Uttar Pradesh
Search
मैंने अपनी खेती मे सवाल देखा था मिर्च के पते मुड रहे हैं और उसके जवाब मे देखा था पापीयो का स्प्रे कर दे मुझे नहीं पता कया होती है व लिक्विड होती है ये और कितने पानी मे कितनी मिलाए और कितने दिन के अतर पर दोबारा स्प्रे करे ?
(hn)
श्रीमान जी आप 2 - 3 लीटर पाथीओं के पानी को 15 लीटर पानी में घोल कर 7 दिन के अंतर पर स्प्रे कर सकते है। धन्यवाद्।
सर उड़द के पत्ते सूख रहे हैं ?
(hn)
Maharashtra
लाली जी यह पानी की वजह से भी हो सकता है किर्प्या यह बताये की आपने इसको कोनसी खाद डाली है और पानी कब लगाया था ता जो आपको उस हिसाब से जानकारी दी जा सके। धन्यवाद्।
hun maah nu fal pai reha hai te ehde vich sundi hai patte eda khaye ja rhe hai ehda koi hal dsso ?
(pb)
ਆਜ਼ਾਦ ਜੀ ਇਸਦੇ ਲਈ ਤੁਸੀਂ quinalphos @ 2-3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
Punjab
Coragen +M45 ਕਰਦੋ ਜੀ
Please see attached photo of mango leaves It is now mid May. What shall I spray. Also the trees have fruits, what else I need to spray with that in mind ?
(en)
Maharashtra
rajat you can spray the dimethoate @ 2gram per litre water. for harvesting wait for 10-15 days after spray. thank you.
sir hun maah nu fal pai reha hia te ohde ch sundi hai ptte eda kha rahi hai ehda hal dsso ?
(pb)
ਆਜ਼ਾਦ ਜੀ ਇਸਦੇ ਲਈ ਤੁਸੀਂ quinalphos @ 2-3ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਧੰਨਵਾਦ।
Sir stomp sabji de vich spray kr sakde aa ?
(pb)
harwinder ji stomp dwai di varto sabzi di bijai ton pehla karan di sifarish kiti jandi hai. dhanwaad.
makki 55 dina di ho gyi hai zibberelic acid vdh pai gyi ptte uppro halke rng de hai te nicho thik hai ehda hal dsso ?
(pb)
ਮਾਲਵਿੰਦਰ ਜੀ ਇਹਨੂੰ ਹੁਣ ਤੁਸੀਂ ਪਾਣੀ ਵਗੈਰਾ ਲਾਓ ਤਾਂ ਜੋ ਦਵਾਈ ਦਾ ਅਸਰ ਘਟ ਜਾਵੇ। ਧੰਨਵਾਦ।
Makki 55 din di patte kharab hon lag ge uppro koi hal ?
(pb)
malwinder ji kirpa eh daso vi piche dina vich tusi es upar koi spray tan nahi kiti te je kiti hai tan kini matra vich. us hisab nal hi tuhanu sahi jankari diti ja sakdi hai. dhanwaad.
ਜੰਗਲੀ ਖੇਤੀ ਜਾ ਆਰਗੈਨਿਕ ਖੇਤੀ de training kitho mildi aa nd kine tym de training aa g nd isse faiyde v dasso g ?
(pb)
Punjab
ਪ੍ਰਭ ਜੀ ਇਹਦੇ ਲਈ ਤੁਸੀਂ pau ਨਾਲ ਸੰਪਰਕ ਕਰ ਸਕਦੇ ਹੋ ਉਥੇ ਵੱਖ ਵੱਖ ਸਮੇ ਤੇ ਵੱਖ ਵੱਖ ਟ੍ਰੇਨਿੰਗ ਚਲਦੀ ਰਹਿੰਦੀ ਹੈ। 9501004172 ਧਨਵਾਦ।
ਸਾਰ ਜੀ ਏਪ ਵਿੱਚ ਇੱਕ ਹੋਰ ਓਪਸਨ ਦਿਤੀ ਜਾਵੇ ਜਿਸ ਵਿਚ ਫਸਲ ਤੇ ਪਾਓਣ ਵਾਲੀਆ ਸਾਰੀਆ ਦਵਾਈਆਂ ਦੇ ਨਾਮ ਅਤੇ ਕੇਹਡੀ ਦਵਾਈ ਫਸਲ ਵਿਚ ਕੀ ਕੱਮ ਕਰ ਦੀ ਹੈ ਹਰ ਫਸਲ ਦਿਆ ਦਵਾਈਆਂ ਕੇਡੀ ਦਵਾਈ ਕਿਨੀ ਮਾਤਰਾ ਕਿਲੇ ਦੀ ਪਾਓਨੀ ਸਭ ਕੁਸ਼ ਦਸੀਆ ਜਾਵੇ ਜੀਵੇ ਫਸਲਾ ਦੇ ਬੀਜਾ ਤੇ ਝਾਡ ਬਾਰੇ ਦਸਿਆ ਗਿਆ ਹੈ ਧੰਨਵਾਦ ਏਸ ਬੇਨਤੀ ਤੇ ਅਮਲ ਕਿਤਾ ਜਾਵੇ ਜੀ ?
(pb)
Punjab
ਹਰਪ੍ਰੀਤ ਜੀ ਸੁਝਾ ਲਈ ਧੰਨਵਾਦ ਇਹਦੇ ਤੇ ਜਲਦੀ ਹੀ ਅਮਲ ਕੀਤਾ ਜਾਵੇਗਾ। ਧੰਨਵਾਦ।
मै देवरिया उत्तर प्रदेश से हूं हम सिगड़ा की खेती करना चाहते है इसके बारे में जानकारी दे कितने फूट पानी रहना चाहिए ?
(hn)
Uttar Pradesh
नवीन जी इसकी खेती के लिए पानी का जमाव 60 - 120 cm तक जून से जनवरी महीने तक रहना चाहिए। धन्यवाद्।
Uttar Pradesh
अच्छी किस्म का सिगडा का बीज
Kya mujhe Pavitar Singh ji ke mobile number mil sakte hai ?
(en)
Punjab
Rohit ji, aapka jo bhi swaal hai, aap apni kheti aap ke through puch sakte hai , aapko har swaal ka jwaab experts ke duara de diya jaayega . Dhnyvaad .
ਸਾਡਾ ਮੱਝ ਛੇ ਮਹਿਨੇ ਦੀ ਗੱਭਣ ਏ ਪਿੱਛਾ ਦਿਖਾਈ ਜਾਂਦੀ ਹੈ ਪਹਿਲੇ ਸੂਏ ਏ ?
(pb)
Punjab
ਤੁਸੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ ਅਤੇ ਤੂੜੀ, ਫੀਡ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ ਰੱਸੀ ਨਾਲ ਪੇਟੀ ਪੈ ਕੇ ਰੱਖੋ ਅਤੇ ਖੁਰਾਕ ਇਕ ਵਾਰ ਪਾਉਣ ਦੀ ਜਗ੍ਹਾ ਥੋੜੀ ਥੋੜੀ ਕਰਕੇ ਖਿਲਾਓ ਅਤੇ ਉਸ ਨੂੰ Lapnil P ਪਾਊਡਰ ਰੋਜਾਨਾ 1 ਪਾਉਚ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.
ਝੋਨੇ ਦੀ ਸਿੱਧੀ ਬਿਜਾਈ ਕਿਵੇਂ ਕੀਤੀ ਜਾਂਦੀ ਹੈ ?
(pb)
Punjab
ਮਨਿੰਦਰ ਜੀ, ਝੋਨੇ ਦੀ ਸਿੱਧੀ ਬਿਜਾਈ ਲਈ ਜਮੀਨ ਨੂੰ ਦੋ ਵੱਤਰ ਕਰ ਕੇ ਵਾਹ ਕੇ ਦੋ ਵਾਰ ਸੁਹਾਗਾ ਲਾ ਕੇ ਤਿਆਰ ਕਰ ਲੈਣਾ ਚਾਹੀਦਾ ਹੈ ,ਬਿਜਾਈ ਹਲਕੇ ਗਿੱਲ੍ਹੇ ਵੱਤਰ ਵਿਚ ਡਰਿੱਲ ਨਾਲ 8kg /ਏਕੜ ਬੀਜ ਵਰਤ ਕੇ ਕਰਨੀ ਚਾਹੀਦੀ ਹੈ , ਬਿਜਾਈ ਤੋਂ ਤੁਰੰਤ ਬਾਅਦ pendimethalin @1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ ਜੀ। ਧੰਨਵਾਦ।
1692ਬਾਸਮਤੀ ਬਾਰੇ ਜਾਣਕਾਰੀ ਦਿਓ ਜੀ ਪੂਰੀ ਝਾੜ ਕਿੰਨਾ ਹੈ ਬਿਮਾਰੀ ਲਾਉਣ ਬਾਰੇ ?
(pb)
Punjab
ਬੇਅੰਤ ਜੀ, 1692ਬਾਸਮਤੀ ਦਾ 115-120 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤ ਝਾੜ 20q /ਏਕੜ ਦੇ ਕਰੀਬ ਹੈ ਜੀ। ਧੰਨਵਾਦ।
ਸੁਣਿਆ c ji ਝਾੜ 25quntl ਹੈ 1509ਨਾਲੋ ਕਿਵੇਂ ਆ ਜੀ ਇਹ varity ji
Sir ਕਿਸੇ ਵੀ ਫਸਲ ਤੇ ਯੂਰੀਆ ਪਾਉਣ ਦਾ ਠੀਕ ਸਮਾਂ ਕਿ ਹੈ ਸਵੇਰ ਦੁਪਿਹਰ ਸ਼ਾਮ ਅਤੇ ਕਿੰਨਾ ਸਮਾਂ ਵਿੱਚ ਯੂਰੀਆ ਫ਼ਸਲ ਤੇ ਅਸਰ ਕਰਦੀ ਹੈ ?
(pb)
Punjab
ਹਰਜੀਤ ਜੀ, urea ਖਾਦ ਸ਼ਾਮ ਵੇਲੇ ਹੀ ਪਾਉਣੀ ਚਾਹੀਦੀ ਹੈ ਅਤੇ ਇਹ 4-5 ਦਿਨ ਬਾਅਦ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ ਜੀ। ਧੰਨਵਾਦ।
ਸਰ ਅਸੀ ਜਮੀਨ ਖਰੀਦੀ ਸੀ ਉਸ ਚ ਬਾਗ ਦੀ ਵਾਰੀ ਆ ਅਸੀਂ ਵਾਰੀ ਨੂੰ ਆਪਣੇ ਨਾਮ ਤੇ ਕਰਵਾਉਣਾ ਚਾਹੁੰਦੇ ਹਾਂ ਤੇ ਇਸ ਲਈ ਅਸੀਂ ਪਟਵਾਰੀ ਕੋਲ ਅਰਜੀ ਦੋ ਮਹੀਨੇ ਪਹਿਲਾਂ ਦਿੱਤੀ ਜਿਸ ਦੀ ਕੋਈ ਸੁਣਵਾਈ ਨਹੀਂ ਹੋਈ ਇਸ ਲਈ ਕੀ ਕੀਤਾ ਜਾਵੇ ਉਨ੍ਹਾਂ ਦਾ ਸੋਮਵਾਰ ਹੀ ਨਹੀਂ ਆਉਂਦਾ ਸਾਨੂੰ ਲਾਰੇ ਲਾ ਰਹੇ ਨੇ ?
(pb)
Punjab
ਸੁਖਵੀਰ ਜੀ, ਤੁਸੀ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਗਏ ਟੋਲ ਫਰੀ ਨੰਬਰ - 9501200200 ਤੇ ਸੰਪਰਕ ਕਰ ਸਕਦੇ ਹੋ ਜਾ ਆਪਣੇ ਤਹਿਸੀਲਦਾਰ ਨਾਲ ਵੀ ਇਸ ਬਾਰੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Gabhin bakri ka schedule bataye kya khilan h kya pilana h kya medicine de. pura schedule bataye. kitna Dana Dena h or kab se Dena h ?
(hn)
Sanjay ji aap unko khudd feed tyar krke khila skte hai, feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee aur unko sahi pachan ke liye livetonic jaise brotone liquid, vivliv liquid 10ml rojana de skte hai.
up ke mirzapur jile me kaun kaun se dhan ki kheti ki jati hai ?
(hn)
Maharashtra
राम जी, उत्तर प्रदेश में धान की Jaya, Chakia 59, Govind, Indrasan, Mahsud, Pant Dhan 6 आदि किस्मो की सिफारिश की जाती है। धन्यवाद।
Sir if I will share apni kheti to friends and they will sign up. Can I get bike ? Bcz I am needed person I don't have bike even though cycle. Please make a clear ?
(en)
Punjab
Thomas , if you earn credit points genuinely by referring your code to your friends then surely, you will get the prizes as shown in the app . Thank you .
ਲੱਡੂ ਗੇਂਦੇ ਦੀ ਪਨੀਰੀ ਕਿਥੋਂ ਲੈ ਸਕਦੇ ਹਾਂ KVK ਤੋਂ ਬਿਨਾਂ ਕਿਸੇ ਹੋਰ ਕਿਸਾਨ ਤੋਂ ਜੋ ਇਸ ਦੀ ਖੇਤੀ ਕਰਦੇ ਨੇ ਉਹਨਾਂ ਦਾ contact ਨੰਬਰ ਜਾ ਪਤਾ ਜੋ ਪਨੀਰੀ ਮੁਹਾਇਆ ਕਰਵਾ ਸਕਣ ?
(pb)
Punjab
ਹਰਪ੍ਰੀਤ ਜੀ, ਗੇਂਦੇ ਦੀ ਪਨੀਰੀ ਲੈਣ ਲਈ ਤੁਸੀ ਵਰਿੰਦਰ ਸਿੰਘ - 9780945122 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਨਰਮਾ ਸੁਕ ਰਿਹਾ ?
(pb)
ਲਾਡੀ ਜੀ, ਇਸ ਦੇ ਦੋ ਹੀ ਕਾਰਨ ਹੋ ਸਕਦੇ ਹਨ, ਜ਼ਿਆਦਾ ਗਰਮੀ ਅਤੇ ਫੰਗਸ ਜੇ ਕੋਈ -ਕੋਈ ਬੂਟਾ ਹੀ ਸੁਕਿਆ ਹੈ ਤਾ ਇਹ ਗਰਮੀ ਕਰ ਕੇ ਹੀ ਹੈ ਅਤੇ ਜੇ ਕਾਫੀ ਬੂਟੇ ਸੁੱਕ ਰਹੇ ਹਨ ਤਾ ਇਹ ਫੰਗਸ ਕਰ ਕੇ ਹੋ ਸਕਦਾ ਹੈ ,ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਮੁੱਢ ਕੋਲ drenching ਕਰੋ ਜੀ। ਧੰਨਵਾਦ।
ਝੋਟੀ ਸੁਣ ਿਵਚ ਇਕ ਮਹਿਨਾ ਰਹਿ ਗਿਅਾ ਵਾੲਿਟਮ ਅੈਚ ਮੋਟਾਬੋਲਾਈਟ ਬਾੲੀੳੁਿਮਲਕ ਬੋਲਸ ਦੇਈ ਜਾਨੇ ਆ ਪਰ ਲੇਵਾ ਨਹੀ ਬਣਾਈਆ ਹਾਲੇ ?
(pb)
ਲਾਡੀ ਜੀ ਤੁਸੀ ਉਸ ਨੂੰ vitum H liquid ਦਿੰਦੇ ਰਹੋ ਕਈ ਪਸ਼ੂ ਸੂਣ ਤੋਂ ਕੁਝ ਸਮਾਂ ਪਹਿਲਾ ਹੀ ਲੇਵੇ ਕੱਢ ਲੈਂਦੇ ਹੈ ਤੁਸੀ ਚੰਗੀ ਖੁਰਾਕ ਅਤੇ ਉਸਦੇ ਰਹਿਣ ਸਹਿਣ ਦਾ ਧਿਆਨ ਰੱਖੋ.
Punjab
Vitamin H ਦੇ injection use kro ji
Sir ji aaj meri gay aisa discharge kr rahi hai kya karu ?
(en)
Pandey ji isko aap keeper plus powder 30gm rojana ja fir Concimax tablet jo intas company ka product hai uski rojana 1 goli deni suru kren aur 14 din tak den, baki iske gabhin hone ja khali ka sahi pta 21-22 din badd dubara heat mai aane per hei pta lagg skta hai.
gaaye byae ko 20-25 din ho gye agle din se hi vah chara ni kha rahi hmne use bhukh ki goli bhi de di hai chara khati hai lekin utna ni khati aur dudh bhi ni deti ?
(hn)
तरसेम जी उसे आप Dozliv liquid 100ml रोजाना देना शुरू करें और Rumicare पाउडर एक पाउच रोजाना दें यह आप भूख की दवाई लंबे समय तक देते रहें वह धीरे धीरे चारा, दाना खाना बढ़ जाएगी।
Dr sahib dwi bhrai c 2 din lgatar hn do din bd ahh blood ja suti jndi a kl da eda e subh v sutea c ajj shmm ni v eda e sutdi a ki chkr a ?
(pb)
Kavin ji ehh pashu di heat khtam hon ton badd gawa suttdia hai tuci iss nu Agrimin-i tablet rojana 1 goli deo ate 21 din tak dinde rho.
ਮੱਕੀ ਬੀਜੀ ਨੂੰ 25 ਦਿਨ ਹੋ ਗਏ ਹਨ ਇਹ ਵੱਧ ਫੁੱਲ ਨਹੀਂ ਰਹੀ ਹੈ ਕੀ ਇਸ ਨੂੰ ਕੋਈ ਰੋਗ ਹੈ ਇਸ ਦਾ ਇਲਾਜ ਕੀ ਹੈ। 40 ਕਿੱਲੋ ਯੂਰੀਆ ਪ੍ਰਤੀ ਏਕੜ ਪਾਈ ਹੈ 7 ਦਿਨ ਤੋਂ ਪਾਣੀ ਲਾਉਂਦੇ ਹਾਂ। M 45 ਤੇ ਕੀੜੀ ਤੋਂ ਸਪਰੇਅ ਕੀਤੀ ਹੈ 6 ਦਿਨ ਹੋ ਗਏ ਹਨ ?
(pb)
Punjab
ਬਲਕਰਨ ਜੀ,ਮੌਸਮ ਵਿਚ ਤਾਪਮਾਨ ਜ਼ਿਆਦਾ ਹੋਣ ਕਰਕੇ ਫ਼ਸਲ ਦਾ ਵਾਧਾ ਰੁਕਿਆ ਹੈ , ਤੁਸੀ ਫਸਲ ਨੂੰ ਸ਼ਾਮ ਵੇਲੇ ਲਗਾਤਾਰ ਪਾਣੀ ਦਿੰਦੇ ਰਹੋ , ਮੌਸਮ ਥੋੜਾ ਅਨੁਕੂਲ ਹੋਣ ਤੇ ਵਾਧਾ ਸ਼ੁਰੂ ਹੋ ਜਾਵੇਗਾ ਜੀ। ਧੰਨਵਾਦ।
7 ਦਿਨ ਤੋਂ ਪਾਣੀ ਲਾਉਂਦੇ ਦਾ ਮਤਲੱਬ??
ਸਰ ਇਹ ਪਹਿਲਣ ਝੋਟੀ ਸੱਤ ਮਹੀਨੇ ਦੀ ਗੱਭਣ ਹੈ ਇਸ ਨੂੰ ਕਿਹੜੀ ਖੁਰਾਕ ਪਾਈਏ ਕਿ ਇਹ ਚੰਗੀ ਤਰਾਂ ਭਰ ਜਾਵੇ ?
(pb)
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
ਬੈਡਾ ਓਪਰ ਝੋਨੇ ਦੀ ਖੇਤੀ ਬਾਰੇ ਜਾਣਕਾਰੀਲੈਨੀ ਹੈ ਜੀ ਕੁਝ ਦਸੋ ?
(pb)
Punjab
ਕਵਰਜੀਤ ਜੀ, ਭਾਰੀਆਂ ਜਮੀਨਾਂ ਵਿਚ ਝੋਨੇ ਦੀ ਲਵਾਈ ਬੈੱਡ ਤੇ ਕੀਤੀ ਜਾ ਸਕਦੀ ਹੈ। ਜਮੀਨ ਵਾਹ ਕੇ ਤਿਆਰ ਕਰਨ ਤੋਂ ਬਾਅਦ 67.5 cm ਚੌੜੇ ਬੈੱਡ ਬਣਾ ਲੈਣੇ ਚਾਹੀਦੇ ਹਨ ਅਤੇ ਬੈੱਡ ਤੇ ਝੋਨੇ ਦੀਆਂ ਦੋ ਕਤਾਰਾਂ ਬੂਟਿਆਂ ਵਿਚ ਆਪਸੀ ਫਾਸਲਾ 9 cm ਰੱਖ ਕੇ ਲਾਈਆਂ ਜਾ ਸਕਦੀਆਂ ਹਨ। ਧੰਨਵਾਦ।
sir maine chhota sa poultry farm shuru kiya tha usme se 100-150 bche nikle bche 20-22 din hi rhe pahle desi dana khila rha tha bche mr rhe the starter shuru kiya tb bhi bche nahi rhe vitamin ki dwai bhi di ek bhi chuza nahi bcha iska kuchh upay btaye hra hra beeth krta hai suskt ho ke mr jata tha ?
(hn)
Punjab
दिनेश जी यह तापमान सही ना होने के कारण भी हो जाता है, आपकी फीड में खराबी होने के कारण, सही उनकी देखभाल ना होने के कारण यह समस्या हो जाती है।
ਸਰ ਕਿਨੂੰ ਦੇ ਬੂਟੇ ਨੂੰ ਕੋਈ ਬਿਮਾਰੀ ਲੱਗ ਗਈ ਹੈ ਕੋਈ ਦਵਾਈ ਦਸੋ ?
(pb)
Punjab
ਜਤਿੰਦਰ ਜੀ, ਤੁਹਾਡੀ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾਂ ਸਾਫ ਨਹੀਂ ਹੈ , ਇਸ ਦੀ ਸਹੀ ਜਾਣਕਾਰੀ ਲੈਣ ਲਈ ਕਿਰਪਾ ਕਰ ਕੇ ਨਜਦੀਕ ਤੋਂ ਥੋੜੀ ਸਾਫ ਫੋਟੋ ਭੇਜੋ ਜੀ। ਧੰਨਵਾਦ।
sir jo gamari ped hai ya jarul ped hai iska diameter kaise bdhaya jaye kaun si khad use kiya jaye 10-12 bigha me kheti ki hai ?
(hn)
West Bengal
Bablu ji, kripya ye btaaye ki aap fasl me pehle kon kon si khaad kitni maatra medaal chuke hai, us hisaab se hi aapko is baare me sahi jaankri di jaa sakegi . Dhnyvaad .
Bihar ke Samastipur me hme aam ki kheti karni hai kiya btaye kon sa aam lgaye or plant kha se khride?
(en)
Punjab
Abhijeet ji, aap Dusheri,Langra, Chausa, Ambika varieties lgaa sakte hai aur plants lene ke liye aap KVK Smastipur- 7295046855 se sampark akr sakte hai . Dhnyvaad .
ਅਮਰੂਦ ਦਾ ਬਾਗ਼ ਲਾਉਣ ਤੋਂ ਪਹਿਲਾਂ ਕਿੰਨੇ ਡੂੰਘਾਈ ਦੇ ਟੋਏ ਪਟਨੇ ਚਾਹੀਦੇ ਹਨ ਅਤੇ ਕਿੰਨੇ ਟਾਈਮ ਪਹਿਲਾ ਪਟਨੇ ਚਾਹੀਦੇ ਹਨ ਨਰਮੇ ਦੀ ਫਸਲ ਚ ਬਾਗ਼ ਲਾਇਆ ਜਾ ਸਕਦਾ ਹੈ ਬੂਟੇ ਤੋਂ ਬੂਟੇ ਦੇ ਦੂਰੀ ਕਿੰਨੀ ਹੋਣੀ ਜਰੂਰੀ ਹੈ ਹਿਸਾਰ ਸਫ਼ੈਦਾ ਕਿਵੇਂ ਰਹੂ ?
(pb)
Punjab
ਗੁਰਜਿੰਦਰ ਜੀ, ਅਮਰੂਦ ਦਾ ਬੂਟਾ ਲਾਉਣ ਲਈ 3 m ਡੂੰਘਾ ਟੋਇਆ ਪੁੱਟ ਸਕਦੇ ਹੋ ਅਤੇ ਇਹ ਟੋਇਆ ਬੂਟਾ ਲਾਉਣ ਤੋਂ 1-2 ਦਿਨ ਪਹਿਲਾ ਪੁੱਟਿਆ ਜਾ ਸਕਦਾ ਹੈ , ਸ਼ੁਰੁਆਤੀ 1-2 ਸਾਲਾਂ ਵਿਚ ਨਰਮੇ ਦੀ ਕਾਸ਼ਤ ਬਾਗ ਵਿਚ ਕੀਤੀ ਜਾ ਸਕਦੀ ਹੈ ਅਤੇ ਉਸ ਤੋਂ ਬਾਅਦ ਕਿਸੇ ਫਸਲ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਧੰਨਵਾਦ।
ਸਰ ਨਰਮੇ ਚ ਕੱਖਾਂ ਦਾ ਕਿਵੇਂ ਹੱਲ ਕਰੀਏ ਜੀ ਕੱਖ ਬਹੁਤ ਨੇ ਨਰਮੇ ਚ ਕੋਈ ਸਪਰੇ ਦੱਸ ਦਿਓ ਜੋ ਸਿਰਫ਼ ਕੱਖਾਂ ਨੂੰ ਮਾਰ ਦੇਵੇ ਅਤੇ ਉਸ ਦਾ ਨਰਮੇ ਤੇ ਕੋਈ ਅਸਰ ਨਾ ਹੋਵੇ ਮੈਨੂੰ ਕਿਸੇ ਨੇ stomp ਸਪਰੇ ਬਾਰੇ ਦੱਸਿਆ ਸੀ ਪਰ ਮੈਂ ਵਰਤ ਕੇ ਨਹੀਂ ਦੇਖੀ ਉਹ. ਤੁਹਾਡੇ ਵਿਚਾਰ ਅਨੁਸਾਰ ਕੀ ਕਰਿਆ ਜਾਵੇ ਜੀ ਕਿਰਪਾ ਕਰਕੇ ਵਿਸਤਾਰ ਨਾਲ ਦਸਣਾ ਜੀ ?
(pb)
Punjab
ਜਸਕਰਨ ਜੀ, ਤੁਸੀ ਨਰਮੇ ਨੂੰ ਪਹਿਲਾ ਪਾਣੀ ਲਾਉਣ ਤੋਂ ਬਾਅਦ stomp@1L /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ , ਇਹ ਇਤਸਿੱਟ ਅਤੇ ਮੋਥਾ ਦੀ ਵਧੀਆ ਰੋਕਥਾਮ ਕਰਦੀ ਹੈ ਅਤੇ ਇਸ ਦਾ ਨਰਮੇ ਤੇ ਕੋਈ ਮਾੜਾ ਅਸਰ ਨਹੀਂ ਪੈਦਾ। ਧੰਨਵਾਦ।
Poplar is Tara kyu ho rehe Han . Is da koi dawai ...ki karna chaida hai ?
(pb)
Punjab
Manpreet ji, kirpa kar ke ih dasso ki ih boota kank vele khet de naal ta nahi kyuki naad nu agg laon naal v boote is trah de ho jande han ji .Dhnawaad .
ਆਪਣੀ ਖੇਤੀ ਜੀ ਤੁਸੀ jo vi sangrur de karisi vigean da number dita o koi sahi ni dita not exist dass rahe ne ?
(pb)
Punjab
Chamkaur ji, tuci 9988111757 number te KVK Sangrur naal contact kar sakde ho ji . Dhanwaad .
ਸਰ ਗਾਵਾ ਨੂੰ ਚਿੱਚੜ ਬਹੁਤ ਹਨ ਕੋਈ ਦਵਾਈ ਦਸੋ ਇੰਜੈਕਸ਼ਨ ਲਾਉਣ ਨਾਲ ਨਹੀਂ ਮਰਦੇ 2 ਵਾਰੀ ਲਵਾਇਆ ਕਿਰਪਾ ਕਰਕੇ ਕੋਈ ਹੱਲ ਦਸੋ ?
(en)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂ ਨੂੰ Pailtox soap ਜਾ Tikout soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਵੀ ਇਹ ਸਪਰੇ ਕਰੋ ਅਤੇ ਪਹਿਲਾਂ ਉਥੋਂ ਚਾਰਾ, ਦਾਣਾ ਚੰਗੀ ਤਰ੍ਹਾਂ ਸਾਫ ਕਰ ਲਓ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ.
pr128 variety kinne dina di paneeri khet ch lagni chahidi hai g ?
(pb)
Punjab
Harpal ji, PR 128 di 30 dina di pneeri khet vich laa deni chahidi hai ji. Dhanwaad .
hmare ek acre me jawar bahut achhi hai uusme keeda lg gya hai usme kaun si spray ka istemal kre ?
(hn)
Maharashtra
नीर जी, कृप्या आप फसल या कीड़े की फोटो जरूर भेजे ता जो उस हिसाब से आपको इस बारे में सही जानकारी दी जा सके। धन्यवाद।
Coj 88 sugarcanes ?
(en)
Sakandar Coj 88 variety canes of this are tall, medium thick and greyish green in colour. Its juice contains 17-18% sucrose in the month of December. It tends to behave as early-mid in maturity and is also suitable for saline water conditions. It is tolerant to the prevalent pathotypes of red rot disease. It is an excellent ratooner. It is good for cogeneration. Quality of gur is excellent. The average cane yield of the plant crop is about 335 quintals per acre. Thank you.
Pure jankarii dyo coj 88 lya ganna phlle vaar gud vaste dsyo bai ji.
ਗੰਡੋਏਆ ਦੀ ਖਾਦ ਚਾਹੀਦੀ ਹੈ ਏਰੀਆ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 9888603600 ?
(pb)
Punjab
ਹਰਜਿੰਦਰ ਸਿੰਘ ਜੀ , ਗੰਡੋਏਆ ਦੀ ਖਾਦ ਲੈਣ ਲਈ ਤੁਸੀ ਅੰਗਰੇਜ ਭੁੱਲਰ - 9417613396 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
may mahine ch kehdi kehdi sbji lga skde hn ?
(pb)
Punjab
ਇਕਬਾਲ ਜੀ, ਮਈ ਦੇ ਮਹੀਨੇ ਵਿਚ ਤੁਸੀ ਕੱਦੂ ਜਾਤੀ ਦੀਆਂ ਸਬਜ਼ੀਆਂ ਅਤੇ ਭਿੰਡੀ ਦੀ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
Murgi palan lai mai training kitho lai sakda ha ?
(pb)
Punjab
Gurpinder ji tuci murgi palan di training lai apne nazdiki kvk nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Gurdaspur,, Mobile no.:: 01874-220743 Address: Krishi Vigyan Kendra, PAU Research Station, Dist Gurdaspur nal sampark kr skde ho ate agli training da pta kr skde ho.
Punjab
ਧੰਨਵਾਦ ਜੀ
HK 4042 Bare jankari deyo ji ?
(pb)
Punjab
ਜਸਕੀਰਤ ਜੀ, ਇਹ ਇੱਕ TL ਕਿਸਮ ਹੈ, ਜਿਸ ਦੀ ਕਾਸ਼ਤ ਸਿਰਫ ਕੰਪਨੀ ਦੇ ਭਰੋਸੇ ਤੇ ਹੀ ਕੀਤੀ ਜਾਂਦੀ ਹੈ, ਇਸ ਲਈ ਜੇ ਤੁਸੀ ਪਹਿਲਾ ਵੀ ਇਸ ਕੰਪਨੀ ਦੇ ਬੀਜ ਵਰਤਦੇ ਹੋ ਤਾ ਇਹ ਬੀਜ ਦੀ ਕਾਸ਼ਤ ਕਰੋ ਨਹੀਂ ਤਾ certified ਕਿਸਮਾਂ ਦੇ ਬੀਜ ਜਿਵੇ ਕਿ PR 126, PR 130, PR 131 ਆਦਿ ਨੂੰ ਤਰਜੀਹ ਦਿਓ ਜੀ। ਧੰਨਵਾਦ।
Pusa 44 nu maximum kine days di transplant Kar sake ha ?
(en)
Gurwinder ji, Pusa 44 di pneeri 30-35 din di khet vich laai jaa sakdi hai ji. Dhanwaad.
1121 ਬਾਸਮਤੀ ਦੀ ਪਨੀਰੀ ਲਗਾਉਣ ਦਾ ਸਮਾਂ ਦੱਸੋ ਜੀ.. ਧੰਨਵਾਦ ?
(pb)
Punjab
ਸਿਮਰਨ ਜੀ, 1121 ਬਾਸਮਤੀ ਦੀ ਪਨੀਰੀ ਦੀ ਬਿਜਾਈ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Sat shri akl g. Sir meri maj nhi bol rahi. Ek vri sui aa. 8 month gye ?
(pb)
Daljit ji tuci uss nu pett de kiria lai Albendazole & ivermectin salt di goli deo ate uss nu Minfa gold powder 100gm rojana ate Nutrisacc advance tablet rojana 1 goli deo ate 21 din tak dinde rho jiss nal sarir di kamjori dur howegi ate sme te heat vich aa jawegi.
ਮੂੰਗੀ ਨੂੰ ਪਾਣੀ ਕਦੋਂ ਲਾਈ ਜੀ ਜ਼ੀਰੋ ਡਰਿੱਲ ਨਾਲ ਬੀਜੀ ਹੋਈ ਆ ਬੀਜੀ ਨੂੰ ੨੦ ਦਿਨ ਹੋ ਗਏ ?
(pb)
Punjab
ਗੁਰਦੀਪ ਜੀ, ਤੁਸੀ ਮੌਸਮ ਅਤੇ ਫ਼ਸਲ ਦੀ ਸਥਿਤੀ ਨੂੰ ਧਿਆਣ ਵਿਚ ਰੱਖਦੇ ਹੋਏ ਮੂੰਗੀ ਨੂੰ ਬਿਜਾਈ ਤੋਂ 20-25 ਦਿਨ ਬਾਅਦ ਪਹਿਲਾ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।
ਘਰੈਲੂ ਅੋਰਤਾਂ ਲਈ ਕੋਈ ਕਾਰੋਬਾਰ ਸੁਰੂ ਕੀਤਾ ਜਾ ਸਕਦਾ ਹੈ ਜਿਸ ਤੋ ਉਹ ਆਪਣੇ ਪੈਰਾਂ ਉੱਪਰ ਖੜੀਆਂ ਹੋ ਸਕਣ ?
(pb)
Punjab
ਅੰਸ਼ਪ੍ਰੀਤ ਜੀ, PAU ਦੇ KVKs ਵੱਲੋਂ ਘਰੇਲੂ ਔਰਤਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਕਈ ਤਰਾਂ ਦੇ ਸਿਖਲਾਈ ਪ੍ਰੋਗਰਾਮ ਜਿਵੇ ਕਿ ਅਚਾਰ , ਜੈਮ , ਆਈਸ ਕਰੀਮ , ਕਾਰਬੋਨੇਟਡ ਡ੍ਰਿੰਕ੍ਸ ਅਤੇ ਕਈ ਹੋਰ ਉਤਪਾਦ ਬਣਾਉਣ ਅਤੇ ਮਾਰਕਿਟਿੰਗ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਤੁਸੀ ਆਪਣੀ ਦਿਲਚਸਪੀ ਅਨੁਸਾਰ KVK - ਮੋਗਾ - 01633-210046 ਨਾਲ ਸੰਪਰਕ ਕਰ ਕੇ ਇਹਨਾਂ ਬਾਰੇ ਜਾਣਕਰੀ ਲੈ ਸਕਦੇ ਹੋ ਜੀ। ਧੰਨਵਾਦ।
Sir mai muchal 1401 variety di kashat sambhadhi jankari laini chahunda hn k kdo paneeri biji ja skdi hai te kdo transplant kiti ja skdi hai ?
(en)
Punjab
Kulveer ji, muchal 1401 variety di paneeri - 1-15 june tak kiti jaa skadi hai , is de beej nu Trichoderama@10-15g/Kg beej naal sodh ke beejna chahida hai ate 25-35 din di pneeri khet vich laayi ja sakdi hai ji . Dhanwaad .
Quail chicks laine aa g kitho milange g ?
(pb)
Punjab
Gurpal ji tuci isde lai Hardeep Singh 9781589637 Mahal Farm ja fir Sukhbir Singh 7035984444 Sarpanch Bater Farm nal sampark kr skde ho.
Moongi nu sundi li kehri dawi spray kriye ?
(pb)
Punjab
Aman deep ji, moongi vich sundi di rokthaam lai quinalphos @400-500 ml/acre de hisaab naal spray kar sakde ho ji. Dhanwaad .
Sat Shri akal ji.Sir mere kole 10-15 bettal Bakri hai.ohna vicho kush di skin dry vhot A..skin ch chamk jwa v nhi .kush bache v 3-4 month de ohna di v skin dry hai..ki ditta jawe k skin shining dewe... please reply sir ?
(pb)
Sukhmander ji tuc ohna di khurak da pura dian rakho ate ohna nu pett de kiria lai Nilzan liquid 1ml/3kg bhar de hisab nal deo ate ohna nu Groviplex liquid 5-10ml rojana deo ate feed de nal nal khal bhi khilao jiss nal changi growth howegi ate sarir vich chamk bhi awegi.
khet vich sauni di makki beejn lyi jankari diti jawe khet di tyari kiwe kiti jawe murgiya di khad khet vich payi jawe ?
(pb)
Punjab
ਮਨਜਿੰਦਰ ਜੀ, ਪਕਾਵੀ ਮੱਕੀ ਦੀ ਖੇਤੀ ਮਈ ਦੇ ਆਖਰੀ ਹਫਤੇ ਤੋਂ ਜੂਨ ਤਕ ਕੀਤੀ ਜਾਂਦੀ ਹੈ। ਇਸ ਲਈ ਕਾਫੀ ਜ਼ਿਆਦਾ ਕਿਸਮਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ PMH 1,2,11,13 ਅਤੇ ADV 9293 ਇਸ ਦੀਆਂ ਵਧੀਆ ਕਿਸਮਾਂ ਹਨ , PMH 2 ਇੱਕ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਅਤੇ JC 12 ਕਿਸਮ ਦੀ ਸਿਫਾਰਿਸ਼ ਕੰਢੀ ਇਲਾਕੇ ਲਈ ਹੀ ਕੀਤੀ ਜਾਂਦੀ ਹੈ। ਕੁਝ ਪ੍ਰਾਈਵੇਟ ਕਿਸਮਾਂ ਜਿਵੇ ਕਿ ADV 764, CP 858 and P 3302 ਵੀ ਕਿਸਾਨਾਂ ਵਿਚ ਕਾਫੀ ਪ੍ਰਚਲਿਤ ਹਨ। ਸਾਉਣੀ ਰੁੱਤ ਦੀ ਮੱਕੀ ਦਾ ਝਾੜ 18 -25 q /ਏਕੜ ਦੇ ਵਿਚ ਰਹਿੰਦਾ ਹੈ ਅਤੇ 83 - 100 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮੱਕੀ ਦੀ ਖੇਤੀ sweet corn ਅਤੇ pop corn ਲਈ ਵੀ ਕੀਤੀ ਜਾਂਦੀ ਹੈ। ਬਹਾਰ ਅਤੇ ਸਾਉਣੀ ਰੁੱਤ ਲਈ 10 kg ਬੀਜ ਹੀ ਕਾਫੀ ਰਹਿੰਦਾ ਹੈ। ਬੀਜ ਦੀ ਕੀਮਤ 250 -450 /kg ਤਕ ਰਹਿੰਦੀ ਹੈ। ਚੰਗਾ ਝਾੜ ਲੈਣ ਲਈ ਬੀਜ ਨੂੰconsortium bio-fertilizer ਨਾਲ ਸੋਧ ਲੈਣਾ ਚਾਹੀਦਾ ਹੈ ਅਤੇ ਇਸ ਦੀ ਕੀਮਤ 50 -100 ਰੁਪਏ ਹੀ ਹੁੰਦੀ ਹੈ। ਮੱਕੀ ਦੀ ਬਿਜਾਈ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।ਆਮ ਸੀਡ ਡਰਿੱਲ ਨਾਲ ਇਸ ਦੀ ਬਿਜਾਈ 60 x 20 cm ਦੇ ਫਾਸਲੇ ਤੇ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ ਖਾਲੀਆਂ ਵਿਚ ਹੀ ਕੀਤੀ ਜਾ ਸਕਦੀ ਹੈ , ਇਸ ਨਾਲ ਗਰਮ ਮੌਸਮ ਵਿਚ ਪਾਣੀ ਘੱਟ ਅਤੇ ਸੌਖਾ ਲੱਗਦਾ ਹੈ। ਜਿਨ੍ਹਾਂ ਇਲਾਕਿਆਂ ਵਿਚ ਬਾਰਿਸ਼ ਜ਼ਿਆਦਾ ਹੁੰਦੀ ਹੈ ਉੱਥੇ ਬਿਜਾਈ ਵੱਟਾ ਤੇ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮੱਕੀ ਦੀ ਬਿਜਾਈ ਜ਼ੀਰੋ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਬਾਅਦ atrazine @800 g /ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਤਕਰੀਬਨ 350/ਏਕੜ ਪੈਂਦੀ ਹੈ। SSP 75-150Kg , ਯੂਰੀਆ 75-110 Kg ਅਤੇ ਪੋਟਾਸ਼ 15-20Kg (ਜੇਕਰ ਮਿੱਟੀ ਵਿੱਚ ਕਮੀ ਦਿਖੇ)/ਏਕੜ ਪਾਓ। SSP ਅਤੇ MOP ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ। ਬਾਕੀ ਬਚੀ ਮੱਕੀ ਇਸ ਯੂਰੀਆ ਪੌਦੇ ਗੋਡਿਆਂ ਤੱਕ ਹੋਣ ਤੇ ਅਤੇ ਗੁੱਛੇ ਬਣਨ ਤੋਂ ਪਹਿਲਾਂ ਪਾਓ। । ਜ਼ਿੰਕ ਦੀ ਕਮੀ ਮੱਕੀ ਦੀ ਫ਼ਸਲ ਵਿਚ ਆਮ ਹੀ ਦੇਖੀ ਜਾਂਦੀ ਹੈ, ਇਸ ਦੀ ਕਮੀ ਨਾਲ ਪੌਦੇ ਦੇ ਸਿਰ੍ਹੇ ਤੋਂ ਹਰੇਕ ਪਾਸੇ ਦੂਜੇ ਜਾਂ ਤੀਜੇ ਪੱਤੇ ਦੀਆਂ ਨਾੜੀਆਂ ਚਿੱਟੇ-ਪੀਲੇ ਅਤੇ ਲਾਲ ਰੰਗ ਦੀਆਂ ਦਿਖਦੀਆਂ ਹਨ। ਜ਼ਿੰਕ ਦੀ ਕਮੀ ਨੂੰ ਰੋਕਣ ਲਈ, ਬਿਜਾਈ ਸਮੇਂ ਜ਼ਿੰਕ ਸਲਫੇਟ 10 ਕਿਲੋ ਪ੍ਰਤੀ ਏਕੜ ਪਾਓ। ਜੇਕੜ ਖੜੀ ਫਸਲ ਵਿੱਚ ਜ਼ਿੰਕ ਦੀ ਕਮੀ ਦਿਖੇ ਤਾਂ, ਜ਼ਿੰਕ ਸਲਫੇਟ ਅਤੇ ਸੁੱਕੀ ਮਿੱਟੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਕਤਾਰਾਂ ਨਾਲ ਪਾਓ। ਮੱਕੀ ਦੀ ਫ਼ਸਲ ਵਿਚ ਤਣੇ ਦਾ ਗੜੂਆਂ ਅਤੇ ਆਰਮੀਵਾਰਮ ਪ੍ਰਮੁੱਖ ਕੀੜੇ ਹਨ , ਪਰ ਪਿਛਲੇ 2-3 ਸਾਲਾਂ ਵਿਚ ਆਰਮੀਵਾਰਮ ਹੀ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਇਸ ਦੀ ਪਛਾਣ ਸੁੰਡੀ ਦੇ ਸਿਰ ਤੇ Y ਅੱਖਰ ਦਾ ਉਲਟਾ ਨਿਸ਼ਾਨ ਤੋਂ ਅਤੇ ਸੁੰਡੀ ਦੇ ਪਿਛਲੇ ਸਿਰੇ ਤੇ ਚਾਰ ਚੌਰਾਸਕਾਰ ਬਿੰਦੂ ਤੋਂ ਕੀਤੀ ਜਾ ਸਕਦੀ ਹੈ। ਇਹਨਾਂ ਕੀੜਿਆਂ ਦੀ ਰੋਕਥਾਮ chlorantraniliprole @੦.4 ml /L ਪਾਣੀ ਜਾਂ spinetoram @੦.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਕੇ ਕੀਤੀ ਜਾ ਸਕਦੀ ਹੈ। ਛੱਲੀਆਂ ਦੇ ਬਾਹਰਲੇ ਪਰਦੇ ਹਰੇ ਤੋਂ ਚਿੱਟੇ ਰੰਗ ਦੇ ਹੋਣ ‘ਤੇ ਫਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ। ਦਾਣਿਆਂ ਵਿਚ ਸਿੱਲ੍ਹ ਦੀ ਮਾਤਰਾ 15 % ਤੱਕ ਹੋਣੀ ਚਾਹੀਦੀ ਹੈ। ਆਮ ਤੌਰ ਤੇ ਛੱਲੀਆਂ ਤੋੜ ਲਈਆਂ ਜਾਂਦੀਆਂ ਹਨ ਅਤੇ ਇਸ ਤੋਂ ਬਾਅਦ ਛੱਲੀਆਂ ਨੂੰ ਪਰਦੇ ਸਮੇਤ threshing ਮਸ਼ੀਨ ਵਿਚ ਪਾ ਕੇ ਦਾਣੇ ਕੱਢ ਲਏ ਜਾਂਦੇ ਹਨ। ਕਟਾਈ ਸਿੱਧਾ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ। ਧੰਨਵਾਦ।
ਘਰ ਦੀ ਬਗੀਚੀ ਵਿੱਚ ਕੁਝ ਟਮਾਟਰ ਦੇ ਪੌਦੇ ਲਗਾਏ ਹਨ ਫਲ ਬਹੁਤ ਲੱਗਾ ਹੈ ਪਰ ਕਾਲਾ ਹੋ ਕੇ ਝੜ ਰਿਹਾ ਹੈ ਕੋਈ ਹੱਲ ਦੱਸੋ ?
(pb)
Punjab
ਅੰਸਪ੍ਰੀਤ ਜੀ, ਇਹ ਫੰਗਸ ਕਰ ਕੇ ਹੁੰਦਾ ਹੈ , ਇਸ ਦੀ ਰੋਕਥਾਮ ਲਈ ਤੁਸੀ Mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਸਰ ਜੀ ਝੋਨੇ ਦੀ ਕਿਸਮ 28p36 ਦੀ ਜਾਨਕਾਰੀ ਦਿਉ ਕੀ ਇਸ ਨੂੰ ਆਪਾਂ ਕਿਨੀ ਤਰੀਕ ਤੱਕ ਲਗਾ ਸਕਦੇ ਆ ਪਨੀਰੀ ਕਦੋਂ ਬੀਜ ਸਕਦੇ ਆ ਬੀਜ ਦਾ ਕੀ ਰੇਟ ਆ ਬੀਜ ਕਿਥੋਂ ਮਿਲੋ ਕਿਸੇ ਵੀ ਜ਼ਮੀਨ ਵਿੱਚ ਲਗਾ ਸਕਦੇ ਆ ?
(pb)
Punjab
ਕੁਲਵਿੰਦਰ ਜੀ, 28p36 ਕਿਸਮ ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਕਰ ਸਕਦੇ ਹੋ ਜੀ, ਇਸ ਦੀ ਖੇਤੀ ਦਰਮਿਆਨੀ ਤੋਂ ਭਾਰੀ ਜਮੀਨ ਵਿਚ ਕੀਤੀ ਜਾ ਸਕਦੀ ਹੈ ਜੀ। ਇਸ ਦਾ ਬੀਜ ਤੁਸੀ ਆਪਣੀ ਨਜਦੀਕੀ ਕਿਸੇ ਵੀ ਮਨਜ਼ੂਰਸ਼ੁਦਾ ਸੀਡ ਸਟੋਰ ਤੋਂ ਲੈ ਸਕਦੇ ਹੋ ਜੀ ਧੰਨਵਾਦ।
To control the following disease on Loki what is the remedy?
(en)
Punjab
Amardeep , please share the images of the problem from the field along with the leaves of the crop, so that we can guide you accordigly . Thank You .
sir ji ਮੱਕੀ ਪੀਲੀ ਪੈ ਗੲੀ ਕੋਈ ਇਲਾਜ ਦੱਸੋ ?
(pb)
Punjab
ਕੁਲਵਿੰਦਰ ਜੀ, ਕਿਰਪਾ ਕਰ ਕੇ ਆਪਣੀ ਫਸਲ ਦੀ ਫੋਟੋ ਜਰੂਰ ਭੇਜੋ ਅਤੇ ਇਹ ਵੀ ਦੱਸੋ ਕਿ ਤੁਸੀ ਫਸਲ ਨੂੰ ਪਹਿਲਾ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sir mene 6 din pahle ganne m cartup or Benzonate ki spray ki thi ab m urea lga sakta hu ganne m ?
(hn)
Maharashtra
Neeraj, ji agar aapko urea ki is se pehle daali gai kisht ko 20din ka smy ho gya hai to aap urea khaad daal sakte hai . Dhnyavad .