Punjab
Search
Sir mere swaal da jawav ni mileya ?
(pb)
Manjot ji tuhade sare swala de jwab ditte gye hai tuci App vich apne sare swala de jwab dekh skde ho.
ਸਰ ਬੱਕਰੀ 1ਸਾਲ ਤੇ 9 ਮਹੀਨੇ ਦੀ ਹੋ ਗੲੀ ਅਜੇ ਤੱਕ ਹੀਟਵਿੱਚ ਨਹੀ ਅਾੲੀ ?
(pb)
ਨਿਰਭੈਅ ਜੀ ਤੁਸੀ ਉਸ ਨੂੰ Agrimin ਪਾਊਡਰ 20 ਗ੍ਰਾਮ ਰੋਜਾਨਾ ਦਿਓ ਅਤੇ ਉਸ ਨੂੰ ovumin advance Tablet ਰੋਜਾਨਾ ਅੱਧੀ ਗੋਲੀ ਦਿਓ ਫਿਰ ਜਦੋ ਉਹ ਤਾਰਾ ਕਰੇ ਹੀਟ ਦੇ ਲੱਛਣ ਦੱਸੇ ਫਿਰ ਤੁਸੀ ਉਸ ਨੂੰ ਕ੍ਰੋਸ ਕਰਵਾ ਸਕਦੇ ਹੋ
ਸਰ ਜੀ ਮੇਰੇ ਚੱਪਨ ਕੱਦੂ ਲਗੇ ਆ ਜੀ ਅਤੇ ਫਲ ਲਗਨਾ ਸੁਰੂ ਹੋ ਗਿਆ ਪਰ ਫਰੂਟ ਦਾ ਸਾਈਜ਼ ਨਹੀ ਵੱਡਾ ਹੋ ਰਿਹਾ ਕੋਈ ਓਪਾਅ ਦਸੋ ਜੀ ?
(pb)
ਗੁਰਸੇਵਕ ਜੀ, ਚੱਪਨ ਕੱਦੂ ਦੀ ਫ਼ਸਲ ਦੀ ਸਹੀ ਮਾਤਰਾ ਵਿਚ ਸਿੰਚਾਈ ਕੀਤੀ ਜਾਵੇ ਤਾਂ ਜੋ ਮਿੱਟੀ ਵਿਚ ਚੰਗੀ ਨਮੀ ਬਣੀ ਰਹੇ ਅਤੇ ਵੱਧੀਆ ਝਾੜ ਲਈ ਚੱਪਨ ਕੱਦੂ ਦੀ ਫ਼ਸਲ ਵਿਚ 45 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ. ਧੰਨਵਾਦ।
ਸਰ ਜੀ ਬਰਸੀਮ ਵਿਚ ਮੁਰਗ਼ੀ ਦੀ ਖਾਦ ਪਾ ਸਕਦੇ ਆ ਤੇ ਪਹਿਲੀ ਕਟਾਈ ਕਰ ਰਹੇ ਜੀ ਤੇ ਹੁਣ ਪਾ ਸਕਦੇ ਜੀ ਲਾਭ ਹੋਵੇਗਾ ਜੀ ਦਸੋ ਜੇ ਪਾ ਸਕਦੇ ਤਾਂ ਕਿਸ ਤਰ੍ਹਾਂ ਪਾਉਣੀ ਹੈ ?
(pb)
Rajveer ਜੀ, ਬਰਸੀਮ ਵਿਚ ਮੁਰਗ਼ੀ ਦੀ ਖਾਦ ਦੀ ਸਿਫਾਰਿਸ਼ ਬਰਸੀਮ ਦੀ ਕਟਾਈ ਤੋਂ ਬਾਅਦ ਨਹੀਂ ਹੈ, ਇਹ ਖਾਦ ਫ਼ਸਲ ਨੂੰ ਨੁਕਸਾਨ ਪੁਹੰਚਾ ਸਕਦੀ ਹੈ. ਤੁਸੀ ਬਰਸੀਮ ਦੀ ਕਟਾਈ ਤੋਂ ਬਾਅਦ 22 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ. ਧੰਨਵਾਦ।
ਬੱਕਰੀ ਦਾ ਦੁੱਧ ਚੋਣਾ ਕਦੋਂ ਬੰਦ ਕਰਿਆ ਜਾਵੇ ਦਿੰਦੀ ਬਹੁਤ ਘੱਟ ਹੈ ਜੀ ?
(pb)
Punjab
ਸ਼ਿਵਰਾਜ ਜੀ ਤੁਸੀ ਜੇਕਰ ਅਜੇ ਵੀ ਦੁੱਧ ਦੇ ਰਹੀ ਹੈ ਤਾਂ ਹੋਲੀ ਹੋਲੀ ਖੁਰਾਕ ਘਟਾ ਕੇ ਦੁੱਧ ਨੂੰ ਸੁਕਾ ਲਓ ਅਤੇ ਹੋਲੀ ਹੋਲੀ ਦੁੱਧ ਕੱਢਣਾ ਬੰਦ ਕਰ ਦਿਓ ਅਤੇ ਮਹੀਨਾ ਪਹਿਲਾ ਬਿਲਕੁਲ ਕੱਢਣਾ ਬੰਦ ਕਰ ਦਿਓ
Thanks so much
ਸਤ ਸ੍ਰੀ ਅਕਾਲ ?
(pb)
Punjab
ਸ਼ਿਵਰਾਜ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir, ਗਾਂ ਪਹਿਲੇ ਸੂਏ ਇਕ ਮਹੀਨਾ ਕੱਚੀ ਸੂਣ ਕਰਕੇ ਦੁੱਧ 7 kg ਹੀ ਦਿੱਤਾ ਸੀ। ਹੁਣ ਦੂਜੇ ਸੂਏ ਸੂਣ ਚ ਢਾਈ ਮਹੀਨੇ ਬਾਕੀ ਆ ਓਹਨੂੰ ਕਿਹੜੀ ਖੁਰਾਕ ਪਾਈਏ k ਦੁੱਧ ਜਿਆਦਾ ਦੇਵੇ । ਕਿਰਪਾ ਕਰਕੇ ਸਹੀ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ?
(pb)
ਤੁਸੀ ਉਸ ਨੂੰ Duraprogen injection 750mg ਲਗਵਾਓ ਅਤੇ ਸੂਣ ਤੋਂ 2 ਮਹੀਨੇ ਪਹਿਲਾ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ, ਫੀਡ ਦਿਓ ਹੁਣ ਤੁਸੀ ਓਹੀ ਫੀਡ ਦੇ ਸਕਦੇ ਹੋ ਜੋ ਪਹਿਲਾ ਤੋਂ ਵਰਤ ਰਹੇ ਹੋ ਅਤੇ ਇਕ ਮਹੀਨਾ ਪਹਿਲਾ ਕਾਰਗਿਲ ਦੀ Transition mix ਫੀਡ 1.5-2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਜੀ
sir gadvasu Ludhiana ton mineral mixture and bypass fat mangvanua he kida milu ?
(pb)
Punjab
Jaskaran ji tuhanu bypass fatt ate mineral mixture ludhiana university ja ke leyana pwega tuci GADVASU ludhiana ton mineral mixture lena ha fir tuci Rs grewal ji 9316904933 nal sampark kr skde ho
ਸਰ ਬਰਸੀਮ ਨੂੰ ਦੂਜਾ ਪਾਣੀ ਛੱਡਿਆ ਸੀ ਬਿਜਲੀ ਜਾਣ ਕਾਰਨ ਅੱਧਾ ਰਿਹ ਗਿਆ ਹੁਣ ਉਸ ਵਿਚ ਦੁਆਰਾ ਪਾਣੀ ਛੱਡ ਸਕਦੇਆ ?
(pb)
ਪ੍ਰੀਤ ਜੀ, ਜੇਕਰ ਬਰਸੀਮ ਦੀ ਫਸਲ ਵਿਚ ਨਮੀ ਵਧੀਆ ਹੈ, ਅਤੇ ਜਿਹਨਾਂ ਕਿਆਰਿਆਂ ਵਿਚ ਸਿੰਚਾਈ ਵਧੀਆ ਢੰਗ ਨਾਲ ਹੋ ਚੁਕੀ ਹੈ, ਤੁਸੀ ਉਹਨਾਂ ਕਿਆਰਿਆਂ ਨੂੰ ਛੱਡ ਕੇ ਬਾਕੀ ਜ਼ਮੀਨ ਵਿਚ ਜਿੱਥੇ ਨਮੀ ਮਿੱਟੀ ਘੱਟ ਹੈ' ਸਿੰਚਾਈ ਕਰ ਸਕਦੇ ਹੋ, ਧੰਨਵਾਦ।
Sir sarso ki achhi paidawar ke liye suru se akhir tak khad pani etc ki sari jankari de ?
(hn)
Punjab
Sandeep ji, sarson ki achhi paidawar ke liye 45 se 50 kilo urea, 75 se 80 kilo single superphosphate prati acre bijayi ke samnhe dali ja sakti hai, aur baki 45 kilo urea pehle pani ke samnhe fasal ko di ja sakti hai. agar mitti mai potash ki kami ho to 10 kilo muraite of potash ka istemaal kiya ja sakta hai. dhanwad.
Good morning Sir ji majh suin ton 20-25 din pehla ki Theekri Nashadar dena chahida Kirpa karke daso ?
(pb)
Punjab
Yash ji theekri nashadar desi dwai de torr te diti jandi hai iss nu jyadatar gobar ate pisab de buun kholn lai vartia janda ha baki tuci jekar viase dena ha fir 15gm tak 5-7 din de skde ho. ehh pansari ton mill jnda ha
Punjab
10 ਦਿਨ ਪਹਿਲਾ ਦੇਣਾ ਚਾਹੀਦਾ ਉਹ ਵੀ 25 ਗ੍ਰਾਮ ਹਰ ਰੋਜ ਚੰਗੀ ਤਰ੍ਹਾਂ ਪੀਸ ਕੇ
ਸਰ ਕੱਟੀ 13 ਦਿਨਾਂ ਦੀ ਹੋ ਗਈ ਹੈ ਉਸ ਨੂੰ ਕੀ ਦਿੱਤਾ ਜਾਵੇ ਜਿਸ ਨਾਲ ੳੁਸ ਦੀ ਗਰੋਥ ਵਧੀਆ ਢੰਗ ਨਾਲ ਹੋ ਸਕੇ ?
(pb)
ਤੁਸੀ ਉਸ ਨੂੰ 3 ਮਹੀਨੇ ਤੱਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ.
sir papaya me fruit drop ki problem aa rhi h or fruit bi mature nhi ho rhe h . fruit size bi increase nhi ho raha h ?
(hn)
Punjab
Vijay Kumar Ji, fruit drop ki roktham ke liye app Malathion@300ml ko 150 litre pani mai mila kar spray kar sakte hai, aur achi fruit growth or ache fruit size ke liye app paudhe ko sahi matara or sahi time par pani de sakte hai. dhanwad.
ਸ੍ਰੀ ਅਕਾਲ ਜੀ ਸ੍ਰੀ ਮਾਨ ਜੀ ਕੀ ਅਸੀਂ ਸਰਦੀਆਂ ਵਿੱਚ ਆਪਣੀਆਂ ਗਾਵਾਂ ਨੂੰ ਹਿੰਗ ਦੇ ਸਕਦੇ ਹਾਂ । ਜੇਕਰ ਹਾਂ ਤਾਂ ਸਾਨੂੰ ਕਿਹੜੀ ਹਿੰਗ ਦੇਣੀ ਚਾਹੀਦੀ ਹੈ ਆਟੇ ਵਰਗੀ ਜਾਂ ਦੂਸਰੀ ?
(pb)
Rajasthan
ਗੁਰਦੇਵ ਜੀ ਹਿੰਗ ਦੀ ਵਰਤੋਂ ਪਸ਼ੂਆਂ ਵਿੱਚ ਅਲੱਗ ਅਲੱਗ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਇਹ ਪਾਚਣ ਸੰਬੰਧੀ ਸਮੱਸਿਆ ਲਈ ਵੀ ਠੀਕ ਰਹਿੰਦੀ ਹੈ ਇਹ ਸਰਦੀਆਂ ਵਿੱਚ ਵੀ ਠੀਕ ਰਹਿੰਦੀ ਹੈ ਪਰ ਇਸਦੀ ਮਾਤਰਾ ਅਲੱਗ ਅਲੱਗ ਸਮੱਸਿਆ ਲਈ ਅਲੱਗ ਅਲੱਗ ਹੁੰਦੀ ਹੈ ਬਾਕੀ ਤੁਸੀ ਜੇਕਰ ਵੈਸੇ ਖਿਲਾਉਣੀ ਹੈ ਫਿਰ ਹਫਤੇ ਵਿੱਚ 1 ਵਾਰ 10 ਗ੍ਰਾਮ ਤੱਕ ਪਸ਼ੂ ਨੂੰ ਦੇ ਸਕਦੇ ਹੋ
ਬਹੁਤ ਬਹੁਤ ਧੰਨਵਾਦ ਜੀ
kusum bare jankari deo ?
(pb)
Punjab
om ji , kusum yojna punjab vich laagu hai ate har saal kai blocks vich is de ginti de connections kadde jande han , is saal vi ih connections govt, vallo kadde gaye san , par hun is nu apply karn di Date pass ho chuki hai , is di har jaankari apeda,gov.in website te ditti jandi hai ji . dhanwad .
Punjab
ਓਮ ਪ੍ਰਕਾਸ਼ ਜੀ , ਕੁਸਮ ਯੋਜਨਾ ਪੰਜਾਬ ਵਿਚ ਲਾਗੂ ਹੈ ਅਤੇ ਹਰ ਸਾਲ ਕਈ ਬਲਾਕਾਂ ਵਿਚ ਗਿਣਤੀ ਦੇ ਕੁਨੈਕਸ਼ਨ ਕੱਢੇ ਜਾਂਦੇ ਹਨ , ਇਸ ਸਾਲ ਵੀ ਕੁਨੈਕਸ਼ਨ ਕੱਢੇ ਗਏ ਸਨ ਅਤੇ ਹੁਣ ਅਰਜ਼ੀਆਂ ਜਮਾ ਕਰਨ ਦੀ ਤਾਰੀਕ ਲੰਘ ਚੁਕੀ ਹੈ, ਇਸ ਦੀ ਜਾਣਕਾਰੀ apeda.gov.in website ਤੇ ਦਿਤੀ ਜਾਂਦੀ ਹੈ ਜੀ। ਧੰਨਵਾਦ।
ਸਰ ਇਹ ਨਿੰਬੂ ਦਾ ਬੂਟਾ ਹੈ ਫਲ ਲੱਗੇ ਨੂੰ ਛੇ ਮਹੀਨੇ ਹੋ ਗਏ ਪੱਕ ਨਹੀਂ ਰਿਹਾ ਫਲ ਬਹੁਤ ਲੱਗਦਾ ਹੈ ?
(pb)
Punjab
ਅਮਨਪ੍ਰੀਤ ਜੀ , ਕਿਰਪਾ ਕਰ ਕੇ ਇਹ ਦੱਸੋ ਇਹ ਬੂਟਾ ਕਿਸ ਕਿਸਮ ਦਾ ਹੈ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Uttar Pradesh
hind
ਖੇਤ ਵਿਚ ਲਗਾਏ ਬਾਗ਼ਾਂ ਦੇ ਲਈ ਖਾਸ ਕਰਕੇ ਕਿੰਨੂ ਦੇ ਬਾਗ ਲਈ Trichoderma ਦੀ ਵਰਤੋਂ ਕਿਵੇਂ ਕੀਤੀ ਜਾਵੇ ਇਸ ਬਾਰੇ ਵਿਸਥਾਰਿਤ ਜਾਣਕਾਰੀ ਦਿੱਤੀ ਜਾਵੇ ?
(pb)
ਰਵਿੰਦਰ ਜੀ , Trichoderma ਦੀ ਵਰਤੋਂ ਕਰਨ ਲਈ ਸਿਫਾਰਿਸ਼ ਕੀਤੀ ਮਾਤਰਾ ਨੂੰ 50-60 kg ਰੂੜੀ ਦੀ ਖਾਦ ਵਿਚ ਮਿਲਾ ਕੇ ਬੂਟਿਆਂ ਦੇ ਮੁੱਢਾਂ ਕੋਲ ਛਿੱਟਾ ਦੇ ਸਕਦੇ ਹੋ ਜੀ। ਧੰਨਵਾਦ।
Sir ਕਿੰਨੂ ਦਾ ਬੂਟਾ ਗ੍ਰੋਥ ni ਕਰਦਾ ?
(pb)
Punjab
ਪ੍ਰਦੀਪ ਜੀ , ਬੂਟੇ ਦੇ ਵਾਧੇ ਲਈ ਤੁਸੀ ਆਪਣੇ ਬੂਟੇ ਦੀ ਗੋਡੀ ਕਰਕੇ ਵਰਮੀਕੰਪੋਸਟ ਖਾਦ ਪਾਓ ਅਤੇ ਫਿਰ ਪਾਣੀ ਦਿਓ ਜੀ , ਅਤੇ copper oxycholride @2-3g /L ਪਾਣੀ ਦੇ ਹਿਸਾਬ ਨਾਲ ਸਪਰੇ ਵੀ ਕਰੋ ਜੀ। ਧੰਨਵਾਦ।
ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ lactomood homeopathic 1-1ml ਸਰਿੰਜ ਨਾਲ ਸਿੱਧਾ ਮੂੰਹ ਵਿੱਚ ਦਿਨ ਵਿੱਚ 3 ਵਾਰ ਪਾਓ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਇਹ ਤੁਸੀ ਲੰਬੇ ਸਮੇ ਤੱਕ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪਵੇਗੀ
Sir khet vich pani di nami ghat hon De Karn kanak da िਛਟਾ de ke pani lga sakde han g ?
(pb)
Sukhvinder ji, je tuhade khet vich nami ghat hai ta tuci rvaiti tareeke naal bijai kar ke , usto baad vi paani lga sakde ho ji . Dhnawad.
devmedia
(pb)
Punjab
gurpreet ji kanak vich gulli danda di roktham lai tusi pendimethalin@1.5 litre nu 200 litre paani vich ghol ke prati acre de hisab nal spray karn di sifarish kiti jandi hai. eh spray tusi kanak bijan ton 2 din baad takk kar sakde ho. dhanwaad .
Ssa dr. Sab Dr. Sab mere kol ik cow sui hai baki sab ta theek hai par oh dudh ni lahundi jad baith jandi a ta dudh choun lag janda par dudh ni lah rahi, koi lat ni mardi, cow 25+ wali hai ?
(en)
tuci uss nu lactomood homeopathic dwai dia 10-10 drops din vich 3 varr deo ate leptaden tab. 10 golia rojana deo, glactogog powder 30gm rojana dena suru kro ate usdi khurak da purra dian rakho baki iss nu ajje jor nal hei dudh lena pwega ehh holi holi thik howegi.
ਸਰ ਸਵਾਲ ਪੁੱਛੇ ਨੂੰ ਤਿੰਨ ਦਿਨ ਹੋਗੇ ਕੋਈ ਜਵਾਬ ਨੀ ਮਿਲਿਆ ?
(pb)
Punjab
ਪ੍ਰੀਤ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
Cargill 10000 buffalo vaste vadia hundi j...tan jo heat ch aa jave 10 ltr milk a day ?
(en)
Punjab
Hanji satpal ji tuci iss feed di varto kr skde ho ehh pashu de asani nal khan ate vdia growth krn te nirbhar ha baki tuci vdhia khurak de nal nal Mineral mixture kise bhi company da 100gm rojana jrur deo.
devmedia
(pb)
ਗੁਰਭੇਜ ਜੀ ਤੁਸੀ ਉਸ ਨੂੰ GADVASU ਲੁਧਿਆਣਾ ਲੈ ਜਾਓ ਕਿਉਕਿ ਉਥੇ ਇਸਦੀ ਸਹੀ ਜਾਂਚ ਕਰਕੇ, ਸਹੀ ਟੈਸਟ ਕਰਕੇ ਵਧੀਆ ਇਲਾਜ ਹੋ ਸਕਦਾ ਹੈ
ਡਾਕਟਰ ਸਹਿਬਾਨ ਜੀ। ਕੀ ਮੱਝ ਦਾ ਪਿੱਸ਼ਾ( ਭਾਰ ਪਾਉਣਾ) ਦਿਖਾਉਣਾ ਇੱਕ ਬਿਮਾਰੀ ਹੈ ਜਾਂ ਕਿਸੇ ਤੱਤ ਦੀ ਘਾਟ ਹੈ ਜੀ? ਕੀ ਇਹ ਜਰੂਰੀ ਹੈ ਕਿ ਇੱਕ ਵਾਰ ਪਿੱਸ਼ਾ ਦਿਖਾਇਆ ਹੈ ਤੇ ਮੱਝ ਹਰ ਸੂਏ ਪਿੱਸ਼ਾ ਦਿਖਾਉ? ਧੰਨਵਾਦ ?
(pb)
Punjab
ਗੁਰਪ੍ਰੀਤ ਜੀ ਇਹ ਸਰੀਰ ਵਿੱਚ ਜਰੂਰੀ ਤੱਤਾਂ ਦੀ ਕਮੀ, ਸਹੀ ਖੁਰਾਕ ਦੀ ਕਮੀ, ਕੈਲਸ਼ੀਅਮ ਦੀ ਕਮੀ ਜਾ ਹੋਰ ਜਰੂਰਤ ਤੋਂ ਜ਼ਿਆਦਾ ਚੀਜ਼ਾਂ ਦੀ ਵਰਤੋਂ ਕਰਕੇ ਹੋ ਜਾਂਦੀ ਹੈ ਬਾਕੀ ਜੇਕਰ ਪਹਿਲੇ ਸੂਏ ਪਸ਼ੂ ਨੇ ਪਿੱਛਾ ਦਿਖਾਇਆ ਹੈ ਅਤੇ ਉਸਦੀ ਖੁਰਾਕ ਵਿੱਚ ਕਮੀ ਹੈ ਅਤੇ ਸਰੀਰ ਦੀ ਕਮੀ ਪੂਰੀ ਨਹੀਂ ਹੋਈ ਹੈ ਤਾਂ ਦੁਬਾਰਾ ਵੀ ਇਹ ਸਮੱਸਿਆ ਆ ਸਕਦੀ ਹੈ.
Punjab
Dhanvad dr saab
Punjab
Miniral mixture ਪਾਓ ਵੀਰ ਵਦੀਆਂ ਕੰਪਨੀ ਦਾ ਪਾਓ ਮੇਰੀ ਮੱਝ ਪਹਿਲੇ ਦੋ ਸੂਏ ਬਹੁਤ ਤੰਗ ਕੀਤਾ ਹੁਣ 5 month ਤੋਂ daily miniral mixter ਪਾ ਰਹੇ ਆ 9 month ਦੀ ਗੱਬਣ ਹੋ ਗਈ ਕੋਈ problem ਨੀ ਆਈ ਬਹੁਤ ਵਾਦੀਆਂ result ਆ morning miniral mixture evening calcium daily ਪਾਓ
सर बरबरी बकरी हमारे नजदीक कहा से मिलेगा ?
(hn)
Punjab
प्रसाद जी आप बकरियां लेने के लिए बब्लू जी से 6203080883, 8932042932 संपर्क कर सकते है इनसे आपको सारी जानकारी प्राप्त हो जाएगी।
सर किस जी ये क्या हो रहा है और दवाई कौन सा स्प्रे करने की जरूरत है बताएं धन्यवाद ?
(hn)
Maharashtra
रमेश जी , आप पौधे पर नुक्सान के लक्षण वाली साफ़ फोटो दुबारा से भेजें ताकि आपको उस हिसाब से सही जानकारी दी जा सके। धन्यवाद।
सर किस जी ये क्या हो रहा है और दवाई कौन सा स्प्रे करने की जरूरत है बताएं धन्यवाद ?
(hn)
Maharashtra
रमेश जी , आप पौधे पर नुक्सान के लक्षण वाली साफ़ फोटो दुबारा से भेजें ताकि आपको उस हिसाब से सही जानकारी दी जा सके। धन्यवाद।
सर जी किस नस्ल बछड़ी है ?
(hn)
Rajasthan
रमेश जी यह देसी क्रॉस नस्ल की है।
सर जी किस नस्ल बछड़ी है ?
(hn)
Rajasthan
रमेश जी यह देसी क्रॉस नस्ल की है।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Where can I sell goat milk ?
(pb)
Punjab
There is no any permanent market to sell goat milk, you can sell in nearest homes and milk shops. thanks
Punjab
Hi
kaddu ke phal sad rahein hai ko upay bataye ?
(en)
Maharashtra
Priyanshu ji, phal fungus ki vjah se sad rahe hai , iski roktaam ke liye aap carbendazim@2-3g/L paani ke hisaab se spray kare . Dhnyavad .
pukhraj allu hai te main usnu kacha patna 40 din da ho gya te hun size vacancies lai kehri spray kra g ?
(en)
Punjab
Harjeet ji , tuci biozyme @200ml/acre de hisaab nal spray kar sakde ho ji . Dhanwad .
ਝੋਟੀ ਦੇ ਮਹੀਨਾ ਪਹਿਲਾਂ ਦਵਾਈ ਧਰਾਈ ਸੀ ਹੁਣ ਫੇਰ ਤਾਰਾ ਸਫੇਦ ਦੇ ਰਹਿ ਆ ?
(pb)
Punjab
ਮਨਦੀਪ ਜੀ ਤੁਸੀ ਕਿਹੜੀ ਦਵਾਈ ਭਰਵਾਈ ਸੀ ਜੇਕਰ lixin ਭਰਵਾਈ ਸੀ ਤਾਂ ਹੁਣ utrawin OZ ਦਵਾਈ 2 ਦਿਨ ਭਰਵਾਓ ਅਤੇ ਇਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ , Agrimin I tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਫਿਰ ਸਾਫ਼ ਤਾਰਾ ਕਰਨ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ RC forte 4gm ਇੰਜੇਕਸ਼ਨ ਰੋਜਾਨਾ 3 ਦਿਨ ਲਗਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ
Uttar Pradesh
s3rd hindi me
Sir ਫਤਹਿਗੜ੍ਹ ਸਾਹਿਬ ਦੇ ਆਸ ਪਾਸ ਦੇ ਇਲਾਕੇ ਵਿਚ abs ਦਾ sex ਸੀਮਨ ਕਿਥੋਂ ਮਿਲ ਸਕਦਾ ਅਤੇ ਇਸਦਾ ਰੇਟ ਕਿੰਨਾ ਹੈ ?
(pb)
Punjab
ਅਮਰਿੰਦਰ ਜੀ ਤੁਸੀ ਇਸਦੇ ਵਾਰੇ ਜਾਣਕਾਰੀ ਲਈ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ ਅਤੇ ਨਜ਼ਦੀਕੀ ਡੀਲਰ ਦਾ ਪਤਾ ਵੀ ਲੱਗ ਜਾਵੇਗੀ
Kcc ਕਿਸਾਨ ਕਰੈਡਿਟ ਕਾਰਡ ਬਣਵਾਉਣਾ ਕੀ ਹੁਣ ਬਣ ਸਕਦਾ ?
(pb)
Punjab
ਅਮਰਿੰਦਰ ਜੀ ਤੁਸੀ kcc ਬਣਾਉਣ ਵਾਰੇ ਪੂਰੀ ਜਾਣਕਾਰੀ ਲਈ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ
zero drill naal kanak beeji c gulli danda bhut aa 20 din di kanak hogi ?
(pb)
Amrit Ji, gulli dande di roktham layi tuc Isoproturon 300 to 400 gram ate sulfosulfuron 13 gram prati acre di 150 litre pani vich varton kar sakde ho. dhanwad.
In Dhaniya s(coriander) land, a lot of grass and weeds have come out. But at this time no labor is available..there are some medicines which if applied will kill the grass weeds Many leaves have appeared on the coriander leaf trees ?
(en)
Maharashtra
Arin, the coriander crop is very much sensitive to herbicides, there is no recommendation for any kind of spray. you can do hand hoeing or weeding, if you apply any kind of chemical spray it will affect the growth and damage the plant. thank you
In Dhania s (coriander) land, a lot of grass and weeds have come out. But at this time no labor is available..there are some medicines which if applied will kill the grass weeds Many leaves have appeared on the coriander leaf trees ?
(en)
Maharashtra
Arin, the coriander crop is very much sensitive to herbicides, there is no recommendation for any kind of spray. you can do hand hoeing or weeding, if you apply any kind of chemical spray it will affect the growth and damage the plant. thank you
Punjab
ਯੁਵਰਾਜ ਜੀ , ਇਹ hawk moth ਕੀੜੇ ਦੀਆਂ ਸੁੰਡੀਆਂ ਹਨ , ਇਸ ਦੀ ਰੋਕਥਾਮ ਲਈ ਡਿੱਗ ਰਹੀਆਂ ਸੁੰਡੀਆਂ ਨੂੰ ਨਸ਼ਟ ਕਰੋ ਅਤੇ ਦਰਖ਼ੱਤ ਉੱਪਰ phosalone 4% ਦਾ ਧੂੜਾ ਦਿਓ ਜੀ। ਧੰਨਵਾਦ।
15 December takk kehdi kanak di bjai ho skde a change jhad wali ?
(pb)
Punjab
Harman ji, tuc Unnat PBW 550, HD 3226, PBW 771, PBW 752 ate Unnat PBW 343 di bijayi 15 december takk kar sakde ho. dhanwad.
ਮੈਂ ਮੂਲੀ ਦੇ ਬੀਜ ਦੀ ਖੇਤੀ ਕਰਦਾ ਹਾਂ ਇਸ ਦੀਆ ਦੁਵਾਈਆ ਤੇ ਹੋਰ ਜੋ ਸਾਵਧਾਨੀ ਕਿ ਹਨ ਜ਼ਿਆਦਾ ਝਾੜ ਦੇਵੇ ?
(pb)
Punjab
ਸੁਖ ਜੀ ਮੂਲੀ ਦੀ ਖੇਤੀ ਬੀਜ ਲਈ ਕਰਨ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀ ਕਿਹੜੀ ਕਿਸਮ ਦਾ ਬੀਜ ਵਰਤ ਰਹੇ ਹੋ ਅਤੇ ਬਿਮਾਰੀਆਂ ਅਤੇ ਕੀਟਾਂ ਦੀ ਰੋਕਥਾਮ ਲਈ ਇਹ ਬਹੁਤ ਜਰੂਰੀ ਹੈ ਕਿ ਤੁਸੀ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਲੋੜ ਪੈਣ ਤੇ ਹੀ ਦਵਾਈ ਦਾ ਛਿੜਕਾਅ ਕਰੋ ਜੀ। ਧੰਨਵਾਦ।
Punjab
V
Punjab
Sukh ji , je tuhada koi swaal hai ta tuci visthaar vich puch ke sahi jaankari lai sakde ho .Dhanwad .
Sir beri nu pani kdo lagai ?
(pb)
Punjab
chamkaur ji bootey ate fal de vadhe lai october ton lai ke faburary de mahine takk paani dena bahut jarrori hai. mausam nu dheyan vich rakhde hoye tusi eh sinchai 3-4 hafte de antar te karde raho. march de akheer takk paani band kar dao kyu ki bootey dian nichalian tahnian jehdian ki jameen de bilkul nede hundian han ohna da fal kharab hon di sambhawna rehndi hai. dhanwaad.
ਸਰੋਂ ਦੀਆਂ ਪੱਤੀਆਂ ਤੇ ਇਹ ਭੂੰਡੀ ਹੈ ਕਾਫੀ ਗਿਣਤੀ ਵਿੱਚ। ਪੱਤੇ ਮਰੁੰਡ ਹੋ ਜਾਂਦੇ ਹਨ ਤੇ ਚਿੱਟੇ ਹੋ ਜਾਂਦੇ ਹਨ। ਇਸਦਾ ਕੀ ਇਲਾਜ ਹੈ ?
(pb)
ਹਰਮਨਦੀਪ ਜੀ , ਇਸਦੀ ਰੋਕਥਾਮ ਕਾਰਨ ਲਈ ਤੁਸੀ Malathion @ 400ml/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Khet ki mitti muram or bhuri hi use bhurbhura kese kiya jaye ?
(hn)
Maharashtra
Bhupendra ji , kripya aap ye btaaye ki aapne kon si fsl boi hui hai , us hisaab se hi aapko mitti bhurbhuri krne ke baare me sahi jaankari di jaa sakegi . dhnyavad .
picture 1 me spast roop se dikhta hua keera aalu ke danthal ko kat rha h aur kahi kahi poudha sookh rha h iske dawai ko btaye ?
(hn)
Maharashtra
sunil ji apki picture 1 sahi nahi ayi hai aur naa hi koi keeda dikh rha hai kirpya app photo ko dobara se bheje tan jo apko us hisab se sahi jankari di ja sake.dhanyawad .
सर मेरी भैस ५दिन की गाभिन है उसका गर्भ नही ठहरे उसकी दवाईया गोली बताये ?
(hn)
यदि आपने भैंस को गाभिन करवा दिया है तो आप उसे अब Keeper plus पाउडर 30 ग्राम रोजाना 20 दिन तक दे सकते है बाकि उसके गाभिन ठहरने या खाली होने का सही पता 21—22 दिन बाद लग सकता है यदि वो दोबारा भी हीट में आती है तो आप दोबारा सवाल पूछ सकते है फिर आपको उसके हिसाब से सही जानकारी दी जाएगी।
Uttar Pradesh
hi
Sir eda ki.hal.ho.sakda sarso ch grass ?
(en)
Punjab
Tarun ji saron di fasl vich nadeena di rokthaam lai kise vi nadeenashak di sifarish nahi kiti jandi , so tuci nadeena di rokthaam karn lai godi karn nu hi tarjeeh deo ji .Dhanwad .
Dudh di average fat Kiva khdi jndi hai monthly porra month baad hisb kri da dairy t fat da koi hisb ni legda g t nal cow da milk rate v dsio ?
(pb)
Punjab
eh jille de hisab nal rate alag alag hunda hai, jo Fat ate Snf kadde hai oh rate de hisab nal eh formula use krde hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees
चने मे युरिया कब देना है ?
(hn)
Maharashtra
गोपाल जी चने में यूरिया और बाकी खाद को बिजाई के समय ही देने की सिफारिश की जाती है। चने की ज्यादा पैदावार लेने के लिए आप बिजाई के 90 और 110 दिन बाद 3 किलो यूरिया को 150 लीटर पानी में घोल कर प्रति एकड़ के हिसाब से स्प्रे भी कर सकते है। धन्यवाद्।
Es product bare daso ji esda naam ke aa ate eh kis lye vartea janda ate dose daso ?
(pb)
Punjab
Sukhjinder ji kirpa krke apna swal de nal photo bhi upload kro jiss nu dekh ke tuhanu uss vare sahi jankari diti ja skee.
Bai ji Ma 12th arts nal keti aa ma Veterinary Doctor banna chauda Ha manu kathu vadia training maluge os sastha da Contact number deo ji ?
(pb)
Punjab
isde lai 10+2 medical vich honi jruri hai baki tuci iss website ton sari detail padd skde ho ate GADVASU ja ke bhi pta kr skde ho utho tuhanu sare documents, sahi month ate date di jankari bhi mill jawegi. https://www.gadvasu.in/page/rules
Balraj gypsum powder (ਪ੍ਰਤੀ ਏਕੜ ਕਿਲੋ )ਕਿਸ ਹਿਸਾਬ ਨਾਲ ਪੈਂਦੀ ਹੈ ?
(pb)
Punjab
ਰਣਜੀਤ ਜੀ , ਕਿਰਪਾ ਕਰ ਕੇ ਸਾਨੂੰ ਇਹ ਦੱਸੋ ਕਿ ਤੁਸੀ gypsum ਕਿਸ ਕਾਰਨ ਕਰ ਕੇ ਵਰਤਣਾ ਚਾਹੁੰਦੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਸੰਭੰਧੀ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sir kanak.18 nov nu beji hai pendimethlin kinhi 1 kille ch or kinhe din.vich spray krni hundi ?
(en)
tarun ji kanak vich gulli dande di roktham lai kanak di bijai ton baad 2 din de andar pendimethalin @1.5 litre nu 200 litre paani vich ghol ke prati acre de hisab nal spray karn di sifarish kiti jandi hai. dhanwaad.
I want to learn pearl farming, how is it done, where is the sip found, how is the surgery done, please help me?
(hn)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
Dairy loan bare jankari dyo g ?
(pb)
Rajasthan
jekar tuci dairy farming de kam lai loan lena chahunde ho tan tuhade kol pehla isdi training honi jruri ha jiss certificate nal tuhanu loan ate subsidy mill skdi hai tuci isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.
Punjab
ਤੇਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਵਿਚ ਕਿਹੜੀ ਖਾਦ ਪਾਈ ਹੈ ਅਤੇ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਜਾਂ ਨਹੀਂ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
2 dap 1 potash ਹੁਣ ਸਾਫ ਦੀ drinching ਕੀਤੀਆ ਚਾਰ ਦੀਨ ਹੋ ਗਏ ਕੋਈ ਖ਼ਾਸ ਫਰਕ ਨੀ ਦਿਖ ਰਿਹਾ