Punjab
Search
ਪੱਕਵੀ ਮੱਕੀ ਦੀ ਬੀਜਾਈ ਸਮੇਂ ssp 35 kilo urea 20 kilo ਤਿੰਨ ਕਨਾਲ ਵਿਚ ਪਾਈ ਪਰ ਬੂਟੇ ਬਰਾਬਰ ਗਰੋਥ ਨਹੀਂ ਕਰ ਰਹੇ ਹਨ ਕਈ ਬੂਟਿਆ ਗਰੋਥ ਬਹੁਤ ਹੀ ਵਧੀਆ ਹੈ ਪਰ ਕਈ ਪੰਜ ਇੰਚ ਤੱਕ ਜਾ ਕੇ ਗਰੋਥ ਕਰਨੋ ਰੁਕ ਗਏ ਹਨ ਉਥੇ ਨਾਲ ਕਈ ਦੋ ਫੁੱਟ ਤੱਕ ਗਰੋਥ ਕਰ ਗਏ ਅਤੇ ਵੱਡੇ ਬੂਟਿਆਂ ਦੇ ਪੱਤੇ ਕਿਨਾਰੇ ਤੋਂ ਪੀਲੇ ਪੈ ਰਹੇ ਹਨ ?
(pb)
ਅੰਗਰੇਜ ਜੀ, ਕਿਰਪਾ ਕਰ ਕੇ ਆਪਣੀ ਫ਼ਸਲ ਦੀ ਫੋਟੋ ਭੇਜੋ, ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ
Tmatr ki is bimari ka naam btayein aur treatment bhi Tmatr main root rot nhi ruk rha h Saari dwai jaise ki carbendazim . Thiophate methyl, captan use krke dek li trichoderma bhi treatment btayein ?
(en)
Maharashtra
Gautam ji, ye root rot bimaari nahi hai, kripya aap hme ye btaaye ki is trah ke lakshan aap khet me kitni maatra me hai us hisaab se hi aapko is baare me sahi jaankari di jaa sakegi. Dhnyvaad.
ਮੱਕੀ ਦੇ growth ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਅੰਗਰੇਜ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Dr ਸਾਬ ਗਾ ਨੂੰ ਬਣ ਪਿਆ ਗਿਆ 3 ਦਿਨ ਹੋ ਗਏ g Dr ne apna ਇਲਾਜ ਕਰ ਲਿਆ g homoeopathic vi diti a ji aj suru koi। fark nhi pea g hun ki kita jave 3 ਦਿਨ ਤੋ ਗੋਬਰ ਨਹੀ a rhea Dr ਆਖ ਦਾ aterya ਨੂੰ ਸੋਜ a koi desi ਇਲਾਜ਼ ਦਸੋ ਜੀ 3.5 month de ਗਬਨ a g ?
(pb)
ਤੁਸੀ ਉਸ ਨੂੰ RL botal 5 litre ਲਗਵਾਓ ਅਤੇ Metro 6 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
नरमे की बुवाई कब तक की जा सकती है और लेट वैरायटी कौनसी है ?
(hn)
Maharashtra
वेद जी, नरमे की बुवाई 15 मई तक क्र देनी चाहिए और RCH 776 , MRC 7365 जैसी किस्मो को आप लेट भी लगा सकते है। धन्यवाद
धान की उन्नत किस्म के बारे बतायें ?
(hn)
Uttar Pradesh
सुजीत जी, Jaya, Chakia 59, Govind, Indrasan, Mahsud, Nagina 22, Pant Dhan 6 किस्मे उत्तर प्रदेश के लिए काफी अच्छी किस्मे किस्मे है। धन्यवाद।
इसकी दवाई के बारे में जानकारी दें ?
(hn)
Maharashtra
दीपक जी यह एक वायरस वाली बीमारी है जो की रस चूसने वाले कीड़े की वजह से फैलती है इसकी रोकथाम के लिए आप spiromesifen @ 150 ml को प्रति एकर के हिसाब से प्रयोग कर सकते है। धन्यवाद्।
Sir, mujhe tusli ki kheti karni h kya mujhe uske baare m knowledge mil sakti hai kya ?
(en)
Maharashtra
shivank ji tulsi ko har trah ki mitti mein ugaya ja sakta hai bs usme paani nahi khada hona chahiye. mitti ki jotai app harrow ke sath kar sakte hai tan ki mitti bhurbura ho jaye. beej ko 60x60cm ke fasle par beeje. tulsi ke 120 gram beej prati acre ke liye prayog kare. tulsi ko 104 kilo urea, 150 kilo single super phosphate, 40 kilo murate of potash prati acre ke hisab se prayog kare. sinchai ap miiti aur mausam ke hisab se kare. ropai ke 3 mahine baad yeh fasal katne ke liye teyar ho jati hai dhanyawad.
Sir chri jwahar nu 7we din pani laea c te hun 10 12 din hogi ji dso paea jawe Thora thora buta jamni ho gya ji ?
(pb)
satwant ji esnu 44 kilo urea te 50 kilo single super phosphate prati acre de hisab nal bijai wele paun di sifarish kiti jandi hai. dhanwaad.
Pani la ke urea paea ji 2killo Ada vige ch 2mhene pahla cloro pai c ?
(pb)
Punjab
Satwant ji napier bajra vich laun to 15 dinn baad 60kg urea prati acre de hisab nal payi jandi hai. Enni urea har katayi baad varti jandi hai. Is vich SSP@240kg prati acre de hisab nal har saal 2 hisse vich payi jandi hai. Pehli dose bahar samay te duji dose barisha vich payi jandi hai. Tuhadi fasal vich nutrients di kami hai. Tusi na ta DAP ja Super varti te na hi urea puri varti hai.
ਸਤਿ ਸ੍ਰੀ ਆਕਾਲ ਜੀ ਮੈਡਮ ਸਰ ਮੇਰੇ ਕੁੱਝ ਗਾਵਾ ਤੇ ਮੱਝਾਂ ਦੇ ਚਿੱਚੜੀ ਪੈ ਗਈ ਹੈ। ਗਲੇ ਤੇ ਕਾਫੀ ਜਿਆਦਾ ਮਾਤਰਾ ਵਿੱਚ ਹਨ। ਕਿਰਪਾ ਕਰਕੇ ਕੋਈ ਸੁਰੱਖਿਅਤ ਤਰੀਕੇ ਦਵਾਈ ਨਾਲ਼ ਐਨਾ ਦੇ ਖਾਤਮੇ ਦੀ ਜਾਣਕਾਰੀ ਸਾਂਝੀ ਕਰੋ ਜੀ। ਧੰਨਵਾਦ ?
(pb)
Punjab
ਜੋਰਾ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
Mene narma ka bayer7172or7272 bona hai in dono variety mai c kon sa bij bohu jo jaldi fal bana le ?
(hn)
Haryana
bhupinder ji narme ki yeh dono kisme hi takriban bijai ke baad 162-170 din mein paidawar de deti hai. yeh kisme chiti makhi ke hamle ki roktham kar sakti hai. dhanyawad.
ਬਾਈ ਅਪਨੇ ਕੋਲ਼ ਮੋਟਰ ਕੁਨੈਕਸ਼ਨ ਹੈ ਨਈ ਕੀ ਕੀਤਾ ਜਾਵੇ ਕਿਸ ਤਰੀਕੇ ਨਾਲ ਮਿਲੋ ?
(pb)
Punjab
ਗੁਰਜੰਟ ਜੀ ਨਵੇਂ ਮੋਟਰ ਕੁਨੈਕਸ਼ਨਾ ਤੇ ਰੋਕ ਲੱਗੀ ਹੈ। ਤੁਸੀਂ ਸਿੰਚਾਈ ਲਈ ਸੋਲਰ ਮੋਟਰ ਲਗਵਾ ਸਕਦੇ ਹਨ। ਧੰਨਵਾਦ।
Punjab
ਕੀ ਸਿਸਟਮ ਹੈ ਜੀ ਕਿਵੇਂ ਲਗੂ
Orange sangtarai lagoon aa jihadi jande aa kol hall dasioo ji ki dwai ja desi nuska ?
(pb)
soma ji kirpa apne podhean di ate jahde hoye fal di photo bhejo us hisab nal hi tuhanu sahi jankari diti ja sakdi hai. dhanwaad.
ਸਰ ਵਿੱਛੀ 16 ਦਿਨ ਹੋਗੀ ਹੈ ਉਸਦੇ ਚਿੰਚੜ ਪੇ ਗਏ ਹਨ ?
(pb)
ਬਲਜੀਤ ਜੀ ਤੁਸੀ ਉਸ ਨੂੰ Hitek injection 0.5ml ਚਮੜੀ ਵਿਚ ਲਗਾਓ ਅਤੇ ਚੰਗੀ ਮਾਤਰਾ ਵਿਚ ਉਸਦੀ ਮਾਂ ਦਾ ਦੁੱਧ ਪਿਲਾਓ ਅਤੇ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ
ਸਰ PR 122 ਝੋਨੇ ਬਾਰੇ ਦੱਸੋ ਵਿਸਤਾਰ ਨਾਲ ?
(pb)
T S ਜੀ PR 122 ਝੋਨੇ ਦਾ ਔਸਤਨ ਝਾੜ 31.5 ਕੁਇੰਟਲ /ਏਕੜ ਦਾ ਹੈ। ਇਸ ਦੇ ਬੂਟੇ ਦੀ ਉਚਾਈ ਲੱਗਪਗ 108cm ਦੀ ਹੈ। ਇਹ ਕਿਸਮ ਲੁਆਈ ਤੋ ਬਾਅਦ 117 ਦਿਨਾਂ ਵਿਚ ਪੱਕ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਧੰਨਵਾਦ।
ਸਰ ਜੀ ਗਾਂ ਦੇ ਚਿਚੜ ਬਹੁਤ ਹਨ ਕਿ treatment ਕੀਤਾ ਜਾਵੇ ?
(pb)
ਜਸਕਰਨ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਜਿੱਥੇ ਮੱਖੀ ਮੱਛਰ ਜ਼ਿਆਦਾ ਹੋਵੇ ਉਥੇ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਤੁਸੀ ਪਸ਼ੂਆਂ ਨੂੰ ivermectin injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਾਓ
Sir top da mineral mixture dso 3..4 brand hon ji
(pb)
Khushpreet ji tuci Bovimin-b powder, MInfa gold powder, Agrimin powder, Reporimin powder, CRS powder koi bhi apne pashua nu khila skde ho ehh tuci 50-100gm rojana nu khila skde ho.
ਇਹਐਕਸਰੇ ਮੈਲੁਧਿਆਣੇ ਪਸੂ ਵਿਭਾਗ ਚੋ ਕਰਵਾਏ ਸੀ ਪਰ ਉੱਥੇ ਕਿਹਾ ਗਿਆ ਕੀ ਬਸ ਮਾਸਫਟੀਆ ਹੋਇਆ ਤੇ ਬਿਲਕੁਲ ਥੋੜਾ ਜਿਹਾ ਫੈਕਚਰ ਹੈ ਪਰ ਇਹ ਮੈ ਦਿੱਲੀ ਦੋ ਘੋੜੇ ਵਾਲੇ ਡਾਕਟਰ ਨੂੰ ਵਿਖਾਏ ਉਹ ਕਹਿੰਦਾ ਵੀ ਹੱਡੀ ਟੁੱਟ ਕੇ ਗਲਤ ਜੁੜ ਗਈ ਕੌਈ ਮੈਨੂੰ ਕਿਰਪਾ ਦੱਸ ਸਕਦਾ ਵਿਕਿ ਨੁਕਸ ਆ eh X ray di shi jankari
(pb)
Punjab
ਸੁਖਦੀਪ ਜੀ ਇਹ xray ਅਨੁਸਾਰ ਉਸਦੀ ਹੱਡੀ ਟੁੱਟ ਕੇ ਫਿਰ ਦੁਬਾਰਾ ਜੁੜ ਗਈ ਹੈ ਪਰ ਉਹ ਸਹੀ ਜੁੜੀ ਨਹੀਂ ਹੈ ਤੁਸੀ ਉਸ ਨੂੰ ਕਿਸੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ
ਇਹ ਇਲਾਜ ਮੈਂ ਲੁਧਿਆਣਾ ਯੂਨੀਵਰਸਿਟੀ ਤੋਂ ਕਰਵਾਇਆ ਸੀ.
ਇਹਐਕਸਰੇ ਮੈਲੁਧਿਆਣੇ ਪਸੂ ਵਿਭਾਗ ਚੋ ਕਰਵਾਏ ਸੀ ਪਰ ਉੱਥੇ ਕਿਹਾ ਗਿਆ ਕੀ ਬਸ ਮਾਸਫਟੀਆ ਹੋਇਆ ਤੇ ਬਿਲਕੁਲ ਥੋੜਾ ਜਿਹਾ ਫੈਕਚਰ ਹੈ ਪਰ ਇਹ ਮੈ ਦਿੱਲੀ ਦੋ ਘੋੜੇ ਵਾਲੇ ਡਾਕਟਰ ਨੂੰ ਵਿਖਾਏ ਉਹ ਕਹਿੰਦਾ ਵੀ ਹੱਡੀ ਟੁੱਟ ਕੇ ਗਲਤ ਜੁੜ ਗਈ ਕੌਈ ਮੈਨੂੰ ਕਿਰਪਾ ਦੱਸ ਸਕਦਾ ਵਿਕਿ ਨੁਕਸ ਆ ?
(pb)
Punjab
ਸੁਖਦੀਪ ਜੀ ਇਹ xray ਅਨੁਸਾਰ ਉਸਦੀ ਹੱਡੀ ਟੁੱਟ ਕੇ ਫਿਰ ਦੁਬਾਰਾ ਜੁੜ ਗਈ ਹੈ ਪਰ ਉਹ ਸਹੀ ਜੁੜੀ ਨਹੀਂ ਹੈ ਤੁਸੀ ਉਸ ਨੂੰ ਕਿਸੇ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਇਲਾਜ ਹੋ ਸਕੇ
devmedia
(pb)
ਤੁਸੀ ਛੋਟੇ ਬੱਚਿਆਂ ਨੂੰ 10ml ਦਵਾਈ ਦੁੱਧ ਵਿਚ ਮਿਲਾ ਕੇ ਦੇ ਸਕਦੇ ਹੋ ਅਤੇ 3 ਦਿਨ ਦਿਓ ਅਤੇ ਫਿਰ ਇਕ ਮਹੀਨੇ ਬਾਦ ਸਾਲਟ ਬਦਲ ਕੇ fenbendazole ਸਾਲਟ ਦੀ ਗੋਲੀ ਆਉਂਦੀ ਹੈ ਜੋ ਛੋਟੇ ਬੱਚਿਆਂ ਲਈ ਹੁੰਦੀ ਹੈ ਉਹ ਦੇ ਸਕਦੇ ਹੋ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਦਿੰਦੇ ਰਹੋ
devmedia
(pb)
Punjab
ਗੁਰਜਿੰਦਰ ਜੀ, ਕਣਕ ਦੇ ਨਾੜ ਨੂੰ ਜਮੀਨ ਵਿਚ ਵਾਹੁਣ ਨਾਲ ਜਮੀਨ ਦੇ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ ਅਤੇ ਸੂਖਮ ਜੀਵ ਵੀ ਬਚ ਜਾਂਦੇ ਹਨ , ਜਿਸ ਨਾਲ ਮਿੱਟੀ ਦੀ ਸਿਹਤ ਵਧੀਆ ਬਣਦੀ ਹੈ ਅਤੇ ਉਪਜਾਊ ਸ਼ਕਤੀ ਵਧਦੀ ਹੈ ਅਤੇ ਪਾਥੀਆਂ ਦੇ ਪਾਣੀ ਨੂੰ ਫਸਲ ਉੱਗਣ ਤੋਂ ਬਾਅਦ ਹੀ ਫਸਲ ਤੇ ਛਿੜਕਾਅ ਕਰਨਾ ਚਾਹੀਦਾ ਹੈ। ਧੰਨਵਾਦ।
devmedia
(pb)
Punjab
ਹਾਂਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 32 ਲੀਟਰ ਤੱਕ ਰਿਕਾਰਡ ਹੈ
devmedia
(pb)
Punjab
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
devmedia
(pb)
Punjab
ਗੁਰਜਿੰਦਰ ਜੀ ਇਸ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾਂਦੀ ਹੈ।ਵਧੀਆ ਪੈਦਾਵਾਰ ਲਈ 6-8 ਕਿੱਲੋ ਬੀਜ ਪ੍ਰਤੀ ਏਕੜ ਲਈ ਵਰਤੋ।ਖੇਤ ਦੀ ਤਿਆਰੀ ਸਮੇਂ ਜੈਵਿਕ ਖਾਦ 20-25 ਟਨ ਪ੍ਰਤੀ ਏਕੜ ਵਿੱਚ ਪਾਉ। ਬਿਜਾਈ ਤੋਂ 20 ਦਿਨ ਬਾਅਦ ਨਾਈਟ੍ਰੋਜਨ 20 ਕਿੱਲੋ (ਯੂਰੀਆ 44 ਕਿੱਲੋ) ਪ੍ਰਤੀ ਏਕੜ ਵਿੱਚ ਪਾਉ।ਨਾਈਟ੍ਰੋਜਨ ਦੀ ਦੂਜੀ ਮਾਤਰਾ 10 ਕਿੱਲੋ ( ਯੂਰੀਆ 23 ਕਿੱਲੋ) ਬਿਜਾਈ ਤੋਂ 35 ਦਿਨ ਬਾਅਦ ਪ੍ਰਤੀ ਏਕੜ ਵਿੱਚ ਪਾਉ।ਹਰ ਕਟਾਈ ਤੋਂ ਬਅਦ ਨਾਈਟ੍ਰੋਜਨ 30 ਕਿੱਲੋ ( 66 ਕਿੱਲੋ ਯੂਰੀਆ ) ਪ੍ਰਤੀ ਏਕੜ ਵਿੱਚ ਪਾਉ।ਗਿੰਨੀ ਘਾਹ ਦਾ ਬੀਜ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
devmedia
(pb)
ਗੁਰਜਿੰਦਰ ਜੀ ਇਹਨਾਂ ਦਾ ਰਿਕਾਰਡ ਨਸਲ ਦੇ ਹਿਸਾਬ ਨਾਲ ਅਲੱਗ ਅਲੱਗ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਬੁਲ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
Punjab
ਗੁਰਜਿੰਦਰ ਜੀ ਇਹਨਾਂ ਦਾ ਰਿਕਾਰਡ ਨਸਲ ਦੇ ਹਿਸਾਬ ਨਾਲ ਅਲੱਗ ਅਲੱਗ ਹੈ ਕਿਰਪਾ ਕਰਕੇ ਇਹ ਦੱਸੋ ਤੁਸੀ ਕਿਸ ਬੁਲ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
devmedia
(pb)
Punjab
ਇਹ HF ਨਸਲ ਦੇ ਹਨ ਇਹਨਾਂ ਦਾ ਰਿਕਾਰਡ ਅਲੱਗ ਅਲੱਗ ਹੈ ਇਹ 25 ਤੋਂ 30 ਲੀਟਰ ਤੱਕ ਹੈ ਬਾਕੀ ਤੁਸੀ ਪਸ਼ੂ ਦੇ ਪੁਰਾਣੇ ਰਿਕਾਰਡ ਦੇ ਹਿਸਾਬ ਨਾਲ ਅੱਗੇ ਲਈ ਸੀਮਨ ਭਰਵਾਓ ਜਿਸ ਨਾਲ ਵਧੀਆ ਨਸਲ ਤਿਆਰ ਹੁੰਦੀ ਹੈ
devmedia
(pb)
Punjab
ਹਾਂਜੀ ਇਹ ਵਧੀਆ ਰਿਕਾਰਡ ਵਾਲੇ ਮੁਰਾਹ ਨਸਲ ਦੇ ਸੀਮਨ ਹੈ ਇਹਨਾਂ ਦਾ 10 ਤੋਂ 14 ਲੀਟਰ ਤੱਕ ਰਿਕਾਰਡ ਹੈ
devmedia
(pb)
Punjab
ਹਾਂਜੀ ਇਹ ਵਧੀਆ ਰਿਕਾਰਡ ਵਾਲੇ ਮੁਰਾਹ ਨਸਲ ਦੇ ਸੀਮਨ ਹੈ ਇਹਨਾਂ ਦਾ 10 ਤੋਂ 14 ਲੀਟਰ ਤੱਕ ਰਿਕਾਰਡ ਹੈ
ਬੱਕਰੀ ਦੇ ਬੱਚੇ ਆ 23 24 ਦਿਨਾਂ ਦੇ ਰੇਤਾਂ ਮਿੱਟੀ ਖਾਈ ਜਾਦੇਂ ਕੋਈ ਹੱਲ ਬਾਈ ਜੀ ਪਾਣੀ ਪਿਲਾ ਸਕਦੇ ਆ ਜ ਨਹੀ ?
(pb)
ਨਵਾਬ ਅਲੀ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Albomar liquid ਦੇਣਾ ਸ਼ੁਰੂ ਕਰੋ ਇਹ ਓਹਨਾ ਦੇ ਭਾਰ ਅਤੇ ਗਰੋਥ ਦੇ ਹਿਸਾਬ ਨਾਲ ਦਿਓ ਅਤੇ ਓਹਨਾ ਨੂੰ brotone liquid 2ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਅਜੇ ਸਿਰਫ ਓਹਨਾ ਨੂੰ ਮਾਂ ਦਾ ਦੁੱਧ ਹੀ ਪਿਲਾਓ
Punjab
ਧੰਨਵਾਦ
Which weedicide should be used in moong ?
(en)
Haryana
sangeeta you can do weeding to control the weeds in moong. there is no recommendation of using the weedicide in moong crop because they have some bad effect on crop. thank you.
UPl di eros gold dawae di detail jankari deyo ate eh dujiya herbicide to ki best kardi hai ?
(pb)
gurpartap ji eh dwai nu tusi jhone di lwai ton baad 2-3 din de andar 800gram/acre de hisab nal vart sakde ho. eh jhone vich aun wale mukh nedeen jiven swank ,swanki te hor nadeen di roktham bahut changi tra kardi hai. dhanwaad.
ਆੜੂ ਦਾ ਬੂਟਾ ਹੁਣ ਲਾ ਸਕਦੇ ਹਾ ਜੀ ਦੱਸੋ ਜੀ ?
(pb)
ਪ੍ਰਦੀਪ ਜੀ ਆੜੂ ਦੇ ਬੂਟੇ ਦਸੰਬਰ - ਜਨਵਰੀ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir mere pass desi mangur fish hai 100 gram se lekar 130 gram average vate hai kya price chal raha hai hoshiyarpur district mein ?
(hn)
Haryana
Navdeep ji iske price ki sahi jankari apko nazdiki market se hi pta lagg skti hai kyuki area ke hisab se aur iski demand ki hisab se price kam jyada rehta hai. aap sahi price nazdiki market se pta kr skte hai.
ਸ੍ਰੀਮਾਨ ਜੀ ਮੱਝ ਸੂਈ ਨੂੰ ਡੇਢ ਸਾਲ ਹੋ ਗਿਆ ਨਵੇਂ ਦੁੱਧ ਨਹੀਂ ਹੋ ਰਹੀ ਹੀਟ ਵਿਚ ਨਹੀਂ ਆ ਰਹੀ ਇਲਾਜ ਦੱਸੋ ਜੀ ਦੋ ਵਾਰ ਟੀਕਾ ਭਰਵਾ ਲਿਆ ਰਹਿੰਦੀ ਨਹੀਂ ?
(pb)
ਲਾਡੀ ਜੀ ਜੇਕਰ ਉਹ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ ਫਿਰ ਜਦੋ ਉਹ ਸਾਫ ਤਾਰਾ ਕਰੇ ਤਾਂ ਤੁਸੀ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ RC forte 4gm injection 3 ਦਿਨ ਲਗਵਾਓ ਅਤੇ keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ
ਡਾਃ ਜੀ ਮਿੱਟੀ ਤੇ ਪਾਣੀ ਦੀ ਜਾਂਚ ਕਰਾਈ ਸੀ ਮਿੱਟੀ ਵਿਚ ਸਾਰੇ ਤੱਤ ਪੂਰੇ ਆ ਪਰ ਖਾਰਾ ਅੰਗ 8ਤੋ9 ਦੇ ਵਿਚ ਹੈ ਅਤੇ ਪਾਣੀ ਦਾ ph 8.5 ਹੈ ਸੋ ਹੁਣ ਦਸਿਉ ਵੀ ਜਮੀਨ ਵਿੱਚ ਜਿਪਸਮ ਪਾ ਕੇ ਜੰਤਰ ਬੀਜਿਆ ਜਾਏ ਜਾਂ ਵਾਹ ਕੇ ਖੁੱਲ੍ਹੀ ਛੱਡ ਦਿੱਤੀ ਜਾਏ ?
(pb)
Punjab
ਜਤਿੰਦਰ ਜੀ, ਜੇ ਤੁਹਾਡੀ ਜਮੀਨ ਦੀ ਖਾਰੀ ਅੰਗ 8.5 ਤੋਂ ਜ਼ਿਆਦਾ ਹੈ ਤਾ ਤੁਹਾਨੂੰ ਖੇਤ ਵਿਚ ਜਿਪਸਮ ਪਾ ਦੇਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਤੁਸੀ ਜੰਤਰ ਦੀ ਖੇਤੀ ਵੀ ਕਰ ਸਕਦੇ ਹੋ ਜੀ। ਧੰਨਵਾਦ।
ਜੀ ਮੇਰੇ ਕੋਲ 7ਮਰਲੇ ਜਗ੍ਹਾ ਹੈ ਜਿਸ ਵਿਚ ਪੋਲਟਰੀ ਫਾਰਮ ਬਣਾਉਣ ਦੀ ਸਲਾਹ ਬਣਾ ਰਿਆ ਸੀ ਕਿ ਮੈਨੂੰ ਉਸ ਜਗ੍ਹਾ ਤੇ ਕਿਸ ਕਿਸਮ ਦੇ ਮੁਰਗੇ ਪਾਉਣੇ ਚਾਈ ਦੇ ਨੇ ਜਿਸ ਦੀ ਕਮਾਈ ਠੀਕ ਹੋ ਜਾਵੇ ?
(pb)
Punjab
ਜਸ਼ਨ ਜੀ ਤੁਸੀ ਉਥੇ ਦੇਸੀ ਨਸਲ ਰੱਖ ਸਕਦੇ ਹੋ ਜਿਵੇਂ RIR, FFG ਨਸਲਾਂ ਰੱਖ ਸਕਦੇ ਹੋ ਇਹ ਨਸਲਾਂ ਮੀਟ ਅਤੇ ਅੰਡੇ ਦੋਨਾਂ ਕੰਮਾਂ ਲਈ ਸਹੀ ਰਹਿੰਦੀਆਂ ਹਨ ਅਤੇ ਚੰਗੀਆਂ ਤਰ੍ਹਾਂ ਵਿਕ ਜਾਂਦੀਆਂ ਹਨ
ਮੱਝ ਨੂੰ ਫਾਰਾ ਬਹੁਤ ਆਉਂਦਾ ਹੈ ਬਹੁਤ ਡਾਕਟਰਾ ਤੋਂ ਦਵਾਈ ਦੇ ਲਈ ਕੋਈ ਪੱਕਾ ਇਲਾਜ ਹੋਵੇ ਜੀ ?
(pb)
ਤੁਸੀ ਉਸ ਨੂੰ Blotosil liquid 100ml ਦੀ ਸ਼ੀਸ਼ੀ ਪਿਲਾਓ ਅਤੇ ਜੇਕਰ ਅਫਾਰਾ ਜ਼ਿਆਦਾ ਹੈ ਫਿਰ 2 ਸ਼ੀਸ਼ਿਆਂ ਇਕਠੀਆ ਪਿਲਾ ਦਿਓ ਅਤੇ ਉਸ ਨੂੰ Vivliv liquid 100ml ਰੋਜਾਨਾ ਦਿਓ ਬਾਕੀ ਜਦੋ ਉਹ ਠੀਕ ਵੀ ਹੋ ਜਾਵੇ ਫਿਰ ਤੁਸੀ ਲਿਵਰਟੋਨਿਕ ਨੂੰ ਦਿੰਦੇ ਰਹੋ ਅਤੇ ਹਫਤੇ ਵਿਚ 2 ਵਾਰ 30-30 ਗ੍ਰਾਮ ਮੀਠਾ ਸੋਡਾ ਵੀ ਜਰੂਰ ਦਿਓ
ਡਾਕਟਰ ਸਾਬ. ਮੇਰੀ ਗਾ 2ਦਿਨ ਤੋਂ ਥੋੜ੍ਹਾ ਪਤਲਾ ਗੋਹਾ ਕਰ ਰਹੀ ਆ ਨਾਲ ਵਾਰ ਵਾਰ ਕਰਦੀ ਪਈ ਆ .. ਬਾਕੀ ਸੱਬ ਠੀਕ ਆ ਪੱਠੇ ਵੀ ਖਾਂਦੀ ਪਈਂ ਆ.ਇਹ ਕਿਸ ਕਾਰਣ ਆ ਤੇ ਇਸ ਦਾ ਕੋਈ ਦੇਸੀ ਇਲਾਜ ਦੱਸੋ ?
(pb)
ਰਵਨੀਤ ਜੀ ਇਹ ਪੇਟ ਦੇ ਕੀੜਿਆਂ ਕਰਕੇ, ਖੁਰਾਕ ਸਹੀ ਨਾ ਹੋਣ ਕਰਕੇ, ਪਾਚਨ ਵਿਚ ਖਰਾਬੀ ਕਰਕੇ ਜਾ ਹੋਰ ਵੀ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Zenvet bolus ਦਿਓ ਅਤੇ ਇਸ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਦੇਸੀ ਤਰੀਕੇ ਲਈ 100ml ਸਰੋਂ ਦੇ ਤੇਲ ਵਿਚ 50gm ਮਹਿੰਦੀ ਅਤੇ 30gm ਹਲਦੀ ਮਿਕਸ ਕਰਕੇ ਦੇਣੀ ਸ਼ੁਰੂ ਕਰੋ
sir.main bakri palan da km.krna chonda es lyi training kithoo milu..and vadiya nsl kehdi hou..sanu koi sarakr waloo km shuru krn lyi koi loan v mil skda k nyi g ?
(pb)
Punjab
Sukhpreet ji tuci bakri palan di training lai apne nazdiki krishi vigyan kendra nal sampark kr skde ho uthe sme sme te kisana nu alag alag kama di training diti jandi hai tuci iss address te jaa ke apna training wala farm bhar skde ho ate jddo agli training howegi tan tuhanu phone krke dass ditta jawega tuci Krishi Vigyan Kendra, Moga, Village Budh Singhwala, Charik Road, Moga-140001, Punjab – India nal sampark kr skde ho ja fir tuci Sandeep 9317517763, 9991606387 SR Commercial Goat Farm nal sampark kr skde ho.
FFG murgi ko kya kehte hain ?
(hn)
Punjab
Balbir ji FFG murgi cross krke tyar ki gyi hai yeh nasal coloured broiler males aur Rhode Island Red ki females ko apas mai cross krke tyar ki gyi hai, yeh breed egg aur meat dono kamo ke liye thik rehti hai.
Dhaan ki kon si kisam lagaye jisme jyada pedavar ho or Bijai kb kre?
(hn)
Haryana
vikash ji, Govind, Indrasan, Majhera 3, Pant Dhan 6, VL Dhan 16 dhaan ki UP ke liye achi kisme hai, in kismo ki paudh ki buvai 20 may tak kar deni chahiye . Dhnyvaad .
Maharashtra
Vikash ji ap dhan ki kisme jaise PR121, PR127, PR126, , Pioneer 27P31, 28P67, aadi lga sakte hai. Iski paneeri may-june ke mahine mein lgayi ja sakti hai. Dhanywad.
ਸਰ ਮੂਗੀ ਦੀ 421 ਕਿਸਮ ਬੀਜਣ ਤੋਂ ਪੱਕਣ ਤੱਕ ਕਿਨੇ ਦਿਨ ਲੈਂਦੀ ਆ ?
(pb)
ਰਣਜੀਤ ਜੀ ਮੂੰਗੀ ਦੀ ਕਿਸਮ 421 ਤਕਰੀਬਨ ਬੀਜਣ ਤੋਂ ਬਾਅਦ 60 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
ਚੀਕੂ ਪੱਕ ਨਹੀ ਰਹੇ ?
(pb)
ਅਮਰ ਜੀ ਜਾਣਕਾਰੀ ਲਈ ਜਵਾਬ ਨਾਲ ਦਿੱਤੀ ਫੋਟੋ ਦੇਖੋ ਜੀ
Punjab
photo show Nhi Ho rahi
Sir Ji, Sidhi Seedal Se Vijayi ke Liye Konsi Dhan ki veriety Lagana Best hogi...Jo Kam Pani or Uchayi wale Khet me Pak kar Achha Average de sake... Reply Please Sir ?
(hn)
Maharashtra
Deepak ji sidhi bijayai ke liye takreeban sabhi dhan ki kismo ki varto ki ja sakti hai. Bijayi ke liye ap paddy ki kisme jaise JRH 15, 19, JRH 13, aadi ki kar sakte hai. Ap PR 126 variety ka upyog bi kar sakte hai. Dhanywad.
Sir ji mere bakri ke sare bacche kuposhit ho ja rhe hai kya kre koi upay bataye Khaana pinaa sab theek se dete hai phir bhi ?
(hn)
Sanjay ji usko aap turant nazdiki doctor se janch krwayen kyuki unki janch krke hei sahi ilagg ho skta hai.
Haryana
Abhi sir ji garmi ka mosam h to thodi bhukh km legti h thoda Pani time to time pilya kro
Sir ji mai pashu rakhe aa tudi nai mil rahi Mere kol ek kila jameen hai tusi daso hun mai hare chare de vich tudi di jagha ki vart sakda plz daso ?
(pb)
Punjab
Jass ji tusi pashua vaste hare chare vich jhone di parali di varto kar sakde han. Bas dhyan rahe ki parali vich mitti da dhur na hove te parali nu hare chare nal mix karke hi pao. Dhanwad.
Punjab
Jhone di prali nal dhudh ta nai ghate ga
ਮੱਕੀ ਦਿਆਂ ਗੋਭਾਂ ਚ ਕੀ ਲੱਗ ਰਿਹਾ ਅਤੇ ਪੱਤੀਆਂ ਚ ਛੇਦ ਹੋ ਰਹੇ ਨੇ ਇਲਾਜ਼ ਦੱਸੀਓ ਜੀ ?
(pb)
Punjab
ਰਿੰਕੂ ਜੀ ਮੱਕੀ ਵਿਚ fall armyworm ਸੁੰਡੀ ਦੇ ਹਮਲੇ ਦੇ ਲੱਛਣ ਹਨ। ਤੁਸੀਂ ਇਸਦੀ ਰੋਕਥਾਮ ਲਈ Chlorantraniliprole 18.5 %SC (coragen)@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਧੰਨਵਾਦ ਜੀ
aadu nu fruit ni lgg rea...any suggestions age of plant is 3 years ?
(pb)
satinder ji eh daso vi tusi esnu kehdi kehdi khad kini matra vich paunde ho us hisab nal hi tuhanu sahi jankari diti ja sakdi hai. dhanwaad.
Dr Saab main sirf winters wich Desi roori e payee c
Punjab
satinder ji , tuci boote vich khuraak di poorti karn lai NPK 19:19:19 @10-15 g/L paani de hisaab naal spray kar sakde ho ji . Dhanwaad .
devmedia
(pb)
Punjab
ਰਾਜ ਜੀ ਤੁਸੀ ਉਸ ਨੂੰ Vitum H liquid 1ml ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਨਾਲ ਉਸਦੇ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ
ਗੰਨੇ ਦਾ ਬੀਜ ਕਿੰਨਾ ਪੈਂਦਾ ਹੈ ?
(pb)
ਸੁਖਮਨਦੀਪ ਜੀ ਇੱਕ ਏਕੜ ਕਮਾਦ ਬੀਜਣ ਲਈ ਤਿੰਨ ਅੱਖਾਂ ਵਾਲੀਆਂ 20 ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ 15 ਹਜ਼ਾਰ ਗੁੱਲੀਆਂ ਜਾਂ 5 ਅੱਖਾਂ ਵਾਲੀਆਂ 12 ਹਜ਼ਾਰ ਗੁੱਲੀਆਂ ਕਾਫ਼ੀ ਹਨ। ਬਰਾਨੀ ਖੇਤੀ ਲਈ ਲੰਮੀਆਂ ਗੁੱਲੀਆਂ ਵਧੇਰੇ ਚੰਗੀਆਂ ਰਹਿੰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ ਇਕ ਏਕੜ ਦੀ ਬਿਜਾਈ ਲਈ ਕਮਾਦ ਦੀ ਕਿਸਮ ਅਨੁਸਾਰ 30 ਤੋਂ 35 ਕੁਇੰਟਲ ਬੀਜ ਦੀ ਜ਼ਰੂਰਤ ਹੁੰਦੀ ਹੈ। ਧੰਨਵਾਦ।
45s46 ਸਰਸੋਂ ਦਾ ਕੀ ਰੇਟ ਆ ?
(pb)
Punjab
ਕੁਲਦੀਪ ਜੀ, ਸਰੋਂ ਦੀ ਜ਼ਿਆਦਾਤਰ ਖਰੀਦ ਪ੍ਰਾਈਵੇਟ ਅਦਾਰਿਆਂ ਵੱਲੋ ਹੀ ਕੀਤੀ ਜਾਂਦੀ ਹੈ , ਇਸ ਲਈ ਇਸ ਦਾ ਰੇਟ ਮੰਡੀ ਤੋਂ ਮੰਡੀ ਵੱਧ ਘੱਟ ਹੁੰਦਾ ਰਹਿੰਦਾ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਆਪਣੇ ਨਜਦੀਕੀ ਮੰਡੀ ਵਿਚ ਹੀ ਸੰਪਰਕ ਕਰਨਾ ਚਾਹੀਦਾ ਹੈ। ਧੰਨਵਾਦ।
ਮਿਰਚਾਂ ਨੂੰ ਫਲ ਬਹੁਤ ਘੱਟ ਆ ਰਿਹਾ ?
(pb)
ਹਰਨੀਤ ਜੀ ਇਸਦੇ ਲਈ ਤੁਸੀਂ thiamethoxam@ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Punjab
Delegate ja jump kri aa veer
devmedia
(pb)
Punjab
ਹਰਵਿੰਦਰ ਜੀ ਮੂੰਗੀ ਦੀ ਫ਼ਸਲ ਵਿਚ ਬਿਜਾਈ ਸਮੇਂ ਪ੍ਰਤੀ ਏਕੜ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਡਰਿੱਲ ਕਰ ਦਿਉ। ਧੰਨਵਾਦ।
Bhindi ke khet mai 2se3ped per day pile pad kar sukh rahe hai kyo kya dava dale ?
(hn)
Uttar Pradesh
Ram ji kripya ap paudhe ki photo bheje jis mein yeh problem aa rahi hai ta jo apko uske hisab se sahi jankari de sake. Dhanywad.
ਗੁੱਡ ਮੋਰਨਿੰਗ ਝੋਨੇ ਵਾਲੀ ਜਗ੍ਹਾ ਤੇ ਐ ਨਰਮਾ ਬੀਜਨਾ ਹੈ ਟਾਟਾ ਦਾ ਦਿੱਗਜ਼ । ਇਸ ਬਾਰੇ ਜਾਣਕਾਰੀ ਦੇਦੋ ਜੀ ਕੇ ਰਾਸ਼ੀ 773 ਲਗਾਈਏ ?
(pb)
Punjab
ਅਮਨਦੀਪ ਜੀ, ਇਹ ਦੋਨੇ ਕਿਸਮਾਂ ਹੀ ਚੰਗੀਆਂ ਹੈ , ਤੁਸੀ ਆਪਣੇ ਏਰੀਏ ਦੇ ਹਿਸਾਬ ਨਾਲ ਇਹਨਾਂ ਵਿੱਚੋ ਕਿਸੇ ਵੀ ਕਿਸਮ ਦੀ ਚੋਣ ਕਰ ਸਕਦੇ ਹੋ ਜੀ। ਧੰਨਵਾਦ।
Sir parmal da kaun sa bij lagayen aur basmati da bij area gurdaspur ?
(pb)
Gurdial ji parmal jhone vich tusi PR 131, PR 130, PR 129, PR 126 te basmati voch tusi Pusa basmati 1121, 1718, 1637, Punajb basmati 7 lga sakde han. Dhanwad.
ਸਰ ਮੱਝ 9 ਲੀਟਰ ਦੁੱਧ ਦਿੰਦੀ ਸੀ ਹੋਲੀ ਹੋਲੀ 2 ਲੀਟਰ ਤੇ ਆ ਗਈ ਕੋਈ ਹੱਲ ਦੱਸਿਓ ਜੀ ?
(pb)
ਜਗਜੀਤ ਤੁਸੀ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Gouge powder ਰੋਜਾਨਾ 50gm ਅਤੇ Simalge bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
ਕੈਲਸ਼ੀਅਮ + ketobolite
Ssa g .kanak te gullidanda lyi topic and axial mila k kiti c ki hun makki beej skde aw us khet vic ja nhi g achar paun lyi ?
(pb)
Sunny ji tusi makki di bijayi kar sakde han. Kanak vich jithe leader di spray kiti hove othe makki, jwar di bijayi nahi kar sakde . Dhanwad.