Maharashtra
Search
सर जी मेरा प्रश्न इस प्रकार है कि में अपने पेडी गन्ने में कारटप व Benzonate के साथ नेनो यूरिया तरल को एक साथ मिलाकर स्प्रै कर सकता हू आप इसका सही से जबाब दे और सुझाव बताये फसल पर तो कोई दुष प्रभाव नही पडेगा धन्यवाद ?
(hn)
नीरज जी आप गन्ने की फसल में कीटनाशक और fertilizers को एक साथ वरतो न करे। गन्ने की फसल में emamectin benzoate और cartap का उपयोग अलग करे और nano urea का उपयोग अलग करे। अगर आपको दानेदार यूरिया मिल रही है तो नैनो यूरिया की जगह पर दानेदार यूरिया का ही उपयोग करे। धन्यवाद
ਸ੍ਰੀ ਮਾਨ ਜੀ ਮੱਕੀ ਬੀਜੀ ਆ ਪੈਨਰ ਦੀ 1844ਕਿਸਮ ਪੰਦਰਾਂ ਦਿਨ ਦੀ ਹੋਗੀ ਇੱਕ ਕਿੱਲੇ ਜ਼ਮੀਨ ਤੇ ਇੱਕ ਬੋਰੀ ਡੀਐਪੀ ਪਾਈ ਸੀ ਹੁਣ ਕਿਤੇ ਕਿਤੇ ਚਿੱਟਾ ਮੱਛਰ ਉੱਡ ਦਾ ਗਾਂ ਕੋਈ ਹੱਲ ਦੱਸੋ ਜੀ ਨਾਲੇ ਕਿੰਨੀ ਯੂਰੀਆ ਖਾਦ ਪਾਈ ਜਾਵੇ ਜੀ ਧੰਨਵਾਦ ਜੀ ਡਾਕਟਰ ਸਾਹਿਬ ?
(pb)
ਭੁੱਲਰ ਜੀ, ਤੁਸੀ 25-30 kg /ਏਕੜ ਦੇ ਹਿਸਾਬ ਨਾਲ urea ਖਾਦ ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ , ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਸੀ imidacloprid @0.5-1 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
ਲਛਮਣ ਜੀ ਮੱਕੀ ਵਿਚ ਜੇ ਚਿੱਟੇ ਮੱਛਰ ਦਾ ਹਮਲਾ ਵਧੇਰੇ ਹੁੰਦਾ ਹੈ ਤਾ ਤੁਸੀਂ ਇਸਦੇ ਲਈ Imidacloprid@2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੀ ਕਰ ਸਕਦੇ ਹਨ। ਅਚਾਰ ਵਾਲੀ ਮੱਕੀ ਨੂੰ ਯੂਰੀਆ@120kg ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 45-50 ਦਿਨਾਂ ਵਿਚ ਪੂਰੀ ਕਰਨੀ ਚਾਹੀਦੀ ਹੈ। ਸਾਰੀ ਯੂਰੀਆ 3-4 ਵਾਰੀ ਵਿਚ ਪਾ ਦਿਓ। ਧੰਨਵਾਦ।
Will garlic cultivation be profitable in Mohali distt ?
(en)
Chandigarh
FD, garlic cultivation is profitable in your area. It can be cultivated on various soil types. It gives best result when grown in sandy loam and silt loam soils rich in organic matter. Loose and sandy soils are not suitable for cultivation as bulb produce in such soil are deformed with less keeping quality. pH of soil should be 6 to 7. Thank you.
125 -130 din lain wali jhone d varieties dasso g....bhawe koi v howe pr ya hibrid area mohali ?
(en)
Parminder ji PR 126 variety thode samay di variety hai. Eh kisam livayi to baad takreeban 93 dinna vich pak jandi hai. Dhanwad.
Sr g 10 days de puppies nu skin allergy ho rhi a breed German shepherd ?
(pb)
Harvinder ji tuci isdi skin vich notix powder lgana suru kro ate 25-30 din di umar ton badd Hitek injection 1ml/33kg bhar de hisab nal chamdi vich lgwao.
Sir kado krke jhona laun di sahi date ki aa g es var ?
(pb)
Jot ji sarkar valo paneeri beejan di tareek 20 may te kaddu karke jhona laun di tareek 20 june teh kiti gyi hai. Dhanwad.
Punjab
20 june
retly jameen wich paddy k best variety kehdi hae g mashi moter kaa pani neher ka v pani hae g satat panjab distric ferozpur ?
(en)
Punjab
Lakhbeer ji , vaise jyada retli jameen vich jhone di kaasht nahi karni chahidi par je tuhaade kol paani di kaafi uplabdhi hai ta tuci ghatt sma lian vaalian kisman jive ki PR 131, PR 130 ate PR 126 di bijai kar sakde ho ji . Dhanwaad .
Kharbuja me fruit initial stage par peela ho raha hai . Kya kare ?
(en)
Maharashtra
Anuj ji, ye nutrition ki kami ki vjah se hai, is ke liye aap NPK 19:19:19 @10-15 g/L paani ke hisaab se spray kare. Dhnyvaad .
ਸਰ ਝੋਨੇ ਦੀ ਸਿੱਧੀ ਬਿਜਾਈ ਲਈ ਕਿਹੜੇ ਬੀਜ ਲਾਭਦਾਇਕ ਹਨ ਜਿਲਾ ਸ਼੍ਰੀ ਮੁਕਤਸਰ ਸਾਹਿਬ ਵਿਚ ?
(pb)
Punjab
ਗੁਰਬਿੰਦਰ ਜੀ, ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇ ਕਿ PR 131, PR 130 ਅਤੇ PR 126 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਮੱਝ ਦੀ ਅਗਲੀ ਲੱਤ ਤੇ ਗੋਡੇ ਤੋਂ ਉਪਰ ਆ ਗੁਮੜ ਜਿਹਾ ਹੋ ਗਿਆ ਜੀ ਸੋਜ ਹੋ ਰਹੀ ਹੈ ਸੱਟ ਤੇ ਕੁਛ ਨਹੀਂ ਲੱਗੀ ਇਲਾਜ ਦੱਸੋ ਜੀ ?
(pb)
ਰਿੰਕੂ ਜੀ ਤੁਸੀ ਇਸ ਉਪਰ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ ਜੇਕਰ ਇਸ ਵਿੱਚ ਕੋਈ ਸੋਜਿਸ਼ ਅਤੇ ਲਾਲ ਵੀ ਹੈ ਤਾਂ DCR inj 2.5gm ਅਤੇ Avil inj 10ml ਮਿਕਸ ਕਰਕੇ 3 ਦਿਨ ਲਗਵਾਓ
Sir meri jhoti de 3 4 5 date nu davai bachedani vich Rakhi c.per oh 30 din badd .patla Pani suti jadi aa.oh pahila v esy tra kardi c.os de puri tar nahi bandi.heat sahi ni aa rahi ?
(pb)
Punjab
Mangat ji tuci usdi heat khali rehn deo ate uss nu Agrimin-i tablet rojana 1 goli ate Keeper plus powder 30gm rojana dena suru kro ate agli heat vich aunn te jhote ton krwao ate RC forte 4gm injection 3 din lgwao ate keeper plus powder bhi dinde rho.
sir gaa hai oh khoon mootdi hai oh pathe v khandi hai te gaala v krdi hai ehda ki treatment kita jawe ?
(pb)
ਗੁਰਭੇਜ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
sir PR 121 di paniri beejan lae bheej pani ch pa dita hai pr hun asi paniri late bheejni chaonde han ki esnu 3 4 din pani ch rehan diye ta jo angur na mare kyuki sarkar ne jhone di tareek late diti hai g ?
(pb)
Gurpartap ji sarkar valo paneeri beejan di tareek 20 May te paneeri di transplanting 20 june teh kiti gyi hai. Tusi enne dinn beej nu pani vich nahi rakh sakde. Je jyda dinn pani vich rakhde han ta os nal beej khrab v ho sakda hai. Baki paneeri kinne dinna vich tyar hundi hai os hisab nal tusi thora bhut aage piche kar sakde han. Dhanwad.
paji sarjar ne ki date diti aa mai Aap pr 121 di paneeri beejni aa os hisab nal a kine dina wich isdi paneeri teyar hundi a tuhadi
Punjab
35 din vich tyar hundi hai pr sarkar ne bhai 20 june diti hai odo tak paniri 50 din di ho jani lag pag
ਸਰ ਜੀ ਪਸ਼ੂਆਂ ਨੂੰ ਮੱਖੀਆਂ ਬਹੁਤ ਤੰਗ ਕਰਦੀਆਂ ਹਨ ਮੱਖੀਆਂ ਨੂੰ ਮਾਰਨ ਦਾ ਕੋਈ ਤਰੀਕਾ ਦੱਸੋ ਜੀ ?
(pb)
ਮੱਖੀਆਂ ਤੋਂ ਬਚਾਵ ਲਈ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.
ਸ੍ਰੀ ਮਾਨ ਜੀ ਮੂੰਗੀ ਦੀ ਬਿਜਾਈ ਕੀਤੀ ਸੀ ਪਰ 15 ਦਿਨ ਹੋਗੇ ਆ ਉੱਗੀ ਨਹੀ ਹੁਣ ਕਿ ਬੀਜੀਏ ਜੋ ਬਾਸਮਤੀ ਤੋਂ ਪਹਿਲਾਂ ਤਿਆਰ ਹੋ ਜਾਵੇ ?
(pb)
Punjab
ਅਵਤਾਰ ਜੀ, ਤੁਸੀ ਚਾਰੇ ਵਾਲੀ ਜਵਾਰ ਜਾ ਮੱਕੀ ਦੀ ਖੇਤੀ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਹਰੀ ਖਾਦ ਲਈ ਜੰਤਰ ਦੀ ਬਿਜਾਈ ਵੀ ਕਰ ਸਕਦੇ ਹੋ ਜੀ। ਧੰਨਵਾਦ।
ਸ੍ਰੀ ਮਾਨ ਜੀ ਮੂੰਗੀ ਦੀ ਬਿਜਾਈ ਕੀਤੀ ਸੀ ਪਰ 15 ਦਿਨ ਹੋਗੇ ਆ ਉੱਗੀ ਨਹੀ ਹੁਣ ਕਿ ਬੀਜੀਏ ਜੋ ਬਾਸਮਤੀ ਤੋਂ ਪਹਿਲਾਂ ਤਿਆਰ ਹੋ ਜਾਵੇ ?
(pb)
Punjab
ਅਵਤਾਰ ਜੀ, ਤੁਸੀ ਚਾਰੇ ਵਾਲੀ ਜਵਾਰ ਜਾ ਮੱਕੀ ਦੀ ਖੇਤੀ ਕਰ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਹਰੀ ਖਾਦ ਲਈ ਜੰਤਰ ਦੀ ਬਿਜਾਈ ਵੀ ਕਰ ਸਕਦੇ ਹੋ ਜੀ। ਧੰਨਵਾਦ।
Hlo sir first tym delivery cow (desi) quality ..20days left . Koi udder nhi bn rha koi medicine dso jis nl udder bnjya bilkul zero a udder ?
(en)
Vishal ji pashu de lewe di vdhia growth lai suun ton 2 mahine pehla changi khurak ate dekbhal di jrurat hundi ha tuci hun iss nu metabolite powder rojana 1 pouch dena suru kro ate Vitum-h liquid 5ml lgwayen aur 2-2 din ke frak 4-5 inj. lgwayen aur iski khurak ka purra dian rakhen.
eh jamun hai 3 sal da ho gya ehde te kuchh ni lgda ji ehda ki ilaj kita jawe ?
(pb)
Punjab
ਨਿਰਮਲ ਜੀ, ਇਹ ਬੂਟੇ ਦੀ ਕਿਸਮ ਕਰ ਕੇ ਵੀ ਹੋ ਸਕਦਾ ਹੈ ਪਰ ਤੁਸੀ ਇਸ ਦੇ ਤਣੇ ਤੇ ਟਕ ਜਰੂਰ ਲਾਓ , ਇਸ ਨਾਲ ਵੀ ਬੂਟੇ ਨੂੰ ਫਲ ਜਲਦੀ ਆਉਣ ਲੱਗ ਜਾਂਦਾ ਹੈ ਜੀ। ਧੰਨਵਾਦ।
ਕੀ ਡਰੈਗਨ ਫਰੂਟ ਤੇ ਕਲੋਲੋ ਦੀ ਸਪਰੇਅ ਕਰ ਸਕਦੇ ਹਾਂ ਵਾਧੇ ਲਈ ?
(pb)
Punjab
ਰਣਜੀਤ ਜੀ, ਤੁਸੀ ਜਿਹੜੀ ਸਪਰੇ ਕਰਨੀ ਚਾਹੁੰਦੇ ਹੋ, ਕਿਰਪਾ ਕਰ ਕੇ ਉਸ ਦੀ ਫੋਟੋ ਜਰੂਰ ਭੇਜੋ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਸਰ ਗਾਂ ਦੇ ਦੁੱਧ ਵਿੱਚ ਛਿੱਡੀਆ ਅਤੇ ਖੂਨ ਆਉਂਦਾ ਹੈ ਸੁੱਕੇ ਟੀਕੇ ਵੀ ਲਗਵਾਏ ਹਨ ਪਰ ਫਰਕ ਨੀ ਪਿਆ ਕੋਈ ਇਲਾਜ ਦੱਸੋ ਜੀ। ਧੰਨਵਾਦ ਜੀ ?
(pb)
ਤੁਸੀ ਇਸ ਨੂੰ AMC forte 4.5gm, Zackshot inj. 20ml, Ascrobic acid 30ml ਲਗਵਾਓ ਅਤੇ mammidium powder 50gm ਰੋਜਾਨਾ ਅਤੇ buffzon ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ
buds drop kr jandia ne g gardenia plant ch before flowering any solution for more flowering ?
(en)
ramandeep this may be due to the deficiency of nutrient so you can spray the npk 191919@10-15 gram per litre water. thank you.
ਡਾਕਟਰ ਸਾਹਿਬ ਅਸੀਂ ਤੁਹਾਨੂੰ Thiamethoxam 30 FS ਅਸਾਲਟ ਦੀ ਫੋਟੋ ਪਾਈ ਹੈ ਇਹ ਦੱਸੋ ਕੇ ਕੱਦੂ ਜਾਤੀ ਦੀਆਂ ਸਬਜ਼ੀਆਂ ਵਿਚ ਸੁਰੰਗੀ ਕੀੜੇ ਵਾਸਤੇ ਠੀਕ ਹੈ ਧੰਨਵਾਦ ?
(pb)
ਜਗਰੂਪ ਜੀ ਜੇ ਤੁਹਾਨੂੰ dimethoate ਦਵਾਈ ਮਿਲਦੀ ਹੈ ਤਾਂ ਤੁਸੀਂ ਉਸਦੀ ਵਰਤੋਂ 2ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ ਨਹੀ ਟੈਨਿਸ ਦਵਾਈ ਦੀ ਵਰਤੋਂ 1 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ. ਧੰਨਵਾਦ।
इस महीने मे धनिया डालने से खेती अच्छी होगी क्या ?
(hn)
Maharashtra
घनश्याम हिलाल जी आप इस महीने में धनिया की खेती कर सकते है इस से इसकी पैदावार बढ़िया होगी। धन्यवाद
ਮੂੰਗੀ ਤੇ ਸੁੰਡੀ ਤੋਂ ਸਭ ਵਧਿਆ ਦਵਾਈ ਕਿਹੜੀ ਹੈ ਲੰਬੇ ਅਸਰ ਵਾਲੀ ?
(pb)
Punjab
ਬੇਅੰਤ ਜੀ, ਤੁਸੀ quinalphos @400-500 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਦਾ ਨਤੀਜਾ ਕਾਫੀ ਚੰਗਾ ਰਹਿੰਦਾ ਹੈ ਜੀ । ਧੰਨਵਾਦ।
Punjab
25%gm
Punjab
ਇਸ ਤੋਂ ਪਹਿਲਾਂ ਸੈਪਰ ਕਲੋਰੋ ਕੀਤੀ ਸੀ 0%ਰਿਜਲਟ ਮਿਲਿਆ ਹੈ.
sir mahine di sui gaa de moot ch khoon aunda hai ki ilaj kita jawe ?
(pb)
Punjab
tuci iss nu Moxel inj. 4gm, Avil inj. 10ml, Melonex plus inj. 15ml rojana 3 din lgwao ate pehle din Berenil inj. 20ml lgwao isda 72 hours tak assar rehnda hai baki uss nu Sharkoferol liquid 50ml rojana deo.
Mere pas 1sahiwal gay ki bachri pahli bar biyai h 20din ho gaye doodh se nahi badh rahi h. Uska upay batlana ?
(hn)
Yadav ji usko aap acha hara chara dalen aur uske khane ke hisab se achi company ki feed den jisko woh asani se khaa leti hai aur iske sath sath usko Lactomax tablet 10 golia rojana aur Enerdyna liquid 100ml rojana dena suru kren aur mousam ke hisab se sahi dekbhal kren.
सर जी मेरा सवाल यह की मैंने 100 पेड़ सफेदे के खुदवाये है अपने खेत से उन खडो मे जो पतली पतली जडे बची हुई है उनका समाधान क्या हो सकता है जिनसे की दोबारा से फुट न निकलें ?
(hn)
Maharashtra
कमल जी, आप मशीन या ट्रैक्टर की मदद से जड़े निकाल भी सकते है और अगर फुटाव शुरू होता है तो आप paraquat का छिड़काव कर सकते है। धन्यवाद
super napier ghas ka beej Bihar me kanha milega ?
(hn)
Punjab
Akhilesh jji aap iski roots lene ke liye Farmbaba Ayurvedic Nursery 9412568747 se sampark kar sakte hai .dhanywad
47 the paddy seed bara dasna jharr khad disease bimaria bare and time bare dasna ji ?
(pb)
Harpreet ji HKR 47 paddy livayi to baad takreeban 104 dinna vich pak jandi hai. Esda austan jhad 29.5 quintal prati acre da hai. Eh variety jhulas rog da takra nahi kar sakdi. Es kisam nu dujiya kisma de brabar hi khado di varto kiti jandi hai. Dhanwad.
do u know sindhu mango ?
(en)
Rajasthan
wael ji sindhu is the variety of mango. so what you want to know about this variety so that we can give you right information .thank you.
Rainfed agriculture watershed management ?
(hn)
Punjab
Ganesh Ji it is a wide topic please tell us in detail what you want to know about this so that we can guide you accordingly.thank you
Sir mere kol 2 month da pomperian Dog hai.diet plan dseo g.us nu ki dena hai and ki nhi dena .us nu kine tym bad khan peen nu dena hai .sir nyt tym 12 vje to bad chook da rehnda va mai aje 2 din hoye lai k aye nu.day tym thik rehnda va .kdi soh janda kdi khedan lag janda va ?
(pb)
tuci uss nu puppy cerelac dena suru kro ate thode dina badd Royal canin puppy starter feed thodi thodi krke khila skde ho ate hajme lai Brotone liquid 1ml tak de skde ho. baki ehh ajje bacha iss lai ehh kddi kehelge ate kddi awaza kaddn lagg jawega
Punjab
Thanks sir
Punjab
Sir eh feed deni kive a te quantity kini k deni a plz tell me
ਕਣਕ ਤੋਂ ਬਾਅਦ ਗੰਨੇ ਦੀ ਬਿਜਾਈ ਕੀਤੀ ਆ ਤੇ ਪਾਣੀ ਲਗਾ ਦਿੱਤਾ ਆ ਹੁਣ ਨਦੀਨਾਂ ਦੀ ਰੋਕਥਾਮ ਲਈ ਕਿਹੜੀ ਸਪਰੇਅ ਕੀਤੀ ਜਾ ਸਕਦੀ ਆ ਜੋ ਗੰਨੇ ਦੇ ਉਗਣ ਤੋਂ ਪਹਿਲਾਂ ਸਪਰੇਅ ਹੋ ਸਕੇ ?
(pb)
ਸਤਵਿੰਦਰਜੀਤ ਜੀ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਦੋ ਤਿੰਨ ਦਿਨਾਂ ਦੇ ਅੰਦਰ-ਅੰਦਰ 800 ਗ੍ਰਾਮ ਪ੍ਰਤੀ ਏਕੜ ਐਟਰਾਟਾਫ/ਸੈਲਾਰੋ/ਮਾਸਟਾਫ ਮਾਰਕਾਜੀਨ 50 ਡਬਲਯੂ ਪੀ (ਐਟਰਾਜ਼ੀਨ) ਜਾਂ ਸੈਨਕੋਰ 70 ਡਬਲਯੂ ਪੀ (ਮੈਟਰੀਬਿਊਜ਼ਿਨ) ਜਾਂ ਕਾਰਮੈਕਸ/ਕਲਾਸ 80 ਡਬਲਯੂ ਪੀ (ਡਾਈਯੂਰੋਨ) ਦਾ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਅਪ੍ਰੈਲ ਦੇ ਮਹੀਨੇ ਕਮਾਦ ਦੀਆਂ ਕਤਾਰਾ ਵਿਚਕਾਰ ਸੁੱਕੇ ਘਾਹ-ਫੂਸ ਦੀ ਤਹਿ ਵਿਛਾ ਸਕਦੇ ਹਨ ਤਾ ਜੋ ਨਦੀਨ ਘੱਟ ਉੱਗਣ। ਧੰਨਵਾਦ।
Sir kisi bhi fasal ke liye naino uriya best hai ya danedar uriya best hai please suggestion aur result bataen donon ka अलग अलग ?
(hn)
Punjab
Neeraj ji danedar urea aur nano urea dono hi ache products hai. Dono ka pura result hai. Chotti fasal mein danedar urea ki varto kri jati hai. Baki ap enn dono mein se kisi ka bi upyog kar sakte hai. Dhanywad.
Sir.mene 23 april me gaye ki ai karwai thi .ab tak sir whe heat me hi jab se har roj discharge ger rhi hi jayada bilkul saaf hi .sir illaj bta dijiye ?
(hn)
Yadav ji usko aap keeper plus powder den aur usko aap 250gm jokhar, 250gm kalmishora, 250gm mitha sodha aur 250gm fatkadi len, pehle fatkadi ko tawe per achi trah garm kren fir uska powder bnn jayega fir baki sabhi chijo ko pess ker powder bnna leen aur sabhi ko achi trah mix kren aur rojana 50gm subah khali pett den yeh sara kush apko pansari se mill skta hai.
सर जी ये पहली ब्यात मै है गाय कोनसी नस्ल की है और ईसे दुध बढाने के लिए कोनसा केल्शियम दे ?
(hn)
मेहता जी यह देसी क्रॉस नस्ल की है इसे आप अच्छी खुराक के साथ साथ Calcimust gold liquid 50ml रोजाना देना शुरू करें और मौसम के हिसाब से गर्मी से बचाकर रखें।
Docter sahib billi muh cho pani ja kad rahi te na he dudh peeta suyi a 5 din de bache a ?
(pb)
Punjab
Gurbhej ji tuci iss nu Aptiquik liquid 5-5ml swere sham dena suru kro iss nal frak penn lagg jawega.
ਡਾਃ ਜੀ ਮਿੱਟੀ ਤੇ ਪਾਣੀ ਦਾ ph 8ਤੋ9 ਹੈ 1ਕਿਲੇ ਦੀ ਕਿੰਨੇ ਕਿੱਲੋ ਜਿਪਸਮ ਪਾਈਏ ਜੀ ਤੇ ਕਿਹੜੀ ਜਿਪਸਮ ਪਾਈਏ ਕੀ ਜਿਪਸਮ ਤੇ ਜੰਤਰ ਦਾ ਇਕੋ ਵਾਰ ਛਿੱਟਾ ਦੇ ਕੇ ਪਾਣੀ ਲਾ ਦੀਏ ?
(pb)
ਜਤਿੰਦਰ ਜੀ ਤੁਸੀਂ ਜ਼ਮੀਨ ਵਿਚ ਜਿਪਸਮ ਦੇ ਘੱਟੋ ਘੱਟ 4 bags ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ। ਸਰਕਾਰ ਵਲੋਂ 50% ਸਬਸਿਡੀ ਤੇ ਜਿਪਸਮ ਦਿਤੀ ਜਾਂਦੀ ਹੈ ਤੁਸੀਂ ਉਹਦੀ ਵਰਤੋਂ ਕਰ ਸਕਦੇ ਹਨ। ਇਸ ਦੇ ਲਈ ਤੁਸੀਂ ਆਪਣੇ ਏਰੀਆ ਦੇ ਖੇਤੀਬਾੜੀ ਦਫਤਰ ਵਿਚ ਸੰਪਰਕ ਕਰ ਸਕਦੇ ਹਨ। ਜ਼ਮੀਨ ਵਿਚ ਜਿਪਸਮ ਤੇ ਜੰਤਰ ਦਾ ਛਿੱਟਾ ਅਲੱਗ ਅਲੱਗ ਦਿਓ। ਧੰਨਵਾਦ।
ਸਤਿ ਸ੍ਰੀ ਅਕਾਲ ਜੀ, ਮੈਂ ਜਿਲਾ ਪਟਿਆਲਾ , ਤਹਿਸੀਲ ਸਮਾਣਾ , ਪਿੰਡ ਕਕਰਾਲਾ ਭਾਈਕਾ ਤੋੰ ਹਾਂ ! ਮੈਂ ਅੰਬ , ਬਦਾਮ , ਪਪੀਤਾ , ਅਨਾਰ , ਲੀਚੀ , ਕਿੰਨੂ ਦੇ ਬੂਟੇ ਲਾਉਣੇ ਆ ਜੀ , ਆਪਣੇ ਏਰੀਏ ਚ ਇਹਨਾਂ ਬੂਟਿਆਂ ਦੀ ਕਿਹੜੀ ਕਿਸਮ ਲਾਈਏ ਜੀ ਅਤੇ ਕਿਹੜੀ ਨਰਸਰੀ ਤੋਂ ਗਰੰਟੀਸ਼ੁਦਾ ਬੂਟੇ ਲੈ ਸਕਦੇ ਹਾਂ ਜੀ ! ਬੂਟੇ ਲਾਉਣ ਦਾ ਸਮਾਂ ਵੀ ਦੱਸਿਓ ਜੀ ! ਧੰਨਵਾਦ ਜੀ ?
(en)
ਹਰਦੀਪ ਜੀ ਅੰਬ ਦੀ ਤੁਸੀਂ alphonso, dusheri, langra , ਪਪੀਤਾ :- redlady 786, punjab sweet , ਲੀਚੀ :- ਦੇਹਰਾਦੂਨ, ਕਲਕਤੀਆ, seedless late ਅਨਾਰ :- ਭਗਵਾ, ਗਣੇਸ਼ , ਕੰਧਾਰੀ ਅਤੇ ਕਿੰਨੂੰ ਦੀ pau ਕਿੰਨੂੰ 1 ਕਿਸਮ ਦੀ ਬਿਜਾਈ ਕਰ ਸਕਦੇ ਹੋ। ਬਦਾਮ ਨੂੰ ਪੰਜਾਬ ਵਿਚ ਲਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਸਦੇ ਪੌਦੇ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ। 094642 10460 ਧੰਨਵਾਦ।
Dr ਸਾਬ ਮੇਰੀ ਜਮੀਨ ਜ਼ਿਆਦਾ ਡਾਕਰ ਸਖ਼ਤ ਹੈ ਇਸ ਲਈ ਉਸ ਵਿਚ ਆਲੂ ਦੀ ਖੇਤੀ ਨਹੀਂ ਕਰ ਸਕਦੇ. ਪਾਣੀ ਦੀ ਨਿਕਾਸੀ ਵੀ ਹੈ ਅਸੀਂ pr 126 to ਬਾਅਦ ਸਰੋਂ ਜਾ ਕਣਕ ਤੋਂ ਬਿਨਾਂ ਕਿਹੜੀ ਫਸਲ ਲਗਾ ਸਕਦੇ ਹਾਂ ਜੀ ਨਹਿਰੀ ਪਾਣੀ ਦਾ ਵੀ ਪ੍ਰਬੰਧ ਹੈ ?
(pb)
ਗੁਰਪਿਆਰ ਜੀ ਤੁਸੀਂ pr 126 to ਬਾਅਦ ਸਰੋਂ ਜਾ ਕਣਕ ਤੋਂ ਬਿਨਾਂ ਬਰਸੀਮ, ਜਵੀ ਤੇ ਜਿਉਂ ਦੀ ਖੇਤੀ ਕਰ ਸਕਦੇ ਹੋ। ਧਨਵਾਦ।
50-60 kille jmeen vechni hai District hoshiarpur ,village -bela Sariana near hajipur Koi dealer nl contact ho skda?
(en)
Punjab
kiran jitusi apna swal apni kheti buy/sell app te paa sakde ho. dhanwaad.
July starting vich between 1-10 July paddy sow krni hai ,jwaar vdh k is time transplant krn lyi kehdi variety vdhia rahu Te usdi pneeri kdo beejie ?
(en)
kiranjot ji tusi paddy di kisam pr 126 di paneeri nu 20 june takk beej sakde ho ate 25-30 din di paneeri nu khet vich lga sakde ho. danwaad.
ਸਤਿ ਸ਼ੀ੍ ਆਕਾਲ ਜੀ ਸਰ ਪਸ਼ੂਆਂ ਦੇ ਚਾਰੇ ਲਈ ਸਰੋ ਵਾਲਾ ਵਾਹਣ ਤਵੀਆਂ ਨਾਲ ਵਾਹ ਕੇ ਪਾਣੀ ਲਗਾ ਕੇ ਰੋਣੀ ਕਰਕੇ ਮੱਕੀ ਬੀਜੀ ਸੀ ਲਗਭਗ ਇਕ ਮਹੀਨੇ ਦਾ ਸਮਾਂ ਹੋ ਗਿਆ ਮੱਕੀ ਦਾ ਵਿਕਾਸ ਨਹੀਂ ਚੰਗੀ ਤਰ੍ਹਾਂ ਹੋ ਰਿਹਾ ਇਕ ਫੁੱਟ ਤੋਂ ਉੱਪਰ ਨਹੀਂ ਹਾਲੇ ਤੱਕ ਵਧੀ ਮੱਕੀ ਦੇ ਸਾਈਡਾ ਵਾਲੇ ਪੱਤੇ ਇਕੱਠੇ ਹੋ ਰਹੇ ਨੇ ਸਪਰੇਅ ਵੀ ਕਈ ਕਰਤੀਆ ਸੂਡੀ ਵਾਲੀਆ ਤੇ ਤੇਲੇ ਵਗੈਰਾ ਵਾਲੀਆਂ ਵੀ ਕਰਤੀਆ ਯੂਰੀਆ ਵੀ ਲੋੜ ਅਨੁਸਾਰ ਪਾਤੀ ਨੇਨੋ ਯੂਰੀਆ ਦੀਆ ਦੋ ਸਪਰੇਆ ਵੀ ਕਰਤੀਆ ਫਿਰ ਵੀ ਵੱਧ ਨੀ ਰਹੀ ਸਰ ਪਲੀਜ਼ ਕੋਈ ਹੱਲ ਦੱਸੋ ?
(pb)
ਗੁਰ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Punjab
ਸਰ ਫੋਟੋ ਖਿੱਚ ਤਾਂ ਲਈ ਸੋਨੂੰ send ਨਹੀਂ ਹੋ ਰਹੀ .
Chota ho raha ?
(en)
Maharashtra
patita ji kirpya yeh btaye ki apne isko kon si khad kitni matra mein daali hai us hisab se hi apko sahi jankari di ja sakti hai. dhanyawad.
Kuch vi khada nhi dale
ਕਮਾਦ ਨੂੰ ਸੁੰਢੀ ਵਾਸਤੇ ਕਿਹੜੀ ਸਪਰੇਅ ਕੀਤੀ ਜਾਵੇ ਕਮਾਦ ਦੂਜੇ ਸਾਲ ਚਲ ਰਿਹਾ ਹੈ
(pb)
ਗੁਰਸੇਵਕ ਜੀ ਕਮਾਦ ਨੂੰ ਸੁੰਢੀ ਵਾਸਤੇ ਤੁਸੀਂ chlorpyriphos@ 2ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
sir ludhiana university ton 1121 da beej miljega te kinne killo milega ?
(pb)
ਕੰਵਲ ਜੀ 1121 ਕਿਸਮ ਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਅਤੇ ਇਸਦਾ ਰੇਟ 500 ਰੁਪਏ ਪ੍ਰਤੀ 8 ਕਿਲੋ ਦਾ ਹੈ। ਧੰਨਵਾਦ।
pioneer 1844 da sahi time kdo tohh kdo aa beejn da pioneer 1844 kina time landi aa pakan cha ?
(pb)
sukhjinder ji eh makki bijan da sahi sma febuary mahine takk da hunda hai. esnu sauni vich bijan di sifarish nahi kiti jandi. dhanwaad.
sir beej nu rakh leya fer agli var li paking cha karb ta nhi hunda beej
sir gende de fulla nu mite pai rhi hai ohde vaste koi dwai dsso ?
(pb)
Punjab
ਕੰਵਲਜੀਤ ਜੀ ਮਈਟ ਦੀ ਰੋਕਥਾਮ ਲਈ ਤੁਸੀਂ spinetoram @ 0.4 ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਝੋਨਾ ਕਿਹੜੀ ਵਰਾਇਟੀ ਲਾਈਏ ਜੀ ਰੇਤਲੇ ਬਾਹਨ ਚ ਪਾਡੋ ਆ ਵਰਾਇਟੀ ਦੱਸੋ ਜੀ 27p ਪਤਾ ਨੀ ਕਿਹੜਾ ਸੀ ਦੱਸੋ ਜੀ ?
(pb)
ਮਨਪ੍ਰੀਤ ਜੀ ਝੋਨੇ ਦੀ ਕਿਸਮ pr 131, 130, 129, 128, 127, ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
ਸਾਡੇ ਮੱਝ ਅਤੇ ਕੱਟੀਆਂ ਨੂੰ ਚਿੱਚੜਈਆਂ ਪੈ ਗਈਆਂ ਹਨ madical ਨਾਲ਼ ਕੋਈ ਦੇਸੀ ਤਰੀਕਾ ਵੀ ਦੱਸੋ ?
(pb)
ਸੁਖਰਾਜ ਜੀ ਤੁਸੀ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਿਥੇ ਉਹ ਰਹਿੰਦੀ ਹੈ ਉਥੋਂ ਉਸ ਨੂੰ ਬਾਹਰ ਕੱਢ ਕੇ ਉਸ ਜਗਾਹ ਤੇ Taktic liquid 5ml ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਦੀਵਾਰਾਂ, ਤਰੇੜਾਂ ਵਿਚ ਵੀ ਚੰਗੀ ਤਰ੍ਹਾਂ ਸਪਰੇ ਕਰੋ ਅਤੇ ਹਫਤੇ ਬਾਦ ਫਿਰ ਇਹ ਸਪਰੇ ਚੰਗੀ ਤਰ੍ਹਾਂ ਹਰ ਜਗਾਹ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਸਾਫ ਸਫਾਈ ਦਾ ਵੀ ਪੂਰਾ ਧਿਆਨ ਰੱਖੋ.
ਰੇਤਲੇ ਵਾਹਨ ਚ ਪਾਡੋ ਮਿੱਟੀ ਪਾਈ ਸੀ ਪਹਿਲਾਂ ਝੋਨੇ ਲਾੳੁਦੇ ਹੁੰਦੇ ਸੀ ਹੁਣ 2ਏਕੜ ਨਰਮਾ ਬੀਜਣਾ ਅਾ ਕਿਹੜੀ ਵਰਾਇਟੀ ਬੀਜੀਏ ਜੀ ਜਲਦੀ ਦੱਸੋ ?
(pb)
Punjab
ਮਨਪ੍ਰੀਤ ਜੀ, ਤੁਸੀ ਨਰਮੇ ਦੀਆ ਕਿਸਮਾਂ ਜਿਵੇ ਕਿ RCH 776, RCH 773, RCH 665, MRC 7365 , KATHA , Mahyco parinda ਆਦਿ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
ਅਚਾਰ ਵਾਲੀ ਮੱਕੀ ਵਿਚ ਕੀੜਾ ਹੈ delegate ਕੰਮ ਕਰੂ ਕੇ ਨਹੀ।je ਨਹੀ ਕਰਦੀ ਤਾਂ ਹੋਰ ਕੀ ਕਰੀਏ dose v dasio ?
(pb)
Punjab
ਹਰਮਨ ਜੀ, ਜੇ ਤੁਹਾਡੀ ਮੱਕੀ ਦੀ ਫਸਲ ਤੇ ਸੁੰਡੀ ਦਾ ਹਮਲਾ ਹੈ ਤਾ Delegate @0.4 ml /L ਪਾਣੀ ਦੇ ਹਿਸਾਬ ਨਾਲ ਚੰਗਾ ਨਤੀਜਾ ਦਿੰਦੀ ਹੈ ਜੀ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਸਰ 30 ਕਿਲੋ ਬੀਜ ਪਨੀਰੀ ਝੋਨੇ ਦੀ ਬਿਜਾਈ ਲਈ ਕਿੰਨੀ ਜਗਹ ਦੀ ਲੋੜ ਹੈ ਕਰਮਾਂ ਵਿੱਚ ਦਸੳਉ ਜੀ ?
(pb)
ਸਰਬਜੀਤ ਜੀ 30 ਕਿਲੋ ਬੀਜ ਨੂੰ ਤੁਸੀਂ ਪਨੀਰੀ ਲਈ 365 ਕਰਮਾ ਜਗਾਹ ਦੇ ਵਿਚ ਬੀਜ ਸਕਦੇ ਹੋ। ਇਸਦੇ ਲਈ ਤੁਸੀਂ 18x 20 ਕਰਮ ਕਿਆਰੀ ਬਣਾ ਸਕਦੇ ਹੋ। ਧੰਨਵਾਦ।
ਮਿਰਚਾਂ ਦੀ ਬਿਮਾਰੀ ਪਹਿਲਾਂ ਨਾਲੋਂ ਵੀ ਵੱਧ ਗਈ ਆ ਜੀ । ਕੋਈ ਰੋਕਥਾਮ ਲਈ ਹੱਲ ਦਸੋ ?
(pb)
ਹਰਨੀਤ ਜੀ ਇਸਦੀ ਰੋਕਥਾਮ ਲਈ ਤੁਸੀਂ ਪਹਿਲਾ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਇਹ ਸਪਰੇ ਦੇ 15 ਦਿਨ ਤੋਂ ਬਾਅਦ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
ਹਾਜੀ ਦੋ ਵਾਰ ਕਰਤੀ। ਕੋਈ ਫਰਕ ਨਹੀਂ ਪਿਆ
ਹਾਂਜੀ ਦੋ ਵਾਰ ਕਰਤੀ ਜੀ । ਕੋਈ ਫਰਕ ਨਹੀ ਪਿਆ
ਮਿਰਚਾਂ ਦੀ ਬਿਮਾਰੀ ਪਹਿਲਾਂ ਨਾਲੋਂ ਵੀ ਵੱਧ ਗਈ ਆ ਜੀ । ਕੋਈ ਰੋਕਥਾਮ ਲਈ ਹੱਲ ਦਸੋ ?
(pb)
ਹਰਨੀਤ ਜੀ ਇਸਦੀ ਰੋਕਥਾਮ ਲਈ ਤੁਸੀਂ ਪਹਿਲਾ spiromesifen @ 150 ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ ਅਤੇ ਇਹ ਸਪਰੇ ਦੇ 15 ਦਿਨ ਤੋਂ ਬਾਅਦ ਤੁਸੀਂ ਪਾਥੀਆਂ ਦੇ ਪਾਣੀ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
ਸ੍ਰੀ ਮਾਨ ਜੀ SL 45 ਜਵਾਰ ਦੀ ਬਿਜਾਈ ਲੲੀ ਕਿਨੇ ਕਿਲੋ ਬੀਜ ਪ੍ਰਤੀ ਏਕੜ ਪਾਉਣਾ ਹੈ ?
(pb)
ਜਗਦੀਪ ਜੀ, SL 45 ਜਵਾਰ ਦੀ ਬਿਜਾਈ ਲਈ 25 kg /ਏਕੜ ਬੀਜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ। ਧੰਨਵਾਦ।
ਸ੍ਰੀ ਮਾਨ ਜੀ SL 45 ਕਿਹੜੀ ਕੰਪਨੀ ਦੀ ਜਵਾਰ ਹੈ ਅਤੇ ਇਸਦਾ ਬੀਜ ਕਿਥੋਂ ਮਿਲੂ ?
(pb)
Punjab
ਜਗਦੀਪ ਜੀ, SL 45 ਜਵਾਰ ਦੀ ਕਿਸਮ PAU ਵੱਲੋ ਵਿਕਸਿਤ ਕੀਤੀ ਗਈ ਹੈ ਅਤੇ ਇਸ ਦਾ ਬੀਜ ਲੈਣ ਲਈ ਤੁਸੀ KVK - ਖੇੜੀ , ਸੰਗਰੂਰ - 0161-240-1960 ਨਾਲ ਸੰਪਰਕ ਅਕਰ ਸਕਦੇ ਹੋ ਜੀ। ਧੰਨਵਾਦ।
ਪੂਸਾ ਡੋਗਰ। ਪੀਲ਼ਾ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ ਕਿੰਨਾ ਬੀਜ ਪਵੇਗਾ। ਝਾੜ ਵਿੱਚ ਕੋਈ ਫਰਕ ਤਾਂ ਨਹੀਂ ਹੋਵੇਗਾ ?
(pb)
ਬਲਕਰਨ ਜੀ ਇਹ ਕਿਸਮ ਦੀ ਸਿੱਧੀ ਬਿਜਾਈ ਤੁਸੀਂ ਕਰ ਤਾਂ ਸਕਦੇ ਹੋ ਪਰ ਇਸਨੂੰ ਸਿਫਾਰਿਸ਼ ਨਹੀਂ ਕੀਤਾ ਜਾਂਦਾ ਕਿਉਕਿ ਇਹ ਟਾਈਮ ਕਾਫੀ ਲੈਂਦੀ ਹੈ ਧੰਨਵਾਦ।
Sir g ਗਾਂ ਨੂੰ 8 ਮਹੀਨਾ ਆ ਤੇ ਕਲ ਦੀ ਓਹੋ ਪਿਸ਼ਾਬ ਨਹੀਂ ਕਰ ਰਹੀ, ਪਹਿਲਾਂ ਬਿਮਾਰ ਵੀ ਸੀ ਕੱਲ ਪਰ ਅੱਜ ਠੀਕ ਆ ਓਹੋ, ਬਸ ਪਿਸ਼ਾਬ ਨਹੀਂ ਕਰਦੀ ?
(en)
ਤੁਸੀ ਪਿਸ਼ਾਬ ਲਈ ਉਸ ਨੂੰ UTI care ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸਨੂੰ ਜੋਖ਼ਾਰ 100 ਗ੍ਰਾਮ, ਕਲਮੀਸ਼ੋਰਾ 100 ਗ੍ਰਾਮ ਰੋਜਾਨਾ ਰਾਤ ਨੂੰ 200 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ ਅਤੇ ਇਸ ਨੂੰ Lasix injection 10ml ਲਗਵਾਓ ਜੀ.
Hlo sir cheeko da plant a g flowers bahot lagda per gir janda three year da plant a .koi hal daso please ?
(pb)
Rachhpal ji chikko de plant te flowering samay tusi Planofix@4ml prati 15 litre pani de hisab nal spray kar sakde han. Duja tusi flowering samay jyda bhar ke pani na deo kyu ki jyda pani nal v flowers digg jande han. Dhanwad.