Punjab
Search
ਕੀ ਡਰੈਗਨ ਫਰੂਟ ਤੇ ਨੀਲੇ ਥੋਥੇ ਜਾ ਕਲੀ ਦੀ ਵਰਤੋਂ ਕਰ ਸਕਦੇ ਹਾਂ ?
(pb)
ਰਣਜੀਤ ਜੀ ਇਹ ਦਸੋ ਵੀ ਤੁਸੀਂ ਡਰੈਗਨ ਫਰੂਟ ਤੇ ਨੀਲੇ ਥੋਥੇ ਜਾ ਕਲੀ ਦੀ ਵਰਤੋਂ ਕਿਸ ਕੰਮ ਲਈ ਕਰਨਾ ਚਾਉਂਦੇ ਹੋ। ਧੰਨਵਾਦ।
ਬੂਟੇ ਦੇ ਵਾਧੇ ਅਤੇ ਫੰਗਸ ਦੀ ਰੋਕਥਾਮ ਲਈ
Punjab
ਰਣਜੀਤ ਜੀ, ਜੇ ਕੋਈ ਫੰਗਸ ਵਾਲੀ ਬਿਮਾਰੀ ਆਓਂਦੀ ਹੈ ਤਾ ਤੁਸੀ ਨੀਲੇ ਥੋਥੇ ਦੀ ਵਰਤੋਂ ਕਰ ਸਕਦੇ ਹੋ ਜੀ। ਧੰਨਵਾਦ।
sir ਭਿੰਡੀਆਂ ਲਾਈਆਂ ਸੀ ਤਿੰਨ ਕਨਾਲ ਪਹਿਲਾਂ ਤਾਂ ਉਹ ਬਹੁਤ ਲਗਦੀਆਂ ਸੀ ਹੁਣ ਨਾਂ ਤੇ ਗਰੋਥ ਕਰਦੀਆਂ ਤੇ ਨਾ ਹੀ ਫੁੱਲ ਫਲ ਲਗਦਾ ਕੀ ਹੱਲ ਕਰੀਏ ਜੀ ?
(pb)
Punjab
ਜਸਦੇਵ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਫਸਲ ਨੂੰ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
ਸਰ ਭਿੰਡੀਆਂ ਦਾ ਹਲ ਦਸਿਆ ਨੀ
Bhaji fish farming da ji process a te pahli investment kini hundi a ?
(en)
Punjab
jekar tusi fish farming da kamm start karna hai tya 1 kille te 1-1.5 lakh kharcha aa janda hai. jekar tusi loan lende ho ta es te 40000 di subsidy hundi hai. es hissab nal tusi kharcha lga sakde ho. tuci training lenn lai nazdiki fishery dept. nal sampark kr skde ho.
Sir aa katti bare daso kuj kehdi nasal de aa ji ehnu kei paia java jo changi Tiar ho jave ?
(pb)
Sahib ji ehh murah cross nasal di hai tuci iss nu Calf grower feed deni suru kro ate iss nu Cafplan powder 40gm rojana deo ate iss nu 3-3 mahine de frak nal salt badal ke pett de kiria wali dwai jrur deo.
Moongi di koi varity dso g jo june ch beej sakiye Nehr da pani nhi aaya ?
(pb)
parminder ji tusi mungi di ml1808, 818, 2056 di biaji kar sakde ho. dhanwaad.
15 din di paniri nu nomnigold karn to kine din bd pehli urea pa sakde han ?
(pb)
gur ji pehla tusi nadeen nashak di spray kro ate us ton 5-7 din baad hi usnu khad pao. dhanwaad.
PR 121 di paniri 15 din di ho gayi hai g os vich nadeen hai asi nomnigold di spray krni hai oh paniri nu urea di pehli doze paon to bd kariye ja pehla aje tak asi urea khaad nai payi ?
(pb)
gur ji tusi pehla nadeen nashak di spray kar ke pher hi usnu khad paao. dhanwaad.
1121 te 1509 ਦੀ ਪਨੀਰੀ ਲਾਉਣ ਦਾ ਸਹੀ ਸਮਾਂ ਕਿਨੇ ਦਿਨ ਦੀ ਤਿਆਰ ਪਨੀਰੀ ਲਾਉਣ ਲਈ ਠੀਕ ?
(pb)
ਸਤਪਾਲ ਜੀ ਤੁਸੀਂ 30-35 ਦਿਨ ਦੀ ਪਨੀਰੀ ਖੇਤ ਵਿਚ ਲਗਾ ਸਕਦੇ ਹੋ। ਧੰਨਵਾਦ।
Sir mai cow nu 2.5 kilo par cargil feed pea reha hai meri snf te fat bhut ghat aundi hai jis din ton mai ai karwai hai mai mini mixture v use 50 gm hun dudh v ghat gya hai elaj dasseo mai pat de keedeya di medicine v deti hai ilaj daso ?
(pb)
Punjab
Ramandeep ji tuci iss nu vdhia hara chara deo ehh mousam vich badlaw krke dudh ghtt jnda hai iss nu Fatmax powder 100gm rojana ate Enerdyna liquid 100ml rojana dena suru kro ate garmi ton bacha ke rakho ate iss kol her sme thnda pani rakho jiss nal ehh apni mrji nal pani pee skee.
ਮੇਰੇ ਕੋਲ golden retriever female ਹੈ । ਉਸ ਨੂੰ 19 4 22 ਨੂੰ cross ਕਰਵਾਇਆ ਸੀ । ਹੁਣ ੳਹ 32 ਦਿਨ ਦੀ ਹੈ । ੳਸ ਦੇ pregnant ਹੋਣ ਦਾ ਕਿਵੇਂ ਪਤਾ ਲਗ ਸਕਦਾ ਹੈ ?
(pb)
ਗੁਰਦੀਪ ਜੀ ਇਸਦੇ ਗੱਭਣ ਹੋਣ ਦਾ ਪਤਾ 2 ਮਹੀਨੇ ਬਾਦ ਲੱਗਣ ਲਗਦਾ ਹੈ ਜਿਵੇਂ ਇਸਦੇ ਸਰੀਰ ਨੂੰ ਦੇਖ ਕੇ, ਇਸਦੇ ਮੋਟੇ ਥਣਾਂ ਨੂੰ ਦੇਖ ਕੇ ਗੱਭਣ ਹੋਣ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ultrasound ਨਾਲ ਸਹੀ ਲੱਗ ਲੱਗ ਜਾਂਦਾ ਹੈ.
Eh ki km krde kina ko result ki eh gbn krn ch help kro ?
(pb)
Punjab
Kavin ji Tune-h injection nal sarir di kami puri hundi hai ate bachedani nu bhi takat mildi hai baki dono injection di varto pashu nu sahi heat vich leyaun ate gaban krn vich madad krde hai.
ਅਚਾਰ ਵਾਲੀ ਮੱਕੀ growth ਨਹੀਂ ਕਰ ਰਹੀ ?
(pb)
ਬਲਕਰਨ ਜੀ ਉਸਦੇ ਲਈ ਤੁਸੀਂ npk 191919@ 10-15 ਗ੍ਰਾਮ ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ
gaa sui nu mahina ho gya pahla pathe khane bnd krte c hun pathe taa khandi hai pr dana ni khandi ohde gohe cho musk bahut aundi hai livertonic de rhe a koi ilaj dsso ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ 20 ਦਿਨ ਬਾਦ ਫਿਰ ਸਾਲਟ ਬਦਲ ਕੇ ਦਿਓ ਅਤੇ ਉਸ ਨੂੰ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਲਿਵਰਟੋਨਿਕ ਦਿੰਦੇ ਰਹੋ, ਇਹਨਾਂ ਨਾਲ ਫਰਕ ਪੈ ਜਾਵੇਗਾ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਕਈ ਵਾਰ ਖੁਰਾਕ ਸਹੀ ਨਾ ਹੋਣ ਕਰਕੇ ਦੁੱਧ ਘੱਟ ਹੁੰਦਾ ਹੈ ਅਤੇ ਪਾਚਣ ਦੀ ਸਮੱਸਿਆ ਆਉਂਦੀ ਹੈ
swal da jwab nhi mila ji ?
(pb)
Punjab
Rajveer ji tuhade sawal da jwab de dita gye hai tusi Apni kheti app vich mere sawal section vich check kar sakde han. Dhanwad.
ਅਜੀਰ ਦੇ ਪੱਤੇ ਸੁੱਕੀ ਜਾਂਦੇ ਤੇ ਫਲ ਵੀ ਸੁਕ ਰਿਹਾ4ਸਾਲ ਦਾ ਬੂਟਾ ?
(pb)
Punjab
ਹਰਨੀਤ ਜੀ, ਤੁਸੀ ਬੂਟੇ ਦੀ ਗੁਡਾਈ ਕਰੋ ਅਤੇ ਇਸ ਨੂੰ ਵਰਮਿਕਮਪੋਸਟ ਖਾਦ ਪਾ ਕੇ ਪਾਣੀ ਲਾਓ ਜੀ। ਧੰਨਵਾਦ।
ਸਰ ਜੀ ਕੀ Almix ਹਰਬੀਸਾੲੀਡ ਨੂੰ ਡੀਲੇ ਦੀ ਰੋਕਥਾਮ ਲੲੀ ਗੰਨੇ ਚ ਵਰਤ ਸਕਦੇ ਅੈ ?
(pb)
Punjab
ਮੇਜਰ ਜੀ , ਗੰਨੇ ਦੀ ਫ਼ਸਲ ਵਿਚ ਨਦੀਨਾ ਦੀ ਰੋਕਥਾਮ ਲਈ ਸਿਰਫ Atrazine ਦਵਾਈ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ ਜੀ। ਧੰਨਵਾਦ।
ਕੇਲਿਆ ਨੂੰ ਬਿਨਾ ਦਵਾਈ ਦੇ ਕਿਵੇਂ ਪਕਾਇਆ ਜਾਵੇ ?
(pb)
Punjab
ਦਲਜੀਤ ਜੀ, ਕੇਲਿਆਂ ਨੂੰ ethylene ਜਾ ethophone ਨਾਲ ਪਕਾਉਣ ਦੀ ਹੀ ਸਿਫਾਰਿਸ਼ ਕੀਤੀ ਜਾਂਦੀ ਹੈ , ਇਹਨਾਂ ਨੂੰ ਕੁੱਝ ਹੱਦ ਤੱਕ ਅਖਬਾਰ ਵਿਚ ਲਪੇਟ ਕੇ ਵੀ ਪਕਾਇਆ ਜਾ ਸਕਦਾ ਹੈ। ਧੰਨਵਾਦ।
ਸੁੰਡ ਦੀ ਖੇਤੀ ਕਿਵੇਂ ਅਤੇ ਕਦੋਂ ਕਰੀਏ ਸਰ ਜੀ ?
(pb)
Punjab
ਹਰਪਰੀਤ ਜੀ, ਸੁੰਡ ਅਦਰਕ ਤੋਂ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਅਦਰਕ ਦੀ ਖੇਤੀ ਪੰਜਾਬ ਦੇ ਵਾਤਾਵਰਨ ਲਈ ਜ਼ਿਆਦਾ ਢੁਕਵੀਂ ਨਹੀਂ ਹੈ। ਧੰਨਵਾਦ।
ਆੜੂ ਦੇ ਬੂਟੇ ਨੂੰ ਆ ਕੀ ਹੋਈ ਜਾਂਦਾ ?
(pb)
Punjab
ਹਰਨੀਤ ਜੀ, ਤੁਹਾਡਾ ਬੂਟਾ ਪੂਰੀ ਤਰ੍ਹਾਂ ਸੁੱਕ ਚੁਕਿਆ ਹੈ, ਇਹ ਪਾਣੀ ਦੀ ਕਮੀ ਜਾ ਜ਼ਿਆਦਾ ਗਰਮੀ ਕਰ ਕੇ ਹੋ ਸਕਦਾ ਹੈ ਜੀ। ਧੰਨਵਾਦ।
ਸਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਰ ਮੂੰਗੀ ਵਿੱਚ ਨਦੀਨ ਬੋਹਤ ਹੋ ਗਏ ਕੋਈ ਨਦੀਨ ਨਾਸ਼ਕ ਦਵਾਈ ਦੱਸੋ ?
(pb)
ਨੱਛਤਰ ਜੀ ਮੂੰਗੀ ਵਿੱਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ। ਧੰਨਵਾਦ।
ਕਾਹਦੀ ਘਾਟ ਐ । ਜਾਂ ਜੜ੍ਹ ਵਾਲਾ ਕੀੜਾ ਹੈ। ਕਾਹਦੀ ਸਪਰੇਅ ਕਰਿਏ। ਵਿੱਚ ਵਿੱਚ ਸਹੀ growth ho ਰਹੀ ਆ ?
(pb)
Punjab
ਜਸਵੀਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮੱਕੀ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਕਾਹਦੀ ਘਾਟ ਐ । ਜਾਂ ਜੜ੍ਹ ਵਾਲਾ ਕੀੜਾ ਹੈ। ਕਾਹਦੀ ਸਪਰੇਅ ਕਰਿਏ। ਵਿੱਚ ਵਿੱਚ ਸਹੀ growth ho ਰਹੀ ਆ ?
(pb)
Punjab
ਜਸਵੀਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਮੱਕੀ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਵਰਤ ਚੁਕੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Kehdi bimari hai eh ji ehda ilaj dasso ji ?
(pb)
Jashan ji tuci iss nu pett de kiria lai Flukarid-Ds bolus deo ate iss nu Amoxirum tablet 1-1 goli swere sham ate Vivliv liquid 100ml rojana dena suru kro, ehh pett de kiria krke ja infection krke hon lgda hai.
Tnxx sir
ਕੱਦੂਆਂ ਦੀਆਂ ਵੇਲਾਂ ਦੇ ਪੱਤੇ ਇਕੱਠੇ ਹੋ ਰਹੇ ਹਨ ਅਤੇ ਫ਼ਲ ਨਹੀਂ ਲੱਗ ਰਿਹਾ ?
(pb)
Punjab
ਰਮਨ ਜੀ, ਇਹ ਵਿਸ਼ਾਣੂ ਰੋਗ ਹੈ ਜੋ ਰਸ ਚੂਸਣ ਵਾਲੇ ਕੀਟਾਂ ਰਾਹੀਂ ਅੱਗੇ ਫੈਲਦਾ ਹੈ। ਇਸ ਦੀ ਰੋਕਥਾਮ ਲਈ thiamethoxam @100 g /ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਧੰਨਵਾਦ।
Sir ji cow 7month ki gabhin hai ji ye chita chita sa ger rhi hai ji iska koi nuksaan to nhi ?
(en)
Gurdhyan ji isko aap Duraprogen inj. 750mg lgwa den, jiss yeh aisa krne se htt jayegi.
Sir hun jhone di bijayi lyi kehda beej vdhia rahuga ?
(pb)
khush ji jhone di paneeri layi tusi pr 131, 130, 129, 128 , 127 nu 25 may takk ate pr 126 nu 20 june takk lga sakde ho. dhanwaad.
pind ch trees laune han slah deyo veer v kehre layiye ?
(pb)
manpreet ji tusi pind vich dek, sukhchain, tahli, neem de podhe lga sakde ho. dhanwaad.
ਸ਼੍ਰੀ ਮਾਨ ਜੀ HF ਵੱਛੀ 65 ਦਿਨ ਦੀ ਗੱਭਣ ਪੱੱਠੇ ਨਹੀਂ ਖਾ ਰਹੀ । temperature ਘੱਟ ਹੋ ਕੇ 99° ਆ ਜੀ। ਕੱਲ੍ਹ ਦਿਨ ਨੂੰ ਗਰਮੀ ਸੀ ਤੇ ਰਾਤ ਦੀ ਹਲਕੀ ਬਾਰਿਸ਼ ਹੋ ਕੇ ਮੌਸਮ ਇਕਦਮ ਠੰਢਾ ਹੋ ਗਿਆ ?
(pb)
Punjab
ਗੁਰਭੇਜ ਜੀ ਤੁਸੀ ਉਸ ਨੂੰ Doloban plus vet 15ml, enrofloxacin inj. 10ml ਅਤੇ Tinacal injection 15ml ਲਗਵਾਓ. ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
ਸਰ ਨਿੳਟਰੀਫਾਇਡ ਬਾਜਰਾ ਫੀਜੇ ਨੂੰ 35ਘੰਟੇ ਹੋਇਆ ਨੇ ੳਪਰੋ ਅਜ ਮੀਹ ਪੈਗਿਅ ੳਗਾ ਪੈ ਗਿਅ ਦਸੳ ?
(pb)
Punjab
ਭੁਪਿੰਦਰ ਜੀ, ਵੈਸੇ ਬਾਜਰੇ ਦੀ ਫ਼ਸਲ ਵਿਚ ਕਰੰਡ ਦੀ ਸਮੱਸਆ ਜ਼ਿਆਦਾ ਨਹੀਂ ਆਓਂਦੀ , ਪਰ ਫਿਰ ਵੀ ਜੇ ਤੁਹਾਨੂੰ ਕਮੀ ਲੱਗੇ ਤਾ ਤੁਸੀ ਹਲਕਾ ਪਾਣੀ ਫਸਲ ਨੂੰ ਦੇ ਸਕਦੇ ਹੋ ਜੀ। ਧੰਨਵਾਦ।
sir koi replyi ni aa twad
Dow Granite herbicide ka paryog dhaan ki nursery main kab or kese karen ?
(en)
Punjab
Sunil ji, paddy nusery me nadeeno ki rokthaam karne ke liye aap Granite ki jgaah butachlor @1200 ml/acre ko 60 kg sand me milakar bijai ke 7 din baad khet me daal de . Dhnyvaad.
Fish farming bare question a My number 9251920200 ?
(en)
Punjab
tuci Fish farming di puri jankari lai apne nazdiki fishery dept. nal sampark kr skde ho uthe tuhanu isdi training diti jawegi jiss nal tuhanu iss kam di purri jankari mill jawegi tuci isde lai Sh. Dalbir Singh, ADF 98153-91051 81465-85400 nal sampark kr skde ho ate training da pta kr skde ho.
ਸਰ ਸਾਡੀ ਗਾਂ ਨੂੰ ਬੱਨ ਪੈ ਗਿਅਾ ਕੱਲ ਦਾ ਕੋੲੀ ਦੇਸੀ ਅੰਗਰੇਜੀ ਦਵਾੲੀ ਦੱਸੋ ਸਰ ਗਾਂ ਬਹੂਤ ਅੋਖ਼ੀ ਹੂਦੀ ਪੲੀ ?
(pb)
ਤੁਸੀ ਉਸ ਨੂੰ RL botal 8 ਲੀਟਰ ਲਗਵਾਓ ਅਤੇ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿਚ ਭਿਓ ਕੇ ਰਖਿਆ ਹੈ ਉਸ ਵਿਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Punjab
Dr. Jiwan Kumar Gupta sir nal sampark kro9780145348
Which is the best chemical to prevent pod borer disease in pea crops?
(en)
West Bengal
Kushal ji the best chemical for pod borer in pea crop is Chlorantranilliprole 18.5% SC@60ml per acre. You can also use 2-3 phermone traps to monitor adult population. Application of neem seed powder extract @ 10 kg/acre in 200 litres of water is also effective. Thank you.
West Bengal
Thank you
You can apply spray of Monocrotophos EC or cypermethrin EC .
West Bengal
Thank you
ਸਰ ਮੂੰਗੀ ਨੂੰ ਪਾਣੀ ਕਿੰਨੇ ਦਿਨ ਬਾਦ ਲਾਇਆ ਜਾਵੇ ਅਤੇ ਚੰਗੀ ਪੈਦਾਵਾਰ ਲਈ ਕੀ ਖੁਰਾਕ ਪਾਈ ਜਾਵੇ ?
(pb)
Punjab
ਲਵਪ੍ਰੀਤ ਜੀ ਮੂੰਗੀ ਦੀ ਫ਼ਸਲ ਵਿਚ ਪਹਿਲਾ ਪਾਣੀ ਬਿਜਾਈ ਤੋਂ 25 ਤੋਂ 30 ਦਿਨਾਂ ਬਾਅਦ ਲੈ ਸਕਦੇ ਹਨ। ਮੂੰਗੀ ਦੀ ਫ਼ਸਲ ਨੂੰ 2-3 ਪਾਣੀ ਲਾ ਸਕਦੇ ਹਨ। ਗਰਮ ਰੁੱਤ ਦੀ ਮੂੰਗੀ ਦੀ ਫ਼ਸਲ ਵਿਚ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫ਼ਾਸਫ਼ੇਟ ਪੋਰ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Rathi gai 7 महीने की pregnant hai।pichle bayant me delivery se pehle hi एक than sukh giya tha , अब किया करे ?
(en)
दिलबाग जी यदि आपने उसका दूध निकालना बंद कर दिया है तो आप उसे सभी थनों mammiprotec टियूब चढ़वा दें यदि वो अभी भी दूध दे रही है तो जब उसका दूध लेना बंद करेंगे तब यह टियूब चारों थनों में चढ़ाऐं।
Sir ?
(hn)
Punjab
Laxmi ji kripya ap yeh btaye ki apke kinnow ke baag mein kya problem hai ta jo apko uske hisab se sahi jankari de sake. Sath yeh btaye ki baag ko kya kya khad aur kitni matra mein dali hai aur sinchai kitni kri hai. Dhanywad.
Rajasthan
Sir
Rajasthan
Feb me 12-32-16,ssp khaad di hai ,ek pani 8 feb ko 2 nd pani 28 feb, 3rd pani 2may, 4th pani 17 may ko diaa hai. Podhe pile ho kr sukh rhe hai.
Rajasthan
Sir aap ke Mo no. Do taaki jankari le sku
Punjab
Laxmi ji, aapka jo bhi swaal hai aap apni kheti aap par puch skate hai, aapke har swaal ka jwaab experts duara diya jaayega . Dhnyvaad .
G dana ubaal k paoun naal dudh vadh skde ne pashu k nhi ?
(pb)
Jashan ji tuci dana pashu de khan ate hajam krn de hisab nal deo jekar pashu bheoo ke khanda ha tan bheoo ke deo jekar ubal ke khanda ha fir ubal ke vart skde ho, baki pashu da dudh usdi changi nasal, changi khurak ate uss nu bhrwaye gye semen de record te nirbhar hunda hai.
ਸਵਾ134ਪਛੇਤੀ ਪਨੀਰੀ ਦੀ ਬਿਜਾਈ ਕਦੋਂ ਹੋਵੇਗੀ ?
(pb)
Punjab
ਜਸਵੀਰ ਜੀ sava 134 ਕਿਸਮ ਤਕਰੀਬਨ 120-125 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਇਸਦੀ ਪਨੀਰੀ ਦੀ ਪਛੇਤੀ ਬਿਜਾਈ ਤੁਸੀਂ ਜੂਨ ਦੇ ਪਹਿਲੇ ਪਦਰਵਾੜੇ ਵਿਚ ਕਰ ਸਕਦੇ ਹਨ। ਧੰਨਵਾਦ।
Veer g moongi di fasal jekr changi howe tah kina ku yield dindi aa per acre ?
(pb)
Manpreet ji moongi da jhad osdi variety te bijayi de samay te nirbhar krda hai. Je tusi vdya kisam te sahi samay te bijayi kiti hai ta esda jhad 5-8 quintal prati acre da hunda hai. Baki kahi private companies de beej da jhad is toh v vadh ho janda hai. Dhanwad.
ਸਰ ਪੰਜਾਬ ਨੰਬਰ 7 ਦੀ ਪਨੀਰੀ ਕਦੋ ਬੀਜਣੀ ਹੈ ਤੇ ਸਾਰੀ ਜਾਣਕਾਰੀ ਦਿਉ ?
(pb)
ਪ੍ਰਿਤਪਾਲ ਜੀ ਪੰਜਾਬ ਬਾਸਮਤੀ 7, ਅਰਧ-ਬੌਣੀ ਕਿਸਮ ਹੈ ਅਤੇ ਇਸਦਾ ਔਸਤਨ ਕੱਦ 111 ਸੈਂਟੀਮੀਟਰ ਹੈ। ਇਸ ਦਾ ਔਸਤਨ ਝਾੜ 19.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਸ ਦੀ ਲੁਆਈ ਲਈ ਢੁੱਕਵਾਂ ਹੈ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂੰ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਧੰਨਵਾਦ।
Sir, Can we apply ground water in pear crop, if yes the please specify the quality of water and fro where we can get our ground water tested. My area is Abohar towards GangaNagar... Village Gidranwali ?
(en)
Punjab
harpreet the irrigation water have normal ph with proper concentration of ions like chloride and sodium. to check the qulity of water you can contact with your nearest kvk. 01634-224024. thank you.
West Bengal
Yes
Sir ji bhindi di fasal karab ho rahi aa ess tra pate sut rahi aa groth nahi kar rahi mi ess vich 15 din vadd vich ek ekar di juria 25 kg rapet kri jana ga te mi 10 din pehla fungiside di sapre kete aa te 5 din pehla corazin sapre kete aa hun daso mi ess vich ki kara jo bindi groth kre te fal vi vadia lage pls pure jankri Devo ?
(pb)
Punjab
Amritpal ji irpa karke ke bhindi di fasal di photo bhejo jis de patte khrab ho rahe han ta jo ose hisab nal sahi jankari diti ja sake. Dhanwad.
ਸਰ ਮੇਰੀ ਮੱਝ ਸਫੈਦ ਰੰਗ ਦਾ ਪਾਣੀ ਦੇ ਰਹੀ ਹੈ। ਤੇ ਨਾ ਗੱਭਣ ਰਹਿ ਰਹੀ ਹੈ ਜਦੋ ਟੀਕਾ ਜਾ ਝੋਟੇ ਤੋ ਲਗਵਾਉਦੇ ਹਾਂ ਤਾ 25 ਦਿਨਾਂ ਬਾਅਦ ਫਿਰ ਬੋਲ ਪੈਦੀ ਹੁਣ ਡਾਕਟਰ ਤੋ ਬੱਚੇਦਾਨੀ ਵਿੱਚ ਦਵਾਈ ਰਖਵਾਈ ਸੀ ਤੇ ਦੋ ਹੀਟਾਂ ਮਿਸ ਕਰਵਾ ਦਿੱਤੀਆਂ ਤੇ ਹੁਣ ਫੇਰ 2 ਦਿਨ ਹੋ ਗਏ ਫੇਰ ਸਫੈਦ ਪਾਣੀ ਸੁੱਟ ਰਹੀ ਗਾੜਾ ਕੋਈ ਹੱਲ ਦੱਸੋ ?
(pb)
ਤੁਸੀ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ, ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਉਸ ਦਿਨ ਹੀ RC forte injection 4gm ਲਗਵਾਓ ਅਤੇ 3 ਦਿਨ ਲਗਵਾਓ ਅਤੇ keeper plus ਪਾਊਡਰ ਦਿੰਦੇ ਰਹੋ.
Punjab
Cigma,asees,cargill da Purina, tiwana feed da feed pao, agrimin mineral mixture per day 50-100 gram
Sir ji bhindi ess tra benge ho rahi aa ki karnn aa daso g pls ?
(pb)
amrit ji eh sundi de hamle kar ke hunda hai. esdi roktham layi tusi emamectin benzoate @ 100 gram nu prati acre de hisab nal vart sakde ho. dhanwaad.
ਪੰਜਾਬ ਦੇ ਕੁਦਰਤੀ ਦਰਖ਼ਤ ਦੱਸਿਓ ਜੋ ਘੱਟ ਪਾਣੀ ਲੈਣ। ਅੱਧੇ ਕਿਲੇ ਵਿੱਚ ਬਾਗ ਲਾਉਣਾ ਸੀ ?
(pb)
Punjab
ਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਤੁਸੀਂ ਫ਼ਲਦਾਰ ਬੂਟੇ ਲਾਉਣੇ ਹੈ ਜਾ ਛਾਂ ਦਾਰ ਬੂਟੇ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Sir kya palak ki crop me bubai ke time pendamethlin dawa ka use kiya ja sakta hai ya nahi ?
(hn)
Uttar Pradesh
Arpit ji palak ki fasal mein pendimethalin di spray ki sifarish nahi kari jati. Dhanywad.
Sir lemon ke fertiliser btao jo unko jaldi se phula de lemon ka size ab berry ke jitna h. Lemon ke 100 plant h. ?
(hn)
Rajasthan
shri ji ap npk 191919@ 5-10 gram prati litre paani ke hisab se prayog kar sakte hai. dhanyawad.
Sir moongi de vich butte aida sukk rahe ah ki problem ah moongi 35 din hai isdi roktham lyi ki kriye ?
(pb)
kala ji esde layi tusi carbendazim @ 2gram prati litre paani de hisab nal buttey di jad kol paa sakde ho. dhanwaad.
sir eh powder mjh nu kis lyi dita janda hai te kinne gram dena hunda hai ?
(en)
Gurdeep ji iss nal pashua da pachan sahi rehnda hai, bhukh vadhh jndi hai, jo pashu khurak khanda hai oh sahi hajam ho ke sarir nu lgdi hai, ehh tuci 25-25gm swere sham deo.
ਕੀ ਆਪਾਂ ਝੋਨੇ ਦੀ ਪਨੀਰੀ ਤੇ ਸਾਥੀ ਦਵਾਈ ਦੀ ਸਪਰੇਅ ਕਰ ਸਕਦੇ ਹਾਂ ਕੇ ਮਿੱਟੀ ਵਾਲਾਂ ਹੀ ਤਾਰੀਕਾਂ ਸਹੀ ਏ. 6ਵਿਸ਼ਵੇ ਥਾਂ ਏ ?
(pb)
ਮਨਵੀਰ ਜੀ ਝੋਨੇ ਦੀ ਪਨੀਰੀ ਤੇ ਸਾਥੀ ਦਵਾਈ ਦੀ ਵਰਤੋਂ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਸਦੀ ਰੋਕਥਾਮ ਲਈ butachlor @ 1200 ml ਪ੍ਰਤੀ 60 ਕਿਲੋ ਰੇਤੇ ਵਿਚ ਮਿਲਾ ਕੇ ਪ੍ਰਤੀ ਕਿਲੇ ਦੇ ਹਿਸਾਬ ਨਾਲ ਵਰਤ ਸਕਦੇ ਹੋ। .ਧੰਨਵਾਦ।
ਮਛਲੀ ਫਾਰਮ ਬਾਰੇ ਦਸੋ ਜੀ ?
(pb)
ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੁਸੀ ਰੋਹੁ, ਕਤਲਾ, ਕਾਮਨ ਕਾਰਪ ਨਸਲਾਂ ਰੱਖ ਸਕਦੇ ਹੋ ਬਾਕੀ 1 ਏਕੜ ਵਿਚ 5੦੦੦ ਪੂੰਗ ਛੱਡ ਸਕਦੇ ਹੋ।
Sir ki apa 6visve jhone di paneri te Sethi di spray kar sakde han ke mitti nal hi sah ?
(pb)
manveer ji jhone di paneeri vich saathi dwai di varto karan di sifarish nahi kiti jandi. esde layi tusi butachlor @ 1200 ml nu 60 kilo rete vich mila ke chitta de sakde ho. dhanwaad.
Wheat ?
(en)
Punjab
ankit ji kirpa apna swal visthar vich pucho ki tuhanu wheat de baare ki jankari chahidi hai us hisab nal hi tuhanu sahi jankari diti ja sakdi hai. dhanwaad.
ਡਾਕਟਰ ਸਾਹਿਬ ਜੀ ਭਿੰਡੀ ਐਦਾ ਦੀ ਹੋ ਰਹੀ ਹੈ ਕਿਰਪਾ ਕਰਕੇ ਇਸ ਦੀ ਦਵਾਈ ਦੱਸੋ ਜੀ ?
(pb)
ਸੁਰਿੰਦਰ ਜੀ ਇਸਦੇ ਲਈ ਤੁਸੀਂ dimethoate @ 1 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
दुग्ध प्लांट लगाना चाहता हूं इसके लिए क्या क्या योग्यता चाहिए इसकी ट्रेनिंग कहां से लेे ताकि दूध की गुणवत्ता चेक कर सकें ?
(hn)
Punjab
विनय जी आप इसकी ट्रेनिंग के लिए नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra Navgaon, Alwar - 301 025, (Raj.) India, Phone : 01468 - 275276 से संपर्क कर सकते है।
ਇਹ ਕਹਿੜੀ ਨਸਲ ਦਾ ਕੁੱਤਾ ਹੈ ਅਤੇ ਇਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ?
(pb)
ਸਨਦੀਪ ਜੀ ਅਜੇ ਇਸਦੀ ਨਸਲ ਵਾਰੇ ਨਹੀਂ ਦੱਸਿਆ ਜਾ ਸਕਦਾ ਹੈ ਇਹ ਜਦੋ ਥੋੜਾ ਵੱਡਾ ਹੋਵੇਗਾ ਫਿਰ ਇਸ ਵਿਚ ਸਹੀ ਨਸਲ ਦੇ ਗੁਣ ਆਉਣਗੇ ਜਿਸ ਨੂੰ ਦੇਖ ਕੇ ਸਹੀ ਨਸਲ ਵਾਰੇ ਜਾਣਕਾਰੀ ਦਿਤੀ ਜਾ ਸਕਦੀ ਹੈ
moongi nu pakaun da tarika kehra vadhia…ik saar nhi pakdi… kidda pakai jawe ?
(pb)
mandip ji eh kisam de hisab nal vi ho sakda hai ki falian iko time te na pakdian hon esde lai tusi sanu eh dso vi kehdi kisam beeji si us hisab nal hi tuhanu sahi jankari di ja sakdi hai. dhanwaad.
Sir kaddu di bela nu kehdi khad deni chahidi aa fal ona lyi tyar ha ji takta di kehdi spray kra sakde aa ja DAP pa sakde ha ji 50din di bela na sir ?
(pb)
Punjab
Seera ji kirpa karke tusi eh daso ki vallan nu hun tak kehri kehri khad te kitni matra vich vart chuke han ta jo ose hisab nal sahi jankari diti ja sake. Vaise tusi ehna te NPK 13:0:45@10gram prati 1litre pani de hisab nal spray kar sakde han. Dhanwad.
Sir ਬਠਿੰਡਾ ਖੇਤਰੀ ਖੋਜ ਕੇਂਦਰ ਤੋਂ ਗੰਡੋਏ ਮੁੱਲ ਮਿਲ ਸਕਦੇ ਹਨ। ਅਤੇ ਕੀ ਰੇਟ ?
(pb)
Punjab
ਕੋਮਲਪ੍ਰੀਤ ਜੀ ਇਸਦੇ ਲਈ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਖੇਤਰੀ ਖੋਜ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ। 0164-2215619 ਧੰਨਵਾਦ
Punjab
contact us regarding earth worms 9876291995
Ganna kaise lgaya jata h ?
(hn)
Maharashtra
vikram ji ganne ko ap trench method se do katar ke beech ki doori 75cm par lga sakte ho. aur paired row method ke hisab se do khali ke beech ki doori 90cm rakh ke ek bed ke upar 2 line 30 cm ki doori par lga sakte hai. dhanyawad.