Maharashtra
Search
मेरी आलू की फसल 25 दिन की हो गई है, * खेत में बथुआ और नागरमोथा उग आया है कोई ऐसी दवा बताएं कि खरपतवार नष्ट हो जाये और आलू के पौधों पर असर न पड़े ?
(hn)
राम जी आलू की फसल में खरपतवार नष्ट करने के लिए metribuzin @150 ग्राम को 200 लीटर पानी में घोल कर प्रति एकड़ के हिसाब से स्प्रे करने की सिफारिश की जाती है। धन्यवाद्।
Uttar Pradesh
thanks
ਪੇਂਦੂ ਬੇਰੀ ਦਾ ਵੱਡਾ ਫਰੂਟ ਬਿਲਕੁਲ ਠੀਕ ਹੈ ਪਰ ਛੋਟੇ ਫਰੂਟ ਵਿੱਚ ਕਾਲੇ ਰੰਗ ਦੇ ਦਾਗ਼ ਸ਼ੁਰੂ ਹੋ ਕੇ ਉਹ ਬਿਲਕੁਲ ਕਾਲੇ ਰੰਗ ਦਾ ਹੋ ਕੇ ਸੁੱਕ ਰਿਹਾ ਹੈ .ਕਿਰਪਾ ਕਰ ਕੇ ਇਸ ਦਾ ਕੋਈ ਇਲਾਜ ਦੱਸੋ ਤਾਂ ਜੋ ਭਵਿੱਖ ਵਿਚ ਫਰੂਟ ਬਚਾਇਆ ਜਾ ਸਕੇ! ਧੰਨਵਾਦ ?
(pb)
Punjab
ਬਲਤੇਜ ਜੀ , ਤੁਹਾਡੀ ਫ਼ਸਲ ਵਿਚ Black Fruit spot ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Mancozeb 75WP @2-3 g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
ਸਰ ਮੁਰਗੀਆਂ ਮਰ ਰਹੀ ਆ shed temperature22 ਆ ਜੀ। Crd ?
(pb)
Punjab
ਪ੍ਰੀਤ ਜੀ ਤੁਸੀ ਓਹਨਾ ਨੂੰ Enrocin liquid 1ml per ਲੀਟਰ ਪਾਣੀ ਦੇ ਹਿਸਾਬ ਨਾਲ 24 ਘੰਟੇ ਲਈ ਦਿਓ ਅਤੇ Stressvel@5ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ .
Hello sir ਕਣਕ ਬੀਜੀ ਨੂੰ ਅੱਜ 10 ਦਿਨ ਹੋਗੇ ਨੇ ਉਸ ਵਿੱਚ ਨਿੱਕਾ ਨਿੱਕਾ ਗੁੱਲੀ ਡੰਡਾ ਹੋ ਗਿਆ ਹੈ ਉਸਨੂੰ ਮਾਰਨ ਲਈ ਕਿਹੜੀ ਸਪਰੇ ਕਰਨੀ ਚਾਹੀਦੀ ਹੈ ?
(pb)
Punjab
ਕੁਲਜੀਤ ਜੀ , ਤੁਸੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਕਾਰਨ ਲਈ isoprotouron @300g ਹਲਕੀਆਂ , 400 g ਦਰਮਿਆਨੀਆਂ ਅਤੇ 500 g /ਏਕੜ ਭਾਰੀਆਂ ਜਮੀਨਾਂ ਲਈ ਵਰਤੋਂ , ਜਿਹਨਾਂ ਖੇਤਾਂ ਵਿਚ ਇਹ ਦਵਾਈ ਅਸਰ ਨਹੀਂ ਕਰਦੀ, ਉਹਨਾਂ ਖੇਤਾਂ ਵਿਚ sulfosulfuron @13g /ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
ਕੁਲਜੀਤ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਜਦੋ ਫ਼ਸਲ 15-20 ਦਿਨ ਦੀ ਹੋ ਜਾਵੇ(ਪਹਿਲੇ ਪਾਣੀ ਤੋਂ ਪਹਿਲਾ) ਉਸ ਸਮੇ isoprotouran @400 ਗ੍ਰਾਮ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧਨਵਾਦ।
ਸਰ ਸਰੋ ਵਿੱਚ ਗੁੱਲੀ-ਡੰਡੇ ਵਾਸਤੇ ਕਿਹੜੀ ਸਪਰੇਅ ਵਰਤ ਸਕਦੇ ਆ ?
(pb)
Punjab
ਸਤਨਾਮ ਜੀ , ਸਰੋਂ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਸੋ ਤੁਸੀ ਨਦੀਨਾਂ ਦੀ ਰੋਕਥਾਮ ਲਈ ਗੋਡੀ ਕਰਨ ਨੂੰ ਹੀ ਤਰਜੀਹ ਦਿਓ। ਧੰਨਵਾਦ।
Metribuzin 50 gm per ਕਿੱਲਾ ਜਾ sulfusulfran 150 ltr ਪਾਣੀ vich ਫਲੈਟ nozel ਨਾਲ 30 ਦਿਨ ਤੇ ਕਰੋ
ਮੁਆਫ਼ ਕਰਨਾ eh dvae ਕਣਕ lae hai. ਸਰੋਂ lae ess dvae di ਵਰਤੋਂ ਨਹੀਂ ਕਰ ਸਕਦੇ
Punjab
ਗੁਰਪ੍ਰੀਤ ਜੀ , ਜਾਣਕਾਰੀ ਸਾਂਝੀ ਕਰਨ ਲਈ ,ਧੰਨਵਾਦ।
ਮੁਆਫ਼ ਕਰਨਾ ਸਰੋਂ ਲਈ ਇਸ ਦਵਾਈ ਦੀ ਵਰਤੋਂ ਨਹੀਂ ਕਰ ਸਕਦੇ l ਇਸ ਦਵਾਈ ਦੀ ਵਰਤੋਂ ਕਣਕ ਲਈ ਕਰੋ l
Punjab
Adama di agel kr skda o bai pani la k 60 ml ek pump d hesab guli dnda jena chota hou ona jyda mru jyda bda prni km krdi
नमस्कार जी मैंने 17 तारीख को शाम में 4 बजे सरसों मैं यूरिया खाद फैलाई थी जो कि 40 दिन की हो गयी थी । अभी आप बताओ कब तक पानी लगा देना चाहिए । 20 तारीख तक बारिश दिख रही है क्या हम रुक सकते है । या फिर पानी लगवा दे।कृपा अपना सुझाव दे । यूरिया दिक्कत तो नही करेगी ?
(hn)
Uttar Pradesh
Satyam जी, अगर सरसों की फसल को फूल आ चुके है तो आप फसल को पानी लगा सकते है, और अगर आने वाले दिनों में बारिश के असार दिख रहे है तो आप 2 से 4 दिन रुक कर भी फसल को पानी दे सकते हो. धन्यवाद।
Sir.gaye ne 5month ka baccha fakha tha hi 04 nov ko .1hafte baad do bar dwai chud wa di thi toh ab whe 18 nov ko heat par agye hi .sir ushe gabin kab karwane chye hi .jise whe conceve kar sakhe hi ?
(hn)
nhi ji abhi aap usko gabhin naa krwayen usko aap achi khurak ke sath sath mineral mixture powder 100gm rojana dena suru kren aur agli varr heat mai anne per naye dudh krwa skte hai.
Hello, मै अश्वगंधा की खेती करना चाहता हु। क्या इसके साथ कोई इंटरक्रॉपिंग क्रॉप ले सकते है ?
(en)
Maharashtra
अमित जी , यह निर्भर करता है कि आप अश्वगंधा को कितनी दूरी पर लगा रहे है , उस हिसाब से आप बरसात के मौसम में होने वाली फैसले जो अश्वगंधा को नुक्सान ना पहुंचाए जैसे कि सब्जियां , ऐसी फसलों की आप इंटरक्रॉपिंग कर सकते है। धन्यवाद।
सर बछड़ी फर्स्ट टाइमर बच्चा की है एक दिन से सात दिन तक क्या क्या देना चाहिए बताइए धन्यवाद ?
(hn)
उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है। इसके इलावा आप उसे अच्छा हरा चारा डालें और मौसम के हिसाब से सही देखभाल करें और शाम को जल्दी अंदर बांध दें जिससे ठंडी हवा से उसे बीमारी होने से बचाया जा सके फिर आप 7—8 दिन बाद थोड़ी थोड़ी फीड देनी शुरू करें
Himat Singh Sidhu Ji ik ghodhi a Sindhi nasal de ode agle saje par de goda Ander Val Morria ha ode eda lagda jive Ki gode vich resha pia hove O ghodhi Kise ne khuli Shadi aa ji ode to Turia Nahi Janda kirpa karke isda ilaj daso Ji
(pb)
Punjab
Sandhu ji tuci uss nu Sarakind plus bolus 1-1 goli swere sham deo ate usde goode te coolmac tube ja macroworm worm tube da lep krke malish kro ate uppar patti bnn deo fir uss uppar garm patti bnnn deo ate lagatar thode din patti kro jiss nal holi holi frk paa jawega. tuci ehh tube di photos dekh skde ho
Sir bhes harbar 5 ya 6 din me hit ( Pani jese gade Tate kar rahi he ) me aa rahi he. 4 baar AI karwai Lekin repeat ho rahi he. 10 din se keeper plus powder de rahe he fir bhi kuch fark nahi pad Raha. Please suggest me. Kab AI karwaye.
(en)
Punjab
Mehta ji usko aap keeper plus powder dete rehen aur usko aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai aur agli varr sahi sme per heat mai anne per Bhainse se cross krwayen aur RC forte inj. 4gm lgwayen aur 3 din lgwayen.
Jharkhand sarkar Dawara kirsi yantar kisano ko kese MiLega I Gorang Bhokta D Dewdhar ?
(hn)
Maharashtra
Gorang ji , kripya ye btaaye ki aap konse krishi yantar ke baare me baat kar rahe hai , us hisaab se aapko sahi jaankari di ja sakegi . Dhnyavad
Semen ko thermos me kitni der tak rakh sakte ha ?
(hn)
Punjab
Lucky ji aap semen ko thermos mai naa laye kyuki isse semen kharab ho skta hai kyuki uske liye sahi temp. hona jruri ha jo semen cylinder mai sahi rehta ha
ਮੂਲੀ ਵਿੱਚ ਨਦੀਨ ਨਾਂ ਉੱਗੇ ਕੋਈ ਦਵਾਈ ਹੈ ਤਾਂ ਜਾਣਕਾਰੀ ਦਿਸੇ
(pb)
Punjab
ਸੁਖ ਜੀ , ਮੂਲੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਨਦੀਨਾਂ ਦੀ ਰੋਕਥਾਮ ਲਈ ਗੋਡੀ ਹੀ ਕਰ ਸਕਦੇ ਹੋ। ਧੰਨਵਾਦ।
मैं देशी मुर्गी फार्मिंग करना चाहता हूं, प्रसन्न हैं ? कि कोन सा नस्ल चुनु और चुजा कहां मिलेगा ?
(hn)
Punjab
जी हां आप मुर्गी पालन कर सकते है लेकिन इस काम को शुरू करने से पहले अपने नज़दीकी कृषि विज्ञान केन्द्र से ट्रेनिंग ज़रूर लें जिसमें आपको इनकी नस्लों, देखभाल और खुराक के बारे में सही जानकारी मिल जाएगी आप इसके लिए Divyayan Krishi Vigyan Kendra, Ramakrishna Mission Ashrama, Morabadi, Ranchi – 834 008 (Jharkhand) India, Phone : 0651 - 2551008, 2551970 Fax : 0651 - 2551008, 2551970 India से संपर्क कर सकते है। आप चूज़े लेने के लिए Rajinder Singh 6299561595 Balwant Farm Chicks से संपर्क कर सकते है।
Mirchi me full baar badhane ke liye konashi davai dalna chaiye plzz batay ?
(hn)
Maharashtra
Mandip ji , chilli me foolon ko jhdne se rokne ke liye aur paidavaar bdhane ke liye aap NAA@4 ml ko 10-15 ml alcohol me ghole aur fir paani daal kr poora ghol 100 L ka bnake / acre ke hisaab se spray kare . Dhnyavad.
Sir ji Kanak beeji nu 13 din ho gye ne and bahut saare nadeen v naal ugg pye ne ....spray kado te kehdi kriye jis naal nadeen mar jaaye or dubara na ugge
(en)
Satnam ji , tuci sulfosulfuron@13g/acre de hisaab nal nadeena to control karn lai spray kar sakde ho ji .Dhanwad.
sir ਮੱਝ ਜਾ ਗਾਂ ਨੂੰ ਮਟੇਟਸ ਹੋਏ ਦਾ ਕਿਵੇ ਪਤਾ ਲਗ ਸਕਦਾ ਜਲਦੀ ਤੋ ਜਲਦੀ ਬਾਅਦ ਵਿਚ ਉਸ ਦਾ ਇਲਾਜ ਕਰਨ ਲਈ ਘਰੈਲੂ ਇਲਾਜ ਬਾਰੇ ਤੇ ਟੀਕਾਕਰਨ ਬਾਰੇ ਵੀ ਦੱਸਿਆ ਜਾਵੇ ਤੇ ਇਹ ਦੋਨੌ ਇਲਾਜ ਕਿਨੇ ਦਿਨ ਲਗਾਤਾਰ ਕਰਨ ਦੀ ਲੋੜ ਹੈ
(pb)
Punjab
ਅਮਰਿੰਦਰ ਜੀ ਪਸ਼ੂ ਦੇ ਥਣਾਂ ਵਿੱਚ ਸੋਜਿਸ਼, ਦੁੱਧ ਖਰਾਬ ਆਉਣਾ, ਛਿੱਛੜੇ ਆਉਣਾ ਜਾ ਖੂਨ ਆਉਣਾ ਇਹ ਕੁੱਝ ਥਨੇਲਾ ਦੇ ਲੱਛਣ ਹੁੰਦੇ ਹੈ ਬਾਕੀ ਤੁਸੀ ਇਸ ਨੂੰ ਆਉਣ ਤੋਂ ਪਹਿਲਾ ਹੀ ਰੋਕਣ ਦੀ ਕੋਸ਼ਿਸ਼ ਕਰੋ ਜਿਵੇਂ ਪਸ਼ੂ ਦੇ ਨੀਚੇ ਸਾਫ਼ ਸਫਾਈ ਰੱਖੋ, ਚੁਆਈ ਤੋਂ ਬਾਦ ਥਣਾਂ ਨੂੰ ਬੀਟਾਡੀਨ ਵਿੱਚ ਡੋਬੋ, ਚੁਆਈ ਤੋਂ ਬਾਦ ਜਲਦੀ ਪਸ਼ੂ ਨੂੰ ਬੈਠਣ ਨਾ ਦਿਓ ਬਾਕੀ ਇਸਦਾ ਇਲਾਜ ਬਿਮਾਰੀ ਦੇ ਹਿਸਾਬ ਨਾਲ ਹੁੰਦਾ ਹੈ ਕੀ ਪਸ਼ੂ ਨੂੰ ਥਨੇਲਾ ਵਿੱਚ ਕੀ ਕੀ ਸਮੱਸਿਆ ਆ ਰਹੀ ਹੈ ਉਸ ਹਿਸਾਬ ਨਾਲ ਇੰਜੇਕਸ਼ਨ ਅਤੇ ਦਵਾਈ ਦਿਤੀ ਜਾਂਦੀ ਹੈ
JG 36 chane ki jaankari
(hn)
Maharashtra
Abhay ji , JG 36 chickpea ki kisam hai , ye kism bijai ke baad tyar hone ke liye 110-120 din leti hai aur iska ausat utpadan 8 Q/acre ka hai ji . Dhnyavad .
सर मै बरबरी बकरी पालन करना चाहता हूं मुझे अच्छी नस्ल की बरबरी बकरी कहां से मिल सक्ती है।
(hn)
Punjab
प्रसाद जी आप बकरियां लेने के लिए बब्लू जी से 6203080883, 8932042932 संपर्क कर सकते है इनसे आपको सारी जानकारी प्राप्त हो जाएगी।
sir ਮੱਝ 3 ਦਿਨ ਪਹਿਲਾ ਸੂਈ ਹੈ ਉਸ ਨੂੰ ਕੀ ਕੀ ਪਾਇਆ ਜਾਏ ਜਿਸ ਨਾਲ ਉਹ ਦੁਧ ਦੀ ਪੈਦਾਵਾਰ ਵਧਾਉਣ ਲਈ 1 ਮੱਝ ਸੂਣ ਤੋ ਪਹਿਲਾ ਪਿਛਾੱ ਵੀ ਦਿਖਾਈ ਜਾਂਦੀ ਸੀ ਉਸ ਲਈ ਵੱਖ ਜਾ ਇਹ ਹੀ ਸਹੀ ਰਹੇਗਾ
(pb)
ਅਮਰਿੰਦਰ ਜੀ ਤੁਸੀ ਉਸ ਨੂੰ Calcimust gel 300ml ਪਿਲਾਓ ਅਤੇ ਇਸਦੀਆਂ 3 ਬੋਲਤਾਂ ਪਿਲਾ ਸਕਦੇ ਹੋ ਬਾਕੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਦਲੀਆ ਬਣਾ ਕੇ ਖਿਲਾ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਉਸ ਨੂੰ ਤੁਸੀ Lactomax tablet 10 ਗੋਲੀਆਂ ਰੋਜਾਨਾ ਅਤੇ Gouge ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ
ਸਰ ਅੱਧੇ ਕਿੱਲੇ ਨਾਲ ਵਧੀਆ ਸ਼ੁਰੂਆਤ ਹੋ ਸਕਦੀ ਹੈ
(pb)
Punjab
ਬਲਜੰਦਰ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਦੱਸੋ ਕਿ ਤੁਸੀ ਕਿਹੜਾ ਧੰਦਾ ਜਾਂ ਖੇਤੀ ਸ਼ੁਰੂ ਕਰਨਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਗੁਰਜਿੰਦਰ ਜੀ ,ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਬਾਈ ਲਸਣ ਦੀ ਗੰਢੀ ਨੂੰ ਮੋਟੀ ਕਰਨ ਲਈ ਕੀ ਹੱਲ ਦੱਸੋ
(pb)
Punjab
ਗੁਰ ਜੀ , ਲੱਸਣ ਦੀ ਗੰਢੀ ਮੋਟੀ ਕਰਨ ਲਈ ਜਮੀਨ ਵੱਧ ਤੋਂ ਵੱਧ ਨਰਮ ਰੱਖੋ ਅਤੇ ਗੋਡੀ ਕਰਦੇ ਰਹੋ , ਪਾਣੀ ਲਾ ਕੇ ਗੋਡੀ ਕਰਨ ਵੇਲੇ ਵਰਮੀਕੰਪੋਸਟ ਖਾਦ ਜਰੂਰ ਪਾਓ ਜੀ। ਧੰਨਵਾਦ।
DAP da ki rola chl reha...?
(pb)
Vineet ji , punjab vich DAP di shortage chal rahi hai , jo hun poori hon lagg gai hai ji . Dhanwad .
Sir Ai karyi nu 4 din ho gaye hun eda kar rahi a 4 var pehalan Ai karyi c par rahi ni dewarming v sahi time te salat badal ke kar rahe a bachedani di safi v karyi hoyi a koi hal daso ji
(pb)
Punjab
Manjot ji iss nu hun keeper plus powder 30gm rojana 20 din tak deo jekar eh gabhn hoi fir rukk jawegi jekar naa hoi fir heat vich aa jawegi, jekar ehh dubara heat vich awe tan isdi bachedani vich utrawin-oz dwai 2 din bhrwao ate agli heat khali shdd ke uss ton agli heat vich Ai krwao ate Ai de receptal inj. 5ml iv lgwao.
ਸ੍ਰੀ ਮਾਨ ਜੀ 3 ਮਹੀਨੇ ਦਾ ਕੱਟਾ ਹੈ ਸੁਸਤ ਜਾ ਰਹਿਦਾ ਹੈ ਕੱਖ ਵੀ ਨਹੀਂ ਖਾਂਦਾ ਉਸਨੂੰ ਕੀ ਪਾਇਏ ਤਾਂ ਜ਼ੋ ਉਹ ਤੰਦਰੁਸਤ ਹੋ ਜਾਵੇ
(pb)
ਤੁਸੀ ਉਸ ਨੂੰ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ ਅਤੇ ਉਸਦੇ ਬੁਖਾਰ ਦੀ ਜਾਂਚ ਕਰਵਾਓ ਕਿਉਕਿ ਸਹੀ ਜਾਂਚ ਕਰਕੇ ਉਸਦਾ ਪਤਾ ਲੱਗ ਸਕਦਾ ਹੈ
Punjab
Cargill da calf grower feed pao
Sat Sri Akal Bai ji sariyan nu
(pb)
Punjab
Sukhjinder ji ,Sat Sri Akal , tuci apna swal visthaar nal puch ke sahi jaankari lai sakde ho ji. Dhanwad .
Sat Sri Akal Bai ji sariyan nu
(pb)
Punjab
Sukhjinder ji ,Sat Sri Akal , je tuhada koi swal hai ta is nu visthaar nal puch ke sahi jaankari lai sakde ho ji. Dhanwad .
Punjab
ਗੁਰਜਿੰਦਰ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿੰਨੀ ਜਗਾਹ ਤੇ ਬਰਸੀਮ ਦੀ ਬਿਜਾਈ ਕੀਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
0 ਡਰਿੱਲ ਨਾਲ ਕਣਕ ਬੀਜੀ ਸੀ ਕੁੱਝ ਥਾਵਾਂ ਤੇ ਉਗੀ ਨਹੀਂ ਕੀ ਹੁਣ ਕਣਕ ਦੇ ਪਹਿਲੇ ਪਾਣੀ ਤੋਂ ਪਹਿਲਾ ਸਿੱਟਾ ਦਿੱਤਾ ਜਾਵੇ ਤਾਂ ਉੱਗ ਪਵੇਗੀ
(pb)
ਜਸਕਰਨ ਜੀ , ਜੇ ਤੁਹਾਡੀ ਕਣਕ ਵਿਰਲੀ ਉੱਗੀ ਹੈ ਤਾ ਤੁਸੀ ਪਾਣੀ ਤੋਂ ਪਹਿਲਾਂ ਜਾ ਪਾਣੀ ਲਾਉਣ ਤੋਂ ਬਾਅਦ ਵੀ ਬੀਜ ਦਾ ਛਿੱਟਾ ਦੇ ਸਕਦੇ ਹੋ ਜੀ , ਕਣਕ ਕੁਝ ਦਿਨਾਂ ਬਾਅਦ ਹੀ ਉੱਗਣੀ ਸ਼ੁਰੂ ਹੋ ਜਾਵੇਗੀ। ਧੰਨਵਾਦ।
Punjab
ਧੰਨਵਾਦ ਜੀ
Sir mattar lagaye aa 10 October nu Hajje flowers te he aaye aa te kine din lagan sir hor boht late ho rahe aa
(en)
Punjab
Jaiveer ji , ih kisam te nirbhar krda hai ki , us nu kinne sme bad full aonde han ate kine dina vich oh kisam tyaar hundi hai , ih sma alag-alag kisma lai vakhra hubda hai . Dhnawad .
ਸੰਦੀਪ ਜੀ , ਤੁਸੀ ਦੋਹਾ ਤਰੀਕਿਆਂ ਨਾਲ ਹੀ ਸਰੋਂ ਦੀ ਬਿਜਾਈ ਕਰ ਸਕਦੇ ਹੋ , ਜੇ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਤਾ ਤੁਸੀ ਵੱਟਾਂ ਤੇ ਬਿਜਾਈ ਨੂੰ ਤਰਜੀਹ ਦਿਓ , ਉਂਝ ਪੱਧਰੀ ਬਿਜਾਈ ਤੇ ਵੀ ਸਰੋਂ ਦੀ ਪੈਦਾਵਾਰ ਵਧੀਆ ਰਹਿੰਦੀ ਹੈ। ਧੰਨਵਾਦ।
Sat Sri Akal Bai ji sariyan nu
(pb)
Punjab
Sukhjinder ji ,Sat Sri Akal , je tuhada koi swal hai ta is nu visthaar nal puch ke sahi jaankari lai sakde ho ji. Dhanwad .
ਸੰਦੀਪ ਜੀ , ਤੁਸੀ ਸਰੋਂ ਦੀਆ ਕਿਸਮਾਂ ਜਿਵੇ ਕਿ pioneer 45 S 46 , RCH 1 , ਅਤੇ PHR 126 ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
V5 injection 5ml lga duji vaar kine din baad reapt Kar sakde aa ate majj nu v5 de kine injection lga sakde dasio plz
(pb)
Punjab
Gurtej ji tuci v5 injection 5ml lgao ate 2-2 din de frak nal 5 tike lgwa skde ho.
4 month ho gye buffalo sui hai...agge heat ch nhi aandi pyi...koi hll dso
(en)
Satpal ji tuci uss nu pett de kiria lai Albendazole & ivermectin salt di goli deo ate uss nu her 3 mahine badd salt badal ke dwai jrur deo baki uss nu bovimin-b powder 50gm rojana ate ovumin advance tab. rojana 1 goli deo ate 21 din tak deo jiss nal sarir di kami purri howegi ate sme te heat vich aa jawegi.
Sir Mutter suki jande hai koi hal daso
(en)
Karamjeet ji , kirpa kar ke apni fasl di photo bhejo ta jo kaarn da pta lag sake ate us hisaab naal tuhanu sahi jankari ditti ja sake . Dhanwad .
Goat farming training
(en)
Punjab
Mandeep ji jekar tuci goat farming di training krna chahunde ho tan isde lai tuci apne nazdiki krishi vigyan kendra nal sampar kr skde ho uthe sme sme te kisana nu alag alag kma di training diti jandi hai tuci Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark krke agli training da pta kr skde ho ja fir tuci Sandeep 9317517763, 9991606387 SR Commercial Goat Farm nal sampark kr skde ho ehh apne farm te bhi training krwaunde rehnde hai.
devmedia
(pb)
Punjab
ਦੀਪ ਜੀ , ਸੁੰਡੀ ਦੀ ਰੋਕਥਾਮ ਲਈ ਤੁਸੀ emamectin benzoate @2-4g /10-15 L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
devmedia
(pb)
Punjab
ਦੀਪ ਜੀ , ਤੁਹਾਡੇ ਪੌਦੇ ਵਿਚ ਮੁੱਖ ਤੌਰ ਤੇ ਤਾਂ ਜ਼ਿੰਕ ਦੀ ਘਾਟ ਦੇ ਲੱਛਣ ਹੀ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਹੋਰ ਲਘੂ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।
devmedia
(pb)
Punjab
ਦੀਪ ਜੀ , ਅਲੂਚੇ ਦੇ ਉਪਰਲੇ ਪੱਤੇ ਪੀਲੇ ਹੋਣ ਦਾ ਕਾਰਨ ਮੁਖ ਤੌਰ ਤੇ ਸਲਫਰ ਦੀ ਘਾਟ ਹੋ ਸਕਦਾ ਹੈ , ਅਤੇ ਨਿੰਬੂ ਦੇ ਪੁਰਾਣੇ ਪੱਤੇ ਕਿਨਾਰਿਆਂ ਤੋਂ ਪੀਲੇ ਹੋਣ ਦਾ ਮੁੱਖ ਕਾਰਨ ਪੋਟਾਸ਼ ਦੀ ਕਮੀ ਹੋ ਸਕਦਾ ਹੈ। ਤੁਸੀ ਪੋਟਾਸ਼ ਖਾਦ 200-400 g /ਬੂਟਾ ਪਾ ਸਕਦੇ ਹੋ। ਤੁਹਾਡੇ ਸਾਰੇ ਪੌਦਿਆਂ ਵਿਚ ਹੀ ਲਘੁ ਤੱਤਾਂ ਦੀ ਕਮੀ ਨਜਰ ਆ ਰਹੀ ਹੈ , ਇਸ ਨੂੰ ਪੂਰਾ ਕਰਨ ਲਈ ਤੁਸੀ ਗਲੀ ਰੂੜੀ ਦੀ ਖਾਦ ਜਾ ਵਰਮੀਕੰਪੋਸਟ ਦੀ ਵਰਤੋਂ ਕਰ ਸਕਦੇ ਹੋ। ਧੰਨਵਾਦ।
devmedia
(pb)
ਦੀਪ ਜੀ , ਤੁਹਾਡੇ ਪੌਦੇ ਵਿਚ ਮੁੱਖ ਤੌਰ ਤੇ ਤਾਂ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਹੋਰ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।
ਸੰਤਰਾ ਦਾ ਬੂਟਾ ਨੂੰ ਕੀ ਚੱਕਰ ਵਾ ਜੀ
(pb)
ਦੀਪ ਜੀ , ਤੁਹਾਡੇ ਪੌਦੇ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਹਨ , ਇਸ ਨੂੰ ਸਹੀ ਕਰਨ ਲਈ 3-4 g zinc sulphate /L ਪਾਣੀ ਦੇ ਹਿਸਾਬ ਨਾਲ ਬੂਟੇ ਤੇ ਛਿੜਕਾਅ ਕਰੋ ਅਤੇ ਤੱਤਾਂ ਦੀ ਪੂਰਤੀ ਲਈ ਬੂਟੇ ਨੂੰ ਵਰਮੀਕੰਪੋਸਟ ਖਾਦ ਜਰੂਰ ਪਾਓ। ਧੰਨਵਾਦ।
ਸਰ ਸੀਮਨ ਲੱਗੇ ਨੂੰ 5 ਦਿਨ ਹੋਏ ਕੀ ਹੋ ਸਕਦਾ ਦੱਸੋ ?
(pb)
ਹਰਮੀਤ ਜੀ ਤੁਸੀ ਇਸ ਨੂੰ Concimax tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 14 ਦਿਨ ਤੱਕ ਦਿੰਦੇ ਰਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ ਜੇਕਰ ਇਹ ਗੱਭਣ ਹੋਈ ਤਾਂ ਠਹਿਰ ਜਾਵੇਗੀ ਨਹੀਂ ਤਾਂ ਦੁਬਾਰਾ ਹੀਟ ਵਿੱਚ ਆ ਜਾਵੇਗੀ
Sir ,buffalo nu a Ai krvon to baad kya khlya jo conceive krr la ?
(pb)
Gurlal ji usko aap keeper plus powder 30gm rojana ja gestaprogen powder 25gm rojana 20 din tak de skte hai aur mousam ke hisab se sahi dekbhal kren.
ਸਰ ਗਾਂ ਪੱਠੇ ਘੱਟ ਖਾਂਦੀ ਹੈ ਕੀ ਕਰੀਏ ਕੋਈ ਦੇ ਸੀ ਇਲਾਜ
dear sir me Rajasthan jodhpur se ho abhi mere bhindi ki fasal chal rahi hai Achi paidawar ke upay bataiye ?
(hn)
Haryana
Naveen Solanki ji, achi paidawar aur achi quality ke fall ki prapati ke liye, app fool banane ke time 13:00:45 (potashium nitrate) ki 100 gram prati 10 litre paani mai mila kar spray kar sakte hai. dhanwad.
arbi di bijai kado ho gi sir ?
(pb)
Satwant Singh Ji, Arvi di fasal di bijayi februray mahine de duje hafte to punjab Arvi-1 kisam nal kiti ja sakdi hai. dhanwad.
सर जी ट्राईकोडर्मा मल्टीप्लाई को कितने दिन तक रख सकते है ?
(hn)
Maharashtra
पवन जी , कृपया आप ये बताइये की आप ट्राईकोडर्मा को कैसे उपयोग करना चाहते है , वैसे अगर इस से बीज की सोध करनी हो तो , बीज को छाव में कुछ दिनों तक रख सकते है। धन्यवाद।
Rajasthan
खेत मे डालना है पानी में मिलाकर
सर जी ट्राईकोडर्मा मल्टीप्लाई को कितने दिन तक रख सकते है ?
(hn)
Maharashtra
पवन जी , कृपया आप ये बताइये की आप ट्राईकोडर्मा को कैसे उपयोग करना चाहते है , वैसे अगर इस से बीज की सोध करनी हो तो , बीज को छाव में कुछ दिनों तक रख सकते है। धन्यवाद।
Sir cow lahoo moot di a. Koi ilaz Dso ?
(pb)
Harmander ji tuci uss nu nazdiki kise vdhia doctor ton check krwao kyuki usdi sahi janch krke hei sahi ilagg ho skda hai..
Sat shri akal sir, Aapa Pioneer 45S46 sarso 2 acre vich beeji ha Ehde vich aapa kehdi spray ya dawaaiya paa sakde aa atte kado kado kehdi stage te paawange ?
(en)
Punjab
Harman ji , kirpa kar ke ih dasso ki tuhadi fasl vich koi keet ja bimari de lashn han , ta hi koi spray karn da fayda hai , nhi ta koi spray karn di lod nahi hai ji . Dhanwad .
ਸਰ ਜੀ ਸਤਿ ਸ੍ਰੀ ਅਕਾਲ ਹਿਓਲਾ ਸਰੋਂ ਘਰ ਦਾ ਬੀਜ ਬਧੀਆ ਹੋ ਜਾਵੇਗਾ ਬੀਜ ਦੇਵਾਂ ਜੀ ?
(pb)
ਨੱਛਤਰ ਜੀ , hyola ਇਕ ਹਾਈਬ੍ਰਿਡ ਕਿਸਮ ਹੈ , ਅਤੇ ਹਾਈਬ੍ਰਿਡ ਕਿਸਮ ਦਾ ਬੀਜ ਹਰ ਸਾਲ ਨਵਾਂ ਹੀ ਲੈਣਾ ਪੈਂਦਾ ਹੈ , ਘਰ ਦਾ ਬੀਜ ਜ਼ਿਆਦਾ ਵਧੀਆ ਉਤਪਾਦਨ ਨਹੀਂ ਦਿੰਦਾ, ਇਸ ਲਈ ਤੁਸੀ ਘਰ ਦਾ ਬੀਜ ਬੀਜਣ ਤੋਂ ਗੁਰੇਜ ਕਰੋ ਜੀ। ਧੰਨਵਾਦ।
ਇਸ ਚੀਕੂ ਦੇ ਬੂਟੇ ਨੂੰ 10 ਮਈ 2021 ਨੂੰ ਲਗਾਇਆ ਸੀ ਇਹ ਚੰਗੀ ਤਰਾਂ ਨਹੀਂ ਚੱਲਿਆ ਇਸਨੂੰ ਕਿਹੜੀ ਖਾਦ ਖੁਰਾਕ ਪਾਈਏ ਕਦੋਂ ਤੇ ਕਿੰਨੀ ਅਤੇ ਸਰਦੀਆਂ ਵਿਚ ਇਸਦੀ ਦੇਖਭਾਲ ਕਿਵੇਂ ਕਰੀਏ ਤੇ ਪਾਣੀ ਕਦੋਂ ਦਿਨ ਦੇ ਕਿਹੜੇ ਸਮੇਂ ਤੇ ਅਤੇ ਕਿੰਨੇ ਦਿਨਾਂ ਬਾਅਦ ਲਈਏ ?
(pb)
ਜਗਸੀਰ ਜੀ, ਚੀਕੂ ਦੇ ਬੂਟੇ ਦੇ ਵਾਧੇ ਲਈ 200 ਤੋਂ 600 ਗ੍ਰਾਮ ਯੂਰੀਆ, ਸੁਪਰਫਾਸਫੇਟ 300-900 ਗ੍ਰਾਮ ਅਤੇ ਪੋਟਾਸ਼ 100-250 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਰਤੋਂ ਕੀਤੀ ਜਾ ਸਕਦੀ ਹੈ. ਸਰਦੀਆਂ ਵਿੱਚ ਚੀਕੂ ਦੇ ਬੂਟੇ ਨੂੰ 30 ਦਿਨਾਂ ਦੇ ਅੰਤਰ ਤੇ ਪਾਣੀ ਲਗਾਇਆ ਜਾ ਸਕਦਾ ਹੈ। ਧੰਨਵਾਦ।
ਇਹ ਖਾਦ ਕਿੰਨੇ ਸਮੇਂ ਦੇ ਅੰਤਰਾਲ ਤੋਂ ਪਾਉਣੀ ਹੈ
ਜਗਸੀਰ ਜੀ ਦੱਸੀ ਹੋਈ ਖਾਦ ਸਾਲ ਵਿਚ ਇਕ ਵਾਰ ਹੀ ਪਾਉਣੀ ਹੈ , ਸਾਰੀ SSP ਅਤੇ MOP ਦਸੰਬਰ ਮਹੀਨੇ ਵਿਚ ਪਾਓ ਅਤੇ ਅੱਧੀ urea ਮਾਰਚ ਮਹੀਨੇ ਵਿਚ ਪਾਓ ਅਤੇ ਬਾਕੀ ਅਗਸਤ ਮਹੀਨੇ ਵਿਚ ਪਾਓ ਜੀ। ਧੰਨਵਾਦ।
Jyada Meeh pain karke vatt bhot kedi ho gyi hai ?
(pb)
Gurjot ji , vatt nu narm karn lai halka paani de ke , vattar aon te aaluan nu mitti chda deo ji . Dhanwad .
Sar 3 din di sui cow. Hun na tan Pathy khandi a. Nd na gala kardi a. Sucat ji a. Doctor kehnda Namonia hoyea. Kal bukhar 106 c. Koi ilaz dso
(pb)
Punjab
tuci uss nu Amoxirum forte injection 4.5gm, Melonex plus inj. 15ml, Avil inj. 10ml ate Nurokind injection 15ml, Rumirec injection 10ml lgwao ate 3 din lgwao ji
ਕੁਤਿਆ ਕਿਹੜੀ ਨਸਲ ਦੇ ਬੱਚੇ ਵੇਚ ਕੇ ਪੈਸੇ ਵਧੀਆਂ ਕਮਾ ਸਕਦੇ ਹਾਂ
(pb)
ਸੰਦੀਪ ਜੀ ਇਹ ਇਸ ਗੱਲ ਤੇ ਨਿਰਭਰ ਹੈ ਤੁਸੀ ਕਿਸ ਕੰਮ ਲਈ ਵੇਚਣੇ ਹੈ ਜਿਵੇਂ ਘਰ ਵਾਸਤੇ ਲੈਬਰਾ, ਜਰਮਨ ਸ਼ੈਫਰਡ, ਗਰੇਟ ਡੇਨ, ਬਾਕਸਰ ਬਾਕੀ ਛੋਟੀਆਂ ਨਸਲ ਪੱਗ, ਪਮੇਰਿਅਨ, ਨਸਲ ਰੱਖ ਸਕਦੇ ਹੋ ਬਾਕੀ ਕਈ ਲੋਕ ਬਲਟੇਰ, ਪੈਟਬੁਲ ਰੱਖਣਾ ਪਸੰਦ ਕਰਦੇ ਹੈ ਤੁਸੀ ਉਸ ਹਿਸਾਬ ਨਾਲ ਇਲਾਕੇ ਅਤੇ ਮੰਗ ਦੇ ਹਿਸਾਬ ਨਾਲ ਰੱਖ ਸਕਦੇ ਹੋ
Punjab
ਸਰੋ ਦਾ ਵਧੀਆਂ ਬੀਜ ਕਿਹੜਾ
ਸੰਦੀਪ ਜੀ , PIONER 45 S 46 , RCH 1 ਅਤੇ PHR 126 ਸਰੋਂ ਦੀਆ ਵਧੀਆ ਕਿਸਮ ਹਨ। ਧੰਨਵਾਦ।
Punjab
ok sir
mtar nu sudi pai rhi hari
(pb)
Gurmeet Singh Ji, matar di fasal nu leaf minor ate aphid da hamla hoya hai. isdi roktham lay tuc Dimethoate 30EC@300 ml prati acre, 80 to 100 litre vch varton kar sakde han g. dhanwad.