Punjab
Search
सर जी मुझे स्वराज 855 5 ⭐ के लिए रोटावेटर लेना है कितने मीटर का लू और kaun si company' ka ?
(en)
आदर्श जी आप अपने ट्रेक्टर के लिए 8 या 9 feet का रोटावेटर ले सकते है। अच्छी companies जैसे Dashmesh, Shaktiman,Landforce, Fieldking, Maschio Gaspardo, आदि है। आप इनमे से किसी का भी रोटावेटर ले सकते है। धन्यवाद।
Punjab
8 फीट रोटावेटर लें किसी भी कंपनी का
ਮੂਗੀ ਇਸ ਤਰਾ ਜੀ ਕਿਹੜੀ ਸਪ੍ਰੇ ਕੀਤੀ ਜਾਏ ?
(pb)
ਹਰਜਿੰਦਰ ਜੀ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ mancozeb @ 3ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਮੂਗੀ ਇਸ ਤਰਾ ਜੀ ਕਿਹੜੀ ਸਪ੍ਰੇ ਕੀਤੀ ਜਾਏ ?
(pb)
ਹਰਜਿੰਦਰ ਜੀ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ mancozeb @ 3ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Why is the stem turning white and thin What is the organic way to control it Is it because of excessive heat ?
(en)
Punjab
Tarun , it is due to heat and water stress, to control it maintain optimum moisture level in the field . Thank You .
Still after giving proper water it’s happening I’ve planted seedlings 3 time still not working :(
Punjab
Tarun, is there any any problem of soil salinity?
Bakri khana nahi kha rahi hai ?
(hn)
Kuldeep ji isko aap Kol l liquid 100ml liquid len aur isko 30ml pilayen aur uske 1 ghnte ke badd brotone liquid 20ml den aur rojana brotone liquid dena suru kren.
Makki 15 din di aa g te patte yellow and red hogye and patte round fold ho gye growth ni ho rhi g ?
(en)
gurdeep ji kirpa eh daso vi tusi eh fasal nu bijai sme kehdi khaad kini matra vich payi se us hisab nalhi tuhanu sahi jankari diti ja sakdi hai. dhanwaad.
Haryana
45 kg urea de de or Pani lga de
Haryana
Dap Kam Dali h 25 kg dap bhi dal de hor
Kaun se poshak tatv ki kami hai ?
(hn)
Punjab
Shubhash ji apki fasal mein iron ki kami ke lashan hai. Iski purti ke liye ap ferrous sulphate@1kg prati acre ko 100 litre pani mein milakar spray kar sakte hai. Dhanywad.
Haryana
Normal h 1 acer me 2ya 3 plant h to kio nhi jyada h to iron 10 kg dal de.
Sir ji mere paas amrud ke 200 ped h 5 year ke fool bhut kam aarhe h or vo bhi gir rhe h kya kru kon si dava dalu or kitni matra me par ped 10 ml velumprime bhi daal di h ?
(hn)
Haryana
Shripal ji, is ke kai kaarn ho sakte hai, paani ki kami, garmi jyada hona aur khuraak ki kami, aap paudhon me nami ko lgatar bnaa ke rakhe aur khuraak pooro karne ke liye NPK 19:19:19 @10-15 g/L paani ke hisaab se spray kare. Dhnyvaad .
ਇਹ ਕੀ ਹੋ ਰਿਹਾ ਏ ਮੱਕੀ ਨੂੰ ਇਸਦਾ ਕੋਈ ਇਲਾਜ ਦੱਸੋ ਜੀ ?
(pb)
ਜਸਵਿੰਦਰ ਜੀ ਇਹ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ।
ਕੱਦੂ ਲਗ ਕੇ ਸੁੱਕ ਜਾਂਦੇ ਹਨ ਇਹਦੇ ਲਈ ਕੀ ਕਰਨਾ ਚਾਹੀਦਾ ਹੈ ?
(pb)
Punjab
ਲਖਵੀਰ ਜੀ, ਇਹ ਖੁਰਾਕ ਦੀ ਕਮੀ ਕਾਰਨ ਹੈ , ਇਸ ਲਈ ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Is time ganne me kaun si dawai dale ?
(hn)
Maharashtra
amit ji kirpya yeh btaye ki apke ganne mein kon si problem aa rahi hai us hisab se hi apko sahi jankari di ja sakti hai. dhanyawad.
Respected Sir ,Sir jhone wali darmiyani jaga vch kehda narme da beej keriye ta jo chnga jhaad lya ja sake .... Thnks ?
(pb)
Punjab
Amandeep ji, tuc narme dian kisman jive ki RCH 773, RCH 776, RCH 665, RCH 926, MRC 7365, Mahycco parinda, katha, aadi kisma di bijai kar sakde ho ji . Dhanwaad .
Punjab
Thnks sir
Sir pilli pusa paddy and ਡੋਗਰ pusa paddy vich ki ki fark ha Plz information sir ?
(pb)
Punjab
kuljeet ji,Peeli pusa ate dogar pusa vich bhuta fark nahi hai ih kisman bhut smaa laindia han ate ihna te bimarian da hamla vi vadhere hunda hai, is lai ihna kisman di sifarish nahi kiti jandi . Dhanwaad .
Advanta nutrifeed bare dasso ji, Detail vich .... kitho beej mil skda is da ... Bhagta Bhai ka .... Dhanwaad ?
(pb)
Punjab
navjot ji esda beej tusi apne area di kise vi manjurshuda dukan de kolon lai sakde ho. ehna dheyan rakhio ki beeej da bill jarur lai laio.dhanwaad.
Bai ji jantar di bijai zero drill naal karr sakde a ji k nahi ?
(en)
sukhpreet ji jantar di bijai tusi drill nal 20-22 cm di vith te 20 kilo beej prati acre de hisab nal vart ke kar sakde ho. dhanwaad.
Madam mungfali 35day ka ho gya pahla pani lgaya h abhi tu madam mungfali moti hu aur adhik utpadan hu kya lgaya Jaye aur bta de Apko bijayi k samay 50kg DAP 50kg gypsum 6Tirale gobar khad 20dala h 1 acre me ?
(hn)
Uttar Pradesh
chandu ji apne pehle hi poori matra khad ki fasal mein daal di hai aur koi khad dalne ki jrurat nahi hai agar apki fasal mein koi problem aati hai to ap photo bhej kar uske baare mein jankari le sakte hai.dhanyawad.
ਮਾਂਹ ਦੀ ਹਰੀ ਸੁੰਡੀ ਦਾ ਕੀ ਇਲਾਜ ਹੈ ਜੀ ?
(pb)
ਜਗਮੀਤ ਜੀ ਮਾਂਹ ਦੀ ਫ਼ਸਲ ਵਿਚ ਸੁੰਡੀ ਦੀ ਰੋਕਥਾਮ ਲਈ quinalphos@2ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਜਗਮੀਤ ਜੀ , ਵਿਕਲਪ ਦੇ ਤੌਰ ਤੇ ਤੁਸੀ Coragen @80-100 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
400 broiler chicks ke poultry farming ke liye license ki aavashyakta hai ya nahi kripya bataaye ?
(hn)
Punjab
nhi ji iske liye license ki jrurat nhi hoti, lekin aap chahe toh iss kam ko training lekar suru kr skte hai jisme apko iss kam ki sari jankari milegi aur unki bimario, khurak ka sahi pta lagg jayega, aap nazdiki krishi vigyan kendra se training lee skte hai kyuki yadi apko iss kam ki purri jankari hogi tabhi aap iss kam mai acha munfa kma skte hai.
Bakri palan ke liye loan kaise prapt kare aur kin kin document s ki zarurat hoti hai ?
(hn)
Punjab
Nadeem ji aap bakri palan mai loan, subsidy lene ke liye sbse pehle iss kam ki training len jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye contact Krishi Vigyan Kendra, Chhindwara, CHANDAN NAGAR, NAGPUR ROAD, CHHINDWARA, MP, Tel: 07162-225463 se sampark kr skte hai aur training mai apko iski sari jankari mill jayegi.
jhone di fasal te je per acre 100 kg sarro di khal paa diti jave taan hor kii padarth ponn di jrorat nhi paindi potash dap jaa kisse hor fertiliser di Eh hankari dr gurpreet singh dabrikhana duwara diti gyi a mainu dough c kirpa krr clear kiti jave ?
(pb)
Punjab
sukhman ji saron di khal vich 2% nitrogen, 1% phosphorus ate 2% takk potash hunda hai. jhone nu 42 kilo nitrogen ate 12 kilo phosphorus paun di sifarish kiti jandi hai. je tusi kanak nu dap poori matra vich paya si tan jhone nu paun di lod nahi hundi. esde layi tusi nitrogen 35-40kilo(70-75kilo urea) prati acre de hisab nal vart sakde ho. baki khad tusi mitti parakh di report de anusar hi varto. dhanwaad.
PR 121 da ਝਾੜ kinna ਹੁੰਦਾ ਹੈ ਅਤੇ ਇਸ ਦਾ ਸਰਕਾਰੀ ਰੇਟ ਕੀ ਹੈ ?
(pb)
ਸਿਮਰਨ ਜੀ PR 121 ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦੀ ਖਰੀਦ ਸਰਕਾਰੀ ਰੇਟ ਤੇ ਹੀ ਹੁੰਦੀ ਹੈ। ਝੋਨੇ ਦਾ MSP Rs.1940 ਪ੍ਰਤੀ ਕੁਇੰਟਲ ਦਾ ਹੈ। ਧੰਨਵਾਦ।
PR 121 ਦੀ ਪਨੀਰੀ ਕਦੋਂ ਲਾਉਣੀ ਚਾਹੀਦੀ ਹੈ ਤੇ ਇਸ ਦੀ ਕਿੰਨੇ ਦਿਨਾਂ ਬਾਅਦ ਜਾ ਮਹੀਨੇ ਬਾਅਦ ਕੱਦੂ ਕਰਕੇ ਪਨੀਰੀ ਲਾਉਣੀ ਚਾਹੀਦੀ ਹੈ ?
(pb)
ਸਿਮਰਨ ਜੀ PR 121 ਦੀ ਪਨੀਰੀ ਬੀਜਣ ਦਾ ਸਹੀ ਸਮਾਂ 20-25 ਮਈ ਦਾ ਹੈ ਤੇ ਇਸਦੀ ਪਨੀਰੀ 28-30 ਦਿਨਾਂ ਦੀ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
1ਕਨਾਲ ਝੋਨੇ ਦੀ ਪਨੀਰੀ ਬੀਜਣੀ ਹੈ ਕੀ ਕੁਝ ਖੇਤ ਵਿਚ ਪਾਇਆ ਜਾਵੇ ਤਾਂ ਜ਼ੋ ਵਧੀਆ growth hove ਤੇ ਸਪਰੇਅ ਵੀ ਦਸੋ ਜਿਸ ਨਾਲ ਕੱਖ ਨਾ ਉਗਰਣ ਤੇ ਕੱਖਾਂ ਦੇ ਨਾਮ v ਦਸੋ ਜੀ ?
(pb)
ਹਰਮਨ ਜੀ ਖੇਤ ਵਿੱਚ 12-15 ਟਨ ਪ੍ਰਤੀ ਏਕੜ ਗਲੀ-ਸੜੀ ਰੂੜੀ ਜਾਂ ਕੰਪੋਸਟ ਖਾਦ ਪਾ ਕੇ ਵਾਹੁਣ ਉਪਰੰਤ ਪਾਣੀ ਲਾ ਦਿਉ। ਪਨੀਰੀ ਲਈ ਪ੍ਰਤੀ ਏਕੜ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜ਼ਿੰਕ ਸਲਫ਼ੇਟ ਮੋਨੋਹਾਈਡ੍ਰੇਟ ਬਿਜਾਈ ਸਮੇਂ ਪਾ ਦਿਉ। ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ।ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ। ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ ਅਤੇ 100 ਲਿਟਰ ਪਾਣੀ ਪ੍ਰਤੀ ਏਕੜ) ਘੋਲ ਵਰਤੋ। ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ (ਪੁਰਾਣੇ ਪੱਤੇ ਜੰਗਾਲੇ ਹੋ ਜਾਂਦੇ ਹਨ) ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਅਤੇ 100 ਲਿਟਰ ਪਾਣੀ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ ਅਤੇ 100 ਲਿਟਰ ਪਾਣੀ) ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਪਨੀਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200ml ਬੂਟਾਕਲੋਰ 50 ਈ ਸੀ ਨੂੰ 60 ਕਿਲੋ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛੱਟਾ ਦਿਉ ਜਾਂ 500 ml ਸੋਫਿਟ 37.5 ਈ ਸੀ (ਪ੍ਰੈਟੀਲਾਕਲੋਰ + ਸੇਫਨਰ ਮਿਲੀਆਂ ਹੋਈਆਂ) ਨੂੰ ਰੇਤ ਵਿੱਚ ਮਿਲਾ ਕੇ ਬਿਜਾਈ ਤੋਂ 3 ਦਿਨਾਂ ਪਿੱਛੋਂ ਛੱਟਾ ਦਿਉ ਜਾਂ 100ml ਪ੍ਰਤੀ ਏਕੜ ਨੌਮਿਨੀ ਗੋਲਡ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 15-20 ਦਿਨਾਂ ਪਿੱਛੋਂ ਛਿੜਕਾਅ ਕਰੋ। ਧੰਨਵਾਦ।
ਕੱਦੂ ਦਾ ਫਲ ਝੜ ਰਿਹਾ ਹੈ ਮਿਰਚਾਂ ਦੇ ਪੱਤੇ ਮੁੜ ਰਹੇ ਹਨ ਕੀ ਸਪਰੇਅ ਕਰ ਸਕਦੇ ਹਾਂ ?
(pb)
ਹਰਮਨ ਜੀ ਕਿਰਪਾ ਤੁਸੀਂ ਕੱਦੂ ਦੀ ਫੋਟੋ ਭੇਜੋ ਮਿਰਚਾਂ ਦੇ ਲਈ ਤੁਸੀਂ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਧੰਨਵਾਦ।
Makki vich stomp extra nahi kitti 5 din hoge makki biji nu hun kar sakde ha makki nu koi nuksaan ta nahi stomp naal di naal na hove ta kdo kdo kar sakde ha stomp kehria fasla te hundi hai esda nuksaan kdo hunda hai esdia ki savdhania han kirpa kar ke knowledge deo g
(pb)
harman ji stomp dwai di varto bijai ton baad 2-3 din de andar vartan di sifarish kiti jandi hai. jina appan late esdi spray krage ohna esda asar ghat houga te apni fasal upar vi mada asar pai sakdi hai. tusi makki vich nadeen di roktham layi atrazine @ 600 gram/acre de hisab nal varto kar sakde ho. dhanwaad.
sir cow raat 11 vje sui a usdi calf ne 11 30 dudh pita usto badh aj sara din dudh ni pita ki reason ho skda g DR ne met plus kiha o v 5ml shuru krti is bare dseo g kiwe thk krea isnu ?
(pb)
Amarjeet ji tuci iss nu jyada sma khulaa gumao ate iss nu Brotone liquid 5ml rojana dena suru kro baki iss nu thoda thoda dudh botal nal din vich 3 varr pilana suru kro.
sir cow raat 11 vje sui a usdi calf ne 11 30 dudh pita usto badh aj sara din dudh ni pita ki reason ho skda g DR ne met plus kiha o v 5ml shuru krti is bare dseo g kiwe thk krea isnu ?
(pb)
Amarjeet ji tuci iss nu jyada sma khulaa gumao ate iss nu Brotone liquid 5ml rojana dena suru kro baki iss nu thoda thoda dudh botal nal din vich 3 varr pilana suru kro.
ਸਰ ਇਹ ਨਿੰਬੂ ਦੇ ਪੱਤੇ ਪੀਲੇ ਧੱਬੇ ਪੈ ਕੇ ਕੋਈ ਕੋਈ ਪੱਤਾ ਸੁੱਕ ਰਿਹਾ ਹੈ ਜੀ ਇਸ ਬਾਰੇ ਦੱਸੋ ਜੀ ਕੀ ਕਾਰਨ ਹੋ ਸਕਦਾ ਹੈ ?
(pb)
ਸੁਖਵਿੰਦਰ ਜੀ ਇਹ ਫੰਗਸ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ mancozeb @ 3ਗ੍ਰਾਮ/ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
eh pashu palan vich aj sara kuj dssea gya hai gadvasu vllo eh koi scheme chali hai is bare dsseo ?
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਹ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ ਅਤੇ ਇਸ ਤੋਂ ਆਪਣੇ ਪਸ਼ੂ ਪਾਲਣ ਦੇ ਕੰਮ ਵਿਚ ਫਾਇਦਾ ਲੈ ਸਕਦੇ ਹੋ
sir is bare dssea jawe sahi jankari ditti hai ?
(pb)
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਹ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ ਅਤੇ ਇਸ ਤੋਂ ਆਪਣੇ ਪਸ਼ੂ ਪਾਲਣ ਦੇ ਕੰਮ ਵਿਚ ਫਾਇਦਾ ਲੈ ਸਕਦੇ ਹੋ
sir dairy training wale koi no. nhi chakde g ?
(pb)
Punjab
Sandeep ji tuci apne nazdiki krishi vigyan kendra vich isdi training bhi laa skde ho isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho ja fir uthe jaa ke apna training wala farm bhar aao ate jddo training howegi ohh tuhanu phone krke dass denge.
नमस्कार साहब may के महिने में बैंगन और पपीता कि बिजाई कर सकते हैं और उसको लगाने का तरीका बताए़ं धन्यवाद ?
(hn)
Uttar Pradesh
सचिन जी, बैंगन की बिजाई आप जुलाई के महीने के करे एयर पपीते के पौधों को आप अगस्त से लगाना शुरू कर सकते है बैंगन के पौधों को 67.5 x 30 cm के फासले पर लगाना चाहिए और पपीते के पौधों को आप 1.5 x 1 .5 मीटर के फासले पर लगा सकते है। धन्यवाद।
ਵੀਰ ਜੀ ਗੇਂਦੇ ਦੇ ਫੁੱਲਾਂ ਦੀ ਮਾਰਕਟਿੰਗ ਕਿੱਥੇ ਕਿੱਥੇ ਕਰ ਸਕਦੇ ਹਾਂ ?
(pb)
Punjab
ਸੰਦੀਪ ਜੀ, ਗੇਂਦੇ ਦੇ ਫੁੱਲਾਂ ਦੀ ਮਾਰਕੀਟਿੰਗ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਫੁੱਲਾਂ ਵਾਲੀਆਂ ਦੁਕਾਨਾਂ ਤੇ ਕਰ ਸਕਦੇ ਹੋ ਜੀ। ਧੰਨਵਾਦ।
Punjab
ਧੰਨਵਾਦ ਜੀ
ਵੀਰ ਜੀ ਜੇਕਰ ਅਸੀਂ ਫੁੱਲਾਂ ਦੀ ਕਾਸ਼ਤ ਕਰਦੇ ਹਾਂ ਕੀ ਪੰਜਾਬ ਸਰਕਾਰ ਵਲੋਂ ਕਿਸੇ ਤਰਾਂ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ?
(pb)
Punjab
ਸੰਦੀਪ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 094642 10460 ਧੰਨਵਾਦ।
Punjab
ਧੰਨਵਾਦ
Sir CR super 212 di sidhi bijai kdo kr sakde a jaankari diti jawe dhanwaad ?
(pb)
harpreet ji esnu 10 june -25 june takk laun di sifarish kiti jandi hai. te eh 140 din vich pakk ke teayr ho janda hai. dhanwaad.
ਕਿਰਪਾ ਕਰਕੇ advanta ਕੰਪਨੀ ਦੇ ਚਾਰੇ ਬਾਰੇ ਵਿਸਥਾਰ ਚ ਦੱਸੋ ਜੀ ?
(pb)
ਬਲਜੀਤ ਜੀ advanta ਕੰਪਨੀ ਦੇ ਬਹੁਤ ਚਾਰੇ ਆਉਂਦੇ ਹਨ ਸੋ ਤੁਸੀਂ ਇਹ ਦੱਸੋ ਤੁਸੀਂ ਕਿਹੜੇ ਚਾਰੇ ਬਾਰੇ ਜਾਣਕਾਰੀ ਲੈਣਾ ਚਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦੋ ਦਿਤੀ ਜਾ ਸਕਦੀ ਹੈ। ਧੰਨਵਾਦ।
Punjab
Nutrifeed bajra, mega sweet, makhan grass, ਖੰਡ ਮਿਸਰੀ, ਇੱਕ ਕਨਾਲ ਵਿੱਚ 1 ਕਿਲੋ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ
sukhraj veere pr 121 na lgaeo isda jhad bahut ght hai 20-25 quntal . dwaiya bahut lgdia han is ton vdhia tusi pusa 44 lgao ?
(pb)
Punjab
ਗੁਰਜਿੰਦਰ ਜੀ ਕਿਸਾਨ ਵੀਰਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
sir atki grmiya ch mkki bajri te jawar beej skde hn jis nal vdhia dudh dita jawe grmiya lyi kehda hara chara best rhuga ?
(pb)
Punjab
ਗੁਰਜਿੰਦਰ ਜੀ ਗਰਮੀਆਂ ਲਈ ਹਰੇ ਚਾਰੇ ਵਿਚ ਮੱਕੀ, ਜਵਾਰ, ਬਾਜਰਾ, ਆਦਿ ਦੀ ਬਿਜਾਈ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹਨ। ਧੰਨਵਾਦ।
sanu kvk kapurthle bare dssea jawe ki kvk kapurthle side hai ga taa contact no. dsseo ?
(pb)
Punjab
ਗੁਰਜਿੰਦਰ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦਾ ਨੰਬਰ :- 0182 223 3056 ਧੰਨਵਾਦ।
sir eh ram singh hn eh hoof trimming krde hn ehna ton asi hoof bnwa skde hn mjha de khur ja vetnary doctor nal smpark krke ki asi ehna ton training lai skde hn ?
(pb)
ਹਾਂਜੀ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਖੁਰ ਬਣਵਾ ਸਕਦੇ ਹੋ ਅਤੇ ਇਸ ਵਾਰੇ ਸਾਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ
sir ginni ghaa ugauna chahunde hn isde seed kithe milnge asi eh ugauna chahude hn qki grmiya vich hare chare di kafi kami aundi hai ?
(pb)
Punjab
ਗੁਰਜਿੰਦਰ ਜੀ ਗਿੰਨੀ ਘਾਹ ਲੈਣ ਲਈ ਤੁਸੀਂ Nitin Gupta ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ। Bala Ji Seeds, Address - Purani Sabji Mandi, Jalandhar. Phone no.- 98722 48813.
Sir PR 126 Da Shi ki Rs Chl reha ?
(pb)
Punjab
Jaspreet ji, PR 126 kism de beej di 8 kg di packing di keemat Rs.350 hai ji. Dhanwaad .
Punjab
Jaspreet ji KVK centres te PR 126 jhone de beej da sarkari rate takreeban Rs.350 da 8kg te Rs.1050 da 24kg hai. Es dyan 8kg te 24kg valian packing aundi hai. Dhanwad.
PR121 ਦੀ ਪਨੀਰੀ ਕਿਵੇ ਬੀਜੀਏ ਪੁਰੀ ਜਾਣਕਾਰੀ ਦਿਯੋ ਜਿਵੇ 10 ਏਕੜ ਵਾਸਤੇ ਕਿੰਨਾ ਬੀਜ ਪਾਈਏ ਅਤੇ ਕਿੰਨੀ ਜਗ੍ਹਾ ਮਰਲੇ ਵਿੱਚ ਬੀਜ ਬੀਜੀਏ ?
(pb)
ਸੁਖਰਾਜ ਜੀ ਇਕ ਏਕੜ ਲਈ 7-8 ਕਿਲੋ ਬੀਜ ਕਾਫੀ ਹੈ ਤੇ ਇਕ ਏਕੜ ਦੀ ਨਰਸਰੀ ਲਈ 6.5 ਮਰਲੇ ਜਗਾਹ ਕਾਫੀ ਹੈ। ਧੰਨਵਾਦ।
ਅਚਾਰ ਵਾਲੀ ਮੱਕੀ ਵਿਚ ਕੀੜੇ ਤੇ ਸੁੰਡੀ ਤੋਂ ਕਿਹੜੀ ਸਪਰੇਅ ਕਰੀਏ coragen ਨਾਲ ਫਰਕ ਨੀ ਪਿਆ ਕੀੜੇ ਨੂੰ ?
(pb)
ਹਰਮਨ ਜੀ ਮੱਕੀ ਵਿਚ ਕੀੜੇ ਤੇ ਸੁੰਡੀ ਤੋਂ ਰੋਕਥਾਮ ਲਈ ਤੁਸੀਂ quinalphos @ 500ml/ ਏਕੜ ਦੇ ਹਿਸਾਬ ਦੇ ਹਿਸਾਬ ਨਾਲ ਵਰਤ ਸਕਦੇ ਹੋ। ਇਹਨਾਂ ਧਿਆਨ ਰੱਖਿਓ ਜਦੋਂ ਪਿਛਲੀ ਸਪਰੇ ਕਰੀ ਨੂੰ 10-15 ਦਿਨ ਹੋ ਗਏ ਫੇਰ ਹੀ ਇਹ ਸਪਰੇ ਕਰਿਓ। ਧੰਨਵਾਦ।
Harman ji, tuci Delegate @0.4 ml/L paani de hisaab naal vi vart sakde ho ji. Dhanwaad .
kinnow baag te hun zinc te manganese di spray kr skde a grmi da koi chkr ta nhi ?
(pb)
Punjab
Varinder ji, je tuhaade baag vich zinc ate manganeese di kami de lashan han ta tuci Zinc ate manganeese di spray kar sakde ho ji . Dhanwaad .
ਸਰ ਜੀ ਬਾਸਮਤੀ ਦੀ ਪਨੀਰੀ ਬਿਜਦੇ ਹਾਂ ਤਾਂ ਉਗਣ ਸਾਰ ਪੀਲੀ ਪੈ ਜਾਂਦੀ ਹੈ ਕੋਈ ਵਿਦੀ ਦੱਸੋ ?
(pb)
ਹਰਪਰੀਤ ਜੀ ਕਿਰਪਾ ਬਾਸਮਤੀ ਦੀ ਪਨੀਰੀ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ ਧੰਨਵਾਦ।
Sir ji Amarapali mangoes plants are about three years old .This year they have lots of fruits but some fruits are very weak पेड़ के तने वहुत पतले हैं। सपौरट लगा कि खड़े करें है। 2 आङू के फल का आकार वहुत छोटा रह गया है कृपया समाधान बताएं धन्यवाद ?
(pb)
Haryana
अविनाश जी किर्प्या यह बताये की आप इसको कोनसी खाद कितनी मात्रा में डाल रहे है उस हिसाब से ही आपको सही जानकारी दी जा सकती है। धन्यवाद्।
ਸਤਸ਼ੀਰੀਅਕਾਲ ਜੀ। ਸਰ ਇਨ੍ਹਾਂ ਨੂੰ 10 kg ਦੇਸੀ ਰਿਉ ਦੀ ਖਾਦ ਪੀਈ ਹੈ ਅਤੇ ਨਾਲ ਕੱਲੇ ~ਕੱਲੇ ਅੰਬ ਤੇ ਆੜੂ ਦੇ ਬੂਟੇਆ ਨੂੰ 200gm DAP ਹਰ ਬੂਟੇ ਨੂੰ 10 ਦਿਨ ਪਹਿਲਾਂ ਪਾਈ ਹੈ। ਸਰ ਜੀ ਕੀ ਇਹਨਾ ਬੂਟੇਆ ਨੂੰ ਸਰੋਂ ਦੀ ਖਲੀ ਪਿਉਂ ਕੇ ਪਾਈ ਜਾ ਸਕਦੀ ਹੈ ਜੇਕਰ ਹਾਂ ਤਾਂ ਕਿੰਨੀ ਮਾਤਰਾ ਵਿੱਚ
Punjab
ਅਵਿਨਾਸ਼ ਜੀ, ਤੁਸੀ ਇਹਨਾਂ ਨੂੰ ਸਰੋਂ ਦੀ ਖਲ 500 g - 1 kg /ਬੂਟੇ ਨੂੰ ਪਾ ਸਕਦੇ ਹੋ ਜੀ। ਧੰਨਵਾਦ।
Madam 1 acre me 40kg DAP 50kg gypsum 6 terale gobar khad 20kg urea dala h bijayi k samay madam ?
(hn)
Maharashtra
chandu ji kirpya yeh btaye ki ap konsi fasal ke baare mein baat kar rahe hai us hisab se hi apko sahi jankari di ja sakti hai. dhanyawad.
ਕਣਕ ਵਾਲੀ ਜਮੀਨ ਵਿੱਚ ਹਰੇ ਚਾਰੇ ਲਈ 10 ਦਿਨ ਪਹਿਲਾ ਮੱਕੀ ਬੀਜੀ ਸੀ ਜੀ ਵਧੀਆ ਗਰੋਥ ਲਈ ਕੋਈ NPK ਕਰ ਸਕਦੇ ਜੀ ?
(pb)
ਜੋਤ ਜੀ ਜੇ ਤੁਹਾਡਾ ਚਾਰਾ ਵਧੀਆ ਨਹੀਂ ਵੱਧ ਰਿਹਾ ਤਾਂ ਤੁਸੀਂ npk 191919@ 10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Narme di achi paidawaar len lyi kedi kedi gla da dyan rkhya jaawe g ?
(pb)
Punjab
Parminder ji, narme di chngi paidavar lain lai bijai 15 may tak kar deni chahidi hai ate agetian te thoda smaa lain vaalian kisman di kaasht karni chahidi hai, nrme di fsl jyada paani nahi shaar sakdi, is lai jmeen vich jyada paani nhi rukn dena chahida ate lgaatar fsl da sarvekhn krde rehna chahida hai kise v keede ja bimaari de lashan dikhai den te saanu photo bhej ke us baare sahi jaankari lai sakde ho ji. Dhanwaad .
Sir kaddu di bale de patte eda ho rahe nal ehnu kehda rog ho gya koi hal dso sir ki krna chahida kehdi spray kriye ?
(pb)
sera ji jehde aah pattey mud rahe ne eh tan viral wali bimari kar ke hai jehdi ki keede de rahi faildi hai esdi roktham layi tusi thiamethoxam@ 60 gram prati acre de hisab nal vart sakde ho dhanwaad.
Punjab
sir mera kol 15 bisba kadu lya aa 150vala aa kine grm spra kite java
sera ji, tuci thiamethoxam@0.5-1 g/L pani de hisaab naal vart sakde ho ji . Dhnawaad .
Main Apni mungfali ki fasal mein flowering per kya fertilizer Laga sakta hun ?
(hn)
Maharashtra
pardeep ji kirpya yeh btaye ki appne pehle bijai ke samay kon kon si khad kitni matra mein daali hai us hisab se hi apko sahi jankari di ja sakti hai. dhanyawad.
Dap 45 kg /acre and potash 45kg/acre
Maharashtra
pardeep ji , aap paani lgaane ke baad 45 kg urea khaad de sakte hai. Dhnyvaad.
ਬੇਗਨੀ ਨੂੰ ਫਲ ਲੱਗ ਕੇ ਸੁਕ ਕੇ ਡਿੱਗ ਜਾਂਦਾ ਆ ਕੋਈ ਹੱਲ dasso ਜੀ ?
(en)
ਰਾਜਵੀਰ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਇਸਨੂੰ ਕਿਹੜੀ ਖਾਦ ਪਾਈ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Rajveer ji, tuci is te NPK 19:19:19 @10-15 g/L paani de hisaab spray kar sakde ho ji. Dhanwaad .
Sir 131 da jhar kina kise ne try kita hove ?
(pb)
Hardeep ji university valo PR 131 paddy a average jhad 31 quintal prati acre da hai. Dhanwad.
ਪਸ਼ੂਆਂ ਲੲੀ ਫੀਡ ਵਿੱਚ ਪਾਉਣ ਲੲੀ ਗੁੱਲੀ ਡੰਡਾ ਪੰਜਾਬ ਦੀ ਕਿਹੜੀ ਮੰਡੀ ਵਿੱਚੋਂ ਸਸਤਾ ਮਿਲੂਗਾ ਜਾਂ ਕਿਸੇ ਹੋਰ ਸਟੇਟ ਵਿੱਚੋਂ ਸਸਤਾ ਮਿਲੂਗਾ ?
(pb)
Punjab
ਜਗਦੀਪ ਜੀ ਪਸ਼ੂਆਂ ਨੂੰ ਪਾਉਣ ਲਈ ਗੁੱਲੀ ਡੰਡਾ ਲਈ ਘਟ ਰੇਟ ਵਾਲੀ ਮੰਡੀ ਬਾਰੇ ਸਾਡੀ ਟੀਮ ਜਾਂਚ ਕਰ ਰਹੀ ਹੈ ਜਿਵੇ ਹੀ ਕੋਈ ਇਸਦੀ ਜਾਣਕਾਰੀ ਮਿਲਦੀ ਹੈ ਤਾ ਤੁਹਾਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ। ਧੰਨਵਾਦ
बैंगन सब कें सब मर रहें हैं कौई कीड़ा भी नहीं लगा हैं शायद केंचुए का खाया हैं कुछ समझ नहीं आ रहा हैं किरपा कर कें सहायता करें from sikkim Please suggest me hilly area seed company please ?
(hn)
Maharashtra
मोहित जी, केंचुआ बैंगन के पौधों की कोई भी नुक्सान नहीं पहुंचता , आप के पौधों पर Nematodes का हमला हो सकता है , इसकी रोकथाम के लिए आप carbofuran 5 -7 g/पौधे के हिसाब से डालें। धन्यवाद।
..?
(pb)
gurpartap ji eh dwai bijai ton baad 2-3 din baad hi vartan di sifarish kiti jandi hai. jini late appan esdi varto krage ohna hi asar eh ghat kugi. te spray karan sme khet vich sil honi chahidi hai .
dr sahab g 1509 k nursery kab lagaye g state panjab distic ferozpur ?
(en)
Punjab
Lakhbeer ji Pusa Basmati 1509 di nursery laun da sahi time June de akhri 2 hafde da hai. Dhanwad.
1401 k nursery kab lgaye g state punjab distic ferozpur ?
(en)
Punjab
Lakhbeer ji 1401 mushal jhone di paneeri laun da sahi time may de akhir to june de pehle 2 hafte da hai. Dhanwad.
इस कीट की रोकथाम उपाय बताएं कौनसी दवा इस्तेमाल करें ?
(hn)
Uttarakhand
गोपाल जी, इसकी रोकथाम के लिए आप malathion @500 ml / एकड़ के हिसाब से छिड़काव करे। धन्यवाद।
Uttarakhand
धन्यवाद सर
Dhanvan 20 मैंने भी इस्तेमाल किया और काम किया
Uttarakhand