Punjab
Search
ਸਰ ਮੱਕੀ ਵਿੱਚ ਝੋਨੇ ਵਾਲਾ ਡੀਲਾ ਹੈ ਇਸ ਨੂੰ ਖਤਮ ਕਰਨ ਲਈ ਕਿਹੜੀ ਸਪਰੇਅ ਕੀਤੀ ਜਾਵੇ ਕਿਰਪਾ ਕਰਕੇ ਇਸ ਦੀ ਵਧੀਆ ਸਪਰੇਆਂ ਬਾਰੇ ਦਸਿਆ ਜਾਵੇ ਧੰਨਵਾਦ ?
(pb)
ਕੁਲਵੰਤ ਜੀ , ਮੱਕੀ ਵਿਚ ਨਦੀਨਾਂ ਦੀ ਰੋਕਥਾਮ ਲਈ ਤੁਸੀ Atrazine @800 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
1 month ke goat kids mithi khata h ?
(hn)
Amandeep ji usko achi matra mai uski maa da dudh pilayen aur usko pett de kiro ke liye Albomar liquid weight ke hisab se den aur brotone liquid 1ml rojana de skte hai jisse uski achi growth hogi aur dhire dhire feed uske khane ke hisab se dalen.
1 month ke bakre ki growth ke liye kya de ?
(hn)
Amandeep ji usko achi matra mai uski maa da dudh pilayen aur usko pett de kiro ke liye Albomar liquid weight ke hisab se den aur brotone liquid 1ml rojana de skte hai jisse uski achi growth hogi aur dhire dhire feed uske khane ke hisab se dalen.
ਬਰਸੀਨ ਦੀ ਸੁੰਡੀ ਨੀ ਮਾਰ ਰਿਹੀ ਹੁਣ ਕਿਹੜੀ dwai kriye ਜੀ ?
(pb)
Punjab
ਜੈਲੀ ਜੀ, ਬਰਸੀਮ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ Emamectin Benzoate @80 g /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਵੀਰ ਜੀ ਗੇਂਦੇ ਦੇ ਫੁੱਲਾਂ ਦੀ ਕਾਸ਼ਤ ਪਾਪੂਲਰ ਦਰਖਤ ਦੇ ਖੇਤ ਦੇ ਵਿੱਚ ਛਾ ਵਿੱਚ ਕੀਤੀ ਜਾ ਸਕਦੀ ਹੈ ਜਾ ਨਹੀਂ ?
(pb)
ਸੰਦੀਪ ਜੀ,ਗੇਂਦੇ ਦੀ ਕਾਸ਼ਤ ਤੁਸੀ ਪਾਪੁਲਰ ਵਿਚ ਕਰ ਸਕਦੇ ਹੋ ਛਾਂ ਕਰਕੇ ਫੁਲਾਂ ਦੇ ਆਕਾਰ ਤੇ ਫਰਕ ਪੈ ਸਕਦਾ ਹੈ ਅਤੇ ਗੇਂਦੇ ਤੇ ਸੁੰਡੀ ਦੀ ਰੋਕਥਾਮ ਲਈ ਤੁਹਾਨੂੰ ਖਾਸ ਧਿਆਣ ਰੱਖਣਾ ਪਵੇਗਾ ਜੀ। ਧੰਨਵਾਦ।
Punjab
ਧੰਨਵਾਦ ਜੀ
ਸਤਿ ਸ੍ਰੀ ਅਕਾਲ ਜੀ ਗਾਂ 5ਮਹੀਨੇ ਦੀ ਗੱਭਣ ਹੈ ਜੀ। 2ਕਿਲੋ ਫੀਡ ਅਤੇ 2ਕਿਲੋ ਦਾਣਾ ਪ੍ਤੀ ਦਿਨ ਪਾ ਰਹੇ ਆਂ ਜੀ। ਦੁੱਧ 8 ਲਿਟਰ ਦੇ ਰਹੀ ਐ। ਹੋਰ ਕੀ ਪਾਈਏ ਦੱਸੋ ਪਲੀਜ ?
(pb)
ਬਲਦੇਵ ਜੀ ਤੁਸੀ ਉਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ Enerdyna liquid 100ml ਰੋਜਾਨਾ ਅਤੇ Glactogog powder 30gm ਰੋਜਾਨਾ ਦੇ ਸਕਦੇ ਹੋ
ਧੰਨਵਾਦ
Main mirch ki kheti Kar Raha Hun Uska Phool Sukh Karke Gir raha hai Kya ?
(hn)
Maharashtra
pankaj ji kirpya apni fasal ki photo bheje aur yeh bhi btaye ki apne usme konsi khad kitni matra mein daali hai us hisab se hi apko sahi jankari di ja sakti hai. dhanyawad.
ਮੇਰੇ ਕੋਲ ਸੱਤ ਅੱਠ ਵਰਾਇਟੀ ਦੇ ਫਰੂਟ ਦੇ ਪੌਦੇ ਲੱਗੇ ਹਨ ਉਮਰ ਛੇ ਤੋਂ ਸੱਤ ਮਹੀਨੇ ਉਹਨਾਂ ਲਈ ਕੀ ਖਾਦ ਖੁਰਾਕ ਪਾਇਏ ਤਾਂ ਜ਼ੋ ਵਧੀਆ ਗਰੋਥ ਕਰ ਸਕਨ ?
(pb)
Punjab
ਸਤਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਪਹਿਲਾ ਤੁਸੀ ਇਹਨਾਂ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
Bhumika ?
(hn)
Maharashtra
Krishan ji, kripya aap pan swaal visthaar se puche ta jo aapko us hisaab se sahi jaankari di jaa skae . Dhnyvad .
Bihar me sabse kam din aur sabse jyada din me hone wale dhan ki kism ki puri jankari de ?
(hn)
Maharashtra
sanjay ji, Turanta Dhan kam smay(70-75) din lene vaali kism hai aur Krishna Hamsa, Sonamani(145-155)din lene vali kisme hai . Dhnyvaad.
हमने भिंडी लगाए हैं जो अंकुरित हो चुके और अभी तक कोई खाद नहीं दी है तो आपसे सवाल यह है कि उसमें कौन कौन से रसायनीक खाद डालें और कितनी मात्रा में डालें भिंडी की खेती पूरी जानकारी दें धन्यवाद ?
(hn)
Uttar Pradesh
रमेश जी, आप 15 -20 kg /एकड़ यूरिया खाद डाल सकते और 40 -50 kg /एकड़ SSP खाद डाल सकते है। ध्न्यवाद।
Anybody have ageta guar 112 seed for 12acre ?.
(en)
Punjab
nishan to get the seeds you can contact with you kvk. 0154 244 0532 thank you.
ਰੋਟਾਵੇਟਰ ਲੈਣ ਲਈ ਸਬਸਿਡੀ ਵਾਲੇ ਫਾਰਮ ਕਦੋਂ ਅਤੇ ਕਿਵੇਂ ਭਰੇ ਜਾਣਗੇ ?
(pb)
Punjab
ਗੁਰਦੀਪ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ ਖੇਤਬਾੜੀ ਦਫਤਰ , ਲੁਧਿਆਣਾ - 0161 255 2757 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
I want to certified my farm with third party organic certifiation . Tell me the contact who help me with this process ..urgent ?
(en)
Punjab
Jagjeet , organic farm certifiaction is provided by different agencies but to get more information , you can contact Krishi Vigyan Kendra,Mallewal Road,Distt. Ferozepur- 01632279517. Thank You .
ਮੂੰਗੀ ਤੇ ਨੇਨੋ ਯੁਰੀਆ ਇੱਕ ਏਕੜ ਵਿੱਚ ਕੀਨੀ ਡੋਜ ਪਾਈ ਜਾਵੇ ਧੰਨਵਾਦ ?
(pb)
ਲਛਮਣ ਜੀ ਮੂੰਗੀ ਤੇ ਨੇਨੋ ਯੁਰੀਆ ਤੁਸੀਂ 2-4 ml ਪ੍ਰਤੀ litre ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ। ਧੰਨਵਾਦ।
ਆ ਮੱਕੀ ਬੀਜੀ ਆ ਪੈਨਰ ਦੀ ਕਿਸਮ 1844 ਸੁੰਡੀ ਲਈ ਕੋਈ ਸਪਰੇ ਦੱਸੋ ਅਤੇ ਨੇਨੋ ਯੁਰੀਆ ਇੱਕ ਢੋਲਕੀ ਵਿੱਚ ਕੀਨੀ ਡੋਜ ਪਾਈ ਜਾਵੇ ਮੱਕੀ ਤੇ ਦੱਸੋ ਜੀ ?
(pb)
Punjab
ਭੁੱਲਰ ਜੀ, ਸੁੰਡੀ ਦੀ ਰੋਕਥਾਮ ਲਈ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ग्वार की फसल के लिए कौनसा बीज काम में ले ?
(hn)
Maharashtra
राम जी, आप Guara 80, HG 365 किस्मो की बुवाई कर सकते हैं। धन्यवाद।
ਸ੍ਰੀ ਮਾਨ ਜੀ ਮੂੰਗੀ ਬੀਜੀ ਆ ਦੱਸ ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈਆਂ ਦੱਸ ਕਿੱਲੋ ਸੁਪਰਫਾਸਫੇਟ ਪਾਇਆ ਗਾਂ ਹੁਣ ਪਾਣੀ ਲਾਇਆ ਹੁਣ ਕੀ ਪਾਈਆਂ ਜਾਵੇ ਇੱਕ ਸਪਰੇ ਕੀਤੀ ਆ ?
(pb)
Punjab
ਭੁੱਲਰ ਜੀ, ਪਾਣੀ ਲਾਉਣ ਤੋਂ ਬਾਅਦ 10 kg /ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਪਾ ਸਕਦੇ ਹੋ ਜੀ। ਧੰਨਵਾਦ।
moongfali ਦੀ ਬਿਜਾਈ ਵਟਾਂ ਉਪਰ ਕਿ ਕਤਾਰਾਂ ਚ ਕਰਨੀ ਚਾਹੀਦੀ ਹੈ ?
(pb)
Punjab
ਹਰਪਰੀਤ ਜੀ, ਮੂੰਗਫਲੀ ਦੀ ਬਿਜਾਈ ਕਤਾਰਾਂ ਅਤੇ ਵੱਟਾ ਦੋਹਾ ਤੇ ਹੀ ਕੀਤੀ ਜਾ ਸਕਦੀ ਹੈ , ਬਿਜਾਈ 30 x 15 cm ਦੇ ਫ਼ੈਸਲੇ ਤੇ ਕਰਨੀ ਚਾਹੀਦੀ ਹੈ। ਧੰਨਵਾਦ
Here are pictures of mulberry ?
(en)
julia from the photos of the fruits we can not identify the plant variety. thank you.
I am doing research on mulberry and its leaves. I am studying on Black mulberry (Morus nigra). But I dont know its variety. Some are suggesting me its local variety, some are saying its S-32 and some are saying its S 36. I am really getting confused. How can i identify its variety?
(en)
julia the photos are not uploaded properly. so please uplaod again so that we can give you right information. thank you.
मुझे अल्फांसो आम के बीज प्रोवाइड करा सकते तो हों क्या ?
(en)
Punjab
विष्णु जी, अल्फांसो आम के पौधे लेने के लिए आप New Jagrati Kisan Agricare Private Limited - 08046038564 से सपर्क कर सकते है। धन्यवाद।
अश्वगंधा की फसल कोनसे सीजन मे अच्छी पेदा देती ?
(hn)
Uttar Pradesh
चेतन जी, अशवगंधा की नरसरी जून - जुलाई के महीन में त्यार की जाती है और इसके बाद इसकी खेत में रोपाई की जाती हे। धन्यवाद।
ਸਰ 10 ਦਿਨ ਹੋਗੇ ਪਨੀਰੀ ਬੀਜੀ ਨੂੰ DAP ਪਾੲੀ ਪਨੀਰੀ ਬੀਜਣ ਲੱਗਿਅਾ ਹੁਣ ਕੀ ਪਾਵਾ ਜੋ ਪਨੀਰੀ ਵਜੀਅਾ ਤਿਅਾਰ ਹੋ ਸਕੇ 20 ਮਰਲੇ ਪਨੀਰੀ ?
(pb)
Punjab
ਸੰਧੂ ਜੀ, ਤੁਸੀ ਪਨੀਰੀ ਨੂੰ 4 kg ਤੱਕ ਯੂਰੀਆ ਦੀ ਪਹਿਲੀ ਕਿਸ਼ਤ ਦੇ ਸਕਦੇ ਹੋ ਜੀ। ਧੰਨਵਾਦ।
..?
(pb)
ਹਾਂਜੀ ਗੁਰਭੇਜ ਜੀ ਤੁਸੀ ਇਹਨਾਂ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ
ਬਾੲੀ ਜੀ ਅਡਵਾਂਟਾ ਦਾ ਨਿੳੂਟਰੀਫੀਡ ਬਾਜਰਾ ਹੈ ੳੁਸ ਤੇ ਿੲਹ ਕੀੜਾ ਹੈ ਿੲਹ ਦਾ ਕੋੲੀ ਨੁਕਸਾਨ ਹੈ ਕੇ ਨਹੀ ਅਤੇ ਿੲਲਾਜ ?
(pb)
Punjab
ਹਰਪੀਤ ਜੀ, ਇਸ ਕੀੜੇ ਦਾ ਫ਼ਸਲ ਤੇ ਕੋਈ ਨੁਕਸਾਨ ਨਹੀਂ ਹੈ , ਇਸ ਲਈ ਇਸ ਦੀ ਰੋਕਥਾਮ ਕਰਨ ਦੀ ਕੋਈ ਜਰੂਰਤ ਨਹੀਂ ਹੈ ਜੀ। ਧੰਨਵਾਦ।
Mere garden ch ghas niche se sukk reha ?
(pb)
Punjab
Mandeep ji, tuci grass di ktaai kar do ate jyada paani garden vich rukn na deo, lod anusaar hi paani lao ji. Dhanwaad .
Mere garden ch ghas niche se sukk reha ?
(pb)
Punjab
Mandeep ji, tuci grass di ktaai kar do ate jyada paani garden vich rukn na deo, lod anusaar hi paani lao ji. Dhanwaad .
sir gaa lai 1 month suee pr feed ght khandi ohde vaste koi hl ta oda ruman theek ho ke pathe jadda te feed purri kha sake dseo koi hal ?
(pb)
Punjab
Balraj ji tuci uss nu Vivliv liquid 50ml rojana, Rumicare powder rojana 1 pouch dena suru kro ehna nal usdi bhukh khul jawegi.
Subah subah mentha me urea dalne se paudho ki saari Patti jal gayi hai kya kare ?
(hn)
Uttar Pradesh
Niteesh ji, urea hmesha shaam ke smay hi daalna chahiye , ab aap kuch jyada nahi kar sakte , aap fasl ko halka paani de skate hai ta ki uski growth thodi jaldi ho . Dhnyvaad .
Nrc 1438 soybean chahiye ?
(hn)
Punjab
Banesingh ji, ye ICAR NCR duara viksit ki gai kism hai isliye is kaa beej lene ke liye KVK Dhar - 07292-223351 se sampark kare . Dhnyvaad .
Nrc 138 chahie ?
(hn)
Punjab
Banesingh ji. ICAR NCR duara viksit ki gai kism hai isliye is kaa beej lene ke liye KVK Dhar - 07292-223351 se sampark kare . Dhnyvaad .
Nrc 138 chahie ?
(hn)
Punjab
Banesingh ji. ICAR NCR duara viksit ki gai kism hai isliye is kaa beej lene ke liye KVK Dhar - 07292-223351 se sampark kare . Dhnyvaad .
सेब की organic kheti ke bare mein ?
(hn)
Punjab
Pamish ji, agar aap seb ki organic kheti karna chahte hai to aap kisi bhi chemical ka pryog nhi kar sakte , aap khurak ke liye vermicompost, FYM ka paryog kar sakte hai aur keetnaashk aur Fungicide ke liye neem ke paani aur lassi ka spray kar sakte hai . Dhnyvaad .
डॉ साहब नमस्कार मेरे पास 3भैंस है ।तीनों भैंस heat में नही आ रही है 6 महीनों से ऊपर की बयाई हुई है ?
(hn)
उन्हें आप पेट के कीड़ों के लिए Ivermectin साल्ट की गोली दें और उसे nutrisacc advance tab रोजाना 1 गोली दें और 21 दिन तक देते रहें और हर तीन महीने बाद साल्ट बदलकर पेट के कीड़ों वाली दवाई ज़रूर दें।
Hlo, Which is best guara variety for mix soil Guar80 or ageta guar 112 ?
(en)
Maharashtra
nishan ji guar 80 da usat jhad 7 quintal prati acre da hai jadon ki guar 112 da ausat jhad 8 quintal takk aa janda hai. dhanwaad.
Sir ye konsa Rog h plant ☘️ ki kalli sukh rahi h ?
(hn)
Maharashtra
Rahul ji, ue baingan ke tnaa shedk keede ka hamla hai, is ki rokthaam ke liye aap Emamectin Benzoate @80 g/acre ke hisaab se spray kar sakte hai . Dhnyvaad .
Uttar Pradesh
Thank you
ganaa lgya 15 OCT 2021 ch futara nhi kr rha hai ki pya jye is nu ?
(pb)
rajat ji ganne nu 130 kilo urea prati acre de hisab nal paun di sifarish kiti jandi hai. dhanwaad.
sir paneeri beeji nu 8-9 din ho gye vich na peeli peeli dogian bn gyia oh kis chiz di ghat hai ohde ch zinc ja potash paa skde hn ?
(en)
Punjab
Rana ji, paneeri de peele pain de kai kaarn ho sakde han, is lai is di sahi jaankri lain lai kirpa kar ke paneeri di najdeek to saaf photo bhejo ji. Dhanwaad .
ਸਰ ਕੱਟੀ ਦੀ ਉਮਰ ਡੇਢ ਮਹੀਨਾ ਹੈ ਉਸਦਾ ਨਾੜੂ ਵਾਲੀ ਜਗ੍ਹਾ ਸੁੱਜੀ ਹੋਈ ਹੈ ਕੋਈ ਇਲਾਜ ਦੱਸੋ ?
(pb)
ਲਵਪ੍ਰੀਤ ਜੀ ਤੁਸੀ ਉਸ ਨੂੰ Amoxi-CV 625mg ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਪਹਿਲਾ ਤੁਸੀ ਇਹ 3 ਤੋਂ 4 ਦਿਨ ਤੱਕ ਦਿਓ..
ਸੋਲਰ ਪੈਨਲ ?
(pb)
Punjab
Sandeep ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja ske.
My brinjal plants flower well but do not bear fruits. What should I do ?
(en)
Uttar Pradesh
Arun, please let us know that you have applied which fertilizers in what quantity, so that we can guide you accordingly . Thank You .
4 ਏਕੜ ਜਮੀਨ ਲਈ ਝੋਨੇ ਦਾ ਕਿੰਨਾ ਬੀਜ ਅਤੇ ਕਿੰਨੀ ਜਗ੍ਹਾ ਵਿੱਚ ਬੀਜਣਾ ਚਾਹੀਦਾ ਹੈ ਜੀ PR121 ਤੇ PR126 ?
(pb)
Punjab
ਨਰਪਾਲ ਜੀ, 4 ਏਕੜ PR121 ਤੇ PR126 ਝੋਨਾ ਲਾਉਣ ਲਈ 32 kg ਬੀਜ ਦੀ ਲੋੜ ਪੈਂਦੀ ਹੈ ਅਤੇ ਇਹ ਬੀਜ ਬੀਜਣ ਲਈ 26 ਮਰਲੇ ਜਗਾਹ ਕਾਫੀ ਰਹਿੰਦੀ ਹੈ ਜੀ। ਧੰਨਵਾਦ।
1899ਮੱਕੀ ਅਚਾਰ ਲਈ ਫਾਇਦੇਮੰਦ ਹੈ k ਜੀ ਪਕਾਉਣ ਲਈ ਇਸਦਾ ਅਚਾਰ ਵਿਚ ਝਾੜ ਕਿੰਨਾ ਹੈ ?
(pb)
Punjab
ਬੇਅੰਤ ਜੀ, ਇਸ ਕਿਸਮ ਦਾ ਅਚਾਰ ਵੀ ਫਾਇਦੇਮੰਦ ਹੈ ਅਤੇ ਇਸ ਦੀ ਪਕਾਵੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ ਜੀ , ਹਰੇ ਚਾਰੇ ਦਾ ਔਸਤ ਝਾੜ 160-180 q /ਏਕੜ ਤਕ ਰਹਿੰਦਾ ਹੈ ਜੀ। ਧੰਨਵਾਦ।
टमाटर के पेड़ सिरे की पत्तिया मुरझाने के बाद सुख रहे है जल्द दवा बताये ?
(hn)
Maharashtra
गोपाल जी, यह फंगस की वजह से है, इस की रोकथाम के लिए आप mancozeb @2 -3 g /L पानी के हिसाब से छिड़काव कर सकते है। धन्यवाद।
ਸਰ ਜੀ ਰੇਤਲੇ ਜ਼ਮੀਨ ਚ ਪਾਡੋ ਮਿੱਟੀ ਪਾਈ ਹੋਈ ਅਾ 4 ਸਾਲ ਹੋ ਗਏ ਝੋਨੇ ਲਾੳੁਦੇ ਨੂੰ ਪਹਿਲਾਂ ਪਾਣੀ ਇਕ ਨੰਬਰ ਸੀ ਤੇ ਹੁਣ ਪਾਣੀ ਥੋੜ੍ਹਾ ਹਲਕਾ ਹੋ ਗਿਆ ਹੈ ਸਾਨੂੰ ਦੱਸੋ ਜੀ ਅਸੀਂ ਕਿਹੜਾ ਝੋਨਾ ਲਾਈਏ ਬੋਰ ਅਸੀਂ ਅਜੇ ਕਰਾ ਨਹੀਂ ਸਕਦੇ ਜੀ 212 ਵਰਾਇਟੀ ਕਿਵੇਂ ਜਾ ਤੁਸੀ ਦੱਸੋ ਜੀ ਕਿਹੜਾ ਲਾਈਏ ਪਲੀਜ਼ ਜਲਦੀ ਦੱਸੋ ਜੀ ?
(pb)
Punjab
ਮਨਪ੍ਰੀਤ ਜੀ, ਜੇ ਤੁਹਾਡਾ ਪਾਣੀ ਦਰਮਿਆਨਾ ਹੈ ਤਾ ਤੁਸੀ PR 127 ਨੂੰ ਛੱਡ ਕੇ ਕਿਸੇ ਵੀ ਕਿਸਮ ਦੀ ਕਾਸ਼ਤ ਕਰ ਸਕਦੇ ਹੋ ਪਰ ਜੇ ਪਾਣੀ ਜ਼ਿਆਦਾ ਮਾੜਾ ਹੈ ਤਾ ਤੁਸੀ Pioneer 27 P 31 ਕਿਸਮ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ
Can someone please tell me what is the breed of this bull ?
(en)
Rajasthan
This is a Sahiwal cross breed bull.
Hlo sir kal pehla sua majj sui aa majj dudh nhi utar rhi bacha nal v koi hall dso?
(en)
Varinder ji tuci uss nu LDM liquid 100-100ml swere sham, Leptaden tablet 10 golia rojana ate lactomood homeopathic dwai 10-10 drops din vich 3 varr deo ate ehh lambe sme tak dinde rho, ehna nal holi holi frak pwega.
ਸਰ ਪਛੇਤੀ 126 ਦੀ ਬਿਜਾਈ ਕਦੋਂ ਕਰ ਸਕਦੇ ਹਾਂ ?
(pb)
Punjab
ਜਗਸੀਰ ਜੀ, 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ
Hlo sir, My question is, what is the right time for guar to drill in field and what is best variety ?
(en)
Maharashtra
nishan you can sow the crop on the onset of monsoon or inbetween the 1-15 july. thank you.
7 mnth Calf dairy protein feed nai kha ria ...any solution v oh khana start kr dewe ji ?
(pb)
Simranjit ji tuci uss nu chare vich milla ke thodi thodi khilani suru kro fir jiwe jiwe oh khana suru kre tan isdi matra holi holi krke vdha skde ho ate brotone liquid 20ml rojana dena suru kro.
Dhnwad ji
ਸਰ ਅਚਾਰ ਵਾਲੀ ਮੱਕੀ ਤੇ ਕੀੜੀ ਨਹੀਂ ਮਰ ਰਹੀ। ਇਸ ਦੀ ਰੋਕਥਾਮ ਲਈ ਕੋਈ ਹੱਲ ਦੱਸੋ ?
(pb)
ਬਲਕਰਨ ਜੀ ਇਸ ਸੁੰਡੀ ਦੀ ਰੋਕਥਾਮ ਲਈ ਤੁਸੀਂ emamectin benzoate @ 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਪਾਣੀ ਵਾਲਿਆਂ ਟੈਂਕੀਆਂ ਨੂੰ ਗਰਮੀ ਵਿੱਚ ਠੰਢੇ ਰੱਖਣ ਦਾ ਕੋਈ ਤਰੀਕਾ ਹੈ ਤਾਂ ਦੱਸੋ ਜੀ ?
(pb)
ਨੱਥਾ ਜੀ ਤੁਸੀਂ ਟੈਂਕੀ ਨੂੰ ਉਸਦੇ ਆਸੇ ਪਾਸੇ ਕੰਧ ਜਾ ਕਿਸੇ ਹੋਰ ਚੀਜ਼ ਨਾਲ ਢੱਕ ਸਕਦੇ ਹੋ। ਧੰਨਵਾਦ।
ਜੀਰੇ ਦੀ ਖੇਤੀ ਬਾਰੇ ਜਾਣਕਾਰੀ ਚਾਹੀਦੀ ਹੈ ਜੀ ?
(pb)
ਯੂਨੀਵਰਸਿਟੀ ਵਲੋਂ ਜੀਰੇ ਦੀ ਖੇਤੀ ਪੰਜਾਬ ਲਈ ਸਿਫਾਰਿਸ਼ ਨਹੀਂ ਹੈ। ਇਸ ਦੀ ਖੇਤੀ ਗੁਜਰਾਤ, ਰਾਜਸਥਾਨ ਵਰਗੇ ਸੂਬਿਆਂ ਵਿਚ ਕੀਤੀ ਜਾਂਦੀ ਹੈ। ਜੀਰਾ ਭਾਰਤ ਦਾ ਮਹੱਤਵਪੂਰਨ ਮਸਾਲਾ ਹੈ। ਵਧੀਆ ਨਿਕਾਸੀ ਅਤੇ ਉੱਚ ਜੈਵਿਕ ਪਦਾਰਥ ਵਾਲੀ ਮਿੱਟੀ ਜੀਰੇ ਦੀ ਕਾਸ਼ਤ ਲਈ ਢੁਕਵੀਂ ਹੈ। ਜੀਰੇ ਦੀ ਖੇਤੀ ਲਈ ਉਸ ਜ਼ਮੀਨ ਦੀ ਚੋਣ ਕਰੋ ਜਿੱਥੇ 3-4 ਸਾਲ ਜੀਰੇ ਦੀ ਖੇਤੀ ਨਹੀਂ ਕੀਤੀ ਗਈ ਹੋਵੇ। ਪ੍ਰਸਿੱਧ ਕਿਸਮਾਂ:- RZ 19, RZ 209, RZ 223 ਹਨ। ਖੇਤ ਦੀ ਤਿਆਰੀ:- ਜੀਰੇ ਦੀ ਖੇਤੀ ਲਈ ਚੰਗੀ ਤਰ੍ਹਾਂ ਵਾਹੀ ਗਈ ਅਤੇ ਸਮਤਲ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ। ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਦੀ ਵਹਾਈ ਕਰੋ ਅਤੇ ਮਿੱਟੀ ਨੂੰ ਸਮਤਲ ਕਰਨ ਲਈ ਸੁਹਾਗਾ ਫੇਰੋ। ਬਿਜਾਈ:- ਜੀਰੇ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਸਮਾਂ ਹੈ ਅਤੇ ਕਤਾਰਾਂ ਵਿੱਚ ਬਿਜਾਈ ਦੇ ਲਈ ਦੋ ਕਤਾਰਾਂ ਵਿੱਚ 30 ਸੈਂਟੀਮੀਟਰ ਫਾਸਲੇ ਦੀ ਵਰਤੋਂ ਕਰੋ। ਬੀਜਾਂ ਨੂੰ 10 ਸੈਂਟੀਮੀਟਰ ਡੁੰਗਾਈ ਤੇ ਬੀਜੋ। ਬਿਜਾਈ ਦੇ ਲਈ ਬੁਰਕਾਵ ਢੰਗ ਜਾਂ ਕਤਾਰ ਵਿੱਚ ਬਿਜਾਈ ਢੰਗ ਦੀ ਵਰਤੋਂ ਕਰੋ। ਇੱਕ ਏਕੜ ਖੇਤ ਵਿੱਚ ਬਿਜਾਈ ਦੇ ਲਈ4-6 ਕਿਲੋ ਬੀਜ ਕਾਫੀ ਹੁੰਦੇ ਹਨ। ਖਾਦਾਂ ਦੀ ਸਹੀ ਮਾਤਰਾ ਦੇ ਲਈ ਅਤੇ ਜ਼ਿਆਦਾ ਪ੍ਰਯੋਗ ਨਾ ਕਰਨ ਦੇ ਲਈ ਮਿੱਟੀ ਦੀ ਜਾਂਚ ਸਭ ਤੋਂ ਮਹੱਤਵਪੂਰਣ ਕਦਮ ਹੈ। ਫਸਲ ਦੇ ਚੰਗੇ ਵਾਧੇ ਅਤੇ ਵਧੀਆ ਉਪਜ ਦੇ ਲਈ ਨਾਈਟ੍ਰੋਜਨ 15 ਕਿਲੋ (ਯੂਰੀਆ 32 ਕਿਲੋ) ਫਾਸਫੋਰਸ 11 ਕਿਲੋ (ਐੱਸ ਐੱਸ ਪੀ 66 ਕਿਲੋ ਅਤੇ ਪੋਟਾਸ਼ 7 ਕਿਲੋ (ਮਿਊਰੇਟ ਆੱਫ ਪੋਟਾਸ਼ 12 ਕਿਲੋ) ਨੂੰ ਗਾਂ ਦੇ ਗਲੇ ਹੋਏ ਗੋਬਰ 2 ਟਨ ਦੇ ਨਾਲ ਪ੍ਰਤੀ ਏਕੜ ਵਿੱਚ ਪਾਓ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਹੋਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ 35 ਦਿਨਾਂ ਦੇ ਬਾਅਦ ਪਾਓ। ਬਿਜਾਈ ਦੇ ਤੁਰੰਤ ਬਾਅਦ ਹਲਕੀ ਸਿੰਚਾਈ ਕਰੋ। ਦੂਸਰੀ ਸਿੰਚਾਈ ਬਿਜਾਈ ਦੇ 10 ਦਿਨਾਂ ਦੇ ਬਾਅਦ ਅੰਕੁਰਣ ਦੇ ਸਮੇਂ ਕਰੋ। ਉਸ ਤੋਂ ਬਾਅਦ ਤਿੰਨ ਮਹੱਤਵਪੂਰਣ ਸਿੰਚਾਈਆਂ ਕਾਫੀ ਹੈ। ਬਾਕੀ ਦੀਆਂ ਸਿੰਚਾਈਆਂ ਬਿਜਾਈ ਦੇ 35ਵੇ, 60ਵੇ ਅਤੇ 85ਵੇ ਦਿਨ ਦੇ ਬਾਅਦ ਕਰੋ। ਇੱਕ ਵਾਰ ਫਸਲ ਪੱਕ ਜਾਵੇ ਉਸ ਸਮੇਂ ਸਿੰਚਾਈ ਨਾ ਕਰੋ। ਬੀਜ ਭਰਨ ਦੀ ਅਵਸਥਾ ਵਿੱਚ ਸਿੰਚਾਈ ਪੱਤਿਆ ਦੇ ਉੱਪਰ ਧੱਬਾ ਰੋਗ, ਚੇਪਾ ਅਤੇ ਝੁਲਸ ਰੋਗ ਦੇ ਹਮਲੇ ਨੂੰ ਵਧਾਉਂਦੀ ਹੈ। ਜੀਰੇ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਲਗਾਤਾਰ ਗੁਡਾਈ ਕਰੋ। ਪਹਿਲੀ ਗੁਡਾਈ ਬਿਜਾਈ ਦੇ 30-35 ਦਿਨਾਂ ਦੇ ਬਾਅਦ ਕਰੋ, ਜਦੋਂ ਜੀਰੇ ਦੀ ਫਸਲ 5 ਸੈਂ.ਮੀ. ਕੱਦ ਦੀ ਹੋ ਜਾਵੇ। ਦੂਸਰੀ ਗੁਡਾਈ ਪਹਿਲੀ ਗੁਡਾਈ ਦੇ 20-25 ਦਿਨਾਂ ਦੇ ਬਾਅਦ ਕਰੋ ਅਤੇ ਖੇਤ ਨੂੰ ਨਦੀਨ ਰਹਿਤ ਕਰੋ। ਰਸਾਇਣਿਕ ਰੋਕਥਾਮ ਦੇ ਲਈ ਬਿਜਾਈ ਦੇ 1-2 ਦਿਨ ਦੇ ਬਾਅਦ ਪੈਂਡੀਮੈਥਾਲੀਨ 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੀਰੇ ਦੀ ਫਸਲ 100-115 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਧੰਨਵਾਦ।
ਜਵਾਰ ਦਾ ਕੋਈ ਹੱਲ ਦੱਸੋ ਜੀ growth ਨੀ ਕਰ ਰਹੀ ਯੂਰੀਆ ਵੀ ਪਾਈ ਆ ਜੀ ਪਰ ਸਾੜ ਈ ਮੰਨੀ ਜਾਂਦੀ ਆ ?
(pb)
ਗੁਰਪ੍ਰੀਤ ਜੀ ਇਹ ਦਸੋ ਤੁਸੀਂ ਯੂਰੀਆ ਹੁਣ ਤੱਕ ਕੀਨੀ ਮਾਤਰਾ ਵਿਚ ਪਾ ਚੁਕੇ ਹੋ। ਧੰਨਵਾਦ।
sade khet paani di maar ch ne jdo barish hundi hai fasla mr jandia asi koi bor wala system launa chahunde hn ki sarkar vllo es ch koi help hundi hai taa dsseo ?
(pb)
Punjab
ਮਨਜੀਤ ਜੀ ਇਸਦੇ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ। 98724-00934 ਧੰਨਵਾਦ
Sir 2 acre k lea nursery ki kitni badi kayari ka size btaye ?
(hn)
Uttar Pradesh
neeraj ji do acre ki paneeri ap 13 marle jgah (325 meter sq.) area mein lga sakte hai. dhanyawad.
Sir dhaan 1718 ko ropai se lekar bejayi or katai Tak ka pura process btaye nursery kese tayar kre thanks ?
(hn)
Maharashtra
neeraj ji ek acre ki paneeri ke liye 7-8 kilo beej ko ap 6.5 marle jgah mein lga sakte hai. 1 acre ki paneeri ke liye ap 1kilo urea aur 2.5 kilo single super phosphate bijai ke samay dale. iski paneeri ap 15 june takk beej sakte hai aur 30 din ki paneeri ko khet mein lgaye. khet mein lgane ke baad isko 36 kilo urea prati acre ke hisab se dalne ki sifarish ki jati hai .sinchai ap mitti aur mausam ke hisab se kar sakte hai. yeh kisam khet mein lgane ke baad takriban 114 din mein teyar ho jati hai dhanyawad .
Yield per acre Hybrid 257 rice ?
(en)
jot ji es hybrid da jhad dujian variety nalon 20% takk jada aa janda hai. esda jhad takriban 30-33 quintal prati acre takk aa janda hai. dhanwad.
Laudis herbicide mil ne rahi online mga sakda a daso sar fazilka ?
(pb)
Punjab
harmeet ji tusi eh dwai online niche dite gaye link ton mangwa sakde ho.https://www.bighaat.com/products/laudis-herbicide dhanwaad