Punjab
Search
ਸਰ ਪਨੀਰੀ ਬੀਜਣ ਤੋ ਬਾਅਦ ਕਿਹੜੀ ਸਪਰੇਅ ਜਾਂ ਖਾਦ ਪਾਈ ਸਕਦੇ ਆ ?
(pb)
ਗੁਰਬਿੰਦਰ ਜੀ ਕਿਰਪਾ ਇਹ ਦੱਸੋ ਤੁਸੀਂ ਕਾਹਦੇ ਲਈ ਸਪਰੇ ਕਰਨਾ ਚਾਹੁੰਦੇ ਹੋ ਅਤੇ ਇਕ ਕਿਲੇ ਦੀ ਪਨੀਰੀ ਲਈ 1 ਕਿਲੋ ਯੂਰੀਆ ਅਤੇ 2.5 ਕਿਲੋ ssp ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir mere pas 150 quintal sarso he kya rate he bikau koi bhai le sakta he ?
(hn)
Punjab
prakash ji iska rate mandi aur upaj ki quality upar nirbhar karta hai. vaise iska rate 6000rupay prati quintal ke aas paas takk hai. dhanyawad.
ਬਾਸਮਤੀ 1718 ਤੇ ਬਾਸਮਤੀ 1121 ਦੇ ਝਾੜ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
ਰਾਜਪਾਲ ਜੀ ਪੂਸਾ ਬਾਸਮਤੀ 1718 ਦਾ ਔਸਤਨ ਕੱਦ 121 ਸੈਂਟੀਮੀਟਰ ਅਤੇ ਲੁਆਈ ਉਪਰੰਤ ਪੱਕਣ ਦਾ ਸਮਾਂ 114 ਦਿਨ ਹੈ। ਇਸ ਦਾ ਔਸਤਨ ਝਾੜ 17.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ ਬਾਸਮਤੀ 1121 ਕਿਸਮ ਦਾ ਔਸਤਨ ਕੱਦ 120 ਸੈਂਟੀਮੀਟਰ ਹੈ ਅਤੇ ਇਹ ਲੁਆਈ ਉਪਰੰਤ ਤਕਰੀਬਨ 107 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਜ਼ਿਆਦਾ ਲੰਬੇ, ਖੁਸ਼ਬੂਦਾਰ ਅਤੇ ਖਾਣ ਲਈ ਸੁਆਦੀ ਹੁੰਦੇ ਹਨ। ਇਸ ਦਾ ਔਸਤਨ ਝਾੜ ਤਕਰੀਬਨ 13.7 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ।
सोयाबीन की बेस्ट वेरायटी कोन सी है ?
(hn)
Maharashtra
बाबू जी आप सोयाबीन की Ahilya 1 (NRC 2),Ahilya 3 (NRC 7),Ahilya 2 (NRC 12),Ahilya 4 (NRC 37),JS 71-05,JS 335,JS 80-21,JS 75-46,MACS 58 की बुवाई कर सकते है। धन्यवाद्।
मेरे अमरूद की कटिंग 21 05 2022 को पूर्ण हो गई है अब मैं कटिंग के कितने दिन बाद नए कल्ले के फुटाव के लिए कोन– कोन सी खाद कितनी मात्रा में और कब व कैसे दू पोध संख्या 150 पोध आयु 4 वर्ष फलन सर्दी का ?
(hn)
Rajasthan
हरीश जी आप पौधे को 150 ग्राम यूरिया, 750 ग्राम ssp, 300 ग्राम murate of potash, मई-जून और फिर सितम्बर- ऑक्टूबर के महीने में डाल सकते है। धन्यवाद्।
कपास की अच्छी किस्म कौन सी है ?
(hn)
Punjab
गोपाल जी कपास की अच्छी किस्मे जैसे LD 1019, LD 949, RG 18, RG 8, Virnar आदि है। धन्यवाद।
sir kya koi training program hai goat farming ke liye ?
(en)
Punjab
Abdul ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597 nal sampark kr skde ho ate agli training da pta kr skde ho.
चीकू की सबसे अच्छी किस्म कौन सी होती है ?
(hn)
Maharashtra
रमेश जी आप चीकू की Baramasi, Kalipatti, Dhola Diwani, Cricket ball, Murabba किसम लगा सकते है। धन्यवाद्।
Aankho se pani aa raha hai ?
(hn)
Chandrakant ji isko aap pett ke kiro ke liye fenbendazole & ivermectin salt ki tablet den, iski age aur weight ke hisab se dwai de skte hai aur isko Bovimin-b powder 20-30gm rojana de skte hai aur rojana iski akhon mein thnde pani ke shitten marren.
Sir pr 47 beej 20kg and 1121 beej 15kg lai kini karma chahide ?
(en)
Punjab
gurdhayn ji pr 47 de 20 kilo beej nu tusi 220 karma(16-17marle) ate 1121 de 15 kilo beej nu tusi 180 karma(13 marle) vich beej sakde ho. dhanwaad.
पाथी के पानी को पूनकर स्प्रे करे पूनकर का मतलब मै नहीं समझता ?
(hn)
Punjab
श्रीमान जी पानी को पुनकर का मतलब की आप उपले (पाथी) वाले पानी को सूती कपडे जा बरीक जाली से शान ले ता जो पानी साफ़ हो जाएं और स्प्रे करने में आसानी हो। क्यों की कई बार उपले (पाथी) के कण स्प्रे वाली टंकी में आ जाते है जो फव्वारे को बंद कर देता है। धन्यवाद।
Sir beagle dog female nu first time meeting karaun lyi kina weight hona ਚਾਹੀ ਦਾ ਆ ਤਾਂ kini month di honi chahidi hai a ?
(pb)
Jaswinder ji Beagle di age 12-14 month hon te heat vich aun te cross krwa skde ho, baki isda weight tuhadi khurak te nirbhar hai kyuki beagle 12-14 month di age vich changi khurak de nal heat vich aa ke cross ho jndi hai.
Dear sir Mera name Arman Khan h m state u.p ka rehne wala hu. M goat farming krna chahta hu. Agar m 10 goats s start kru to mujhe kitni lands ki zaroorat hogi. Or mere liye konsi breed sahi hogi.. kyuki m city m rehta hu to mujhe business kaise start krna chahiye. Mujhe apna business model kaise bnana chahiye.. mujhe apki advice ki zaroorat h ?
(hn)
Punjab
Arman Khan ji City me aap barbari breed ke sath kaam start kar sakte hai, joki UP ki local breed bhi hai. Ek goat ko approx 15sq feet closed area ki jaroorat hoti hai or male ko 30sqft ki. Open apni suvidha k anusar rakh sakte hai
Dear sir m u.p ka rehne wala hu or goat farming karna chahta hu. M agar 10 bakrio s kaam start kru to mujhe kitni land ki zaroorat hogi.. or mujhe kis breed s shuru krna chahiye.kyuki m city m rehta hu to m apna business kaise start kr sakta hu ?
(hn)
Punjab
Bakri palan ki suruat mai aap 10 bakrio aur 2 bakro ko rakh skte hai ek bakri ke liye cover area 12-15 sq. feet aur open area 25-30 sq.feet ki jrurat hoti hai baki alag alag breed ke hisab nal bakrio ka rate alag hota hai jaise beetal goat 20-25000 tak mill jatti hai aur Sirohi ja aur goat 13-15000 tak v mill jatti hai lekin aap iss kam ko suru krne se pehle nazdiki krishi vigyan kendra se training bhi jrur len jisme apke area ke hisab se breed ki jankari bhi milegi aur inki vaccination ki bhi sari jankari milegi.
ਸਾਡੀ ਮਝ ਸੂਈ ਨੂੰ 3 ਮਹੀਨੇ ਹੋ ਗਏ ਹਨ ਪਰ ਅਜੇ ਵੀ ਉਹ ਪਿਛਾ ਬਹੁਤ ਜਿਆਦਾ ਕਢ ਰਹੀ ਹੈ ਗੋਹਾ ਕਰਨ ਲਗਿਆ ਤੇ ਪਿਸ਼ਾਬ ਕਰਨ ਲਗਿਆ ਵੀ ਪਿਛਾ ਕਢਦੀ ਹੈ ਇਹ ਇਜੈਂਕਸ਼ਨ 3 ਦਿਨ ਲਾਏ ਸਨ ਕੁਝ ਫਰਕ ਪੈ ਜਾਂਦਾ 15 ਕ ਦਿਨ ਬਾਅਦ ਵਿਚ ਫਿਰ ਉਹ ਹਾਲ ਹੈ ?
(pb)
ਅਮਰਿੰਦਰ ਜੀ ਤੁਸੀ ਉਸਦਾ ਚਾਰਾ ਘਟਾ ਦਿਓ ਅਤੇ ਥੋੜਾ ਥੋੜਾ ਕਰਕੇ ਦਿਓ ਉਸ ਨੂੰ ਇਕੱਠਾ ਚਾਰਾ ਨਾ ਪਾਓ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ.
Sir rocky tamatar ka fal mota nahi ho raha h goli hi lal ho rahi fal ko mota kaise kare or lal kaise kare ?
(hn)
Punjab
Vipan ji tamatar ki fasal par rus-chusak keet ke hamle ke lashan lag rahe hai. Iski roktham ke liye ap Imidacloprid@ 2ml prati 1litre pani ke hisab se spray kare. Iske baad ap NPK13:0:45 ya 0:0:50@1kg prati acre ke hisab se spray kar sakte hai. Dhanywad.
Hlo y sunam agriculture ala Dr Daman da number dewo gypsum lyna subsidy te ?
(pb)
Punjab
jagjeet ji tusi apne krishi vigyan kendar nal sampark kar sakde ho. 01672-245320 dhanwaad.
ਕਿਨੂੰ ਦੇ ਪੱਤੇ ਸੁੱਕ ਰਹੇ ਹਨ ਜੀ ਖਾਦਾਂ ਵੀ ਪਾਈਆਂ ਹਨ ਹੁਣ ਕੀ ਹਲ ਕੀਤਾ ਜਾਵੇ ?
(pb)
ਯੁਵਰਾਜ ਜੀ ਕਿਰਪਾ ਕਰਕੇ ਤੁਸੀਂ ਬੂਟੇ ਦੀਆ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਹ ਪੱਤੇ ਜ਼ਿਆਦਾ ਗਰਮੀ ਤੇ ਗਰਮ ਲੂ ਨਾਲ ਇਸ ਤਰਾਂ ਹੋ ਸਕਦੇ ਹਨ। ਜੇ ਤੁਸੀਂ ਇਹ ਬੂਟਾ ਘਰ, ਕੰਧ ਜਾ ਫ਼ਰਸ਼ ਕੋਲ ਲਗਾਇਆ ਹੈ ਤਾ ਕੰਧਾਂ ਜਾ ਫ਼ਰਸ਼ ਦੇ ਸੇਕ ਨਾਲ ਵੀ ਪੱਤੇ ਸੁੱਕ ਜਾਂਦੇ ਹਨ। ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਪਾਣੀ ਦਿੰਦੇ ਰਹੋ ਤਾ ਜੋ ਨਮੀ ਬਣੀ ਰਹੇ। ਧੰਨਵਾਦ।
ਕਿਨੂੰ ਦੇ ਪਹਿਲਾਂ ਪੱਤੇ ਪੀਲੇ ਹੋ ਕੇ ਡਿੱਗ ਗਏ ਹੁਣ ਟਾਹਣੀਆਂ ਉਪਰੋਂ ਥੱਲੇ ਵੱਲ ਨੂੰ ਸੁੱਕ ਰਹੀਆਂ ਹਨ ,ਨਵੇਂ ਪੱਤੇ ਵੀ ਨਹੀਂ ਨਿਕਲ ਰਹੇ , ਨੀਲੇ ਥੋਥੇ ਤੇ ਕਲੀ ਦੀ ਸਪਰੇ ਵੀ ਕਰ ਦਿੱਤੀ , ਪਰ ਕੋਈ ਫਾਇਦਾ ਨਹੀਂ ਮਿਲਿਆ , ਤੁਸੀਂ ਕੋਈ ਹੱਲ ਦੱਸੋ
Dr g dasso Jhoti Di bachedaani Di growth lai Sab to best medicine kehadi aa ?
(pb)
Brar ji tuci jhoti di bachedani di changi growth lai uss di khurak da dian rakho ate uss nu khurak de nal nal Bovimin-b ultra powder 50gm rojana deo ate Stimvet bolus rojana 1 goli deo ate 21 din tak deo ate pashu nu her 3 mahine badd salt badal ke pett de kiria wali dwai jrur deo.
Sir bajre vich chibbar bhut jayada a..ki solution hou ohda koi spray vgarh houv ?
(en)
bachittar ji bajre de vich koi vi spray karan di sifarish nahi kiti jandi esde tusi godi kar ke hi duje boote patt sakde ho. dhanwaad.
Sir hf nasal di vashi aa mere kol jo 25 din di aa os nu ki diet deni chaidi aa tan jo vdia growth kr ske ?
(en)
Punjab
Navkiran ji tuci uss nu 3 mahine di umar tak maa da dudh pilao ate hun uss nu calf starter jo bachia lai aundi hai ohh deni suru kro ate hara chara 2.5-3 mahine di umar badd ohh apne aap thoda bhutt khaan lgg jawegi baki uss nu 1-1 mahine de frak nal salt badal ke pett de kiria wali dwai jrur deo baki uss nu jyada sma khulla rakho jiss nal ohh jyada khuli gumm skee ate sarir di sahi kasrat howe jiss nal pett nikln di smasia nhi aundi.
ਸਰ ਸੂਰੀ ਦੇ ਬੱਚਿਆਂ ਦੀ ਡੀ ਵਾਰਮਿੰਗ ਕਰਨੀ ਏ ਕਿਹੜੀ ਦਵਾੲੀ ਦਿੱਤੀ ਜਾਵੇ ਤੇ ਕਿਵੇ ਦੇਣੀ ਏ ਤੇ ਮਹੀਨੇ ਵਿੱਚ ਕਿਨੀ ਵਾਰ ਦੇਣੀ ਹੈ ?
(pb)
ਬਲਵਿੰਦਰ ਜੀ ਤੁਸੀ ਪਹਿਲੀ ਡੇਵਰਮਿੰਗ 15 ਦਿਨ ਦੀ ਉਮਰ ਤੇ ਕਰੋ ਅਤੇ ਫਿਰ 1 ਮਹੀਨੇ ਬਾਦ ਕਰੋ ਅਤੇ ਫਿਰ 3-3 ਮਹੀਨੇ ਬਾਦ ਕਰਦੇ ਰਹੋ ਅਤੇ ਹਰ ਵਾਰ ਸਾਲਟ ਬਦਲ ਕੇ ਦਵਾਈ ਦਿਓ
ਝੋਨੇ ਦੀ ਪਨੀਰੀ 10 ਦਿਨਾਂ ਦੀ ਹੋਗੀ ਉਸ ਵਿੱਚ ਯੂਰੀਆ ਪਾ ਸਕਦਾ ਜੀ ਦੱਸੋ ?
(pb)
ਪ੍ਰਦੀਪ ਜੀ ਤੁਸੀਂ ਝੋਨੇ ਦੀ ਪਨੀਰੀ ਵਿਚ ਯੂਰੀਆ ਬਿਜਾਈ ਤੋਂ ਤਕਰੀਬਨ 14-15 ਦਿਨ ਬਾਅਦ ਪਾ ਸਕਦੇ ਹਨ। ਧੰਨਵਾਦ।
Sir Mungi da vich it-shit grass ho rea koi hall dso ?
(en)
varinder ji mungi vich nadeen di roktham lai godi karan di sifarish kiti jandi hai. dhanwaad.
ਸਰ ਕੜਕਨਾਥ ਮੁਰਗੀ ਦੇ ਬੱਚੇ ਲੁਧਿਆਣੇ ਯੂਨੀਵਰਸਿਟੀ ਤੋਂ ਮਿਲ ਜਾਣ ਗਏ ?
(pb)
Punjab
ਬਲਵਿੰਦਰ ਜੀ ਤੁਸੀ ਯੂਨੀਵਰਸਿਟੀ ਤੋਂ ਚੂਚੇ ਲੈਣ ਲਈ Dr Sukhminder singh 6280340082 ਨਾਲ ਗੱਲ ਕਰ ਸਕਦੇ ਹੋ ਅਤੇ ਸਾਰੀ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਲੁਧਿਆਣਾ ਵਿਚ ਪੱਪੂ ਪੋਲਟਰੀ ਫਾਰਮ ਵਾਲਿਆਂ 9041009671 ਨਾਲ ਵੀ ਸੰਪਰਕ ਕਰ ਸਕਦੇ ਹੋ
ਮੱਕੀ ਨੂੰ dap ਦੀ ਸਪਰੇ ਕਰ ਸਕਦੇ ਕਿੰਨੀ ਮਾਤਰਾ ਪਊ dap ?
(pb)
ਜਗਰੂਪ ਜੀ ਜੇ ਤੁਸੀਂ ਮੱਕੀ ਵਿਚ ਬਿਜਾਈ ਸਮੇਂ DAP ਦੀ ਵਰਤੋਂ ਕੀਤੀ ਹੈ ਤਾ ਹੁਣ ਸਪਰੇਅ ਦੀ ਜਰੂਰਤ ਨਹੀਂ ਹੈ। ਵੈਸੇ ਤੁਸੀਂ ਮੱਕੀ ਦੇ ਚੰਗੇ ਵਿਕਾਸ ਲਈ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਬਾਕੀ ਯੂਰੀਆ ਤੇ ਜ਼ਿੰਕ ਦਾ ਮੌਕੇ ਤੇ ਘੋਲ ਬਣਾ ਸਕਦੇ ਹਨ। ਧੰਨਵਾਦ।
Sir marigold me ye kon se bimari. eska ilaj kaise hoga Pls reply ?
(hn)
Punjab
Kulwinder ji marigold de flowers te Botrytis Flower Blight de hamle de lashan han. Khrab flowers te baki hisiya nu zameen vicho kad ke nashat kar deo. Butte laun samay thodi virl rakho ta jo hawa di crossing bni rahe. Jyda pani bhar ke na lao. Tusi isdi roktham lyi copper oxychloride@2.5-3gram prati 1litre pani de hisab nal spray kar sakde han. Dhanwad .
ਸ਼੍ਰੀ ਮਾਨ ਜੀ ਬਾਸਮਤੀ 1121 ਚੰਗੀ ਕੇ ਜਾਂ ਫੇਰ 1718 ਅਤੇ ਰੇਟ ਕਿਸ ਦਾ ਵੱਧ ਮਿਲਦਾ ਏ ?
(pb)
ਸੁਖਬੀਰ ਜੀ ਬਾਸਮਤੀ 1121 ਦਾ ਰੇਟ 1718 ਨਾਲੋਂ ਵਧੇਰੇ ਹੁੰਦਾ ਹੈ। ਬਾਕੀ ਦਾਣੇ ਦੀ quality ਤੇ ਵੀ ਨਿਰਭਰ ਕਰਦਾ ਹੈ। ਮੰਡੀ ਵਿਚ 1121 ਦਾ ਮੁੱਲ 1718 ਨਾਲੋਂ ਤੇਜ ਰਹਿੰਦਾ ਹੈ। ਧੰਨਵਾਦ।
ਝੋਨਾ 212 ਪੀਲ਼ਾ ਪੂਸਾ ਡੋਗਰ ਦੀ ਸਿੱਧੀ ਬਿਜਾਈ ਕਰ ਸਕਦੇ ਹਾਂ। ਕਿਹੜੀ ਕਿਸਮ ਸਹੀ ਰਹੇਗੀ ਬਿਜਾਈ ਲਈ ?
(pb)
ਬਲਕਰਨ ਜੀ ਯੂਨੀਵਰਸਿਟੀ ਵਲੋਂ ਲੰਬੇ ਸਮੇਂ ਵਾਲਿਆਂ ਕਿਸਮਾਂ ਜਿਵੇ ਪੀਲੀ ਪੂਸਾ, ਡੋਗਰ ਪੂਸਾ, ਪੂਸਾ 44 ਆਦਿ ਦੀ ਬਿਜਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਕਿਸਮਾਂ ਦੀ ਸਿੱਧੀ ਬਿਜਾਈ ਕਰ ਸਕਦੇ ਹਨ। ਝੋਨੇ ਦੀ 212 ਕਿਸਮ PR ਕਿਸਮਾਂ ਨਾਲੋਂ ਵੱਧ ਦਿਨ ਲੈਂਦੀ ਹੈ। ਪਰ ਇਹ ਕਿਸਮ ਪੀਲੀ ਪੂਸਾ ਤੇ ਡੋਗਰ ਪੂਸਾ ਵਰਗੀਆਂ ਕਿਸਮਾਂ ਨਾਲੋਂ ਘੱਟ ਸਮਾਂ ਲੈਂਦੀ ਹੈ।
Sir 1401 di paneeri de vich kuch paude safed ne ki bimari h g ?
(en)
Haryana
raj ji podhe de chitte hon da mukh kaaran lohe di ghat hundi hai esde layi tusi ferrous sulphate @ 1kilo nu prati 100 litre paani vich ghol ke prati acre de hisab nal vart sakde ho. dhanwaad.
basmati 1121 te basmati punjab 7 kdo laayi jawe te dono da jhad kinna hai te dona di paneeri kis tareek nu lgugi ?
(pb)
Parampal ji Pusa Basmati 1121 da average jhad 14 quintal te Punjab Basmati 7 da average jhad 19 quintal prati acre da hai. Ehna dono kisma di paneeri di bijayi da sahi time june de pehle 2 hafte da hai te ehna di transplanting july de pehle 2 hafte vich kiti jandi hai. Dhanwad .
ਸ਼੍ਰੀਮਾਨ ਜੀ ਕੋਦਰਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ ਜੀ.. ਮਿਹਰਬਾਨੀ ਹੋਵੇਗੀ ?
(pb)
ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ ਹੈ | ਪਨੀਰੀ ਤਕਰੀਬਨ 1 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ| ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰਾਂ ਤਿਆਰ ਕਰ ਲੈਣੀ ਚਾਹੀਦੀ ਹੈ | ਪਨੀਰੀ ਨੂੰ ਖੇਤ ਵਿਚ 1.5x 1 ਫੁੱਟ ਤੇ ਲਾਇਆ ਜਾਂਦਾ ਹੈ | ਇਸ ਫ਼ਸਲ ਨੂੰ ਖਾਦ ਤੇ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ | ਫ਼ਸਲ ਬਿਜਾਈ ਤੋਂ 110 -130 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਮੰਡੀਕਰਨ ਕਿਸਾਨਾਂ ਨੂੰ ਪੈਕਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ | ਧੰਨਵਾਦ।
ਮੱਕੀ ਦੀ ਗੋਭ ਸੰਡੀ ਨਹੀ ਮਰ ਰਹੀ ਬਹੁਤ ਸਪਰੇ ਕਰ ਿਦੱਤੇ ਹਨ ਜੀ ?
(pb)
Chandigarh
ਗੁਰਮੀਤ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਵਰਤੀ ਹੈ। ਧੰਨਵਾਦ
Punjab
corjan v kiti
Punjab
upl di vi kiti a
Punjab
mono v kiti
Punjab
rigint v pai a 20 killo 2 kilya ch
Punjab
Gurmeet ji, tuci makki di gobh di sundi di rokthaam lai Delegate @0.5 ml/L paani de hisaab naal spray karo ji . Dhanwaad .
Sir ji bhindi vich narme wala black machhar hai...us layi koi organic spry dasso ji..thnks ?
(pb)
Rajasthan
Navjot ji tusi neem oil@50ml prati pump de hisab nal spray kar sakde han. Tusi javik keetnashak di spray v kar sakde han. javik keetnashak diwayi bnaun lyi 2kg akk de patte, 5kg neem de patte nu 10 litre gau mutar vich 4vari ubala deo te fir thanda hon te 500ml prati acre nu prati spray tank vich milakae spray kar sakde han. Dhanwad.
Lemon plantation inter tree distances And varieties ?
(en)
Rajasthan
khushwinder, distance between the trees of lemon are 6x6 meter. and you can grow the varities like eureka, lisbon lemon Assam Lemon, Italian Lemon, Eureka lemon, Malta lemon. thank you.
Sir g eh kehri nasal di vassi Aa ji ?
(pb)
Rajasthan
Dharamveer ji ehh HF cross nasal di vashi hai.
ਡਾਕਟਰ ਸਾਹਿਬ ਜੀ ਸਾਡੀ ਗਾਂ ਦਾ ਦੁੱਧ ਹਰ ਰੋਜ਼ ਚੋਣ ਤੋਂ ਬਾਅਦ ਫੁੱਟ ਜਾਂਦਾ ਹੈ ਕੋਈ ਦਵਾਈ ਜਾਂ ਉਪਾਅ ਦੱਸਿਓ । ਗਾਂ ਦੀ ਨਸਲ ਐੱਚ ਆਫ ਕਰਾਸ ਹੈ ਦੁੱਧ ਵੀ ਘੱਟ ਰਿਹਾ ਹੈ ਉਪਾਅ ਦੱਸਿਓ ?
(pb)
Punjab
ਤੁਸੀ ਉਸ ਨੂੰ Mammidium powder 50gm ਰੋਜਾਨਾ ਅਤੇ Amalza powder 50gm ਰੋਜਾਨਾ ਦਿਓ ਅਤੇ ਇਸ ਨੂੰ ਹਫਤੇ ਵਿਚ 1 ਜਾ 2 ਵਾਰ 20 ਤੋਂ 25gm ਮੀਠਾ ਸੋਡਾ ਦਿਓ.
ਨਹਿਰ ਬੰਦ ਹੋਣ ਕਾਰਨ ਨਰਮਾ ਬੀਜਾਈ ਲੇਟ ਹੋ ਗਈ ਹੁਣ ਨਰਮੇ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(pb)
Punjab
ਹਰਜੋਤ ਜੀ ਤੁਸੀਂ ਨਰਮੇ ਦੀਆ ਕਿਸਮਾਂ ਜਿਵੇ Rasi 653, 773, ਆਦਿ ਦੀ ਬਿਜਾਈ ਕਰ ਸਕਦੇ ਹਨ। ਕੋਸ਼ਿਸ਼ ਕਰੋ ਕਿ ਘੱਟ ਸਮਾਂ ਲੈਣ ਵਾਲਿਆਂ ਕਿਸਮਾਂ ਦੀ ਬਿਜਾਈ ਕਰੋ। ਧੰਨਵਾਦ।
Esty 2 din pehla carbendazim te 7 din pehla coragen di spray kiti si pehla nalo thora ja sudar ayea aa pr haly v kafi problem aa. Esda elaj dsyeo merigold flowers aa eh ?
(pb)
Punjab
harman ji koi vi 2 spray de vichale ghto ghat 10-15 din da antar jrur rakho tan jo dwai apna poora asar dikha sake. so hun tusi 10 din intzaar kro te dekho ki podhe sahi hunde han ja nahi je na sahi hoye tan carbendazim @ 2gram prati litre paani de hisab nal ik spray hor kar daio. dhanwaad.
Sir FfG murgiyan nu saah lain di dikkat h ,lamme lamme saah lainde aa ,akhan ch sojish h te sust ho k baith jande aa ,galle ch v awaaz aa rahi h ?
(en)
Punjab
Chahal ji tuci ohna nu Enrocin liquid 1ml/1 litre pani vich milla ke dena suru kro ate liv52 liquid 20ml/100birds de hisab nal deo baki ehna nu jo feed de rhe ho usdi puri janch krke deo ate saff safai da pura dian rakho.
ਗੰਨੇ ਨੂੰ ਦੇਖਿਓ ਜੀ ਕੀ ਬਿਮਾਰੀ ਹੈ ਕਿਤੇ ਕਿਤੇ ਸੁੱਕ ਰਿਹਾ। ਕੋਈ ਹੱਲ ਦੱਸਿਓ ਜੀ ?
(pb)
ਗੁਰਵਿੰਦਰ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕਿਹੜੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
ਇਸ ਨੂੰ ਕੋਈ ਖਾਦ ਨਹੀਂ ਪਾਈ ਜੀ। ਇਹ ਔਰਗੈਨਿਕ ਆ ਜੀ
Punjab
ਗੁਰਵਿੰਦਰ ਜੀ, ਤੁਸੀ ਇਸ ਨੂੰ ਵਰਮੀਕੰਪੋਸਟ ਖਾਦ ਪਾ ਸਕਦੇ ਹੋ ਜੀ। ਧੰਨਵਾਦ।
ਸਰ ਇਹ ਕਿਹੜੀ ਨਸਲ ਦਾ ਸਾਨ ੑ ਸੂਰ ਹੈ ?
(pb)
ਬਲਵਿੰਦਰ ਜੀ ਇਹ large white yorkshire ਕ੍ਰੋਸ ਨਸਲ ਹੈ
ਸਰ ਇਹ ਕਿਹੜੀ ਨਸਲ ਦਾ ਸਾਨ ੑ ਸੂਰ ਹੈ ?
(pb)
ਬਲਵਿੰਦਰ ਜੀ ਇਹ large white yorkshire ਕ੍ਰੋਸ ਨਸਲ ਹੈ
Long melon plants are showing symptoms of some diseases what to do?
(en)
mohit these are not the symptom of any diseases or insect attack. these may be due to the weather conditions. thank you.
Sir maj sui nu 5 months ho gy maj heet vich nahi a rahi na ta koi powder ty na he koi ਗੋਲੀਆਂ khadi ਜੀ ਇਸਦੇ ਹੱਲ ਲਈ ਕੋਈ injection ਦੱਸੋ ਜੀ ?
(pb)
ਬਲਜਿੰਦਰ ਜੀ ਤੁਸੀ ਅਜੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਫੀਡ ਵਿਚ ਮਿਕਸ ਕਰਕੇ ਦਿਓ ਜੇਕਰ ਇਕੱਠਾ ਨਹੀਂ ਖਾਂਦੀ ਫਿਰ ਥੋੜਾ ਥੋੜਾ ਕਰਕੇ 2 ਵਾਰ ਦਿਓ ਬਾਕੀ ਗਰਮੀ ਘੱਟ ਹੋਣ ਤੋਂ ਬਾਦ vetmate injection 2ml ਲਗਾ ਸਕਦੇ ਹੋ.
Want to purchase stone powder, organic carbon, leaf compose ?
(en)
Pankaj you will get the organic manure from the local nursery and organic carbon is produced from the organic compose you will not get the direct organic carbon, leaf compost you need to make by yourself.
florida red and florida prince packing layi kiwe ne ?
(pb)
Punjab
singh ji, florida red and florida prince kisman packing lai vi changia han ji . dhanwaad .
ਦੱਸੋ ਕਾਹਦੀ ਘਾਟ ਆ ?
(en)
Punjab
ਜਸਵੀਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫ਼ਸਲ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
2 ਵਾਰੀ ਯੂਰੀਆ। ਪਾਈ ਹੈ। ਹੋਰ ਕੋਈ ਖਾਦ ਨੀ ਪਾਈ। ਸੁੰਡੀ ਵਾਲੀ ਸਪਰੇਅ ਕੀਤੀ 2 ਵਾਰੀ।
Punjab
ਇਹਦੀ ਜਲਦੀ growth ਹੋਵੇ ਤਾਂ ਕਿ ਪਾਈਏ
Punjab
ਜਸਵੀਰ ਜੀ, ਇਸ ਵਿਚ ਕਿਸੇ ਤੱਤ ਦੀ ਘਾਟ ਦੇ ਜ਼ਿਆਦਾ ਲੱਛਣ ਨਹੀਂ ਹਨ , ਪਾਣੀ ਲਾਉਣ ਤੋਂ ਬਾਅਦ ਅਕਸਰ ਹੀ ਫਸਲ ਹਲਕੀ ਪੀਲੀ ਪੈ ਜਾਂਦੀ ਹੈ ਜੀ। ਤੁਸੀ ਯੂਰੀਆ ਪਾ ਚੁੱਕੇ ਹੋ, ਇਸ ਲਈ ਫਿਲਹਾਲ ਤੁਸੀ ਕੋਈ ਹੋਰ ਖਾਦ ਨਾ ਪਾਓ ਜੀ। ਧੰਨਵਾਦ।
Sir aa katti bare daso kuj aa kehdi nasal di aa ?
(pb)
Punjab
Sahib ji eh murrah cross nasal di hai.
ਸਰ ਇਸਦੀ ਰੋਕ ਥਾਮ ਕਿਵੇ ਕੀਤੀ ਜਾਵੇ ?
(pb)
Punjab
ਹਰਜੀਤ ਜੀ, ਭਿੰਡੀ ਦੇ ਵਿਚ beetle ਦਾ ਹਮਲਾ ਲੱਗ ਰਿਹਾ ਹੈ , ਇਸ ਦੀ ਰੋਕਥਾਮ ਲਈ dimethoate @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਬੈਂਗਣ ਵਿਚ virus ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਖਰਾਬ ਹੋਏ ਪੱਤਿਆਂ ਨੂੰ ਕੱਟ ਦਿਓ। ਧੰਨਵਾਦ।
Dr g mirch da Butte es tra suk ke mar rehe ne ki Karan g ?
(en)
Punjab
Adi ji, ih fungus kar ke hai, is di rokthaam lai tuci mancozeb@2-3g/L paani de hisaab naal booteya de mudh kol drenching kar sakde ho ji. Dhanwaad.
Dhania khatta hi reha a growth v nai ho rahi pani v deta a ?
(en)
Punjab
Bachittar ji, ih jyada taapman kar ke hi hai , kyuki dhnia di fasl ghatt taapman vich hi jyada vadhia hundi hai, is lai hi dhania peela pai riha hai ji . Dhanwaad .
Sir June me kon si sabji ki buvai kr sakte hai ?
(hn)
Uttar Pradesh
Govind ji, june ke mahine me aap kaddu jaati ki sabjian aur bhindi ki buvaai kar sakte hai. Dhnyvaad .
ਸ਼ਿਮਲਾ ਮਿਰਚ ਦੇ ਬੂਟੇ ਗ੍ਰੋਥ ਨਹੀਂ ਕਰ ਰਹੇ ਕੀ ਕੀਤਾ ਜਾਵੇ ਅਤੇ ਖੇਤ ਵਿੱਚ ਚੂਹਿਆਂ ਦਾ ਕੀ ਹੱਲ ਕੀਤਾ ਜਾਵੇ ?
(pb)
Punjab
ਸੁਖਮੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਸ਼ਿਮਲਾ ਮਿਰਚ ਦੇ ਪੌਦੇ ਕਿੰਨੇ ਦਿਨ ਦੇ ਹਨ ਅਤੇ ਤੁਸੀ ਇਸ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ ਅਤੇ ਚੂਹਿਆਂ ਦੀ ਰੋਕਥਾਮ ਲਈ ਤੁਸੀ ਇੱਕ ਕਿੱਲੋ ਕਣਕ ਦੇ ਦਾਣੇ , 20 ਗਰਾਮ ਤੇਲ, 20 ਗਰਾਮ ਪੀਸੀ ਖੰਡ ਨੂੰ 25 g ਜ਼ਿੰਕ phosphide ਨਾਲ ਮਿਕਸ ਕਰ ਕੇ ਇੱਕ ਏਕੜ ਵਿਚ 30-40 ਜਗਾਹ ਤੇ ਰੱਖੋ। ਧੰਨਵਾਦ।
ਸਰ ਹਾਈਬਰਿਡ ਝੋਨੇ ਦੀ ਪਨੀਰੀ ਬੀਜੀ ਆ ਅੱਜ ਛੇ ਦਿਨਾ ਦੀ ਆ ਥੋੜੀ ਥੋੜੀ ਉਗਰ ਆਈ ਆ ਉਸ ਨੂੰ ਪਾਣੀ ਹਰ ਰੋਜ ਲਾਈਏ ਜਾ ਤੀਜੇ ਦਿਨ ਤੋ ਸਰ ਜੀ ਜਰੂਊਰ ਦੱਸਿਓ ?
(pb)
Punjab
ਗੋਰਾ ਜੀ, ਤੁਸੀ ਪਨੀਰੀ ਨੂੰ ਰੋਜ ਪਾਣੀ ਨਾ ਦਿਓ ਜੀ, ਮੌਸਮ ਅਤੇ ਮਿੱਟੀ ਨੂੰ ਧਿਆਣ ਵਿਚ ਰੱਖਦੇ ਹੋਏ ਤੁਸੀ ਹਫਤੇ ਵਿਚ 2-3 ਵਾਰ ਪਾਣੀ ਦੇ ਸਕਦੇ ਹੋ ਜੀ। ਧੰਨਵਾਦ।
Where to get information about Apple berry farming Thanks ?
(en)
Punjab
Jaskaran Normally, all types of soils are suitable for the cultivation of Apple ber For the farming of Apple ber, the soil is highly acidic and low in organic matter content. For the cultivation of the Apple ber plant, the black soil is used and a 5-9 pH level is required. For best production, this ber fruit crop requires hot and dry climatic conditions. The Apple ber fruit crop tolerates high temperature and aridity by a cessation of growth, leaf fall, and dormancy stage.The best season for the Apple ber plantation is monsoon June to August and December to March. The Apple ber cultivation is gaining momentum in subtropical and tropical regions of India owing to its precocity in beating fruit size, yield potential and crisp texture. A cultivation period of Apple ber plant in March October. For the cultivation of Apple ber generally used in the plant stem. The sowing of the ber plant uses the square method for the plant sowing 10 by 10 areas are generally used for the plant sowing. For the Appleber plant irrigation, the drip irrigation method is mostly used, also hand to hand irrigation is mostly used in these plants in a week seven liter water is required for each plant.The plant life is about 20 years and can be propagated through seed and can be multiplied by cuttings of half-ripe wood. The cuttings should be 10 to 12 cm long and preferablyheel. The cuttings are planted in July August month and are easy to plant. Layering is feasible. Grafting by skilled professionals could deliver higher fruit yield. Natural Pollination is possible and this process is disease free. This is germ resistant and the ber fruits have more shelf life. The price of ber fruits is higher when compared with any traditional fruit varieties. Two times the yield in a yery and the crop time can be changed based on the market demand. Apple ber plants started bearing after one year of planting Flowering started in the second fortnight of September and continued till October month. There were profuse flowering and a very high fruit set. Black polythene mulch is useful in conserving soil moisture and the growth of ber trees. Fruit attained maturity after 70 to 75 days of flowering. The Apple ber is generating more fruits in a current season tender branches on leaf axils. So periodic pruning help generate more new branches that in turn produce more flowers and fruits. Generally. Apple ber fruit weight comes with from 30gm to 120gm. This variety came to India about ten years ago Apple ber fruit is very attractive to see. Thank You .
ਸਰ ਮੱਕੀ ਦੇ ਉਪਰ ਨੈਨੋ ਯੂਰੀਆ ਦਾ ਛਿੜਕਾਅ ਕਰ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਪਾ ਸਕਦੇ ਹਾਂ ?
(pb)
Punjab
ਕੁਲੇਵੰਤ ਜੀ, ਜੇ ਤੁਸੀ ਦਾਂਣੇਦਾਰ ਯੂਰੀਆ ਨਹੀਂ ਪਾਈ ਜਾ ਘੱਟ ਪਾਈ ਹੈ ਤਾ ਤੁਸੀ ਨੈਨੋ ਯੂਰੀਆ @2-4 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
aa jehde injection kehdi kehdi bimaria ch lga skde h ?
(pb)
Punjab
Gurbhej ji isdi varto infection khtm krn lai, langrepan di smasia vich, joint ja haddia di smasia vich, pishab sabandi smasia lai kita jnda hai, ehh her trah de bacterial infection lai changa rehnda hai.
ਚਕੋਰ ਪਾਲਨ ਪੂਰੀ ਜਾਨਕਾਰੀ ਪੰਜਾਬ ਵਿੱਚ ਚਕੋਰ ਬੱਚੇ ਕਿਥੋ ਮਿਲਨਗੇ 1ਜਾਂ 2 ਦਿਨ ਦੇ ਬਚੇ ਦਾ ਕਿ ਰੇਟ ਹੈ ?
(pb)
Punjab
ਸਰਦਾਰ ਜੀ ਤੁਸੀ ਇਹਨਾਂ ਵਾਰੇ ਪੂਰੀ ਜਾਣਕਾਰੀ ਅਤੇ ਚਕੋਰਾ ਖਰੀਦਣ ਲਈ ਗਿੱਲ ਫਾਰਮ ਨਾਲ ਨੰਬਰ 9501832099 ਤੇ ਸੰਪਰਕ ਕਰੋ , ਇਹ ਬਲਾਚੋਰ ਵਿਖੇ ਫਾਰਮ ਬਣਿਆ ਹੈ ਜੀ.
Bihar mai es time maize ki kon si varieties ka sowing kare ?
(en)
Maharashtra
Krishna ji aap HQPM 1, Shaktiman 1, Shaktiman 2 and Shaktiman 3, Shaktiman 4; DHM 115 kismo ki buvaai kar sakte hai. Dhnyvaad .