Punjab
Search
How to get the agriculture pesticides license in Punjab and what are the requirements ?
(pb)
Thakur to get the agriculture pesticides license in Punjab you must have degree or diploma in agriculture and map of the land where you will operate the business, for further information you have to contact in your nearest agriculture depp office . Thank You .
Distt.Amritsar vicho vermicompost te verm kis kolo mil sakde ne ?
(pb)
Punjab
Harmanjit ji, vermicompost ate worms lain lai tuci Rajver ji -9876109062 naal smaprk kar sakde ho ji . Dhanwaad .
Sir ji main bakrian rakhna chauna kehdi nasal Dian bakrian rakha details ch daso ehna di diet ware vi daso keho jeha tempature chahida ehna nu daseo ji ?
(pb)
Punjab
Prabhjot ji tuci beetal nasal dia bakria rakh skde ho ehh meat ate dudh dona kma lai thik rehndia hai ate isdi market bhi changi ha ate ehh her trah de mousam vich reh lengia hai baki diet de torr te hara chara, patte khilao, ehna nu bhara khulaa chrra skde ho ate feed khud ghar vich tyar krke de skde ho.
ਸ਼੍ਰੀ ਮਾਨ ਜੀ ਪੀ ਆਰ 121 ਦੀ ਨਰਸਰੀ ਲਈ 10 ਕਿੱਲੋ ਬੀਜ ਕਿੰਨੇ ਮਰਲੇ ਵਿੱਚ ਬੀਜਿਆ ਜਾਵੇ ?
(pb)
Punjab
ਹਰਪ੍ਰੀਤ ਜੀ, PR 121 ਦਾ 10 ਕਿੱਲੋ ਬੀਜ ਬੀਜਣ ਲਈ 8 ਮਰਲੇ ਜਗਾਹ ਕਾਫੀ ਰਹੇਗੀ ਜੀ। ਧੰਨਵਾਦ ।
Sir ji ik buffalo te green fodder and sukki tudi da kinna karcha a janda hai ik din da details ch daso ?
(pb)
Punjab
Prabhjot ji jekar ehh sara kuj khud apne kheta vich ugaunde ho tan chara lagbhag 2-3 rs. tak paa jnda ha ate jekar bazar vich khride ho tan mehnga penda hai eh lagbhag 10-12rs. tak paa jnda hai ate ek din vich pashu 30kg hara chara ate 5-7 kg sukka chara khha lenda hai, baki feed ja silage da alag ton khrach hunda hai.
Pau ldh hatchary da no. milju ?
(pb)
Punjab
Jaswant ji tuci Ludhiana university vicho chicks lai Dr Sukhminder singh 6280340082 nal sampark kr skde ho.
Sir a number lagg ni reha
Pau ldh hatchary da no. milju ?
(pb)
Punjab
Jaswant ji tuci Ludhiana university vicho chicks lai Dr Sukhminder singh 6280340082 nal sampark kr skde ho.
साहीवाल की बछिया पहली ब्यात मे बछिया को जन्म दिया है लेकिन उसके एक थन से लाल रंग का दूध आता है इसका इलाज बताये ?
(hn)
उसे आप AMC forte 4gm, injection zackshot 20ml, injection Ascrobic acid 30ml लगवाएं और रोजाना तीन दिन लगवाएं।
Sowing time of Hybrid rice 257 ?
(en)
Punjab
Jot you can nusery of hybrid paddy 257 upto 25th may. Thank You.
ਖੇਤ ਕਰਾਹਿਆ ਲਵਾਇਆ ਕਿਹੜੇ ਤੱਤ ਪਾਏ ਜਾਣ ਜਿਸ ਨਾਲ ਝੋਨੇ ਦੀ ਪੈਦਾਵਾਰ ਚੰਗੀ ਰਹੇ ੬ ਇੰਚੀ ਕਰਾਈ ਆ ?
(pb)
Punjab
ਤੇਜਪਾਲ ਜੀ, ਖੇਤ ਵਿਚ ਤੱਤਾਂ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਹਿਸਾਬ ਨਾਲ ਹੀ ਖਾਦਾਂ ਦੀ ਵਰਤੋਂ ਕਰੋ ਜੀ। ਧੰਨਵਾਦ।
ਸ੍ਰੀ ਮਾਨ ਜੀ ਮੱਕੀ ਬੀਜੀ ਆ ਪੈਨਰ ਦੀ ਕਿਸਮ 1844 ਨੇਨੋ ਯੁਰੀਆ ਦੀ ਇੱਕ ਢੋਲਕੀ 22ਲੀਟਰ ਵਾਲੀ ਚ ਕਿਨੀ ਡੋਜ ਪੈਂਦੀ ਆ ਬੀਜਨ ਵੇਲੇ ਇੱਕ ਬੋਰੀ ਡੀਐਪੀ ਪਾਈ ਆ ਅਤੇ ਦੁਜੇ ਪਾਣੀ ਤੇ ਇੱਕ ਬੋਰੀ ਏਕੜ ਦੀ ਯੁਰੀਆ ਪਾਈ ਆ ਧੰਨਵਾਦ ?
(pb)
ਭੁੱਲਰ ਜੀ, ਨੈਨੋ ਯੂਰੀਆ ਦੀ ਵਰਤੋਂ 2-4 ml /L ਪਾਣੀ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ
ਪਹਿਲੇ ਸੂਏ ਝੋਟੀ ਹੈ ਜੀ ਜੋ ਕੱਲ ਦੀ ਬਿਲਕੁਲ ਵੀ ਨੀ ਬੈਠੀ ਅਤੇ ਪਾਣੀ ਵੀ ਨੀ ਪੀਂਦੀ ਦਿਨ ਵੀ ਪੂਰੇ ਹੋ ਗਏ ਅਤੇ ਲੱਤਾਂ ਉੱਪਰ ਕਾਫ਼ੀ ਸੋਜ ਹੋ ਗਈ ਅਤੇ ਕੱਠੀ ਹੋਈ ਪਈ ਹੈ ਬਹੁਤ ਤਕਲੀਫ਼ ਹੋ ਰਹੀ ਜਲਦੀ ਕੋਈ ਇਲਾਜ ਦੱਸੋ ਜੀ ?
(pb)
Punjab
ਸੁਖਦੇਵਗਿਲ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Fish farming krn di soch rha a ji mai Training kitho milegi te koi subsidy hai ?
(pb)
Punjab
jekar tusi fish farming da kamm start karna hai tya 1 kille te 1-1.5 lakh kharcha aa janda hai. jekar tusi loan lende ho ta es te 40000 di subsidy hundi hai. es hissab nal tusi kharcha lga sakde ho. tuci training lenn lai nazdiki fishery dept. nal sampark kr skde ho. tuci Sh.K.SanjeevNangal, ADF 97799-39905 adfmohali@gmail.com nal sampark kr skde ho.
Sir ji jhone di jagha uper makki di bejai karni hai. 27 May nu. Kheri variety lagai jawe and usda jhad kina hove ga ?
(en)
Punjab
Nikhil ji, tuci PMH 1, ADV 764, CP 858, P 3302 kisman di bijai kar sakde ho ji , ihna kisma da ausat jhaad 20-23q/acre tak rehnda hai ji . Dhanwaad.
ਰੇਤਲੇ ਵਾਹਣ ਲਈ ਨਰਮੇ ਦੇ ਪਿਛੇਤੀਆਂ ਬੀਜ ਕਿਹੜੇ ਹਨ ?
(pb)
Punjab
ਅਮਨਦੀਪ ਜੀ, JK seeds pass pass ਅਤੇ RCH 776 , 926 ਕਿਸਮ ਦੀ ਪਸ਼ੇਤੀ ਬਿਜਾਈ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Sir ਬਠਿੰਡਾ ਵਿੱਚ ਫ਼੍ਰੀ ਪੌਦੇ ਲਾਉਣ ਲਈ ਕਿੱਥੋਂ ਮਿਲਦੇ ਹਨ ?
(pb)
Punjab
ਕੋਮਲਪ੍ਰੀਤ ਜੀ,ਇਸ ਸੰਬੰਧੀ ਜਾਣਕਰੀ ਲੈਣ ਲਈ ਤੁਸੀ ਬਾਹਬਾਨੀ ਵਿਭਾਗ ਬਠਿੰਡਾ - 0164-2211160 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਝੋਨੇ ਦਾ ਥਾਂ ਕਿਹੜੀ ਫਸਲ ਬੀਜ ਸਕਦੇ ਆ ਜਿਸ ਨਾਲ ਮੁਨਾਫਾ ਹੋਵੇ ਪਰ ਵੇਚਣ ਵਿੱਚ ਵੀ ਕੋਈ ਪਰੇਸ਼ਾਨੀ ਨਾ ਆਵੇ ?
(pb)
Punjab
ਹਰਮਨਪ੍ਰੀਤ ਜੀ, ਝੋਨੇ ਦੀ ਜਗਾਹ ਮੱਕੀ , ਨਰਮਾਂ , ਗੁਆਰਾ ਆਦਿ ਫਸਲਾ ਬੀਜ ਸਕਦੇ ਹੋ , ਇਸ ਤੋਂ ਇਲਾਵਾ ਤੁਸੀ ਸਬਜ਼ੀਆਂ ਜਿਵੇ ਕਿ ਕੱਦੂ ਜਾਤੀ ਦੀਆਂ ਸਬਜ਼ੀਆਂ , ਮਿਰਚਾਂ , ਭਿੰਡੀ , ਬੈਗਣ ਦੀ ਖੇਤੀ ਵੀ ਕਰ ਸਕਦੇ ਹੋ ਜੀ। ਧੰਨਵਾਦ।
Sir bakrio ko kanak ka bhusa kaise khilaye jisse unki growth achchi ho or poshtik bhi ho kyoki ki hmare yahan pr dalhni bhusa nhi milta h ta jo low cost me bakri palan kr ske ?
(hn)
Punjab
kanak ka bhusa de sakte hai aap. Iske 2 tarike hai ek to bhusa ko khilane se phele feed mix kar k thoda bheega de. Dusra tarika hai urea treatment k sath. Iska process silage making jaisa hi hai.
Pau di hatchary da number mil skda ?
(pb)
Punjab
jaswant singh sandhu ji eh daso ke tohanu kehdi hatchary da chahida hai , poultry ya fir fish hatchary da number bare push rahe ho ?
सर cow की फीड किस prkar tyar kre or किस matra me दे ?
(hn)
Punjab
विकास जी घर में खुद तैयार करने के लिए उसमें 10kg सोयाबीन, 8kg बिनौला खल, 9kg सरसों की खल, 40kg चोकर, 20kg गेहूं या मक्की, 10kg चने, 1kg नमक, 2kg मिनरल मिक्सचर मिलाकर फीड तैयार कर सकते हैं।
Uttar Pradesh
Cow ko किस matra मे de
Sir mungi kharab ho gaye a esnu kehri spray krke bachaya ja sakda a ?
(pb)
Punjab
Harpreet ji, ih sundi da hamla lag riha hai ji,is di rokthaam lai tuci quinalphos @400-500 ml/acre de hisaab naal spray kar sakde ho ji. Dhanwaad .
Sir mungi kharab ho gaye a hun ki kita jawe ?
(pb)
Punjab
Harpreet ji, ih sundi da hamla lag riha hai is di rokthaam lai tuci quinalphos@400-500 ml/acre de hisaab nal spray kar sakde ho ji . Dhanwaad .
ਮੈਂ ਅਮਰੂਦ ਦਾ ਬਾਗ ਲਗਾਉਣਾ ਚਾਹੁੰਦਾ ਹਾਂ । ਕੀ ਕੋਈ ਸਰਕਾਰੀ ਮਦਦ ਮਿਲੇਗੀ ?
(pb)
Punjab
ਤੇਜਿੰਦਰ ਸਿੰਘ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਬਾਗਬਾਨੀ ਵਿਭਾਗ ਪਟਿਆਲਾ - 0175 230 8910 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Sir ਚਰੀ ਜਾ ਬਾਜਰਾ ਵਾਲੇ ਹਰੇ ਚਾਰੇ ਵਾਲੀ ਜਮੀਨ ਵਿੱਚ ਨਦੀਨ ਬਹੁਤ ਹੁੰਦਾ ਮੁਰਕ ਮੋਥਰਾ ਗੰਢੀ ਵਾਲਾ ਡੀਲਾ ਇਟਸਿਟ ਆਦਿ ਇਸਦਾ ਕੀ ਹੱਲ ਕੀਤਾ ਜਾਵੇ ਜਾ ਕੋਈ ਸਪਰੇ ਦੱਸੋ ਕਿਉਕਿ ਜਦੋ ਚਾਰੇ ਦੀ ਦੁਬਾਰਾ ਫੋਟ ਹੁੰਦੀ ਆ ਉਸਨੂੰ ਨਦੀਨ ਈ ਦੱਬ ਲੈਦੇ ਆ ?
(pb)
ਸੁਖਮਿੰਦਰ ਜੀ, ਚਾਰੇ ਵਾਲੀਆਂ ਫਸਲਾਂ ਵਿਚ ਨਦੀਨਾ ਦੀ ਰੋਕਥਾਮ ਲਈ ਕਿਸੇ ਨਾਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਚਾਰੇ ਵਾਲੀਆਂ ਫਸਲਾਂ ਨੂੰ ਜਗਾਹ ਬਦਲ - ਬਦਲ ਕੇ ਬੀਜਣਾ ਚਾਹੀਦਾ ਹੈ। ਧੰਨਵਾਦ।
dairy farm lyi kehdi training lyi jandi hai oh kdo shuru hundi hai te kinne din di hundi hai ?
(pb)
Punjab
tuci dairy training lai Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 nal sampark kr skde ho ate agli training da pta kr skde ho.
I am doing PhD on black mulberry from Phagwara region. How do i know about its variety?
(en)
Punjab
Julia , it is not possible to identify a variety from its leaves, to get this information you will have to contact the grower. Thank You .
Eh injction ki km krn ge plz thoda jldi dsdo main medical te jna plz thode time tk Jwb de dedo ?
(pb)
Punjab
Kavin ji Tune-h injection nal sarir di kami puri hundi hai ate bachedani nu bhi takat mildi hai baki dono injection di varto pashu nu sahi heat vich leyaun ate gaban krn vich madad krde hai.
ਇਹ ਪੇਜ ਨੂ ਪੰਜਾਬੀ ਭਾਸਾ ਚ ਪੜਨਾ ਚਾਹੁਦਾ ਹਾਂ ਕਿਸ ਤਰਾ ਸ਼ੋਅ ਹੋਵੇਗਾ ਪੰਜਾਬੀ ਚ ਪੇਜ ?
(pb)
Punjab
ਹਰਪ੍ਰੀਤ ਜੀ , ਸਤਿ ਸ਼੍ਰੀ ਅਕਾਲ ਜੀ , ਇਹ ਪੇਜ ਅਜੇ ਪੰਜਾਬੀ ਵਿਚ ਉਪਲਬਧ ਨਹੀਂ ਹੈ ਜੀ , ਜਲਦੀ ਹੀ ਪੰਜਾਬੀ ਵਿਚ ਜਾਣਕਾਰੀ ਪਬਲਿਸ਼ ਕਰਾਂਗੇ ਜੀ , ਧੰਨਵਾਦ
ki lichi di commercial farming punjab vich ho skdi aa je ho skdi aa ta kehdi variety la skde aa te plants kitho milnge ?
(pb)
Punjab
Napinder ji, Litchi di commercial farming sirf neem phaaadi ilake jive ki Gurdaspur, Pthankot, Ropar , Mohali, Patiala distt vich hi kiti jaa sakdi hai , is dia kisman jive ki Dehra Dun, Calcuttia, Seedless Late di kaasht punjab vich kiti jaa sakdi hai ji. Dhanwaad .
ki sangrur district vich ho skdi
Punjab
Napinder ji, Litchi di commercial farming sangrur distt lai sifarish nahi kiti jandi . Dhanwaad .
ਲੌਕੀ ਦੀ ਵੇਲ ਨੂੰ ਲੌਕੀਆਂ ਲਗਣੀਆ ਬੰਦ ਹੋ ਗਈਆਂ ਹਨ । ਜਿੱਥੇ ਕਿੱਥੇ ਲੌਕੀ ਲਗਦੀ ਹੈ ਉਹ ਦੋ ਤਿੰਨ ਦਿਨ ਬਾਅਦ ਸੁਕ ਜਾਂਦੀ ਹੈ ?
(en)
Punjab
ਰੰਧਾਵਾ ਜੀ , ਇਹ ਫੰਗਸ ਕਰ ਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb@2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sir brinjal ate ?
(pb)
Punjab
Sukhwinder ji, kirpa kar ke apna swaal visthaar naal pucho ta jo is baare tuhaanu sahi jaankari ditti jaa sake . Dhnyvaad .
sir chiku de butte nu 2nd war flower lage aa pehli flower kuj thale dig gae te kuj chote chiku ban ke dig gae ..hun osnu kehdi khad te sprey kariye ta jo chiku growth kar sakan ..varmicampost ta paa diti hai..butte di age 1.5 to 2yars hai ji ?
(pb)
Punjab
Rajveer ji, je tuci vermicompost khaad paa chukke ho ta tuci NPK 19:19:19 @10-15g/L paani de hisaab naal spary kar skade ho ji. Dhanwaad .
ਮੱਕ 5 ਕਨਾਲ । ਦੋ ਪਾਣੀ ਲਾ ਦਿੱਤੇ 7 ਦਿਨ ਦੇ ਗੈਪ ਤੇ। ਦੋ ਵਾਰੀ urea । ਪਹਲੀ ਵਾਰੀ 25 ਤੇ ਦੂਜੀ ਵਾਰੀ 35 ਕਿੱਲੋ । ਪੀਲਾਪਨ ਦਿਖਾਈ ਦਿੰਦਾ ਜਿੱਥੇ ਪਾਣੀ ਲੇਟ ਸੁਕਦਾ। ਕੀੜੇ ਵਾਲੀ ਸਪਰੇਅ ਵੀ ਕਰਤੀ ਪਹਿਲਾ। ਕੀੜਾ ਤਾਂ ਹੈਨੀ। ਪੁਰਾਣੇ ਪੱਤੇ ਪੀਲੇ ਹੁੰਦੇ ਆ ?
(en)
Punjab
ਜਸਵੀਰ ਜੀ, ਤੁਸੀ ਫਸਲ ਨੂੰ ਯੂਰੀਆ ਤਾ ਦੇ ਚੁੱਕੇ ਹੋ , ਕਈ ਵਾਰ ਪਾਣੀ ਲੱਗਣ ਤੋਂ ਬਾਅਦ ਅਕਸਰ ਹੀ ਫ਼ਸਲ ਪੀਲਾਪਨ ਦਿਖਾਉਂਦੀ ਹੈ, ਜੋ ਥੋੜਾ ਸਮਾਂ ਪਾ ਕੇ ਠੀਕ ਹੋ ਜਾਂਦਾ ਹੈ ਜੀ। ਧੰਨਵਾਦ।
Punjab
Plz dssso
मेरी धान की पौध 10 दिन की हो गई है अब उसमें कुछ भी नहीं डाला है अब उसमें क्या डालें कि अच्छी ग्रोथ हो जाए और रंग भी हरा रहे ?
(hn)
Maharashtra
जस्सी जी, आप पनीरी में प्रति एकड़ के हिसाब से 26 kg urea , 60 Kg SSP और 40 kg ज़िंक (21 %) डाल सकते है। धन्यवाद।
I dont know why pictures are not uploading ?
(en)
Punjab
Julia , all of your previous queries have been answered, as it is not possible to identify a variety just by seeing its leaves. Thank You.
Hello sir, I doing PhD on black mulberry (Morus nigra) collected from Phagwara region. I want to know its variety. Kindly help me out ?
(en)
Punjab
Julia it is never possible to identify the variety from its leaves, you have to contact its grower as most of the varieties have similar types of leaves which makes this variety identifaction process tedious. Thank You .
Pictures of mulberry. It is black mulberry collected from Phagwara. But don't know the variety. Please help me out ?
(en)
Punjab
Julia it is never possible to identify the variety from its leaves, you have to contact its grower as most of the varieties have similar types of leaves which makes this variety identifaction process tedious. Thank You .
Pictures of mulberry. It is black mulberry collected from Phagwara. But don't know the variety. Please help me out ?
(en)
Punjab
Julia it is never possible to identify the variety from its leaves, you have to contact its grower as most of the varieties have similar types of leaves which makes this variety identifaction process tedious. Thank You .
मैने 15 मई को सवाल पूछा था कि पाथीयो के पानी के पानी का स्प्रे करे पाथी कया होती है व इसका पानी कैसे बनता है ?
(hn)
Maharashtra
श्रीमान जी, पाथी को उपला भी कहते जो की गोबर के सूखने के बाद बनती है, उपलों को 5 -7 दिन पानी में भिगोकर रखा जाता है और फिर इस पानी को छानकर फसल पे छिड़काव किया जाता हे। धन्यवाद।
श्री मान जी नमस्कार 6 7 दिन का नरमा है उगाव पर है। गरमी के कारण पोधे जल रहे हैं कोई इलाज है तो बताएं। क्वेंटिस की स्प्रे करने से कोई फायदा होगा क्या। या कोई और दवाई है तो बताएं। धन्यवाद् ?
(hn)
Maharashtra
छोटू जी, वैसे गर्मी से नरमे का बचाव किसी स्प्रे से नहीं किया जा सकता , पर आप जिस स्प्रे की बात कर रहे है, कृप्या उसकी फोटो जरूर भेजे , ता जो उस हिसाब से आपको इस बारे में सही। ध्न्यवाद।
Jhona di sidhi bijahi lyi lucky seed drill khri company d liani chahidi jo kanak vala v kam a ska ?
(en)
Punjab
Gurinder ji tuc jhone di sidhi bijai de layi lucky seed drill National Manufacturing Ludhiana to lai sakde ho.dhanwad
Sir cow nu four months ho gye bani nu hun motte motte nale kar rahi grmi krke h ja koi problem hain hall ki hove ga esda ?
(pb)
Punjab
Jashan ji tuci uss nu duraprogen inj. 750mg lgwao ate 100ml saro da tel thoda garm kro ate uss vich 100gm mithi sonf paoo ate bhuun lao fir ohh cow nu dena suru kro ehh tuci 3-5 din deo, ehna nal frak paa jawega, kai var pashu vaise motte nale krn lgg jnda hai.
ਕੋਧਰੇ ਦੀ ਖੇਤੀ ਬਾਰੇ ਦੱਸੋ ਜੀ ਬਿਜਾਈ ਸਮਾਂ ਸਿੰਚਾਈ ਕੀਟ ਨਦੀਨ ਕਟਾਈ ?
(pb)
Punjab
ਸੰਧੂ ਜੀ, ਕੋਦਰਾ ਇਕ ਅਨਾਜ ਵਾਲੀ ਫਸਲ ਹੈ ਅਤੇ ਇਸ ਵਿਚ ਖੁਰਾਕੀ ਤੱਤਾਂ ਦੀ ਕਾਫੀ ਭਰਮਾਰ ਪਾਈ ਜਾਂਦੀ ਹੈ, ਜੋ ਸਿਹਤ ਲਈ ਕਾਫੀ ਚੰਗਾ ਹੈ , ਇਸ ਦੀ ਖੇਤੀ ਲਈ ਪਨੀਰੀ ਪਹਿਲਾ ਤਿਆਰ ਕਰਨੀ ਪੈਂਦੀ ਹੈ | ਇਸ ਦੀ ਬਿਜਾਈ ਮਈ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ | ਪਨੀਰੀ ਵਾਲੀ ਜਗਾਹ ਨੂੰ ਨਦੀਨਾਂ ਤੋਂ ਮੁਕਤ ਰੱਖਣ ਲਈ 2 -3 ਵਾਰ ਵਾਹ ਲੈਣਾ ਚਾਹੀਦਾ ਹੈ | ਪਨੀਰੀ ਦੀ ਬਿਜਾਈ 6 ਇੰਚ ਦੀ ਦੂਰੀ ਤੇ ਲਾਈਨਾਂ ਵਿਚ ਕੀਤੀ ਜਾਂਦੀ ਹੈ | ਪਨੀਰੀ ਤਕਰੀਬਨ 1 ਮਹੀਨੇ ਵਿਚ ਤਿਆਰ ਹੋ ਜਾਂਦੀ ਹੈ| ਪਨੀਰੀ ਖੇਤ ਵਿਚ ਲਾਉਣ ਤੋਂ ਪਹਿਲਾ ਰੂੜੀ ਖਾਦ ਪਾ ਕੇ ਜਮੀਨ ਚੰਗੀ ਤਰਾਂ ਤਿਆਰ ਕਰ ਲੈਣੀ ਚਾਹੀਦੀ ਹੈ | ਪਨੀਰੀ ਨੂੰ ਖੇਤ ਵਿਚ 1.5x 1 ਫੁੱਟ ਤੇ ਲਾਇਆ ਜਾਂਦਾ ਹੈ | ਇਸ ਫ਼ਸਲ ਨੂੰ ਖਾਦ ਤੇ ਪਾਣੀ ਦੀ ਜ਼ਿਆਦਾ ਜਰੂਰਤ ਨਹੀਂ ਹੁੰਦੀ | ਫ਼ਸਲ ਬਿਜਾਈ ਤੋਂ 110 -130 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ | ਇਸ ਦਾ ਮੰਡੀਕਰਨ ਕਿਸਾਨਾਂ ਨੂੰ ਪੈਕਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ | ਧੰਨਵਾਦ।
Majj nu Ai krya 16 din hoya na ajj aa discharge krr rahi aa vrr g a shi discharge aa k infection aa ?
(pb)
Punjab
Gurlal ji isda koi chakar nhi hai tuci iss nu keeper plus powder 30gm rojana 20 din tak dena suru kro.
Good morning mam Mera Mosami plant mai fruiting bhot hoti hai but mosami ka juce ka taste thoda kadva hai Plz koi organic solution btain Thankyou ?
(en)
aman ji juice ki kadvahat 2 cheezon par nirbhar krti hai ek jab hum fruit ko kacha ja jada pakka todte hai ja phir vo variety ka juice hi thoda kadwa hota hai. dhanyawad.
सर जी एचएस ब्रीड की बिछिया है 5 महीने की प्रेग्नेंट है वह गर्मी से हाथी दे तो मैंने आपके बताया अनुसार कूल मैक्स पाउडर दे रहा हूं अब ठीक है खाती बहुत थोड़ा है क्या करें प्लीज ?
(hn)
राहुल जी यदि वो कम खा रही है तो आप Vivliv liquid या Brotone liquid कोई भी 50 मि.ली. रोजाना के हिसाब से देना शुरू करें। इससे धीरे धीरे फर्क पड़ने लग जाएगा।
Bakrio ko heat me lane k liye progesterone injection kitna upyogi h or kya koi side effects to nhi h.vistar se bataye ?
(hn)
Sanjay ji isko aap paryog naa kren yeh gabhin pashu ke bache ko sukrakshit rkne ke liye thik rehta hai yeh harmons ke liye paryog kiya jata hai aap bakrio ko heat mai lane ke liye Bovimin-b powder 20gm rojana aur ovumin advance tablet adhi goli rojana deni suru kren.
Sir m kissan craidit card bnvaona h...m majha rkhda ha te dairy farm nu hor age vdhaona chahunda ha ji...kive bnwa skda ha sir ?
(pb)
Punjab
Tarsem ji, kisaan credit card bnvaun lai tuci apne jile de deputy director dairy naal sampark kar sakde ho ate tuci dairy farming di training lai ke vi loan lai apply kar sakde ho ji, is lai tuhaanu apni jmeen di fard, photos ate trainig certificate di jaroorat pavegi ji, is naal sambandhit hor jaankari tuhaanu tarining te sanjhi kar ditti jaavegi ji. Dhanwaad .
Kheti medium type ki hai. Wahaa hume nariyal ke 5 6 aur mango ke 5 6 ped lagane hai... Side side me aur bich me kheti karenge... To Ye sahi hai Kya ?
(hn)
Maharashtra
pawar ji ap beech mein sabzion ki kheti pehle 2-3 saal ke liye kar sakte hai jab tak apke podhe bade nahi ho jate. dhanyawad.
ਚੱਰੀ ਦੇ ਪੱਤੇਆਂ ਤੇ ਆ ਹਰੀ ਜੀ ਸੁੰਡੀ ਲੱਗੀ ਹੋਈ ਐ ਕਿਹੜੀ ਸਪਰੇਅ ਕਰੀਏ ?
(en)
Punjab
ਸੋਢੀ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ emamectin benzoat @80-100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
ਵੀਰ ਜੀ ਅੰਬ ਦੇ 4 ਸਾਲ ਦੇ ਪੌਦੇ ਨੂੰ ਕਿੰਨੇ ਪਾਣੀ ਦੀ ਲੋੜ ਹੈ ?
(pb)
Punjab
ਗਗਨਦੀਪ ਜੀ, ਵੈਸੇ ਤਾ ਇਹ ਮਿੱਟੀ ਦੀ ਕਿਸਮ ਤੇ ਨਿਰਭਰ ਕਰਦਾ ਹੈ ਪਰ ਗਰਮੀਆਂ ਵਿਚ ਤੁਸੀ ਬੂਟੇ ਨੂੰ ਹਫਤੇ ਵਿਚ ਦੋ ਵਾਰ ਪਾਣੀ ਦੇ ਸਕਦੇ ਹੋ ਜੀ। ਧੰਨਵਾਦ
सर मेरे पाडे कि एक आंख में आसूं आते हैं बच्चपन से जिसकी उम्र 1.5 वर्ष है तो इसका उपाय क्या है ?
(hn)
Punjab
टींकू जी इसे आप पेट के कीड़ों के लिए Fenbendazole & ivermectin गोली दें और Samridhi powder 25—30 ग्राम रोजाना देना शुरू करें और रोजाना इसकी आंखों में ठंडे पानी के छींटे मारें।
Mungi de fulla te chote chote machar vrge keedhe baithe rhnde ne sirf fulla te hi hn are they harmful ?
(en)
Kulveer ji, ihna keedean da koi bhuta nuksaan nahi hai, is lai is to ghbraun di jyada lod nahi hai ji . Dhanwaad .
Sir ji mera bakra achanak se khana pina band kr diya h or susat rhta h fever bhi nhi h or afra bhi nhi h koi treat ment bataye last time aise hi meri ek pathhi mar chuki h ?
(hn)
Sanjay ji usko aap turant nazdiki kise ache doctor se janch krwayen kyuki uski sahi janch krke hi bimari ka pta lagg skta hai aur sahi ilag ho skta hai.
मेरे सभी सब्जियों की बेलो में और जो भी सब्जियों के पेड़ हैं उनमें इस तरह की बीमारी लग गई है यह बीमारी क्या है और इसके लिए क्या दवाई का इस्तेमाल किया जाए और कितनी मात्रा में किया जाए ?
(hn)
Maharashtra
गोपाल जी, ये बीमारी नहीं है , ये किसी कीट का हमला है, इस की रोकथाम के लिए आप Dimethoate @2 ml /L पानी के हिसाब से छिड़काव करे। धन्यवाद।
बहुत-बहुत धन्यवाद क्या यह दवाई मिर्ची के पेड़ों में और टमाटर के पेड़ों में काम करेगी उनमें भी इसी तरह के लक्षण दिख रहे यह सब मेरे किचन गार्डन में हैं
Maharashtra
गोपाल जी, यह दवाई मिर्ची के पेड़ों में और टमाटर के पेड़ों में काम करेगी। धन्यवाद।
ਖੰਨਾ ਏਰੀਆ ਵਿੱਚ ਕਿਸੇ ਕੋਲ ਪੰਜਾਬ 2 ਹਲਦੀ ਦਾ ਬੀਜ਼ ਹੋਵੇ ਦੱਸਣਾ ਜੀ ਜਾਂ ਕੋਈ ਸੰਪਰਕ ਨੰਬਰ ਦੇਣਾ ?
(pb)
Punjab
ਗੁਰਵਿੰਦਰ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy / sell ਐਪ ਤੇ ਪੁੱਛ ਸਕਦੇ ਹੋ। ਧੰਨਵਾਦ।
sir 2 mahine ho gye bakri sui nu , eh pth dita c na taa eh pathe khul ke khanda hai sust sust ja rahnda hai ?
(pb)
Punjab
Gagandeep ji tuci iss nu brotone liquid 2-3ml rojana dena suru kro jiss nal isda hajma sahi howega ate bhukh vadh jawegi.
Sir mungfali da beej chahida Ludhiana arie wa mera pind Koom kala addi kanal bejni aa khetho milu ty kina beej pau ?
(pb)
Punjab
kuljinder ji , beej variety de hisaab naal 40 kg de kareeb painda hai ate beej tuc PAU Ludhiana (0161-401960) to khareed sakde ho ji. Dhanwaad .
Sir hf cow ਖੁਰਦੀ ਹੈ ਅਤੇ ਹੁਣ ਵੀ continuously ਖੁਰ ਰਹੀ ਹੈ sir ਇਸ ਦੇ reproductive system te kohi side effect tan nahi ?
(en)
Dhaliwal ji tuci uss nu pett de kiria lai Flukarid-DS bolus deo ate uss nu Enerboost powder 100gm rojana, Calcimust gold liquid 50ml rojana dena suru kro ate her 3 mahine badd salt badal ke pett de kiria wali dwai jrur deo baki usdi khurak ate rehn sehn da purra dian rakho.
sir, fish farming me age kaam krne ke liye loan ki suvidha kya hogi SBI se ?
(hn)
Punjab
Karamvir ji fish farming mai loan aur subsidy lene ke liye apke pass pehle iss kam ki training hona jruri hai, uss training certificate se apko loan, subsidy mill skti hai aur apko loan ki puri jankari bhi mill jayegi, aap iske liye Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961, Email id : fisheries@hry.nic.in se sampark kr skte hai.