Punjab
Search
sir is product bare dsseo jhone vich ghaa marn lyi hai kinni gram dose di varto kriye jhona laun ton bad kinne dina bad kriye ehnu te ehde nal ghaa mr jauga ?
(pb)
gurjinder ji eh dwai di 750ml @ acre de hisab nal varto karan di sifarish kiti jandi hai ate esnu bijai ton baad 2-3 din de andar hi vartna chahida hai. dhanwaad.
Ess bare jankari do edaa jhad kinaa augaa or k kine Dina ch tyar hundi hai ?
(hn)
Chandigarh
rahul ji es kisam da ausat jhad 18 quintal prati acre takk aa janda hai ate eh takriban 100 din vich pakk ke teyar ho jandi hai. dhanwaad.
Hlo ji gbar the bhej 2.600 kg garm 1 qkar paia sahi a madam 7 hala wali maseen nal
Sir g koi fertilizer dasseyo jehre ki bacteria boote de vadhe ch madad karda te nitrogen fix karda hai NPK tu elava jehra ki sugarcane ja green fooder ch use kitta ja sakke ?
(pb)
yuvraj ji nitrogen fix tan rhizobium de raahi kiti jandi hai. koi vi npk ja hor khad nitrogen nu nahi fix kardi. te sare tatt hi bootey da vadha karde han. tusi eh daso tuhanu ki dikkat aa rahi hai us hisab nal hi tuhanu jankari diti ja sakdi hai. dhanwaad.
June. Mahine ki sabjiya ?
(pb)
gurjeet ji es sme tusi kaddu jatian dian sabzian, bhindi, ageti gobhi ate baingan di paneeri lag sakdi hai. dhanwaad.
Why is my sugarcane turning orange? ( it’s frequently irrigated and fertilized ) ?
(en)
Haryana
Tab if the crop is frequently irrigated and fertilized then it is possible due to effect of environmental conditions. Thank You.
मानव मूल्य क्या है ?
(hn)
Punjab
भैरव जी अगर कोई आपका खेती जा पशुपालन के सम्बन्ध में प्रश्न है तो वो पूछ कर उसके बारे में हमारे एक्सपर्ट से जानकारी ले सकते है। धन्यवाद्।
नमस्कार ... गेंदा नर्सरी तैयार है उसमे बीज डालने से पहले घर में बनाया हुआ onion peel liquid डाल सकते हैं क्या जिससे मिट्टी में मौजूद फंगीसाइड फफूंदी बैक्टीरिया खतम हो जाए और क्या ये onion peel liquid बीज डालने से बाद भी दवाई के रूप में इस्तेमाल कर सकते हैं क्या।। धन्यवाद ?
(hn)
Maharashtra
गौरव जी यह एक कुदरती पदार्थ है इसको आप बिजाई के पहले भी और बाद में प्रयोग कर सकते है। धन्यवाद्।
Pr 128lgan da time ki hai ?
(pb)
Punjab
mani ji pr 128 di paneeri nu 25 may takk bijan di sifarish kiti jandi hai. ate pher 30-35 din di paneeri nu khet vich lga sakde ho. dhanwaad.
Pr128da jhaar kina hai ta eh digde taa nahi ?
(pb)
Punjab
mani ji , PR 128 kism da ausat jhaad 30.5 q/acre hai ate is da ausat kadd 110 cm hai , is lai je khaad di shi maatra pai jaave ta is vich diggan di smasya ghatt aondi hai ji . Dhanwad .
Es bare daso g ?
(en)
Punjab
Rana ji isdi varto pashua de andruni parjiwi khtm krnn lai varto kiti jandi hai, ehh gabhan pashua lai bhi vart skde ho.
Sir miguel king Fasal ke patte pile ho rhe a kya kre ?
(pb)
roop ji kirpya apni fasal ki photobheje us hisab se hi apko sahi jankari di ja sakti hai. dhanyawad.
sir mere kol hf gaa hai oh jdo 7va mahina lgda hai oh bchha sitt dindi hai dotor kahnda infectiion karan hunda hai thanda teeka taa lgna hi lgana hai koi hor medicine hove taa dsseo ?
(en)
Adi rana ji jekar oh her varr bacha sutt dindi hai fir uss nu thnda tika lgga ke hei rokia jaa skda hai tuci doctor ton thnda tika lgwa skde ho.
ਗਾ ਨੂੰ ਮੱਕੀ ਦਾ ਅਚਾਰ ਇਕ ਦਿਨ ਵਿਚ ਕਿੰਨੀ ਮਾਤਰਾ ਵਿੱਚ ਪਾਉਣਾ ਚਾਹੀਦਾ ਹੈ ਦਸਿਓ ਜੀ ਧੰਨਵਾਦ ?
(pb)
ਨਿਰਮਲ ਜੀ ਤੁਸੀ ਗਾਂ ਨੂੰ ਇਕ ਦਿਨ ਵਿਚ 20 ਤੋਂ 25 ਕਿਲੋ ਤੱਕ ਅਚਾਰ ਪਾ ਸਕਦੇ ਹੋ
15 dina di Jeeri a ji DSR wali iss vich peelapan aa reha ki problem a ?
(hn)
Haryana
prabh ji kirpa eh daso tusi ehde vich hun takk kini khad paa chuke ho us hisab nal hi tuhanu sahi jankari diti ja sakdi hai. dhanwaad.
Uttar Pradesh
Bijai de time 25 kilo DAP pai a ji hor koi khad ni payi 1 kille ch
ਝੋਨੇ ਲਈ ਖਾਦਾ ਡਾਇਆ ਪੋਟਾਸ ਯੂਰੀਆ ਕਿੰਨੀ ਮਾਤਰਾ ਵਿੱਚ ਪਾਇਆ ਜਾਣ ?
(pb)
ਚਰਨਜੀਤ ਜੀ, ਝੋਨੇ ਦੀ ਫਸਲ ਵਿਚ 110 Kg ਯੂਰੀਆ ਪ੍ਰਤੀ ਏਕੜ, 75Kg ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 Kg ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ| ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ| ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ| ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 Kg ਯੂਰੀਆ ਪ੍ਰਤੀ ਏਕੜ, 27 Kg ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ| ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ| ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ| ਧੰਨਵਾਦ।
Kya Bihar me Quinoa ki kheti ki ja sakti hai yadi ha to kon si achi kism ki Quinoa seeds hai or kaha melega ?
(hn)
Uttar Pradesh
श्रीमान जी, खेत की तैयारी के लिए खेत को अच्छी तरह से 2 और 3 बार जूताई करके मिट्टी को भुरभुरा बना लेना चाहिए अंतिम जूताई से पहले खेत में 5,6 टन प्रति हेक्टेयर की दर से गोबर की खाद् मिला देना चाहिए फिर उचित जल निकासी की व्यवस्था करनी चाहिए ! इसकी बुआई ऑक्टोबर , फरवरी, मार्च और कई जगह जून-जुलाई में भी की जाती है इसका बीज बहुत ही छोटा होता है इसलिए प्रति बीघे में 400 से 600 ग्राम पर्याप्त होता है इसकी बुआई कतरों में और सीधे बिखेर कर भी कर सकते है! इसका बीज खेत की मिट्टी में 1.5 सेमी से 2 सेमी तक गहरा लगाना चाहिए जब इसके पौधे 5,6 इंच के हो जाये तब पौधे से पौधे के बीच की दूरी 10 से 14 इंच बना लेनी चाहिए अन्य पौधे को हटा देना चाहिए ! बुआई के तुरंत बाद सिचाई कर देना चाहिए इसके पौधे को बहुत ही कम पानी की आवश्यकता होती है फसल लगाने से काटने तक 3 से 4 बार पानी देना पर्याप्त रहता है! जब पौधे छोटे रहे तब खतपतवार को निकलवा देना चाहिए किनोवा की फसल 100 दिनों में तैयार हो जाती है अच्छी विकसित फसल की ऊचाई 4 से 6 फिट तक होती है इसको सरसों की तरह काट कर थ्रेसर मशीन में आसानी से निकाल सकते है बीज को निकालने के बाद कुछ दिनों की धुप आवश्यक होती है ! प्रति बीघा उत्पादन 5 से 8-9 क्विंटल तक होता है. धन्यवाद
Kis cheej da baag laun wich jayde fayida kinnow ja amrood ?
(pb)
Punjab
Gurbhej ji, dohe flan de baag hi faydemand han, ih tuhaade area de mandikarn ate rate te nirbhar krda hai, us hisaab naal tuci kinnow ja amrood vicho kise vi ikk da baag lgaa sakde ho ji. Dhanwaad.
dhaan ki fasal mein Chhote paudhe ho rahe hain ?
(hn)
Maharashtra
sadakat ji, kisi bhi bimaari ke lakshan nahi hai, ye aapke khet me nutrients ki kami ke kaarn ho skta hai. Dhnyvaad.
Best variety of garlic to be sown in North india ?
(en)
FD , PG 17 and PG 18 are better varieties for garlic farming in north india. Thank You .
ਝੋਨੇ ਦੀ ਖੇਤੀ ਬਾਰੇ a to z ਜਾਣਕਾਰੀ ਦੇ ਸਕਦੇ ਹੋ ਜੀ ਕੀ ਖਾਦਾ ਕੀ ਸਪਰੇਆਂ ਕਿਹੜੇ ਕਿਹੜੇ ਨਦੀਨ ਹੁੰਦੇ ਹਨ ਕੀ ਕੀ ਬਿਮਾਰੀਆਂ ਆਂਦੀਆ ਹਨ ਕੀ ਕੀ ਟਾਈਮ ਹੁੰਦਾ ?
(pb)
Punjab
ਹਰਮਨ ਜੀ, ਇਸ ਫ਼ਸਲ ਨੂੰ ਮਿੱਟੀ ਦੀਆਂ ਵੱਖ ਵੱਖ ਕਿਸਮਾਂ, ਜਿਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਘੱਟ ਹੁੰਦੀ ਹੈ ਅਤੇ ਜਿਨ੍ਹਾਂ ਦੀ pH 5.0 ਤੋਂ 9.5 ਵਿਚਕਾਰ ਹੁੰਦੀ ਹੈ, 'ਤੇ ਵੀ ਉਗਾਇਆ ਜਾ ਸਕਦਾ ਹੈ I ਝੋਨੇ ਦੀ ਪੈਦਾਵਾਰ ਲਈ ਰੇਤਲੀ ਤੋਂ ਲੈ ਕੇ ਗਾਰੀ ਅਤੇ ਚੀਕਣੀ ਮਿੱਟੀ ਜਿਸ ਵਿੱਚ ਪਾਣੀ ਸੋਖਣ ਦੀ ਯੋਗਤਾ ਘੱਟ ਹੁੰਦੀ ਹੈ, ਇਸ ਫ਼ਸਲ ਲਈ ਵਧੀਆ ਮੰਨੀ ਜਾਂਦੀ ਹੈ I PR 131, PR 130, PR 128, PR 126, PR 124 ਇਸ ਦੀਆਂ ਵਧੀਆ ਕਿਸਮਾਂ ਹਨ। ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ Iਬਿਜਾਈ ਲਈ 8 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਵਰਤਿਆਂ ਜਾਂਦਾ ਹੈ ।ਪਨੀਰੀ ਨੂੰ ਖੇਤ ਵਿੱਚ ਬੀਜਣ ਤੋਂ 2 ਤੋਂ 3 ਦਿਨਾਂ ਬਾਅਦ 1200 ਮਿਲੀਲੀਟਰ ਬੂਟਾਕਲੋਰ 50 ਈ ਸੀ ਪ੍ਰਤੀ ਏਕੜ ਜਾਂ 1200 ਮਿਲੀਲੀਟਰ ਥਾਇਓੁਬੈਨਕਾਰਬ 50 ਈ ਸੀ ਜਾਂ 1000 ਮਿਲੀਲੀਟਰ ਪੈਂਡੀਮੈਥਾਲਿਨ 30 ਈ ਸੀ ਜਾਂ 600 ਮਿਲੀਲੀਟਰ ਪਰੈਟੀਲਾਕਲੋਰ 50 ਈ ਸੀ ਪ੍ਰਤੀ ਏਕੜ ਬੂਟੀ-ਨਾਸ਼ਕਾਂ ਦਾ ਪ੍ਰਯੋਗ ਕਰਨਾ ਚਾਹੀਦਾ ਹੈ| ਇਨ੍ਹਾਂ ਵਿਚੋਂ ਕਿਸੇ ਵੀ ਬੂਟੀਨਾਸ਼ਕ ਨੂੰ 60 ਕਿਲੋਗ੍ਰਾਮ ਮਿੱਟੀ ਵਿਚ ਮਿਲਾ ਕੇ 4-5 ਸੈਂਟੀਮੀਟਰ ਖੜ੍ਹੇ ਪਾਣੀ ਵਿੱਚ ਫੈਲਾਅ ਦਿਓ| ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ 30 ਗ੍ਰਾਮ ਮੈਟਸਲਫਰੋਨ 20 ਡਬਲਿਊ ਪੀ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਵਿਚ ਮਿਲਾ ਕੇ ਬੀਜਣ ਤੋਂ 20-25 ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ| ਛਿੜਕਾਅ ਕਰਨ ਤੋਂ ਪਹਿਲਾਂ ਖੇਤ ਵਿਚੋਂ ਖੜ੍ਹੇ ਪਾਣੀ ਨੂੰ ਕੱਢ ਦਿਓ ਅਤੇ ਛਿੜਕਾਅ ਕਰਨ ਤੋਂ ਇੱਕ ਦਿਨ ਬਾਅਦ ਖੇਤ ਨੂੰ ਫਿਰ ਪਾਣੀ ਦਿਓ | ਬਿਮਮਾਰੀਆਂ ਆਉਣ ਦਾ ਕੋਈ ਪੱਕਾ ਟਾਈਮ ਨਹੀਂ ਹੁੰਦਾ , ਹਰ ਸਾਲ ਮੌਸਮ ਦੇ ਹਿਸਾਬ ਨਾਲ ਅਲੱਗ- ਅਲੱਗ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਅਤੇ ਇਸ ਬਾਰੇ ਪਹਿਲਾਂ ਕੁਛ ਵੀ ਨਹੀਂ ਕਿਹਾ ਜਾ ਸਕਦਾ। ਧੰਨਵਾਦ।
Cow sale ist time 22 litr dhud dita 6 din baki soon ch a 65 hjr mull ?
(pb)
Kavin ji tuci isdi AD sadi dusri App apni kheti buy/sell te bhi upload kr skde ho, uthe bhi tuhanu iss nu khridan wale bhutt sare kisan mill jange.
ਝੋਨੇ ਦੀ ਬਿਜਾਈ ਸਮੇਂ ਕਿਹੜੀਆਂ ਕਿਹੜੀਆਂ ਖਾਦਾ ਪਾਈਏ ?
(pb)
ਝੋਨੇ ਨੂੰ ਖੇਤ ਵਿਚ ਲਾਉਣ ਸਮੇ dap ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਯੂਰੀਆ ਇਸਨੂੰ ਖੇਤ ਵਿਚ ਲਾਉਣ ਤੋਂ 7 ਦਿਨ , 21 ਦਿਨ ਅਤੇ 42 ਦਿਨ ਬਾਅਦ 30-30 ਕਿਲੋ/ ਏਕੜ ਦੇ ਹਿਸਾਬ ਨਾਲ ਪਾਓ ਧੰਨਵਾਦ।
sir repeat hoyi 3 ton 4 var Hun. davai bhrvai 3 din te Hun agrimin super 50 gram de reha hor iston ilava ki deyie ?
(pb)
Balraj ji tuci uss nu Agrimin-i tablet rojana 1 goli deo ate 21 din tak dinde rho ate jddo bhi heat vich awe ate saff tara kre tan tuci uss nu AI krwa ke Gestaprogen powder 25gm rojana 20 din tak deo.
sidhi bijae jhona hai g ਖੇਤ ਵਿਚ ਡੀਲਾ ਨਦੀਨ ਹੈ ਤੇ ਮੁਰਕ ਹੈ sunrice bayer te nominee gold ਇਕੱਠੀਆਂ ਕਰ ਸਕਦੇ ਹਾਂ ਜੀ use kive karni hai poori jankari deo g ?
(pb)
Punjab
ਹਰਮਨ ਜੀ, RICESTAR 400 ml ਅਤੇ Sunrise 50 gram ਨੂੰ ਵੱਖਰੀ ਵੱਖਰੀ ਘੋਲ ਕੇ ਸਪਰੇਅ ਕਰੋ ਨੋਮਨੀਗੋਲਡ ਨਾਲ ਨਹੀ ਪਾਉਣੀ ਚਾਹੀਦੀ.
ਡਾ ਸਾਬ ਜੀ ਝੋਨੇ ਦੀ PR126 ਕਿਸਮ ਬਾਰੇ ਵਿਸਥਾਰਪੂਰਵਕ ਦੱਸੋ ਜੀ ?
(pb)
ਗੁਰਬਿੰਦਰ ਜੀ pr 126 ਇਕ ਘਟ ਸਮੇ ਵਿਚ ਪੱਕਣ ਵਾਲੀ ਕਿਸਮ ਹੈ ਜਿਹੜੀ ਕਿ ਖੇਤ ਵਿਚ ਲਾਉਣ ਤੋਂ 90 ਦਿਨ ਬਾਅਦ ਤਿਆਰ ਹੋ ਜਾਂਦੀ ਹੈ। ਇਹ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰਥਾ ਰੱਖਦੀ ਹੈ ਅਤੇ ਇਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਦਾ ਹੈ। ਧੰਨਵਾਦ।
Punjab
ਸਰ ਇਸ ਕਿਸਮ ਲਈ ਪਾਣੀ ਕਿੱਦਾ ਦਾ ਹੋਣਾ ਚਾਹੀਦਾ
sir g 1 Rift kehre kehre nadeen nahi hon dindi 2 kive use krni hai 3 khet vich kinne ghnte pani kdhana hai 4 kdo pauni hai kirpa krke poori jankari deo g ?
(pb)
Harman ji Rift (pretilachlor) swaank ate hor ghaa vrge nadeena di rokthaam kardi hai ateis nu 600 ml/acre de hisaab naal 60 kg sand vich mix karke khdee pani vich shitta dena chahhida hai . Is to baad 7 din paani jaroor khdaa rakho ji ate is nu jhona laon to 2-3 din de andar paa dena chahida hai ji . Dhanwaad .
ਸਰ ਆਹ ਮੱਕੀ 7 ਮਈ ਨੂੰ ਬੀਜੀ ਸੀ ਵਧ ਨਹੀਂ ਰਹੀ ਓਥੇ ਈ ਖੜੀ ਆ ਸਿਰਫ ਯੂਰੀਆ ਪਾਇਆ ਆ 3 4 ਵਾਰ ਕੋਈ ਇਲਾਜ ਦਸੋ ਵੀ ਵਧਣ ਲੱਗ ਜੇ ਜ਼ਮੀਨ ਨਾਲ ਈ ਲੱਗੀ ਖੜੀ ਆ 1006 ਆ ?
(pb)
Punjab
ਗੁਰਪ੍ਰੀਤ ਜੀ, ਮੌਸਮ ਜ਼ਿਆਦਾ ਗਰਮ ਹੋਣ ਕਰਕੇ ਫਸਲ ਦਾ ਵਾਧਾ ਨਹੀਂ ਹੋ ਰਿਹਾ , ਤੁਸੀ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Sir jhera 26 jhona wa edi last date kini aa v kheri treek tak eh jhona apa apne khet ch laa skde aa ?
(pb)
kuljinder ji, PR 126 di pneeri di bijai 20 june tak kiti jaa sakdi hai ate 20 july to is nu khet vich laona shuru kita ja sakda hai ji. Dhanwaad .
..?
(hn)
Punjab
Dalip ji, kirpa kar ke fasl di najdeek to saaf photo bhejo ji, ta jo tuhaanu is di rokthaam baare sahi jaankri ditti jaa skae . Dhanwaad .
ਸਰ ਮਕੀ ਵਾਲੀ ਜਗਾ ਤੇ 126 ਝੋਣਾ ਲਾਈਏ ਜਾ ਬਾਸਮਤੀ 126 ਪਛੇਤਾ ਤਾ ਨਹੀ ਹੋਇਆ ਪਣੀਰੀ ਹਜੇ ਬੀਜਣੀ ਹੈ ?
(pb)
Punjab
ਗੁਰਮੀਤ ਜੀ, PR 126 ਅਜੇ ਪਸ਼ੇਤਾ ਨਹੀਂ ਹੋਇਆ ਹੈ , ਇਸ ਦੀ ਪਨੀਰੀ 20 ਜੂਨ ਤਕ ਬੀਜੀ ਜਾ ਸਕਦੀ ਹੈ ਅਤੇ ਇਸ ਤੋਂ ਇਲਾਵਾ ਤੁਸੀ ਜੇ ਚਾਹੋ ਤਾ ਬਾਸਮਤੀ ਦੀ ਕਾਸ਼ਤ ਵੀ ਕਰ ਸਕਦੇ ਹੋ ਜੀ। ਧੰਨਵਾਦ।
cow de aa problem aa kafi mota ho gya tight v aa and fodder v nhi khandi ?
(pb)
Satinder ji tuci iss nu turant nazdiki pashu university laa jao jithe isde sahi janch ho ske ate sojish da sahi karan ptaa lagg skee. kyuki ehh loha khan krke bhi sojish ho skdi hai.
ਮੁੰਗੀ ਵਿੱਚ ਮਕੜਾ ਨਦੀਨ ਕੀ ਰੋਕਥਾਮ ਲਈ ਏਜਿਲ ਸਪਰੇਅ ਹੋ ਸਕਦੀ ਹੈ ?
(pb)
Punjab
ਅਰਸ਼ੂ ਜੀ, ਮੂੰਗੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਸਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਤੁਸੀ ਗੁਡਾਈ ਕਰ ਕੇ ਹੀ ਇਸ ਨਦੀਨ ਦੀ ਰੋਕਥਾਮ ਕਰੋ ਜੀ। ਧੰਨਵਾਦ।
ਇਸ ਦਾ ਇਲਾਜ ਦੱਸੋ ਜੀ ਕੋਈ doctor tu 2 time injection lga lya ਸੋਜਾ ਘੱਟ ਨਹੀ ਰਿਹਾ ?
(pb)
ਰਣਬੀਰ ਜੀ ਤੁਸੀ ਇਸ ਨੂੰ AMC forte 4.5gm, Megludyne inj. 20ml, Ifer-h inj. 5ml, Ascrobic acid 20ml ਲਗਵਾਓ ਇਹ ਤੁਸੀ 3 ਦਿਨ ਲਗਵਾਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ.
Saagwaan tree plantation lagaan vaste ya pher katan vaste kisi di permission len do lod hai ?
(en)
vimal ji esnu lgaun ja katan lai kise vi permission di lod nahi hundi. tusi eh apni marzi nal lga sakde ho. dhanwaad.
122 ਦੀ ਪਨੀਰੀ ਇਕ ਮਹੀਨੇ ਦੀ ਹੋ ਗਈ ਇਹ ਗਰੋਥ ਨਹੀ ਕਰ ਰਹੀ ਯੂਰੀਆ ਵੀ ਬਹੁਤ ਪਾ ਲਈ ?
(pb)
ਬਲਜਿੰਦਰ ਜੀ ਇਕ ਮਹੀਨੇ ਦੀ ਪਨੀਰੀ ਨੂੰ ਤਾਂ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Mai mushrooms di kheti karna chaunda han ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Cow ka nakra disease ke upay ?
(hn)
Punjab
Manish ji kripya aap yeh btayen ki apki cow ko kya kya smasia aa rhi hai tan jo apko uske vare mai sahi jankari di ja ske aur aap uski video ja photo bhi upload kren.
Tindo pili ho rhia g ?
(pb)
Narinder ji, kirpa kar ke ih dasso ki tui pehla is vich kihdi khaad di kinni maatra vich varto kar chukke ho, us hisaab naal hi tuhaanu is baare sahi jaankari diti jaa skaegi . Dhanwaad .
Sir jhoti di bachedanni di groth lae ki paya jaye sir crs minral mixture ta 20 days ton start keeta Hoya hai jhoti kharid k lai k aandi hai jee ?
(pb)
Angrej ji tuci uss nu Mineral mixture powder dinde rho ate uss nu 3-3 mahine badd pett de kiria wali dwai bhi deo ate uss nu Vitum-h liquid 5-7ml rojana de skde ho jiss nal sarir di kami puri hundi ha ate bachedani di changi growth howegi.
ਗੰਨੇ ਦੀ ਫਸਲ 4 ਫੁਟ ਉੱਚੀ ਹੋ ਗਈ ਹੈ ਇਸ ਨੂੰ ਜਿੰਕ ਅਤੇ ਯੂਰੀਆ ਦੀ ਸਪਰੇ ਕਰ ਸਕਦੇ ਹਾਂ ਡੋਰ ਵੀ ਦਸੋ ?
(pb)
ਚਰਨਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਪਹਿਲਾਂ ਇਸ ਫਸਲ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ। ਧੰਨਵਾਦ।
ਹਰਵਿੰਦਰ ਸਿੰਘ ਜੀ ਇਕ ਬੈਗ ਡਾਇਆ 25 ਕਿਲੋਗ੍ਰਾਮ ਪੋਟਾਸ 2ਬੈਗ ਯੂਰੀਆ ਬਿਜਾਈ ਵੇਲੇ ਰੀਜਿੰਟ 8 ਕਿਲੋਗ੍ਰਾਮ ਹੁਣ ਕੋਰਾਜਿੰਨ।
ਇਸ ਬਾਰੇ ਜਾਣਕਾਰੀ ਮਿਲੇਗੀ ਕਿ ਗੁਲਾਬੀ ਸੂੰਡੀ ਦਾ ਕੀੜਾ ਹੈ ?
(pb)
ਜਸ਼ਨ ਜੀ, ਇਹ ਗੁਲਾਬੀ ਸੁੰਡੀ ਦਾ ਕੀੜਾ ਨਹੀਂ ਹੈ , ਇਹ ਕੋਈ ਹੋਰ ਕੀੜਾ ਹੈ ਜਿਸ ਦਾ ਬਹੁਤ ਨੁਕਸਾਨ ਨਹੀਂ ਹੁੰਦਾ , ਗੁਲਾਬੀ ਸੁੰਡੀ ਦਾ ਹਮਲਾ ਫੁੱਲ ਪੈਣ ਤੋਂ ਬਾਅਦ ਹੀ ਸ਼ੁਰੂ ਹੁੰਦਾ ਹੈ ਜੀ। ਧੰਨਵਾਦ।
ਇਸ ਬਾਰੇ ਜਾਣਕਾਰੀ ਮਿਲੇਗੀ ਕਿ ਗੁਲਾਬੀ ਸੂੰਡੀ ਦਾ ਕੀੜਾ ਹੈ ?
(pb)
ਜਸ਼ਨ ਜੀ , ਇਹ ਗੁਲਾਬੀ ਸੁੰਡੀ ਨਹੀਂ ਹੈ , ਇਹ ਕੋਈ ਹੋਰ ਜੀਵ ਹੈ, ਜਿਸ ਦਾ ਬਹੁਤ ਨੁਕਸਾਨ ਨਹੀਂ ਹੁੰਦਾ। ਧੰਨਵਾਦ।
Contact number ?
(pb)
Punjab
jaswant ji kirpa apna swal visthar vich pucho tuhanu kis kamm layi ate kisda contact chahida hai us hisab nal hi tuhanu sahi jankari diti ja sakdi hai. dhanwaad.
Sir ghar. Vaste chicks laine aa
ਵੀਰ ਜੀ brotone liquid 1 ਮਹੀਨੇ ਦੇ 19 ਬੱਚੇ ਦੇਸੀ ਹਨ ਅਤੇ 2 ਮਹੀਨੇ ਦੇ 3 ਬੱਚੇ ਸੀਲ ਹਨ 5 ਮਹੀਨੇ ਦੇ 4 ਮੁਰਗੇ ਮੁਰਗੀਆਂ ਸੀਲ ਹਨ ਸਾਰਿਆਂ ਵਾਸਤੇ ਅੱਡੋ ਅੱਡ ਦੱਸੋ ਅਤੇ ਕਿਸ ਤਰ੍ਹਾਂ ਦੇਇਏ ?
(pb)
Punjab
ਸਿਕੰਦਰ ਜੀ ਤੁਸੀ 1 ਤੋਂ 2 ਮਹੀਨੇ ਦੇ ਬੱਚਿਆਂ ਨੂੰ 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਉਸ ਤੋਂ ਉਪਰ ਵਾਲੇ ਬੱਚਿਆਂ ਲਈ 20ml ਪ੍ਰਤੀ 100birds ਦੇ ਹਿਸਾਬ ਨਾਲ ਦਿਓ.
ਸਰ ਜੀ ਵੱਛੀ ਪੱਠੇ ਘੱਟ ਖਾ ਰਹੀ ਦੋ ਦਿਨ ਤੋਂ ਟੀਕੇ ਲਾਏ ਗਬੋਰ ਵਿੱਚ ਖੂਨ ਆਉਣਾ ਬੰਦ ਹੋ ਗਿਆ ਟੈਂਪਰੇਚਰ ਵੀ ਸਹੀ ਹੈ ਗਬੋਰ 5 ਮਿੰਟਾਂ ਬਾਅਦ ਕਰ ਰਹੀ ਹੈ ਪੂਛ ਉਪਰ ਉਠਾ ਕੇ ਰੱਖਦੀ ਹੈ ਇਸ ਦਾ ਕੀ ਕਾਰਨ ਹੋ ਸਕਦਾ ?
(pb)
Punjab
ਪਲਵਿੰਦਰ ਜੀ ਤੁਸੀ ਉਸ ਨੂੰ Brotone liquid 50ml ਰੋਜਾਨਾ ਦਿਓ ਅਤੇ Metro tablet 400mg 3-3 ਸਵੇਰੇ ਸ਼ਾਮ ਦਿਓ ਅਤੇ amoxirum tablet 1-1 ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ, ਇਹ ਅੰਦਰ ਸੋਜਿਸ਼ ਕਰਕੇ, ਇਨਫੈਕਸ਼ਨ ਕਰਕੇ ਵੀ ਹੋ ਜਾਂਦਾ ਹੈ
ਸਰ ਜੀ ਵੱਛੀ ਪੱਠੇ ਘੱਟ ਖਾ ਰਹੀ ਦੋ ਦਿਨ ਤੋਂ ਟੀਕੇ ਲਾਏ ਗਬੋਰ ਵਿੱਚ ਖੂਨ ਆਉਣਾ ਬੰਦ ਹੋ ਗਿਆ ਟੈਂਪਰੇਚਰ ਵੀ ਸਹੀ ਹੈ ਗਬੋਰ 5 ਮਿੰਟਾਂ ਬਾਅਦ ਕਰ ਰਹੀ ਹੈ ਪੂਛ ਉਪਰ ਉਠਾ ਕੇ ਰੱਖਦੀ ਹੈ ਇਸ ਦਾ ਕੀ ਕਾਰਨ ਹੋ ਸਕਦਾ ?
(pb)
Punjab
ਪਲਵਿੰਦਰ ਜੀ ਤੁਸੀ ਉਸ ਨੂੰ Brotone liquid 50ml ਰੋਜਾਨਾ ਦਿਓ ਅਤੇ Metro tablet 400mg 3-3 ਸਵੇਰੇ ਸ਼ਾਮ ਦਿਓ ਅਤੇ amoxirum tablet 1-1 ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ, ਇਹ ਅੰਦਰ ਸੋਜਿਸ਼ ਕਰਕੇ, ਇਨਫੈਕਸ਼ਨ ਕਰਕੇ ਵੀ ਹੋ ਜਾਂਦਾ ਹੈ
Dr. Saab narme te chitta mchr bht aa g tella v bht aa kehdi spray kriye ?
(pb)
Punjab
gourav ji narme te tusi dinotefuran @ 60 gram prati acre de hisab nal vart sakde ho. dhanwaad.
ਮਿੱਟੀ ਪਰਖ ਕੇਂਦਰ ਬਠਿੰਡਾ ਦਾ ਸੰਪਰਕ ਨੰਬਰ ਦਿਉ ?
(pb)
Punjab
ਕੋਮਲਪ੍ਰੀਤ ਜੀ, ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ Krishi Vigyan Kendra,Dabwali Road, Near Kheti Bhawan,Distt. Bathinda- 0164-22156319 ਨਾਲ ਸੰਪਰਕ ਅਕਰ ਸਕਦੇ ਹੋ ਜੀ। ਧੰਨਵਾਦ।
Sir ਅਸੀਂ ਆਪਣੇ ਖੇਤ ਨੂੰ ਪਦਰ ਕੀਤਾ ਹੈ । ਇਸ ਉਸ ਵਿੱਚ ਰੂੜੀ ਦੀ ਖਾਦ ਪਾਈ ਹੈ। ਅਸੀ ਜ਼ਮੀਨ ਵਿਚ ਗੰਡੋਏ ਛੱਡਣਾ ਚਾਉਂਦੇ ਹਾਂ। ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਕਿ ਕਿੰਨੀ ਮਾਤਰਾ ਵਿੱਚ ਗੰਡੋਏ ਛੱਡੇ ਜਾਣ ਪ੍ਰਤੀ ਏਕੜ ਦੇ ਹਿਸਾਬ ਨਾਲ । ਅਸੀ ਇਹ ਦੱਸਣਾ ਚਹਾਂਗਾ ਕਿ ਸਾਡੀ ਮੋਟਰ ਦਾ ਪਾਣੀ 2 ਨੰਬਰ ਹੈ । ਇਹ ਪਾਣੀ ਗੰਡੋਆ ਲਈ ਹਾਨੀਕਰਕ ਤਾਂ ਨਹੀਂ ?
(pb)
Punjab
ਕੋਮਲਪ੍ਰੀਤ, ਜੀ ਤੁਸੀ ਗੰਡੋਇਆਂ ਨੂੰ ਜਮੀਨ ਵਿਚ ਛੱਡਣ ਦੀ ਜਗਾਹ ਵਰਮੀਕੰਪੋਸਟ ਖਾਦ ਦੀ ਵਰਤੋਂ ਕਰੋ ਜੀ , ਇਸ ਨਾਲ ਤੁਹਾਡੀ ਜਮੀਨ ਨੂੰ ਜ਼ਿਆਦਾ ਫਾਇਦਾ ਹੋਵੇਗਾ ਜੀ। ਧੰਨਵਾਦ।
Foot sprayer machinery ?
(hn)
Maharashtra
Ajay , please let us know in detail that you need what information about foot sprayer, so that we can guide you accordingly. Thank You .
Sir basmati dhan ki ye condition hai kahi bada kahi chota rog Maine dekh liye hai koi na hai BPH ki spray ho chuki hai ?
(hn)
Haryana
bala ji kirpya yeh btaye ki pehle ap isko konsi khad daal chuke hai us hisab se hi apko sahi jankari di ja sakti hai. dhanwaad.
Eh eve da ਉਹ reha ji ਖੀਰਾ kive shi hove ga eh ਤੇ upro hr ਖੀਰਾ ਪੀਲਾਪਣ aa Thora Thora ?
(pb)
Punjab
ਸੁੱਖੀ ਜੀ , ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੇ ਖੇਤ ਵਿਚ ਕਿੰਨੇ ਫਲ ਇਸ ਤਰ੍ਹਾਂ ਦੇ ਹਨ , ਉਸ ਹਿਸਾਬ ਨਾਲ ਹੀ ਇਸ ਦਾ ਸਹੀ ਕਾਰਨ ਪਤਾ ਲੱਗ ਸਕੇਗਾ ਤੇ ਇਸ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
sir meri mjh sui hai ohdi jer ni pyi doctor ton kdhwayi hai te hun mjh poonch chk chk ke jor mardi pyi hai ki treatment kita jawe ?
(pb)
Gurbhej ji tuci uss nu Metro 400mg tablet 5-5 swere sham deo ate uss nu Xnel inj. 1gm, Ergovet inj. 10ml ate Belamyl inj. 10ml rojana 3 din lgwao, ehna nal frak paa jawega.
ਸਰ ਜੀ ਇਹ ਭਿੰਡੀ ਦੇ ਪੌਦਿਆਂ ਤੇ ਅਣਗਿਣਤ ਜੀਵ ਹਨ ਭਿੰਡੀ ਤੇ ਮੱਕੜੀ ਵਾਂਗ ਜਾਲਾ ਵੀ ਬਹੁਤ ਹੈ ਕਿਹੜੀ ਸਪਰੇਅ ਕਰੀਏ ਜੀ ਧੰਨਵਾਦ ?
(pb)
Punjab
ਸਤਵਿੰਦਰ ਜੀ, ਇਹ ਮਾਈਟ ਦਾ ਹਮਲਾ ਲੱਗ ਰਿਹਾ ਹੈ , ਇਸ ਦੀ ਰੋਕਥਾਮ ਲਈ ਤੁਸੀ Propargite @2 ml /L ਪਾਣੀ ਦੇ ਹਿਸਾਬ ਨਾਲ ਛਿੜਕਾ ਕਰ ਸਕਦੇ ਹੋ ਜੀ। ਧੰਨਵਾਦ।
ਘਰ ਵਿੱਚ ਜਾਮਣ ਦਾ ਦਰੱਖਤ ਆ ਜੀ ਫ਼ਲ ਕਾਫੀ ਲੱਗਿਆ ਪਰ ਪੱਕਣ ਤੋਂ ਪਹਿਲਾ ਸੁੱਕ ਕੇ ਡਿੱਗ ਰਿਹਾ ਜੀ ਕੋਈ ਹੱਲ ਦੱਸੋ ?
(pb)
Punjab
ਗੁਰਪ੍ਰੀਤ ਜੀ, ਇਹ ਜ਼ਿਆਦਾ ਤਾਪਮਾਨ ਅਤੇ ਪਾਣੀ ਦੀ ਕਮੀ ਕਰ ਕੇ ਹੋ ਸਕਦਾ ਹੈ ਜੀ , ਇਸ ਲਈ ਤੁਸੀ ਨਮੀ ਦੀ ਮਾਤਰਾ ਨੂੰ ਇੱਕਸਾਰ ਬਣਾ ਕੇ ਰੱਖੋ ਜੀ। ਧੰਨਵਾਦ।
sir gaa jeeb bhaar kad ke gamondi rendi aa koi ilaaj daso plz ?
(pb)
Mandeep ji kirpa krke usdi video bnna ke upload kro ji jiss nu dekh ke tuhanu sahi jankari diti ja ske.
28 dinn di paneeri a growth nhi krn dai chnggi traan koi hall dsso pathian de panni di spray kr die growth lai ?
(pb)
sukhman ji 30 dn di paneeri nu khet vich laun di sifarish kiti jandi hai. baki pathian di spray tan mukh tor te fungus nal hon walian bimarian ton bchaundi hai. tusi ehde te npk 191919@ 10gram prati litre paani de hisab nal spray kar sakde ho. dhanwaad.
berseem da silage kida ready krna hai ?
(pb)
Rajasthan
Satinder ji berseem di heyy tyar kiti ja skdi hai, isde lai bersem di katai krke fir usda kutra kr lyo ate iss nu dhuph vich sukka lao jiss nal iss vicho jyada nami naa rhe fir iss nu khaali kmre vich store krr lyo, iss trah tuci berseem di heyy tyar krke khila skde ho.
berseem toxic ho skda je asi use karie june month ch ?
(pb)
satinder ji tusi barseem nu kise hor chare nal mix kar ke vart sakde ho. dhanwaad
Koi vdia masala pashu de hajme lyi feed ch pune lyi tn jo bhuk vdia lge ate srir nu hajm kre vdia grouwth hove gbn lyi last msg kita ohde ch dsdo ki pwa ?
(pb)
Punjab
Kavin ji jekar tuci pashua nu masala tyar krna hai fir tuci isde lai 10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din tak rakho ate rojana ghade nu hillonde raho. fir jado suk geya kad ke powder bna lavo te daily 25 gram dinde raho.