Punjab
Search
Sir chlorine da kinniw vich istemal kraie spray nl ya pani laa k vich paa die
(en)
Jagseer ji,kirpa kar ke eh dso ki fasal vch ki samasya hai uss hisab nal hi tuhanu iss bare sahi jaankari ditti ja sakegi.
Sir jis area vich flood aya hai o lok dobara jhona la sakde hn ja nai jive 1509.1692.pr126 a kisma hun ho sakdya hn ja nai
(pb)
Punjab
Gurpreet ji, hun jhone ja basmati di koi vi kisam laon da koi vi faida nahi hai tusi koi vi ghat sma len aali sabji la skde ho ji.
Sir ji mahit ho rha h
(hn)
Maharashtra
Shishram ji,iski rokthaam ke liye aap spinoteram 0.5 ml /l paani ke hisaab se spray kr skte hai.
Sir ji ya galan ho rhi h
(hn)
Maharashtra
Shishram ji,aap iski roktham ke liye mancozeb 2g/L paani ke hisaab se spray kare.
Sir g ਸਾਡੇ ਕੋਲ ਦੋ ਸਾਲ ਦੀ ਕੱਟੀ ਹੈ ਕਿਰਪਾ ਕਰਕੇ ਉਸਦੀ ਖੁਰਾਕ ਬਾਰੇ ਜਾਣਕਾਰੀ ਦਿੱਤੀ ਜਾਵੇ।
(pb)
ਤੁਸੀ ਇਸ ਨੂੰ Heifer dry ਫੀਡ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਬਾਕੀ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
ਸਰ ਇਕ ਗੱਲ ਦਸੋ ਮੈ ਗਾ ਦੀ ਫੀਡ ਵਿਚ 20 ਕਿੱਲੋ ਕਣਕ ਪਾਉਂਦਾ ਹੈ ਮੈ ਉਸ ਵਿੱਚ ਕਣਕ ਦਾ ਚੋਕਰ ਨੀ ਪਾਉਂਦਾ ਕਿਆ ਕਣਕ ਦਾ ਚੋਕਰ ਪਾਉਣਾ ਜ਼ਰੂਰੀ ਹੈ ਜੇਕਰ ਹਾ ਤਾ ਕੀਨਾ ਪਾਉਣਾ ਹੈ
(pb)
Rajasthan
ਤੁਸੀ 20 ਕਿਲੋ ਕਣਕ ਪਾ ਸਕਦੇ ਹੋ ਬਾਕੀ ਤੁਸੀ 15 ਕਿਲੋ ਤੱਕ ਚੋਕਰ ਪਾ ਸਕਦੇ ਹੋ
Sir g ਸਾਡੀ ਕੱਟੀ 2 ਸਾਲ ਦੀ ਹੈ ਉਸਦੀ ਗਰਦਨ ਅਤੇ ਪੂਛ ਦੇ ਥੱਲੇ ਖੂਨ ਨਾਲ ਭਰੇ ਸ਼ਾਲੇ ਹਨ ਇਸਦਾ ਕਾਰਨ ਅਤੇ ਇਲਾਜ ਦੱਸਿਆ ਜਾਵੇ।
(pb)
Punjab
ਅਭੀਨੂਰ ਜੀ ਤੁਸੀ ਇਸ ਨੂੰ Hitek injection 1ml ਪ੍ਰਤੀ 50 ਕਿਲੋ ਸਰੀਰ ਦੇ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਇਸ ਨੂੰ Enrofloxacin injection 15ml ਅਤੇ Avil inj 10ml ਲਗਵਾਓ ਬਾਕੀ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ
ਡਾਕਟਰ ਸਾਹਿਬ ਜੀ ਝੋਨਾ ਗੋਭ ਅਵਸਥਾ ਵਿੱਚ ਹੈ ਸਵੇਰੇ ਸ਼ਾਮ ਟਿੱਡ ਗੰਧੀ ਬੱਗ ਹਮਲਾ ਕਰਕੇ ਰਸ ਚੂਸ ਦੋਦਾ ਚੂਸ ਰਿਹਾ। ਕਿਹੜੀ ਸਪਰੇਅ ਦੀ ਸਿਫਾਰਸ਼ ਕੀਤੀ ਜਾਵੇ।
(pb)
Punjab
ਕਰਨਦੀਪ ਜੀ,ਇਸ ਦੇ ਲਈ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਜੀ ਇਹ ਕੀੜੇ ਫਸਲ ਦਾ ਬਹੁਤ ਨੁਕਸਾਨ ਨਹੀਂ ਕਰਦੇ।
Punjab
ਕਰਨਦੀਪ ਜੀ,ਇਸ ਦੇ ਲਈ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਜੀ ਇਹ ਕੀੜੇ ਫਸਲ ਦਾ ਬਹੁਤ ਨੁਕਸਾਨ ਨਹੀਂ ਕਰਦੇ।
ਲਸਣ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ ਜੀ
(pb)
Punjab
ਗੁਰਲਾਲ ਜੀ, ਲਸਣ ਦੀ ਬਿਜਾਈ ਦਾ ਢੁਕਵਾਂ ਸਮਾਂ ਸਿਤੰਬਰ ਦੇ ਆਖਰੀ ਹਫਤੇ ਤੋਂ ਹੈ ਜੀ।
ਸਰੋਂ ਨੂੰ ਕੀੜੇ ਚੁੱਕ ਕੇ ਲੈ ਜਾ ਰਹੇ ਉਹਨਾਂ ਦਾ ਕੀ ਹੱਲ ਕਰੀਏ ਕੀੜੀਆਂ ਦਾ ਭੌਣ ਕਾਫੀ ਵੱਡਾਂ
(pb)
ਸਰਬ ਜੀ ਤੁਸੀਂ ਕੀੜਿਆ ਦੇ ਭੌਣ ਤੇ ਸਵਾਹ ਪਾ ਸਕਦੇ ਹੋ ਜੀ.
ਸਰਬ ਜੀ ਤੁਸੀਂ ਕੀੜਿਆ ਦੇ ਭੌਣ ਤੇ ਸਵਾਹ ਪਾ ਸਕਦੇ ਹੋ ਜੀ.
Hlo srr Toya ch achar nu ulli paa jndi aa kii krii aa
(pb)
jagjeet singh ji eh achaar nu hawa pain kr k hunda hai is layi tusi aachar nu chngi trah seal kr k rkho .
Ssa sir PBW ਚੋਪਤੀ ਨੰਬਰ 1 ਬੀਜ ਮਿਲ ਜਾਇਗਾ ਜਾ ਸਾਡੇ ਨੇੜੇ ਰੋਣੀ ਹੈ ੳਥੋ ਪਤਾ ਕਰਦਿੳ ੳਥੋ ਲੈ ਲਵਾਗੇ
(pb)
Haryana
ਵਿਰਕ ਜੀ ਏਸਦੀ ਲਈ ਤੁਸੀ ਇਹ ਨੰਬਰ ਤੇ ਗੱਲ ਕਰ ਸਕਦੇ ਹੋ ਇਹ ਨੰਬਰ kvk ਦਾ ਹੈ। +91-7696809999
ਭਲੂਣ ਝੋਟੀ ਯ24.9.23 ਨੂੰ ਸਮਾਂ ਪੂਰਾ ਹੋਣ ਵਾਲਾ ਹੈ ਆ ਦਿਨਾਂ ਚ ਕੀ ਖੁਰਾਕ ਦਿੱਤੀ ਜਾਵੇ ਜਿਹੜੀ ਡਲਿਵਰੀ ਸਹੀ ਤੇ ਸੋਖੀ ਹੋ ਸਕੇ ਹੁਣ ਕਣਕ ਦਾ ਦਾਣਾ ਪਾ ਰੇਆ ਹਾ ਧੰਨਵਾਦ ਸਹਿਤ ਜੱਸੀ ਨਿਹਾਲਗੜ੍ਹ
(pb)
ਇਸ ਨੂੰ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਦੁੱਧ ਵਿੱਚ ਵਾਧਾ ਹੋਵੇਗਾ ਅਤੇ ਕਮਜ਼ੋਰੀ ਦੂਰ ਹੋਵੇਗੀ
Sir ji palak vich ka bhut h us upar ejal dbai kar sakde h ji
(en)
Haryana
Sukhi ji isme gha ke liye koi vi dwai prayog krne ki sifarish nahi ki jati iske liye app gudai kr skte ahi
ਬਾਈ ਜੀ ਖੁੰਬਾਂ ਦੀ ਖੇਤੀ ਬਾਰੇ ਜਾਣਕਾਰੀ ਦੇ ਸਕਦਾ ਕੋਈ ਤਾਂ ਜ਼ਰੂਰ ਮਦਦ ਕਰੋ।
(pb)
Punjab
ਮਨਪ੍ਰੀਤ ਜੀ,ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ ਇਸਦਾ ਬੀਜ ਤੁਸੀਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।
Sir kinnow da baag laggea hoea zameen vich road aa plant bht sukkde aa koi hall
(en)
Punjab
Jagseer Singh ji isda koi hall sambhav nahi hai ,iss trah di jamin vich baag lon di sifarish nahi kiti jandi .
Sir kinnow de baag ch dap urea sitti nu 1 month hon wala soil test krwaona hun kinna time ruk k krwona pena ta jo result sahi aawe
(en)
Haryana
Singh ji soil test krwaun lai fasal bijan pehla ja fasal kattan ton baad hi krn di sifarish kiti jandi hai so tusi mitti parakh hun fal lain ton baad krwao tn sahi result mil skde han ate agli fasal nu khad us hsiab nal hi pai sakdi hai
devmedia
(en)
Haryana
ਰਾਣਾ ਜੀ ਤੁਸੀ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
ਸਰ ਚਿੱਬੜ ਦੀ ਖੇਤੀ ਕਦੋ ਕਰ ਸਕਦੇ ਹਾ। ਇੱਕ ਏਕੜ ਵਿਚ ਕਿੰਨਾ ਬੀਜ ਕਿਹੜੀ ਕਿਸਮ ਤੇ ਕਿਥੋ ਮਿਲੂਗਾ।
(pb)
Punjab
ਗੁਰਨਾਮ ਸਿੰਘ ਜੀ ਇਸ ਦੀ ਖੇਤੀ ਦਾ ਸਮਾਂ ਹੁਣ ਲੰਘ ਚੁਕਾ ਹੈ। ਇਸ ਦੀ ਕੋਈ ਖਾਸ ਕਿਸਮ ਨਹੀਂ ਹੈ ਤੇ ਇਸਦਾ ਬੀਜ ਦੇਸੀ ਹੀ ਹੁੰਦਾ ਹੈ.
गन्ने के खेत में यह कीट कीतना नुकसान कर सकता है अभी कहीं कहीं दिखाई दे रहा है कर्पया उचित परामर्श दें
(pb)
Haryana
कुमार जी इसके लिए आप chlorppyriphos 1 लीटर प्रति एकड़ के हिसाब से प्रयोग कर सकते है
Punjab
जी धन्यवाद
20 din vashi a gilltian wala tika v layea c 5 din hoge akkhan eda khrb ho k bhr nu a Rhian
(pb)
Punjab
Tuci iss nu nazdiki doctor ton check krwao ate doctor nu dss ke boric acid powder nu pani vich ghol ke akh vich pao ja fir kittu eyes drops pao
20 din vashi a gilltian wala tika v layea c 5 din hoge akkhan eda khrb ho k bhr nu a Rhian
(pb)
Punjab
Tuci iss nu nazdiki doctor ton check krwao ate doctor nu dss ke boric acid powder nu pani vich ghol ke akh vich pao ja fir kittu eyes drops pao
ਗਾਵਾਂ ਦਾ ਦੁੱਧ ਵਧਾਉਣ ਲਈ ਫੀਡ ਫਾਰਮੁਲਾ
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
ਝੋਨਾ ਨਿਸਰਨ ਤੇ ਕੀ ਪਾਉਣਾ ਚਾਹੀਦਾ ਹੈ।
(en)
Haryana
ਸਿੰਘ ਜੀ ਏਸ ਵੇਲੇ ਤੁਸੀ 13045 ਦੀ ਸਪਰੇਅ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਝੋਨੇ ਵਿੱਚ ਕਾਲਾ ਤੇਲਾ ਬਹੁਤ ਪੈ ਗਿਆ ਹੈ ਇਸ ਦੀ ਰੋਕਥਾਮ ਲਈ ਕਾਰਗਰ ਦਵਾਈ ਦੱਸੋ।
(en)
Haryana
ਸਿੰਘ ਜੀ ਏਸਦੇ ਲਈ ਤੁਸੀ 120ਗ੍ਰਾਮ pymetrozine ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
ਹਰਾ ਟਿੱਡਾ ਝੋਨੇ ਦਾ ਨੁਕਸਾਨ ਕਰਦਾ ਜਾਂ ਨਹੀਂ ਦਸਿਓ ਜੀ
(pb)
Haryana
ਸਿੰਘ ਜੀ ਇਹ ਨਿਰਭਰ ਕਰਦਾ ਹੈ ਕੇ ਕਿੰਨੇ ਕੂ ਟਿੱਡੇ ਤੁਹਾਡੇ ਖੇਤ ਵਿਚ ਹਨ ਉਸ ਹਿਸਾਬ ਨਾਲ ਤੁਹਾਨੂੰ ਸਹੀ ਦਸਿਆ ਜਾ ਸਕਦਾ ਹੈ ਜੇਕਰ ਉਹ ਜਿਆਦਾ ਮਾਤਰਾ ਵਿਚ ਹਨ ਤਾਂ ਤੁਸੀ 120 ਗ੍ਰਾਮ pymetrozine ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
आंवला प्लांटेशन के बारे में जानकारी प्रदान कर दीजिए
(hn)
Maharashtra
विवेक जी ,आंवले के पौधे सख्त होने की वजह से इन्हें मिट्टी की हर किस्म में उगाया जा सकता है। इस फसल की खेती के लिए मिट्टी की pH 6.5-9.5 होना चाहिए। भारी ज़मीनों में इसकी खेती करने से परहेज करें। आंवले की किसम Banarasi, Krishna, NA-9, Francis और NA-10 की बिजाई अच्छी उपज के लिए की जा सकती है। आंवला की खेती के लिए अच्छी तरह से जोताई और जैविक मिट्टी की आवश्यकता होती है। जैविक खाद जैसे कि रूड़ी की खाद को मिट्टी में मिलायें। फिर 15×15 सैं.मी. आकार के 2.5 सैं.मी. गहरे नर्सरी बैड तैयार करें।आंवला की खेती जुलाई से सितंबर के महीने में की जाती है। उदयपुर में इसकी खेती जनवरी से फरवरी महीने में की जाती है। बीज की गहराई के लिए 1 मीटर गहरा वर्गाकार गड्डे खोदें और सूरज की रोशनी में 15-20 दिनों के लिए खुला छोड़ दें। अच्छी पैदावार के लिए 200 ग्राम बीजों को प्रति एकड़ में प्रयोग करें। खेत की तैयारी के समय मिट्टी में 10 किलो रूड़ी की खाद अच्छी तरह मिलाएं। खेत में नाइट्रोजन 100 ग्राम, फासफोरस 50 ग्राम और पोटाश्यिम 100 ग्राम प्रति पौधा डालें। यह खाद एक वर्ष के पौधे को डालें और 10 साल तक खाद की मात्रा बढ़ाते रहें। फासफोरस की पूरी और पोटाशियम और नाइट्रोजन आधी मात्रा को जनवरी-फरवरी में शुरूआती खुराक के तौर पर डालें। बाकी की मात्रा अगस्त के महीने में डालें| बोरोन और ज़िंक सल्फेट 100-150 ग्राम, सोडियम की ज्यादा मात्रा वाली मिटटी में पौधे की आयु और सेहत के अनुसार डालें| खेत को नदीन मुक्त बनाने के लिए समय-समय पर गोड़ाई करें| गर्मियों में सिंचाई 15 दिनों के फासले पर करें और सर्दियों में अक्तूबर दिसंबर के महीने में हर रोज़ चपला सिंचाई द्वारा 25-30 लीटर प्रति वृक्ष डालें। मानसून के मौसम में सिंचाई की आवश्यकता नहीं होती। फूल निकलने के समय सिंचाई ना करें। बिजाई से 7-8 साल बाद पौधे पैदावार देना शुरू कर देते है। जब फूल हरे रंग के हो जाएं और इनमें विटामिन सी की अधिक मात्रा हो जाए तो फरवरी के महीने में तुड़ाई कर दें। इसकी तुड़ाई वृक्ष को ज़ोर-ज़ोर से हिलाकर की जाती है।
Pr 126 kala dana
(hn)
Maharashtra
dinesh pandit ji yeh kisi bimari ka hamla nhi hai yeh mausam ke karan ho sakta hai
devmedia
(pb)
ਤੁਸੀ ਉਸ ਨੂੰ Heifer dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਸਰੀਰ ਦੀ ਚੰਗੀ ਗਰੋਥ ਹੋਵੇਗੀ ਬਾਕੀ ਉਸਦੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Sir mere es swal da jwab ni milya g
(pb)
Punjab
tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.
Sat Sri Akaal ji Mere jhone de khet ch kai jagah jhone Butte de patte di Nokan upar to laal ho rahiyan es da ki karan hai ji es bare ilaaj daso ji te eh jhona es time gob wich hai ji
(pb)
Haryana
Shergill ji eh tatt di ghat kr ke ho skda hai tusi eh daso esnu pehla kehdo khad paa chuke ho us hsoab mal tuhanu sahi jankari diti ja sakdi hai
नमस्कार मे राजस्थान के प्रतापगढ़ जिले से हूं ओर मे ड्रोन के लिए जानकारी चाहता हूँ उसको लेने ओर चलाने के लिए पुरी जानकारी चाहता हूँ आपसे निवेदन है की मुझे कहा ओर किससे सम्पर्क करना चाहिए
(hn)
Punjab
पप्पू जी इसके लिए आप Deepak Bharadwaj - 79052-62060 जी से बात कर सकते है
ਸ੍ਰ ਜੀ ਗਾਂ ਨੂੰ ਗੱਭਣ ਦਾ ਟੀਕਾ ਲਗਵਾਈਆਂ ਸੀ ਲੰਬੀ ਹੀਟ ਵਿਚ ਰਹਿਣ ਦਾ ਕਾਰਨ ਦੱਸੋ 6 ਦਿਨਾਂ ਤੋਂ ਹੈ ਹੀਟ
(pb)
Punjab
ਪਸ਼ੂ ਦੇ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ ਪਸ਼ੂ ਲੰਬੀ ਹੀਟ ਰੱਖਦਾ ਹੈ ਤੁਸੀ ਇਸਦੇ ਲਈ ਉਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ
70din vich achaar pain wala makki da seed hai ji koi j hai ta dso
(pb)
Punjab
daljeet ji tusi bayer di DKC 9208 kism di bijayi karr sakde ho ji
Punjab
daljeet ji tusi bayer di DKC 9208 kism di bijayi karr sakde ho ji
devmedia
(pb)
Haryana
ਸਿੰਘ ਜੀ ਏਸਨੂੰ ਅਧ ਅਕਤੂਬਰ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ
devmedia
(pb)
Haryana
ਸਿੰਘ ਜੀ ਏਸਨੂੰ ਸਤੰਬ ਦੇ ਅਖੀਰਲੇਹਫ਼ਤੇ ਵਿਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਇਸ ਸਮੇਂ ਮੌਸਮ ਏਸਦੇ ਵਾਧੇ ਲਈ ਅਨੂਕੂਲ ਨਹੀਂ ਹੈ।
Sir menu fish farming lyi jankari chahide c ji
(pb)
Punjab
Jassa ji tuci fish farming da kam suru krn ton pehla iss kam di training lao jo tuci apne nazdiki fishery dept. ton laa skde ho isde lai tuci Sh. Rajeshwar Kumar, ADF Sh. Harvinder Singh, CEO (1) ADF, Mansa, (II) CEO,FFDA , Mansa 01652-227200 adfmansa1@gmail.com, ceomansa@gmail.com 8146585400, 6284657868 nal sampark kro ate training vich tuhanu iss kam di sari jankari mil jawegi.
ਸ੍ਰੀ ਮਾਨ ਜੀ ਪਹਿਲਣ ਝੋਟੀ ਏ ਗੱਬਣ ਹੋਈ ਨੂੰ 7 ਦਿਨ ਹੋਏ ਨੇ ਥਣ ਪਸਮੇ ਰਹਿੰਦੇ ਨੇ ਕੋਈ ਡਰ ਤਾਂ ਨਈ ਏ
(pb)
Rajasthan
ਨਹੀਂ ਜੀ ਇਸ ਵਿੱਚੋ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
ਕੀ ਪਰਾਲੀ ਤੋਂ ਗੱਤਾ ਬਣਾਆ ਜਾਂਦਾ ਹੈ
(pb)
Haryana
ਸਿੰਘ ਜੀ ਪਰਾਲੀ ਤੋਂ ਗੱਟਾ ਬਣਾਇਆ ਜਾ ਸਕਦਾ ਹੈ ਏਸਦੇ ਲਈ ਪੂਰੀ ਜਾਣਕਾਰੀ ਜਾ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨੇੜੇ ਗੇ ਖੇਤੀ ਵਿਭਾਗ ਨਾਲ ਸੰਪਰਕ ਕੇ ਸਕਦੇ ਹੋ
ਕੀ ਪਰਾਲੀ ਤੋਂ ਗੱਤਾ ਬਣਾਆ ਜਾਂਦਾ ਹੈ
(pb)
Haryana
ਸਿੰਘ ਜੀ ਬਿਲਕੁਲ ਪਰਾਲੀ ਤੋਂ ਗੱਟਾ ਬਣਾਇਆ ਜਾਂਦਾ ਹੈ ਏਸਦੇ ਬਾਰੇ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਖੇਤੀ ਵਿਭਾਗ ਨਾਲ ਸੰਪਰਕ ਕੇ ਸਕਦੇ ਹੋ
ਸਤ ਸ਼੍ਰੀ ਅਕਾਲ ਮਾਹਿਰ ਸਾਹਿਬਾਨਾਂ ਅਤੇ ਸਾਰੇ ਵੀਰਾ ਨੂੰ..। ਮੇਰਾ ਸਵਾਲ ਇਹ ਹੈ ਕੇ ਮੈਂ ਮੀਟ ਉਤਪਾਦਨ ਵਜੋਂ ਦੇਸੀ ਨਸਲ ਰੱਖਣਾ ਚੋਉਂਦਾ ਆ... ਜੋ ਕੇ ਘੱਟ ਸਮੇਂ ਵਿੱਚ ਤਿਆਰ ਹੋ ਸਕੇ। ਧੰਨਵਾਦ
(pb)
Punjab
ਪਰਮਜੀਤ ਜੀ ਜੇਕਰ ਤੁਸੀ ਮੀਟ ਲਈ ਦੇਸੀ ਨਸਲ ਦੀਆ ਮੁਰਗੀਆਂ ਰੱਖਣਾ ਚਾਹੁੰਦੇ ਹੋ ਤਾਂ ਤੁਸੀ RIR, FFG ਨਸਲ ਰੱਖ ਸਕਦੇ ਹੋ, ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
सर जी हमारी बन्नी नसल की भैंस को 9महीने 15 दीन की गाभीन है उसे खुराक मे कोन सी फीड देनी चाहिए
(hn)
उसे आप कारगिल की Transition mix फीड खिला सकते है और यह आप 1.5-2 किलो रोजाना दे सकते है। बाकि आप उसे अच्छा हरा चारा खिलाएं।
ਪਸੁਆ ਦੇ ਚਾਰੇ ਵਾਸਤੇ ਜਮੀ 3 september ਬੀਜੀ ਹੋ ਸਕਦੀ ਹੈ
(en)
Haryana
ਸਿੰਘ ਜੀ ਏਸਨੂੰ ਅਕਟੂਬਰ ਦੇ ਮਹੀਨੇ ਵਿੱਚ ਬੀਜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਸ ਸਮੇਂ ਬੀਜਣ ਨਾਲ ਏਸਦਾ ਸਹੀ ਵਾਧਾ ਹੁੰਦਾ ਹੈ
Sir ji magh sun ton kina time bad nme dud honi chahidi aa
(en)
Sukhi ji eh tan tuhadi khurak, changi dekbhal te nirbhar hai jiss nal ohh jldi heat vich awe baki tuci pashu nu suun ton 45-50 din badd bhi heat vich aun te nawe dudh krwa skde ho.
sir pr 126 nu sundi di kihdi sepreh krye 32 din da ho giya
(en)
Haryana
Singh ji esde lai tusi chlorantraniliprole 60 ml prati acre. De hisab nal vart skde ho
ਸਰ ਜੀ ਮੇਰੀ ਮੱਝ ਹੀਟ ਵਿੱਚ ਨਹੀ ਆ ਰਹੀ ਹੈ ਕੀ ਕਾਰਨ ਹੋ ਸਕਦਾ
(en)
Punjab
ਇਸਦੇ ਕਈ ਕਾਰਨ ਹੋਣ ਸਕਦੇ ਹੈ ਜਿਵੇਂ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ, ਪੇਟ ਦੇ ਕੀੜਿਆਂ ਕਰਕੇ, ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣ ਕਰਕੇ ਜਾ ਹੋਰ ਵੀ ਕਈ ਕਾਰਨ ਹੋ ਸਕਦੇ ਹੈ ਤੁਸੀ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
भेस के थन का फटना
(hn)
कृप्या आप अपने सवाल के साथ भैंस के थनों की फोटो भी अपलोड करें जिसे देखकर आपको सही जानकारी दी जा सके।
ਸਰ ਜੀ ਮੱਝ ਸੁਈ ਨੂੰ 30 ਦਿਨ ਹੋਗੇ ਨੇ ਪਰ ਉਹ ਦੁੱਧ ਨਹੀਂ ਵਦ ਰਹੀ ਮੈ ਫੀਡ 6 ਕਿੱਲੋ ਪਉਣਾ ਗਾ ਜੀ ਫਿਰ ਵੀ 8 ਕਿੱਲੋ ਦੁੱਧ ਦੇ ਰਹੀ ਹੈ ਹੁਣ ਉਸ ਨੂੰ ਕੀ ਦਿੱਤਾ ਜਾਵੇ ਜੀ ਜਿਸ ਨਾਲ ਦੁੱਧ ਵਧ ਜਾਵੇ ਜੀ ਮੜਾਪ ਆ ਦੀ ਗੋਲੀ ਵੀ ਦਿੱਤੀ ਹੈ ਜੀ
(pb)
Punjab
ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Calpond gold liquid 50ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।
Punjab
ਧੰਨਵਾਦ ਜੀ
HKR 47 nisran ton baad kine time ch pakk jndi hai g
(pb)
Haryana
Singh hi eh takriban 30-45 din vich pakk jandi hai
126 nisran ton baad kine tym ch pakk jndi hai
(pb)
Haryana
Singh ji eh takriban 30-50 din vich poori ttrah pakk ke teyar ho jandi hai baki eh kisam te vi depend krda hai
Hnji apni 17 month katti ha ohda wait 250 kg osnu dietmin p mineral mixture te ghr di bani feed de raha osnu jldi gabn krvone lyi hor ki diya jis nl oh jldi heat ch Ave te gabn ho jave..apa os nu 20 month gabn krvona chona ha
(pb)
Punjab
Balvir ji tuci uss nu powder de nal nal Nutrisacc advance tablet rojana 1 goli deo ate 21 din tak dinde rho, ehna nal sme te heat vich aa jawegi.
ਬਾਸਮਤੀ 1121 ਲਗਾਈ ਹੈ ਜੀ ਲਗਭਗ 31 ਜੁਲਾਈ ਦੇ ਕੋਲ ਲਗਾਈ ਸੀ. ਹੁਣ ਤਕ 2 ਵਾਰ ਯੂਰੀਆ ਖਾਦ ਦੇ ਨਾਲ ਮਿਕ੍ਸਚਰ ਪਾ ਚੁੱਕਾ ਹਾਂ ਪਰ ਇਸਦਾ ਵਧਾ ਨਹੀਂ ਹੋ ਰਿਹਾ ਤੇ ਰੰਗ ਪੀਲਾ ਪੈ ਰਿਹਾ ਹੈ ਬੁੱਟਾ ਜਿਵੇ ਮਰ ਰਿਹਾ ਹੋਏ. 4 5 ਦਿਨ ਪਹਿਲਾ ਨਦੀਨ ਦੀ ਦਵਾਈ ਪੈ ਸੀ ਉਹ ਤਾਂ ਮਰ ਗਿਆ ਪਰ ਬਾਸਮਤੀ ਇਸ ਚ ਫਰਕ ਨਹੀਂ ਪਿਆ. ਕੋਈ ਹੱਲ ਦਸੋ ਜੀ
(pb)
Haryana
ਸਿੰਘ ਜੀ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
ਪਵਿੱਤਰ ਸਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਸਿਆ ਇਲਾਜ਼ ਵਧੀਆ ਰੁੜ੍ਹਾ ਬਾਸਮਤੀ ਵਧੀਆ ਹੋਈ ਹੈ ਜੀ
Meri bufelo ke pas 1st byat me 11 ltr dudh tha or ab 2nd vyat ko 2 month ho gye but 6 ltr se bad ni rahi btao sir kuch bahut tang aa gya hu me
(hn)
Bikram ji aap usko achi khurak aur dekbhal ke sath sath Simlage bolus 1-1 goli subha sham rojana, Calpond gold liquid 50ml rojana ate Lacup cfx powder 100gm dena suru kren
Sir majh 10 din badh heat vich aw jandi sist b hai ni koi homeopathic medican dso g jeda nal heat sahi ho jave
(pb)
tuci isde lai 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo baki uss nu Bovimin-b powder 50gm rojana ate Stimvet 21 bolus rojana 1 goli deo ate 21 din tak dinde rho. jddo oh sahi sme te heat vich awe fir tuci uss nu nawe dudh krwao.
Sir ji mulli di resli zmeen vich kehri variety thik rhu jo time v ghtt lve
(en)
Punjab
varinder ji tusi syngenta di ivory white kisam la sakde ho ji
Haryana
ਸਿੰਘ ਜੀ ਇਹ ਸਪਰੇਅ ਤੁਸੀ ਨਿਸਰਣ ਤੋਂ ਲਈ ਕੇ ਦਾਣੇ ਬਣਨ ਤੱਕ ਕਰ ਸਕਦੇ ਹੋ ਕਿਉੰਕਿ ਇਹਨਾ ਦਾ ਮੁੱਖ ਕੰਮ ਦਾਣੇ ਦੀ ਕੁਆਲਿਟੀ ਵਧਾਉਣਾ ਅਤੇ ਮੋਟਾਈ ਵਧਾਉਣਾ ਹੁੰਦਾ ਹੈ। ਅਤੇ ਦੀ ਸਪਰੇਅ ਦੇ ਵਿਚਾਲ਼ੇ ਤੁਸੀ 4-5 ਦਿਨ ਦਾ ਅੰਤਰ ਜਰੂਰ ਰੱਖੋ
1847 ਅਤੇ1509 ਉਪਰੋ ਪੱਤੇ ਪੀਲੇ ਪੈ ਰਹੇ ਹਨ
(pb)
Haryana
ਸਿੰਘ ਜੀ ਤੁਸੀ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
devmedia
(pb)
Haryana
ਨੱਥਾ ਜੀ ਏਸਨੂੰ ਯੂਰੀਆ 3 ਕਿਸ਼ਤਾਂ ਵਿਚ ਖੇਤ ਵਿਚ ਲਾਉਣ ਤੋਂ 7,21 ਅਤੇ 35 ਦਿਨ ਬਾਅਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਨੂੰ ਤੁਸੀ 1 ਗੱਟਾ ਯੂਰੀਆ ਦਾ ਹੋਰ ਪਾਓ ਤਾਂ ਜ਼ੋ ਏਸਦੀ ਸਹੀ ਗਰੋਥ ਹੋ ਸਕ
ਘਰ ਵਿੱਚ ਫਲਦਾਰ ਬੂਟੇ ਲਗਾਉਣ ਹਨ। ਬਗੀਚਾ ਟਾਈਪ ਕਿਸ ਕਿਸਮ ਦੇ ਤੇ ਕਿਸ ਤਰਾ ਦੇ ਤੇ ਬੂਟੇ ਕਿਥੋ ਵਧੀਆ ਭਰੋਸੇਯੋਗ ਮਿਲਣਗੇ
(en)
Haryana
ਦਾਸ ਜੀ ਤੁਸੀ ਓਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਪੌਧੇ ਲਗਾ ਸਕਦੇ ਹੋ ਤੁਸੀ ਇਹ ਦਸੋ ਜਗ੍ਹਾ ਕਿੰਨੀ ਕੁ ਹੈ ਬਾਕੀ ਵਧੀਆ ਬੂਟੇ ਲੈਣ ਲਈ ਤੁਸੀ ਆਪਣੇ ਨੇੜੇ ਦੇ kvk ਜਾ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ
Punjab
ਅੰਮ੍ਰਿਤਪਾਲ ਜੀ ਇਹ fungicide ਠੀਕ ਹੈ ਜੀ, ਇਹ ਕਾਫੀ ਬਿਮਾਰੀਆਂ ਦੀ ਰੋਕਥਾਮ ਕਰ ਦਿੰਦਾ ਹੈ, ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਜੀ।