Punjab
Search
ਮੁਰਗੀ ਦੇ ਬਚ ਸੁਸਤ ਹਨ ਖਾਂਦੇ ਵੀ ਘਟ ਹਨ ਕੋਈ ਦਵਾਈ ਦਸੋ ?
(pb)
ਮਲਕੀਤ ਜੀ ਤੁਸੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ Oxytetracycline Hydrochloride powder 2gm ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ
Back yard murgi palan de lai kehdi kism de murgi best rahegi te eh Amritsar district de aas pass milgugi ?
(pb)
Punjab
Tuci isde lai RIR, FFG, kadaknath koi bhi nasal rakh skde ho isde lai tuci Hardeep Singh 9781589637 Mahal Farm, Balwinder Singh 9041009671 papu poultry ja fir Prince 7973326300 nal sampark kr skde ho ehna ton tuhanu chicks mill jange ate puri jankari bhi mill jawegi.
ਸਰ ਜੀ ਮੱਕੀ ਨੂੰ ਬਿਜਾਈ ਤੋਂ ਕਿੰਨੇ ਦਿਨਾਂ ਬਾਅਦ ਪਹਿਲਾ ਪਾਣੀ ਲਗਾਊਣਾ ਚਾਹੀਦਾ ਹੈ ?
(pb)
ਜਸਕਰਨ ਜੀ ਚਾਰੇ ਵਾਲੀ ਮੱਕੀ ਨੂੰ ਕੁੱਲ 4-5 ਪਾਣੀ ਦੀ ਜਰੂਰਤ ਹੁੰਦੀ ਹੈ ਜਿਹੜੇ ਕਿ ਤੁਸੀਂ ਮਿੱਟੀ ਅਤੇ ਮੌਸਮ ਦੇ ਹਿਸਾਬ ਨਾਲ ਲਗਾ ਸਕਦੇ ਹੋ। ਧੰਨਵਾਦ।
ਬੀਜਾਈ ਨੂੰ 12 ਦਿਨ ਹੋ ਗਏ ਹਨ ਤੇ ਛੱਟੇ ਵਾਲੀ ਬੀਜਾਈ ਹੈ
मैं अलवर जिले के बानसूर तहसील का रहने वाला हूं मैं अपने खेत में मौसमी अथवा नींबू के पौधे लगाना चाहता हूं यहां के क्लाइमेट के अनुसार कौन से पौधे अच्छे रहेंगे इसकी कौन सी उन्नत किस्में है और यह कहां से उपलब्ध होगी ?
(hn)
Punjab
थावरिया राम जी निम्बू और मोसम्बी के आप Assam Lemon, Italian Lemon, Eureka lemon, Malta lemon, eureka किसम लगा सकते है। यह पौधे आप अपने kvk से प्रपात कर सकते है। 01468-275276 धन्यवाद्।
ਸਤਿ ਸ਼੍ਰੀ ਆਕਾਲ ਜੀ। Sir Napier ਬਾਜਰਾ ਦੀ ਬਿਜਾਈ ਕਰਨੀ ਆ। ਰੂੜੀ ਦੀ ਖਾਦ ਨਹੀਂ ਹੈ ਪਾਉਣ ਲਈ। ਓਸ ਤੋਂ ਬਿਨਾਂ ਹੋਰ ਕਿਹੜੀਆਂ ਖਾਦਾ ਪਾਈਏ k ਰੂੜੀ ਦੀ ਜਰੂਰਤ ਪੂਰੀ ਹੋ ਸਕੇ ਤੇ ਬਾਜਰਾ vdhia ਗ੍ਰੋ ਕਰ ਸਕੇ ?
(pb)
ਪਿਆਰ ਜੀ Napier ਬਾਜਰਾ ਨੂੰ ਤੁਸੀਂ 66 ਯੂਰੀਆ ਅਤੇ 240 ਕਿਲੋ single super phosphate ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ। ਧੰਨਵਾਦ।
ਅੱਸਰ ਝੋਟੀ ਨੂੰ ਹੀਟ ਵਿਚ ਲਿਆਉਣ ਲਈ ਕੀ ਕੀਤਾ ਜਾਵੇ ?
(pb)
ਦਲਜੀਤ ਜੀ ਤੁਸੀ ਉਸ ਨੂੰ BOVIMIN B (Glycine Chelated) ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆਵੇਗੀ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Kubota nsp 6w rice transplanter naal ikk acre vich jhona lon lyi pneeri da kinna area chahida hai ji ?
(pb)
Haryana
daljit ji ik acre di paneeri 6.5 marle vich laun di sifarish kiti jandi hai. dhanwaad.
Kindly provide us name of cultivar of liquorice present in India which is mostly supplied to Kashmir
(en)
Maharashtra
Naseer Bhat ,Choo Choo Bar, Crows, Good & Plenty and Liquorice allsorts are some common varieties of liquorice. Thank You.
Bhains ko byane mein 1 month reh gya thoda thoda picha dikhati hai koi Uchit ilaz bataye ?
(en)
Sartaj ji isko aap Xnel inj.1gm, Megludyne inj. 10ml, tonophos inj. 20ml, Calcimust inj. 20ml lgwaye aur Lapnil-p powder 1 pouch ko adha kilo besan mai mix krke khilana suru kren aur isko feed deni bnnd kr den aur turri bilkul thoda matra mai dalen aur jyada hara chara khilayen aur iska pisha ucha rakhen.
Makki te fame di spray kiti c kine din baad pashua nu pa skde a g ?
(en)
preet ji ghto ghat 15-17 din da intzaar karo ate pher hi pashuan nu pao. dhanwaad.
Sir jawar dia shalian ban gaian han dane v poore ban gae han per shalli de sire te sundi pai gai hai ki kita jave jawar 95 din di ho gai hai ?
(pb)
gurkirat ji sundi di roktham layi tusi delegate @ 0.5 ml prati litre paani de hisab nal spray kar sakde ho. dhanwaad.
Bai cow do wr rpeat krgi c khul k heat vich v ni ayi c odo hn ohde dwi v bhrati te vitumn h de injction v late powder v pata hn oh 15 din baki a heat ch aun de ki asi hn oh heat kdun wale jo 0 7 9 wale tike a oh la skde a tn jo heat vdia propr kde te gbn hoje je Sonu lgda v tike lyi tn dsdo pka hall dsdo jo sonu shi lgda hove tn jo pakki gabn hoje ?
(pb)
kavin ji tuci ajje isda heat vich aunn da intzar kro, jekar ehh heat vich aundi ha ate saff tara krdi hai fir tuci isdi sahi sme te AI krwao ate AI de nal Receptal inj. 5ml IV lgwao ate agli din ek hor AI krwao, jiss nal isde gabhn hon di ass vdh jawegi pehla tuci edda iss nu gabhn krwao ji.
crs mineral mixture pao naal hi semen lwa k carus da ashored inj lao 10 ml te oas to baad pg care goliyan deo
makki de patte pile ho rahe ne koi hall daso ji ?
(pb)
Punjab
chinu ji kirpa eh daso vi tusi esnu bijai sme kehdi khad kini matra vich paa chuke ho us hisab nal hi tuhanu sahi jankariditi ja sakdi hai. dhanwaad.
Sir mungfali me moti lambi green ?
(hn)
Maharashtra
chandu ji kirpya apna swal visthar se puche ki apki mungfli mein mota kya ho rha hai us hisab se hi apko sahi jankari di ja sakti hai agar koi lambi sundi ki baat kar rahe hai to kirpya uski photo bheje. dhanyawad.
Sir mungfali me moti lambi green ?
(hn)
Maharashtra
chandu ji kirpya apna swal visthar se puche ki apki mungfli mein mota kya ho rha hai us hisab se hi apko sahi jankari di ja sakti hai agar koi lambi sundi ki baat kar rahe hai to kirpya uski photo bheje. dhanyawad.
meri bachhiya moot bahut peeti hai kaya kare batayen ?
(hn)
Mishra ji usko aap pett ke kiro ke liye Fenbendazole & ivermectin salt ki bolus den aur usko Bovimin-b powder 20-50gm uski growth ke hisab se den aur achi khurak dalen aur sme sme per pett ke kirro wali dwai jrur den.
sir ji meri bachhiya pesab peeti hai kya karen ?
(hn)
Mishra ji usko aap pett ke kiro ke liye Fenbendazole & ivermectin salt ki bolus den aur usko Bovimin-b powder 20-50gm uski growth ke hisab se den aur achi khurak dalen aur sme sme per pett ke kirro wali dwai jrur den.
Sir ji krishi vigyaan kender Bathinda da contact no. mil sakda ji ?
(pb)
Punjab
beant ji kvk bathinda nal sampark karan layi tusi niche like number te gal kar sakde ho.0164-2215619 dhanwaad.
Sir mainu suhanjna da buta chaheda hai kripa krke DSO ke kitho miluga.mai pathankot Punjab to ha ji.jekar thode kol hai ta kripa kr bhej aakde ho ji mainu apniaya ji lyi zaruri chaheda hai ji.thanks ?
(en)
Punjab
meena ji, suhanjan da boota tuhanu kise vi njdeeki nuesery to asaani naal mil jaavega ja fie tuci is lai RRS Gurdaspur naal vi sampark kar sakde ho ji . Dhanwaad .
meri sari murgia bimar pd rahi hai kya kre ?
(hn)
आनंद जी आप बकरियों को Milonex plus 3ml, Gentamycin inj. 3ml लगवाएं और Brotone liquid 10ml रोजाना देना शुरू करें और उनका भार कम है तो इनकी मात्रा उनकी ग्रोथ के हिसाब से कम भी कर सकते है।
बकरी पालन की ट्रेनिंग कहाँ से ले सकते है पंजाब में। बकरी पालन पर कोई सब्सिडी भी मिलती है क्या ?
(hn)
Punjab
जसवीर जी आप बकरी पालन की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है या फिर आप Sandeep 9317517763, 9991606387 SR Commercial Goat Farm से भी संपर्क कर सकते है। यह भी अपने फार्म पर समय समय पर किसानों को बकरी पालन की ट्रेनिंग देते रहते हैं।
hlo sir ਗਾ ਨੂੰ ਲਕੋਰੀਆਂ ਹੋਇਆ ਪਿਆ ਉਹ ਹਰ ਰੋਜ ਪਾਣੀ ਜਾ ਸਿਟੀ ਜਾਂਦੀ ਆ ਸਹੀ ਹੀਟ ਚ ਵੀ ਨਹੀਂ ਆਉਂਦੀ ਓਹਦੇ moxiwel ਦਵਾਈ ਵੀ ਧਰ ਤੀ ਕੋਈ ਫਰਕ ਨਹੀਂ ਪਿਆ ?
(pb)
ਗੁਰਜੀਤ ਜੀ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਤਵੇ ਤੇ ਚੰਗੀ ਤਰ੍ਹਾਂ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Macsure L ਪਾਊਡਰ 100gm ਰੋਜਾਨਾ ਦਿਓ ਜਾ ਫਿਰ Keeper plus powder 30gm ਰੋਜਾਨਾ 20 ਦਿਨ ਤੱਕ ਦਿਓ
sir cow da soon vich 29 din rah gye aa saro da tel 100 gram daily da reha aa g vitam H ve da reha aa hor ki paiye k changa dudh kad sake pishla sue 13 lter si onda dudh ?
(pb)
Sahib ji tuci uss nu changi khurak ate sahi dekbhal de nal nal suun ton 20 din pehla Metabolite powder rojana 1 pouch dena suru kro, baki mousam de hisab nal garmi ton bacha ke rakho ate jo khurak de rhe ho ohhi dinde rho.
15 ਦਿਨ ਦੀ ਮੂੰਗੀ ਹੈ ਜੀ ਪਹਿਲੇ ਵਾਰ ਬੀਜੀ ਹੈ ਕਿਰਪਾ ਕਰਕੇ ਦੱਸੋ ਇਹ ਕੀ ਹੋਇਆ ਤੇ ਕਹੀੜੀ ਸਪਰੇਅ ਕਰੀਏ ਤੇ ਪਾਣੀ ਕਦੋ ਲਾਈ ਏ ?
(pb)
ਵਰਿੰਦਰ ਜੀ ਮੂੰਗੀ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਦਿਨ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਦੋਂ ਮੂੰਗੀ 20 ਦਿਨ ਤੋਂ ਉਪਰ ਹੋ ਗਈ ਤੁਸੀਂ ਤੁਸੀਂ ਉਦੋਂ ਹੀ ਇਸਦੇ ਉਪਰ quinalphos @ 500ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
15 ਦਿਨ ਦੀ ਮੂੰਗੀ ਹੈ ਜੀ ਪਹਿਲੇ ਵਾਰ ਬੀਜੀ ਹੈ ਕਿਰਪਾ ਕਰਕੇ ਦੱਸੋ ਇਹ ਕੀ ਹੋਇਆ ਤੇ ਕਹੀੜੀ ਸਪਰੇਅ ਕਰੀਏ ਤੇ ਪਾਣੀ ਕਦੋ ਲਾਈ ਏ ?
(pb)
ਵਰਿੰਦਰ ਜੀ ਮੂੰਗੀ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਦਿਨ ਬਾਅਦ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜਦੋਂ ਮੂੰਗੀ 20 ਦਿਨ ਤੋਂ ਉਪਰ ਹੋ ਗਈ ਤੁਸੀਂ ਤੁਸੀਂ ਉਦੋਂ ਹੀ ਇਸਦੇ ਉਪਰ quinalphos @ 500ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
ਸਰ ਤਰਨ ਤਾਰਨ ਏਰੀਏ ਵਿਚ ਚੰਡੀਗੜ੍ਹ ਬਰਾਇਲਰ ਬਰੀਡ ਦੇ ਚੂਚੇ ਕਿਥੋਂ ਮਿਲਣਗੇ ?
(pb)
Punjab
ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰਕੇ ਵੀ ਪਤਾ ਕਰ ਸਕਦੇ ਹੋ
Sir ਜੀ। ਇਹ ਪੂਤਨੇ ਦੇ ਪੱਤੇ ਪੀਲੇ ਹੋ ਰਹੇ ਹਨ ਪਹਿਲਾਂ ਬਾਹਰ ਹੁੰਦਾ ਸੀ ਇਹ ?
(pb)
ਸੁਖਰਾਜ ਜੀ ਇਸਦੇ ਉਪਰ ਤੁਸੀਂ npk 191919@ 5 ਗ੍ਰਾਮ ਨੂੰ ਅੱਧੇ ਲਿਟਰ ਪਾਣੀ ਵਿਚ ਪਾ ਕੇ ਸਪਰੇ ਕਰ ਸਕਦੇ ਹੋ। ਧੰਨਵਾਦ।
Sir ji humko machhli plan ki surwat karni hai ?
(hn)
Punjab
Bajrang ji iske liye aap apne nazdiki fishery dep. se pehle iss kam ki training len kyuki uss certificate se hei apko loan, subsidy mill skti hai, aap iske liye Shri Amit Singh Bisht, ICAR-National Bureau of Fish Genetic Resources, Canal Ring Road, P.O. Dilkusha, Lucknow - 226 002 INDIA, Phone: (0522) 2441735, 2440145, Fax: (0522) 2442403, (Mob.)7985665267, 9889236821 se sampark kr skte hai. inse apko sari jankari mil jayegi iske ilawa aap nazdiki fishery farm per jakar bhi iss kam ki jankari lee skte hai.
मूंग मे फूल के लिए कौन सी दवाई डालें ग्रोथ बढ़ाने के लिए ?
(hn)
Maharashtra
आशीष जी मूंग मे फूल के लिए कोई अलग से स्प्रे करने की सिफारिश नहीं की जाती। अगर सिफारिश की हुई खाद पूरी मात्रा में पायी है तो इसकी कोई जरूरत नहीं है। धन्यवाद्।
Punjab
स्प्रे पोटाश 2.5-3 ml/लीटर 5-7 दिन के अंतराल पर
सर पशु के थन में कीड़े पड़ जाएं तब क्या करे ?
(hn)
Punjab
मुनीश जी आप उसे नज़दीकी डॉक्टर से जांच करवाएं, क्योंकि पहले थन की अच्छी तरह सफाई की जाएगी और थन के हिसाब से सही इलाज हो सकता है।
Sir ji cow nu vithum h kine time ate kini deni hai ji ?
(en)
Gurdhyan ji Vitum H liquid tuci pashu nu suun ton 2 mahine pehla dena suru kro ate ehh 10ml rojana de hisab nal de skde ho.
20ਦਿਨਾ ਦੀ ਮੱਕੀ ਚ ਮੁਰਕ ਬਹੁਤ ਆ ਕਿਹੜੀ ਦਵਾਈ ਕਰੀਏ ਜੋ ਮੁਰਕ ਖਤਮ ਕਰਦੇ ਤੇ ਮੱਕੀ ਦੇ ਵਾਧੇ ਤੇ ਅਸਰ ਨਾ ਪਾਵੇ ?
(pb)
ਰਣਵੀਰ ਜੀ ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀਂ tembotrione @ 105 ml ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Sir ਗੋਬਰ ਗੈਸ ਪਲਾਟ ਚੱਲਦਾ 2 ਰੁਕ ਗਿਆ ਏ ਓਸ ਵਿਚ ਕੀ ਪਾਈਏ ਤਾ ਜੋ ਫਿਰ ਤੋ ਚੱਲ ਪਵੇ ?
(pb)
Punjab
ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਅਮਰੀਕ ਸਿੰਘ ਨਾਲ 98142 21784 ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਹੀ ਜਾਣਕਾਰੀ ਮਿਲ ਜਾਵੇਗੀ.
choleya de ptte te boote suk rahe ne ?
(pb)
gursewak ji esde layi tusi carbendazim @ 2gram prati litre paani de hisab nal spray kar sakde ho . dhanwaad.
Murgi ke ghar me bahut cockroach and chota chota keera hai usko kaise htaye kounsa pestiside istemal kare ?
(en)
Punjab
Masheer ji vaise ton chote kirro ko murgia bhi khati rehti hai lekin aap uske liye pehle murgio ko bahar nikal len aur 3-4 din bahar hi rakhen, lekin jyada murgia ha tab aap yeh dwai tab paryog kren jab shedd puri trahh se khali ho, aao malathion spray kr skte hai aur fir farm ko bnnd krr den aur fir 3-4 din badd sabhi darwaje aur khidkian kholl len aur purri safai krr den, iss trah achi safai ho jayegi, lekin spray krte sme shedd mai murgia ja unke khane ka sman nhi hona chahiye, shedd purra khali hona chahiye.
ਮੈਰਾ ਜਮੀਨ ਤੇ ਮੱਕੀ ਦੀ ਕਾਸ਼ਤ ਕਰਨ ਲਈ ਕਿਹੜੀ ਕਿਸਮ ਦੀ ਬਿਜਾਈ ਕਰਨੀ ਚਾਹੀਦੀ ਹੈ ?
(pb)
ਆਜ਼ਾਦ ਜੀ ਮੈਰਾ ਜਮੀਨ ਤੇ ਮੱਕੀ ਦੀ ਕਾਸ਼ਤ ਕਰਨ ਲਈ ਤੁਸੀਂ pmh 13, 11, 1 adv 9293, jc 12, jc 4 ਕਿਸਮ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ।
Sir ਗੋਬਰ ਗੈਸ ਪਲਾਟ ਚੱਲਦਾ ਰੁਕ ਗਿਆ ਹੈ ਓਸ ਵਿਚ ਕੀ ਪਾਈਏ ਤਾ ਜੋ ਫਿਰ ਤੋ ਵਧੀਆ ਚੱਲ ਪਵੇ ?
(pb)
Punjab
ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਅਮਰੀਕ ਸਿੰਘ ਨਾਲ 98142 21784 ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਹੀ ਜਾਣਕਾਰੀ ਮਿਲ ਜਾਵੇਗੀ.
Sir eh mungi nu ki problem a red rang da ras chusak jeev a patte thale isda ki hal a ji ?
(pb)
manjot ji esdi roktham layi tusi thiamethoxam @ 1gram prati litre paani de hisab nal vart sakde ho. dhanwaad.
sir bohd da beej bheo c aj beejan lge taa bahut musk maar gya hai eh dsso beej ug jayega ja nahi ?
(pb)
Punjab
ਗੁਰਕਿਰਤਨ ਜੀ, ਝੋਨੇ ਦਾ ਬੀਜ ਭਿਓਂਣ ਤੋਂ ਬਾਅਦ ਹਲਕੀ ਬੁਰੀ smell ਛੱਡਦਾ ਹੀ ਹੈ , ਪਰ ਇਸਦਾ ਉਗਾਅ ਤੇ ਕੋਈ ਬਹੁਤ ਅਸਰ ਨਹੀਂ ਪੈਂਦਾ ਜੀ। ਧੰਨਵਾਦ
Moongi 1 may di beeji a g beejn tym 50 kg super pai c hun ede patte es tra ho rhe a vdiaa growth lyi ki kita jave ?
(pb)
aman ji esde upar tusi npk 0:0:50 @ 5 gram prati litre paani de hisab nal spray kar sakde ho. dhanwaad.
ਸਰ ਜੀ ਚਲਾਈ ਦਾ ਬੀਜ ਕਿੱਥੋਂ ਮਿਲੇਗਾ ?
(pb)
Punjab
ਲਖਵਿੰਦਰ ਜੀ ਤੁਹਾਨੂੰ ਚਲਾਈ ਦਾ ਬੀਜ ਫਿਰੋਜ਼ਪੁਰ ਕੈਂਟ ਪੁਰਾਣੀ ਸਬਜ਼ੀ ਮੰਡੀ ਤੋਂ ਮਿਲ ਜਾਏਗਾ ਜਾ ਤੁਹਾਨੂੰ ਇਹ ਬੀਜ Tilok Chand jain and Sons, Abohar 9216900252 ਤੋਂ ਮਿਲ ਜਾਏਗਾ। ਧੰਨਵਾਦ
ਸਰ ਜੀ ਚਲਾਈ ਦੀ ਬਿਜਾਈ ਬਾਰੇ ਦੱਸੋ ਜੀ ਇੱਕ ਕਨਾਲ ਵਿਚ ਕਿੰਨਾ ਬੀਜ ਪਵੇਗਾ ਤੇ ਖਾਦ ਤੇ ਕਿੰਨੀ ਤੇ ਕਿਸ ਤਰ੍ਹਾਂ ਬਿਜਾਈ ਕਰਣੀ ?
(pb)
Punjab
ਲਖਵਿੰਦਰ ਜੀ, ਚਲਾਈ ਦਾ ਬੀਜ ਇਕ ਕਨਾਲ਼ ਲਈ 120-130 ਗ੍ਰਾਮ ਕਾਫੀ ਰਹਿੰਦਾ ਹੈ , 4-5 kg DAP , 1-1.5 kg ਪੋਟਾਸ਼ ਖਾਦ ਕਨਾਲ ਲਈ ਕਾਫੀ ਰਹਿੰਦੀ ਹੈ। ਬਿਜਾਈ ਛਿੱਟਾ ਦੇਣ ਤੋਂ ਬਾਅਦ ਪਾਣੀ ਲਾ ਕੇ ਕੀਤੀ ਜਾਂਦੀ ਹੈ ਜੀ। ਧੰਨਵਾਦ।
ਇਹ ਕਿਹੜੀ ਨਸਲ ਹੈ ਜੀ ਤੇ ਇਸਦੇ ਕਿਹੜਾ ਸੀਮਨ ਭਰਿਆ ਜਾਵੇ ?
(pb)
ਜਸਵਿੰਦਰ ਜੀ ਇਹ ਜਰਸੀ ਕ੍ਰੋਸ ਨਸਲ ਦੀ ਹੈ ਅਤੇ ਇਸ ਨੂੰ ਹੀਟ ਵਿਚ ਆਉਣ ਤੇ ਜਰਸੀ ਨਸਲ ਦੇ ਚੰਗੇ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ
Dasso ji ?
(pb)
Tuci iss nu Samridhi Gold powder 50gm rojana dena suru kro ate Nutrisacc advance tablet rojana 1 goli deo ate 21 din tak dinde rho ate her 3 mahinia badd salt badal ke pett de kiria wali dwai jrur deo.
Ye mera 1 acre ka khet h isme kareeb 1 beegha 809 meter square jameen par fasal kharab ho jati h sir koi upay bataye dhanyawad ?
(hn)
Uttar Pradesh
rajesh ji isme paani jrurat se jada lag rha hai isko nikalne ka paryas kre aur yeh btaye ki apne isko kon si khad kitni matra mein daali hai us hisab se h apko sahi janakri di ja sakegi. dhanyawad.
Uttar Pradesh
Sir koi khad nahi di bs npk 19,19,19 ki ek sprey ki h but sir isme koi bhi fasal lagao iss jagah pr aisi hi ho jati h ab dhaan lagaunga vo bhi aise hi ho jaayenge
Uttar Pradesh
Aap mujse call pr bat kr skte h... 8006066515
Sir 1692 dhaan ki sahi jankari dijiye kya khas h kya fayde h kya nuksan h or kahan pr ugai ja sakti h ye veriety dhanyawad ?
(hn)
Uttar Pradesh
rahul ji yeh kisam ap takribn sabhi trah ki mitti par ugha sakte hai bs jada namkeen aur jada ph wali nahi honi chahiye. yeh takriban 115-120 din mein teyar ho jati hai. aur iski ausat paidawar 20 quintal prati acre takkaa jatii hai. yeh kai parkar ki bimarion jaise jhulas rog ka takra karne ki samartha rakhti hai. dhanyawad.
Uttar Pradesh
Dhanyawad sir
Eh marodia da ilaz ki hai ji ?
(pb)
gulab ji eh vaise hi ho reha hai nawe pattey de kar ke eh koi bimari nahi lag rahi. thode hi din vich sahi ho jawega. dhanwaad.
ਸਤਿ ਸ੍ਰੀ ਆਕਾਲ ਜੀ ਸਰ ਹਲਦੀ ਦੀ ਬਿਜਾਈ ਕਰਨ ਤੋਂ ਬਾਅਦ ਉਸ ਉਪਰ ਪੈਂਡਾ ਮੈਂਥਲਿਨ 30 ਦੀ ਸਪਰੇਅ ਕਰ ਸਕਦੇ ਹਾਂ ਦਸੳ ਜੀ ?
(pb)
Punjab
ਸਰਬਜੀਤ ਜੀ ਹਲਦੀ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕੋਈ ਵੀ ਦਵਾਈ ਦੀ ਸਪਰੇ ਕਰਨ ਨਾਲ ਫ਼ਸਲ ਉਪਰ ਮਾੜਾ ਅਸਰ ਪੈ ਸਕਦਾ ਹੈ। ਧੰਨਵਾਦ।
ਬਾਈ ਜੀ ਮੈਂ ਖੀਰਾ ਬੀਜਿਆ ਸੀ ਅੱਧਾ ਕਿੱਲਾ ਬਿਨਾਂ ਕੈਮੀਕਲ ਤੋਂ ਉਹ ਕੌੜਾ ਹੈ ਕੀ ਕਾਰਨ ਆ ਤੇ ਹੱਲ ਕੀ ਆ ?
(pb)
ਨੱਥਾ ਜੀ ਇਸਦੇ ਦੋ ਮੁਖ ਕਾਰਣ ਹੁੰਦੇ ਹਨ ਪਹਿਲਾ ਤਾਂ ਇਹ ਕਿਸਮ ਕਰ ਕੇ ਹੀ ਹੁੰਦਾ ਹੈ ਦੂਜਾ ਕਈ ਵਾਰ ਗੋਡੀ ਕਰਨ ਵੇਲੇ ਟੱਕ ਲੱਗ ਜਾਂਦਾ ਹੈ ਉਸਦੇ ਕਾਰਣ ਵੀ ਇਹ ਕੌੜਾ ਹੋ ਜਾਂਦਾ ਹੈ। ਇਸਦਾ ਕੋਈ ਹੱਲ ਨਹੀਂ ਹੈ। ਧੰਨਵਾਦ।
SSA ji mera eh chiku da plant kuj same ton murjhaya jeha ho gaya te is de patte v dull pai gaye han. Na ta nave patte aa rahe te na hi nava fal aa reha. Kuj ilaaz daso ji. Dhanvad ?
(en)
satinder ji kirpa eh daso vi tusi esnu kehdi khad kini matra vich paunde ho us hisab nal hi tuhanu sahi jankari diti ja sakdi hai. dhanwaad.
SSA ji mera eh chiku da plant kuj same ton murjhaya jeha ho gaya te is de patte v dull pai gaye han. Na ta nave patte aa rahe te na hi nava fal aa reha. Kuj ilaaz daso ji. Dhanvad ?
(en)
satinder ji kirpa eh daso vi tusi esnu kehdi khad kini matra vich paunde ho us hisab nal hi tuhanu sahi jankari diti ja sakdi hai. dhanwaad.
SSA ji, mera eh chiku da plant kuj same ton murjhaya jeha ho gaya te is de patte v dull pai gaye han. Na ta nave patte aa rahe te na hi nava fal aa reha. Kuj ilaaz daso ji. Dhanvad ?
(en)
satinder ji kirpa eh daso vi tusi esnu kehdi khad kini matra vich paayi hai us hisab nal hi tuhanu sahi jankari diti ja sakdi hai. dhanwaad.
Ye kon sa kit he ganne me patte sukh rhe he upay ?
(hn)
Maharashtra
mukesh ji iski roktham ke liye ap malathion @ 400ml prati acre ke hisab se kar sakte hai dhanyawad.
Sir ik dogli nasal di gaa 25.3.22 nu sui c 20 din baad us di bachdhani ch dawi bhari c gand sut di c os to baad 25 April to lagtar saf tara kari jandi ki problem ho sakdi koi hal daso ?
(pb)
Punjab
Paramjeet ji tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana 20 din tak dena suru kro.
sir jhone di paneeri 127 kinni tareek tk beej skde hai ?
(pb)
Punjab
Manjit ji, 127 kism di paneeri di bijai 20 may tak kiti jaa sakdi hai ji. Dhanwaad .
Sir pb6 1401 da last time jhona laon da kina h ?
(pb)
Gulabsingh ji, 1401 basmati di paneeri 1-15 june tak biji jaa skadi hai ate is di 30-35 din di pneeri khet vich laayi jaa sakdi hai . Dhnyvaad .
ਸਤਿ ਸ਼੍ਰੀ ਅਕਾਲ ਜੀ ਸਰ ਵਰਮੀ ਕੰਪੋਸਟ ਤਿਆਰ ਕਰਨ ਲਈ ਵਰਮਸ ਕਿੱਥੋਂ ਮਿਲ ਸਕਦੇ ਹਨ ?
(pb)
Punjab
ਭਗਵੰਤ ਜੀ, ਗੰਡੋਏ ਲੈਣ ਲਈ ਤੁਸੀ ਰਾਜਵੀਰ ਜੀ - 9876109062 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Punjab
contact us regarding earth worms 9876291995
Punjab
contact regarding earth worms 9876291995
sir mujhe patiala ke pass fish farming suru karni hai ਕਿੰਨੀ ਜਗਾ ਦੇ ਵਿੱਚ ਸ਼ੁਰੂ ਕਿਤੇ ਜਾਈ ਇਕ ਏਕੜ `ਤੇ ਕਿੰਨਾਂ ਖਰਚਾ ਆ ਆਵੇਗਾ ਤੇ ਇਕ ਵਾਰ ਵਿੱਚ ਕਿੰਨੇ ਦੀ ਮੱਛੀ ਹੋ ਜਾਵੇਗੀ ?
(pb)
Punjab
ਹਰਵਿੰਦਰ ਜੀ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਇਸਦੇ ਲਈ ਤੁਸੀ Sh.Pawan Kumar, ADF, Sh.Kesar Singh, CEO 97792-70027, 98786-17077 ਨਾਲ ਸੰਪਰਕ ਕਰ ਸਕਦੇ ਹੋ ਬਾਕੀ ਤੁਸੀ 1 ਏਕੜ ਤੋਂ ਵੀ ਸ਼ੁਰੂ ਕਰ ਸਕਦੇ ਹੋ ਜਿਸ ਵਿਚ 5000 ਪੁੰਗ ਪੈ ਜਾਂਦੀ ਹੈ ਬਾਕੀ ਤੁਹਾਨੂੰ ਟ੍ਰੇਨਿੰਗ ਵਿੱਚ ਇਸਦੀ ਸਾਰੀ ਜਾਣਕਾਰੀ ਮਿਲ ਜਾਵੇਗੀ
ਏਹ ਦਵਾਈ ਝੋਨੇ ਦੀ ਪਨੀਰੀ ਤੋ ਇਲਾਵਾ ਹੋਰ ਕੇਹਡੀ ਫਸਲ ਉਪਰ ਕਰ ਸਕਦੇ ਹਾ ਅਤੇ ਕਿਨੀ ਮਾਤਰਾ ਪਰਤੀ ਏਕਡ ਪੈਣੀ ਹੈ ਜੀ ਏਹ ਕੇਹਡੇ ਨਦੀਨ ਮਾਰ ਦੀ ਹੈ ਜੀ ?
(pb)
Punjab
ਹਰਪ੍ਰੀਤ ਜੀ, Bispyribac sodium 10% SC ਦਵਾਈ ਦੀ ਵਰਤੋਂ ਝੋਨੇ ਅਤੇ ਪਨੀਰੀ ਵਿਚ ਸਵਾਕ ਅਤੇ ਮੋਥੇ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ। ਧੰਨਵਾਦ।
ਇਹ ਦੇ ਕੇਹੜੇ ਕੇਹੜੇ ਫਾਇਦੇ ਹਨ ?
(pb)
ਨਿਰਮਲ ਜੀ ਇਹ ਮਿਨਰਲ ਮਿਕਸਚਰ ਪਾਊਡਰ ਹੈ ਜਿਸ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਸਮੇ ਤੇ ਨਵੇਂ ਦੁੱਧ ਹੁੰਦਾ ਹੈ, ਦੁੱਧ ਵਿਚ ਵਾਧਾ ਹੁੰਦਾ ਹੈ, ਕਮਜ਼ੋਰੀ ਦੂਰ ਰਹਿੰਦੀ ਹੈ ਇਹ ਤੁਸੀ 50 ਤੋਂ 100gm ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ