Punjab
Search
How we can take training of honey bees ?
(en)
mandeep to get the training of honey bees you can contact with the krishi vigyan kendar of your area. +91-9855620914 . thank you.
My father name which jameen ?
(en)
Punjab
mohit please ask your question in detail and send the photo with more clearity so that we can give you right information. thank you.
My father name which jameen ?
(en)
Punjab
mohit please ask your question in detail and send the photo with more clearity so that we can give you right information. thank you.
Sabjiya de wich ਨਦੀਨਾ toh ਮੂਕਤੀ layi ਜਮੀਨ ਦੇ oper ਤੂੜੀ ਜਾ ਪਰਾਲੀ ਵਿਸਾ ਦੇਨੀ ik hal hai ?
(pb)
Punjab
Prabhjot ji tusi sabjiya vich nadeena di roktham lyi mulching kar sakde han. Tusi is lyi parali ja tudi di varto kar sakde han. Es nal nadeena di roktham de nal zameen vich nami v bani rehndi hai. Dhanwad .
ਇਹ ਕੱਟੀ ਨੂੰ ਖਾਰਸ਼ ਹੈ ਇਸ ਦਾ ਕੀ ਇਲਾਜ ਹੈ ?
(pb)
Punjab
ਬਲਜਿੰਦਰ ਜੀ ਤੁਸੀ ਇਸ ਨੂੰ Hitek injection 1ml ਚਮੜੀ ਵਿੱਚ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
ਸਰੋ ਦੀ ਖਲ 25 ਕਿਲੇ ਵਿਚ ਕਿੰਨੇ ਪ੍ਤੀਸਤ n p k ਹੁੰਦੀ ਆ ?
(pb)
ਜਗਜੀਤ ਜੀ ਸਰੋ ਦੀ ਖਲ ਵਿਚ nitrogen 2%, phosphorus 1% ਅਤੇ potash 1-2% ਹੁੰਦੀ ਹੈ। ਧੰਨਵਾਦ।
Dr. Shab ma A.i pd te treatment animal da kr lenda ha manu kam di lod ha ?
(pb)
Punjab
Guri ji jekar tuci degree, diploma kita ha ate puri trah kam krr lende ho tan tuci apne ass pass pinda ch bhi loka lai kam krr skde ho ate jekar training kiti ha fir tuci pehla apne farm te pashua di breed tyarr kro ate jiwe jiwe tuhade kol changi nasal howegi fir tuci lokka lai bhi breed improve da kam krr skde ho.
Which is the best Safed Musli variety for cultivation in Madhya Pradesh ?
(en)
Maharashtra
virendra you can grow the varities of safed musli like RC-2, RC-16, RC-36, RC-20, RC-23, RC-37 CT-1. thank you.
Koi experts h to bta do ki kis kam me ?
(hn)
Haryana
parveen ji yeh kisi bimari ja keet ke hamle ke lakshan to nahi lag rahe hai yh tapman ki wjah se ho sakta hai iske liye ap apne khet mein nami ki matra jrur bnaye rakhe dhanyawad.
Tmatr k bhot paudho m ye disease h treatment btayein ?
(en)
Maharashtra
karan ji yeh fangas ke hamle ke karan ho sakta hai iski roktham keliye ap carbendazim @ 2gram prati litre paani ke hisab se prayog kar sakte hai. dhanyawad.
आम के फल बीच में से फट रहे हैं सर कोई दवा बताओ वह अंदर गुट्टी काली हो रही है ?
(hn)
Rajasthan
राम जी आप आम को खोल कर देखे और देखे की इसके बीच में कोई कीड़ा तो नहीं है अगर है तो उसकी फोटो भेजे उस हिसाब से ही आपको सही जानकारी दी जा सकती है। धन्यवाद्।
आम के फल बीच में से फट रहे हैं सर कोई दवा बताओ वह अंदर गुट्टी काली हो रही है ?
(hn)
Rajasthan
राम जी आप आम को खोल कर देखे और देखे की इसके बीच में कोई कीड़ा तो नहीं है अगर है तो उसकी फोटो भेजे उस हिसाब से ही आपको सही जानकारी दी जा सकती है। धन्यवाद्।
PR 114 जीरी लगाने का ठीक समय क्या है ?
(hn)
सौरभ जी PR 114 की पनीरी की बिजाई का सही समय 20-25 May का है। और इसकी पनीरी की transplanting, 20 june से शुरू कर सकदे है। धन्यवाद
Ji narme bije ute meeh pe gya hun usnu dvar stoh vijiye ya krand bniye 4 din hoge vije nu ?
(en)
Jashan ji ek var tusi ode de uppro mitti chak ke dekho ki beej pungar gya hai ja nahi je hai ta butta kinna k upper aa chuka hai ta jo ose hisab nal krand bhani jave ja dubara bijayi kiti jave. Vaise je butta java paedi nal lgya pya hai te tusi krand bhande ho ta butte da nuksan hove ga. Te butte bhut khrab v hon ge. Is tha te tuhanu dubara bijayi krni pavegi par je hale beej pungra hai te butta v hale 2-3 inch niche hai ta tusi jaldi te bhut dhyan nal krand bhan deo. Baad vich jithe butte virle lagn othe tusi chobe ja dak lga sakde han. Dhanwad.
ਕੀ ਪੰਜਾਬ ਵਿਚ strawberry ਦੀ ਖੇਤੀ ਹੋ ਸਕਦੀ ਹੈ ,ਕਿਹੜਾ ਮੌਸਮ ਸਹੀ ਹੁੰਦਾ, ਬੀਜ ਕਿੱਥੋਂ ਮਿਲਦਾ ?
(en)
Punjab
ਇਸਦੀ ਬਿਜਾਈ ਨਹੀਂ ਹੁੰਦੀ, ਇਸਦੇ ਬੂਟੇ ਲਗਦੇ ਹਨ, ਇਸ ਨੂੰ September-october ਤਕ ਲਗਾ ਸਕਦੇ ਹੋ, Strawberry ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ। ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ। ਧੰਨਵਾਦ
Punjab
ਮਨਮੋਹਨ ਜੀ, strawberry ਦੀ ਬਿਜਾਈ ਅਕਤੂਬਰ ਤੋਂ ਨਵੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ। ਇਸ ਦੇ runner ਤਿਆਰ ਕੀਤੇ ਜਾਂਦੇ ਹਨ ਜਿਨਾਂ ਨੂੰ ਮੁਖ ਖੇਤ ਵਿਚ ਬੈਡ ਤਿਆਰ ਕਰਕੇ ਲਗਾਇਆ ਜਾਂਦਾ ਹੈ।ਇਸਦੇ ਪੌਦੇ ਲੈਣ ਲਈ Navjot Singh Shergill - 9872595194 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਖੀਰੇ ਨੂੰ ਏ ਪਰੋਬਲਮ ਹੋ ਗੲੀ ਕੋਈ ਹਲ ਦੱਸੋ ਜੀ
(pb)
ਅਤਵਿੰਦਰ ਜੀ ਇਹ ਕੈਲਸ਼ੀਅਮ ਦੀ ਘਾਟ ਕਰ ਕੇ ਹੁੰਦਾ ਹੈ ਇਸਦੇ ਲਈ ਤੁਸੀਂ calcium nitrate @ 5-10 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
Haryana
रेड माइट का हमला है।
Source near Chd to buy bhim variety garlic seed ?
(en)
Punjab
FD please tell us the complete name of the variety or the company of this variety so that we can find the contact person for you because the Arka bheem is the variety of the onion, not garlic.
Jawar te bijn to pehla kehdi pesticide lai jawe ki sundi da attack na howe ?
(pb)
gurlal ji jwar nu bijan to pehla tusi 10 ml @ thiamethoxam prati kilo beej de hisab nal sodh sakde ho. dhanwaad.
ਝੋਨੇ ਦੇ ਬੀਜ ਝਾੜ ਅਤੇ ਟਾਈਮ ਬਾਰੇ ਦਸੋ ?
(pb)
Punjab
ਹਰਪ੍ਰੀਤ ਜੀ ਤੁਸੀਂ ਝੋਣੇ ਦੀ ਕਿਸਮ pr 131, 130, 129, 128 127, 126 ਦੀ ਨਰਸਰੀ ਦੀ ਬਿਜਾਈ 25 ਮਈ ਤੱਕ ਕਰ ਸਕਦੇ ਹੋ ਅਤੇ ਅਤੇ ਕਿਸਮ pr 126 ਨੂੰ 20 ਜੂਨ ਤੱਕ ਬੀਜ ਸਕਦੇ ਹੋ। ਇਸਦਾ ਬੀਜ ਤੁਸੀਂ 7-8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਸਦਾ ਔਸਤ ਝਾੜ 31- 28 ਕੁਇੰਟਲ ਪ੍ਰਤੀ ਏਕੜ ਦਾ ਆ ਜਾਂਦਾ ਹੈ। ਧੰਨਵਾਦ।
Sr g cow nu eda hogya koi hal dasso g ?
(pb)
Harvinder ji tuci iss nu turant nazdiki doctor ton check krwao kyuki isdi janch krke hei sahi ilagg ho skda hai.
Asi jhone di jgah te hor kehdi fasal la skde haan jo sanu vdiya income de ske ?
(pb)
Punjab
Karam ji jhone di tha te tusi moongi, maah, narma, arhar, mungfali, aadi lga sakde han. Tusi makki (hare chare te pakavi) di kheti v kar sakde han. Tusi mausami sabjiya jive kaddu, karela, loki, petha, bhindi, tamatar, bengan, pyaz, gobhi, muli, aadi v lga sakde han. Tusi haldi di bijayi v kar sakde han. Dhanwad.
Cow ko uska milk pila sakte h kya ?
(hn)
Rajasthan
Vikash ji aap suruat ke 1-2 din iska milk isko hei pilla skte hai aur iske bache ko bhi acha dudh pilayen uske badd cow ko naa den kyuki inko badd mai khudd apna dudh pinne di addat padd jatti hai.
ਸਰ ਘਰ ਵਿੱਚ ਭਿੰਡੀਆਂ ਦੇ ਪੰਜਾਹ ਕੁ ਬੂਟੇ ਲਾਏ ਆ ਉਨ੍ਹਾਂ ਵਿਚੋਂ ਕੁਝ ਸੁਕਦੇ ਜਾ ਰਹੇ ਨੇ ਜਦੋਂ ਪੁਟ ਕੇ ਵੇਖੀਦਾ ਤਾਂ ਜੜ੍ਹ ਕਾਲੀ ਹੋਈ ਹੁੰਦੀ ਆ ਇਲਾਜ ਦੱਸੋ ?
(pb)
ਹਰਸ਼ਰਨ ਜੀ ਭਿੰਡੀ ਵਿਚ ਜੜ੍ਹ ਗਲਣ (root rot ) ਦਾ ਹਮਲਾ ਹੋ ਸਕਦਾ ਹੈ। ਇਸਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਭਿੰਡੀ ਵਿੱਚ ਕਾਰਬੈਂਡਾਜ਼ਿਮ@2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ drenching ਕਰ ਸਕਦੇ ਹਨ। ਧੰਨਵਾਦ।
sir ਗਾਂ ਦੇ ਇਕ ਥਨ ਚੋ ਦੁਧ ਘੱਟ ਤੇ ਨਮਕੀਨ ਆਉਂਦਾ ਕੋੲਈ ਦੇਸੀ ਇਲਾਜ ਜਾਂ ਕੋੲਈ ਹੋਰ ਦਵਾ ਦਸੋ ਜੀ ?
(pb)
ਰਾਜਵੀਰ ਜੀ ਤੁਸੀ ਉਸ ਨੂੰ Mammidium ਪਾਊਡਰ 50gm ਰੋਜਾਨਾ, Buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Milkout powder 2-2 ਚਮਚ ਸਵੇਰੇ ਸ਼ਾਮ ਦਿਓ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ.
Are there any training Institute for integrated farming in goa ?
(en)
Punjab
Sunil, you can contact with ICAR -CCARI for training purpose. ICAR - Central Coastal Agricultural Research Institutes,Research institute in Ella, Goa. Address: Ela, Goa Velha, Goa 403402 Phone: 0832 299 3097.
ਸਰ ਕੋਧਰੇ ਦੀ ਖੇਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਓ ਜੀ ਬਿਜਾਈ ਕਦੋਂ ਅਤੇ ਕਿਵੇਂ ਹੁੰਦੀ ਹੈ ਬੀਜ ਦੀ ਮਾਤਰਾ ਅਤੇ ਬੀਜ ਕਿਥੋਂ ਮਿਲੇਗਾ ਜੀ ?
(pb)
ਗੁਰਮੇਲ ਜੀ ਕੋਧਰੇ ਦੀ ਬਿਜਾਈ ਦੇ ਲਈ ਪਨੀਰੀ ਮਈ ਦੇ ਪਹਿਲੇ ਹਫਤੇ ਬੀਜੀ ਜਾ ਸਕਦੀ ਹੈ | ਬੀਜ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 2 ਮਰਲੇ ਜਗਾਹ ਵਿਚ ਛਿੱਟਾ ਦੇਕੇ ਕੀਤੀ ਜਾ ਸਕਦੀ ਹੈ | ਬੀਜ ਦੇ ਉਪਚਾਰ ਦੇ ਲਈ ਇਕ ਲੀਟਰ ਪਾਣੀ ਵਿਚ 100 ml ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10-12 ਘੰਟੇ ਲਈ ਭਿਓ ਕੇ ਰੱਖੋ | ਜਦੋ ਪਨੀਰੀ 15-20 ਦਿਨ ਦੀ ਹੋ ਜਾਂਦੀ ਹੈ ਤਾ ਉਸਨੂੰ ਵੱਤਰ ਖੇਤ ਵਿਚ 2 ਫੁੱਟ x 1 ਫੁੱਟ ਦੇ ਫਾਸਲੇ ਤੇ ਲਗਾਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ| ਕੋਧਰੇ ਨੂੰ ਝੋਨੇ ਵਾਂਗ ਕਿਸੇ ਸਖਤ ਸਤਾ ਜਾਂ ਡਰੰਮ ਮਿਆਦ ਤੇ ਮਾਰ ਕੇ ਵੀ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਇਸਦਾ ਝਾੜ 12 ਤੋਂ 14 ਕੁਆਂਟਲ ਨਿਕਲਦਾ ਹੈ| ਕੋਧਰਾ ਪੋਸ਼ਟਿਕ ਤੱਤਾਂ ਨਾਲ ਭਰਭੂਰ ਹੁੰਦਾ ਹੈ, ਇਸ ਵਿਚ 8.3% ਪ੍ਰੋਟੀਨ , 1.4% ਫੈਟ ਅਤੇ ਹੋਰ ਕਈ ਤਰਾਂ ਦੇ ਵਿਟਾਮਿਨ ਤੱਤ ਕੋਧਰੇ ਵਿਚ ਪਾਏ ਜਾਂਦੇ ਹਨ| ਇਹ ਮੋਟਾਪਾ ਘਟਾਉਣ ਵਿਚ ਅਤੇ ਸ਼ੁਗਰ ਦਾ ਨਿਯੰਤਰਿਤ ਬਣਾਏ ਰੱਖਣ ਵਿਚ ਮਦਦ ਕਰਦਾ ਹੈ। ਤੁਸੀ ਬੀਜ ਲੈਣ ਲਈ ਪਰਮਜੀਤ ਸਿੰਘ 9781041978 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
sir animals chart Sare krishi Vigian kendar ton mildi aa ?
(pb)
Punjab
Navsangeet ji tuci nazdiki krishi vigyan kendar vich pta krr skde ho jekar uthe nhi milda fir tuci GADVASU university ton leja skde ho isda 200rs, price hunda hai.
1121 basmati da kina jhad hunda ji ?
(pb)
Punjab
Harmander ji, 1121 basmati da ausat jhad 13-14 q/acre hai ji. Dhanwaad .
Punjab
15 to20 q/acre
Cr 125 jhone bare jankari deo ji ?
(pb)
Punjab
Harmander ji kirpa karke CR 125 jhone de poore nam de bare jankari deo ya fir isdi company de bare daso ta jo tuhanu usde hisab nal jankari diti ja sake. dhanwad
Veer g jhona laun di date kini aa ?
(pb)
Varinder ji tusi paneeri di bijayi 10 may to baad kar sakde han. Te paneeri nu mukh khet vich 10 june to baad transplant kar sakde han. Dhanwad.
sir eh gaa di report hai 4 din pahla ehnu bann pea c doctor ton teeke lgwaye pr thik ni hoi fer ehnu ludhiane lai gye jithe ehde test krwaye eh 3.5 mahine di gbbn hai reports dekh ke dsseo thik hai ?
(pb)
Karmjeet ji iss vich koi smasia wali gal nhi hai tuci jo treatment dsia geya hai ohh krde rho iss nal frak paa jawega baki jekar ohh uthdi nhi hai tan uss nu sahara de ke khadi krnn di kosish kro ate Nurokind inj. 15ml bhi rojana lgwao.
veer cow de reports dekh ke Dasna koi darn wali gal ta nhi par aj uthah de nhi 3.5 mhene de gaban a jor marde a g phela bann pea c hun bann ta thek a g ?
(pb)
Karmjeet ji iss vich koi smasia wali gal nhi hai tuci jo treatment dsia geya hai ohh krde rho iss nal frak paa jawega baki jekar ohh uthdi nhi hai tan uss nu sahara de ke khadi krnn di kosish kro ate Nurokind inj. 15ml bhi rojana lgwao.
Please organic kheti leon lyi trainig v lgaia kro ?
(pb)
Punjab
Baljeet ji, oraganic kheti ate kheti naal sambhandit hor tarinings KVKs vich lgatar chaldian rehndia han, tuci Organic kheti di training lain lai KVK Kheri, Sangrur-0161 240 1960 naal sampark kar sakde ho ji . Dhanwaad .
ਦਾਲਾਂ ਕਿਹੜੀਆਂ ਕਿਹੜੀਆਂ ਬੀਜ ਸਕਦੇ ਇੱਕ ਦੋ ਦਿਨਾਂ ਤਕ ?
(pb)
Punjab
ਹਰਨੀਤ ਜੀ, ਤੁਸੀ ਮੂੰਗੀ , ਮਾਹ , ਅਰਹਰ ਅਤੇ ਸੋਇਆਬੀਨ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Sbji lai koi organic trika jis nal vadiya result aaye ji ?
(pb)
Gagan ji, kirpa kar ke ih dasso ki tuhaadi fasl vich ki dikkat hai, us hisab nal hi usdi rokthaam baare organic tareeke di jaankari ditti jaa sakegi . Dhanwaad .
Haryana
Sundi nd full tut jnde aa te fll nhi lgda
Haryana
Sundi di roktham lai ??
Gagan ji, Sundi di roktham lai tuc neem de paani di spray kar sakde ho ji. Dhanwaad .
sir jhoti de thna cho chipchipa ja pani nikl rea gbbn hai taa nikl reha hai ja ki karan hai ?
(pb)
ਵਿਰਕ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਥਣਾਂ ਦੀ ਸਹੀ ਜਾਂਚ ਕਰਕੇ ਹੀ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਕਿਉਕਿ ਇਹ ਮੈਸਟਾਈਟਿਸ ਦੀ ਸਮੱਸਿਆ ਕਰਕੇ ਵੀ ਹੋ ਸਕਦਾ ਹੈ
Sir ji haldi di bijaye nu 15 din ho ge haldi valia watta te murk bahut jiada ho gya os waste koi medicine dasso ji ?
(pb)
Punjab
Lakhwinder ji, je tuhaadi haldi aje shuru nhi hoi ta tuc godi kar ke hi isdi rokthaam kar sakde ho ji, kyuki chemical de spray naal haldi te v mada parbhaav pai sakda hai ji. Dhanwaad .
Sir ji ਮੇਰੀ hf ਕਰਾਸ ਗਾਂ 1ਮਹਿਨੇ ਤੱਕ ਸੂਣ ਵਾਲੀ ਹੈ ਗਾਂ ਨੂੰ ਜੇਰ ਪੈਣ ਵਿੱਚ ਕੋਈ ਸਮੱਸਿਆ ਨਾ ਆਵੇ ਇਸ ਬਾਰੇ ਕੋਈ ਇਲਾਜ ਦੱਸੋ ਪਹਿਲਾਂ 1ਗਾਂ ਸੂਈ ਸੀ ਉਸ ਨੂੰ ਜੇਰ ਨਹੀ ਪਈ ਤਕਰੀਬਨ 24 ਘੰਟੇ ਵੇਟ ਤੋ ਬਾਅਦ ਡਾਕਟਰ ਤੋ ਕਡਵਾਈ ਸੀ। ਅਜੇਹੀ ਸਮੱਸਿਆ ਨਾ ਆਵੇ। ਇਸ ਦਾ ਸੰਪੂਰਨ ਇਲਾਜ਼ ਦੱਸੋ ?
(pb)
ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Udder H liquid 10ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਵਧੀਆ ਫੀਡ ਦਿਓ ਤੁਸੀ ਤੋਂ 1.5-2 ਕਿਲੋ ਫੀਡ ਰੋਜਾਨਾ ਦੇ ਸਕਦੇ ਹੋ ਅਤੇ ਉਸਦੇ ਸੂਣ ਤੋਂ 20 ਦਿਨ ਪਹਿਲਾ Hyporid powder ਰੋਜਾਨਾ 1 ਪਾਉਚ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ.
Punjab
Metabolite powder ਦਿਓ
Soun ch nave kinnow da baag laun to bad ki kuz kariye ?
(pb)
Punjab
Gurbhej ji, shote booteyan di lvaai to baad ihna de paani da khaas dhyaan rakhna chahida hai , boote nu 30 kg roodi, 300 g urea/boote de hisaab naal paa sakde ho ji . Dhanwaad .
Sir corogen sabji upar uses kar sakde a ke nahi ji je kar sakde ta sabji kenne dena baad uses karni and koi organic method ve daso ji sabge de sonde bare ?
(pb)
Punjab
Sukhwinder ji, kirpa kar ke ih dasso ki tuhaadi kihdi sabji laayi hoi hai us hisaab naal hi tuhaanu is bare jaankari ditti jaa skaegi ki sabji kinne dina baad vartni cahahidi hia ate organic tareeke naal kive rokthaam kiti jaa sakdi hai. Dhanwaad .
Sir began shimla mirch kadu karela bhindi
Halkiya jamina vich jhone di kehdi vareity jyada jhaad de skdi a g kirpa kr k dso eh v dso v pr 126 da jhaad halki jmeen vich kive rhoga ?
(pb)
Punjab
Aman ji, vaise halkian jameena vich jhone di kaasht nahi karni chahidi kyuki ajhian jameena vich paani bhut ghatt rukda hai, is lai ajhian jameena vich har kisam de jhaad vich hi kami aondi hai ji. Dhanwaad .
Bai g hun asi kehdi vegetable ja fasal laa skde haan jo sanu 50 55 din wich income de ske ?
(pb)
Punjab
Karam ji, tuci kaddu jaati dian sabjian ate bhindi di kheti kar sakde ho ji, ih sabjian bijai to 60 din baad pehli tudaai de yog ho jandian han. Dhanwaad .
Sir mere kol hf cow aa jo ki 3 din pehla ee sooi aa cow nu ki diet deni chahidi aa ?
(en)
Navkiran ji tuci uss nu kahda bnna ke de skde ho isde lai 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi iss traah tuci 3-4 din tak de skde ho ate uss nu Glactogog powder 30gm rojana, Simlage bolus 1-1 swere sham de skde ho. baki usdi khurak da dian rakho ate vdhia hara chara deo.
Sir shriram 444 jhone bare details dso ?
(en)
ASP ji, Shriram 644 ik changi variety hai, is kisam da ausat jhaad 32q/acre de kareeb hai ate is di paneeri di bijai 20 may to shuru kiti jaa sakdi hai. Dhanwaad.
Punjab
Sir ji 644 nhi 444 barre pusya c
pr125 ਝੋਨੇ ਦੀ ਕਿਸਮ ਸਿਫਾਰਸ ਕਿਓ ਨਹੀ ਕੀਤੀ ਜਾਦੀ ਜੀ। ਐਤਕੀ ਅਸੀ ਬੀਜਣੀ ਹੈ ?
(pb)
Punjab
ਅਮਨਦੀਪ ਜੀ, PAU ਵੱਲੋਂ PR 125 ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਸ ਦੀ ਜਗਾਹ PR 126 ਨੂੰ ਤਰਜੀਹ ਦੇ ਸਕਦੇ ਹੋ ਕਿਉਕਿ ਇਹ ਪੱਕਣ ਵਿਚ ਸਮਾਂ ਵੀ ਘੱਟ ਲੈਂਦੀ ਹੈ ਇਸ ਦਾ ਝਾੜ ਵੀ ਕਾਫੀ ਚੰਗਾ ਹੈ। ਧੰਨਵਾਦ।
sir vdia seman kitho milda no. send krdyo patiala vich ?
(pb)
Punjab
Sandeep ji tuci semen len lai Balwinder Singh 9815117022 Bliing Dairy Farm, Goldy 7508800056, 9592760500 nal sampark kr skde ho baki tuci kise hor nasal da lena ha tan dubara vistar nal swal push skde ho.
ssa g me dairy training krni hai tuc jo no dita sangrur wala call jndi aw koi attend ni krda g plz real no dyo jitho sanu jankari mil ske ?
(pb)
Punjab
Sandeep ji jekar koi call attend nhi krde tan tuci kvk de address te jaa ke utho training da pta krr skde ho ate apna training wala farm bharr aao jiss nal jddo agli training howegi tan tuhanu phone krke bulla lenge, KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001.
ਹਲਦੀ ਦੀ ਬਿਜਾਈ ਦਾ ਸਹੀ ਸਮਾ ਘਰੇਲੂ ਬਗੀਚੀ ਚ ਲਗਾਉਣੀ 3 ਮਰਲੇ ਚ ਕਿੰਨਾ ਬੀਜ ਲੱਗੂ ?
(pb)
Punjab
ਅਮਰ ਜੀ ਇਸਦੀ ਬਿਜਾਈ ਤੁਸੀਂ ਮਈ ਮਹੀਨੇ ਦੇ ਪਹਿਲੇ ਹਫਤੇ ਤੱਕ ਕਰ ਸਕਦੇ ਹੋ ਅਤੇ 3 ਮਰਲੇ ਲਈ ਤੁਸੀਂ 15 ਕਿਲੋ ਬੀਜ ਵਰਤੋਂ। ਧੰਨਵਾਦ।
Sir pashuo ko garmi se bachne ke liye kya de ?
(hn)
Rajasthan
Yadav ji pashuon ko garmi se bachane ke liye unke pass her sme thnda pani rakhen jisse woh apni mrji se pitte rhen aur unke shed mai cooler, pankhe lgga ker rakhen ja unko pedd ke niche thndi shann mai rakhen aur jo pashu jyada hanfte hai unko gur ka sharbat bnna ker pilaa skte hai.
Sir Ji Karela ke patte aise ho rahe hai ?
(pb)
gurmukh ji eh virus wali bimari de lachan lag rahe han esdi roktham layi tusi thiamethoxam @ 60 gram / acre de hisab nal vart sakde ho . dhanwaad.
Sir ji JHONE DI FASAL BARE JANKARI DASO JI SEED KISMA KHAD TIME AJJ KAL TIME HAA JI ?
(pb)
harpreet ji jhone di tusi pr 131, 130, 129, 128, 127, 126 kisam beej sakde ho. esdi paneeri tusi 25 may takk lga sakde ho ate ate 30-35 din di paneeri nu khet vich laa dao. pr126 kisam di paneeri 20 june takk lga sakde ho. esnu tusi 90 kilo urea te 27 kilo dap prati acre de hisab nal paa sakde ho. je kanak nu tusi dap payi c tan hun paun di lod nhi. dhanwaad.
Pr 125 bare jankri dyo sir paniri kdo bji jve kdo lya jve kna jhar aa ?
(pb)
inderjit ji jhone di kisam pr 125khetibadi university walon bijan layi sifarish nahi kiti jandi. esdi jgah te tusi nawian ayian kisam jiven PR 131, 130, 129, 128, 127, 126 di bijai kar sakde ho. dhanwaad.
ਸਰ ਮਝ ਦੇ ਲੇਵੇ ਨੂੰ ਸੋਜ ਰਹਿਦੀ ਆ ਤਿੰਨ ਦਿਨ ਟੀਕੇ ਵੀ ਲਿਵੇ ਆ ਕੋਈ ਹੱਲ ਸਰ ?
(pb)
ਸੰਦੀਪ ਜੀ ਤੁਸੀ ਉਸ ਨੂੰ Amoxirum forte inj 4gm, megludyne inj 20ml, ascrobic acid 20ml ਲਗਵਾਓ ਅਤੇ 3 ਦਿਨ ਲਗਵਾਓ ਬਾਕੀ ਜੇਕਰ ਦੁੱਧ ਨਿਕਲਣ ਵਿੱਚ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ.
Sir cow nu 106°F fever hai.koi inj.dso ji ?
(pb)
Tuci uss nu Melonex plus inj. 15ml lgwao ate Oxy inj. 30ml, Ascrobic acid inj. 30ml nu NS botal vich mix krke iv lgwao ate vitakind liv liquid 100ml rojana deo, iss nal frak penn lgg jawega.
Sir ji Karela ke patte ej ho rahe hai to koi upay ?
(pb)
gurmukh ji eh virus wali bimari de lachan lag rahe han esdi roktham layi tusi thiamethoxam @ 60 gram / acre de hisab nal vart sakde ho . dhanwaad.
Moti ki kheti kaise karen ?
(hn)
Madhya Pradesh
dinesh ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
ਸਤ ਸ੍ਰੀ ਅਕਾਲ ਜੀ ਮੇਰਾ ਸਵਾਲ ਮੇ ਮਕੀ ਬੀਜੀ ਸੀ ਸ਼ੀਟਾ ਦੇ ਕੇ ਵਤਰ ਖੁਸ਼ਕ ਹੋਣ ਕਰਕੇ ਨਹੀ ਉਗੀ। ਕੀ me ਓਸੇ ਪੈਲੀ ਚ ਵਟਾ ਪਾ ਕੇ ਚੁਬ ke ਮਕੀ ਬੀਜ ਸਕਦਾ ਵਤਰ ਖੁਸਕ ਚ ?
(pb)
Punjab
ਗੋਰੀ ਜੀ, ਜੇ ਤੁਹਾਡੀ ਜਮੀਨ ਦਾ ਵੱਤਰ ਖੁਸ਼ਕ ਹੈ ਤਾ ਵੱਟਾਂ ਤੇ ਵੀ ਮੱਕੀ ਦੀ ਉੱਗਣ ਦੀ ਸੰਭਾਵਨਾ ਬਹੁਤ ਘੱਟ ਹੈ ਤੁਸੀ ਜਮੀਨ ਨੂੰ ਹਲਕਾ ਪਾਣੀ ਦੇ ਸਕਦੇ ਹੋ, ਇਸ ਨਾਲ ਮੱਕੀ ਉਗ ਸਕਦੀ ਹੈ ਜੀ, ਜੇ ਪਾਣੀ ਲਾਉਣ ਤੋਂ ਬਾਅਦ ਵੀ ਮੱਕੀ ਨਾ ਉੱਗੇ ਤਾ ਫਿਰ ਤੁਸੀ ਵਾਹ ਕੇ ਬਿਜਾਈ ਦੁਬਾਰਾ ਕਰ ਸਕਦੇ ਹੋ ਜੀ। ਧੰਨਵਾਦ
Garden vich a buti bhut hoi pyi a ji. Isda hll dso ?
(pb)
Punjab
Karn ji, je tuci is te kise chemical herbicide da spray karoge ta tuhaade lawn de grass te v mada parbhaav pavega is lai tuhaanu ih booti hatha naalhi putt deni chahidi hai ji . Dhanwaad .
jhone de beej de treatment lyi carbendazim 50 ik kg beej lyi kine gram use karni aa te streptocycline ik kg beej lyi kine gram use karni aa is bare detail ch das dewo sir ?
(pb)
kamal ji jhone de beej nu mancozeb50%+ carbendazim 25% @3gram nu 10-12 ml paani vich gholke /kilo beej de hisab nal sodhan di sifarish kiti jandi hai. dhanwaad.
ਗਵਾਰਾ ਦੀ ਬਿਜਾਈ ਦਾ ਢੁੱਕਵਾਂ sma ਦੱਸੋ ਜੀ ?
(pb)
ਬੇਅੰਤ ਜੀ ਗੁਆਰਾ ਦੀ ਬਿਜਾਈ ਜੁਲਾਈ ਮਹੀਨੇ ਦੇ ਪਹਿਲੇ ਪੰਦਰਵਾੜੇ ਵਿਚ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।