (28 Aug 2023 01:19 PM)
Answered Date (28 Aug 2023 10:47 PM) Translated Date (-)

Jatinder during these days you can grow radish, carrot, potato, spinach, brinjal, cauliflower, cabbage crops

Sir g 13045 ਪਓਣ ਨਾਲ ਕੀ ਫਾਈਦਾ ਹੁੰਦਾ ਤੇ ਕਦੋ ਕਦੋ ਪਾਓਣੀ ਚਾਹੀਦੀ ਤੇ ਕਿਨੀ ਪਾਓਣੀ ਏ ਜੀ ਇਕ ਏਕੜ ਦੇ ਹਿਸਾਬ ਨਾਲ

(pb)
Posted by
Maninder singh (9501674130)
Maninder singh
Punjab
Amritsar
Write Answer
Posted Date (28 Aug 2023 11:58 AM) Assigned Date (28 Aug 2023 01:19 PM)
Answered Date (28 Aug 2023 10:45 PM) Translated Date (-)

ਮਨਿੰਦਰ ਕਿ ਝੋਨੇ ਵਿਚ ਇਸ ਦੇ ਛਿੜਕਾਅ ਨਾਲ ਫੋਕੇ ਦਾਣੇ ਘੱਟ ਬਣਦੇ ਹਨ ਅਤੇ ਇਸ ਦਾ ਛਿੜਕਾਅ ਗੋਭ ਅਵਸਥਾ ਤੇ ਕੀਤਾ ਜਾ ਸਕਦਾ ਹੈ ਜੀ।

Answered Date (28 Aug 2023 10:46 PM) Translated Date (-)

ਇਸ ਦੀ ਵਰਤੋ 3 kg/ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿਚ ਘੋਲ ਕੇ ਕੀਤੀ ਜਾ ਸਕਦੀ ਹੈ ਜੀ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (28 Aug 2023 11:48 AM) Assigned Date (-)
Answered Date (28 Aug 2023 10:44 PM) Translated Date (-)

ਅੰਮ੍ਰਿਤਪਾਲ ਜੀ, ਪਾਣੀ ਖੜਾ ਹੋਣਾ ਜਰੂਰੀ ਨਹੀਂ ਹੈ ਜੀ ਤੁਸੀ ਛਿੜਕਾਅ ਕਰਨ ਤੋਂ ਬਾਅਦ ਵੀ ਪਾਣੀ ਦੇ ਸਕਦੇ ਹੋ ਜੀ।

Hello sir Ravinder ji first timer Mura buffalo hai sui nu 3 days Ho Gaye thana nu hath nahi laun de rahi Katti nu v milk nai pia rhi please guide me

(pb)
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (28 Aug 2023 11:45 AM) Assigned Date (28 Aug 2023 01:19 PM)
Answered Date (29 Aug 2023 10:58 AM) Translated Date (-)

Tuci uss nu Amoxirum inj. 4.5gm pehle 2 din, Vitum-h inj. 5ml rojana ate Ascorbic acid inj. 20ml rojana 3 din lgwao ate Lacup powder 100gm rojana ate Leptaden tablet 10 golia rojana deo.

Hlo sir Ravinder ji first timer murra buffalo hai sui nu 3days ho gay thana nu hath nahi laun de rhi please guide me.

(pb)
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (28 Aug 2023 11:38 AM) Assigned Date (28 Aug 2023 01:20 PM)
Answered Date (29 Aug 2023 10:55 AM) Translated Date (-)

Os nu Injection Amoxirum 4.5gm 2 din Injection Vitamor H 30ml 5ml daily Injection CRB 100ml 20ml daily lwao ji Powder Milkout 300gm. 30gm swere 30gm shame nu deo ji

Sir ji bill patter da phodha aapne app hi murjah gya h kirpa karke ilaj battaye phodha 10 Sal ka h

(pb)
  • 1
Posted by
sonu Sharma (9976160009)
sonu Sharma
Punjab
S.A.S. Nagar
Write Answer
Posted Date (28 Aug 2023 11:27 AM) Assigned Date (28 Aug 2023 01:35 PM)

Sir feem te chees nl 1263 mix kr ke spre kr skdeaa

(pb)
Posted by
inderjit (9465427694)
inderjit
Punjab
Faridkot
Write Answer
Posted Date (28 Aug 2023 10:54 AM) Assigned Date (28 Aug 2023 01:36 PM)
Answered Date (28 Aug 2023 10:43 PM) Translated Date (-)

Inderjit ji vadia result lain lai tusi fame di spray alag to hi karo ji.

Sir 13045 ja 05234 nl 100 grm zink te Bron spre Kr skde aa 26 te 1121 te do vr rpet kr skde aa

(pb)
Posted by
inderjit (9465427694)
inderjit
Punjab
Faridkot
Write Answer
Posted Date (28 Aug 2023 10:53 AM) Assigned Date (28 Aug 2023 01:36 PM)
Answered Date (28 Aug 2023 10:42 PM) Translated Date (-)

Inderjit ji, tusi NPK spray naal zinc ate boron vart sakde ho ji ate is di ik spray hi kaafi rehndi hai ji.

ਸਰ ਦੇਸੀ ਗਾਜਰ ਦਾ ਬੀਜ ਕਿਥੋਂ ਮਿਲੇਗਾ

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (28 Aug 2023 10:46 AM) Assigned Date (28 Aug 2023 01:37 PM)
Answered Date (28 Aug 2023 10:41 PM) Translated Date (-)

ਬਲਜੀਤ ਜੀ, ਕਿਰਪਾ ਕਰਕੇ ਕਿਸਮ ਦੱਸੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ

ਦੇਸੀ ਗਾਜਰ ਪੰਜਾਬ ਕਰੈਟ ਦਾ ਬੀਜ ਕਿਥੋਂ ਮਿਲੇਗਾ

ਸਰ ਜੀ 1718 ਨੂੰ ਜ਼ਿੰਕ ਫੈਰਸ ਕਲੀ 13 0 45 0 52 34 ਵੀ ਕੀਤੀ ਹੈ ਜੀ 50 ਦਿਨਾਂ ਦੀ ਹੋ ਗਈ ਹੈ ਪਹਿਲਾਂ ਇਸ ਨੂੰ 30 ਕਿਲੋ ਡੀ ਏ ਪੀ 5 ਕਿਲੋ ਜ਼ਿੰਕ ਪਾਈ ਹੈ 2 ਗੱਟੇ ਯੂਰੀਆ ਖਾਦ 20 ਕਿਲੋ ਪੋਟਾਸ਼ 3 ਕਿਲੋ ਸਲਫ਼ਰ ‌ਪਾ ਦਿੱਤੀ ਹੈ ਜੀ ਪਰ ਪੋਦੇ ਪੱਕੇ ਜਿਹੇ ਹਨ ਨੋਕਾਂ ਵੀ ਪੀਲੀਆਂ ਹੋ ਗਈਆਂ ਹਨ ਕੋਈ ਇਲਾਜ ਦੱਸੋ ਕੀ

(pb)
  • 1
Posted by
Gurmail Singh (7087255088)
Gurmail Singh
Punjab
Fazilka
Write Answer
Posted Date (28 Aug 2023 10:35 AM) Assigned Date (28 Aug 2023 01:37 PM)
Answered Date (28 Aug 2023 10:41 PM) Translated Date (-)

ਗੁਰਮੇਲ ਜੀ ਨੋਕਾਂ ਯੂਰੀਆ ਜਿਆਦਾ ਪੈਣ ਨਾਲ ਵੀ ਪੀਲੀਆਂ ਹੀ ਜਾਂਦੀਆਂ ਹਨ ਜੀ ਜਾਂ ਇਹ ਗਰਮੀ ਕਰਕੇ ਵੀ ਹੋ ਸਕਦਾ ਹੈ, ਇਸ ਦੇ ਲਈ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

ਸਰ ਬੱਕਰੀ ਦੀ ਮੀਗਨ ਵਾਲੀ ਜਗਾ ਤੇ ਚਿੱਚੜੀਆ ਲੱਗ ਜਾਦੀਆ ਨੇ

(pb)
Posted by
Nirbhai singh (9463984377)
Nirbhai singh
Punjab
Bathinda
Write Answer
Posted Date (28 Aug 2023 10:29 AM) Assigned Date (28 Aug 2023 01:38 PM)
Answered Date (29 Aug 2023 11:14 AM) Translated Date (-)

ਤੁਸੀ ਇਸਦੇ ਲਈ Taktic liquid ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 1ml ਦਵਾਈ ਨੂੰ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਚਿੱਚੜਾਂ ਵਾਲੀ ਜਗ੍ਹਾ ਤੇ ਲਗਾ ਸਕਦੇ ਹੋ, ਇਹ ਦਵਾਈ ਉਸਦੇ ਮੂੰਹ, ਅੱਖਾਂ ਅਤੇ ਚਾਰੇ ਤੇ ਨਾ ਵਰਤੋਂ, ਇਸ ਨਾਲ ਫਰਕ ਪੈ ਜਾਵੇਗਾ

devmedia

(pb)
Posted by
Gurnam singh (8146293036)
Gurnam singh
Punjab
Gurdaspur
Write Answer
Posted Date (28 Aug 2023 10:19 AM) Assigned Date (-)
Answered Date (28 Aug 2023 10:40 PM) Translated Date (-)

ਗੁਰਨਾਮ ਜੀ ਤੁਸੀ ਹੁਣ ਮੂਲੀ, ਗੋਭੀ, ਬੈਂਗਣ, ਤੋਰਿਆ, ਬ੍ਰੋਕਲੀ, ਪਾਲਕ, ਮੇਥੇ , ਆਲੂ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Answered Date (28 Aug 2023 10:20 AM) Translated Date (-)

Hlo

(pb)
Posted by
amritpal singh (9041214108)
amritpal singh
Punjab
Bathinda
Write Answer
Posted Date (28 Aug 2023 10:06 AM) Assigned Date (-)
Answered Date (28 Aug 2023 10:38 PM) Translated Date (-)

ਅੰਮ੍ਰਿਤਪਾਲ ਜੀ, ਗੋਭ ਅਵਸਥਾ ਹੀ ਛਿੜਕਾਅ ਦਾ ਸਹੀ ਸਮਾਂ ਹੈ ਜੀ, ਨਿਸਰਣ ਤੋਂ ਪਹਿਲਾ ਹੀ ਛਿੜਕਾਅ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (28 Aug 2023 10:05 AM) Assigned Date (-)
Answered Date (28 Aug 2023 10:37 PM) Translated Date (-)

ਅੰਮ੍ਰਿਤਪਾਲ ਜੀ ਗੋਭ ਅਵਸਥਾ ਹੀ ਛਿੜਕਾਅ ਦਾ ਸਹੀ ਸਮਾਂ ਹੈ, ਨਿਸਾਰੇ ਤੋਂ ਪਹਿਲਾਂ ਹੀ ਇਸ ਦੇ ਛਿੜਕਾਅ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੀ।

Maine 40biga mey sarbati dhan lagaya hai ab baali ki awastha Mey hai magar kaafi matra mey baaliya safed pad rahi hai usmey dana nhi paad rha hai kripya koi upay bataye jis sey main apni fasal ko bacha paun

(en)
  • 1
Posted by
Pawar ji (8899565208)
Pawar ji
Uttar Pradesh
Bareilly
Write Answer
Posted Date (28 Aug 2023 10:03 AM) Assigned Date (28 Aug 2023 01:39 PM)
Answered Date (28 Aug 2023 10:31 PM) Translated Date (-)

Pawar ji, ye tna shedk sundi ke hamle ki vjaah se hai, iski rokthaam ke liye aap coragen 60ml/acre ke hisaab se spray kare.

ਮੱਝ ਪਿੱਛਾ ਕੱਢ ਰਹੀ ਹੈ। ਮੱਝ ਸੂਣ ਵਾਲੀ ਹੈ ਅਤੇ 2 ਮਹੀਨੇ ਬਾਦ ਸੂ ਪਵੇਗੀ। ਕੋਈ ਕਾਰਗਰ ਦਵਾਈ ਜਾਂ ਕੋਈ ਦੇਸੀ ਇਲਾਜ ਦੱਸੋ।

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (28 Aug 2023 10:01 AM) Assigned Date (28 Aug 2023 01:39 PM)
Answered Date (29 Aug 2023 11:29 AM) Translated Date (-)

ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ। ਬਾਕੀ ਤੁਸੀ ਉਸ ਨੂੰ Prolaptone ਹੋਮਿਓਪੈਥਿਕ ਦਵਾਈ 10-10 drops ਦਿਨ ਵਿੱਚ 3 ਵਾਰ ਦਿਓ ਅਤੇ Garbhton bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

sir asi jhone nu N.p.k 13 0 45 di spray kiti c spray krn to 5 6 ghante dhup lagan to bd barish ho gayi hai osta kine result milega ja nahi milega sir

(pb)
Posted by
Gurpartap singh (9653859015)
Gurpartap singh
Punjab
Gurdaspur
Write Answer
Posted Date (28 Aug 2023 09:37 AM) Assigned Date (28 Aug 2023 01:39 PM)
Answered Date (28 Aug 2023 10:31 PM) Translated Date (-)

Gurpartap ji tuhanu result mil jaayega, NPK spray 2-3 ghnte vich asar kar jandi hai ji.

ਸਰ ਮੇਰੀ ਗਾਂ ਹਫ਼ਤੇ ਹਫ਼ਤੇ ਬਾਅਦ ਹੀਟ ਚ ਆ ਰਹੀ ਹੈ ਮੈਂ ਬੱਚੇਦਾਨੀ ਚ ਦਵਾਈ ਵੀ ਰੱਖ ਚੁੱਕਾ ਏ ਤੇ ਕਈ ਤਰ੍ਹਾਂ ਦੇ ਪਾਊਡਰ ਵੀ ਖਾਵਾਂ ਚੁੱਕਾ ਏ ਪਰ ਕੋਈ ਫਾਇਦਾ ਨਹੀਂ ਹੋਇਆ। ਕਿਰਪਾ ਕਰਕੇ ਮੈਨੂੰ ਕੋਈ ਇਸ ਦਾ ਇਲਾਜ ਦੱਸੋ।

(pb)
Posted by
ਰਣਜਿੰਦਰ ਸਿੰਘ ਦਿਉਲ (9592307559)
ਰਣਜਿੰਦਰ ਸਿੰਘ ਦਿਉਲ
Punjab
Ludhiana
Write Answer
Posted Date (28 Aug 2023 09:27 AM) Assigned Date (28 Aug 2023 01:40 PM)
Answered Date (29 Aug 2023 11:32 AM) Translated Date (-)

ਤੁਸੀ ਉਸ ਨੂੰ AI ਨਾ ਕਰਵਾਓ ਜਦੋ ਤੱਕ ਸਹੀ ਸਮੇ ਤੇ ਹੀਟ ਵਿੱਚ ਨਹੀਂ ਆਉਂਦੀ ਤੁਸੀ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ।

Sar galilyeoway spry da jhone te ki fyada a ji

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (28 Aug 2023 09:26 AM) Assigned Date (28 Aug 2023 02:27 PM)
Answered Date (28 Aug 2023 10:28 PM) Translated Date (-)

Harmandar ji, is dwaai di varto jhone vich haldi Rog ate sheath blight di rokthaam lai kiti ja sakdi hai.

Sar pehla sua sui v jhoti a ji. 8. Din di. Ohda duhd vahdon lyi ki dita jave ji ohne. K duhd vahd j

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (28 Aug 2023 09:21 AM) Assigned Date (28 Aug 2023 02:27 PM)
Answered Date (29 Aug 2023 11:36 AM) Translated Date (-)

Harmander ji tuci usdi khurak da dian rakho ate uss nu kanak da dalia pkka ke khwa skde ho ate uss nu Simlage bolus 1-1 swere sham, Gouge powder 50gm rojana ate Calshakti liquid 50ml rojana deo. baki uss nu changi company di feed deo jiss nu ohh asani nal khawe ate changi growth howe.

Jgah nu narm kiwe kita jawe

(pb)
  • 1
Posted by
Sunpreet Kaur (7888420448)
Sunpreet Kaur
Punjab
Muktsar
Write Answer
Posted Date (28 Aug 2023 08:44 AM) Assigned Date (28 Aug 2023 02:29 PM)

Tebuconazole Jhona ta haldi di rokhtham v krdi aw

(pb)
Posted by
Sukh (8727877956)
Sukh
Punjab
Hoshiarpur
Write Answer
Posted Date (28 Aug 2023 07:04 AM) Assigned Date (28 Aug 2023 02:30 PM)
Answered Date (28 Aug 2023 10:29 PM) Translated Date (-)

Sukh ji is naal kuch hadd tak haldi Rog di rokthaam kiti Jaa sakdi hai par tusi picoxystrobin+propiconazole 400ml ja copper hydroxide 500g/acre nu tarjeeh deo ji.

Answered Date (28 Aug 2023 08:30 AM) Translated Date (-)

Yes ,but in disease prone area (last year bimarri ai hove )spray 500g kocide (copper oxycloride ) at boot stage to fully control false smut or haldi

28 Aug 2023

Copper hydroxide haldi layi hundi es nu gob ta kita jawa ?

Answered Date (28 Aug 2023 10:39 AM) Translated Date (-)

Hm jadu kite kite mujra bhar hon odo sahi time a bilkul spray da

28 Aug 2023

NPK da nal mix krka hoju

Answered Date (28 Aug 2023 10:44 AM) Translated Date (-)

Nhi ji copper fungicide kisse nal mix nhi hunda (it cause leaf burn )

Sir amistar top di jgah asi tebuconazole use kr skda

(pb)
  • 1
Posted by
Sukh (8727877956)
Sukh
Punjab
Hoshiarpur
Write Answer
Posted Date (28 Aug 2023 07:03 AM) Assigned Date (28 Aug 2023 02:31 PM)
Answered Date (28 Aug 2023 10:26 PM) Translated Date (-)

Sukh ji, jekr Amistar available nhi hai ta tusi tebuconazole vi vart sakde ho ji.

धीरे धीरे पूरे खेत मे समस्या दिख रही है

(hn)
  • 2
Posted by
Sarvesh (8707303721)
Sarvesh
Uttar Pradesh
Jaunpur
Write Answer
Posted Date (28 Aug 2023 06:57 AM) Assigned Date (28 Aug 2023 02:32 PM)
Answered Date (28 Aug 2023 10:25 PM) Translated Date (-)

सर्वेश जी, आप 2 kg यूरिया, 500g zinc sulphate 33% को 100 लीटर पानी में घोलकर छिड़काव करे।

Answered Date (28 Aug 2023 08:38 AM) Translated Date (-)

Iron deficiency , khet ko laggatar panni do and spray 1 kg ferrous sulphate in 100 litre water per acre 2- 3 week interval

सर नमस्ते मेरे धान की फसल मे कुछ पौधों में पत्तियाँ सुख रही है इनका निदान बताये

(hn)
  • 1
Posted by
Sarvesh (8707303721)
Sarvesh
Uttar Pradesh
Jaunpur
Write Answer
Posted Date (28 Aug 2023 06:52 AM) Assigned Date (28 Aug 2023 02:34 PM)
Answered Date (28 Aug 2023 10:24 PM) Translated Date (-)

सर्वेश जी, आप पौधे के जड़ के पास से पौधे को हिलाकर देखे अगर क्या इसमें तेले या टिड्डे के कीट है, इस हिसाब से आपको इस बारे में सही जानकारी दी जा सकेगी।

Kyo shukh gaya

(en)
  • 1
Posted by
Pavan Kumar (7296090248)
Pavan Kumar
Bihar
Gopalganj
Write Answer
Posted Date (28 Aug 2023 06:31 AM) Assigned Date (28 Aug 2023 02:36 PM)
Answered Date (28 Aug 2023 10:23 PM) Translated Date (-)

Pavan ji, ih fungus kar ke sukkya hai, is di rokthaam lai tusi mancozeb 2g/L paani de hisaab naal spray karo ji.

ਸਰ ਜੀ ਤਿੰਨ ਮਹੀਨੇ ਪਹਿਲਾ ਪਲੂਣ ਝੋਟੀਦਾ ਬੱਚਾ ਮਰਿਆ ਕੱੱਡਿਆ ਸੀ ਦਿਨ ਪੂਰੇ ਸੀ 1ਕਿਲੋ ਤੋ ਦੁੱਧ ਨੀ ਵਧੀ ਦੋਨੇ ਟਾਈਮ 2ਕਿਲੋ ਕੀ ਕੀਤਾ ਜਾਵੇ ਜੀ

(pb)
Posted by
bahader singh (9501819809)
bahader singh
Punjab
Mansa
Write Answer
Posted Date (28 Aug 2023 06:25 AM) Assigned Date (28 Aug 2023 02:37 PM)
Answered Date (29 Aug 2023 11:41 AM) Translated Date (-)

ਤੁਸੀ ਇਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Milkout powder 30-30 ਗ੍ਰਾਮ ਸਵੇਰੇ ਸ਼ਾਮ, Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਅਤੇ Enerdyna liquid 100ml ਰੋਜਾਨਾ ਦਿਓ

Sir pr113 variety a ji 80 din di ho gae a 10 din ho gay thoimethoxam 25 kari nu hun bph fer a geya ji keda technical use kariye

(hn)
Posted by
jashan (9076526472)
jashan
Uttar Pradesh
Shahjahanpur
Write Answer
Posted Date (28 Aug 2023 06:17 AM) Assigned Date (-)
Answered Date (28 Aug 2023 10:22 PM) Translated Date (-)

Jashan ji brown plant hopper di rokthaam lai tusi pymetrozine 120 g/acre de hisaab naal spray kar sakde ho ji.

How to do termite treatment

(en)
Posted by
Faisal (9500002215)
Faisal
Tamil Nadu
Chennai
Write Answer
Posted Date (28 Aug 2023 05:34 AM) Assigned Date (-)
Answered Date (28 Aug 2023 10:21 PM) Translated Date (-)

Fasill termite can be managed by irritating the crop, however for further information kindly let us know that in which crop you are facing the problem so that we can guide you accordingly.

Termite treatment

(en)
Posted by
Faisal (9500002215)
Faisal
Tamil Nadu
Chennai
Write Answer
Posted Date (28 Aug 2023 05:34 AM) Assigned Date (-)
Answered Date (28 Aug 2023 10:21 PM) Translated Date (-)

Fasill termite can be managed by irritating the crop, however for further information kindly let us know that in which crop you are facing the problem so that we can guide you accordingly.

Termite treatment

(en)
Posted by
Faisal (9500002215)
Faisal
Tamil Nadu
Chennai
Write Answer
Posted Date (28 Aug 2023 05:34 AM) Assigned Date (-)
Answered Date (28 Aug 2023 10:20 PM) Translated Date (-)

Faisal termite can be managed by irritating the crop and for further details kindly let us know that In which crop you are facing termite problem so that we can guide you accordingly.

What is the mortality rate of grass carp fish

(en)
Posted by
Baishno Nanda Rath-1132 (7849082060)
Baishno Nanda Rath-1132
Odisha
Khordha
Write Answer
Posted Date (27 Aug 2023 09:07 PM) Assigned Date (28 Aug 2023 02:38 PM)
Answered Date (28 Aug 2023 01:11 PM) Translated Date (-)

It depends on care and diet of fish. If the care is not done properly then their mortality rate will be high.

What is the mortality rate of grass carp fish

(en)
Posted by
Baishno Nanda Rath-1132 (7849082060)
Baishno Nanda Rath-1132
Odisha
Khordha
Write Answer
Posted Date (27 Aug 2023 09:07 PM) Assigned Date (28 Aug 2023 02:38 PM)
Answered Date (28 Aug 2023 01:11 PM) Translated Date (-)

It depends on care and diet of fish. If the care is not done properly then their mortality rate will be high.

Sailej ਅਚਾਰ ਕਿੰਨੇ ਦਿਨ ਬਾਅਦ ਵਰਤਣਾ ਚਾਹੀਦਾ ਜੀ je 15 20 ਦਿਨ ਬਾਅਦ ਹੱਥ ਲਾ ਲਈਏ ਤਾਂ ਕੋਈ ਪਸ਼ੂ ਨੂ ਨੁਕਸਾਨ ਤਾਂ ਨਹੀਂ ਕਿ ਉਹ ਖਾਣ ਗੇ 15 29 ਦਿਨ ਵਾਲਾ ਪਸ਼ੂ

(pb)
Posted by
Gori (9877190053)
Gori
Punjab
Tarn Taran
Write Answer
Posted Date (27 Aug 2023 08:56 PM) Assigned Date (28 Aug 2023 02:39 PM)
Answered Date (28 Aug 2023 01:07 PM) Translated Date (28 Aug 2023 04:57 PM)

ਗੋਰੀ ਜੀ ਤੁਸੀ ਤਿਆਰ ਕੀਤੀ ਅਚਾਰ ਨੂੰ 45 ਦਿਨ ਬਾਦ ਵਰਤੋਂ ਅਤੇ 6 ਮਹੀਨੇ ਤੋਂ ਘੱਟ ਉਮਰ ਦੇ ਬੱਚੇ ਨੂੰ ਨਾ ਖਵਾਓ, ਬਾਕੀ ਇਕ ਵੱਡੇ ਪਸ਼ੂ ਨੂੰ ਰੋਜਾਨਾ 20 ਤੋਂ 25 ਕਿੱਲੋ ਤੱਕ ਖਵਾ ਸਕਦੇ ਹੋ, ਬਾਕੀ ਜੇਕਰ ਅਚਾਰ ਦੇ ਟੋਏ ਵਿੱਚ ਹਵਾ ਹੋਵੇ ਤਾਂ ਅਚਾਰ ਖਰਾਬ ਹੋ ਸਕਦਾ ਹੈ

Chilli plantation agar ek acre mai kare toh 120kg nitrogen chahiye agar yehi hm foiler spray kare toh sirf 2 3kg water soluble se kaam hojaega

(en)
Posted by
BS (7983018736)
BS
Uttar Pradesh
Aligarh
Write Answer
Posted Date (27 Aug 2023 08:35 PM) Assigned Date (-)
Answered Date (27 Aug 2023 10:40 PM) Translated Date (-)

Shriman ji 120 kg nitrogen aap foliar spray se nahi de sakte aur 2-3 kg fertilizer se aapka nutrition poora nahi hoga aapko urea ya kisi aur nitrogenous fertilizer ka paryog hi karna padega.

Uttar Pradesh

27 Aug 2023

Sirf water soluble fertilizer ki foiler seedha paudhe pe Dene se nhi hoga? Toh aur tarika btao

Uttar Pradesh

27 Aug 2023

Aur aapki hi guide mai likha hua hai, 3gm/litr paani mai 19:19:19 ka spray 10 din ke baad. Ek acre mai lgbg 160L paani lgega uske hisaab se 480gm hi wsf hua.

Answered Date (28 Aug 2023 11:05 AM) Translated Date (-)

Shriman ji ye spray urea dap ya aur fertilizer dene baad agar peelapan aaye to paryog kiye jaate se, in se saare ttavo ki poorti nhi ki jaa sakti.

Uttar Pradesh

28 Aug 2023

Toh aap btaiye, Urea Dap ko kaise Diya jae? 1 raat pehle mitti mai milau? Ya paudha nursery se khet mai lagane ke 10 din baad uske paas mai niche lagau?

Answered Date (30 Aug 2023 06:46 AM) Translated Date (-)

DAP ko aap aap buvai se pehle de de aur aur urea 10 din ke baad pehli kisht de sakte hai

Mooo feed da result ki hai ji te ehe koi loan v dindi hai ji Patiala vich ena da distibuter kithea hai ji

(pb)
Posted by
ਗੁਰਭੇਜ ਸਿੰਘ (7087573704)
ਗੁਰਭੇਜ ਸਿੰਘ
Punjab
Patiala
Write Answer
Posted Date (27 Aug 2023 08:16 PM) Assigned Date (28 Aug 2023 02:40 PM)
Answered Date (28 Aug 2023 01:12 PM) Translated Date (28 Aug 2023 04:56 PM)

Gurbhej ji ehna di feed da result changa ha baki tuci ehna di App vich jaa ke hei utho contact kr skde ho utho tuhanu sari jankari mill jawegi.

Piotry farm details jankari

(hn)
Posted by
Abhishek Akhand (8109818057)
Abhishek Akhand
Madhya Pradesh
Ujjain
Write Answer
Posted Date (27 Aug 2023 07:34 PM) Assigned Date (28 Aug 2023 02:40 PM)
Answered Date (28 Aug 2023 01:03 PM) Translated Date (-)

murgi palan 2 trike se krr skte hai ek meat ke liye aur dusra anndo ke liye, yeh aap per nirbhar krta hai aap kis trha se murgi palan krna chahte ha, lekin aap jis bhi trha se iss ko kre per suruat chotte level per kren fir dhire dhire iss kam ko vdha skte hai, aap iss kam ki training lekar suru kren, training aap apne nazdiki krishi vigyan kendra se lee skte hai, aap training ke liye Krishi Vigyan Kendra Evam Krishi Anusandhan Kendra, Ujjain, Address: 5R68+GH3, Ujjain Ring Road Opposite Vikram Nagar Railway Station, Madhya Pradesh 456010, Phone: 0734 252 6976 se sampark kr skte hai aur agli training ka pta kr skte hai.

Sir g jarsi cow nu 5 va month lgya hoya g sir kamjor bhut a ji 7 kg milk dindi a g sir khurak dsyo ji jis nl kmjori door ho jve g

(pb)
Posted by
Aman singh (7889105731)
Aman singh
Punjab
Rupnagar
Write Answer
Posted Date (27 Aug 2023 07:32 PM) Assigned Date (28 Aug 2023 02:41 PM)
Answered Date (28 Aug 2023 01:01 PM) Translated Date (28 Aug 2023 04:51 PM)

Aman ji tuci uss nu changi khurak de nal nal Enerboost powder 100gm rojana 15 din tak dena suru kro ate bovimin-b powder 50gm rojana deo baki usde suun ton 2 mahine pehla vitum-h liquid 10ml rojana dena suru kro.

Hlo g

(pb)
Posted by
Aman singh (7889105731)
Aman singh
Punjab
Rupnagar
Write Answer
Posted Date (27 Aug 2023 07:30 PM) Assigned Date (28 Aug 2023 02:48 PM)
Answered Date (28 Aug 2023 11:52 AM) Translated Date (28 Aug 2023 04:43 PM)

Hello Aman, kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Sir tebuconazole 25 Ec Jhona da dana nu saaf krdi ha Ja es da hor jo fyada ha o dseyo

(pb)
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 07:25 PM) Assigned Date (28 Aug 2023 02:50 PM)
Answered Date (27 Aug 2023 10:41 PM) Translated Date (-)

Sukh ji, ih jhone vich brown spot ate hor fungus vaalia bimaria di rokthaam lai varti jandi hai ji, jis karke dana vi saaf rehnda hai ji.

126ਅੱਜ 35ਦਿਨਾ ਦੀ ਹੋ ਗਈ ਪਦਾਨ ਪਾਇਏ ਕੇ ਸਪਰੇਅ ਕਰੀਏ

(pb)
Posted by
ਰਾਜਵਿੰਦਰ ਸਿੰਘ (9876091725)
ਰਾਜਵਿੰਦਰ ਸਿੰਘ
Punjab
Barnala
Write Answer
Posted Date (27 Aug 2023 06:27 PM) Assigned Date (28 Aug 2023 02:52 PM)
Answered Date (27 Aug 2023 10:43 PM) Translated Date (-)

ਰਾਜਵਿੰਦਰ ਜੀ, ਇਸ ਕਿਸਮ ਨੂੰ ਪਦਾਨ ਪਾਉਣ ਦੀ ਲੋੜ ਨਹੀਂ ਹੈ ਜੀ, ਜੇਕਰ ਗੋਭ ਦੀ ਸੁੰਡੀ ਦਾ ਹਮਲਾ 5% ਤੋਂ ਵੱਧ ਹੈ ਤਾਂ ਤੁਸੀ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Chilli farming guide mai jo fertilizers ka use hai. Kya hm sirf wsf ka use karskte hai bina urea dap ko khet mai milae

(en)
Posted by
BS (7983018736)
BS
Uttar Pradesh
Aligarh
Write Answer
Posted Date (27 Aug 2023 06:11 PM) Assigned Date (-)
Answered Date (27 Aug 2023 10:44 PM) Translated Date (-)

Shriman ji, agar aap urea, DAP nhi dena chahte to aapko farm yard manure ya vermicompost khaad deni padegi sirf water soluble fertilizer se iska solution nahi hoga.

13 00 45 da nal fungicide mix kr skda

(pb)
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 06:01 PM) Assigned Date (28 Aug 2023 02:52 PM)
Answered Date (27 Aug 2023 10:45 PM) Translated Date (-)

Sukh ji vadhia nateeja lain lai 13 00 45 nu ikkale hi spray karo ji, is naal boron ja koi hor tatt mila sakde ho ji.

Sir Jhona ch NPK da ki fyada hunda 13 00 45 da

(pb)
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 06:01 PM) Assigned Date (28 Aug 2023 02:53 PM)
Answered Date (27 Aug 2023 10:46 PM) Translated Date (-)

Sukh ji is naal daneya vich fok nahi bndi ate jhaad vadhia milda hai ji.

Jhona ta haldi Rog di rokhtham di spray kis time kiti jawa Nisran to bad ja gob ch

(pb)
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 05:55 PM) Assigned Date (28 Aug 2023 02:56 PM)
Answered Date (27 Aug 2023 10:47 PM) Translated Date (-)

Sukh ji haldi rog di roktham lai copper hydroxide 500g/acre de hisaab naal gobh awastha te hi spray kar sakde ho ji.

devmedia

(pb)
  • 2
Posted by
harwinder (8054100780)
harwinder
Punjab
Faridkot
Write Answer
Posted Date (27 Aug 2023 05:48 PM) Assigned Date (-)

सर तालाब कितना गहरा रखु पंगास कैटफ़िश के लिए कितने feet digging gehra krau

(hn)
Posted by
Lovely (7700002828)
Lovely
Haryana
Ambala
Write Answer
Posted Date (27 Aug 2023 05:28 PM) Assigned Date (28 Aug 2023 02:57 PM)
Answered Date (28 Aug 2023 11:51 AM) Translated Date (28 Aug 2023 04:43 PM)

आप इस काम के बारे में पूरी जानकारी लेने के लिए और इसकी ट्रेनिंग के लिए Parvesh Kumar 6284935984 या Ankit Wagh 9096843382 से संपर्क कर सकते हैं।

सर मैंने नया तालाब बनाया है तो उसमें कितने 50 ग्राम का बच्चा डालू दूसरे एक एकड़ के तालाब में पंगास का कितना डालू

(hn)
Posted by
Lovely (7700002828)
Lovely
Haryana
Ambala
Write Answer
Posted Date (27 Aug 2023 05:26 PM) Assigned Date (28 Aug 2023 02:58 PM)
Answered Date (28 Aug 2023 11:50 AM) Translated Date (-)

आप इस काम के बारे में पूरी जानकारी लेने के लिए और इसकी ट्रेनिंग के लिए Parvesh Kumar 6284935984 या Ankit Wagh 9096843382 से संपर्क कर सकते हैं।

ਸਰ ਜੀ ਬੇਨਤੀ ਹੈ ਕਿ ਪੀਲ਼ੀ ਪੂਸਾ ਝੋਨੇ ਤੇ ਪੋਟਾਸ ਦੀ ਸਪਰੇਅ ਕਰ ਸਕਦੇ ਹਾ ਤੇ ਇੱਕ ਕਿੱਲ ਦੀ ਕਿੰਨੀ ਮਾਤਰਾ ਹੈ ਜੀ

(pb)
Posted by
Gurjeet Singh (7696486825)
Gurjeet Singh
Punjab
Bathinda
Write Answer
Posted Date (27 Aug 2023 05:08 PM) Assigned Date (28 Aug 2023 02:59 PM)
Answered Date (27 Aug 2023 10:48 PM) Translated Date (-)

ਗੁਰਜੀਤ ਜੀ, ਤੁਸੀ 13 00 45 @ 3 ਕਿੱਲੋ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਗੋਭ ਅਵਸਥਾ ਤੇ ਛਿੜਕਾਅ ਕਰ ਸਕਦੇ ਹੋ ਜੀ

Answered Date (28 Aug 2023 07:43 AM) Translated Date (-)

200ਲੀਟਰ ਪਾਣੀ ਕਿੱਨੇ ਕਿੱਲਿਆ ਤੇ ਵਰਤਨਾਂ ਹੈ ਜੀ

ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਵਿੱਤੀ ਮਦਦ ਜਾਂ ਲੋਨ ਬਾਰੇ ਜਾਣਕਾਰੀ ਦਿਓ।

(pb)
Posted by
ਅਮਰਇੰਦਰ ਸਿੰਘ Amarinder Singh (9914217059)
ਅਮਰਇੰਦਰ ਸਿੰਘ Amarinder Singh
Punjab
Sangrur
Write Answer
Posted Date (27 Aug 2023 05:07 PM) Assigned Date (28 Aug 2023 03:00 PM)

ਸਰ 126 ਝੋਨਾ ਗੋਭ ਚ ਹੈ ਤਿੰਨ ਦਿਨ ਪਹਿਲਾ copper hydroxide ਕਰੀ ਸੀ ਹੁਣ 130045 ਤੇ ਜਿੰਕ ਦੀ ਸਪਰੇਅ ਕਰਨੀ ਕਦੋਂ ਕਰੀਏ

(pb)
Posted by
gurpreet (9914564978)
gurpreet
Punjab
Patiala
Write Answer
Posted Date (27 Aug 2023 04:32 PM) Assigned Date (28 Aug 2023 03:02 PM)
Answered Date (27 Aug 2023 10:49 PM) Translated Date (-)

ਗੁਰਪ੍ਰੀਤ ਜੀ ਤੁਸੀ 1-2 ਦਿਨਾ ਵਿਚ ਇਹ ਛਿੜਕਾਅ ਕਰ ਸਕਦੇ ਹੋ ਜੀ।

ludhiana university ch kissan mela kdo hai

(pb)
Posted by
Gurveer sidhu (7508447003)
Gurveer sidhu
Punjab
Fatehgarh Sahib
Write Answer
Posted Date (27 Aug 2023 04:29 PM) Assigned Date (28 Aug 2023 03:02 PM)
Answered Date (27 Aug 2023 10:56 PM) Translated Date (-)

Gurveer ji PAU Kisan mela 14-15 September da hai ji.

Hlo sir assi aa tika manj de lavya v aa asli hai ja nakli te is da dhud ikod ki hoyoga

(pb)
  • 1
Posted by
Gurjeet (8288990625)
Gurjeet
Punjab
Kapurthala
Write Answer
Posted Date (27 Aug 2023 04:26 PM) Assigned Date (28 Aug 2023 03:02 PM)
Answered Date (28 Aug 2023 11:47 AM) Translated Date (-)

Gurjeet ji eh murrah nasal da semen hai ate isda lagbhag 14 litre tak record hai.

Sir na urea na koi spray kiti

(pb)
  • 4
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 04:16 PM) Assigned Date (28 Aug 2023 03:04 PM)
Answered Date (27 Aug 2023 10:55 PM) Translated Date (-)

Sukh ji fir ih blast kar ke hi hai Tusi Amistar top 200 ml/acre de hisaab naal spray kar sakde ho ji.

Nhi sir koi v spray nhi kiti na 20 25 din to urea paya

(pb)
  • 1
Posted by
Sukh (8727877956)
Sukh
Punjab
Hoshiarpur
Write Answer
Posted Date (27 Aug 2023 04:11 PM) Assigned Date (-)
Answered Date (27 Aug 2023 10:55 PM) Translated Date (-)

Sukh ji fir ih blast kar ke hi hai Tusi Amistar top 200 ml/acre de hisaab naal spray kar sakde ho ji.

sir jhonne te galileo way kis lyi varti jndi hai ate kini dose acre di paindi hai

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (27 Aug 2023 04:04 PM) Assigned Date (-)
Answered Date (27 Aug 2023 10:52 PM) Translated Date (-)

Gurnan ji, ih sheath blight ate haldi rog di roktham di rokthaam lai kiti jandi hai is di varto 400 ml/acre de hisaab naal kiti ja sakdi hai ji.

ਜਵਾਰ ਵਿੱਚ ਗੋਭ ਦੀ ਸੁੰਡੀ ਅਤੇ ਕੀੜਾ ਮਾਰਨ ਲਈ ਕੋਈ ਦਵਾਈ ਦੱਸੋ ਜੀ। ਜਿਸ ਦਾ ਲੰਬਾ ਸਮਾਂ ਅਸਰ ਰਹਿੰਦਾ ਹੈ।।

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (27 Aug 2023 03:45 PM) Assigned Date (-)
Answered Date (27 Aug 2023 10:53 PM) Translated Date (-)

ਵੀਰ ਜੀ, ਤੁਸੀ coragen 0.5 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਤੋਂ 21 ਦਿਨ ਬਾਅਦ ਪਸ਼ੂ ਨੂੰ ਚਾਰਾ ਨਾ ਦਿਓ ਜੀ।

sir pr 126 nisar gya 40 te haldi dodi paindi enu ya nhi v paindi dsyo te kehri spray kr skde hun

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (27 Aug 2023 03:25 PM) Assigned Date (-)
Answered Date (27 Aug 2023 10:51 PM) Translated Date (-)

Gurman ji, jekr urea jyada ditti jaave ta is kism te vi haldi rog da hamla ho janda hai par jhona nisar jaan to baad is da koi hall nhi kita jaa sakda ji.

A breed kitho milu ge

(pb)
  • 1
Posted by
Nony Gill (6280353946)
Nony Gill
Punjab
Bathinda
Write Answer
Posted Date (27 Aug 2023 02:45 PM) Assigned Date (-)
Answered Date (28 Aug 2023 01:13 PM) Translated Date (-)

Nony ji tuci isde lai Balwinder Singh 9781589637 papu poultry farm nal sampark kr skde ho ohna ton tuhanu sari jankari mill jawegi.

Sir ji magh nme dhud hoi aa us nu ki Dita jave ki garb thahr jabe

(en)
Posted by
sukhi (9671448127)
sukhi
Haryana
Sirsa
Write Answer
Posted Date (27 Aug 2023 02:34 PM) Assigned Date (-)
Answered Date (28 Aug 2023 11:45 AM) Translated Date (-)

Tuci uss nu Keeper plus powder 30gm rojana 20 din tak de skde ho baki jrurat de hisab nal khurak deo ate mousam de hisab nal sahi dekbhal kro.