Punjab
Search
sir pr 130 131 de puri jankari diti jave g ?
(pb)
Manjinder ji PR 131 te PR 130 darmayne samay vich pakan vali kisam hai. Ihna da austan jhad 31 te 30 quintal prati acre da hai. PR 131 te PR 130 variety livayi to baad takreeban 110 te 105 dinna vich pak jandi hai. Eh kisma jhulas rog da takra kar sakdya han. Dhanwad.
May or June ke mahine me kis chij ki kheti kare ?
(hn)
Maharashtra
Nayan ji may- june mahine mein ap mausami sabjiya jaise kaddu, karela, okra, tamatar, pyaz, bengan, gobhi, mulli, addi lga sakte hai. Ap makki, jowar, bajra, moong, maah, arhar, mungfali, aadi lga sakte hai. Dhanywad.
Eh dwai paddy beej treatment lei vart sakde aa g es di shi dose ki aa g ?
(pb)
Jot ji tusi beej upchar lyi ehna products di varto kar sakde han. Carbendazim @2-3gram prati 1kg seed de hisab nal varto kar sakde han. Duja strepto (streptomycin)@1gram prati 1kg seed de hisab nal varto kar sakde han. Dhanwad.
Punjab
Strepto 1g jyade ni g 1kg nu
sir pr 121 te pr 129 vicho kehri variety best aa kehri launi chahidi aa aena dowa vicho ?
(pb)
Kamaljeet ji tusi PR 129 te PR 121 vicho koi v variety lga sakde han. Dono da average jhad 30 quintal prati acre da hai. Eh dono kisma livayi to baad takreeban 108-110 dinna vich pak jandiya han. Bas ehna PR 121 thora narm pani v jhal lendi hai. Duja Pr 129 variety 2020 vich ayi hai te PR 121 variety 2013 vich ayi si. Dhanwad.
ਸਰ ਜੀ ਮੱਝਾ ਪਿਛਲੇ ਚਾਰ ਕ ਮਹੀਨੇ ਤੋ ਮੈਟਾਂ ਦੀ ਰਬੜ ਖਾੲੀ ਜਾਂਦੀਅੈ ਜਦਕਿ ਮਿਨਰਲ ਮਿਕਚਰ ਲਗਾਤਰ ਚਲਦੈ ਕੁੲਿਟਲ ਫੀਡ ਚ 1.0kg minarl mixtur 800gm ਕਲਸਾੲੀਨ ਪਾੳੂਡਰ ਤੇ 400 gm dcp 150gm tmv ਤੇ 1 5 Kg ਨਮਕ ਪਾੳੁਦੇ ਅੈ ਪਹਿਲਾਂ ਵੀ ਮੈਟਾਂ ਤੇ ਹੀ ਖੜਦੇ ਸੀ ਪਰ ੲਿਹ ਪਰੌਪਲਮ ਥੋੜੇ ਸਮੇ ਤੋ ਅਾੲੀ ਅੈ ਕੀ ਕਾਰਨ ਹੋ ਸਕਦੈ ?
(pb)
ਮੇਜਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਮਿਨਰਲ ਮਿਕਸਚਰ ਪਾਊਡਰ ਦਿੰਦੇ ਰਹੋ
taji sui gaa lyi feed formula dsseo te hor ki paa skde hn ?
(pb)
ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਓ ਅਤੇ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
मेरे निम्बू के पोधे की पातियाँ पीली पड़ गई ह क्या करना चाहिए ?
(hn)
Rajasthan
प्रमोद जी यह पोटाश की कमी लग रही है इसकी रोकथाम के लिए आप npk 0 0 50 @ 5 ग्राम प्रति लीटर पानी के हिसाब से स्प्रे कर सकते है। धन्यवाद्।
पपीते के 1ग्राम बीज में कितने दाने होते है Redlady786 ?
(hn)
Uttar Pradesh
रवी जी पपीते के 1ग्राम बीज में तक़रीबन 55 - 60 बीज होते है। धन्यवाद्।
Application of biopesticides ?
(en)
Punjab
Ankit, Please let us know that you are having what problem in your which crop so that we can guide you about the biopesticide accordingly. Thank You .
Manual Seed planter availability ?
(en)
Punjab
Harpreet, to get manual seed planter, you can contact Renish Ladani - 94280-35616 . Thank You .
How to get Indian Pusha Varieties Mango and Oranges ?
(en)
Punjab
Banerjee ji you can contact RM Sharma at 7840008856 for the plants.thank you
ਪਿਆਜ਼ ਦੇ ਬੱਲਬ ਦਾ ਆਕਾਰ ਕਿਵੇਂ ਵਧਾਇਆ ਜਾਵੇ ?
(pb)
Punjab
ਸੰਦੀਪ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਪਿਆਜ ਦੀ ਦੀ ਫ਼ਸਲ ਕਿੰਨੇ ਦਿਨ ਦੀ ਹੈ ਅਤੇ ਤੁਸੀ ਇਸ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ਜੀ। ਧੰਨਵਾਦ।
SSP 125 kg, potash 35 kgs, urea 2 bag per acre, npk 19 19 19 ਸੀ ਸਪਰੇ ਦੋ ਬਾਰ ਅਤੇ humic acid ਦੀ spray+ iffco sagarika
Punjab
ਸੰਦੀਪ ਜੀ, ਤੁਸੀ ਖਾਦਾਂ ਦੀ ਸਹੀ ਵਰਤੋਂ ਕੀਤੀ ਹੈ ਅਤੇ ਵੈਸੇ ਵੀ ਹੁਣ ਪੁਟਾਈ ਦਾ ਸਮਾਂ ਆਉਣ ਵਾਲਾ ਹੈ , ਇਸ ਲਈ ਹੁਣ ਕੋਈ ਵੀ ਉਤਪਾਦ ਪਾਉਣ ਦਾ ਫਾਇਦਾ ਨਹੀਂ ਹੈ , ਕਈ ਵਾਰ ਜੰਮੇਂ ਸਖਤ ਹੋਣ ਕਰਕੇ ਵੀ ਪਿਆਜ ਦਾ ਆਕਾਰ ਛੋਟਾ ਰਹਿ ਜਾਂਦਾ ਹੈ। ਧੰਨਵਾਦ।
ਵੈਟਰਨਰੀ ਡਾਕਟਰ ਦੀ ਟਰੇਨਿੰਗ ਮੁਕਤਸਰ ਦੇ ਨੇੜੇ ਕਿਥੋਂ ਕਰ ਸਕਦੇ ਹਾਂ ਜੀ।ਧੰਨਵਾਦ ?
(pb)
Punjab
ਜਗਰੂਪ ਜੀ ਜੇਕਰ ਤੁਹਾਡੀ +2 ਮੈਡੀਕਲ ਵਿਚ ਹੈ ਤਾਂ ਤੁਸੀ ਵੈਟਨਰੀ ਦੀ ਡਿਗਰੀ ਲਈ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿਚ ਕੋਰਸ ਕਰ ਸਕਦੇ ਹੋ, ਫਿਰ ਅੱਗੇ ਡਿਗਰੀ ਵੀ ਕਰ ਸਕਦੇ ਹੋ ਉਥੋਂ ਸਾਰੇ ਕੰਮ ਦੀ ਟ੍ਰੇਨਿੰਗ ਵੀ ਲੈ ਸਕਦੇ ਹੋ.
ਬਾਈ ਜੀ ਅਜ ਮਿਤੀ 4 5 2022 CR 212 ਦਾ ਬੀਜ ਅਜ ਸਵੇਰੇ 4 ਵਜੇ ਪਿਉਤਾ ਸੀ ਜੋਕਿ ਸ਼ਾਮ ਦੇ4 ਵਜੇ ਤਰ ਵਤਰ ਜ਼ਮੀਨ ਵਿਚ ਬੀਜਨਾ ਸੀ ਜੋਕਿ ਮੀਂਹ ਪੈਣ ਕਰਕੇ ਨਹੀਂ ਬੀਜ ਸਕੇ ਅਤੇ ਅੱਜ ਰਾਤ ਨੂੰ ਇਹ ਬੀਜ ਟਗੁਰ ਸਕਦਾ ਹੈ ਕਿ ਮੈਂ ਇਹ ਬੀਜ ਕੱਲ ਨੂੰ ਤਰ ਵਤਰ ਜ਼ਮੀਨ ਵਿਚ ਬੀਜ ਸਕਦਾ ਹਾਂ ?
(pb)
Punjab
ਜਗਵਿੰਦਰ ਜੀ, ਬੀਜ 24-36 ਘੰਟੇ ਵਿਚ ਪੁੰਗਰਨਾ ਸ਼ੁਰੂ ਹੁੰਦਾ ਹੈ, ਜੇ ਇਸ ਬੀਜ ਨੂੰ ਛਾਂ ਤੇ ਰੱਖਿਆ ਜਾਵੇ ਤਾ ਇਸ ਦਾ ਪੁੰਗਰਾਅ ਲੇਟ ਹੁੰਦਾ ਹੈ ਅਤੇ ਇਸ ਤੋਂ ਬਾਅਦ ਇਸ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ
Ok ji
ਡਾ. ਸਾਹਿਬ ਅਡਵਾਂਟਾ ਦਾ ਕਿਹੜਾ ਚਾਰਾ ਬੀਜਣਾ ਚਾਹੀਦਾ ਹੈ ਜੋ ਜਲਦੀ ਤਿਆਰ ਹੋ ਜਾਵੇ ?
(pb)
Punjab
ਜਗਦੀਪ ਜੀ, ਤੁਸੀ advanta ਦੇ ਬਾਜਰੇ , ਜਵਾਰ ਅਤੇ ਮੱਕੀ ਦੀਆਂ ਦੀਆ ਕਿਸਮਾਂ ਦੀ ਕਾਸ਼ਤ ਹੁਣ ਸ਼ੁਰੂ ਕਰ ਸਕਦੇ ਹੋ ਜੀ, ਇਹ ਬਿਜਾਈ ਤੋਂ 40-50 ਦਿਨਾਂ ਬਾਅਦ ਪਹਿਲੀ ਕਟਾਈ ਦੇ ਯੋਗ ਹੋ ਜਾਂਦੇ ਹਨ ਜੀ। ਧੰਨਵਾਦ
sir gaa di heat 7 din rahndi hai ehnu 250 gm kalmishora 250 gm fitkari 250 gm mitha soda te 250 gm choker eh dena. eh sara kuj chl reha hai aj heat ch aa gyi hai te eh sara kuj hun v dinde rahna hai ?
(pb)
Punjab
ਤੁਸੀ AI ਕਰਨ ਤੋਂ ਬਾਦ ਵੀ ਇਹ ਚੀਜ਼ਾਂ ਖਿਲਾ ਸਕਦੇ ਹੋ ਅਤੇ Keeper plus powder ਵੀ ਦਿੰਦੇ ਰਹੋ
ਡਾ. ਸਾਹਿਬ ਚਾਰੇ ਲੲੀ ਜਲਦੀ ਤਿਆਰ ਹੋਣ ਵਾਲੀ ਅਤੇ ਖਾਣ ਵਿੱਚ ਉੱਚ ਗੁਣਵੱਤਾ ਵਾਲੀ ਜਵਾਰ ਬਾਰੇ ਜਾਣਕਾਰੀ ਦਿਓ ਜੀ ?
(pb)
ਜਗਦੀਪ ਜੀ, SL 45 ਕਿਸਮ ਜਵਾਰ ਦੀ ਜਲਦੀ ਤਿਆਰ ਹੋਣ ਵਾਲੀ ਅਤੇ ਚੰਗੀ ਗੁਣਵੱਤਾ ਵਾਲੀ ਕਿਸਮ ਹੈ ਜੀ। ਧੰਨਵਾਦ।
ਹਰੀ ਖਾਦ ਬਣਾਉਣ ਲਈ ਇੱਕ ਏਕੜ ਵਿੱਚ ਯੰਤਰ ਦਾ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਕੀ ਬਾਜਰਾ ਅਤੇ ਯੰਤਰ ਰਲਾ ਕੇ ਬੀਜਿਆ ਜਾ ਸਕਦਾ ਹੈ ?
(pb)
ਰਵਿੰਦਰ ਜੀ, ਹਰੀ ਖਾਦ ਲਈ ਜੰਤਰ ਦਾ 20 kg /ਏਕੜ ਬੀਜ ਕਾਫੀ ਰਹਿੰਦਾ ਹੈ ਅਤੇ ਜੰਤਰ ਨੂੰ ਬਾਜਰੇ ਨਾਲ ਮਿਲਾ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ।
ਪੰਜਾਬ ਸਰਕਾਰ ਵੱਲੋਂ ਇਸ ਵਾਰ ਕੱਦੂ ਕਰਕੇ ਝੋਨਾ ਲਗਾਉਣ ਲਈ ਕਿੰਨੀ ਮੀਤੀ ਤਾਰੀਖ ਤੈਅ ਕੀਤੀ ਗਈ ਹੈ ?
(pb)
Punjab
ਰਵਿੰਦਰ ਜੀ, ਪੰਜਾਬ ਸਰਕਾਰ ਵੱਲੋਂ ਕੱਦੂ ਕਰਕੇ ਝੋਨਾ ਲਗਾਉਣ ਲਈ ਤਾਰੀਖ ਅਜੇ ਤਕ ਜਾਰੀ ਨਹੀਂ ਕੀਤੀ ਗਈ, PAU ਵੱਲੋਂ ਕੱਦੂ ਕੀਤੇ ਝੋਨੇ ਨੂੰ 20 ਜੂਨ ਤੋਂ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ।
ਪੂਸਾ 44 ਝੋਨੇ ਦੀ ਪਨੀਰੀ ਬੀਜਣੀ ਆ ਕਿੰਨੀ ਲੰਬਾਈ ਤੇ ਚੌੜਾਈ ਰੱਖੀ ਜਾਵੇ 30 ਕਿਲੋ ਬੀਜ ਲਈ ਕਿਰਪਾ ਕਰਕੇ ਫੁੱਟਾ ਵਿੱਚ ਦੱਸਿਆ ਜਾਵੇ ਜੀ ?
(pb)
Punjab
ਗੋਰਾ ਜੀ, 30 ਕਿੱਲੋ ਬੀਜ ਲਈ 25-26 ਮਰਲੇ ਜਗਾਹ ਕਾਫੀ ਰਹਿੰਦੀ ਹੈ , ਤੁਸੀ ਇਸ ਜਗਾਹ ਦੀ ਲੰਬਾਈ - ਚੌੜਾਈ ਆਪਣੀ ਜਮੀਨ ਦੇ ਹਿਸਾਬ ਨਾਲ ਰੱਖ ਸਕਦੇ ਹੋ ਜੀ। ਧੰਨਵਾਦ
बिहार में किस नस्ल का घोड़ा पाल सकते है ?
(hn)
Punjab
चंदन जी आप घोड़ो के लिए मारवाड़ी, काठियावाड़ी नस्लों को रख सकते हैं।
Ji punjab vich jhatka machine naal fencing allwoed hai, govt. Vallo koi subsidy vi mildi hai ?
(en)
Punjab
Jaipal ji eh allowed hai par isde uper koi subsidy nahi hai .dhanwad
Kinnow ਵਿੱਚ micronutrients ਦੀ ਸਪਰੇ ਦਾ detail ਵਿੱਚ ਵੇਰਵਾ ਦਿਓ ਜੀ ?
(pb)
Punjab
Amolak ji, kirpa kar ke ih dasso ki tuhaade kinnow vich kihde micronutrient di kami hai ja apne boote di photo bhejo, us hisaab naal hi tuhaanu is baare sahi jaankari ditti jaa skaegi. Dhanwaad
ਮੈਨੂੰ ਮੂਲੇਠੀ ਦੇ boote chahide ਹਨ ਕਿਰਪਾ ਕਰਕੇ ਸੌਰੇਸ ਦੱਸੋ ਜੀ ?
(en)
Punjab
ਮੁਖਤਿਆਰ ਜੀ ਤੁਸੀ ਇਸਦੇ ਬੂਟੇ ਲੈਣ ਲਈ surinder Nagra 9814305864 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਸਰ 24 ਤਰੀਕ ਨੂੰ ਨਰਮਾ ਬਿਜਾਈ ਕੀਤਾ ਸੀ ਅੱਜ ਮੀਹ ਪੈ ਗਿਆ ਹੁਣ ਕੱਖਾ ਲਈ ਪੈਡੀਮੈਧਾਲਿਣ ਦੀ ਸਪਰੈ ਕਰ ਸਕਦੇ ਆ ਜੀ ਨਰਮੇ ਨੂੰ ਕੋਈ ਨੁਕਸਾਣ ਤਾ ਨੀ ਕਰਦੀ ਜੀ ਮੋਥਰਾ ਵੀ ਬਹੁਤ ਹੁੰਦਾ ਜੀ ?
(pb)
ਗਗਨਦੀਪ ਜੀ ਤੁਸੀਂ ਨਰਮੇ ਤੇ pendimethalin ਦੀ ਸਪਰੇਅ ਨਹੀਂ ਕਰ ਸਕਦੇ। ਇਹ ਨਰਮੇ ਨੂੰ ਨੁਕਸਾਨ ਕਰ ਸਕਦੀ ਹੈ। pendimethalin ਦੀ ਸਪਰੇਅ ਬਿਜਾਈ ਤੋਂ 24 ਘੰਟੇ ਵਿਚ ਕੀਤੀ ਜਾਂਦੀ ਹੈ। ਧੰਨਵਾਦ।
Punjab
ਸਰ ਕੱਖਾ ਦੀ ਰੋਕਥਾਮ ਲਈ ਹੁਣ ਕੀ ਕੀਤਾ ਜਾਵੇ ਜੀ
Sir mere kol 4 acre jameen hai. Jalandhar ਡਿਸਟ੍ਰਿਕ vich. Ki es arae ch fishery de kheti karna possibly ha. And asi ਝੀਂਗਾ ਮੱਛੀ ਦੀ ਖੇਤੀ ਕਰਨੀ ਚਾਹੁੰਦੇ ਹਾਂ ਏਸ lai ਕਿੱਥੋਂ ਸਟਾਰਟ kar sakda ਹਾਂ te ਏਸ ਲਈ ਕੋਈ ਸਬਸਿਡੀ ve mildi ha. Te kis tara shuru kar skade ha. Te mere zameen de naal johne te kanak de kheti hundi ha ki os da asar fishery de pond te ਤਾ ਕੋਈ ਅਸਰ ਨਹੀਂ ਪਵੇਗਾ ਸਪਰੇਅ ja hor kahda jis tara nal lagde kheta vale je paunge ta. Koda shuru kqr sakdey ha. Last. Dairy farm ja fish farm ena dona cho keda ਬੈਨੀਫਿਟ ch rahega g plz jrur dasio ?
(pb)
Punjab
ਪੰਜਾਬ ਵਿੱਚ ਕੁੱਝ ਇਲਾਕਿਆ ਦਾ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁੰਦਾ ਹੈ, ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ ਤੁਸੀ ਟ੍ਰੇਨਿੰਗ ਅਤੇ ਇਸ ਕੰਮ ਦੀ ਜਾਣਕਾਰੀ ਲਈ Sh. Sandeep Vashisht, ADF (Additional Charge of CEO) 98151-31924 ਨਾਲ ਸੰਪਰਕ ਕਰ ਸਕਦੇ ਹੋ।
Sir pr 128 da piniri putt ke khet vich laun to vad kinr dina vich pakk janda ha. Te paniri kine dina de lgava ge... Paniri veejan same kedi kedi khad pauni pave ge g thora details ch dsio dhanwad ?
(pb)
satvir ji pr 128 khet vich laun ton baad 110 dina vich pakk jandi hai ate 30-35 din di paneeri nu tusi khet vich laa sakde ho. paneeri layi 26 kilo urea, 60 kilo single super phosphate ate 40 kilo zinc suphate 21% wala prati acre de hisab nal paun di sifarish kiti jandi hai. dhanwaad.
Sat Sri Akaal ji Es saal Jhone Di kedi kedi navi kisam aayi hai te ona kina jhaad hai G Muchaal Jiri sab ton vadiya kisam kedi te os da kina Jhaad hai G ?
(pb)
Satnam ji jhone diya PR 131 te PR 130 navi varieties hai. Eh da average jhad 31 te 30 quintal prati acre da hai. Muchal jhone vich 1401 bhut vdya variety hai. Is da average jhad 22-23 quintal prati acre da hai. Dhanwad.
Sir pr jhone da seed patiala which kitho ley sakde han.jive ki pr 126 128 130 ?
(pb)
Punjab
sukhvinder ji jhone da beej lain layi tusi apne krishi vigyan kendar nal sampark kar sakde ho. 094642 10460 dhanwaad.
ਮੱਕੀ ਦੀ ਫਸਲ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ ਰਾਸ਼ੀ 3591 ਅਸੀਂ ਇਸ ਨੂੰ ਜ਼ੀਰੋ ਡਰਿੱਲ ਨਾਲ ਬੀਜ ਸਕਦੇ ਹਾਂ ?
(pb)
ਅਰਜਨ ਜੀ ਤੁਸੀਂ ਮੱਕੀ ਦਾ ਬੀਜ ਰਾਸ਼ੀ 3591 ਨੂੰ ਜ਼ੀਰੋ ਡਰਿੱਲ ਨਾਲ ਬੀਜ ਸਕਦੇ ਹੋ। ਧੰਨਵਾਦ।
Sir paddy variety karnatka Rice hybrid 2 Di ਕਾਸਤ appa Punjab which kar sakde han ?
(pb)
sukhvinder ji esdi kashat punjab vich karan di sifarish nahi kiti jandi eh jada karnatka vich hi hundi hai. dhanwaad.
ਸਰ ਜੰਤਰ ਦਾ ਬੀਜ ਸਬਸਿਡੀ ਤੇ ਕਿਵੇ ਤੇ ਕਿੱਥੋ ਮਿਲਦਾ ਹੈ ਜੀ ਤੇ Fatehgarh Sahib ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾ ਖੇਤੀਬਾੜੀ ਦਫਤਰਾ ਚੋ ਮਿਲ ਸਕਦਾ ਜੀ ?
(pb)
Punjab
ਸਤਵੰਤ ਜੀ ਬੀਜ ਤੇ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 01763-221217 ਧੰਨਵਾਦ।
water melon de plant nu kehre spray kiti jawe es nu fal lag ke suk janda te kala ho janda nika jeha hi ?
(pb)
Punjab
jashan ji, ih fungus kr ke hai, is di rokthaam lai tuci Mancozeb@2-3 g/L paani de hisaab naal spray kar sakde ho ji . Dhanwaad.
Sir mentha ki fasal me NPK 19 19 19 ka sprey karne ke baad dobara kitne dinon me fir sprey karen ?
(hn)
Uttar Pradesh
Niteesh ji, agar aapki fasl me khuraak ki kami rehti hai to aap 15 din baad fir se NPK 19 19 19 ka sprey ka kar sakte hai. Dhnyvaad .
Paddy de jharr bare dasna ji kis pr da jharr vad haa ji ?
(pb)
hrpreet ji jhone di kisam pr 131, 130, 129 da ausat jhad 30 -31 quintal/ acre de aas paas aa janda hai dhanwaad.
Sir PR 121 de paneeri kina dina de khat vich loni chaide ?
(pb)
Punjab
Karamjit ji, PR 121 kisam di paneeri 30-35 dina di khet vich laa sakde ho ji .Dhanwaad .
Dr ਸਾਬ ਸਾਡੀ ਜਮੀਨ ਜ਼ਿਆਦਾ ਡਾਕਰ ਕਾਲੀ ਮਿੱਟੀ ਹੈ ਕੀ ਅਸੀਂ ਉਸ ਵਿਚ pr126 ਤੋਂ ਬਾਅਦ ਆਲੂ ਦੀ ਖੇਤੀ ਕਰ ਸਕਦੇ ਹਾਂ. ਹੁਣ ਉਸ ਜਮੀਨ ਵਿਚ ਮੂੰਗੀ ਬੀਜੀ ਹੋਈ ਹੈ ?
(pb)
Punjab
ਗੁਰਪਿਆਰ ਜੀ, ਆਲੂ ਦੇ ਚੰਗੇ ਝਾੜ ਲਈ ਜਮੀਨ ਵਧੀਆ ਜਲ ਨਿਕਾਸ ਵਾਲੀ, ਪੋਲੀ ਅਤੇ ਰੇਤਲੀ ਹੋਣੀ ਚਾਹੀਦੀ ਹੈ , ਜੇ ਤੁਹਾਡੀ ਜਮੀਨ ਸਖਤ ਹੈ ਤਾ ਤੁਸੀ ਆਲੂ ਦੀ ਕਾਸ਼ਤ ਨਾ ਕਰੋ। ਧੰਨਵਾਦ।
pr 131 da beej kitho millo ji k rate isda kina jaar hai ਦਰਿਮਆਨੀ ਜਮੀਨਾ ਲਈ ਿਕਵੇ ਆ ?
(pb)
Punjab
Gurmeet ji, PR 131 kism di kaasht darmeania jameena vcih kiti jaa sakdi hai , is da ausat jhaad 31q/acre hai ate is da beej lain lai tuci Krishi Vigyan Kendra,Mallewal Road,Distt. Ferozepur- 01632279517 nal sampark kar sakde ho ji. Dhanwaad .
ਸੱਤ ਸ਼੍ਰੀ ਅਕਾਲ ਸਰ ਜੀ pr121 ਦੀ ਪਨੀਰੀ ਕਿਹੜੇ ਮਹੀਨੇ ਦੀ ਕਿੰਨੀ ਤਾਰੀਖ਼ ਨੂੰ ਬਿਜਾਈ ਕੀਤੀ ਜਾਦੀ ਹੈ ਜੀ ?
(pb)
ਹਰਪ੍ਰੀਤ ਜੀ, PR 121 ਕਿਸਮ ਦੀ ਬਿਜਾਈ 20-25 ਮਈ ਤਕ ਕਰ ਦੇਣੀ ਚਾਹੀਦੀ ਹੈ ਜੀ। ਧੰਨਵਾਦ।
Sade eh buta ne aa orange da esde fall jhadi jande as ji. Koi desi nuskha ja ki dwai bare dasseo please ?
(pb)
soma ji esde layi tusi khet vich nami bna ke rakho ate copper oxycholride @ 3gram / litre paani de hisab nal spray kar sakde ho. dhanwaad.
5may theek to baad kehde hare chaare di bijai kr skde aa ji ?
(pb)
Punjab
Harmanpreet ji tusi hare chare vich makki, jwar, ginni ghah, aadi di bijayi kar sakde han. Dhanwad.
Me bihar se hu hame vermicampost banane ke liye kechua chahiye kaha milega...kvk Wale 500 kg bata rahe hai ?
(hn)
Punjab
Akshay ji, vermicompost ke liye kenchua lene ke liye aap - Arun Kumar ji -9771640545 se sampark kar sakte hai. Dhnyvaad.
200 lit of water in drum,2 kg of Gur/ Jaggery, 2 kg atta of any daal,10 kg Gober & 02 kg chhachh( Lassi) mix daily for 15 day. Five drums will be required for one acre of land .After 15 /20 days u will see earth worms in ur land.
Punjab
contact us 9876291995
Quinalphos Dimethoate ਨੂੰ ਮਿਕਸ ਕਰਕੇ ਪਿਆਜ ਦੇ ਉੱਪਰ ਸਪ੍ਰੇ ਕਰ ਸਕਦੇ ਹਾਂ ?
(pb)
Punjab
ਸੰਦੀਪ ਜੀ ਤੁਸੀਂ quinalphos ਤੇ dimethoate ਨੂੰ ਇਕੱਠੇ ਸਪਰੇਅ ਕਰ ਸਕਦੇ ਹਨ। ਬਸ ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨਾਂ ਵਿਚ ਬਣਾਉਣਾ ਹੈ ਸਿਰਫ ਸਪਰੇਅ ਕਰਨ ਸਮੇਂ ਪੰਪ ਵਿਚ ਪਾਉਣਾ ਹੈ। ਧੰਨਵਾਦ।
Sat sri akal g ?
(pb)
Punjab
Maninder ji, sat sri akal, je tuhada kheti baadi ate pashu palan naal smbandhit koi vi swaal hai ta tuci apna swaal visthaar naal puch ke mahira to us baare jaankari laai sakde ho ji . Dhanwaad .
Signet 1105 ਕਿਸ ਤਰ੍ਹਾਂ ਦੀ ਕਿਸਮ ਦੇ ਇਹ ਕਿੰਨੇ ਚਿਰ ਵਿਚ ਪੱਕੇ ਗੀ। ਅਤੇ ਇਸ ਦਾ ਔਸਤਨ ਝਾੜ ਕਿੰਨਾ ਹੈ ?
(pb)
Punjab
ਹਰਵਿੰਦਰ ਜੀ, Signet 1105 ਬਾਸਮਤੀ ਕਿਸਮ 90-100 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਵੈਸੇ ਝਾੜ ਕਈ ਚੀਜਾਂ ਤੇ ਨਿਰਭਰ ਕਰਦਾ ਹੈ ਪਰ ਇਸ ਦਾ ਟ੍ਰਾਇਲ ਵਿਚ ਔਸਤ ਝਾੜ 20-25q / ਏਕੜ ਹੈ ਜੀ। ਧੰਨਵਾਦ।
ਝੋਨੇ ਦੀ date ਕਿੰਨੀ ਤਰੀਕ ਹੈ ਜੀ ਦੱਸੋ ?
(pb)
Punjab
ਪ੍ਰਦੀਪ ਜੀ ਪਨੀਰੀ ਦੀ ਬਿਜਾਈ 10 ਮਈ ਤੋਂ ਸ਼ੁਰੂ ਕਰ ਸਕਦੇ ਹਨ ਅਤੇ ਪਨੀਰੀ ਦੀ transplanting 10 ਜੂਨ ਤੋਂ ਮੁਖ ਖੇਤ ਵਿਚ ਕਰ ਸਕਦੇ ਹਨ। ਧੰਨਵਾਦ।
surpal katara ?
(hn)
Punjab
surpal ji agar apka kheti ja pashupalan ke sambandh mein koi prashan hai to ap apni kheti app par pooch kar uske baare mein jankari le sakte hai. dhanyawad.
Sir 4 year ne majh a heat vich nai ai koi dawai daso ?
(pb)
Rajwinder ji tuci uss nu pett de kiria lai albendazole & ivermectin salt di bolus deo ate uss nu Minfa gold powder 50gm rojana, ovumin advance tablet rojana 1 goli deo ate 21 din tak dinde rho fir jddo ohh saff patlia tara kre tan tuci uss nu nawe dudh krwa skde ho.
शतावर का बीज कहा मिलेगा ?
(hn)
Punjab
कौशल जी आप शतावर का बीज लेने के लिए Rashid khan 9039693757 जी से संपर्क कर सकते है। धन्यवाद
2022 2023 jhone da msp ki aa ?
(pb)
Punjab
Amrit ji 2021-22 da jhone da MSP Rs. 1940 prati quintal da hai. 2022-23 da hale tak rate nahi aya hai. Dhanwad.
Hlo sir earth worms kaha se milenge ?
(pb)
Punjab
Baljeet ji tusi gandoye len lyi Ramandeep Singh - 94176 17718 nal sampark kar sakde han. Dhanwad.
Punjab
मेरे साथ भी संपर्क कर सकते हो आप 9023804613
Punjab
संदीप जी, किसानो के साथ जानकारी सांझी करने के लिए , धन्यवाद।
ਸਬਜ਼ੀਆਂ ਉਪਰ ਜੂੰ ਦੀ ਰੋਕਥਾਮ ਕਿਵੇਂ ਕਰੀਏ ?
(pb)
ਰਾਜਬੀਰ ਜੀ ਸਬਜ਼ੀਆਂ ਉਪਰ ਜੂੰ ਦੀ ਰੋਕਥਾਮ ਲਈ ਤੁਸੀਂ spinetoram @ 0.4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
Punjab
Delegate ਸਪਰੇਅ ਕਰੋ
Shatavar ?
(hn)
Uttar Pradesh
jivan ji kirpya ap yeh btaye ki apko shatavr ke baare mein kya jankari chahiye.apko iski kheti ke baare mein jan na hai ja phir beej ke baare mein ja koi bimari ke baare mein us hisab se hi apko sahi jankari di ja sakti hai. dhanyawad.
ਅਕ ਦੇ ਪਤੇ ਅਤੇ ਨਿੰਮ ਦੇ ਪਤੇ ਆ ਤੋ ਜੋ ਸੁੰਡੀ ਵਾਸਤੇ ਸਪਰੇ ਤਿਆਰ ਕਰਨ ਦੀ ਵਿਧੀ ਬਾਰੇ ਦਸੋ ਜੀ ?
(pb)
Punjab
ਹਰਪ੍ਰੀਤ ਜੀ ਇਸਦੇ ਲਈ ਤੁਸੀ 2 ਕਿਲੋ ਅੱਕ ਦੇ ਪੱਤੇ ਅਤੇ ਦੋ ਕਿਲੋ ਨਿਮ ਦੇ ਪੱਟਿਆ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲ ਕੇ ਠੰਡਾ ਹੋਣ ਤੇ ਤੁਸੀ ਇਸਦੀ ਮਾਤਰਾ ਅੱਧਾ ਲਿਟਰ ਪ੍ਰਤੀ ਟੈਂਕੀ ਵਿਚ ਪਾ ਕੇ ਸਪਰੇਅ ਕਰ ਸਕਦੇ ਹਨ । ਧੰਨਵਾਦ।
ਵੀਰ ਜੋ ਰਹਿੰਦ ਖੂਹੰਦ ਬਚ ਗਈ ਉਸਦਾ ਕੀ ਕਰੀਏ
Punjab
ਹਰਪ੍ਰੀਤ ਜੀ, ਰਹਿੰਦ ਖੂਹੰਦ ਨੂੰ ਤੁਸੀ ਕਿਸੇ ਫਲਦਾਰ ਜਾ ਛਾਂਦਾਰ ਰੁੱਖ ਦੇ ਮੁੱਢ ਵਿਚ ਪਾ ਸਕਦੇ ਹੋ ਜੀ। ਧੰਨਵਾਦ।
ਮੱਝ ਦੇ ਦੋ ਵਾਰ ਟੀਕਾ ਭਰਾਇਆ ਸੀ ਪਰ ਰਹੀ ਨਹੀਂ ਹੁਣ ਬੱਚੇਦਾਨੀ ਨੂੰ ਸੋਜ ਆਂ ਗਈ ਡਾਕਟਰ ਨੇ ਦਵਾਈ ਧਰ ਕੇ ਬੱਚੇਦਾਨੀ ਦੀ ਸਫਾਈ ਕਰ ਦਿੱਤੀ ਅੱਜ ਹੁਣ ਮੱਝ ਨੂੰ ਕੀ ਦਿੱਤਾ ਜਾਵੇ ਤਾ ਜੋ ਬਿਲਕੁਲ ਠੀਕ ਹੋ ਜਾਵੇ ਅਤੇ ਟੀਕਾ ਪਹਿਲੀ ਹੀਟ ਚ ਹੀ ਭਰਾਇਆ ਜਾਵੇ ਜਾ ਦੂਸਰੀ ਹੀਟ ਚ ਕਿਰਪਾ ਕਰਕੇ ਪੂਰੀ ਜਾਣਕਾਰੀ ਦੇਉ ਜੀ ?
(pb)
ਜੇਕਰ ਤੁਸੀ ਉਸ ਨੂੰ ਦਵਾਈ ਭਰਵਾ ਦਿਤੀ ਹੈ ਤਾਂ ਉਸ ਨੂੰ ਨਾਲ ਨਾਲ Bovimin B powder 50gm ਰੋਜਾਨਾ, Agrimin i tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਬੱਚੇਦਾਨੀ ਨੂੰ ਤਾਕਤ ਮਿਲਦੀ ਹੈ ਅਤੇ ਉਸਦੀ ਇਕ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਵਾਰ ਸਾਫ਼ ਤਾਰਾ ਕਰਨ ਤੇ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
ਸਰ ਸਿਗਰਟ ੧੧੦੫ ਕਿਹੜੀ ਕਿਸਮ ਇਹ ਕਿੰਨਾ ਸਮਾਂ ਪੱਕਣ ਨੂੰ ਲੈਂਦੀ ਵਾ । ਅਤੇ ਇਸ ਦਾ ਔਸਤਨ ਝਾੜ ਕਿੰਨਾ ਵਾ ?
(pb)
Punjab
ਹਰਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਸ ਫ਼ਸਲ ਬਾਰੇ ਪੁੱਛ ਰਹੇ ਹੋ। ਕਿਸਮ ਦਾ ਪੂਰਾ ਤੇ ਸਹੀ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
How we can training of honey bee farming ?
(en)
Punjab
mandeep to get the training of honey bees you can contact with your krishi vigyan kendar. +91-9855620914 thank you.
dr saab ਪੂਸਾ 44 ਝੋਨੇ ਦਾ ਬੀਜ ਕਿੰਨੀ ਵਾਰ ਝਾੜ ਕੇ ਦੁਬਾਰਾ ਬੀਜ ਸਕਦੇ ਆ ?
(pb)
Chandigarh
ਸਤਨਾਮ ਜੀ ਪੂਸਾ 44 ਝੋਨੇ ਦਾ ਬੀਜ 3 ਵਾਰੀ ਦੁਬਾਰਾ ਬੀਜ ਸਕਦੇ ਹੋ ਇਸ ਤੋਂ ਬਾਅਦ ਬੀਜ ਬਦਲ ਲੈਣਾ ਚਾਹੀਦਾ ਹੈ ਤਾਂ ਜੋ ਪੂਰਾ ਝਾੜ ਮਿਲਦਾ ਰਹੇ । ਧੰਨਵਾਦ।
Excyllent
hello Sir kya koyi mobile application hai jiski help se mai aapna farm management kar sku help me please ?
(hn)
Himachal Pradesh
randhir ji agar apko apna farm manage karne mein koi rpoblem aa rahi hai to app uske liye hmari app apni kheti par swal pooch kar uske baare mein jankari le sakte hai. dhanyawad.
Sir mere kol 3.4 acre jmin jo k same de karn sirf jhone li hi lahewand hai. Mai tuhde kolo eh pushna chahuna ha k es same vale khet vich j fish ?
(pb)
Punjab
punjab vich kuj ilakia da pani pura khara ha 5no. pani hai jithe koi fasal nhi ugai ja skdi uthe jhinga mashli palan kr skde ho isda ek acre vich 8 lakh da kharch aa jnda ha iss kam vich bijli di saplai her time chahidi ha kyuki iss kam lai talab vich aerator lgaune pende ha jo ki ratt nu puura time chalne chahide ha ek aerator ghto ghat 33-34 hajar aunda ha ek acre vich 4 aerator lgde ha iss vich 60% khrach feed da aund ha kyuki feed 70-75 rs. prati kilo mildi hai ate dwaia da bhi kharch jyada hunda ha iss vich subsidy ate marketing 2.5 acre te 4 lakh rs. di chal rehi hai punjab vich semm wale ilake muktsar, bathinda, fazilka, mansa ate faridkot ehna 5 jilia vich subsidy mildi hai ek acre vich 1 lakh 50 hajar pung shdd skde ho isdi training lai tuc apne nazdiki FFDA dept. nal gal kr skde ho Fish Farmers Development Agency da office patiala jithe dc office ha uthe bniya hunda ha jithe bhi isdi training howegi ohh tuhanu dass denge.
Punjab
Sir ji jmin nehr de kol hon kr k pani mitha h es vich jhinga to bina khdi bina khdi fish shd skde haa.. Jo k 5_6 mnth vich tyar ho jve & esde poong kitho milnge jrur dsyo ji