Punjab
Search
Sir ik 3ja sua majj nawi lyi hai ji oh Raji ni ho rahi wadiya quality di feed paun te v ?
(pb)
Mandeep ji tuci uss nu pett de kiria lai Flukarid-DS bolus deo ate uss nu khurak de nal nal Enerboost powder 100gm rojana, Minfa gold powder 50gm rojana dena suru kro ate her 3 mahine badd salt badal ke pett de kiria wali dwai jrur deo.
sir jamin vich ki bijie ?
(pb)
Punjab
Jashanpreet ji je tusi basmati ja late variety vla jhona launa hai ta hun vale samay vich tusi moongi, makki, maah, aadi di bijayi kar sakde han. Te ehna to baad tusi basmati, PR 126, aadi di bijayi kar sakde han. Je tusi jhona nahi launa ta tusi mausami sabjiya jive kaddu, tori, loki, bhindi, pyaz, bengan, karela, petha, gobhi, muli, mirch aadi di bijayi kar sakde han. Dhanwad.
ਸਤਿ ਸ੍ਰੀ ਅਕਾਲ ਜੀ ਸਰ ਇਹ ਜਿਹੜੀ ਸੋਲਰ ਕੁੱਸਮ ਕਨੈਕਸ਼ਨ ਸਕੀਮ ਆਈ ਹੈ ਜੀ ਅਸੀਂ ਹੁਸ਼ਿਆਰਪੁਰ ਤਹਿਸੀਲ ਦਸੂਹਾ ਦੇ ਰਹਿਣ ਵਾਲ਼ੇ ਹਾਂ ਅਸੀਂ ਕਨੈਕਸ਼ਨ ਲਈ ਅਪਲਾਈ ਕਰ ਸਕਦੇ ਹਾਂ ?
(pb)
ਸੁਰਜੀਤ ਜੀ ਹੁਸ਼ਿਆਰਪੁਰ ਵਿਚ ਪੈਂਦੇ ਭੂੰਗਾ, ਹਾਜੀਪੁਰ, ਤਲਵਾੜਾ, ਹੁਸ਼ਿਆਰਪੁਰ 2, ਮਾਹਿਲਪੁਰ, ਮੁਕੇਰੀਆਂ ਬਲਾਕ ਦੇ ਰਹਿਣ ਵਾਲੇ ਇਹ ਸਕੀਮ ਦਾ ਲਾਭ ਲੈ ਸਕਦੇ ਹਨ। ਜੇ ਤੁਹਾਡਾ ਏਰੀਆ ਇਹਨਾਂ ਬਲਾਕਾਂ ਵਿਚ ਆਉਂਦਾ ਹੈ ਤਾ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਧੰਨਵਾਦ।
ਨਹੀਂ ਸਾਡਾ ਨਈ ਆਉਂਦਾ ਸਾਡਾ ਦਸੂਹਾ ਹੈ
ਘਰ ਦੀ ਬਗੀਚੀ ਵਿਚ PAU ਲੁਧਿਆਣਾ ਤੋਂ ਗਰਮ ਰੁੱਤ ਦੀ ਕਿੱਟ ਵਾਲੇ ਬੀਜ ਲਗਾਏ ਸੀ ਉਨ੍ਹਾਂ ਵਿੱਚੋ ਭਿੰਡੀਆ ਲੱਗਣ ਸਾਰ ਹੀ ਪੱਕ ਜਾਦੀਆਂ ਇਸ ਦਾ ਕੀ ਕਾਰਨ ਹੋ ਸਕਦਾ ਜੀ ?
(pb)
Punjab
ਪ੍ਰਿੰਸ ਜੀ, ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇ ਕਿ ਜ਼ਿਆਦਾ ਤਾਪਮਾਨ, ਤੁੜਾਈ ਲੇਟ ਕਰਨਾ , ਜਮੀਨ ਸਖਤ ਹੋਣਾ ਆਦਿ। ਧੰਨਵਾਦ।
Regarding availability of stevia plants near by me near khanna ?
(en)
Punjab
Mukhtiar, to get plants of stevia, you an contact - 98143-05864 . Thank You .
Sir g 3 acre jhone di paneeri laun lyi kini zameen chidi aa te kina beej chida aa te 121pr kine nu 1kg milda aa ?
(pb)
Punjab
Talwinder ji, 3 acre jhone di bijai lai 18-20 mrle jgaah kaafi rehndi hai, is lai 24 kg beej kaafi rahega ji. is da beej company de hisaab naal Rs.40-50/kg de hisaab naal hai. Dhanwaad .
Dr ਸਾਬ a ਗਾ ਨੇ ਗੋਬਰ ਕੀਤਾ a g ਗੋਬਰ ਨਹੀ ਆਉਂਦਾ g jor ਲੋਂਦੀ a g ਨਾ ਕੁਝ khadi ਪਾਣੀ ਪੇਂਡੂ a ਇਕੱਲਾ g 5 din to ਗੋਬਰ ਨਹੀ c aunda ਅੱਜ ਆਗਿਆ ਪਰ ਗਾ thek nhi g ਬਣ ਦਾ ਸਾਰਾ treatment pura ho gea g 3 din vich par ga kuj khadi nhi g ki kita jave g koi hal daso ki kita jave ki chakr a g ਕੱਲ 250ਗ੍ਰਾਮ ਚਿੱਬੜ ਦਿੱਤੇ and nal 1 botal ਸਿਰਕਾ ਨਾਲ 100ਗ੍ਰਾਮ ਮਿੱਠਾ ਸੋਡਾ ਦਿੱਤਾ g ous nal kuj fark pea ਪਰ ਗੋਬਰ ਜੋਰ ਲੂੰਹਦੀ a g par kite aunda kala ਗੋਬਰ ਅਹਆ g nale ਮੁਸ਼ਕ ਬੁਹਤ ਆਉਂਦਾ c g es bamri da name daso g ਬਣ ਪਿਆ ਜਾ ਕੁੱਝ ਹੋਰ a g ?
(pb)
ਤੁਸੀ ਇਸ ਨੂੰ kol L Liquid 500ml ਇਕ ਵਾਰ ਵਿੱਚ ਪਿਲਾ ਦਿਓ ਅਤੇ 1 ਘੰਟੇ ਬਾਦ ਲਿਵਰਟੋਨਿਕ 100ml ਦਿਓ ਅਤੇ ਸ਼ਾਮ ਨੂੰ ਵੀ 100ml ਦਿਓ ਇਸ ਤਰ੍ਹਾਂ ਲਿਵਰਟੋਨਿਕ ਸਵੇਰੇ ਸ਼ਾਮ ਦਿੰਦੇ ਰਹੋ ਅਤੇ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਖੁਲਾ ਘੁਮਾਓ ਜਿਸ ਨਾਲ ਜਲਦੀ ਠੀਕ ਹੋਵੇਗੀ ਬਾਕੀ ਜਦੋ ਇਹ ਥੋੜਾ ਬਹੁਤ ਖਾਣ ਲੱਗ ਜਾਵੇ ਫਿਰ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਇਹਨਾਂ ਨੂੰ 5 ਤੋਂ 7 ਦਿਨ ਤੱਕ ਦਿੰਦੇ ਰਹੋ, ਬਾਕੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ .
ये स्वास्थ्य पौधे दो दिन के अन्दर इस तरह सुख गए है किस कारण से सके होंगे ?
(hn)
Punjab
मनोज जी यह पौधे के पत्ते गरम लू के कारण सुख गए है। पौधे को सुबह और शाम के समय पानी दे और जरूरत अनुसार नमी बनाकर रखे। धन्यवाद।
ਫੁੱਲ ਗੋਭੀ ਦੀ ਪਨੀਰੀ ਦੀ ਬਿਜਾਈ ਕਿਸ ਮਹੀਨੇ ਕਰਨੀ ਚਾਹੀਦੀ ਹੈ ਇਸ ਨੂੰ ਧੁੱਪ ਵਿੱਚ ਜਾਂ ਛਾਂ ਵਿੱਚ ਬੀਜਣਾ ਚਾਹੀਦਾ ਹੈ ਕਿਰਪਾ ਕਰਕੇ ਵਿਸਥਾਰ ਨਾਲ ਜਾਣਕਾਰੀ ਦਿਉ ਜੀ ?
(pb)
Punjab
ਭੁਪਿੰਦਰ ਜੀ, ਫੁਲ ਗੋਭੀ ਦੀ ਪਨੀਰੀ ਦੀ ਬਿਜਾਈ ਜੂਨ-ਜੁਲਾਈ ਦੇ ਮਹੀਨੇ ਵਿਚ ਕੀਤੀ ਜਾ ਸਕਦੀ ਹੈ, ਗਰਮੀਆਂ ਦੇ ਵਿਚ ਪਨੀਰੀ ਨੂੰ ਸਰਕੰਡੇ ਦੀ ਛਾਂ ਕਰ ਦੇਣੀ ਚਾਹੀਦੀ ਹੈ। ਧੰਨਵਾਦ।
Sir jhona 110 barre jankari deo ji ?
(en)
Punjab
ASP ji, Hi-110 jhone di hybrid variety hai, ih kisam da ausat kadd 115-120 cm hai ate ih bijai to 120-125 dina vich tyaar ho jandi hia . Dhanwaad .
sir. P. R. 126 jhone da beej ik killy da kina beej penda a ji Paneri bejni a marle de hisab nl ?
(pb)
harmander ji ik kile de layi jhone da 7-8 kilo beej vartan di sifarish kiti jandi hai. dhanwaad.
Sir makki ugari a. 7. 8 inch di a. Aje. Ohde patyean ch moria. Jive sundi kehda Wagera hove. N kahi pate uparo suk j rahe ne. Prombla jiyan patyan diyan. Kehdi kehdi. Spey kryea ji ?
(pb)
Harmander ji tusi makki di fasal upper Chlorantraniliprole 18.5%SC @60ml prati acrede hisab nal spray kar sakde han. Dhanwad.
sir ki asi tamatar de bed vich pendimethalin 30 ec kr skde ?
(pb)
Punjab
Karanveer ji pendimethalin di spray seed di bijayi to baad bijayi 24 ghante vich kiti jandi hai. Je tusi hale bed te paneeri nahi layi ta spray kar sakde han. Je tusi beej di bijayi kar diti hai ta bijayi to 24 ghante vich spray kar sakde han. Dhanwad.
ਜੰਤਰ ਦਾ ਬੀਜ ਖੇਤ ਵਿੱਚ ਕਿੰਨਾ ਪਾਇਆ ਜਾਵੇ ?
(pb)
ਗੁਰਲਾਲ ਜੀ ਇਕ ਏਕੜ ਲਈ ਜੰਤਰ ਦਾ 20kg ਬੀਜ ਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ।
ਡਾ. ਸਾਹਿਬ 1 ਸਾਲ ਦੀ ਕੱਟੀ ਹੈ ਉਸਦੇ ਸਿੰਗ ਹਿੱਲਦੇ ਹਨ ਇਸ ਦਾ ਕੀ ਕਾਰਨ ਹੈ? ਇਸ ਦਾ ਇਲਾਜ ਕੀ ਹੈ ?
(pb)
ਜਗਦੀਪ ਜੀ ਇਹ ਸਰੀਰ ਵਿਚ ਕਮਜ਼ੋਰੀ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Calcimust Gold liquid 30ml ਰੋਜਾਨਾ ਅਤੇ Bovimin gl liquid 3ml ਰੋਜਾਨਾ ਦੇਣਾ ਸ਼ੁਰੂ ਕਰੋ
sir ਆਹ ਵਾਲਾ ਰੇਹ ਚੀਕੂ ਦੇ ਬੂਟੇ ਨੂੰ ਪਾ ਸਕਦੇ ਆ ਚੀਕੂ ਦਾ ਫ਼ਲ growth ਨਹੀਂ ਕਰ ਰਿਹਾ ਜੇ pa sakde aa ta ਇਕ ਬੂਟੇ ਨੂੰ ਕਿੰਨੀ ਮਾਤਰਾ ਪਾਈ ਜਾਵੇ ?
(pb)
Punjab
ਰਾਜਵੀਰ ਜੀ, ਇਹ ਵਾਲੀ ਰੇਹ ਚੀਕੂ ਨੂੰ ਪਾਈ ਜਾ ਸਕਦੀ ਹੈ, ਪਰ ਇਸ ਲਈ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਪੌਦਾ ਕਿੰਨੇ ਦਿਨ ਦਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
sir pehla chiku lagia ji shi Age nhi pta ji
Punjab
Rajveer ji, age da pta hona jruri hai, age ke bina khaad di dose shi ni dssi jaa sakdi . Dhanwaad .
ਜੰਤਰ ਦਾ ਬੀਜ ਕਣਕ ਵਾਲੀ ਜ਼ਮੀਨ ਦੇ ਵੱਡ ਵਿਚ ਪਾਣੀ ਭਰ ਕੇ ਖਲਾਰ ਸਕਦੇ ਹਾਂ ?
(pb)
Punjab
ਗੁਰਲਾਲ ਜੀ ਤੁਸੀਂ ਜ਼ਮੀਨ ਨੂੰ ਪਾਣੀ ਲਗਾ ਕੇ ਜੰਤਰ ਦੇ ਬੀਜ ਦਾ ਛਿੱਟਾ ਦੇ ਸਕਦੇ ਹਨ। ਧੰਨਵਾਦ।
Sir ji 1401jhone di vrity kine time di h ji pniri smet ate pniri shidkan da ki sma hai ji ?
(en)
Punjab
Sukhi ji, 1401 basmati di kisam hai, ih kisam bijai to 145 dina vich tyaar ho jandi hai, is kisam di bijai 1 june to shuru kiti jaa sakdi hai . Dhanwaad .
devmedia
(pb)
Punjab
ਨਵਦੀਪ ਜੀ ਤੁਹਾਡੇ ਸਵਾਲ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ ਧੰਨਵਾਦ
Sir moong ki fasal sundi ka attack hai konsi dawaii ka upyog kre ?
(hn)
Haryana
raman ji mungi vich sundi di roktham layi tusi quinalphos @500-600 ml prati acre de hisab vart sakde ho. dhanwaad.
Haryana
Thnx
sir moongi nu phla paani kine din te dena chaida va 15 din di moongi ho gai aa ki paani la dita jve hun te urea kini pyi jave phle paani nl ?
(pb)
karan ji mungi nu pehla paani 25 din ton baad laun di sifarish kiti jandi hai. esnu 11 kilo urea prati acre de hisab nal bijai wele paun di sifarish kiti jandi hai. dhanwaad.
Desi mangur machli kya kya khadi hai ?
(en)
Punjab
iske vare mai purri jankari ke liye aap mr. Ankit Wagh (9096843382) se sampark kr skte hai inse apko sari jankari mill jayegi.
आलू का बीज कहा से प्राप्त किया जा सकता है ?
(hn)
Punjab
मनीष जी आलू का बीज आप अपने नजदीकी कृषि विज्ञानं केन्डर से प्रापत कर सकते है। 07489-763338 धन्यवाद्।
Sir ji cow di one ovary te luteal cyst hai illaj dsso g ?
(pb)
Dablu ji tuci iss nu nazdiki pollyclinic vich laa jao uthe isdi bachedani di sahi janch howegi ate jo bhi smasia howegi usde hisab nal sahi ilagg ho jawega. kyuki uthe isde lai specialist doctor hunde hai jo isda sahi ilagg krr denge.
बैगन की फसल में तनाछेदक रोग से बचने के लिए किस दवा का प्रयोग करे लव प्रीत कौर जी ?
(hn)
Punjab
गोपाल जी, बैंगन की फसल में तना शेदक की रोकथाम के लिए Emamectin Benzoate @80 g /एकड़ के हिसाब से छिड़काव करे। धन्यवाद।
Punjab
गोपाल जी, अगर आप Emamectin Benzoate 5%sg का प्रयोग कर चुके है तो आप Coragen @80 g /एकड़ के हिसाब से छिड़काव कर सकते है। धन्यवाद।
devmedia
(hn)
Punjab
Tarsem ji isko aap Xnel inj. 1gm, Ergovet inj. 10ml, belamyl inj. 10ml lgwayen aur isko Vivliv liquid 100ml subah sham aise 5 din den aur fir 100ml rojana dena suru kren aur injection 3 din lgwayen.
धनिया में खरपतवार हो गई है उसके लिए क्या किया जाए ?
(hn)
Rajasthan
रमन जी धनिया में खरपतवार की रोकथाम के लिए गुड़ाई करने की सिफारिश की जाती है। धन्यवाद्।
ਗਾਂ ਦੇ ਕੰਨ ਕੋਲ ਆ ਕੀ ਚੀਜ਼ ਆ ਤੇ ਇਸ ਦਾ ਕੀ ਇਲਾਜ ਹੈ ਜੀ ?
(pb)
ਇਸ ਨੂੰ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 ਦਿਨ ਲਗਵਾਓ
Punjab
ਸਰ ਇਸਦਾ ਇਲਾਜ ਜਲਦੀ ਕਰਵਾਓ ਨਈ ਤਾਂ ਹੋਰ ਵੱਧ ਜਾਂਦੇ ਨੇ ਅਤੇ ਕੋਈ ਡਾਕਟਰ ਇਲਾਜ ਨਹੀਂ ਕਰਦਾ
Punjab
ਇਸਦਾ ਕੀ ਇਲਾਜ ਹੋ ਸਕਦਾ
Inka kya solution h niche gir rhe hai or ese sikud rhe hai mango kya solution hai iska ?
(en)
Punjab
Anand ji, iski rokthaam ke liye aap NAA @200mg ko 15-20 ml alcohol me ghol le aur uske baad ise paani me ghol ke chidkaav kare . dhanyvad.
Sir g magnesium sulphate de bajre te makki ch ke benefits aa te 3 kanaal ch kinne use karne aa ?
(pb)
Yuvraaj ji, maaki ate baajre de vich magnesium di jyada kami nahi dekhi jandi , is lai is spray da makki ate baajre de vich koi bhuta fayda nahi hai ji. Dhanwaad .
sir ji gaan de pichle pair vich smseya aa sahi naal chl nahi rahi koi ilaj dsso ?
(pb)
Sandeep ji kripya aap uski video bnaa ker bhejen woh kaise chalti hai tan jo apko uske vare mai sahi jankari di ja skee.
Kakora ki kheti kese kare jankari den ?
(hn)
Maharashtra
Mahendra ji kakoda ki kheti rateli zameen jis mein javik tatt adhik hon aur achi nikas vali ho. Zameen ka pH value 6-7 ke beech ka ho. Iski kheti os area mein ki jati hai jha 1500-2500mm rainfall hoti ho. Iski achi kism Indra Kakodra hai. Is fasal ki bijayi June-july mahine mein kari jati hai. Is mein ek dig mein 8 female paudhe aur 1 male paudhe ka ratio rkhna chahiye. Iski achi pedavar ke liye jal jrur bnaye jis se paudhe upper ja sake aur support bi mile. Dhanywad.
sir ji makki te sapray kdo kriye ?
(pb)
Punjab
Satnam ji, makki di fasl vich je sundi da hamla hai ta tuci Delegate @0.4 ml/L paani de hisaab naal spray kar sakde ho ji . Dhanwaad .
ਮੱਕੀ ਨੂੰ ਕਿਹੜੀ ਸਪਰੇਅ ਕੀਤੀ ਜਾਵੇ ਗੋਭ ਦੀ ਸੁੰਡੀ ਤੇ ਕੀੜੀ ਨੂੰ ਮਾਰਨ ਵਾਸਤੇ ਫੋਟ ਕਰਨ ਵਾਸਤੇ ਮੱਕੀ ਪੂਰੀ ਤਰ੍ਹਾਂ ਵੱਧ ਨਹੀਂ ਰਹੀ ਚਾਰ ਉਂਗਲਾਂ ਦੀ ਹੋ ਕੇ ਰੋਕ ਗਈ ਹੈ ਜੀ ?
(pb)
ਹਰਪ੍ਰੀਤ ਜੀ, ਮੱਕੀ ਦੀ ਫ਼ਸਲ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
हमारे भिंडी मे ये रोग लगा है ?
(hn)
Maharashtra
मुन्ना जी, कृप्या आप अपनी फसल की फोटो जरूर भेजे ता जो , उस हिसाब से आपको इस बारे में सही जानकारी दी जा सके। धन्यवाद।
Sir kheta di piep line lai sarkar valo subsidy ਆਉਂਦੀ a ke nhi asi pipeline lagoni c pani lai te kini ondia foot ta 700 foot a bina erigesan tu kewal pipe line te ?
(pb)
Punjab
Chamkaur ji, is sambandhi jaankaari lain lai tuci , Soil and water conservation Office , sangrur - 01672-230872 naal sampark kar sakde ho ji . Dhanwaad .
ਸਤ ਸ੍ਰੀ ਅਕਾਲ ਜੀ ਮੈਂ 2 ਮਹੀਨੇ ਤੱਕ dary ਫਾਰਮ ਕਮ ਕਰਨ ਜਾ ਰਿਹਾ ਪਰ ਕੁਜ ਕ ਸਵਾਲ ਮੇ ਤੁਹਾਡੇ ਤਕ ਸਾਂਜੇ ਕਰ ਦਿਆਂ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਜਿਸ ਨਾਲ ਵੀ ਗੱਲ ਕਰਾਂ ਯਾਰ ਮੇ dary ਫਾਰਮ ਗਾਵਾਂ ਦਾ ਕੰਮ ਕਰਨ ਜਾ ਰਿਹਾ ਹਾਂ ਤਾਂ ਅੱਗੋਂ ਜਵਾਬ ਮਿਲਦਾ ਨਾ ਇਹ ਕੰਮ ਨਾ ਕਰੀਂ ਖਰਚੇ ਬੜੇ ਬਚਦਾ ਕੁਜ ਨੀ ਦੁੱਧ ਦਾ ਰੇਟ ਨੀ ਗਾਵਾਂ ਰਹਿੰਦੀਆਂ ਨੀ ਹੋਰ ਪਤਾ ਨਈਂ ਕਿ ਕੁਜ ਆਂਦੇ ਮੇ 0 ਤੋਂ ਕੰਮ ਕਰਨਾ ਸਮਜ ਨੀ ਆਉਂਦੀ ਕਿਵੇ ਕਰਾਂ ਕਿਉਕਿ ਸਵਾਲ ਹਰ ਕੋਈ ਏਹੀ ਕਰਦਾ ਇਹ ਕੰਮ ਨਾ ਕਰ ਲਈ ਸ਼ੁਰੂ ਕੀਤੇ ਮੇਰੇ ਵੀਰੋ ਤੁਸੀਂ ਦੱਸੋ ਮੇ ਇਹ dary ਫਾਰਮ ਕਰਾਂ ਜਾ ਨਾ ਮੈਨੂੰ ਬਾਹਰ ਰਹਿੰਦੇ ਨੂੰ ਵੀ 15 ਸਾਲ ਹੋਗੇ ਮੇ ਚਉਣਾ ਮੇ ਕੋਈ ਆਪਣਾ ਕਾਰੋਬਾਰ ਚਲਾ ਲਵਾ ਜਿਸ ਨਾਲ ਘਰ ਦਾ ਵਦੀਆ ਖਰਚਾ ਚਲੀ ਜਾਵੇ ਤੇ ਮੇਨੂ dairy ਫਾਰਮ ਚੰਗਾ ਲੱਗਾ ਤੁਸੀਂ ਦੱਸੋ ਸਲਾਹ ਦਸੀਓ ਜੀ ਉਡੀਕ ਚ ?
(pb)
Punjab
ਨਵਦੀਪ ਜੀ ਕਿਸੇ ਵੀ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਉਸਦੀ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਇਸ ਲਈ ਤੁਸੀ ਪਹਿਲਾ ਇਸ ਕੰਮ ਦੀ ਟ੍ਰੇਨਿੰਗ ਲਓ ਅਤੇ ਸ਼ੁਰੂਆਤ ਵਿਚ ਤੁਸੀ 5 ਪਸ਼ੂ ਰੱਖੋ ਜਿਹਨਾਂ ਤੋਂ ਤੁਹਾਨੂੰ ਪਸ਼ੂਆਂ ਵਾਰੇ, ਖੁਰਾਕ ਵਾਰੇ ਅਤੇ ਦੁੱਧ ਵਾਰੇ ਜਾਣਕਾਰੀ ਮਿਲੇਗੀ ਅਤੇ ਜਿਵੇਂ ਜਿਵੇਂ ਤੁਹਾਨੂੰ ਇਸ ਕੰਮ ਵਿਚ ਫਾਇਦਾ ਹੋਵੇਗਾ ਤਾਂ ਤੁਸੀ ਇਸ ਨੂੰ ਹੋਲੀ ਹੋਲੀ ਵਧਾਓ, ਕਈ ਪਸ਼ੂ ਪਾਲਕ ਸ਼ੁਰੂ ਵਿਚ ਇਕੱਠੇ ਪਸ਼ੂ ਰੱਖ ਲੈਂਦੇ ਹੈ ਜਿਸ ਨਾਲ ਉਹ ਨੁਕਸਾਨ ਵਿਚ ਜਾਂਦੇ ਹੈ ਬਾਕੀ ਤੁਸੀ ਇਸ ਕੰਮ ਦੀ ਪੂਰੀ ਜਾਣਕਾਰੀ ਲਈ ਅਤੇ ਟ੍ਰੇਨਿੰਗ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ.
Sir ਕਿੰਨੂ ਦੇ ਪੱਤੇ ਕੁਝ ਇਸ ਤਰ੍ਹਾਂ ਦੇ ਹੋ ਰਹੇ ਹਨ। ਪੱਤੇ ਦਾ ਮੁੜਨਾ ਧੱਬੇ ਜਾਲੀ ਬਣਨਾ ?
(pb)
ਅਵਨੀਤ ਜੀ ਇਸਦੇ ਲਈ ਤੁਸੀਂ dimethoate @ 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧਨਵਾਦ।
सर जी मेरी एक गाय शाम को बच्चा दी है उसके एक थन के एकदम नीचे वाल्ब से दूध निकलने में प्रॉब्लम हो रही हैं बहुत ताकत लगाने के बाद दूध निकल रहा है को समाधान बताइए ?
(en)
Punjab
आप उसे तुरंत नज़दीकी डॉक्टर से जांच करवाएं क्योंकि उसेके थनों की पूरी तरह जांच करके ही सही इलाज हो सकता है ।
ਸਰ ਮੂੰਗੀ ਦੇ ਵਿਚ ਇਹ ਡੀਲਾ ਬਹੁਤ ਹੋ ਗਿਆ ਇਸਦਾ ਗੁਡਾਈ ਤੋਂ ਬਗੈਰ ਕੋਈ ਹੋਰ ਹੱਲ ਹੈ ?
(pb)
ਗੁਲਾਬ ਜੀ ਮੂੰਗੀ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।
A I ਕਰਵਾਉਣ ਤੋਂ 2 ਦਿਨ ਬਾਦ ਗਾਂ ਐਵੇਂ ਨਾਲੇ ਕਰ ਰਹੀ ਹੈ ਕਿ ਕਰਨ ਹੋ ਸਕਦਾ ?
(pb)
ਰਵਿੰਦਰ ਜੀ ਤੁਸੀ ਉਸ ਨੂੰ Keeper Plus powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 20 ਦਿਨ ਤਕ ਦਿੰਦੇ ਰਹੋ
सर जी मैं हरियाणा से हूं और मुझे प्यार 131 का बीज चाहिए शंभू बॉर्डर के पास अंबाला के पास एक पंजाब वालों की शॉप है उसे का बीज मिलता है कृपा करके मुझे उसका नंबर दे दो या फिर उसके आसपास का कोई कांटेक्ट नंबर दे दो ?
(hn)
Punjab
जस्सी जी, कृप्या आप हमे उस दुकान का नाम जरूर बताएं ता जो आपको उन का नंबर दिया जा सके। धन्यवाद।
Sar pedi ganne ko keda kit Kha Raha hai and uski coth mein bhi kida laga hua hai koi achcha salt bataen jiski spry kar saken aur result kafi dinon Tak chale ?
(hn)
Maharashtra
Neeraj ji, aap katene vaale keede aur black bug ki rokthaam ke liye chlorpyriphos@1 L/acre ke hisaab se spray kar sakte hai . Dhnyvaad.
इसके बारे मे बताइए ?
(hn)
Maharashtra
पुलेंद्र जी, इसमें leaf miner का हमला है और mossaic बिमारी के लक्षण भी है , आप leaf miner की रोकथाम के लिए Dimethoate @200 ml /एकड़ के हिसाब से छिड़काव करे और mossaic की रोकथाम के लिए imidacloprid @1 ml /L पानी के हिसाब से छिड़काव करे। धन्यवाद।
Urea baare v dso kdo pauna ?
(pb)
gurjeet ji kirpa eh daso vi tusi kis fasal baare jankari laina chahunde ho us hisab nal hi tuhanu sahi jankari diti ja sakdi hai. dhanwaad.
Sir Emamectin Benzoate 1.9% jis vich corazen mix hundi hai oh makki di sundi maare gi
Punjab
Manpreet ji, changa result lain lai ihna nu mix na karo, ihna vicho kise ikk da hi spray karo ji. Dhanwaad .
Sir jowar kine time baad spray krni chahi d aa te kdhi krni chahi d aa result bdia mile ?
(pb)
Punjab
Gurjeet ji, kirpa ke ih dasso ki tuhaadi fasl te kihde keede da hamla hai, us hisaab naal hi tuhaanu is bare sahi jaankari ditti jaa skaegi. Dhanwaad .
ਇਸ ਵਾਰ ਝੋਨੇ ਦੀ ਕੋਈ ਨਵੀਂ ਵਰਾਇਟੀ ਆਈ ਹੈ ਤਾਂ ਜਰੂਰ ਦੱਸਣਾ ਜੀ । ਕਿੰਨਾ ਝਾੜ ਅਤੇ ਕਿੰਨਾ ਟਾਈਮ ਲੈਂਦੀ ਹੈ ?
(pb)
Haryana
ਸੁਖਦੀਪ ਜੀ ਝੋਨੇ ਦੀ ਇਸ ਵਾਰ pr 131 ਕਿਸਮ ਆਈ ਹੈ ਇਸਦਾ ਔਸਤ ਝਾੜ 31 ਕੁਇੰਟਲ ਪ੍ਰਤੀ ਏਕੜ ਹੈ। ਇਹ ਤਕਰੀਬਨ 110 ਦਿਨ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। .ਧੰਨਵਾਦ
सर जी मुझको गन्ने में अच्छी पैदावार लेने के लिए कोई अच्छा सा सल्ट बताओ जिससे कि गन्ने मे कोई रोग न लगे और गन्ना स्वस्थ हो कोई स्प्रे बताये ?
(hn)
Haryana
नीरज जी यह बताये की अपने गन्ने में कोनसी खाद डाली है उस हिसाब से आपको सही जानकारी दी जा सकती है। धन्यवाद्।
ਪੀ ਆਰ 126 ਬਾਰੇ ਸਾਰੀ ਜਾਣਕਾਰੀ ਦਿਉਜੀ ਪਨੀਰੀ ਬੀਜਣ ਦਾ ਸਮਾਂ ਤੇ ਖਾਦਾਂ ਵਗੈਰਾ ?
(pb)
ਪਰਮਜੀਤ ਜੀ ਪੀ ਆਰ 126 ਨੂੰ 25 ਮਈ - 20 ਜੂਨ ਤੱਕ ਬੀਜ ਕਰ ਸਕਦੇ ਹੋ। ਇਸਨੂੰ ਤੁਸੀਂ 90 ਕਿਲੋ ਯੂਰੀਆ ਤੇ 27 ਕਿਲੋ dap ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਮਿੱਟੀ ਚੁੱਕੀ ਵਾਲੇ ਖੇਤ ਵਿੱਚ ਕੀ ਕੀ ਪਾਇਆ ਜਾਵੇ ਰੇਤਲਾ ਵਾਹਣ ਹੈ ?
(pb)
Punjab
ਵਰਿੰਦਰ ਜੀ, ਮਿੱਟੀ ਚੁੱਕੀ ਵਾਲੇ ਖੇਤ ਵਿਚ ਤੁਸੀ ਰੂੜੀ ਦੀ ਖਾਦ ਪਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਹਰੀ ਖਾਦ ਵਾਲੀ ਫਸਲ ਜਿਵੇ ਕਿ ਜੰਤਰ, ਸਣ, ਮੂੰਗੀ ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Sir pusa 44 ਡੋਗਰ pusa ਪੀਲੀ pusa ਐਨਾ ਦਾ ਕੀ ਫਰਕ ਆ kis ਦਾ ਝਾੜ ਜਦਿਆ ਕਦੋਂ ਲੋਨਾ ਚਾਈਦਾ ਪੂਰੀ ਜਣੇਕਰੀ ਦਿਓ ਪਨੀਰੀ ਬਾਰੇ ਵੀ ?
(pb)
Punjab
ਇੰਦਰਜੀਤ ਜੀ, ਪੀਲੀ ਪੂਸਾ ਅਤੇ ਡੋਗਰ ਪੂਸਾ ਵਿਚ ਬਹੁਤਾ ਅੰਤਰ ਨਹੀਂ ਹੈ, ਵੈਸੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਇਸ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਕਿ ਇਹ ਸਮਾਂ ਵੀ ਜ਼ਿਆਦਾ ਲੈਂਦੀ ਹੈ ਅਤੇ ਇਸ ਤੇ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ, ਤੁਸੀ ਇਸ ਦੀ ਜਗਾਹ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 131, PR 126, PR 130 ਕਿਸਮਾਂ ਨੂੰ ਤਰਜੀਹ ਦਿਓ ਜੀ। ਜੇ ਤੁਸੀ ਪੀਲੀ ਪੂਸਾ ਕਿਸਮ ਦੀ ਬਿਜਾਈ ਕਰਨੀ ਹੈ ਤਾ 15 ਮਈ ਤੋਂ ਇਸ ਕਿਸਮ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ ਜੀ। ਧੰਨਵਾਦ
Gur jo ki onion seed crop me madhumakhi ko attract karne ke liye during pollination use karte hai. Kirpya karke iski recommended dose bataye dhanyavaad ?
(en)
Maharashtra
Gaurav ji, aap gud aur paani 1:1 ratio me madhumakhi ko attract karne ke liye paryog kar sakte hai. Dhnyvaad .
मछली पालन कैसे करते है ?
(hn)
Punjab
मछली पालन का काम शुरू करने से पहले आप नज़दीकी मछली पालन विभाग से इस काम की ट्रेनिंग लें जिसमें आपको पूरी जानकारी भी मिलेगी और लोन, सब्सिडी भी ले सकते है आप इसके लिए Fisheries Research & Information Centre (FRIC), Address: 4FQV+MHV, Hesaraghatta, Bengaluru, Karnataka 560089, Phone: 080 2846 6244 से संपर्क कर सकते है।
Fish farming kaise shuru kren ?
(hn)
Punjab
Tushar ji fish farming suru krne se pehle aap apne nazdiki fishery dept. se iski training len jisme apko iss kam ki puri jankari milegi aur loan, subsidy bhi milegi aap iske liye Fisheries Research & Information Centre (FRIC), Address: 4FQV+MHV, Hesaraghatta, Bengaluru, Karnataka 560089, Phone: 080 2846 6244 se sampark kr skte hai.
ਪਿਆਜ਼ ਦੇ ਉਪਰ thrips ਦੇ ਖਾਤਮੇ ਲਈ Quinalphos ਦਵਾਈ ਇਸਤੇਮਾਲ ਕਰ ਸਕਦੇ ਹਾਂ ?
(pb)
Punjab
ਸੰਦੀਪ ਜੀ, ਪਿਆਜ ਦੀ ਫਸਲ ਵਿਚ thrips ਦੀ ਰੋਕਥਾਮ ਲਈ ਤੁਸੀ Dimethoate @200-250 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
ਗੱਬਣ ਦਾ ਟੀਕਾ ਲੱਗਣ ਦੇ 54 55 ਦਿਨ ਬਾਅਦ ਇਸ ਤਰਾਂ ਦੇ ਜਾਲੇ ਆਉਣ ਦਾ ਕੀ ਮਤਲਬ aa ?
(pb)
Punjab
ਰਣਬੀਰ ਜੀ ਇਸਦਾ ਕੋਈ ਚੱਕਰ ਨਹੀਂ ਹੈ ਤੁਸੀ 100ml ਸਰੋਂ ਦਾ ਤੇਲ ਗਰਮ ਕਰੋ ਅਤੇ 100gm ਮੀਠੀ ਸੌਂਫ ਪਾਓ ਅਤੇ ਭੁਨ ਕੇ 3 ਤੋਂ 4 ਦਿਨ ਖਿਲਾਓ ਬਾਕੀ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ
sir Makki beji a ji. 1 ecar di 2 boria D. A P. payi a. Pakavi maki a. Hun ki payea ji ohnu sahi growth kare. 13 days di aa ?
(pb)
Punjab
Harmander ji, tuci fasl nu 25 kg urea pehle paani to bad de sakde ho ate 25 kg urea makki da kadd 1.5-2 futt hon te ate 25 kg urea makki de nisarn to pehla pao ji . Dhanwaad .
Bel ka ped kaise lagaya jata hai aur usko kaisi khad mitti Chahiye ?
(hn)
Maharashtra
Rakesh ji, bel ka ped lgaane ke liye domat mitti kaafi achi rehti hai, iske liye aap 3 x3 x3 m ka pit khod le aur usme paudhe ko lgaa sakte hai, aap is ko 400-800 g urea, 1-1.5 SSP khaad daal sakte hai. Dhnyvaad.
ਮੋਗੇ ਤੇ ਫਿਰੋਜ਼ਪੁਰ ਸਬਜੀ ਮੰਡੀ ਚ ਘੀਆ ਤੋਰੀ ਦਾ ਕੀ ਰੇਟ ਹੈ ?
(pb)
Punjab
ਗੁਰਜੰਟ ਜੀ, ਸਬਜ਼ੀ ਦਾ ਰੇਟ ਰੋਜਾਨਾ ਮੰਡੀ ਤੋਂ ਮੰਡੀ ਆਮਦ ਅਤੇ ਮੰਗ ਦੇ ਹਿਸਾਬ ਨਾਲ ਵੱਧ ਘੱਟ ਹੁੰਦਾ ਰਹਿੰਦਾ ਹੈ, ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਹਾਨੂੰ ਸਬਜ਼ੀ ਮੰਡੀ ਵਿਚ ਹੀ ਸੰਪਰਕ ਅਕਰਨਾ ਪਵੇਗਾ। ਧੰਨਵਾਦ।
Munfali pehla pani lga deya ha jo 35day ka hu gya h mumfale ab usme kya lagaya Jay Jessie mumfale mote hu aur adhik utpaadan hu ?
(hn)
Maharashtra
chandu ji kirpya yeh btaye ki apne usko konsi khad bijai ke samay daali hai us hisab se hi apko jankari di ja sakti hai. dhanyawad.