Maharashtra
Search
...?
(hn)
रामा जी यह रस चूसक कीट की वजह से होता है इसके लिए आप thiamethoxam @ 60 ग्राम को प्रति एकर के हिसाब से प्रयोग कर सकते है। धन्यवाद्।
ਹਲਦੀ ਦਾ ਬੀਜ ਮਿਲ ਸਕਦਾ ਜੀ । 3 ਕਿਲਿਆਂ ਦਾ ?
(pb)
Punjab
ਹਰਨੀਤ ਜੀ ਹਲਦੀ ਦਾ ਬੀਜ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 01639-253142 ਧੰਨਵਾਦ
Sir ji meri HF gay ka milk test karvaya tha Kripiya bataye kaisa hai ?
(en)
Punjab
Anirudh ji iski fat 3.6 aur Snf 7.7 tak hai, aap inki khurak ka dian rakhen jisse aur bhi achi fat lee ja ske.
श्री मान जी अब नुजिविदू की टैलेंट वरायटी नरमा बीज सकते हैं क्या। आज ही बिजाई करनी है। अगर और भी कोई लेट वरायटी है तो बताएं। धन्यवाद् ?
(hn)
Maharashtra
छोटू जी, आप नुजिविदू सीड्स की टैलेंट वरायटी के नरमें की बुवाई कर सकते है। धन्यवाद।
ਮੱਕੀ ਦੇ ਪੱਠੇ ਵੱਧ ਨਹੀ ਰਹੇ ਯੂਰੀਆ ਵੀ ਦੋ ਤਿੰਨ ਵਾਰ ਪਾਈ ?
(pb)
ਬਲਜਿੰਦਰ ਜੀ ਇਸਦੇ ਲਈ ਤੁਸੀਂ ਮੱਕੀ ਉਪਰ npk 191919 @ 10-15 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
ਇਕ ਕਿੱਲੇ ਵਿਚ ਮੋਥਾ ਬਹੁਤ ਜਿਆ ਹੁੰਦਾ ਜੇਕਰ ਉਸ ਵਿਚ ਹਰਾ ਬੀਜ ਦੇ ਆ ਤਾਂ ਹਰੇ ਨਾਲ਼ੋਂ ਪਹਿਲਾ ਉੱਪਰ ਹੋ ਜਾਂਦਾ ?
(pb)
Punjab
ਸ਼੍ਰੀਮਾਨ ਜੀ, ਚਾਰੇ ਵਾਲੀਆਂ ਫਸਲਾਂ ਵਿਚ ਨਦੀਨਾ ਦੀ ਰੋਕਥਾਮ ਲਈ ਕਿਸੇ ਨਾਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਹਰ ਸਾਲ ਇਕ ਜਗਾਹ ਤੇ ਹੀ ਚਾਰ ਨਾ ਬੀਜੋ, ਜਗਾਹ ਬਦਲ ਕੇ ਬਿਜਾਈ ਕਰਨ ਨਾਲ ਵੀ ਨਾਦੀਨਾ ਦੀ ਕਾਫੀ ਹੱਧ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਧੰਨਵਾਦ
ਸਰ ਝੋਟੀ ਛੇ ਮਹੀਨੇ ਦੀ ਗਭਣ ਅੈ ੳੁਸਦੇ ਅਾਹ ਜਬਾੜੇ ਥੱਲੇ ਸਖਤ ਗੋਲਾ ਜਾ ਬਣ ਗਿਅਾ ਕੲੀ ਦਿਨਾਂ ਤੋ ਤਾਰਪੀਨ ਦਾ ਤੇਲ ਲਾ ਰਹੇ ਅੈ ਕੋੲੀ ਫਰਕ ਨੀ ਕੀ ੲਿਲਾਜ ਅੈ ਜੀ ੲਿਸਦਾ ?
(pb)
Punjab
ਮੇਜਰ ਜੀ ਤੁਸੀ ਇਸ ਉਪਰ ਤਾਰਪੀਨ ਦਾ ਤੇਲ ਲਗਾਉਂਦੇ ਰਹੋ ਅਤੇ ਇਸ ਨੂੰ Ifer H ਇੰਜੇਕਸ਼ਨ 5ml ਰੋਜਾਨਾ, Ceftriaxone injection 3gm ਅਤੇ Avil ਇੰਜੇਕਸ਼ਨ 10ml ਰੋਜਾਨਾ 3 ਦਿਨ ਲਗਵਾਓ.
Sir g jhone di paneeri beejn da poora treeka dsso g pehli war beejni aa ?
(pb)
Punjab
Talwinder ji, jhone di paneeri beejn to pehla jameen nu chngi tra padhar kar laina chahida hai ate ik ekad lai 6.5 mrle jgaah pneeri lai kaafi rehndi hai , 8 kg beej 6.5 mrle jgaah vich shitta de ke bijai kiti jaa sakdi hai ate is to baad is nu roodi di part naal dhak ditta janda hai . Pehla paani bijai to turant baad laya jaa skda hai, ate pehle paani de naal butachlor @1200 ml/acre de hisaab naal nadeena di rokthaam lai varti jandi hai , 26 kg urea, 60 kg SSP ate 40 kg MOP khaad ik acre jgaah de hisaab naal bijai vele paai jaa sakdi hai ji . Dhanwad .
ਸਰ ਇਹ ਲਿਕਵਿਡ ਪਸ਼ੂਆਂ ਨੂੰ ਦੇਣਾ ਕਿਵੇਂ ਹੈ ?
(pb)
ਇਹ ਤੁਸੀ 7ml ਰੋਜਾਨਾ ਨੂੰ ਓਹਨਾ ਦੀ ਫੀਡ ਵਿਚ ਜਾ ਰੋਟੀ ਉਪਰ ਲਗਾ ਕੇ ਖਿਲਾ ਸਕਦੇ ਹੋ ਜਿਵੇਂ ਤੁਹਾਡਾ ਪਸ਼ੂ ਆਸਾਨੀ ਨਾਲ ਖਾ ਲਵੇ ਉਸ ਤਰੀਕੇ ਨਾਲ ਵਰਤੋਂ ਕਰ ਸਕਦੇ ਹੋ
Sir moongi nu pehlan pani laun te moongi suk kyu jandi a ji ?
(pb)
harmander ji tusi fasal nu dheyan nal dekho ki ohde vich koi keede ja bimari da hamla tan nahi hai. je koi ewe de lachan dikhde han tan tan tusi ohdi photo khich ke bhej sakde ho. kai war jada garm de kar ke vi vi mungi sukan lag jandi hai. dhanwaad.dhanwaad.
1509 धान में पेड़ अधिक बढ़ रहा है इसका कोई उपाय बताइए ?
(hn)
Maharashtra
अनुज जी कृपया अपनी फसल की फोटो भेजे और यह भी बताये की आपने इसको कोनसी खाद डाली है उस हिसाब से ही आपको सही जानकारी दी जा सकती है। धन्यवाद्।
sir main bajra bijiya va chare vaste pr o khet vich total davai jo leader salt vali hundi va o spray hoyi c kanak vich ki o bajra sahi chl pave ga j nhi te o kis tra sahi ho sakda j ?
(pb)
roop ji jehde khet vich leader di varto kiti gayi hove uthe chari, bajra, makki nahi bijni chahidi. ehde nal ohda vadha shi nhi hunda. dhanwaad.
धनियाॅं की खेती कब करें प्रजाति भी बतायें ?
(hn)
Maharashtra
धनिये की इन किस्मो में से किसी एक को लगा सकते हैं- Rajendra swathi, Sadhana, Pant Haritima, GC 2, CO 2, RCr 446 आदि है. सब से पहले ज़मीन की दो तीन बार हल से अच्छी तरह जोताई करें। इसके बाद सुहागे की मदद से ज़मीन को समतल कर देना चाहिए। आखिरी बार हल जोतने से पहले ज़मीन में 40 क्विंटल प्रति एकड़ के हिसाब से रूड़ी की खाद मिलानी चाहिए।जब धनिया की खेती पत्तों के उद्देश्य से की जाती है तब बिजाई मध्य सितंबर से मध्य दिसंबर में की जानी चाहिए। बीजों के उद्देश्य से इसकी खेती नवंबर के पहले पखवाड़े में की जाती है।बीज की गहराई 3 सैं.मी. से ज्यादा नहीं होनी चाहिए। इसकी बिजाई के लिए पोरा ढंग का प्रयोग किया जाता है। पत्तों के उद्देश्य के लिए 4-6 किलो बीज प्रति एकड़ में और बीज उद्देश्य के लिए 3-4 किलो बीज प्रति एकड़ में प्रयोग करें। नाइट्रोजन 25 किलो (55 किलो यूरिया), फासफोरस 20 किलो (एस एस पी 125 किलो)फसल की अच्छी वृद्धि के लिए डालें। नाइट्रोजन की आधी मात्रा और फासफोरस की पूरी मात्रा बिजाई के समय में डालें। नाइट्रोजन की बाकी की मात्रा को फूल बनने के समय डालें। बिजाई के पहले पड़ाव के समय धनिये की फसल के लिए नदीन गंभीर समस्या होते हैं। फसल को नदीनों से मुक्त करने के लिए एक या दो बाद गोडाई करने की जरूरत पड़ती है। पहली गोडाई बिजाई से 4 सप्ताह बाद और दूसरी 5 से 6 सप्ताह बाद करनी चाहिए। धनिये की अच्छी फसल के लिए मिट्टी की किस्म, बारिश और वातावरण के अनुसार चार से पांच बार सिंचाई की जरूरत पड़ती है। पहली सिंचाई बिजाई के 30 दिनों के बाद करनी चाहिए। इसके बाद 60 से 70, 80 से 90, 100 से 105 और 110 से 150 दिनों के बाद सिंचाई करनी चाहिए। फसल को फूल और फल लगने के समय ज़मीन में आवश्यक नमी बनाई रखना बहुत जरूरी होता है। फसल की ऊंचाई 20 से 25 सैं.मी. की होने पर हरे पत्तों को काटना शुरू कर देना चाहिए। धन्यवाद।
ਸਵਾ134 ਦੀ ਪਨੀਰੀ ਦੀ ਬਿਜਾਈ ਕਦੋਂ ਹੋਵੇਗੀ ਜੀਰੀ ?
(pb)
ਜਸਵੀਰ ਜੀ ਝੋਨੇ ਦੀ ਪਨੀਰੀ ਤਕਰੀਬਨ 25 ਮਈ ਤੱਕ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਵੀਰ ਜੀ ਇਸ ਬੀਜ ਦੀ ਜਾਣਕਰੀ ਦੇਓ ਤੇ ਕਿੱਲੇ ਦਾ ਕਿੰਨਾ ਬੀਜ ਪੈਦਾ ਤੇ ਇਹ ਕੀਨੀ ਜਗਹ ਵਿਚ 4 ਕਿੱਲੇ ਦੇ ਪਣੀਰੀ ਲਗਾਈ ਜਾ ਸਕਦੀ ਹੈ ?
(pb)
Punjab
ਰਾਜਵੀਰ ਜੀ ਇਸ ਫੋਟੋ ਵਿਚ ਕਿਸਮ ਦਾ ਨਾਮ ਸਹੀ ਨਹੀਂ ਦਿੱਖ ਰਿਹਾ ਸੋ ਫੋਟੋ ਦੁਬਾਰਾ ਭੇਜੋ ਜਾ ਫੇਰ ਕਿਸਮ ਦਾ ਨਾਮ ਦਸੋ। ਧੰਨਵਾਦ
Sir g achar wali makki 25 din di hoggi patte peele colour de ne Growth v vdhia ni ho rhi ki ilaj Kita jave g ?
(pb)
sonu ji esdi vadia growth layi tusi npk 191919 @10-15 gram prati litre paani de hisab nal spray karo. dhanwaad
Sir makki di growth lyi koi spray daso ji ?
(en)
jagdeep ji je makki nu tusi sifarish kiti hoi khad poori matra vich nahi payi tan tusi npk 191919@ 10-15gram prati litre paani de hisab nal spray kar sakde ho. dhanwaad.
श्री मान जी नमस्कार बीटी कॉटन नरमे के बीज को थोड़ा भीगो कर बीज सकते हैं क्या। हलका भीगो कर गीला कपड़ा डाल कर। बीज केअच्छे उगाव के लिए। कृपया उचित सुझाव दें और जल्दी दें। धन्यवाद् ?
(hn)
छोटू जी बीटी कॉटन नरमे के बीज को आप बिजाई से पहले 4 - 6 घंटे के लिए भिगो सकते है। धन्यवाद्।
I have tried getting pmh2 seed in gwalior but no luck. Which maize seed would be the best option in our area depending on the weather and soil , which is the most widely used hybrid here to get a good output ?
(en)
Punjab
Harnek, JM 8, JM 12 and JM 13 are the varieties which are suitable for sowing in madhya pradesh, so you can sow any variety of these . Thank you .
आडू का एक पेड़ हमारे पड़ोस में है।हम उस से एक ओर पेड़ बनाना चाहते है।कृपया हमको ये बताने की कृपा करे के हम उसकी कलम कब उतारें।और कब लगाएं।इसके समय की जानकारी कही से मिल भी रही है।जानकर कृपया बताएं ?
(hn)
Punjab
अशोक जी अगर आप T Budding करना चाहते है तो आप जून के महीने में कर सकते है और अगर आप grafting करना चाहते है तो आप दसंबर - जनवरी में कर सकते है। धन्यवाद।
Pichle swl dkehlo dwi bhrun ton bd eda krdi a k eh heat a ja reshha lgda hn dwi bhri ja nhi lod do wr bhrti ?
(pb)
Kavin ji kirpa krke ehh daso ehh dwai bhrnn ton kine din badd iss trah krrn lagi hai ate motte motte nale hei krdi hai ja patlia tara bhi de rhi hai iss vare daso tan jo tuhanu sahi jankari diti ja ske.
ਇੱਕ ਮਹੀਨੇ ਦੀ ਮੱਕੀ ਨੂੰ ਟਿੱਡ ਤੇ ਸੁੰਡੀ ਬਹੁਤ ਹੈ ਕਿਹੜੀ ਸਪ੍ਰੇ ਕੀਤੀ ਜਾਵੇ ਧੰਨਵਾਦ ਜੀ ?
(pb)
ਹਰਪਾਲ ਜੀ ਸੁੰਡੀ ਦੀ ਰੋਕਥਾਮ ਲਈ ਤੁਸੀਂ quinalphos @ 2-3ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧਨਵਾਦ।
Punjab
ਕੋਰਾਜਿਨ
Pr 125 Di paneeri Kdo bijiye ji 125 di jankari vi dedo ?
(pb)
harveer ji pr 125 kisam bijai layi sifarish nahi kiti jandi tusi esdi jgah te pr 131, 130, 129, 128, 127 di paneeri di biaji 25 may takk kar sakde ho. dhanwaad.
ਹੁਣ ਟਮਾਟਰ ਦੀ ਪੋਦ ਲਾ ਸਕਦੇ ?
(pb)
Punjab
ਪਰਮਜੀਤ ਜੀ, ਹੁਣ ਤਾਪਮਾਨ ਕਾਫੀ ਜ਼ਿਆਦਾ ਹੈ , ਤੁਸੀ ਟਮਾਟਰ ਦੀ ਪਨੀਰੀ ਅਗਸਤ - ਸਿਤੰਬਰ ਦੇ ਮਹੀਨੇ ਵਿਚ ਲਾ ਸਕਦੇ ਹੋ ਜੀ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਕਿਰਪਾ ਕਰਕੇ ਝੋਨੇ ਦੀ ਸੁੱਕੀ ਬੈਂਡ ਨਰਸਰੀ ਦੀ ਸੰਪੂਰਨ ਜਾਣਕਾਰੀ ਦਿੱਤੀ ਜਾਵੇ। ਜਿਵੇਂ ਬੀਜ ਕਿਵੇਂ ਬੀਜਣਾ ਹੈ। ਕਿਹੜੀ ਕਿਹੜੀ ਖਾਦ ਦੀ ਵਰਤੋਂ ਕਿੰਨੀ ਮਾਤਰਾ ਵਿੱਚ ਤੇ ਕਿੰਨੇ ਸਮੇਂ ਬਾਅਦ ਕਰਨੀ ਹੈ ਨਦੀਨਾਂ ਦੀ ਰੋਕਥਾਮ ਲਈ ਕਿਹੜਾ ਨਦੀਨਨਾਸ਼ਕ ਕਿਸ ਸਮੇਂ ਵਰਤਿਆ ਜਾ ਸਕਦਾ ਹੈ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
ਡਾ ਦਲੇਰ ਸਿੰਘ ਦੀ ਖੋਜੀ ਇਸ ਵਿਧੀ ਅਨੁਸਾਰ ਤਿਆਰ ਜ਼ਮੀਨ ਚ ਰੇਜ਼ਰ ਨਾਲ ਵੱਟਾਂ ਕੱਢ ਕੇ ਉਹਨਾਂ ਚ 80% ਤੱਕ ਪਾਣੀ ਭਰਕੇ ਫਿਰ ੲਿਕ ਦਿਨ ਬਾਦ ਪਾਣੀ ਭਰਕੇ 20 ਦਿਨ ਦੀ ਪਨੀਰੀ ਨਾਲ ਰੇਅ ਦੇ ਸਿਰੇ ਉੱਪਰ ਬਿਜਾਈ ਕਰਨੀ ਚਾਹੀਦੀ ਹੈ..ਸਾਰੀਆਂ ਜ਼ਮੀਨਾਂ ਚ ਕਾਮਯਾਬ ਹੈ..ਪਾਣੀ ਦੀ ਬੱਚਤ ਬਹੁਤ ਹੈ ਅਤੇ ਝੋਨੇ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ...ਪਰਾਲੀ ਪ੍ਰਬੰਧ ਅਤੇ ਅਗਲੀ ਫਸਲ ਦੀ ਤਿਆਰੀ ਵੀ ਸੌਖੀ ਰਹਿੰਦੀ ਹੈ..ਸੁੱਕੇ ਕੱਦੂ ਚ ਵਗੀ ਹੋਈ ਜ਼ਮੀਨ ਨ੍ਹੰ ਚਾਹੀਦਾ 4-5 ਸੁਹਾਗੇ ਮਾਰਕੇ ਫਿਰ ਪਾਣੀ ਭਰਕੇ ਉਸ ਵਿੱਚ ਪਨੀਰੀ ਲਾਉਣੀ ਹੁੰਦੀ ਹੈ..ਸੁੱਕੇ ਵੱਤਰ ਬਿਜਾਈ ਤੋਂ ਤੁਰੰਤ ਬਾਦ ਪਾਣੀ ਲਾਉਣ ਵੇਲੇ ਖੜੇ ਪਾਣੀ ਚ ਸਾਥੀ ਦਵਾਈ ਰੇਤ ਚ ਮਿਲਾ ਕੇ ਛਿੱਟਾ ਦਿੱਤਾ ਜਾ ਸਕਦਾ ਅਤੇ ਪਾਣੀ ਜੀਰਨ ਤੋਂ ਤੁਰੰਤ ਬਾਦ ਪੈਰ ਧਰਾਵਾ ਹੋਣ ਤੇ ਸਟੌਂਪ ਦੀ ਸਪਰੇਅ ਕੀਤੀ ਜਾ ਸਕਦੀ ਹੈ..ਮਾਤਰਾ ਲੱਕੀ ਸੀਡਰ ਵਾਲੀ ਹੀ ਰਹੇਗੀ.. 15 ਦਿਨ ਦੀ ਫਸਲ ਚ ਪਾਣੀ ਭਰਕੇ ਅਨਿਲੋਗਾਰਡ(ਬੂਟਾਕਲੋਰ),ਫਾਸਟਮਿਕਸ(ਪ੍ਰਟੀਲਾਕਲੋਰ) ਬਾਦ ਚ ਲੋੜ ਪੈਣ ਵੇਲੇ 21 ਦਿਨ ਤੱਕ ਰਿਫਟ ਜਾਂ ਟਾਪ ਸਟਾਰ ੲਿਸਤੇਮਾਲ ਕੀਤੀ ਜਾ ਸਕਦੀ ਹੈ. 25-30 ਦਿਨ ਦੇ ਵਿੱਚ ਨੌਮਨੀਗੋਲਡ,ਰਾਇਸ ਸਟਾਰ,ਐਲਮਿਕਸ,ਵਿਵਾਇਆ ਜਾਂ ਕੌਂਸਲ ਕਟਿਵ ਦਵਾਈਆਂ ਨਦੀਨਾਂ ਦੀ ਕਿਸਮ ਵੇਖ ਕੇ ਲੋੜ ਅਨੁਸਾਰ ਵਰਤੀਆਂ ਜਾ ਸਕਦੀਆਂ ਹਨ.. ਖਾਦਾਂ ਅਤੇ ਤੱਤ ਬਿਜਾਈ ਵੇਲੇ NPK 25-40 kg ,POTASH 25-35 kg ਜ਼ਮੀਨ ਦੀ ਲੋੜ ਅਨੁਸਾਰ,UREA 110-135 kg ਪਰਮਲ ਲਈ,45-65 kg ਬਾਸਮਤੀ ਲਈ,ਲੋੜ ਅਨੁਸਾਰ .26 ਵੇਂ ਦਿਨ ਮਲਟੀਪਲੈਕਸ ਦਾ ਜੀਵ ਰਸ 500 ml/ ਏਕੜ ਯੂਰੀਆ ਚ ਮਿਲਾ ਕੇ ਛੱਟਾ,ਜ਼ਿੰਕ 21% ਜਾਂ 33% ਛੱਟੇ ਲਈ ਕੁਆਲਿਟੀ ਅਤੇ ਮਾਤਰਾ 4-8 kg/ ਏਕੜ ਸਪਰੇਅ ਲਈ ਚਿਲੇਟਿਡ ਜਾਂ ਤਰਲ ਜ਼ਿੰਕ(ਜ਼ਿਆਦਾ ਪੱਤੇਦਾਰ ਫਸਲ ਤੇ)150 g ਤੋਂ 300 g ਫੈਰੇਸ ਸਲਫੇਟ 150-200 g,ਮੈਗਨੀਸ਼ੀਅਮ ਸਲਫੇਟ 1 kg ਦੀ ਵਰਤੋਂ ਕਰੋ। ਧੰਨਵਾਦ
Sir moong ki bimari aa aa ki hal kriye Vijyai time super payi c kli bs ?
(pb)
parminder ji jadon tuhadi fasal 20 din ton upar ho gayi udo tusi quinalphos @500ml prati acre de hisab nal spray kar sakde ho. dhanwaad
Ganna ?
(hn)
Maharashtra
gotam ji kirpya yeh btaye ki apko ganne ke bare mein kya jankari chahiye us hisab se hi apko sahi jankari di ja sakti hai. dhanyawad.
sir advanta ki 741 variety ke bare mai jaankari dyea ?
(pb)
Punjab
Balraj ji, Advanta PAC 741 kism da saoni di fasl vich ausat jhaad 35 q/acre hai ate ih kism bijai to 110-115 dina baad pakk ke tyaar ho jandi hai ji . Dhanwaad .
Sir eh product makki and jawar te use kar sakde aw ji kinni dose nall ?
(pb)
Punjab
Happy ji, kirpa kar ke ih dasso ki tuhaadi jwaar ate makki vich ki dikkat aa rahi hai, us hisaab naal hi tuhaanu is baare sahi jaankri ditti jaa sakegi . Dhanwaad .
ਮਾਂਹ ਦੀ ਬਿਜਾਈ ਦੇ ਸਮੇਂ ਬਾਰੇ ਜਮੀਨ ਬਾਰੇ ਅਤੇ ਸੰਭਾਲ ਬਾਰੇ ਦੱਸਿਓ ਜੀ ?
(pb)
ਅੰਮ੍ਰਿਤ ਜੀ ਮਾਂਹ ਦੀ ਫ਼ਸਲ ਲਗਭਗ ਹਰ ਤਰ੍ਹਾਂ ਦੀ ਜ਼ਮੀਨ ਵਿੱਚ ਹੋ ਸਕਦੀ ਹੈ। ਲੂਣੀਆਂ-ਖਾਰੀਆਂ, ਕਲਰਾਠੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਦੀ ਕਾਸ਼ਤ ਸੰਭਵ ਨਹੀ। ਨੀਮ ਪਹਾੜੀ ਇਲਾਕਿਆਂ ਵਿੱਚ, ਸੇਂਜੂ ਹਾਲਤਾਂ ਵਿੱਚ ਬਿਜਾਈ 15 ਤੋਂ 25 ਜੁਲਾਈ ਤੱਕ ਕਰੋ। ਦੂਜੇ ਇਲਾਕਿਆਂ ਵਿੱਚ ਬਿਜਾਈ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਕਰੋ।ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ਇੱਕ ਮਹੀਨਾ ਬਾਅਦ ਇੱਕ ਗੋਡੀ ਕਰੋ। ਖਾਦਾਂ: ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਡਰਿੱਲ ਕਰ ਦਿਉ। ਸਿੰਚਾਈ: ਸਾਉਣੀ ਦੀ ਫ਼ਸਲ ਨੂੰ ਆਮ ਤੌਰ ਤੇ ਸਿੰਚਾਈ ਦੀ ਜ਼ਰੂਰਤ ਨਹੀਂ ਪੈਂਦੀ। ਪ੍ਰੰਤੂ ਜੇ ਔੜ ਲੱਗ ਜਾਵੇ ਤਾਂ ਇਸ ਨੂੰ ਇੱਕ ਪਾਣੀ ਦੇ ਦਿਉ।
Kya hamare yaha par mulethi ki kheti hogi ?
(hn)
Maharashtra
Abhishek ji, Uttar pradesh me aap mulethi ki kheti kar skate hai. Dhnyvaad .
Kya hamare yaha par ginger ki kheti hogi ?
(hn)
Uttar Pradesh
adrak achi nikash, cheekni, rateli aur lal zameen jiska pH 6-6.5 ke beech ka ho usme achi hoti hai. Iski ki bijayi aap may-june month mein kr skte ho..iss ke liye ap IISR VARADA, SUPARBA, SURUCHI, IISR Mahima,Karthika jaisi kismein lgaa skte ho. Bijayi ke samay paudho me 15-20cm ka fasla aur kataro me 30cm ka fasal rakhe. Beej ki dungayi 3-4cm me lagye. iski biajyi sidhe mukh khet me aur paneeri ke madhyam se be ki ja sakti hai. Bijayi lyi 480-720kg beej prati acre ke liye kafi hai. Isse 55kg urea, 10kg Phosphorus, 10kg potash ki jrurat hoti hai. yeh fasal tyaar hone mein 200 din tak ka samay leti hai. dhanyawad.
Mungi nu faliya ni lag raheya ki karan ho sakda g ?
(pb)
Punjab
gurpal ji, kirpa kar ke ih dasso ki tuci kihdi kism beeji hai ate bijai nu kinne din ho gye han, us hisaab naal hi tuhaanu is baare sahi jaankaari ditti jaa sakegi. Dhanwaad .
August me pyaj ki nursery kaise taiyar kare ?
(hn)
Maharashtra
Anikesh ji, pyaaj ki nursery tyaar kerne ke liye aap jmeen ko achi tarh se level kar le aur ek acre ke liye 4-5 kg beej 8 mrle jgaah me broadcast kar de , beej ko vermicompost ya FYM se dhak de aur fogger ke saath halka paani de , iske baad aap -4-5 din baad paani dete rahe . paudh 45 din me tyaar ho jaati hai . Dhnyvad .
sir 1509 de paneeri kado beeji jave jo agete matar v lag jan t jhar v vadia nikle 1509 da ?
(pb)
Punjab
Annakhpreet ji, 1509 kism di paneeri di bijai tuci 15 june to baad shuru kar sakde ho ji ate 15 july to baad is nu khet vich transplant kar skade ho ji . Dhanwaad .
Hlo sir cheeko da plant a flower suk k gir jande aa please guide me thanks g 1v fruit nai lga ?
(pb)
dilpreet ji esde layi tusi npk 191919 @ 10-15gram prati litre paani de hisab nal spray karo. dhanwaad.
मुझे पॉलिहाउस के बारे मे पूरी जानकारी चाहिए 1 एकड मे कितना खर्च आता है ओर सब्सिडी कैसे मिलेगी हमारे एरिया मे ?
(hn)
रतन जी पॉलिहाउस मे 1 एकड मे तक़रीबन 40 लाख तक खरच आ जाता है। इसके बारे में पूरी जानकारी लेने के लिए आप Puneet Gupta 9780200996 से बात कर सकते है। धन्यवाद्।
Garmi karke fruit plants or sabji suk rhi a iss da koi hal ha ?
(pb)
Punjab
Gursewak ji, is da sirf ikk hi hall hai ki booteya nu hfte vich 2-3 vaar paani dinde raho , ta jo nmee bni rahe ate garmi nal booteyan nu jyada nuksaan naa hove. Dhanwaad .
ਚਿਚੜਾ ਵਾਸਤੇ ਗਭਿਣ ਗਾਂ ਲਈ ਟੀਕਾ ਦਸੋ ਜੀ ?
(pb)
Punjab
ਤੁਸੀ ਓਹਨਾ ਨੂੰ ivermectin injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਆਸ ਪਾਸ ਸਾਫ ਸਫਾਈ ਦਾ ਧਿਆਨ ਰੱਖੋ
Mushroom bag Me green mold ko kese thik kare ?
(hn)
akash ji iski roktham ke liye ap chlorothalonil @ 3-5ml ko prati bag mein dalne ki sifarsih ki jati hai. dhanyawad.
sir 127jhone bare puri jankari deo kinne dina bad pakdi hai kehdi bimari lgdi hai te kinni khad pauni chahidi hai te govt. di khrid kinni hundi hai ?
(pb)
Punjab
ਮਨਜੀਤ ਜੀ, PR 127 ਕਿਸਮ ਦੀ ਪਨੀਰੀ ਦੀ ਬਿਜਾਈ 20 ਮਈ ਤਕ ਕਰ ਦੇਣੀ ਚਾਹੀਦੀ ਹੈ ,ਇਸ ਕਿਸਮ ਦਾ ਔਸਤ ਝਾੜ 30 q /ਏਕੜ ਹੈ ਅਤੇ ਇਹ ਕਿਸਮ ਬਿਜਾਈ ਤੋਂ 107 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ। 27 Kg DAP ਬਿਜਾਈ ਵੇਲੇ ਅਤੇ 45 kg ਯੂਰੀਆ ਬਿਜਾਈ ਤੋਂ ਬਾਅਦ ਦੇਣੀ ਚਾਹੀਦੀ ਹੈ ਜੀ। ਧੰਨਵਾਦ।
ਬਾਸਮਤੀ 1121 ਦੀ ਪਨੀਰੀ ਕਦੋਂ ਤੱਕ ਲਾ ਸਕਦੇ ਹਾਂ ਇਸਦਾ ਝਾੜ ਕਿੰਨਾ ਹੁੰਦਾ ਹੈ ?
(pb)
ਰਾਜਪਾਲ ਜੀ, 1121 ਬਾਸਮਤੀ ਦੀ ਪਨੀਰੀ 15 ਜੂਨ ਤਕ ਬੀਜੀ ਸਕਦੀ ਹੈ ਅਤੇ ਇਸ ਦਾ ਔਸਤ ਝਾੜ 13.7 q /ਏਕੜ ਦਾ ਹੈ ਜੀ। ਧੰਨਵਾਦ
सर जी नमस्कार यह मेरी मेन्था की फसल है और इसमे यह दवा लगाने स साथ मे जो फोटो है सभी फसल पीली पड़ गई कृपया कर के कोई सही उपचार बताएं धन्यवाद ?
(hn)
Uttar Pradesh
अनिल जी यह बताये की आपने इस दवाई को कितनी मात्रा में प्रयोग किया था उस हिसाब से ही आपको सही जानकारी दी जा सकती है। धन्यवाद्।
मेरे लौकी में क्या समस्या है कृपया बताने की कृपा करें। इसको कैसे ठीक करें ?
(hn)
Uttar Pradesh
अशोक जी, यह fungal leaf spot है , इस की रोकथाम करने के लिए आप Mancozeb @2 -3 g /L पानी के हिसाब से छिड़काव करे। धन्यवाद।
मेरे लौकी में क्या समस्या है कृपया बताने की कृपा करें। इसको कैसे ठीक करें ?
(hn)
Uttar Pradesh
अशोक जी, यह fungal leaf spot है , इस की रोकथाम करने के लिए आप Mancozeb @2 -3 g /L पानी के हिसाब से छिड़काव करे। धन्यवाद।
ਸਰ ਬਾਸਮਤੀ ਦੀ MSP ਕੀ ਹੈ ਜੀ ?
(pb)
Punjab
ਰਾਜਪਾਲ ਜੀ, ਬਾਸਮਤੀ ਦੀ MSP ਕੀਮਤ ਦਾ ਐਲਾਨ ਅਜੇ ਸਰਕਾਰ ਵੱਲੋਂ ਨਹੀਂ ਕੀਤਾ ਗਿਆ , ਜਦੋ ਵੀ ਇਹ ਐਲਾਨ ਹੁੰਦਾ ਹੈ ਤਾ Apni Kheti App ਤੇ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਜੀ। ਧੰਨਵਾਦ।
यह पत्ते ऊपर की तरफ से जल गए हैं पानी लगाए एक हफ्ता हो गया है ?
(hn)
Haryana
जस्सी जी किर्प्या यह बताये की आप ने कोनसी और कितनी मात्रा में खाद बिजाई के समय डाली थी उस हिसाब से ही आपको सही जानकारी दी जा सकती है। धन्यवाद्।
ਸਰ ਮੈਂ 16ਮਈ ਨੂੰ ਬਤਾਊਂਆਂ ਸਬੰਧੀ ਸਵਾਲ ਪੁਛਿਆ ਸੀ ਅਜੇ ਤੱਕ ਜਵਾਬ ਨਹੀਂ ਮਿਲਿਆ ?
(pb)
ਹਰਸ਼ਰਨ ਜੀ ਕਿਰਪਾ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Ye pesticide murgi k ghar me dene k liye kaisa hai ?
(en)
Punjab
Masheer ji aap isko murgi ghar mai paryog kr skte hai lekin isko paryog krte sme waha koi bhi chicks, murgi nhi honi chahiye aur unki feed bhi nhi honi chahiye, pehle sheed ko puri trah se khali kren fir isko paryog kren.
Moringa aur moringa olifera mai kya different hai isme se jyada nutrition kaun sa moringa ha ?
(hn)
Uttar Pradesh
bhawna ji moringa ka scientific name moringa olifera hi hota hai dono ek hi cheez hai. dhanyawad.
Aap muje iske bare mai aur bata sakte ha
Kyoki mai moringa leaves ki powder banakar khati hu
Kya yeh apke wah plant lagta ha
Sir PR 126 ਝੋਨਾ 2 ਨੰਬਰ ਪਾਣੀ ਵਿੱਚ ਹੋ ਜਾਵੇਗਾ ?
(pb)
ਲਵ ਜੀ PR 126 ਝੋਨੇ ਦੀ ਖੇਤੀ 2 ਨੰਬਰ ਪਾਣੀ ਵਿੱਚ ਕਰ ਸਕਦੇ ਹੋ। ਧੰਨਵਾਦ।
Punjab
ਧੰਨਵਾਦ ਜੀ
bakri ke ek mahine ke bache ki feed diet kya hai ?
(hn)
आप उन्हें घर पर फीड तैयार करके दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए या फिर नई ब्याई बकरी को 300—400 ग्राम तक फीड दे सकते हैं यदि छोटे बच्चे हैं या फिर फंडर बकरी है उसे कम फीड देनी चाहिए और आप उन्हें Groviplex liquid 5-7ml रोजाना दे सकते है
ਵੀਰ ਜੀ ਮੱਕੀ ਨੂੰ ਖੁਰਾਕ ਵੀ ਬਰਾਬਰ ਤੇ ਪਾਣੀ ਵੀ ਏਕੋ ਜਿੰਨਾ ਆਇਆ ਇਸ ਜਗ੍ਹਾ ਤੇ ਕੀ ਗੱਲ ਹੋਵੇਗੀ ਮੱਕੀ ਉਗੀ ਤਾਂ ਠੀਕ ਸੀ ਫੇਰ ਗਰੋਥ ਨੀ ਹੋਈ ਸਪਰੇਅ ਲੀਡਰ ਨਹੀਂ ਸੀ ਕੀਤੀ 2 ਕਿੱਲੇ ਮੱਕੀ ਹੈ 15 ਕੋ ਮਰਲੇ ਇਸ ਤਰਾ ਬਾਕੀ ਸਭ ਠੀਕ 2 ਫੁੱਟ ਦੇ ਕਰੀਬ ਹੋਗੀ 24 ਦਿਨ ਹੋਗੇ ਬੀਜੀ ਨੂੰ ?
(pb)
Punjab
ਗੁਰ ਜੀ ਫੇਰ ਇਹ ਜਮੀਨ ਦੇ ਲੈਵਲ ਕਰ ਕੇ ਜਾ ਜਮੀਨ ਵਿਚਲੇ ਤੱਤ ਕਰ ਕੇ ਹੋ ਸਕਦਾ ਹੈ। ਧੰਨਵਾਦ।
Peach tree: Wilting and dying ; please advise ?
(en)
gur to check this you can drench the fungicide carbendazim @ 2gram per litre water. thank you.
ਵੱਟਾ ਉੱਤੇ ਝੋਨਾ ਲਾਉਣਾ ਕਿਹੜੀ ਕਿਸਮ ਲਾਈ ਜਾਵੇ ?
(pb)
ਸਤਵੀਰ ਜੀ ਤੁਸੀਂ ਝੋਨੇ ਦੀ pr 131, 130, 129, 128, 126 ਕੋਈ ਵੀ ਕਿਸਮ ਲਗਾ ਸਕਦੇ ਹੋ। ਧਨਵਾਦ।
Sorry To disturbing you sir, I am from West Bengal.. I really need RBL 6(Rice-Bean) Seed.... I will be most helpfull if you can provide me a seller contact number.. From which I can get a prepaid parsel... Please please please please sir.... My grandfather really want this... Please sir ?
(en)
Punjab
RBL 6 variety was released in 2002 by Punjab Agriculture University and currently, it\'s not under production, therefore, it\'s unavailable for sale. You can sow variety Bidhan 2 this month and seeds are available in Regional Fodder station Kalyani (WB) at 110 rupees per kg.
रसीली ज्वार कटाई कितनी बड़ी होने पर करे ?
(hn)
Maharashtra
चेतन जी इसकी कटाई बिजाई के 55 - 65 दिन के बाद करनी चाहिए। धन्यवाद्।
ਚਾਰ ਕਿਲੇ ਨਰਮਾ ਲਾਉਣ ਦਾ ਇਰਾਦਾ ਹੈ ਜੀ ਲੇਟ ਤਾਂ ਨਹੀ 1692 ਬਾਰੇ ਜਾਣਕਾਰੀ ਦਿਉ ਜੀ ਕਦੋਂ ਪਨੀਰੀ ਬੀਜਣ ਦਾ ਸਹੀ ਸਮਾ ਹੈ ਤੇ ਹੋਰ ਫਾਇਦੇ ਨੁਕਸਾਨ ?
(pb)
Chandigarh
ਪਰਮਜੀਤ ਜੀ ਜੇ ਤੁਸੀਂ ਬਾਸਮਤੀ 1692 ਦੀ ਗੱਲ ਕਰ ਰਹੇ ਹੋ ਤਾਂ ਤੁਸੀਂ ਉਸਦੀ ਪਨੀਰੀ 15 ਜੂਨ ਤੱਕ ਲਗਾ ਸਕਦੇ ਹੋ। ਧੰਨਵਾਦ।
Sir ji pr131 da beej kitho milega ji ?
(en)
Punjab
sukhi ji pr 131 da beej lain layi tusi apne krishi vigyan kendar nal sampark kar sakde ho. 0166 622 1147 dhanwaad
Sir makki vich ava da grass bhut jyada ho rea koi pakka hall dso?
(en)
varinder ji makki vich nadeen di roktham layi tusi tembotrione @ 105 ml nu prati acre de hisab nal vart skde ho. dhanwaad.