Manage Expert Answers

Search

Total Count :- 258604

Which type of spray i have to do for protecting my crop. These are pumpkin. Does any body know any home made idea because I am doing agriculture in Europe. Here we can t do hard spray on vegetables.

(en)
  • 1
Posted by
Davinder Singh Chahal (9417387201)
Davinder Singh Chahal
Punjab
Ludhiana
Write Answer
Posted Date (29 Aug 2023 07:04 PM) Assigned Date (-)
Answered Date (31 Aug 2023 03:57 PM) Translated Date (-)

Davinder one of the oprganic mathod is to spray neem based pesticide. You can take 4 kg of neem leaves and dissolve it in 10 litres of water for 30 min and then spray 4ml/L of water to manage this pest .

Thanks Brother

Sir jhone vich fame di dose kini pauni hai dukandar30 Ml keh rhe aa

(pb)
Posted by
Pushpinder Singh Maan (7814578192)
Pushpinder Singh Maan
Punjab
Bathinda
Write Answer
Posted Date (29 Aug 2023 06:56 PM) Assigned Date (-)
Answered Date (30 Aug 2023 06:21 AM) Translated Date (-)

Pushpinder ji fame di dose PAU Vallo 20 ml/acre paon di sifarish kiti jandi hai ji

मेरे मरचा में गुस्सा हो ठीक नहीं हो रहा है

(hn)
  • 1
Posted by
Sarvesh (7985497461)
Sarvesh
Uttar Pradesh
Mirzapur
Write Answer
Posted Date (29 Aug 2023 06:40 PM) Assigned Date (-)
Answered Date (30 Aug 2023 06:20 AM) Translated Date (-)

सर्वेश जी यह लीफ कर्ल वायरस है, ये सफेद मक्खी से आगे फैलता है, इसकी रोकथाम के लिए आप imidacloprid 1ml/L पानी के हिसाब से छिड़काव करें।

ਸਰ ਗੰਢਿਆਂ ਦੀ ਫੱਕ਼ ਲਾਓਣ ਚ ਦੋ ਮਹੀਨੇ ਪਏ ਨੇ ਓਸ ਤੋਂ ਪਹਲਾਂ ਮੂਲੀਆਂ ਲਗਾ ਦੀਏ

(pb)
  • 1
Posted by
ਸ਼ਗਨਦੀਪ ਸਿੰਘ (8427762181)
ਸ਼ਗਨਦੀਪ ਸਿੰਘ
Punjab
Mansa
Write Answer
Posted Date (29 Aug 2023 05:38 PM) Assigned Date (-)
Answered Date (29 Aug 2023 10:40 PM) Translated Date (-)

ਸ਼ਗਨ ਜੀ ਤੁਸੀ ਮੂਲੀਆਂ, ਪਾਲਕ ਲਗਾ ਸਕਦੇ ਹੋ ਜੀ।

devmedia

(pb)
Posted by
ਹਰਪੀਤ ਸਿੰਘ (9041105466)
ਹਰਪੀਤ ਸਿੰਘ
Punjab
Moga
Write Answer
Posted Date (29 Aug 2023 05:12 PM) Assigned Date (-)
Answered Date (30 Aug 2023 06:41 AM) Translated Date (-)

ਹਰਪਰੀਤ ਜੀ, ਤਣੇ ਤੇ ਧੱਬੇ sheath blight ਕਰ ਕੇ ਹਨ, ਇਸ ਦੀ ਰੋਕਥਾਮ ਲਈ ਤੁਸੀ Amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

ਸਰ ਜੀ 1ਮਹੀਨੇ ਦੀ ਮੱਕੀ ਚ ਡੀਲਾ ਬਹੁਤ ਅੈ ਕਿਹੜੀ ਦਵਾੲੀ ਪਾੲੀੲੇ ਜਿਸਨੂੰ ਸ਼ਾੲਿਦ ਮੋਥਾ ਕਹਿੰਦੇ ਅੈ

(pb)
Posted by
ਮੇਜਰ ਸਿੰਘ (9878135285)
ਮੇਜਰ ਸਿੰਘ
Punjab
Fatehgarh Sahib
Write Answer
Posted Date (29 Aug 2023 05:08 PM) Assigned Date (-)
Answered Date (29 Aug 2023 10:40 PM) Translated Date (-)

ਮੇਜਰ ਜੀ ਤੁਸੀ atrazine 800 g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Jhone diya tips burn hon da ki karan aa Ki eh potash ki ghaat hai

(en)
  • 4
Posted by
jagseer singh (9888535601)
jagseer singh
Punjab
Fazilka
Write Answer
Posted Date (29 Aug 2023 05:06 PM) Assigned Date (-)
Answered Date (29 Aug 2023 10:41 PM) Translated Date (-)

Jagseer ji, ih potash di kami nahi hai, ih urea naal ja Paani di Maadi quality kar ke vi ho sakda hai ji.

29 Aug 2023

Eh theak kive hove ga

29 Aug 2023

Pani di quality maadi aa

Sir apni first timer jhoti 4 month pragnant os nu kida di feed piya ke ohda uder development v hova jhoti te faltu fat na Ave feed formula ds demo g

(pb)
Posted by
Balvir (8360737963)
Balvir
Punjab
Moga
Write Answer
Posted Date (29 Aug 2023 04:54 PM) Assigned Date (-)
Answered Date (31 Aug 2023 11:09 AM) Translated Date (-)

Balvir ji tuci ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.

Apni first timer jhoti 4 month pragnant feed formula dso g kida di feed piya

(pb)
Posted by
Balvir (8360737963)
Balvir
Punjab
Moga
Write Answer
Posted Date (29 Aug 2023 04:44 PM) Assigned Date (-)
Answered Date (31 Aug 2023 11:08 AM) Translated Date (-)

Balvir ji tuci ghar vich feed tyar krn lai 10kg soyabeen, 8kg binola khal, 9 kg saro khal, 40kg chokar, 20kg kanak ja makki, 10 kg channe, 1kg namak, 2kg mineral mixture mix krke feed tyar kr skde ho.

Indoxacarb 14.5 sc narme te gulabi sundi lyi kar sakde aw g And jayda sakat te nhi insecticide

(pb)
Posted by
Jashan (7973131387)
Jashan
Punjab
Muktsar
Write Answer
Posted Date (29 Aug 2023 04:42 PM) Assigned Date (-)
Answered Date (29 Aug 2023 10:44 PM) Translated Date (-)

Jashan ji, tusi gulabi sundi di rokthaam lai indoxacarb 0.5 ml/L paani de hisaab naal spray kar sakde ho ji, ih dwai jyada sakht nahi hai ji.

Sir sidhi bijayi pusa 44 50 ton vadh nisar chuki aa. 1 2 jgah te pattea te haldi rog dikh reha. Kehdi spray kriye. Ki tele wali spray v kr skde aa

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (29 Aug 2023 04:18 PM) Assigned Date (-)
Answered Date (29 Aug 2023 10:38 PM) Translated Date (-)

Dharminder ji Jekr nisara jyada ho gya hai ta hun spray Karn da jyada fayda nahi hovega ji, tele di spray boote te 5 to vaadh tele de bache dikahi den te kar sakde ho ji.

Answered Date (29 Aug 2023 04:26 PM) Translated Date (-)

Bai ji blue copper 500 g (copper oxycloride) e kisse nal mix nhi huna

Khumvhar

(en)
Posted by
Harsh Priy (7779831265)
Harsh Priy
Bihar
Purnea
Write Answer
Posted Date (29 Aug 2023 03:37 PM) Assigned Date (-)
Answered Date (31 Aug 2023 11:03 AM) Translated Date (-)

Harsh ji kripya aap apna swal vistar se pushen aap kya jankari lena chahte ha tan jo apko sahi jankari di jaa skee.

ਆਰਗੈਨਿਕ ਬੀਜ ਕਿਥੋਂ ਮਿਲ ਸਕਦਾ ਹੈ ?

(pb)
Posted by
ਮਨਦੀਪ ਸਿੰਘ (9781419113)
ਮਨਦੀਪ ਸਿੰਘ
Punjab
S.A.S. Nagar
Write Answer
Posted Date (29 Aug 2023 03:29 PM) Assigned Date (-)
Answered Date (29 Aug 2023 10:36 PM) Translated Date (-)

ਮਨਦੀਪ ਜੀ ਬੀਜ organic ਨਹੀਂ ਹੁੰਦਾ ਖੇਤੀ ਦਾ ਤਰੀਕਾ ਹੀ organic ਹੁੰਦਾ ਹੈ ਜੀ, ਜੈਵਿਕ ਖੇਤੀ ਵਿੱਚ ਹਾਈਬ੍ਰਿਡ ਅਤੇ bt ਕਿਸਮਾਂ ਨੂੰ ਛੱਡ ਕੇ ਕੋਈ ਵੀ ਕਿਸਮ ਬੀਜੀ ਜਾ ਸਕਦੀ ਹੈ।

ਧੰਨਵਾਦ ਜੀ

ਸ੍ਰ ਜੀ ਆਇਰਸਾਇਰ ਗਾਂ ਦੀ ਬਰੀਡ ਬਾਰੇ ਜਾਣਕਾਰੀ ਅਤੇ ਇਸ ਬਰੀਡ ਦਾ semen ਕਿੱਥੋ ਮਿਲੇਗਾ ?

(pb)
Posted by
ਸਵਰਨ ਸਿੰਘ (9876702944)
ਸਵਰਨ ਸਿੰਘ
Punjab
Faridkot
Write Answer
Posted Date (29 Aug 2023 03:08 PM) Assigned Date (-)
Answered Date (31 Aug 2023 11:05 AM) Translated Date (-)

ਤੁਸੀ ਇਸਦੇ ਲਈ Navdeep Singh 9304000100 Ayrshire Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ

4 ਮਹੀਨੇ ਦੀ ਗੱਭਣ h. F ਵੱਛੀ ਆ ਕਿਹੜੀ ਫੀਡ ਦਈਏ ਤਾ ਜੋ ਵਜਨ ਪੂਰਾ ਕਰਲੇ ਕਿੰਨੀ ਮਾਤਰਾ ਚ ?

(pb)
Posted by
Jaggi (8968425546)
Jaggi
Punjab
Barnala
Write Answer
Posted Date (29 Aug 2023 02:39 PM) Assigned Date (29 Aug 2023 02:58 PM)
Answered Date (31 Aug 2023 11:02 AM) Translated Date (-)

ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Heifer dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ

ਪਾਪੂਲਰ ਦੇ ਇਸ ਸਾਲ ਲਾਏ ਬੂਟਿਆਂ ਉੱਤੇ ਛੋਟੇ ਤੱਤਾਂ ਦੀ ਘਾਟ ਦੀਆਂ ਨਿਸ਼ਾਨੀਆਂ ਅਤੇ ਹੱਲ ਤਸਵੀਰਾਂ ਸਮੇਤ ?

(en)
Posted by
Gurparshad chechi (9814442038)
Gurparshad chechi
Punjab
Shahid Bhagat Singh Nagar
Write Answer
Posted Date (29 Aug 2023 02:30 PM) Assigned Date (29 Aug 2023 02:59 PM)
Answered Date (31 Aug 2023 04:30 PM) Translated Date (-)

ਗੁਰਪ੍ਰਸ਼ਾਦ ਜੀ ਪੋਪਲਰ ਤੇ ਆਮ ਤੌਰ ਤੇ ਜ਼ਿੰਕ ਦੀ ਕਮੀ ਹੀ ਆਓਂਦੀ ਹੈ ਇਸ ਨਾਲ ਪੱਤੇ ਕਿਨਾਰਿਆਂ ਤੋਂ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਲਿੰਕ ਤੋਂ ਤੁਸੀ ਫੋਟੋ ਦੇਖ ਸਕਦੇ ਹੋ ਜੀ। https://www.researchgate.net/profile/Mansour-Salehi/post/Have-you-ever-seen-such-symptoms-on-poplar-leaves/attachment/5d286b11cfe4a7968db48ff6/AS%3A779798829875201%401562929937255/download/p5.jpg

16 ਜੁਲਾਈ ਨੂੰ ਝੋਨਾ ਲਗਾਇਆ ਸੀ ਝੋਨਾ ਗਰੋਥ ਨੀ ਕਰ ਰਿਹਾ ਯੂਰੀਆ ਜਿੰਕ ਤੇ ਇਕ ਦੋ ਮਿੱਟੀ ਉਪਜਾਊ ਵਾਲੇ ਪ੍ਰੋਡਕਟ ਵੀ ਪਾਏ ਅਾ ਪਰ ਕੋਈ ਖਾਸ ਨਤੀਜਾ ਨਹੀਂ ਮਿਲਿਆ ਹੁਣ chance ਹੈ growth ਦੇ ਤਾਂ ਕਿਹੜਾ product ਵਰਤੀਏ ਜੀ ?

(pb)
Posted by
Gurlal Singh (8146547658)
Gurlal Singh
Punjab
Patiala
Write Answer
Posted Date (29 Aug 2023 01:12 PM) Assigned Date (29 Aug 2023 02:14 PM)
Answered Date (29 Aug 2023 10:35 PM) Translated Date (-)

ਗੁਰਲਾਲ ਜੀ, ਵੈਸੇ ਹੁਣ ਵਾਧੇ ਦਾ ਜਿਆਦਾ ਸਮਾਂ ਲੰਘ ਗਿਆ ਹੈ ਜੀ, ਜੇਕਰ ਸਾਰੀ ਖੁਰਾਕ ਦੇਣ ਤੋਂ ਬਾਅਦ ਵੀ ਵਾਧਾ ਘੱਟ ਹੁੰਦਾ ਹੈ ਤਾਂ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਜੀ।

Answered Date (30 Aug 2023 04:32 PM) Translated Date (-)

ਧੰਨਵਾਦ ਜੀ

रवि सीजन में कौन सा हाइब्रिड मक्का लगाना चाहिए रवि सीजन में कौन सा मक्का लगाना चाहिए जो ज्यादा पैदावार देता है और सभी मिट्टी के अनुकूल है

(hn)
Posted by
Mehul patel (9574342435)
Mehul patel
Gujarat
Mahisagar
Write Answer
Posted Date (29 Aug 2023 12:41 PM) Assigned Date (29 Aug 2023 02:15 PM)
Answered Date (31 Aug 2023 03:54 PM) Translated Date (-)

पटेल जी, आप GAYMH 1, GAWMH 1 हाइब्रिड मक्का लगा सकते है।

धान की फसल में पीलापन आ जाने के रोकथाम बताए

(hn)
Posted by
Pitamber namaste (9905861309)
Pitamber namaste
Bihar
Madhepura
Write Answer
Posted Date (29 Aug 2023 11:41 AM) Assigned Date (29 Aug 2023 02:17 PM)
Answered Date (29 Aug 2023 10:33 PM) Translated Date (-)

पीतांबर जी, कृप्या ये बताएं कि आपकी फसल कितने दिन की है और आप इसे क्या खाद डाल चुके हैं उस हिसाब से ही आपको इस बारे में सही जानकारी दी जा सकेगी।

ਸਰ 126 ਝੋਨਾ ਲਾਈਆ 34 ਦਿਨ ਹ ਗਏ ਲਾਏ ਨੂੰ ਖੱਟਾ ਹੋਈ ਜਾਦਾ ?

(pb)
Posted by
Nirbhai singh (9463984377)
Nirbhai singh
Punjab
Bathinda
Write Answer
Posted Date (29 Aug 2023 10:40 AM) Assigned Date (29 Aug 2023 02:54 PM)
Answered Date (29 Aug 2023 10:32 PM) Translated Date (-)

ਨਿਰਭੈ ਜੀ, ਕਿਰਪਾ ਕਰਕੇ ਇਹ ਦੱਸੋ ਕਿ ਖਾਦ ਕਿੰਨੀ ਦਿੱਤੀ ਹੈ ਅਤੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ।

bai g jhonna 40 50 nisar aaya meeh krk spray nhi kiti gyi sundi vli te fingiside ki hun aapa kr skde spray koi nuksan ta nhi hou jharh te ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (29 Aug 2023 09:50 AM) Assigned Date (29 Aug 2023 02:55 PM)
Answered Date (29 Aug 2023 10:31 PM) Translated Date (-)

Gurman ji meeh naal vi sundi control ho jandi hai ji ate nisr gye jhone te sundi da jyada nuksan nahi hunda is lai hun spray na kro.

In Raddish the plants seems to be affected by the Black & yellow thrips ( this is on early stage ) please tell pesticide ?

(en)
  • 2
Posted by
Arif (7354426786)
Arif
Chattisgarh
Jashpur
Write Answer
Posted Date (29 Aug 2023 09:36 AM) Assigned Date (29 Aug 2023 02:56 PM)
Answered Date (29 Aug 2023 10:30 PM) Translated Date (-)

आरिफ जी इसकी रोकथाम के लिए आप spinoteram 0.5 ml/लीटर पानी के हिसाब से छिड़काव करें।

Sir ji barseem and jmi kdo beej sakde aw ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (29 Aug 2023 09:31 AM) Assigned Date (29 Aug 2023 02:56 PM)
Answered Date (29 Aug 2023 10:29 PM) Translated Date (-)

गुरध्यान जी, आप बरसीम सितंबर के आखरी हफ्ते और जई अक्तूबर के महीने से बो सकते हैं।

Please tell pesticide for the control of Black & Yellow thrips ?

(en)
  • 2
Posted by
Arif (7354426786)
Arif
Chattisgarh
Jashpur
Write Answer
Posted Date (29 Aug 2023 09:23 AM) Assigned Date (29 Aug 2023 02:56 PM)
Answered Date (29 Aug 2023 10:27 PM) Translated Date (-)

आरिफ जी, आप इसकी रोकथाम के लिए spinoteram 0.5 ml/लीटर पानी के हिसाब से छिड़काव कर सकते हैं।

ਧਾਤਾ ਦਾ ਚੂਰਾ ਕੀ ਹੈ ਕਿੱਥੋਂ ਮਿਲਦਾ ਕਿੰਨਾ ਦੇਣਾ ਮੱਝ ਨੂੰ ?

(pb)
Posted by
manpreey (9877161668)
manpreey
Punjab
Mansa
Write Answer
Posted Date (29 Aug 2023 09:19 AM) Assigned Date (29 Aug 2023 02:57 PM)
Answered Date (31 Aug 2023 11:01 AM) Translated Date (-)

ਮਿਨਰਲ ਮਿਕਸਚਰ ਪਾਊਡਰ ਨੂੰ ਧਾਤਾਂ ਦਾ ਚੂਰਾ ਕਹਿੰਦੇ ਹੈ ਜਿਸ ਵਿੱਚ ਮਿਨਰਲ, ਵਿਟਾਮਿਨ ਹੁੰਦੇ ਹਨ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਬਾਕੀ ਤੁਸੀ ਇਹ ਪਾਊਡਰ ਨਜ਼ਦੀਕੀ ਮੈਡੀਕਲ ਸਟੋਰ ਤੋਂ ਵੀ ਲੈ ਸਕਦੇ ਹੋ ਜਿਵੇਂ Agrimin, Bovimin b, Minfa gold, Repromin ਪਾਊਡਰ ਕੋਈ ਵੀ ਵਰਤ ਸਕਦੇ ਹੋ ਇਹ ਪਸ਼ੂ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ

3 ਸਾਲ ਦੀ। ਝੋਟੀ ਆ ਰਹਿੰਦੀ ਨਹੀਂ 15 -20 ਦਿਨਾਂ ਬਾਅਦ ਤਾਰਾਂ ਦੇੲਈ ਜਾਂਦੀ ਆ ?

(en)
Posted by
Manpreet singh (7696102327)
Manpreet singh
Punjab
Faridkot
Write Answer
Posted Date (29 Aug 2023 09:17 AM) Assigned Date (29 Aug 2023 02:57 PM)
Answered Date (31 Aug 2023 10:59 AM) Translated Date (-)

ਮਨਪ੍ਰੀਤ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ Bovimin B powder 50 ਗ੍ਰਾਮ ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਬਾਕੀ ਜਦੋ ਉਹ ਸਹੀ 21 ਤੋਂ 22 ਦਿਨ ਬਾਦ ਹੀਟ ਵਿੱਚ ਆਵੇ ਫਿਰ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ

ਸਾਡੀ ਮੱਝ ਸੂਈ ਨੂੰ 15 ਦਿਨ ਹੋਏ ਨੇ।। ਦੁੱਧ ਵਧੀਆ ਦਿੰਦੀ ਹੈ ਪਰ ਇਸਦੀ ਸਮਰੱਥਾ ਦੁੱਧ ਦੇਣ ਦੀ ਹੋਰ ਵੀ ਜ਼ਿਆਦਾ ਹੈ।। ਇੱਕ ਤਾਂ ਇਹ ਉਬਲੀ ਹੋਈ ਕਣਕ ਲੇਟੀ ਨਾਲ ਪਿੱਛਾ kdhn ਲੱਗ ਜਾਂਦੀ ਹੈ।। ਇੱਕ ਚਾਰਾ ਘੱਟ ਕਰਦੀ ਹੈ।। ਹਾਜ਼ਮਾ ਵੀ ਸਹੀ ਨਹੀਂ ਰਹਿੰਦਾ। ਹੱਲ ਦੱਸੋ

(pb)
Posted by
manpreey (9877161668)
manpreey
Punjab
Mansa
Write Answer
Posted Date (29 Aug 2023 09:17 AM) Assigned Date (29 Aug 2023 02:59 PM)
Answered Date (31 Aug 2023 10:53 AM) Translated Date (-)

ਤੁਸੀ ਇਸ ਨੂੰ ਇਸਦੇ ਹਜ਼ਮ ਹੋਣ ਤੇ ਹਿਸਾਬ ਨਾਲ ਚਾਰਾ ਖਵਾਓ ਅਤੇ ਇਸ ਨੂੰ ਲੇਟੀ ਨਾ ਪਾਓ, ਬਾਕੀ ਇਸ ਨੂੰ Glucaboost liquid 100ml ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਜੇਕਰ ਚਾਰਾ ਬਿਲਕੁਲ ਘੱਟ ਖਾਂਦੀ ਹੈ ਤਾਂ ਇਸ ਨੂੰ ਭੁੱਖ ਲਈ Brotone liquid 100ml ਰੋਜਾਨਾ 10 ਦਿਨ ਲਈ ਦੇ ਸਕਦੇ ਹੋ

10 ਸਤੰਬਰ ਤਓ1 ਅਕਤੂਬਰ ਕਿਹੜਾ ਫਸਲ ਬੀਜਣ ਸਰੋਂ ਤੋਰੀਆਂ ਮੱਕਾ ਕਿਹੜੀ ਕਿਸਮ

(pb)
Posted by
Jajbeer singh (9914239914)
Jajbeer singh
Punjab
Tarn Taran
Write Answer
Posted Date (29 Aug 2023 09:05 AM) Assigned Date (29 Aug 2023 03:01 PM)
Answered Date (29 Aug 2023 10:26 PM) Translated Date (-)

ਜਗਬੀਰ ਜੀ, ਸਤੰਬਰ ਤੱਕ ਮੱਕੀ ਦੀ ਚਾਰੇ ਵਾਲੀ J 1006, 1007 ਕਿਸਮ ਲਾ ਸਕਦੇ ਹੋ ਜੀ ਅਤੇ ਤੋਰਿਆ ਦੀ TL 17 ਕਿਸਮ ਲਗਾ ਸਕਦੇ ਹੋ ਜੀ।

Answered Date (30 Aug 2023 07:43 AM) Translated Date (-)

ਆਚਾਰ ਵਾਲੀ ਹੈ

Chagatha

(pb)
Posted by
Ranjeet singh (7696649919)
Ranjeet singh
Punjab
Faridkot
Write Answer
Posted Date (29 Aug 2023 08:28 AM) Assigned Date (-)
Answered Date (31 Aug 2023 10:51 AM) Translated Date (-)

Ranjeet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.

Gurdaspur vikhe kisan mela kab hai ji

(pb)
Posted by
om kumar (9888500914)
om kumar
Punjab
Hoshiarpur
Write Answer
Posted Date (29 Aug 2023 06:57 AM) Assigned Date (29 Aug 2023 03:02 PM)
Answered Date (31 Aug 2023 03:51 PM) Translated Date (-)

om ji Gurdaspur da kisan mela 12 september nu hai ji.

devmedia

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (29 Aug 2023 06:43 AM) Assigned Date (-)
Answered Date (31 Aug 2023 10:50 AM) Translated Date (-)

ਨੱਥਾ ਜੀ ਤੁਹਾਡੇ ਵਲੋਂ ਭੇਜੀ ਗਈ ਵੀਡੀਓ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਵੀਡੀਓ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Sir Jhona is condition ta hai is vich NPK spray kr deti jawa ?

(pb)
  • 1
Posted by
Sukh (8727877956)
Sukh
Punjab
Hoshiarpur
Write Answer
Posted Date (29 Aug 2023 06:35 AM) Assigned Date (29 Aug 2023 03:02 PM)
Answered Date (29 Aug 2023 10:24 PM) Translated Date (-)

Sukh ji, jekr jhona gobh awastha te aa gya hai ta tusi NPK spray kar sakde ho ji.

Do you supply snake plants or do you have one.

(en)
Posted by
Alisha (8146130669)
Alisha
Punjab
Ludhiana
Write Answer
Posted Date (29 Aug 2023 03:25 AM) Assigned Date (-)
Answered Date (29 Aug 2023 10:21 PM) Translated Date (-)

Alisha we don't supply, you can get these plants from PAU landascape nursery near gate no.2.

मूंगफली की पैदावार अच्छी नहीं होती खेत खाजूवाला पागल में है कमांड है साथ ही दी ट्यूबवेल भी है फिर भी हर बार लागत तक नहीं निकाल पा रहे।

(hn)
  • 3
Posted by
Jai shankar (6378499949)
Jai shankar
Rajasthan
Bikaner
Write Answer
Posted Date (29 Aug 2023 02:38 AM) Assigned Date (29 Aug 2023 03:14 PM)
Answered Date (29 Aug 2023 10:18 PM) Translated Date (-)

जै जी, कृप्या ये बताएं कि आपकी फसल कोन सी समस्या आ रही है, उस हिसाब से ही आपको इस बारे में सही जानकारी दी जा सकेगी।

Answered Date (30 Aug 2023 04:36 PM) Translated Date (-)

नमस्ते जी, समस्या अच्छी पैदावार की है। मूंगफली की अच्छी पैदावार हो, क्या करें क्या ना करें की जानकारी दीजिए सर जी। हमें खेती का ज्ञान ज्यादा नहीं है और हर बार नुकसान खा रहे हैं।

मेरा खेत खाजूवाला राजस्थान की तरफ है मूंगफली की फसल हमारे पिछले तीन चार साल से खराब हो रही है अच्छी किस्म के बीजों का उपयोग करते हैं दवाई भी अच्छी डालते है फिर भी बढिया रिजल्ट नहीं। मार्गदर्शन करे

(hn)
Posted by
Jai shankar (6378499949)
Jai shankar
Rajasthan
Bikaner
Write Answer
Posted Date (29 Aug 2023 02:35 AM) Assigned Date (-)
Answered Date (29 Aug 2023 10:16 PM) Translated Date (-)

जै शंकर जी, कृप्या ये बताएं कि आपकी फसल में कोन सी बिमारी का हमला होता है, उस हिसाब से ही आपको इस बारे में सही जानकारी दी जा सकेगी।

Sir g vitum h soan too baad ch v paa skde aa g k hor kujh paiee isdi jgaa 3 4 din hoge soi nu ?

(pb)
Posted by
Maninder singh (9501674130)
Maninder singh
Punjab
Amritsar
Write Answer
Posted Date (28 Aug 2023 11:16 PM) Assigned Date (29 Aug 2023 03:03 PM)
Answered Date (29 Aug 2023 10:24 AM) Translated Date (-)

Maninder ji tuci uss nu Liquid Glucaboost 1litter 100ml daily, Lactomax tablet 10 golia rojana denia suru kro ate jekar vitum-h liquid khtam nhi hoya hai fir uss nu hun bhi khwa skde ho ate khtm krke bnnd kr skde ho baki tuci vdhia hara chara ate mousam de hisab nal sahi dekbhal kro.

How to control marsonina&alternia spot in apples in monsoon..

(en)
Posted by
Rajat (7018494765)
Rajat
Himachal Pradesh
Shimla
Write Answer
Posted Date (28 Aug 2023 10:48 PM) Assigned Date (29 Aug 2023 03:13 PM)
Answered Date (28 Aug 2023 11:18 PM) Translated Date (-)

Rajat you can spray the carbendazim 2 gram per litre of water

Himachal Pradesh

28 Aug 2023

It does not work in monsoon

Answered Date (03 Sep 2023 11:14 PM) Translated Date (-)

Rajat mostly all pesticides are washes off after raining so it is advisable to go for spray on clear day you can also use mancozeb 3 gram per litre of water alternatively with carbendazim

Himachal Pradesh

Answered Date (03 Sep 2023 11:33 PM) Translated Date (-)

It works for alternia before monsoon bt it does not control marssonina. Have tried spraying it on a 7 day interval on apples.

Hari mirch kb bote h

(hn)
Posted by
Mangilal (8233706070)
Mangilal
Rajasthan
Rajsamand
Write Answer
Posted Date (28 Aug 2023 10:48 PM) Assigned Date (29 Aug 2023 03:03 PM)
Answered Date (28 Aug 2023 11:22 PM) Translated Date (-)

Mangilal ji isko app October se November ke mahine mein beej sakte hai

Disease of chilli

(en)
  • 1
Posted by
Aman (6239845422)
Aman
Punjab
Hoshiarpur
Write Answer
Posted Date (28 Aug 2023 10:26 PM) Assigned Date (29 Aug 2023 03:04 PM)
Answered Date (28 Aug 2023 11:23 PM) Translated Date (-)

Aman this is the viral disease you can spray the imidachloprid 1 ml per 2 litre of water to control this disease

Benzoate 1.9E.c ਪੀਲੀ ਪੂਸਾ ਲਈ ਠੀਕ ਆ ਸੁੰਡੀ ਲਈ

(pb)
Posted by
ਰਾਜਵਿੰਦਰ ਸਿੰਘ (9876091725)
ਰਾਜਵਿੰਦਰ ਸਿੰਘ
Punjab
Barnala
Write Answer
Posted Date (28 Aug 2023 08:23 PM) Assigned Date (29 Aug 2023 03:04 PM)
Answered Date (28 Aug 2023 11:24 PM) Translated Date (-)

ਸਿੰਘ ਜੀ ਏਸ ਦੇ ਲਈ ਤੁਸੀ chlorantraniliprole 50 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Sir hame deri karni h kon si gay le

(hn)
Posted by
Shishram gurjar (7877491207)
Shishram gurjar
Rajasthan
Sikar
Write Answer
Posted Date (28 Aug 2023 08:20 PM) Assigned Date (29 Aug 2023 03:13 PM)
Answered Date (29 Aug 2023 10:26 AM) Translated Date (-)

Gujar ji yadi aap dairy farming mein jyada dudh ke liye cow rakhna chahte ha fir aap HF nasal ki cow rakh skte hai iske ilawa jersey cow, sahiwal cow bhi rakh skte hai.

Hello doctor HF cow pehlan 25 may nu sooi c Dubara one heat ni kaddi aje takk Plz koi medicie ya injection dasso jide naal heat process start howe

(pb)
Posted by
Harpreet (9530510381)
Harpreet
Punjab
Ferozpur
Write Answer
Posted Date (28 Aug 2023 08:08 PM) Assigned Date (29 Aug 2023 03:12 PM)
Answered Date (29 Aug 2023 10:28 AM) Translated Date (-)

Harpreet ji tuci uss nu sbh ton pehla pett de kiria lai Albendazole & ivermectin salt di goli de skde ho ate uss nu Bovimin-b powder 50gm rojana deo ate Nutrisacc advance tablet rojana 1 goli deo ate 21 din tak dinde rho.

Sir g 5 month di ghbn cow nu apa sro di khal pa sakde ji je pa skde g fr kini matra vich khlayi jave g

(pb)
Posted by
Aman singh (7889105731)
Aman singh
Punjab
Rupnagar
Write Answer
Posted Date (28 Aug 2023 06:21 PM) Assigned Date (29 Aug 2023 03:12 PM)
Answered Date (29 Aug 2023 10:29 AM) Translated Date (-)

Hanji tuci uss nu saro di khal lagbhag 1kg tak rojana khwa skde ho.

ਪਹਿਲ ਕੱਟੀ ਆ 5 ਸਾਲ ਦੀ ਹੋ ਗਈ ਆ ਪਰ ਤਾਰਾ ਨਹੀ ਸਾਫ ਕਰਦੀ

(pb)
Posted by
shamsher sidhu (8837689804)
shamsher sidhu
Punjab
Jalandhar
Write Answer
Posted Date (28 Aug 2023 06:09 PM) Assigned Date (29 Aug 2023 03:12 PM)
Answered Date (29 Aug 2023 10:39 AM) Translated Date (-)

ਤੁਸੀ ਉਸ ਨੂੰ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਇਹ ਦੱਸੋ ਉਸ ਨੂੰ ਕਿੰਨੀ ਵਾਰ ਪਹਿਲਾ ਟੀਕਾ ਭਰਵਾਇਆ ਹੈ ਅਤੇ ਉਸਦੀਆਂ ਤਾਰਾ ਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (31 Aug 2023 08:55 PM) Translated Date (-)

2 ਵਾਰ ਟੀਕਾ ਕਰਵਾ ਏ ਓਹ ਖੁਲ ਕਿ ਨਹੀਂ ਬੋਲਦੀ ਤੇ ਓ ਪੀਕ ਜਹੀ ਸੀਟਦੀ ਆ

Answered Date (31 Aug 2023 08:59 PM) Translated Date (-)

ਪੋਡਰ ਵਿਚ ਉਸ ਨੂੰ Emf 4 ਪੈਕਟ ਤੇ ਟੀਕਾ ਵੀ ਲਾ ਦਿਤਾ ਹੀਟ ਵਿੱਚ ਓ ਣ ਵਾਲਾ

Jhone da uper wala leaf is tra hoya 70din da jhona

(pb)
  • 1
Posted by
Ramandeep (9888911347)
Ramandeep
Punjab
Ferozpur
Write Answer
Posted Date (28 Aug 2023 06:05 PM) Assigned Date (29 Aug 2023 03:11 PM)
Answered Date (28 Aug 2023 11:27 PM) Translated Date (-)

Aman ji kirpa eh daso tusi esnu kehdi khad pehla paa chuke ho us hsiab nal tuhnu sahi jankari diti ja sakdi hai

Jhone di mujer de dane kujh suke kis karn nikal reh ne karn dasso ?

(pb)
  • 1
Posted by
Jaswant singh (9501723652)
Jaswant singh
Punjab
Fazilka
Write Answer
Posted Date (28 Aug 2023 05:54 PM) Assigned Date (29 Aug 2023 03:11 PM)

Sar sevda Buta Hai inhen Patte Shokh de ja rahe ne

(pb)
  • 1
Posted by
Sukha Mand (7696311996)
Sukha Mand
Punjab
Jalandhar
Write Answer
Posted Date (28 Aug 2023 05:47 PM) Assigned Date (-)
Answered Date (28 Aug 2023 11:29 PM) Translated Date (-)

Sukh ji iske liye app npk 191919 10 gram prati litre paani ke hisab se prayog kr sakte hai

streptocyoline jhonne te kis lyi varti jndi hai g ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (28 Aug 2023 05:26 PM) Assigned Date (29 Aug 2023 03:09 PM)
Answered Date (28 Aug 2023 11:29 PM) Translated Date (-)

Gurman ji eh mukh tor te jdo fasal vich bacteria nal koi bimari hundi hai udo varti jandi hai

ਸਤਿ ਸ੍ਰੀ ਆਕਾਲ ਜੀ pearl farming ਬਾਰੇ please daseo।

(pb)
Posted by
Vicky (9888871271)
Vicky
Punjab
Rupnagar
Write Answer
Posted Date (28 Aug 2023 05:19 PM) Assigned Date (29 Aug 2023 03:08 PM)
Answered Date (29 Aug 2023 10:42 AM) Translated Date (-)

ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ। ਧੰਨਵਾਦ।

Bhaji hun jo ganne vich top borer bimari aayi aa us de lyi kehri dwai vartt sakde aa ?

(pb)
Posted by
parmjit singh (9417071969)
parmjit singh
Punjab
Hoshiarpur
Write Answer
Posted Date (28 Aug 2023 05:01 PM) Assigned Date (-)
Answered Date (28 Aug 2023 11:30 PM) Translated Date (-)

Singh ji esde lai tusi carbofuran 10 kilo prati acre de hisab nal vart sakde ho

devmedia

(pb)
Posted by
gurjinder singh (7710693226)
gurjinder singh
Punjab
Kapurthala
Write Answer
Posted Date (28 Aug 2023 04:54 PM) Assigned Date (-)
Answered Date (29 Aug 2023 10:43 AM) Translated Date (-)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Boron di spray ਅਤੇ ਪੋਟਾਸ਼ di spray kdo kriea ਝੋਨੇ ਤੇ ?

(pb)
Posted by
Sukh Mann (9779301836)
Sukh Mann
Punjab
Barnala
Write Answer
Posted Date (28 Aug 2023 04:53 PM) Assigned Date (29 Aug 2023 03:07 PM)
Answered Date (28 Aug 2023 11:33 PM) Translated Date (-)

ਸੁੱਖ ਜੀ ਇਹਨਾ ਦੀ ਸਪਰੇਅ ਦਾਣੇ ਬਣਨ ਵੇਲੇ ਕਰਨ ਦੀ ਸਿਫਰਾਇਸ਼ ਕੀਤੀ ਜਾਂਦੀ ਹੈ ਕਿਉੰਕਿ ਇਹ ਦਾਣੇ ਦੀ ਕੁਆਲਿਟੀ ਅਤੇ ਝਾੜ ਨੂੰ ਵਧਾਉਂਦੇ ਹਨ

devmedia

(pb)
Posted by
gurjinder singh (7710693226)
gurjinder singh
Punjab
Kapurthala
Write Answer
Posted Date (28 Aug 2023 04:49 PM) Assigned Date (-)
Answered Date (29 Aug 2023 10:43 AM) Translated Date (-)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

ਸ਼੍ਰੀਮਾਨ ਜੀ 1718 ਝੋਨੇ ਦੇ ਖੇਤ ਵਿਚ ਕੁਝ ਜਗ੍ਹਾ ਪੌਦੇ ਦੀ ਜੜ੍ਹ ਹੇਠ ਲੰਬੀ ਨਾਲੀ ਬਣਕੇ ਹੇਠਾਂ ਗੰਢ ਬਣ ਗਈ ਹੈ ਪੌਦਾ ਵੱਧ ਫੁੱਲ ਨਹੀਂ ਰਿਹਾ ਕਾਰਨ ਅਤੇ ਉਪਚਾਰ ਕੀ ਹਨ

(pb)
  • 1
Posted by
ਜੱਜ ਮੱਲ੍ਹੀ (9988110010)
ਜੱਜ ਮੱਲ੍ਹੀ
Punjab
Amritsar
Write Answer
Posted Date (28 Aug 2023 04:36 PM) Assigned Date (29 Aug 2023 03:06 PM)

4 दिन पहले गेंदा में जड़ के पास यूरिया और dap डाले थे अब बहुत से पौधे जल गए हैं क्या उपाय किया जाए।। धन्यवाद

(hn)
  • 4
Posted by
Gaurav (8871549287)
Gaurav
Chattisgarh
Raipur
Write Answer
Posted Date (28 Aug 2023 04:28 PM) Assigned Date (29 Aug 2023 03:06 PM)
Answered Date (28 Aug 2023 11:32 PM) Translated Date (-)

गौरव जी आपने लगता है यूरिया ज्यादा मात्रा में de दिया तभी यह जल गए हो सकते है। इसके लिए आप हल्का पानी फसल को लगाए ता जो यूरिया नीचे जाए और पोधा सही हो से

Propiconazole ਦੀ ਸਪਰੇ booting stage ਤੇ false smutt ਵਾਸਤੇ effective ਰਹੇ ਗੀ ( PR126)

(en)
Posted by
jaswant singh (7973464359)
jaswant singh
Punjab
Kapurthala
Write Answer
Posted Date (28 Aug 2023 04:18 PM) Assigned Date (29 Aug 2023 03:05 PM)
Answered Date (28 Aug 2023 10:51 PM) Translated Date (-)

ਜਸਵੰਤ ਜੀ, ਤੁਸੀ ਪ੍ਰੋਪੀਕੋਨਾਜ਼ੋਲ ਗੋਭ ਅਵਸਥਾ ਤੇ ਛਿੜਕਾਅ ਕਰਕੇ false smut ਬਿਮਾਰੀ ਦੀ ਰੋਕਥਾਮ ਕਰ ਸਕਦੇ ਹੋ ਜੀ।

Poultry farming di training kvk to ilava hor kitho mila sakdi ha ji certificate chahida c ji farm tayar karni c gaya ji amritsar zila vich keo ka kvk di traning 2023 di langa chukki ha jarror jankari davo ji

(en)
Posted by
SATINDER SINGH (9592207971)
SATINDER SINGH
Punjab
Amritsar
Write Answer
Posted Date (28 Aug 2023 04:06 PM) Assigned Date (29 Aug 2023 03:05 PM)
Answered Date (29 Aug 2023 10:46 AM) Translated Date (-)

Satinder ji jekar tuci certificate lena ha fir tuhanu kvk ton hei training leni pwegi kyuki uthe hei kisana nu alag alag kma di training diti jandi hai ate ohna nu training certificate bhi milde hai, baki tuci agli training da ptaa kr skde ho kdo howegi, iss to ilawa jekar amritsar vich hor bhi training howegi tan tuhade nal jankari shanjhi krr diti jawegi.

Sir ziri Lai fangicide de lod hundi hai PLZ dseya have ke koi fasal oper asar hunda agar na kreya jave.26 ziri hai g

(en)
Posted by
Adi Rana (9781581243)
Adi Rana
Punjab
Ludhiana
Write Answer
Posted Date (28 Aug 2023 03:25 PM) Assigned Date (-)
Answered Date (28 Aug 2023 10:50 PM) Translated Date (-)

Rana ji, Jekr fasl te kise bimari da hamla hunda hai ta fungicide di spray kiti jaa sakdi hai ji par Jekr kise bimari da hamla nahi hunda ta fungicide to pehej vi kita Jaa sakda hai ji.

ਸਤੰਬਰ ਮਹੀਨੇ ਚ ਕਿਹੜੀ ਸਬਜੀ ਲਾ ਸਕਦੇ ਆ

(pb)
Posted by
Swaranjeet singh Brar (9464494140)
Swaranjeet singh Brar
Punjab
Faridkot
Write Answer
Posted Date (28 Aug 2023 02:25 PM) Assigned Date (28 Aug 2023 02:48 PM)
Answered Date (28 Aug 2023 10:48 PM) Translated Date (-)

ਸਵਰਨ ਜੀ, ਤੁਸੀ ਇਸ ਮਹੀਨੇ ਵਿੱਚ ਗੋਭੀ, ਮੂਲੀ, ਪਾਲਕ, ਆਲੂ, ਬ੍ਰੋਕਲੀ, ਹਰਾ ਪਿਆਜ, ਬੈਂਗਣ, ਮੇਥੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ।

ਬਹੁਤ ਬਹੁਤ ਧੰਨਵਾਦ ਬਾਈ ਵਰਿੰਦਰ ਜੀ

Answered Date (29 Aug 2023 08:37 AM) Translated Date (-)

ਸਰੋਂ, ਮੇਥੇ, ਮੇਥੀ, ਚੁਕੰਦਰ, ਧਨੀਆ ਵਾਰੇ ਵੀ ਦੱਸੋ ਜੀ।

29 Aug 2023

ਇਹਨਾ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਕਰ ਸਕਦੇ ਹੋ ਜੀ।

Sir aapni majj suee a 4 din Hoge pehla 16 ltr dudh c hun fever ho gya c 8 litr ee reh gya ki ditta jave milk vdaon lyeee soon to pehla fever c dlia kanak da ta khandi ni ji hor smaan dasso ji pls

(pb)
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (28 Aug 2023 12:42 PM) Assigned Date (28 Aug 2023 01:17 PM)
Answered Date (29 Aug 2023 10:49 AM) Translated Date (-)

Tuci uss nu Glucaboost liquid 100ml rojana, Lactomax tablet 10 golia rojana ate Calpond gold liquid 50ml rojana dena suru kro, baki usdi khurak ate rehn sehn da khas dhian rakho.