Manage Expert Answers

Search

Total Count :- 258604

ਡਾ ਸਾਹਿਬ ਜੀ ਬਰਸੀਮ ਅਤੇ ਮੇਰਿਆਂ ਵਿੱਚ ਹਰਾ ਜਿਹਾ ਤੇਲਾ ਬਹੁਤ ਪੈ ਗਿਆ ਹੈ ਕੋਈ ਇਲਾਜ ਦਸੋ ਜੀ ?

(pb)
  • 2
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (16 Nov 2021 07:20 PM) Assigned Date (17 Nov 2021 10:32 AM)
Answered Date (17 Nov 2021 11:37 AM) Translated Date (-)

ਗੁਰਮੇਲ ਜੀ ਤੁਸੀਂ ਬਰਸੀਮ ਤੇ ਤੇਲੇ ਦੀ ਰੋਕਥਾਮ ਲਈ Imidacloprid @1ml ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

The crops of my peas are 22-25 days old. Flowering has started. Which spray should be given to get more flowers ?

(en)
Posted by
Arbaj Patel (6260004049)
Arbaj Patel
Madhya Pradesh
Dhar
Write Answer
Posted Date (16 Nov 2021 07:02 PM) Assigned Date (17 Nov 2021 10:31 AM)
Answered Date (16 Nov 2021 07:19 PM) Translated Date (-)

Arbaj, To induce flowering you can spray NAA(Napthalene acetic acid). Dissolve 4 gram NAA in 10-15ml of ethyl alcohal and make the volume one litre. at the time of spray use this 1 litre in 100 litre of water. thank you.

Gay dus din phle cross krayi thi bijar se ab sfed mota toda dal rhi h kya ye infection h ?

(hn)
Posted by
avneesh tyagi (7983318375)
avneesh tyagi
Uttar Pradesh
Ghaziabad
Write Answer
Posted Date (16 Nov 2021 06:51 PM) Assigned Date (17 Nov 2021 10:30 AM)
Answered Date (17 Nov 2021 10:49 AM) Translated Date (17 Nov 2021 11:17 AM)

Tyagi ji yadi woh motte jalle kr rehi hai tab jyada smasia wali batt nhi hai aap usko keeper plus powder 30gm rojana 20 din tak de skte hai baki uske gabhin hone ja khali hone ka sahi pta 21-22 din badd dubara heat mai aane per lgg skta hai.

(pb)
Posted by
sukhjinder singh (9463986578)
sukhjinder singh
Punjab
Sangrur
Write Answer
Posted Date (16 Nov 2021 06:14 PM) Assigned Date (17 Nov 2021 10:41 AM)
Answered Date (17 Nov 2021 10:48 AM) Translated Date (17 Nov 2021 11:17 AM)

ਸੁਖਜਿੰਦਰ ਜੀ ਪਸ਼ੂਆਂ ਨੂੰ ਅਚਾਰ ਦੀ ਵਰਤੋਂ ਹਰੇ ਚਾਰੇ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਇਹ ਤੁਸੀ 25 ਕਿਲੋ ਤੱਕ ਰੋਜਾਨਾ ਪਸ਼ੂ ਨੂੰ ਖਿਲਾ ਸਕਦੇ ਹੋ ਬਾਕੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ ਜਿਵੇਂ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ

Sir 2 din di sui cow nu vitum H de sakde aha ja nhi ji ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (16 Nov 2021 06:08 PM) Assigned Date (17 Nov 2021 10:29 AM)
Answered Date (17 Nov 2021 10:44 AM) Translated Date (17 Nov 2021 11:16 AM)

Harmander ji jekar tuhade kol vitum h liquid bachia hoya peya ha fir tuci isdi varto kr skde ho iss vich vitamins hunde hai jiss nal sarir di vdhia growth hundi hai.

मेरा किन्नू का पेड़ ऊपर की तरफ से सूख रहा है ऊपर से सूखते हुए नीचे की तरफ सूखता हुआ पूरा पेड़ सुख रहा है क्या कोई इलाज या दवाई है ?

(hn)
  • 1
Posted by
Parvinder Singh (8920122011)
Parvinder Singh
Haryana
Rohtak
Write Answer
Posted Date (16 Nov 2021 05:40 PM) Assigned Date (17 Nov 2021 10:40 AM)
Answered Date (16 Nov 2021 06:28 PM) Translated Date (17 Nov 2021 11:15 AM)

परविंदर जी , आपके पौधे पे die back बीमारी का हमला है , आप सूखी हुई टहनियों को काट दे और Copper oxychloride @3 g /L पानी के हिसाब से स्प्रे करे। धन्यवाद।

16 Nov 2021

Thanks sir

Answered Date (21 Nov 2021 08:49 PM) Translated Date (22 Dec 2021 10:41 AM)

कितने दिन के गैप में स्प्रै करना है सर। एक बार स्प्रे करने के बाद कितने दिन बाद स्प्रे करे ?

ਇਸ ਦਵਾਈ ਦੀ ਮਾਤਰਾ ਇਕ ਕਿਲੇ ਵਿੱਚ ਕੀਨੀ ਪਾਈਏ, ਅਤੇ ਕੀਨੇ ਲਿਟਰ ਪਾਣੀ ਨਾਲ ਸਪਰੇ ਕਰੀਏ ਜੀ ?

(pb)
  • 1
Posted by
Sukhraj Singh Goraya (6284905280)
Sukhraj Singh Goraya
Punjab
Gurdaspur
Write Answer
Posted Date (16 Nov 2021 05:34 PM) Assigned Date (17 Nov 2021 10:30 AM)
Answered Date (16 Nov 2021 06:31 PM) Translated Date (17 Nov 2021 11:15 AM)

ਸੁਖਰਾਜ ਜੀ ਇਸ ਦਵਾਈ ਦੀ ਬਿਜਾਈ ਤੋਂ ਬਾਅਦ 2 ਦਿਨਾਂ ਦੇ ਅੰਦਰ 1.5 ਲੀਟਰ ਨੂੰ 200 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

How can we identify whether the German shepherd has conceived or not ?

(en)
Posted by
Harpreet Kaur (9041073052)
Harpreet Kaur
Punjab
Bathinda
Write Answer
Posted Date (16 Nov 2021 05:29 PM) Assigned Date (17 Nov 2021 10:29 AM)
Answered Date (17 Nov 2021 10:43 AM) Translated Date (17 Nov 2021 11:13 AM)

Harpreet Kaur ji if you want to know about female dog is pregnant or not pregnant, only one way to check exact conceived of the female dog by x-ray of 45 days after when they were crossed. this is the right way to identify the female dog is pregnant or not pregnant. thanks

जंगली को समके बीज से पौधा कैसे तैयार किया जाता है ?

(hn)
Posted by
Maheshwar Kumar (6263794680)
Maheshwar Kumar
Madhya Pradesh
Mandla
Write Answer
Posted Date (16 Nov 2021 04:30 PM) Assigned Date (23 Nov 2021 04:27 PM)
Answered Date (17 Nov 2021 11:41 AM) Translated Date (22 Dec 2021 10:41 AM)

महेश्वर जी आपके सवाल की समझ नहीं आ रही कृपया अपना सवाल विस्तार से बताएं ता जो आपको उसके हिसाब से सही जानकारी दे सके। धन्यवाद।

जंगली को शाम को बीज से कैसे तैयार किया जाता है ?

(hn)
Posted by
Maheshwar Kumar (6263794680)
Maheshwar Kumar
Madhya Pradesh
Mandla
Write Answer
Posted Date (16 Nov 2021 04:26 PM) Assigned Date (23 Nov 2021 04:27 PM)
Answered Date (17 Nov 2021 11:41 AM) Translated Date (22 Dec 2021 10:41 AM)

महेश्वर जी आपके सवाल की समझ नहीं आ रही कृपया अपना सवाल विस्तार से बताएं ताकि आपको उसके हिसाब से सही जानकारी दे सके। धन्यवाद।

ਕਿਰਪਾ ਕਰਕੇ ਦੱਸਉ ਜੀ ਚੱਪਣ ਕੱਦੂ ਨੂੰ ਕੀ ਬਿਮਾਰੀ ਆ ਇਸ ਦਾ ਕੀ ਇਲਾਜ ਆ ਧੰਨਵਾਦ ?

(pb)
  • 2
Posted by
sukhvir Singh (7087543184)
sukhvir Singh
Punjab
Bathinda
Write Answer
Posted Date (16 Nov 2021 04:18 PM) Assigned Date (16 Nov 2021 04:43 PM)
Answered Date (17 Nov 2021 11:33 AM) Translated Date (-)

ਸੁਖਵੀਰ ਜੀ ਇਸ ਵਿਚ wilt ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਰੋਕਥਾਮ ਲਈ ਤੁਸੀਂ 12 63 @2-3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ drenching ਕਰ ਸਕਦੇ ਹਨ। ਧੰਨਵਾਦ।

Answered Date (17 Nov 2021 06:32 PM) Translated Date (-)

ਧੰਨਵਾਦ ਜੀ

ਸਤਿ ਸ੍ਰੀ ਅਕਾਲ ਜੀ 3086 ਕਣਕ ਬੀਜੀ ਸੀ ਜੀ 3 ਨਵੰਬਰ ਨੂੰ ਸੁਪਰ ਸੀਡਰ ਨਾਲ ਜੀ ਬਹੁਤ ਘੱਟ ਉਗੀ ਆ ਜੇਕਰ ਪਾਣੀ ਅੱਗੇ ਕਣਕ ਦਾ ਸਿੱਟਾ ਦੇਣਾ ਹੋਵੇ ਤਾ ਸਹੀ ਵਿਧੀ ਕੀ ਹੈ ਜੀ ਜੇ ਬੀਜ ਪਾਣੀ ਵਿਚ ਭਿਓ ਕੇ ਸਿਟਾ ਦੇਣਾ ਹੋਵੇ ਤਾ ਕਿਨਾ ਸਮਾ ਪਹਿਲਾ ਭਿਓਣਾ ਹੈ ਜੀ ਬੀਜ ਪੁਗਰਣ ਤੇ ਸਿਟੇ ਦਿਤਾ ਜਾਵੇ ਜਾ ਪਹਿਲਾ ਸਾਰੀ ਜਾਣਕਾਰੀ ਵਿਸਥਾਰ ਨਾਲ ਦਿੳ ਜੀ ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (16 Nov 2021 03:31 PM) Assigned Date (16 Nov 2021 04:51 PM)
Answered Date (16 Nov 2021 06:25 PM) Translated Date (17 Nov 2021 11:12 AM)

ਜੋਤ ਜੀ , ਤੁਸੀ ਕਣਕ ਨੂੰ ਪਾਣੀ ਲਾਉਣ ਤੋਂ ਬਾਅਦ , ਜਦੋ ਪਾਣੀ ਜਮੀਨ ਵਿਚ ਰਚ ਜਾਵੇ ਤਾ ਬੀਜ ਦਾ ਛਿੱਟਾ ਦੇ ਸਕਦੇ ਹੋ , ਬੀਜ ਨੂੰ ਚੰਗੇ ਉਗਾਅ ਲਈ ਛਿੱਟਾ ਦੇਣ ਤੋਂ 24 ਘੰਟੇ ਪਹਿਲਾ ਭਿਓ ਕੇ ਰੱਖਿਆ ਜਾ ਸਕਦਾ ਹੈ। ਧੰਨਵਾਦ।

ਲੈਚੀਆਂ ਦੀ kheti ?

(pb)
Posted by
Surinder Singh (9592441178)
Surinder Singh
Punjab
Rupnagar
Write Answer
Posted Date (16 Nov 2021 03:25 PM) Assigned Date (-)
Answered Date (16 Nov 2021 04:34 PM) Translated Date (17 Nov 2021 11:27 AM)

ਸੁਰਿੰਦਰ ਜੀ , ਇਲਾਇਚੀ ਦੀ ਖੇਤੀ ਲਈ ਪੰਜਾਬ ਦਾ ਵਾਤਾਵਰਨ ਅਨੁਕੂਲ ਨਹੀਂ ਹੈ , ਸੋ ਇਲਾਇਚੀ ਦੀ ਖੇਤੀ ਪੰਜਾਬ ਵਿਚ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।

ਡਾਕਟਰ ਸਾਹਿਬ cow ਪੁੱਰੇ ਟਾਈਮ ਸੁਣ ਤੋ ਇੱਕ ਮਹੀਨਾ ਪਹਿਲਾਂ ਵਸ਼ੀ ਡੇਗ ਗਈ ਸੀ ਤੇ ਜੇਰ ਵੀ ਡਾਕਟਰ ਤੋਂ ਕਦਵਾਈ ਸੀ । ਹੁਣ 45-50 ਦਿਨ ਹੋ ਗਏ ਜੀ ਵਸ਼ੀ ਡੇਗੀ ਨੂੰ ਦੁੱਧ ਨੀ ਵਧ ਰਹੀ ਬਸ ਉਸ ਦਿਨ ਤੋਂ ਇੱਕ ਜੱਗ ਈ ਦੁੱਧ ਦੇ ਰਹੀ ਆ । ਡਾਕਟਰ ਕਹਿੰਦਾ ਸੀ ਵੀ ਜਿਸ ਦਿਨ ਇਸ ਦੇ ਦਿਨ ਪੂਰੀ ਹੋ ਜਨਗੇ ਉਸ ਦਿਨ ਤੋਂ ਦੁੱਧ vdd ਜੂ ?

(pb)
Posted by
ਸਤਿਗੁਰ ਸਿੰਘ (9814654496)
ਸਤਿਗੁਰ ਸਿੰਘ
Punjab
Sangrur
Write Answer
Posted Date (16 Nov 2021 02:06 PM) Assigned Date (17 Nov 2021 10:29 AM)
Answered Date (17 Nov 2021 10:30 AM) Translated Date (17 Nov 2021 11:29 AM)

ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Super seeder naal beeji kank nu pani, urea , spray, ya koi hor dwai aam shate naal beji kanak toh alag dene panidi hai ?

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (16 Nov 2021 01:48 PM) Assigned Date (17 Nov 2021 10:28 AM)
Answered Date (16 Nov 2021 02:31 PM) Translated Date (17 Nov 2021 03:44 PM)

Kuldeep ji vaise ta super seeder nal beeji kanak nu pani, spray te khad di varto aam tareeke vali beeji kanak vangu hi kiti jandi hai. Bas es vich ek gal da dhyan rahe ki zameen vich parali dabi hundi hai jis karke es nu pani bhar ke lgda hai. Is liye pani jada bharke na lgao. Kyi var upper layer te pani nai janda te jis karke pani laun vala kayare vich pani payi janda jis karke ke jrurat to jada pani bhar janda. Dhanwad.

ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਹੈਪੀ ਸੀਡਰ ਦੁਬਾਰਾ ਬੀਜੀ ਹੋਈ ਕਣਕ ਨੂੰ ਯੂਰੀਆ ਖਾਦ ਪਾਣੀ ਤੋਂ ਪਹਿਲਾਂ ਪਾਈ ਜਾਵੇ ਜਾਂ ਬਾਅਦ ਵਿੱਚ , ਜੇਕਰ ਪਹਿਲਾਂ ਪਾਉਣੀ ਹੈ ਤਾਂ ਪਾਣੀ ਲਾਉਣ ਤੋਂ ਕਿੰਨੇ ਦਿਨ ਪਹਿਲਾਂ ਪਾਈ ਜਾਵੇ ।ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (16 Nov 2021 01:07 PM) Assigned Date (17 Nov 2021 10:28 AM)
Answered Date (16 Nov 2021 01:17 PM) Translated Date (17 Nov 2021 11:10 AM)

ਗੁਰਦੇਵ ਜੀ ਤੁਸੀਂ ਕਣਕ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਵਿਚ ਕਰ ਸਕਦੇ ਹਨ । ਧੰਨਵਾਦ।

Nimbu bare jankari ?

(pb)
Posted by
sartaj singh (9888770510)
sartaj singh
Punjab
Gurdaspur
Write Answer
Posted Date (16 Nov 2021 12:26 PM) Assigned Date (16 Nov 2021 04:43 PM)
Answered Date (16 Nov 2021 01:18 PM) Translated Date (17 Nov 2021 11:36 AM)

Sartaj ji kirpa karke apna sawal visthar nal daso ta jo se hisab nal sahi jankari diti ja sake. Tusi nimbu bare ki jankari lena chaunde han. Dhanwad.

kinnow baag vich dap sahi rahu ja fr super te urea te kehde mahine ch pauni chaidi aa ?

(pb)
Posted by
varinder singh (9872806461)
varinder singh
Punjab
Fazilka
Write Answer
Posted Date (16 Nov 2021 12:16 PM) Assigned Date (16 Nov 2021 04:51 PM)
Answered Date (16 Nov 2021 01:09 PM) Translated Date (22 Feb 2022 11:00 AM)

Varinder ji kinnow de baag vich urea di khad te SSP di varto krn di sifarish kiti jandi hai. 1-3 saal de butte lyi 10-30kg prati butta rudi di khad, 240-720gram Urea prati butta te 185-550gram MOP prati butta de hisab nal payi jandi hai. SSP di varto ta kro je zameen vich isdi kami aundi hai. Vaise SSP di varto nahi kiti jandi 3 saal tak de plants lyi. 4-7 saal de butte lyi rudi@40-80kg, Urea@960-1680gram, SSP@1360-2400gram te MOP@735-1285 prati plant de hisab nal varto kar sakde han. Rudi di khad december mahine vich pa deo. Urea da pehli half dose februry mahine te baki da hissa april-may de mahine vich fruit lagan baad pauni chahidi hai. Kinnow vich Super di varto urea de pehle hisse nal pa deo. Tuhade area vich potash di kami ghat hi aundi hai, is liye zameen di mitti parkh jrur krao te report de hisab nal khada di varto kro. Dhanwad.

प्याज में खरपतवार पौधे के लिए कौन सा दवाई का छिड़काव करें ?

(hn)
Posted by
Santram pal (9644526801)
Santram pal
Chattisgarh
Rajnandgaon
Write Answer
Posted Date (16 Nov 2021 11:23 AM) Assigned Date (16 Nov 2021 04:43 PM)
Answered Date (16 Nov 2021 12:32 PM) Translated Date (17 Nov 2021 11:36 AM)

संतराम जी प्याज़ की फसल में नदीन की रोकथाम के लिए 3-4 गोड़ाई जरूरी है। पहली गोड़ाई पनीरी लगाने से तकरीबन 3 हफ्ते बाद करे। बाकी गोड़ाई को 15 दिन के अंतराल पर करें। प्याज़ की पनीरी लगाने के एक सप्ताह के भीतर 200 लीटर पानी में 23.5 ईसी (ऑक्सीफ्लोरफिन) 380 मिली प्रति एकड़ का छिड़काव करें और 90-100 दिनों के बाद एक गोड़ाई करें। धन्यवाद।

ਆਹ ਬਿਮਾਰੀ ਦਸਿਓ ਜੀ ?

(pb)
  • 4
Posted by
Rubanpreet sidhu (9465147343)
Rubanpreet sidhu
Punjab
Bathinda
Write Answer
Posted Date (16 Nov 2021 11:11 AM) Assigned Date (17 Nov 2021 10:28 AM)
Answered Date (16 Nov 2021 11:25 AM) Translated Date (17 Nov 2021 11:37 AM)

ਰੁਬਨਪ੍ਰੀਤ ਜੀ ਕਈ ਵਾਰ ਜਦੋ ਗੋਭੀ ਦੇ ਫੁੱਲ ਉੱਪਰ ਯੂਰੀਆ ਦਾ ਦਾਣਾ ਡਿਗ ਜੇ ਤਾ ਫੁੱਲ ਇਸ ਤਰਾਂ ਖਰਾਬ ਹੋ ਜਾਂਦਾ ਹੈ। ਇਹ ਵੀ ਓਸੇ ਤਰਾਂ ਦੇ ਲੱਛਣ ਦਿਖਾ ਰਿਹਾ ਹਨ। ਧੰਨਵਾਦ।

सर जी डॉ रविंदर चहल जी एचएफ ब्रीड hifer है वह पिछली बार डेढ़ महीने की प्रेग्नेंट थी तो उसने ब्लड का डिस्चार्ज किया 2 दिन और वह फिर दोबारा प्रेग्नेंट हो चुकी है 20 दिन हो गए क्या ट्रीटमेंट करें जो दुबारा ही समस्या ना हो ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (16 Nov 2021 11:01 AM) Assigned Date (16 Nov 2021 04:56 PM)
Answered Date (17 Nov 2021 10:26 AM) Translated Date (17 Nov 2021 11:37 AM)

राहुल जी आप उसे अभी Keeper plus पाउडर 30 ग्राम रोजाना 20 दिन तक देना शुरू करें बाकि यदि वो 21—22​ दिन बाद कोई तार या हीट में आती है तो दोबारा नए दूध करवाएं यदि नहीं करती है तो तीन महीने बाद डॉक्टर से गाभिन जांच ज़रूर करवाएं।

vaar vaar dhniya bijn te v germinate ni ho rea . eda kyu ho rea ?

(pb)
Posted by
karamjeet kaur (8727072478)
karamjeet kaur
Punjab
Rupnagar
Write Answer
Posted Date (16 Nov 2021 10:42 AM) Assigned Date (16 Nov 2021 04:43 PM)
Answered Date (16 Nov 2021 11:38 AM) Translated Date (-)

Karamjeet ji dhaniya na germinate hon de kayi karn ho sakde han jive seed da kharab hona, zameen vich sahi nami na hona, ja zameen vich kise nutrient di kami ja jrurat to vadh hona, aadi . Kirpa tusi zameen di mitti di janch krvao te beej kise bharose yog store to lao. Te bijayi samay zameen nu changi tra bhur bhuri kro te rudi di khad jrur varto. Dhanwad.

Hello sir,it’s colour look like white green and a little amount of cream.i purchased 5 bottles which 4 have same colour like white green and other one bottle colour have white brown.my question is all bottles had original products or fake.Thankyou ?

(en)
  • 4
Posted by
Sunny (9878703070)
Sunny
Punjab
Jalandhar
Write Answer
Posted Date (16 Nov 2021 10:23 AM) Assigned Date (17 Nov 2021 10:28 AM)
Answered Date (16 Nov 2021 01:22 PM) Translated Date (17 Nov 2021 02:14 PM)

Sunny the products are original. You can use them to make decomposer for your fields. Thank you.

hello jj..kanak super seeder nal beeji nu..13 din ho gaye han...kanak vicho katt ugii aa..paili khusak c...ki hun kanak nu panni lagga daiye ?

(pb)
Posted by
harmanpreet singh (8872815767)
harmanpreet singh
Punjab
Gurdaspur
Write Answer
Posted Date (16 Nov 2021 09:56 AM) Assigned Date (16 Nov 2021 04:44 PM)
Answered Date (16 Nov 2021 10:26 AM) Translated Date (17 Nov 2021 11:39 AM)

Harmanpreet ji, kanak di fasal nu 2 to 4 din baad halke pani nal sinchayi kiti ja sakdi hai. par dheyan dita jawe ke kanak nu vadhere matara vich pani na laya jawe, is nal kanal peeli pain de asar ban jande han. dhanwad.

hello ji, assi 12 din pehla super seeder nal kanak beejji c...jameen vich vich thodi khushak c, so otho kanak ght uggi aa...ki hun panni laa daiyye..kanak ugg paau ja fer kanak da hor chitta de daiye te fer paannii laiye ?

(pb)
Posted by
harmanpreet singh (8872815767)
harmanpreet singh
Punjab
Gurdaspur
Write Answer
Posted Date (16 Nov 2021 09:47 AM) Assigned Date (17 Nov 2021 10:27 AM)
Answered Date (16 Nov 2021 10:29 AM) Translated Date (17 Nov 2021 05:11 PM)

Harmanpreet ji, kanak di fasal nu 2 to 4 din baad halke pani nal sinchayi kiti ja sakdi hai. par dheyan dita jawe ke kanak nu vadhere matara vich pani na laya jawe, is nal kanak peeli pain de asar ban jande han. dhanwad.

ਹਲਦੀ ਇਸ ਤਰ੍ਹਾਂ ਹੋ ਰਹੀ ਆ ਜੀ ਕੀ ਕੀਤਾ ਜਾਵੇ ਜੀ ?

(pb)
  • 2
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (16 Nov 2021 09:33 AM) Assigned Date (16 Nov 2021 04:44 PM)
Answered Date (16 Nov 2021 01:26 PM) Translated Date (17 Nov 2021 03:49 PM)

ਨੱਥਾ ਜੀ ਇਹ ਝੁਲਸ ਰੋਗ ਅਤੇ ਪੱਤਿਆਂ ਤੇ ਧੱਬੇ ਹਨ। ਇਸ ਨੂੰ ਰੋਕਣ ਲਈ ਮੈਨਕੋਜ਼ੇਬ 2.5-3 ਗ੍ਰਾਮ ਜਾਂ ਕਾਰਬੈਂਡਾਜ਼ਿਮ 2.5-3 ਗ੍ਰਾਮ ਨੂੰ ਪ੍ਰਤੀ 1 ਲੀਟਰ ਪਾਣੀ ਵਿੱਚ ਪਾ ਕੇ 15-20 ਦਿਨਾਂ ਦੇ ਵਕਫੇ ਤੇ ਸਪਰੇਅ ਕਰੋ ਜਾਂ ਫਿਰ ਪ੍ਰੋਪੀਕੋਨਾਜ਼ੋਲ 2 ਮਿ:ਲੀ: ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ।ਧੰਨਵਾਦ।

Bakri palan shuru karni hai sujhav chahiye ?

(hn)
Posted by
Mohan singh (9806440918)
Mohan singh
Madhya Pradesh
Sehore
Write Answer
Posted Date (16 Nov 2021 09:30 AM) Assigned Date (16 Nov 2021 04:44 PM)
Answered Date (17 Nov 2021 09:00 AM) Translated Date (17 Nov 2021 11:39 AM)

Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi.

जब मैंने सरसों की बुवाई की उसके 10 दिन बाद बारिश हो गयी ।और आज 40 दिन की हो गयी कुछ कुछ ऐसे फूल निकल रहे और ज्यादातर कलियां निकल रही कुछ इस प्रकार से हमारी सरसों है । कृपा कर के सुझाव दे क्या इसमें पानी लगाए य नही यदि हां तो क्या यूरिया और किस किस क उपयोग करें 3बीघा पक्के है। मात्रा भी बताए महान दया होगी । धन्यवाद ?

(hn)
  • 4
Posted by
satyam tiwari (9084115903)
satyam tiwari
Uttar Pradesh
Kanpur Dehat (Ramabai Nagar)
Write Answer
Posted Date (16 Nov 2021 09:09 AM) Assigned Date (16 Nov 2021 04:44 PM)
Answered Date (16 Nov 2021 01:31 PM) Translated Date (17 Nov 2021 11:39 AM)

सत्यम जी सरसों में 40 किलो नाइट्रोजन (90 किलो यूरिया), 12 किलो फासफोरस (75 किलो सिंगल सुपर फासफेट) और 6 किलो पोटाश्यिम (10 किलो म्यूरेट ऑफ पोटाश) प्रति एकड़ डालें। कम वर्षा वाले क्षेत्रों में सारी खाद बिजाई से पहले डालें। सिंचित हालातों में सरसों के लिए खाद की आधी मात्रा बिजाई से पहले और आधी मात्रा पहला पानी लगाते समय डालें। बारानी हालातों में खाद की सारी मात्रा बिजाई से पहले डालें।आपकी फसल फूल आने शुरू हो चुके है इस समय आप सिंचाई कर सकते है और साथ यूरिया खाद डाल सकते है। धन्यवाद।

Beans Mein kida lag raha uske liye kya Dava dalen ?

(hn)
  • 1
Posted by
Jitendra Kumar (6206636712)
Jitendra Kumar
Bihar
Gaya
Write Answer
Posted Date (16 Nov 2021 08:41 AM) Assigned Date (16 Nov 2021 04:55 PM)
Answered Date (16 Nov 2021 02:25 PM) Translated Date (17 Nov 2021 11:39 AM)

Jitendra ji kirpya ap fasal ki adhik aur clear photos bheje ta jo oske hisab se sahi janakri de sake. Is photo mein clear dekhayi nahi de raha hai. Dhanywad.

ਬਾਈ ਜੀ ਸਿਮਲਾਂ ਮਿਰਚ ਤੇ ਸੁਰੰਗਾਂ ਵਾਲਾਂ ਲਿਫ਼ਾਫ਼ਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋ, ਮਿਲੇਗਾ ਜਾ ਨਹੀ ਅਤੇ ਕੀ ਰੇਟ ਮਿਲੇਗਾ ਦੱਸੋ, ਇਸ ਬਾਰੇ ਧੰਨਵਾਦ ਜੀ ?

(pb)
Posted by
Gurmeet singh (7986790337)
Gurmeet singh
Punjab
Mansa
Write Answer
Posted Date (16 Nov 2021 07:51 AM) Assigned Date (16 Nov 2021 04:50 PM)
Answered Date (16 Nov 2021 02:57 PM) Translated Date (17 Nov 2021 02:04 PM)

ਗੁਰਮੀਤ ਜੀ ਸਬਜ਼ੀ ਤੇ ਸੁਰੰਗਾਂ ਲਈ ਵਰਤ ਵਾਲਾ ਲਿਫ਼ਾਫ਼ਾ ਜਾ ਪੰਨਾ PAU ਲੁਧਿਆਣਾ ਤੋਂ ਨਹੀਂ ਮਿਲਦਾ। ਇਹ ਲਿਫ਼ਾਫ਼ਾ ਤੁਸੀਂ ਆਪਣੇ ਨਜ਼ਦੀਕੀ ਸੀਡ ਸਟੋਰ ਤੋਂ ਲੈ ਸਕਦੇ ਹਨ। ਇਸ ਦਾ ਰੇਟ ਵੀ ਆਮ ਪੰਨੇ ਵਾਲਾ ਹੀ ਹੁੰਦਾ ਹੈ। ਧੰਨਵਾਦ।

ਸਤਿ ਸੀ ਅਕਾਲ ਜੀ ਸਰ ਜੀ ਮਟਰ ਕਿਸ ਕਿਸਮ ਦੇ ਲਾਈਆਂ ਜਾਵੇ ਕੀ ਝਾੜ ਵੀ ਵੱਧ ਹੋਵੇ ਤੇ ਮ ਟਰ ਲੰਬਾ ਹੋਵੇ ਦੱਸੀਉ ਕਿਸ ਕਿਸਮ ਦਾ ਮਟਰ ਲਾਈਆਂ ਜਾਵੇ ?

(pb)
Posted by
ਬੇਅੰਤ ਸਿੰਘ ਚੋਹਾਨ (9855647008)
ਬੇਅੰਤ ਸਿੰਘ ਚੋਹਾਨ
Punjab
Sangrur
Write Answer
Posted Date (16 Nov 2021 07:12 AM) Assigned Date (16 Nov 2021 04:51 PM)
Answered Date (16 Nov 2021 08:28 AM) Translated Date (-)

ਬੇਅੰਤ ਸਿੰਘ ਜੀ, ਤੁਸੀ ਮਟਰ ਦੀ ਸਿਫਾਰਿਸ਼ ਕਿਸਮ AP -3, Matar Ageta-7, punjab 89 ਅਤੇ mithi phali ਦੀ ਬਿਜਾਈ ਕਰ ਸਕਦੇ ਹਨ, ਇਹਨਾਂ ਕਿਸਮਾਂ ਦੀ ਫਲੀ ਦੀ ਲੰਬਾਈ ਵੀ ਜਾਦਾ ਹੁੰਦੀ ਹੈ ਅਤੇ ਝਾੜ ਵੀ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ. ਧੰਨਵਾਦ।

Answered Date (16 Nov 2021 07:54 AM) Translated Date (-)

G. S - 10 ਲਾਉ ਜੀ golden varity da, hai 10 -12 ਦਾਣੇ ਹੁੰਦੇ ਹਨ

16 Nov 2021

ਗੁਰਮੀਤ ਜੀ , ਕਿਸਾਨਾਂ ਨਾਲ ਜਾਣਕਰੀ ਸਾਂਝੀ ਕਰਨ ਲਈ ,ਧੰਨਵਾਦ।

अगर मटर अभी मतलब 18 या 19 को बोया जाए तो क्या परेशानी होगी अगर बुबाई कर दी है तो क्या प्रयोग करे कि मटर ग्रोत अच्छा करे ? बब्लू उत्तर प्रदेश

(hn)
Posted by
सुनील कुमार (8009677676)
सुनील कुमार
Uttar Pradesh
Hamirpur
Write Answer
Posted Date (16 Nov 2021 05:55 AM) Assigned Date (16 Nov 2021 04:50 PM)
E
Answered Date (16 Nov 2021 08:59 AM) Translated Date (17 Nov 2021 02:09 PM)

सुनील कुमार जी, मटर की बुआई के लिए यह उचित समय है, आप अभी भी मटर की बुआई कर सकते है. मटर की अच्छी उपज के लिए आप 30 किलो यूरिया, 150 किलो सिंगल सुपर फासफेट, और म्यूरेट ऑफ पोटाश 30 किलो की मात्रा प्रति एकड़ में प्रयोग कर सकते हैं। फासफोरस, पोटाश की पूरी मात्रा और नाइट्रोजन की आधी मात्रा बिजाई के समय डालें और बाकी बची नाइट्रोजन को बिजाई के एक महीने बाद डाली जा सकती है. धन्यवाद।

sir g majj soon to mahina pahla kehdi feed pya aap tyar Kar ke Jo madicine b dso transperd feed ni pouni company di ?

(pb)
Posted by
Gurdeep Gill (7717269260)
Gurdeep Gill
Punjab
Hoshiarpur
Write Answer
Posted Date (16 Nov 2021 12:21 AM) Assigned Date (16 Nov 2021 04:53 PM)
Answered Date (17 Nov 2021 08:55 AM) Translated Date (-)

Gurdeep ji tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro ate uss nu vitum-h liquid 10-10ml swere sham ate suun ton 20 din pehla metabolite powder rojana 1 pouch de skde ho.

17 Nov 2021

sir sholaya di churi b ਵਿਚ ਪਾਂ ਸਕਦੇ aw

17 Nov 2021

ਜਾ ਛੋਲੇ ਪਏ

sir g javvi nu kehdia khada paa skda beejan sma mop v ਪਆ skda ?

(pb)
Posted by
Gurdeep Gill (7717269260)
Gurdeep Gill
Punjab
Hoshiarpur
Write Answer
Posted Date (16 Nov 2021 12:16 AM) Assigned Date (17 Nov 2021 10:27 AM)
Answered Date (16 Nov 2021 08:43 AM) Translated Date (17 Nov 2021 02:00 PM)

Gurdeep ji, MOP di varton ta kiti jawe jekar tuc mitti test karwai hai te mitti vich potash di matara ghat hai. university walon javi vich MOP di sifarish nahi hai g. tuc javi di ik ja do katayi lain layi bijaiyi same 33 kg urea, ate 50 kg single superphosphate prati acre de hisab nal varton kar sakde han g, dhanwad.

Sir ਬਰਸੀਮ nu ਬੀਜੇ ਮਹੀਨੇ toh uper ਹੋ ਗਇਆ ha iss ਉੱਤੇ ਕਿਹੜੀ npk spray ਕਰਨੀ ਚਾਹੀਦੀ ਹੈ ਅਤੇ kini ਮਾਤਰਾ ਚ ਕਰਨੀ ਹਾਂ. ਬਰਸੀਮ ਡੇਢ ਕਨਾਲਾਂ ਵਿਚ ਹਾਂ ?

(pb)
Posted by
Rohit Sharma (9877794797)
Rohit Sharma
Punjab
Gurdaspur
Write Answer
Posted Date (15 Nov 2021 11:38 PM) Assigned Date (16 Nov 2021 10:51 AM)
Answered Date (16 Nov 2021 10:28 AM) Translated Date (-)

ਰੋਹਿਤ ਜੀ ਜੇ ਤੁਸੀਂ ਹਾਲੇ ਬਰਸੀਮ ਦੀ ਕਟਾਈ 7-110 ਦਿਨਾਂ ਤੱਕ ਨਹੀਂ ਕਰਨੀ ਤਾ ਤੁਸੀਂ ਫ਼ਸਲ ਉੱਪਰ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Tender cashew nut processing unit ?

(en)
Posted by
Mangesh Dalvi (9820035613)
Mangesh Dalvi
Maharashtra
Ratnagiri
Write Answer
Posted Date (15 Nov 2021 09:45 PM) Assigned Date (23 Nov 2021 04:32 PM)
Answered Date (17 Nov 2021 04:19 PM) Translated Date (-)

Mangesh , please let us know that you want to start this type of processing unit or you need any other information about it . Thank You.

ਰੇਤਲੀ ਠੰਡੀ ਜ਼ਮੀਨ ਵਿਚ kehda jhona ਕਾਮਯਾਬ a ?

(pb)
Posted by
SUKH BAINS (8054258629)
SUKH BAINS
Punjab
Hoshiarpur
Write Answer
Posted Date (15 Nov 2021 09:38 PM) Assigned Date (16 Nov 2021 10:50 AM)
Answered Date (16 Nov 2021 11:00 AM) Translated Date (22 Dec 2021 10:42 AM)

ਸੁੱਖ ਜੀ ਤੁਸੀਂ ਝੋਨੇ ਦੀਆ ਕਿਸਮਾਂ ਜਿਵੇ PR 129, PR 128, PR 127, PR 126, ਲਗਾ ਸਕਦੇ ਹਨ। ਬਾਕੀ ਤੁਸੀਂ ਬਾਸਮਤੀ ਦੀਆ ਕਿਸਮਾਂ ਜਿਵੇ Pusa Basmati 1718, 1121, 1637 ਵੀ ਲਗਾ ਸਕਦੇ ਹਨ। ਧੰਨਵਾਦ।

नमस्कार जी , 20 नवंबर के आस पास गेंहू के किस बीज की बिजाई करे जो खाने में बहुत अच्छा हो ?

(hn)
Posted by
jitender malik (9416555997)
jitender malik
Haryana
Jind
Write Answer
Posted Date (15 Nov 2021 09:29 PM) Assigned Date (16 Nov 2021 10:50 AM)
Answered Date (15 Nov 2021 09:48 PM) Translated Date (22 Dec 2021 10:42 AM)

जतिंदर जी , PBW -1 chapati और PBW -1 zinc किस्मे खाने के लिए बाकी किस्मो के मुकाबले ज्यादा अच्छी है और इनकी बिजाई आप नवम्बर के आखरी हफ्ते तक कर सकते है । धन्यवाद।

Potato de beej kitho milnge g district gurdaspur ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (15 Nov 2021 09:08 PM) Assigned Date (16 Nov 2021 10:50 AM)
Answered Date (16 Nov 2021 11:06 AM) Translated Date (22 Dec 2021 10:42 AM)

Manpreet ji tusi potato da seed len lyi Tanveer Bhatti - 9914365651 nal sampark kar sakde han. Dhanwad.

Hun saro di bijai kiti ja sakdi hai g ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (15 Nov 2021 09:06 PM) Assigned Date (16 Nov 2021 10:49 AM)
Answered Date (15 Nov 2021 09:16 PM) Translated Date (22 Dec 2021 10:43 AM)

Manpreet ji , tuci november de aakhri hafte tak saron di biaji kar skde ho ji . Dhanwad .

ਸਰ,ਹਾਥੀ ਬੂਰਾ ਕਿਸ ਪਸ਼ੂ ਨੂੰ ਪੈਦਾ, ਤੇ ਕਿੰਨਾ ?

(pb)
Posted by
Dhillon Saab (9041266476)
Dhillon Saab
Punjab
Faridkot
Write Answer
Posted Date (15 Nov 2021 08:53 PM) Assigned Date (16 Nov 2021 10:46 AM)
Answered Date (16 Nov 2021 11:07 AM) Translated Date (-)

ਢਿੱਲੋਂ ਜੀ ਇਸਦੀ ਵਰਤੋਂ ਨਾਲ ਹੱਡੀਆਂ ਮਜਬੂਤ ਹੁੰਦੀਆਂ ਹੈ, ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਪਸ਼ੂ ਨੂੰ ਤੁਰਨ ਵਿੱਚ ਜਾ ਹੋਰ ਸਮੱਸਿਆ ਹੋਵੇ ਤਾਂ ਪਸ਼ੂ ਨੂੰ ਤਾਕਤ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਹ 100 ਤੋਂ 200 ਗ੍ਰਾਮ ਤੱਕ ਪਸ਼ੂ ਦੀ ਦਿਕਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ

Answered Date (16 Nov 2021 01:12 PM) Translated Date (-)

ਗੱਬਣ ਪਸ਼ੂ ਨੂੰ ਦੇ ਸਕਦੇ ਆ ਜੀ

ਮੋਹਰਾਂ ਨਸਲ ਦੀ ਕੀ ਨਿਸ਼ਾਨੀ ਹੈ ?

(pb)
Posted by
Jaskaran singh (9501120904)
Jaskaran singh
Punjab
Tarn Taran
Write Answer
Posted Date (15 Nov 2021 08:47 PM) Assigned Date (16 Nov 2021 10:45 AM)
Answered Date (16 Nov 2021 11:04 AM) Translated Date (-)

ਇਸ ਨਸਲ ਦਾ ਰੰਗ ਸਿਆਹ-ਕਾਲਾ ਹੁੰਦਾ ਹੈ ਅਤੇ ਪੂਛ ਦਾ ਹੇਠਲਾ ਹਿੱਸਾ ਸਫੇਦ ਹੁੰਦਾ ਹੈ। ਇਸਦੇ ਸਿੰਗ ਛੋਟੇ ਅਤੇ ਖੁੰਡੇ, ਪੂਛ ਲੰਬੀ ਖੁਰਾਂ ਤੱਕ, ਗਰਦਨ ਅਤੇ ਸਿਰ ਪਤਲਾ, ਲੇਵਾ ਭਾਰਾ ਅਤੇ ਥਣ ਲੰਬੇ ਹੁੰਦੇ ਹਨ। ਇਸ ਦੇ ਪੂਰੀ ਤਰ੍ਹਾਂ ਮੁੜੇ ਹੋਏ ਸਿੰਗ ਇਸਨੂੰ ਬਾਕੀ ਨਸਲਾਂ ਤੋਂ ਵੱਖ ਬਣਾਉਂਦੇ ਹਨ। ਇਹ ਇਕ ਸੂਏ ਵਿਚ ਔਸਤਨ 1600-1800 ਲੀਟਰ ਦੁੱਧ ਪੈਦਾ ਕਰਦੀ ਹੈ, ਜਿਸ ਦੀ ਥਿੰਦਿਆਈ 7% ਤੱਕ ਹੁੰਦੀ ਹੈ।

Sir if we transplant the muskmelon in first week of March then in how much time we will get fruit ?

(en)
Posted by
Nikhil (9878112322)
Nikhil
Punjab
Ludhiana
Write Answer
Posted Date (15 Nov 2021 08:33 PM) Assigned Date (16 Nov 2021 10:45 AM)
Answered Date (15 Nov 2021 09:54 PM) Translated Date (-)

Nikhil , it varies according to the variety , but most of the varieties take 60-65 days to harvest after transplanting . Thank You .

Answered Date (15 Nov 2021 10:07 PM) Translated Date (-)

Thnx Nirmal ji could u plz suggest the varieties with yield

15 Nov 2021

Nikhil, the average yield of MH-51 is 89 quintal/acre, MH-27 is 87.5 quintal/acre, Punjab hybrid is 65 quintal/acre, Punjab sunehri is 65q/acre and Hara madhu is 50q/acre. thank you.

ਡਾਕਟਰ ਸਾਬ ਜੀ.. ਮੇਰੇ ਕੋਲ 9month ਦੀ ਕਟੀ ਆ.. ਉਸ ਨੂੰ ਚਿੱਚੜਾ ਦੀ ਦਵਾਈ ਮਲੀ ਸੀ.1month ਪਹਿਲਾ. ਦਵਾਈ ਜਾਦਾਂ ਲਾਣ ਨਾਲ ਉਹ ਬਿਮਾਰ ਹੋ ਗਈ ਸੀ ਉਸ ਨੂੰ ਗ਼ਰਮੀ ਹੋ ਗਈ ਦੀ ਫੇਰ ਡਾਕਟਰ ਤੋਂ ਟੀਕੇ ਲਗਵਾਏ ਸੀ ਫੇਰ ਫਰਕ ਲਗਾ ਸੀ.. ਪਰ ਉਸ ਤੋਂ ਬਾਦ ਉਸ ਦੇ ਸਰੀਰ ਵਿੱਚ ਗ਼ਰਮੀ ਰਹਿ ਗਈ ਆ ਮੈਂ ਉਸ ਨੂੰ heifer dry feed ਪੈਣਾ ਪਰ ਉਸ ਉਸ ਨੂੰ ਗ਼ਰਮੀ ਮਹਿਸੂਸ ਕਰਦੀ ਆ.ਜੀ ਧੁੱਪ ਵਿੱਚ ਵੀ ਬਹੁਤ ਗ਼ਰਮੀ ਮਹਿਸੂਸ ਕਰਦੀ aa . ਡਾਕਟਰ ਸਾਬ ਦੱਸੋ ਕੀ ਕਰਿਆ ਜਿਸ ਨਾਲ ਉਸ ਦੀ ਜਿਗਰ ਦੀ ਗ਼ਰਮੀ ਦੂਰ ਹੋ ਜਾਵੇ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (15 Nov 2021 08:28 PM) Assigned Date (16 Nov 2021 10:45 AM)
Answered Date (16 Nov 2021 11:02 AM) Translated Date (-)

ਤੁਸੀ ਉਸ ਨੂੰ ਫੀਡ ਜ਼ਿਆਦਾ ਇਕੱਠੀ ਦੇਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਦਿਓ ਅਤੇ ਉਸ ਨੂੰ Livoferol liquid 30ml ਰੋਜਾਨਾ ਦਿਓ ਅਤੇ 60 ਗ੍ਰਾਮ ਤੱਕ ਮੀਠੀ ਸੌਂਫ ਖਿਲਾ ਸਕਦੇ ਹੋ ਬਾਕੀ ਇਸ ਕੋਲ ਹਰ ਸਮੇਂ ਤਾਜਾ ਪੀਣ ਵਾਲਾ ਪਾਣੀ ਰੱਖੋ ਜਿਸ ਨਾਲ ਇਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਧੰਨਵਾਦ

Answered Date (18 Nov 2021 09:27 AM) Translated Date (-)

ਧੰਨਵਾਦ ਜੀ

सर यह बछड़ी पहली बार ब्याने वाली है इसका आज 9 महीने 15 दिन हो गए हैं तो ये और कितना समय लगेगी ये बातये। अभी खाने में क्या कुछ दे , और फोटो देख कर बताइए की कितना दुध दे पाएंगी ?

(hn)
  • 1
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (15 Nov 2021 08:07 PM) Assigned Date (16 Nov 2021 10:44 AM)
Answered Date (16 Nov 2021 10:59 AM) Translated Date (21 Dec 2021 01:04 PM)

रमेश जी गाय ब्याने के लिए लगभग 9 महीने 9 दिन का समय लेती है लेकिन कभी कभी कुछ दिन ज्यादा भी ले सकती है यदि यह​ किसी तरह की दर्द या बेचैन रहती है तो आप इसे नज़दीकी डॉक्टर से जांच करवाएं बाकि इसे अच्छा हरा चारा दें और गेहूं का दलिया बनाकर दे सकते है और इसके दूध का सही पता इसके ब्याने के बाद ही पता लग सकता है।

ਸਰ ਮੈਂ ਕੱਲ ਬਰਸੀਮ ਦੀ ਬਿਜਾਈ ਕੀਤੀ ਹੈ ਜਲਦੀ ਹੋਣ ਲਈ ਕੀ ਕਰਨਾ ਪਵੇਗਾ ਤਾਂ ਜ਼ੋ ਅੱਗੇ ਠੰਡ ਦੀ ਮਾਰ ਤੋ ਪਹਿਲਾ ਹੋ ਜਾਵੇ ?

(pb)
Posted by
ਜਗਜੀਤ ਸਿੰਘ (9501835603)
ਜਗਜੀਤ ਸਿੰਘ
Punjab
Ludhiana
Write Answer
Posted Date (15 Nov 2021 07:11 PM) Assigned Date (16 Nov 2021 10:44 AM)
Answered Date (15 Nov 2021 10:00 PM) Translated Date (-)

ਜਗਜੀਤ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀਆਂ ਖਾਦਾਂ ਦੀ ਕਿੰਨੀ ਵਰਤੋਂ ਕੀਤੀ ਹੈ , ਉਸ ਹਿਸਾਬ ਨਾਲ ਤੁਹਾਨੂੰ ਅੱਗੇ ਦੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।

Answered Date (28 Nov 2021 09:02 PM) Translated Date (-)

ਵੀਰ ਜੀਉ ਮੈਂ 2 ਕਨਾਲ ਜਗਾਹ ਚ ਬਿਜਾਈ ਕੀਤੀ ਹੈ। 5 ਕਿਲੋ ਯੂਰੀਆ 25 ਕਿਲੋ ਡਾਈ ਪਾਈ ਹੈ

devmedia

(pb)
Posted by
baljinder singh Dhillon (6280437536)
baljinder singh Dhillon
Punjab
Bathinda
Write Answer
Posted Date (15 Nov 2021 06:16 PM) Assigned Date (16 Nov 2021 10:53 AM)
Answered Date (16 Nov 2021 10:56 AM) Translated Date (-)

ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ ਫਿਰ ਜਦੋ ਅਗਲੀ ਵਾਰ ਸਹੀ ਟਾਇਮ ਤੇ ਹੀਟ ਵਿਚ ਆਵੇ ਤਾਂ ਇਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਨਾਲ ਹੀ RC forte 4.5gm ਇੰਜੇਕਸ਼ਨ ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

ਸਰ ਵਛੀ ਦੀ ਉਮਰ 21ਮਹੀਨੇ ਦੀ ਹੋ ਗਈ ਹੈ, ਜਦੋ 14ਮਹੀਨੇ ਦੀ ਸੀ ਤਾਂ ਪਹਿਲੀ ਵਾਰ a. I. ਕਰਾਈ ਸੀ, ਉਸ ਤੋਂ ਬਾਅਦ 2 ਬਾਰ ਫਿਰ a. I. ਕਰਾਈ ਗਈ, ਪਰ ਵਛੀ ਵਾਰ ਵਾਰ ਖਾਲੀ ਨਿਕਲ ਜਾਂਦੀ ਹੈ ਵਛੀ ਦਾ ਵਜ਼ਨ ਪੂਰਾ ਹੈ ਤੇ height ਵੀ ਪੂਰੀ ਹੈ ਮਿਨਰਲ ਮਿਕਸਚਾਰ ਵੀ ਦੇ ਰਹੇ ਹਾਂ, ਵਛੀ ਦਾ ਕਿ ਇਲਾਜ਼ ਕੀਤਾ ਜਾਵੇ ਕਿ ਹੁਣ ਇਸ ਵਾਰ ਗੱਬਣ ਠੇਅਰ ਜਾਵੇ deworming ਵੀ ਸਮੇ ਸਿਰ ਕੀਤੀ ਜਾਂਦੀ ਹੈ?

(pb)
Posted by
Amritpal singh (9041790252)
Amritpal singh
Punjab
Rupnagar
Write Answer
Posted Date (15 Nov 2021 05:32 PM) Assigned Date (16 Nov 2021 10:44 AM)
Answered Date (16 Nov 2021 10:54 AM) Translated Date (-)

ਅਮ੍ਰਿਤਪਾਲ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ Agrimin i tablet ਰੋਜਾਨਾ 1 ਗੋਲੀ ਦਿਓ ਅਤੇ vitum H liquid 10ml ਰੋਜਾਨਾ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਸਾਫ਼ ਤਾਰਾ ਹੋਵੇ ਫਿਰ ਟੀਕਾ ਭਰਵਾਓ ਅਤੇ ਟੀਕਾ ਭਰਵਾਂ ਕੇ ਨਾਲ ਹੀ Receptal injection 5ml IV ਲਗਵਾਓ

bai j Gajra nu upro midh dayie jyada motiya hundiya k nai, Patte jyada vadh de jade aa ?

(pb)
Posted by
Love Sandhu (9592136608)
Love Sandhu
Punjab
Ferozpur
Write Answer
Posted Date (15 Nov 2021 05:27 PM) Assigned Date (16 Nov 2021 10:43 AM)
Answered Date (15 Nov 2021 09:33 PM) Translated Date (-)

Love ji , je tuhadian gajra de patte jyada vadh rahe hn ta tuci ihna de patteya di ginti ghta sakde ho , is naal gajra da size thoda jaldi vadda hunda hai , kyuki jo khurak gajra nu vadde hon lai chahidi hai u ,ohi khurak patteyan nu vi chahidi hai , so je patte ghat honge ta gajra nu jyada khurak milegi ate ohna da size vi jldi vadhega . dhanwad .

Hello sir,mai pusha c wheat di jada average lan lyi kehri kehri fertilizers jaruti hA hun mai sowing vehle 1.5 bags 12:32:16 and 25 kg DAP per acres de hisab naal keti hA sowing Iss toh pehla jhone di crop vich mai 1 bag dap,3 bag urea, 1 bag potassium payi c. Hun daso Ke Ke paya sakde han also wheat di sowing 4-14 November tak finished kar deti c DBW 187 and dbw222 keti hA.thankyou!

(en)
Posted by
Sunny (9878703070)
Sunny
Punjab
Jalandhar
Write Answer
Posted Date (15 Nov 2021 04:59 PM) Assigned Date (16 Nov 2021 10:43 AM)
Answered Date (15 Nov 2021 09:35 PM) Translated Date (-)

Sunny, sowing de vehle 1.5 bag 12:32:16 di varton sahi kiti hai par tuhanu is de nal 25 kg DAP di varton karn di jroorat nahi c. kirpaa krke tuc eh dso ke tuc bijayi de time urea pai hai aja nahi, ta jo asi tuhanu aun wale time li urea di varton ware das sakiye. baki tuc manganese, sulpher ate zinc di ghat najar aun te spray kar sakde ho g. dhanwad.

Answered Date (16 Nov 2021 10:27 AM) Translated Date (-)

Sir sowing de time mai urea nhi payi c only 12:32:16 ja dap

16 Nov 2021

Sunny ji , tuhadi kank nu takreeban 90kg urea di lod hai , isnu tuci do kista vich 60 kg pehle pani to baad ate 30 killo dooje pani to naad de sakde ho . Dhanwad .

Gehun ko khet me suke me fenkne ke bad dusra Pani kab de ?

(hn)
Posted by
Roopsingh (7999291459)
Roopsingh
Madhya Pradesh
Rajgarh
Write Answer
Posted Date (15 Nov 2021 04:56 PM) Assigned Date (16 Nov 2021 10:42 AM)
Answered Date (15 Nov 2021 06:14 PM) Translated Date (21 Dec 2021 01:04 PM)

Roopsingh ji, kripya aap ye btaaye ki aap ne bijai sookhe khet me ki thi ya paani lgane ke baad nami me , us hisaab se aapko doosre ke pani ke baare me sahi jankari di jaa sakegi . Dhnyavad .

sir cow da is tara ho gia ki hal ho sakda ?

(pb)
  • 1
Posted by
gurbhej singh (8699052692)
gurbhej singh
Punjab
Tarn Taran
Write Answer
Posted Date (15 Nov 2021 04:35 PM) Assigned Date (15 Nov 2021 04:55 PM)
Answered Date (16 Nov 2021 10:51 AM) Translated Date (-)

Gurbhej ji tuci iss nu Gardplus inj. 4gm, Ifer-h inj. 5ml ate jekar dard mndi hai fir megludyne inj. 20ml lgwao ate ehh 3 din lgwao. jekar isdi age ghat hai tan tuci injection weight ate growth de hisab nal lgwa skde ho.

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (15 Nov 2021 04:33 PM) Assigned Date (16 Nov 2021 10:53 AM)
Answered Date (16 Nov 2021 10:45 AM) Translated Date (-)

ਗੁਰਭੇਜ ਜੀ ਤੁਸੀ ਉਸ ਨੂੰ RL 500ml ਵਿਚ Teramycin injection 7ml ਮਿਕਸ ਕਰਕੇ ਲਗਾਓ ਅਤੇ ਇਸ ਨੂੰ Melonex plus injection 3ml ਪੱਟ ਤੇ ਲਗਵਾਓ, ਇਹ ਇਲਾਜ ਤੁਸੀ 3 ਦਿਨ ਕਰੋ, ਇਸ ਨਾਲ ਫਰਕ ਪੈ ਜਾਵੇਗਾ..

(pb)
  • 3
Posted by
parampal singh GiLL (9465558973)
parampal singh GiLL
Punjab
Ferozpur
Write Answer
Posted Date (15 Nov 2021 04:02 PM) Assigned Date (16 Nov 2021 10:52 AM)
Answered Date (16 Nov 2021 11:10 AM) Translated Date (-)

Parampal ji eh malta da butta hai. Eh red malta variety hai. Dhanwad.

ਕਿ ਘੋੜੇ ਨੁੰ ਗਿੱਲੀ ਤੂੜੀ ਪਾ ਸਕਦੇ ਆ ਜੀ ?

(pb)
Posted by
chinu (9876420106)
chinu
Punjab
Sangrur
Write Answer
Posted Date (15 Nov 2021 03:58 PM) Assigned Date (15 Nov 2021 04:55 PM)
Answered Date (16 Nov 2021 10:41 AM) Translated Date (-)

ਨਹੀਂ ਜੀ ਤੁਸੀ ਉਸ ਨੂੰ ਗਿੱਲੀ ਤੂੜੀ ਖਿਲਾਉਣ ਤੋਂ ਪ੍ਰਹੇਜ ਕਰੋ ਕਿਉਕਿ ਉਸ ਨੂੰ ਬੰਨ ਦੀ ਸਮੱਸਿਆ ਹੋਣ ਦਾ ਖਤਰਾ ਹੋ ਸਕਦਾ ਹੈ

Sir kanak wich urea kine day to start karke dine day ch pura krna chaida ?

(pb)
Posted by
gurmukh singh (7710687621)
gurmukh singh
Punjab
Jalandhar
Write Answer
Posted Date (15 Nov 2021 03:47 PM) Assigned Date (15 Nov 2021 04:54 PM)
Answered Date (15 Nov 2021 04:57 PM) Translated Date (-)

Gurmukh Ji, kanak vich jekar tuc DAP di varton kiti hai ta bijayi de samnhe urea di jroorat nahi hai, 45 kg urea di varton pehle pani ate duje pani te kiti ja skdi hai. jekar barish hojawe te duje pani na laun te 55 din bijayi to baad urea di varton krde sakde han. dhanwad

Sir haldi dey patte es tra ho rahe ne ke elaj ho sakda ?

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (15 Nov 2021 03:19 PM) Assigned Date (15 Nov 2021 04:54 PM)
Answered Date (15 Nov 2021 05:13 PM) Translated Date (-)

rana ji eh leaf botch te rhizome rot de lachan lag rahe han. es di roktham lai tusi mancozeb@3gm ja copper oxycholride@2.5 gm prati litre paani vich mila ke spray kar sakde ho. dhanwaad.

Sir g cow lyi Dalia tyar karna koi material dasseyo delivery hoye nu 4 months hoge ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (15 Nov 2021 02:39 PM) Assigned Date (15 Nov 2021 04:53 PM)
Answered Date (16 Nov 2021 10:40 AM) Translated Date (-)

Yuvraj ji tuci dalia tyar krn lai 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho.

Mushroom ki kheti kaise karen Vyapar ke liye ?

(hn)
Posted by
Amit kumar ojha (9113441697)
Amit kumar ojha
Bihar
Gaya
Write Answer
Posted Date (15 Nov 2021 02:35 PM) Assigned Date (15 Nov 2021 04:53 PM)
Answered Date (15 Nov 2021 03:19 PM) Translated Date (21 Dec 2021 01:04 PM)

Amit ji , mushroom ki kheti shuru krne se pehle aapko iski tarining najdeeki KVK ya pehle se ye kheti kar rahe kisaan se le leni chahiye , apko ye pta kar lena chahiye ki apke area me kis mushroom ka mandikaran jyada acha hai, mushroom ki kai kisme hai jaise ki button , dhingri , paddy straw , milky , shitaki etc. , aap jis mushrrom ki kheti karna chahte hai , us hisaab se hi aapko sahi jankari di ja sakegi . Dhnyavad .

devmedia

(hn)
Posted by
kuldeep kaushik (8685018876)
kuldeep kaushik
Haryana
Hisar
Write Answer
Posted Date (15 Nov 2021 01:54 PM) Assigned Date (16 Nov 2021 10:52 AM)
Answered Date (15 Nov 2021 09:27 PM) Translated Date (21 Dec 2021 01:04 PM)

कुलदीप जी , आप गेहू की फसल में 20 kg MOP , 25 kg zinc sulphate और 55 DAP खाद बिजाई के समे दाल सकते है। धन्यवाद।