Maharashtra
Search
How can I contact to buyer of poplar/eucalyptus ?
(en)
dear habib , to sell your poplar plants you can post your query on apni kheti buy/sell app. thank you.
Sir Haldi di bijaayi kado hundi hai.aur kehdi kisam da beej changa hunda hai.plz suggest.
(pb)
Punjab
Gurpreet ji , Haldi di bijai April mahine de ant tak kiti jaa sakdi hai , Punjab Haldi 1 ate Punjab Haldi 2 isdian vadhia kisma han . isda beej 6-8 quintals / acre de hisab naal painda hai ji . Dhanwad .
Punjab
Thnxx ji sir
45s46 pioneer ਸਰੋਂ ਬੀਜੀ ਹੋਈ ਹੈ ਫੁੱਲ ਨਿਕਾਲ ਰਹੀ ਹੈ ਸਵਾ ਕੋ ਮਹੀਨੇ ਦੀ ਹੀ ਹੋਈ ਹੈ ਇਸ ਬਾਰੇ ਕੁਝ ਜਾਣਕਾਰੀ ਦਿਓ ਕਿਰਪਾ ਕਰਕੇ ਇਹ ਵੀ ਦਸੋ k ਵਿਰਲੀ ਕਰਨੀ ਪਊ ਜਾਂ ਨਹੀਂ
(pb)
Punjab
ਸੁਖਵੀਰ ਜੀ , ਫ਼ਸਲ ਅਜੇ ਵਿਰਲਾ ਕਾਰਨ ਦੀ ਲੋੜ ਨਹੀਂ ਹੈ , ਫਸਲ ਨੂੰ ਥੋੜਾ ਹੋਰ ਵਧਣ ਦਿਓ ਅਤੇ ਪਹਿਲਾ ਪਾਣੀ ਲਾਉਣ ਤੋਂ ਬਾਅਦ , ਫ਼ਸਲ ਦੇ ਫੈਲਣ ਦੀ ਸਮਰੱਥਾ ਅਨੁਸਾਰ ਇਸ ਨੂੰ ਵਿਰਲਾ ਕਰ ਸਕਦੇ ਹੋ ਜੀ। ਧੰਨਵਾਦ।
Reddish microgreens
(en)
Maharashtra
Bhumika ji , please clarify us that you need which information about radish microgreens , so that we can provide you an answer accordingly . Thank You .
ਗੁਲੀ ਡੰਡੇ ਲਈ ਕਿਹੜੀ ਦਵਾਈ ਵਰਤੀ ਜਾਵੇ ਗੁਲੀ ਡੰਡਾ ਬਹੁਤ ਜਾਦਾ ਹੈ ਜੀ
(pb)
Punjab
ਹਰਮਨ ਜੀ ਤੁਸੀਂ ਕਣਕ ਵਿਚ ਗੁਲੀ ਡੰਡੇ ਦੀ ਰੋਕਥਾਮ ਲਈ Clodinafop @160gram ਜਾ Fenoxaprop-p-ethyl@400ml ਜਾ Sulfosulfuron@13gram ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।
Zink Magnesium di deficency bare dasso pls
(pb)
Punjab
Sukh ji zinc di ghat nal bottean di growth ruk jandi hai te bootey jhadi warge ban jande han.pattey vichkar ton peele pai jande han te baad vich tut ke lamak jande han. vaise es di ghat de alag alag fasal upar alag symptom hunde han. es di ghat nu poora karn lai tusi zinc sulphate di varto kar sakde ho. magnesium di ghat nal pattey peele ho jande han te ohna vichlian nadian harian hi rehndian han eh ghat pehla purane pattean upar aundi hai. esdi ghat poori karn lai tusi magnesium sulphate di varto kar sakde ho. dhanwaad.
How to gwt soil health card
(en)
Punjab
Danesh, to get soil health card you can register yourself at dsoilhealtac.gov.in website . Thank You .
npk 20 20 20 ka use kab kre aur npk 19 , dono me use ko dhyan me rakhte hue antar ko btaye
(hn)
Maharashtra
suni ji , kripya aap ye btayee ki aap NPK 20:20:20 ka paryog kis fasl pe karna chahte hai , us hisaab se aapko is ki sahi jankari di jaa sakegi , NPK 20:20:20 aur NPK 19:19:19 me jyaada fark nahi hai , NPK 20:20:20 me khuraaki tatt thodi jyada matra me hote hai ,. Dhnyavad .
Sir g kank di beejayi time DAP 50kg payi h. hun baad vich pani laun time 12-32-16, pa skde aa 25kg koi faida ho skda
(pb)
Punjab
Manpreet ji , je tuci 50 kg DAP bijai vele paa chukke ho ta tuhanu 12:32:16 paon di koi lod nahi hai . Dhanwaad g .
सर जी मेरे पास 3 साल का झोटा है बहोत कमजोर हो रहा है क्या खुराक दे ताकि मोटा हो जाये
(hn)
इसे आप पेट के कीड़ों के लिए Bandykind plus गोली दें और Agrimin chelated पाउडर 100 ग्राम रोजाना दें और अच्छा हरा चारा और फीड डालें और हर तीन महीने के बाद साल्ट बदलकर पेट के कीड़ों वाली दवाई ज़रूर दें।
Sir g Animal nu palak de ke benefits hoonde te barsan ja Makhan grass ch kinne varto karne chaide aa
(pb)
Rajasthan
Yuvraj ji tuc pashu nu 2-3kg tak palak hare chare nal rojana khila skde ho kai varr lokk jyada bhi de dinde hai ehh garam hundi hai baki iss nal pashu de dudh vich vadha hunda hai sarir di kamjori durr rehndi hai
Madhya Pradesh
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
मोती का बीज कहा मिलता हे
dr sahib majh de infection hai kehri dawai bhrauni chahidi hai ate kinni waar bhrauni chahidi hai
(pb)
Parwinder ji jekar bachedani vich jyada infection hai fir lixin-iu dwai 3 din bhrwao ate nal vdhia company da mineral mixture 50-100gm rojana de skde ho.
ਬੱਕਰੀ ਪਾਲਣ ਦੀ ਟਰੇਨਿੰਗ ਲੈਣੀ ਹੈ PAU ਤੋ ਤਹਸੀਲ ਅਬੋਹਰ ਜਿਲਾ ਫਾਜ਼ਿਲਕਾ
(pb)
Punjab
ਵਰਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Abohar(Fazilka), Punjab Dr Ramesh Kumar, Head KVK, Contact No.: +91-9478910117, Landline No. 01634-224024 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Thinks sir
Sir eh pesticide ugi hoi kanak nu nuksan ta ni kardi
(pb)
Sukhvinder ji pendimethalin di spray di varto bijayi to le ke 72 hours tak de samay vich kiti jandi hai. Isdi varto ughi hoyi kanak di fasal te nahi kiti jandi. Es nal fasal nu nuksan ho sakda hai. Dhanwad.
november month me kon kon se flower lagay or dekh bhal kaise kare.
(hn)
Maharashtra
jitendra ji , aap chrysanthemum , Rose , glaradia, aadi flowers ki kheti kar sakte hai , flowers ki kheti karne ke liye aapki jameen sandy loam honi chahiye , aur ache nikaas vaali honi chahiye , khuraak ke liye aap vermicompost ka paryog kar sakte hai . Dhnyavad .
ਸਤਿ ਸ੍ਰੀ ਅਕਾਲ ਜੀ ਸ੍ਰੀ ਮਾਨ ਜੀ ਮੇਰੀ ਹੈਪੀਸੀਡਰ ਵਾਲੀ ਕਣਕ 222 ਘੱਟ ਉੱਗੀ ਹੈ ਇਸ ਕਰਕੇ ਮੈਂ ਉਸ ਵਿੱਚ ਥੋੜ੍ਹਾ ਹੋਰ ਬੀਜ ਦਾ ਛੱਟਾ ਦੇਣਾ ਚਾਹੁੰਦਾ ਹਾਂ । ਇਸ ਸਮੇਂ ਕਿਹੜੇ ਬੀਜ ਦਾ ਛਿੱਟਾ ਦਿੱਤਾ ਜਾਵੇ ਧੰਨਵਾਦ
(pb)
Punjab
ਗੁਰਦੇਵ ਜੀ ਜੇ ਤੁਸੀਂ 222 ਕਣਕ ਦਾ ਬੀਜ ਤਿਆਰ ਕਰਨਾ ਹੈ ਤਾ ਫਿਰ ਤੁਸੀਂ same ਕਿਸਮ ਦੇ ਬੀਜ ਦਾ ਹੀ ਛਿੱਟਾ ਦਿਓ ਜੇ ਨਹੀਂ ਬੀਜ ਰੱਖਣਾ ਤਾ ਫਿਰ ਤੁਸੀਂ Unnat PBW 550 ਦੇ ਬੀਜ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।
Punjab
222 ਬੀਜ ਦੀ ਜੰਮਣ ਸਕਤੀ ਘੱਟ ਹੈ, ਤੁਸੀਂ ਇਸ ਵਿਚ 3086 ਦਾ ਛਿੱਟਾ ਪਾਣੀ ਲਾਉਣ ਤੋਂ ਪਹਿਲਾਂ ਦੇ ਦੇਵੋ, ਕਣਕ 2 ਦਿਨ ਪਾਣੀ ਚ ਭਿਓਂ ਕੇ ਰੱਖ ਦੇਵੋਂਗੇ ਤਾਂ ਹੋਰ ਵੀ ਵਧੀਆ ਰਹੇਗਾ ਜੀ ਧੰਨਵਾਦ
Sar 20 20 13 de vich 90% sulphar mix krky pathyean ch pah sakde han ja nhi ji dso
(pb)
Punjab
Harmander ji pathiyan (hare chare) vich tusi ekali 20:20:0:13 di varto kar sakde han. Is vich sulphur tatt v hunda hai tuhanu vadhu to sulphur paun di jrurat nahi hai. Is lyi tuhanu NP 20:20:0:13 nal hor koi product paun di jrurat nahi hai. Dhanwad.
Sir hamare yahan groviplex liquid nhi milta h agar oneline milta ho to bataye .hamara zila pratap garh h.u.p.me.
(hn)
Punjab
Sanjay ji yeh product virbac company ka hai yeh store wale se aap mngwa bhi skte hai yadi yeh nhi mill raha hai fir aap inn chijjo wala koi bhi product lee skte hai kyuki yeh vitamins aur minerals ka product hai isme Vitamin B2 1.25 mg Vitamin B3 18.75 mg Vitamin B5 0.65 IU Vitamin B6 0.62 mcg Vitamin B12 6.25 mcg Calcium Gluconate 50 mg Amino acids 100 mg
Sir ye muli ki jad aise ku ho rahe h
(hn)
Maharashtra
Chandan ji , aapki fasl mein Root Rot bimaari hai , iski ab jyada roktham nahi ho sakti , par aage se aap bijai karte sme beej ko Agrimycin@2g/kg seed ke hisaab se sodh ke bheje . Dhnyavad .
Sir thanela rog ka koi upay btaye
(hn)
Punjab
Chandan ji kripya aap yeh btayen ki pashuo ko thnela rogg mai kya kya smasia aa rehi ha uske vare mai vistar se swal pushen aur apne kya ilagg krwa dia ha uske vare mai bhi btayen tan jo apko sahi jankari di ja skee.
Uttarakhand
Sir dudhe ki dhar bahut kam ho rahe thi tb humne than m long dal kar dhar moti kre par than bahut mota Or kada ho gya h jis se dudhe ki dhar band ho gye h upay btaiye ji
ਗੁੱਲੀ ਡੰਡੇ ਦੇ ਰੋਕਥਾਮ ਲਈ ਦਵਾਈ ਕਿਹੜੀ ਕਿੱਤੀ ਜਾਵੇ ਬਿਨਾਂ ਲਾਉਣੀ ਕਿੱਤੀ ਕਣਕ ਤੇ
(pb)
Punjab
ਜਗਸੀਰ ਜੀ ਕਣਕ ਵਿਚ ਗੁਲੀ ਡੰਡੇ ਦੀ ਰੋਕਥਾਮ ਲਈ isoproturon @300-500gram ਪ੍ਰਤੀ ਏਕੜ (ਹਲਕੀ ਤੋਂ ਦਰਮਿਆਨੀ ਤੋਂ ਭਾਰੀ ਜ਼ਮੀਨ ) ਜਾ sulfosulfuron@13gram ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾ ਸਪਰੇਅ ਕਰ ਸਕਦੇ ਹਨ। ਪਹਿਲਾ ਪਾਣੀ ਲਾਉਣ ਤੋਂ ਬਾਅਦ ਤੁਸੀਂ clodinafop@160gram ਪ੍ਰਤੀ ਏਕੜ ਜਾ isoproturon @500gram ਪ੍ਰਤੀ ਏਕੜ ਜਾ sulfosulfuron ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Yield of different vegetables per acre
(en)
Maharashtra
Soman, there are many different types of vegetables so kindly tell us about the name of vegetable specifically whose yield you want to know so that you may get right information accordingly. Thank you.
222 kank nu magnij di kat ta NH pandi
(pb)
Punjab
ਪਰਮ ਜੀ ਇਹ ਜਰੂਰੀ ਨਹੀਂ ਕਿ ਕਿਸੇ ਖਾਸ ਕਿਸਮ ਵਿਚ ਹੀ manganese ਦੀ ਕਮੀ ਆਉਂਦੀ ਹੈ ਜਾ ਨਹੀਂ। ਜੇ ਜ਼ਮੀਨ ਵਿਚ ਇਸ ਤੱਤ ਦੀ ਕਮੀ ਆਉਂਦੀ ਹੈ ਤਾ ਫਿਰ ਫ਼ਸਲ ਵਿਚ ਵੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ। ਵੈਸੇ ਆਮ ਤੌਰ ਤੇ ਕਣਕ ਦੀ ਫ਼ਸਲ ਵਿਚ manganese ਦੀ ਕਮੀ ਆ ਜਾਂਦੀ ਹੈ। ਬੂਟੇ ਦੇ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ‘ਚ ਦਿਖਾਈ ਦਿੰਦੀਆਂ ਹਨ ।ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ।ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ, ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਇੱਕ ਲੰਮੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ ।ਮੈਂਗਨੀਜ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 0.5% ਮੈਗਨੀਜ਼ ਸਲਫ਼ੇਟ (ਇੱਕ ਕਿਲੋ ਮੈਂਗਨੀਜ਼ ਸਲਫ਼ੇਟ 200 ਲਿਟਰ ਪਾਣੀ ਵਿੱਚ) ਦਾ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਨਾਲ ਬਾਅਦ ਵਿੱਚ ਧੁੱਪ ਵਾਲੇ ਦਿਨਾਂ ਵਿੱਚ ਕਰ ਸਕਦੇ ਹਨ। ਧੰਨਵਾਦ।
Veer ਜੀ kanak 16 ਦਿਨ ਦੀ ਹੋਗੀ ਉਸ ਵਿਚ ਯੂਰੀਆ ਖਾਦ pade ਕੇ nahi ਦੱਸੋ ਜੀ
(pb)
ਪ੍ਰਦੀਪ ਜੀ ਕਣਕ ਨੂੰ ਪਹਿਲਾ ਪਾਣੀ ਤਕਰੀਬਨ ਬਿਜਾਈ ਤੋਂ 20-25 ਦਿਨਾਂ ਤੇ ਲਗਾਇਆ ਜਾਂਦਾ ਹੈ। ਤੇ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਵਿਚ ਯੂਰੀਆ ਦੀ ਖਾਦ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਵੀਰ gi ਵੱਛੀ ਆ ਜਦੋਂ ਸੂਈ ਸੀ ਦੁੱਧ 12 ਲੀਟਰ ਦਿੰਦੀ ਸੀ 2 ਮਹੀਨੇ ਹੋ ਗਏ ਸੂਈ ਨੂੰ ਜਦੋਂ ਦੀ heat ਵਿਚ ਆ ਕੇ ਹਟੀ ਆ ਦੁੱਧ 7 ਲੀਟਰ ਤੋਂ ਵੱਧ ਨੀ ਰਹੀ
(pb)
ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Simlage bolus 1-1 ਸਵੇਰੇ ਸ਼ਾਮ ਅਤੇ glactogog ਪਾਊਡਰ 30gm ਰੋਜ਼ਾਨਾ ਦਿਓ ਬਾਕੀ ਮੌਸਮ ਵਿਚ ਬਦਲਾਵ ਕਰਕੇ ਵੀ ਦੁੱਧ ਵਿਚ ਫਰਕ ਪੈਣ ਲੱਗ ਜਾਂਦਾ ਹੈ
Punjab
Cargill da Purina feed pao
गेहूं की फसल में पहला पानी कब देना है
(hn)
Maharashtra
चेतन जी गेहूं की फसल में पहला पानी बिजाई से तकरीबन 20-25 दिनों पर देना चाहिए। बाकि आप मिटटी के हिसाब से 2-4 दिन आगे पीछे कर सकते है। धन्यवाद।
Bahi g is cow to sahiwal teyar karni ho jau Puri jankri deo plzz
(pb)
Punjab
Gurdial ji tuci isdi khurak da purra dian rakho ate mousam de hisab nal sahi dekhbhal kro baki tuci vdhia sahiwal nasal tyar krn lai jddo ehh heat vich awe tan iss nu vdhia record wala sahiwal nasal da semen bhrwao jiss nal uss bache vich sahiwal nasal de vdhia guun honge fir uss bache nu tyar krke heat vich aunn te fir jyada record wala sahiwal da semen bhrwao jiss nal thode kol holi holi vdhia nasal tyar honn lagg jawegi.
Uttar Pradesh
Hamari gay gabhin nahi hoti hai heet me aati hai
डीएपी पी नही मिल रहा है डीएपी की जगह कोनसा खाद दे जो डीएपी का काम कर दे
(hn)
Punjab
श्याम जी आप DAP की जगह पर SSP या 12:32:16 का उपयोग कर सकते है। अगर आप DAP @50-55 kg प्रति एकड़ के हिसाब से डालते है तो SSP @155kg और 12:32:16@75 kg प्रति एकड़ की मात्रा के हिसाब से उपयोग करनी होगी। अगर आप SSP जा उपयोग क्र रहे है तो इसके साथ आपको यूरिया @15-20kg प्रति एकड़ हिसाब अधिक डालनी होगी। धन्यवाद।
Punjab
12,32,16 को गेहूं की बिजाई से पहले फेंक दें,75 किलो पहले पानी के साथ 20 kg d a p का छींटा दे दें।
Amekcin inj nall sir koi frk Ni pya
(pb)
Punjab
Sukhmander tuci ehna 1 litre pani vich 5ml enrocin liquid ate Brotone liquid 10ml mix krke dena suru kro baki tuci ehna di feed di janch kro kyuki uss vich smasia hon krke bhi eh dikkat aa jandi hai
Sat sri akal sir Gajar 2 month di ho gaye hai, lambi te achhe rang layye ki istemaal kariye
(pb)
iqbal ji kirpa kar ke tusi eh daso pehla tusi kehdi kehdi khad gajar nu payi hai te kini matra vich payi hai tan jo tuhanu os mutabik sahi te poori jankari diti ja sake. dhanwaad.
ਪੋਲਟਰੀ ਫਾਰਮ ਸ਼ੁਰੂ ਕਰਨਾ ਜੀ। 1000 ਬਰਡ R.I.R. ਦੇਸੀ ਮੁਰਗੀਆਂ ਦੇ ਨਾਲ । ਇੱਕ ਦਿਨ ਦੇ ਬੱਚੇ ਤੋਂ ਲੈ ਕੇ ਆਂਡੇ ਦੇਣ ਤੱਕ ਕਿੰਨਾਂ ਖ਼ਰਚ ਆਵੇਗਾ । ਆਂਡਿਆਂ ਦੀ ਵੱਧ ਕੀਮਤ ਲਈ ਮਾਰਕੀਟ ਕਿਸ ਤਰੀਕੇ ਕਰ ਸਕਦੇ ਹਾਂ । ਇਨ੍ਹਾਂ ਤੋਂ ਸਾਨੂੰ ਰੋਜ਼ਾਨਾ ਕਿੰਨੇ ਆਂਡੇ ਰੋਜ਼ਾਨਾ ਮਿਲਣਗੇ ।
(pb)
Punjab
ਅੰਮ੍ਰਿਤਪਾਲ ਜੀ ਇਸ ਵਿਚੋਂ ਲਗਭਗ 70 % ਤਕ ਮੁਰਗੀਆਂ ਅੰਡੇ ਦੇਣਗੀਆਂ ਬਾਕੀ ਤੁਹਾਡਾ ਖਰਚ ਅੰਡੇ ਵੇਚ ਕੇ ਪੂਰਾ ਹੋਵੇਗਾ ਉਸਦੇ ਲਈ ਵੀ ਨਜ਼ਦੀਕੀ ਮਾਰਕੀਟ ਵਿਚ ਵਧੀਆ ਲਿੰਕ ਬਣਾ ਕੇ ਵੇਚ ਸਕਦੇ ਹੋ ਅਤੇ ਬਾਕੀ ਇਕ ਮੁਰਗੀ ਨੂੰ ਤਿਆਰ ਕਰਨ ਲਈ 210 ਤੋਂ 250 ਤਕ ਖਰਚ ਆ ਜਾਂਦਾ ਹੈ ਬਾਕੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਹੈ ਜੇਕਰ ਖੁਰਾਕ ਵਧੀਆ ਹੁੰਦੀ ਹੈ ਫਿਰ ਜਲਦੀ ਤਿਆਰ ਹੋ ਜਾਂਦੇ ਹੈ
ICAR University Dehli ਮੇਲਾ ਕਦੋਂ ਲਗਦਾ ਸਰ|
(pb)
Punjab
ਜਗਪਾਲ ਜੀ , ਜਦੋ ਵੀ ਇਸਦੀ ਤਰੀਕ ਨਿਸ਼ਚਿਤ ਕਰ ਦਿੱਤੀ ਗਈ ਤਾ APP ਤੇ ਇਸਦੀ ਜਾਣਕਾਰੀ ਦੇ ਦਿਤੀ ਜਾਵੇਗੀ। ਧੰਨਵਾਦ।
sir, kank de 100 kilo dane vich vadh to vadh kini saro te kina taramir pa sakde aa
(pb)
Rajasthan
Dharmagill ji 100kg dane vich 12-15 kg tak saro paa skde ho ja khal pao, baki tara mira tuci vaise pashu nu 50gm rojana chta de skde ho
Bai ji kissan credit card ki a , as da ki faihda va , dariy farmar lai ki faihda de sakda, kheti lai ki faihda de sakda, hor ki faihde a ji, ah banda kive a , pori jankari do ji , KIRPA PUNJABI VICH DITI JAVE JANKARI
(pb)
Punjab
Harpreet ji , kisaan credit card scheme vich kisana nu loan 4% interset te ditta janda hai par ih interst te loan lain lai tuhanu time te repay karna painda hai , Kisaan Credit Card banvon lai tuci apne Bank naal jis vich tuhada khata hai, sampark kar sakde ho ji . Dhanwad .
Sir ji mere kol golden retriever kuti hai os nu dusra kuta cross kar gia hai hun ki Karie os di safai karwa ke golden retriever to meet karwa skda
(pb)
female dog di pregnancy rokan lai ohna da cross honn ton 10-12 din de andar andar uss nu stilbestrol injection 1ml, Dexona injection 1ml lgatar 3 din lgwao, jekar pregnancy jyada din di hai tan tuci ehna di varto na kro, iss nal badd vich smasia hundi hai..
Good morning tamater ki fhutav ke liye konsa fertilizer use kare taki fasal ki growth jo flowering bhi ho
(hn)
Dinesh g tomato mein NPK191919@1kg per acre spray kr skte ho and Mychorhiza@4 kg per acre use kr skte ho..
मैंने श्रीराम 303 की रेतली जमीन में 3 नवंबर को बुबाई की थीं बुबाई के समय 20:20:0:13 खाद का प्रयोग किया था। सर, अब मैं पहले पानी पर किस उर्वरकों का प्रयोग करे जिससे अधिक उपज प्राप्त कर सकें। धन्यवाद! ?
(hn)
अफ़रोज़ जी पहले पानी पर DAP@25 kg प्रती एकड़ डाल सकते हो।
ਸਰ ਸਰੋ ਵਿੱਚ ਗੁੱਲੀ ਡੰਡਾ ਉੱਗ ਪਿਆ ਹੈ। ਕੀ ਟੋਪੀਕ ਦੀ ਸਪ੍ਰਂਅ ਕਰ ਸਕਦੇ ਹਾਂ। ਧੰਨਵਾਦ ?
(pb)
Punjab
ਗੁਰਲਾਲ ਜੀ , ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਾਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
Bhains jhote se gyabin kr vaie thi 2 month phle us ko dek kr to lgta h vo gyabin h pr vo hr roj pani sa dalti rhti h koie achi c dva bate jis se ager vo gyabin h to koie nuksaan na hoie ager gyabin nhi h to vo gyabin ho jaie ?
(hn)
Punjab
Usko aap Keeper plus powder 30gm rojana 20 din tak dena suru kren aur jab uske 3 mahine purre hoye tab aap usko nazdiki doctor se gabhin ki janch krwa ker usko duraprogen injection 750mg lgwayen.
Meri bhains byaie thi aaj se 3 month phle asi koie dvaie btana jis se ager bacha dani mei koie enfksn ho thoda sa vo bi thik ho gaie or us ko dene se gyabin bi ruk jaie ?
(hn)
Rana ji usko aap sbse pehle pett ke kiro ke liye Flukarid-Ds bolus den aur usko Bovimib-b ultra powder 50gm rojana dena suru kren aur ovumin advance tablet rojana 1 goli den aur 21 din tak dete rehen jisse uske sarir ki kami puri hogi aur woh sme per heat mai aayegi aur yadi woh saff pani jaisi tarr kren tab usko naye dudh krwa skte hai. baki yadi tarr saff naa ho tab bachedani ki safai ki jrurat hoti hai.
Hello Namskar sar ji ਸਰ ਆਵਦੇ ਖਾਣ ਲਈ ਆਲੂ ਲਾਉਣੇ ਆ ਕਿਸ ਤਰ੍ਹਾਂ ਲਾਏ ਜਾਣ ਜੀ ਹੱਥਾਂ ਨਾਲ ਹੀ ਲਾਉਣੇ ਆ ਜੀ ਮਸ਼ੀਨ ਨਾਲ ਨੀ ਬਿਜਾਈ ਕਰਨੀ jankari deo ji Tnx ji ?
(pb)
ਮਨਜੋਤ ਜੀ ਜੇ ਤੁਸੀ ਘਰੇਲੂ ਵਰਤੋਂ ਲਈ ਹੀ ਆਲੂ ਬੀਜਣੇ ਹਨ ਤਾਂ ਮਸ਼ੀਨ ਨਾਲ ਬਿਜਾਈ ਦੀ ਲੋੜ ਨਹੀਂ , ਜਮੀਨ ਨੂੰ ਚੰਗੀ ਤਰ੍ਹਾਂ ਭੁਰਭੁਰਾ ਕਰਨ ਤੋਂ ਬਾਅਦ ਇਕ ਹਲਕੀ ਜਿਹੀ ਵੱਟ ਪਾ ਕੇ , ਉਸ ਉੱਪਰ ਬੀਜ ਵਾਲੇ ਆਲੂ ਰੱਖ ਦਿਓ ਅਤੇ ਫਿਰ ਓਹਨਾ ਉੱਪਰ ਕਹੀ ਨਾਲ ਜਾਂ ਹੱਥ ਵਾਲੀ ਜਿੰਦਰੀ ਨਾਲ ਮੋਟੀ ਵੱਟ ਚੜਾਅ ਦਿਓ। ਧੰਨਵਾਦ।
Punjab
ok sar very tnx ji
Punjab
Good information ji
Punjab
Manjot, thanks for your valuable feedback .
ਕਣਕ ਦੇ ਇੱਕ ਕਿੱਲੇ ਤੇ ਕਿੰਨਾ ਖਰਚ ਆ ਜਾਂਦਾ ਹੈ ?
(pb)
Punjab
ਅੰਮ੍ਰਿਤ ਜੀ , ਇਹ ਨਿਰਭਰ ਕਰਦਾ ਹੈ ਕਿ ਤੁਸੀ ਕਿਹੜਾ ਫਸਲੀ ਚੱਕਰ ਅਪਣਾ ਰਹੇ ਹੋ ਅਤੇ ਤੁਹਾਡੇ ਕੋਲ ਆਪਣਾ ਟਰੈਕਟਰ ਅਤੇ ਸੰਦ ਹਨ ਜਾ ਤੁਸੀ ਕਿਰਾਏ ਤੇ ਲੈਂਦੇ ਹੋ , ਉਂਝ ਇਕ ਕਿੱਲੇ ਖਰਚਾ ਬਿਜਾਈ ਤੋਂ ਲੈ ਕੇ ਵੱਢਣ ਤਕ ਤੇ ਔਸਤਨ ਖਰਚਾ 13000-17000/ਏਕੜ ਦੇ ਕਰੀਬ ਆ ਜਾਂਦਾ ਹੈ ਜੀ। ਧੰਨਵਾਦ।
डॉ रविंद्र चहल जी सर जी मेरी hf breed ki hifer जो कि 1 साल की है लेकिन ग्रोथ नहीं कर रही है और हाइट भी नहीं ब से कुछ विटामिन सप्लीमेंट बताएं या फिर कोई इंजेक्शन ?
(hn)
राहुल जी उसे आप पेट के कीड़ों के लिए Bandykind plus गोली दें यह भार के हिसाब से दे सकते है और उसे कारगिल की Heifer dry फीड देनी शुरू करें और Agrimin पाउडर 25 ग्राम रोजाना और Cafplan पाउडर 30 ग्राम रोजाना देना शुरू करें ।
ਮੱਝਾਂ ਦੇ ਪੈਰ ਕਿਉਂ ਦਰਦ ਕਰਦੇ ਆ ਉਸ ਦਾ ਕੀ ਕਾਰਨ ਏ ?
(pb)
Punjab
ਕੁਲਦੀਪ ਜੀ ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਪਸ਼ੂ ਦੇ ਖੁਰ ਵਧੇ ਹੋ ਸਕਦੇ ਹੈ, ਹਰ ਸਮੇ ਖੁਰਾਂ ਨੀਚੇ ਗਿਲਾ ਰਹਿਣ ਕਰਕੇ ਲੰਗੜੇਪਨ ਦੀ ਸਮੱਸਿਆ ਆ ਜਾਂਦੀ ਹੈ, ਖੁਰ ਖਰਾਬ ਹੋਣ ਕਰਕੇ, ਕਾਪਰ, ਫਾਸਫੋਰਸੇ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਾ ਕੋਈ ਸੋਜਿਸ਼ ਵਗੈਰਾ ਹੋਣ ਕਰਕੇ ਵੀ ਹੋ ਜਾਂਦਾ ਹੈ
Strawberry ?
(hn)
gurpreet ji , kirpa kar ke visthaar naal dasso ki tuhanu strawberry bare ki jaankari chahidi hai . Dhanwad.
biozyme di spray allu putan to pehlan kine din pehlan krni chahidi e g ?
(en)
Punjab
Harjeet ji , Biozyme liquid di spray@ 200ml/acre de hisaab naal tuci aaluan nu mitti chdon to baad kar sakde ho. Dhanwad .
ਦੁਧਾਰੂ ਪਸੂਆਂ ਲਈ ਸਸਤਾ ਫੀਡ ਫਾਰਮੂਲਾ ਦੱਸੋ ,ਜਿਸ ਨਾਲ ਪਸੂ ਦੁੱਧ ਵੀ ਨਾ ਘਟਨ ?
(pb)
Punjab
ਨਵਜੋਤ ਜੀ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀ ਪਹਿਲਾ ਕੋਈ ਹੋਰ ਫੀਡ ਦੇ ਰਹੇ ਹੋ ਤਾਂ ਇਕ ਦਮ ਪਸ਼ੂ ਦੀ ਫੀਡ ਨਾ ਬਦਲੋ ਫਿਰ ਦੁੱਧ ਘੱਟ ਜਾਂਦਾ ਹੈ ਤੁਸੀ ਪੁਰਾਣੀ ਫੀਡ ਵਿੱਚ ਨਵੀਂ ਫੀਡ ਥੋੜੀ ਥੋੜੀ ਕਰਕੇ ਮਿਕਸ ਕਰਕੇ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਨੂੰ ਨਵੀਂ ਫੀਡ ਦੀ ਆਦਤ ਹੋਣ ਲੱਗਦੀ ਹੈ ਫਿਰ ਹੋਲੀ ਹੋਲੀ ਪੁਰਾਣੀ ਫੀਡ ਬੰਦ ਕਰਕੇ ਨਵੀਂ ਖਿਲਾਓ ਜਿਸ ਨਾਲ ਦੁੱਧ ਤੇ ਵੀ ਅਸਰ ਨਹੀਂ ਹੋਵੇਗਾ
ਜਦੋਂ ਜੀ ਪੱਸੂ ਪਿਸ਼ਾਬ ਕਰ ਕੇ ਹਟ ਦਾ ਇਸ ਤਰਾ ਕਿਉ ਹੁੰਦਾ ?
(pb)
ਇਹ ਪਸ਼ੂ ਜੋ ਪਾਣੀ ਪੀਂਦੇ ਹੈ ਉਸ ਵਿੱਚ ਥੋੜਾ ਬਹੁਤ ਖਾਰਾਪਨ ਹੋਣ ਕਰਕੇ ਹੁੰਦਾ ਹੈ ਫਿਰ ਜਿਥੇ ਪਸ਼ੂ ਪਿਸ਼ਾਬ ਕਰਦਾ ਹੈ ਉਥੇ ਵੀ ਸਫੇਦ ਨਿਸ਼ਾਨ ਰਹਿੰਦੇ ਹੈ ਅਤੇ ਲੇਵੇ ਉਪਰ ਵੀ ਲਗਦੇ ਰਹਿੰਦੇ ਹੈ
दिसंबर महीने में कौन-कौन सी सब्जी लगा सकते हैं इसके बारे में जानकारी बताओ ?
(hn)
Maharashtra
लोकेश जी , दसंबर महीने में आप फूल गोभी , बंद गोभी , मूली , पालक , मेथे , ब्रोकली , प्याज आदि सब्जिओ की खेती कर सकते है। धन्यवाद।
Silk farming ਦੀ ਟਰੇਨਿੰਗ ਕਿੱਥੋ ਮਿਲੂਗੀ ?
(pb)
Punjab
ਯਾਦਵਿੰਦਰ ਜੀ ਸਿਲਕ ਫਾਰਮਿੰਗ ਦੀ ਟ੍ਰੇਨਿੰਗ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਜਾ ਆਪਣੇ ਏਰੀਆ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
7 ਨਵੰਬਰ ਨੂੰ ਸਰੋਂ ਬੀਜੀ ਸੀ advanta di hola ਵਧੀਆ ਉਗ ਆਈ ਹੁਣ ਕੀ ਪਾਇਆ ਜਾਵੇ ਵਧੀਆ ਗ੍ਰੋਥ ਲੲਈ ਪਾਣੀ ਕਿਨੀ ਵਾਰ ਲਾਈਏ ਜੀ ?
(pb)
Punjab
ਅਮਰਜੀਤ ਜੀ , ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਉਣੀ ਜਰੂਰੀ ਹੈ , ਕਿਰਪਾ ਕਰ ਕੇ ਇਹ ਦੱਸੋ ਕਿ ਬਿਜਾਈ ਵੇਲੇ ਕਿਹੜੀਆਂ - ਕਿਹੜੀਆਂ ਖਾਦਾਂ ਦੀ ਵਰਤੋਂ ਕੀਤੀ ਸੀ , ਉਸ ਹਿਸਾਬ ਨਾਲ ਹੀ ਤੁਹਾਨੂੰ ਖਾਦਾਂ ਦੀ ਅਗਲੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਫ਼ਸਲ ਨੂੰ ਕਿੰਨੇ ਪਾਣੀ ਲੱਗਣ ਇਹ ਮੌਸਮ ਅਤੇ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ , ਆਮ ਤੌਰ ਸਰੋਂ ਨੂੰ 1-2 ਪਾਣੀ ਹੀ ਲੱਗਦੇ ਹਨ। ਧੰਨਵਾਦ।
Punjab
dap pai c 10 kg 2 kanal aa
Punjab
ਅਮਰਜੀਤ ਜੀ ਵੈਸੇ ਤਾਂ ਸਰੋਂ ਵਿਚ dap ਦੀ ਜਗਾ ਤੇ ਸੁਪਰ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਹਦੇ ਵਿਚ ਫੋਸਫੋਰਸ ਦੇ ਨਾਲ ਨਾਲ ਸਲਫਰ ਤੇ ਕੈਲਸ਼ੀਅਮ ਹੁੰਦਾ ਹੈ ਜਿਹੜਾ ਸਰੋਂ ਲਈ ਵਧੀਆ ਹੁੰਦਾ ਹੈ ਤੇ ਇਸਦਾ ਝਾੜ ਵੀ ਵਧਾਉਂਦਾ ਹੈ।ਸਰੋਂ ਨੂੰ 18-20 ਕਿਲੋ urea (2 ਕਨਾਲ ਲਈ) ਪਹਿਲੇ ਪਾਣੀ ਦੇ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।
Punjab
Amarjit ji , tel valian faslan vich DAP di jgah SSP paon nu tarjeeh deni chahidi hai , tuci full pain te fasl vich liquid sulphur di spray kar sakde ho ate pehla pani laon to baad 10kg urea vi paa sakde ho ji . Dhanwad .
Punjab
Amarjit ji , tel valian faslan vich DAP di jgah SSP paon nu tarjeeh deni chahidi hai , tuci full pain te fasl vich liquid sulphur di spray kar sakde ho ate pehla pani laon to baad 10kg urea vi paa sakde ho ji . Dhanwad .
Punjab
pehla pani kine din baad lava
Punjab
hun super pa sakda
Punjab
hun super pa sakda
Haanji veer ji or sister ji nu sat shri akal ji ?
(pb)
Punjab
Buta ji , sat sri akal , je tuhada koi vi swaal hai ta tuci apni kheti aap de raahi puch sakde ho ji . Dhanwaad .
Sir ACM 9 dwai PAU toh sifarish hai ji es di kini dose sahi aa ji guli danda bahut aa ji krn da sahi time ki hai00 g es da ?
(pb)
Punjab
jot ji ACM-9 dwai nu kanak bijan ton 30-35 din baad vartan di sifarish kiti jandi hai. es dwai nu 240 gram nu 150 litre paani vich ghol ke prati acre de hisab nal spray karn di sifarish kiti jandi hai. eh dwai tusi kanak di kisam unnat PBW-550 upar nahi vart sakde. dhanwaad.
Punjab
ਬੂਟਾ ਜੀ ਜਿਸ ਟ੍ਰੇਨਿੰਗ ਵਾਰੇ ਤੁਸੀ ਪੁੱਛ ਰਹੇ ਹੋ ਉਹ ਹੋ ਚੁੱਕੀ ਹੈ ਬਾਕੀ ਹੁਣ ਤੁਸੀ ਦੁਬਾਰਾ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਵੀ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ KVK Pathankot, VPO-Gho Dr Narinder Deep Singh, Head KVK, Contact No.: +91-9876295717, Landline No 01870256005, Pincode 145023 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿਗ ਦਾ ਪਤਾ ਕਰ ਸਕਦੇ ਹੋ
1 ਹਫਤੇ ਤੱਕ ਗਾਂ ਸੂਣ ਵਾਲੀ ਆ ਜੀ ,ਖੰਗਦੀ ਬਹੁਤ ਆ ਪਿਛਲੇ ਸਾਲ ਵੀ ਇਵੇ ਸੀ ਸਿਆਲ ਚ ,ਡਾਕਟਰ ਕਹਿੰਦਾ ਸੀ ਕਿ ਇਸਨੂ ਨਮੋਨੀਆ ਆ ਇਲਾਜ ਦੱਸੋ ਼ ?
(pb)
Punjab
ਜੇਕਰ ਉਸ ਨੂੰ ਸਿਰਫ ਥੋੜੀ ਖੰਗ ਹੈ ਫਿਰ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਇਹ ਤੁਸੀ 4 ਤੋਂ 5 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਸਰਦੀ ਤੋਂ ਬਚਾ ਕੇ ਰੱਖੋ
ਪਿਆਜ ਦੀ ਪਨੀਰੀ ਕਿਸ ਤਰ੍ਹਾਂ ਤਿਆਰ ਕੀਤੀ ਜਾਂਦੀ ਹੈ ?
(pb)
ਰਜਤ ਜੀ ਪਿਆਜ ਦੀ ਪਨੀਰੀ ਬੀਜਣ ਲਈ ਜਮੀਨ ਨੂੰ ਚੰਗੀ ਤਰਾਂ ਭੁਰਭੁਰਾ ਕਰ ਲਓ ਅਤੇ ਬੈੱਡ ਬਣਾ ਲਓ , ਬੈੱਡ ਬਣਾਉਣ ਤੋਂ ਬਾਅਦ ਬੀਜ ਦਾ ਛਿੱਟਾ ਵੀ ਸਕਦੇ ਹੋ ਜਾਂ ਬੀਜ ਨੂੰ ਲਾਈਨਾਂ ਵਿਚ ਬੀਜ ਸਕਦੇ ਹੋ ,ਇਸ ਤੋਂ ਬਾਅਦ ਵਰਮੀਕੰਪੋਸਟ ਜਾਂ ਰੂੜੀ ਦੀ ਖਾਦ ਨੂੰ ਮਿੱਟੀ ਵਿਚ ਮਿਲਾ ਕੇ ਬੀਜ ਨੂੰ ਚੰਗੀ ਤਰਾਂ ਢੱਕ ਦਿਓ , ਅਤੇ ਫ਼ੁਆਰੇ ਨਾਲ ਹਲਕਾ ਪਾਣੀ ਦਿਓ , ਬਿਜਾਈ ਤੋਂ 5-7 ਦਿਨਾਂ ਬਾਅਦ ਪਨੀਰੀ ਉੱਗਣੀ ਸ਼ੁਰੂ ਹੋ ਜਾਵੇਗੀ। ਧੰਨਵਾਦ।
Sir kank bijn to kinne din baad pani laona chahida ?
(pb)
kawaljit ji kanak nu bijan ton baad 21 din baad pehla paani laun di sifarish kiti jandi hai.dhanwaad.
अपनी खेती का कार्यालय,झारखंड के रांची जीला में कहा पर स्थित है?
(hn)
Punjab
राजेश जी अपनी खेती का हेड ऑफिस अभी मोहाली पंजाब में ही है आपका जो भी सवाल है वो आप ऐप्प पर पूछ सकते है। धन्यवाद