Manage Expert Answers

Search

Total Count :- 258604

ਸਰ ਜੀ ਸਤਿ ਸ੍ਰੀ ਅਕਾਲ ਜੀ ਸਰ 18 ਜੀਰੀ ਦੀ ਪੌਧ ਕਦੋਂ ਤੱਕ ਰਲਾਈ ਜਾਂਦੀ ਹੈ ਜੀ ਕਿਰਪਾ ਕਰਕੇ ਦਸੇਓ ਜੀ ?

(pb)
Posted by
ਨੱਛਤਰ ਸਿੰਘ (7355202605)
ਨੱਛਤਰ ਸਿੰਘ
Punjab
Patiala
Write Answer
Posted Date (01 May 2022 02:31 PM) Assigned Date (02 May 2022 10:16 AM)
Answered Date (02 May 2022 02:50 PM) Translated Date (03 May 2022 11:16 AM)

ਨੱਛਤਰ ਜੀ,18 ਜੀਰੀ ਦੀ ਪੌਧ ਦੀ ਬਿਜਾਈ ਤੁਸੀ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।

Sir kinnow de baag te subsidy mildi hai Te kine percent sabsidy mildi hai ?

(pb)
Posted by
Gurbhej Singh (9876961646)
Gurbhej Singh
Punjab
Muktsar
Write Answer
Posted Date (01 May 2022 02:13 PM) Assigned Date (02 May 2022 10:16 AM)
Answered Date (02 May 2022 02:53 PM) Translated Date (03 May 2022 11:17 AM)

Gurbhej ji, is sambandhi jaankari lain lai tuci Horticulture Office Muktsar- 01633 261361 naal sapark kar sakde ho ji .Dhanwaad .

ਆੜੂ ਦੇ ਬੂਟੇ ਦੇ ਫਲ ਦਾ ਆਕਾਰ ਵਹੂਤ ਹੀ ਛੋਟਾ ਰਹੀ ਗਿਆ ਹੈ। ਕਿਹੜੀ ਖਾਦ ਜਾਂ ਦਬਾਈ ਦੀ ਵਰਤੋਂ ਕੀਤੀ ਜਾਵੇ ? ਆਮਰਾਪਾਲੀ ਅਤੇ ਦੇ ਬੂਟੇ ਨੂੰ ਬਹੁਤ ਫਲ ਲਗੇ ਹਨ ਓਹਨਾਂ ਦੇ ਝੜਣ ਤੋ ਥਚਾਨ ਲਈ ਕਿਹੜੀ ਖਾਦ ਜਾਂ ਦਬਾਈ ਦੀ ਵਰਤੋਂ ਕੀਤੀ ਜਾਵੇ। ਇਹਨਾ ਥੂਟੇਆ ਦਾ ਟਨਾ ਬੂਹਟ ਪਤਲਾ ਹੈ ਬੂਟੇ ਦੀ ਉਮਰ 3ਸਾਲ ਦੀ ਹੈ ਟੂਹਡੇ ਸੂਙਾੳ ਦੀ ਉਡੀਕ ਵਿੱਚ ਧੰਨਵਾਦ ਕਰਦਿਆਂ ।

(pb)
Posted by
Avinash (9417520365)
Avinash
Punjab
Ludhiana
Write Answer
Posted Date (01 May 2022 02:07 PM) Assigned Date (02 May 2022 01:11 PM)
Answered Date (02 May 2022 03:37 PM) Translated Date (03 May 2022 11:18 AM)

ਅਵਿਨਾਸ਼ ਜੀ ਕਿਰਪਾ ਤੁਸੀਂ ਇਹ ਦੱਸੋ ਵੀ ਇਸਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Bio organic fertilizer ਕੀ ਹੈ ਇਸ ਬਾਰੇ ਜਾਣਕਾਰੀ ਦਿਉ ਕੀ ਇਸ ਦੀ ਵਰਤੋਂ ਕਰ ਸਕਦੇ ਹਾਂ ਇਸ ਦਾ ਕੋਈ side effect ਫਸਲਾਂ ਉੱਤੇ ਹੈਗਾ ?

(pb)
Posted by
prabhjit singh (9877425551)
prabhjit singh
Punjab
Tarn Taran
Write Answer
Posted Date (01 May 2022 02:00 PM) Assigned Date (19 May 2022 04:09 PM)
Answered Date (02 May 2022 02:56 PM) Translated Date (03 May 2022 11:19 AM)

ਪ੍ਰਭਜੀਤ ਜੀ, biofertilizer ਜੀਵਾਣੂਆਂ ਤੋਂ ਤਿਆਰ ਕੀਤੇ ਜਾਂਦੇ ਹਨ ਅਤੇ ਇਹ ਹਰ ਫ਼ਸਲ ਲਈ ਅਲੱਗ-ਅਲੱਗ ਹੁੰਦੇ ਹਨ, ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਸ ਦੀ ਵਰਤੋਂ ਨਾਲ ਕੋਈ ਵੀ side effect ਨਹੀਂ ਹੁੰਦਾ। ਧੰਨਵਾਦ।

ਨਰਮੇ ਦੀਖੇਤੀ ਲਈ ਰੋਣੀ ਕੀਤੀ ਏ ਵੱਟਾ ਤੇ ਬੀਜਾਂਈ ਕਰਣੀ ਏ ਬੀਜਾਈ ਤੋਂ ਬਾਅਦ ਪਾਣੀ ਦੀ ਲੋੜ ਏ ਕਿ ਨਹੀਂ ਨਰਮਾ ਹਰਾ ਹੋ ਜਾਉੁ ?

(pb)
Posted by
Halinder Singh (8699633161)
Halinder Singh
Punjab
Bathinda
Write Answer
Posted Date (01 May 2022 01:57 PM) Assigned Date (02 May 2022 10:08 AM)
Answered Date (02 May 2022 11:21 AM) Translated Date (02 May 2022 05:03 PM)

ਹਾਲਿੰਦਰ ਜੀ, ਜੇ ਤੁਸੀ ਰੌਣੀ ਕਰ ਕੇ ਬਿਜਾਈ ਕਰ ਰਹੇ ਹੋ ਤਾ ਬੀਜਾਈ ਤੋਂ ਬਾਅਦ ਜਲਦੀ ਪਾਣੀ ਲਾਉਣ ਦੀ ਲੋੜ ਨਹੀਂ ਹੈ ਜੀ। ਧੰਨਵਾਦ।

Jhone di sidhi bijai bare puri jankari daso Jhona bijan to pakkan tak madina nu kive rokya janda paani kado lona ?

(pb)
Posted by
Jass (8198897881)
Jass
Punjab
Moga
Write Answer
Posted Date (01 May 2022 01:45 PM) Assigned Date (02 May 2022 10:08 AM)
Answered Date (02 May 2022 05:11 PM) Translated Date (15 May 2023 05:47 PM)

Jass ji jhone di sidhi bijayi 2 tareeke nal kti jandi hai. Ek rauni lga ke tar vatar vich bijayi kiti jandi hai atte duji sukke wahan vich bijayi karke uppro pani lgya janda hai. Sab to vdya result rauni lga ke bijayi krn nal aunda hai. Jhone di sidhi bijayi may mahine to shuru ho jandi hai par isdi bijayi june de pehle 2 hafte vich krn di sifarish kti jandi hai. Rauni laun to baad tar-vatar vich DSR machine nal bijayi kiti ja ndi hai. Es vich takreeban 8-10 kg beej prati acre lyi vartiya janda hai. Bijayi to turant baad is te pendimethalin@1litre prati acre de hisab nal spray kti jandi hai. Bijayi to baad agle 20-21 dinna tak pani nai launa. Jhone vich Urea@130kg prati acre de hisab nal 3 hisse vich bijayi to 4,6 te 9 hafte baad payi jandi hai. Is vich pani takreeban 5-7 dinna de fasale te pani lga sakde han. Bas dhyan rahe ki pehla pani bijayi toh takreeban 21 dinna baad launa ha. Baki khada di varto jhone vich tatta di kami de lashan dekhayi den te varto kti jandi hai. Sidhi bijayi vala jhona pehla ta vdya nahi disda jis de dar to kisan veer over dose khada di varto kr dinda hai. takreeban 3 mahine tak jhona vdya disna shuru ho janda hai. Dhanwad.

Answered Date (02 May 2022 06:50 PM) Translated Date (28 Apr 2023 11:41 AM)

Thanks

ਇਹ ਕੇਸਰੀ ਅੰਬ ਦਾ ਬੂਟਾ ਇੱਕ ਸਾਲ ਤੋਂ ਇਸ ਤਰ੍ਹਾਂ ਹੀ ਹੈ ਇੱਕ ਦੋ ਪੱਤੇ ਕੱਢ ਕੇ ਰੁਕ ਜਾਂਦਾ ਹੈ ?

(pb)
  • 1
Posted by
Ranjeet Singh (9530523568)
Ranjeet Singh
Punjab
Barnala
Write Answer
Posted Date (01 May 2022 01:31 PM) Assigned Date (02 May 2022 10:05 AM)
Answered Date (02 May 2022 02:57 PM) Translated Date (03 May 2022 11:20 AM)

ਰਣਜੀਤ ਜੀ, ਤੁਸੀ ਇਸ ਬੂਟੇ ਤੇ Mancozeb@2-3 g /L ਪਾਣੀ ਦਿਓ । ਧੰਨਵਾਦ।

ਸਰ 1509 ਝੋਨੇ ਦੀ ਪਨੀਰੀ ਸਮਾਂ ਅਤੇ ਟੋਟਲ ਸਮੇਂ ਬਾਰੇ ਵਿਸਥਾਰ ਸਹਿਤ ਦੱਸੋ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (01 May 2022 01:08 PM) Assigned Date (02 May 2022 10:05 AM)
Answered Date (02 May 2022 11:19 AM) Translated Date (02 May 2022 05:04 PM)

ਬਲਜੀਤ ਜੀ, ਬਾਸਮਤੀ 1509 ਦੀ ਪਨੀਰੀ ਦੀ ਬਿਜਾਈ 15 ਜੂਨ ਤੋਂ ਬਾਅਦ ਕੀਤੀ ਜਾ ਸਕਦੀ ਹੈ ਅਤੇ 15 ਜੁਲਾਈ ਤੋਂ ਬਾਅਦ ਇਸ ਨੂੰ ਖੇਤ ਵਿਚ ਲਾਇਆ ਜਾ ਸਕਦਾ ਹੈ। ਇਸ ਦਾ ਔਸਤ ਕੱਦ 92 cm ਹੈ ਅਤੇ 15.7 q ਇਸ ਦਾ ਔਸਤ ਝਾੜ ਹੈ ਜੀ। ਧੰਨਵਾਦ।

ਸਰ ਪੀ r 127 ਝੋਨੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ?

(en)
Posted by
ASP (9872075290)
ASP
Punjab
Gurdaspur
Write Answer
Posted Date (01 May 2022 12:34 PM) Assigned Date (02 May 2022 09:55 AM)
Answered Date (02 May 2022 11:11 AM) Translated Date (03 May 2022 11:24 AM)

ASP ਜੀ, PR 127 ਕਿਸਮ 107 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸ ਕਿਸਮ ਦਾ ਔਸਤ ਕੱਦ 104 cm ਹੈ, ਇਸ ਕਿਸਮ ਦਾ ਔਸਤ ਝਾੜ 30 q /ਏਕੜ ਹੈ ਅਤੇ ਇਸਦੀ ਕਾਸ਼ਤ ਖਾਰੀਆਂ ਜਮੀਨਾਂ ਵਿਚ ਨਹੀਂ ਕਰਨੀ ਚਾਹੀਦੀ। ਧੰਨਵਾਦ।

ਇਸ ਵਾਰ ਝੋਨੇ ਦੀ ਲਵਾਈ ਦੀ ਤਰੀਕ ਕਿੰਨੀ ਹੈ ?

(pb)
Posted by
Gurdeep singh Grewal (8528581470)
Gurdeep singh Grewal
Punjab
Faridkot
Write Answer
Posted Date (01 May 2022 12:14 PM) Assigned Date (02 May 2022 10:03 AM)
Answered Date (02 May 2022 03:16 PM) Translated Date (03 May 2022 11:30 AM)

ਗੁਰਦੀਪ ਜੀ, ਵੈਸੇ ਅਜੇ ਕੋਈ ਤਰੀਕ ਜਾਰੀ ਨਹੀਂ ਹੋਈ ਹੈ ਪਰ ਤੁਸੀ 20 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।

ਸਰ 100 ਕਵਾਟਲ ਕਨਕ ਦਾ ਮਨਡੀ ਖਰਚਾ ਕਿੰਨਾ ਪਵੇਗਾ ਸ਼ਨਾੲੀ ਭਰਾੲੀ ਤਲਾੲੀ ਅਤੇ ਅਾੜਤ ਖਰਚਾ 50 ਕਿਲੋ ਦਾ ਗੱਟਾ ?

(pb)
Posted by
T s sandhu (9855829848)
T s sandhu
Punjab
Ferozpur
Write Answer
Posted Date (01 May 2022 12:11 PM) Assigned Date (02 May 2022 10:03 AM)
Answered Date (02 May 2022 03:24 PM) Translated Date (03 May 2022 11:31 AM)

ਸੰਧੂ ਜੀ, Rs 6.12 /ਕਵਿੰਟਲ ਕਿਸਾਨ ਤੋਂ ਕੱਟੇ ਜਾਂਦੇ ਹਨ ਅਤੇ Rs 6.17 /ਕਵਿੰਟਲ ਵਪਾਰੀ ਤੋਂ ਕੱਟੇ ਜਾਂਦੇ ਹਨ ਜੀ। ਧੰਨਵਾਦ।

Sir bakriya ka doodh bahut kam ho raha ha khurak be Puri de rahe ha ?

(pb)
Posted by
Jashan Samrala (6239823224)
Jashan Samrala
Punjab
Ludhiana
Write Answer
Posted Date (01 May 2022 11:48 AM) Assigned Date (02 May 2022 10:02 AM)
Answered Date (02 May 2022 09:46 AM) Translated Date (03 May 2022 11:32 AM)

Jashan ji tuci ohna nu khurak de nal nal Milkout powder 1-1 chamch rojana dena suru kro ate Calcimust tablet rojana 1 goli deo ate sahi dekbhal kro.

Sir makki da achaar banaun lai ik kile de achaar banaun lai kini jaga chahidi hai te us bich hor ki milauna chahida hai ?

(pb)
Posted by
gurkiratbal (6280876018)
gurkiratbal
Punjab
Amritsar
Write Answer
Posted Date (01 May 2022 11:41 AM) Assigned Date (02 May 2022 09:53 AM)
Answered Date (02 May 2022 03:06 PM) Translated Date (03 May 2022 11:33 AM)

Gurkirat ji, 5-6 quintal kutre hoye chaare lai, 10m lamba, 3 m chauda ate 1.5m doongha toya kaafi rehnda hai ji, ate is vich kuch v hor milaun di lod nahi paindi . Dhanwaad .

ਸਰ ਜੀ ਮੱਝ ਦੇ calf 8 ਮਹੀਨੇ ਉਮਰ ਦਾ ਹੈ ੳਸ ਲਈ ਫੀਡ ਫਾਰਮੂਲਾ ਦੱਸੋ ?

(pb)
Posted by
Jaskaran Singh (9872634401)
Jaskaran Singh
Punjab
Bathinda
Write Answer
Posted Date (01 May 2022 11:27 AM) Assigned Date (02 May 2022 09:52 AM)
Answered Date (02 May 2022 09:44 AM) Translated Date (05 May 2022 09:58 AM)

ਘਰ ਵਿਚ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜ਼ਰੂਰ ਦਿਓ ਅਤੇ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ

makki te gob di sundi nu rokan lyi vdia spray dso ji makki 10 dina di hai ?

(pb)
Posted by
gurpreet singh (7589429912)
gurpreet singh
Punjab
Mansa
Write Answer
Posted Date (01 May 2022 11:15 AM) Assigned Date (02 May 2022 09:51 AM)
Answered Date (02 May 2022 11:06 AM) Translated Date (03 May 2022 11:33 AM)

Gurpreet ji, makki te gob di sundi di rokthaam lai tuci Delegate@0.4 ml/L paani de hisaab naal spray kar sakde ho ji. Dhanwaad .

makki di bijayi kroni hai distt mansa vill fafre bhai ke…..neumatic seed dril nede tede howe ta jrur dso ji ?

(pb)
Posted by
gurpreet singh (7589429912)
gurpreet singh
Punjab
Mansa
Write Answer
Posted Date (01 May 2022 11:13 AM) Assigned Date (02 May 2022 09:51 AM)
Answered Date (02 May 2022 03:57 PM) Translated Date (03 May 2022 11:34 AM)

gurpreet ji tusi apna swal apni kheti buy/sell app te vi puch sakde ho. dhnawaad.

ਜੇਕਰ ਝੋਨਾ ਨਾ ਬੀਜਣਾ ਹੋਵੇ ਤਾ ਮਈ ਮਹੀਨੇ ਵਿੱਚ ਕਿਹੜੀਆਂ ਦਾਲਾਂ ਸਬਜ਼ੀਆਂ ਜਾ ਫ਼ਸਲ ਕਰ ਸਕਦੇ ਹਾਂ ਜਿਸ ਨਾਲ ਮੁਨਾਫ਼ਾ ਝੌਨੇ ਜਿੰਨਾ ਹੋ ਸਕੇ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (01 May 2022 10:52 AM) Assigned Date (02 May 2022 09:51 AM)
Answered Date (02 May 2022 11:00 AM) Translated Date (03 May 2022 11:35 AM)

ਨਰਪਾਲ ਜੀ, ਕੋਈ ਵੀ ਦਾਲ ਵਾਲੀ ਫਸਲ ਝੋਨੇ ਜਿਨ੍ਹਾਂ ਮੁਨਾਫ਼ਾ ਨਹੀਂ ਦੇ ਸਕਦੀ ਪਰ ਜੇ ਰੇਟ ਚੰਗਾ ਮਿਲੇ ਤਾ ਸਬਜ਼ੀ ਵਾਲੀ ਫਸਲ ਚੰਗਾ ਮੁਨਾਫ਼ਾ ਦੇ ਸਕਦੀ ਹੈ ਪਰ ਇਹਨਾਂ ਦਿਨਾਂ ਵਿਚ ਤੁਸੀ ਭਿੰਡੀ ਜਾ ਕੱਦੂ ਜਾਤਿ ਦੀਆਂ ਸਬਜ਼ੀਆਂ ਦੀ ਖੇਤੀ ਹੀ ਕਰ ਸਕਦੇ ਹੋ ਜੀ। ਧੰਨਵਾਦ।

dairy training krni hai kitho milegi loan len vaste ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (01 May 2022 10:34 AM) Assigned Date (02 May 2022 09:50 AM)
Answered Date (02 May 2022 09:43 AM) Translated Date (03 May 2022 12:42 PM)

Sandeep ji tuc dairy farming lai loan lena chahunde ho tan pehla tuhade kol iss kam di puri training honi chahidi hai fir uss certificate nal tuci loan, subsidy laa skde ho tuci isde lai dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kama di training diti jandi hai.

eros gold upl di dawae kadu wale jhone vich Tin din to bd pani suk jan te v nadeen nahi hon devegi ja nahi rokegi sir ?

(pb)
Posted by
Gurpartap singh (9781132300)
Gurpartap singh
Punjab
Gurdaspur
Write Answer
Posted Date (01 May 2022 10:29 AM) Assigned Date (02 May 2022 09:50 AM)
Answered Date (02 May 2022 11:04 AM) Translated Date (03 May 2022 11:36 AM)

Gurpartap ji, UPL Eros (Pretilachlor 6% + Pyrazosulfuron Ethyl 0.15% GR) naal kaddu vaale jhone vich nadeen adi rokthaam kiti jaa skadi hai par is lai dvaai paun to 7-8 dina baad khda rakhna chahida hai ji . Dhanwaad .

Answered Date (02 May 2022 05:26 PM) Translated Date (03 May 2022 11:36 AM)

sir mai tahnu puchya ki te tusi ki jawab de rahe o kirpa karke sawal de anusaar jawab sde deya kro

02 May 2022

Gurpartap ji,tuhaade swaal de anusaar jwaab de ditta gya hai ji . Dhanwaad .

Tar Bandi ?

(hn)
Posted by
Amit Singh u (9889011612)
Amit Singh u
Uttar Pradesh
Raebareli
Write Answer
Posted Date (01 May 2022 09:59 AM) Assigned Date (19 May 2022 09:47 AM)
Answered Date (02 May 2022 09:41 AM) Translated Date (02 May 2022 05:05 PM)

Amit ji kirpya aap apna swal vistar se pushen ki aap kya jankari lena chahte ha tan jo apko sahi jankari di jaa skee.

Cow ?

(hn)
Posted by
vikash saini (7900639373)
vikash saini
Uttar Pradesh
Baghpat
Write Answer
Posted Date (01 May 2022 09:41 AM) Assigned Date (02 May 2022 09:49 AM)
Answered Date (02 May 2022 09:28 AM) Translated Date (02 May 2022 05:05 PM)

Vikash ji kripya aap apna swal vistar se pushen ki aap cow ke vare mai kya jankari lena chahte ha tan jo apko uske vare mai sahi jankari di jaa skee.

eh lasude cordia dichotomia da plant hai esnu fungicide v kiti hai ate na e koi insect da kam hai pr estarh da hoe janda hai ?

(pb)
  • 1
Posted by
Gurpartap singh (9781132300)
Gurpartap singh
Punjab
Gurdaspur
Write Answer
Posted Date (01 May 2022 09:37 AM) Assigned Date (02 May 2022 01:12 PM)
Answered Date (02 May 2022 03:55 PM) Translated Date (03 May 2022 11:37 AM)

gurpartap ji kirpa eh daso vi tusi ehnu kehdi kehdi khad kini matra vich pai hai us hisab nal hi tuhanu sahi jankari diti ja sakdi hai dhanwaad.

...?

(pb)
Posted by
sandeep singh (7657803349)
sandeep singh
Punjab
Patiala
Write Answer
Posted Date (01 May 2022 09:32 AM) Assigned Date (02 May 2022 01:11 PM)
Answered Date (02 May 2022 09:27 AM) Translated Date (03 May 2022 11:39 AM)

ਸੰਦੀਪ ਜੀ ਇਸ ਨੂੰ ਸਰਨ ਦੀ ਸਮੱਸਿਆ ਲੱਗਦੀ ਹੈ ਤੁਸੀ ਨਜ਼ਦੀਕੀ ਡਾਕਟਰ ਤੋਂ ਇਸਦੀ ਜਾਂਚ ਕਰਵਾਓ ਜੇਕਰ ਸਰਨ ਕਰਕੇ ਹੈ ਫਿਰ ਇਸਦੀ ਛੋਟੀ ਜਿਹੀ ਸਰਜਰੀ ਕਰਕੇ ਇਲਾਜ ਹੋ ਸਕਦਾ ਹੈ

hi sir chari nu paani laun to baad vi patte Ida de ne ki a koi fungus hai ja insect hai ?

(pb)
  • 3
Posted by
H. Singh (8195065491)
H. Singh
Punjab
Sangrur
Write Answer
Posted Date (01 May 2022 09:27 AM) Assigned Date (02 May 2022 01:04 PM)
Answered Date (02 May 2022 02:59 PM) Translated Date (03 May 2022 11:39 AM)

H. Singh ji, ih koi fungus ja insect nahi hai, ih mausam kar ke hi hai ji . Dhanwaad .

121 di paneeri kini tareek tk beejiye ta jo jldi tyaar hoje ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (01 May 2022 09:19 AM) Assigned Date (02 May 2022 01:02 PM)
Answered Date (02 May 2022 10:55 AM) Translated Date (03 May 2022 11:40 AM)

Gurmanjot ji, PR 121 di bijai tuci 20-25 may duaran kiti jaa sakdi hai ji .Dhanwaad .

Sir aa moongi 15 din di aa ehde patte utto khrab hon lag gaye ne ehde layi kehdi spray kiti jawe ?

(pb)
  • 1
Posted by
Manpreet singh (9501295362)
Manpreet singh
Punjab
Ferozpur
Write Answer
Posted Date (01 May 2022 09:09 AM) Assigned Date (02 May 2022 01:04 PM)
Answered Date (02 May 2022 03:01 PM) Translated Date (03 May 2022 11:41 AM)

Manpreet ji, tuhaadi moongi bhut shoti hai, is te aje koi vi spray na karo, is da hor futara hon deo ate je fir v dikkat aondi hai ta tuci photo bhej ke is di sambhal baare jaankari lai sakde ho ji .

Tamatar me fool aa rhe hai Lekin fal nhi aa rhe kya kare ?

(hn)
  • 1
Posted by
Rama Shanker Verma (9983853163)
Rama Shanker Verma
Uttar Pradesh
Sultanpur
Write Answer
Posted Date (01 May 2022 08:47 AM) Assigned Date (02 May 2022 01:05 PM)
Answered Date (02 May 2022 10:54 AM) Translated Date (02 May 2022 05:05 PM)

Rama ji, aap Giberallic acid @2-4 ml/L paani ke hisaab se spray kare. Dhnyvaad .

Sir ji is Dawai di jaankari diyo ji ?

(en)
  • 1
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (01 May 2022 08:44 AM) Assigned Date (02 May 2022 01:05 PM)
Answered Date (02 May 2022 09:24 AM) Translated Date (03 May 2022 11:42 AM)

Gurdhyan ji iss vich alag alag vitamins hunde ha jiss nal pashu de sarir di changi growth hundi hai ate usde lewe vich vadha hunda hai, suun ton 2 mahine pehla 10ml rojana dena nal lewe ate dudh vich changa vadha hunda hai.

calf ku kaise tyar kre growth ke liye kya de usko ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (01 May 2022 08:12 AM) Assigned Date (02 May 2022 01:05 PM)
Answered Date (02 May 2022 09:23 AM) Translated Date (28 Apr 2023 12:48 PM)

aap bache ko janam se 7-8 dino badd pett ke kirro ke liye Albomar liquid 30ml ko 10-10ml krke 3 din den aur fir 1-1 mahine ke frak se salt change krke dwai den aap Fenbendazole, Albendazole & ivermectin, Piperazine salt ko de skte hai aur 8 mahine ki age tak 1-1 mahine ke frak se deworming kren fir 3-3 mahine ke frak se deworming kren aur 1 mahine ki age ke badd brotone liver tonic 8-10ml dena suru kren aur 3 mahine tak acha maa ka dudh pilayen jitna woh asani se hajam krta rehe aur 1 mahine ke badd dudh ke sath calf starter feed deni suru kren jo dudh mai milla ker ja sidha bhi khilaa skte hai. iske ilawa bhi yadi aap koi aur jankari lena chahte ha tab aap dubara swal push skte hai.

feed tyar krwani hai ki ki paya jave ?

(pb)
Posted by
sandeep singh (7657803349)
sandeep singh
Punjab
Patiala
Write Answer
Posted Date (01 May 2022 08:11 AM) Assigned Date (02 May 2022 01:06 PM)
Answered Date (02 May 2022 09:15 AM) Translated Date (28 Apr 2023 11:59 AM)

tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho. baki jddo ehh feed suru kro tan ek dum purani feed bnnd naa kro, pehla purani feed vich thodi thodi nawi feed mix krke khilani suru kro jiss nal dudh te frk naa pwee ate changi growth howe.

ਕਣਕ ਦੇ ਨਾੜ ਦੀ ਵਾਹੀ ਕਿਵੇ ਕੀਤੀ ਜਾਂਦੀ ਹੈ ਕੋਈ ਫਈਦਾ ਦੱਸੋ ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (01 May 2022 08:10 AM) Assigned Date (02 May 2022 01:06 PM)
Answered Date (02 May 2022 10:50 AM) Translated Date (03 May 2022 11:43 AM)

ਰਜਤ ਜੀ, ਕਣਕ ਦੇ ਨਾੜ ਨੂੰ ਤੁਸੀ ਤਵੀਆਂ ਨਾਲ ਜਮੀਨ ਵਿਚ ਵਾਹ ਸਕਦੇ ਹੋ ਅਤੇ ਇਸ ਨਾਲ ਜਮੀਨ ਦੇ ਜੈਵਿਕ ਮਾਦੇ ਦਾ ਵਾਧਾ ਹੁੰਦਾ ਹੈ ਅਤੇ ਜਮੀਨ ਵਿਚ ਜੀਵਾਣੂਆਂ ਦਾ ਵੀ ਵਾਧਾ ਹੁੰਦਾ ਹੈ, ਜਿਸ ਕਰਕੇ ਅਗਲੀ ਫ਼ਸਲ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ ਅਤੇ ਜਮੀਨ ਦੀ ਸਿਹਤ ਵੀ ਵਧੀਆ ਰਹਿੰਦੀ ਹੈ। ਧੰਨਵਾਦ।

Sir let me what could be wide spectrum organic spray to control all types of diseases in fruit /vegetables ?

(en)
Posted by
FD (8558809909)
FD
Chandigarh
Chandigarh
Write Answer
Posted Date (01 May 2022 08:01 AM) Assigned Date (02 May 2022 01:07 PM)
Answered Date (02 May 2022 10:52 AM) Translated Date (03 May 2022 11:46 AM)

FD , butter milk is the best known organic fungicide to control different diseases in crops, fruits and vegetables. Thank You.

Chandigarh

Answered Date (04 May 2022 06:38 AM) Translated Date (04 May 2022 11:56 AM)

dhnwad

हरे चारे की मक्की की खेती कैसे करते हैं क्या क्या खाद डालते हैं कब पानी डालते हैं ?

(hn)
Posted by
jassi (9050333171)
jassi
Haryana
Karnal
Write Answer
Posted Date (01 May 2022 07:53 AM) Assigned Date (02 May 2022 01:07 PM)
Answered Date (02 May 2022 10:46 AM) Translated Date (02 May 2022 05:05 PM)

जस्सी जी, मक्की की फसल में आप 110 kg urea खाद डाल सकते है और 27 kg DAP खाद ड़ाल सकते है, DAP खाद बिजाई के समय डालें और Urea खाद को 3 किशतों में डाले। धन्यवाद।

ਸਰ 4 ਏਕੜ ਸਰੋ ਬੀਜੀ ਸੀ ...ਉਹ ਵੱਡ ਕੇ ਮੱਕੀ ਬੀਜ ਦਿਤੀ 35 ਕੋ ਦਿਨ ਦੀ ਆ..ਹੁਣ ਉਸ ਵਿੱਚ ਸਰੋ ਦੁਬਾਰਾ ਬਹੁਤ ਉੱਗ ਪਈ ਆ..ਮੱਕੀ ਵਿਚ ਸਰੋ ਨੂੰ ਮਾਰਨ ਲਈ ਕਿਹੜੀ ਦਿਵਾਈ ਦੀ ਵਰਤੋ ਕਰੀਏ ਜੀ ?

(pb)
Posted by
kuldeep singh (9569304002)
kuldeep singh
Punjab
Tarn Taran
Write Answer
Posted Date (01 May 2022 07:43 AM) Assigned Date (02 May 2022 01:07 PM)
Answered Date (02 May 2022 10:40 AM) Translated Date (03 May 2022 10:13 AM)

ਕੁਲਦੀਪ ਜੀ, ਵੈਸੇ ਤਾ ਇਸ ਦੀ ਚਿੰਤਾ ਕਰਨ ਦੀ ਜ਼ਿਆਦਾ ਲੋੜ ਨਹੀਂ ਹੈ ਜੀ, ਕਿਉਕਿ ਤਾਪਮਾਨ ਜਿਵੇਂ ਹੀ ਵਧੇਗਾ ਸਰੋਂ ਆਪਣੇ ਆਪ ਹੀ ਖਤਮ ਹੋ ਜਾਏਗੀ , ਤੁਸੀ ਇਸ ਦੀ ਰੋਕਥਾਮ ਲਈ Atrazine @800 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।

मेरे आम के पेड़ में फल नही लग रहे है क्या करे ?

(hn)
  • 3
Posted by
मनरूप महला (8432344610)
मनरूप महला
Rajasthan
Jhunjhunu
Write Answer
Posted Date (01 May 2022 07:41 AM) Assigned Date (02 May 2022 01:07 PM)
Answered Date (02 May 2022 03:42 PM) Translated Date (03 May 2022 10:38 AM)

मनरूप जी कृपया यह बताये आप कोनसी खाद डालते है और कितनी मात्रा में डालते है उस हिसाब से ही आपको सही जानकारी दी जा सकदी है। धन्यवाद।

Answered Date (02 May 2022 04:35 PM) Translated Date (03 May 2022 10:38 AM)

खाद गोबर की प्रति पौधा 20 kg के लगभग साल मे 2 बार डालता हु

ਮੱਕੀ ਦੇ ਇਸ ਤਰ੍ਹਾਂ ਦੇ ਪੱਤੇ ਹੋਣਾ ਕੀ ਕਾਰਨ ਹੈ ?

(pb)
  • 1
Posted by
baljinder singh (8194930609)
baljinder singh
Punjab
Fazilka
Write Answer
Posted Date (01 May 2022 07:10 AM) Assigned Date (02 May 2022 01:08 PM)
Answered Date (02 May 2022 03:13 PM) Translated Date (03 May 2022 10:38 AM)

ਬਲਜਿੰਦਰ ਜੀ, ਵੱਧ ਤਾਪਮਾਨ ਅਤੇ ਪਾਣੀ ਦੀ ਕਮੀ ਹੋਣ ਕਰ ਕੇ ਕਈ ਵਾਰ ਪੱਤੇ ਇਸ ਤਰਾਂ ਦੇ ਹੋ ਜਾਂਦੇ ਹਨ ਜੀ। ਧੰਨਵਾਦ।

Jo pasho nu powdr dine jida kepur plus eh jdo hn subh apa leti bnune a odo e vich pa skde a jida garm leti ch hn pa k rkh di shm nu cow age rkh di pani hunda leti ch koi chkr tn ni kida v khwa skde a pani da ja jeda time vich leti de rhn nl asr tn ni khtm hunda dsdo plz ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (01 May 2022 06:47 AM) Assigned Date (02 May 2022 01:08 PM)
Answered Date (02 May 2022 09:14 AM) Translated Date (03 May 2022 10:40 AM)

Kavin ji tuci jddo letti tyar kr lao tan uss nu thndi krke jdd pashu nu khwao tan uddo ehh powder mix krke pashu nu khila skde ho, isda koi nuksan nhi hai, jiwe tuhada pashu asani nal khaa lenda ha uss trike nal pashu nu khila skde ho. ehh 30gm rojana de hisab nal de skde ho.

ਸਤਿ ਸ੍ਰੀ ਆਕਾਲ ਜੀ ਵੀਰ ਜੀ ਮੇਰੀ ਬੇਨਤੀ ਹੈ ਕਿ ਮੇਰੀ ਜ਼ਮੀਨ ਪੱਕੇਵੱਟ ਨੋਪੀ ਹੈ ਇਸ ਵਿੱਚ ਕਿਹੜੇ ਝੋਨੇ ਦੇ ਬੀਜ ਦੀ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਤੇ ਇਸ ਦੇ ਬੀਜ ਨੂੰ ਕਿਸ ਸਮੇਂ ਬਿਜਾਈ ਕਰਨੀ ਚਾਹੀਦੀ ਹੈ ਤੇ ਪਨੀਰੀ ਕਿੰਨੇ ਸਮੇਂ ਵਿੱਚ ਲਗਾਉਣ ਲਈ ਤਿਆਰ ਹੁੰਦੀ ਹੈ । ਕਿਰਪਾ ਕਰਕੇ ਜਾਣਕਾਰੀ ਦਿਓ। ਤੁਹਾਡਾ ਧੰਨਵਾਦ ਜੀ ?

(pb)
Posted by
ਨਾਨਕ ਸਿੰਘ (9814885436)
ਨਾਨਕ ਸਿੰਘ
Punjab
Ferozpur
Write Answer
Posted Date (01 May 2022 01:17 AM) Assigned Date (02 May 2022 01:09 PM)
Answered Date (02 May 2022 10:30 AM) Translated Date (02 May 2022 02:13 PM)

ਨਾਨਕ ਜੀ, ਪੱਕੇ ਵੱਟ ਦੀ ਜਮੀਨ ਵਿਚ ਤੁਸੀ PR 131, PR 130, PR 126 ਜਾ ਕਿਸੇ ਵੀ ਹੋਰ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ। ਤੁਸੀ ਬਿਜਾਈ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਪਨੀਰੀ 30-35 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।

Sir i want set up FPO, I want throw knowledge about it ?

(en)
Posted by
Bhinya Ram Ranwa (9549029594)
Bhinya Ram Ranwa
Rajasthan
Nagaur
Write Answer
Posted Date (01 May 2022 12:47 AM) Assigned Date (-)
Answered Date (03 May 2022 07:28 PM) Translated Date (10 May 2022 02:20 PM)

Bhinya , in FPO there are number of farmers who grows and market similar produce , to get more knowledge about FPO you can contact KVK Nagaur- 01582-290-423 . Thank You.

03 May 2022

Thank you sir

Tea cultivation ?

(en)
Posted by
Saiful Islam (6002354728)
Saiful Islam
Assam
Darrang
Write Answer
Posted Date (30 Apr 2022 10:57 PM) Assigned Date (18 May 2022 11:58 AM)
Answered Date (02 May 2022 10:21 AM) Translated Date (28 Apr 2023 11:52 AM)

Saiful ji,Tea requires well drained soil with high amount of organic matter and pH 4.5 to 5.5. The performance of tea is excellent at elevations ranging from 1000 - 2500 m.Optimum temperature: 20 - 270 degree C. The nursery soil should be well drained and deep loam in nature with pH of 4.5 to 4.8. The soil and sand used in the preparation of rooting medium should be tested for pH and nematode infestation.Polythene sleeves of 150 or 200 gauge and 10 cm width and 30 - 45 cm length may be used. Drainage holes may be provided at the bottom. The lower 3/4 of the sleeves should be filled with 1:3 sand and soil mixture and the top 1/4 with 1:1 sand and soil mixture and staked in rows. Overhead shade is provided.Cuttings are taken on April - May and August - September. Semi hard-wood cuttings are prepared with one leaf and an internode with a slanting cut at the bottom.The sleeves are watered thoroughly and holes are made in the soil. The cuttings are inserted in the hole and the soil around is pressed firmly to avoid airspace followed by watering. Small polythene tents may be provided which maintain high humidity and regulate the temperature inside. Cuttings may take 10 - 12 weeks for rooting. After 90 days i.e. when all the cuttings have rooted, the polythene tent may be removed gradually over a period of 10 - 15 days.Hardening of 4 - 6 months old young cuttings should be done by removing shade gradually in stages over a period of 4 - 6 weeks starting from a few hours exposure to sun every day initially and extending the time of exposure gradually.May - June or September - October Sleeves should be opened lengthwise without injuring the roots and planted in the pit and the soil is gently pressed. Thank you.

Jowar information ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (30 Apr 2022 10:47 PM) Assigned Date (18 May 2022 11:58 AM)
Answered Date (02 May 2022 10:02 AM) Translated Date (02 May 2022 01:43 PM)

Gurjeet ji, kirpa kar ke visthaar naal dasso ki tuhaanu jowar baare ki jaankari chahidi hai, us hisaab naal hi tuhaanu is baare sahi jaankari ditti jaa skaegi. Dhanwaad .

Sir main hare chara bare puchna chahta hoon sundi lagii aa te growth baare dsso ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (30 Apr 2022 10:47 PM) Assigned Date (18 May 2022 11:58 AM)
Answered Date (02 May 2022 10:26 AM) Translated Date (02 May 2022 01:45 PM)

Gurjeet ji, sundi di rkthaam lai tuci coragen@0.7 ml/L paani de hisaab naal spray kar sakde ho ji ate growth lai kirpa kar ke ih dasso ki tuc is nu pehla kihdi - kihdi khhad kinni maatra vich paa chukke ho, us hisaab nal hi tuhaanu is baare sahi jaankari ditti jaa sakegi . Dhanwaad .

bajre di growth lyi pa skde haa growth nhi kr rha baajre ?

(pb)
  • 1
Posted by
Rajat kumar (8427781145)
Rajat kumar
Punjab
Hoshiarpur
Write Answer
Posted Date (30 Apr 2022 09:12 PM) Assigned Date (19 May 2022 04:08 PM)
Answered Date (30 Apr 2022 09:31 PM) Translated Date (02 May 2022 11:45 AM)

Rajat ji, tuci gibberallic acid di varto 2 ml/L paani de hisaab naal kar sakde ho ji . Dhanwaad .

jhone di sidhi bijai kis tra kiti jndi hai ?

(pb)
Posted by
Rajat kumar (8427781145)
Rajat kumar
Punjab
Hoshiarpur
Write Answer
Posted Date (30 Apr 2022 09:10 PM) Assigned Date (18 May 2022 11:58 AM)
Answered Date (30 Apr 2022 09:36 PM) Translated Date (02 May 2022 12:51 PM)

Rajat ji, Jhone di sidhi bijai 20 may to baad shuru kiti jaa sakdi hai, bijai to pehla jmeen nu do vaar vattar kar laina chahida ate bijai seed drill naal kiti jandi hai, beej 8-10 kg/acre de hisab nal vrtea janda hai, bijai to turant baad pendimethalin @1 L/acre de hisaab naal spray nadeena di rokthaam lai kar deni chahidi hai . Dhanwaad .

ਝੋਨਾ ਲਾੳਣ ਦੀ ਸਰਕਾਰੀ ਤਰੀਕ िਕੰਨੀ ਹੈ ਜੀ ?

(pb)
Posted by
Harpal singh (9417713964)
Harpal singh
Punjab
Rupnagar
Write Answer
Posted Date (30 Apr 2022 09:05 PM) Assigned Date (18 May 2022 11:57 AM)
Answered Date (30 Apr 2022 10:03 PM) Translated Date (02 May 2022 12:52 PM)

ਹਰਪਾਲ ਜੀ, ਝੋਨੇ ਦੀ ਲਵਾਈ 20 ਜੂਨ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

Pussa 44 di Paneri bejni aa 2 acre da kine kg beej paaiye ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (30 Apr 2022 09:00 PM) Assigned Date (18 May 2022 11:57 AM)
Answered Date (30 Apr 2022 09:39 PM) Translated Date (02 May 2022 01:02 PM)

Harmander ji, 2 ekad pneeri beejn lai 15-16 kg beej kaafi rehnda hai ate 13 marle jgaah kaafi rehndi hai . Dhanwaad .

Sir billi suyi a garmi to kachi lassi paa sakde aa ?

(pb)
Posted by
Gurbhej Singh (9876961646)
Gurbhej Singh
Punjab
Muktsar
Write Answer
Posted Date (30 Apr 2022 08:59 PM) Assigned Date (18 May 2022 11:57 AM)
Answered Date (02 May 2022 11:00 AM) Translated Date (02 May 2022 01:33 PM)

Gurbhej ji tuci thodi bhut matra vich paa skde ho ate dudh vdhia matra vich pilao.

sir 26 jhona launa Ohde lyi kiny marle Paneri bejyiea and kine kg beej payea 2 acer launa ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (30 Apr 2022 08:58 PM) Assigned Date (18 May 2022 11:56 AM)
Answered Date (30 Apr 2022 09:42 PM) Translated Date (02 May 2022 01:02 PM)

Harmander ji, PR 126, 2 acre laon lai, 13 marle jgaah ate 16 kg beej kafi rehnda hai ji . Dhanwaad .

सरजी भैस को तीन दीन पहले थनो में सूजन आ गई थी दुध निकलना बन्द हो गया था डॉक्टर से दवाई करवाई जिस्से सुजन कम हुई है मगर पिछले थनो में दुध एक ग्लास जितना ही निकल रहा है ?

(hn)
Posted by
Dheeraj Mehta (7874562004)
Dheeraj Mehta
Rajasthan
Dungarpur
Write Answer
Posted Date (30 Apr 2022 08:38 PM) Assigned Date (18 May 2022 11:55 AM)
Answered Date (02 May 2022 11:03 AM) Translated Date (02 May 2022 01:33 PM)

मेहता जी उसे आप Anabolite liquid 100-100ml सुबह शाम, Milkout powder 2-2 चम्मच सुबह शाम और Calcimust tablet एक एक गोली सुबह शाम देनी शुरू करें। बाकि आप उसकी खुराक का पूरा ध्यान रखें।

Sir maa mndi to bkri layandi sii 2month croos khi si kiss tra pta kitta jaee bkri gaban k khali 2bkre 2month sui noa hou ghe Heat ch luon li ki ditta jawe ?

(pb)
Posted by
Kulbeer Singh (7719481898)
Kulbeer Singh
Punjab
Muktsar
Write Answer
Posted Date (30 Apr 2022 08:32 PM) Assigned Date (19 May 2022 04:08 PM)
Answered Date (02 May 2022 11:05 AM) Translated Date (04 May 2022 01:46 PM)

Kulbeer ji gaban bakri nu dekh ke hei usde gabhn hon da andaza lgaya jaa skda hai jiwe usda pett fullan lgda hai, thnn mote hon lgde hai, lewe di bntar honn lgdi hai ate jekar bakri dudh dindi howe tan dudh sukan lgda hai baki bakri nu heat vich leyaun lai uss nu bovimin-b mineral mixture powder 25gm rojana dena suru kro jiss nal sarir di kami puri howegi ate changi growth howegi.

एलोवेरा की खेती कैसे करे ?

(hn)
Posted by
anuj parihar (7999466373)
anuj parihar
Madhya Pradesh
Betul
Write Answer
Posted Date (30 Apr 2022 08:16 PM) Assigned Date (18 May 2022 11:55 AM)
Answered Date (02 May 2022 10:14 AM) Translated Date (02 May 2022 01:33 PM)

अनुज ,एलोवेरा खेती आमतौर पर शुष्क क्षेत्र में न्यूनतम वर्षा और गर्म आर्द्र क्षेत्र में की जाती है. धूसर मिट्टी में एलो वेरा अच्छी पैदावार देता है. एलोवेरा का पौधा अत्यधिक ठंड की स्थिति में संवेदनशील होता है, इस दौरान खेती नहीं करनी चाहिए. एलो वेरा की खेती रेतीली से लेकर दोमट मिट्टी तक विभिन्न प्रकार की मिट्टी में की जा सकती है। अच्छी पैदावार के लिए एलोवेरा के पौधे जुलाई-अगस्त में लगाना उचित रहता है. एलो वेरा की खेती सर्दियों के महीनों को छोडक़र पूरे साल की जा सकती है। एलोवेरा की पौध तैयार करने के लिए 6-8 के पौध से बिजाई करनी चाहिए. इसकी बिजाई 3-4 महीने पुराने चार-पांच पत्तों वाले कंदों के द्वारा की जा सकती है. एक एकड़ भूमि में 5000-10000 सकर्स की जरूरत हो सकती है। एलोवेरा को कम पानी की जरूरत होती है, इसलिए ये आसानी से उग जाते हैं. एलोवेरा के पौधे में ज्यादा पानी की जरूरत नहीं होती है. अधिक पानी से इसकी जड़ें सड़ जाती है और पौधा मर जाता है। पहली फसल एक साल बाद तैयार हो जाती है जिसके बाद तीन चार महीने में ही इसकी कटाई करते रहना चाहिए. कटाई के लिए धारदार हंसिये का उपयोग करना चाहिए।

ਸਰ ਜੀ ਘਰ ਵਿੱਚ ਕੱਦੂ ਦੀਆਂ ਵੇਲਾਂ ਲਾਈਆਂ ਪਰ ਚਿੱਟੇ ਫੁੱਲ ਲੱਗ ਕੇ ਝੜ ਜਾਂਦੇ ਨੇ ਕੋਈ ਹੱਲ ਦੱਸੋ ?

(pb)
Posted by
Harsaran Singh (8146455666)
Harsaran Singh
Punjab
Amritsar
Write Answer
Posted Date (30 Apr 2022 08:10 PM) Assigned Date (18 May 2022 11:55 AM)
Answered Date (30 Apr 2022 09:50 PM) Translated Date (02 May 2022 01:03 PM)

ਹਰਸ਼ਰਨ ਜੀ, ਕੱਦੂ ਦੀਆਂ ਵੱਲਾਂ ਵਿਚ ਦੋ ਤਰਾਂ ਦੇ ਫੁਲ ਲੱਗਦੇ ਹਨ, male ਅਤੇ female ਭਾਵ ਕਿ ਨਾਰ ਅਤੇ ਮਾਦਾ , ਜਿਹੜੇ ਨਰ ਫੁਲ ਹੁੰਦੇ ਹਨ ਉਹ ਕੁਛ ਸਮੇਂ ਬਾਅਦ ਝਾੜ ਜਾਂਦੇ ਹਨ, ਅਤੇ ਸਿਰਫ ਮਾਦਾ ਫੁਲ ਹੀ ਫਲ ਵਿਚ ਤਬਦੀਲ ਹੁੰਦੇ ਹਨ। ਧੰਨਵਾਦ।

ਵੀਰ ਜੀ ਮੇਰੇ ਕੋਲ 10ਗਾਵਾ ਹਨ ਮੈਂ ਉਨ੍ਹਾਂ ਦੀ ਇਨਸੋਰਸ ਕਰਵਾਉਣਾ ਚਾਹੁੰਦੇ ਹਨ ਮੈਨੂੰ ਕੋਈ ਵਧੀਆ ਇਨਸੋਰਸ ਕੰਪਨੀ ਬਾਰੇ ਜਾਣਕਾਰੀ ਦਿੱਤੀ ਜਾਵੇ ?

(pb)
Posted by
ਚਾਨਣ ਰਾਮ (9814141013)
ਚਾਨਣ ਰਾਮ
Punjab
Rupnagar
Write Answer
Posted Date (30 Apr 2022 07:49 PM) Assigned Date (18 May 2022 11:54 AM)
Answered Date (02 May 2022 11:06 AM) Translated Date (02 May 2022 01:34 PM)

ਚਾਨਣ ਜੀ ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣ ਲਈ ਅਤੇ ਇਸਦੇ ਵਾਰੇ ਪੂਰੀ ਜਾਣਕਾਰੀ ਲੈਣ ਲਈ Rohan Botro 9815881243 ਨਾਲ ਸੰਪਰਕ ਸਕਦੇ ਹੋ .

Jhinga machchali ka seeds kilo ke hisab se aata h y per pees ke hisav se ?

(hn)
Posted by
Kallu (7878501392)
Kallu
Rajasthan
Bharatpur
Write Answer
Posted Date (30 Apr 2022 07:23 PM) Assigned Date (18 May 2022 11:54 AM)
Answered Date (02 May 2022 11:09 AM) Translated Date (02 May 2022 01:34 PM)

Kallu ji yeh per pees ke rate ke hisab se milega jaise dusri mashlio ka price nazdiki fishery dept. se 10 paise per piece hota hai baki aap nazdiki jhinga farm walo se iske price ki puri jankari lee skte hai

सर जी एचएफ ब्रीड की बछिया है जो 5 महीने की प्रेग्नेंट है गर्मी बहुत मानती है उसे दो बार नहाते भी हैं पंखा भी लगा हुआ है लेकिन गर्मी से बहुत परेशान है क्या इलाज कर सकते हैं ?

(hn)
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (30 Apr 2022 07:09 PM) Assigned Date (18 May 2022 11:54 AM)
Answered Date (02 May 2022 11:11 AM) Translated Date (02 May 2022 01:34 PM)

राहुल जी उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें और उसे Coolmax powder 50gm रोजाना देना शुरू करें।

ਡਾ ਸਾਹਿਬ ਮੈਂ ਤੁਹਾਡੇ ਨਾਲ਼ ਮਿਰਚ ਦੇ ਫਲ ਦੀ ਤਸਵੀਰ ਸਾਂਝੀ ਕਰ ਰਿਹਾ ਹਾਂ ਕਿਰਪਾ ਕਰਕੇ ਇਲਾਜ ਦੱਸਣਾ ?

(pb)
  • 1
Posted by
Jagmohan Singh (9463922020)
Jagmohan Singh
Punjab
Moga
Write Answer
Posted Date (30 Apr 2022 06:33 PM) Assigned Date (02 May 2022 02:13 PM)
Answered Date (30 Apr 2022 09:53 PM) Translated Date (02 May 2022 01:04 PM)

ਜਗਮੋਹਨ ਜੀ, ਇਹ fruit rot ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।

Answered Date (01 May 2022 06:41 PM) Translated Date (02 May 2022 01:04 PM)

ਧੰਨਵਾਦ ਡਾ: ਸਾਹਿਬ

ਸਰ ਜੀ ਤੂੜੀ ਬਣਾਉਣ ਤੋ ਬਾਦ ਜੋ ਕਣਕ ਦੀ ਰਹਿਦ ਖੂਹਦ ਦਾ ਅੱਗ ਲਾਉਣ ਤੋ ਬਗੈਰ ਕਿਸ ਤਰਾ ਨਿਪਟਾਰਾ ਕਰ ਸਕਦੇ ਹਾਂ ਤਾ ਕੀ ਝੋਨਾ ਲਾਉਣ ਲਈ ਜਾਮੀਨ ਨੂੰ ਤਿਆਰ ਕਰ ਸਕੀਏ ?

(pb)
Posted by
Harpreet singh (8847095902)
Harpreet singh
Punjab
Bathinda
Write Answer
Posted Date (30 Apr 2022 06:17 PM) Assigned Date (02 May 2022 02:14 PM)
Answered Date (30 Apr 2022 09:56 PM) Translated Date (02 May 2022 01:05 PM)

ਹਰਪ੍ਰੀਤ ਜੀ, ਕਣਕ ਦਾ ਨਾੜ ਜਮੀਨ ਵਿਚ ਜਲਦੀ ਗੱਲ ਜਾਂਦਾ ਹੈ ,ਇਸ ਲਈ ਤੁਸੀ ਇਸ ਨੂੰ ਤਵੀਆਂ , ਰੋਟਾਵੇਟਰ ਜਾ ਉਲਟਾਵੇ ਹਲ ਨਾਲ ਜਮੀਨ ਵਿਚ ਮਿਕਸ ਕਰ ਸਕਦੇ ਹੋ ਜੀ। ਧੰਨਵਾਦ।

photo vich likhya hai ji ?

(pb)
  • 3
Posted by
Karmjeet Singh (9023891177)
Karmjeet Singh
Punjab
Ferozpur
Write Answer
Posted Date (30 Apr 2022 06:01 PM) Assigned Date (02 May 2022 02:14 PM)
Answered Date (02 May 2022 11:16 AM) Translated Date (10 May 2022 02:44 PM)

ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਇਹਨਾਂ ਨੂੰ 5 ਤੋਂ 7 ਦਿਨ ਤੱਕ ਦਿੰਦੇ ਰਹੋ, ਬਾਕੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ .

Sir kaddo di wail suk Rahi hai plz koi haal daso ?

(pb)
  • 4
Posted by
Jaspreet Singh (9417762656)
Jaspreet Singh
Punjab
Sangrur
Write Answer
Posted Date (30 Apr 2022 05:42 PM) Assigned Date (19 May 2022 04:07 PM)
Answered Date (30 Apr 2022 09:59 PM) Translated Date (02 May 2022 01:06 PM)

Jaspreet ji, ih fungus kar ke hai , is di rokthaam lai tuci Carbendazim ya mancozeb @2-3 g/L paani de hisaab naal spray karo ji . Dhanwaad .

मूंग में यह कौन सा रोग है जो प्राथमिक। अवस्था में लगता है और धीरे धीरे वह मूंग सूख जाती है।कोई उपाय हो तो कृपया बताएं ?

(hn)
  • 1
Posted by
Brajesh patel (9993783218)
Brajesh patel
Madhya Pradesh
Jabalpur
Write Answer
Posted Date (30 Apr 2022 05:34 PM) Assigned Date (19 May 2022 04:07 PM)
Answered Date (30 Apr 2022 09:24 PM) Translated Date (02 May 2022 01:06 PM)

ब्रजेश जी, ये blight बिमारी के लक्षण है, इस की रोकथाम के लिए आप mancozeb @2 g /L पानी के हिसाब से छिड़काव करे। धन्यवाद।