Punjab
Search
Sir ji kank 550 beejn da sahi time kehda hai ?
(pb)
Parminder ji , PBW 550 kisam di bijai november mahine de aakhri hafte tak kiti ja sakdi hai , is kisam da beej 45 kg/acre painda hai ji . Dhanwad .
Mustard seeds treatment ?
(en)
Haryana
Sachin, To protect seed from soil-borne pests and disease before sowing does seed treatment with Thiram@3gm per kg of seeds. thank you.
ਆਲੂ ਦਾ ਪੱਤਾ ਜਾ ਮੁੜ ਰਿਹਾ ਹੈ ਕੋਈ ਸਪਰੇਅ ਕਰਨੀ ਪਵੇਗੀ ਜੀ ਤੇ ਨਾਲ ਹੀ ਤੇਲੇ ਦਾ ਸਪਰੇਅ ਵੀ ਦੱਸਓ ਕਿਹੜਾ ਕਰਾਂ ਜੀ 19 19 ਦਾ ਤੇ M 45 ਦਾ ਤਾ ਕਰ ਦਿੱਤਾ ਹੈ ?
(pb)
ਜੈ ਜੀ , ਪੱਤਾ ਵਿਸ਼ਾਣੂ (virus ) ਕਰ ਕੇ ਮੁੜ ਰਿਹਾ ਹੈ , ਇਹ ਰੋਗ ਤੇਲੇ ਨਾਲ ਹੀ ਅੱਗੇ ਫੈਲਦਾ ਹੈ , ਇਸਦੀ ਰੋਕਥਾਮ ਕਰਨ ਲਈ ਤੁਸੀ imidacloprid @2ml /l ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Punjab
Thanks g
N ?
(hn)
Maharashtra
vijay ji , kripya aap apna swal visthaar se puche , us hisaab se hi aapko sahi jankari di ja sakegi . Dhnyavad .
मेरे पास 3000 kg काले गेहूं हे मे कहा पे बेचू कितने दाम मे बेचना सही होगा ?
(en)
सुरेश जी आप इसको अपनी खेती buy/sell ऐप पर भी बेच सकते है और आप आपके क्षेत्र के किसी किसान मेले में स्टाल बुक कर के भी बेच सकते है। इसका दाम आपकी मंडी पर और आपकी पैदावार की क्वालिटी पर निर्भर करता है। धन्यवाद्।
Mp mandi rate ?
(hn)
Punjab
Ankush ji , aap kis fasl ke rate ke baare me baat kar rahe hai , kripya visthaar se btaaye , us hisaab se hi aapako sahi jaankari di ja sakegi . Dhnyavad.
Sir Ik bigha kanak organic karde hune ae ji jhad 20 man oda aye saal jhad vdhon da organic product daso ji ?
(hn)
Rajasthan
Lakhvinder ji ,organic kheti vich changi paidavar lain lai tuci consortium nal sodh ke biaji kar sakde ho ate baad vich vermicompost di varto kar sakde ho ji . Dhanwad .
ਕਣਕ ਦੀ ਬਿਜਾਈ ?
(pb)
ਵਰਿੰਦਰ ਜੀ , ਕਣਕ ਦੀ ਬਿਜਾਈ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਕਣਕ ਦੀ ਬਿਜਾਈ ?
(pb)
ਵਰਿੰਦਰ ਜੀ , ਕਣਕ ਦੀ ਬਿਜਾਈ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ , ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਡਾ ਜੀ 15ਤੋ20 ਨਵੰਬਰ ਤੱਕ ਨਰਮੇ ਦੇ ਵਾਹਣ ਵਿਚ ਕਿਹੜੀਆਂ ਕਿਸਮਾਂ ਕਣਕ ਦੀਆਂ ਬੀਜ਼ ਸਕਦੇ ਹਾਂ ਅਬੋਹਰ ਏਰੀਆ ?
(pb)
ਓਂਕਾਰ ਜੀ , ਤੁਸੀ , ਸੁਨਹਿਰੀ (PBW 766), DBW 187,HD 3226, ਉੱਨਤ PBW 343, PBW 725, PBW 677, HD 3086 ਅਤੇWH 1105 , PBW 803,PBW 869,PBW 1 ਚਪਾਤੀ ਅਤੇPBW 1 ਜ਼ਿੰਕ,ਉੱਨਤ PBW 550ਆਦਿ ਕਿਸਮਾਂ ਦੀ ਬੀਜਾਈ ਕਰ ਸਕਦੇ ਹੋ ਜੀ। ਧਨਵਾਦ।
गेहूं में यूरिया का स्प्रे करने का तरीका समय और मात्रा की जानकारी देने की कृपा करें ?
(hn)
Maharashtra
लाला जी , गेहू में urea बिजाई और पहले पानी के बाद डालने की सिफारिश ही की जाती है , इसकी स्प्रे करने की सिफारिश नहीं की जाती , आप अच्छी उपज लेने के लिए लघु तत्व जैसे की जिंक , मैंगनीज , सल्फर आदि की स्प्रे कर सकते है , धन्यवाद।
सर 15 नवंबर के बाद कौन कौन सी फसल बोयें ?
(hn)
Maharashtra
किशन जी , आप पानी की उपलभ्धता के हिसाब से गेहू , सरसो , चना , जौ , मसूर आदि फसलों की बिजाई कर सकते है। धन्यवाद।
ਲੁਧਿਆਣਾ ਵਿੱਚ ਕਿਸੇ ਤੋਂ ਬਾਂਸੀ ਕਣਕ ਦਾ ਬੀਜ਼ ਮਿਲ ਸਕਦਾ ਜੀ ?
(pb)
Punjab
ਗੁਰਵਿੰਦਰ ਜੀ , ਬੰਸੀ ਕਣਕ ਦਾ ਬੀਜ ਲੈਣ ਲਈ ਤੁਸੀ ਸੁਰਜੀਤ ਜੀ (83607-87615) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Sir mancozeb 75 bera o te koi mada asar ta ni pondi last year bera te jime pera ote bei khol jandi a ose tra ber te bei khol gai c
(pb)
Chamkaur ji , Mancozeb bera te koi mada asar nahi paondi , is dvai di sifarish bera dia kai bimarian di rokthaam lai kiti jandi hai , isdi varto 2-3g/L paani de hisaab nal kiti jandi hai , par is gall da dhyan rakho ki , isdi spray to baad ghat to ghat 15 din bera di tuadi na karo . Dhanwad .
Sir g ploon jhotti sui nu 45din ho gye es nu ki khurak payea ta jo aage nawe dudh rl jave dsna g ?
(pb)
Sohan ji tuci uss nu vdhia hara chara deo ate uss nu pett de kiria lai Albendazole & ivermectin salt di dwai deo ate her 3 mahine badd salt badal ke dwai jrur deo baki uss nu Bovimin-b powder 50gm rojana dena suru kro jiss nal sarir di kami puri howegi ate sme te heat vich awegi ate uss nu vdhia company di feed deo ate mousam de hisab nal sahi dekbhal kro.
Majh sui nu 8 din ho gye g dudh 4 kg kdh rhi a ohde maa 7 litre dendi c g second suee a g majh ohnu leti de nal hor ki ki pa skde a ik oh maila nhi sutt rhi g thanks ?
(pb)
Manjeet ji pashu da dudh usdi vdhia nasal, khurak ate uss nu bhrwaye gye semen de record te nirbhar hai. baki tuci usdi mousam de hisab nal sahi dekbhal kro ate uss nu 1kg kanak da dalia, 250gm gurr nu changi trahh pkka ke fir thoda thnda krke uss vich 100ml saro da tel mix krke khilana suru kro ate 5-7 din deo ate uss nu Lactomax tablet 10 golia rojana deo ate Glactogog powder 30gm rojana deo. baki pashu 15-20 din badd appi maila krn lgg jnda hai iss vich koi smasia wali gal nhi hai.
ਸਰ ਜੀ ਸਰੋ ਦੀ ਬਿਜਾੲੀ ਤੋ ਲੈ ਕੇ ਟੋਟਲ ਪੈਣ ਵਾਲੀਆਂ ਖਾਦਾ ਵਾਰੇ ਜਾਣਕਾਰੀ ਲੈਣੀ ਸੀ ?
(pb)
ਹਰਦੀਪ ਜੀ , ਤੁਸੀ ਬੀਜਾਈ ਵੇਲੇ 45 kg urea , 75 kg SSP ਖਾਦ ਬਿਜਾਈ ਵੇਲੇ ਪਾਓ ਅਤੇ ਬਾਕੀ 45 kg urea ਪਹਿਲੇ ਪਾਣੀ ਤੋਂ ਬਾਅਦ ਪਾਓ। ਧੰਨਵਾਦ।
ਪਾਤੜਾਂ ਸਨਾਮ ਜ਼ਿਲ੍ਹਾਂ ਸੰਗਰੂਰ ਵਿੱਚ poltury shop number mil sakkda aa ji ?
(pb)
Punjab
ਪ੍ਰੀਤ ਜੀ ਤੁਸੀ ਇਸਦੇ ਲਈ Mohit Goal / Ashwani Goal 9888103368, 7696603754 AK Agencies ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
dr sahib kanak nu sulfar panni laun toh pehla payie ja bad vich teh kinni matra vich pauni chahidi hai g sulfar ?
(pb)
parwinder ji kanak nu 100 kilo gypsum ja 18kilo bentonite-sulphur prati acre de hisab nal kanak di bjai ton pehla paun di sifarish kiti jandi hai. je tusi moongfali nu sulphur poori matra vich paya hai tan tusi kanak vich gypsum 50 kilo prati acre de hisab nal paa skade ho. dhanwaad ji .
ਇਸ ਸਾਲ ਆਲੂ ਦੀ ਬਿਜਾਈ ਕਾਫੀ ਲੇਟ ਹੋ ਗਈ ਆਲੂ ਜਲਦੀ ਗ੍ਰੋਥ ਮੋਟਾਈ ਵਧਾਉਣ ਲਈ। ਜਾਣੀ ਕੇ ਆਲੂ ਦਾ ਝਾੜ ਵਧਾਉਣ ਲਈ ਕੀ ਕਰਨਾ ਚਾਹੀਦਾ ?
(pb)
ਚਰਨਜੀਤ ਜੀ ਆਲੂ ਦੀ ਪੈਦਾਵਾਰ ਵਧਾਉਣ ਲਈ ਬਾਇਓਜ਼ਾਇਮ ਦੇ ਕਿਣਕਿਆਂ ਅਤੇ ਤਰਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਇਓਜ਼ਾਇਮ ਦੇ ਕਿਣਕੇ ਤੁਸੀਂ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਮਿੱਟੀ ਚੜਾਉਣ ਸਮੇ ਵਰਤ ਸਕਦੇ ਹੋ ਅਤੇ ਜੇ ਤੁਸੀਂ ਇਸਦੇ ਤਰਲ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇਸਨੂੰ 200 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Maharashtra
Prabhashankar ji , kripya aap ye btaaye ki aap msoor ki kon si variety bona chahte hai , us hisaab se aapko jaakari di jaa sakegi . Dhnyavad .
क्या मछली पालन में IMC को चारे में जिंक एयर आयरन मेडिसिन देना फायदेमंद होगा या नुकसान दायक ?
(hn)
Haryana
कुरैशी जी आप उस मेडीसिन की फोटो भी अपने सवाल के साथ अपलोड करें जिसे देखकर आपको सही जानकारी दी जा सके।
ਸਰ ਕਣਕ ਦੀ ਬਿਜਾਈ ਸਮੇਂ ਘੱਟ DAP ਪਾਇਆ ਹੈ ਤੇ ਹੁਣ ਖੇਤ ਵਿੱਚ DAPਦਾ ਸਿੱਟਾ ਮਾਰ ਦਿੱਤਾ ਜਾਵੇ ਤਾਂ ਉਹ ਕੰਮ ਕਰੇਗਾ ?
(pb)
ਲਖਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਬਿਜਾਈ ਸਮੇਂ DAP ਖਾਦ ਦੀ ਵਰਤੋਂ ਕਿੰਨੀ ਮਾਤਰਾ ਵਿਚ ਪਾਈ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ DAP ਖਾਦ ਨੂੰ ਬੀਜ ਨਾਲ ਮਸ਼ੀਨ ਰਾਹੀ ਪੋਰ ਜਾ ਛਿੱਟਾ ਦੇ ਕੇ ਉੱਪਰੋਂ ਸੁਹਾਗਾ ਫੇਰ ਦਿਤੀ ਜਾਂਦਾ ਹੈ। ਤਾ ਜੋ ਉੱਪਰ ਹਲਕੀ ਜੀ ਮਿੱਟੀ ਦੀ ਪਰਤ ਮਜੂਦ ਹੋਵੇ। ਧੰਨਵਾਦ।
ਦਸੰਬਰ ਵਿੱਚ ਕਣਕ ਦੇ ਕਿਹੜੇ ਬੀਜ ਬੀਜਣੇ ਚਾਹੀਦੇ ਹਨ ?
(pb)
Punjab
ਲਖਵਿੰਦਰ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ ਪੀ ਬੀ ਡਬਲਯੂ 752, ਪੀ ਬੀ ਡਬਲਯੂ 771, ਪੀ ਬੀ ਡਬਲਯੂ 757 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
HD 3086,pdw 725,pdw 187
Punjab
ਗੁਰਜਿੰਦਰ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ ਧੰਨਵਾਦ।
30 number basmati 10qtl de kreeb hai g sale krni c ?
(pb)
Punjab
Parminder ji kirpa karke tusi variety da pura nam daso ta jo ose hisab nal sahi janakri diti ja sake. Vaise v tuhanu basmati apne nazdeeki mandi vich sale krni pave gi kyu ki isdi khreed private hi hundi hai. Dhanwad.
Npk 20-20-0-13 ਤੇ DAp ਵਿੱਚ ਕੀ ਫਰਕ ਹੈ ?
(pb)
ਲਖਵਿੰਦਰ ਜੀ 20:20:0:13 ਖਾਦ ਵਿਚ Ammonium Phosphate Sulphate ਹੁੰਦਾ ਹੈ ਤੇ ਇਸ ਵਿਚ ਤਕਰੀਬਨ nitrogen 20%, phosphorous 20% ਤੇ sulphur 13% ਤੱਤ ਹੁੰਦੇ ਹਨ ਤੇ DAP ਵਿਚ Di-ammonium Phosphate ਹੁੰਦਾ ਹੈ ਤੇ ਇਸ ਵਿਚ nitrogen 18% ਤੇ phosphorous 46% ਤੱਤ ਹੁੰਦੇ ਹਨ। ਧੰਨਵਾਦ।
ਸ੍ਰੀ ਮਾਨ ਜੀ ਸਾਡੇ ਵੀ ਸਵਾਲ ਦਾ ਉੱਤਰ ਦਿੰਦਿਆਂ ਕਰੋ ਜੀ ?
(pb)
Punjab
ਭੁੱਲਰ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
dr sahib jhoti de swere tika bhraya c hun is tarah diyan tarran de rahi hai ki karan hai ehda ?
(pb)
Parwinder ji jekar ehh patlia tara krdi hai fir iss nu hor tika bhrwao ate jekar vaise motte jalle ha fir tuci iss nu keeper plus powder 30gm rojana 20 din tak deo. baki isde gaban honn ja khali hon da sahi pta 21-22 din badd pta lagg skda ha.
sir sarso beeji nu 1 mahina hogya hun tk bs 1 bora urea paake paani ditta ate sarso aje shotti Aa par kakh maarn lyi keri spray kriye or baad ch sarso nu hor ki ki kdo paayie taa jo jhaarh vdia nikle g ?
(pb)
Punjab
Gurmanjot ji saro di fasal vich Urea@90kg, SSP@75kg prati acre de hisab nal varti jandi hai. MOP@10kg prati acre lyi vart sakde han je jameen potash di kami aundi hove. Urea@45kg nal SSP @75kg prati acre de hisab nal bijayi samay pa deo te baki di urea nu pehle pani te pauni hai. Saro vich nadeena di roktham lyi godi krn di sifarish kiti jandi hai. Is vich kise spray di sifarish nahi kiti jandi. Dhanwad.
ਸਰ ਪਹਿਲੇ ਸੂਏ ਝੋਟੀ ਨੂੰ 2 ਮਹੀਨੇ ਹੋ ਗਏ ਸੂਈ ਨੂੰ ਹੁਣ ਸਹੀ ਤਰਾ ਮਿਲ ਨਹੀਂ ਰਹੀਂ ਪਹਿਲਾਂ ਵਦੀਆ ਮਿਲਦੀ ਰਹੀ ਸੀ ਤੇ ਹੁਣ ਕੀ ਕੀਤਾ ਜਾਵੇ ?
(pb)
ਤੁਸੀ ਉਸ ਨੂੰ lactin bolus 1- 1 ਸਵੇਰੇ ਸ਼ਾਮ ਦਿਓ ਜਾਂ simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ lactomood homeopathic 1-1ml ਸਰਿੰਜ ਨਾਲ ਸਿੱਧਾ ਮੂੰਹ ਵਿੱਚ ਦਿਨ ਵਿੱਚ 3 ਵਾਰ ਪਾਓ. ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Dear friends please suggest good spray pump for mango trees ?
(en)
Punjab
Rajeev for spray pumps you can contact with Charlie Agriculture Sprayers. They have multiple varieties of spray pumps from that you can choose according to your need. Thank you. Address: 1339/6 Passi chowk pakhowal road, Ludhiana, Punjab. Phone: 082689 90002.
Thnx Virender ji.
Mushroom lyi compost te beej kitho lai skde han ji. Ghr vich hi 15 k bag to suru kr skde han ?
(en)
Punjab
Fateh ji , Mishroom da beej lain lai tuci apne area de kise aggahvadhu kisan nal sapmpark kar sakde ho ja fir ih beeej tuhanu , PAU de microbiology vibhaag to milega ji . Dhanwad .
Mohali de kol howe koi jitho compost lai skiye
Fateh ji , je tuci commercial level te mushroom di kheti karni chaunde ho ta compost tuhanu khud hi tyarr karni pavegi , is di selling bhut ghat hundi hai kyuki commercial level te mushroom di kheti lai kaafi jyada compost di jaroorat paindi hai . Dhanwad .
ਸਤਿ ਸ੍ਰੀ ਅਕਾਲ ਜੀ ਵੀਰ ਜੀ ਮੈਨੂੰ ਗੰਨੇ ਦੇ CoPb 93 ਅਤੇ CoPb 94 ਕਿਸਮ ਦਾ ਬੀਜ ਚਾਹੀਦਾ ਸੀ ਜੀ ਜੇ ਕਿਸੇ ਕੋਲ ਹੋਵੇ ਤਾ ਦੱਸਣ ਦੀ ਕ੍ਰਿਪਾਲਤਾ ਜ਼ਰੂਰ ਕਰਨੀ ਜੀ ?
(pb)
Punjab
ਰਮਨਦੀਪ ਜੀ ਤੁਸੀਂ ਗੰਨੇ ਦੇ ਬੀਜ ਲਈ Bhupinder Singh Bargari - 9465400098 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Sir. Meri jhoti sui nu 1 mahina ho gya hi.oh dudh lon vich bahut deri laydi hi..or thna vich pasma v purra nahi kardi.or ik thann vich dudh v kam hi..kya kru sir ?
(pb)
Mangat ji tuci uss nu Lactin bolus 1-1 swere sham ja fir Leptaden tab. 10 golia rojana deo ate uss nu milkout powder 2-2 chamch swere sham, Simlage bolus 1-1 swere sham deo ehna nal sme te dudh dewegi ate dudh vich vadha howega.
श्रीमान जी मध्य प्रदेश किसान मुख्यमंत्री सहायता मेरे खाते में नहीं आ रही है पीएम किसान सम्मान निधि आती है लेकिन मुख्यमंत्री सहायता राशि नहीं आती इसके लिए क्या करना होगा 1 साल भर हो गया मेरे को मुख्यमंत्री सहायता राशि पटवारी पर नाम जुड़ गया था ?
(hn)
Punjab
गोकुल जी , इसके बारे में सही और सम्पूर्ण जानकारी लेने के लिए टोल फ्री नंबर 1800115526 पर संपर्क करे। धन्यवाद।
ਟਰੈਕਟਰ ਤੇ ਜੋ ਸਬਿਸਟੀ ਿਮਲਦੀ ਆ ਉਹ ਫਾਰਮ ਿਕੱਥੇ ਭਰਨਾ ਹੈ ਨਵਾ ਟਰੈਕਟਰ ਤੇ ਜੋ ?
(pb)
Punjab
ਗੁਰਮੀਤ ਜੀ ਪੰਜਾਬ ਵਿਚ ਟਰੈਕਟਰ ਤੇ ਸਬਸਿਡੀ ਨਹੀਂ ਦਿਤੀ ਜਾਂਦੀ। ਧੰਨਵਾਦ।
ਸਰ ਗਰੁੱਪ ਸਬ ਿਸਟੀ ਫਾਰਮ ਿਕਵੇ ਭਰ ਸਕਦੇ ਆ ਤੇ ਹਣ ਅਪਲਾਈ ਕਰਨ ਦੀ ਤਾਰੀਕ ਕੀ ਏ ?
(pb)
Punjab
ਗੁਰਮੀਤ ਜੀ ਵੈਸੇ ਹੁਣ ਗਰੁੱਪ ਵਾਲੇ ਸਬਸਿਡੀ ਫਾਰਮ ਨਹੀਂ ਭਰੇ ਜਾਂਦੇ। ਗਰੁੱਪ ਬਣਾਉਣ ਲਈ 9 member ਹੋਣੇ ਲਾਜਮੀ ਹਨ। ਜਿੰਨਾ ਵਿਚ 5 general, 2 SC ਤੇ 2 lady member ਹੋਣੇ ਚਾਹੀਦੇ ਹਨ। ਇਹਨਾਂ ਦੇ ਅਧਾਰ , ਪੈਨ ਕਾਰਡ ਤੇ 2-2 ਫੋਟੋ ਦੀ ਜਰੂਰਤ ਪੈਂਦੀ ਹੈ। ਇਹ ਸਬ ਨੂੰ ਤੁਸੀਂ ਪੰਜਾਬ ਸਰਕਾਰ ਦੇ ਮਸ਼ੀਨਰੀ ਪੋਰਟਲ ਤੇ ਕਿਸੇ cyber cafe ਤੋਂ apply ਕਰਵਾ ਸਕਦੇ ਹਨ ਤੇ file complete ਕਰਕੇ apne ਏਰੀਆ ਦੇ ਉਧਯੋਗ department ਵਿਚ file ਜਮਾ ਕਰਵਾ ਸਕਦੇ ਹਨ। ਓਥੋਂ ਤੁਹਾਨੂੰ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਜਿਸ ਦੇ ਅਧਾਰ ਤੇ ਬੈਂਕ ਅਕਾਊਂਟ ਓਪਨ ਹੋਵੇਗਾ। ਬਾਕੀ ਦੀ ਵਧੇਰੇ ਜਾਣਕਰੀ ਲੈਣ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਧੰਨਵਾਦ।
Sir buffalo na baccha diya tha Lekin vo anddha hai koi illaz btaye ?
(hn)
Udham ji usko aap Vitamin A ke injection 1ml lgwane suru kren aap inn injection ko medical store se pta krr skte hai yadi naa mille fir aap vitum h liquid 1ml rojana pila skte hai.
ghode nu piseya hoea bajra de sakde a ji ?
(pb)
Punjab
Hanji tuci uss nu bajra pissa ke bheo ke khila skde ho ja fir bajre nu garam pani vich ubal ke fir thnda krke khilaa skde ho.
hello ji kanak beejji nu 10 din hoyye aa super seeder nal beeji aaa...thaliyo kanak khatti hoo rahi aaa..esdaa ki karaan hai jii ?
(pb)
Punjab
Harmanpreet ji kirpa karke tusi eh daso ki kanak di fasal vich bijayi samay kehri kheri khad te kinni matra vich payi hai ta jo ose hisab nal sahi janakri diti ja sake. Dhanwad.
1 bag..12 32 16.payii aa ji
Harmanpreet ji , ghabraon vali koi gall nahi hai , kank aje jmeen cho bahr hi nikli hai , ate is sme thoda peelapan dikhaundi hai , pehle paani te urea khaad paon to baad ih theek ho javega ji .dhnwad .
Sir, sat shri akal ji, sir majj suii c kall katroo dudh chung gea sara majj da temprechar ghat gea infection v lae c te botal v lai c koi zyada fark nai , na hi kuj khada na peta, sir koi dwai dso zaldi thik ho jae katdu v bhukha aa ?
(pb)
tuci uss nu Mifex botal 450ml ate uss vich tonophos inj. 30ml, Avil inj. 10ml mix krke iv slow lgwayen aur usko Metstrong liquid 100ml rojana dena suru kren.
3086 kanak super seedar nal beji c ji thodi ghat ugi aa ji 12 din ho gey ji pehle pani nal kanak da sitta dey sakde aa ji j de sakde aa ta kis beej da dita jave ja koi hor hal dso g ?
(pb)
Jot ji vaise ta pehla pani laun te kafi had tak beej bahar aa janda hai te kanak ral jandi hai. Par fir v je kanak virle hove ta tusi kanak diya kisma jive Unnat PBW 550, PBW 771, PBW 752, HD 2851 de beej da shitta de sakde han. Dhanwad.
Agar basmati and 1718 rice premature harvesting hojaye tab kya kiya jaskta...kya chawal sookhne pe thik hojayega agar 3-4 din rakhde dhoop mai ?
(en)
Punjab
Shalini ji agar basmati aur 1718 ki munjar mein danne ban gye ho aur fir bi hara rang show kar rahe ho to ap inko dhup me sukha sakte hai. Jis se yeh puri tra sukh jate hai. Bs dhyan rahe ke inko farsh par sukhe aur lagatar helate rahe ta jo yeh heat na ho sake. Agar abhi tak grain filling ache se nahi hoyi aur ap ne harvesting pehle karli to khas kar munjar ke top vale danne chilke mein bareek reh jate hai. Vaise apko dhan ko dhup me sukana hi pade ga agar danno me hara rang dekhayi de raha hai. Baki ap photo bi bhej sakte hai jis jyada pta lg sakta hai. Dhanywad.
Solar panel ?
(pb)
Punjab
Gurmukh ji kirpa krke apna swal vistar nal pusho tuci Solar panel vare ki jankari lena chahunde ho tan jo tuhanu uss vare sahi jankari diti ja skee.
Sir mai gud jaggery bnaun da kam suru krna chunda hai edi holsale markiting kithe hundi hai ate 100kg gane bicho kina gud niklda hai
(pb)
Punjab
simranjit ji , gud de mandikaran lai tuci apni nedli mandi de gud de dukandara naal sampark kar sakde ho par je tuci isdi marketing tuci khud krde ho ta , tuci jyada munafa kmaa sakde ho , kyki shudh gud di loka vich kaafi mang hai , austan 100 kg sugarcane to 10 kg gud niklda hai ji . Dhanwad .
1 sal di katti nu a problem hogi ki hal ho sakda ?
(pb)
gurbhej ji isde kol koi dusra pashu ja bacha bniya ho skda ha jiss nal ehh thnn nu chung chunng ke iss trah lewa ho gya ha tuci iss nu Amoxrium forte inj. 3gm lao ate uss nu adha ajj ate adha kal lgao ate ghol ke rakhe injection nu frij vich rakho ate megludyne inj. 5ml lgwao ate iss uppar healant tube di spray krni suru kro jo virbac company da product hai.
Punjab
Dr. Jiwan Kumar Gupta da contact number -9780145348 nal sampark kro
ਕਲਰੀ ਮਿੱਟੀ ਦਾ ਕੋਈ ਇਲਾਜ਼ ਹੈ ਕਿਵੇਂ ਸਹੀ ਕੀਤਾ ਜਾ ਸਕਦਾ ਹੈ ?
(pb)
Punjab
ਖੁਸ਼ਵਿੰਦਰ ਜੀ ਤੁਸੀਂ ਕਲਰ ਵਾਲੀ ਜ਼ਮੀਨ ਵਿਚ Gypsum@4-5bags ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਤੇ ਜ਼ਮੀਨ ਨੂੰ ਡੂੰਗੀ ਵਾਹੋ। ਵੱਧ ਤੋਂ ਵੱਧ ਹਰੀ ਖਾਦ ਵਾਲਿਆਂ ਫ਼ਸਲਾਂ ਜਿਵੇ ਜੰਤਰ, ਮੂੰਗੀ ਦੀ ਬਿਜਾਈ ਕਰੋ ਤੇ ਇਹਨਾਂ ਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ ਵਿਚ ਹੀ ਵਾਹ ਦਿਓ। ਵੱਧ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕਰੋ। ਧੰਨਵਾਦ।
Sir g gan de ik than ਵਿੱਚੋ ਖੂਨ ਆਉਂਦਾ ਇਕ ਵਿੱਚੋ ਪਾਣੀ ਦੋ ਵਿੱਚੋ ਚਿਪਾ ਦਿਨ ਪੂਰੇ ਹੋ ਗਏ ਇਕ ਦੋ ਦਿਨ ਵਿਚ ਸੁ ਪਾਓ ਜੀ ਇਕ ਸਾਈਡ ਸਖ਼ਤ ਹੈ ਇਕ ਨਰਮ ?
(pb)
ਤੁਸੀ ਉਸ ਨੂੰ ਪਹਿਲੇ ਦਿਨ Zostum inj. 2.5gm (IV), Megludyne inj. 15ml, CRB(ascrobic acid) 20ml, ifer-h injection 5ml ਅਤੇ Zackshot injection 20ml ਲਗਵਾਓ ਅਤੇ 2 ਦਿਨ Intacef tezo 4.5gm, CRB (ascrobic acid) 20ml, ifer-h inj. 5ml, megludyne inj. 15ml ਅਤੇ Zackshot injection 20ml ਲਗਵਾਓ ਅਤੇ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰੋ ਜੀ.
sr Ravindra Chahal ji मेरी भैंस को डेढ़ साल से भी ज्यादा हो चुके है अभी तक हीट में नहीं आयी agreement Fort de chuke hain सर कोई देशी दवा बतायें जिससे हीट में जल्दी आ जाय। allopathic दवा खिलाने से डा0 कह रहे है हीट में तो आयेगी लेकिन भैंस ठहरेगी नहीं सर देशी बतायें ?
(hn)
आशीष जी आप इसे Agrimin पाउडर देते रहें और इसे पेट के कीड़ों के लिए गोली Bandykind plus bolus दें और पाउडर के साथ साथ Agrimin-i tablet रोजाना एक गोली दें जो Virbac कंपनी का प्रोडक्ट है जिससे बच्चेदानी को ताकत मिलती है और पशु हीट में भी आता है इससे पशु को समस्या भी नहीं आएगी आप रोजाना एक गोली दें और 21 दिन तक दे सकते है। जब वो हीट में आए तो आप भैंसे से क्रॉस करवाएं।
dbw 303 wheat di variety bare dso g ?
(pb)
Chahal ji DBW 303 variety da beej 40 kg prati acre bijan di sifarish kiti jandi hai es nu 20 october ton lai ke 15 november takk bijan di sifarish kiti jandi hai, vadh to vadh akhir teeje hafte tak kr sakde han, eh 155 din vich pakk ke teyar ho jandi hai, eh peeli kungi te bhoori kungi da takra karn di samartha rakhdi hai te esda jhad 32-34 quintal prati acre takk da a janda hai. Dhanwad.
Ye konsa Rog hai or ?
(hn)
Maharashtra
Naresh ji , aapki fasl me leaf curl virus ke lakshan lag rahe hai , iski rokthaam ke liye aap imidacloprid@2ml/L ke hisaab se spray kre , ya cowdung cake ko paani me gholne ke bad paani ko kapde se shankar paani ko spray kre . Dhnyavad .
Maharashtra
Naresh ji , aapke swaal ka jvaab de diya gya hai . Dhnyavad .
लहर में फल लगने के लिए कौन सा विटामिन या दवाई लगेगा ?
(hn)
Maharashtra
दीप जी , कृपया आप विस्तार से बताये की आप किस फसल के बारे में बात कर रहे है , उस हिसाब से आपको सही जानकारी दी जा सकेगी।
दोमट मिट्टी कौन सी गेहूं का बीज ठीक रहेगा ?
(hn)
Maharashtra
केशव जी आप LOK-1, GW-273 और WH-147 जैसी किस्मो की बिजाई कर सकते है। धन्यवाद।
ਸਰਦੀ ਚ ਪਸ਼ੂਆਂ ਦੀ ਖੁਰਾਕ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Hello sir, mai Amazon toh waste decomposer mangva c but jado mai open keta they look like freezes creams Mera aa hA Ke aa products original hA ja fake hA kyu ke mai kehde waste decomposer dekha nhi hA And Je aa original hA then aa Kis teriya naal ready karana chaida ha Iss products nu thanks ?
(en)
Sunny ji , kirpa kar ke tuci is de label di photo bhejo jis te comapny da naam mention hove ta hi is product di originality da pta lgaya ja sakda hai ji . Dhanwad.
ਮੈਂ ਆਲੂਆਂ ਦੀ ਡਾਇਮੰਡ ਕਿਸਮ 9 ਨਵੰਬਰ ਨੂੰ ਲਾਈ ਹੈ 11 ਨਵੰਬਰ ਨੂੰ ਪਾਣੀ ਲਾਇਆ ਹੈ ਹੁਣ ਕਿਹੜੇ ਨਦੀਨਨਾਸ਼ਕ ਦੀ ਸਪਰੇਅ ਕਰਾ ਮੈਂ ਆਲੂ ਪੁੱਟ ਕੇ ਪਿਆਜ਼ ਲਾਉਣਾ ਹੈ ਸਣਕੋਰ ਸੁਣਿਆ ਬਾਅਦ ਵਿੱਚ ਪਿਆਜ਼ ਵਿੱਚ ਮਾੜਾ ਅਸਰ ਕਰਦੀ ?
(pb)
ਬਲਵਿੰਦਰ ਜੀ ,ਤੁਸੀ ਆਲੂਆਂ ਵਿਚ ਨਦੀਨਾਂ ਦੀ ਰੋਕਥਾਮ ਕਰਨ ਲਈ Metribuzin 70% WP @100-120 gm/acre ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
sir heifer aw buffalo 8 month di pregnant osnu langdapan di problem aw g Dr. ton treatment krvaaya c urimin injection v laaya ohh kehnde phosphorus di deficiency aw 20 din bd fer Ajj fer langdapan aw g ?
(pb)
Punjab
Jasandeep ji tuci uss nu Sodaphos powder 400gm nu 20-20gm swere sham de skde ho ate isde 2 Dabbe khila skde ho ate uss nu Sarakind plus bolus 1-1 swere sham deo.
sir meri bhains ekdum kamjor ho gyi hai maine uski deworming bhi krva di.or kai saare feed suppliment bhi de diye .kya kre jisse veh moti taazi ho jaaye ?
(hn)
Deepak ji usko aap her 3 mahine ke badd salt badal ker pett ke kirro wali dwai jrur den aur usko Enerboost powder jo Animax pharma company ka product hai woh rojana 100gm dena suru kren aur Agrimin chelated powder 50gm rojana dena suru kren.
sir mujhe acchi nasal ki gir cow leni hai .kaha mil skti hai ?
(hn)
Punjab
Deepak ji aap Gir cow lene ke liye Ameer Khan Pathan 9414745465 Arawli Dairy Farm se sampark kr skte hai.