Rajasthan
Search
ग्वार की फसल की बिजाई का उचित समय क्या है ?
(hn)
जगदीश जी इसकी बिजाई 1-15 जुलाई तक कर सकते है। धन्यवाद्।
Mere savala de javab nahi mil rahe pls javab devo g ?
(pb)
Punjab
Amritpal ji tuhade swalan da jwab de dita gea hai tuc my profile de vich jake ohna da jwab dekh sakde ho,dhanwad
Sir soyabean di kheti Kiwe kiti jaa sakdi h te fr kithe sale kitti jawe dseo ?
(pb)
manjinder ji soyabean di kheti tusi kar sakde ho. khet di teyri de sme , khet nu 2-3 war waho te [pher suhaga phero. bijai june de pehle pandarwade vich katar tn katar da fasla 45cm rakhke karo. beej nu seed drill di madad nal vi beej sakde ho. ik kile lai 25-30 kilo beej di varto kro. jadon falian sukk jaan ate pattey jhad jan udo fasal kattan lai teyar ho jandi hai. esda ausat jhad 7-8 quintal prati acre takk aa janda hai. esnu sale tusi apne nede di mandi vich kar sakde ho. dhanwaad
ਪਿਊਰ ਬਲੱਡ ਲਾਈਨ ਦੀ ਬੀਟਲ ਬਕਰੀਆਂ ਕਿਸੇ ਸਰਕਾਰੀ ਬੱਕਰੀ ਫਾਰਮ ਤੋਂ ਪੰਜਾਬ ਵਿੱਚ ਮਿਲ ਸਕਦੀਆਂ ਹਨ ਜੇ ਮਿਲ ਸਕਦੀਆਂ ਹਨ ਤਾਂ ਉਸ ਬੱਕਰੀ ਫਾਰਮ ਦਾ ਪਤਾ ਅਤੇ ਫੋਨ ਨੰਬਰ ਦੱਸਿਆ ਜਾਵੇ ?
(pb)
Punjab
ਪ੍ਰਤੀਕ ਜੀ ਤੁਹਾਨੂੰ ਸਰਕਾਰੀ ਫਾਰਮ ਤੋਂ ਬੱਕਰੀਆਂ ਮਿਲਣਾ ਮੁਸ਼ਕਿਲ ਹੈ ਤੁਸੀ ਜੇਕਰ ਚੰਗੀਆਂ ਬੀਟਲ ਨਸਲ ਦੀਆ ਬੱਕਰੀਆਂ ਖਰੀਦਣਾ ਚਾਹੁੰਦਾ ਹੋ ਤਾਂ ਤੁਸੀ ਇਸਦੇ ਲਈ Sukhjinder singh 7837119008 ਜਾ ਫਿਰ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ
1517ਦੀ ਪਨੀਰੀ ਬੀਜ ਦੇਈਏ ਹਜੇ ਲੇਟ ਤਾ ਨਹੀਂ ਜੀ ?
(pb)
ਬੰਗਾਲ ਜੀ ਬਾਸਮਤੀ ਦੀ ਪਨੀਰੀ 15 ਜੂਨ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sr ਪਨੀਰੀ ਪੀਲੀ ਹੋ ਰਹੀ ਆ 20ਦਿਨ ਹੋਗੀ ਯੂਰੀਆ ਅਤੇ ਜ਼ਿੰਕ 33 ਪਾਈ ?
(pb)
ਜਗਰੂਪ ਜੀ ਪਨੀਰੀ ਪੀਲੀ ਕਈ ਵਾਰ ਲੋਹੇ ਦੀ ਘਾਟ ਨਾਲ ਵੀ ਪੈਣ ਲੱਗ ਜਾਂਦੀ ਹੈ ਇਸਦੇ ਲਈ ਤੁਸੀਂ ferrous sulphate @ 1ਕਿਲੋ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾ ਕਰ ਸਕਦੇ ਹੋ। ਧੰਨਵਾਦ।
फ़सल growth नही हो rahi kay problem hai ?
(en)
Maharashtra
दीपक जी किर्प्या यह बताये की अपने इसको कोण सी खाद कितनी मात्रा में डाली है उस हिसाब से ही आपको सही जानकारी दी जा सकती है। धन्यवाद्।
Sir g second cut multicut Bajra ajje 15 20 day lajne aa cutting wala hunde hooye je super da use kar da ta koi nuksan te nahi hooye ga 1 kanaal de kinne use kar sakda ?
(pb)
yuvaj ji esdi dusri cutting pehli cutting lain ton 30-35 din baad lain di sifarish kiti jandi hai ate ik cutting lain baad tusi 3-4 kilo urea prati kanal de hisab nal paa sakde ho. dhanwaad.
डॉ रविंदर चहल जी मेरी गाय छोटी 6 महीने की प्रेग्नेंट है लेकिन उसकी स्किन बहुत रुकी रुकी है बॉडी पर साइनिंग नहीं है ऐसा क्या दिया जाए जो उसकी अच्छी ग्रोथ हुई हो और बॉडी पर अच्छी साइनिंग भी हो ?
(hn)
Punjab
राहुल जी आप उसे नहलाते समय शरीर पर सरसों के तेल की मालिश करें और अच्छी खुराक के साथ साथ उसे Bovimin-b पाउडर 50 ग्राम रोजाना देना शुरू करें।
Sexecel semen where available in west bengal ?
(en)
Punjab
Mr. Prosenjit if you want to buy sexed semen please contact to Genus Breeding India Private Limited (ABS India) 5th Floor, C wing, Eternia Premises Co-op Soc. Near Da Unit no. 505,506, Dagdi Bunglow, Wakdewadi, Pune – 411 045 IN Maharashtra, Phone number: 090201 31111, 91-20-2729-3445 Thanks.
Hybrid makki ki kon c variety best chal rhi hai. Please naam bta de?
(en)
Himachal Pradesh
raman ji makki ki l118, sartaj hybrid,early composite, parvati, naveen composite ki bijai kar sakte hai. dhanyawad.
ਸਤਿ ਸ੍ਰੀ ਅਕਾਲ ਜੀ ਸਰ ਜਾਮੁਨ ਦਾ ਫਲ ਬਹੁਤ ਝਾੜ ਰਿਹਾ ਹੈ ਕੋਈ ਦੇਸੀ ਇਲਾਜ ਦੱਸੋ ਜੀ ?
(pb)
ਲਖਵੀਰ ਜੀ ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I ਧੰਨਵਾਦ।
ਘਰ ਦੀ ਬਗੀਚੀ ਵਿਚ ਕਿਹੜੀ ਕਿਸਮ ਦਾ ਅੰਗੂਰ ਸਭ ਤੋਂ ਵਧੀਆ ਰਹੇਗਾ ਜੀ ਤੇ ਕਿਥੋਂ ਮਿਲੇਗਾ ਜੀ ਕੀ ਹੁਣ ਮੌਸਮ ਵੀ ਠੀਕ ਹੈ ਜੀ ਅੰਗੂਰ ਦੀ ਵੇਲ ਲਾਉਣ ਲਈ ?
(pb)
ਲਖਵੀਰ ਜੀ ਇਸਦੀ ਤੁਸੀਂ superior seedless, flame seedless , beauty seedless ਕਿਸਮ ਦੀ ਵਰਤੋਂ ਕਰ ਸਕਦੇ ਹੋ। ਇਸਨੂੰ ਫਰਬਰੀ-ਮਾਰਚ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਧੰਨਵਾਦ ਡਾਕਟਰ ਸਾਹਿਬ ਜੀ ਪਰ ਇਹ ਵੇਲ ਕਿਥੋ ਮਿਲੇਗੀ ਨੇੜੇ ਕੋਟਕਪੂਰਾ
ਲਖਵੀਰ ਜੀ ਇਹ ਫੁੱਲ ਲੈਣ ਲਈ ਤੁਸੀਂ ਆਪਣੀ ਕਿਸੇ ਵੀ ਨੇੜੇ ਦੀ ਨਰਸਰੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
जामुन की पत्तियों में समस्या है इसका क्या निदान है ?
(hn)
Uttar Pradesh
rishi जी यह किसी कीट के हमले की वजह से हो सकता है इसके लिए आप dimethoate @ 2gram प्रति लिटर पानी के हिसाब से प्रयोग करे। धन्यवाद्।
Sir hmne nutrifeed bajra boya h uska silage bnana h Hum uski cutting kab kre jise se silage badiya bne OR USME OR KyA DALE ?
(hn)
Maharashtra
gurkirat ji silage bnane ke liye pehle us crop ko chote chote pieces mein kaat lao aur uske baad usko ek toye mein bhardo ja daal do. phir usko poori achi tra se cover kardo tan jo hwa uske andar na ja sake. 45 din kebaad yeh prayog karne ke liye teyaar hai. isko khadde/toye mein dalte samay kisi bhi khad ko dalne ki sifarish nahi ki jati. dhanyawad.
ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ ਉਸ ਵਿੱਚ ਨਦੀਨ ਬਹੁਤ ਹੋ ਰਹੇ ਨੇ ਸੋ ਕੇਹੜੀ ਦਵਾਈ ਵਰਤੀਏ ਜੋ ਸਾਰੇ ਤਰਾਂ ਦੇ ਨਦੀਨਾਂ ਤੇ ਵਧੀਆ ਅਸਰ ਕਰੇ ?
(pb)
ਸੁਖ ਜੀ ਨਦੀਨ ਦੀ ਰੋਕਥਾਮ ਲਈ ਤੁਸੀਂ bispyribac sodium @ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਕਿੰਨੂੰ ਦਾ ਬੂਟਾ ਇਸ ਤਰਾਂ ਸੁੱਕ ਰਿਹਾ ਹੈ ਜੀ ਪਹਿਲਾਂ ਪੱਤੇ ਪੀਲੇ ਹੋਏ ਹੁਣ ਟਾਹਣੀਆਂ ਉਪਰੋਂ ਥੱਲੇ ਵੱਲ ਨੂੰ ਸੁੱਕ ਰਹੀਆਂ ਹਨ ਨਵੇਂ ਪੱਤੇ ਵੀ ਨਹੀਂ ਨਿਕਲ ਰਹੇ ਕਲੀ ਅਤੇ ਨੀਲੇ ਥੋਥੇ ਦੀ ਸਪਰੇ ਵੀ ਕੀਤੀ ਸੀ ਕੋਈ ਫਰਕ ਨਹੀਂ ਪਿਆ ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
Punjab
ਯੁਵਰਾਜ ਜੀ , ਇਹ die back ਬਿਮਾਰੀ ਜਾ phytopthora ਬਿਮਾਰੀ ਦਾ ਹਮਲਾ ਹੈ , die back ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਜੇ phytopthora ਜ਼ਿਆਦਾ ਫੈਲ ਚੁਕਿਆ ਹੈ ਤਾ ਇਸ ਦੀ ਰੋਕਥਾਮ ਕਰਨੀ ਥੋੜੀ ਮੁਸ਼ਕਿਲ ਹੈ ਜੀ। ਧੰਨਵਾਦ।
ਟਾਹਣੀਆਂ ਹਰੀਆਂ ਹਨ ਜੀ ਪਰ ਪੱਤੇ ਨੀ ਆ ਰਹੇ , ਕੀ ਪਾਇਆ ਜਾਵੇ
Sir g sadi cow rojj e patla gohaa kre jnde a kakh kha ke and pani pe ke koi thodi thodi derr bd elaj dso esda v thik hoje ?
(pb)
Amarjeet ji tuci uss nu pett de kiria lai Flukarid-DS bolus deo ate uss nu Amoxirum tablet 1-1 swere sham deo ate Vivliv liquid 50ml rojana dena suru kro..
Sir pr 128 te 126 vicho kehri vadhia te nal hi inna done variety nu kalar jmeen vich lga sakde ha g Nale dona Da time period ki aw ?
(pb)
sukh ji eh kisma kalar wali jameen vich ehna de vadhe upar thoda farak painda hai. baki 128 takriban 111 din vich ate 126 takriban 93 din vich pakk ke teyar ho jandi hai. dohan kisma da jhad takriban 30 quintal/acre da hi hai. dhanwaad.
Sir madam Pr kisam di urea jhona lagan to kine dina bd complete karni chyidi hai ?
(pb)
gur ji jhone nu khet vich laun ton baad kull 90 kilo urea prati acre de hisab nal pao. pehli kishat jhona khet vich laun ton 7 din baad, duji 21 din baad ate teeli 42 din baad pao. dhanwaad.
sir supreme 110 kadu karke laeya hai osnu pehli khaad kdo paiyebate duji kado total kini payi jave te detail daseyo ?
(pb)
gur ji esnu total 90 kilo urea/acre paun di sifarish kiti jandi hai. pehli dose jhona laun ton 7 din baad, duji 21 din ate teeli 42 din baad. dhanwaad .
Swl de jwb deo fr sahib ?
(pb)
Punjab
Kavin ji tuhade sare swala de jwab dite gye hai tuci App vich apne sare swala de jwab dekh skde ho.
Mausam vibhag ?
(en)
Punjab
pawan ji mausam vibhag ke anusar agle 4-5 din mein apke area ka tapman 35 degree celcius ke aas paas rahega aur baarish bhi aa sakti hai. dhanyawad.
Mausam vibhag ?
(en)
Punjab
pawan ji mausam vibhag ke anusar agle 4-5 din mein apke area ka tapman 35 degree celcius ke aas paas rahega aur baarish bhi aa sakti hai. dhanyawad.
ਹੁਣ ਝੋਨਾ ਲੱਗ ਰਿਆ ਹੈ ਉਹ ਕੇਹੜੀ ਕੇਹੜੀ ਕਿਸਮ ਦਾ ਲੱਗ ਰਿਆ ਹੈ ?
(pb)
ਜਸ਼ਨ ਜੀ ਝੋਨਾ ਤਕਰੀਬਨ pr 131, 130 126,121 ਪੀਲੀ ਪੂਸਾ ਦਾ ਹੀ ਲੱਗ ਰਿਹਾ ਹੈ ਬਾਕੀ ਇਹ ਏਰੀਆ ਅਤੇ ਜਮੀਨ ਦੇ ਹਿਸਾਬ ਨਾਲ ਵੀ ਹੁੰਦਾ ਹੈ । ਧੰਨਵਾਦ।
ਮੌਸਮ ਬਾਰੇ ਜਾਣਕਾਰੀ ਦਿਓ ?
(pb)
Punjab
ਹਰਬੰਸ ਜੀ ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨ ਵਿਚ ਤਾਪਮਾਨ 35-40 ਡਿਗਰੀ ਦੇ ਵਿਚਾਲੇ ਰਹੂਗਾ ਅਤੇ ਕਲ ਨੂੰ ਮੀਂਹ ਪੈ ਸਕਦਾ ਹੈ। ਧੰਨਵਾਦ।
Maii hydroponic farming de process bare puchna haii ?
(en)
hydroponic farming ghat jagah vich chaara ugon di technique hundi hai. hydroponic farming rakk bana ke tray de vich paude laga ke kiti jandi hai. esde layi 1.5 x 3 ft di tray jo ke chare da bhar sambhal sake' di jaroorat hundi hai , vadh pani de nikas layi ehna trayan vich 15-20 chote chek bnaune painde han. Ehna trayain nu rekhan layi 2-4 layers wale plastic ja metal de rekain di jaroorat paindi hai. Thand de mausam vich kanak, ate jawi di bijayi chare layi kiti ja sakdi hai. bijayi layi tray vich 5-6 litre garm pani ate beej mila lo ate pani utte tair rehe beej nu hata deyo. Es to baad 50-100 gram namak mila do, es nal ullimar nu ghataya ja sakda hai . Pungre hoye beej nu tray vich faila ke rekk upar rakh dita jawe. har roj pungre beeja nu halke pani da chidkaw kita jawe. Thand de mausam vich har 4 ghante baad pani dita ja sakda hai. 6 to 7 din baad hydroponic chara tyar ho janda hai, chara tyar houn to baad esnu chote tukdeya vich kat lewo. es chare nu hor bhojan ja suke chare nal pashuyan nu dita ja sakda hai. chare nu 9 din to bad rekhan to parhej kita jawe. dhanwad.
sir dso ?
(pb)
ਤੁਸੀ ਕਾਹੜਾ ਤਿਆਰ ਕਰਨ ਲਈ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ.
ਕੱਦੂ ਕਰਨ ਤੋਂ ਪਹਿਲਾਂ ਯੂਰੀਆ ਪਾਉਣੀ ਚਾਹੀਦੀ ਹੈ ਜਾਂ ਨਹੀਂ ?
(pb)
Punjab
ਹਰਜੀਤ ਜੀ, ਯੂਰੀਆ ਦੀ ਪਹਿਲੀ ਕਿਸ਼ਤ ਲਵਾਈ ਤੋਂ 3 ਹਫਤੇ ਬਾਅਦ ਹੀ ਪਾਉਣੀ ਚਾਹੀਦੀ ਹੈ ਜੀ। ਧੰਨਵਾਦ।
ਸਰ ਜੀ ਯੂਰੀਆ 7 ਦਿਨ ਤੇ ਕਹਿ ਰਹੇ ਹੈ
Sir ਮੱਕੀ 50 ਦਿਨ ਦੀ ਹੈ ਉਸ ਤੇ ਫਲ ਅਰਮਾਈਵਰਮ ਦਾ ਹਮਲਾ ਬਹੁਤ ਜਾਦਾ ਹੈ ਕਿਹੜੀ ਸਪਰੇਅ ਕੀਤੀ ਜਾਵੇ ?
(pb)
ਹਰਜੀਤ ਜੀ, ਫਾਲ ਅਰਮੀਵਾਰਮ ਦੀ ਰੋਕਥਾਮ ਲਈ ਤੁਸੀ Delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ। ਧੰਨਵਾਦ।
Sir g iss product naal bajre de growth vadia hoove ge koi effect ta nahe ?
(pb)
Yuvraj ji, ih product nitrogen fix karn lai varteya janda hai ate is di varto beej sodh kar ke hi kiti jandi hai ji. Dhanwaad .
ਸਤਿ ਸ੍ਰੀ ਆਕਾਲ ਡਾਕਟਰ ਸਾਬ ਮੈ PAU ਵੱਲੋ ਝੋਨੇ ਲਈ ਸਿਫਾਰਿਸ਼ ਇੱਕ ਜੀਵਾਣੂੰ ਖਾਦ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਇੱਸ ਦਾ ਸਾਨੂੰ ਤੇਸਦੇ ਖੇਤ ਫ਼ਸਲ ਨੂੰ ਕੀ ਲਾਭ ਹਨ। ਤੇ ਏਹ ਕਿਸ ਤਰਾਂ ਕੰਮ ਕਰਦੀ ਹੈ। ਇਹ ਜੀਵਾਣੂੰ ਖਾਦ ਵਰਤਣ ਤੋ ਬਾਅਦ ਹੋਰ ਕਮਿਕਲ ਖਾਦਾ ਦੀ ਵੀ ਜ਼ਰੂਰਤ ਹੋ ਸਕਦੀ ਹੈ ।ਜਾ ਇਸਦਾ ਮੇਨ ਰੋਲ ਕੀ ਹੈ। ਕਿਰਪਾ ਕਰਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜ਼ੋ ਹੋਰ ਕਿਸਾਨ ਵੀਰ ਵੀ ਇਸਦਾ ਲਾਹਾ ਲ਼ੇ ਸਕਣ। ਕਿਉਕਿ PAU ਵੱਲੋ ਇੱਕ ਵਧੀਆ ਉਪਰਾਲਾਹੈ ਤੇ ਇਸਦਾ ਰੇਟ ਵੀ ਬਹੁਤ ਘੱਟ ਰਖਿਆ ਗਿਆ ਹੈ 40₹ ਏਕੜ। ਧੰਨਵਾਦ ?
(pb)
Punjab
ਜ਼ੋਰਾ ਜੀ, ਇਹ ਜੀਵਾਣੁ ਖਾਦ ਨਾਈਟ੍ਰੋਜਨ ਫਿਕਸ ਕਰ ਵਿਚ ਮਦਦ ਕਰਦੀ ਹੈ , ਇਸ ਨਾਲ ਮਿੱਟੀ ਵਿਚ ਜੀਵਾਣੂਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਹੈ ਅਤੇ ਕੈਮੀਕਲ ਖੜਾ ਦੀ ਉਪਲਬਧੀ ਵੀ ਵੱਧ ਜਾਂਦੀ ਹੈ ਜੀ। ਇਸ ਦੀ ਵਰਤੋਂ ਬੀਜ ਨੂੰ ਜਾ ਪਨੀਰੀ ਦੀਆਂ ਜੜ੍ਹਾਂ ਨੂੰ ਸੋਧ ਕੇ ਹੀ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
Virender ਜੀ ਇਹ ਜੀਵਾਣੂੰ ਖਾਦ ਵਰਤਣ ਤੋਂ ਬਾਅਦ ਹੋਰ ਕੈਮੀਕਲ ਯੁਕਤ ਕੀਟਨਾਸ਼ਕਾਂ ਜਾ ਜ਼ੋ ਝੋਨਾ ਲਗਾਉਣ ਤੋਂ ਬਾਅਦ ਘਾਂ ਵਾਲੀ ਦਵਾਈ ਪਾਈ ਦੀ ਹੈ। ਓਹ ਪਾਂ ਸਕਦੇ ਹਾਂ ਕੇ ਨਹੀਂ ਜਾ ਉਸ ਤੋਂ ਬਾਅਦ ਖਾਦਾ ਦੀ ਕੀ ਮਾਤਰਾ ਹੋਣੀ ਚਾਹੀਦੀ ਹੈ ਜਾ ਪਾਨ ਦੀ ਜਰੂਰਤ ਨਹੀਂ ਹੈ । ਕਿਰਪਾ ਕਰਕੇ ਹੋਰ ਜਾਣਕਾਰੀ ਸਾਂਝੀ ਕਰੋ।
Punjab
ਜੋਰਾ ਜੀ ਜੀਵਾਣੂ ਟੀਕਾ ਲਾਉਣ ਤੋਂ ਬਾਅਦ ਤੁਸੀਂ ਸਾਰੀ ਖਾਦ ਦੀ ਮਾਤਰਾ ਓਨੀ ਹੀ ਪਾਉਣੀ ਹੈ ਜਿੰਨੀ ਦੂਜੀ ਫ਼ਸਲ ਵਿਚ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਅਤੇ ਲੋੜ ਪੈਣ ਤੇ ਆਪਾਂ ਕੋਈ ਕੀਟਨਾਸ਼ਕ ਜਾ ਫ਼ਫ਼ੂੰਦਨਾਸ਼ਕ ਸਪਰੇ ਵੀ ਕਰ ਸਕਦੇ ਹਾਂ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਡਾਕਟਰ ਸਾਬ ਮੇਰੀ ਮੱਝ ਦੇ ਇਕ ਅੱਖ ਵਿੱਚੋ ਚਿੱਟਾ ਪਦਾਰਥ ਵਗ ਰਿਹਾ ਹੈ। ਨਾਲ ਫ਼ੋਟੋ ਵੀ ਨੱਥੀ ਹੈ। ਇਸਦਾ ਕੀ ਕਾਰਨ ਹੋ ਸਕਦਾ ਹੈ। ਅੱਖ ਚੁੱਭ ਗਈ ਹੈ ਕੁਝ ਲੱਗ ਗਿਆ ਹੈ ਜਾਂ ਕੋਈ ਹੋਰ ਤਕਲੀਫ਼ ਹੈ। ਥੋੜਾ ਚਾਨਣਾ ਪਾਓ।ਅਤੇ ਇਸਦਾ ਇਲਾਜ ਕੇ ਕਿੱਤਾ ਜਾਵੇ ਮੱਝ ਅੱਖ ਵੀ ਘੱਟ ਖੋਲ ਰਹੀ ਹੈ । ਅਤੇ ਹੱਥ ਨਹੀਂ ਲਗੋਨ ਦੇ ਰਹੀ ਅੱਖ ਕੋਲ਼। ਧੰਨਵਾਦ ?
(pb)
Punjab
ਜੋਰਾ ਸਿੰਘ ਜੀ ਤੁਸੀ 2-3 ਗ੍ਰਾਮ ਬੋਰਿਕ ਐਸਿਡ ਲੈ ਕੇ ਅੱਖ ਨੂੰ ਥੋੜਾ ਨੀਚੇ ਖਿੱਚ ਕੇ ਪਾਓ , ਇਸਨੂੰ 3-4 ਵਾਰ ਪਾਓ ਇਸ ਨਾਲ ਫਰਕ ਪੈ ਜਾਵੇਗਾ ਜਾਂ ਅੱਖ ਵਿਚ ਬੋਰਿਕ ਐਸਿਡ ਦੀ ਕਿਸੀ ਇੰਜੇਕਸ਼ਨ ਨਾਲ ਸਪਰੇ ਕਰੋ , ਇਕ ਲਿਟਰ ਪਾਣੀ ਵਿਚ 20 ਗ੍ਰਾਮ ਬੋਰਿਕ ਐਸਿਡ ਮਿਲਾ ਕੇ ਅੱਖ ਵਿਚ ਸਪਰੇ ਕਰੋ , ਬਾਕੀ ਤੁਸੀ ਇਸਦੀ ਅੱਖ ਵਿਚ Kittu ਦਵਾਈ ਪਾਉਣੀ ਸ਼ੁਰੂ ਕਰੋ.
Sir ji ganne ki fasal mai sulphur kitni matra mai paryog krna chahiye ?
(hn)
Haryana
Avdesh ji sulphur ka istemal do karno ke liye kiya jata hai pehlan ke khet men pani sokhne ki shakti badane ke liye aur doosra agar iski kami ke lakshan dikhai de to use door karne ke liye in dono soorto men aap sulphor@3 kilo ko prati acre ke hisab se daale,dhanywad
बरसात कब आयैगी ?
(hn)
Punjab
निर्मल जी, आज आपके क्षेत्र में बारिश का 40 % अनुमान है और इसके बाद हफ्ते तक बारिश का कोई अनुमान नहीं है। धन्यवाद।
Sir Ji mi bindi di bejai kete c hun bindi ess tra ho gaee koi sare pate deg ge mi tele wali aktara te sundi wali corazin sapree di vi varto kete te fungiside samir da vi sadka keta par ee tek nahi hoi mi ek sapre hor vi kete aa jes di pic mi send karda ha ee dekh k daso ki bimari aa ee tek ho sakhde aa ja nahi daso pls mi karch vi both karta daso ki karn aa mi uria vi lod aanusar barte aa hun daso pls ?
(pb)
Amritpal ji tuc fasl te bhut jyadiyan spreha di varto kar diti hai ate hun isde uper hale koi hor spray di varto na karo is fasl nu tuc 5-6 din da sma deo kyuki sariyan spreha da asar hoya hai iste jina vicho kayian di lod vi nahi c ta tuc hale sirf 6-7 din tak wait karo ke nave patte niklna shuru hunde han ke nahi kyuki overdose nal eda ho janda hai,dhanwad
ਸਰ ਜੀ ਮੱਝ ਦੇ ਥਣ ਵਿੱਚ ਗਿਲ੍ਹਟੀ ਤੇ ਸੋਜ ਵੀ ਹੈ ਸੂਈ ਨੂੰ ਦੋ ਮਹੀਨੇ ਹੋ ਗਏ ਨੇ ਕੋਈ ਇਲਾਜ ਦੱਸੋ ?
(pb)
ਲਖਵਿੰਦਰ ਜੀ ਤੁਸੀ ਇਸ ਨੂੰ AMC forte injecton 4gm, melguyde inj. 20ml, Ifer-h injection 5ml, Ascrobic acid 30ml ਲਗਵਾਓ ਇਹ ਤੁਸੀ 3 ਦਿਨ ਤੱਕ ਵਰਤ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ.
ਸਰ ਇਹ ਇਕ ਦਿਨ ਦੀ ਡੋਜ ਜੀ ਜਾਂ ਤਿੰਨ ਦਿਨ ਦੀ ਦੇ
Sir desi murge murgian 4 month Dian ho giyan ne sir hun kehdi feed diti jave ta Jo ande jaldi Den lag jan ?
(pb)
Punjab
Rajwinder ji tuci ehna nu godrej company di Crumgrow ja crumegg feed di varto kr skde ho isda vdhia result hai ate ehna nal growth bhi changi howegi.
Punjab
Sir crumegg. 1 ja 2 Diti jave
ਖੀਰੇ ਦੇ ਬੂਟਿਆਂ ਨੂੰ ਫੁਲ ਝੜਦੇ ਹਨ। ਬੂਟੇ ਵੀ ਪੀਲੇ। ਹੁਣ ਤਕ ਕੋਈ ਵੀ ਖਾਦ ਨੀ ਪਾਈ ਕੀ ਪਾਉਣਾ ਚਾਹੀਦਾ ਜੀ ਦਸੋ ਪਲੀਜ ?
(pb)
Punjab
ਬਲਦੇਵ ਜੀ,ਤੁਸੀ ਫਸਲ ਨੂੰ 30 kg /ਏਕੜ ਦੇ ਹਿਸਾਬ ਨਾਲ urea ਖਾਦ ਪਾ ਸਕਦੇ ਹੋ ਅਤੇ NPK 19:19:19 @10-15 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
ਧੰਨਵਾਦ ਜੀ
ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਉੱਪਰ ਮੀਂਹ ਪੈ ਗਿਆ ਦੂਸਰੇ ਦਿਨ ਹੀ ਹੁਣ ਕੀ ਕੀਤਾ ਜਾਵੇ ਜੀ ?
(pb)
Punjab
ਸੁਖਮੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੱਤਰ ਕਰ ਕੇ ਕੀਤੀ ਸੀ ਜਾ ਸੁੱਕੀ ਬਿਜਾਈ ਕੀਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਸੁੱਕੀ ਬਿਜਾਈ ਕੀਤੀ ਸੀ
Punjab
ਸੁਖ ਜੀ ਜੇ ਤੁਸੀਂ ਫਸਲ ਨੂੰ ਪਾਣੀ ਲਗਾ ਦਿੱਤਾ ਸੀ ਤਾਂ ਕੋਈ ਫਿਕਰ ਕਰਨ ਦੀ ਲੋੜ ਨਹੀਂ ਪਰ ਜੇ ਪਾਣੀ ਨਹੀਂ ਲਾਇਆ ਸੀ ਤਾਂ ਤੁਸੀਂ ਪਾਣੀ ਲਗਾ ਸਕਦੇ ਹੋ। ਧੰਨਵਾਦ।
ਸ਼੍ਰੀ ਮਾਨ ਜੀ ਵੇਲਾ ਦੇ ਫੁੱਲ ਝੜ ਰਹੇ ਨੇ ਇਸਦਾ ਕੀ ਕਾਰਣ ਹੋ ਸਕਦਾ ਹੈ ਤੇ ਇਸਦਾ ਕਿਵੇ ਇਲਾਜ ਕੀਤਾ ਜਾਵੇ ?
(pb)
Punjab
ਹਰਜੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੀ ਫਸਲ ਦੀਆਂ ਵੇਲਾਂ ਹਨ ਅਤੇ ਕਿੰਨੇ ਦਿਨ ਦੀਆਂ ਹਨ ਅਤੇ ਤੁਸੀ ਇਹਨਾਂ ਨੂੰ ਪਹਿਲਾਂ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
ਜੀ ਇਹ ਕਾਲੀ ਤੋਰੀ ਦੀਆ ਵੇਲਾ ਹਨ ਇਹ 40-50 ਦਿਨਾਂ ਦੀਆ ਹਨ ਤੇ ਇਹਨਾਂ ਦੀ ਬਿਜਾਈ ਵੇਲੇ ਦੇਸੀ ਖਾਦ ਦੀ ਵਰਤੋਂ ਕੀਤੀ ਸੀ
ਹਰਜੀਤ ਜੀ ਇਸਦੇ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
ਨਰਮੇ ਵਿੱਚ ਕੀੜੀ ਸਿਉਂਕ ਬਹੁਤ ਆ ਬੂਟੇ ਸੁੱਕਣ ਲੱਗ ਗਏ ਆ ਕੋਈ ਹੱਲ ਦੱਸੋ ਮੇਰੇ ਕੋਲ ਇਕ ਪੈਕੇਟ d d t ਦਾ ਕਿ ਉਹ ਪਾ ਸਕਦੇ ਆ ਜੇ ਪਾ ਸਕਦੇ ਤਾ ਕਿਵੇ ਵਰਤੋ ਕਰ ਸਕਦੇ ਆ ?
(pb)
Punjab
ਮੋਹਨ ਜੀ ਜੇਕਰ ਸਿਉਂਕ ਹੈ ਤਾ ਤੁਸੀ chlorpyriphos @1 ਲੀਟਰ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਦਿਓ ਅਤੇ ਉਪਰੋਂ ਹਲਕਾ ਪਾਣੀ ਲਾ ਦਿਓ ਇਸਤੋਂ ਇਲਾਵਾ ਤੁਸੀ ਇਸਦੀ ਸਪਰੇ ਵੀ 150 ਲਿਟਰ ਪਾਣੀ ਵਿਚ ਇਕ ਲੀਟਰ chlorpyriphos ਦਾ ਮਿਲਾ ਕੇ ਸਪਰੇ ਕਰੋ। ਧੰਨਵਾਦ
Dhan beej pila pad raha hai aur kamjor ho gaya hai upchar bataye ?
(hn)
Maharashtra
Sumit ji, aap fsl ko paani de aur nami ki maatra bnaa ke rakhe , aap 500 g zinc sulphate (21%) ko 100 Litre paani me mix karke 1 acre me spray kar sakte hai . Dhnyvaad .
Guava ke plant me ye kis kaaran ho raha hai or iska kya treatment kare ?
(en)
Punjab
Nikhil ji the part of the border which is turning brown is due to potash deficiency please tell us the age of the plant so that we can guide you fertilizer accordingly and the spots which are on the leaf is due to some chemical spray , for this kindly provide us the information of any spray of chemical you have used in last few days.
Punjab
Sir the age is approx 4 year, and no chemical was sprayed as the plant is in home garden and not in orchard
Punjab
nikhil ji iske upar ap npk 0050 @ 5 gram prati litre paani ke hisab se pray kar sakte hai. dhanyawad.
ਅੱਧਾ ਏਕੜ ਮੂੰਗੀ ਬੀਜੀ ਹੈ ਜੀ ਓਹਦੇ ਵਿਚ ਆਹ ਗਧੇ ਵੇਲ ਮੀਂਹ ਪੈਣ ਤੋਂ ਬਾਦ ਬਹੁਤ ਹੋ ਗਈ ਹੈ ਇਸਦਾ ਕੋਈ ਹੱਲ ਦਸ ਸਕਦੇ ਹੋ ?
(pb)
ਜਗਜੀਤ ਜੀ, ਮੂੰਗੀ ਦੀ ਫਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਾਸ਼ਕ ਦਵਾਈ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਇਸ ਲਈ ਨਦੀਨਾਂ ਦੀ ਰੋਕਥਾਮ ਲਈ ਗੋਡੀ ਨੂੰ ਹੀ ਤਰਜੀਹ ਦਿਓ ਜੀ। ਧੰਨਵਾਦ।
Hello sir ye gardenia ka plant hai aapse pehle question pusha tha iski buds gir jati hai niche apne aap ?
(en)
Maharashtra
Gaurav ji, is pe aap NPK 19:19:19 @8-10 g/L paani ke hisaab se spray kar skate hai. Dhnyvaad .
ਸਰ ਘਰ ਵਾਸਤੇ ਵਧੀਆ ਫ਼ਲਦਾਰ ਬੂਟੇ ਚਾਹੀਦੇ ਹਨ ਕਿਥੋਂ ਲਿਆਈਏ ਤੇ ਬੂਟੇ ਦਾ ਰੇਟ ਕੀ ਹੈ ?
(pb)
Punjab
ਗੁਰਮੇਲ ਜੀ ਤੁਸੀ ਫਲਦਾਰ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ Department of Fruit Science, 0161-2401421 ਤੋਂ ਲੈ ਸਕਦੇ ਹੋ। ਧੰਨਵਾਦ
ਸਰ ਜੀ ਮੱਝ ਦੇ ਇਕ ਥਣ ਵਿੱਚ ਦੁੱਧ ਨਹੀਂ ਆਉਂਦਾ ਕੀ ਕਰੀਏ ?
(pb)
Punjab
ਗੁਰਮੇਲ ਜੀ ਜੇਕਰ ਦੁੱਧ ਬਿਲਕੁਲ ਵੀ ਨਹੀ ਆ ਰਿਹਾ ਤਾਂ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਥਣ ਦੀ ਸਹੀ ਜਾਂਚ ਹੋ ਸਕੇ, ਜੇਕਰ ਥੋੜਾ ਬਹੁਤ ਆਉਂਦਾ ਹੈ ਅਤੇ ਰੁਕਦਾ ਹੈ, ਪਾਣੀ ਆਉਂਦਾ ਹੈ ਜਾ ਜੰਮਿਆ ਦੁੱਧ ਆਉਂਦਾ ਹੈ ਤਾਂ ਕਿਰਪਾ ਕਰਕੇ ਇਸ ਵਾਰੇ ਦੱਸੋ ਦੁੱਧ ਕਿਸ ਤਰ੍ਹਾਂ ਦਾ ਨਿਕਲਦਾ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Tell me solution for banana ?
(en)
Maharashtra
Amol Ji it is a fungus, now you need to remove this affected part from the field and buried away. next time before sowing the crop mix tricoderma@1 kg mixed in 50 kg of FYM and mix it into the soil.
सबसे ज्यादा दूध देने वाली भेड़ की नस्ल कौन सी है ?
(hn)
आप लोही नस्ल की भेड़ रख सकते है यह प्रतिदिन औसतन 1.2 लीटर दूध देती है।
ਸਰ ਮੇਰੀ ਮੱਝ ਦੂਸਰੇ ਸੂਏ ਸੂਈ ਹੈ ਪੰਜ ਮਹੀਨੇ ਹੋ ਗਏ ਸੂਈ ਨੂੰ ਜਦੋਂ ਦੀ ਸੂਈ ਹੈ ਲਗਾਤਾਰ ਫੀਡ ਨਾਲ ਮਿਨਰਲ ਮਿਕਸਚਰ ਦੇ ਰਿਹਾਂ ਹਾਂ ਪਹਿਲਾਂ ਐਗਰੀਮਿਨ ਅਤੇ ਹੁਣ ਮੁੱਠੀ ਪਾਉਡਰ । ਪਰ ਅਜੇ ਤੱਕ ਨਵੇਂ ਦੁੱਧ ਨਹੀਂ ਹੋਈ ਕੀ ਕਾਰਣ ਹੈ ਇਲਾਜ ਦੱਸੋ ਜੀ ?
(pb)
ਰਛਪਾਲ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿਓ ਜਿਸ ਨਾਲ ਹੀਟ ਵਿਚ ਵੀ ਆ ਜਾਵੇਗੀ.
Hello team i want to grow good quality guava trees at my farm please suggest which variety should i go with and which variety is good to grow in ropar district ?
(en)
Punjab
Gaurav ji you can sow varieties like PUnjab Apple Guava, Punjab Kiran and you can get the plants from Regional Research Station,Ballowal Saunkhri (Shaheed Bhagat Singh Nagar) 01885-241601.Thank you
ਕਿਰਪਾ ਕਰਕੇ ਇਹ ਦਸਿਆ ਜਾਵੇ ਕਿ ਪੰਜਾਬ ਚ ਜਿਲਾ ਸੰਗਰੂਰ ਚ ਨਵੇਂ ਫਲਦਾਰ ਅਤੇ ਛਾ ਦਾਰ ਦਰਖਤ ਕਦੋਂ ਲਗਾਏ ਜਾ ਸਕਦੇ ਹਨ ?
(en)
Punjab
ਸੁਖਵੰਤ ਜੀ ਤੁਸੀ ਬੂਟੇ ਜਿਵੇ ਅੰਬ ਕਿੰਨੂੰ ਨੂੰ ਸਿਤੰਬਰ ਅਕਤੂਬਰ ਮਹੀਨੇ ਵਿਚ ਬੀਜ ਸਕਦੇ ਹੋ ਅਤੇ ਬਾਕੀ ਬੂਟਿਆਂ ਨੂੰ ਅੱਧ ਫਰਵਰੀ ਤਕ ਬੀਜ ਸਕਦੇ ਹੋ ਜਿਵੇ ਅੰਗੂਰ ਆਦਿ। ਧੰਨਵਾਦ
Madhumakkhi palan ke liya kya kya hona chahiye ?
(hn)
Arvind ji Yadi aap makhi palan krna chahte ha toh pehle aap iss kam ki training jrur len jo aap apne nazdiki krishi vigyan kendra se lee skte hai waha sme sme alag alag kamo ki training di jati hai jisse apko iss kam ki purri jankari milegi aur isko suru krne mai asani hogi iske liye aapKrishi Vigyan Kendra, Sam Higginbottom University of Agriculture, Technology & Sciences, P.O.: Allahabad Agricultural Institute Distt.- Allahabad - (U.P.) INDIA, PIN - 211 007, Tel. No.: 0532-2696541 se sampark kr skte hai.
Sir ji Jeeri laun ton vadd ohdi sari dekhbhall bare daso ik ik ekeht vich kinna saman penda Jeeri pakan Tak .sari jankari details ch daso ?
(pb)
Punjab
Prabhjot ji jhone de vich kull 110 kilogram urea + 25-27 kilogram DAP ate 20 kilogram potash di matra pa sakde ho . eh khada mukh khet vich paneeri lagon to 18 din baad shuru karo. urea di duji matra 6 hafteya baad pao ..es urea nu tusi 3 hiseya vich vand ke pa sakde ho . shuruwati same vich 5 kilogram padan ya 5-7 kilogram phorate neeche de keede lai pao .is to ilava seonkh de lai 1 liter chlorpyriphos nu 150 liter paani vich pa ke prati acre vich pao . is to baad jekar jad galan aa jave ta osdi rokhtham lai 500 gram SAAF prati acre de vich pao .jekar jhone wale wahan hun te kanak vich DAP pai hai ta DAP pon to parhej karo . jekar khet di mitti jyada sokhdi hai ta 25-27 kilogram DAP prati acre de hisab nal pa sakde ho .naadena di roktham de lyi 60gm SATHI ate PRETILACHLOR 500-600 ml prati acre de vich jhona lgaun ton 3 dina baad pao.30 dina baad khet vich nadeena di roktham de lyi 100ml NOMINEE GOLD di spray karo.
Hi, this jackfruit plant leaves are turning yellow from the border. Pls suggest remedy & also let me know it's reason/disease ?
(en)
Maharashtra
Nadeem ji please provide us the information of the fertilizers which you have provided to the crop so that we can guide you accordingly as it is the nutrient deficiency only.thank you
Actuallyai had not applied any chemical fertilizers except cow dung manure. Sorry for late reply. But now a days the leaves has turned normal. But growth is very slow.
Jhona kinni duri te launa chaida hai g ?
(pb)
chahal ji, jhona 20x15 cm di doori te laona chahida hai ji . Dhanwaad .
polysulphate punjab vicb kitho le skde a ?
(pb)
Punjab
Harpreet ji to get this fertilizer you can contact to GP sharma 9817355551 .Thank you
बैगन की फसल में यह कौनसा रोग है बचाव के उपाय बताऐ ?
(hn)
Uttar Pradesh
गोपाल जी यह मच्छर का हमला है इसकी रोकथाम के लिए आप imidacloprid @1 litre को प्रति लीटर पानी के हिसाब से स्प्रे करें। धन्यवाद
ਪਨੀਰੀ ਵਿਚ ਖਾਦ ਦੀ ਵਰਤੋਂ ਕਿੰਨੇ ਦਿਨਾਂ ਬਾਅਦ ਕਰਨੀ ਹੈ ?
(pb)
Punjab
ਹਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਪਨੀਰੀ ਕਿੰਨੇ ਦਿਨ ਦੀ ਹੈ ਅਤੇ ਤੁਸੀ ਬਿਜਾਈ ਵੇਲੇ ਕਿਹੜੀ ਕਿਹੜੀ ਖਾਦ ਵਰਤ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।