Manage Expert Answers

Search

Total Count :- 258604

क्या नाशिक रेड प्याज की खेती रबी सीजन में की जा सकती है ?

(hn)
Posted by
yuvraj singh (9302759479)
yuvraj singh
Madhya Pradesh
Ujjain
Write Answer
Posted Date (23 Nov 2021 11:15 AM) Assigned Date (24 Nov 2021 10:52 AM)
Answered Date (23 Nov 2021 04:06 PM) Translated Date (20 Dec 2021 02:02 PM)

युवराज जी , आप NASIK RED प्याज की खेती रबी के सीजन में कर सकते हैं। धन्यवाद।

(pb)
Posted by
Rajinder Singh (9530854853)
Rajinder Singh
Punjab
Tarn Taran
Write Answer
Posted Date (23 Nov 2021 10:12 AM) Assigned Date (24 Nov 2021 11:00 AM)
Answered Date (23 Nov 2021 04:50 PM) Translated Date (-)

Rajinder ji kirpa karke tusi fasal di photo bhejo te eh daso ki fasal vich kehri kehri khad te kinni matra vich payi hai ta jo ose hisab nal sahi jankri diti ja sake. Saro di sari fasal gandal chad rahi hai ja kite kite 1-2 butta eda de lashan dekha reha hai. Dhanwad.

Answered Date (24 Nov 2021 10:52 AM) Translated Date (-)

12-32-16 one bag 10 kg sulphur

प्याज की नर्सरी लगाने से संबंधित पूरी जानकारी बताएं श्रीमान ?

(hn)
Posted by
Raghunath (7307269980)
Raghunath
Uttar Pradesh
Lakhimpur Kheri
Write Answer
Posted Date (23 Nov 2021 10:04 AM) Assigned Date (24 Nov 2021 10:52 AM)
E
Answered Date (23 Nov 2021 11:55 AM) Translated Date (20 Dec 2021 02:02 PM)

रघुनाथ जी प्याज़ की फसल के लिए 4-5kg बीज प्रति एकड़ के लिए काफी है। पनीर के लिए तैयार जगह में प्रति मेरला 125 किलो रूडी की खाद मिलाकर पनीर की बुवाई से 10 दिन पहले पानी दें ताकि बुवाई से पहले सभी खरपतवार अंकुरित हो जाएं। 8 मरले (200 वर्ग मीटर) पर 15 से 20 सेंटीमीटर ऊंची क्यारियां बनाएं। बीजों को 1-2 सेंटीमीटर गहरी, 5 सेंटीमीटर की दूरी पर पंक्तियों में बोएं। पनीर को खोदने के तुरंत बाद उसे खेत में लगा दें।पनीरी लगते समय फासला 15cm x 7.5 cm रखे। धन्यवाद।

aalua te DAP diyan kinia spray te kado kado kariye ?

(pb)
Posted by
lakhwinder singh (9646300081)
lakhwinder singh
Punjab
Barnala
Write Answer
Posted Date (23 Nov 2021 10:02 AM) Assigned Date (24 Nov 2021 10:55 AM)
Answered Date (23 Nov 2021 04:36 PM) Translated Date (-)

Lakhwinder ji aloo di fasal vich DAP di varto sifarish matra anusar pauni chahidi hai. Isdi varto krn to pehla mitti parkh jrur krao te report de hisab nal hi khad di varto kro. Kirpa karke tusi eh daso ki aloo di fasal kinne dina di hai te tusi bijayi samay kehri kehri khad te kinni matra vich payi hai ta jo ose hisab nal sahi jankri diti ja sake. Dhanwad.

ਜੀਰੇ ਦੀ ਬਿਜਾਈ ਦਾ ਸਮਾਂ ਅਤੇ ਸੰਪੂਰਨ ਜਾਣਕਾਰੀ ਦਿਓ ਜੀ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (23 Nov 2021 09:50 AM) Assigned Date (24 Nov 2021 10:55 AM)
Answered Date (23 Nov 2021 10:53 AM) Translated Date (-)

ਅੰਮ੍ਰਿਤ ਜੀ ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਇਸ ਦੀ ਖੇਤੀ ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। ਪ੍ਰਸਿੱਧ ਕਿਸਮਾਂ:- RZ 19, RZ 209, RZ 223 ਹਨ। ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਗਈ ਅਤੇ ਸਮਤਲ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ ਵਹਾਈ ਕਰੋ ਅਤੇ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ। ਬਿਜਾਈ:- ਜੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਸਮਾਂ ਹੈ ਅਤੇ ਕਤਾਰਾਂ ਵਿੱਚ ਬਿਜਾਈ ਦੇ ਲਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਫਾਸਲੇ ਦੀ ਵਰਤੋਂ ਕਰੋ। ਬੀਜਾਂ ਨੂੰ 10 ਸੈਂਟੀਮੀਟਰ ਡੁੰਗਾਈ ਤੇ ਬੀਜੋ। ਬਿਜਾਈ ਦੇ ਲਈ ਬੁਰਕਾਵ ਢੰਗ ਜਾਂ ਕਤਾਰ ਵਿੱਚ ਬਿਜਾਈ ਢੰਗ ਦੀ ਵਰਤੋਂ ਕਰੋ। ਇੱਕ ਏਕੜ ਖੇਤ ਵਿੱਚ ਬਿਜਾਈ ਦੇ ਲਈ4-6 ਕਿਲੋ ਬੀਜ ਕਾਫੀ ਹੁੰਦੇ ਹਨ। ਖਾਦਾਂ ਦੀ ਸਹੀ ਮਾਤਰਾ ਦੇ ਲਈ ਅਤੇ ਜ਼ਿਆਦਾ ਪ੍ਰਯੋਗ ਨਾ ਕਰਨ ਦੇ ਲਈ ਮਿੱਟੀ ਦੀ ਜਾਂਚ ਸਭ ਤੋਂ ਮਹੱਤਵਪੂਰਣ ਕਦਮ ਹੈ। ਫਸਲ ਦੇ ਚੰਗੇ ਵਾਧੇ ਅਤੇ ਵਧੀਆ ਉਪਜ ਦੇ ਲਈ ਨਾਈਟ੍ਰੋਜਨ 15 ਕਿਲੋ (ਯੂਰੀਆ 32 ਕਿਲੋ) ਫਾਸਫੋਰਸ 11 ਕਿਲੋ (ਐੱਸ ਐੱਸ ਪੀ 66 ਕਿਲੋ ਅਤੇ ਪੋਟਾਸ਼ 7 ਕਿਲੋ (ਮਿਊਰੇਟ ਆੱਫ ਪੋਟਾਸ਼ 12 ਕਿਲੋ) ਨੂੰ ਗਾਂ ਦੇ ਗਲੇ ਹੋਏ ਗੋਬਰ 2 ਟਨ ਦੇ ਨਾਲ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ 35 ਦਿਨਾਂ ਦੇ ਬਾਅਦ ਪਾਓ। ਬਿਜਾਈ ਦੇ ਤੁਰੰਤ ਬਾਅਦ ਹਲਕੀ ਸਿੰਚਾਈ ਕਰੋ। ਦੂਸਰੀ ਸਿੰਚਾਈ ਬਿਜਾਈ ਦੇ 10 ਦਿਨਾਂ ਦੇ ਬਾਅਦ ਅੰਕੁਰਣ ਦੇ ਸਮੇਂ ਕਰੋ। ਉਸ ਤੋਂ ਬਾਅਦ ਤਿੰਨ ਮਹੱਤਵਪੂਰਣ ਸਿੰਚਾਈਆਂ ਕਾਫੀ ਹੈ। ਬਾਕੀ ਦੀਆਂ ਸਿੰਚਾਈਆਂ ਬਿਜਾਈ ਦੇ 35ਵੇ, 60ਵੇ ਅਤੇ 85ਵੇ ਦਿਨ ਦੇ ਬਾਅਦ ਕਰੋ। ਇੱਕ ਵਾਰ ਫਸਲ ਪੱਕ ਜਾਵੇ ਉਸ ਸਮੇਂ ਸਿੰਚਾਈ ਨਾ ਕਰੋ। ਬੀਜ ਭਰਨ ਦੀ ਅਵਸਥਾ ਵਿੱਚ ਸਿੰਚਾਈ ਪੱਤਿਆ ਦੇ ਉੱਪਰ ਧੱਬਾ ਰੋਗ, ਚੇਪਾ ਅਤੇ ਝੁਲਸ ਰੋਗ ਦੇ ਹਮਲੇ ਨੂੰ ਵਧਾਉਂਦੀ ਹੈ। ਜੀਰੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਲਗਾਤਾਰ ਗੁਡਾਈ ਕਰੋ। ਪਹਿਲੀ ਗੁਡਾਈ ਬਿਜਾਈ ਦੇ 30-35 ਦਿਨਾਂ ਦੇ ਬਾਅਦ ਕਰੋ, ਜਦੋਂ ਜੀਰੇ ਦੀ ਫਸਲ 5 ਸੈਂ.ਮੀ. ਕੱਦ ਦੀ ਹੋ ਜਾਵੇ। ਦੂਸਰੀ ਗੁਡਾਈ ਪਹਿਲੀ ਗੁਡਾਈ ਦੇ 20-25 ਦਿਨਾਂ ਦੇ ਬਾਅਦ ਕਰੋ ਅਤੇ ਖੇਤ ਨੂੰ ਨਦੀਨ ਰਹਿਤ ਕਰੋ। ਰਸਾਇਣਿਕ ਰੋਕਥਾਮ ਦੇ ਲਈ ਬਿਜਾਈ ਦੇ 1-2 ਦਿਨ ਦੇ ਬਾਅਦ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੀਰੇ ਦੀ ਫਸਲ 100-115 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।

Sir m sabji di kheti suru karan chunda ha is musam de hissab nal dso ki khedi sabji beej sakde ha jisdi sale ch koi dikat na hove ?

(pb)
Posted by
Poonamjeet Singh Sidhu (9779140031)
Poonamjeet Singh Sidhu
Punjab
Muktsar
Write Answer
Posted Date (23 Nov 2021 09:45 AM) Assigned Date (24 Nov 2021 10:55 AM)
Answered Date (23 Nov 2021 04:16 PM) Translated Date (-)

Poonamjeet ji , sabji da rate isdi areae de vich production ate demand te nirbhar krda hai , tuci is mausam vich pyaaj , palak , gobhi , brocoli , gajar , methe , dhnaia , mooli aadi sabjian di kheti kar sakde ho . Dhanwad .

बकरी को ट्राई क्वीन इंजेक्शन लगाया जा सकता है क्या ?

(hn)
Posted by
आशुतोष (7999727429)
आशुतोष
Madhya Pradesh
Burhanpur
Write Answer
Posted Date (23 Nov 2021 08:50 AM) Assigned Date (24 Nov 2021 10:56 AM)
Answered Date (23 Nov 2021 10:39 AM) Translated Date (20 Dec 2021 02:02 PM)

जी हां बकरी को Triquin injection लगवा सकते है लेकिन यह सरां रोग में ज्यादा काम आता है आप किस काम के लिए इसका प्रयोग करना चाहते है आप उसके बारे में विस्तार से बताएं ताकि आपको सही जानकारी दी जा सके।

खेत मे ph मात्रा ज्यादा है कम करने के लिए क्या करना होगा ?

(hn)
Posted by
Mukul Topno (9102501989)
Mukul Topno
Jharkhand
Gumla
Write Answer
Posted Date (23 Nov 2021 07:46 AM) Assigned Date (24 Nov 2021 11:00 AM)
Answered Date (23 Nov 2021 09:00 AM) Translated Date (20 Dec 2021 02:02 PM)

Mukul जी, pH मात्रा कम करने के लिए आप अपने खेत में 45 से 55 किलो प्रति एकड़ sulphur डाल सकते है. धन्यवाद।

Sir ki coragen or 0-52-34 dono mix krk spry kr skde aa ?

(pb)
Posted by
Manjinder (9855759197)
Manjinder
Punjab
Rupnagar
Write Answer
Posted Date (23 Nov 2021 06:48 AM) Assigned Date (24 Nov 2021 10:56 AM)
Answered Date (23 Nov 2021 07:21 AM) Translated Date (-)

Manjinder g coragen or 0:52:34 di spray alag-alag kr skde ho....

Rir ffg ਅਤੇ ਕੜਕਨਾਧ ਮੁਰਗੀਆਂ ਤੋਂ ਜ਼ਿਆਦਾ ਅੰਡੇ ਲੈਣ ਲਈ ਸਾਨੂੰ ਕੀ ਕਾਰਨ ਚਾਹੀਦਾ ਹੈ ਜੀ। ਘਰੇਲੂ ੲਿਲਾਜ ?

(pb)
Posted by
PREET# PUNI@ (8264366337)
PREET# PUNI@
Punjab
Sangrur
Write Answer
Posted Date (23 Nov 2021 06:45 AM) Assigned Date (24 Nov 2021 10:57 AM)
Answered Date (24 Nov 2021 10:25 AM) Translated Date (-)

ਪ੍ਰੀਤ ਜੀ ਤੁਸੀ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਹ ਆਪਣੀ ਨਸਲ ਅਤੇ ਸਹੀ ਦੇਖਭਾਲ ਦੇ ਹਿਸਾਬ ਨਾਲ ਅੰਡੇ ਦੇਣਗੀਆਂ ਅਤੇ ਤੁਸੀ ਮੌਸਮ ਦੇ ਹਿਸਾਬ ਨਾਲ ਹੁਣ ਸ਼ੈੱਡ ਵਿਚ ਸਵੇਰੇ ਜਲਦੀ ਅਤੇ ਸ਼ਾਮ ਨੂੰ ਦੇਰ ਤੱਕ ਲਾਈਟ ਜਗਾ ਕੇ ਰੱਖੋ ਅਤੇ ਓਹਨਾ ਦੀ ਫੀਡ ਵਿੱਚ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਮਿਲਾ ਕੇ ਦੇਣਾ ਸ਼ੁਰੂ ਕਰੋ ਬਾਕੀ ਓਹਨਾ ਨੂੰ ਹਰੀਆ ਸਬਜ਼ੀਆਂ ਖਿਲਾ ਸਕਦੇ ਹੋ

Kya fertilizer k sath kitnashak milake spray kr skte h ?

(hn)
Posted by
bardilal vyas (9669879803)
bardilal vyas
Madhya Pradesh
Mandsaur
Write Answer
Posted Date (23 Nov 2021 06:42 AM) Assigned Date (24 Nov 2021 10:57 AM)
Answered Date (23 Nov 2021 07:23 AM) Translated Date (20 Dec 2021 02:02 PM)

Bardilal g fertilizer and kitnashak nu milake spray nahi kr skte,aap alag-alag spray kr skte ho....

Sir zameen retli ea os vich khandi bathu hunda har saal te kite kite nal gulli danda ho janda kehri spray kra khet ch ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (23 Nov 2021 06:40 AM) Assigned Date (24 Nov 2021 10:58 AM)
Answered Date (23 Nov 2021 12:39 PM) Translated Date (-)

Sony ji tusi kanak vich broad patte (chaude patte) vale nadeen di roktham lyi 2,4-D ethyl ester 38EC@250ml prati acre de hisab nal spray kar sakde han. Gulli dande lyi tusi clodinafop-propargyl@160gram prati acre de hisab nal varto kar sakde han. Tusi ehna dono nadeena di roktham lyi Atlantis @160gram prati acre di varto v kar sakde han. Dhanwad.

Answered Date (23 Nov 2021 04:50 PM) Translated Date (-)

Veer Atlantis khandi bathu lai vi kam karu te es vich magneg nal urea di spray kr sakde ea

Answered Date (26 Nov 2021 05:50 AM) Translated Date (-)

Daso sir

(pb)
Posted by
ਗਗਨਦੀਪ ਸਿੰਘ (9878596260)
ਗਗਨਦੀਪ ਸਿੰਘ
Punjab
Sangrur
Write Answer
Posted Date (23 Nov 2021 06:30 AM) Assigned Date (24 Nov 2021 11:00 AM)
Answered Date (24 Nov 2021 10:27 AM) Translated Date (-)

ਤੁਸੀ ਉਸ ਨੂੰ lactomood ਲੰਬੇ ਸਮੇ ਤੱਕ ਦਿੰਦੇ ਰਹੋ ਅਤੇ ਉਸ ਨੂੰ Leptaden tablet 10 ਗੋਲੀਆਂ ਰੋਜਾਨਾ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਉਹ ਹੋਲੀ ਹੋਲੀ ਹੀ ਸਹੀ ਦੁੱਧ ਦੇਣ ਲਗੇਗੀ

Sir PDFA jagraon mela date daso j ji ?

(pb)
Posted by
jass Dhaliwal (7973157734)
jass Dhaliwal
Punjab
Ferozpur
Write Answer
Posted Date (23 Nov 2021 06:29 AM) Assigned Date (24 Nov 2021 10:58 AM)
Answered Date (24 Nov 2021 10:21 AM) Translated Date (-)

Jass ji PDFA da mela 11, 12 ate 13 december tareek nu jagraon vikhe ho reha hai.dhanwad

sir ji 9 din di katti a ਪਹਿਲਾ ਦੁਧ ਪਿਦੀ ਸੀ ਪਰ ਹੁਣ ਇਕ ਦਿਨ ਹੋ ਗਿਆ ਦੁਧ ਨੀ ਪਿਦੀ ?

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (23 Nov 2021 06:13 AM) Assigned Date (24 Nov 2021 10:58 AM)
Answered Date (23 Nov 2021 10:40 AM) Translated Date (21 Dec 2021 12:36 PM)

ਬਲਜਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Answered Date (23 Nov 2021 07:20 PM) Translated Date (21 Dec 2021 12:37 PM)

ਟਮਚਪਰ town aa

Sir delhi maie desi murgi birds kaha milenge ?

(hn)
Posted by
Gaurav Singh (8287974232)
Gaurav Singh
Delhi
North West Delhi
Write Answer
Posted Date (23 Nov 2021 05:51 AM) Assigned Date (24 Nov 2021 10:59 AM)
Answered Date (24 Nov 2021 10:20 AM) Translated Date (21 Dec 2021 12:37 PM)

Gaurav ji aap chicks lene ke liye Satish Kumar 9992031003 se sampark kr skte hai.

Sir December starting vich kanak Di kehri variety vij sakde han g ?

(pb)
Posted by
sukhvinder Singh (7710771876)
sukhvinder Singh
Punjab
Patiala
Write Answer
Posted Date (22 Nov 2021 10:22 PM) Assigned Date (23 Nov 2021 10:17 AM)
Answered Date (23 Nov 2021 07:28 AM) Translated Date (21 Dec 2021 12:37 PM)

सुखविंदर जी दिसंबर शुरू में आप HD-2851,PBW725, PBW-658 की बिजाई कर सकते हैं।

ਜਰਸੀ ਵॅਛੀ ਲੲੀ ਵਧੀਅਾ imported ਸੀਮਣ ਨਾਮ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (22 Nov 2021 09:30 PM) Assigned Date (23 Nov 2021 10:17 AM)
Answered Date (23 Nov 2021 10:14 AM) Translated Date (-)

ਯਾਦਵਿੰਦਰ ਜੀ ਤੁਸੀ ਜਰਸੀ ਗਾਂ ਨੂੰ ABS ਕੰਪਨੀ ਦੇ ਸੀਮਨ ਵੀ ਭਰਵਾਂ ਸਕਦੇ ਹੋ ਇਸਦੇ sexed ਸੀਮਨ ਜਿਵੇਂ SUPREME, OPPORTUNITY, DEXTER, NEYMAR, PREET, TYSON ਕੋਈ ਵੀ ਸੀਮਨ ਭਰਵਾਂ ਸਕਦੇ ਹੋ

Answered Date (23 Nov 2021 07:32 AM) Translated Date (-)

Sag semen, Pdfa da imported semen, crv imported semen, abs sexed semen

कासनी हरा चारे की फसल के बारे में बताये ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (22 Nov 2021 09:21 PM) Assigned Date (23 Nov 2021 10:16 AM)
Answered Date (23 Nov 2021 03:56 PM) Translated Date (21 Dec 2021 12:38 PM)

राजेन्द्रा जी , कृपया आप विस्तार से बताये कि आप हरे चारे वाली किस फसल के बारे में बात कर रहे है ,उस हिसाब से आपको सही जानकारी दी जा सकेगी। धन्यवाद।

Sir shitte nl.kanak beeji aa 7 nov nu kinne din baad pani lgna sahi rehe ga ?

(en)
Posted by
Tarun (8360683838)
Tarun
Punjab
Pathankot
Write Answer
Posted Date (22 Nov 2021 08:50 PM) Assigned Date (23 Nov 2021 10:15 AM)
Answered Date (23 Nov 2021 07:29 AM) Translated Date (21 Dec 2021 12:38 PM)

Tarun g kanak nu pehla pani beejayi ton 25-30 din baad lga skde ho...

Berseem ki growth ke liye kon c dwai dale ?

(hn)
Posted by
gaurav rana (9068667890)
gaurav rana
Haryana
Karnal
Write Answer
Posted Date (22 Nov 2021 07:52 PM) Assigned Date (23 Nov 2021 10:15 AM)
Answered Date (22 Nov 2021 08:13 PM) Translated Date (21 Dec 2021 12:38 PM)

Gaurav ji , kripya aap ye btaaye ki aapka berseem kitne din ka hai aur is ko kon c khaad aap daal chuke hai , us hisaab se aapko sahi jaankari sdi jaa sakegi .dhnyavad .

Where could I find lisbon lemons in India?

(en)
Posted by
Fenil Parekh (9764619999)
Fenil Parekh
Maharashtra
Yavatmal
Write Answer
Posted Date (22 Nov 2021 07:49 PM) Assigned Date (23 Nov 2021 10:14 AM)
Answered Date (23 Nov 2021 05:35 PM) Translated Date (-)

Fenil ,please clarify us that whether you are asking about its fruits or plants , so that information can be provided to you accordingly. Thank you .

Sir meri cow nu 4month hoga gaban Hoyi nu but ajj es Tara keta va ki baja hu skdi aa ?

(pb)
  • 1
Posted by
Gurmeet Singh (9877264638)
Gurmeet Singh
Punjab
Ferozpur
Write Answer
Posted Date (22 Nov 2021 07:48 PM) Assigned Date (23 Nov 2021 10:14 AM)
Answered Date (23 Nov 2021 10:15 AM) Translated Date (-)

Gurmeet ji jekar tuci iss nu ajje doctor ton gaban check nhi krwaya ha tan tuci iss nu check krwao jekar tuci check krwaa lai ha fir tuci iss nu Duraprogen injection 750mg lgwao.

ਸਰ ਕੀ ਇਹ ਦੋਵੇਂ herbicide ਰੇਤਲੀ ਮਿੱਟੀ ਲਈ ਅਸਰਦਾਰ ਹਨ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (22 Nov 2021 06:59 PM) Assigned Date (23 Nov 2021 10:14 AM)
Answered Date (22 Nov 2021 07:06 PM) Translated Date (22 Nov 2021 08:26 PM)

ਬਲਜੀਤ ਜੀ ਇਹ ਦਵਾਈਆਂ ਰੇਤਲੀ ਜਮੀਨ ਉਪਰ ਵੀ ਅਸਰਦਾਰ ਹਨ। ਧੰਨਵਾਦ।

sir je dog nu paro ho jai ta ki treatment kita ja sakda ha ?

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (22 Nov 2021 06:49 PM) Assigned Date (23 Nov 2021 10:14 AM)
Answered Date (23 Nov 2021 10:16 AM) Translated Date (-)

Gurbhej ji tuci uss nu GADVASU ludhiana laa jao kyuki usdi sahi janch krke hei vdhia ilagg ho skda ha uthe usde sahi test ho jange.

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (22 Nov 2021 06:48 PM) Assigned Date (23 Nov 2021 10:18 AM)
Answered Date (23 Nov 2021 10:19 AM) Translated Date (-)

ਗੁਰਭੇਜ ਜੀ ਤੁਸੀ ਉਸ ਨੂੰ Doloban plus vet 15ml, enrofloxacin inj. 10ml ਅਤੇ tinacal injection 15ml ਲਗਵਾਓ ਅਤੇ ਉਸ ਨੂੰ Vivliv liquid 100ml ਰੋਜਾਨਾ ਦੇਣਾ ਸ਼ੁਰੂ ਕਰੋ

ਸਰ ਜੀ ਬਰਸ਼ੀਨ ਨੂੰ ਵਧਾਉਣ ਲਈ ਕੀ ਕਰੀਏ ?

(pb)
Posted by
Pawan Kumar (6239970038)
Pawan Kumar
Punjab
Fazilka
Write Answer
Posted Date (22 Nov 2021 06:14 PM) Assigned Date (23 Nov 2021 10:13 AM)
Answered Date (22 Nov 2021 06:20 PM) Translated Date (-)

ਪਵਨ ਜੀ ਬਰਸੀਨ ਦੇ ਸਹੀ ਵਾਧੇ ਲਈ ਤੁਸੀਂ ਉਸ ਨੂੰ ਸਿਫਾਰਿਸ਼ ਕੀਤੀਆਂ ਖਾਦਾਂ 22 ਕਿਲੋ urea ਤੇ 185 ਕਿਲੋ super ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ। ਜੇ ਤੁਸੀਂ ਬਰਸੀਮ ਵਿਚ ਰਾਈ ਘਾਹ ਮਿਲਾ ਕੇ ਬੀਜਿਆ ਹੈ ਤਾਂ ਹਰ ਕਟਾਈ ਮਗਰੋਂ 22 ਕਿਲੋ urea ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Sir papite ki kheti kesi hoti hai ?

(hn)
Posted by
Deepak dudi (7477049992)
Deepak dudi
Madhya Pradesh
Sehore
Write Answer
Posted Date (22 Nov 2021 03:22 PM) Assigned Date (23 Nov 2021 10:13 AM)
Answered Date (22 Nov 2021 08:17 PM) Translated Date (21 Dec 2021 12:38 PM)

Deepak ji ,papite ki safl kheti ke liye garm mausam kaafi acha rehtra hai aur ache nikaas vaali mitti achi rehti hai, RED lady 786 , pusa delicious , pusa dwarf , honey dew iski achi kisme hai , iska planting distance 1.5x1.5 m rakha jata hai , 20 kg FYM/plant daale , har paudhe ko 1.25 kg N:P:K ka mishran 1:2:1/3 ratio me saal me doo bar daale .Fal ko pkaane ke liye akhbaar ya kagj me 72-96 ghnte ke liye lpetkr rakhna padta hai . Dhnyvad.

Sir 1saal di katti a us nu capfplan+zuleup+orja de ta hun bachedani di growth lai ki deta jave ta jo jaldi Ai karyi ja sake deworming v sahi time te kar rahe a ?

(pb)
Posted by
manjot singh (9855200641)
manjot singh
Punjab
Ludhiana
Write Answer
Posted Date (22 Nov 2021 03:00 PM) Assigned Date (23 Nov 2021 10:13 AM)
Answered Date (23 Nov 2021 10:20 AM) Translated Date (-)

Manjot ji tusi usdi khurak da purra dian rakho ate uss nu sme sme te pett de kiria wali dwai dinde rho baki uss nu Bovimin-b powder 30gm rojana dena suru kro jis nal sarir di kamjori durr rehegi ate vdhia growth howegi jiss nal sme te heat vich aa jawegi.

Genda fool kdo la skde ha ji ?

(pb)
Posted by
Pinder cheema (9653951000)
Pinder cheema
Punjab
Sangrur
Write Answer
Posted Date (22 Nov 2021 02:31 PM) Assigned Date (23 Nov 2021 10:12 AM)
Answered Date (22 Nov 2021 06:44 PM) Translated Date (-)

pinder ji genda phul nu appan saal vich kai wari lga sakde haa. Barsat rutt da genda june mahine de last hafte ton lai ke july de pehle hafte takk lga sakde ha. sardi rutt da genda adh september takk lga sakde haa. Garmi rutt da genda january de duje pandarwada takk lga sakde ha par pr eh wala genda tusi polythene sheet andar hi lgaun di sifarish kiti jandi hai te baad vich feburary de duje pandarwada tusi ehdi paneeri khet vich laa sakde ho. dhanwaad.

Answered Date (05 Dec 2021 11:16 AM) Translated Date (-)

Gende de flower bhut ghat pa rahye ne flower da size ve shota aa koi hal daso

Polyhouse ja nethouse di training kitho ate kdo mildi hai ?

(pb)
Posted by
jagtar sidhu (9915443814)
jagtar sidhu
Punjab
Patiala
Write Answer
Posted Date (22 Nov 2021 02:28 PM) Assigned Date (23 Nov 2021 10:12 AM)
Answered Date (22 Nov 2021 03:35 PM) Translated Date (-)

jagtar ji polyhouse ja nethouse di training lai tusi punjab khetibadi university ludhiana nal sampark kar sakde ho. dhanwaad.

sir amrood ke new patiya lal ho chuki hai kya bimari hai iska kya karn hai or kya ilaaj hai ?

(hn)
  • 2
Posted by
Vinod Rahar (9671797672)
Vinod Rahar
Haryana
Jhajjar
Write Answer
Posted Date (22 Nov 2021 02:28 PM) Assigned Date (23 Nov 2021 10:12 AM)
Answered Date (23 Nov 2021 10:23 AM) Translated Date (20 Dec 2021 01:03 PM)

Vinod ji amrood ke paudhe mein nutrients ki kami ke lashan lag rahe hai. Amrood mein patte lal phosphorus ki kami anne se hote hai. Kripya ap yeh btaye ki ap ne paudhe mein kya kya khad aur kitni matra mein dali hai ta jo apko uske hisab se sahi jankri de sake. Aur paudhe ki umar kya hai. Dhanywad.

Answered Date (16 Dec 2021 08:56 AM) Translated Date (20 Dec 2021 01:03 PM)

sir 4 month k hai meine isme npk ka spay kiya hai 5 din pahle magnisiyam ko mila k 12 -12 din pad npk 191919 ka spray karta hu

Hello sir,my question how to start goat business. Best breed di goats hove high yields milk hove and heavyweight meat hove and aa breed kitho millo gyi. Je appa small businesses starts karana hove kene goats honi chaide han.Thanks ?

(en)
Posted by
Sunny (9878703070)
Sunny
Punjab
Jalandhar
Write Answer
Posted Date (22 Nov 2021 01:49 PM) Assigned Date (23 Nov 2021 10:12 AM)
Answered Date (23 Nov 2021 10:25 AM) Translated Date (-)

Tuci bakri palan da kam suru kr skde ho per iss kam nu suru krn ton pehla tuci isdi training jrur lao jiss nal tuhanu iss kam di sahi jankari ho jawegi ehh training tuci apne nazdki krishi vigyan kendra ton laa skde ho tuci Beetal, Sirohi koi v nasal rkh skde ho ate suruat vich 10 bakria ate 2 bakrea ton suru kr skde ho. baki meat ate dudh dona kama lai beetal nasal sahi rehndi hai tuci goat lenn lai Farhan Khan 8872947166 Sultan Goat Farm nal sampark kr skde ho.

DBW 222 ਤਕਰੀਬਨ 23-24 ਦਿਨ ਦੀ ਹੋ ਗਈ ਹੈ ਜਮੀਨ ਥੋੜੀ ਖੁਸ਼ਕ ਹੈ ਜੀ ਪਾਣੀ ਲਾ ਦੇਣਾ ਚਾਹੀਦਾ ਹੈ ਜਾ ਨਹੀਂ ?

(pb)
  • 3
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (22 Nov 2021 12:04 PM) Assigned Date (23 Nov 2021 10:11 AM)
Answered Date (22 Nov 2021 02:45 PM) Translated Date (-)

ਰਾਜਪਾਲ ਜੀ ਕਣਕ ਨੂੰ ਪਹਿਲਾ ਪਾਣੀ ਬੀਜਣ ਤੋਂ 5-6 ਹਫਤੇ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਜੇ ਤੁਹਾਡੀ ਜਮੀਨ ਖੁਸ਼ਕ ਹੈ ਤਾਂ ਤੁਸੀਂ ਇਹ ਪਾਣੀ 4 ਹਫਤੇ ਬਾਅਦ ਵੀ ਲਗਾ ਸਕਦੇ ਹੋ। ਧੰਨਵਾਦ ਜੀ।

Ram ram ji Muje parwal ki root chaye ji koi contact m ho ji bumber send me j ?

(hn)
Posted by
mohit (8397935211)
mohit
Haryana
Panipat
Write Answer
Posted Date (22 Nov 2021 11:54 AM) Assigned Date (23 Nov 2021 10:11 AM)
Answered Date (07 Jan 2022 11:50 AM) Translated Date (07 Jan 2022 04:12 PM)

Mohit ji parwal ki roots nahi milti hai iski ya to nursery milti hai ya beej.

main organic karne ka trika seekhna chahta huan ?

(hn)
Posted by
Ram chander (9463560204)
Ram chander
Punjab
Patiala
Write Answer
Posted Date (22 Nov 2021 11:22 AM) Assigned Date (23 Nov 2021 10:11 AM)
Answered Date (22 Nov 2021 02:54 PM) Translated Date (21 Dec 2021 12:38 PM)

Ram ji iske liye app punjab agricultural university ludhiana se aur apne area ke krishi vigyan kendar se sampark kar sakte hai. university aur KVK alag lag time par farmers ko organic farming ke liye training dete rehte hai. dhanyawad.

Knk 5050 ?

(hn)
Posted by
Shiolal mukhieya (8677030100)
Shiolal mukhieya
Bihar
Patna
Write Answer
Posted Date (22 Nov 2021 11:00 AM) Assigned Date (23 Nov 2021 10:10 AM)
Answered Date (22 Nov 2021 02:37 PM) Translated Date (21 Dec 2021 12:38 PM)

shiolal ji PAN5050 ek gehu ki private company ki kisam hai. Is variety ki bijai app october month se lekar december month takk kar sakte hai . yeh 125-135 din mein katne ke liye teyar ho jati hai. iska beej app 35-40kilo prati acre ke hisab se use sakte hai. aur iski paidawar 20-25 quintal prati acre takk aa jati hai. dhanyawad.

Sir mere kol 10 goat female te 5 male ae, 2 year ho gye menu rakhe, but mai ena nu ek baar v vaccination nai lgai menu us vaccination da name dso jis nal goat healthy hon te bimari v na lge ?

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (22 Nov 2021 10:41 AM) Assigned Date (23 Nov 2021 10:10 AM)
Answered Date (23 Nov 2021 10:27 AM) Translated Date (-)

Kuldeep ji jekar tuci goat nu vaccination nhi krwai ha tan ehna nu FMD ate HS(galghotu) di vaccination jrur krwao ehh 1 sall vich 2 varr krwai jandi hai tuci ehna ehh lgwao skde ho jiss nal ehna bimaria de khtre nu auun ton rokka ja skda ha.

23 Nov 2021

Sir eh injection naal goat de chichad pissu v thik ho jange?

pioneer 1899 ਮੱਕੀ ਕੀਨੀ ਜਨਵਰੀ ਨੂਂੰ ਬੀਜ ਸਕਦੇ ਜੀ ਆਲੂ ਤੌਂ ਬਾਦ ਗੇਤੀ ਬੀਜੀ ਜਾਵੇ ਝਾੜ ਜਾਦਾ ਦਿੰਦੀ ਆ ਜੀ ?

(pb)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (22 Nov 2021 10:34 AM) Assigned Date (23 Nov 2021 10:10 AM)
Answered Date (22 Nov 2021 06:45 PM) Translated Date (-)

ਨੀਟੂ ਜੀ , Pioneer 1899 ਕਿਸਮ ਦੀ ਬਿਜਾਈ ਆਲੂ ਦੀ ਪੁਟਾਈ ਤੋਂ ਬਾਅਦ ਜਨਵਰੀ ਦੇ ਪੂਰੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜੀ , ਚੰਗੀ ਸਾਂਭ ਸੰਭਾਲ ਵਾਲੀ ਫਸਲ ਵਧੀਆ ਝਾੜ ਦੇ ਦਿੰਦੀ ਹੈ ਜੀ। ਧੰਨਵਾਦ।

Sarso vich guli danda ho rha 25 dina di ha Spray dso koi ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (22 Nov 2021 10:32 AM) Assigned Date (23 Nov 2021 10:09 AM)
Answered Date (22 Nov 2021 06:33 PM) Translated Date (-)

Varinder ji , saron di fasl vich kise vi naddenashak dvai di sifarish nahi kiti jandi , so nadeena di rokthaam lai tuci fasl di gudai hi karo . Dhanwad .

Sir pehle pani toh pehla manganese di spray de ki Fyde hun ?

(en)
Posted by
Gurjeet Singh (8284864607)
Gurjeet Singh
Punjab
Patiala
Write Answer
Posted Date (22 Nov 2021 10:30 AM) Assigned Date (23 Nov 2021 10:09 AM)
Answered Date (22 Nov 2021 06:16 PM) Translated Date (-)

Gurjeet ji , manganeese sulphate di @1 kg/acre 200 L paani vich spray pehle paani to pehla karn naal manganeese di ghaat bhut ghat aondi hai ate je tuahde khet vich pehla vi manganeese di kami aondi hai ta tuci is to baad vi 3 spray hafte hafte de antraal de kar sakde ho ji . Dhanwad .

sir mere khet main soil testing karwani hai waha pani namkeen hai rohat ke sabar gaon main hai waha sirf mausam ki kheti hoti hai ?

(hn)
Posted by
amit (9928578762)
amit
Rajasthan
Pali
Write Answer
Posted Date (22 Nov 2021 10:29 AM) Assigned Date (23 Nov 2021 04:36 PM)
Answered Date (22 Nov 2021 03:33 PM) Translated Date (21 Dec 2021 12:38 PM)

amit ji app soil testing karwane ke liye apne area ke krishi vigyan kendar mein apni mitti ka sample de ke soil test karwa sakte hai. dhanyawad.

About kinnow ?

(en)
Posted by
MS Grewal (8727991943)
MS Grewal
Punjab
West Godavari
Write Answer
Posted Date (22 Nov 2021 10:28 AM) Assigned Date (23 Nov 2021 10:09 AM)
Answered Date (22 Nov 2021 06:23 PM) Translated Date (21 Dec 2021 12:40 PM)

Grewal ji kirpa kar ke apna question visthar vich pucho tuhanu kinnow de baare vich ki jankari chahidi hai.dhanwaad.

Sir mere swaal da jawab ni mileya ?

(pb)
Posted by
manjot singh (9855200641)
manjot singh
Punjab
Ludhiana
Write Answer
Posted Date (22 Nov 2021 10:10 AM) Assigned Date (23 Nov 2021 10:08 AM)
Answered Date (22 Nov 2021 10:53 AM) Translated Date (21 Dec 2021 12:42 PM)

Manjot ji tuhade sare swala de jwab ditte gye hai tuci App vich apne sare swala de jwab dekh skde ho.

sir ye kya h or eske kya fayde h ek pashu ko kitna de daily ?

(hn)
  • 1
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (22 Nov 2021 09:57 AM) Assigned Date (23 Nov 2021 10:08 AM)
Answered Date (23 Nov 2021 10:31 AM) Translated Date (21 Dec 2021 12:44 PM)

iske sath pashu ki kamjori dur hoti hai, pashu de dudh mai fayeda hota hai aur Fat milti hai yeh pashu ko dudh ke hisab se di jatti hai vaise aap 100gm se 400gm tak dudh ke hisab se de skte hai.

ਲਸਣ ਪੀਲਾ ਪੈ ਰਿਹਾ ਇਸਦਾ ਕੀ ਕਾਰਨ ਹੋ ਸਕਦਾ ਹੈ ?

(pb)
  • 1
Posted by
Harman Boparai (8968157880)
Harman Boparai
Punjab
Gurdaspur
Write Answer
Posted Date (22 Nov 2021 09:52 AM) Assigned Date (23 Nov 2021 10:08 AM)
Answered Date (22 Nov 2021 06:10 PM) Translated Date (21 Dec 2021 12:45 PM)

ਹਰਮਨ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਫ਼ਸਲ ਵਿਚ ਕਿਹੜੀ -ਕਿਹੜੀ ਖਾਦ ਦੀ ਵਰਤੋਂ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Answered Date (26 Nov 2021 03:18 PM) Translated Date (21 Dec 2021 12:45 PM)

ਜੀ ਖਾਦ ਕੋਈ ਨਹੀ ਪਾਈ

22 grains di long time storage waaste information mil sakdi a ?

(en)
Posted by
Gurjeet Singh (9417768331)
Gurjeet Singh
Punjab
Bathinda
Write Answer
Posted Date (22 Nov 2021 09:41 AM) Assigned Date (23 Nov 2021 04:33 PM)
Answered Date (22 Nov 2021 07:04 PM) Translated Date (-)

gurjeet ji grains nu lambe sme takk store karn lai sab ton vadh jarrori ohda moisture hunda hai oh 10% ton vadh nahi hona chahida. baki store karn ton pehla tusi dhol ja godam nu kedean ton mukat karn lai malathion@100ml nu 10litre paani vich ghol ke spray karo ja celphos dian 25 golian prati 100 meter jga lai varto. dhanwaad.

22 Nov 2021

22 g dhanwaad . 22 g moisture and temp nu control karan wastte methods ware information mil sakdi a kito ? Ya koi training hove ?

22 Nov 2021

gurjeet ji es training lai tusi punjab khetibadi university,ludhiana ja apne area de K.V.K nal sampark kar sakde ho uthe alag alag time te alag alag training chaldian rehndian han. dhanwaad.

22 g cattle feed bnaon waste training kitho lai sakde a Koi jankari hai ta deo g . Thankyou ?

(en)
Posted by
Gurjeet Singh (9417768331)
Gurjeet Singh
Punjab
Bathinda
Write Answer
Posted Date (22 Nov 2021 09:36 AM) Assigned Date (23 Nov 2021 10:08 AM)
Answered Date (23 Nov 2021 10:33 AM) Translated Date (-)

Gurjeet ji tuci dairy training jiss vich feed, pashu di dekbhal, rehn sehn, khurak, bimaria vare jankari diti jandi hai usdi training da pta krn lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-224064 nal sampark kr skde ho ate agli training da pta kr skde ho.

Ki fentic plus nal npk 13 0 45 di spray matar di faali chalan te kiti ja sakdi hai 2nd ki siapton 10l nd godrej da double mix krke kiti ja skdi hai, matar de full ande time Dona de faide nuksan dso ji ?

(en)
Posted by
ਇੰਦਰਜੀਤ ਸਿੰਘ (7696578949)
ਇੰਦਰਜੀਤ ਸਿੰਘ
Punjab
Hoshiarpur
Write Answer
Posted Date (22 Nov 2021 09:19 AM) Assigned Date (23 Nov 2021 10:07 AM)
Answered Date (22 Nov 2021 06:28 PM) Translated Date (-)

inderjeet ji , tuci jihde products di gall kar rahe ho ih products growth ate khuraki tatt poore karn lai varte jande han , ihna vicho kise product di vi varto karn lai ih bhut jaroori hai ki tuci pehla kihdian kihdian khadan di varto kiti hai , so sanu ih dasso ki tuci kihdian khada pehla paa chuke ho , us hisaab naal hi ih products di varto baare sahi jaankari diiti jaa sakegi . Dhanwad .

Sir puma power 10ec and accord plus bayar herbicides ਬਾਰੇ ਵਿਸਥਾਰ ਸਹਿਤ ਦੱਸੋ ਜੀ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (22 Nov 2021 08:47 AM) Assigned Date (23 Nov 2021 10:07 AM)
Answered Date (22 Nov 2021 06:07 PM) Translated Date (-)

Baljit ji , Puma power herbicide vich Fenoxaprop-p-ethyl 10 EC salt hai ate isdi sifarish kank di fasl vich pehle paani to baad gulli dande di rokthaam lai kiti jandi hai ate Accord Plus 22 EC vich Fenoxaprop 8% + Metribuzin 14% EC salt han ate isdi sifarish bijai to 30-35 dina baad gulli dande ate chaudi patti vaale nadeena di rokthaam lai kiti jandi hai . Dhanwad .

ਮਾਨਸਾ ਜ਼ਿਲ੍ਹੇ ਵਿਚ ਮਿੱਟੀ ਕਿੱਥੇ ਚੈੱਕ ਹੁੰਦੀ ਹੈ ਅਤੇ ਮਿੱਟੀ ਚੈੱਕ ਕਰਨ ਦਾ ਕੀ ਫਾਰਮੂਲਾ ਹੈ ਕਿੰਨੀ ਡੂੰਘੀ ਪਟਨੇ ਕਿੰਨੀ ਚੌਡ਼ੀ ਪਟਨੇ ਖੇਤ ਵਿੱਚੋਂ ?

(pb)
Posted by
Baljeet virk (9872723112)
Baljeet virk
Punjab
Mansa
Write Answer
Posted Date (22 Nov 2021 08:17 AM) Assigned Date (23 Nov 2021 10:07 AM)
Answered Date (22 Nov 2021 06:00 PM) Translated Date (-)

ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਜਮੀਨ ਵਿਚ ਕੱਲਰ ਦੀ ਸ਼ਿਕਾਇਤ ਹੈ ਤਾ ਉਸ ਲਈ ਨਮੂਨਾ ਲੈਣ ਦਾ ਤਰੀਕਾ ਵੱਖਰਾ ਹੈ ,ਜ਼ਮੀਨ ਦੀ ਉੱਪਰਲੀ ਸਤਹਿ ਤੋਂ 15 ਸੈਂਟੀਮੀਟਰ,30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤਹਿਆਂ ਚੋਂ ਵੱਖੋ ਵੱਖਰਾ ਨਮੂਨਾ ਭਰ ਲਵੋ। ਦਰੱਖਤ ਦੇ ਹੇਠਾਂ ਤੋਂ ਨਮੂਨਾ ਨਾ ਲਓ। ਮਿੱਟੀ ਦੀ ਜਾਂਚ ਤੁਸੀ KVK ਮਾਨਸਾ 282V+9VH, 0165 228 0843 ਤੋਂ ਕਰਵਾ ਸਕਦੇ ਹੋ ਜੀ। ਧੰਨਵਾਦ।

(pb)
Posted by
Baljeet virk (9872723112)
Baljeet virk
Punjab
Mansa
Write Answer
Posted Date (22 Nov 2021 08:11 AM) Assigned Date (23 Nov 2021 10:18 AM)
Answered Date (22 Nov 2021 06:00 PM) Translated Date (-)

ਬਲਜੀਤ ਜੀ , ਜੇ ਤੁਸੀ ਸਿਰਫ ਖਾਦਾਂ ਦੀ ਜਾਣਕਾਰੀ ਲਈ ਹੀ ਮਿੱਟੀ ਦੀ ਜਾਂਚ ਕਰਵਾਉਣੀ ਹੈ ਤਾ ਖੁਰਪੇ ਦੀ ਮਦਦ ਨਾਲ 6 ਇੰਚ ਡੂੰਘਾ 'V' ਅਕਾਰ ਦਾ ਟੋਇਆ ਪੁੱਟੋ। ਫਿਰ ਇਸ ਟੋਏ ਦੇ ਇਕ ਪਾਸੇ ਤੋਂ ਇੰਚ ਮੋਟੀ ਮਿੱਟੀ ਦੀ ਤਹਿ ਉਪਰੋਂ ਥੱਲੇ ਤੱਕ ਇਕਸਾਰ ਕੱਟੋ।ਇਸ ਤਰੀਕੇ ਨਾਲ ਜਾਂ ਫਿਰ ਵਰਮੇ ਨਾਲ ਇਕ ਏਕੜ ਤੋਂ ਘੱਟ ਤੋਂ ਘੱਟ 5-6 ਜਗਾਹ ਤੋਂ ਨਮੂਨਾ ਲਾਓ |ਇਹ ਸਾਰੀ ਮਿੱਟੀ ਰਲਾ ਕੇ ਤੇ ਸੁੱਕਾ ਕੇ ,ਇਸ ਵਿਚੋਂ ਅੱਧਾ ਕਿਲੋ ਲਿਫ਼ਾਫ਼ੇ ਵਿੱਚ ਪਾ ਲਵੋ। ਜੇ ਜਮੀਨ ਵਿਚ ਕੱਲਰ ਦੀ ਸ਼ਿਕਾਇਤ ਹੈ ਤਾ ਉਸ ਲਈ ਨਮੂਨਾ ਲੈਣ ਦਾ ਤਰੀਕਾ ਵੱਖਰਾ ਹੈ ,ਜ਼ਮੀਨ ਦੀ ਉੱਪਰਲੀ ਸਤਹਿ ਤੋਂ 15 ਸੈਂਟੀਮੀਟਰ,30 ਸੈਂਟੀਮੀਟਰ ਅਤੇ 60 ਸੈਂਟੀਮੀਟਰ ਤਹਿਆਂ ਚੋਂ ਵੱਖੋ ਵੱਖਰਾ ਨਮੂਨਾ ਭਰ ਲਵੋ। ਦਰੱਖਤ ਦੇ ਹੇਠਾਂ ਤੋਂ ਨਮੂਨਾ ਨਾ ਲਓ। ਮਿੱਟੀ ਦੀ ਜਾਂਚ ਤੁਸੀ KVK ਮਾਨਸਾ 282V+9VH, 0165 228 0843 ਤੋਂ ਕਰਵਾ ਸਕਦੇ ਹੋ ਜੀ। ਧੰਨਵਾਦ।

Answered Date (22 Nov 2021 07:08 PM) Translated Date (-)

ok sir

ਤਿੰਨ ਸਾਲ ਦਾ ਕਿਨੂੰ ਦਾ ਬਾਗ ਹੈ ਉਸ ਨੂੰ ਕੀ ਖੁਰਾਕ ਦੇ ਸਕਦੇ ਹਾਂਂ ਹੁਣ ਹੋਰ ਕੀ ਕਰਨਾ ਚਾਹਿਦਾ ਦੇਖਭਾਲ ਲਈ ਜਰੂਰੀ ਗੱਲਾਂ ਦੱਸੋ ਜੀ ?

(pb)
Posted by
Daljeet Singh (9465406472)
Daljeet Singh
Punjab
Fazilka
Write Answer
Posted Date (22 Nov 2021 08:11 AM) Assigned Date (23 Nov 2021 10:07 AM)
Answered Date (22 Nov 2021 05:48 PM) Translated Date (-)

ਦਲਜੀਤ ਜੀ , ਤੁਸੀ ਕਿੰਨੂੰ ਦੇ ਪੌਦਿਆਂ ਨੂੰ 30kg /ਬੂਟਾ ਰੂੜੀ ਦੀ ਖਾਦ , 200g /ਬੂਟਾurea , 300-500gDAP , 500 g /ਬੂਟਾ MOP ਖਾਦਾਂ ਪਾਓ ਅਤੇ ਬਿਮਾਰੀਆਂ ਅਤੇ ਕੀਟਾਂ ਦੀ ਰੋਕਥਾਮ ਲਈ ਲਗਾਤਾਰ ਸਰਵੇਖਣ ਕਰਦੇ ਰਹੋ। ਧੰਨਵਾਦ।

Veer g sahiwal cow di pehchan kida kar sakde aa ?

(pb)
Posted by
Gagan Deep (6280122024)
Gagan Deep
Punjab
Hoshiarpur
Write Answer
Posted Date (22 Nov 2021 06:17 AM) Assigned Date (23 Nov 2021 10:06 AM)
Answered Date (23 Nov 2021 10:34 AM) Translated Date (-)

Gurdial ji tuci sahiwal cow di puri jankari ate usdi sahi pehchan lai iss app de pashu palan wale section vich jaa ke uthe alag alag breeds de hisab nal jankari padd skde ho. jekar fir bhi koi swal howe tan tuci dubara swal push skde ho.

Veer jeera bijna kadon bij skde aa bij jo ghr jeera hunda oh jij skde aa bed bna ke lagu ja amn khet cho hi la skde aa ?

(pb)
Posted by
Sukhdev Singh (9464242617)
Sukhdev Singh
Punjab
Ferozpur
Write Answer
Posted Date (22 Nov 2021 05:35 AM) Assigned Date (23 Nov 2021 10:07 AM)
Answered Date (22 Nov 2021 08:49 AM) Translated Date (-)

Sukhdev Ji, jeera fasal di bijayi 15 to 30 November tak kiti ja sakdi hai, jeera fasal di bijayi line vich, bed upper ja sidda chatta de ke vi kiti ja sakdi hai, bijayi layi RZ 19, RZ 209 ate Gujrat jeera 2 kisma di varton kiti ja sakdi hai. dhanwad.

इस मौसम में जल्दी पकने और ज्यादा मुनाफे वाली फसलें बताएं ?

(hn)
Posted by
hinglajdan (9588220701)
hinglajdan
Rajasthan
Jalore
Write Answer
Posted Date (21 Nov 2021 10:35 PM) Assigned Date (22 Nov 2021 11:00 AM)
Answered Date (22 Nov 2021 04:35 PM) Translated Date (21 Dec 2021 12:45 PM)

श्रीमान जी , आप अपने क्षेत्र और पानी की उपलब्धता के हिसाब से सरसो और सब्जियां जैसे कि मूली , गाजर , गोभी , ब्रॉक्ली , प्याज आदि की बिजाई भी कर सकते है। धन्यवाद।

Answered Date (22 Nov 2021 09:34 PM) Translated Date (21 Dec 2021 12:45 PM)

मैडम हमारे यहां पर 3 दिन पहले बारिश हो चुकी है और यूरिया खाद नहीं मिल रहा है क्या हम 4 दिन बाद में रखा देख सकते हैं क्या सरसों पर

Answered Date (22 Nov 2021 09:39 PM) Translated Date (21 Dec 2021 12:45 PM)

यूरिया खाद डाल सकते हैं क्या सर सुपर

22 Nov 2021

राज जी , कृपया आप ये बताये की आप फसल में पहले कौन सी खाद कितनी मात्रा में डाल चुके है, उस हिसाब से आपको सही जानकारी दी जा सकेगी। धन्यवाद।

Answered Date (22 Nov 2021 09:40 PM) Translated Date (21 Dec 2021 12:45 PM)

इससे सरसों में कोई नुकसान तो नहीं होगा

सर जी मेरी भेस को 10 महीने पूरे हो गये है ओर उसके अभी तक अडर की साईज नही बडी है ? विटामिन h दीया है और मेटापोलिक पेकेट 20 दीन तक दिया है ?

(hn)
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (21 Nov 2021 10:25 PM) Assigned Date (22 Nov 2021 11:00 AM)
Answered Date (22 Nov 2021 11:06 AM) Translated Date (21 Dec 2021 12:45 PM)

धीरज जी आप उसकी खुराक का ध्यान रखें कई बार कुछ ब्याने से कुछ दिन पहले ही लेवे में दूध उतारते है जिससे पहले लेवे की सही ग्रोथ नहीं लगती। अब इसके सही लेवे और दूध का पता ब्याने के बाद ही लगेगा।

I want gladiolus bulbs to grow in my garden. What is the rate of bulbs. ?

(en)
Posted by
rekha akhare (9405376641)
rekha akhare
Maharashtra
Amravati
Write Answer
Posted Date (21 Nov 2021 10:16 PM) Assigned Date (22 Nov 2021 11:00 AM)
Answered Date (22 Nov 2021 04:11 PM) Translated Date (-)

Rekha ,although it varies according to the variety , price of gladiolus bulb is around Rs3-5/Bulb . Thank You.

22 Nov 2021

Ok how can I order. Where to pay. Pl let me know the variety to place orders

22 Nov 2021

rekha, you can contact with nearest flower nursery in your area . Thank you .

sir kanak bijj jk sumi max di spry kiti c g eh dawai kanak nu tan ni nuksan kardi g ?

(pb)
  • 1
Posted by
shergill (9781862774)
shergill
Punjab
Patiala
Write Answer
Posted Date (21 Nov 2021 09:58 PM) Assigned Date (22 Nov 2021 10:59 AM)
Answered Date (22 Nov 2021 06:46 AM) Translated Date (-)

Shergill g eh ik per emergence herbicide hai jo kanak bij ke 24 hours tk spray kr skde ho and eh fassal nu koi nuksan nhi pahchaundi…

ਸ੍ਰ ਮੱਕੀ ਕੱਟਣ ਵਾਲੀ ਮਸ਼ੀਨ ਤੇ ਸਬਸਿਡੀ ਆਉਂਦੀ ਹੈ ਜਾਂ ਨਹੀਂ ?

(pb)
Posted by
Ranjit Singh (9915631706)
Ranjit Singh
Punjab
Faridkot
Write Answer
Posted Date (21 Nov 2021 09:36 PM) Assigned Date (22 Nov 2021 10:59 AM)
Answered Date (23 Nov 2021 06:55 PM) Translated Date (21 Dec 2021 12:46 PM)

ਰਣਜੀਤ ਜੀ , ਇਸ ਵਿਸ਼ੇ ਵਿਚ ਜਾਣਕਾਰੀ ਲੈਣ ਲਈ ਤੁਸੀ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।