Punjab
Search
ਤਾਰਾ ਮੀਰਾਂ ਦੀ ਫਸਲ
(pb)
ਹਰਬਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਨੂੰ ਤਾਰਾਮੀਰਾ ਬਾਰੇ ਕੀ ਜਾਣਕਾਰੀ ਚਾਹੀਦੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਡਾ ਸਾਹਿਬ ਜੀ 1401 ਮੁਛੱਲ ਝੋਨਾ ਹੈ 80 ਦਿਨਾਂ ਦਾ ਹੋ ਗਿਆ ਹੈ ਉਪਰੋਂ ਨੋਕਾ ਲਾਲ ਹੋ ਗਈਆਂ ਹਨ ਕੀ ਕਾਰਨ ਹੈ ਜੀ
(pb)
Punjab
ਗੁਰਮੇਲ ਜੀ, ਇਹ ਪੋਟਾਸ਼ ਦੀ ਘਾਟ ਕਰਕੇ ਹੁੰਦਾ ਹੈ ਇਸ ਦੇ ਲਈ ਤੁਸੀਂ 00 52 34 10 ਗਰਾਮ /ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ।
Sir katta bhut lissa a.hun pathe v nai kha reha..ki karan a koi dwai dso
(en)
Bachittar ji tuci iss nu Brotone liquid 20ml rojana ate jdo khaan lgg jaye fir hafte badd pett de kiria lai Albendazole & ivermectin salt di goli deo ate uss nu Mecovet inj. 5ml, Tincal inj. 5ml, Nurokind inj. 5ml lgwao.
Bai Ji maddapa wali dwai deo isnu, te lassi vich namak pa ke piao do tin din
ਕੁੱਤੀ ਨੂੰ ਹੀਟ ਆਉਣ ਤੋਂ ਬਾਅਦ ਕਿੰਨੇ ਦਿਨਾ ਬਾਦ ਮੀਟਿੰਗ ਕਰਵਾਨੀ ਹੁੰਦੀ ਹੈ ਜੀ
(pb)
Punjab
ਤੁਸੀਂ ਕੁੱਤੀ ਨੂੰ ਹੀਟ ਵਿਚ ਆਉਣ ਤੇ 11 ਅਤੇ 13 ਦਿਨ ਤੇ ਕ੍ਰੋਸ ਕਰਵਾ ਸਕਦੇ ਹੋ
ਕੀ PR 126 ਤੇ ਉਲੀਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੋਵੇਗੀ ਜੀ ਕੀ ਗੋਭ ਸੁੰਡੀ ਦੀ ਸਪਰੇਅ ਵੀ ਜ਼ਰੂਰੀ ਹੈ ਜੀ ਝੋਨਾ ਬਿਲਕੁਲ ਸਾਫ਼ ਹੈ ਜੀ 42 ਦਿਨ ਦਾ ਹੋ ਗਿਆ ਜੀ
(pb)
Punjab
ਬਿੱਟੂ ਜੀ ਜੇਕਰ ਝੋਨਾ ਸਾਫ ਹੈ ਤਾਂ ਤੁਹਾਨੂੰ ਕੋਈ ਛਿੜਕਾਅ ਕਰਨ ਦੀ ਜਰੂਰਤ ਨਹੀਂ ਹੈ ਸਕਦੇ ਹੋ ਜੀ, ਕੋਈ ਵੀ ਛਿੜਕਾਅ ਕਰਨਾ ਜਰੂਰੀ ਨਹੀਂ ਹੁੰਦਾ।
1401 kine din di hon te 13045 di sapray kar sakde aw g best result lyi nd dose
(pb)
Punjab
Jashan ji,jdo fsal gobh te aa jawe ta eh spray 3kg/200l paani de hisaab nal kr skde ho ji.
Sir pehle suye gayi sui Aa g. Ajj 4 din ho gye sui nu bt os de hwane to sojish ne lath rhi hje v haigi aa thori thori koi Desi ilaaz dso
(pb)
Os de hwane te Healent Tube di malish karo ,Bolus Sarrakind 2 daily 3 din deo nall 100gm mithasoda (Sodiumbicarbonate) rojanandeo ji
ਸਰ ਮੱਝ ਦੋ ਤਿੰਨ ਵਾਰ ਰੀਪੀਟ ਕਰ ਗਈ ਇੰਨਫੈਕਸਨ ਵਾਲੀ ਦਵਾਈ ਵੀ ਰਖਵਾਈ ਸੀ ਤੇ ਨਾੜ ਵਿੱਚ ਟੀਕਾ ਵੀ ਲਵਾਇਆ ਸੀ ਕੋਈ ਹੱਲ ਦੱਸੋ
(pb)
ਉਸ ਨੂੰ Bolus Agrimin I 7X3 1ਰੋਜਾਨਾ ਦਿੳ Bolus PG Care 20 1ਰੋਜਾਨਾ ਦਿੳ।ਜਦੋਂ ਹੀਟ ਚ ਆਵੇ ਤਾ ਉਸ ਨੂੰ ਸਾਨ੍ਹ ਤੋ ਕਰਵਾਉ ਜੀ
Which places of Punjab mulethi is cultivation
(en)
Haryana
Mohit in punjab mulethi is not recommended for sowing because the environment is not favorable for this crop
Which places of Punjab muleti grow
(en)
Haryana
Mohit in punjab it is not recommended for sowing because the environment is not favorable for this
Hello doctor PR 131 jhona nissar reha Ik kille cho 10 12 bootees tra munjar kadd rhe aa khaali Kaaran te hall dasso plzz
(pb)
Haryana
Harpreet ji khali munjar de kai kaaran ho skde ne jievn tatt di ghat ,kise keede da hamla mukh tor te gobh di sundi vaise eh bootey ik kilele ch bhut thode ne so ene chakar wali gal nhi hai eh kai war beej de kr ke vi ho skda hai sahi beej vich koi hor beej milya hunda hai
Sir ji ਸਤਿ ਸ਼੍ਰੀ ਅਕਾਲ ਸਰ 9 ਮਹੀਨੇ ਦੀ ਕਟੀ ਆ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਗਰੋਥ ਕਰੇ ਕਟੀ ਮੁਰਾ ਨਸਲ ਦੀ ਦਾਰਾ bul ਲਕਸ਼ਮੀ ਡੇਅਰੀ ਫਾਰਮ ਦੀ ਆ
(pb)
ਉਸ ਨੂੰ ਕਾਰਗਿਲ ਦੀ ਕਾਫ ਗਰੋਅਰ ਫੀਡ ਪਾਉ ਜੀ ਇਸ ਨਾਲ Powder Puber Aid 5kg 25gm ਰੋਜਾਨਾ ਦਿੳ
devmedia
(pb)
Haryana
ਮਾਣਕੁ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir as laikde spre kr skde aa
(pb)
Haryana
Inder ji es lai tusi dimethoate 2 ml prati litre paani de hisab nal vart sakde ho
Sir 1121 te vilda pls hazgaconazole te feem kr skde aa
(pb)
Haryana
Inder ji ehna dwaian nu mix kar ke vartan di sifarish nahi kiti jandi baki tusi eh daso tuhnu fasal vich dikkat ki aa rahi hai us hsiab nal tuhanu sahi jankari diti ja sakdi hai
ਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੇਰੇ ਕਿਨੂੰ ਦੇ ਫਲ ਛੋਟੇ ਛੋਟੇ ਡੰਡੀ ਦੇ ਕੋਲੋਂ ਪੀਲੇ ਹੋ ਕੇ ਟੁੱਟ ਕੇ ਡਿੱਗ ਰਹੇ ਹਨ ਤੇ ਫਟ ਵੀ ਰਹੇ ਹਨ ਮੇਹਰਬਾਨੀ ਕਰਕੇ ਕੋਈ ਇਲਾਜ ਦਸੋ ਬਹੁਤ ਮੇਹਰਬਾਨੀ ਹੋਵੇਗੀ ਧਨਵਾਦ ਜੀ
(pb)
Haryana
ਬਰਾੜ ਜੀ ਏਸਦੇ ਲਈ ਤੁਸੀ ਪਾਣੀ ਸਹੀ ਤਰੀਕੇ ਨਾਲ ਲਗਾਓ ਕਿਉੰਕਿ ਕਿਨੂੰ ਦੇ ਫਲ ਫਟਣ ਦਾ ਮੁੱਖ ਕਾਰਣ ਏਹੇ ਹੁੰਦਾ ਹੈ ਬਾਕੀ ਤੁਸੀ ਇਕ ਸਪਰੇਅ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir g 13.0.45 nal fugicide and insecticide mix kar sakde a g
(pb)
Haryana
Singh hi 13045 ik tatt wali spray hai te es nal fungicide ate insecticide wali spraya mix nahi kr skde es nal fasal upr maada asar pai skda hai baki tusi eh daso tuhanu fasal vich dikkat ki aa rahi hai us hsiab nal hi tuhanu sahi jankari diti ja sakdi hai
sir buffalo nu 16 din hoge sui nu...dudh nhi vdh rahi nd usne ਮੈਲਾ v nhi sutya.....
(pb)
tuci iss nu Simlage hearb 1-1 bolus swere shame deo, Powder Glactogoge 30gmX7 30gm daily ate Liquid Glucaboost 1litter 100ml swere sham deo.
Sir ji ਇਸ ਮਹੀਨੇ ਜਵੀ ਬੀਜ ਸਕਦੇ
(pb)
Haryana
ਸਿੱਧੂ ਜੀ ਏਸਨੂੰ ਤੁਸੀ ਅਕਤੂਬਰ ਦੇ ਮਹੀਨੇ ਵਿੱਚ ਬੀਜ਼ ਸਕਦੇ ਹੋ।
Dr Saab cow nu repromin powder aour g metri davai deen dea aa daseo vadia VA aour kade vaste VA ee
(pb)
Lovepreet ji Repromin powder nal sarir di kamjori duur hundi hai, bachedani di changi growth hundi ha, pashu sme te heat vich aunda ha ate nawe dudh ho janda ha baki tuci eh daso duji dwai kehri varti hai tuci usdi photo apne swal de nal upload kro jiss nu dekh ke tuhanu sahi jankari diti ja skee.
Is Samantha kis chij ki kheti kare
(hn)
Uttar Pradesh
maurya ji is mahine ap barseem, gehun, barley, oats, gram, mustard, phul gobhi, patta gobhi, broccoli, palak , methi ki kheti kar sakte hai
Best area of Punjab for commercial cultivation of millets
(en)
Haryana
Dayal millets can be grown in. All areas and soils except waterlogged and alkali soils
Punjab
Okay sir
Best area of Punjab for commercial cultivation of millets
(en)
Haryana
Dayal these can be sown in all over punjba and soils except waterlogged and alkali soils
sir plz check photo of J 1006 and provide solution
(pb)
Haryana
Singh you can spray the chlorantraniliprole 80 ml per care to control this
Sir dove mix kar k spray kar. Sak de ha
(pb)
Haryana
Singh ji ehn adohan nu mix kr ke spray nahi kita ja sakda kyuki ik tatt wali spray hai te ik ulinashak hai es nal fasal upr maada asar ho skda hai
ਸ੍ਰੀਮਾਨ ਜੀ ਪਹਿਲਣ ਵੈੜ ਦਾਂ ਦੱੁਧ ਘੱਟ ਹੈ ਤੇ ਕਰੜ ਹੈ ਇਲਾਜ ਦੱਸੋ ਜੀ
(pb)
ਗੁਰਭੇਜ ਜੀ ਤੁਸੀ ਉਸ ਨੂੰ Glucaboost liquid 100ml ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਪਸ਼ੂਆਂ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
ਪੀ ਆਰ 131 ਝੋਨਾ ਗੋਭ ਤੇ ਕੀ ਪਾਈਐ
(pb)
Haryana
ਧਾਲੀਵਾਲ ਜੀ ਤੁਸੀ ਇਕ ਸਪਰੇਅ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ
ਸਾਹੀਵਾਲ ਵੱਛੀ ਆ ਜੀ ਉਹ ਬੋਲਦੀ ਨੀ ਪਈ ਉਹਨੂੰ ਕੀ ਦੇਈਏ ਜਿਸ ਕਰਕੇ ਉਹ ਜਲਦੀ ਬੋਲ ਪਵੇ 18 ਮਹੀਨੇ ਦੀ ਆ ਜੀ ਜਰੂਰ ਦੱਸਿਉ ਜੀ
(pb)
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ ਉਸ ਨੂੰ Ovumin powder 50gm ਰੋਜਾਨਾ ਅਤੇ Nutrisacc advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
ਸਰ ਜੀ ਪਸ਼ੂਆ ਨੂੰ ਸਾਈਲੇਜ ਪਾਉਣ ਦੇ ਫਾਇਦੇ ਤੇ ਨੁਕਸਾਨ ਬਾਰੇ ਦੱਸੋ
(pb)
Punjab
ਰਮਨ ਜੀ ਸਾਇਲੇਜ ਨੂੰ ਹਰੇ ਚਾਰੇ ਦੀ ਕਮੀ ਵਿਚ ਪਾਉਣ ਨਾਲ ਦੁੱਧ ਠੀਕ ਰਹਿੰਦਾ ਹੈ, ਪਸ਼ੂ ਨੂੰ ਖੁਰਾਕ ਮਿਲਦੀ ਰਹਿੰਦੀ ਹੈ, ਪਾਚਨ ਠੀਕ ਰਹਿੰਦਾ ਹੈ ਬਾਕੀ ਜੇਕਰ ਫੰਗਸ ਲਗਿਆ ਹੋਇਆ ਜਾ ਸਹੀ ਤਰੀਕੇ ਨਾਲ ਤਿਆਰ ਕੀਤਾ ਸਾਇਲੇਜ ਨਾ ਵਰਤਿਆ ਜਾਵੇ ਤਾਂ ਪਸ਼ੂ ਨੂੰ ਨੁਕਸਾਨ ਵੀ ਹੁੰਦਾ ਹੈ.
ਸਰ ਜੀ ਸਤਿ ਸ੍ਰੀ ਅਕਾਲ। ਸਰ ਜੀ ਮੱਝ ਦੇ ਸੂਨ ਚ 45 ਦਿਨ ਰਹਿੰਦੇ ਹਨ ਪਰ ਥਨਾ ਵਿੱਚ ਕੋਈ ਧਾਰਾ ਨਹੀਂ ਪਾਈਆਂ ਤੇ ਮੱਝ ਨੂੰ ਹੀਫਰ ਪਾ ਰਹੇ।
(pb)
Punjab
ਤੁਸੀ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰ ਦਿਓ ਬਾਕੀ ਕਈ ਵਾਰ ਪਸ਼ੂ ਸੂਣ ਦੇ ਬਿਲਕੁਲ ਨਜ਼ਦੀਕ ਹੀ ਲੇਵੇ ਅਤੇ ਥਣਾਂ ਵਿਚ ਦੁੱਧ ਭਰ ਲੈਂਦਾ ਹੈ
ਬਰਸੀਨ ਕੇੜੀ ਤਾਰੀਖ ਨੂੰ ਬੀਜ ਸਕਦੇ ਹਾਂ
(pb)
Haryana
ਸਿੰਘ ਜੀ ਏਸਨੂੰ ਸਤੰਬਰ ਦੇ ਅਖੀਰ ਤੋਂ ਅਕਟੂਬਰ ਦੇ ਸ਼ੁਰੂ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
Sir kavash fungicide Jhona vich haldi di rokhtham krdi aw
(pb)
Haryana
Sukh ji haldi rog lai tusi copper hydroxide 500 gran prati acre de hisab nal vart sakde ho jehdi dwai tusi keh rhe ho uhnu es bimari di roktham lai vartan di sofarish nahi kito jandi
ਗਾ ਨੂੰ ਬਣ ਪੈ ਗਿਆ ਹੈ ਮੈਲਾ ਤੇ ਮਾਰ ਹੀ ਗੋਬਰ ਦੀ ਸਮਸਿਆ ਹੈ ਇਸ ਦਾ ਇਲਾਜ ਦੱਸੋ
(pb)
ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ intamox inj. 4.5g , Rumirec inj. 10ml ਲਗਵਾਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 1 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ ਇਸ ਨਾਲ ਫਰਕ ਪੈ ਜਾਵੇਗਾ |
Sir ji... Kinnow da 3 saal da plant hai fall ta usnu bahut lgya se par sara chadh gya.. Isdi roktham lyi ki kita jana chahida hai ate kinnow plants ki samb sambhal kive kiti jani chahidi hai.. Is bare visthar nal jaankari diti jave.
(en)
Punjab
Suraj ji,tusi isdi roktham lai giberallic acid 10mg/l paani de hisaab nl spray kr skde ho ate tuhanu kinu di kheti sabandhi jo v smasya aa rhi haius bare apna swal push skde ho ji.
Sir pls moisture maintain kro te 2drops per liter bayer di planofix di spray kro. Mere kinnow plant nu same problem c hun fruit bhut vdia lagya te jharda nai. Main pathiaan tin din pani ch soak krke spray kiti aa ode nl fruit nu micronutrients di kami ni ondi oh v 1 hafte te wakfey nl kro skdeo
ਸ੍ਰੀ ਮਾਨ ਜੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ। ਦੁੱਧ ਲਗਭਗ 18 19 ਲਿਟਰ ਪ੍ਰਤੀ ਦਿਨ ਦੇ ਰਹੀ ਹੈ। ਲਗਾਤਾਰ ਕਮਜ਼ੋਰ ਅਤੇ ਪਤਲੀ ਹੋ ਰਹੀ ਹੈ। ਜੇਕਰ ਉਸ ਨੂੰ ਕਣਕ ਦੀ ਲੇਟੀ ਨਾਲ ਡਾਲਡਾ ਘਿਓ ਦੇਈਏ ਤਾਂ ਉਸ ਨੂੰ ਹੀਟ ਵਿੱਚ ਆਓਣ ਅਤੇ ਗੱਭਣ ਹੋਣ ਵਿੱਚ ਕੋਈ ਸਮੱਸਿਆ ਆ ਸਕਦੀ ਹੈ ਜੀ ਜਾਂ ਇਸ ਤੋਂ ਬਿਨਾਂ ਹੋਰ ਕੋਈ ਹੱਲ ਦੱਸੋ ਕਿ ਸਿਹਤ ਵੀ ਠੀਕ ਰਹੇ ਅਤੇ ਹੀਟ ਵਿੱਚ ਵੀ ਸਮੇਂ ਸਿਰ ਆ ਜਾਵੇ।
(pb)
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Bovimin b powder 100gm ਰੋਜਾਨਾ, Enerboost powder 100gm ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਇਹਨਾਂ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਵੀ ਹੋਵੇਗੀ ਬਾਕੀ ਤੁਸੀ ਉਸ ਨੂੰ ਲੇਟੀ ਜਾ ਘਿਓ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਸਹੀ ਦੇਖਭਾਲ ਕਰਦੇ ਰਹੋ
ਸ਼੍ਰੀ ਮਾਨ ਜੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ। ਹਰ ਰੋਜ਼ ਲਗਭਗ 18 19 ਲਿਟਰ ਦੁੱਧ ਦਿੰਦੀ ਹੈ। ਲਗਾਤਾਰ ਕਮਜ਼ੋਰ ਹੋ ਰਹੀ ਹੈ। ਕੋਈ ਹੱਲ ਦੱਸੋ ਕਿ ਸਹੀ ਸਮੇਂ ਤੇ ਹੀਟ ਵਿੱਚ ਆ ਜਾਵੇ।
(pb)
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Bovimin b powder 100gm ਰੋਜਾਨਾ, Enerboost powder 100gm ਰੋਜਾਨਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ, ਇਹਨਾਂ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਚੰਗੀ ਗਰੋਥ ਵੀ ਹੋਵੇਗੀ
ਸ੍ਰੀ ਮਾਨ ਜੀ ਜੇਕਰ ਅਸੀਂ ਹਰਾ ਚਾਰਾ ਬਿਲਕੁਲ ਬੰਦ ਕਰਕੇ ਉਸ ਦੀ ਥਾਂ ਤੇ ਇਕੱਲੇ ਆਚਾਰ ਅਤੇ ਖੁਰਾਕ ਦੀ ਵਰਤੋਂ ਕਰੀਏ ਤਾਂ ਕੀ ਪਸ਼ੂਆਂ ਦੀ ਸਿਹਤ ਉੱਪਰ ਕੋਈ ਬੁਰਾ ਅਸਰ ਤਾਂ ਨਹੀਂ ਪੈਂਦਾ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਜੀ।
(pb)
ਹਾਂਜੀ ਤੁਸੀ ਇਕੱਲਾ ਸਾਇਲੇਜ ਖਵਾ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਤੁਸੀ ਵੱਡੇ ਪਸ਼ੂ ਨੂੰ 25 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ ਤੁਸੀ ਫੀਡ ਵੀ ਇਸ ਵਿਚ ਮਿਲਾ ਕੇ ਖਵਾ ਸਕਦੇ ਹੋ
Jhona 1401 had de Pani nal duba reha 7din kud utto patte nage rehe jhona 2 mahine da isde patteya te kujh ku mitti jam gayi hai Pani di sapre nal nahi lehi koi saprey ja koi hal dasso tan jo jhone di fasal bachai jave
(pb)
Haryana
Singh ji tusi ik spray npk 19191 10 gram prati litre paani de hisab nal vart sakde ho
Highbrid ਝੋਨਾ ਹੈ ਲਗੇ ਨੂੰ 55 ਦਿਨ ਹੋ ਗਏ ਹਨ ਖਾਦ ਖੁਰਾਕ ਤਾ ਬਹੁਤ ਪਾ ਦਿੱਤੀ ਪਰ ਪਾਣੀ ਜਿਆਦਾ ਵਧੀਆ na ਹੋਣ ਕਰਕੇ hight ਬਹੁਤ ਘੱਟ ਹੈ ਕੋਈ growth wali ਵਧੀਆ ਜਿਹੀ ਸਪਰੇ ਦਸੋ ਪਕਣ ਤਕ ਦਾ ਖਾਦ ਖ਼ਰਾਕ ਦਾ ਟਾਈਮ ਟੇਬਲ ਬਣਾ ਦਿਓ ਕੋਈ ਹੋਰ ਸਪਰੇ ਵੀ ਦੱਸੋ ਜੋ ਕੇ ਪਕਣ ਤਕ ਕੰਮ ਕਰ ਸਕੇ
(pb)
Punjab
ਬਲਜੀਤ ਜੀ,ਤੁਸੀਂ ਇਸਨੂੰ 2ਕਿਲੋ ਯੂਰੀਆ ,800ਗ੍ਰਾਮ ਜ਼ਿੰਕ ਅਤੇ 2ਕਿਲੋ ਕਲੀ ਦਾ ਪਾਣੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਇਸ ਤੋਂ ਇਲਾਵਾ ਹੋਰ ਕੋਈ ਛਿੜਕਾਅ ਦੀ ਲੋੜ ਨਹੀਂ ਹੈ।
Punjab
2 ਲਿਟਰ ਪਾਣੀ ਵਿਚ ਕਲੀ ਕਿੰਨੀ ਪਾਵਨੀ ਹੈ?
Sir g jhona pr126 gobh vich hai eh spray krn lgge han ji esda kis kis cheej di roktham lyi hai ji
(pb)
Punjab
aman ji eh daso tusi kehde spray karan lagey ho us hsiab nal tuhanu sahi jankari diti ja sakdi hai
ਜਮੁਣ ਦੇ ਬੂਟੇ ਨੂੰ ਸੁੰਡੀ ਪੈ ਗਈ ਹੈ ਕੁਝ ਪਤੇ ਵੀ ਖਰਾਬ ਹੋ ਗਏ ਹਨ ਕੋਈ ਹੱਲ ਦਸੋ
(pb)
Punjab
ਬਲਜੀਤ ਜੀ,ਹੁਣ ਇਸਦੀ ਰੋਕਥਾਮ ਸੰਭਵ ਨਹੀਂ ਹੈ ਤੁਸੀਂ ਅਗਲੇ ਸਾਲ ਤੋਂ ਫੁਲ ਆਉਣ ਤੇ ਫਰੂਟ ਫਲਾਈ ਟ੍ਰੈਪ ਲੱਗਾ ਸਕਦੇ ਹੋ ਜੀ।
ਜਵਾਰ ਨੂੰ ਕੀੜੀ ਪਈ ਹੈ ਕੋਈ ਹੱਲ ਦੱਸੋ ਹੋਰ ਵਧੀਆ ਵਿਕਾਸ ਲਈ ਕੀ ਕੋਈ ਖਾਦ ਜਾ ਸਪਰੇ ਵੀ ਦੱਸੋ
(pb)
Punjab
ਬਲਜੀਤ ਜੀ,ਵੈਸੇ ਜਵਾਰ ਵਿਚ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਸਿਫਾਰਿਸ਼ ਨਹੀਂ ਹੈ ਪਰ ਜੇਕਰ ਹਮਲਾ ਜ਼ਿਆਦਾ ਹੈ ਤਾ ਤੁਸੀ ਕੋਰਾਜਿਨ 0.5ਮਿਲੀ /ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਇਸ ਤੋਂ 21 ਦਿਨਾਂ ਤੱਕ ਪਸ਼ੂਆਂ ਨੂੰ ਚਾਰ ਨਾ ਪਾਓ।
ਸਰ ਕਣਕ ਦੀ ਨਵੀ ਕਿਸਮ ਕਰਨਵੈਦੇਹੀ DBW 370 ਕਿਥੋ ਮਿਲੂਗੀ।
(pb)
Punjab
ਜਗਪਾਲ ਜੀ, ਇਸ ਕਿਸਮ ਦਾ ਬੀਜ ਤੁਹਾਨੂੰ IIWBR ਕਰਨਾਲ ਤੋਂ ਮਿਲੇਗਾ ਜੀ.
Is pest nu...ghr de kise nukse nal kive .. Htaya ja skda haaii
(en)
Punjab
Jasmeen ji, isdi roktham li tuc nimm de paani da spray kr skde ho ji

ਨਿਰਮਲ ਜੀ, ਇਸ ਰੋਗ ਦੀ ਰੋਕਥਾਮ ਬੀਜ ਅਤੇ ਪਨੀਰੀ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਹੁਣ ਤੁਸੀਂ ਪ੍ਰਭਾਵਿਤ ਬੂਟੇ ਪੁੱਟ ਕੇ ਖਤਮ ਕਰ ਸਕਦੇ ਹੋ ਜੀ.
Kinnow leaves happened like this what is the problem
(en)
Jot ji, it can be due to attack of die back disease, spray copper oxychloride 3g/l of water.
ਮੇਰੀ ਗਾਂ ਐਚ. ਐਫ ਜਰਸੀ ਕਰੋਸ ਕੱਲ੍ਹ 1 ਸਿਤੰਬਰ ਨੂੰ ਸੂਈ ਸੀ ਉਸ ਨੂੰ ਮਟੈਟਸ ਹੋ ਗਈ ਇੱਕ ਥਣ ਵਿੱਚੋਂ ਦੁੱਧ ਨਹੀ ਆ ਰਿਹਾ 2 ਜਾਂ 4 ਧਾਰਾਂ ਹੀ ਆਉਂਦੀਆਂ ਹਨ ਬਾਕੀ ਥਣਾਂ ਵਿੱਚੋਂ ਬਰਾਬਰ ਦੁੱਧ ਆ ਰਿਹਾ ਹੈ ਲੇਵਾਂ ਵੀ ਪੂਰਾ ਬਣਿਆ ਹੈ ਦੁੱਧ ਅੱਧਾ ਕੁ ਕਿਲੋ ਹੀ ਦੇ ਰਹੀ ਹੈ ਜਦਕਿ ਪਿੱਛਲੇ ਸੂਏ 20 ਲੀਟਰ ਦੁੱਧ ਦਿੰਦੀ ਰਹੀ ਹੈ ਦੁੱਧ ਵਧਾਉਣ ਲਈ ਕੋਈ ਦਵਾਈ ਦੱਸੋ
(pb)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ, ਬਾਕੀ ਉਸ ਨੂੰ Milkout powder 30-30gm ਸਵੇਰੇ ਸ਼ਾਮ ਰੋਜਾਨਾ, FMC ਪਾਊਡਰ 50gm ਰੋਜਾਨਾ ਦਿਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਸੋਜਿਸ਼ ਦੇ ਹਿਸਾਬ ਨਾਲ ਇੰਜੇਕਸ਼ਨ ਲਗਵਾਓ ਅਤੇ ਓਹਨਾ ਦੇ ਨਾਲ Vitamor h inj 5ml ਵੀ ਲਗਵਾਓ
Cutris plant de fruit nu eh bimari pyi a ehda ki hal keeta jawe sir
(en)
Ranjodh ji,kirpa kar k eh dso ki eh samasya kine booteya ch hai os hisaab nl thonu sahi jaankari ditti jayegi.
NFL DELERSHIP IFFCO DELERSHIP PROCESS
(en)
Punjab
tejpal you can contact on 18001031967 this number to know about dealership process
Delhi Pusa kisan mela kadu a g
(pb)
Punjab
Rajwinder ji, isdi date aje jaari nhi hoi hai .

Hisar kisan mela kadu lag reha hi g
Hisar kisan mela kadu to lag reha hai g
ਲਾਤ ਤੇ ਸਰ ਰੇਸ਼ਾ ਗਾ ਵਿੱਚ ਪਾਣੀ ਪਰੀਆ ਹੋਇਆ ਗੀਟੇ ਤੇ ਕੇਸੇ ਠੀਕ ਕਰੇ ਉਸਕੋ
(en)
Punjab
ਸ਼ਿਵਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਾ ਫਿਰ ਤੁਸੀ ਉਸਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਕੀ ਝੋਨੇ ਵਿੱਚ ਤਿੰਨ ਤੋਂ ਚਾਰ ਇਨਸੈਕਟੀਸਾਇਡ ਅਤੇ ਫੰਗੀਸਾਇਡ ਮਿਲਾ ਕੇ ਸਪਰੇਅ ਕਰ ਸਕਦੇ ਹਾਂ
(en)
Punjab
Amrit pal ਜੀ ,ਝੋਨੇ ਵਿੱਚ ਤਿੰਨ ਤੋਂ ਚਾਰ ਇਨਸੈਕਟੀਸਾਇਡ ਅਤੇ ਫੰਗੀਸਾਇਡ ਮਿਲਾ ਕੇ ਛਿੜਕਾਅ ਨਹੀਂ ਕਰਨੇ ਚਾਹੀਦੇ।
As Lai kde spre Krishna jve brother hai
(pb)
Punjab
inderjit ji, isdi roktham lai tuc dimethoate 2ml/l de hisaab nl spray kr skde ho ji.
As Lai kde spre Krishna jve brother hai
(pb)
Punjab
inderjit ji,jekar isda hamla jyada hai ta tuc dimethoate 2ml/l paani de hisaab nl spray kr skde ho ji.
Sir Ji 126 cone uper bron and 13 00 45 sapre da ki kam aa te ess nu kes time karna caheda jo vadia result mele te ee dome mela k kar sakhde aa daso g pure jankari devo ji
(pb)
Punjab
amritpal singh ji. iss spry nl jhone de daaneya ch fok nhi bndi is dawai nu gobh avstha te spray kr skde ho ji.ihna dova nu mela k kar sakhde aa .
ਸਫ਼ੈਦਾ ਲਾਉਣ te ਕੋਈ ਸਬਸਿਟੀ ਵੀ ਮਿਲਦੀ ਹੈ ਕੇ ਨਹੀਂ
(pb)
Punjab
ਬਲਜੀਤ ਜੀ, ਇਸ ਸੰਬੰਧੀ ਜਾਣਕਾਰੀ ਤੁਸੀ ਆਪਣੇ ਜਿਲ੍ਹੇ ਦੇ ਵਣ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ ਜੀ.
ਦੇਸੀ ਸਫ਼ੈਦਾ ਕਿਹੜੇ month ਨਹੀਂ ਲਗਾ ਸਕਦੇ
(pb)
Punjab
ਬਲਜੀਤ ਜੀ ਸਫੇਦਾ ਅਗਸਤ ਸਤੰਬਰ ਅਤੇ ਫਰਵਰੀ ਮਾਰਚ ਵਿਚ ਹੀ ਲਗਾ ਸਕਦੇ ਹੋ।
Highbrid jhona he Jyada Pani vadia na hoon karke jyada growth Nehi kar reha he Koi sare tata di ghat Puri karn wali koi sapre daso AJ Lage nu 55 din ho Gaye Han.
(pb)
Punjab
baljit ji, tusi 2kg urea , 800g zinc33% ate 2kg kli de paani da spray 1acre te kr skde ho ji .