Manage Expert Answers

Search

Total Count :- 258604

(pb)
Posted by
amritpal singh (9041214108)
amritpal singh
Punjab
Bathinda
Write Answer
Posted Date (31 Aug 2023 05:29 PM) Assigned Date (-)
Answered Date (01 Sep 2023 08:15 AM) Translated Date (-)

ਅੰਮ੍ਰਿਤਪਾਲ ਜੀ, ਝੋਨਾ ਜਿਆਦਾ ਅਗੇਤਾਂ ਨਹੀਂ ਲੱਗਿਆ ਹੈ, ਕਿਸਮ ਗੋਭ ਤੇ ਹੈ ਤਾਂ 8-10 ਦਿਨ ਨਿਸਰਣ ਤੇ ਲਾ ਦੇਵੇਗੀ ਜੀ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (31 Aug 2023 05:28 PM) Assigned Date (-)
Answered Date (01 Sep 2023 08:14 AM) Translated Date (-)

ਅੰਮ੍ਰਿਤਪਾਲ ਜੀ, ਇਸਦਾ ਕੋਈ ਬਹੁਤਾ ਨੁਕਸਾਨ ਨਹੀਂ ਹੈ, ਇਹ ਕਿਸਮ ਲਵਾਈ ਤੋਂ 60 ਦਿਨਾ ਤਕ ਨਿਸਰ ਜਾਂਦੀ ਹੈ ਜੀ।

(pb)
Posted by
amritpal singh (9041214108)
amritpal singh
Punjab
Bathinda
Write Answer
Posted Date (31 Aug 2023 05:27 PM) Assigned Date (-)
Answered Date (01 Sep 2023 08:12 AM) Translated Date (-)

ਅੰਮ੍ਰਿਤਪਾਲ ਜੀ, ਜੇਕਰ ਤੁਸੀ 27 ਦਿਨ ਦੀ ਪਨੀਰੀ ਲਾਈ ਹੈ ਤਾਂ ਇਹ ਲਵਾਈ ਤੋਂ 60-65 ਦਿਨਾਂ ਵਿਚ ਨਿਸਰਨਾ ਸ਼ੁਰੂ ਹੋ ਜਾਵੇਗਾ ਜੀ।

3ਕਿੱਲੋ 13 00 45 ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਕਿੰਨੇ ਕਿੱਲੇ ਝੋਨੇ ਤੇ ਸਪਰੇਅ ਕਰ ਸਕਦੇ ਹਾਂ ਜੀ

(pb)
Posted by
Gurjeet Singh (7696486825)
Gurjeet Singh
Punjab
Bathinda
Write Answer
Posted Date (31 Aug 2023 04:59 PM) Assigned Date (-)
Answered Date (01 Sep 2023 08:11 AM) Translated Date (-)

ਗੁਰਜੀਤ ਜੀ, ਇਸ ਨੂੰ ਇੱਕ ਕਿੱਲੇ ਝੋਨੇ ਤੇ ਛਿੜਕਾਅ ਕਰ ਸਕਦੇ ਹੋ ਜੀ ।

devmedia

(pb)
Posted by
ਸੁੱਖਵਿੰਦਰ ਸਿੰਘ ਬਾਜਵਾ (8360268602)
ਸੁੱਖਵਿੰਦਰ ਸਿੰਘ ਬਾਜਵਾ
Punjab
Hoshiarpur
Write Answer
Posted Date (31 Aug 2023 04:56 PM) Assigned Date (-)
Answered Date (01 Sep 2023 08:10 AM) Translated Date (-)

ਸੁਖਵਿੰਦਰ ਜੀ, ਤੁਸੀ ਸਤੰਬਰ ਮਹੀਨੇ ਵਿੱਚ ਤੁਸੀ ਮੂਲੀ, ਪਾਲਕ, ਗੋਭੀ, ਤੋਰੀਆ, ਬੈਂਗਣ, ਬਰੋਕਲੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Sir Cucumber di kheti kine months di hundi a

(pb)
Posted by
Amritpal singh (7717353702)
Amritpal singh
Punjab
Patiala
Write Answer
Posted Date (31 Aug 2023 04:27 PM) Assigned Date (-)
Answered Date (01 Sep 2023 08:07 AM) Translated Date (-)

Amritpal ji, vaise ih kism te nirbahr karda hai, aam khulle khet vich laggan vaalia kisma di kheti 3 mahine takk di hundi hai ji.

ਬੱਕਰੀ ਪਾਲਣ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਬੱਕਰੀ ਪਾਲਣ ਦਾ ਧੰਦਾ ਕਰਨ ਲਈ ਲੋਨ ਕਿਹੜਾ ਬੈਂਕ ਦੇ ਰਿਹਾ ਜੀ

(pb)
Posted by
Inderjeet grewal (9780447529)
Inderjeet grewal
Punjab
Bathinda
Write Answer
Posted Date (31 Aug 2023 04:20 PM) Assigned Date (-)
Answered Date (01 Sep 2023 11:58 AM) Translated Date (-)

ਬੱਕਰੀ ਪਾਲਣ ਦੇ ਕੰਮ ਵਿੱਚ ਲੋਨ ਅਤੇ ਸਬਸਿਡੀ ਲੈਣ ਲਈ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ, ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਇਸਦੇ ਲਈ ਤੁਸੀ Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ। ਤੁਸੀ ਆਪਣੇ ਨਜ਼ਦੀਕੀ SBI ਬੈਂਕ ਨਾਲ ਸੰਪਰਕ ਕਰ ਸਕਦੇ ਹੋ

devmedia

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (31 Aug 2023 04:04 PM) Assigned Date (-)
Answered Date (01 Sep 2023 08:06 AM) Translated Date (-)

ਸੁੱਖ ਜੀ, ਤੁਸੀ pioneer 45S46, ਜਾਂ PAU ਦੀ ਕਨੋਲਾ ਸਰੋਂ ਹਾਈਬ੍ਰਿਡ RCH 1 ਦੀ ਬਿਜਾਈ ਕਰ ਸਕਦੇ ਹੋ ਜੀ। ਦੋਹਾਂ ਕਿਸਮਾਂ ਦਾ ਝਾੜ ਵਧੀਆ ਹੈ ਜੀ।

Sir kissan mele ch aun layi koi pass ja entry fees laddi h

(pb)
Posted by
SarabjotSingh (7717338972)
SarabjotSingh
Punjab
Kapurthala
Write Answer
Posted Date (31 Aug 2023 03:23 PM) Assigned Date (-)
Answered Date (01 Sep 2023 08:04 AM) Translated Date (-)

Srabjot ji, kisan mele di entry lai koi paas di jarorat nahi hundi, entry free hundi hai ji.

01 Sep 2023

Kini entry fees lagdi

As da ki result hai kne din asar rkhdi ki km krde

(pb)
  • 1
Posted by
inderjit (9465427694)
inderjit
Punjab
Faridkot
Write Answer
Posted Date (31 Aug 2023 03:11 PM) Assigned Date (-)
Answered Date (01 Sep 2023 08:02 AM) Translated Date (-)

Inderjit ji, is dwaai da result jhone di patta lapet ate gobh di sundi di rokthaam lai kaafi vadhia hai, ih 15 din tak vadhia asar rakhdi hai ji.

ਸਰ ਜੀ ਪਹਿਲਣ ਝੋਟੀ ਦੇ 20 ਦਿਨ ਰਹੈਗਏ ਜੀ ਸੂਣ ਦੇ ਉਹ ਹੌਕ ਦੀ ਬਹੁਤ ਹੈ ਜੀ

(pb)
Posted by
ਹਰਵਿੰਦਰ ਸਿੰਘ (8360098660)
ਹਰਵਿੰਦਰ ਸਿੰਘ
Punjab
Sangrur
Write Answer
Posted Date (31 Aug 2023 03:05 PM) Assigned Date (-)
Answered Date (01 Sep 2023 08:48 AM) Translated Date (-)

ਹਰਵਿੰਦਰ ਜੀ ਤੁਸੀ ਉਸਦਾ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਉਸ ਵਿੱਚ 2 ਨੀਂਬੂ ਨਿਚੋੜ ਕੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ।

Answered Date (01 Sep 2023 01:53 PM) Translated Date (-)

Ok ji Thanks

Sir ji sugarcane di ring pit method bare jankari de asi hun 85 di varaiti Bijay karni

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (31 Aug 2023 03:01 PM) Assigned Date (-)

ਡਾ ਸਾਹਿਬ

(pb)
Posted by
ਹਰਵਿੰਦਰ ਸਿੰਘ (8360098660)
ਹਰਵਿੰਦਰ ਸਿੰਘ
Punjab
Sangrur
Write Answer
Posted Date (31 Aug 2023 02:57 PM) Assigned Date (-)
Answered Date (01 Sep 2023 08:46 AM) Translated Date (-)

ਹਰਵਿੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Azoxystrobin 120 G L Tebuconazole 240 G L dose per acre please suggest sc formulation

(en)
Posted by
jaswant singh (7973464359)
jaswant singh
Punjab
Kapurthala
Write Answer
Posted Date (31 Aug 2023 02:46 PM) Assigned Date (-)
Answered Date (01 Sep 2023 07:59 AM) Translated Date (-)

Jaswant these fungicides can be sprayed @200 ml/acre by dissolving in 200 litres of water.

Sir ji hun muli di Bijay karni koi varati duso

(pb)
Posted by
Lakhwinder Singh nirankari (7380075035)
Lakhwinder Singh nirankari
Punjab
Ferozpur
Write Answer
Posted Date (31 Aug 2023 02:26 PM) Assigned Date (-)
Answered Date (01 Sep 2023 06:46 AM) Translated Date (-)

Lakhwinder ji, tusi syngenta ivory white kism di bijai kar sakde ho ji.

Sar 26. Jhona 32 days da ho gea ji. Kity kity gob wali sundi lgdi a ji. Hun padan payea ji ja koi spry kar sakde han. Gob di sundi lyi. Nd nal koi fungicide v payea ja na.

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (31 Aug 2023 02:19 PM) Assigned Date (-)
Answered Date (01 Sep 2023 06:45 AM) Translated Date (-)

Harmandar ji, tusi coragen 60 ml/acre de hisaab naal spray kar sakde ho ji ate is awastha te fungicide spray karn di lod nahi hai ji.

ਮਟਰ ਦੀ ਅਗੇਤੀ ਕਿਸਮ ਅਤੇ ਬਿਜਾਈ ਦਾ ਸਮਾਂ

(pb)
Posted by
Jajbeer singh (9914239914)
Jajbeer singh
Punjab
Tarn Taran
Write Answer
Posted Date (31 Aug 2023 01:57 PM) Assigned Date (-)
Answered Date (01 Sep 2023 06:49 AM) Translated Date (-)

ਜਜ਼ਬੀਰ ਜੀ, ਮਟਰ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਮਟਰ ਅਗੇਤਾ 7,6 ਪੰਜਾਬ 89 ਇਸ ਦੀਆਂ ਅਗੇਤੀਆਂ ਕਿਸਮਾਂ ਹਨ।

ਸ਼੍ਰੀ ਮਾਨ ਜੀ A.I ਕਰਵਾਉਣ ਤੋ 43 ਦਿਨਾ ਬਾਅਦ ਵਿਚ ਡਿਸਚਾਰਜ ਇਸ ਤਰਾ ਹੈ।ਗੱਭਣ ਹੈ ਜਾ ਨਹੀ।

(pb)
  • 1
Posted by
Karanveer singh (9888057667)
Karanveer singh
Punjab
Patiala
Write Answer
Posted Date (31 Aug 2023 12:30 PM) Assigned Date (31 Aug 2023 01:10 PM)
Answered Date (01 Sep 2023 08:45 AM) Translated Date (-)

ਤੁਸੀ ਇਸ ਨੂੰ Pregstay gold powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਹ ਕਈ ਵਾਰ ਪਸ਼ੂ ਵੈਸੇ ਹੀ ਜਾਲੇ ਕਰਨ ਲੱਗ ਜਾਂਦਾ ਹੈ

Sir sade goat training sertifekate hai sbi bank nl gl kiti ta oh kehnde k koi v company bima ni krdi es lyi koi bank loan ni dindia bima lyi kethe contact kita jave g ja kehdi company bima krdi hai bathinda eara vich tq

(pb)
Posted by
manjot grewal (7973348546)
manjot grewal
Punjab
Bathinda
Write Answer
Posted Date (31 Aug 2023 12:26 PM) Assigned Date (31 Aug 2023 01:10 PM)
Answered Date (01 Sep 2023 12:01 PM) Translated Date (-)

tuci isde lai 9878650451 Thaan Singh (Assistant Manager, LHO State Bank of India) nal sampark kr skde ho ehna ton tuhanu puri jankari mill jawegi.

Sugar can kitne parkaar ki nasal hoti hai

(hn)
Posted by
Sahab singh (8685833868)
Sahab singh
Haryana
Kurukshetra
Write Answer
Posted Date (31 Aug 2023 12:18 PM) Assigned Date (31 Aug 2023 01:09 PM)
Answered Date (01 Sep 2023 06:43 AM) Translated Date (-)

Sahab ji, sugarcane ki jyada parjaatia nahi hai, sachraum officinarum parjaati ki hi jyada kheti ki jaati hai aur iski kai kisme hai.

Amba dia chupan valia vadia varieties kihrian han ji

(en)
Posted by
kulwant Singh (6284318929)
kulwant Singh
Punjab
Hoshiarpur
Write Answer
Posted Date (31 Aug 2023 12:15 PM) Assigned Date (31 Aug 2023 01:09 PM)
Answered Date (03 Sep 2023 11:24 AM) Translated Date (-)

kulwant Singh ji tusi GN1,2,3,4,5 kisma laa skde ho ji

Present mein tomato ki kon se variety lagaye ?

(en)
Posted by
Rishabh Singh (6201668603)
Rishabh Singh
Punjab
Rupnagar
Write Answer
Posted Date (31 Aug 2023 12:02 PM) Assigned Date (31 Aug 2023 01:08 PM)
Answered Date (01 Sep 2023 06:38 AM) Translated Date (-)

Rishabh ji, aap PTH 1, Punjab ratta, Punjab chuhara kisma lgaa sakde ho ji.

Delhi kisan mela kadu to lag reha g

(pb)
Posted by
Rajwinder Singh s/o Najar Singh (9855258402)
Rajwinder Singh s/o Najar Singh
Punjab
Mansa
Write Answer
Posted Date (31 Aug 2023 11:51 AM) Assigned Date (31 Aug 2023 12:56 PM)
Answered Date (03 Sep 2023 01:43 PM) Translated Date (-)

Rajwinder ji, isdi date aje jaari nhi hoi hai

Which places mulethi grow in haryana and Punjab

(en)
Posted by
Mohit Lather (7404666229)
Mohit Lather
Haryana
Jind
Write Answer
Posted Date (31 Aug 2023 10:27 AM) Assigned Date (-)

सर जी मेरी भैंस दूध कम दे रही है इसके लिए क्या किया जाए पहले 1दिन में 10लीटर देती थी लेकिन अब 6 लीटर ही दे रही है दूध बड़ाने के लिए कोई उपचार बताए

(hn)
Posted by
sanjeev lodhi (8349050414)
sanjeev lodhi
Madhya Pradesh
Shivpuri
Write Answer
Posted Date (31 Aug 2023 10:13 AM) Assigned Date (31 Aug 2023 12:56 PM)
Answered Date (01 Sep 2023 08:43 AM) Translated Date (-)

उसे Milkout powder 30—30 ग्राम सुबह शाम रोजाना दें और Leptaden tablet 10 गोलियां रोजाना और Calpond gold liquid 50ml रोजाना देना शुरू करें और मौसम के हिसाब से सही देखभाल करें।

Sir 6 month di ghbn jarsi cow pathe khandi a ji pani v pindi a ji pr feed nhi khandi ji honkdi v a ji thora thora ki treatment kriye g

(pb)
Posted by
Aman singh (7889105731)
Aman singh
Punjab
Rupnagar
Write Answer
Posted Date (31 Aug 2023 10:11 AM) Assigned Date (31 Aug 2023 12:55 PM)
Answered Date (01 Sep 2023 08:38 AM) Translated Date (-)

Aman ji tuci uss nu Vivliv liquid 50-50ml swere sham deo ate feed uss nu chare vich mix krke hei khwao ate uss nu Coolmax powder 100gm rojana ate Glucaboost liquid 100ml rojana dena suru kro ate usde rehn sehn da khass dian rakho.

हमारे एच एफ नशल की गाय ने लगातार दो बार 5चवे महिने मे गर्भ गीरा दिया है अभी तीन महीने की फीर से ग्याबिन है क्या करें ताकी अबकीबार यह समय्शा दुबारा ना हो

(pb)
Posted by
ਸੁਰੇਸ਼ ਕੁਮਾਰ (7508545033)
ਸੁਰੇਸ਼ ਕੁਮਾਰ
Punjab
Fazilka
Write Answer
Posted Date (31 Aug 2023 09:46 AM) Assigned Date (31 Aug 2023 12:55 PM)
Answered Date (01 Sep 2023 08:35 AM) Translated Date (-)

उसे आप Duraprogen injection 750mg लगवाएं और उसको ब्याने तक 1-1 महीने बाद यह इंजेक्शन लगवाते रहें।

ਇਕ ਵੀ ਪਰਸੈਂਟ ਫ਼ਰਕ ਨਹੀਂ ਹੋਇਆ ਜੀ ਹੁਣ ਕੀ ਕਰੀਏ ਜੀ

(pb)
  • 1
Posted by
Kaur singh (9872170999)
Kaur singh
Punjab
Patiala
Write Answer
Posted Date (31 Aug 2023 09:46 AM) Assigned Date (31 Aug 2023 12:54 PM)
Answered Date (01 Sep 2023 08:34 AM) Translated Date (-)

ਤੁਸੀ ਉਸ ਨੂੰ ifer h injection 5ml ਇਕ ਇਕ ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ potassium iodide powder 7gm ਰੋਜਾਨਾ 6 ਦਿਨ ਤੱਕ ਦਿਓ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ

ਹਾ ਜੀ ਡਾ ਸਾਹਿਬ ਮੇਰੇ ਘਰੇ 4ਫਟ ਦੇ ਅਖੀਰ ਦਾ ਬੂਟਾ ਹੈ ਕੋਈ ਫਲ ਦਾ ਪਤਾ ਨਹੀ ਲਗ ਰਿਹਾ ਕਿ ਫਲ ਅਜੇ ਆਵੇ ਗਾ ਜਾ ਨਹੀ ਇਹ ਬੀਜ ਤੋ ਹੀ ਘਰੇ ਉਗਿਆ ਬੂਟਾ ਹੈ।ਕਿਰਪਾ ਕਰਕੇ ਜਾਣ ਕਾਰੀ ਸਾਝੀ ਕਰੋ

(pb)
Posted by
hardeep singh (9646185321)
hardeep singh
Punjab
Faridkot
Write Answer
Posted Date (31 Aug 2023 08:50 AM) Assigned Date (31 Aug 2023 12:54 PM)
Answered Date (03 Sep 2023 11:20 AM) Translated Date (-)

ਹਰਦੀਪ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਵੈਸੇ ਜੇਕਰ ਬੂਟਾ ਆਪੇ ਉਗਿਆ ਹੈ ਤਾਂ ਇਹ ਦੇਸੀ ਹੀ ਹੈ ਅਤੇ ਇਸ ਨੂੰ ਫਲ ਲੇਟ ਹੀ ਲੱਗੇਗਾ।

Answered Date (03 Sep 2023 11:20 AM) Translated Date (-)

ਹਰਦੀਪ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਵੈਸੇ ਜੇਕਰ ਬੂਟਾ ਆਪੇ ਉਗਿਆ ਹੈ ਤਾਂ ਇਹ ਦੇਸੀ ਹੀ ਹੈ ਅਤੇ ਇਸ ਨੂੰ ਫਲ ਲੇਟ ਹੀ ਲੱਗੇਗਾ।

Answered Date (01 Sep 2023 06:04 PM) Translated Date (-)

ਅਜੀਰ ਦਾ ਬੂਟਾ

Sir ਚੀਕੂ ਦਾ ਬੂਟਾ 4 ਸਾਲ ਦਾ ਹੋ ਗਿਆ ਵਾ ਹਰ ਵਾਰੀ ਫੁੱਲ ਲੱਗ ਕੇ ਝੜ ਜਾਂਦੇ ਨੇ

(pb)
Posted by
Gurbhej singh (7626891807)
Gurbhej singh
Punjab
Tarn Taran
Write Answer
Posted Date (31 Aug 2023 08:03 AM) Assigned Date (31 Aug 2023 12:53 PM)
Answered Date (01 Sep 2023 06:32 AM) Translated Date (-)

ਗੁਰਭੇਜ ਜੀ, ਚੀਕੂ ਦਾ ਬੂਟਾ 5 ਸਾਲ ਤੇ ਹੀ ਫਲ ਦੇਣਾ ਸ਼ੁਰੂ ਕਰਦਾ ਹੈ ਜੀ।

Sir ji magh sun ton kine dina bad nme dud ho jave ji

(en)
Posted by
sukhi (9671448127)
sukhi
Haryana
Sirsa
Write Answer
Posted Date (31 Aug 2023 07:51 AM) Assigned Date (31 Aug 2023 12:52 PM)
Answered Date (01 Sep 2023 08:32 AM) Translated Date (-)

Sukhi ji majh nu suun ton 2 mahine badd bhi heat vich aun te nawe dudh krwa skde ho. baki pashua da heat vic auna ohdi changi dekbhal ate changi khurak te nirbhar hai.

Sar ji kya fungi site insecticide aur boron Plus 0050 ka अलग अलग gol banakar ek Tanki mein ekatthi spry kar sakte hain

(hn)
Posted by
jassi (9050333171)
jassi
Haryana
Karnal
Write Answer
Posted Date (31 Aug 2023 07:44 AM) Assigned Date (31 Aug 2023 12:52 PM)
Answered Date (01 Sep 2023 06:32 AM) Translated Date (-)

Jassi aap pehle Kam matra me Inka ghol bna ke mix kr le, agar ghol theek rehta hai, fatta nahi hai to aap mix kar ke bhi spray kar sakte hai.

Sir g mene boron 15g par 15ltr pump Pani liya tha

(hn)
  • 1
Posted by
prahlad singh (7568801798)
prahlad singh
Rajasthan
Chittorgarh
Write Answer
Posted Date (31 Aug 2023 07:02 AM) Assigned Date (31 Aug 2023 12:51 PM)
Answered Date (01 Sep 2023 06:29 AM) Translated Date (-)

Prahlad ji, agar aapne ek acre me 150 litre se kam paani ka paryog Kiya hai to is trah ke lakshan dikhai dete hai.

ਸਰ ਝੋਨਾ ਗੋਭ ਚ ਹੈ ਸੀਥ ਬਲਾਈਟ ਤੇ BLB ਵਾਸਤੇ ਕੋਈ ਵਧੀਆ ਦਵਾਈ ਦੱਸੋ ਜੀ

(pb)
Posted by
gurpreet (9914564978)
gurpreet
Punjab
Patiala
Write Answer
Posted Date (31 Aug 2023 07:01 AM) Assigned Date (31 Aug 2023 12:50 PM)
Answered Date (01 Sep 2023 06:28 AM) Translated Date (-)

ਗੁਰਪ੍ਰੀਤ ਜੀ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ ਝੋਨਾ ਗੋਭ ਚ ਹੈ ਸੀਥ ਬਲਾਈਟ ਤੇ BLB ਵਾਸਤੇ ਕੋਈ ਵਧੀਆ ਦਵਾਈ ਦੱਸੋ ਜੀ

(pb)
Posted by
gurpreet (9914564978)
gurpreet
Punjab
Patiala
Write Answer
Posted Date (31 Aug 2023 07:01 AM) Assigned Date (31 Aug 2023 12:50 PM)
Answered Date (01 Sep 2023 06:27 AM) Translated Date (-)

ਗੁਰਪ੍ਰੀਤ ਜੀ, ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Sir gobi ch es sundi nu khatm karn lyi koi insecticide daso g

(pb)
  • 1
Posted by
Sandeep Singh (9779544725)
Sandeep Singh
Punjab
S.A.S. Nagar
Write Answer
Posted Date (31 Aug 2023 06:49 AM) Assigned Date (31 Aug 2023 01:07 PM)
Answered Date (01 Sep 2023 06:25 AM) Translated Date (-)

Sandeep ji, tusi Emamectin Benzoate 100g/acre de hisaab naal spray kar sakde ho ji.

What s the problem to this papaya tree Which disease is there

(pb)
  • 2
Posted by
Bhupinder kaur (8847435270)
Bhupinder kaur
Punjab
Sangrur
Write Answer
Posted Date (31 Aug 2023 06:42 AM) Assigned Date (31 Aug 2023 01:06 PM)
Answered Date (01 Sep 2023 06:16 AM) Translated Date (-)

Bhupinder it is the attack of leaf curl disease of papaya , it is viral disease and transmitted by whitefly, spray imidacloprid 1ml/L water to manage this disease.

Answered Date (11 Sep 2023 04:30 PM) Translated Date (-)

Thanks sir ji

110 ਝੋਨੇ ਵਿੱਚ ਹਰਾ ਤੇ ਲਾਲ ਟਿੱਡਾ ਹੈ ਕਿ ਇਸ ਦਾ ਕੋਈ ਨੁਕਸਾਨ ਹੈ 7 ਦਿਨ ਪਹਿਲਾਂ bifenthrin 10 ec custodia ਦੀ ਸਪਰੇਅ ਕੀਤੀ ਸੀ

(pb)
Posted by
SUKHWINDER SINGH (8146496710)
SUKHWINDER SINGH
Punjab
Jalandhar
Write Answer
Posted Date (31 Aug 2023 06:36 AM) Assigned Date (31 Aug 2023 12:49 PM)
Answered Date (01 Sep 2023 06:14 AM) Translated Date (-)

ਸੁਖਵਿੰਦਰ ਜੀ ਕਿਰਪਾ ਕਰਕੇ ਕੀੜੇ ਦੀ ਫੋਟੋ ਭੇਜੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (07 Sep 2023 08:15 PM) Translated Date (-)

ਕੀਟ ਦੀ ਫੋਟੋ ਭੇਜ ਕੇ ਦੁਬਾਰਾ ਸਵਾਲ ਕੀਤਾ ਹੈ ਕ੍ਰਿਪਾ ਕਰਕੇ ਜਵਾਬ ਦਿਉ ਸਰ

ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ ਆਪਣੇ ਕਿ ਘਰ ਵਾਸਤੇ 2ਵਿਸਵੇ ਛੋਲਿਆਂ ਦੀ ਬਿਜਾਈ ਕਰਨੀ ਹੈ। ਹਰੇ ਛੋਲੇ ਸਬਜ਼ੀ ਵਾਸਤੇ ਬੀਜਣੇ ਹਨ ਵਧੀਆ ਕਿਸਮ‌ਅਤੇ ਬੀਜ ਦੀ ਮਾਤਰਾ ਦੱਸੋ ਜੀ ਧੰਨਵਾਦ

(pb)
Posted by
ਗੁਰਲਾਲ ਸਿੰਘ (9915175525)
ਗੁਰਲਾਲ ਸਿੰਘ
Punjab
Mansa
Write Answer
Posted Date (31 Aug 2023 06:35 AM) Assigned Date (31 Aug 2023 12:49 PM)
Answered Date (01 Sep 2023 06:14 AM) Translated Date (-)

ਗੁਰਲਾਲ ਜੀ, ਤੁਸੀ 25 ਅਕਤੂਬਰ ਤੋਂ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ, ਅਤੇ 18 kg ਏਕੜ ਬੀਜ ਦੀ ਵਰਤੋਂ ਕਰੋ ਜੀ। PBG 8,7 ਇਸ ਦੀਆਂ ਵਧੀਆ ਕਿਸਮਾਂ ਹਨ।

Answered Date (31 Aug 2023 06:38 AM) Translated Date (-)

ਮੈਂ ਆਪਣੇ ਘਰ ਵਾਸਤੇ ਹਰੇ ਛੋਲਿਆਂ ਦੀ ਸਬਜ਼ੀ ਬਣਾਉਣ ਲਈ ਬੀਜਣੇ ਹਨ

Sir ji fluxapyroxad 62.5 and Epoxiconazole 62.5 fungicides ਪਰਮਲ jhone te thik rhu ji te kine din te karna ji ki hor fungicides nalo ki is fungicides da ਰਿਜਾਰਟ jada au ji

(pb)
  • 2
Posted by
Gagandeep mann (7888676656)
Gagandeep mann
Punjab
Mansa
Write Answer
Posted Date (31 Aug 2023 06:27 AM) Assigned Date (31 Aug 2023 01:05 PM)
Answered Date (01 Sep 2023 06:11 AM) Translated Date (-)

Gagan ji, ih fungicide tusi gobh awastha te spray kar sakde ho ji, is da result vadia hai ji.

ਸਰ ਸੋਲਰ ਸਿਸਟਮ ਲਈ‌ ਕੋਈ ਸਕੀਮ ਆਈ ਹੈ 5 ਪਾਵਰ ਦੀ ਮੋਟਰ ਤੇ ਸੋਲਰ ਲਗਵਾਉਣਾ ਹੈ ਜੀ

(pb)
Posted by
Karan Sandhu (6239910435)
Karan Sandhu
Punjab
Patiala
Write Answer
Posted Date (31 Aug 2023 05:35 AM) Assigned Date (31 Aug 2023 12:47 PM)
Answered Date (31 Aug 2023 06:47 AM) Translated Date (31 Aug 2023 01:55 PM)

ਕਰਨ ਜੀ, ਫਿਲਹਾਲ ਸੋਲਰ ਮੋਟਰਾਂ ਦੀ ਪੰਜਾਬ ਸਰਕਾਰ ਵਲੋਂ ਕੋਈ ਸਕੀਮ ਜਾਰੀ ਨਹੀਂ ਕੀਤੀ ਗਈ ਹੈ, ਜਿਵੇਂ ਹੀ ਇਹ ਸਕੀਮ ਜਾਰੀ ਹੁੰਦੀ ਹੈ ਤਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।

1847 basmati layi nisara ton pehla kehra insecticide spray karie gob sundi layi? Sundi hegi hai

(en)
Posted by
Punit kamal Singh jeji (8591914522)
Punit kamal Singh jeji
Punjab
Patiala
Write Answer
Posted Date (30 Aug 2023 11:08 PM) Assigned Date (31 Aug 2023 12:44 PM)
Answered Date (31 Aug 2023 06:49 AM) Translated Date (31 Aug 2023 01:54 PM)

Punit ji, tusi gobh di sundi di rokthaam lai coragen 60ml/acre de hisaab naal spray kar sakde ho ji.

Sir ji mai pehli varr mai bejni aa esda beej kina pve ga te uppar spray hove gi ja na ess vare jankari leni aa

(en)
Posted by
varinder singh (8437202180)
varinder singh
Punjab
Barnala
Write Answer
Posted Date (30 Aug 2023 10:02 PM) Assigned Date (31 Aug 2023 12:43 PM)
Answered Date (31 Aug 2023 06:51 AM) Translated Date (31 Aug 2023 01:54 PM)

Varinder ji, tusi 4 kg/acre tak isda baaj vart sakde ho ji.

Answered Date (30 Aug 2023 10:05 PM) Translated Date (31 Aug 2023 01:53 PM)

Mulli bijni aa g

ਹੁਣ ਅਸੀ ਕਿਹੜੀ ਕਿਹੜੀ ਸਬਜੀ ਬੀਜ ਸਕਦੇ ਹਾਂ

(pb)
Posted by
Sarbpreet (9807010009)
Sarbpreet
Punjab
Moga
Write Answer
Posted Date (30 Aug 2023 09:37 PM) Assigned Date (31 Aug 2023 01:05 PM)
Answered Date (31 Aug 2023 06:54 AM) Translated Date (31 Aug 2023 01:53 PM)

ਸਰਬਪ੍ਰੀਤ ਜੀ, ਤੁਸੀ ਮੂਲੀ, ਪਾਲਕ, ਗੋਭੀ, ਹਰਾ ਪਿਆਜ, ਬੈਂਗਣ, ਤੋਰਿਆ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

Which place grow mulethi plant in haryana

(en)
Posted by
Mohit Lather (7404666229)
Mohit Lather
Haryana
Jind
Write Answer
Posted Date (30 Aug 2023 09:33 PM) Assigned Date (31 Aug 2023 01:05 PM)

110

(en)
Posted by
Satnam (7719721478)
Satnam
Punjab
Gurdaspur
Write Answer
Posted Date (30 Aug 2023 09:11 PM) Assigned Date (31 Aug 2023 01:03 PM)
Answered Date (31 Aug 2023 06:57 AM) Translated Date (31 Aug 2023 01:52 PM)

Satnam ji, kirpa kar ke apna swaal vistaar nal pucho ji, ta jo tuhanu is baare sahi jaankari ditti jaa skegi.

Sir ji 19 19 19 nal jhona kad karega ji

(en)
Posted by
sukhi (9671448127)
sukhi
Haryana
Sirsa
Write Answer
Posted Date (30 Aug 2023 09:10 PM) Assigned Date (31 Aug 2023 01:02 PM)
Answered Date (31 Aug 2023 06:55 AM) Translated Date (31 Aug 2023 01:52 PM)

Sukhi ji, is naal kadd te jyada asar nahi painda par daane vadia bande han ate fok ghatt bandi hai ji.

Sir jhona 80 nisser gya par titali bahut jyada ho gyi hai is Da koi hal Dasso ji

(pb)
Posted by
sukhdeep Bal (9466734039)
sukhdeep Bal
Haryana
Fatehabad
Write Answer
Posted Date (30 Aug 2023 09:07 PM) Assigned Date (31 Aug 2023 01:02 PM)
Answered Date (31 Aug 2023 06:35 AM) Translated Date (31 Aug 2023 01:51 PM)

Sukh ji, ih sidhe taur te koi nuksaan nahi krdi , ih ande dindi hai ate is de bache nuksaan karde han par Jekr jhona nisar gya hai ta hun koi nuksaan nahi hovega, tusi koi spray na karo ji.

Sir goat farm lai loan kis tra laina hai ki es lyi goat de beema jaroori hai and bathinda vich kithe hou te kehdi company beema kregi es vare details nl dso g ki prosis hai g

(pb)
Posted by
manjot grewal (7973348546)
manjot grewal
Punjab
Bathinda
Write Answer
Posted Date (30 Aug 2023 08:52 PM) Assigned Date (31 Aug 2023 01:01 PM)
Answered Date (31 Aug 2023 10:35 AM) Translated Date (-)

Manjot ji tuci goat farming de kam vich loan ate subsidy len lai pehla iss kam di apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai fir uss certificate nal loan, subsidy laa skde ho, tuci isde lai Krishi Vigyan Kendra,Punjab Agricultural University, Bathinda, Call now: 0164-2215619 nal sampark kr skde ho. baki jekar loan len vich koi smasia aundi ha tan tuci dubara swal push skde ho. loan di puri jankari lai nazdiki SBI bank nal sampark kr skde ho.

Kerala kit roktham ksa kra

(hn)
Posted by
dadhiya.ksayap (9340607584)
dadhiya.ksayap
Chattisgarh
Bastar
Write Answer
Posted Date (30 Aug 2023 08:44 PM) Assigned Date (31 Aug 2023 01:01 PM)
Answered Date (31 Aug 2023 06:29 AM) Translated Date (31 Aug 2023 01:48 PM)

Kasyap ji, kripya ye btaaye ki aapki fasl me kon se keet ka hamla hai, us hisab se aapko is baare bare me shi jaankari di jaa sakegi.

As nl sundi vlai ja tabuconazole mix kr skde aa

(pb)
  • 1
Posted by
inderjit (9465427694)
inderjit
Punjab
Faridkot
Write Answer
Posted Date (30 Aug 2023 08:37 PM) Assigned Date (31 Aug 2023 01:26 PM)
Answered Date (31 Aug 2023 06:30 AM) Translated Date (31 Aug 2023 01:48 PM)

Inderjit ji, is da vadia result lain lai tusi is naal sundi vaali ja koi hor dwaai mix na karo ji.

Hlo sir aa tika asli ja nakli aa dhud rekod aa

(pb)
  • 1
Posted by
Gurjeet (8288990625)
Gurjeet
Punjab
Kapurthala
Write Answer
Posted Date (30 Aug 2023 08:33 PM) Assigned Date (31 Aug 2023 01:25 PM)
Answered Date (31 Aug 2023 10:31 AM) Translated Date (31 Aug 2023 01:47 PM)

Gurjeet ji eh murrah nasal da semen hai isda changa result hai, baki isda 16 litre prati din milk record hai.

Sir full gobi di fasal layi koi best insecticide daso g

(pb)
Posted by
Sandeep Singh (9779544725)
Sandeep Singh
Punjab
S.A.S. Nagar
Write Answer
Posted Date (30 Aug 2023 08:31 PM) Assigned Date (31 Aug 2023 01:25 PM)
Answered Date (31 Aug 2023 06:28 AM) Translated Date (-)

Sandeep ji kirpa kar ke ih dasso ki fasl te kihde keede da hamla hai us hisab naal hi tuhanau is baare sahi jaankari ditti jaa skegi.

Poultry farm ta koi subsidy mildi ha aur kitho mildi ha

(en)
Posted by
SATINDER SINGH (9592207971)
SATINDER SINGH
Punjab
Amritsar
Write Answer
Posted Date (30 Aug 2023 08:28 PM) Assigned Date (31 Aug 2023 01:24 PM)
Answered Date (31 Aug 2023 10:29 AM) Translated Date (-)

Satinder ji isdi jankari lai tuci pehla isdi training lao jo tuci KVK ton laa skde ho uthe tuhanu training vich sari jankari de diti jawegi, baki iss kam vich lagbhag 25% tak subsidy mildi hai tuci Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Associate Director (Training) KVK Amritsar - 98723-54170 nal sampark kr skde ho.

ਸਰ ਦੇਸੀ ਗਾਜਰ ਪੰਜਾਬ ਕਰੈਟ ਦਾ ਬੀਜ ਕਿਥੋਂ ਮਿਲੇਗਾ

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (30 Aug 2023 07:57 PM) Assigned Date (31 Aug 2023 01:24 PM)
Answered Date (31 Aug 2023 06:27 AM) Translated Date (-)

ਬਲਜੀਤ ਜੀ ਇਸ ਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਨੰਬਰ 1 ਤੋਂ ਮਿਲੇਗਾ ਜੀ।

ਧੰਨਵਾਦ ਜੀ

ਕਣਕ ਦੇ ਦਾਣੇ ਦੀ ਇਹ diagram ਦੀ ਪੰਜਾਬੀ ਵਿਚ ਜਾਣਕਾਰੀ ਦਿੱਤੀ ਜਾਵੇ ਜੀ

(pb)
  • 1
Posted by
ਗੁਰਮੁੱਖ ਸਿੰਘ ਗਿੱਲ (9501024613)
ਗੁਰਮੁੱਖ ਸਿੰਘ ਗਿੱਲ
Punjab
Ludhiana
Write Answer
Posted Date (30 Aug 2023 07:56 PM) Assigned Date (31 Aug 2023 01:22 PM)

ਸ੍ਰ ਜੀ ਮੇਰੀ ਮੱਝ ਨੂੰ ਸੂਏ ਹੋਏ, 8 ਦਿਨ ਹੋ ਗਏ ਹਨ, ਪਰ ਉਹ ਦੁੱਧ ਨਹੀਂ ਵੱਧ ਰਹੀ, ਹੱਲ ਦੱਸੋ ਜੀ

(en)
Posted by
Mandeep Singh (9781393352)
Mandeep Singh
Punjab
Moga
Write Answer
Posted Date (30 Aug 2023 07:22 PM) Assigned Date (31 Aug 2023 01:17 PM)
Answered Date (31 Aug 2023 10:14 AM) Translated Date (-)

ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਹਰੇ ਚਾਰੇ ਦੇ ਨਾਲ ਨਾਲ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇਣਾ ਸ਼ੁਰੂ ਕਰੋ।

Millets ਦਾ ਆਟਾ ਬਨਾਉਣ ਤੋ ਪਹਿਲਾ ਉਹਨਾਂ 5 6 ਘੰਟੇ ਪਾਣੀ ਵਿਚ ਰੱਖਣ ਅਤੇ ਫਿਰ ਧੁੱਪ ਵਿਚ ਸੁਕਾ ਕੇ ਆਟਾ ਪੀਸਣ ਨੂੰ ਕਿਉ ਕਿਹਾ ਜਾਂਦਾ ਹੈ

(pb)
Posted by
ਗੁਰਮੁੱਖ ਸਿੰਘ ਗਿੱਲ (9501024613)
ਗੁਰਮੁੱਖ ਸਿੰਘ ਗਿੱਲ
Punjab
Ludhiana
Write Answer
Posted Date (30 Aug 2023 07:22 PM) Assigned Date (31 Aug 2023 01:17 PM)
Answered Date (31 Aug 2023 10:11 AM) Translated Date (-)

ਗੁਰਮੁੱਖ ਜੀ ਜੇਕਰ ਕਣਕ ਦੇ ਦਾਣੇ ਨੂੰ ਪਾਣੀ ਵਿੱਚ ਭਿਓ ਕੇ ਰੱਖਣ ਨਾਲ ਉਸ ਵਿੱਚੋ ਕਿਸੇ ਤਰ੍ਹਾਂ ਦੀ ਸੁਸਰੀ ਜਾ ਦਵਾਈਆਂ ਲੱਗੀਆਂ ਹੁੰਦੀਆਂ ਹੈ ਉਹ ਸਭ ਸਾਫ ਕਰਨ ਲਈ ਅਤੇ ਉਸ ਵਿੱਚੋ ਮਿੱਟੀ, ਰੇਤ ਨੂੰ ਵੀ ਸਾਫ ਕੀਤਾ ਜਾਂਦਾ ਹੈ ਫਿਰ ਉਸ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਦ ਧੁੱਪ ਵਿੱਚ ਸੁਕਾਇਆ ਜਾਂਦਾ ਹੈ ਜਿਸ ਨਾਲ ਉਸ ਵਿੱਚ ਕਿਸੇ ਤਰ੍ਹਾਂ ਦੀ ਨਮੀ ਨਾ ਰਹੇ ਅਤੇ ਆਟਾ ਖਰਾਬ ਤਿਆਰ ਨਾ ਹੋਵੇ

ਕਣਕ ਦਾ ਦਲੀਆ ਬਨਾਉਣ ਲਈ ਕਣਕ ਨੂੰ 5 6 ਘੰਟੇ ਪਾਣੀ ਵਿਚ ਰੱਖਣ ਲਈ ਕਿਉ ਕਿਹਾ ਜਾਂਦਾ ਹੈ

(pb)
Posted by
ਗੁਰਮੁੱਖ ਸਿੰਘ ਗਿੱਲ (9501024613)
ਗੁਰਮੁੱਖ ਸਿੰਘ ਗਿੱਲ
Punjab
Ludhiana
Write Answer
Posted Date (30 Aug 2023 07:17 PM) Assigned Date (31 Aug 2023 01:17 PM)
Answered Date (31 Aug 2023 10:06 AM) Translated Date (-)

ਗੁਰਮੁੱਖ ਜੀ ਇਸ ਨੂੰ ਭਿਓ ਕੇ ਰੱਖਣ ਨਾਲ ਹਜ਼ਮ ਕਰਨ ਅਤੇ ਤਿਆਰ ਕਰਨ ਵਿੱਚ ਆਸਾਨੀ ਹੁੰਦੀ ਹੈ

Sir a ki problem ha

(pb)
  • 2
Posted by
Manjit Singh (9915702900)
Manjit Singh
Punjab
Kapurthala
Write Answer
Posted Date (30 Aug 2023 06:53 PM) Assigned Date (31 Aug 2023 01:16 PM)
Answered Date (31 Aug 2023 06:27 AM) Translated Date (31 Aug 2023 03:12 PM)

ਮਨਜੀਤ ਜੀ, ਇਹ sheath rot ਬੀਮਾਰੀ ਦੀ ਸਮੱਸਿਆ ਲੱਗ ਰਹੀ ਹੈ ਇਸ ਦੀ ਰੋਕਥਾਮ ਲਈ ਤੁਸੀ hexaxonazole 27g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।