Manage Expert Answers

Search

Total Count :- 258604

Sir ਗਾ __H F ਸੂਈ ਨੂੰ ਚਾਰ ਦਿਨ ਹੋ ਗਏ ਪਹਿਲਾਂ ਦੁੱਧ ਠੀਕ ਸੀ ਅੱਜ ਸਾਮ ਟਾਇਮ ਦੁੱਧ ਵਿੱਚੋਂ ਖੂਨ ਆਇਆ ਇੱਕ ਥਣ ਚੋ ਬਾਕੀ ਤਿੰਨ ਥਣ ਠੀਕ ਨੇ ਥੋੜੀ ਕਮਜ਼ੋਰੀ ਵੀ ਹੈ ਹੱਲ ਦੱਸਣਾ ਮੁਰੇ ਵਾਲਾ ਥਣ ਹੈ ?

(pb)
Posted by
gurpreet singh (9781908153)
gurpreet singh
Punjab
Ludhiana
Write Answer
Posted Date (25 Nov 2021 06:26 PM) Assigned Date (26 Nov 2021 11:08 AM)
Answered Date (26 Nov 2021 10:16 AM) Translated Date (-)

ਗੁਰਪ੍ਰੀਤ ਜੀ ਤੁਸੀ ਉਸ ਨੂੰ Enrofloxacin injection 10ml Zackshot injection 20ml ਅਤੇ Ascrobic acid 15ml ਲਗਵਾਓ ਅਤੇ 2 ਜਾ 3 ਦਿਨ ਲਗਵਾਓ ਬਾਕੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

Eucalyptus leaves have sundi type insects ?

(en)
Posted by
राकेश जैन (9319512936)
राकेश जैन
Uttarakhand
Dehradun
Write Answer
Posted Date (25 Nov 2021 06:10 PM) Assigned Date (26 Nov 2021 11:08 AM)
Answered Date (25 Nov 2021 06:13 PM) Translated Date (-)

Rakseh , please send the image of that specific insect , so that answer can be provided to you accordingly . Thank You .

Navroop g ah cow a te odi bashi a dekhe je daseyo ta kine present sahiwal ho sakdi apa local Dr nu pucheya c oh kehnda 60% ho sakdi aa ?

(pb)
  • 2
Posted by
Gagan Deep (6280122024)
Gagan Deep
Punjab
Hoshiarpur
Write Answer
Posted Date (25 Nov 2021 06:00 PM) Assigned Date (26 Nov 2021 10:57 AM)
Answered Date (26 Nov 2021 10:18 AM) Translated Date (-)

Gurdia ji eh lagbhag 60-65% tak sahiwal nasal di hai baki jo bache di photo hai ohh bhi sahiwal cross nasal da ha.

Answered Date (27 Nov 2021 06:37 AM) Translated Date (-)

Navroop g asi pure sahiwal seman kitho lai sakde ha ta jo pure sahiwal bachari pa sakiye

Sir g cow 6 trek nu soe c hun 5-6 hoe gae bemar hogi c hun thik aw but dudh ghat gae docter ne leptasoul de tablets kehea c ohde nal ve nhi vadi ?

(pb)
Posted by
ਕਰਮਜੀਤ ਸਿੰਘ (9781975997)
ਕਰਮਜੀਤ ਸਿੰਘ
Punjab
Ludhiana
Write Answer
Posted Date (25 Nov 2021 05:50 PM) Assigned Date (26 Nov 2021 10:57 AM)
Answered Date (26 Nov 2021 10:20 AM) Translated Date (-)

Karamjeet ji tuci uss nu Lacup powder 100gm rojana, Calpond powder 50-70gm rojana deo ate isdi khurak da purra dian rakho ate iss nu 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho

Answered Date (26 Nov 2021 02:26 PM) Translated Date (-)

Okk thx sir

SIR G Dalia je dalda ghee pake ditta jave ta koi effect te nahe hunda ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (25 Nov 2021 05:42 PM) Assigned Date (26 Nov 2021 12:00 PM)
Answered Date (26 Nov 2021 10:21 AM) Translated Date (-)

tuci sardia vich dalie vich dalda gheo paa ke bhi de skde ho ehh 100ml tak paa skde ho ate changi trahh pkka ke pashu nu deo.

मेरी बकरियों में चिट्ट टाइप की जगह के बाल साफ़ हो जते हैं ऐसा क्यों हो रहा है मेरा एक बकरा एक खरीदार मुझे यह बोलकर ठग गया की इसे खोड़ है इससे सभी को हो जायेगा तो मेने 7000 में बिकने की कीमत वाला 1500 में दे दिया यह क्या था ?

(hn)
Posted by
Pappu Ahirwar (6267467224)
Pappu Ahirwar
Madhya Pradesh
Sagar
Write Answer
Posted Date (25 Nov 2021 05:33 PM) Assigned Date (26 Nov 2021 10:56 AM)
Answered Date (26 Nov 2021 11:23 AM) Translated Date (20 Dec 2021 01:59 PM)

पप्पू जी यह मिनरल, विटामिन की कमी के कारण भी हो जाता है क्योंकि खुराक में इनकी कमी से यह समस्या हो जाती है बाकि कोई बड़ी बात नहीं है आप उन्हें खुराक के साथ अच्छी कंपनी का मिनरल मिक्सचर भी ज़रूर दें।

ਸਰ ਜੀ ਆਲੂ ਪਹਿਲਾ ਘੱਟ ਨਿਕਲੇ ਸੀ ਹੁਣ ਦੁਆਰਾਂ ਦੱਬੇ ਨੇ ਪਾਣੀ ਕਿੰਨੇ ਟਾਈਮ ਬਾਅਦ ਲਾਉਣਾ ਚਾਹੀਦਾ ਦੱਸੀਉ ਜੀ ?

(pb)
  • 1
Posted by
ਬੇਅੰਤ ਸਿੰਘ ਚੋਹਾਨ (9855647008)
ਬੇਅੰਤ ਸਿੰਘ ਚੋਹਾਨ
Punjab
Sangrur
Write Answer
Posted Date (25 Nov 2021 04:55 PM) Assigned Date (26 Nov 2021 10:56 AM)
Answered Date (25 Nov 2021 05:11 PM) Translated Date (-)

ਬੇਅੰਤ ਜੀ , ਚੰਗੇ ਉਗਾਅ ਲਈ ਬਿਜਾਈ ਤੋਂ ਤੁਰੰਤ ਬਾਅਦ ਹੀ ਆਲੂਆਂ ਨੂੰ ਪਾਣੀ ਲਾ ਦੇਣਾ ਚਾਹੀਦਾ ਹੈ। ਧੰਨਵਾਦ।

ਝੋਨੇ ਦੇ ਇੱਕ ਕਿੱਲੇ ਤੇ ਕਿੰਨਾ ਖਰਚ ਆ ਜਾਂਦਾ ਹੈ ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (25 Nov 2021 04:53 PM) Assigned Date (26 Nov 2021 09:54 AM)
Answered Date (25 Nov 2021 05:27 PM) Translated Date (-)

ਅੰਮ੍ਰਿਤ ਜੀ ਵੈਸੇ ਤਾ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਕੋਲ ਟਰੈਕਟਰ ਅਤੇ ਸੰਦ ਆਪਣੇ ਹਨ ਜਾਂ ਤੁਸੀ ਕਿਰਾਏ ਤੇ ਲੈ ਰਹੇ ਹੋ , ਉਂਝ ਝੋਨੇ ਦੀ ਖੇਤੀ ਤੇ ਔਸਤ ਖਰਚਾ 20,000 ਤੱਕ ਆ ਜਾਂਦਾ ਹੈ, ਪਰ ਇਹ ਤੁਹਾਡੇ ਖੇਤੀ ਕਾਰਨ ਦੇ ਤਰੀਕੇ ਅਨੁਸਾਰ ਵੱਧ - ਘੱਟ ਵੀ ਹੋ ਸਕਦਾ ਹੈ। ਧੰਨਵਾਦ।

Answered Date (25 Nov 2021 08:18 PM) Translated Date (-)

ਤੁਹਾਡੇ ਹਿਸਾਬ ਨਾਲ ਆ ਸਕਦਾ ਇੰਨਾ ਖਰਚਾ

25 Nov 2021

ਅੰਮ੍ਰਿਤ ਜੀ , ਇਕ ਏਕੜ ਦੇ ਖਰਚੇ ਨੂੰ ਕਦੇ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ ,ਇਹ ਤੁਹਾਡੇ ਖੇਤੀ ਕਾਰਨ ਦੇ ਤਰੀਕੇ ਅਨੁਸਾਰ ਵੱਧ - ਘੱਟ ਹੋ ਸਕਦਾ ਹੈ। ਧੰਨਵਾਦ।

ਕਣਕ ਦਾ ਕਦੋ ਤੱਕ ਆਤਿਮ ਸਮਾ ਹੈ ਅਤੇ ਕਿਹੜੀ ਕਿਸਮ ਬੀਜੀ ਜਾਵੇ ਸਰੋ ਪਹਿਲਾ ਪਾਣੀ ਲਾਉਣ ਸਮੇ ਸੁਪਰ ਪਾਈ ਜਾਵੇ ?

(pb)
Posted by
Gurpreet singh (6283958846)
Gurpreet singh
Punjab
Bathinda
Write Answer
Posted Date (25 Nov 2021 04:53 PM) Assigned Date (-)
Answered Date (25 Nov 2021 05:15 PM) Translated Date (10 May 2023 06:33 PM)

ਗੁਰਪ੍ਰੀਤ ਜੀ ਤੁਸੀਂ ਕਣਕ ਦੀਆਂ ਪਿਛੇਤੀ ਬਿਜਾਈ ਵਾਲੀਆਂ ਕਿਸਮਾਂ ਨੂੰ ਬੀਜ ਸਕਦੇ ਹੋ। PBW 771 ਤੇ PBW 752 ਨੂੰ ਤੁਸੀਂ ਨਵੰਬਰ ਦੇ ਚੋਥੇ ਹਫਤੇ ਤੋਂ ਲੈ ਕੇ ਦਸੰਬਰ ਦੇ ਚੋਥੇ ਹਫਤੇ ਤੱਕ ਬੀਜ ਸਕਦੇ ਹੋ। PBW 757 ਨੂੰ ਤੁਸੀਂ ਜਨਵਰੀ ਦੇ ਪਹਿਲੇ ਪੰਦਰਵਾੜੇ ਤੱਕ ਬੀਜ ਸਕਦੇ ਹੋ।ਜੇ ਤੁਸੀਂ ਕਣਕ ਨੂੰ ਪਹਿਲਾ ਪਾਣੀ ਲਾਉਣ ਸਮੇ ਸੁਪਰ ਪਾਉਣ ਦੀ ਗੱਲ ਕਰ ਰਹੇ ਹੋ ਤਾਂ ਇਹ ਸਿਰਫ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਹਿਲੇ ਪਾਣੀ ਨਾਲ ਤੁਸੀਂ ਇਕੱਲੀ UREA 35ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਤੇ ਜੇ ਤੁਸੀਂ ਸਰੋਂ ਵਿਚ ਪਹਿਲੇ ਪਾਣੀ ਨਾਲ ਸੁਪਰ ਪਾਉਣ ਦੀ ਗੱਲ ਕਰ ਰਹੇ ਹੋ ਤਾਂ ਸਰੋਂ ਵਿਚ ਵੀ ਸਾਰੀ ਖਾਦ ਬਿਜਾਈ ਸਮੇ ਪਾਉਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ ਪਹਿਲੇ ਪਾਣੀ ਨਾਲ ਤੁਸੀਂ ਇਕੱਲਾ UREA 45-50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Answered Date (26 Nov 2021 01:15 PM) Translated Date (10 May 2023 06:13 PM)

ਸਰ ਜੀ ਸਰੋ ਵਿੱਚ ਨਦੀਨ ਲਈ ਕਿਹੜੀ ਸਪਰੇ ਵਰਤੀ ਜਾਵੇ।

26 Nov 2021

ਗੁਰਪ੍ਰੀਤ ਜੀ ਸਰੋਂ ਇਛ ਨਦੀਨ ਖਤਮ ਕਾਰਨ ਲਾਇ ਕੋਈ ਵੀ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਫ਼ਸਲ ਉਪਰ ਮਾੜਾ ਅਸਰ ਪਾਉਂਦੀ ਹੈ ਤੁਸੀਂ ਨਦੀਨ ਨੂੰ ਖ਼ਤਮ ਕਰਨ ਲਈ ਗੋਡੀ ਕਰ ਸਕਦੇ ਹੋ।ਧੰਨਵਾਦ।

26 Nov 2021

ਗੁਰਪ੍ਰੀਤ ਜੀ , ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਾਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

Answered Date (26 Nov 2021 01:19 PM) Translated Date (10 May 2023 06:15 PM)

ਕਣਕ ਦੀ ਬਿਜਾਈ ਵਾਲਾ ਵਹਾਨ ਦਾ ਕੋਈ ਕਿਹੋ ਜਾ ਹੋਵੇ ਜੋ ਤੁਸੀ ਕਿਸਮ ਲਿਖੀ ਆ।

26 Nov 2021

ਗੁਰਪ੍ਰੀਤ ਜੀ ਤੁਸੀਂ ਇਹਨਾਂ ਕਿਸਮਾਂ ਨੂੰ ਕੱਲਰ ਤੇ ਸੇਮ ਵਾਲੀਆਂ ਜਮੀਨਾਂ ਨੂੰ ਛੱਡ ਕੇ ਬਾਕੀ ਸਾਰੇ ਤਰਾਂ ਦੀਆਂ ਜਮੀਨ ਵਿਚ ਉਘਾ ਸਕਦੇ ਹੋ।ਧੰਨਵਾਦ।

Answered Date (26 Nov 2021 01:20 PM) Translated Date (10 May 2023 06:15 PM)

ਰੇਟ ਕਿ ਆ।

26 Nov 2021

ਗੁਰਪ੍ਰੀਤ ਜੀ ਕਿਰਪਾ ਕਰ ਕੇ ਤੁਸੀਂ ਆਪਣਾ question ਵਿਸਥਾਰ ਵਿੱਚ ਪੁਛੋ ਕਿ ਤੁਹਾਨੂੰ ਕਿਹੜੀ ਫ਼ਸਲ ਦੇ ਰੇਟ ਬਾਰੇ ਪੁੱਛਣਾ ਹੈ ਤੇ ਉਹ ਫ਼ਸਲ ਦੇ ਬੀਜ ਦਾ ਰੇਟ ਪੁੱਛਣਾ ਹੈ ਜਾ ਫ਼ਸਲ ਦਾ। ਧੰਨਵਾਦ।

Answered Date (26 Nov 2021 01:22 PM) Translated Date (10 May 2023 06:16 PM)

ਕਿਨਾ ਸਮਾ ਲਗਦਾ ਇਸ ਕਿਸਮ ਨੂ ਪਕਣ ਲਈ।

26 Nov 2021

ਗੁਰਪ੍ਰੀਤ ਜੀ ਕਣਕ ਦੀ ਕਿਸਮ pbw 752 ਤੇ pbw 771 ਤਕਰੀਬਨ 130-135 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਤੇ pbw 757 ਤਕਰੀਬਨ 115 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।

Answered Date (26 Nov 2021 01:24 PM) Translated Date (10 May 2023 06:17 PM)

Sir app Baut vidya laghia app nal gal karke tnks so much

Answered Date (28 Nov 2021 10:58 AM) Translated Date (10 May 2023 06:17 PM)

Pbw 757

Answered Date (28 Nov 2021 10:58 AM) Translated Date (10 May 2023 06:17 PM)

ਦਾ ਰੇਟ

Answered Date (11 Dec 2021 07:34 AM) Translated Date (10 May 2023 06:18 PM)

ਸਰ ਜੀ ਸਰੋ ਇਕ ਮਹੀਨਾ ਹੋ ਗਿਆ ਬੀਜੀ ਨੂ ਪਾਣੀ ਕਦੋ ਤਕ ਲਾਵਾ।

Answered Date (11 Dec 2021 07:35 AM) Translated Date (10 May 2023 06:18 PM)

ਪਾਇਨਰ ਦੀ ਆ

Answered Date (07 Jan 2022 04:18 PM) Translated Date (10 May 2023 06:19 PM)

Sar ji sarso upar salfar the spry kar dia k na

Answered Date (07 Jan 2022 04:18 PM) Translated Date (10 May 2023 06:19 PM)

Somitomo the salfar

Answered Date (14 Mar 2022 08:40 PM) Translated Date (10 May 2023 06:20 PM)

Sir ji sarso wale jamin whch narme the kehri varite lai daso sir koi varite sir ji

Answered Date (14 Mar 2022 08:42 PM) Translated Date (10 May 2023 06:21 PM)

ਸ੍ਰ ਜੀ ਨਰਮੇ ਕਿਹੜੀ ਕਿਸਮ ਲਾਵਾ ਜੀ

Answered Date (08 Jun 2022 08:55 AM) Translated Date (10 May 2023 06:25 PM)

ਸ੍ਰ ਜੀ ਮੈਨੂ ਗਲ ਦਸੂ ਮੇਰਾ ਨਰਮਾ ਗੜੀਆ ਦੀ ਮਾਰ ਵਿਚ ਆ ਗਿਆ ਹਣ ਦੋਬਾਰਾ ਬਿਜਾਈ ਕਰਨ ਲਈ ਸਮਾ ਹੈ ਜਲਦੀ ਦੱਸਿਆ ਜਾਏ ਸ੍ਰ

सर जी भैस को ब्याने मे 20-25 Din बाकी है क्या खुराक दे ताकि दूध अच्छा दे ?

(hn)
Posted by
Neeraj Rathi (9719870946)
Neeraj Rathi
Uttar Pradesh
Bulandshahr
Write Answer
Posted Date (25 Nov 2021 04:30 PM) Assigned Date (26 Nov 2021 09:54 AM)
Answered Date (26 Nov 2021 10:24 AM) Translated Date (20 Dec 2021 01:59 PM)

आप उसे कारगिल की Transition mix फीड दे सकते है यह आप 1.5- 2kg रोजाना दे सकते है इसके इलावा आप उसे Metabolite पाउडर रोजाना एक पाउच दे सकते है जिससे दूध में भी फायदा होगा और मौसम के हिसाब से सही देखभाल करें।

abs 100% HF DISCOVERY bull ka genomic value kya hai uski bacchia ka kitna milk increase hoga ?

(en)
Posted by
Priyanshu Bharti (8271035533)
Priyanshu Bharti
Bihar
Begusarai
Write Answer
Posted Date (25 Nov 2021 04:17 PM) Assigned Date (26 Nov 2021 09:54 AM)
Answered Date (26 Nov 2021 10:26 AM) Translated Date (-)

Bharti ji iss semen ka record 28-30 litre tak hai aur apki iski puri jankari ke liye iss link per click krke paddh skte hai https://genusabsindia.com/bulls/discovery/

Moti ki kheti kese hoti hai ?

(hn)
Posted by
Ravi Pratap (7704980370)
Ravi Pratap
Uttar Pradesh
Siddharthnagar
Write Answer
Posted Date (25 Nov 2021 03:38 PM) Assigned Date (26 Nov 2021 09:53 AM)
Answered Date (26 Nov 2021 10:26 AM) Translated Date (20 Dec 2021 02:00 PM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.

भैंस के अगले घुटने में पिछले तीन साल से ये दिक्कत है, कोई इलाज बताएँ । धन्यवाद ?

(hn)
  • 1
Posted by
Kulbir Singh (9991164013)
Kulbir Singh
Haryana
Yamunanagar
Write Answer
Posted Date (25 Nov 2021 03:09 PM) Assigned Date (26 Nov 2021 09:53 AM)
Answered Date (26 Nov 2021 10:30 AM) Translated Date (20 Dec 2021 02:00 PM)

कुलवीर जी इसे आप हमेशा मिट्टी वाली कच्ची जगह बांधकर रखें क्योंकि पक्की जगह रखने यह समस्या ऐसे ही रहेगी और DCR injection 2.5gm लगवाएं और 3—5 टीके लगवा सकते है और इसे घुटने पर liniment turpentine की मालिश करें फिर वहां गर्म पट्टी बांधकर रखें।

Answered Date (26 Nov 2021 12:34 PM) Translated Date (20 Dec 2021 02:00 PM)

धन्यवाद

ਕੀ ਕਿਸੇ ਮਾਹਿਰ ਨਾਲ ਫੋਨ ਕਾਲ ਦੀ ਸਹੂਲਤ ਹੈ, ਜੇ ਹੈ ਤਾਂ ਫੋਨ ਨੰਬਰ ਦੱਸੋ ਜੀ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (25 Nov 2021 02:49 PM) Assigned Date (26 Nov 2021 09:52 AM)
Answered Date (25 Nov 2021 03:01 PM) Translated Date (-)

ਬਲਜੀਤ ,ਜੀ ਜੇ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀ Apni kheti app ਦੇ ਰਾਹੀਂ ਸਾਨੂੰ ਪੁੱਛ ਸਕਦੇ ਹੋ , ਤੁਹਾਡੇ ਹਰ ਸਵਾਲ ਦਾ ਜਵਾਬ ਮਾਹਿਰਾਂ ਵੱਲੋਂ ਦਿਤਾ ਜਾਏਗਾ। ਧੰਨਵਾਦ।

ਲੱਸਣ ਦੇ ਪੱਤੇ ਪੀਲੇ ਕਿਉਂ ਪੈ ਰਹੇ ਹਨ ਇੱਸ ਦਾ ਕੀ ਕਾਰਨ ਹੋ ਸਕਦਾ ਹੈ ?

(en)
  • 3
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (25 Nov 2021 02:07 PM) Assigned Date (26 Nov 2021 09:51 AM)
Answered Date (25 Nov 2021 03:53 PM) Translated Date (-)

ਅਮ੍ਰਿਤਪਾਲ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਜ਼ਮੀਨ ਵਿਚ ਤਰੇੜਾਂ ਬਹੁਤ ਹਨ। ਤੁਸੀਂ ਇਸਦੀ ਗੋਡੀ ਕਰੋ ਤਾ ਜੋ ਤਰੇੜਾਂ ਖਤਮ ਹੋ ਜਾਣ ਤੇ ਨਾਲ ਨਦੀਨ ਵੀ ਨਸ਼ਟ ਹੋ ਜਾਣ।ਵੈਸੇ ਲਸਣ ਦੀ ਫ਼ਸਲ ਵਿਚ 155 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾ ਪਾਈ ਜਾਂਦੀ ਹੈ । 33 ਕਿਲੋ ਯੂਰੀਆ ਬਿਜਾਈ ਤੋਂ ਇੱਕ ਮਹੀਨਾ, ਡੇਢ ਮਹੀਨਾ ਅਤੇ 2 ਮਹੀਨੇ ਪਿੱਛੋਂ ਪਾਈ ਜਾਂਦੀ ਹੈ। ਸਾਰੀ ਫ਼ਾਸਫ਼ੋਰਸ ਨੂੰ ਬਿਜਾਈ ਸਮੇਂ ਪਾਓ ਅਤੇ ਨਾਈਟ੍ਰੋਜਨ ਖਾਦ ਨੂੰ ਤਿੰਨ ਹਿੱਸਿਆਂ ਵਿੱਚ ਵਰਤੀ ਜਾਂਦੀ ਹੈ। ਧੰਨਵਾਦ।

Hello Namskar sir ji Ravinder sir ji cow 5 month ki gabbn hai 3 month to check krwayi c te 22 Dina ton Tara ni krno hat di 2 dabbe keepar plus powder v khwa ta ki Kar he ji jankari deo thanks g ?

(pb)
  • 2
Posted by
Manjot chahal (7087394500)
Manjot chahal
Punjab
Mansa
Write Answer
Posted Date (25 Nov 2021 01:39 PM) Assigned Date (26 Nov 2021 09:51 AM)
Answered Date (26 Nov 2021 10:31 AM) Translated Date (-)

Manjot ji jekar tuci gabhn check krwa lai hai tan tuci iss nu Duraprogen injection 750mg lgwao ate ek injection 7 mahine di gabhn te lgwao.

Answered Date (27 Nov 2021 06:14 PM) Translated Date (-)

ok sar very tnx ji

sir shree ram 272 beej skde a hun ganna vaad ke 3 dec tak ja 252 super shree ram .kedi best rahugi ?

(pb)
Posted by
ਕਮਲ (9815578451)
ਕਮਲ
Punjab
Hoshiarpur
Write Answer
Posted Date (25 Nov 2021 01:35 PM) Assigned Date (26 Nov 2021 09:51 AM)
Answered Date (25 Nov 2021 01:52 PM) Translated Date (-)

Kamal ji kanak di variety shriram 272 di bijayi agati krn di sifarish kiti jandi hai. Tusi shriram 252 kisam di bijayi kro. Esdi late bijayi krn te changa jhad mil janda hai. Tusi PBW 752, 771 di bijayi v kar sakde han. Dhanwad.

Answered Date (29 Nov 2021 03:12 PM) Translated Date (-)

550 ਦਾ ਸਹੀ ਟਾਈਮ ਹੈ ਬਾਕੀ ਮਰਜੀ ਐ ਤੁਹਾਡੀ

ਸਰ ਜੀਰੋ ਡਰਿੱਲ ਵਾਲੀ ਕਣਕ ਵਿੱਚ ਗੁਲੀਸਿਟਾ ਬਹੁਤ ਉਗਿਆ ਹੈ ਕਣਕ ਨੂੰ ਪਾਣੀ ਲਾ ਦਿਤਾ ਇਸ ਦਾ ਕੋਈ ਇਲਾਜ ਦੱਸੋ ਜੀ ਟੋਪਿਕ ਜਾ ਟੋਟਲ ਹਰ ਸਾਲ ਕਰਦੇ ਹਾਂ ਜਿਹੜੀ ਕਣਕ ਵਾਹ ਕੇ ਬੀਜੀ ਹੈ ਉਸ ਵਿੱਚ ਨਹੀਂ ਉਗਿਆ ?

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (25 Nov 2021 01:25 PM) Assigned Date (26 Nov 2021 09:47 AM)
Answered Date (25 Nov 2021 02:09 PM) Translated Date (-)

ਗੁਰਮੀਤ ਜੀ ਤੁਸੀਂ ਕਣਕ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ Isoproturon 75WP ਜਾ pinoxaden ਜਾ fenoxaprop-p-ethyl salt ਦੀ ਵਰਤੋਂ ਕਰ ਸਕਦੇ ਹਨ। ਕੋਸ਼ਿਸ਼ ਕਰੋ ਕਣਕ ਵਿਚ ਆਏ ਸਾਲ same salt ਦੀ ਵਰਤੋਂ ਨਾ ਕਰੋ ਜੇ ਇਕ ਸਾਲ ਲੀਡਰ ਦੀ ਵਰਤੋਂ ਕੀਤੀ ਹੈ ਤਾ ਦੂਜੇ ਸਾਲ ਟੌਪਿਕ ਦੀ ਵਰਤੋਂ ਕਰੋ ਜਾ ਕਿਸੇ ਹੋਰ ਦੀ । Isoproturon salt @500gram ਪ੍ਰਤੀ ਏਕੜ, pinoxaden@400ml ਤੇ fenoxaprop-p-ethyl salt @400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਵਾਹ ਕੇ ਬੀਜੀ ਕਣਕ ਵਿਚ ਜੋ ਬੀਜ ਉਘਾ ਸੀ ਉਹ ਜ਼ਮੀਨ ਤਿਆਰ ਕਰਨ ਸਮੇਂ ਨਸ਼ਟ ਹੋ ਗਏ ਤੇ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਵਿਚ ਨਦੀਨ ਨਸ਼ਟ ਨਹੀਂ ਹੋਇਆ ਜੋ ਪਾਣੀ ਲਾਉਣ ਤੋਂ ਬਾਅਦ ਬਾਹਰ ਆ ਗਿਆ। ਧੰਨਵਾਦ।

Answered Date (29 Nov 2021 03:14 PM) Translated Date (-)

ਮੇਰੇ ਨਾਲ਼ ਬਿਲਕੁਲ ਤੁਹਾਡੇ ਵਰਗੀ ਹੀ ਬਣੀ ਸੀ ਪਿਛਲੀ ਵਾਰ, ਮੈਂ etlantss ਤੇ ਟੋਪਿਕ ਦੂਜੇ ਪਾਣੀ ਤੋ ਪਹਿਲਾਂ ਦਵਾਈ ਕੀਤੀ ਸੀ ਗੁੱਲੀ ਡੰਡਾ ਬਿਲਕੁਲ ਵੀ ਨਹੀਂ ਛੱਡਿਆ ਸੀ, ਪਹਿਲੇ ਪਾਣੀ ਕਰਾਂਗੇ ਤਾਂ ਰੇਹ ਨਾਲ਼ ਫੇਰ ਚੱਲ ਪੈਂਦਾ

In which state crop-thickness is highest?

(en)
Posted by
Siya (8360575900)
Siya
Punjab
Amritsar
Write Answer
Posted Date (25 Nov 2021 01:21 PM) Assigned Date (26 Nov 2021 12:01 PM)
Answered Date (25 Nov 2021 01:54 PM) Translated Date (-)

Siya, In Punjab state of India crop-thickness is highest. thank you.

22g beri di aah problem aa ?

(pb)
  • 1
Posted by
varinder singh thandi (8847431188)
varinder singh thandi
Punjab
Ludhiana
Write Answer
Posted Date (25 Nov 2021 12:54 PM) Assigned Date (26 Nov 2021 09:46 AM)
Answered Date (25 Nov 2021 04:04 PM) Translated Date (-)

Varinder ji eh lac insect da hamla hai. Eh mealy bug vargi hi hundi hai. Je isda hamla 1-2 tehniya te hai ja tusi ohna nu cut deo te nashat kar deo. Fir baad vich tusi beri te chlorpyriphos@1-2ml prati 1litre pani de hisab nal spray kar sakde han. Dhanwad.

Sat Sri Akaal ji,Kanak Pehle laun lage urea de naal kanak wich vadiya fot waste kedi dwai Jan Khaad Payi jawe te kini dose pai jawe is bare daso ji ?

(pb)
Posted by
Satnam Shergill (8708383664)
Satnam Shergill
Haryana
Kaithal
Write Answer
Posted Date (25 Nov 2021 12:52 PM) Assigned Date (26 Nov 2021 11:55 AM)
Answered Date (25 Nov 2021 02:18 PM) Translated Date (-)

Satnam ji je tusi kanak di bijayi samay DAP@50-55kg prati acre de hisab nal varto kri hai ta tusi hun kanak vich pehle pani te urea@45kg prati acre de hisab nal varto kr sakde han. Je tuhadi kanak di fasal vich kise tra de lashan dekhayi dinde han ta tusi usdi photo bhej ke vadhere jankri le sakde han. Vaise kanak vich pehle pani te urea di varto kiti jandi hai. Bas dhyan rahe ki urea di varto pani laun to 2-3 dinn pehla ja baad vich shitta deo. Dhanwad.

Kya bakri palan ke liye Sarkar subsidy deti kitni mp me kya loan mil jayega ?

(hn)
Posted by
Mohan singh (9806440918)
Mohan singh
Madhya Pradesh
Sehore
Write Answer
Posted Date (25 Nov 2021 12:15 PM) Assigned Date (26 Nov 2021 09:47 AM)
Answered Date (26 Nov 2021 10:37 AM) Translated Date (21 Dec 2021 12:05 PM)

Mohan ji yadi aap goat farming ke liye loan lena chahte ha too iske liye apke pass training honi jruri hai fir uss certificate se apko loan aur subsidy mill skti hai aap training lene ke liye Krishi Vigyan Kendra, Village-Sewania, Tehsil-Ichhawar, District-Sehore (M.P.), Pin code- 466115, Phone No :- 07489-763338 se sampark kr skte hai aur agli training ka ptaa kr skte hai.

Sir kanak which eh butti bahut hundi hai es da koi hal daso ?

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (25 Nov 2021 12:10 PM) Assigned Date (26 Nov 2021 09:48 AM)
Answered Date (25 Nov 2021 12:37 PM) Translated Date (25 Nov 2021 12:48 PM)

Adi ji tusi kanak di fasal vich makoh nadeen di roktham lyi bijayi to 25-30 dinna te Carfentrazone-ethyl (affinity/aim) @20gram prati acre de hisab nal 200 litre pani vich milake spray kar sakde han. Dhyan rahe ki kanak di fasal vich saro, raya ja koi hor broad patte vali fasal na hove kyuki eh ohna nu nuksan kar sakdi hai. Dhanwad.

Sir Javi Beejan to kina den bad pani lona chahida hai ?

(pb)
Posted by
Karamjit Singh (8284065399)
Karamjit Singh
Punjab
Gurdaspur
Write Answer
Posted Date (25 Nov 2021 11:53 AM) Assigned Date (26 Nov 2021 09:44 AM)
Answered Date (25 Nov 2021 12:07 PM) Translated Date (-)

Karamjit ji, javi di fasal nu zameen vich nami di matra nu dekhde hoye bijayi to 3 to 4 hafte baad pani lagaya ja sakda hai. dhanwad.

strawberry di poori jaankari deo ate kadon kehri khaad paani hai ?

(pb)
Posted by
Raman Salaria (9582995930)
Raman Salaria
Punjab
Pathankot
Write Answer
Posted Date (25 Nov 2021 11:41 AM) Assigned Date (26 Nov 2021 09:49 AM)
Answered Date (25 Nov 2021 11:58 AM) Translated Date (-)

Raman ji, strawberry di kheti bed bna ke khule khet vich kiti ja sakdi hai. isde layi chikni, bhuri te vdya nikas vali miiti di jarurat hundi hai, soil di pH 5-6.5 honi chahidi hai. din da taapmaan 20-25* C or raat da taapman 7-12*C hona chahida hai. bijai october to november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. dhanwad

Answered Date (27 Nov 2021 07:28 PM) Translated Date (-)

dhanbad navjot ji jaankari lye strawberry lgaun toh baad di jaankari bi deo ji kedi kini matra vich ate kad dena hunda

Basmati da ki rate aa ji hun ?

(pb)
Posted by
Gurvir Singh (9914011703)
Gurvir Singh
Punjab
Ludhiana
Write Answer
Posted Date (25 Nov 2021 11:29 AM) Assigned Date (26 Nov 2021 09:49 AM)
Answered Date (25 Nov 2021 12:03 PM) Translated Date (-)

Gurvir ji basmati da rate takreeban Rs.3700-3800 prati quintal de as-pas da hai. Baki eh mandi te quality de hisab nal ghat vadh ho sakda hai. Dhanwad.

Bai ji apne kol jhoti a asr 2 sall ton upr a hight white v vdia ist vr tarran kitna c fr Tika brra te fr repeat krgi fr sann ton lwti c hn 20 din bd fr tarran kri jndi jdo sann ton lwai c odo reshha jea sutdi c hn dwi bhrra di osde ck tikka bhra di ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (25 Nov 2021 11:09 AM) Assigned Date (-)
Answered Date (26 Nov 2021 11:19 AM) Translated Date (-)

Kavin ji tuci usdi bachedani vich lixin-iu dwai bhrwao ate uss nu Agrimin-i tablet rojana 1 goli deo ate Bovimin-b powder 50gm rojana dena suru kro fir agli heat vich saff tara krn te jhote ton lgwao ate nal he rc forte 5gm injection lgwao ate 3 din lgwao ate mousam de hisab nal usdi khurak da purra dian rakho.

Dr saab. ਜਿਹੜੀ ਫੀਡ ਆਪਾ ਤਿਆਰ ਕੀਤੀ ਆ ਜੀ ਉਹ ਖਾਅ ਕੇ ਮੱਝ ਦਾਣਾ ਕੱਢ ਰਹੀ ਹੈ ਜੀ ਗੋਹੇ ਰਾਹੀ। ਦਲੀਆ ਵੀ ਦੇ ਕੇ ਦੇਖਿਆ ਜੀ ਉਹ ਵੀ ਕੱਢ ਰਹੀ ਆ ਜੀ। ਕੀ ਕਾਰਨ ਹੋ ਸਕਦਾ ਜੀ ?

(pb)
Posted by
Gurpreet singh (9888190949)
Gurpreet singh
Punjab
Gurdaspur
Write Answer
Posted Date (25 Nov 2021 10:59 AM) Assigned Date (26 Nov 2021 09:50 AM)
Answered Date (26 Nov 2021 11:13 AM) Translated Date (14 Feb 2022 01:55 PM)

ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਉਸ ਨੂੰ Brotone liquid 50ml ਰੋਜਾਨਾ ਅਤੇ RSYC bolus ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ..

Hlo sir meri ik majj no 28 nov to 9 month lg riha he. hun os lyi shi khuraak da puch riha v ki kuj nva add kriye ta jo milk v vadia deve te majj v healthy rhe . hun m majj no 3+ ghar da Dana hi pa riha ?

(pb)
Posted by
satnam (9814653384)
satnam
Punjab
Barnala
Write Answer
Posted Date (25 Nov 2021 10:24 AM) Assigned Date (26 Nov 2021 09:50 AM)
Answered Date (26 Nov 2021 11:11 AM) Translated Date (-)

Satnam ji tuci uss nu vitum-h liquid 10ml rojana dena suru kro ate uss nu vdhia hara chara ate feed dinde rho ate suun ton 1 mahina pehla metabolite powder rojana 1 pouch deo ehna nal usde lewe ate dudh vich vadha ho jawega.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (25 Nov 2021 10:07 AM) Assigned Date (26 Nov 2021 11:57 AM)
Answered Date (26 Nov 2021 11:08 AM) Translated Date (-)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Poplar plantation ?

(en)
Posted by
Ashish (8510059505)
Ashish
Uttarakhand
Dehradun
Write Answer
Posted Date (25 Nov 2021 09:56 AM) Assigned Date (26 Nov 2021 11:55 AM)
Answered Date (25 Nov 2021 12:16 PM) Translated Date (-)

Ashish, soil requirement for Poplar tree farming, generally, poplar trees grow best on rich loamy soils. However, clay loam, sandy loam soils with well drainage are best suitable for poplar tree farming. The soil pH of 6 to 8.5 is best for its optimum growth and quality.G 48,W 22 are the varieties.Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation.January and February is best time for transplanting of poplar seedling. Also planting can be done from from 15th Feb to 10th March.Use spacing of 5 x 5 m (Plant population182 plant/acre) or 5 m x 4 m or 6 m x 2 m (396 plant/acre) or 5 m x 2 m (476 plants/acre).For planting, dug one meter pit and then plant the seedling in pit. Topsoil should be mixed with well-decomposed cow dung@ 2 kg, MOP@25gm and SSP@50gm.It is sown by direct sowing or by transplanting method. Use spacing of 5 x 5 m (Plant population182plant/acre) or 5 m x 4 m or 6 m x 2 m (396 plant/acre) or 5 m x 2 m (476 plants/acre).In 1st year, apply well decomposed cowdung@8kg along with Urea+SSP@50gm per plant. During 2nd and 3rd year, apply well decomposed cowdung@10kg and 15kg, Urea+SSP@80gm and 150gm per plant respectively. In Fourth year and onward, apply Cowdung@15kg and Urea+SSP@200gm per plant. Thank you.

(hn)
Posted by
Sachin Jadhav (7507209059)
Sachin Jadhav
Maharashtra
Amravati
Write Answer
Posted Date (25 Nov 2021 09:11 AM) Assigned Date (26 Nov 2021 11:58 AM)
Answered Date (25 Nov 2021 04:46 PM) Translated Date (21 Dec 2021 12:05 PM)

सचिन जी जो भी कीट आपकी फसल को खा रहे है किर्प्या कर के उनकी फोटो जा फसल की फोटो भेजे जिस पर वो हमला कर रहे है ता जो आपको उस हिसाब से सही जानकारी दी जा सके। धन्यवाद्।

ਗਾਜਰ ਵਿਚ ਬਾਥੂ ਜੰਮ ਗਿਆ ਹੈ ਬਾਥੂ ਮਾਰਨ ਦੀ ਸਪਰੇਅ ਦੱਸੋ ਜੀ ਗਾਜਰ ਨੂੰ ਨੁਕਸਾਨ ਨਾ ਹੋਵੇ ?

(pb)
  • 1
Posted by
Rinku Punia (9417035267)
Rinku Punia
Punjab
S.A.S. Nagar
Write Answer
Posted Date (25 Nov 2021 09:05 AM) Assigned Date (26 Nov 2021 11:55 AM)
Answered Date (25 Nov 2021 09:57 AM) Translated Date (21 Dec 2021 12:07 PM)

Jai Singh ਜੀ, ਗਾਜ਼ਰ ਦੀ ਫ਼ਸਲ ਵਿਚ ਕੋਈ ਵੀ chemical ਸਪਰੇਅ ਦੀ ਸਿਫਾਰਿਸ਼ ਨਹੀਂ ਹੈ, ਇਸ ਲਈ ਤੁਸੀ ਗਾਜ਼ਰ ਦੀ ਫ਼ਸਲ ਵਿਚ ਬਾਥੂ ਦੀ ਰੋਕਥਾਮ ਲਈ ਫ਼ਸਲ ਵਿਚ ਗੋਡੀ ਕਰਵਾ ਸਕਦੇ ਹੋ। ਧੰਨਵਾਦ।

ਡਾਕਟਰ ਸਾਬ ਮੈਂ ਪਸ਼ੂ ਦੀ breeding ਸੁਧਾਰ ਤੇ ਕੰਮ ਕਰਨਾ ਮੇਰੇ ਕੋਲ ਘਰ ਵਿੱਚ ਪਸ਼ੂ ਰੱਖੇ ਆ. ਮੇਰੇ ਕੋਲ ਇੱਕ ਜਰਸੀ ਗਾ ਆ.8kg ਦੁੱਧ ਆ per day.ਨਸਲ ਸੁਧਾਰ ਲਯੀ ਉਸ ਗਾ ਨੂੰ ਮੈਂ abs ਦੇ ਜਰਸੀ ਬੁੱਲ zig ਦਾ seman ਲਗਵਾ ਸਕਦਾ. ਉਸ ਦਾ result ਕਿਦਾ ਦਾ ਹੋਵੇ ਗਾ...ਨਾਲ ਕਿਸੇ ਵੀ ਜਰਸੀ ਗਾ ਨੂੰ ਕਿਸੇ ਵੀ company ਦੇ ਜਰਸੀ ਬੁੱਲ ਦਾ seman ਰੱਖਵਾ ਸਕਦੇ ਆ..ਜਾ ਨਹੀਂ.. ਜੇ ਨਹੀਂ ਰੱਖਵਾ ਸਕਦੇ ਤੇ ਕਿਉ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (25 Nov 2021 09:01 AM) Assigned Date (26 Nov 2021 11:55 AM)
Answered Date (26 Nov 2021 11:07 AM) Translated Date (-)

ਰਵਨੀਤ ਜੀ ਤੁਸੀ ਜਰਸੀ ਗਾਂ ਨੂੰ Zig ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਸੀਮਨ ਚੰਗੇ ਡਾਕਟਰ ਤੋਂ ਭਰਵਾਓ ਜਿਸ ਨਾਲ ਨਕਲੀ ਸੀਮਨ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਸੀਮਨ ਦੀ ਸਟ੍ਰਾ ਤੇ ਬੁਲ id ਵੀ ਹੁੰਦਾ ਹੈ ਜਿਸ ਨਾਲ ਸਾਰੀ ਜਾਣਕਾਰੀ ਵੀ ਕੱਢ ਸਕਦੇ ਹੋ ਇਸਦੇ 30 ਤੋਂ 32 ਲੀਟਰ ਤੱਕ ਰਿਕਾਰਡ ਹੈ ਜਦੋ ਤੁਸੀ 8 ਲੀਟਰ ਵਾਲੀ ਗਾਂ ਨੂੰ ਭਰਵਾਉਂਦੇ ਹੋ ਤਾਂ ਉਸਦੀ ਬੱਚੀ ਲਗਭਗ 18 ਤੋਂ 20 ਲੀਟਰ ਤੱਕ ਦੁੱਧ ਦੇ ਸਕਦੀ ਹੈ ਜਿਸ ਨਾਲ ਹੋਲੀ ਹੋਲੀ ਤੁਸੀ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰ ਸਕਦੇ ਹੋ https://genusabsindia.com/bulls/zig/

Answered Date (26 Nov 2021 02:27 PM) Translated Date (-)

ਧੰਨਵਾਦ ਜੀ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (25 Nov 2021 08:53 AM) Assigned Date (26 Nov 2021 11:58 AM)
Answered Date (26 Nov 2021 10:41 AM) Translated Date (14 Feb 2022 01:38 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

(pb)
Posted by
Atinder (7307720206)
Atinder
Punjab
Barnala
Write Answer
Posted Date (25 Nov 2021 08:31 AM) Assigned Date (26 Nov 2021 11:58 AM)
Answered Date (25 Nov 2021 04:43 PM) Translated Date (-)

ਅਤਿੰਦਰ ਜੀ ਪੱਤਿਆਂ ਦਾ ਰੰਗ ਜਾਮਨੀ ਜਾ ਕਾਲਾ ਹੋਣ ਦੇ ਕਾਰਣ ਹੋ ਸਕਦੇ ਹਨ। ਉਹ ਕਈ ਵਾਰ ਕਿਸੇ ਤੱਤ ਦੀ ਕਮੀ ਨਾਲ ਵੀ ਹੋ ਜਾਂਦੇ ਹਨ ਜਾ ਫੇਰ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਜਾਂਦੇ ਹਨ।ਇਸ ਲਈ ਤੁਸੀਂ ਪੱਤਿਆਂ ਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।ਧੰਨਵਾਦ।

Hi sir good morning . jab kele ka falan ka stage aane ka samay hota h , kele ka nichla patta se sookhna start hokar upar ke patte tak jata h tab tak me kela phootta h aur lastly kela ka upari sira toottkar gir jata h. please mujhe batawe ki aisa kyon ho rha h iske natural upaay kya h aur dawai ko recomm... kare ?

(hn)
  • 1
Posted by
sunil kumar (8102160063)
sunil kumar
Bihar
Purnea
Write Answer
Posted Date (25 Nov 2021 08:31 AM) Assigned Date (26 Nov 2021 11:54 AM)
Answered Date (25 Nov 2021 11:48 AM) Translated Date (21 Dec 2021 12:07 PM)

Sunil Ji, Kele ki fasal ko niyemat matara mai nami (pani) ki jroorat padhti hai, apki fasal mai patte girne ka karn jada pani dena aur ya fr paudhe ko pani uchit matra mai na milna ho sakta hai. Aap apni fasal ko 10 se 15 din ke antar par uchit matara mai pani de sakte hai. kele ki achi upaj ke liye app fasal ko 80 gram prati paudha urea aur 80 gram potash ki matra pardhan kar sakte hai. dhanwad.

kñk ta gulli danda lai 1.5 leader 2 topic 10 knal killa ta kitti c pani toh bad ch es var kahdi dwai km kru leader topic nu 2 yr ho gya repeat krda nu gulli danda bhut ah es var ?

(pb)
Posted by
Vicky (9877089419)
Vicky
Punjab
Patiala
Write Answer
Posted Date (25 Nov 2021 08:16 AM) Assigned Date (26 Nov 2021 11:54 AM)
Answered Date (25 Nov 2021 01:48 PM) Translated Date (-)

Vicky ji kanak vich gulli danda te hor nadeena di roktham lyi topic@160gram te leader@13gram prati acre lyi varto kiti jandi hai. Tusi vaise v jrurat to jada matra vich chemicals di varto kiti hai. Te duja har saal same salt di varto krn to gurej kro. Tusi is saal Fenoxaprop-p-ethyl 10 EC ( puma power) @400ml prati acre de hisab nal pani laun to baad varto kar sakde han. Je tusi pani laun to pehla nadeen di roktham krni hai ta tusi Isoproturon salt@300-500gram prati acre ( halki to darmayani to bhari zameen tak) de hisab nal varto kar sakde han. Dhanwad.

ਸਰ ਇਕ ਵਿਡੀਉ ਵੇਖੀ ਆ ਆਪਣੀ ਖੇਤੀ ਦੇ ਫੇਸਬੁੱਕ ਪੇਜ ਤੇ ਜਿਸ ਵਿਚ ਇਕ ਮਾਹਿਰ ਡਾਕਟਰ ਮਿਸਟਾਇਟਸ ਤੋਂ ਬਚਾਅ ਲਈ ਐਸ ਡੀ ਫਾਇਰ ਨਾਮਕ ਕੋਈ ਚੀਜ਼ ਫੀਡ ਵਿਚ ਮਿਲਾਉਣ ਬਾਰੇ ਦੱਸ ਰਹੇ ਹਨ ।ਇਸ ਬਾਰੇ ਵਿਸਥਾਰ ਨਾਲ ਦੱਸਿਆ ਜਾਵੇ ਤਾਂ ਜੋ ਹਰ ਕੋਈ ਪਸ਼ੂ ਪਾਲਕ ਫਾਇਦਾ ਉਠਾ ਸਕੇ । ਧੰਨਵਾਦ ?

(pb)
Posted by
Kulwant Singh Deol (9780357200)
Kulwant Singh Deol
Punjab
Barnala
Write Answer
Posted Date (25 Nov 2021 07:26 AM) Assigned Date (26 Nov 2021 11:54 AM)
Answered Date (26 Nov 2021 08:44 AM) Translated Date (14 Feb 2022 01:39 PM)

ਕੁਲਵੰਤ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ ਡਾਕਟਰ ਪਰਮਿੰਦਰ ਸਿੰਘ ਨਾਲ +91 98728 21140 ਸੰਪਰਕ ਕਰ ਸਕਦੇ ਹੋ

Navroop g mai jehri bashi di photo pai c ode character sahiwal nal milde a jise ki uska galkambal ,thoda hump, eye s, plzz ap btaiye ki ye sahiwal se mix ho sakati hai ?

(pb)
  • 1
Posted by
Gagan Deep (6280122024)
Gagan Deep
Punjab
Hoshiarpur
Write Answer
Posted Date (25 Nov 2021 07:16 AM) Assigned Date (26 Nov 2021 11:53 AM)
Answered Date (25 Nov 2021 12:03 PM) Translated Date (14 Feb 2022 01:39 PM)

Gurdial ji yeh desi cross hai eh sahiwal cross hei ha kyuki woh desi cow hai.

ਗਾਜਰ ਦੀ ਖੇਤੀ ਹੁਣ ਲਾਹੇਵੰਦ ਹੋਵੇਗੀ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (25 Nov 2021 07:14 AM) Assigned Date (26 Nov 2021 11:53 AM)
Answered Date (25 Nov 2021 08:45 AM) Translated Date (-)

Amandeep ਜੀ, ਗਾਜਰ ਦੀ ਖੇਤੀ ਦਾ ਢੁਕਵਾਂ ਸਮਾਂ ਅਕਤੂਬਰ ਤੋਂ ਨਵੰਬਰ ਤੱਕ ਦਾ ਹੁੰਦਾ ਹੈ, ਤੁਸੀ ਗਾਜਰ ਦੀ ਖੇਤੀ ਨਵੰਬਰ ਦੇ ਆਖ਼ਰੀ ਹਫਤੇ ਤੱਕ ਪੀ.ਸੀ.161,ਪੰਜਾਬ ਕੈਰਟ ਰੈੱਡ, ਅਤੇ ਪੀ. ਸੀ.-34 ਕਿਸਮਾਂ ਨਾਲ ਕਰ ਸਕਦੇ ਹੋ। ਧੰਨਵਾਦ।

Navroop g mai jehri bashi di photo pai c ode character sahiwal nal milde a jise ki uska galkambal ,thoda hump, eye s, plzz ap btaiye ki ye sahiwal se mix ho sakti hai ?

(pb)
  • 1
Posted by
Gagan Deep (6280122024)
Gagan Deep
Punjab
Hoshiarpur
Write Answer
Posted Date (25 Nov 2021 07:14 AM) Assigned Date (26 Nov 2021 11:53 AM)
Answered Date (25 Nov 2021 12:02 PM) Translated Date (-)

Gurdial ji yeh desi cross hai eh sahiwal cross hei ha kyuki woh desi cow hai.

3 month di katti aa g usnu deworming lyi kehri tablet dyiye te kive deni aa g proper result lyi & buffalo nu kehri tablet dyiye.

(pb)
Posted by
Farmer (9478650052)
Farmer
Punjab
Patiala
Write Answer
Posted Date (25 Nov 2021 06:55 AM) Assigned Date (26 Nov 2021 11:52 AM)
Answered Date (26 Nov 2021 08:39 AM) Translated Date (-)

tuci uss nu pett de kiria lai Albendazole & ivermectin salt di goli de skde ho ate majh nu Flukarid-Ds bolus de skde ho, bache nu 1-1 mahine de frak nal salt badal ke dwai jrur deo baki uss nu brotone liquid 10ml rojana deo ate majh nu 3-3 mahina de frk nal salt badal ke dwai jrur deo.

Mere pass 5 acre jmin h uske pass hi lgbhag 50 acre m Bijli ghar h kya m solr plant lga kr unko bijli bech skta hu iske liye kya procedure h ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (25 Nov 2021 06:49 AM) Assigned Date (26 Nov 2021 11:52 AM)
Answered Date (28 Nov 2021 02:55 PM) Translated Date (21 Dec 2021 12:07 PM)

Contact kre 9646457187

ਸਰ ਮੇਰੇ ਮਟਰਾ ਵਿੱਚ ਗੁਲੀ ਡੰਡਾ ਬਹੁਤ ਹੈ ਉੁਸ ਦਾ ਉੁਪਾ ਦਸੋ ?

(pb)
Posted by
vikramkeet singh (8872317794)
vikramkeet singh
Punjab
Patiala
Write Answer
Posted Date (25 Nov 2021 06:42 AM) Assigned Date (-)
Answered Date (25 Nov 2021 08:54 AM) Translated Date (21 Dec 2021 12:08 PM)

vikramkeet ਜੀ, ਮਟਰ ਦੀ ਫ਼ਸਲ ਵਿਚ ਕੋਈ ਵੀ chemical ਸਪਰੇਅ ਦੀ ਸਿਫਾਰਿਸ਼ ਨਹੀਂ ਹੈ, ਇਸ ਲਈ ਤੁਸੀ ਮਟਰ ਦੀ ਫ਼ਸਲ ਵਿਚ ਗੁਲੀ ਡੰਡੇ ਦੀ ਰੋਕਥਾਮ ਲਈ ਫ਼ਸਲ ਵਿਚ ਗੋਡੀ ਕਰਵਾ ਸਕਦੇ ਹੋ। ਧੰਨਵਾਦ।

ਨਵੰਬਰ ਅਤੇ ਦਸੰਬਰ ਮਹੀਨੇ ਕਿਹੜੀਆਂ ਸਬਜ਼ੀਆਂ ਉਗਾਈਆਂ ਜਾ ਸਕਦੀਆ ਹਨ ਜੀ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (25 Nov 2021 06:32 AM) Assigned Date (26 Nov 2021 11:51 AM)
Answered Date (25 Nov 2021 09:05 AM) Translated Date (21 Dec 2021 12:09 PM)

ਨਰਪਾਲ ਜੀ, ਨਵੰਬਰ ਅਤੇ ਦਸੰਬਰ ਮਹੀਨੇ ਵਿਚ ਤੁਸੀ ਗਾਜਰ, ਟਮਾਟਰ, ਬੈਂਗਣ, ਮੂਲੀ ਅਤੇ ਸ਼ਲਗਮ ਆਦਿ ਫ਼ਸਲਾਂ ਦੀ ਕਾਸ਼ਤ ਕਰ ਸਕਦੇ ਹੋ। ਧੰਨਵਾਦ।

mustard me pilapan hoke vo sukh raha h khtm ho raha h to konsa upchar kre ?

(hn)
Posted by
bardilal vyas (9669879803)
bardilal vyas
Madhya Pradesh
Mandsaur
Write Answer
Posted Date (25 Nov 2021 06:08 AM) Assigned Date (26 Nov 2021 11:51 AM)
Answered Date (25 Nov 2021 06:31 AM) Translated Date (14 Feb 2022 01:40 PM)

Bardilal g kripa aap mustard ki roots and plant ki photo bhejo tnki aapko poori jankari di ja ske....

ਗਾਂ ਸੂਣ ਵਿੱਚ 25 ਦਿਨ ਪਿਆ ਹਾ ਫੀਡ ਤਿਆਰ ਕਰਨ ਦਾ ਫਾਰਮੂਲ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (25 Nov 2021 04:59 AM) Assigned Date (26 Nov 2021 11:51 AM)
Answered Date (25 Nov 2021 12:01 PM) Translated Date (17 Jun 2022 03:20 PM)

ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.

बकरी पालन शुरू कैसे करे कुछ महत्वपूर्ण टिप्स दीजिए सर कम बजट में ?

(hn)
Posted by
Yuvraj Sahu (9111088592)
Yuvraj Sahu
Chattisgarh
Mahasamund
Write Answer
Posted Date (24 Nov 2021 10:32 PM) Assigned Date (25 Nov 2021 10:01 AM)
Answered Date (25 Nov 2021 09:59 AM) Translated Date (25 Nov 2021 03:36 PM)

युवराज जी आप बकरी पालन का काम शुरू करने से पहले इसकी ट्रेनिंग अपने नज़दीकी कृषि विज्ञान केन्द्र से ज़रूर लें जिसमें आपको इस काम की पूरी जानकारी मिल जाएगी आप ट्रेनिंग लेने के लिए Krishi Vigyan Kendra Vill Bhalesar,P.O. Kanekera, District Mahasamund, Pin - 493445, Chattisgarh State Phone No & Fax: 07723-204852 से संपर्क कर सकते है।

ਪਿਆਜ਼ ਦੀ ਪਨੀਰੀ ਪੀਲੀ ਹੋ ਰਿਹਾ ਹੈ ਹਲ ਦਸੋ 6ਤਰੀਕ ਦੀ ਬਿਜਾਈ ਹੈ ?

(pb)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (24 Nov 2021 09:44 PM) Assigned Date (25 Nov 2021 10:01 AM)
Answered Date (24 Nov 2021 09:58 PM) Translated Date (25 Nov 2021 03:36 PM)

ਬੂਟਾ ਜੀ ਪਨੀਰੀ ਪੀਲੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਇਹ ਕਿਸੇ ਤੱਤ ਦੀ ਕਮੀ ਕਰ ਕੇ ਵੀ ਹੋ ਸਕਦੀ ਹੈ ਜਾ ਕਿਸੇ ਬਿਮਾਰੀ ਜਾ ਕੀੜੇ ਦੇ ਹਮਲੇ ਕਰ ਕੇ ਵੀ ਹੋ ਸਕਦੀ ਹੈ। ਇਸ ਕਰ ਕੇ ਤੁਸੀਂ ਸਾਨੂੰ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸਦਾ ਸਹੀ ਇਲਾਜ ਦਸਿਆ ਜਾ ਸਕੇ।ਧੰਨਵਾਦ।

Tamatar vicho kakh nu khtm krn lyi khdi spry wartea ?

(pb)
Posted by
Manjinder (9855759197)
Manjinder
Punjab
Rupnagar
Write Answer
Posted Date (24 Nov 2021 08:56 PM) Assigned Date (25 Nov 2021 10:01 AM)
Answered Date (24 Nov 2021 09:18 PM) Translated Date (-)

manjinder ji tmatar vich kakhan di roktham lai metribuzin@300 gram nu 200 litre paani vich ghol ke prati acre de hisab nal vartan di sifarish kiti jandi hai. eh spray tusi khet vich paneeri laun ton 2-3 din pehla kar sakde ho jadon khet vattar vich hove.dhanwaad.

ਡਾਕਟਰ ਸਾਬ ਮੈਂ ਬ੍ਰੀਡ ਦਾ ਕੰਮ ਕਰਨਾ ਮੇਰੇ ਕੋਲ ਘਰ ਚ ਪਸ਼ੂ ਆ .. ਮੇਰੇ ਕੋਲ ਇੱਕ ਜਰਸੀ ਗਾ ਆ.8kg ਦੁੱਧ ਦਿੰਦੀ ਆ ਉਸ ਨੂੰ ਮੈਂ abs ਦੇ zig ਬੁੱਲ ਦਾ seman ਰੱਖਵਾ ਸਕਦਾ.. ਨਾਲ breeding ਵੇਲੇ ਕੀ ਚੀਜਾਂ ਦੇਖਣੀਆਂ ਪੈਂਦੀਆਂ.. ਬੁੱਲ ਦੀ selection ਲਯੀ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (24 Nov 2021 08:55 PM) Assigned Date (25 Nov 2021 10:01 AM)
Answered Date (25 Nov 2021 10:02 AM) Translated Date (-)

ਰਵਨੀਤ ਜੀ ਤੁਸੀ ਜਰਸੀ ਗਾਂ ਨੂੰ Zig ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਸੀਮਨ ਚੰਗੇ ਡਾਕਟਰ ਤੋਂ ਭਰਵਾਓ ਜਿਸ ਨਾਲ ਨਕਲੀ ਸੀਮਨ ਦੀ ਵਰਤੋਂ ਤੋਂ ਬਚਿਆ ਜਾ ਸਕੇ ਅਤੇ ਸੀਮਨ ਦੀ ਸਟ੍ਰਾ ਤੇ ਬੁਲ id ਵੀ ਹੁੰਦਾ ਹੈ ਜਿਸ ਨਾਲ ਸਾਰੀ ਜਾਣਕਾਰੀ ਵੀ ਕੱਢ ਸਕਦੇ ਹੋ

Answered Date (25 Nov 2021 07:17 AM) Translated Date (-)

Yes, Bahut feed pao -cargill da Purina feed, Asees feed best feed hai

Answered Date (25 Nov 2021 09:04 AM) Translated Date (-)

ਵੀਰ ਜੀ ਤੁਸੀ ਮੇਰੇ ਸਵਾਲ ਨਹੀਂ ਦੇਖਿਆ ਗੋਰ ਨਾਲ

25 Nov 2021

Sag semen, Pdfa da imported semen, crv imported semen, abs sexed semen

Cow feed formula dsso ?

(pb)
Posted by
Vijay (9780186611)
Vijay
Punjab
Jalandhar
Write Answer
Posted Date (24 Nov 2021 08:38 PM) Assigned Date (25 Nov 2021 10:00 AM)
Answered Date (25 Nov 2021 10:34 AM) Translated Date (-)

tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

सर फर्स्ट टाइम बच्चा की है 6 दिन हुए है और इस तरह का डिस्चार्ज कर रही है कोई समस्या तो नहीं हैऔर खाने में क्या-क्या रूटीन रखें जिसे अपने दूध पर यह बरकरार रहे और तंदुरुस्त भी रहे धन्यवाद ?

(hn)
  • 1
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (24 Nov 2021 08:35 PM) Assigned Date (25 Nov 2021 10:00 AM)
Answered Date (25 Nov 2021 10:36 AM) Translated Date (25 Nov 2021 03:35 PM)

रमेश जी इसे आप Utrevive liquid 100-100ml सुबह शाम और Vitakind liv liquid 100ml रोजाना देना शुरू करें और इसकी खुराक का पूरा ध्यान रखें और उसे आप अच्छी खुराक के साथ साथ 1 किलो गेहूं का दलिया, 200 ग्राम गुड को अच्छी तरह से पकाकर फिर थोड़ा ठंडा होने पर उसमें 100 मि.ली. सरसों का तेल मिलाकर खिला सकते है जिससे दूध में फायदा होता है और Glactogog पाउडर 30 ग्राम रोजाना दे सकते है।

sir barseen bije nu ik mahina ho giya hai jis din bijya c us din mih pai giya c hun oh growth ni kar riha koi solution bijayi wele dap v nahi paya c sir ?

(pb)
Posted by
parwinder singh (9478537190)
parwinder singh
Punjab
Shahid Bhagat Singh Nagar
Write Answer
Posted Date (24 Nov 2021 08:21 PM) Assigned Date (25 Nov 2021 10:00 AM)
Answered Date (24 Nov 2021 09:11 PM) Translated Date (-)

Parwinder ji , je jameen di stah sakht lag rahi hai ta Berseem nu paani jaroor deo ate 19:19:19 @10-15 g/L paani de hisaab nal spray karo ji . Dhanwaad .

Answered Date (25 Nov 2021 07:24 AM) Translated Date (-)

ok g sir thanks

Sir g buffalo milk fat price ki chl reha g ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (24 Nov 2021 08:11 PM) Assigned Date (25 Nov 2021 09:59 AM)
Answered Date (25 Nov 2021 10:46 AM) Translated Date (-)

Manjeet ji tuhade dudh di fatt ate snf de rate di sahi jankari dairy wale to mill skdi hai jithe tuci dudh paa rhe ho baki ehna nu kadan da trika hunda hai jiwe jekar fatt da rate 200 hai ate tuahdi Fat 4 aundi hai ate Snf da rate 170 hai ate tuhadi snf 8 aundi hai tan total fatt 200x4=800 ate Snf 170x8=1360 fir Fat+snf ,800+1360= 2160 iss trah 1 liter da rate 21 rupes 60 passe howega. Example Fat 4.0 *200 =800 Snf 8.0 *=170=1360 800+1360=2160 Rate per kg 21.60 paise Milk 01 litre 21.60 Milk 10 litre 216 rupees

20oct di beeji hoi aa 3086 pehla pani lg gya ji hun urea nal ki pawa jo fot kre jhaad vdh ave ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (24 Nov 2021 08:03 PM) Assigned Date (25 Nov 2021 09:59 AM)
Answered Date (24 Nov 2021 08:25 PM) Translated Date (25 Nov 2021 03:35 PM)

Varinder ji , kirpa kar ke ih daaso ki tuci pehla kihdi - kihdi khaad kinni matra vich paa chukke ho , us hisaab naal hi tuhanu sahi jaankari ditti jaa sakegi . Dhanwad .

Answered Date (25 Nov 2021 07:53 AM) Translated Date (25 Nov 2021 03:34 PM)

25kg dap 50kg super

25 Nov 2021

Varinder ji , tuci filhaal sirf urea khaad di varto hi karo , je tuhadi fasl vich zinc ya kise hor micronutrient di ghaat de lashan han , tan tuci usdi spray kar sakde ho . Dhanwad .

Kank vich 5-10 percent sundi aa kite kite pani laye nu hafta ho gya ajj urea paya ji ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (24 Nov 2021 08:01 PM) Assigned Date (25 Nov 2021 09:59 AM)
Answered Date (24 Nov 2021 09:22 PM) Translated Date (-)

varindre ji , ih gulabi sundi da hamla ho riha hai , is di rokthaam karn lai paani din sme laon di koshish karo kyuki din sme is te kaafi panshi hamla karde han ate tuci is di rokthaam lai quinalphos 25 EC @400-500 ml /acre de hisaab naal spray kar sakde ho g , Dhanwad .

Answered Date (24 Nov 2021 09:25 PM) Translated Date (-)

varinder ji kirpa kar ke tusi eh daso vi kehdi sundi ne hamla kita hai ja oh wali sundi di photo bhejo tan jo tuhanu os hisab nal sahi jankari diti ja sake.Dhanwaad.

Sir mai dog nu time to time deworming karwa reha han par ohh gand khano nai hat rahi hai ki eh oss de khanr nal related aa jankari deyo ?

(pb)
Posted by
Daljit singh (7973693765)
Daljit singh
Punjab
Kapurthala
Write Answer
Posted Date (24 Nov 2021 07:49 PM) Assigned Date (25 Nov 2021 09:59 AM)
Answered Date (25 Nov 2021 10:47 AM) Translated Date (25 Nov 2021 03:34 PM)

Daljit ji tuci uss nu Sharkoferol pet liquid 10-10ml swere sham deo ate sme sme te deworming krde rho jiss nal sari di kami howegi.

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (24 Nov 2021 07:27 PM) Assigned Date (25 Nov 2021 10:40 AM)
Answered Date (24 Nov 2021 08:03 PM) Translated Date (-)

ਗੁਰਜਿੰਦਰ ਜੀ , (Hay)ਚਾਰੇ ਨੂੰ ਸੁਕਾ ਕੇ ਸਾਂਭਣ ਦਾ ਭਾਵ ਹੈ ਕਿ ਉਸ ਵਿਚਲੀ ਸਿੱਲ੍ਹ ਦੀ ਮਾਤਰਾ 15 ਪ੍ਰਤੀਸ਼ਤ ਤੋਂ ਜ਼ਿਆਦਾ ਨਾ ਰਹੇ ਅਤੇ ਉਸ ਦੇ ਪੌਸ਼ਟਿਕ ਤੱਤਾਂ ਵਿੱਚ ਕੋਈ ਘਾਟ ਨਾ ਆਵੇ।ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਬਰਸੀਮ ਦੀ ਕਟਾਈ ਕਰਨੀ ਚਾਹੀਦੀ ਹੈ। ਇਸ ਕੱਟੀ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੀ ਲੰਬਾਈ ਦਾ ਕੁਤਰਾ ਕਰ ਲਓ। ਫਿਰ ਇਸ ਕੁਤਰਾ ਕੀਤੇ ਚਾਰੇ ਨੂੰ ਸੁਕਾਉਣ ਲਈ ਸਧਾਰਨ ਪਿੜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।ਚਾਰੇ ਨੂੰ ਛੇਤੀ ਸੁਕਾਉਣ ਲਈ ਇਸ ਨੂੰ ਕਿਸੇ ਤਰੰਗਲੀ ਆਦਿ ਨਾਲ ਹਰ ਦੋ ਤਿੰਨ ਘੰਟਿਆਂ ਬਾਅਦ ਹਿਲਾਉਂਦੇ ਰਹੋ। ਜਦੋਂ ਚਾਰਾ-ਚੰਗੀ ਤਰ੍ਹਾਂ ਸੁੱਕ ਜਾਵੇ ਤਾਂ ਸਟੋਰ ਕਰ ਲਓ। ਸਟੋਰ ਕਰਨ ਤੋਂ ਪਹਿਲਾਂ ਇਸ ਦੀ ਨਮੀ ਪਰਖਣ ਲਈ ਹੱਥ ਨਾਲ ਕੁਝ ਡਾਲਾਂ ਨੂੰ ਮਰੋੜੀ ਦਿਓ। ਜੇ ਇਹ ਸੌਖਿਆਂ ਹੀ ਟੁੱਟ ਜਾਣ ਤਾਂ ਸਮਝੋ ਕਿ ਚਾਰਾ ਸਟੋਰ ਕਰਨ ਲਈ ਤਿਆਰ ਹੈ। ਇਸ ਨੂੰ ਤੂੜੀਵਾਲੇ ਕੋਠੇ ਵਿੱਚ ਜਮ੍ਹਾਂ ਕੀਤਾ ਜਾ ਸਕਦਾ ਹੈ।ਇਕ ਕਿਲੋ ਸੁਕਾਇਆ ਹਰਾ ਚਾਰਾ ਜਿਸ ਵਿੱਚ 90 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ ਉਹ 6 ਕਿਲੋ ਹਰੇ ਚਾਰੇਦੇ ਬਰਾਬਰ ਹੈ ਜਿਸ ਵਿੱਚ 15 ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ। ਧੰਨਵਾਦ।