Punjab
Search
Sir ਮੱਝ ਥੋੜ੍ਹਾ ਥੋੜ੍ਹਾ ਪਿਸ਼ਾਬ ਕਰਦੀ ਰਹਿੰਦੀ ai ਕਰਨ ਤੋ ਬਾਅਦ ਮੋਟਾ ਮੋਟਾ ਪਾਣੀ ਤਾਰਾਂ ਕਰਦੀ 3 ਵਾਰ ai ਕਾਰਵਾਈ ਆ 6month ਦੀ sui sir powder ਵੀ ਪਾਈ ਜਾ ਰਹੇ cargill ਦਾ crs powder ਪਾਇਆ ਕੀਪਰ puls ਵੀ ਪਾਇਆ ?
(pb)
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
ਪੰਜਾਬ ਦੇ ਮੁੱਖ ਮੰਤਰੀ ਜੀ ਵੱਲੋਂ ਜੋ ਸਿੱਧੀ ਬਿਜਾਈ ਲਈ 1500ਰੁਪਏ ਦਾ ਜੋ ਐਲਾਨ ਕੀਤਾ ਹੈ ਉਸ ਬਾਰੇ ਕਿਵੇਂ ਤੇ ਕੀ ਕਰਨਾ ਹੈ ਜਿਸ ਰਾਹੀ ਆਮ ਕਿਸਾਨ ਨੂੰ ਸਹੀ ਜਾਣਕਾਰੀ ਪ੍ਰਾਪਤ ਹੋ ਸਕੇ ਕਿਸ ਨੂੰ ਸੰਪਰਕ ਕਰਿਆ ਜਾਵੇ ਕਿਰਪਾ ਕਰਕੇ ਚਾਨਣਾ ਪਾਓ ਜੀ ?
(pb)
ਕਮਲਪ੍ਰੀਤ ਜੀ ਇਸਦੇ ਲਈ ਤੁਸੀ ਆਪਣੇ ਜਿਲੇ ਦੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹੋ ਉਹ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦੇ ਦੇਣਗੇ। ਧੰਨਵਾਦ
Sir ਮੱਝ ਥੋੜ੍ਹਾ ਥੋੜ੍ਹਾ ਪਿਸ਼ਾਬ ਕਰਦੀ ਰਹਿੰਦੀ ਆ ai ਕਰਨ ਤੋ ਬਾਅਦ ਮੋਟਾ ਮੋਟਾ ਪਾਣੀ ਜਾਲ ਕਰਦੀ 1 ਦਿਨ ਬਾਅਦ 6month ਹੋ ਗਏ ਸੂਈ ਨੂੰ 3 ਵਾਰ ai ਕਾਰਵਾਈ ਆ ?
(pb)
ਜੇਕਰ ਤੁਸੀ ਉਸ ਨੂੰ ਹੁਣ AI ਕਰਵਾ ਦਿਤੀ ਹੈ ਅਤੇ ਓਹਨੇ ਮੋਟਾ ਜਾਲਾ ਕੀਤਾ ਹੈ ਤਾਂ ਤੁਸੀ ਉਸ ਨੂੰ Keeper Plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਟੀਕਾ ਨਹੀਂ ਭਰਵਾਇਆ ਹੈ ਅਤੇ ਉਹ ਵਾਰ ਵਾਰ ਰਪੀਟ ਕਰਦੀ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ CRS powder ਪਾਊਡਰ 50gm ਰੋਜਾਨਾ ਦਿਓ ਅਤੇ Agrimin-i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਲਗਵਾਓ ਅਤੇ ਉਸ ਦਿਨ ਹੀ RC forte ਇੰਜੇਕਸ਼ਨ 4gm ਲਗਾਓ ਅਤੇ 3 ਦਿਨ ਲਗਵਾਓ ਅਤੇ ਇਸਦੇ ਨਾਲ Keeper Plus powder 30gm ਦੇਣਾ ਸ਼ੁਰੂ ਕਰੋ.
Sir 1692 variety bare details ch daso ji. Paneeri ton end tak ?
(pb)
Harmander ji Pusa Basmati 1692, semi dwarf variety hai. Eh kisam seed to seed tak 110-115 days lendi hai. Esda austan jhad 21 quintal prati acre da hai. Isdi paneeri laun da sahi sama june de duje hafte to le ke july de pehle hafte tak da hai. Dhanwad.
Gaye ne AI ke teesre din Esa discharge diya ?
(hn)
Sidharath ji isko aap Gestaprogen powder ja fir keeper plus powder 30gm rojana 20 din tak dena suru kren, baki yeh gabhin bhi rukk skti hai iske sahi pta 21-22 din badd dubara heat mai aane per hei ptaa lagg skta hai.
Sir jamin bhari a pani v Chnga. Ohde ch 1121 basmati lah diyea theek raho Chnga jhad de sakdi a. 26 best raho ja 1121 ?
(pb)
Punjab
Harmander ji, je tuhadi jameen changi hai ate paani v chngi quality da hai ta tuc Basmati 1121 di kaasht kar sakde ho ji ate je tuci Basmati di jgah parmal di kaasht krni chahunde ho ta tuci PR 126 kism di kaasht kar sakde ho ji. Dhanwaad .
Top borer disease ?
(en)
Maharashtra
Aniket, in the sugarcane crop it attacks crops from tillering to maturity phase. Larvae makes tunnels into midribs causes white streak which later turns brown. If infestation occurs during tillering phase, the attacked shoots dies resulting in dead heart formation. If it attacks on grown up canes, apical growth is arrested resulting in bunchy top symptoms. To control do drenching of Chlorantraniliprole 20% SC@60ml/acre in 100-150Ltr of water in between period of month end of April to first week of May. Maintain proper drainage in soil, as water logging increases top borer incidence. Thank you.
By Direct sowing of pioneer 28p67 seed rate/Acre ?
(en)
Jot, the seed rate for 28P67 for DSR is 8-10kg per acre. Thank you.
20 ਕਿਲੋ hf ਨਸਲ ਦੀ ਗਾ ਦਾ diet plan dso pls ਸੰਜਰ ਸੂਈ ਏ ?
(pb)
ਤੁਸੀ ਉਸ ਨੂੰ ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
ਅਮਰੂਦ ਤੇ ਏਸ ਤਰਾਂ ਛਾਲੇ ਹੋ ਰਹੇ ਹਨ ਕਾਰਨ ਅਤੇ ਇਲਾਜ ਦੱਸਿਆ ਜਾਵੇ ਜੀ ਧੰਨਵਾਦ ?
(pb)
Punjab
ਕਮਲਦੀਪ ਜੀ ਇਹ ਪ੍ਰਦੂਸ਼ਣ ਦੇ ਧੂਏ ਦੇ ਕਾਰਨ ਹੁੰਦੇ ਹਨਇਸਦਾ ਕੋਈ ਕਾਰਨ ਨਹੀਂ ਹੈ।ਇਸਦਾ ਇਲਾਜ ਇਹਨਾਂ ਦੇ ਧੂੰਆਂ ਨਹੀਂ ਹੋਣਾ ਚਾਹੀਦਾ। ਧੰਨਵਾਦ
ਪਨੀਰੀ ?
(pb)
ਗੁਰਲਾਲ ਜੀ ਕਿਰਪਾ ਤੁਸੀਂ ਇਹ ਦੱਸੋ ਵੀ ਤੁਹਾਨੂੰ ਪਨੀਰੀ ਬਾਰੇ ਕੀ ਜਾਣਕਾਰੀ ਚਾਹੀਦੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
18 marle vich sarthi davi kinni pauni chahidi jhone de paneeri lei te kado poni te kis tara poni daso ji ?
(pb)
Gurpreet ji, paneeri vich nadeena di rokthaam karn lai Butachlor@1200 ml /acre de hisaab naal ret vich milaa ke paa skade ho ji . Dhanwaad .
Sir ji 15 May to 20 May vich apa Kehdi hybrid pakawi makki beej sakde ha. And us da jhad kina hove ga ?
(en)
nikhil ji tusi makki di pmh 13,11,1,2 , adv9293, jc12, 4 kisam di bijai kar sakde ho. ehna da ausat jhad 18-25 quintal prati cacre takk aa janda hai. dhanwaad.
ਮੱਝ ਦੇ ਫਲਵੈਰੀ ਹੋ ਗਈ ਹੈ ਜੀ ਕੋਈ ਇਲਾਜ ਦੱਸੋ ?
(pb)
ਪ੍ਰਿਤਪਾਲ ਜੀ ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਇਸ ਨੂੰ Bovimin gl liquid 7ml ਰੋਜਾਨਾ ਦਿਓ ਅਤੇ ਇੰਜੇਕਸ਼ਨ ਨੂੰ ਇਕ ਇਕ ਹਫਤੇ ਦੇ ਫਰਕ ਨਾਲ ਲਗਵਾਉਂਦੇ ਰਹੋ
Sir basmati variety jo raseele jameen te 2number pani te hoje ?
(pb)
manpreet jitusi basmati di punjab basmati 7, 5, pusa basmati 1509, 1637 kisam dibijai kar sakde ho. dhanwaad.
432 variety rasile jameen te 2number pani te ho skdi a ji ?
(pb)
manpreet jitusi basmati di punjab basmati 7, 5, pusa basmati 1509, 1637 kisam dibijai kar sakde ho. dhanwaad.
ਮਿਰਚਾਂ ਨੂੰ ਫਲ ਨਹੀ ਲੱਗ ਰਿਹਾ ਜੀ ?
(pb)
Punjab
ਪ੍ਰਿਤਪਾਲ ਜੀ, ਤਾਪਮਾਨ ਜ਼ਿਆਦਾ ਹੋਣ ਕਰਕੇ ਮਿਰਚਾਂ ਨੂੰ ਫਲ ਘੱਟ ਲੱਗਦਾ ਹੈ ਜੀ ਜਾ ਡਿੱਗ ਪੈਂਦਾ ਹੈ,ਇਸ ਦੀ ਰੋਕਥਾਮ ਲਈ ਤੁਸੀ NAA @4 g ਨੂੰ 10-15 ml alcohol ਵਿਚ ਘੋਲਣ ਤੋਂ ਬਾਅਦ 100ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।
Sir 744 variety kina time lai jandi hai ?
(pb)
Punjab
Manpreet ji 744 ek hybrid paddy da seed hai. Eh kisam takreeban 120-125 dinna vich tyar ho jandi hai. Dhanwad.
ਮੱਕੀ ਨੂੰ ਕਣ ਸੂਆ ਬਹੁਤ ਪੈ ਰਿਹਾ ਹੈ ਜੀ ਕੋਈ ਇਲਾਜ ਦੱਸੋ ਦਵਾਈਆ ਬਹੁਤ ਕਰ ਲਈਆਂ ਤੇ ਨਾਲੇ ਮੱਕੀ ਗਰੋਥ ਨਹੀ ਕਰ ਰਹੀ ਛੇਤੀ ਗਰੋਥ ਲਈ ਕੋਈ ਦਵਾਈ ਦੱਸੋ ?
(pb)
Punjab
ਪਿਰਤਪਾਲ ਜੀ ਕਿਰਪਾ ਮੱਕੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਨਾਲੇ ਇਹ ਵੀ ਦੱਸੋ ਵੀ ਤੁਸੀਂ ਪਹਿਲਾ ਇਸਨੂੰ ਕਿਹੜੀ ਖਾਦ ਪਾਈ ਹੈ। ਧੰਨਵਾਦ।
ਟਮਾਟਰ ਦੀਆਂ ਕਿਸੇ ਪੰਜ ਕਿਸਮਾਂ ਬਾਰੇ ਜਾਣਕਾਰੀ ਦਿਓ ?
(en)
Punjab
ਖੁਸ਼ੀ ਜੀ, Punjab Chhuhara, Punjab Tropic, Punjab Red Cherry, Punjab Varkha Bahar 2, PTH-2, PTH -1 ਟਮਾਟਰ ਦੀਆ ਕਿਸਮਾਂ ਦੀ ਸਿਫਾਰਿਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਜਾਂਦੀ ਹੈ ਜੀ। ਧੰਨਵਾਦ।
ਵੀਰ ਜੀ ਗਾਵਾਂ ਦਾ ਬੀਮਾ ਕਰਨ ਲਈ ਜੋ ਨੰਬਰ ਤੁਸੀਂ ਰੋਹਨ ਜੀ ਦਾ ਦਿੱਤਾ ਸੀ ਉਹ ਬੀਮਾ ਕਰਨ ਤੋਂ ਮਨ੍ਹਾ ਕਰ ਗਿਆ ਕਿ ਅਸੀਂ ਬੀਮਾ ਨਹੀਂ ਕਰਦੇ ਮੈਂ ਨੂੰ ਕਿਸੇ ਵਧੀਆ ਇਨਸੋਰਸ ਕੰਪਨੀ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੈਂ ਗਾਵਾਂ ਦਾ ਬੀਮਾ ਕਰਵਾ ਸਕਾਂ ?
(pb)
Punjab
ਚਾਨਣ ਜੀ ਤੁਸੀ ਇਸਦੇ ਲਈ +91 8447759827 ਇਸ ਨੰਬਰ ਤੇ Swatantra Jha ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ
25 jhone bare jankari deo ji ?
(pb)
Chandigarh
harmander ji kirpa variety da poora naam ate usdi company da name daso us hisab nal hi tuhanu sahi jankari diti ja sakdi hai. dhanwaad.
Pear wich is bimari da koi ilaj ?
(pb)
savy ji eh fungus de lachan lag rahe han esdi roktham layi tusi mancozeb@ 3gram/ litre paani de hisab nal spray kar sakde ho. dhanwaad.
ਸਰ 10ਕਨਾਲ ਮੱਕੀ 3396 ਬੀਜੀ ਅਾ 75kg dap ਜਿੰਕ 33 5kg ਪੋਟਾਸ 15 50Kg ਪਾੲੀਅਾ 25.4.22 ਨੂੰ ਬਿਜਾੲੀ ਕੀਤੀ ਅਾ ੲਿਸ ਨੂੰ ਕਿੰਨਾ ਯੂਰੀਅਾ ਤੇ ਕਿੰਨੇ ਟਾੲੀਮ ਚ ਦੇਣਾ ਕਿਹੜੀਅਾ ਸਪਰੇ ਕਰਨੀ ਅਾ ਵੀ ਛੇਤੀ ਤਿਅਾਰ ਹੋ ਜਾਵੇ ?
(pb)
ਨਿਰਭੈ ਜੀ ਤੁਸੀਂ ਮੱਕੀ ਨੂੰ 80 ਕਿਲੋ ਯੂਰੀਆ ਪ੍ਰਤੀ 10 ਕਨਾਲਾਂ ਦੇ ਹਿਸਾਬ ਨਾਲ 2 ਬਰਾਬਰ ਹਿੱਸਿਆਂ ਦੇ ਵਿਚ ਪਹਿਲਾ ਹਿਸਾ ਜਦੋ ਫ਼ਸਲ ਗੋਡੇ ਗੋਡੇ ਹੋ ਜਾਵੇ ਅਤੇ ਦੂਜਾ ਹਿੱਸਾ ਜਦੋ ਬੂਰ ਪੈ ਜਾਵੇ ਉਦੋਂ ਪਾ ਸਕਦੇ ਹੋ ਧੰਨਵਾਦ।
Nashpati ah ki disease a... koi ilaj daso ?
(pb)
Punjab
Savy ji eh koi disease nai hai. fruit te kise panchi dwara cut ja kise tareeke nal physical damage hon karke hoya hai. Kirpa karke tusi eh daso ki es tra de fruits 1-2 hi han ja jyda han ta jo ose hisab nal sahi janakri diti ja sake. Dhanwad.
Punjab
Savy ji, ih fungus kar ke hunda hai, isdi rokthaam lai tuci mancozeb@2-3 g./L paani de hisaab naal spray kar sakde ho ji . Dhanwaad .
ਝੋਨੇ ਦੀ ਸਿੱਧੀ ਬਿਜਾਈ ਲਈ ਢੁਕਵੀਆਂ ਕਿਸਮਾਂ ਕਿਹੜੀਆਂ ਹਨ ਅਤੇ ਇਹਨਾਂ ਨੂੰ ਬੀਜਣ ਦਾ ਸਹੀ ਸਮਾਂ ਕੀ ਹੈ ਜੀ ਬਿਜਾਈ ਕਿਸ ਤਰਾਂ ਦੇ ਖੇਤ ਵਿੱਚ ਕਰਨੀ ਹੈ ਤੇ ਬਿਜਾਈ ਸਮੇ ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਹੈ ਜੀ ?
(pb)
Punjab
ਨਰਪਾਲ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 126, PR 130, PR 131ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾਂ ਕਿਸਮਾਂ ਦੀ ਬਿਜਾਈ 1 ਜੂਨ ਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ ਅਤੇ ਬਿਜਾਈ ਲਈ ਮਿੱਟੀ ਦਰਮਿਆਨੀ ਤੋਂ ਭਾਰੀ ਹੋਣੀ ਚਾਹੀਦੀ ਹੈ ਅਤੇ ਹਲਕੀ ਰੇਤਲੀ ਮਿੱਟੀ ਵਿਚ ਸਿੱਧੀ ਬਿਜਾਈ ਨਹੀਂ ਕਰਨੀ ਚਾਹੀਦੀ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਉਸ ਅਨੁਸਾਰ ਹੀ ਬਿਜਾਈ ਵੇਲੇ DAP ਅਤੇ MOP ਦੀ ਵਰਤੋਂ ਕਰਨੀ ਚਾਹੀਦੀ ਹੈ। ਧੰਨਵਾਦ
सर जी ए लट बगन के अन्दर घूस कर खाती है अन्दर से पोला करती है भार से सही दिखता है सर जी दवाई बताईए ?
(hn)
Rajasthan
बाबू जी इसके लिए आप quinalphos @ 600 ml प्रति एकर के हिसाब से प्रयोग कर सकते है। धन्यवाद्।
Gende ki paudh ?
(hn)
Maharashtra
piyush ji kirpya apna swal visthar se pooche us hisab se hi apko sahi jankari di ja sakti hai. dhanyawad.
pashu training kdo ho rhi hai g me krni hai jaldi dso ?
(pb)
Punjab
Sandeep ji tuci dairy training lenn lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho uthe sme sme te kisana nu alag alag kama di training diti jandi hai.
ਸਤਿ ਸ੍ਰੀ ਅਕਾਲ ਜੀ ਕਾਵੇਰੀ 468 ਝੋਨੇ ਬਾਰੇ ਜਾਣਕਾਰੀ ਦੇਵੋ ਜੀ ?
(pb)
Punjab
ਸੰਦੀਪ ਜੀ, ਕਾਵੇਰੀ 468 ਕਿਸਮ ਦਾ ਔਸਤ ਕੱਦ 105-110 cm ਹੈ ਅਤੇ ਕਿਸਮ 115-120 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
बछड़े के पूरे शरीर पर इस तरह खुजली हो रखी है बाल भी झड़ रहे हैं।इसकी उम्र 40दिन है। कृप्या कोई इलाज बताए। धन्यवाद ?
(hn)
Punjab
मनीश जी आप इसे Hitek injection 1ml चमड़ी में लगवाएं इससे फर्क पड़ जाएगा।
बछड़े के पूरे शरीर पर इस तरह खुजली हो रखी है बाल भी झड़ रहे हैं।इसकी उम्र 40दिन है। कृप्या कोई इलाज बताए। धन्यवाद ?
(hn)
Punjab
मनीश जी आप इसे Hitek injection 1ml चमड़ी में लगवाएं इससे फर्क पड़ जाएगा।
ਕਾਲੀ ਮਿਰਚ ਬਿਜੇਨ ਵਾਸਤੇ ਦਸੋ ?
(pb)
ਮਲਕੀਤ ਜੀ, ਪੰਜਾਬ ਦਾ ਤਾਪਮਾਨ ਕਾਲੀ ਮਿਰਚ ਦੀ ਖੇਤੀ ਲਈ ਅਨੁਕੂਲ ਨਹੀਂ ਹੈ, ਇਸ ਦੀ ਇਸ ਦੀ ਸਿਫਾਰਿਸ਼ ਪੰਜਾਬ ਵਿਚ ਨਹੀਂ ਕੀਤੀ ਜਾਂਦੀ। ਧੰਨਵਾਦ।
Hi sir Namskar ji sir 4.5 acre Jhona lona Pr 126 layie ja swift gold layie ji jankari deo 12 year ho gye jhone lagde nu Apni jameen vich Apni paili theke te Hondi c ?
(pb)
Punjab
Manjot ji, Tuci PR 126 kisam di bijai kar sakde ho ji, ih kism tyaar vi 95 dina vich hi ho jandi hia ate is da ausat jhaad vi 30a/acre hai ji. Dhanwaad .
Punjab
dhnwad
Punjab
Good information Sar ji
Hi sir Namskar ji sir johne di paneeri tyar karn di jankari deo ki koj penda he 1 aecar vich kina bij penda he pr 126 da 4.5 acre jhona lona 126 kina beej pao ga kine y kine di kyeri tyar kariye te beej kina dunga hona cahida te pela pani kina pona kyeri vich fak vich nadena di roktahm lyi khedi sapre use kariye te kado kariye te hor ki koj pona paneeri vich paneeri da bij kitho parcehj kariye Mansa dist vich contact nmbr dso Thanks ji ?
(pb)
Punjab
Manjot ji, PR 126 kism di bijai lai 8 kg beej/acre kaafi rehnda hai, paneeri di bijai 25 May to baad shuru kiti jaa skdi hai, ik ekad lai 6.5 marle jgah pneeri lai kaafi rehndi hai, beej nu roodi ja swaa nal 1-1.5 inch dhakk dena chahida hai ate pehla paani bijai to turant baad laa dena chahida hai. pneeri vich nadeena di rokthaam lai Butachlor dvaai@1200 ml/acre de hisaab nal bijai to 1-2 din vich spray kar sakde ho ji , pneeri nu 26 kg urea, 60 kg SSP ate 40 kg MOP /acre de hisaab naal bijai vele pao ate 26 kg urea bijai to 2hfte baad fir pao ji. Dhanwaad .
Punjab
Ok sar very thanks
Punjab
Good information g
हमारे यहां मूली में यह समस्या बहुत ज्यादा आ रहा है इस समस्या से मूली की खेती करने वाले लोग बहुत परेशान हैं ।कृपया बताएं की क्या करने से यह समस्या नहीं आएगी।मूली का जड़ पीला हो जा रहा है और उसमे काले भूरे दाग आ जाते हैं कुछ दिन बाद जड़ें सड़ने लगती हैं ?
(hn)
Maharashtra
अशोक जी मूली की फसल में nematodes की हमले के लक्षण है। इसकी रोकथाम के लिए आप trichoderma का इस्तेमाल कर सकते है। धन्यवाद।
जड़ में कीड़े लग रहे हैं जिससे मेरी मूली की एक फसल खराब हो चुकी है और दूसरी फसल 4 दिन पहले लग चुकी है उसमें ऐसी समस्या ना आए इसके लिए उचित मार्गदर्शन करें जिससे मेरी दुबारा लगाई गई मूली की फसल खराब ना हो । दोबारा जो फसल लगाई गई है उसमें आधी एकड़ में 4 किलो कार्बोफ्यूरोन और कार्टाप हाइड्रोक्लोराइड डाल के बिजाई की गई है।
Maharashtra
अशोक जी, अगर आपने carbofuran डाल के बिजाई की है तो nmeatodes की समस्या कम ही आएगी। धन्यवाद।
sir gaa di heat ik hafta rahndi hai te sir ne keha ke ehnu 250 gm kalmishora250 gm choker 250 gm mitha soda 250 gm fitkadi chara da mishrn bna ke dena hai sir jdo duji heat aa jandi hai odo tk dena hai ?
(pb)
Punjab
ਇਹ ਤੁਸੀ ਪਸ਼ੂ ਨੂੰ ਹੀਟ ਵਿਚ ਆਉਣ ਤੋਂ ਲੈ ਕੇ ਟੀਕਾ ਭਰਵਾਉਣ ਤੋਂ ਬਾਦ ਵੀ 21 ਤੋਂ 22 ਦਿਨ ਤੱਕ ਵੀ ਦਿੰਦੇ ਰਹੋ, ਇਸਦਾ ਕੋਈ ਨੁਕਸਾਨ ਨਹੀਂ ਹੈ
ਵੀਰ ਜੀ ਮੇਰੀ ਬੇਨਤੀ ਕੋਈ ਸੱਜਣ ਮੇਰਾ ਮੈਸਜ ਵੇਖ ਕੇ ਜਵਾਬ ਦੇਵੇ dary ਬਾਰੇ ਮੈਂ ਕੁਜ ਗੱਲਾਂ ਲਿਖਿਆ ਨੇ ਨਵਾਂ ਕਮ ਸ਼ੁਰੂ ਕਰਨ ਬਾਰੇ ਕਰਾਂ ਜਾ ਨਾ ਉਡੀਕ ਚ ?
(pb)
Punjab
ਨਵਦੀਪ ਜੀ ਤੁਹਾਡੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ ਧੰਨਵਾਦ
Sir pioneer 28p67 bare jankari deo kina jhad a te paneeri kdi laga skde a khad kini lendi eh variety ?
(pb)
Gurpartap ji 28P67 ek hybrid variety hai. Eh kisam takreeban 135-140 dinna vich tyar ho jandi hai. Isda average jhad 30-35 quintal prati acre da hai. Isdi paneeri di bijayi tusi duje motte jhone di paneeri de nal beej sakde han. Es variety di paneeri di bijayi da sama 20 may to 25 may de vichkar da hai. Isdi 25-28 dinna di paneeri transplanting lyi tyar ho jandi hai. Isnu urea@90kg, Potash@20 kg prati acre de hisab nal varto kti jandi hai. Je zameen phosphorous di kami de lashan dekhaundi hai ja pichle saal kanak vich DAP di sifarish matra anusar varto nahi kri ta tusi DAP@25-27kg prati acre di varto kar sakde han. Potash nu zameen tyar karn samay pa deo. Dhanwad.
harit kranti ke janak kaun hai ?
(hn)
Punjab
Rajesh ji apki awaz samjh nahi aa rahi kripya apna sawal visthar se btaye ta jo apko uske hisab se sahi jankari de sake. Dhanywad.
main ਜੀ 25 30 ਫੁੱਟ ਸੇਡ ਬਨਾਨਾ oss ni ਕਿਵੇਂ ਡਿਜਾਇਨ ਕਰਾ ਜੀ 11 ਫੁੱਟ ਚੌੜਾ ਤੇ 25 30 ਫੁੱਟ ਲੰਬਾ ਜੀ ਸ਼ੇਡ ਆ ji ਖੁਰਲੀਆਂ ਕਿਵੇਂ ਬਨਾਵਾ te ਕਿੰਨੀਆਂ ਚੌੜੀਆਂ ਡੂੰਗੀਆਂ ਰੱਖਾਂ ਢਾਲ ਕਿਵੇਂ ਦੇਵਾ plssssss sir ਵਿਸਤਾਰ nal sari jankari deo ji ?
(pb)
Rajasthan
ਜਸਕਰਨ ਜੀ ਖੁਰਲੀ 3 ਫੁੱਟ ਚੋੜੀ, ਪਸ਼ੂਆਂ ਵਾਲੇ ਪਾਸੇ ਤੋਂ ਡੇਢ ਫੁੱਟ ਉੱਚੀ ਚਾਹੀਦੀ ਹੈ ਇਸਦੇ ਕਿਨਾਰੇ ਅੰਦਰ ਤੋਂ ਗੋਲ ਹੋਣੇ ਚਾਹੀਦੇ ਹੈ.
Sir barbati ke poudhe automatic murjha k sukh rahe hai koi upay batayen ?
(hn)
Maharashtra
Rajesh ji kripya ap paudhe ki photo bheje jis mein deekat aa rahi hai ta jo apko uske hisab se sahi jankari de sake. Dhanywad.
Sir shimla mirch aur harri mirch de bote es tarah ho rahe ne.aur full poore lagg rahe ne.but fall ni lagg reha jamma vi.koi spray dawayi dasso.please suggest ?
(pb)
Punjab
Gurpreet ji, fal jhadan to rokan lai tuci 4 g NAA nu 10-20 ml alcohol vich gholan to baad , 100 L paani vich mix kar ke spray karo ji . Dhanwaad .
Punjab
Sir 4 g naa koi dwaayi a.aur alcohol kehda.thoda vishthaar naal dasso please.
Punjab
Gurpreet ji , NAA Napthalene acetic acid hunda hai ate tuc ethyl alcohol di varto kar sakde ho ji. Dhanwaad .
Punjab
Jump+solomon
Sir apne kush shimla mirch aur kush harri mirch de boote ne.ohna nu full poore lagg rahe ne aur fall ni lagg reha.aur full thalle vi ni digg rahe.koi spray dasso jiss naal fall lagan lagg jave.plz suggest ?
(pb)
Punjab
Gurpreet ji, fal jhadan to rokan lai tuci 4 g NAA nu 10-20 ml alcohol vich gholan to baad , 100 L paani vich mix kar ke spray karo ji . Dhanwaad .
Punjab
Brother eh 4 g naa koi dawayi a.aur alcohol kehda.thoda vishtaar naal dasso.please.
Sir Ji bhindi te hun tele wali spray di jarurt he ja nahi ?
(pb)
Punjab
Amritpal ji je bhindi vich tele de hamle de lashan nahi dekhayi dinde ta fir spray krn da koi faida nahi eve vadhu da kharcha hove ga. Je hamle de lashan dekhayi dinde han ta tusi malathion@500-600ml prati acre de hisab nal spray kar sakde han. Dhanwad.
Sir mera Bajra te makki 4 fit da hoo gea c te awara animals ne khaa leya te Bajra 2 ja 4 inch hee reha gea 2 kanaal green fooder c te hoon kehri fertilizer use kra Pehla 10 kg urea hee use kitte hee Hoon mai gabrelic acid ja humic acid use kar sakda mai advanta company da multicut Bajra sowing kitta hai ?
(pb)
Punjab
Yuvraj ji tusi bajra te makki vich pani lga ke 15-20kg urea prati acre de hisab nal shitta deo. Chare upper tusi NPK19:19:19@10gram prati 1litre pani de hisab nal spray vi kar sakde han. Tusi gibberellic acid te humic acid vicho kise di v spray kar sakde han. Dhanwad.
mere kol ik killa jamin hai pani ni hai ohde ch mai kehdi fasal beeja jis vich mainu fayda howega te kdo beeja ?
(pb)
ਨਿਰਮਲ ਜੀ, ਬਿਨ੍ਹਾ ਪਾਣੀ ਤੋਂ ਕੋਈ ਵੀ ਫ਼ਸਲ ਲੈਣਾ ਸੰਭਵ ਨਹੀਂ ਹੈ, ਪਰ ਤੁਸੀ 1 ਜਾ 2 ਪਾਣੀ ਲੈਣ ਵਾਲੀਆਂ ਫਸਲਾਂ ਜਿਵੇ ਕਿ - ਮੂੰਗਫਲੀ, ਤਿਲ ਅਤੇ ਦਾਲਾਂ ਵਾਲੀਆਂ ਫਸਲਾਂ ਦੀ ਬਿਜਾਈ ਕਰ ਸਕਦੇ ਹੋ ਜੀ। ਤੁਸੀ ਬਿਜਾਈ ਜੁਲਾਈ ਮਹੀਨੇ ਤੋਂ ਸ਼ੁਰੂ ਕਰ ਸਕਦੇ ਹੋ ਜੀ, ਕਿਉਕਿ ਇਸ ਵੇਲੇ ਬਰਸਤਾਵ ਸ਼ੁਰੂ ਹੋ ਜਾਂਦੀਆਂ ਹਨ। ਧੰਨਵਾਦ ।
3033 ਮੱਕੀ ਨੂੰ ਰੋਗ ਲੱਗ ਗਿਆ ਦਵਾਈ ਦੱਸੀ ਜੋ ਬਚਾਈ ਜਾ ਸਕੇ ?
(pb)
Punjab
ਗੁਰਲਾਲ ਜੀ ਮੱਕੀ ਦੀ ਫ਼ਸਲ ਤੇ ਸੁੰਡੀ ਦੇ ਹਮਲੇ ਦੇ ਲੱਛਣ ਹਨ। ਇਸਦੀ ਰੋਕਥਾਮ ਲਈ Chlorantraniliprole 18.5%SC @40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
syngenta ਦੀ voliamflexi ਅਤੇ ampligo ਵਿੱਚੋਂ ਕੋਈ ਇਕ ਵਰਤ ਸਕਦੇ ਹੋ।
Punjab
Gurpartap ji, tuci ampligo dvaai di varto kar sdakde ho ji. Dhanwaad .
ਝੋਨੇ ਦੀ ਸਬ ਤੋਂ ਵੱਧ ਝਾੜ ਦੇਣ ਵਾਲੀਆਂ ਕਿਹੜੀਆਂ ਵਰਾਇਟੀਆ ਹਨ ?
(pb)
Punjab
ਸਤਨਾਮ ਜੀ, PR 130, PR 131, PR 126, PR 122 ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਅਤੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਹਨ ਜੀ। ਇਹਨਾਂ ਕਿਸਮਾਂ ਦਾ ਔਸਤ ਝਾੜ 29-31 q/ਏਕੜ ਹੈ ਜੀ। ਧੰਨਵਾਦ।
ਤੀਜਾ ਸਾਲ ਸ਼ੁਰੂ ਹੋ ਗਿਆ ਆ ਜਨਵਰੀ ਦਾ ਪਾਪੂਲਰ ਨੂੰ ਵਧੀਆ ਚਲ ਰਿਹਾ ਆ ਹੁਣ ਕਣਕ ਵੱਢ ਲਈ ਆ ਤੇ ਹੁਣ ਜਲਦੀ ਤਿਆਰ ਕਰਨ ਲਈ ਕੀ ਕਿ ਖਾਦ ਪਾ ਸਕਦੇ ਆ ਪਿਛਲੇ ਰੂੜੀ ਖਾਦ ਪਾਈ ਸੀ ਕਿਰਪਾ ਕਰਕੇ ਹੱਲ ਦੱਸੋ ?
(pb)
Punjab
ਸਤਵਿੰਦਰ ਜੀ ਪੋਪਲਰ ਨੂੰ ਸਾਲ ਵਿੱਚ15 ਕਿਲੋ ਗੋਬਰ ਦੇ ਨਾਲ 250-300 gram ਯੂਰੀਆ+ਸਿੰਗਲ ਸੁਪਰ ਫਾਸਫੇਟ 150-200 ਗ੍ਰਾਮ ਪ੍ਰਤੀ ਪੌਦਾ ਪਾਓ। ਹਰੇਕ ਸਾਲ ਜੂਨ, ਜੁਲਾਈ ਅਤੇ ਅਗਸਤ ਮਹੀਨੇ ਵਿੱਚ ਖਾਦ ਪਾਓ। ਗਰਮੀਆਂ ਵਿਚ ਪੋਪਲਰ ਨੂੰ ਦੋ ਸਿੰਚਾਈਆਂ ਪ੍ਰਤੀ ਮਹੀਨਾ ਜਰੂਰ ਕਰੋ। ਧੰਨਵਾਦ।
ਧੰਨਵਾਦ
SAG -HF-10253 HF BOJ 53-22 (2E ) 10323 Hlo Sir iss semen ke bare information dssna ki record hai... thnx ?
(en)
Punjab
Simranpreet ji kirpa krke iss semen straw di photo upload kro jiss nu dekh ke tuhanu iss vare sahi jankari diti ja skee.
sir straw di photo clear ni uplaod hundi ta hi details likhi plz answer
Ye kaun si bimari hai or eske kya opye hai bataye ?
(hn)
Maharashtra
Bhupendra ji, ye beetle ya sundi ka hamla ho sakta hai, iski rokthaam ke liye aap chlorpyriphos@3-4 ml/Lpaani ke hisaab se spray kare . Dhnyvaad.
Sundi da hamla hai g esnu rokan lae sygenta di ampligo dawae di spray kr sakde ho.
Maharashtra
Gurpartap ji, aap ampligo dvaai ki paryog kar sdakte ho ji. Dhanwaad .
sir ਮਈ ਮਹੀਨੇ ਚ ਕਿਹੜੀਆਂ ਸਬਜ਼ੀਆਂ ਬੀਜ ਸਕਦੇ ਹਾਂ ਜੋ ਕੇ ਵਧੀਆ ਰੇਟ ਲੱਗ ਸਕੇ ?
(pb)
Punjab
ਮਨਪ੍ਰੀਤ ਜੀ, ਮਈ ਦੇ ਮਹੀਨੇ ਵਿਚ ਭਿੰਡੀ ਅਤੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਹੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Sir ਹਲਵਾ ਕੱਦੂ ਅਤੇ ਪੇਠੇ ਦੀ ਬਿਜਾਈ ਮਈ ਮਹੀਨੇ ਚ ਕਰ ਸਕਦੇ ਹਾਂ ਕੇ ਨਹੀਂ ?
(pb)
Punjab
ਮਨਪ੍ਰੀਤ ਜੀ , ਹਲਵਾ ਕੱਦੂ ਅਤੇ ਪੇਠੇ ਦੀ ਬਿਜਾਈ ਮਈ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
ਸੱਠੀ ਮੂੰਗੀ ਦਾ ਬੀਜ ਇਕ ਏਕੜ ਦਾ ਕਿੰਨਾ ਪੈਂਦਾ ਹੈ ਜੀ ਤੇ ਇਸ ਦਾ ਕੀ rate ਹੋਵੇਗਾ ?
(pb)
ਨਰਪਾਲ ਜੀ ਸੱਠੀ ਮੂੰਗੀ ਦਾ ਬੀਜ 12-15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਸਦਾ ਰੇਟ ਤੁਹਾਡੀ ਮੰਡੀ ਵਿਚ ਉਪਜ ਅਤੇ ਉਪਜ ਦੀ ਕੁਆਲਟੀ ਉਪਰ ਨਿਰਭਰ ਕਰਦੀ ਹੈ। ਧੰਨਵਾਦ।
ਨਰਪਾਲ ਜੀ ਮੂੰਗੀ ਦੀ SML 668 ਕਿਸਮ ਲਈ 15 ਕਿਲੋ ਪ੍ਰਤੀ ਏਕੜ ਬੀਜ ਦੀ ਜਰੂਰਤ ਹੁੰਦੀ ਹੈ। ਦੂਜਿਆਂ ਕਿਸਮਾਂ SML 1827, TMB 37 ਅਤੇ SML 832 ਲਈ 12 ਕਿਲੋ ਬੀਜ ਪ੍ਰਤੀ ਏਕੜ ਬੀਜ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹਨਾਂ ਦਾ ਰੇਟ ਕਿਸਮ ਦੇ ਹਿਸਾਬ ਨਾਲ ਅਲੱਗ ਅਲੱਗ ਹੋ ਸਕਦਾ ਹੈ। ਵੈਸੇ ਮੂੰਗੀ ਦਾ ਬੀਜ 100 ਤੋਂ ਲੈ ਕੇ 250 ਰੁਪਏ ਪ੍ਰਤੀ ਕਿੱਲੋ ਦਾ ਰੇਟ ਚੱਲ ਰਿਹਾ ਹੈ। ਧੰਨਵਾਦ।
Paji cow de than cho aha black jeha kujh niklya thoda v dudh ni niklya sirf ik than cho hi eve hoya baki sarya cho vdiya dudh niklya ?
(pb)
Harjot ji tuci iss nu injection Intacef tezo 3375, Zackshot inj. 20ml, Ascrobic acid 20ml, ifer-h inj. 5ml rojana 3 din lgwao ate jekar sojish bhi ha ate ohh dard mandi hai tan tuci ehna de nal Megludyne inj. 20ml bhi lgwa skde ho.
ਚੋਟੀ ਦੁਜੇ ਸੁਏ ਸੁਈ ਨੂੰ ਇੱਕ ਸਾਲ ਹੋ ਗਿਆ ਬਹੁਤ ਵਾਰ ਟੀਕਾ ਲਗਵਾ ਲਿਆ ਪਰ ਗੱਬਣ ਨਹੀਂ ਰਹਿੰਦੀ ਕੋਈ ਇਲਾਜ ਦੱਸੋ ?
(pb)
Punjab
ਹਰਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4gm injection 3 ਦਿਨ ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ ਜੇਕਰ ਉਹ ਸਾਫ ਤਾਰਾ ਨਹੀਂ ਕਰਦੀ ਹੈ ਤਾਂ ਪਹਿਲਾ ਬੱਚੇਦਾਨੀ ਵਿਚ lixin IU ਦਵਾਈ 3 ਦਿਨ ਭਰਵਾਓ ਅਤੇ ਅਗਲੀ ਹੀਟ ਵਿਚ ਝੋਟੇ ਤੋਂ ਕਰਵਾਓ
ਬਹੁਤ ਬਹੁਤ ਧੰਨਵਾਦ ਜੀ
ਸਤਸ੍ਰੀ ਅਕਾਲ ਜੀ ਕੀ ਝੋਨੇ ਦੀ 1121 ਵਰਾਇਟੀ ਡਾਕਰ ਜਮੀਨ ਵਿਚ ਕਾਮਯਾਬ ਹੈ ?
(pb)
Punjab
ਅਮਨਦੀਪ ਜੀ, 1121 ਬਾਸਮਤੀ ਕਿਸਮ ਡਾਕਰ ਜਮੀਨਾਂ ਵਿਚ ਵੀ ਕਾਫੀ ਚੰਗਾ ਝਾੜ ਦੇ ਸਕਦੀ ਹੈ ਜੀ। ਧੰਨਵਾਦ।
Suar Palan ki training V suar Palan ke bare mein bataen marketing V sealing ke bare mein bhi bataen ?
(hn)
Ajay ji aap suar palan ki training ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye Krishi Vigyan Kendra,N.H.7 Nagpur Road ,Distt. Seoni, Dr S.K. Chourasia, Head KVK, Contact No.: +91-9424717067, Landline No. 07692-223765 se samaprk kr skte hai aur agli training ka pta kr skte hai.
Madhya Pradesh
Sar ji aapane Jo number diya hai suar Palan ki jankari Jankari ke liye vah ek mobile number to lag Nahin Raha aur Red Line wala number Utha Nahin Rahe mujhe mere sawalon Ka Jawab Nahin mil raha kripya Karke Sawal Ka Jawab Nahin mil raha kripya karke mere Sawal Ka Jawab dijiye Sar ji
ਗੁੱਲੀ ਡੰਡਾ ਕਿਹੜੀ ਮੰਡੀ ਵਿੱਚੋਂ ਸਸਤਾ ਮਿਲੇਗਾ ਪੰਜਾਬ ਵਿੱਚੋਂ ਜਾ ਕਿਸੇ ਹੋਰ ਸਟੇਟ ਵਿੱਚੋਂ ?
(pb)
Punjab
ਜਗਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।