Manage Expert Answers

Search

Total Count :- 258604

Sir g mene 28 08 ko npk 52 34 and IFFCO yujo or boron ka spray Kiya tha sath me to kahi kahi par patto ese dikh rahe he iska or kya prabhav ho sakta baliya bhi nikal Rahi he

(hn)
  • 4
Posted by
prahlad singh (7568801798)
prahlad singh
Rajasthan
Chittorgarh
Write Answer
Posted Date (30 Aug 2023 06:27 PM) Assigned Date (-)
Answered Date (31 Aug 2023 06:24 AM) Translated Date (31 Aug 2023 03:13 PM)

Prahlad ji kripya aap ye btaaye ki aapne boron ki kitni dose ka paryog Kiya tha aur kitne paani ka paryog Kiya tha us hisab se aapko is baare me shi jaankari di jaa sakegi.

Sir yah dhan 35 days ka hu gaya h koth sukh rha h kya LGA ya Jay es m

(hn)
  • 1
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (30 Aug 2023 05:56 PM) Assigned Date (-)
Answered Date (31 Aug 2023 04:10 PM) Translated Date (-)

Chandu ji, kripya ye btaye ki aapne is pe koi dwaai ka chidkaav kiya hia, us hisaab se hi aapko is baare me sahi jaankari di jaa sakegi.

Sir yah dhan 35 days ka hu gaya h koth sukh rha h kya LGA ya Jay es m

(hn)
  • 1
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (30 Aug 2023 05:55 PM) Assigned Date (-)
Answered Date (31 Aug 2023 04:10 PM) Translated Date (-)

Chandu ji, kripya ye btaye ki aapne is pe koi dwaai ka chidkaav kiya hia, us hisaab se hi aapko is baare me sahi jaankari di jaa sakegi.

ਪਹਿਲੀ ਵਾਰ ਖੇਤੀ ਕਰਨ ਲੱਗਾ ਹਾਂ ਜੀ ਮਦਦ ਕਰਿਓ ਸਬਜ਼ੀ ਬਿਜਣ ਦਾ ਇਰਾਦਾ ਪੱਕਾ ਕੀਤਾ ਹੈ ਜੀ 2 ਏਕੜ ਵਾਹਣ ਹੈ ਪਰ ਪਤਾ ਨਹੀਂ ਲੱਗ ਪਾ ਰਿਹਾ ਕੀ ਕਿਹੜੀ ਸਬਜੀ ਲਗਾਵਾਂ ਜਿਸ ਦਾ ਲਾਭ ਵੀ ਮਿਲ਼ ਸਕੇ ਤੇ ਕਣਕ ਦੀ ਬਿਜਾਈ ਵੀ ਲੇਟ ਨਾ ਹੋਵੇ ਮੂਲ਼ੀਆਂ ਤਾਂ ਲਗਾ ਸਕਦਾਂ ਪਰ ਇਹਦੇ ਨਾਲ ਹੋਰ ਕੀ ਬੀਜਣਾ ਸਹੀ ਰਹੇਗਾ ਜੀ

(pb)
Posted by
ਪਰਮਵੀਰ ਸਿੰਘ ਸਿੱਧੂ (7696464143)
ਪਰਮਵੀਰ ਸਿੰਘ ਸਿੱਧੂ
Punjab
Bathinda
Write Answer
Posted Date (30 Aug 2023 05:19 PM) Assigned Date (-)
Answered Date (31 Aug 2023 06:22 AM) Translated Date (-)

ਪਰਮਵੀਰ ਜੀ ਤੁਸੀ ਮੂਲੀਆਂ ਤੋਂ ਇਲਾਵਾ ਹੋਰ ਪਿਆਜ, ਫੁੱਲ ਗੋਭੀ, ਬੰਦ ਗੋਭੀ ਆਏ ਅਤੇ ਪਾਲਕ ਦੀ ਬਿਜਾਈ ਕਰ ਸਕਦੇ ਹੋ ਜੀ।

Answered Date (08 Sep 2023 08:07 AM) Translated Date (-)

ਵਰਿੰਦਰ ਵੀਰੇ ਮੈਂ ਇਕ ਏਕੜ ਚ' ਮੂਲੀਆਂ ਲਗਾ ਦਿੱਤੀਆਂ ਨੇ ਦੋ ਦੋ ਪੱਤੇ ਨਿਕਲ ਆਏ ਨੇ ਇਹਦੇ ਤੋਂ ਅੱਗੇ ਦੀ ਜਾਣਕਾਰੀ ਚਾਹੀਦੀ ਹੈ ਜੀ ਹੁਣ ਕਦੋਂ ਪਾਣੀ ਲਾਵਾਂ ਤੇ ਕਿਹੜੀ ਖਾਦ ਵਗੈਰਾ ਪਾਵਾਂ ਕਦੋਂ ਪਾਵਾਂ 3 ਤਰੀਕ ਨੂੰ ਬੀਜੀਆਂ ਸੀ 5 ਨੂੰ ਹਰੀਆਂ ਹੋ ਗਈਆਂ ਸੀ ਮੇਰੇ ਕੋਲ ਖੇਤੀ ਦੀ ਕੋਈ ਜਾਣਕਾਰੀ ਨਹੀਂ ਹੈ ਕਿਰਪਾ ਕਰਕੇ ਮਦਦ ਕਰੋ ਜੀ

सर मिर्च की खेती के विषय में सम्पूर्ण जानकारी प्रदान करने की कृपा करें

(hn)
Posted by
दशरथ सिंह (9721988140)
दशरथ सिंह
Uttar Pradesh
Allahabad
Write Answer
Posted Date (30 Aug 2023 05:13 PM) Assigned Date (-)
Answered Date (31 Aug 2023 04:03 PM) Translated Date (-)

दशरथ जी, मिर्च, रेतली से भारी चिकनी हर तरह की मिट्टी में उगाई जा सकती है अच्छे विकास के लिए हल्की उपजाऊ और पानी के अच्छे निकास वाली ज़मीन जिस में नमी हो, इसके लिए अनुकूल होती है हल्की ज़मीनें भारी ज़मीनों के मुकाबले अच्छी क्वालिटी की पैदावार देती हैं मिर्च के अच्छे विकास के लिए ज़मीन की पी एच 6-7 अनुकूल है खरीफ की फसल के लिए बीजों को मई-जून महीने में नर्सरी में बोयें गर्मियों के मौसम में नर्सरी फरवरी-मार्च महीने में तैयार करें खरीफ की फसल के लिए कतार से कतार में 45 सैं.मी. और पौधे से पौधे में 30-45 सैं.मी. फासले का प्रयोग करें, जबकि गर्मियों के मौसम की फसल के लिए कतार से कतार में 60 सैं.मी. और पौधे से पौधे में 30-45 सैं.मी. फासले का प्रयोग करें नर्सरी में बीजों को 3-5 सैं.मी. की गहराई में बोयें और फिर मिट्टी से ढक दें मिर्च की बिजाई पनीरी लगाकर की जाती है टमाटर :- किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें नर्सरी में बीजों को 4 सैं.मी. गहराई में बोयें और मिट्टी से ढक दें पनीरी को उखाड़कर खेत में लगा दें बैंगन :- फासला फसल की किस्म और मिट्टी की उपजाऊ शक्ति पर निर्भर करता है पंक्तियों में 60 सैं.मी. और पौधों में 35-40 सैं.मी. का फासला रखें नर्सरी में बीजों को 1 सैं.मी. गहराई में बोयें और मिट्टी से ढक दें खेत में पनीरी लगाकर इसकी बिजाई की जाती है

devmedia

(pb)
Posted by
Jashanpreet Singh (9779896586)
Jashanpreet Singh
Punjab
Bathinda
Write Answer
Posted Date (30 Aug 2023 05:11 PM) Assigned Date (-)
Answered Date (31 Aug 2023 10:39 AM) Translated Date (31 Aug 2023 03:17 PM)

ਤੁਸੀ ਇਸ ਨੂੰ ਕਾਰਗਿਲ ਦੀ Transition mix ਫੀਡ ਖਵਾਉਣੀ ਸ਼ੁਰੂ ਕਰੋ ਅਤੇ ਇਸ ਨੂੰ Vitum-h injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

ਸਰ ਜੀ ਇਹ 1509 ਲਾਲਾ ਕਿਉਂ ਹੋ ਰਹੀ ਹੈ

(pb)
  • 1
Posted by
palwinder Singh (7988118381)
palwinder Singh
Punjab
Amritsar
Write Answer
Posted Date (30 Aug 2023 05:05 PM) Assigned Date (-)
Answered Date (31 Aug 2023 06:18 AM) Translated Date (31 Aug 2023 03:28 PM)

ਪਲਵਿੰਦਰ ਜੀ ਕਿਰਪਾ ਖੇਤ ਖੜੀ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ

पश्चिमी राजस्थान में खेती के बारे में सुझाव दे पाएगी आप

(hn)
Posted by
Jai shankar (6378499949)
Jai shankar
Rajasthan
Bikaner
Write Answer
Posted Date (30 Aug 2023 04:44 PM) Assigned Date (-)
Answered Date (31 Aug 2023 06:17 AM) Translated Date (31 Aug 2023 03:28 PM)

श्रीमान जी, आपको हर संभव सहायता दी जाएंगी आपका किसी भी फसल से संबंधित कोई भी सवाल है तो आप पूछ सकते हैं।

Sir copper nu npk nl mix karke sapry kar sakdy va

(pb)
Posted by
Gurbhej singh (7626891807)
Gurbhej singh
Punjab
Tarn Taran
Write Answer
Posted Date (30 Aug 2023 04:20 PM) Assigned Date (-)
Answered Date (31 Aug 2023 06:16 AM) Translated Date (31 Aug 2023 05:00 PM)

Gurbhej ji vadia result lain lai tusi NPK nu kise insecticide ja fungicide nal mix na karo ji.

devmedia

(pb)
Posted by
Jajbeer singh (9914239914)
Jajbeer singh
Punjab
Tarn Taran
Write Answer
Posted Date (30 Aug 2023 03:58 PM) Assigned Date (-)
Answered Date (31 Aug 2023 04:21 PM) Translated Date (-)

ਜਜਬੀਰ ਜੀ, ਤੁਸੀਂ ਚਾਰੇ ਵਾਲੀ ਮੱਕੀ J 1006, 1007 ਬੀਜ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਘੱਟ ਸਮਾਂ ਲੈਣ ਵਾਲੀਆਂ ਸਬਜ਼ੀਆਂ ਜਿਵੇ ਕਿ ਮੂਲੀ, ਪਾਲਕ, ਗੋਭੀ , ਤੋਰਿਆ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ।

how many prices of rottweilers

(pb)
Posted by
Harmail singh (9814681700)
Harmail singh
Punjab
Jalandhar
Write Answer
Posted Date (30 Aug 2023 03:42 PM) Assigned Date (-)

Bai ji cow soon ch 45 din baki a cow kmjor a turn ch v aukhi hundi a koi takat Wale injection dseo ik than ch dhud v ght c plz dseo khede injection la skda main

(pb)
Posted by
Kavin wander (9779979849)
Kavin wander
Punjab
Muktsar
Write Answer
Posted Date (30 Aug 2023 03:40 PM) Assigned Date (-)
Answered Date (31 Aug 2023 10:02 AM) Translated Date (31 Aug 2023 05:01 PM)

Kavin ji tuci uss nu Mecovet xl liquid 100ml ate Anabolite liquid 100ml rojana dena suru kro ate uss nu Metphos inj. 15ml, Nurokind inj. 15ml ate Tinacal inj. 15ml lgwao ate vitum-h liquid 10ml rojana deo. baki uss nu vdhia hara chara ate feed deo.

PR 126 ਤੇ ਪੋਟਾਸ਼ ਦੀ ਸਪਰੇਅ ਕਰਨੀ ਹੈ ਜੀ । ਪੋਟਾਸ਼ Liquid ਮਿਲ ਜਾਂਦੀ ਹੈ ਜਾਂ ਨਹੀਂ। ਅਤੇ ਕਿਹੜੀ ਦਵਾਈ ਵਿੱਚ ਪੋਟਾਸ਼ ਜ਼ਿਆਦਾ ਹੈ। 13 0 45 0 0 50 19 19 19 ਇਹਨਾਂ ਵਿਚੋਂ ਕਿਹੜੀ ਨਾਲ add ਕਰ ਸਕਦੇ ਹਾ

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (30 Aug 2023 03:23 PM) Assigned Date (-)
Answered Date (31 Aug 2023 06:15 AM) Translated Date (31 Aug 2023 05:02 PM)

ਬਿੱਟੂ ਜੀ ਤੁਸੀ ਸਿਰਫ ਪੋਟਾਸ਼ ਲਈ ਸਪਰੇ ਕਰਨੀ ਹੈ ਤਾਂ ਤਸੀ 0 0 50 ਨੂੰ ਤਰਜੀਹ ਸਕਦੇ ਹੋ ਜੀ।

devmedia

(en)
Posted by
Satnam (7719721478)
Satnam
Punjab
Gurdaspur
Write Answer
Posted Date (30 Aug 2023 03:01 PM) Assigned Date (-)
Answered Date (31 Aug 2023 10:40 AM) Translated Date (31 Aug 2023 05:02 PM)

ਸਤਨਾਮ ਜੀ ਤੁਹਾਡੇ ਵਲੋਂ ਭੇਜੀ ਗਈ ਆਡੀਓ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

मेरी गाय के दुध में खून आता है घरेलू उपाय बताए

(hn)
Posted by
Rajesh Sangwan (7357934748)
Rajesh Sangwan
Haryana
Bhiwani
Write Answer
Posted Date (30 Aug 2023 02:37 PM) Assigned Date (-)
Answered Date (31 Aug 2023 09:54 AM) Translated Date (31 Aug 2023 05:03 PM)

राजेश जी आप एक छोटे दाने के आकार जितनी फटकड़ी को खिलाएं और इसे Mammidium पाउडर 50 ग्राम रोजाना, Chromostat tablet 500mg की 4-4 गोलियां सुबह शाम देना शुरू करें इससे फर्क पड़ जाएगा.

Sir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਮੁਰਕ ਬਹੁਤ ਜ਼ਿਆਦਾ ਹੈ ਕਿ ਅਸੀਂ ਉਸ ਉਪਰ UPl ਦੀ Saathi ਸਪਰੇ ਕਰ ਸਕਦੇ ਹਾਂ ਜਾਂ ਨਹੀਂ

(pb)
  • 1
Posted by
ks bhullar (9876924924)
ks bhullar
Punjab
Muktsar
Write Answer
Posted Date (30 Aug 2023 02:34 PM) Assigned Date (-)
Answered Date (31 Aug 2023 06:14 AM) Translated Date (31 Aug 2023 05:03 PM)

ਭੁੱਲਰ ਜੀ, ਤੁਸੀ ਇਸ ਦੀ ਵਰਤੋਂ ਕਰ ਸਕਦੇ ਹੋ ਜੀ, ਇਸ ਤੋਂ ਇਲਾਵਾ ਤੋਂ praquat ਦੀ ਵਰਤੋਂ ਵੀ ਕਰ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਦਵਾਈ ਅਮਰੂਦ ਦੇ ਪੱਤਿਆਂ ਤੇ ਨਾ ਪਵੇ ।

गाय का दुध लाल रंग का आता धरेलू उपाय बताए

(hn)
Posted by
Rajesh Sangwan (7357934748)
Rajesh Sangwan
Haryana
Bhiwani
Write Answer
Posted Date (30 Aug 2023 02:33 PM) Assigned Date (-)
Answered Date (31 Aug 2023 09:53 AM) Translated Date (31 Aug 2023 05:03 PM)

राजेश जी आप एक छोटे दाने के आकार जितनी फटकड़ी को खिलाएं और इसे Mammidium पाउडर 50 ग्राम रोजाना, Chromostat tablet 500mg की 4-4 गोलियां सुबह शाम देना शुरू करें इससे फर्क पड़ जाएगा.

ਮੂਲੀ ਚ ਗਧੇਵੇਲ ਬਹੁਤ ਹੋ ਗਈ ਕੋਈ ਹੱਲ

(pb)
  • 1
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (30 Aug 2023 02:17 PM) Assigned Date (-)
Answered Date (31 Aug 2023 06:13 AM) Translated Date (31 Aug 2023 05:04 PM)

ਜਗਜੀਤ ਜੀ ਮੂਲੀ ਵਿੱਚ ਕੋਈ ਵੀ ਨਦੀਨਾਂ ਵਾਲੀ ਦਵਾਈ ਦੀ ਵਰਤੋਂ ਕਰਨ ਦੀ ਸਿਫ਼ਾਰਿਸ਼ ਨਹੀਂ ਹੈ ਜੀ।

Sir ji meri bafello ko 8 din huye hai beyai ko vo doodh nai badd Rahi hai kya kre

(en)
Posted by
Mandeep Singh (9781393352)
Mandeep Singh
Punjab
Moga
Write Answer
Posted Date (30 Aug 2023 02:16 PM) Assigned Date (-)
Answered Date (31 Aug 2023 09:48 AM) Translated Date (-)

usko aap achi khurak den aur uske sath sath Anabolite liquid 100ml rojana, Lactomax tablet 10 golia rojana aur Gouge powder 50gm rojana dena suru kren baki usko gehu ka dalia 1kg, 200gm gurr milla ker achi trha pkka len fir thoda thnda krke 100ml sarso ka tel mix krke khilana suru kre.

Sir kinnow da size barik aa thoda koi reh jo size mota kre

(en)
Posted by
Jagseer Singh (9465601673)
Jagseer Singh
Punjab
Bathinda
Write Answer
Posted Date (30 Aug 2023 01:49 PM) Assigned Date (-)
Answered Date (30 Aug 2023 03:14 PM) Translated Date (-)

Singh ji esde lai tusi ik spray 05234 10 garam prati litre paani de hisab nal vart sakde ho

Sir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਮੁਰਕ ਬਹੁਤ ਜ਼ਿਆਦਾ ਹੈ ਕਿ ਅਸੀਂ ਉਸ ਉਪਰ UPL ਦੀ Saathi ਸਪਰੇ ਕਰ ਸਕਦੇ ਹਾਂ ਜਾਂ ਨਹੀਂ

(pb)
  • 1
Posted by
ks bhullar (9876924924)
ks bhullar
Punjab
Muktsar
Write Answer
Posted Date (30 Aug 2023 01:48 PM) Assigned Date (-)
Answered Date (31 Aug 2023 04:12 PM) Translated Date (-)

ਭੁੱਲਰ ਜੀ ਵੈਸੇ ਇਹ ਦਵਾਈ ਨਦੀਨ ਉੱਗਣ ਤੋਂ ਪਹਿਲਾਂ ਵਧੀਆ ਅਸਰ ਕਰਦੀ ਹੈ, ਤੁਸੀਂ paraquat ਅਮਰੂਦ ਦੇ ਪੱਤਿਆਂ ਤੋਂ ਬਚਾਅ ਕੇ ਛਿੜਕਾਅ ਕਰ ਸਕਦੇ ਹੋ ਜੀ।

50 din jhona ho gya ji pr 126 aa koyi jga te eve hi 5 5 boote suk rhe ne jitho tak asi ਦੇਖਿਆ pdhya eh stem root LG rhi aa ehda ki ilaaz aa ji proper dsyo

(pb)
  • 4
Posted by
Jagdeep singh (6239726693)
Jagdeep singh
Punjab
Bathinda
Write Answer
Posted Date (30 Aug 2023 01:44 PM) Assigned Date (-)
Answered Date (30 Aug 2023 03:13 PM) Translated Date (-)

Jagdeep ji esde lai tusi mancozeb 3 gram prati litre paani de hisab nal vart sakde ho

ਬਾਸਮਤੀ 1718 ਵਰਾਇਟੀ 16 ਜੁਲਾਈ ਨੂੰ ਲਾਈ ਸੀ 45 ਦਿਨ ਦੀ ਹੋਗੀ। ਹੁਣ ਉਸ ਵਿਚ ਸਲਫਰ ਪਾ ਸਕਦੇ ਆ ਕਿ ਨਹੀ ਜੀ।

(pb)
Posted by
ਰਵਿੰਦਰ ਸਿੰਘ (9872100424)
ਰਵਿੰਦਰ ਸਿੰਘ
Punjab
Faridkot
Write Answer
Posted Date (30 Aug 2023 01:35 PM) Assigned Date (-)
Answered Date (30 Aug 2023 03:12 PM) Translated Date (-)

ਸਿੰਘ ਜੀ ਬਾਸਮਤੀ ਵਿਚ ਏਸਨੂੰ ਵਰਤਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਬਾਸਮਤੀ ਵਿਚ ਇਸਦੀ ਘਾਟ ਨਹੀਂ ਆਉਂਦੀ ਬਾਕੀ ਜੇਕਰ ਘਾਟ ਆ ਰਹੀ ਹੈ ਤਾਂ ਤੁਸੀ ਏਸਨੂੰ ਵਰਤ ਸਕਦੇ ਹੋ ਏਸਦਾ ਕੋਈ ਨੁਕਸਾਨ ਨਹੀਂ ਹੈ

ਸਾਸਰੀਕਾਲ ਡਾਕਟਰ ਸਾਹਿਬ ਜੀ। ਮੈ ਫੂਡ ਪ੍ਰੋਸੈਸਿੰਗ ਵਿਧੀ ਅਤੇ ਮਾਰਕਟਿੰਗ ਜਾਣਕਾਰੀ ਦਾ ਚਾਹਵਾਨ ਹਾਂ। ਮੈ ਖੇਤੀ ਕਰਦਾ ਹਾਂ।

(en)
Posted by
ਧਰਮ ਦਾਸ (9815446149)
ਧਰਮ ਦਾਸ
Punjab
Fatehgarh Sahib
Write Answer
Posted Date (30 Aug 2023 01:24 PM) Assigned Date (-)
Answered Date (30 Aug 2023 03:11 PM) Translated Date (-)

ਦਾਸ ਜੀ ਏਸਦੇ ਲਈ ਤੁਸੀ ਆਪਣੇ kvk ਜਾ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ। 01763221217

Dragon fruit ਦੀ ਖੇਤੀ ਸ਼ੁਰੂ ਕਰਨ ਲਈ ਜਾਣਕਾਰੀ ਦਿਓ ਜੀ

(pb)
Posted by
ਅਰਵਿੰਦਰ ਸਿੰਘ (9501067161)
ਅਰਵਿੰਦਰ ਸਿੰਘ
Punjab
Shahid Bhagat Singh Nagar
Write Answer
Posted Date (30 Aug 2023 12:31 PM) Assigned Date (-)
Answered Date (30 Aug 2023 03:09 PM) Translated Date (-)

ਸਿੰਘ ਜੀ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ। 01823250652

ਮਾੜੇ. pani karke jhone diya tip burn hoo giya Us nu theak kive kitaa jave

(en)
Posted by
jagseer singh (9888535601)
jagseer singh
Punjab
Fazilka
Write Answer
Posted Date (30 Aug 2023 11:28 AM) Assigned Date (-)
Answered Date (30 Aug 2023 03:07 PM) Translated Date (-)

Singh ji esde lai tusi madde paani de nal nal chnga paani vi Lao tusi Ela ke paani lga sakde ho

30 Aug 2023

Tips kive theak hon gea

Answered Date (03 Sep 2023 11:16 PM) Translated Date (-)

Singh ji jdo. Fasal nu panni sahi miln lg gya udo podha appe sahi ho jawega ate tusi ik spray npk 191919 10 garam prati litre paani de hisab nal vart sakde ho

Sir meri mazz sui nu 6 din ho ge par 1than wicho dudh bhaut ghat a riha he te than da pasma vi ghat hhunda a koe ilaj ha ta dasea jawe

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (30 Aug 2023 11:15 AM) Assigned Date (-)
Answered Date (31 Aug 2023 09:45 AM) Translated Date (-)

Balvir ji tuci uss nu Milkout powder 30-30gm swere sham, Leptaden tablet 10 golia rojana ate Simlage bolus 1-1 goli swere sham deo, ehna nal pasma bhi pura howega ate dudh vich bhi vadha howega.

devmedia

(pb)
Posted by
Bobby Brar (6283587469)
Bobby Brar
Punjab
Muktsar
Write Answer
Posted Date (30 Aug 2023 11:03 AM) Assigned Date (-)
Answered Date (31 Aug 2023 10:47 AM) Translated Date (-)

ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 100ml ਦੀਆ 10 ਬੋਤਲਾਂ ਲਗਵਾਓ ਬਾਕੀ ਉਸ ਨੂੰ Amoxirum forte 4.5 gm, Megludyne inj 20ml, Ascorbic acid 30ml ਅਤੇ Vitum H inj 5ml ਰੋਜਾਨਾ 3 ਦਿਨ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾ ਕੇ ਹੀ ਲਗਵਾਓ

sir jhone Vich coragen fungiside de naal npk 13045 di spray kr skde aa

(pb)
Posted by
Cheema (8699271645)
Cheema
Punjab
Kapurthala
Write Answer
Posted Date (30 Aug 2023 10:53 AM) Assigned Date (-)
Answered Date (30 Aug 2023 03:06 PM) Translated Date (-)

,Cheema ji koi vi jehar wali dwai vich. Tatt wali spray ate hor dwai mix kr ke vartan di sifarish nahi kiti jandi es nal fasal upr maada asar ho skda hai

सबसे ज्यादा दूध देने वाली देसी गाय कौनसी हे

(hn)
Posted by
Sachin (9029993042)
Sachin
Maharashtra
Pune
Write Answer
Posted Date (30 Aug 2023 10:04 AM) Assigned Date (-)
Answered Date (31 Aug 2023 09:44 AM) Translated Date (-)

सचिन जी यदि आप ज्यादा दूध वाली देसी गाय रखना चाहते है तो आप साहीवाल गाय रख सकते हैं।

ਪਹਿਲੇ ਸੂਏ ਝੋਟੀ ਇੱਕ ਮਹੀਨਾ ਰਹਿ ਗਿਆ ਸੂਣ ਚ ਪਰ ਕੋਈ ਖਾਸ ਚੱਡਾ ਤੇ ਦੁੱਧ ਨਹੀਂ ਬਣਾ ਰਹੀ 55 ਦਿਨ ਤੋਂ vitamin H ਦੇ ਰਹੇ ਆ ਹਰਾ ਚਾਰਾ ਵੀ ਆ । ਮੌਸਮ ਦੇ ਹਿਸਾਬ ਨਾਲ ਦੇਖਭਾਲ ਵੀ ਕਰ ਰਹੇ ਆ । ਕੋਈ ਹੱਲ ਦੱਸੋ

(pb)
Posted by
shubh karman (9779795812)
shubh karman
Punjab
Fazilka
Write Answer
Posted Date (30 Aug 2023 09:18 AM) Assigned Date (-)
Answered Date (31 Aug 2023 09:43 AM) Translated Date (-)

ਤੁਸੀ ਉਸ ਨੂੰ Vitamin H liquid ਦੇ ਨਾਲ ਨਾਲ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.

Sir ਤੇਲੇ ਅਤੇ ਹਰੇ ਭਮਕੜ ਲਈ ਕਿਹੜੀ ਸਾਲਟ ਵਰਤ ਸਕਦੇ ਹਾ 4 5 ਸਾਲਟ ਤੇ ਡੋਜ ਵੀ ਦੱਸੋ ਤੇ ਕਿਹੜੀ ਸਾਲਟ ਕਿਨੇ ਦਿਨ ਅਸਰ ਰਖ ਦ ਹੈ ਪਿਛਲੇ ਸਾਲ ਵਾਲੀ ਦਵਾਈ ਵਰਤ ਸਕਦੇ ਅ chees pai hai os te date 5 7 23 likhya hai ki o vrt skde aa

(pb)
Posted by
inderjit (9465427694)
inderjit
Punjab
Faridkot
Write Answer
Posted Date (30 Aug 2023 08:41 AM) Assigned Date (-)
Answered Date (30 Aug 2023 03:04 PM) Translated Date (-)

ਇੰਦਰ ਜੀ ਜੇਕਰ ਪਿਛਲੀ ਦਵਾਈ ਐਕਸਪਾਇਰੀ ਨਹੀਂ ਹੋਈ ਤਾਂ ਤੁਸੀ ਉਸਨੂੰ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਸ ਤੋ ਇਲਾਵਾ ਤੁਸੀ dinotefuran 80 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Sr ji e spray bare dasho ji ki e haldi dodi nu rokegi

(pb)
  • 1
Posted by
kuldeep singh (9855561222)
kuldeep singh
Punjab
Ludhiana
Write Answer
Posted Date (30 Aug 2023 08:16 AM) Assigned Date (-)
Answered Date (30 Aug 2023 03:01 PM) Translated Date (-)

Kuldeep ji haldi rog nu rokan lai tusi copper hydroxide 500 ml prati acre de hisab nal vart sakde ho

श्री मान जी नमस्कार 13 00 45 boron zinc magnisium sulphate को मिलाकर नरमा में स्प्रे कर सकते हैं क्या। कृपया उचित सुझाव दें। धन्यवाद्

(hn)
Posted by
chhotu godara (7015258867)
chhotu godara
Haryana
Fatehabad
Write Answer
Posted Date (30 Aug 2023 08:04 AM) Assigned Date (-)
Answered Date (30 Aug 2023 03:00 PM) Translated Date (-)

छोटू जी स्प्रे तो आप कर सकते है पर आप यह बताएं की आपको दिक्कत क्या आ रही है उस हिसाब से आपको सही स्प्रे के बारे मे बताया जा सकता है

ਇਹ ਕਿਹੜਾ ਕੀੜਾ ਹੈ ਕੀ ਇਸ ਦਾ ਝੋਨੇ ਨੂੰ ਨੁਕਸਾਨ ਹੈ

(pb)
  • 3
Posted by
Roshan Singh (6239122527)
Roshan Singh
Punjab
Bathinda
Write Answer
Posted Date (30 Aug 2023 08:01 AM) Assigned Date (-)
Answered Date (30 Aug 2023 02:59 PM) Translated Date (-)

ਰੌਸ਼ਨ ਜੀ ਜੇਕਰ ਕੀੜਾ ਕਾਫੀ ਜਿਆਦਾ ਹੈ ਤਾਂ ਹੀ ਤੁਸੀ ਏਸਦੇ ਲਈ ਕੋਈ ਸਪਰੇਅ ਕਰੋ ਜੇਕਰ ਇਹ ਥੋੜੇ ਪੌਧੇ ਉੱਪਰ ਹੈ ਤਾਂ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ। ਏਸਦੇ ਲਈ ਤੁਸੀ dimethoate 2 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

devmedia

(en)
Posted by
Satnam (7719721478)
Satnam
Punjab
Gurdaspur
Write Answer
Posted Date (30 Aug 2023 07:56 AM) Assigned Date (-)
Answered Date (30 Aug 2023 02:57 PM) Translated Date (-)

ਸਤਨਾਮ ਜੀ ਕਿਰਪਾ ਆਡੀਓ ਨੂੰ ਦੁਬਾਰਾ ਤੋਂ ਭੇਜੋ ਇਹ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਹੈ

ਵੀਰ ਜੀ ਸਤਿ ਸ਼੍ਰੀ ਅਕਾਲ।ਹੜ ਆਉਣ ਕਰਕੇ ਝੋਨੇ ਦੀ ਸਾਰੀ ਫਸਲ ਖਰਾਬ ਹੋ ਗਈ ਹੈ।ਆਲੂਆ ਤੋਂ ਬਗੈਰ ਕੋਈ ਹੋਰ ਫਸਲਾਂ ਦੀ ਜਾਣਕਾਰੀ ਦਿੱਤੀ ਜਾਵੇ।ਕਿਉਂਕਿ ਆਲੂਆ ਦਾ ਬੀਜ ਬਹੁਤ ਮਹਿੰਗਾ ਮਿਲੂ ਗਾ। ਹੋਰ ਫਸਲ ਦੱਸੋ ਜਿਸ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾ ਸਕੇ।ਘਟ ਤੋਂ ਘਟ 10 15 ਦਿਨ ਅਜੇ ਵੀ ਫਸਲ ਨਹੀਂ ਬੀਜ ਸਕਦੇ ਕਿਉਂਕਿ ਖੇਤ ਵਿੱਚ ਪਾਣੀ ਖੜ੍ਹਾ ਹੈ।ਆਪਣਾ ਇਲਾਕਾ ਫਾਜਿਲਕਾ ਸਰਹੱਦੀ ਹੈ।

(pb)
Posted by
Kaml Jeet (9465844275)
Kaml Jeet
Punjab
Fazilka
Write Answer
Posted Date (30 Aug 2023 07:50 AM) Assigned Date (-)
Answered Date (31 Aug 2023 04:07 PM) Translated Date (-)

ਕਮਲਜੀਤ ਜੀ ਤੁਸੀਂ ਘੱਟ ਸਮਾਂ ਲੈਣ ਵਾਲੀਆਂ ਸਬਜ਼ੀਆਂ ਜਿਵੇ ਕਿ ਮੂਲੀ, ਗੋਭੀ, ਪਾਲਕ , ਤੋਰੀਆ , ਮੇਥੇ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ।

Uttar Pradesh

Answered Date (17 Sep 2023 07:57 PM) Translated Date (-)

Humne chilli lagai hai

Uttar Pradesh

Answered Date (17 Sep 2023 07:59 PM) Translated Date (-)

Chilli mein bimari lag rahi hai

sir 60 nisare jhonne te spray da koi nuksan ho skda ya nai dsyo j ho skda ta ki nuksan hou spray kiti jerhi oh sundi tela fungicide stryptocycline kiti aa g

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (30 Aug 2023 07:35 AM) Assigned Date (-)
Answered Date (30 Aug 2023 02:54 PM) Translated Date (-)

Singh ji nisre hoye jhone te koi vi jehar wali spray krn nal jhad te asar pai skda hai tusi spray udo hi kro jekar kise vi keede ja bimari da hamla hunda hai ate keede ate bimari wali spray nu mix kr ke na kro es nal fasal te hor v maada asar painda hai

Ki agarwood de poude punjab vich lagae ja sakde hun je han ta puri jankari ate contact number deo ji

(pb)
Posted by
om kumar (9888500914)
om kumar
Punjab
Hoshiarpur
Write Answer
Posted Date (30 Aug 2023 07:31 AM) Assigned Date (-)
Answered Date (30 Aug 2023 02:52 PM) Translated Date (-)

Kumar ji ehna nu punjab vich lgaun di sifarish nahi kiti jandi kyuki ethon da mausam ehna de sahi vadhe lai anukul nahi hai

Sirji bhes ki ankho me kichad aa rha h. Mene usko albendazole dawai bhi rakhi h. Ilaj bataye

(hn)
Posted by
Mehta (7425836249)
Mehta
Rajasthan
Dungarpur
Write Answer
Posted Date (30 Aug 2023 07:30 AM) Assigned Date (-)
Answered Date (31 Aug 2023 09:26 AM) Translated Date (-)

Mehta ji aap uski akhon mein rojana thnde pani ke shintte marne suru kren aur usko Bovimin-b powder 50gm rojana dena suru kren aur usko her 3 mahine ke badd salt badal ker pett ke kirro wali dwai jrur den.

ਹਲਦੀ ਕਮਜੋਰ ਹੈ ਤਾਕਤ ਦੇਣ ਲਈ ਯੂਰੀਆ ਯ ਕੋਈ ਹੋਰ ਦਵਾਈ ਦਸੋ ਜੀ

(pb)
  • 1
Posted by
ਸ਼ਗਨਦੀਪ ਸਿੰਘ (8427762181)
ਸ਼ਗਨਦੀਪ ਸਿੰਘ
Punjab
Mansa
Write Answer
Posted Date (30 Aug 2023 06:56 AM) Assigned Date (-)
Answered Date (30 Aug 2023 02:50 PM) Translated Date (-)

ਸ਼ਗਨ ਜੀ ਏਸਨੂੰ ਬੀਜਾਈ ਤੋਂ ਪਹਿਲਾ ਰੂੜੀ ਦੀ ਖਾਦ ਪਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਹੁਣ ਤੁਸੀ ਇਕ ਸਪਰੇਅ npk 202020 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Sar jhone te 0050. Di spry kryea ja. 052 34 di kryea. Kehdi vahdia ji jyada

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (30 Aug 2023 06:46 AM) Assigned Date (-)
Answered Date (30 Aug 2023 02:49 PM) Translated Date (-)

Brar ji 0050 vich ikali potash hi 50% hai jdo ki 05234 vich potash de nal nal Phosphorus vi hai so tusi jekar pehla Phosphorus poori matra vich nahi payi ja pher fasal usdi kami de lachan dikha rhi hai tan tusi 05234 nu vart sakde ho ate jekar ikale jhad lai tusi spray krni hai tan tusi 0050 nu vi 10 gram prati litre paani de hisab nal vart sakde ho

Mulberry farming

(en)
Posted by
Eram Khan (9929929192)
Eram Khan
Rajasthan
Baran
Write Answer
Posted Date (29 Aug 2023 11:40 PM) Assigned Date (-)
Answered Date (31 Aug 2023 04:16 PM) Translated Date (-)

Eram Mulberry can be grown upto 800 m MSL. For the optimum growth of mulberry and good sprouting of the buds, the mean atmospheric temperature should be in the range of 13oC to 37.7oC. The ideal temperature should be between 24 and 28oC with relative humidity of 65 to 80 percent and sun shine duration of 5 to 12 hours per day. Mulberry can be grown in a rainfall range of 600mm to 2500mm. Under low rainfall conditions, the growth is limited and requires supplemental irrigation. On an average, 50mm once in 10 days is considered ideal for mulberry. Kanva 2, MR 2, S 30, S 36, S 54, DD (Viswa), V1 are its good varieties. The saplings are ready for transplanting in the main field after 90-120 days of planting. Plant the cuttings/saplings at a spacing of 75 / 105 cm x 90 cm. Raise intercrops in the wider inter row space (amenable for mechanization also). Plant the well rooted and sprouted saplings at a depth of 15-20 cm. Earth up and level the area around the saplings. Gap fill during monsoon months. Apply recommended major/secondary nutrients based on the deficiency symptoms. For micro nutrients according to the deficiency symptom expressed, apply micronutrients as foliar spary @ Zinc sulphate 5 g, Ferrous sulphate 10 g, Borax 2.5 g, Copper sulphate 2.5 g, Manganese 2.5 g or Sodium molybdate 100 mg/lit of water using high volume sprayer (spray fluid 500 lit/ha). Add wetting agent, Teepol @ 0.5 ml/lit. for better adherence on the foliage. The method of leaf harvest depends on the type of rearing practiced. It is preferable to harvest the leaves during morning hours. There are three methods of harvesting of mulberry leaves. Individual leaves are harvested with or without petiole. Leaf picking starts 10 weeks after bottom pruning and subsequent pickings are done at an interval of 7 - 8 weeks.

Sir ji 5 ਸਤੰਬਰ ਤੱਕ ਕਿਹੜਾ ਹਰਾ ਚਾਰਾ ਬੀਜ ਸਕਦੇ ਹਾਂ ਜੋ ਗਰੋਥ ਵੀ ਵੱਧ ਕਰੇ ਤੇ ਡਿੱਗੇ ਵੀ ਨਾ... ਇੱਕ ਕਨਾਲ ਵਿੱਚ ਕਿੰਨਾ ਬੀਜ ਪਾਇਆ ਜਾਵੇ

(pb)
Posted by
Aspreet ਸਿੰਘ (9464829781)
Aspreet ਸਿੰਘ
Punjab
Tarn Taran
Write Answer
Posted Date (29 Aug 2023 10:39 PM) Assigned Date (-)
Answered Date (30 Aug 2023 06:32 AM) Translated Date (-)

ਅਸਪਰੀਤ ਜੀ, ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਸ ਇਕ ਕਨਾਲ ਲਈ 5 kg ਤੱਕ ਬੀਜ ਵਰਤ ਸਕਦੇ ਹੋ ਜੀ।

Answered Date (30 Aug 2023 06:33 AM) Translated Date (-)

Sir ਚਰੀ ਨਈ ਬੀਜ ਸਕਦੇ ਨਾਲ

PR 126 50 ਦਿਨਾਂ ਦੀ ਹੋ ਗਈ ਹੈ ਤੇ ਨਿਸਰੇ ਵਾਲੀ ਪੋਜੀਸ਼ਨ ਵਿਚ ਹੈ ਜੀ ‌ ਤਾਕਤ ਲਈ ਪੋਟਾਸ਼ ਦੇ ਨਾਲ ਹੋਰ ਕਿਹੜੀ ਦਵਾਈ ਦੀ ਸਪਰੇਅ ਕਰ ਸਕਦੇ ਹਾ ਫੱਗਈਸ ਅਤੇ ਤੇਲੇ ਤੋਂ Chess ਵਿੱਚ ਪਾ ਸਕਦੇ ਹਾ ਜੀ ਸਪਰੇਅ ਨਿਸਰੇ ਤੋਂ ਬਾਅਦ ਜਾਂ ਪਹਿਲਾਂ ਕਰਨੀ ਚਾਹੀਦੀ ਹੈ

(pb)
Posted by
Bittu Rehal (9705201313)
Bittu Rehal
Punjab
Patiala
Write Answer
Posted Date (29 Aug 2023 10:02 PM) Assigned Date (-)
Answered Date (30 Aug 2023 06:27 AM) Translated Date (-)

ਬਿੱਟੂ ਜੀ ਸਪਰੇ ਨਿਸਰਣ ਤੋਂ ਪਹਿਲਾ ਹੀ ਕਰਨੀ ਚਾਹੀਦੀ ਹੈ ਜੀ, ਤੁਸੀ 13 00 45@3 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਇਸ ਵਿੱਚ ਕੋਈ ਵੀ ਦਵਾਈ ਮਿਕਸ ਨਾ ਕਰੋ ਜੀ।

ਸ੍ਰੀ ਮਾਨ ਜੀ ਝੋਨੇ ਨੂੰ ਕੋਰਾਜਨ ਅਤੇ ਸ੍ਰੀਰਾਮ ਦੀ ਫੰਗੀਸਾਈਡ ਦਵਾਈ ਦੀ ਸਪਰੇਅ ਸ਼ਾਮ ਨੂੰ 6ਵਜੇ ਕੀਤੀ ਸੀ ਅਤੇ ਰਾਤ 12ਵਜੇ ਬਾਰਸ਼ ਹੋ ਗਈ ਕਿ ਹੁਣ ਸਪਰੇਅ ਦੁਬਾਰਾ ਕਰਨ ਦੀ ਲੋੜ ਹੈ ਜਾਂ ਨਹੀਂ

(pb)
Posted by
ਰਣਧੀਰ ਸਿੰਘ (9653019094)
ਰਣਧੀਰ ਸਿੰਘ
Punjab
Ferozpur
Write Answer
Posted Date (29 Aug 2023 09:36 PM) Assigned Date (-)
Answered Date (30 Aug 2023 06:26 AM) Translated Date (-)

ਰਣਬੀਰ ਜੀ, ਵੈਸੇ 5-6 ਘੰਟਿਆਂ ਵਿੱਚ ਸਪਰੇ ਅਸਰ ਕਰ ਜਾਂਦੀ ਹੈ ਜੀ, ਇਸ ਲਈ ਤੁਹਾਨੂੰ ਦੁਬਾਰਾ ਛਿੜਕਾਅ ਕਰਨ ਦੀ ਲੋੜ ਨਹੀਂ ਹੈ ਜੀ।

devmedia

(pb)
Posted by
Balvir dhillon (9779648668)
Balvir dhillon
Punjab
Faridkot
Write Answer
Posted Date (29 Aug 2023 09:31 PM) Assigned Date (-)
Answered Date (31 Aug 2023 11:21 AM) Translated Date (-)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

ਤਾਜੇ ਸੂੲੇ ਪਸ਼ੂ ਨੂੰ ਬੋਹਲੀ ਵਾਲਾ ਦੁਧ ਪਿਲਾ ਸਕਦੇ ਅੈ ਖਰਾਬ ਤਾ ਨਹੀ ਕਰਦਾ

(pb)
Posted by
ਮੇਜਰ ਸਿੰਘ (9878135285)
ਮੇਜਰ ਸਿੰਘ
Punjab
Fatehgarh Sahib
Write Answer
Posted Date (29 Aug 2023 09:19 PM) Assigned Date (-)
Answered Date (31 Aug 2023 11:18 AM) Translated Date (-)

ਤੁਸੀ ਮੱਝ ਹੈ ਤਾਂ ਉਸ ਨੂੰ ਪਿਲਾ ਸਕਦੇ ਹੋ ਤੁਸੀ ਗਾਂ ਨੂੰ ਨਾ ਪਿਲਾਓ ਕਿਉਕਿ ਉਹ ਬਾਦ ਵਿੱਚ ਖੁਦ ਆਪਣਾ ਦੁੱਧ ਚੁੰਗਣ ਦੀ ਆਦਤ ਪਾ ਲੈਂਦੀ ਹੈ ਬਾਕੀ ਇਸਦਾ ਕੋਈ ਨੁਕਸਾਨ ਨਹੀਂ ਹੈ

devmedia

(pb)
  • 2
Posted by
TIRATH VIRK (9417570706)
TIRATH VIRK
Punjab
Ludhiana
Write Answer
Posted Date (29 Aug 2023 09:10 PM) Assigned Date (-)
Answered Date (31 Aug 2023 11:20 AM) Translated Date (-)

ਹਾਂਜੀ ਤੁਸੀ ਰੋਜਾਨਾ 1 ਪਾਉਚ ਖਵਾ ਸਕਦੇ ਹੋ ਇਸ ਨਾਲ ਦੁੱਧ ਵਿੱਚ ਵਾਧਾ ਹੋਵੇਗਾ, ਆਸਾਨੀ ਨਾਲ ਜੇਰ ਪਵੇਗੀ, ਪਸ਼ੂ ਦੀ ਕਮਜ਼ੋਰੀ ਦੂਰ ਰਹੇਗੀ

ਗੱਬਣ ਗਾਂ ਜੀ ਅੱਠਵਾਂ ਮਹੀਨਾਂ ਸ਼ੁਰੂ ਹੋਣ ਵਾਲਾ 1 9 23 ਤੋਂ ਜੀਆ ਵਾਲ਼ੀ ਗੋਲੀ ਦੇ ਸਕਦੇ ਆ ਜੀ

(pb)
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (29 Aug 2023 08:56 PM) Assigned Date (-)
Answered Date (31 Aug 2023 11:17 AM) Translated Date (-)

ਨਵਾਬ ਜੀ ਤੁਸੀ ਗਾਂ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦੇ ਸਕਦੇ ਹੋ ਅਤੇ ਲੇਵੇ ਦੀ ਚੰਗੀ ਗਰੋਥ ਲਈ Vitum H Liquid 10ml ਰੋਜਾਨਾ ਦੇਣਾ ਸ਼ੁਰੂ ਕਰੋ

Preg D kit ludhiana mei kahan se milegi urine test for Praganency

(hn)
Posted by
Harish (9888257517)
Harish
Punjab
Ludhiana
Write Answer
Posted Date (29 Aug 2023 08:52 PM) Assigned Date (-)
Answered Date (31 Aug 2023 11:15 AM) Translated Date (-)

Harish ji Preg d kit abhi tak market mein uplabdh nhi hai aur iski abhi koi update nhi hai lekin jaise hei iski koi jankari milegi ton apke sath puri jankari share kr di jayegi.

Sir pr 126 jhona 40 45 din da vich vich peela jeha pe reha growth v ruk gyi aa 3 bag urea paya c zink33 7kg payi aa. Makki wala khet c . Kuj boote put k dekhe c ta roots jangaali jhi aa koi ilaaz dso

(pb)
Posted by
ਸਰਬਜੋਤ ਸਿੰਘ ਚੀਮਾਂ (7696362746)
ਸਰਬਜੋਤ ਸਿੰਘ ਚੀਮਾਂ
Punjab
Kapurthala
Write Answer
Posted Date (29 Aug 2023 08:43 PM) Assigned Date (-)
Answered Date (30 Aug 2023 06:25 AM) Translated Date (-)

Sarbjot ji tusi jdhan nu Saaf Karn lai fatkadi 1kg/acre de hisaab naal de sakde ho ji.

ਸ੍ਰੀ ਮਾਨ ਜੀ ਘਰ ਇੱਕ ਅਲੀਸ਼ੇਸ਼ਨ ਕੁੱਤੀ ਰੱਖੀ ਹੈ। ਹਰ ਵਕਤ ਕੁਝ ਨਾ ਕੁਝ ਖਾਣ ਲਈ ਲੱਭਦੀ‌ ਰਹਿੰਦੀ ਤੇ ਖਾਂਦੀ ਰਹਿੰਦੀ ਹੈ। ਪਰ ਮੋਟੀ ਨਹੀਂ ਹੋ ਰਹੀ। ਨਾ ਹੀ ਹੀਟ ਵਿੱਚ ਆ ਰਹੀ ਹੈ। ਉਮਰ ਲਗਭਗ 2 ਸਾਲ ਦੀ ਹੈ। ਉਸਨੂੰ 2 ਵਾਰ nutric ਗੋਲੀਆਂ ਦੀਆਂ 2 ਸ਼ੀਸ਼ੀਆਂ ਵੀ ਦੇ ਚੁੱਕਾ ਹਾਂ ਜੀ। ਕਿਰਪਾ ਕਰਕੇ ਕੋਈ ਇਲਾਜ ਦੱਸੋ।

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (29 Aug 2023 08:38 PM) Assigned Date (-)
Answered Date (29 Aug 2023 09:01 PM) Translated Date (-)

Os nu Tablet drontal plus 2 golia deo nall Liquid Caltos HB 200ml 10ml swere shame Deo ji jekar fer v heat na ave ta os nu Injection stalbistol 10ml. 2ml IM lwao ji

3ਮਹੀਨੇ ਦਾ ਕੁੱਤਾ ਗੋਹਾ ਵਗੈਰਾ ਖਾਂਦਾ ਹੈ ਜੀ ਕੋਈ ਦਵਾਈ ਦੱਸੋ

(pb)
Posted by
Harjinder singh (9878554030)
Harjinder singh
Punjab
Bathinda
Write Answer
Posted Date (29 Aug 2023 08:21 PM) Assigned Date (-)
Answered Date (29 Aug 2023 09:13 PM) Translated Date (-)

Os Liquid Worm tek 20ml. 1ml/1kg body weight de hisab Nall deo ji

29 Aug 2023

ਕਿੰਨੇ ਦਿਨ ਦਾ ਗੈਪ ਪਾਉਣਾ ਜੀ

ਸ੍ਰੀਮਾਨ ਜੀ ਪਸ਼ੂਆਂ ਲਈ ਅਚਾਰ ਬਣਾਉਣ ਦਾ ਸਹੀ ਤਰੀਕਾ ਕੀ ਹੈ ਕੀ ਅਸੀਂ ਜੇਕਰ ਹਰਾ ਚਾਰਾ ਬਿਲਕੁਲ ਬੰਦ ਕਰਕੇ ਇੱਕਲਾ ਅਚਾਰ ਹੀ ਪਸ਼ੂਆਂ ਨੂੰ ਪਾਈਏ ਤਾਂ ਉਹਨਾਂ ਦੀ ਸਿਹਤ ਉੱਪਰ ਕੋਈ ਮਾੜਾ ਅਸਰ ਪੈਂਦਾ ਹੈ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਜੀ।

(pb)
Posted by
VIRDAVINDER SINGH (9569564515)
VIRDAVINDER SINGH
Punjab
Bathinda
Write Answer
Posted Date (29 Aug 2023 08:20 PM) Assigned Date (-)
Answered Date (31 Aug 2023 11:12 AM) Translated Date (-)

ਜੇਕਰ ਤੁਹਾਡੇ ਕੋਲ ਹਰੇ ਚਾਰੇ ਦੀ ਕਮੀ ਹੋਵੇ ਫਿਰ ਸਿਰਫ ਅਚਾਰ ਪਸ਼ੂਆਂ ਨੂੰ ਖਵਾ ਸਕਦੇ ਹੋ, ਇਹ ਵੱਡੇ ਪਸ਼ੂ ਨੂੰ 25 ਕਿਲੋ ਤੱਕ ਅਚਾਰ ਖਵਾ ਸਕਦੇ ਹੋ ਬਾਕੀ ਅਚਾਰ ਤਿਆਰ ਕਰਨ ਲਈ ਟੋਏ ਦਾ ਆਕਾਰ, ਪਸ਼ੂਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ। । ਆਮ ਤੌਰ ਤੇ ਇਕ ਘਣ ਮੀਟਰ ਥਾਂ ਵਿੱਚ 5 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ। 10 ਮੀਟਰ ਲੰਮਾ,3ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ।। ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ। ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ। ਅਚਾਰ ਬਨਾਉਣ ਦੇ ਢੰਗ : ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿੱਚ ਭਰ ਦਿਓ। ਟੋਏ ਵਿੱਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ। ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ। ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ। ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ। ਇਹ ਧਿਆਨ ਰੱਖੋ ਕਿ ਟੋਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ। ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿੱਚਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ। ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੋਪ ਉੱਪਰ ਕੋਈ ਮੋਰੀ ਜਾਂ ਤੋੜ ਨਾ ਆਵੇ। ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ। ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਂਦਾ ਹੈ। ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ। ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ। ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ।

Sir gyabhin bhes ko konsa mineral mixture de accha wala.

(hn)
Posted by
Mehta (7425836249)
Mehta
Rajasthan
Dungarpur
Write Answer
Posted Date (29 Aug 2023 08:18 PM) Assigned Date (-)
Answered Date (29 Aug 2023 09:15 PM) Translated Date (-)

Aap use Powder Agrimen Super 50gm daily de

Nomenegold Kitna din ma kam krti hai spry to bad pani kdo Lana

(pb)
Posted by
harmandeep (8427678456)
harmandeep
Punjab
Patiala
Write Answer
Posted Date (29 Aug 2023 08:17 PM) Assigned Date (-)
Answered Date (30 Aug 2023 06:23 AM) Translated Date (-)

Hraman ji, tusi 4-5 din baad paani de sakde ho ji, ih dwaai hafte Tak asar kadi hai ji.

30 Aug 2023

Thannkkkuu

ਸਰ ਮਝ ਨੂੰ ਗਬਣ ਹੋਈ ਨੂੰ ਸਾਢੇ ਤਿੰਨ ਮਹੀਨੇ ਹੋ ਗਏ ਹਨ ਪਰ ਉਹ ਦੁੱਧ ਬਹੁਤ ਘੱਟ ਗਿਆ ਹੈ ਇਸ ਲਈ ਕੋਈ ਹਲ ਦਸੋ ।ਉਸ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ

(pb)
Posted by
Mohan singh (9592476191)
Mohan singh
Punjab
Tarn Taran
Write Answer
Posted Date (29 Aug 2023 08:12 PM) Assigned Date (-)
Answered Date (29 Aug 2023 09:23 PM) Translated Date (-)

ਤੁਸੀ ਉਸ ਨੂੰ Powder Lac up Bfx 1.5 kg 100gm ਰੋਜਾਨਾ , Tablet Lactomax 200 10 -10 ਸਵੇਰੇ ਸ਼ਾਮ, Liquid Calpound Gold 1litter 50ml ਰੋਜਾਨਾ ਦਿੳ ਜੀ

Ampligo ਦਵਾਈ ਦੀ ਝੋਨੇ ਦੀ ਸੂਡੀ ਲਈ ਕਿਨੀ ਮਾਤਰਾ ਪਵੇਗੀ

(pb)
Posted by
Rohi Singh Sandhu (9478250606)
Rohi Singh Sandhu
Punjab
Sangrur
Write Answer
Posted Date (29 Aug 2023 07:50 PM) Assigned Date (-)
Answered Date (30 Aug 2023 06:36 AM) Translated Date (-)

ਰੋਹੀ ਜੀ ਇਹ ਦਵਾਈ 100 ml/ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।

ਬੀਜ 1847 july 18 di lagi ha ik spary karati ik week hoya Tata di Epic SYSTEMIC FUNGICIDE HEXACONAZOLE 75 WG Emamectin benzoate 5 sg Ha problem ha gi

(pb)
  • 1
Posted by
manpreet Singh (9464470068)
manpreet Singh
Punjab
Patiala
Write Answer
Posted Date (29 Aug 2023 07:26 PM) Assigned Date (-)
Answered Date (30 Aug 2023 06:34 AM) Translated Date (-)

Manpreet ji tuhaade duara bheji gai photo vich koi vi bimaari ja keede di smsaya najr nahi aa rahi hai ji.