Manage Expert Answers

Search

Total Count :- 258604

7 dina pehla bajra bijya hai g jldi bda krn vaste koi spray vgera kujh dsyo g ?

(pb)
Posted by
harjot bains (7986314685)
harjot bains
Punjab
Rupnagar
Write Answer
Posted Date (29 Apr 2022 06:06 PM) Assigned Date (30 Apr 2022 10:29 AM)
Answered Date (30 Apr 2022 12:09 PM) Translated Date (30 Apr 2022 01:56 PM)

harjot ji esdi vadia growth layi tusi ehnu sifarish kiti hoi khad hi paa sakde ho esnu koi vi alag ton spray karan di sifarish nahi kiti jandi danwaad.

moongfli me kya lagaye Jay jisse adhik utpaadan hoon ?

(hn)
Posted by
Chandu raghav (8218849239)
Chandu raghav
Uttar Pradesh
Aligarh
Write Answer
Posted Date (29 Apr 2022 06:04 PM) Assigned Date (19 May 2022 03:02 PM)
Answered Date (29 Apr 2022 06:25 PM) Translated Date (30 Apr 2022 10:35 AM)

chandu ji kirpya yeh btaye ki apne usko pehle konsi khad kitni matra mein daali hai us hisab se hi apko sahi jankari di ja sakti hai. dhanwaad.

ਸਰ ਮੇਰੇ ਕੋਲ 3 ਮਹੀਨੇ ਦਾ ਕੱਟਾ ਹੈ ਉਹ ਮੋਕ ਮਾਰਦਾ ਹੈ ਦਵਾਈ ਦੇਣ ਤੇ 2 3 ਦਿਨ ਠੀਕ ਰਹਿੰਦਾ ਹੈ ਦੁਬਾਰਾ ਫਿਰ ਮੋਕ ਮਾਰਨ ਲੱਗ ਜਾਂਦਾ ਹੈ ਇਸਦਾ ਇਲਾਜ ਦੱਸੋ ?

(pb)
Posted by
ਰਛਪਾਲ ਸਿੰਘ (9876594677)
ਰਛਪਾਲ ਸਿੰਘ
Punjab
Tarn Taran
Write Answer
Posted Date (29 Apr 2022 05:18 PM) Assigned Date (30 Apr 2022 10:30 AM)
Answered Date (30 Apr 2022 10:23 AM) Translated Date (30 Apr 2022 01:57 PM)

ਰਛਪਾਲ ਜੀ ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ c-flox 250mg ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

Kaddu DA fal dig riha hai organic hal dso g ?

(pb)
Posted by
Baljeet kaur krishi sakhi (9781488019)
Baljeet kaur krishi sakhi
Punjab
Sangrur
Write Answer
Posted Date (29 Apr 2022 04:58 PM) Assigned Date (19 May 2022 03:02 PM)
Answered Date (29 Apr 2022 06:05 PM) Translated Date (30 Apr 2022 10:35 AM)

baljit ji kirpa apne podhe di photo bhejo us hisab nal hi tuhanu sahi jankari diti ja skdi hai. dhanwaad.

Sir 4 year di heifer aa heat ch nhi aa rahi ik vaar sirf discharge te ferti care bolus ditta c heat ch aun wale os nl discharge hoya c sirf ai krai c khali reh gyi docter kehnda bachedani kamzor aa hun ki skde aa k heat ch aave te gaban hove ?

(pb)
Posted by
Sukhchain singh (7740006528)
Sukhchain singh
Chandigarh
Chandigarh
Write Answer
Posted Date (29 Apr 2022 04:03 PM) Assigned Date (30 Apr 2022 10:34 AM)
Answered Date (30 Apr 2022 10:20 AM) Translated Date (02 May 2022 09:21 AM)

Sukhchain ji tuci iss nu vdhia khurak de nal nal Agrimin powder 50gm rojana deo ate Nutrisacc advance tablet rojana 1 goli, Vitum-h liquid 10ml rojana dena suru kro jiss nal isde sarir di kami puri howegi ate bachedani nu takat milegi fir isde heat vich aunn te AI krwa skde ho.

ਪੰਜਾਬ ਸਰਕਾਰ ਜਾਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਵਾਰ ਝੋਨਾਂ ਲਗਾਉਣਾ ਸ਼ੁਰੂ ਕਰਨ ਦੀ ਕਿਹੜੀ ਤਰੀਕ ਦਿੱਤੀ ਗਈ ਹੈ ?

(pb)
Posted by
Gurbhej Singh (8727032920)
Gurbhej Singh
Punjab
Amritsar
Write Answer
Posted Date (29 Apr 2022 03:50 PM) Assigned Date (20 May 2022 12:51 PM)
Answered Date (29 Apr 2022 05:21 PM) Translated Date (13 May 2022 02:47 PM)

ਗੁਰਭੇਜ ਜੀ ਸਰਕਾਰ ਵਲੋਂ ਝੋਨਾ ਲਾਉਣ ਬਾਰੇ ਹਾਲੇ ਕਲੀਅਰ ਤਰੀਕ ਨਹੀਂ ਦਿਤੀ। ਹਾਲੇ ਤੱਕ ਤਾ ਪਿਛਲੇ ਸਾਲ ਵਾਂਗੂ 10 ਜੂਨ ਹੀ ਚੱਲ ਰਹੀ ਹੈ ਬਾਕੀ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਰਕਾਰ ਵਲੋਂ ਤਰੀਕ ਜਾਰੀ ਕੀਤੀ ਜਾ ਸਕਦੀ ਹੈ। ਯੂਨੀਵਰਸਿਟੀ ਵਲੋਂ ਝੋਨੇ ਦੀ ਪਨੀਰੀ ਦੀ ਬਿਜਾਈ (20 ਮਈ-20 ਜੂਨ) ਅਤੇ ਲੁਆਈ (20 ਜੂਨ-10 ਜੁਲਾਈ) ਦਰਮਿਆਨ ਕਰਨ ਦੀ ਸਿਫਾਰਿਸ਼ ਕੀਤੀ ਹੈ । ਇਸ ਨਾਲ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਹੁੰਦੀ ਹੈ ਤੇ ਫ਼ਸਲ ਵਿਚ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ। ਧੰਨਵਾਦ।

Answered Date (30 Apr 2022 11:06 AM) Translated Date (13 May 2022 02:47 PM)

ਧੰਨਵਾਦ ਜੀ

कटहल का पौधा कहाँ मिलेगा राजस्थान में ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (29 Apr 2022 03:39 PM) Assigned Date (30 Apr 2022 10:34 AM)
Answered Date (18 May 2022 04:32 PM) Translated Date (20 May 2022 03:02 PM)

राजेंद्र जी, कटहल के पौधे लेने के लिए आप Harit Rajasthan Plantation Nursery & Company Harit Rajasthan Plantation Nursery & Company-7942546906 से सम्पर्क कर सकते है। धन्यवाद।

ਗੂੜ ਲਈ ਗੰਨੇ ਦਿ ਖੇਤੀ ਕਰਨੀ ਹੈ।ਕਿਰਪਾ ਕਰਕੇ ਸਹੀ ਸਮਾ ਤੇ vdhiya ਕਿਸਮ ਬਾਰੇ ਜਾਣਕਾਰੀ ਦਿਓ ਜੀ ?

(pb)
Posted by
Malkit singh (8872700286)
Malkit singh
Punjab
Jalandhar
Write Answer
Posted Date (29 Apr 2022 03:34 PM) Assigned Date (30 Apr 2022 10:35 AM)
Answered Date (29 Apr 2022 06:03 PM) Translated Date (30 Apr 2022 10:36 AM)

ਮਲਕੀਤ ਜੀ ਇਸਦਾ ਸਹੀ ਸਮਾਂ ਫਰਬਰੀ - ਮਾਰਚ ਮਹੀਨਾ ਹੈ। ਇਸਦੀ ਤੁਸੀਂ copb 96,92,93, co 118 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।

Answered Date (02 May 2022 05:43 AM) Translated Date (28 Apr 2023 11:45 AM)

Gaana kism 15023 ch recovery maximum h 18% mill de anusar jad ki ehh jamidaar lyi eh kism inni laahemand ni h

Is seeman bare daso please ?

(pb)
  • 1
Posted by
Dilpreet Singh sidhu (9914746784)
Dilpreet Singh sidhu
Punjab
Ludhiana
Write Answer
Posted Date (29 Apr 2022 03:27 PM) Assigned Date (30 Apr 2022 10:36 AM)
Answered Date (30 Apr 2022 10:18 AM) Translated Date (30 Apr 2022 01:58 PM)

Rachhpal ji eh ABS de Juiper bull da semen hai ate isda 30 litre tak record hai.

ਝੋਨੇ ਦੀ ਸਭ ਵੱਧ ਝਾੜ ਵਾਲੀਆਂ varity ਕਿਹੜੀਆਂ ਹਨ ਤੇ ਪਨੀਰੀ ਬੀਜਣ ਦਾ ਸਮਾਂ ਤੇ ਬੀਜ ਨੂੰ ਕਿਵੇਂ ਸੋਧਿਆ ਜਾਵੇ ਤੇ ਕਿੰਨੇ ਦਿਨ ਦੀ ਪਨੀਰੀ ਨੂੰ ਲਾਇਆ ਜਾਵੇ ਤੇ ਸ਼ੀਥ ਬਲਾਸਟ ਤੇ ਹਲਦੀ ਰੋਗ ਤੋਂ ਬਚਾਉਣ ਲਈ ਕੀ ਉਪਰਾਲਾ ਕੀਤਾ ਜਾਵੇ । ਵਿਸ਼ਥਾਰ ਨਾਲ ਜਾਣਕਾਰੀ ਦਿੱਤੀ ਜਾਵੇ ?

(pb)
Posted by
inderjit (9465427694)
inderjit
Punjab
Faridkot
Write Answer
Posted Date (29 Apr 2022 03:21 PM) Assigned Date (30 Apr 2022 10:38 AM)
Answered Date (29 Apr 2022 05:57 PM) Translated Date (04 May 2022 12:42 PM)

ਇੰਦਰਜੀਤ ਜੀ ਝੋਨੇ ਦੀ ਤੁਸੀਂ pr 131, 130, 129, 128, 127, 126 ,122 ਕਿਸਮ ਦੀ ਬਿਜਾਈ ਕਰ ਸਕਦੇ ਹੋ। ਪਨੀਰੀ ਤੁਸੀਂ 25 ਮਈ ਤੱਕ ਬੀਜ ਸਕਦੇ ਹੋ ਅਤੇ 126 ਕਿਸਮ ਦੀ ਪਨੀਰੀ ਤੁਸੀਂ 25 ਮਈ-20 ਜੂਨ ਤਕ ਬੀਜ ਸਕਦੇ ਹੋ। ਇਕ ਮਹੀਨੇ ਦੀ ਪਨੀਰੀ ਤੁਸੀਂ ਲਗਾ ਸਕਦੇ ਹੋ। ਇਸਦੇ ਬੀਜ ਨੂੰ ਤੁਸੀਂ Mancozeb 50% + Carbendazim 25% WS @ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਸਕਦੇ ਹੋ। ਇਹ ਕਿਸਮਾਂ ਤਕਰੀਬਨ ਸ਼ੀਥ ਬਲਾਸਟ ਦਾ ਹਮਲਾ ਸਹਾਰ ਸਕਦੇ ਹਨ ਤੇ ਬਾਕੀ ਇਹਨਾਂ ਲਈ ਪਹਿਲਾ ਕੁਛ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਧਨਵਾਦ।

devmedia

(pb)
  • 2
Posted by
bhangu sabb (9781444100)
bhangu sabb
Punjab
Sangrur
Write Answer
Posted Date (29 Apr 2022 02:55 PM) Assigned Date (30 Apr 2022 10:38 AM)
Answered Date (29 Apr 2022 05:48 PM) Translated Date (30 Apr 2022 10:37 AM)

ਭੰਗੂ ਜੀ ਇਸ ਸੁੰਡੀ ਰੋਕਥਾਮ ਲਈ ਤੁਸੀਂ quinalphos @ 500 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

devmedia

(pb)
  • 2
Posted by
bhangu sabb (9781444100)
bhangu sabb
Punjab
Sangrur
Write Answer
Posted Date (29 Apr 2022 02:55 PM) Assigned Date (30 Apr 2022 10:38 AM)
Answered Date (29 Apr 2022 05:48 PM) Translated Date (30 Apr 2022 10:37 AM)

ਭੰਗੂ ਜੀ ਇਸ ਸੁੰਡੀ ਰੋਕਥਾਮ ਲਈ ਤੁਸੀਂ quinalphos @ 500 ml /ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

ਹੁਣ ਮੱਕੀ ਦੀ ਬਿਜਾਈ ਕੀਤੀ ਜਾ ਸਕਦੀਆਂ ਕਿੰਨੇ ਦਿਨ ਵਿੱਚ ਦਾਣਾ ਬਣ ਜਾਂਦਾ ?

(pb)
Posted by
Jhajj (7986455549)
Jhajj
Punjab
Ludhiana
Write Answer
Posted Date (29 Apr 2022 02:50 PM) Assigned Date (30 Apr 2022 10:41 AM)
Answered Date (29 Apr 2022 04:19 PM) Translated Date (30 Apr 2022 10:38 AM)

ਝੱਜ ਜੀ ਮੱਕੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਹਰੇ ਚਾਰੇ ਵਾਸਤੇ ਮੱਕੀ ਤਕਰੀਬਨ 75-80 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਤੇ ਦਾਣਿਆਂ ਲਈ ਤਕਰੀਬਨ 90-100 ਦਿਨਾਂ ਵਿਚ ਪੱਕ ਜਾਂਦੀ ਹੈ। ਧੰਨਵਾਦ।

Sir beej chida 126 da kitho milo ?

(pb)
Posted by
Hardeep Singh jhinger (9653662006)
Hardeep Singh jhinger
Punjab
Barnala
Write Answer
Posted Date (29 Apr 2022 02:39 PM) Assigned Date (30 Apr 2022 10:41 AM)
Answered Date (29 Apr 2022 04:26 PM) Translated Date (30 Apr 2022 10:39 AM)

Hardeep ji tusi PR 126 da beej len lyi Som Nath and Company nal sampark kar sakde han. Dhanwad. Som Nath And Company Bejanwale Agricultural Seed Store Address: Sadar Bazar Rd, near chatta Khoo, Barnala, Punjab Phone: 098787 70076.

Mere tamatar me fool nahi aa rhe hai aur jo aate hai wo gir jata hai kya kare ?

(hn)
Posted by
Rama Shanker Verma (9983853163)
Rama Shanker Verma
Uttar Pradesh
Sultanpur
Write Answer
Posted Date (29 Apr 2022 02:24 PM) Assigned Date (30 Apr 2022 10:41 AM)
Answered Date (29 Apr 2022 04:51 PM) Translated Date (30 Apr 2022 10:39 AM)

Rama ji ap tamatar ki fasal par NPK13:0:45@10gram prati 1litre pani ke hisab se spray kar sakte hai. Paudhe ke jyda pani na de sirf jrurat anusar nami bna kar rakhe. Kyi bar jyda pani dene se fool gir jate hai. Dhanywad.

ye dono semen ki bacchi apne maa se kitna jayda doodh degi ?

(en)
  • 1
Posted by
Priyanshu Bharti (8271035533)
Priyanshu Bharti
Bihar
Begusarai
Write Answer
Posted Date (29 Apr 2022 02:21 PM) Assigned Date (30 Apr 2022 10:42 AM)
Answered Date (30 Apr 2022 10:15 AM) Translated Date (30 Apr 2022 01:59 PM)

Bharti ji kripya aap inn dono ki alag alag photo upload kren jisme inn dono per likhi jankari ko sahi trike se padha jaa skee aur apko sahi jankari di ja ske.

Pr 126 ਤੋਂ ਪਹਿਲਾ ਹੁਣ ਕੀ ਬੀਜ ਸਕਦੇ ਹੈ ਜੀ ਸੱਠੀ ਮੂੰਗੀ ਕਦੋ ਤਕ ਬੀਜ ਸਕਦੇ ਹੈ ਜੀ ਤਾ ਜੋ pr126 ਬੀਜੀ ਜਾ ਸਕੇ ?

(pb)
Posted by
ਨਰਪਾਲ ਸਿੰਘ (9878628568)
ਨਰਪਾਲ ਸਿੰਘ
Punjab
Patiala
Write Answer
Posted Date (29 Apr 2022 02:08 PM) Assigned Date (20 May 2022 12:52 PM)
Answered Date (29 Apr 2022 05:01 PM) Translated Date (30 Apr 2022 10:40 AM)

ਨਰਪਾਲ ਜੀ ਤੁਸੀਂ ਮੂੰਗੀ, ਮਾਂਹ, ਮੱਕੀ, ਆਦਿ ਦੀ ਬਿਜਾਈ ਕਰ ਸਕਦੇ ਹਨ। ਵੈਸੇ ਮੂੰਗੀ ਦੀ ਬਿਜਾਈ ਦਾ ਸਹੀ ਸਮਾਂ 20 ਮਾਰਚ ਤੋਂ 10 ਅਪ੍ਰੈਲ ਦਾ ਹੈ, ਪਾਰ ਬਿਜਾਈ ਅਖੀਰ ਅਪ੍ਰੈਲ ਤੱਕ ਕੀਤੀ ਜਾ ਸਕਦੀ ਹੈ। ਤੁਸੀਂ ਜੇ ਸੱਠੀ ਮੂੰਗੀ ਦੀ ਬਿਜਾਈ ਕਰਨੀ ਹੈ ਜਲਦ ਕਰ ਦਿਓ। ਧੰਨਵਾਦ।

Bhigyie da dariy green jowar da beej kina pauna chida ji ?

(en)
Posted by
GurSewak turka (9467061717)
GurSewak turka
Punjab
S.A.S. Nagar
Write Answer
Posted Date (29 Apr 2022 01:28 PM) Assigned Date (29 Apr 2022 02:09 PM)
Answered Date (29 Apr 2022 05:46 PM) Translated Date (30 Apr 2022 10:41 AM)

gursewak ji apne beej di photo bhejo ja pher eh daso ki tusi kehdi company de beej baare puch rahe ho us hisab nal hi tuhanu sahi jankari diti ja sakdi hai. dhanwaad.

Sir maaki 13 days di hogi te growth ni kar rahi ?

(pb)
  • 4
Posted by
Chamkaur bhullar (6284911217)
Chamkaur bhullar
Punjab
Sangrur
Write Answer
Posted Date (29 Apr 2022 12:22 PM) Assigned Date (29 Apr 2022 02:10 PM)
Answered Date (29 Apr 2022 05:25 PM) Translated Date (30 Apr 2022 10:41 AM)

Chamkaur ji kirpa karke tusi eh daso ki makki vich bijayi samay te baad vich kehri kehri kahd te kinni matra vich payi si ta jo ose hisab nal sahi jankari diti ja sake. Dhanwad.

29 Apr 2022

2 boria dap ikk ssp bori 1,5 kile ch

ਸਰ ਜੀ ਕੀ ਹੁਣ ਮੂੰਗੀ ਬੀਜ ਸਕਦੇ ਆ ?

(pb)
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (29 Apr 2022 12:05 PM) Assigned Date (29 Apr 2022 02:10 PM)
Answered Date (29 Apr 2022 05:40 PM) Translated Date (30 Apr 2022 10:42 AM)

ਬਲਜਿੰਦਰ ਜੀ ਮੂੰਗੀ ਨੂੰ 10ਅਪ੍ਰੈਲ ਤੱਕ ਬੀਜਣ ਲਈ ਸਿਫਾਰਿਸ਼ ਕੀਤਾ ਜਾਂਦਾ ਹੈ। ਧੰਨਵਾਦ।

Answered Date (29 Apr 2022 06:01 PM) Translated Date (30 Apr 2022 10:43 AM)

ਬਲਜਿੰਦਰ ਜੀ ਜੇ ਤੁਸੀਂ ਅਗਲੇ 1-2 ਦਿਨਾਂ ਵਿਚ ਮੂੰਗੀ ਦੀ ਬਿਜਾਈ ਪੂਰੀ ਕਰ ਸਕਦੇ ਹਨ ਤਾ ਫਿਰ ਕਰ ਲਵੋ। ਵੈਸੇ ਮੂੰਗੀ ਦੀ ਬਿਜਾਈ ਦਾ ਸਹੀ ਸਮੇਂ 20 ਮਾਰਚ ਤੋਂ ਲੈ 15 ਅਪ੍ਰੈਲ ਦਾ ਹੈ।

Makki nu ਜੜ da kida lgda chl ni rhai makki ji koi supre dso vdya ji ?

(pb)
Posted by
Khushpreet Sran (9464901252)
Khushpreet Sran
Punjab
Bathinda
Write Answer
Posted Date (29 Apr 2022 11:52 AM) Assigned Date (29 Apr 2022 02:11 PM)
Answered Date (29 Apr 2022 05:39 PM) Translated Date (30 Apr 2022 10:43 AM)

khush ji esde layi tusi quinalphos @ 500 ml prati acre de hisab nal spray kar sakde ho dhanwaad .

ਸਰ 22 4 ਨੂੰ ਮੂੰਗੀ ਦੀ ਬਿਜਾਈ ਕੀਤੀ ਸੀ ਉਸ ਨੂੰ ਪਾਣੀ ਕਿੰਨੇ ਦਿਨ ਤੋ ਲਾਈਏ ?

(pb)
Posted by
Sukhveer singh (9464967005)
Sukhveer singh
Punjab
Bathinda
Write Answer
Posted Date (29 Apr 2022 11:46 AM) Assigned Date (29 Apr 2022 02:12 PM)
Answered Date (29 Apr 2022 05:32 PM) Translated Date (30 Apr 2022 10:43 AM)

ਸੁਖਵੀਰ ਜੀ ਮੂੰਗੀ ਨੂੰ ਪਹਿਲਾ ਪਾਣੀ 25 ਦਿਨ ਤੋਂ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

sir humri bhains ne gabbin ke tike bharvaya ko 31 din hue hai per abb woh mote or gadhe nadhe kar har hai kya woh gabbin hai ya nhi ?

(hn)
Posted by
chan singh (9416530818)
chan singh
Haryana
Sirsa
Write Answer
Posted Date (29 Apr 2022 11:44 AM) Assigned Date (29 Apr 2022 02:12 PM)
Answered Date (30 Apr 2022 10:14 AM) Translated Date (30 Apr 2022 01:59 PM)

Chan ji yadi woh motte ghne nale krr rhi hai tab woh gabhin rukk skti hai usko aap Gestaprogen powder 25gm rojana dena suru kren.

26 ਅਤੇ 27 ਤਰੀਕ ਨੂੰ 2 ਵਾਰ A I ਕਰਵਾਈ ਸੀ ਗਾਂ ਦੀ ਅੱਜ ਐਵੇਂ ਦਾ ਸੰਘਣਾ ਪਾਣੀ ਜਿਹਾ ਮਰ ਰਹੀ ਕਿ ਕਾਰਨ ਹੋ ਸਕਦਾ ?

(pb)
  • 1
Posted by
Ravinder Batth (8283022414)
Ravinder Batth
Punjab
Tarn Taran
Write Answer
Posted Date (29 Apr 2022 11:34 AM) Assigned Date (29 Apr 2022 02:13 PM)
Answered Date (30 Apr 2022 10:13 AM) Translated Date (30 Apr 2022 01:59 PM)

ਰਵਿੰਦਰ ਜੀ ਤੁਸੀ ਉਸ ਨੂੰ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿੰਦੇ ਰਹੋ

How to check soil testing punjab bathinde how much price 1 acre ?

(pb)
Posted by
gurpreet singh (9877353025)
gurpreet singh
Punjab
Bathinda
Write Answer
Posted Date (29 Apr 2022 11:01 AM) Assigned Date (20 May 2022 12:52 PM)
Answered Date (29 Apr 2022 07:49 PM) Translated Date (02 May 2022 11:26 AM)

Gurpreet, for soil testing you have to contact KVK Bathinda - 0164-2215619 and it can cost around Rs 100/sample. Thank You .

Fasl me clorofil kaise badaya j skta hy ?

(hn)
Posted by
Pk (7054132450)
Pk
Uttar Pradesh
Barabanki
Write Answer
Posted Date (29 Apr 2022 10:37 AM) Assigned Date (24 May 2022 12:55 PM)
Answered Date (29 Apr 2022 05:30 PM) Translated Date (30 Apr 2022 10:51 AM)

pk ji kirpya yeh btaye ki apki fasla mein kya problem aa rahi hai us hisab se hi apko sahi jankari di ja sakti hai. dhanwaad.

(pb)
  • 2
Posted by
bhangu sabb (9781444100)
bhangu sabb
Punjab
Sangrur
Write Answer
Posted Date (29 Apr 2022 10:06 AM) Assigned Date (29 Apr 2022 02:16 PM)
Answered Date (29 Apr 2022 05:35 PM) Translated Date (30 Apr 2022 10:51 AM)

ਭੰਗੂ ਜੀ ਤੁਸੀਂ ਇਸਦੀ ਰੋਕਥਾਮ ਲਈ quinalphos @ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।

Sat Sri akal g ajj 29.4.2022 eh tym maha di dal dijiye ho skdi Han g te kehdi kisam bijji ja skdi Han g 1 kille ch kina beej pavega g Ghar vartan vaste bijni Han g ?

(pb)
Posted by
bhagwant singh (9592236026)
bhagwant singh
Punjab
S.A.S. Nagar
Write Answer
Posted Date (29 Apr 2022 10:06 AM) Assigned Date (30 Apr 2022 10:43 AM)
Answered Date (29 Apr 2022 05:29 PM) Translated Date (30 Apr 2022 10:50 AM)

bhagwant ji maanh di daal nu 10 april takk 20 kilo beej prati acre de hisab nal bijan di sifarish kiti jandi hai.esdi tusi maanh 1008, 1137 kisam di bijai kar sakde ho ehna da ausat jhad 5 quintal prati acre takk aa jandi hai. dhanwaad.

Answered Date (01 May 2022 01:27 PM) Translated Date (02 May 2022 11:26 AM)

Dhanvad g

Dhaan ki kaun si unnat kism hai jo tarai Kshetra mein BOI ja sake aur mahin dhaan ki kheti vahin dhan ki unnat kismen कौन कौन se Hain ?

(hn)
Posted by
Krishan Kumar Rathour (7206774441)
Krishan Kumar Rathour
Uttar Pradesh
Lakhimpur Kheri
Write Answer
Posted Date (29 Apr 2022 09:46 AM) Assigned Date (29 Apr 2022 02:17 PM)
Answered Date (30 Apr 2022 02:38 PM) Translated Date (02 May 2022 11:26 AM)

Krishan ji dhan ki kisme jaise Narender 80, Pusa 169, Panth 10, Narender 359, PR 126, Pusa 44, Pili Pusa, dogar pusa, aadi lga sakte hai. Dhanywad.

devmedia

(hn)
Posted by
Krishan Kumar Rathour (7206774441)
Krishan Kumar Rathour
Uttar Pradesh
Lakhimpur Kheri
Write Answer
Posted Date (29 Apr 2022 09:42 AM) Assigned Date (29 Apr 2022 02:18 PM)
Answered Date (30 Apr 2022 02:38 PM) Translated Date (02 May 2022 11:26 AM)

Krishan ji dhan ki kisme jaise Narender 80, Pusa 169, Panth 10, Narender 359, PR 126, Pusa 44, Pili Pusa, dogar pusa, aadi lga sakte hai. Dhanywad.

(pb)
  • 1
Posted by
gurpreet singh (8288803074)
gurpreet singh
Punjab
Gurdaspur
Write Answer
Posted Date (29 Apr 2022 09:39 AM) Assigned Date (29 Apr 2022 02:19 PM)
Answered Date (30 Apr 2022 10:11 AM) Translated Date (30 Apr 2022 02:01 PM)

ਗੁਰਪ੍ਰੀਤ ਜੀ ਤੁਸੀ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Winmin tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 21 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ

30 Apr 2022

Sir winmin kehre company di tablet

Answered Date (10 Jul 2022 02:47 PM) Translated Date (-)

Sir bovin or winmin ki jga koi hor powder or tablet nhi hai

ਅਨਾਰ ਦੇ ਪੱਤੇ ਵਿਚ ਜਾਲੀ ਬਣ ਰਹੀ ਹੈ ?

(pb)
  • 1
Posted by
Satwant singh (8699427097)
Satwant singh
Punjab
Jalandhar
Write Answer
Posted Date (29 Apr 2022 08:56 AM) Assigned Date (29 Apr 2022 02:20 PM)
Answered Date (29 Apr 2022 05:25 PM) Translated Date (30 Apr 2022 10:49 AM)

ਸਤਵੰਤ ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ/ ਲੀਟਰ ਪਾਣੀ ਦੇ ਹਿਸਾਬ ਕਰ ਸਕਦੇ ਹੋ। ਧੰਨਵਾਦ।

ਪਪੀਤਾ ਨੂੰ ਪਾਣੀ ਕਿੰਨਾ ਚਾਹੀਦਾ ਤੇ ਬਦਾਮ ਨੂੰ ਕਿਸ ਕਿਸਮ ਦੀ ਮਿੱਟੀ ਸਹੀ ਰਹੂ ਤੇ ਪਾਣੀ ਕਿੰਨਾ ਕੇ ਭਾਲਦਾ ?

(pb)
Posted by
Harneet Singh Brar (9517102600)
Harneet Singh Brar
Punjab
Faridkot
Write Answer
Posted Date (29 Apr 2022 08:28 AM) Assigned Date (29 Apr 2022 02:21 PM)
Answered Date (29 Apr 2022 06:20 PM) Translated Date (02 May 2022 11:40 AM)

ਹਰਨੀਤ ਜੀ ਪਪੀਤੇ ਨੂੰ ਪਾਣੀ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਹੀ ਲਾਉਣਾ ਚਾਹੀਦਾ ਹੈ। ਬਦਾਮ ਨੂੰ ਉਪਜਾਊ ਮਿੱਟੀ ਵਿਚ ਹੀ ਲਾਉਣਾ ਚਾਹੀਦਾ ਜਿਥੇ ਪਾਣੀ ਨਾ ਖੜ ਦਾ ਹੋਵੇ ਤੇ ph 7-8.5 ਤੱਕ ਹੋਵੇ। ਇਸਨੂੰ ਪਾਣੀ ਫਰਬਰੀ- ਮਾਰਚ ਤੇ ਮਈ- ਜੂਨ ਦੇ ਮਹੀਨੇ ਵਿਚ ਲਾਉਣਾ ਹੈ ਉਹ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ ਲਗਾ ਸਕਦੇ ਹੋ। ਧੰਨਵਾਦ।

Sir dso ji eh ki problem a rhi ji super napian bajara ji ehda ki solution a ji suhk reha ji 30kg urea e paea ji acar de hisab nal te caloro paei ji ?

(pb)
  • 4
Posted by
Satwant Singh Randhawa (9877642912)
Satwant Singh Randhawa
Punjab
Fatehgarh Sahib
Write Answer
Posted Date (29 Apr 2022 08:26 AM) Assigned Date (29 Apr 2022 02:23 PM)
Answered Date (29 Apr 2022 07:44 PM) Translated Date (30 Apr 2022 10:49 AM)

Satwant ji, ih stem borer de hamle de lashan lag rahe han, is di rokthaam ali tuci coragen @0.7 ml/L paani de hisaab naal spray kar sakde ho ji . Dhanwaaad .

Solution for this problem ?

(en)
  • 1
Posted by
Anand kumar (7240305009)
Anand kumar
Punjab
Fazilka
Write Answer
Posted Date (29 Apr 2022 08:07 AM) Assigned Date (20 May 2022 12:52 PM)
Answered Date (29 Apr 2022 05:23 PM) Translated Date (30 Apr 2022 10:48 AM)

anand please tell us the amount and dose of fertilizer which you applied to your crop so that we can give you right information. thank you.

ਬੱਚੇਦਾਨੀ ਵਿੱਚ utrawin oz ਦਵਾਈ ਇੱਕ ਵਾਰ ਭਰਾਨੀ ਹੈ ਜਾਂ ਇਸ ਤੋਂ ਵੱਧ ਕਿਰਪਾ ਕਰਕੇ ਦੱਸਿਆ ਜਾਵੇ ਧੰਨਵਾਦ ਜੀ ?

(pb)
  • 1
Posted by
ਨਾਨਕ ਸਿੰਘ (9814885436)
ਨਾਨਕ ਸਿੰਘ
Punjab
Ferozpur
Write Answer
Posted Date (29 Apr 2022 07:34 AM) Assigned Date (29 Apr 2022 02:24 PM)
Answered Date (30 Apr 2022 10:07 AM) Translated Date (30 Apr 2022 02:01 PM)

ਨਾਨਕ ਜੀ ਇਹ ਤੁਸੀ 3 ਦਿਨ ਉਸਦੀ ਬੱਚੇਦਾਨੀ ਵਿਚ ਭਰਵਾਓ ਜੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

ਮੱਕੀ ਤੋਂ ਬਆਦ ਕਿਹੜਾ ਝੋਨਾ ਵਧੀਆ ਝਾੜ ਦੇਵੇਗਾ ?

(pb)
Posted by
sukhveer Singh (9878538931)
sukhveer Singh
Punjab
Moga
Write Answer
Posted Date (29 Apr 2022 07:17 AM) Assigned Date (29 Apr 2022 02:25 PM)
Answered Date (29 Apr 2022 05:20 PM) Translated Date (30 Apr 2022 10:47 AM)

ਸੁਖਵੀਰ ਜੀ ਤੁਸੀਂ ਝੋਨੇ ਦੀ pr 131,130,129,128,127,126, 122 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਔਸਤ ਝਾੜ 31-29 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।

Answered Date (29 Apr 2022 08:29 AM) Translated Date (29 Apr 2022 02:15 PM)

ਪੀ ਆਰ 126

Answered Date (02 May 2022 05:02 PM) Translated Date (04 May 2022 12:44 PM)

ਧੰਨਵਾਦ

is baar jhona laaon di date ki hai ?

(pb)
Posted by
harmandeep singh (7009361036)
harmandeep singh
Punjab
Ludhiana
Write Answer
Posted Date (29 Apr 2022 07:07 AM) Assigned Date (29 Apr 2022 02:25 PM)
Answered Date (29 Apr 2022 05:18 PM) Translated Date (30 Apr 2022 10:46 AM)

harman ji jhone di paneeri tusi 25 may takk lga sakde ho. par je tusi jhone di pr 126 kisam beejni hai tan tusi ohdi paneeri 25may-20 june takk vi lga sakde ho dhanwaad.

ਗਰਮੀ ਕਰਕੇ ਗਾਵਾਂ ਫੀਡ ਘੱਟ ਖਾ ਰਹੀਆ ਹਨ ਕੋਈ ਹੱਲ ਦੱਸੋ ਕਿ ਦੁੱਧ ਨਾ ਘਟਾਉਣ ਉਹਨਾਂ ਨੂੰ ਫੀਡ ਨਾਲ ਅਜਿਹਾ ਕੀ ਦਿੱਤਾ ਜਾਵੇ ?

(pb)
Posted by
Harmanpreet singh (9517943028)
Harmanpreet singh
Punjab
Muktsar
Write Answer
Posted Date (29 Apr 2022 07:06 AM) Assigned Date (29 Apr 2022 02:27 PM)
Answered Date (30 Apr 2022 10:05 AM) Translated Date (30 Apr 2022 02:02 PM)

ਹਰਮਨਪ੍ਰੀਤ ਜੀ ਤੁਸੀ ਓਹਨਾ ਨੂੰ ਖੁਰਾਕ ਦੇ ਨਾਲ ਨਾਲ Vitakind liv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਗਰਮੀ ਤੋਂ ਬਚਾ ਕੇ ਰੱਖੋ ਅਤੇ ਹਰ ਟਾਈਮ ਪੀਣ ਵਾਲਾ ਠੰਡਾ ਪਾਣੀ ਰੱਖੋ

ਮਿਰਚਾਂ ਦੇ ਉਪਰੋਂ ਪੱਤੇ ਇਕੱਠੇ ਹੋਣੇ ਸੁਰੂ ਹੋ ਗਏ ਜਿਹਨੂੰ ਠੂਠੀ ਰੋਗ ਵੀ ਕਹਿੰਦੇ ਆ । ਕੋਈ ਹੱਲ ਦੱਸਿਓ ਜੀ ਘਰ ਵਾਸਤੇ 200 ਬੂਟਾ ਲਾਇਆ ਹੈ ?

(pb)
Posted by
Amrit singh (9417021121)
Amrit singh
Punjab
Mansa
Write Answer
Posted Date (29 Apr 2022 05:58 AM) Assigned Date (29 Apr 2022 02:28 PM)
Answered Date (29 Apr 2022 05:10 PM) Translated Date (30 Apr 2022 10:46 AM)

ਅੰਮ੍ਰਿਤ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਕਰ ਕੇ ਹੁੰਦਾ ਹੈ ਇਸਦੀ ਰੋਕਥਾਮ ਲਈ ਤੁਸੀਂ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Answered Date (29 Apr 2022 08:07 AM) Translated Date (29 Apr 2022 02:15 PM)

Bayar ਕੰਪਨੀ ਦੀ jump ਸਪਰੇਅ ਕਰੋ ਨਾਲ ਮੱਛਰ ਵਾਲੀ ਪਾ ਲਿਓ

29 Apr 2022

Thiamethoxam 30% multiplex di ਕਰ ਸਕਦੇ ਹਾਂ ? ਮਾਤਰਾ ਵੀ ਦੱਸਿਓ ਜੀ

29 Apr 2022

Amrit ji, tuci Thiamethoxam 30% di spray vi kar sakde ho ji. Dhanwaad .

ਕੀ ਗੇਂਦੇ ਦੇ ਫੁੱਲਾਂ ਦੀ ਖੇਤੀ ਨਾਲ ਮਧੂਮੱਖੀ ਪਾਲਣ ਵਧੇਰੇ ਲਾਭਕਾਰੀ ਹੋਵੇਗਾ ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਓ ?

(pb)
Posted by
ਸੰਦੀਪ ਸਿੰਘ (9814655242)
ਸੰਦੀਪ ਸਿੰਘ
Punjab
Patiala
Write Answer
Posted Date (29 Apr 2022 05:13 AM) Assigned Date (24 May 2022 12:55 PM)
Answered Date (29 Apr 2022 05:15 PM) Translated Date (30 Apr 2022 10:45 AM)

ਸੰਦੀਪ ਜੀ ਗੇਂਦੇ ਦੇ ਫੁੱਲਾਂ ਦੀ ਪਰਪਰਾਗਣ ਮਧੂਮੱਖੀ ਦੇ ਨਾਲ ਹੁੰਦੀ ਹੈ ਸੋ ਤੁਸੀ ਮਧੂਮੱਖੀ ਪਾਲਣ ਦਾ ਕੰਮ ਕਰਦੇ ਹੋ ਤਾਂ ਉਹਦੇ ਨਾਲ ਫ਼ਸਲ ਦਾ ਝਾੜ ਵੀ ਵੱਧ ਆਊਗਾ ਤੇ ਮਧੂਮੱਖੀ ਤੋਂ ਵੀ ਕਮਾਈ ਹੋ ਸਕਦੀ ਹੈ। ਧੰਨਵਾਦ।

ਧੰਨਵਾਦ ਵੀਰ ਜੀ

ਝੋਨੇ ਦਾ ਬੀਜ ਕਿਸ ਦਵਾਈ ਨਾਲ ਕਿਵੇ ਸੋਧ ਸਕਦੇ ਆ ਜੀ ਤੇ ਪਨੀਰੀ ਬੀਜਣ ਦਾ ਸਹੀ ਤਰੀਕਾ ਕੀ ਹੈ ਜੀ ?

(pb)
Posted by
ਬਲਜੋਤ ਸਿੰਘ (9914150150)
ਬਲਜੋਤ ਸਿੰਘ
Punjab
Barnala
Write Answer
Posted Date (28 Apr 2022 10:16 PM) Assigned Date (29 Apr 2022 09:17 AM)
Answered Date (29 Apr 2022 01:30 PM) Translated Date (-)

ਜੋਤ ਜੀ ਝੋਨੇ ਦੇ ਬੀਜ ਨੂੰ ਬੀਜ ਉਪਚਾਰ ਕਰਨ ਯ ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ। ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ। ਬੀਜ ਨੂੰ ਬੀਜਣ ਤੋਂ ਪਹਿਲਾਂ 3 ਗ੍ਰਾਮ ਮੈਨਕੋਜ਼ੈਬ + ਕਾਰਬੈਂਡਾਜ਼ਿਮ (ਸਪਰਿੰਟ 75 WS) ਨੂੰ 10-12 ਮਿਲੀਲਿਟਰ ਪਾਣੀ ਵਿੱਚ ਘੋਲ਼ ਕੇ ਪ੍ਰਤੀ ਕਿਲੋ ਬੀਜ (8 ਕਿਲੋ ਬੀਜ ਲਈ 24 ਗ੍ਰਾਮ ਉੱਲੀਨਾਸ਼ਕ 80-100 ਮਿਲੀਲਿਟਰ ਪਾਣੀ ਵਿੱਚ ਘੋਲ ਕੇ) ਦੇ ਹਿਸਾਬ ਨਾਲ ਸੋਧ ਲਓ। ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਿਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ। ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ। ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ। ਇੱਕ ਏਕੜ ਖੇਤ ਲਈ ਪਨੀਰੀ ਤਿਆਰ ਕਰਨ ਵਾਸਤੇ 8 ਕਿਲੋ ਬੀਜ ਨੂੰ ਤਕਰੀਬਨ 160 ਵਰਗ ਮੀਟਰ (6.5 ਮਰਲੇ) ਥਾਂ ਵਿੱਚ ਇਕਸਾਰ ਛੱਟਾ ਦੇ ਕੇ ਬੀਜ ਦਿਉ। ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ। ਜ਼ਮੀਨ ਨੂੰ ਵਾਰ-ਵਾਰ ਪਾਣੀ ਲਾ ਕੇ ਗਿੱਲੀ ਰੱਖੋ। ਧੰਨਵਾਦ।

मुझे सीपी के भोजन और दवा की जानकारी चाहिए ?

(hn)
Posted by
Sarvesh (8707303721)
Sarvesh
Uttar Pradesh
Jaunpur
Write Answer
Posted Date (28 Apr 2022 10:07 PM) Assigned Date (24 May 2022 12:57 PM)
Answered Date (29 Apr 2022 11:34 AM) Translated Date (29 Apr 2022 02:15 PM)

यदि आप मोती यानि सीपी के बारे में जानकारी लेना चाहते है तो आप इसके बारे में पूरी जानकारी के लिए Amit Kumar Bamoriya (9770085381) से संपर्क कर सकते है यदि आपने कोई ओर जानकारी लेनी है तो आप विस्तार से दोबारा सवाल पूछें।

ਕਿਹੜੀਆਂ ਕਿਹੜੀਆਂ ਸਬਜ਼ੀਆਂ ਦੀ ਕਾਸ਼ਤ ਕਰ ਸਕਦੇ ਮਈ ਮਹੀਨੇ ਵਿਚ ਬਜ਼ਾਰ ਵਾਸਤੇ ?

(pb)
Posted by
prabhjit singh (9877425551)
prabhjit singh
Punjab
Tarn Taran
Write Answer
Posted Date (28 Apr 2022 10:06 PM) Assigned Date (29 Apr 2022 09:16 AM)
Answered Date (29 Apr 2022 02:21 PM) Translated Date (29 Apr 2022 03:28 PM)

ਪ੍ਰਭਜੀਤ ਜੀ ਤੁਸੀਂ ਮਈ ਦੇ ਮਹੀਨੇ ਵਿਚ ਬੈਂਗਣ, ਮਿਰਚ, ਪਿਆਜ਼, ਭਿੰਡੀ, ਮੂਲੀ, ਫੁੱਲਗੋਭੀ, ਅਦਰਕ, ਹਲਦੀ ਆਦਿ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਧੰਨਵਾਦ।

Dr Ravinder Chahal ji Sanu dsyo Asi apni cows de chowai hand nal krde a pr kai cows jehria chowai de time he pishab krdia Sanu dsyo ehh cows de adat Hundi hai ja firr srir which kishe chigg de ghat hundi a Sanu dsyo jeker ghat hundi hai kishe chigg de pshu which Sanu osda ilag dsyo ji ?

(en)
Posted by
Gurjot 2 (9041122525)
Gurjot 2
Punjab
Jalandhar
Write Answer
Posted Date (28 Apr 2022 10:03 PM) Assigned Date (29 Apr 2022 09:16 AM)
Answered Date (29 Apr 2022 11:31 AM) Translated Date (29 Apr 2022 02:16 PM)

Gurjot ji isda koi chakar nhi hai eh kai pashua di addat hundi hai tuci uss nu vdhia khurak de nal nal mineral mixture powder 50gm rojana dena suru kro.

Pusha aam ke variety courier se mil sakta hai kahi se ?

(en)
Posted by
Anup Banerjee (9732984295)
Anup Banerjee
West Bengal
Murshidabad
Write Answer
Posted Date (28 Apr 2022 09:31 PM) Assigned Date (29 Apr 2022 09:16 AM)
Answered Date (29 Apr 2022 02:25 PM) Translated Date (29 Apr 2022 03:29 PM)

Anup ji ap aam ke paudho ke liye RM Sharma- 7840008856 se sampark kar sakte hai. Dhanywad.

In which Date and Month we DSR Pioneer 28p67 ?

(en)
Posted by
Jot Brar (9878972789)
Jot Brar
Punjab
Muktsar
Write Answer
Posted Date (28 Apr 2022 08:59 PM) Assigned Date (29 Apr 2022 09:15 AM)
Answered Date (29 Apr 2022 02:35 PM) Translated Date (29 Apr 2022 03:30 PM)

Jot you can do the direct sowing of paddy 28P67 in the period of 15th May to 15th June. Thank you.

सर जी मुझे सोलर पेनल लगवाना है ?

(hn)
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (28 Apr 2022 08:47 PM) Assigned Date (29 Apr 2022 09:14 AM)
Answered Date (29 Apr 2022 02:42 PM) Translated Date (29 Apr 2022 03:04 PM)

बाबू लाल जी सोलर सिस्टम लगवाने के लिए आप Desire energy solutions से संपर्क कर सकते है। Desire, Badhera Bhawan, Address: Teacher Colony, Gupteshwar Rd, Dausa, Rajasthan Phone: 099500 00623.

ਪੂਸਾ 44 ਬੀਜ ਦੀ paniri ਦਾ time daso ji ?

(pb)
Posted by
amarpal singh (9056520853)
amarpal singh
Punjab
Patiala
Write Answer
Posted Date (28 Apr 2022 08:46 PM) Assigned Date (29 Apr 2022 09:13 AM)
Answered Date (28 Apr 2022 08:48 PM) Translated Date (29 Apr 2022 08:58 AM)

ਅਮਰਪਾਲ ਜੀ , ਪੂਸਾ 44 ਕਿਸਮ ਦੀ ਪਨੀਰੀ ਤੁਸੀ 15-20 ਮਈ ਤੋਂ ਬਿਜਾਈ ਕਰਨੀ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ।

Organic cure for Hari sundi ?

(en)
Posted by
FD (8558809909)
FD
Chandigarh
Chandigarh
Write Answer
Posted Date (28 Apr 2022 08:26 PM) Assigned Date (20 May 2022 02:33 PM)
Answered Date (28 Apr 2022 08:45 PM) Translated Date (29 Apr 2022 11:21 AM)

fd you can do neem spray @ 2-4 ml/litre of water. thank you.

Chandigarh

Answered Date (01 May 2022 08:06 AM) Translated Date (10 May 2022 02:20 PM)

Thanks

sat Sri Akaal g Agriculture department di Reclamation of saline soils and waterlogged Land in the state Sceme ki hai Atte is sceme da Zimidar ki ki Fyda hunda te is sceme zimidar nu ki ki milda hai ehde bare detail Dasya jave ?

(pb)
  • 1
Posted by
Satnam Shergill (8708383664)
Satnam Shergill
Haryana
Kaithal
Write Answer
Posted Date (28 Apr 2022 08:20 PM) Assigned Date (31 May 2022 02:01 PM)
Answered Date (29 Apr 2022 03:23 PM) Translated Date (29 Apr 2022 03:31 PM)

Satnam ji reclamation of saline soils and waterlogged land scheme ke bare mein jankari lene ke liye ap niche diye gye pdf file ko dekhe. Dhanywad.

  • Fish farming ki training bare jankari deo ?

    (pb)
    Posted by
    Beant Singh (6280984982)
    Beant Singh
    Punjab
    Sangrur
    Write Answer
    Posted Date (28 Apr 2022 07:58 PM) Assigned Date (29 Apr 2022 09:13 AM)
    Answered Date (29 Apr 2022 11:29 AM) Translated Date (29 Apr 2022 02:17 PM)

    Beant ji aap fish farming ki training lene ke liye apne nazdiki fishery dept. se sampark kr skte hai jisse apko iss kam ki puri jankari milegi aur aap loan, subsidy bhi lee skte hai aap iske liye Sh.Pawan Kumar, ADF, Sh.Kesar Singh, CEO 97792-70027, 98786-17077 se sampark kr skte hai.

    ਪੰਜਾਬ ਦੀ ਇੱਕ ਪੁਰਾਣੀ ਮੁਰਗੀਆਂ ਦੀ ਨਸਲ ਹੈ ਜੋਂ ਸੇਵਾ ਮੰਗਦੀ ਕੁੜਕ ਹੁੰਦੀ ਹੈ ਅਤੇ ਬੱਚੇ ਕੱਢਦੀ ਹੈ ਉਸ ਨਸਲ ਦਾ ਕੀ ਨਾਮ ਹੈ। ਕੀ ਉਸ ਬਾਰੇ ਜਾਣਕਾਰੀ ਮਿਲ ਸਕਦੀ ਹੈ ਜਿਸ ਨੂੰ ਆਮ ਤੌਰ ਤੇ ਪਿਓਰ ਦੇਸੀ ਦਾ ਨਾਮ ਦਿੱਤਾ ਜਾਂਦਾ ਹੈ ?

    (pb)
    Posted by
    Dilbar (9464903315)
    Dilbar
    Punjab
    Sangrur
    Write Answer
    Posted Date (28 Apr 2022 07:25 PM) Assigned Date (29 Apr 2022 09:09 AM)
    Answered Date (29 Apr 2022 03:06 PM) Translated Date (29 Apr 2022 03:32 PM)

    ਦਿਲਬਰ ਜੀ ਤੁਸੀ ਦੇਸੀ ਨਸਲ ਦੀਆ ਮੁਰਗੀਆਂ ਰੱਖ ਸਕਦੇ ਹੋ ਜਿਵੇਂ PUNJAB WHITE BATTER, ASEEL, SATLUJ, BASRA, LEGHORN ਕੋਈ ਵੀ ਨਸਲ ਰੱਖ ਸਕਦੇ ਹੋ

    ਕਿਨੂੰ ਦਾ ਬੂਟਾ ਦੇ ਪੱਤੇ ਪੀਲੇ ਪੈ ਜਾਂਦੇ ਆ ਕੀ ਕੀਤਾ ਜਾਵੇ ?

    (pb)
    • 1
    Posted by
    ਅਮਨਪ੍ਰੀਤ ਸਿੰਘ ਢਿੱਲੋਂ (9465494077)
    ਅਮਨਪ੍ਰੀਤ ਸਿੰਘ ਢਿੱਲੋਂ
    Punjab
    Bathinda
    Write Answer
    Posted Date (28 Apr 2022 07:19 PM) Assigned Date (29 Apr 2022 09:09 AM)
    Answered Date (28 Apr 2022 07:52 PM) Translated Date (29 Apr 2022 11:27 AM)

    ਅਮਨਪ੍ਰੀਤ ਜੀ, ਇਸ ਵਿਚ ਲਘੂ ਤੱਤਾਂ ਦੀ ਕਮੀ ਹੈ, ਇਸ ਦੀ ਪੂਰਤੀ ਲਈ ਤੁਸੀ ਵਰਮੀਕੰਪੋਸਟ ਖਾਦ ਪਾ ਸਕਦੇ ਹੋ ਜੀ। ਧੰਨਵਾਦ।

    ਕਿੰਨੀ ਮਾਤਰਾ ਜੀ

    Sir ji es bare dsso ?

    (pb)
    • 1
    Posted by
    Lachhma singh Bhullar PWD (9478839074)
    Lachhma singh Bhullar PWD
    Punjab
    Mansa
    Write Answer
    Posted Date (28 Apr 2022 06:00 PM) Assigned Date (29 Apr 2022 09:09 AM)
    Answered Date (29 Apr 2022 11:24 AM) Translated Date (29 Apr 2022 02:18 PM)

    Lachhma ji ehh janwran de pett de kire khtam krn lai diti jandi hai ehh bachia ate vadde pashua nu ohna de bhar de hisab nal de skde ho.

    Sir ji ae goli vre dso ji ?

    (pb)
    • 1
    Posted by
    Lachhma singh Bhullar PWD (9478839074)
    Lachhma singh Bhullar PWD
    Punjab
    Mansa
    Write Answer
    Posted Date (28 Apr 2022 05:59 PM) Assigned Date (29 Apr 2022 09:08 AM)
    Answered Date (29 Apr 2022 11:23 AM) Translated Date (29 Apr 2022 02:18 PM)

    Bhullar ji ehh pett de kiria lai diti jandi hai tuci uss nu gaban pashu nu bhi de skde ho.

    bai ji jhone da p65 beej bare jankari deo ?

    (pb)
    Posted by
    Yadveer Singh (8146506313)
    Yadveer Singh
    Punjab
    Moga
    Write Answer
    Posted Date (28 Apr 2022 05:41 PM) Assigned Date (29 Apr 2022 09:08 AM)
    Answered Date (29 Apr 2022 03:08 PM) Translated Date (29 Apr 2022 03:32 PM)

    Yadveer ji P-65 da beej len lyi tusi 98130 96129 nal sampark kar sakde han. Dhanwad.

    Sir emergency wich kinnow de baag nu motor da pani la sakde ik adhi war ?

    (pb)
    Posted by
    Gurbhej Singh (9876961646)
    Gurbhej Singh
    Punjab
    Muktsar
    Write Answer
    Posted Date (28 Apr 2022 05:28 PM) Assigned Date (29 Apr 2022 09:07 AM)
    Answered Date (28 Apr 2022 08:09 PM) Translated Date (29 Apr 2022 11:28 AM)

    Gurbhej ji, kirpa kar ke ih dasso ki tuhadi motor de paani di quality kiho ji hai, us hisaab naal hi tuhaanu is baare sahi jaankari ditti jaa sakegi . Dhanwaad .

    Veer sidhi bijai wale khone di complete jaankari dyo g kiwe beejna hunda Te kis tareek nu beejna hunda ta k vdia yield lai ja ske. Dhanwaad ?

    (pb)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (28 Apr 2022 05:09 PM) Assigned Date (29 Apr 2022 09:07 AM)
    Answered Date (28 Apr 2022 08:08 PM) Translated Date (29 Apr 2022 11:31 AM)

    Manpreet ji, sidhi bijai vala jhona do vaar vattar kar ke beejna chahida hai ta jo nadeena di smasya ghatt aave, is di bijai thode gille vattar vich hi drill kar ke karni chahidi hai ate svere ja shaam vele hi bijai karni chahidi hai , bijai to turant baad hi pendimetahlin@1 L/acre de hisaab naal spray kar deni chahdi hai, is di bijai tuci 1 june to baad shuru kar sakde ho ji . Dhanwaad .

    Pr 126 da seed ni mil rha g kitu bathinda khetibadi kendr ch v ni a te na e kite hor hai so j kitu mil skda hai ta dso please ?

    (pb)
    Posted by
    Amandeep Sidhu (7508608675)
    Amandeep Sidhu
    Punjab
    Bathinda
    Write Answer
    Posted Date (28 Apr 2022 04:48 PM) Assigned Date (29 Apr 2022 09:06 AM)
    Answered Date (28 Apr 2022 08:10 PM) Translated Date (29 Apr 2022 09:03 AM)

    Aman ji, PR 126 da beej lain lai tuci KVK Bathinda - 0164-2215619 naal sampark kar sakde ho ji . Dhanwaad .