Maharashtra
Search
पशुओं के हरे चारे मक्का के लिए में कौन कौन सी खाद डालें तो जल्दी तैयार हो जाए ?
(hn)
जस्सी जी, कृप्या ये बताये कि आपकी फसल कितने दिन की है और आप इसमें कौन सी खाद कितनी मात्रा में पहले डाल चुके है, उस हिसाब से ही आपको इस बारे में सही जानकारी सकेगी। धन्यवाद।
ਸਰ ਜੀ ਸਤਿ ਸ੍ਰੀ ਅਕਾਲ । ਸਰ ਜੀ ਸਰਕਾਰ ਬਾਸਮਤੀ 1121 ਤੇ MSP ਕਿੰਨਾ ਰੇਟ ਦੇਵੇਗੀ । ਮੂੰਗੀ ਤੇ MSP ਕਿੰਨਾ ਰੇਟ ਦੇਵੇਗੀ ?
(pb)
ਅਵਤਾਰ ਜੀ, ਮੂੰਗੀ ਦੀ msp 7275 ਰੁਪਏ /ਕਵਿੰਟਲ ਹੈ ਅਤੇ ਬਾਸਮਤੀ ਦਾ ਰੇਟ.ਅਜੇ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਹੈ। ਧੰਨਵਾਦ।
ਸ੍ਰ ਜੀ ਮੇਰੇ ਬੇਟੇ ਨੇ a i ਦਾ ਕੋਰਸ ਕਰਨਾ ਹੈ ਸਭ ਤੋ ਵਧੀਆ ਟ੍ਰੇਨਿੰਗ ਕਿਸ ਜਿਲੇ ਵਿਚ ਦਿਤੀ ਜਾਂਦੀ ਹੈ ਅਤੇ ਇਸ ਦਾ ਖਰਚਾ ਕਿੰਨਾ ਆਉਦਾ ਹੈ ਇਹ ਟ੍ਰੇਨਿੰਗ ਕਿਨਾ ਚਿਰ ਕਰਨੀ ਪੈਂਦੀ ਹੈ ?
(pb)
Punjab
ਭੁੱਲਰ ਜੀ ਤੁਸੀ ਇਸਦੇ ਲਈ ਡੇਅਰੀ ਵਿਕਾਸ ਅਫਸਰ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਨੇੜੇ ਮਾਲ ਮੰਡੀ, ਅੰਮ੍ਰਿਤਸਰ ਰੋਡ, ਤਰਨਤਾਰਨ 01852-223093 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਤੁਸੀ ਪ੍ਰਾਈਵੇਟ ਕਰਨੀ ਹੈ ਫਿਰ ਤੁਸੀ Innovation AI training institute 7876711712, 7618200015 ਨਾਲ ਸੰਪਰਕ ਕਰ ਸਕਦੇ ਹੋ
ਪਕਾਵੀ makki ਦੀ ਬਿਜਾਈ ਦਾ ਸ਼ਮਾ ਦੱਸੋ ?
(pb)
ਬੇਅੰਤ ਜੀ, ਪਕਾਵੀ ਮੱਕੀ ਮਈ ਦੇ ਆਖਰੀ ਹਫਤੇ ਤੋਂ ਜੂਨ ਦੇ ਅੰਤ ਤਕ ਬੀਜੀ ਜਾ ਸਕਦੀ ਹੈ ਜੀ। ਧੰਨਵਾਦ।
Ki hun moongi beej sakde aa jii ?
(pb)
harmanpreet ji moong di bijai tuci may de mahine vuch vi kar sakde ho ji . Dhanwaad .
Jameen khusk haii...beej k paani lagga daiyye ?? Ugg pyggi.
Veer g mere khet nu ਛੱਪੜ ਦਾ ਪਾਣੀ ਲੱਗਦਾ ਕੀ ਮੈ ਉੱਥੇ ਪਰਮਲ 128 ਵਰਾਇਟੀ ਲਗਾ ਸਕਦਾ ਜਾ ਨਹੀ ?
(pb)
ਮਨਪ੍ਰੀਤ ਜੀ ਇਹ ਨਿਰਭਰ ਕਰਦਾ ਹੈ ਕਿ ਤੁਹਾਡੇ ਛੱਪੜ ਦੇ ਪਾਣੀ ਦੀ ਗੁਣਵੱਤਾ ਕਿਵੇਂ ਹੈ , ਜੇ ਪਾਣੀ ਦੀ EC ਬਹੁਤ ਜ਼ਿਆਦਾ ਹੈ ਤਾ ਝੋਨਾ ਲਾਉਣ ਤੋਂ ਗੁਰੇਜ ਹੀ ਕਰਨਾ ਚਾਹੀਦਾ ਹੈ ਜੀ। ਧੰਨਵਾਦ
is di height kini aa ?
(pb)
Kamaljit ji ih semi dwarf veriety hai jis da matlab ih hai ki is di height 100-120 cm tak ho sakdi hai ate is vich diggan di smasya ghatt aondi hai ji . Dhanwaad .
sadi ik killa jamin hai us vich solar pump lgwana hai us ch kitna kharcha avega video vich dsso ?
(pb)
Punjab
ਕਰਮਜੀਤ ਜੀ, ਸਰਕਾਰ ਵੱਲੋ ਇਸ ਸੰਬਧੀ ਇਸ ਮਹੀਨੇ ਵਿਚ ਸੂਚਨਾ ਜਾਰੀ ਕੀਤੀ ਗਈ ਸੀ ਪਾਰ ਹੁਣ ਅਰਜ਼ੀਆਂ ਦੇਣ ਦੀ ਮਿਤੀ ਲੰਘ ਚੁੱਕੀ ਹੈ , ਵੈਸੇ ਸਬਸਿਡੀ ਤੇ 3 hp ਦਾ ਪੰਪ ਲਗਵਾਉਣ ਲਈ ਆਮ ਸ਼੍ਰੇਣੀ ਦਾ 72,635 ਖਰਚਾ ਆਓਂਦਾ ਹੈ ਅਤੇ ਅਨੁਸੂਚਿਤ ਜਾਤੀ ਵਰਗ ਦਾ 36,303 ਖਰਚਾ ਆਓਂਦਾ ਹੈ ਜੀ। ਧੰਨਵਾਦ।
126 ਝੋਨਾ ਲਾਉਣ ਦਾ ਸਮਾਂ 10 20 ਜੁਲਾਈ ਠੀਕ ਹੈ ਜਾ ਸਹੀ ਸਮਾਂ ਕਿਹੜਾ ਹੈ ਕੀ ਇਹ ਕਿਸਮ ਬੋਰ ਦੇ ਪਾਣੀ ਵਿੱਚ ਹੋ ਸਕਦੀ ਹੈ ਇਸ ਦਾ ਝਾੜ ਕਿੰਨਾ ਹੈ ਅਤੇ ਕਿੰਨੇ ਦਿਨਾਂ ਦੀ ਪਨੀਰੀ ਖੇਤ ਵਿੱਚ ਲਾ ਸਕਦੇ ਹਾਂ ਕ੍ਰਿਪਾ ਕਰਕੇ ਸਾਰੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(pb)
ਬਲਕਰਨ ਜੀ 126 ਦੀ ਲਵਾਈ 10 ਜੁਲਾਈ ਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਪਨੀਰੀ 25-30 ਦਿਨ ਦੀ ਹੋਣੀ ਚਾਹੀਦੀ ਹੈ , ਇਸ ਲਈ ਦਰਮਿਆਨੇ ਤੋਂ ਚੰਗਾ ਪਾਣੀ ਹੋਣਾ ਚਾਹੀਦਾ ਹੈ , ਇਸ ਦਾ ਔਸਤ ਝਾੜ 30 q /ਏਕੜ ਹੈ ਜੀ। ਧੰਨਵਾਦ।
I have a cabbage plantation but, there are a lot of weed that s has grown I did spray quizalofop 5% but the weeds are still green. Can someone suggest another herbicide to get rid of the weeds and save cabbage. Thanks ?
(en)
Punjab
Santosh you can do hoeing in your crop as herbicides are not recommended in case of cabbage . Thank You .
Sir Cow ko 10 din ho gay h lekin milk nahi badh raha h or alder ka saij bhi km ho gya h 10 kg milk tha 3 din se 8kg ho gya h ?
(hn)
Vikash ji aap iski khurak ka purra dian rakhen aur isko garmi se bacha ker rakhen aur iske sath sath Enerdyna liquid 100-100ml subah sham, Calcimust gold liquid 50ml rojana, Glactogog powder 30gm rojana dena suru kren.
Patto me seed ho raha hai ?
(hn)
Maharashtra
Raghubinder ji, ye beetles ke hamle kaarn hota hai, iski rokthaam ke liye aap cholorpyriphos @3-4 ml/L paani ke hisaab se spray kar sakte hai . Dhnyvaad .
ਡਾ. ਸਾਹਿਬ ਪੂਸਾ 44 ਅਤੇ ਪੀ ਆਰ 126 ਝੋਨੇ ਵਿੱਚੋ ਕਿਹੜੀ ਕਿਸਮ ਦਾ ਮਿਲਿੰਗ ਦੋਰਾਨ ਕਿੰਨਾ ਟੋਟਾ (broken) ਬਣਦਾ ਹੈ ?
(pb)
Punjab
ਜਗਦੀਪ ਜੀ PR 126 - 32-33% ਅਤੇ PUSA 44 - 20% ਤੋਂ ਘੱਟ ਟੋਟਾ ਨਿਕਲਦਾ ਹੈ। ਧੰਨਵਾਦ
1692 ਬਾਸਮਤੀ ਦੀ ਪਨੀਰੀ ਕਿੰਨੇ ਦਿਨ ਦੀ ਖੇਤ ਵਿੱਚ ਲਗੌਣੀ ਚਾਹੀਦੀ ਆ ਜੀ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ?
(pb)
ਗੁਰਪ੍ਰੀਤ ਜੀ, 1692 ਬਾਸਮਤੀ ਦੀ ਪਨੀਰੀ 25-30 ਦਿਨ ਦੀ ਖੇਤ ਵਿਚ ਲਾ ਸਕਦੇ ਹੋ ਜੀ। ਧੰਨਵਾਦ।
ਸਰ ਜੀ ਸਾਡੇ ਕੱਟੀਆਂ ਅਤੇ ਮੱਝ ਨੂੰ ਖੰਗ ਲੱਗ ਗਈ ਹੈ ਓਹੀ ਪੱਠੇ ਖਾਂਦਿਆਂ ਜਾ ਬਾਹਰ ਬੈਠਿਆਂ ਖੰਗ ਦੀਆ ਰਹਿੰਦਿਆ ਹਨ ?
(pb)
Punjab
ਸੁਖਰਾਜ ਜੀ ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ ਅਤੇ ਓਹਨਾ ਨੂੰ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਦੇਣਾ ਸ਼ੁਰੂ ਕਰੋ
ਸਰ ਮੈਂ ਜਗਦੀਪ ਕੁਮਾਰ ਸ਼ਰਮਾ ਸਰ ਮੈਂ ਸਕਿੱਲ ਡਵਿਲਪਮੈਂਟ ਦੇ ਕੋਰਸਾਂ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਕਿਰਪਾ ਕਰਕੇ ਜੀ ਮੈਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ ?
(pb)
Punjab
ਜਗਦੀਪ ਜੀ ਸਕਿੱਲ ਡਵਿਲਪਮੈਂਟ ਦੇ ਕੋਰਸਾਂ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਲਿੰਕ ਤੇ ਜਾ ਕੇ ਦੇਖ ਸਕਦੇ ਹੋ। https://docs.google.com/forms/d/e/1FAIpQLScprMgZ0nHZaqM0p4WkHw2st8ybJ9FfSkENSULGyxbsMZkjTw/formResponse ਧੰਨਵਾਦ।
ਪਸੂ ਪਾਲਣ ਦੀ ਟ੍ਰੇਨਿੰਗ ਕਿੱਥੋਂ ਲਈ ਜਾਵੇ ਜੀ ਮੇਰਾ ਪਿੰਡ ਸੰਗਰੂਰ ਕੋਲ ਹੈ ?
(pb)
Punjab
ਰਾਜਵਿੰਦਰ ਜੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ.
ਮੱਝ ਦੇ ਸੁਨ ਵਿੱਚ 2 ਮਹਿਨੇ ਰਿਹ ਗਏ ਹਨ ਉਸ ਨੂੰ ਕੀ ਖੁਰਾਕ ਪਾਈ ਜਾਵੇ ਜੀ ਮੱਝ ਪਹਿਲੀ ਵਾਰ ਸੁਵੇ ਗੀ ਜੀ ?
(pb)
ਉਸ ਨੂੰ Vitum-h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2kg ਰੋਜਾਨਾ ਦੇ ਸਕਦੇ ਹੋ ਅਤੇ 20 ਦਿਨ ਪਹਿਲਾ Intabolite ਪਾਊਡਰ ਰੋਜਾਨਾ 50gm ਦੇਣਾ ਸ਼ੁਰੂ ਕਰੋ ਇਹਨਾਂ ਨਾਲ ਪਸ਼ੂ ਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੁੰਦਾ ਹੈ.
Punjab
Metabolite powder +super H ਦੇ ਸਕਦੇ ਹੋ.
ਮੱਝ ਦੇ ਫੀਡ ਵਿਚ ਕੀ ਕੁਝ ਪਾਇਆ ਜਾਵੇ ਤਾਂ ਜੋ ਵਧਿਆ ਦੁੱਧ ਮਿਲ ਸਕੇ ?
(pb)
ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣੀ ਹੈ ਫਿਰ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
Sir makki te neno urea te. Zinc di spray kar sakde han ja nhi ji growth lyi. Nd kini matra ch kryea ?
(pb)
harmander ji je tuc fasal vich duji urea nahi payi ja tuhadi fasl di growth nahi vadia ho rahi ja pher nitrogen ja zinc di kami de lachan dikha rahi hai tusi tan hi nano urea ate zinc di spray karo. nano urea tusi 2-4 ml prati litre paani ate zinc lai tusi 10 kilo zinc sulphate(21%) nu 10 kilo mitti vich rla ke chitta vi de sakde ho ja 1200 gram zinc slphate nu 600 gram unbujhya choona vich mila ke 200 litre paani vich ghol ke spray karo. dhanwaad.
Sir makki 15 days di a ji. Bejan tym ohde te 2 bag d a p. Payi a bass. Baad ch multiplex di super johda te neem da teel di spry kiti c. Multiplx di hi. Par ohde te aje v hari hari sundi a barik barik ji. Kehdi spry kryea ji hun. Koi vahdia spry dso ?
(pb)
harmander ji jadon tuhadi makki 25 din di ho gayi tusi us sme quinalphos @ 500 ml prati acre de hisab nal vart sakde ho. dhanwaad.
Ki hun mungi beej k jhona laga sakde ha ji jhaad ghat ta na aave ga j kar August vich jhona lagya jave ?
(pb)
jass ji mungi di fasal takriban 55-60 din vich teyar ho jandi hai so je tusi kal vi mungi beej de ho tan tusi jhone di kisam pr126 july takk lga sakde ho ehde nal jhad upar koi frk nahi painda. dhanwaad,
Punjab
Thanks
ਬਾਈ ਜੀ PR 126 ਬਾਰੇ ਜਾਣਕਾਰੀ ਦਿਉ ਕਦੋਂ ਕਿੰਨੀ ਤਰੀਕ ਤੱਕ ਪਨੀਰੀ ਬੀਜੀਏ 1 ਏਕੜ ਲਈ ਕਿੰਨੇ ਥਾ ਚ ਪਨੀਰੀ ਲਾਈਏ ਕਿੰਨਾ ਬੀਜ ਪਉ ਕਿੰਨੇ ਦਿਨਾ ਦੀ ਪਨੀਰੀ ਲੱਗੂ ਕਿਰਪਾ ਕਰਕੇ ਸਹੀ ਜਾਣਕਾਰੀ ਦਿਉ ਵਧੀਆ ਰਜਲਟ ਲੈਣੇ ?
(pb)
ਸੁਖਮਿੰਦਰ ਜੀ PR 126 ਪਨੀਰੀ ਤੁਸੀਂ 25 ਮਈ-20 ਜੂਨ ਤੱਕ ਬੀਜ ਸਕਦੇ ਹੋ ਅਤੇ ਫੇਰ 25-30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾ ਦਿਓ। ਇਕ ਏਕੜ ਲਈ ਤੁਸੀਂ ਪਨੀਰੀ 6.5 ਮਰਲੇ ਵਿਚ 7-8 ਕਿਲੋ ਬੀਜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਧੰਨਵਾਦ ਜੀ
Kini Fertilizers di varto DSR Pioneer 28P67 vich ?
(en)
Jot ji vaise ta tusi pehla zameen da soil test krvyo te report de hisab nal khada di varto kro. Pioneer 28P67 vich urea@₹90, MOP@20kg te dap@20-25kg (je zameen dap di kami dekhaundi hai) prati Acre de hisab nal payi jndi hai. Sidhi bijayi krn to baad takreeban 21 dinn ta kuj nai pauna te na hi pani launa. Dhanwad.
Mujhe stevia ki crops chahiye testing ke liye ?
(hn)
Punjab
Shailendra ji aap iske liye Rashid khan 9039693757 ji se sampark kar sakte hai,dhanywad
Sat shri akal sir ji sir mere dost ne thode din pehlan ik 3 sue majh 120000 di khridi hai 30 4 2022 nu usda pichla hissa paralized ho giya hai oh us din ton oh pichhlian latan te bhar nahin pa rahi bahut doctors nu dikahaya par koi result nahin milya kir pa karke koi upa dasso ?
(pb)
Balraj ji tuci iss nu turant GADVASU ludhiana laa jao kyuki isdi janch krke sahi karan pta lgega ate sahi ilagg ho jawega.
Which hybrid variety is good svannah 7301 or kaveri 468 ?
(en)
Amritjot , both of these svannah 7301 and kaveri 468 are good varieties of paddy , you can sow any one of them according to the availability of seed. Thank You .
नमस्कार किसान भाइयों में सचिन हिसार का रहने वाला हु। में 2 एकड़ में 10 नंबर बीज मुंगफली की खेती की बिजाई के बारे में सोच रहा हु। जमीन रेतीली है। तो कृपा करके बताये की 1 एकड़ में कितना किलोग्राम बीज की आवश्यकता पड़े गी ?
(hn)
Maharashtra
सचिन जी, मूंगफली का बीज 40 -45 kg /एकड़ डालने की सिफारिश की जाती है। धन्यवाद।
Fish palan karna ?
(hn)
Punjab
aap fish farming ka kam suru krne se pehle apne nazdiki fishery department se training jrur len jisse apko iss kam ki sahi jankari milegi aur isko suru krne mai asani rehegi aap iske liye Fisheries research and training centre, Address: H4XP+76G, Mithapur Farm Area, Mithapur, Patna, Bihar 800001 se sampark kr skte hai aur aap ek ekad mai 5000 pungg dall skte hai aur iske talab ki purri jankari apko training mai mill jayegi.
55 day moong 2pani falvardhak dal chuka hu pr kuch paudho me fali nahi aai h, dobara falvardhak dal sakta hu agara ha to uske sath me kuch aur bhi dalna parega kya?
(en)
Uttar Pradesh
atul ji kirpya yeh btaye ki apne konsa falvardhak kitni matra mein prayog kiya tha tan jo apko us hisab se sahi jankari di ja sake. dhanyawad.
ik mjh hai 2.5- 3 mahine ho gye sui nu dudh ni tym te dindi 6 ml teeka la ke v dudh ni pura utar di homeopathic dwai v khwa ke dekh li koi fark ni painda katti hai mgr ?
(en)
ਰਾਣਾ ਜੀ ਇਸਦਾ ਇਲਾਜ ਮੁਸ਼ਕਿਲ ਹੈ ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ lactomood ਲੰਬੇ ਸਮੇ ਤੱਕ ਦਿੰਦੇ ਰਹੋ ਅਤੇ LDM liquid 100-100ml ਸਵੇਰੇ ਸ਼ਾਮ ਅਤੇ calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ ਅਤੇ ਇਹ 20 ਤੋਂ 25 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ 3 ਤੋਂ 4 ਮਹੀਨੇ ਲਈ ਵੀ ਦੇ ਸਕਦੇ ਹੋ
Sir PR 121 te 110 bare dseo kehdi ਵਰੈਟੀ vadia te kina jhad aunda ?
(pb)
gurinder ji dowen hi variety thik han pr 121 da ausat jhad 30-31quintal prati acre da hai jadon ki pr 110 da ausat jhad 27-28 quintal prati acre takk aa janda hai. dhanwaad.
ਸਰ ਇੰਜੈਕਸਨ ਕਿੰਨੀ ਵਾਰ ਲਗਾਉਣੇ ਹਨ ?
(pb)
ਇਹ ਤੁਸੀ ਰੋਜਾਨਾ ਲਗਾਓ ਅਤੇ 3 ਦਿਨ ਲਗਾਤਾਰ ਲਗਵਾਓ
ਸਰ ਗਾਂ ਰਹਿੰਦੀ ਨੀ ਦਵਾਈ ਵੀ ਰਖਵਾਈ ਸੀ ਫਿਰ ਵੀ ਨਹੀ ਰਹੀ ਹੀਟ ਜਿਆਦਾ ਰਹਿੰਦੀ ਹੈ ਕੋਈ ਹੱਲ ਦੱਸੋ ਜੀ ਧੰਨਵਾਦ ਜੀ ?
(pb)
ਸੁਖਪਿੰਦਰ ਜੀ ਉਸ ਨੂੰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ.
Sir gsd dog 15 months da a growth nai kr reha..koi dso medicine ?
(en)
Bachittar ji tuci uss nu pett de kiria lai ipraz tablet 1 goli deo ate hafte badd fir deo ehh tuci bhar de hisab nal de skde ho baki uss nu Royal canin feed deni suru kro ja pedigree de skde ho baki uss nu soyabeen di churri bhi deni suru kro jiss nal sahi growth howegi ate uss nu sharkoferol pet liquid 7-10ml rojana de skde ho.
ਡੇਅਰੀ ਫਾਰਮ ਦੀ ਟਰੇਨਿੰਗ ਕਿੱਥੋ ਮਿਲੋ ਜਿਲਾ ਮੁਕਤਸਰ ਨਾਲੋ ਇਹ ਵੀ ਦਸੋ ਕਿੰਨੇ ਟਾਈਮ ਦੀ ਟਰੇਨਿੰਗ ਹੁੰਦੀ ਆ ?
(pb)
Punjab
ਹਰਮਨਪ੍ਰੀਤ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡੇਅਰੀ ਵਿਕਾਸ ਅਫਸਰ, ਆਈ. ਐੱਫ. ਟੀ. ਸੀ. ਤਪਾ ਖੇੜਾ ਰੋੜ, ਪਿੰਡ ਅਬੁਲ ਖੁਰਾਨਾ, ਜਿਲਾ ਸ੍ਰੀ ਮੁਕਤਸਰ ਸਾਹਿਬ 01637-248423 ਨਾਲ ਸੰਪਰਕ ਕਰ ਸਕਦੇ ਹੋ ਅਤੇ ਇਹਨਾਂ ਤੋਂ ਅੱਗੇ ਹੋਣ ਵਾਲੀ ਡੇਅਰੀ ਟ੍ਰੇਨਿੰਗ ਦੀ ਤਰੀਕ ਪੁੱਛ ਸਕਦੇ ਹੋ. ਇਹ 15 ਦਿਨ ਦੀ ਟ੍ਰੇਨਿੰਗ ਜਾ ਹਫਤੇ ਦੀ ਟ੍ਰੇਨਿੰਗ ਹੁੰਦੀ ਹੈ ਤੁਹਾਨੂੰ ਇਹਨਾਂ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ
ਸਰ ਪਪੀਤੇ ਅੰਬ ਆੜੂ ਨਿੰਬੂ ਨੂੰ ਕੀ ਰੋਗ ਹੈ ਦਵਾਈ ਦੱਸੋ ਧੰਨਵਾਦ
(pb)
ਸ਼ਰਨ ਜੀ ਕਿਰਪਾ ਆਪਣੇ ਬੂਟਿਆਂ ਦੀ ਫੋਟੋ ਪਾਓ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਸਰ ਪਪੀਤੇ ਅੰਬ ਨਿੰਬੂ ਆੜੂ ਨੂੰ ਕੀ ਰੋਗ ਹੈ ਦਵਾਈ ਦੱਸੋ ਧੰਨਵਾਦ ?
(pb)
ਸ਼ਰਨ ਜੀ ਕਿਰਪਾ ਆਪਣੇ ਬੂਟਿਆਂ ਦੀ ਫੋਟੋ ਪਾਓ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਸਰ ਇਹ ਮੂੰਗੀ ਬੀਜੀ ਨੂੰ ਅੱਜ 15 ਦਿਨ ਹੋ ਗਏ ਹਨ ਪਰ ਇਸਦੇ ਪਤੇ ਇਸ ਫੋਟੋ ਦੀ ਤਰਾਂ ਹੋ ਰਹੇ ਹਨ ਇਸ ਦਾ ਕਿ ਇਲਾਜ ਹੈ ਤੇ ਹੁਣ ਮੂੰਗੀ ਦੇ ਵਧੀਆ ਫੁੱਟਾਰ ਲਈ ਇਸ ਵਿਚ ਕਿ ਕੁਝ ਪਾ ਸਕਦੇ ਹਨ ਜਾਂ ਸਪਰੇ ਕਰ ਸਕਦੇ ਹਾਂ ?
(pb)
ਜਸਵੀਰ ਜੀ ਜਦੋਂ ਤੁਹਾਡੀ ਫ਼ਸਲ 25 ਦਿਨ ਦੀ ਹੋ ਗਈ ਉਦੋਂ ਤੁਸੀਂ quinalphos @ 400 ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਧੰਨਵਾਦ।
sir kanak vddi hai achar pauna silage ohde lyi kehda hara chara vdhia rhuga makki bajra sade pani di bahut shortage hai koi gll ni je jhad ght v howe ?
(pb)
Punjab
ਮਨਦੀਪ ਜੀ, ਜੇ ਤੁਹਾਡੇ ਕੋਲ ਪਾਣੀ ਦੀ ਕਮੀ ਹੈ ਤਾ ਤੁਸੀ ਮੱਕੀ ਦੀ ਜਗਾਹ ਬਾਜਰੇ ਦੀ ਫ਼ਸਲ ਦੀ ਕਾਸ਼ਤ ਅਚਾਰ ਲਈ ਕਰ ਸਕਦੇ ਹੋ ਅਤੇ ਇਸ ਦੀ ਕਟਾਈ ਨਿਸਰਣਾ ਸ਼ੁਰੂ ਹੋਣ ਤੇ ਕਰ ਲੈਣੀ ਚਾਹੀਦੀ ਹੈ। ਧੰਨਵਾਦ।
Drumstick farming ?
(en)
Rajasthan
moringa/drumstick plant grows best in well-drained sandy or loamy soil with a slightly acid pH of 6.2 to neutral 7.0. It can tolerate poor soil including coastal areas.In Drumstick Farming, If you want to use nursery raised plants, use poly bags with dimensions of about 18cm in height and 12cm in diameter. The soil mixture for the sacks should be light, i.e. 3 parts soil to 1 part sand. Plant two or three seeds in each sack, one to two centimeters deep. Keep moist but not too wet. Germination will occur within 5 to 12 days, depending on the age of the seed and pre-treatment method used. Remove extra seedlings, leaving one in each sack. Seedlings can be out-planted when they are 60-90cm high. When out-planting, cut a hole in the bottom of the sack big enough to allow the roots to emerge. Be sure to retain the soil around the roots of the seedling.To encourage rapid germination, one of three pre-seeding treatments can be carried out in drumstick farming :Soak the seeds in water overnight before planting.Crack the shells before planting. Remove shells and plant kernels only.For intensive Drumstick or Moringa production, plant the tree every 3 meters in rows 3 meters apart. To ensure sufficient sunlight and airflow, it is also recommended to plant the trees in an east-west direction. When the trees are part of an alley-cropping system, there should be 10 meters between the rows. The area between trees should be kept free of weeds.Moringa trees will generally grow well without adding very much fertilizer. Farmyard Manure (FMY) @ 8-10 kg per plant has to be applied to the planting pit 8-10 days before planting of seedlings and 50 kg each of nitrogen, phosphorus and potash per ha. is to be applied at the time of planting and the same dose is repeated at every six months interval for the crop in drumstick farming.Moringa/Drumstick plants do not need much watering. In very dry conditions, water regularly for the first two months and afterward only when the tree is obviously suffering. Moringa trees will flower and produce pods whenever there is sufficient water available. If rainfall is continuous throughout the year, Moringa trees will have a nearly continuous yield. In arid conditions, flowering can be induced through irrigation. This crop is quite hardy and during dry season requires irrigation once in two weeks and for commercial cultivation, drip irrigation can be adopted with a daily application rate of 12 to 16 liters of water per tree during summer and half this rate during other seasons. Where water sources are scarce life-saving irrigation or pot watering once in two weeks during dry period will sustain the crop.Pruning of plants can be practiced after one and a half year of planting coinciding with winter months at a height of about 3 feet and allow 4 -5 branches per tree 2 feet above the ground level.When harvesting pods for human consumption, harvest when the pods are still young (about 1cm in diameter) and snap easily. Older pods develop a tough exterior, but the white seeds and flesh remain edible until the ripening process begins. When producing seed for planting or for oil extraction, allow the pods to dry and turn brown on the tree. In some cases, it may be necessary to prop up a branch that holds many pods to prevent it from breaking off. Harvest the pods before they split open and seeds fall to the ground. Seeds can be stored in well-ventilated sacks in dry, shady places. Thank you.
Is Pomegranate farming recommended in sangrur,Punjab. Plz share Variety and from where can i get plants. Any govt. Subsidy on this?
(en)
Punjab
binner you can grow the varities like ganesh, bhagwa. to know about subcidy and to get the plants you can contact with your krishi vigyan kendar.01672-245320 thank you.
Mere Bakri mein growth nahin hota ?
(hn)
uski achi growth ke liye sbse pehle usko achi feed dalne kyuki achi khurak se hei achi growth ho skti hai aur usko her 3 mahine ke badd pett ke kirro wali dwai jrur den aur iske sath sath Groviplex liquid 10ml rojana dena suru kren jisse sarir di kami puri hoti hai aur achi growth ho jatti hai.
सवाल का जवाब थोड़ा जल्दी से देने की कोशिश करना जी ?
(hn)
Maharashtra
दीपक जी, आपके सवाल का जवाब दिया जा चुका है। धन्यवाद।
सर जी नमस्कार मैंने 2 एकड़ में मूंग लगा रखी है जी मैने उसमे पहली सप्रे proclm actara की है दूसरी सप्रे मोनो coragen साफ fungicide मिला के लेकिन पता अभी तक खुल नही रहा पता asa लग रहा की मुरडिया हो अब आप बताओ मै कोन सी सप्रे करूं ओर पहला पानी कितने दिन बाद लगाएं वीडियो साथ है इस तरह का जानवर पत्तो पर घूम रहा है ?
(hn)
Maharashtra
दीपक जी, पत्ते मौसम और रस चूसने वाले कीटों की वजह से मुरड़िया जाते है , आप इस की रोकथाम के लिए Thiamethoxam @1 g /L पानी के हिसाब से छिड़काव कर सकते है। धन्यवाद।
ਸਾਹੀਵਾਲ ਨੂੰ ਗਾਂ ਦੋ ਵਾਰ ਬੋਲਣ ਤੇ ਟੀਕੇ ਭਰਾ ਚੁੱਕੇ ਹਾਂ ਪਰ ਠੈਰ ਨਹੀਂ ਰਹੀ । ਪੇੜੇ ਵਿਚ ਕਾਰਗਿਲ ਦੇ min mixture ਦੀ ਵਰਤੋਂ ਕਰਦੇ ਹਾਂ । ਕੀ ਹੱਲ ਕੀਤਾ ਜਾਵੇ ਜੀ ?
(pb)
Punjab
ਜੇਕਰ ਉਹ ਸਾਫ ਤਾਰਾ ਕਰਦੀ ਹੈ ਤਾਂ ਤੁਸੀ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਉਣ ਤੋਂ 6 ਘੰਟੇ ਪਹਿਲਾ Receptal injection 2.5ml ਲਗਵਾਓ ਅਤੇ ਫਿਰ AI ਦੇ ਨਾਲ 2.5ml ਲਗਵਾਓ ਇਹ IV ਲਗਵਾਓ ਅਤੇ ਅਗਲੇ ਦਿਨ ਇਕ AI ਹੋਰ ਕਰਵਾ ਦਿਓ, ਜੇਕਰ ਤਾਰਾ ਸਾਫ਼ ਨਹੀਂ ਹੈ ਤਾਂ ਪਹਿਲਾ ਬੱਚੇਦਾਨੀ ਦੀ ਸਫਾਈ ਕਰਵਾਓ.
Punjab
TRF POWDER DEVO जी
ਧੰਨਵਾਦ ਜੀ
ਝੋਨੇ ਦੀ ਸਿੱਧੀ ਬਿਜਾਈ ਕਰਨ ਸਮੇਂ ਕਿਹੜੀਆਂ ਖਾਦਾਂ ਪਾ ਸਕਦੇ ਹਾਂ. ਸਿੱਧੀ ਬਿਜਾਈ ਕਿਹੜੀ ਤਰੀਕ ਨੂੰ ਕੀਤੀ ਜਾਵੇ. ਕਿਹੜੀ ਕਿਸਮ ਠੀਕ ਰਹੇਗੀ ਜੀ ?
(pb)
Punjab
ਸੰਦੀਪ ਜੀ, ਝੋਨੇ ਦੀ ਸਿੱਧੀ ਬਿਜਾਈ ਤੁਸੀ 20 ਮਈ ਤੋਂ ਸ਼ੁਰੂ ਕਰ ਸਕਦੇ ਹੋ ਜੀ ਅਤੇ ਇਸ ਲਈ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਜਿਵੇ ਕਿ PR 126, PR 131, PR 130 ਸਹੀ ਰਹਿੰਦੀਆਂ ਹਨ , ਬਿਜਾਈ ਸਮੇ ਤੁਸੀ 27 kg DAP ਖਾਦ ਪਾ ਸਕਦੇ ਹੋ ਅਤੇ ਬਿਜਾਈ ਤੋਂ 3 ਹਫਤੇ ਬਾਅਦ 40-45 kg urea ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ। ਧੰਨਵਾਦ
There are no leaves left after the insect attack in my green gram field.. its 20 days old. What to do ?
(en)
Haryana
Tegbir ji, please let us know that which insect is attacking your field or please share the images with us, so that we can guide you accordingly . Thank You.
hkr 127 jhone bare poori detail ch daso isda jhar kina a isda time period kina a ?
(pb)
Punjab
Kamaljit ji, HKR 127 jhone di kisam lvaai to 139 dina baad pakk ke tyarr ho jandi hai ate is da ausat jhaad 24-26 q/ acre hai ji. Dhanwaad .
Sr ਜੀ ਐਤਕੀ ਮੈ ਝੋਨਾ sava34 ਲਾਉਣਾ ਮੈ ਉਸ ਦੀ ਪਨੀਰੀ ਕਦੋ ਅਤੇ ਕਿਹੜ ?
(pb)
Punjab
ਸੇਵਕ ਜੀ, ਝੋਨੇ ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਬਾਅਦ ਸ਼ੁਰੂ ਕਰ 20 ਜੂਨ ਤੋਂ ਬਾਅਦ ਇਸ ਨੂੰ ਖੇਤ ਵਿਚ ਲਾ ਸਕਦੇ ਹੋ ਜੀ। ਧੰਨਵਾਦ।
ਝੋਨਾ ਲਾਉਣ ਦੀ ਤਾਰੀਖ਼ ਜ਼ਿਲ੍ਹਾ ਅਨੁਸਾਰ ?
(pb)
Punjab
ਨਵਜੋਤ ਜੀ, ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ , ਧੰਨਵਾਦ।
ਮੱਕੀ ਵਿੱਚ ਸੁੰਡੀ ਦੀ ਰੋਕਥਾਮ ਲੲੀ ਕਿਹੜੀ ਸਪਰੇ ਕਰੀੲੇ ?
(pb)
Punjab
ਨਿਰਭੈ ਜੀ, ਮੱਕੀ ਵਿੱਚ ਸੁੰਡੀ ਦੀ ਰੋਕਥਾਮ ਲਈ ਤੁਸੀ delegate @0.4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਸਰ ਜੀ ਮੂੰਗੀ ਦੀ ਬਿਜਾਈ ਪਾਪੁਰਲ ਵਾਲੇ ਖੇਤ ਵਿਚ ਹੋ ਸਕਦੀ ਹੈ ?
(pb)
Punjab
ਸੰਦੀਪ ਜੀ, ਮੂੰਗੀ ਦੀ ਬਿਜਾਈ ਪਾਪੁਲਰ ਵਾਲੇ ਖੇਤ ਵਿਚ ਨਹੀਂ ਕਰਨੀ ਚਾਹੀਦੀ ਕਿਉਕਿ ਇਸ ਨਾਲ ਸੁੰਡੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾਦ
Punjab
ਸੰਦੀਪ ਜੀ ਹੋ ਜਾਂਦੀ ਆ , ਥੋੜੀ ਸਪਰੇਅ ਧਿਆਨ ਨਾਲ ਕਰਨ ਦੀ ਜਰੂਰਤ ਆ
Pashuan da chara garmi vch sab ton wadia kehda a ?
(pb)
deep ji garmian vich jwar te bajre da chara vadia rehnda hai. dhanwaad.
Thnks g ede ware thore jankari deo g ede te apan nu kine war khad pouna painda ja koi dawai ?
Rajasthan
मक्की भी दे सकते है
Sir g moongi te sundi lyi kehdi spray kriye sundi nahi mar rahi 1spray fame 2spray emamectin benzoate 1.9 kiti but sundi Hale v hai moongi 18 days ki hai ?
(pb)
kala ji jado takk fasal 20 din di nahi hundi udo takk ohde upar koi vi spray nahi karni chahidi ate 2 spray de vichale ghto hat 10-15 din da antar rakhna bahut jaruri hunda hai. so haje tusi kuch din intzaar kro ate 15 din baad chlorantarniliprole @ 80ml prati acre de hisab nal vart sakde ho. dhanwaad.
ਬਾਈ ਮੇਰੇ ਕੋਲ ਮਿਨ ਪਿਨ ਨਸਲ ਦਾ ਕੁੱਤਾ ਮੂੰਹ ਚੌ ਥੋੜ੍ਹਾ ਥੋੜ੍ਹਾ ਪਾਣੀ ਜਾ sutda ਤੇ ਵਜਨ ਘੱਟ ਰਿਹਾ ਥੋੜ੍ਹਾ ਥੋੜ੍ਹਾ ਲੰਘ v ਮਾਰਦਾ ਕੋਈ ਇਲਾਜ ਦੱਸ ਸਕਦਾ ?
(hn)
ਗੁਰਮੇਲ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਸਹੀ ਇਲਾਜ ਹੋ ਸਕਦਾ ਹੈ
Jhone lagoun di date final hogyi g ?
(en)
prabhjot ji tusi paneeri 25 may takk lga sakde ho je tusi pr126 kisam bijni hai tan paneeri tusi 20 june takk vi lga sakde ho. ate baad vich 30-35 din di paneeri nu khet vich laun di sifarish kiti jandi hai. dhanwaad.
सर मूंग में यह क्या चीज़ है ?
(pb)
Punjab
manjeet ji eh keede da hamla hai esdi roktham layi dimethoate @ 2gram prati litre paani de hisab nal spray kar sakde ho. dhanwaad.
My green gram crop got attacked by insect ( sundi) what to do now ?
(en)
Haryana
tegbir if you crop is more than 20 days then you can spray the quinalphos @ 500 ml/acre. thankyou.
Satshriakal sir mere kol ik majh hai jisnu 6 mahina chal reha hai tuhade mahiran de kehan te us nu vitam h shuru kar ditti hai ki usnu hun calcium di vi zarurat hai ya hor kise Taran di khurak di zarurat hai tan dasso ?
(pb)
Punjab
Balraj ji tuci uss nu Vitum-h liquid di ek botal pilao baki tuci usde suun ton 1 mahina pehla vitum-h liquid 10-10ml swere sham deo ate metabolite powder rojana 1 pouch dena suru kro ehna nal usde lewe ate dudh vich vadha howega baki uss nu vdhia hara chara, feed deo ate usde rehn sehn da purra dian rakho. baki hor kujj den di jrurat nhi hai.
Punjab
Bahut dahanwad ji