Manage Expert Answers

Search

Total Count :- 258604

ਝੋਨੇ ਦੇ ਬੀਜ ਦੀ 25 ਕਿੱਲੋ ਪਨੀਰੀ ਬੀਜਣ ਲਈ ਕਿੰਨੀ ਥਾਂ ਤਿਆਰ ਕਰੀਏ ਜੀ ?

(pb)
Posted by
Hardip Singh (9478753800)
Hardip Singh
Punjab
Hoshiarpur
Write Answer
Posted Date (16 May 2022 06:07 AM) Assigned Date (17 May 2022 01:47 PM)
Answered Date (16 May 2022 04:59 PM) Translated Date (18 May 2022 02:48 PM)

ਹਰਦੀਪ ਜੀ, 25 Kg ਪਨੀਰੀ ਬੀਜਣ ਲਈ ਤਕਰੀਬਨ 1 ਕਨਾਲ ਜਗਾਹ ਕਾਫੀ ਰਹਿੰਦੀ ਹੈ ਜੀ। ਧੰਨਵਾਦ।

सर जी मैंने 15 तारीख मई को पनीरी की बिजाई की है और उसमें पानी का प्रबंध और खाद दवाई का प्रबंध कैसे करना है अब लग मैंने उसमें कोई भी खाद नहीं डाली है ?

(hn)
Posted by
jassi (9050333171)
jassi
Haryana
Karnal
Write Answer
Posted Date (16 May 2022 06:05 AM) Assigned Date (17 May 2022 01:47 PM)
Answered Date (17 May 2022 05:01 PM) Translated Date (18 May 2022 02:47 PM)

जस्सी जी, आप फसल को 26 kg urea, 60 kg SSP और 40 kg zinc sulphate heptahydrate खाद डाल दे , आप पनीरी को हफ्ते बाद पानी देते रहे। धन्यवाद।

हरे चारे वाले मक्के में यह पत्ते कैसे खराब हैं इसका क्या इलाज है ?

(hn)
  • 1
Posted by
jassi (9050333171)
jassi
Haryana
Karnal
Write Answer
Posted Date (16 May 2022 06:01 AM) Assigned Date (17 May 2022 01:47 PM)
Answered Date (17 May 2022 10:23 AM) Translated Date (17 May 2022 02:44 PM)

जस्सी जी, इस में सुंडी का हमला है , इस की रोकथाम के लिए आप spinetoram @0 .5 ml /L पानी के हिसाब से छिड़काव कर सकते है। ध्न्यवाद।

ਸਰ ਘਰ ਵਿੱਚ ਪੰਜਾਹ ਕੁ ਬੂਟੇ ਬਤਾਊਂ ਲਾਏ ਆ ਛੋਟੇ ਛੋਟੇ ਬਤਾਊਂਆਂ ਨੂੰ ਗਾਹਲੜ ਖਾਈ ਜਾਂਦੇ ਆ ਕੋਈ ਹੱਲ ਦੱਸੋ ?

(pb)
Posted by
Harsaran Singh (8146455666)
Harsaran Singh
Punjab
Amritsar
Write Answer
Posted Date (16 May 2022 05:16 AM) Assigned Date (17 May 2022 01:48 PM)
Answered Date (18 May 2022 03:45 PM) Translated Date (19 May 2022 01:30 PM)

ਹਰਸ਼ਰਨ ਜੀ ਕਿਰਪਾ ਆਪਣੇ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ

Soil conditioners ky hote hai Aur kis prakar ki zamin me inhe use karna chahiye?(jaise mai jis zamin me papaya, banana lagana chahta hu usme 50% land me kabhi farming nahi hui h) Kitni quantity 1 Acre ke liye sufficient hai, Soil conditioners ke koi example products btaiye.

(en)
Posted by
Mohammed Aijaz Rizvi (8369903081)
Mohammed Aijaz Rizvi
Chattisgarh
Bilaspur
Write Answer
Posted Date (16 May 2022 12:05 AM) Assigned Date (17 May 2022 05:30 PM)
Answered Date (17 May 2022 06:07 PM) Translated Date (18 May 2022 02:47 PM)

Mohammed ji, Soil conditioners ka paryog soil structure improve karne ke liye kiya jaata hai , aap papaya, banana me Sagarika Granules ka paryog 100-150g/tree ke hisaab se kar sakte hai . Dhnyvaad.

Kaun zyada achha hai Growel cal d3 ya Growel amino power murgi k liye?

(en)
Posted by
Masheer (9472757176)
Masheer
Jharkhand
Bokaro
Write Answer
Posted Date (15 May 2022 11:08 PM) Assigned Date (16 May 2022 11:05 AM)
Answered Date (16 May 2022 09:47 AM) Translated Date (16 May 2022 11:05 AM)

Masheer ji aap murgio ke liye Growel Cal D3 ka paryog kr skte hai isse inki achi growth hogi.

ਕੱਟੇ ਦੇ ਨੱਥ ਕਿੰਨੀ ਉਮਰ ਵਿੱਚ ਪਾਉਣੀ ਚਾਹੀਦੀ ਹੈ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (15 May 2022 09:48 PM) Assigned Date (16 May 2022 11:05 AM)
Answered Date (16 May 2022 09:54 AM) Translated Date (16 May 2022 11:06 AM)

ਹਰਜੀਤ ਜੀ ਤੁਸੀ ਉਸ ਨੂੰ ਨੱਥ ਲਗਭਗ 3 ਸਾਲ ਦੀ ਉਮਰ ਵਿਚ ਪਾ ਸਕਦੇ ਹੋ

ਅੱਜ ਕੱਲ ਦੀ ਗਰਮੀ ਦੇ ਹਿਸਾਬ ਨਾਲ ਮੱਕੀ ਨੂੰ ਪਾਣੀ ਕਿੰਨੇ ਦਿਨਾਂ ਬਾਦ ਲਿਆਇਆ ਜਾਵੇ ?

(pb)
Posted by
Harjeet singh (9646371154)
Harjeet singh
Punjab
Moga
Write Answer
Posted Date (15 May 2022 09:43 PM) Assigned Date (16 May 2022 11:05 AM)
Answered Date (16 May 2022 12:11 PM) Translated Date (18 May 2022 10:58 AM)

ਹਰਜੀਤ ਜੀ ਇਹ ਮਿੱਟੀ ਦੇ ਹਿਸਾਬ ਨਾਲ ਹੁੰਦਾ ਹੈ ਤੁਸੀਂ ਹਫਤੇ ਵਿਚ ਇਕ ਪਾਣੀ ਜਾ 2 ਪਾਣੀ ਵੀ ਲਗਾ ਸਕਦੇ ਹੋ। ਧੰਨਵਾਦ।

sir ji mirch de buttia nu sundi bahut pai gyi iss di roktham lyi koi vadiya spray dasio ji ?

(pb)
Posted by
sukhvir singh (9878705954)
sukhvir singh
Punjab
Rupnagar
Write Answer
Posted Date (15 May 2022 09:42 PM) Assigned Date (16 May 2022 11:04 AM)
Answered Date (16 May 2022 11:30 AM) Translated Date (18 May 2022 10:58 AM)

sukhvir ji sundi di roktham layi tusi quinalphos @ 2-3 ml prati litre paani de hisab nal vart sakde ho. dhanwaad.

16 May 2022

thanks ji

Answered Date (16 May 2022 07:34 AM) Translated Date (16 May 2022 09:45 AM)

Delegate

Sir ji aaj maine shaam ko AI krwayi aur at 9 PM aisa discharge kr rahi hai ?

(en)
  • 1
Posted by
Aadarsh Pandey (9161159574)
Aadarsh Pandey
Uttar Pradesh
Siddharthnagar
Write Answer
Posted Date (15 May 2022 09:36 PM) Assigned Date (16 May 2022 11:03 AM)
Answered Date (16 May 2022 09:45 AM) Translated Date (16 May 2022 11:08 AM)

Pandey ji isko aap keeper plus powder 30gm rojana ja fir Concimax tablet jo intas company ka product hai uski rojana 1 goli deni suru kren aur 14 din tak den, baki iske gabhin hone ja khali ka sahi pta 21-22 din badd dubara heat mai aane per hei pta lagg skta hai.

65 din ki moong hai ise kitne dino bad cut kare ?

(en)
  • 4
Posted by
Atul Porwal (8826065470)
Atul Porwal
Uttar Pradesh
Kanpur Dehat (Ramabai Nagar)
Write Answer
Posted Date (15 May 2022 09:08 PM) Assigned Date (16 May 2022 11:02 AM)
Answered Date (16 May 2022 11:32 AM) Translated Date (18 May 2022 10:59 AM)

atul ji mungi ko kisam ke hisab se 55-60 din ke baad katne ki siafarish ki jati hai. dhanyawad.

Sugarcane me top borer k liye kon si spray karey?

(pb)
Posted by
Rupinder Singh (8437638621)
Rupinder Singh
Punjab
Jalandhar
Write Answer
Posted Date (15 May 2022 09:00 PM) Assigned Date (-)
Answered Date (16 May 2022 11:36 AM) Translated Date (18 May 2022 11:00 AM)

rupinder ji ganne de vich top borer de layi carbofuran @ 12kilo prati acre de hisab nal paun di sifarish kiti jandi hai. ehnu paa ke mitti chaduani jruri hundi hai tan jo dwai sinchai nal rudd na jawe. dhanwaad.

How to sell reasonable quantity of organic vegetables/fruits around chandigarh ?

(en)
Posted by
FD (8558809909)
FD
Chandigarh
Chandigarh
Write Answer
Posted Date (15 May 2022 08:59 PM) Assigned Date (16 May 2022 11:02 AM)
Answered Date (16 May 2022 11:37 AM) Translated Date (18 May 2022 11:01 AM)

fd you can post on apni kheti buy/sell application also. thank you.

Chandigarh

Answered Date (16 May 2022 09:13 PM) Translated Date (18 May 2022 11:01 AM)

Thanks for the advice

Himachal Pradesh

Answered Date (25 May 2022 08:14 AM) Translated Date (25 May 2022 02:07 PM)

yes

ਸਰ ਜੀ ਅਮਰੂਦਾਂ ਦਾ ਬੂਟਾ ਗਰੋਹਧ ਨਹੀਂ ਕਰ ਰਿਹਾ ?

(pb)
Posted by
ਗੁਰਦੀਪ ਸਿੰਘ (9814105560)
ਗੁਰਦੀਪ ਸਿੰਘ
Punjab
Mansa
Write Answer
Posted Date (15 May 2022 08:51 PM) Assigned Date (16 May 2022 11:02 AM)
Answered Date (16 May 2022 12:12 PM) Translated Date (18 May 2022 11:02 AM)

ਗੁਰਦੀਪ ਜੀ ਕਿਰਪਾ ਇਹ ਦੱਸੋ ਵੀ ਤੁਸੀਂ ਕਿਹੜੀ ਖਾਦ ਪਾਉਂਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

ਸਰ ਪੀ ਆਰ 131 ਦੀ ਪਨੀਰੀ ਕਦੋ ਬੀਜਏ ?

(pb)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (15 May 2022 08:46 PM) Assigned Date (16 May 2022 11:01 AM)
Answered Date (16 May 2022 12:09 PM) Translated Date (18 May 2022 11:03 AM)

ਬਲਜੀਤ ਜੀ ਪੀ ਆਰ 131 ਦੀ ਪਨੀਰੀ ਤੁਸੀਂ 25 ਮਈ ਤੱਕ ਬੀਜ ਸਕਦੇ ਹੋ। ਧੰਨਵਾਦ।

A dawai bare daso g ?

(pb)
  • 1
Posted by
Akashdeep Singh (6280873692)
Akashdeep Singh
Punjab
Barnala
Write Answer
Posted Date (15 May 2022 08:40 PM) Assigned Date (16 May 2022 11:01 AM)
Answered Date (16 May 2022 09:44 AM) Translated Date (16 May 2022 09:46 AM)

Akashdeep ji iss vich vitamin, Minerals hunde hai jiss nal pashu de dudh vich vdha hunda ha ate sahi sme te dudh dinda hai ate kamjori durr rehndi hai ate sarir di changi growth hundi hai.

ਵੀਰ ਝੋਨੇ ਦੀ ਸਿੱਧੀ ਬਿਜਾਈ ਦੇ ਦੋਹਾ ਤਰੀਕਿਆ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਵੋ ਜੀ ਧੰਨਵਾਦ ?

(pb)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (15 May 2022 08:29 PM) Assigned Date (16 May 2022 11:01 AM)
Answered Date (16 May 2022 12:18 PM) Translated Date (04 May 2023 03:16 PM)

ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਜ਼ਿਆਦਾ ਚੰਗੇ ਨਤੀਜਿਆਂ ਲਈ ਖੇਤ ਦੀ ਤਿਆਰੀ ਅਤੇ ਬਿਜਾਈ ਦੁਪਹਿਰ ਸਮੇਂ ਨਾ ਕਰੋ। ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤਂੋ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ। ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਬੀਜ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰ-ਵੱਤਰ ਖੇਤ ਵਿੱਚ ਬੈੱਡਾਂ ਉੱਪਰ ਝੋਨੇ ਦੀ ਸਿੱਧੀ ਬਿਜਾਈ: ਸਿੱਧੀ ਬਿਜਾਈ ਦੀ ਇਸ ਵਿਧੀ ਵਿੱਚ ਉੱਪਰ ਦੱਸੇ ਤਰੀਕਿਆਂ ਦੇ ਮੁਕਾਬਲੇ ਪਾਣੀ ਦੀ ਜਿਆਦਾ ਬੱਚਤ ਹੁੰਦੀ ਹੈ। ਖੇਤ ਨੂੰ ਲੇਜ਼ਰ ਲੈਵਲ ਕਰਨ ਤੋਂ ਬਾਅਦ ਬੈੱਡ ਪਲਾਂਟਰ ਦੇ ਨਾਲ 67.5 ਸੈਂਟੀਮੀਟਰ ਚੌੜਾਈ ਵਾਲੇ ਕੱਚੇ ਬੈੱਡ (37.5 ਸੈਂਟੀਮੀਟਰ ਚੌੜੇ ਬੈੱਡ ਅਤੇ 30 ਸੈਂਟੀਮੀਟਰ ਚੌੜੀ ਖਾਲ਼ੀ) ਬਣਾ ਲਓ। ਉਸ ਤੋਂ ਬਾਅਦ ਖਾਲ਼ੀਆਂ ਵਿੱਚ ਪਾਣੀ (ਰੌਣੀ) ਲਾ ਦਿਓ। ਕੱਚੇ ਬੈੱਡ ਬਣਾਉਣ ਲਈ ਉਹ ਬੈੱਡ ਪਲਾਂਟਰ, ਜਿਸ ਨਾਲ ਬਾਅਦ ਵਿੱਚ ਬਿਜਾਈ ਕਰਨੀ ਹੈ, ਦੀ ਵਰਤੋਂ ਨੂੰ ਤਰਜੀਹ ਦਿਓ। ਜਦੋਂ ਖੇਤ ਤਰ-ਵੱਤਰ ਹਾਲਤ ਵਿੱਚ ਆ ਜਾਵੇ (2-3 ਦਿਨ ਵਿੱਚ) ਤਾਂ ਬੈੱਡ ਪਲਾਂਟਰ (ਜਿਸ ਦੇ ਨਾਲ ਦਾਬ ਪਾਉਣ ਲਈ ਬੈੱਡ ਕੰਪੈਕਟਰ ਲੱਗਿਆ ਹੋਵੇ) ਜੋ ਕਿ ਬੈੱਡ ਬਣਾਉਣ ਅਤੇ ਬਿਜਾਈ (2 ਲਾਈਨਾਂ ਪ੍ਰਤੀ ਬੈੱਡ) ਨਾਲੋਂ-ਨਾਲ ਕਰਦਾ ਹੈ, ਨਾਲ ਬਿਜਾਈ ਕਰ ਦਿਓ ਅਤੇ ਤੁਰੰਤ ਨਦੀਨਨਾਸ਼ਕ ਦਾ ਸਪਰੇ ਕਰ ਦਿਓ। ਬੀਜ ਨੂੰ ਪਾਣੀ ਵਿੱਚ ਭਿਂਉਕੇ ਅਤੇ ਦਵਾਈ ਨਾਲ ਸੋਧ ਕੇ (ਜਿਵੇਂ ਕਿ ਉੱਪਰ ਦਿੱਤੀ ਤਰ-ਵੱਤਰ ਵਿਧੀ ਵਿੱਚ ਦੱਸਿਆ ਗਿਆ ਹੈ) ਹੀ ਵਰਤੋ। ਜ਼ਿਆਦਾ ਚੰਗੇ ਨਤੀਜਿਆਂ ਲਈ ਬਿਜਾਈ ਦੁਪਹਿਰ ਸਮੇਂ ਨਾ ਕਰੋ। ਧੰਨਵਾਦ।

sir a gaa asi khriddi a 1 month ho gya a pr dudh puraa nai dindi pise pta ni ki seva kitti ja nai Hun is pure dud te Leon da trika dso ta ki dud vich vadha ho sake ?

(pb)
  • 1
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (15 May 2022 08:18 PM) Assigned Date (16 May 2022 11:00 AM)
Answered Date (16 May 2022 09:42 AM) Translated Date (16 May 2022 09:47 AM)

Balraj ji tuci iss nu sbh ton pehla pett de kiria lai Flukarid-DS bolus deo ate leptaden tablet 10 golia rojana, Enerdyna liquid 100ml rojana ate Calcimust bolus MLD 1-1 swere sham deo ate isdi khurak, rehn sehn da pura dian rakho.

Mahogani tree ke price ke bare me bataye ?

(hn)
Posted by
Fabyocrist marandi (8809945804)
Fabyocrist marandi
Jharkhand
Dumka
Write Answer
Posted Date (15 May 2022 08:03 PM) Assigned Date (16 May 2022 10:59 AM)
Answered Date (16 May 2022 04:52 PM) Translated Date (17 May 2022 02:42 PM)

shriman ji mahogani ka ek ped 10-12 saal ke baad 15000-20000 rupay ka ho jata hai aur 20 saal ka podha takriban 50000 rupay takk ka ho jata hai. dhanyawad.

ਜਿਲਾ ਹੁਸ਼ਿਆਰਪੁਰ ਵਿਖੇ ਇੰਡੋ ਇਸਰਾਇਲ ਸੈਂਟਰ ਤੋ ਗਰਮੀਆਂ ਵਾਲੇ ਨਿੰਬੂ ਦੇ ਬੂਟੇ ਕਦੋ ਪ੍ਰਾਪਤ ਕੀਤੇ ਜਾਂ ਸਕਦੇ ਨੇ ?

(pb)
Posted by
Amanjot singh (9041450884)
Amanjot singh
Punjab
Hoshiarpur
Write Answer
Posted Date (15 May 2022 07:59 PM) Assigned Date (16 May 2022 10:58 AM)
Answered Date (16 May 2022 12:21 PM) Translated Date (18 May 2022 11:03 AM)

ਅਮਨ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਓਹਨਾ ਨਾਲ ਨੀਚੇ ਦਿਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ। 089687 47300 ਧੰਨਵਾਦ।

बाजरी की कटाई कितनी उपर से करें जिससे वह जल्दी फुटाव ले सकें ?

(hn)
Posted by
Chetan kumar (6377314920)
Chetan kumar
Rajasthan
Jhalawar
Write Answer
Posted Date (15 May 2022 07:56 PM) Assigned Date (16 May 2022 10:58 AM)
Answered Date (16 May 2022 01:21 PM) Translated Date (17 May 2022 02:42 PM)

चेतन जी बाजरी की कटाई आप 3 - 4 इंच ऊपर से करे ता जो जल्दी फुटाव ले सकें। धन्यवाद्।

ਸ਼੍ਰੀ ਮਾਨ ਜੀ ਮੇਰੇ ਕੋਲ 3ਗਾਵਾਂ ਅਤੇ 1ਬੱਛੀ ਹੈ ।ਚਾਰੇ ਵਿੱਚ ਨੇਪੀਅਰ ਵਾਜਰਾ ਪਾ ਰਿਹਾ ਹਾਂ ਜੋ ਲੱਗ ਭੱਗ 7 ਫੁੱਟ ਦੇ ਕਰੀਬ ਹੈ। ਉਸ ਵਿੱਚ ਤੂੜੀ ਮਿਕਸ ਨਹੀਂ ਕਰਦਾ। ਸਾਰੇ ਪਸ਼ੂਆਂ ਨੂੰ ਮੋਕ ਲੱਗੀ ਹੈ। ਲੋਕਲ ਡਾ ਦੇ ਕਹਿਣ ਤੇ ਸਪਾਈਟਅਔਫ4 ਗੋਲੀਆਂ ਲੈਟੀਫਰ ਇੱਕ ਪੁੜੀ 1 2ਕਿੱਲੋ ਦਹੀਂ 50ਗਰਾਮ ਸੁੰਢ ਦੋ ਵਾਰ ਤਿੰਨ 2 ਦਿਨ ਤੱਕ ਦੇ ਚੁੱਕਾ ਹਾਂ। ਉਸ ਵਕਤ ਠੀਕ ਹੋ ਜਾਂਦੀ ਹੈ ਪਰ ਦੂਸਰੇ ਜਾਂ ਤੀਸਰੇ ਦਿਨ ਫਿਰ ਸ਼ੁਰੂ ਹੋ ਜਾਦੀ ਹੈ। ਤਿੰਨੇ ਪਸ਼ੂ ਦੁੱਧ ਦੇਂਦੇ ਹਨ ।ਇਸ ਦਾ ਇਲਾਜ ਦੱਸੋ ਜੀ। ਧੰਨਵਾਦ ਸਹਿਤ ?

(pb)
Posted by
dalbir singh (9781771030)
dalbir singh
Punjab
Hoshiarpur
Write Answer
Posted Date (15 May 2022 07:55 PM) Assigned Date (16 May 2022 10:57 AM)
Answered Date (16 May 2022 09:40 AM) Translated Date (16 May 2022 09:50 AM)

ਦਲਬੀਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਓਹਨਾ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਜਾਵੇ ਫਿਰ ਵੀ ਤੁਸੀ ਲਿਵਰਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.

Vermicompost ਤਿਆਰ ਕਰਨ ਲਈ ਗੰਡੋਏ ਕਿੱਥੋਂ ਮਿਲ ਸਕਦੇ ਹਨ ਕਿੰਨੀ ਖਾਦ ਲਈ ਕਿੰਨੇ ਗੰਡੋਏ ਚਾਹੀਦੇ ਹਨ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ area ਮਾਨਸਾ ਤਲਵੰਡੀ ਸਾਬੋ ?

(pb)
Posted by
khushwinder singh (9592225006)
khushwinder singh
Punjab
Mansa
Write Answer
Posted Date (15 May 2022 07:51 PM) Assigned Date (16 May 2022 10:57 AM)
Answered Date (16 May 2022 10:30 PM) Translated Date (18 May 2022 11:04 AM)

ਖੁਸ਼ਵਿੰਦਰ ਜੀ, ਗੰਡੋਏ ਲੈਣ ਲਈ ਤੁਸੀ ਗੁਰਵਿੰਦਰ ਸਿੰਘ - 8104070071 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Sir mai 1 2 killa ਘੀਆ layi aa khala utte 1 mahine di ho gayi 3 pani vi de te par growth ni kar rahi ji 3 to 4 patia te khari aa ?

(pb)
Posted by
Maninder singh (9872706268)
Maninder singh
Punjab
Patiala
Write Answer
Posted Date (15 May 2022 07:47 PM) Assigned Date (16 May 2022 10:56 AM)
Answered Date (16 May 2022 11:39 AM) Translated Date (18 May 2022 11:12 AM)

maninder ji ghia kaddu di vadia growth layi usnu 30 kilo urea bijai sme ate 30 kilo pehli tudai sme paun di sifarish kitijandi hai. dhanwaad.

ਸਰ ਜੀ ਜਵਾਰ ਤੇ ਬਾਜਰੇ ਦਾ ਹਰਾ ਚਾਰਾ 15 ਦਿਨਾਂ ਦਾ ਹੋ ਗਿਆ ਏ ਤੇ ਪੱਤਾ ਲਪੇਟ ਤੇ ਕੀੜੀ ਦੀ ਸ਼ਿਕਾਇਤ ਸ਼ੁਰੂ ਹੋਈ ਲਗ ਰਹੀ ਏ ਕਿਤੇ ਕਿਤੇ ਕਿਸ ਦਵਾਈ ਦਾ ਇਸਤੇਮਾਲ ਕੀਤਾ ਜਾਏ ਤਾਂ ਕਿ ਗ੍ਰੋਥ ਵੀ ਜਲਦੀ ਹੋ ਸਕੇ ਅਜੇ ਤੱਕ ਪਹਿਲਾ ਪਾਣੀ ਵੀ ਨਹੀਂ ਲਗਾਇਆ ?

(pb)
  • 1
Posted by
Balwinder Singh (9888212235)
Balwinder Singh
Punjab
Fazilka
Write Answer
Posted Date (15 May 2022 06:59 PM) Assigned Date (16 May 2022 10:56 AM)
Answered Date (16 May 2022 01:05 PM) Translated Date (18 May 2022 11:13 AM)

ਬਲਵਿੰਦਰ ਜੀ ਇਸਦੇ ਲਈ ਤੁਸੀਂ malathion dimethoate @ 200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਸਪਰੇ ਕਾਰਨ ਤੋਂ ਪਹਿਲਾ ਤੁਸੀਂ ਪਾਣੀ ਲਗਾ ਸਕਦੇ ਹੋ। ਧੰਨਵਾਦ।

Murgi ko multi vitamin aur calcium ek sath de sakte hai kya ?

(en)
Posted by
Masheer (9472757176)
Masheer
Jharkhand
Bokaro
Write Answer
Posted Date (15 May 2022 06:18 PM) Assigned Date (16 May 2022 10:56 AM)
Answered Date (16 May 2022 09:38 AM) Translated Date (16 May 2022 09:50 AM)

Masheer ji aap murgio ko vitamin aur calcium ek sath de skte hai.

Pusa basmati 1718 bare jankari deo ji nd 2 NBR Pani vich kiv rho nhari Pani hga hafte de ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (15 May 2022 06:17 PM) Assigned Date (16 May 2022 10:15 AM)
Answered Date (16 May 2022 11:46 AM) Translated Date (03 May 2023 06:42 PM)

sikander ji 1718 kisam ik vadia kisam hai jehdi jhuls rog da takra karan di samartha rakhdi hai. eh khet vich laun ton baad 114 din vich pakk ke teyar ho jandi hai. esda ausat jhaad 17-18 quintal prati acre takk aa janda hai. esnu tusi 2number paani vich laa sakde ho. paani tusi esnu mitti ate mausam de hisab nal launde raho ik war khet vich laun ton baad 2 hafte paani khada rakhan jruri hunda hai. dhanwaad.

Mirch da fal gal raha hai age vali side ?

(pb)
Posted by
rapinder aingh (9872097122)
rapinder aingh
Punjab
Ludhiana
Write Answer
Posted Date (15 May 2022 06:12 PM) Assigned Date (16 May 2022 10:15 AM)
Answered Date (16 May 2022 11:41 AM) Translated Date (18 May 2022 11:14 AM)

rapinder ji eh fangas de kar ke hunda hai esdi roktham layi tusi 2gram carbendazim nu prati litre paani de hisab nal vart sakde ho. dhanwaad.

ਗੁਆਰਾ ਏਕੋ ਦਿਨ ਲਗਾਇਆ ਹੈ ਪਰ ਇਕ ਪਾਸੇ ਬੂਟੇ ਬਹੁਤ ਹੀ ਛੋਟੇ ਰਹਿ ਗਏ ਬਾਕੀ ਬਹੁਤ growth ਚ ਨੇ ਮਿੱਟੀ ਚ ਕਿ ਕਾਰਨ ਹੋ ਸਕਦਾ ?

(pb)
  • 2
Posted by
khushwinder singh (9592225006)
khushwinder singh
Punjab
Mansa
Write Answer
Posted Date (15 May 2022 06:00 PM) Assigned Date (16 May 2022 10:14 AM)
Answered Date (16 May 2022 12:25 PM) Translated Date (18 May 2022 11:20 AM)

ਖੁਸ਼ ਜੀ ਜਮੀਨ ਕਈ ਵਾਰੀ ਉੱਚੀ ਨੀਵੀਂ ਹੁੰਦੀ ਹੈ ਜਾ ਫੇਰ ਮਿੱਟੀ ਵਿਚਾਲੇ ਤੱਤਾਂ ਦਾ ਫਰਕ ਹੋ ਸਕਦਾ ਹੈ। ਧੰਨਵਾਦ।

ਸਰ ਜੀ PR 126 ਝੋਨੇ ਦਾ ਬੀਜ ਮਿਲਜੇਗਾ, ਲੁਧਿਆਣੇ ਯੂਨੀਵਰਸਿਟੀ ਤੋਂ।ਸਰ ਜੀ ਉਹਨਾਂ ਦਾ ਮੋਬਾਇਲ ਨੰਬਰ ਵੀ ਦੱਸਿਉ ਜੇ।ਧੰਨਵਾਦ ਜੀ ?

(pb)
Posted by
Baljinder Singh Chahal (8727990614)
Baljinder Singh Chahal
Punjab
Faridkot
Write Answer
Posted Date (15 May 2022 05:58 PM) Assigned Date (16 May 2022 10:14 AM)
Answered Date (16 May 2022 12:23 PM) Translated Date (18 May 2022 11:21 AM)

ਬਲਜਿੰਦਰ ਜੀ ਬੀਜ ਲੈਣ ਲਈ ਤੁਸੀਂ ਇਸ ਨੰਬਰ ਤੇ ਗੱਲ ਕਰ ਸਕਦੇ ਹੋ 0161 240 1960 ਧੰਨਵਾਦ।

ਧੰਨਵਾਦ ਆਪਣੀ ਖੇਤੀ...ਜੀ

३ mahine ho gye full ni aaye ?

(hn)
  • 1
Posted by
Nilesh (8085529517)
Nilesh
Madhya Pradesh
Betul
Write Answer
Posted Date (15 May 2022 05:50 PM) Assigned Date (-)
Answered Date (16 May 2022 11:47 AM) Translated Date (17 May 2022 02:42 PM)

nilesh ji kirpya yeh btaye ki apne isko kon si khad kitni matra mein daali thi us hisab se hi apko sahi jankari di ja sakti hai. dhanyawad.

गलत बीज डाल दिया फूल नहीं बन रहा ?

(hn)
  • 1
Posted by
Nilesh (8085529517)
Nilesh
Madhya Pradesh
Betul
Write Answer
Posted Date (15 May 2022 05:48 PM) Assigned Date (16 May 2022 09:46 AM)
Answered Date (16 May 2022 01:23 PM) Translated Date (17 May 2022 02:43 PM)

नीलेश जी अब इसका कोई इलाज नहीं हो सकता क्युकी अपने बीज ही गलत डाल दिए है। आगे से इस बात का ध्यान रखे। धन्यवाद्

Madhya Pradesh

Answered Date (15 May 2022 05:49 PM) Translated Date (16 May 2022 09:50 AM)

मार्च में लगाया अभी तक नहीं हुआ।

घर पर एक आंवले का पौधा है लगभग 6 साल का परंतु उसमें फूल आते हैं फल नहीं आते क्या कारण है ?

(hn)
Posted by
Ved prakash jakhar (9462201122)
Ved prakash jakhar
Haryana
Sirsa
Write Answer
Posted Date (15 May 2022 05:43 PM) Assigned Date (16 May 2022 09:45 AM)
Answered Date (16 May 2022 01:19 PM) Translated Date (17 May 2022 02:43 PM)

वेद जी किर्प्या यह बताये की अपने इसको कोनसी खाद कितनी मात्रा में डाली है उस हिसाब से ही आपको सही जानकारी दी जा सकती है। धन्यवाद।

ਦਸੋ ji ਵਾਧੇ ਲਈ ਕੀ ਪਾਇਆ ਜਾਵੇ ?

(pb)
  • 2
Posted by
manmohan singh (8054506968)
manmohan singh
Punjab
Bathinda
Write Answer
Posted Date (15 May 2022 05:33 PM) Assigned Date (16 May 2022 09:45 AM)
Answered Date (16 May 2022 12:26 PM) Translated Date (18 May 2022 11:23 AM)

ਮਨਮੋਹਨ ਜੀ ਕਿਰਪਾ ਇਹ ਦਸੋ ਵੀ ਤੁਸੀਂ ਪਹਿਲਾ ਕਿਹੜੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।

Answered Date (17 May 2022 05:38 AM) Translated Date (18 May 2022 11:23 AM)

2 gatte ਯੂਰੀਆ 2 ਕਿਸ਼ਤਾਂ ਚ , 1.5 ਏਕੜ ਚ

sir ji cow tilkadei bahut aa agla paira ton kai vari ta dig paindi aa oa ?

(pb)
Posted by
Sahib Singh (9465249852)
Sahib Singh
Punjab
Ferozpur
Write Answer
Posted Date (15 May 2022 05:19 PM) Assigned Date (16 May 2022 09:45 AM)
Answered Date (16 May 2022 09:37 AM) Translated Date (16 May 2022 10:53 AM)

Sahib ji tuci uss nu kholln sme ate bunnde sme pure dian nal laa ke jao kai varr pashu jyada khali khali ch tilkda rehnda hai ja fir sahi jgahh naa hon krke pashu jyada tilkde hai, ehh koi bimari nhi hai ehh tan pashu de sahi rakh rakhav vich kami krke hunda hai.

sir jo mai kinnow de boote te zinc te potash di spray krni hai oh kinni dose krni hai ?

(pb)
Posted by
Jagroop Gill (7009234315)
Jagroop Gill
Punjab
Faridkot
Write Answer
Posted Date (15 May 2022 04:52 PM) Assigned Date (16 May 2022 11:40 AM)
Answered Date (16 May 2022 12:33 PM) Translated Date (18 May 2022 11:24 AM)

ਜਗਰੂਪ ਜੀ ਜ਼ਿੰਕ ਨੂੰ ਤੁਸੀਂ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਪੋਟਾਸ਼ ਲਈ murate of potash ਨੂੰ 180-200 ਗ੍ਰਾਮ ਪ੍ਰਤੀ ਬੂਟਾ ਦੇ ਹਿਸਾਬ ਨਾਲ ਬੂਟੇ ਨੂੰ ਪਾ ਸਕਦੇ ਹੋ। ਧੰਨਵਾਦ।

Answered Date (15 May 2022 05:00 PM) Translated Date (16 May 2022 10:56 AM)

ਡਾਕਟਰ ਸਾਹਿਬ ਇਕ ਸਾਲ ਦੇ ਕਿਨੂੰ ਦੇ ਬੂਟੇ ਹਨ ਉਨ੍ਹਾਂ ਤੇ ਜਿੰਕ ਦੀ ਸਪਰੇਅ ਕਰਨੀ ਹੈ ਦੱਸੋ ਪਰ ਲੀਟਰ ਪਾਣੀ ਪਿਛੇ ਕਿਨੀ ਮਾਤਰਾ ਪਾਈ ਗਈ ਅਤੇ ਪੁਟਾਸ ਕਿਨੀ ਪਾਈਏ ਪੰਜਾਬੀ ਵਿਚ ਦੱਸਣਾ ਜੀ ਧੰਨਵਾਦ

sir mere kuchh kinnow de boote lge hoe hai ohna de vich zinc di ghat hai prati boota kinni dose zinc pauni hai dusra potash kinni pauni hai per boota ik saal da boota hai ?

(pb)
Posted by
Jagroop Gill (7009234315)
Jagroop Gill
Punjab
Faridkot
Write Answer
Posted Date (15 May 2022 04:50 PM) Assigned Date (16 May 2022 11:40 AM)
Answered Date (16 May 2022 12:33 PM) Translated Date (18 May 2022 11:25 AM)

ਜਗਰੂਪ ਜੀ ਜ਼ਿੰਕ ਨੂੰ ਤੁਸੀਂ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਪੋਟਾਸ਼ ਲਈ murate of potash ਨੂੰ 180-200 ਗ੍ਰਾਮ ਪ੍ਰਤੀ ਬੂਟਾ ਦੇ ਹਿਸਾਬ ਨਾਲ ਬੂਟੇ ਨੂੰ ਪਾ ਸਕਦੇ ਹੋ। ਧੰਨਵਾਦ

ਸੁਪਰੀਮ101 ?

(pb)
Posted by
mohan singh (9464912152)
mohan singh
Punjab
Ludhiana
Write Answer
Posted Date (15 May 2022 04:31 PM) Assigned Date (20 May 2022 01:11 PM)
Answered Date (16 May 2022 04:49 PM) Translated Date (18 May 2022 11:26 AM)

ਮੋਹਨ ਜੀ ਜੇ ਤੁਸੀਂ shree 101 ਦੀ ਗੱਲ ਕਰ ਰਹੇ ਹੋ ਤਾਂ ਉਹ ਤੁਸੀਂ ਜੂਨ ਦੇ 2 ਹਫਤੇ ਤੱਕ ਬੀਜ ਸਕਦੇ ਹੋ। ਅਤੇ ਇਹ 135-140 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।

Sir kaddu di bel nu full khrab ho reha hai koi hal dso ji ?

(pb)
  • 3
Posted by
seera Tejay (7837009005)
seera Tejay
Punjab
Patiala
Write Answer
Posted Date (15 May 2022 04:00 PM) Assigned Date (16 May 2022 09:44 AM)
Answered Date (16 May 2022 11:49 AM) Translated Date (18 May 2022 11:28 AM)

seera ji kaddu vich 2 tra de phul hunde han male te female. jehde male hunde han eh jhad de hi han te ehde nal jhad upar koi fark ni painda. female phul ton hi kaddu bnde han. dhanwaad.

Answered Date (16 May 2022 12:33 PM) Translated Date (18 May 2022 11:28 AM)

sir phul vich male ta female da kida pta lgu ji

121 da seed 4 din pani vich rakh ke 2din bhar rakhya par aje ungrya nhi c paneeri beej diti aa es vich pani kida dita jawe ki eh dhup nal kharab ho sakda kinne din baad paneeri ug sakdi aa ?

(pb)
Posted by
jashan uppal (9878596719)
jashan uppal
Punjab
Amritsar
Write Answer
Posted Date (15 May 2022 03:45 PM) Assigned Date (16 May 2022 09:44 AM)
Answered Date (16 May 2022 12:08 PM) Translated Date (18 May 2022 11:35 AM)

jashan ji es vich paani bijai ton baad nal di nal hi launa chahida hai ate paneeri 4-5 baad ugh aundi hai. dhanwaad.

16 May 2022

Sir pehla pani laun tou baad duja kdo layea jawe? ja fer pani 4-5din tak na sukn dita jawe

ਪਨੀਰੀ ਵਿੱਚ ਕੱਖ ਦੀ ਸਮੱਸਿਆ ਹੱਲ ਦੱਸੋ ਜੀ ?

(en)
Posted by
gurnoor singh brar (8427657855)
gurnoor singh brar
Punjab
Ferozpur
Write Answer
Posted Date (15 May 2022 03:40 PM) Assigned Date (-)
Answered Date (16 May 2022 12:42 PM) Translated Date (18 May 2022 11:36 AM)

ਨਦੀਨਾਂ ਦੀ ਰੋਕਥਾਮ ਲਈ ਪ੍ਰਤੀ ਏਕੜ 1200 ml ਬੂਟਾਕਲੋਰ 50 ਈ ਸੀ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਬਿਜਾਈ ਤੋਂ 7 ਦਿਨਾਂ ਪਿੱਛੋਂ ਛਿੱਟਾ ਦਿਓ। ਧੰਨਵਾਦ।

Sir jo sarkar ne sidhi bijayi lyi 1500 per acre dena. Os lyi ki krna pyu. Kive milu ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (15 May 2022 03:19 PM) Assigned Date (16 May 2022 09:44 AM)
Answered Date (16 May 2022 11:56 AM) Translated Date (18 May 2022 11:37 AM)

dharminder ji es baare haje ikala notice hi aya koi form wagera ja hor jankari nahi ayi. dhanwaad.

sir 25 wali cows h unka bcs down ho rha h kya kre jise unka bcs bda ske ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (15 May 2022 03:11 PM) Assigned Date (16 May 2022 11:07 AM)
Answered Date (16 May 2022 09:35 AM) Translated Date (16 May 2022 10:56 AM)

Brar ji unka BCS control krne ke liye unki khurak ke sath sath her 3 mahine badd pett ke kiro wali dwai jrur den aur unko achi company jaise agrimin, Minfa gold, Bovimin-b, CRS powder 50-100gm rojana dena suru kren jisse sarir ki kamjori durr rehegi aur achi growth hogi aur aap Enerboost powder 100gm rojana de skte hai.

sir m goka feed start kiti h use nal cows dudh ta shi de rhiya par kamjor ho rhiya h ki kriye ?

(hn)
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (15 May 2022 03:09 PM) Assigned Date (16 May 2022 11:07 AM)
Answered Date (16 May 2022 09:32 AM) Translated Date (16 May 2022 10:56 AM)

Brar ji tuci uss nu khurak de nal nal vdhia company da mineral mixture powder 100gm rojana dena suru kro ate pashua nu her 3 mahine badd salt badal ke pett de kiria wali dwai jrur deo.

ਸ੍ਰੀ ਮਾਨ ਜੀ ਮੀਂਹ ਕਦੋਂ ਤੱਕ ਪਾਉ ਧੰਨਵਾਦ ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (15 May 2022 03:06 PM) Assigned Date (16 May 2022 11:07 AM)
Answered Date (16 May 2022 12:48 PM) Translated Date (18 May 2022 11:38 AM)

ਲਛਮਣ ਜੀ ਅਗਲੇ 4-5 ਦਿਨ ਮੌਸਮ ਸਾਫ ਹੀ ਦਿਖਾ ਰਹੇ ਹਨ ਮੀਂਹ ਪੈਣ ਦੇ ਕੋਈ ਆਸਾਰ ਨਹੀਂ ਹਨ। ਧੰਨਵਾਦ।

Jis jamin jyada healthy nhi hai... Vahaa aise ped lagane hai... Jiske friuts mile. Aur chhav se jyada khet kharab n ho... To konse ped lagaye Aur kb lagaye ?

(hn)
Posted by
Pawar (9822030574)
Pawar
Maharashtra
Osmanabad
Write Answer
Posted Date (15 May 2022 02:54 PM) Assigned Date (16 May 2022 11:07 AM)
Answered Date (16 May 2022 11:54 AM) Translated Date (17 May 2022 02:43 PM)

pawar ji agar ap fruit ke ped lgaoge to us se chaanv to rahegi hi aur chaanv se jameen khrb nahi hoti sagon usme nami ki matra bani rehti hai. kirpya ap yeh btaye ki ap fruit ped ke neeche saath mein koi aur kheti bhi karna chate hai us hisab se hi apko jankari di ja sakti hai. dhanyawad.

Maharashtra

Answered Date (18 May 2022 11:18 AM) Translated Date (18 May 2022 11:38 AM)

Ji nhi Hum pedonke niche koyibhi kheti nhi karna chahte kyun ki, ped Hum side side me lagana chahte hai aur bich me kheti karenge...

Maharashtra

Answered Date (18 May 2022 11:27 AM) Translated Date (18 May 2022 11:38 AM)

Hume to aisa lagta hai ki, 5-6 nariyal aur 6-7 aam ke ped lagana chahte hai. Sahi hai ya nhi?

Maharashtra

Answered Date (20 May 2022 06:43 PM) Translated Date (23 May 2022 11:03 AM)

Hume jawab de dijiye

ये वैक्सीन आधे घंटे पहले लगवाई थी फिर भी नहीं रुकी ?

(hn)
  • 1
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (15 May 2022 02:02 PM) Assigned Date (16 May 2022 11:08 AM)
Answered Date (16 May 2022 09:30 AM) Translated Date (16 May 2022 11:08 AM)

आप देसी तरीका प्रयोग कर सकते हैं आप 250gm जोखर, 250gm कलमीशोरा, 250gm मीठा सोडा, और 250gm फटकड़ी लें और फटकड़ी को आप तवे पर गर्म करें फिर सारा सामान रगड़ कर पाउडर बनाएं और मिक्स करके 50gm रोजाना खाली पेट दें और उसे keeper plus powder 25gm रोजाना दे और अगली बार सही हीट में आने पर एआई करवाएं और साथ में Receptal inj. 5ml IV लगवाएं।

ऐसा डिस्चार्ज करती है जो कम डिस्चार्ज है वह एक आई कराने के 18 20 दिन पर डालीं थी फिर जो ज्यादा डिस्चार्ज है वो लगातार दो दिन डालीं थी उसके बाद दो तीन दिन हिट पर रही थी वैक्सीन भी लगवाई थी ?

(hn)
  • 4
Posted by
Hariom Bhatt (8953542002)
Hariom Bhatt
Uttar Pradesh
Unnao
Write Answer
Posted Date (15 May 2022 01:59 PM) Assigned Date (16 May 2022 11:08 AM)
Answered Date (16 May 2022 09:26 AM) Translated Date (16 May 2022 11:08 AM)

आप देसी तरीका प्रयोग कर सकते हैं आप 250gm जोखर, 250gm कलमीशोरा, 250gm मीठा सोडा, और 250gm फटकड़ी लें और फटकड़ी को आप तवे पर गर्म करें फिर सारा सामान रगड़ कर पाउडर बनाएं और मिक्स करके 50gm रोजाना खाली पेट दें और उसे keeper plus powder 25gm रोजाना दे और अगली बार सही हीट में आने पर एआई करवाएं और साथ में Receptal inj. 5ml IV लगवाएं।

Answered Date (16 May 2022 09:47 AM) Translated Date (16 May 2022 11:08 AM)

फिटकरी, मीठा सोडा और क्या बताएं है सर

Answered Date (16 May 2022 09:48 AM) Translated Date (16 May 2022 11:09 AM)

जोकर, कलमी शोरा ये क्या हैं

Answered Date (16 May 2022 09:51 AM) Translated Date (16 May 2022 11:09 AM)

18/5/22 को हिट पर आएगी 21 दिन पहले हिट आई थी वो खाली छोड़ दी थी और सर मिनरल मिक्सचर दे रहे हैं.

Answered Date (16 May 2022 09:52 AM) Translated Date (16 May 2022 11:09 AM)

इसको कौन सा रोग है

Answered Date (16 May 2022 09:53 AM) Translated Date (16 May 2022 11:11 AM)

क्या हल्दी पाउडर दिया जा सकता है

Answered Date (16 May 2022 09:53 AM) Translated Date (16 May 2022 11:11 AM)

18/5/22 को नेचुरल कराए

Kya murgi ko multi vitamin and calcium ek sath de sakte hai agar ha to kitna din tak?

(en)
  • 2
Posted by
Masheer (9472757176)
Masheer
Jharkhand
Bokaro
Write Answer
Posted Date (15 May 2022 01:34 PM) Assigned Date (16 May 2022 11:08 AM)
Answered Date (16 May 2022 09:13 AM) Translated Date (16 May 2022 11:11 AM)

Masheer ji aap vitamin aur calcium ek sath de skte hai isme koi smasia wali batt nhi hai aap lagatar 10 din tak dete rehen fir 15-20 ka frak se de skte hai.

sir 2 acre me dhan ki paneeri dali hui hai isme aap bta skte hai kaun si khad dale ?

(hn)
  • 1
Posted by
mohit (8397935211)
mohit
Haryana
Panipat
Write Answer
Posted Date (15 May 2022 01:22 PM) Assigned Date (16 May 2022 11:39 AM)
Answered Date (16 May 2022 04:07 PM) Translated Date (17 May 2022 02:43 PM)

mohit ji dhan ki paneeri mein 26 kilo urea, 60 kilo single super phosphate prati acre ke hisab se dalne ki sifarish ki jati hai. dhanyawad.

jamun laun lyi kinne by kinne da fasla hona chahida hai variety kehdi honi chahidi hai kis mausam ch laune chahide a lifafe ch beej ke agle sal lga skde a ?

(pb)
Posted by
baljit singh (9464446776)
baljit singh
Punjab
Fazilka
Write Answer
Posted Date (15 May 2022 12:32 PM) Assigned Date (16 May 2022 11:39 AM)
Answered Date (16 May 2022 12:57 PM) Translated Date (04 May 2023 03:54 PM)

ਜਾਮੁਣ ਦੀਆ ਕਿਸਮਾਂ ---- Rie Jamun: ਇਹ ਇੱਕ ਪ੍ਰਭਾਵਸ਼ਾਲੀ ਕਿਸਮ ਹੈ, ਜੋ ਆਮ ਤੌਰ \'ਤੇ ਭਾਰਤ ਦੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸਦੇ ਫਲ ਮੁੱਖ ਤੌਰ \'ਤੇ ਜੂਨ-ਜੁਲਾਈ \'ਚ ਪੱਕਦੇ ਹਨ। ਇਸਦੇ ਫਲ ਵੱਡੇ ਔਸਤਨ 2.5-3.5 ਸੈ.ਮੀ. ਲੰਬੇ ਅਤੇ 1.5-2 ਸੈ.ਮੀ. ਵਿਆਸ ਦੇ ਹੁੰਦੇ ਹਨ। ਇਸਦੇ ਫਲਾਂ ਦਾ ਰੰਗ ਗੂੜਾ ਜਾਮਣੀ ਜਾਂ ਕਾਲਾ-ਨੀਲਾ ਹੁੰਦਾ ਹੈ। ਇਸਦੇ ਫਲ ਦਾ ਗੁੱਦਾ ਮਿੱਠਾ ਅਤੇ ਰਸੀਲਾ ਹੁੰਦਾ ਹੈ। ਇਸਦੀ ਗੁਠਲੀ ਬਹੁਤ ਛੋਟੀ ਹੁੰਦੀ ਹੈ। ਹੋਰ ਰਾਜਾਂ ਦੀਆਂ ਕਿਸਮਾਂ Badama: ਇਸ ਕਿਸਮ ਦੇ ਫਲ ਆਕਾਰ \'ਚ ਵੱਡੇ ਅਤੇ ਬਹੁਤ ਜਿਆਦਾ ਰਸੀਲੇ ਹੁੰਦੇ ਹਨ। Kaatha: ਇਸ ਕਿਸਮ ਦੇ ਫਲ ਆਕਾਰ \'ਚ ਛੋਟੇ ਅਤੇ ਖੱਟੇ ਹੁੰਦੇ ਹਨ। Jathi: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਮਈ-ਜੂਨ ਦੇ ਮਹੀਨੇ ਵਿੱਚ ਪੱਕਦੇ ਹਨ। Ashada: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਜੂਨ-ਜੁਲਾਈ ਦੇ ਮਹੀਨੇ ਵਿੱਚ ਪੱਕਦੇ ਹਨ। Bhado: ਇਸ ਕਿਸਮ ਦੇ ਫਲ ਮੁੱਖ ਤੌਰ \'ਤੇ ਅਗਸਤ ਦੇ ਮਹੀਨੇ ਵਿੱਚ ਪੱਕਦੇ ਹਨ। Ra-Jamun: ਇਸ ਕਿਸਮ ਦੇ ਫਲ ਵੱਡੇ ਅਤੇ ਰਸੀਲੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਜਾਮਣੀ ਹੁੰਦਾ ਹੈ ਅਤੇ ਬੀਜ ਛੋਟੇ ਹੁੰਦੇ ਹਨ। ਹੇਠਾਂ ਦਿੱਤੀਆ ਗਈਆ ਕਿਸਮਾਂ ਕੇ ਵੀ ਕੇ, ਆਈ ਸੀ ਏ ਆਰ ਅਤੇ ਰਾਜ ਪੱਧਰੀ ਖੇਤੀਬਾੜੀ ਯੂਨੀਵਰਸਿਟੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। Narendra Jamun 6: ਇਹ ਕਿਸਮ ਨਰੇਂਦਰ ਦੇਵ ਯੂਨੀਵਰਸਿਟੀ ਆੱਫ ਐਗਰੀਕਲਚਰ ਐਂਡ ਟੈਕਨੋਲੋਜੀ, ਫੈਜ਼ਾਬਾਦ, ਉਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। Rajendra Jamun 1: ਇਹ ਕਿਸਮ ਬਿਹਾਰ ਖੇਤੀਬਾੜੀ ਕਾਲਜ ਆੱਫ ਭਗਲਪੁਰ, ਬਿਹਾਰ ਦੁਆਰਾ ਤਿਆਰ ਕੀਤੀ ਗਈ ਹੈ। Konkan Bahadoli: ਇਹ ਕਿਸਮ ਖੇਤਰੀ ਫਲ ਖੋਜ ਕੇਂਦਰ, ਵੈੱਨਗੁਰਲਾ, ਮਹਾਂਰਾਸ਼ਟਰ ਦੁਆਰਾ ਤਿਆਰ ਕੀਤੀ ਗਈ ਹੈ। Goma Priyanka: ਇਹ ਕਿਸਮ ਕੇਂਦਰੀ ਬਾਗਬਾਨੀ ਪ੍ਰਯੋਗ ਕੇਂਦਰ, ਗੋਧਰਾ, ਗੁਜਰਾਤ, ਦੁਆਰਾ ਤਿਆਰ ਕੀਤੀ ਗਈ ਹੈ। CISH J-42: ਇਸ ਕਿਸਮ ਦੇ ਫਲ ਬੀਜ-ਰਹਿਤ ਹੁੰਦੇ ਹਨ। ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। CISH J-37 :- ਇਹ ਕਿਸਮ ਸੈਂਟਰਲ ਇੰਸਟੀਟਿਊਟ ਫਾੱਰ ਸਬ-ਟਰੋਪੀਕਲ ਹੋਰਟੀਕਲਚਰ ਆੱਫ ਲਖਨਊ, ਉੱਤਰ ਪ੍ਰਦੇਸ਼ ਦੁਆਰਾ ਤਿਆਰ ਕੀਤੀ ਗਈ ਹੈ। ਬਿਜਾਈ ਦਾ ਸਮਾਂ ਇਸਦੀ ਖੇਤੀ ਬਸੰਤ ਅਤੇ ਮਾਨਸੂਨ ਦੋਵੇਂ ਰੁੱਤਾਂ ਵਿੱਚ ਕੀਤੀ ਜਾ ਸਕਦੀ ਹੈ। ਬਸੰਤ ਰੁੱਤ \'ਚ ਇਸਦੀ ਬਿਜਾਈ ਫਰਵਰੀ-ਮਾਰਚ ਦੇ ਮਹੀਨੇ ਵਿੱਚ ਅਤੇ ਮਾਨਸੂਨ ਸਮੇਂ ਇਸਦੀ ਬਿਜਾਈ ਜੁਲਾਈ-ਅਗਸਤ ਦੇ ਮਹੀਨੇ \'ਚ ਕੀਤੀ ਜਾਂਦੀ ਹੈ। ਬੂਟੇ 2-3 ਸਾਲ ਬਾਦ ਫਲ ਦੇਣਾ ਸ਼ੁਰੂ ਕਰ ਦਿੰਦੇ ਹੱਨI ਇਸਨੂੰ ਤੁਸੀਂ 9x 9 ਮੀਟਰ ਦੇ ਫੈਸਲੇ ਤੇ ਲਗਾ ਸਕਦੇ ਹੋ। ਇਸਦੇ ਬੂਟੇ ਤੁਸੀਂ ਨਰਸਰੀ ਜਾ ਫੇਰ ਖੇਤੀਬਾੜੀ ਵਿਭਾਗ ਤੋਂ ਲੈ ਸਕਦੇ ਹੋ। ਧੰਨਵਾਦ।

Answered Date (17 May 2022 01:39 PM) Translated Date (03 May 2023 05:50 PM)

Sir mera fazilka distt he.sade area vich kis kisim de zamun lagai ja sakde han.

June July main kiski kheti karni chahiye ?

(hn)
Posted by
Kamal meghwal (7665593815)
Kamal meghwal
Rajasthan
Bundi
Write Answer
Posted Date (15 May 2022 12:07 PM) Assigned Date (16 May 2022 11:09 AM)
Answered Date (16 May 2022 11:58 AM) Translated Date (17 May 2022 02:43 PM)

kamal ji ap june july mein picheta narma, til, moong, urd(maanh), ki kheti kar sakte hai. dhanyawad.

मैं ग्वार एचडी 2 20 होना चाहता हूं उसकी बुवाई कब करें तथा बीज की मात्रा कितने डालने हैं क्या इसकी बुआई बीटी मशीन से की जा सकती है ?

(hn)
Posted by
Ved prakash jakhar (9462201122)
Ved prakash jakhar
Haryana
Sirsa
Write Answer
Posted Date (15 May 2022 11:53 AM) Assigned Date (16 May 2022 11:09 AM)
Answered Date (16 May 2022 04:36 PM) Translated Date (17 May 2022 02:43 PM)

वेद जी इसकी बिजाई जुलाई महीने में 8 - 10 किलो बीज प्रति एकर के हिसाब से करने की सिफारिश की जाती है। इसकी बिजाई आप बीटी मशीन से कर सकते है पर बिजाई से पहले आपको बीटी मशीन को बीज के हिसाब से सही करना होगा। धन्यवाद्।

Bai yr sarkari nukri tn midli ni private ale 8 hjr dinde ohde cho bchda kjni hr ghre psho rakhe hn eh dso v cow rkh k dhud vechn da km shuru kri ja vchian rkh k gabn krke vech dea kri dono kmo cho kheda vdia rho dhud puna da ja tokad pasho smb k sjr krke vchn sare vr dso ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (15 May 2022 11:48 AM) Assigned Date (20 May 2022 02:37 PM)
Answered Date (16 May 2022 09:11 AM) Translated Date (20 May 2022 04:59 PM)

Kavin ji tuci pehla 5-6 cow rakho jo dudh walia howe ate ohna de bache bhi mgar howe fir tuci dudh sale krke income kro ate jo bache hai ohna nu tyar kro ate vdhia nasal de semen bhrwao jiss nal dudh de record vich vadha howega ate changi nasal farm te tyar ho jawegi fir tuci taja suee pashu, vashia bhi sale kr skde ho jiwe jiwe tuhanu kol pashu honge uss hisab nal sale krr skde ho ate changi nasal de pashu bhi holi holi farm te tyar ho jange. per suruat ghat pashua ton kro.

गत 2 वर्षों से किन्नू की फसल में हैवी ड्रॉपिंग हो रही है किसान तंग आकर किन्नू की फसल को उखाड़ना प्रारंभ कर दिया है कृपया आप किसानों को क्या सुझाव कर दे रहे हैं ?

(hn)
Posted by
Ved prakash jakhar (9462201122)
Ved prakash jakhar
Haryana
Sirsa
Write Answer
Posted Date (15 May 2022 11:45 AM) Assigned Date (16 May 2022 11:09 AM)
Answered Date (16 May 2022 05:05 PM) Translated Date (17 May 2022 02:43 PM)

वेद जी इसकी रोकथाम के लिए फल लेने के बाद जो भी रोगी जा बीमारी टहनिए और फल होंगे उनको नष्ट कर दो और copper oxycholride @ 3 ग्राम प्रति लीटर पानी के हिसाब से 3 बार मार्च, जुलाई और सितम्बर केमहीने में स्प्रे करना चाहिए। धन्यवाद्।

ਸਰ ਬੱਕਰੀਆਂ ਲੋੜ ਨਹੀ ਹੋ ਰਹੀਆ ਚਾਰ ਮਹਿਨੇ ਹੋ ਗਏ ਸੁਈਆ ਨੂੰ ?

(pb)
Posted by
baljit bawa (9872454909)
baljit bawa
Punjab
Mansa
Write Answer
Posted Date (15 May 2022 10:35 AM) Assigned Date (16 May 2022 11:10 AM)
Answered Date (16 May 2022 09:08 AM) Translated Date (20 May 2022 04:59 PM)

ਬਲਜੀਤ ਜੀ ਜੇਕਰ ਬੱਕਰੀ ਹੀਟ ਵਿਚ ਨਹੀਂ ਆ ਰਹੀਆਂ ਅਤੇ ਗੱਭਣ ਨਹੀਂ ਹੋ ਰਹੀਆਂ ਫਿਰ ਤੁਸੀ ਓਹਨਾ ਨੂੰ Bovimin B ਮਿਨਰਲ ਮਿਕਸਚਰ ਪਾਊਡਰ 20gm ਰੋਜਾਨਾ ਦਿਓ ਅਤੇ ovumin advance tablet ਰੋਜਾਨਾ ਅੱਧੀ ਗੋਲੀ ਦੇਣੀ ਸ਼ੁਰੂ ਕਰੋ, ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੀਆਂ ਬਾਕੀ ਜੇਕਰ ਤੁਸੀ ਕੋਈ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਦੁਬਾਰਾ ਵਿਸਤਾਰ ਨਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

50 din ki mung h, falio me bahut zyada suri a gai h? Kya dawa dale ?

(en)
  • 4
Posted by
Atul Porwal (8826065470)
Atul Porwal
Uttar Pradesh
Kanpur Dehat (Ramabai Nagar)
Write Answer
Posted Date (15 May 2022 10:16 AM) Assigned Date (16 May 2022 11:10 AM)
Answered Date (16 May 2022 11:59 AM) Translated Date (18 May 2022 11:38 AM)

atul ji iski roktham ke liye ap quinalphos@ 500 ml ko prati acre ke hisab se prayog kar sakte hai. dhanyawad.

ਮੇਰੀ ਮੂਗੀ ਨੂ ਸ਼ੂਡੀ ਪੈ ਗੲਈ ਹੈ 10 ਦਿਨ ਦੀ ਹੈ ?

(pb)
  • 1
Posted by
Gurtej singh (9872093191)
Gurtej singh
Punjab
Faridkot
Write Answer
Posted Date (15 May 2022 10:12 AM) Assigned Date (16 May 2022 11:11 AM)
Answered Date (16 May 2022 12:51 PM) Translated Date (18 May 2022 11:39 AM)

ਗੁਰਤੇਜ ਜੀ ਜਦੋਂ ਫ਼ਸਲ 20 ਦਿਨ ਦੀ ਹੋ ਗਈ ਉਸ ਸਮੇ ਤੁਸੀਂ quinalphos @ 500 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

sir amb na pakde a ja mote hunde a ki karan hai ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (15 May 2022 09:49 AM) Assigned Date (16 May 2022 11:38 AM)
Answered Date (16 May 2022 04:29 PM) Translated Date (18 May 2022 11:40 AM)

palwinder ji kirpa eh daso vi tusi esnu kehdi khad kini matra vich paunde ho us hisab nal hi tuhanu agey jankari diti ja sakdi hai. dhanwaad.

Mango plant dry please suggest ?

(en)
  • 2
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (15 May 2022 09:46 AM) Assigned Date (16 May 2022 01:47 PM)
Answered Date (16 May 2022 01:16 PM) Translated Date (03 May 2023 05:49 PM)

rajeev if your whole plant is dry then you can plant the another tree and if there are some green leaves in your plant then you can spray carbendazim@ 2gram per litre water. thank you.

Answered Date (16 May 2022 02:59 PM) Translated Date (03 May 2023 06:57 PM)

Thnx ma\\\'am