Punjab
Search
सर जी कारगिल hifer dry feed का रिजल्ट कैसा है और सर 13 महीने की बछिया को पर डे कितनी feed डालें ?
(hn)
You can use Heifer dry feed, its good result. It can use from 1 to 1.5 kg per day.
Sir meri bhais ki pechhe ke dono pairo me sujan Ho gaya hai doctor ne neurokind plus dene ko kaha hai kya Karen. Bhais 15 20din me bachcha degi. Sujan ki wajah se bhais ko chalne me bhi problem hoti hai. Aur bhais ko gas ki problem bhi bahut jyada hai jisse bhais bahut kam khati hai ?
(hn)
Punjab
Nitesh ji usko aap Sarakind plus bolus 1-1 goli subah sham den aur Brotone liquid 50ml rojana dena suru kren, isse frak padne lgg jayega.
ਸਰ ਜਵਾਰ ਦੇ beej ਦਾ ਨਾ° ਦੱਸੋ ਜੋ ਬੂਟਾ ਸਬ ਤੋ ਜਿਅਾਦਾ ਮਾਰਦਾ ?
(pb)
Punjab
ਸੰਧੂ ਜੀ ਤੁਸੀਂ ਜਵਾਰ ਦੀ punjab sudax chari 4 , 1 ਅਤੇ sl 45 ( ਇਕ ਕਟਾਈ ਦੇਣ ਵਾਲੀ ) ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
sir kl swal kita hai mjh mgrli ltta nu khich khich ke turdi hai nedle doctor nu dikhaya oh kahnde tilki hai tilki taa koi ni hai doctor ne injection lagaye ne nal tablet ditia hor ehde ki ilaj kita jawe ?
(pb)
Punjab
ਗਰੁਭੇਜ ਜੀ ਤੁਸੀ ਇਹ ਗੋਲੀਆਂ ਇਸ ਨੂੰ ਦੇ ਸਕਦੇ ਹੋ ਇਹ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਇਹਨਾਂ ਨਾਲ ਹੋਲੀ ਹੋਲੀ ਫਰਕ ਪਵੇਗਾ
sir pashu palan te dairy farm da course krna hai eh kdo hunda hai te kithe hunda hai ?
(pb)
Punjab
ਪਰਮਪਾਲ ਜੀ ਤੁਸੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ, ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK ਫਿਰੋਜ਼ਪੁਰ ਮੱਲਵਾਲ 01632279517 ਤੇ ਸੰਪਰਕ ਕਰ ਸਕਦੇ ਹੋ ਧੰਨਵਾਦ
1 5 ਸਾਲ ਦੇ ਕੱਟਾ ਨੂੰ ਪੋਡਰ ਦੇ ਸਕਦਾ ਹਾਂ 10 ਮਹੀਨੇ ਦੀ ਵੱਛੀ ਨੂੰ ਵੀ ਦੇ ਸਕਦਾ ਹਾਂ ਸਪੋਰੋਮਿਨ ?
(pb)
ਪਲਵਿੰਦਰ ਜੀ ਇਹ ਮਿਨਰਲ ਮਿਕਸਚਰ ਹੈ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਜਲਦੀ ਗਰੋਥ ਹੁੰਦੀ ਹੈ ਇਹ ਤੁਸੀ 30 ਤੋਂ 50gm ਰੋਜਾਨਾ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਤੁਸੀ ਵਿਸਤਾਰ ਨਾਲ ਸਵਾਲ ਪੁੱਛੋਂ ਤੁਸੀ ਹੋਰ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
1 5 ਸਾਲ ਦੇ ਕੱਟਾ ਨੂੰ ਪੋਡਰ ਦੇ ਸਕਦਾ ਹਾਂ 10 ਮਹੀਨੇ ਦੀ ਵੱਛੀ ਨੂੰ ਵੀ ਦੇ ਸਕਦਾ ਹਾਂ ਸਪੋਰੋਮਿਨ ?
(pb)
ਪਲਵਿੰਦਰ ਜੀ ਇਹ ਮਿਨਰਲ ਮਿਕਸਚਰ ਹੈ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਜਲਦੀ ਗਰੋਥ ਹੁੰਦੀ ਹੈ ਇਹ ਤੁਸੀ 30 ਤੋਂ 50gm ਰੋਜਾਨਾ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਤੁਸੀ ਵਿਸਤਾਰ ਨਾਲ ਸਵਾਲ ਪੁੱਛੋਂ ਤੁਸੀ ਹੋਰ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Veer semen clyinder rakhan da kharcha ik saan rakhan to jyada ja ghat hunda ?
(pb)
Punjab
Manpreet ji semen cylinder vich gass puan da khrach hunda ha ohh bhi tuhade vartn te depend hai kyuki vadde capacity wale cylinder 1 mahine ton jyada bhi kdd jande hai jekar varto jyada hundi hai tan gas jldi khtm ho jandi hai per ek bull nu tyar krna ate usdi changi dekbhal lai khrach bhi jyada howega.
ICAR se pusa arunima aam ka podha online mil sakta hai ?
(hn)
Punjab
vijay ji yeh podha online nahi milte iske liye ap icar ke horticulture department se sampark kar sakte hai. 080 2308 6100 dhanyawad.
Moongi nu sundi bhut pandi aa kehri spray best rahu ?
(pb)
aman ji je tuhadi fasal 20 din ton upar ho gayi tan tusi quinalphos @ 500 ml prati acre de hisab nal spray kar sakde ho. dhanwaad.
Punjab
Coragen
Sir moongi nu sundi bhut pandi aa kehri dwai best rahu ?
(pb)
aman ji je tuhadi fasal 20 din ton upar ho gayi tan tusi quinalphos @ 500 ml prati acre de hisab nal spray kar sakde ho. dhanwaad.
pedi ganne me white fly ghumti dikhayi de rhi hai or patto pr ande de rhi hai kon si dawa use kre clorantranilprole se alag ?
(hn)
Maharashtra
nikhil ji white fly ki roktham ke liye ap imidachlorpid @ 1ml prati litre paani ke hisab se prayog kar sakte hai. dhanyawad.
ਸ੍ਰੀਮਾਨ ਜੀ ਝੋਨੇ ਦੀ PR 121 ਕਿਸਮ ਦੀ ਔਸਤ ਉਚਾਈ ਕਿੰਨੀ ਹੁੰਦੀ ਹੈ ?
(pb)
ਰਣਵੀਰ ਜੀ ਝੋਨੇ ਦੀ PR 121 ਕਿਸਮ ਦੀ ਔਸਤ ਉਚਾਈ 98 cm ਹੁੰਦੀ ਹੈ। ਧੰਨਵਾਦ।
ਫਲ ਨਹੀਂ ਲਗਦਾ ?
(pb)
ਜੁਗਰਾਜ ਜੀ ਇਹ ਦਸੋ ਹੁਣ ਤੱਕ ਤੁਸੀਂ ਇਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾਈ ਹੈ। ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
Tomato ka poudha pila ho rha aur growth ni ho rhi kya kre ?
(hn)
Himachal Pradesh
sanjeev ji iske liye ap npk 191919 @ 10-15 gram prati litre paani ke hisab se spray kar sakte hai. dhanyawad.
करेला को कम धूप वाली जगह लगा सकते हैं क्या ?
(hn)
Maharashtra
हर्षित जी इसके अच्छे विकास के लिए इसको कम से कम 5 -6 घंटे धुप चाहिए ही होती है। धन्यवाद्।
ਡਾਕਟਰ ਜੀ ਮੇਰੇ ਇਸ ਬੂਟੇ ਦੇ ਪੱਤੇ ਸੁਕ ਗਏ ਹਨ ਇਸ ਦਾ ਕੋਈ ਇਲਾਜ ਦੱਸੋ ?
(pb)
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ carbendazim @ 2ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
ਡਾਕਟਰ ਜੀ ਮੇਰੇ ਇਸ ਬੂਟੇ ਦੇ ਪੱਤੇ ਸੁਕ ਗਏ ਹਨ ਇਸ ਦਾ ਕੋਈ ਇਲਾਜ ਦੱਸੋ ?
(pb)
ਗੁਰਪ੍ਰੀਤ ਜੀ ਇਸਦੇ ਲਈ ਤੁਸੀਂ carbendazim @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ।
Pusha 1885 rice seeds kaha milenge ?
(hn)
Punjab
ram ji beej lene ke liye ap apne area ke krishi vigyan kendar se sampark kar sakte hai. +91-7014601475.dhanyawad.
Pusa 1885 seeds kha milenge ?
(hn)
Punjab
ram ji beej lene ke liye ap apne area ke krishi vigyan kendar se sampark kar sakte hai. +91-7014601475.dhanyawad.
Dr eh dwi bhrun ton 5 k din bd eda krdi ptlian v krdi vich mote jalle v krdi a dwi jdo bhri c odo heat vich ayi c hn eh resha ja kj hr a ki hn Sanu dwi brun di lod pao 2 wr bhrti c dwi ?
(pb)
Punjab
Kavin ji jekar hun dwai bhrwaun to 5-7 din badd edda kr rhi hai tan koi smasia nhi hai tuci iss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro ate agli heat khali shdd deo fir uss ton agli heat vich AI krwao ate AI de nal receptal inj. 5ml lgao.
Ffg chicks 2 day medicine dsso chicks mar rahe ne ?
(pb)
Punjab
Preet ji tuci ohna nu vaccination krwa skde ho isde lai 5 din de honn te lasota vaccination, 12 din de hon te Gamboro, 26 din de hon te fir Gamboro ate 28-29 din de hon te Lasota vaccination krwa skde ho ,jiss nal bimaria ton bacha rhegi.
हाथीघास में बढ़वार growth नही हो रही है अतः बढ़वार के लिए कौनसा रसायनिक खाद कितनी मात्रा में और कब डाले ?
(hn)
Maharashtra
हरीश जी कृपया यह बताये की आपने इसको कोनसी खाद पहले कितनी मात्रा में डाली है उस हिसाब से ही आपको सही जानकारी दी जा सकेगी। धन्यवाद्।
ਸਰ ਅਫੀਮ ਦੀ ਖੇਤੀ ਕਿਹੜੇ ਮਹੀਨੇ ਕੀਤੀ ਜਾਂਦੀ ਹੈ ?
(pb)
ਬਲਵਿੰਦਰ ਜੀ ਸਰਕਾਰ ਵਲੋਂ ਇਸਦੀ ਬਿਜਾਈ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਵੈਸੇ ਅਫੀਮ ਦੀ ਬਿਜਾਈ ਅਕਤੂਬਰ ਦੇ ਮਹੀਨੇ ਵਿਚ ਕੀਤੀ ਜਾਂਦੀ ਹੈ। ਧੰਨਵਾਦ।
ਸਰ ਇਹ ਕਿਹੜੀ ਨਸਲ ਦੀ ਬੱਕਰੀ ਹੈ ?
(pb)
Punjab
ਬਲਵਿੰਦਰ ਜੀ ਇਹ ਬੀਟਲ ਕ੍ਰੋਸ ਨਸਲ ਦੀ ਹੈ
ਫਸਲ ਬੀਮਾ ਯੋਜਨਾ ਬਾਗਬਾਨੀ ਬੀਮਾ ਸਰਕਾਰ ਵੱਲੋਂ ਜਾਂ ਪ੍ਰਾਈਵੇਟ ਕੌਣ ਕਰਦਾ ਹੈ ?
(pb)
Punjab
ਫ਼ਸਲ ਬੀਮਾ ਅਤੇ ਬਾਗ਼ਬਾਨੀ ਬੀਮਾ ਪ੍ਰਾਈਵੇਟ ਹੁੰਦਾ ਹੈ ਜੀ ਪੰਜਾਬ ਵਿਚ ਇਹ ਬੀਮੇ ਸਰਕਾਰੀ ਨਹੀਂ ਹੁੰਦੇ ਹਨ। ਧੰਨਵਾਦ
Sir ji gobhi di paneeri kado lagugi ?
(pb)
gurminder ji ageti gobhi di paneeri tusi june july de mahine ate mukh fasal di paneeri di biaji tusi august- september de mahine vich lga sakde ho. dhanwaad.
Thx
Thx
Sir Barseem wale khet vich jhone de paniri lga sakde aw ji koi problems tah nahi hundi ji ?
(pb)
Happy ji, berseem vaale khet vich tuci jhone di paneeri laa skade ho ji, is naal koi dikkat nahi kyuki , vaise vi berseem di fasl nitrogen fix kardi hai is lai paneeri da vadha vadia hi hovega ji. Dhanwaad .
Sir sangrur shehr nede sidhi bijayi kiraye te krvon lyi koi contact mil skda ?
(pb)
Punjab
dharminder ji esde layi tusi apni nede di coperative society nal sampark kar sakde ho. dhanwaad.
ਟਮਾਟਰ ਦੇ ਪੱਤੇ ਇਹੋ ਜਿਹੇ ਹੋ ਗਏ ਆ ਇਸ ਦਾ ਕੀ ਇਲਾਜ ਆ ?
(pb)
Punjab
ਤਜਿੰਦਰ ਜੀ, ਇਹ leaf miner ਕੀੜੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ dimethoate @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sir ji ਅਸੀ ਹੁਣ ਕਿਹੜੀ ਸਬਜ਼ੀ ਤਿਆਰ ਲਈ ਏ ਜਿਸ ਤੋ ਅਸੀ ਲਾਭ ਲਈ ਏ ਹੁਣ ਕਿਹੜੀ ਸਬਜ਼ੀ ਲੱਗੇ ਗੀ ?
(pb)
Punjab
ਸ਼੍ਰੀਮਾਨ ਜੀ, ਤੁਸੀ ਹੁਣ ਕੱਦੂ ਜਾਤਿ ਅਤੇ ਭਿੰਡੀ ਦੀ ਸਬਜ਼ੀ ਦੀ ਖੇਤੀ ਕਰ ਸਕਦੇ ਹੋ ਜੀ। ਧੰਨਵਾਦ।
Red Malta da boota patta suk gya. A ..ke ihh zada garmi karka a hun koi hal ha ?
(pb)
gursewak ji eh boota garmi de kaaran hi sukya lagda hai esda hra hona hun mushkil hai. hun tusi esdi jgah nwa podha hi la sakde ho. dhanwaad.
Panni ta 2 din laona a ..nmi ta rehdi a ..mitti retly ha iss karke ?
(pb)
Punjab
gursewak ji ehna de sukkan da mukh kaaran retali jameen hi hai. esde layi tusi paani da dheyan rakho sme te paani launde raho. dhanwaad.
Sir ਮੂੰਗੀ ਸਾਮ ਨੂੰ ਸਪਰੇਅ ਕਰਕੇ ਅਗਲੀ ਸ਼ਵੇਰੇ ਪਾਣੀ ਲਾ ਸਕਦੇ ਐ ਸੁੰਡੀ ਪਈ ਹੈ ਜੀ ?
(pb)
Punjab
ਵਰਿੰਦਰ ਜੀ, ਤੁਸੀ ਸੁੰਡੀ ਵਾਲੀ ਸਪਰੇ ਕਰਨ ਤੋਂ ਬਾਅਦ ਅਗਲੇ ਦਿਨ ਹਲਕਾ ਪਾਣੀ ਮੂੰਗੀ ਨੂੰ ਲਾ ਸਕਦੇ ਹੋ ਜੀ। ਧੰਨਵਾਦ।
ਸਰ ਮੱਕੀ ਨੂੰ dap ਦੀ ਸਪਰੇ ਕਰ skde ਗਰੋਥ ਲਈ ?
(pb)
Punjab
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾ ਬਿਜਾਈ ਵੇਲੇ DAP ਦੀ ਕਿੰਨੀਂ ਮਾਤਰਾ ਪਾਈ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹਾਈ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
30kg ਪਾਈ ਸੀ
Veer ghar ch navvi mitti payi si te us te kapoor da boota lya si 4 month ho gye panni vi payi da prr uss de patte sukk rhe aa iss da ki hall ho skda ?
(pb)
Punjab
karanveer jim is te kise fungal bimaari da hamla ho skda hai, is di rokthaam lai tuci carbendazim @2g/L paani de hisab nal boote de jadh kol drenching karo ji . Dhanwaad .
sir mentha ki kheti 2 acre me hai mai lagat bhi lga rha hu achhi dekh bhal kr rha hu pr fasal achhe se nahi ho rahi kd bhi ni bdh rha ptte chaude bhi nahi ho rahe ptte halke ho rhe hai isme kya lgau jisse iski growth ho aur achhi paidawar ho ?
(hn)
Uttar Pradesh
अरुण जी, कृप्या आप अपनी फसल फोटो जरूर भेजे और ये भी बताये कि आप कौन -कौन सी खाद कितनी मात्रा में डाल चुके है, उस हिसाब से ही आपको इस बारे सही जानकारी दी जा सकेगी। धन्यवाद।
..?
(pb)
Punjab
ਦੀਪ ਜੀ, ਇਹ antracanose rot ਬਿਮਾਰੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
ਮਿਰਚ ਦੀ ਕਰੂੰਬਲ ਸੁੱਕ ਦੀ ਆ ?
(pb)
Punjab
ਯੁੱਧਵੀਰ ਜੀ, ਇਹ ਗਰਮੀ ਕਰ ਕੇ ਜਾ ਫੰਗਸ ਕਰ ਕੇ ਹੋ ਸਕਦਾ ਹੈ , ਇਸ ਲਈ ਤੁਸੀ ਲਗਾਤਾਰ ਪਾਣੀ ਦਿੰਦੇ ਰਹੋ ਅਤੇ mancozeb @2-3g /L ਪਾਣੀ ਨਾਲ ਛਿੜਕਾਅ ਕਰੋ ਜੀ। ਧੰਨਵਾਦ।
इस तरह पत्ते मुड़ कर सूख रहे हैं ?
(hn)
Maharashtra
विनोद जी, कृप्या ये बताये की आप ने इस पे किसी दवाई का पिछले दिनों में कोई छिड़काव किया है, उस हिसाब से ही आपको इस बारे में सही जानकरी दी जा सकेगी। धन्यवाद।
kmad nu eh kehda nukas a g 2 din hoye ne pani dite nu ?
(pb)
simar ji, kirpa kar ek ih dasso ki is tra de lashan kuch booteyan te han jaa kaafi jyada booteyan te us hisaab naal hi tuhaanu is baare sahi jaankri ditti jaa sakegi . Dhanwaad.
sir g kuch booteyan te ne
ਸਤਿ ਸ੍ਰੀ ਅਕਾਲ ਜੀ ਮੈਂ ਸੋਇਆ ਪੋਰਸੇਸਿੰਗ ਪਲਾਂਟ ਲਗਾਉਣ ਸਬੰਧੀ ਜਾਣਕਾਰੀ ਲੈਣੀ ਚਾਉਂਦਾ ਕੋਈ ਨੰਬਰ ਦਸੋ ਜੀ ?
(pb)
Punjab
ਸੁਰਜੀਤ ਜੀ ਇਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 098157 51900 ਧੰਨਵਾਦ।
ਪੂਸਾ 44 ਨੂੰ ਜੇਕਰ ਟਰਾਂਸਪਲਾਂਟਿੰਗ ਕਰਕੇ 18 ਜੂਨ ਨੂੰ ਲਗਾਉਂਦੇ ਹਾਂ. ਸਿੱਧੀ ਬਿਜਾਈ 20 ਮਈ ਨੂੰ ਕਰਦੇ ਹਾਂ ਪੀ ਆਰ 126 ਪੀ ਆਰ 130 ਪੀ ਆਰ 131 ਦੀ. ਪੱਕਣ ਸਮੇਂ ਦਾ ਕਿੰਨਾ ਕੁ ਅੰਤਰ ਰਹੇਗਾ ?
(pb)
Punjab
ਸੰਦੀਪ ਜੀ, ਪੂਸਾ 44 ਕਿਸਮ ਜੇ ਤੁਸੀ 18 ਜੂਨ ਨੂੰ ਲਾਓੰਦੇ ਹੋ ਤਾ ਇਹ ਨਵੰਬਰ ਵਿਚ ਤਿਆਰ ਹੋਵੇਗੀ ਅਤੇ ਜੇ ਤੁਸੀ PR 126 ਕਿਸਮ ਦੀ ਬਿਜਾਈ 20 ਮਈ ਨੂੰ ਕਰਦੇ ਹੋ ਤਾ ਇਹ 20 ਸਿਤੰਬਰ ਤਕ ਤਿਆਰ ਹੋ ਜਾਵੇਗੀ ਅਤੇ PR 130,131 ਕਿਸਮਾਂ 5 ਅਕਤੂਬਰ ਤਕ ਤਿਆਰ ਹੋ ਜਾਣਗੀਆਂ ਜੀ। ਧੰਨਵਾਦ।
ਪੂਸਾ 44 ਨੂੰ ਜੇਕਰ ਆਪਾਂ ਟਰਾਂਸਪਲਾਂਟਿੰਗ ਕਰਕੇ 18 ਜੂਨ ਨੂੰ ਲਗਾਉਂਦੇ ਹਾਂ ?
(pb)
Punjab
ਸੰਦੀਪ ਜੀ , ਪੂਸਾ 44 ਨੂੰ ਜੇਕਰ ਤੁਸੀ ਟਰਾਂਸਪਲਾਂਟਿੰਗ ਕਰਕੇ 18 ਜੂਨ ਨੂੰ ਲਗਾਉਂਦੇ ਹੋ ਤਾ ਇਹ ਨਵੰਬਰ ਮਹੀਨੇ ਵਿਚ ਤਿਆਰ ਹੋਵੇਗੀ ਜੀ। ਧੰਨਵਾਦ।
dr ravinder chahal ji asi tohanu pehla question kita se sadi jhdo cow sui se os de delivery rasa nal kite se firr jdo oho heat vich aai si ta os de 5 din asi moxiwel iu dawai bhrwai si and cow os toh bad vi cream colour da gand jeha kaddi se firr 2months baad asi os de asi os de wouter CF LA inj 3 din lagai firr asi os 5 din lixin iu dai bhrai and oho gabbn nhi hoi and sade najdeek dr ne dsya ke is nu Lakoria di bimari hai sanu dsyo is bimari da treatment and gabbn hon da treatment vi dsyo ji ?
(en)
Punjab
Gurjot ji tuci ehh desi trika varto, 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo ate Keeper plus powder 30gm rojana ja fir Macsure-L powder 100gm rojana 20 din tak dena suru kro
Sir g ਝੋਨੇ ਦੀ ਪਨੀਰੀ ਨੂੰ ਕਿੰਨ੍ਹੇ ਦਿਨਾਂ ਬਾਅਦ ਲਾਉਣਾ ਚਾਹੀਦਾ ਹੈ ?
(pb)
Punjab
ਗੁਰਲਾਭ ਜੀ, PR 124 ਦੀ ਪਨੀਰੀ 25-30 ਦਿਨ ਦੀ ਅਤੇ ਬਾਕੀ ਕਿਸਮਾਂ ਦੀ ਪਨੀਰੀ 30-35 ਦਿਨ ਦੀ ਖੇਤ ਵਿਚ ਲਾਈ ਜਾ ਸਕਦੀ ਹੈ ਜੀ। ਧੰਨਵਾਦ
ਪਰਾਲੀ ਦਾ ਅਚਾਰ ਪਾਉਂਣ ਦੀ ਵੀਡੀਓ ਯੂਰੀਆ ਨਾਲ ?
(pb)
Punjab
ਪਰਮਜੀਤ ਜੀ, ਕਿਰਪਾ ਕਰ ਕੇ ਉਹ ਦੱਸੋ ਕਿ ਤੁਸੀ ਕਿਹੜੀ ਫ਼ਸਲ ਦੀ ਪਰਾਲੀ ਦਾ ਅਚਾਰ ਬਣਾਉਣਾ ਚਾਉਂਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
ਝੋਨੇ ਦੀ ਪਰਾਲੀ ਬਾਰੇ ਜੀ ਕੀ ਝੋਨੇ ਦੀ ਪਰਾਲੀ ਦਾ ਅਚਾਰ ਪਾਉਂਣ ਦਾ ਕੋਈ ਨੁਕਸਾਨ ਤਾਂ ਨਹੀਂ ਜੀ ਪਸ਼ੂਆਂ ਨੂੰ
Sir g dues company di feed da result kive a ?
(en)
Punjab
Maninder ji iss company di feed da bhi vdhia result milda hai tuci isdi varto kr skde ho.
ਫੁੱਟਾ ਦੀ ਖੇਤੀ ਬਾਰੇ ਜਾਣਕਾਰੀ ਚਾਹੀਦੀ ਜਿਸ ਜਗਾ ਉਸ ਦੀ ਵੇਲ ਲਾਈਏ ਉਸ ਨਾਲ਼ ਵਾਧੂ ਜਗਾ ਵਿਚ ਹੋਰ ਕਿ ਲਗਾਏ ਮਿਰਚ ਜਾ ਕੁਝ ਹੋਰ ?
(pb)
Punjab
ਮੰਗਾ ਜੀ, ਫੁੱਟਾਂ ਦੀਆਂ ਵੇਲਾਂ ਕਾਫੀ ਜ਼ਿਆਦਾ ਵਾਧਾ ਕਰਦੀਆਂ ਹਨ, ਇਸ ਲਈ ਇਹਨਾਂ ਦੇ ਨਾਲ ਕਿਸੇ ਵੀ ਹੋਰ ਸਬਜ਼ੀ ਦੀ ਕਾਸ਼ਤ ਨਾ ਕੀਤੀ ਜਾਵੇ ਕਿਉਕਿ ਉਸ ਦੇ ਵਾਧੇ ਮਾੜਾ ਅਸਰ ਹੀ ਪਵੇਗਾ ਜੀ। ਧੰਨਵਾਦ।
ਧੰਨਵਾਦ ਜੀ
ਗਾਂ ਦੀ ਫੈਟ ਬਹੁਤ ਘੱਟ ਹੈ ?
(pb)
ਸੰਧੂ ਜੀ ਤੁਸੀ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Samridhi powder 50gm ਰੋਜਾਨਾ, Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਗਰਮੀ ਤੋਂ ਬਚਾਉਣ ਲਈ ਚੰਗੇ ਪ੍ਰਬੰਧ ਕਰੋ
ਸਤਿ ਸ਼੍ਰੀ ਅਕਾਲ ਜੀ। ਅਸੀਂ ਪਿਛਲੇ ਸਾਲ ਮੌਨਸੂਨ ਵਿਚ ਕੁਛ ਫਲਾਂ ਵਾਲੇ ਪੌਧੇ ਲਾਏ ਸੀ। ਓਹਨਾ ਵਿਚ ਕਿਹੜੀ organic spray ਯਾ ਦਵਾਈ ਪਾਈ ਜਾਣੀ ਚਾਹੀਦੀ ਹੈ ਜੀ। ਵੈਸੇ ਤਾਂ ਸਭ ਪੌਧੇ ਠੀਕ ਹੀ ਹਨ ਪਰ ਫੇਰ ਵੀ ਜੇਕਰ ਆਪਾਂ ਸਪਰੇਅ ਕਰਨੀ ਹੋਏ ਤਾਕਿ ਬੂਟੇ ਚੰਗੀ ਤਰ੍ਹਾ ਚੱਲਣ, ਆਪਾਂ ਕੀ ਕਰ ਸਕਦੇ ਆ ਧੰਨਵਾਦ ਜੀ ?
(en)
Punjab
ਹਰਮਨ ਜੀ, ਤੁਹਾਡੇ ਪੌਦੇ ਵਧੀਆ ਹਨ ਤਾ ਤੁਸੀ ਕੋਈ ਵੀ ਦਵਾਈ ਦਾ ਛਿੜਕਾਅ ਨਾ ਕਰੋ ਪਰ ਬੂਟਿਆਂ ਦੇ ਵਾਧੇ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
8 mnth calf buffalo nu dairy protein pauna start kar skde aa ji ?
(pb)
Hanji tuci uss nu Dairy protein feed paa skde ho ate uss nu 3-3 mahine de frak nal salt badal ke pett de kiria wali dwai bhi jrur deo.
Dhanwad ju
ਕੱਦੂ ਦੀਆਂ ਵੇਲਾਂ ਵਿੱਚ ਇਹ ਕਿਹੜਾ ਰੋਗ ਹੈ ਅਤੇ ਇਸ ਦਾ ਕੀ ਇਲਾਜ ਹੈ ?
(pb)
Punjab
ਵਿਜੈ ਜੀ , ਇਹ mossaic ਰੋਗ ਹੈ , ਇਸ ਦੀ ਰੋਕਥਾਮ ਲਈ ਤੁਸੀ thiamethoxam.@1 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Hello doctor Ficus de plants aa 6 feet de 10 ona wicho 2 suddenly sukk gye saare patte sukk k jhadd gye ikdam Baakia de v patte sukk rhe aa Thalle syonk v heni Patte peele pay k sukk jnde aa Plss jaldi solution dso Photo ch do plant aa jo patte peele pay rhe aa Do ta jwaa sukk e gye ?
(pb)
Punjab
Harpreet ji, je jameen vich seonk nahi hai ta ih wilt bimaari kar ke ho skada hai, si di rokthaam lai tuci carbendazim @3g/L paani de hisaab naal boote de jadh kol drenching karo ji . Dhanwaad .
Punjab
Are you harminder ?? Ena di ta death hogi c
sir 9ve mahine di gbbn mjh hai pathe wgarh thik khandi hai jdo oh uthdi hai taa mgrli ltta nu khich ke turdi hai pta ni ki hoea hai ?
(pb)
Gurbhej ji tuci uss nu Sarakind plus bolus 1-1 goli swere sham deo ate Calciumst inj. 15ml, Nurokind inj. 15ml rojana 3 din lgwao tuci ehh ilagg krke dekho. uss ton badd dubara swal push skde ho.
ਡਾ ਸਾਬ ੲਿਹ ਲੋਕੀ ਦੀ ਵੇਲ ਹੈ ੲਿਹ ਅੱਧ ਚੋ ਸੁੱਕਣ ਲੱਗ ਗੲੀ ਕੀ ਹੱਲ ਕੀਤਾ ਜਾਵੇ ?
(pb)
Punjab
ਗੁਰਪ੍ਰੀਤ ਜੀ, ਤੁਹਾਡੀ ਵੇਲ ਕੰਧ ਦੇ ਬਿਲਕੁਲ ਨਾਲ ਹੈ ਕਿਉਕਿ ਤਾਪਮਾਨ ਕਾਫੀ ਜ਼ਿਆਦਾ ਹੁੰਦਾ ਹੈ ਤਾ ਕੰਧ ਦੀ ਤਪਸ ਕਾਰਨ ਇਹ ਸੁੱਕ ਰਹੀ ਹੈ ਜੀ , ਤੁਸੀ ਇਸ ਨੂੰ ਲਗਾਤਾਰ ਪਾਣੀ ਦੇ ਕੇ ਨਮੀ ਬਣਾ ਕੇ ਰੱਖੋ ਜੀ। ਧੰਨਵਾਦ
sir katti 3.5 mahine di 4 din ho gye mok lggi hai koi hal dsso ?
(pb)
Prem ji tuci uss nu Amoxirum tablet adhi goli swere sham deni suru kro ate brotone liquid 10ml rojana deo ate uss nu pett de kiria lai albendazole & ivermectin salt di goli deo ate 1-1 mahine de frak nal salt bdal ke pett de kiria wali goli dinde rho ate livertonic bhi lambe sme tak deo.
Hello doctor Saab ah ki problem hai papaya tree nu eda white ho k suk reha koi suggestion dasso PLZZ ?
(pb)
Punjab
Gurpreet ji, kirpa kar ke tuci din vele is di saaf photo bhejo, ta jo tuhaanu is baare sahi jaankaari ditti jaa sake . Dhanwaad .
Punjab
.
नींबू के पौधे में कुछ रोग दिखाई दे रहा है क्या उपाय है ?
(hn)
Uttar Pradesh
सईद जी कृपया यह बताये की यह दिक्कत आपको सभी पौधों में आ रही है जा एक दो पौधे पर ही है। धन्यवाद्।
नींबू के पौधे में कुछ रोग दिखाई दे रहा है क्या उपाय है ?
(hn)
Uttar Pradesh
सईद जी किर्प्या यह बताये की यह दिक्कत आपको सभी पौधों में आ रही है जा एक दो पौधे पर ही है। धन्यवाद्।
Uttar Pradesh
2-3 पौधों में ये दिक़्क़त है