Punjab
Search
Sir dog kuj dina to bhut agressive ho reha a..bahr chl jawe ta aunda nhii..ki chkkr aa 17 month da a gsd ?
(en)
Bachittar ji ehh usdi apni addat krke ho reha hai isda lai tuhanu khudd uss nu dannt ke rakhna pwega ate bahar uss nu khudd laa ke jao, kyuki jekar uss nu iss trahh he guman ditta geya tan ohh hor bhi agressvie howega ate dujia nu kataan di kosish bhi krega.
Srr jiwe da ma sawal puchya ohh hisab nal answer dewo ?
(pb)
Jagjeet ji urea nu kaddu vele paun di sifarih nahi kiti jandi hai kyuki isde nal labour de pair kharab hunde han ate urea nu jhone vich 3 hissea vich paya janda hai 7, 21 ate 42 din te jhona laun to bad.dhanwad
ਮੱਕੀ ਕੱਦ ਨਹੀ ਕਰ ਰਹੀ ਪੱਤੇ ਸੁੱਕ ਰਹੇ ਹਨ ਛੱਲੀ ਲੱਗਣ ਦੀ ਕੋਈ ਸੰਭਾਵਨਾ ਨਹੀਂ ?
(pb)
Punjab
ਗੁਰਲਾਲ ਜੀ, ਇਹ ਤਾਪਮਾਨ ਜ਼ਿਆਦਾ ਹੋਣ ਕਰਕੇ ਹੈ , ਇੱਕ ਬਾਰਿਸ਼ ਤੋਂ ਬਾਅਦ ਫਸਲ ਦਾ ਵਾਧਾ ਆਮ ਵਾਂਗ ਸ਼ੁਰੂ ਹੋ ਜਾਵੇਗਾ ਜੀ। ਧੰਨਵਾਦ।
ਸਰ ਮੈ ਸੂਪਰ ਤਿੰਨ ਚਾਰ ਦਿਨ ਪਹਿਲਾ ਖਿਲਾਰ ਦਿੱਤੀ ਵਾਂਣ ਵਿਚ ਕੱਦੂ ਕਰਨਾ ਸੀ ਪਰ ਲੈਟ ਨੀ ਅਾੲੀ ਸਰ ਅਤੇ ਨਾ ਕਲਟੀਵੇਟਰ ਮਾਰੇ ਸੂਪਰ ਖਲਾਰ ਕੇ ਧੂੱਪ ਨਾਲ ਖਰਾਬ ਤਾ ਨੀ ਹੁੰਦੀ ਸਰ ਦੱਸਿਓ ?
(pb)
Punjab
ਸੰਧੂ ਜੀ, ਧੁੱਪ ਪੈਣ ਨਾਲ ਸੁਪਰ ਖਾਦ ਖਰਾਬ ਨਹੀਂ ਹੁੰਦੀ , ਇਹ ਖਾਦ ਵੈਸੇ ਵੀ ਜਮੀਨ ਵਿਚ ਹੌਲੀ ਹੌਲੀ ਖੁਰਨ ਤੋਂ ਬਾਅਦ ਉਪਲਬਧ ਹੁੰਦੀ ਹੈ। ਧੰਨਵਾਦ।
ਜਮੀਨ ਦੇ ਵਿਚ ਗਡੋਆ ਦੀ ਗਿਣਤੀ ਚ ਵਾਧਾ ਕਿਵੇ ਕਰ ਸਕਦੇ ਆ ਜੀ ਵਿਸਥਾਰ ਨਾਲ ਦੱਸੋ ਜੀ ?
(pb)
ਜੋਤ ਜੀ ਜਮੀਨ ਵਿਚ ਗੰਡੋਇਆਂ ਦੀ ਮਾਤਰਾ ਨੂੰ ਵਧਾਉਣ ਦੇ ਲਈ ਤੁਸੀ ਖੇਤਾਂ ਵਿਚ ਜਿਨ੍ਹਾਂ ਘੱਟ ਹੋ ਸਕੇ chemical ਦੀ ਵਰਤੋਂ ਕਰੋ ਅਤੇ ਖੇਤ ਵਿਚ ਰੂੜੀ ਦੀ ਖਾਦ ਵਰਤੋਂ ਜਿਹੜੀ ਕਿ ਗੰਡੋਇਆਂ ਦੀ ਖੁਰਾਕ ਹੈ ਇਸਦੇ ਨਾਲ ਹੀ ਜਮੀਨ ਵਿਚ ਗੰਡੋਏ ਵੱਧ ਜਾਂਦੇ ਹਨ ਅਤੇ ਹੈ ਗੱਲ ਧਿਆਨ ਰਾਖੀ ਜਾਏ ਕਿ ਰੂੜੀ ਦੀ ਖਾਦ ਪੁਰਾਣੀ ਹੋਣੀ ਚਾਹੀਦੀ ਹੈ ਨਵੀ ਖਾਦ ਗਰਮ ਹੁੰਦੀ ਹੈ ਅਤੇ ਇਸਦੇ ਨਾਲ ਗੰਡੀਏ ਵਧਣ ਦੀ ਬਜਾਏ ਘਟ ਜਾਂਦੇ ਹਨ
Punjab
ਤੁਸੀਂ ਅਸਲੀ ਵੇਸਟ ਡਿਕੰਪੋਸਰ ਦੀ ਵਰਤੋਂ ਕਰ ਸਕਦੇ ਹੋ
ਬਾਈ ਜੀ ਅਸੀਂ ਗਾ ਨੂੰ ਮੱਕੀ ਅਚਾਰ ਪਾਉਣੇ ਅ ਮ ਫੀਡ ਬੰਦ ਕਰ ਦਿੱਤੀ ਕਿ ਸਹੀ ਹੈ ਕੱਲੇ ਅਚਾਰ ਨਾਲ ਗਾ ਦੀ ਖੁਰਾਕ ਪੂਰੀ ਹੋ ਜਾਵੇਗੀ ਦਸਿਓ ਜੀ ਧੰਨਵਾਦ ?
(pb)
ਨਿਰਮਲ ਜੀ ਅਚਾਰ ਦੀ ਵਰਤੋਂ ਹਰੇ ਚਾਰੇ ਦੀ ਕਮੀ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ ਜੇਕਰ ਪਸ਼ੂ ਦੁੱਧ ਦੇ ਰਹੇ ਹੈ ਤਾਂ ਤੁਸੀ ਓਹਨਾ ਨੂੰ ਦੁੱਧ ਦੇ ਹਿਸਾਬ ਨਾਲ ਫੀਡ ਵੀ ਦਿਓ ਜਿਵੇਂ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ
sir ganne nu ki problem hoi te iste kehdi spray kiti jave hun . khet vich pani bhar ke urea vich coragen v pa diti hai te hun eda hogea ?
(pb)
Kamal ji eh keede de hamle de karn ho reha hai jekar tuc coragen di varto kar diti hai ta tuhanu hale koi hor spray vartn di lod nahi hai isde nal hi control ho jayega.dhanwad
मेरे अमरूद की कटिंग 21 05 2022 को पूर्ण हो गई है अब मैं DAP MOP व यूरिया के साथ क्या सल्फर चुना लाइम बोरोन व जिंक दे सकता हूं यदि दे सकते है तो इनमे से कोनसा उर्वरक कितनी मात्रा में और कैसे दे। पौध संख्या 140 पौध आयु 4 वर्ष फलन सर्दी का ?
(hn)
Punjab
हरीश जी अमरुद की फसल को साल में दो बार खाद दी जाती है और 4 वर्ष की आयु के पौधे में 60 किलोग्राम रूड़ी (देसी खाद), 1050 ग्राम यूरिया, 1500 ग्राम सिंगल सुपर फासफेट और 400 ग्राम म्यूरेट ऑफ पोटाश प्रति पौधे के हिसाब से डालनी चाहिए।रूड़ी (देसी खाद) की पूरी और यूरिया, सिंगल सुपर फासफेट और म्यूरेट ऑफ पोटाश की आधी खुराक को मई से जून और दोबारा सितंबर से अक्तूबर महीने में डालनी चाहिए। खादों की खुराक डालने के बाद तुरंत सिंचाई करें।
Sir. Paneeri bejan lyi kehdi kehdi khad di varto kryea ji. 26 jhone di beejni a ?
(pb)
harmander ji ik acre di paneeri layi 1 kilo urea ate 2.5 kilo ssp paun di sifarish kiti jandi hai. 15 din baad pher 1 kilo urea paa sakde ho. ate tusi paneeri upar zinc sulphate @500 gram prati 100 litre paani de hisab nal spray bhi kar sakde ho. dhanwaad.
सर मैं केसर की खेती करना चाहती हूं कृपया आप हमको बताइए कि मैं केसर की खेती कैसे करूं ?
(hn)
Uttar Pradesh
केसर मुख्य रूप से पहाड़ो जैसे हिमाचल और जम्मू कश्मीर में ही होता है। मैदानी इलाकों का जलवायु इसके विकास के लिए अच्छा नहीं होता। वैसे केसर की खेती बर्फीले क्षेत्रों में अधिक होती है, केसर का उत्पादन सर्दी, गर्मी और बारिश तीनों ही जलवायु में होता है। केसर के उत्पादन के लिए आपको यह ख्याल रखना होगा की जिस खेत में आप इसकी खेती करने जा रहे हो वह रेतीली, चिकनी, बलुई मिट्टी या फिर दोमट मिट्टी हो। परन्तु केसर की खेती अन्य मिट्टी जिससे पानी का निकाशी आसानी से किया जा सकता है। पानी का जमाव के कारण केसर के corms सड जाते है और फसल बर्बाद हो जाता है। केसर के बीजों को बारिश का मौसम ख़त्म होने के बाद जुलाई से लेकर सितम्बर माह तक लगा देना चाहिए | अगस्त महीने के शुरुआत में इन बीजों को लगाना सबसे अच्छा माना जाता है। सर्दियों के मौसम में 15 दिन में सिंचाई करते रहना चाहिए | गर्मियों के मौसम में प्रत्येक सप्ताह में दो बार सिंचाई करनी चाहिए और बारिश के मौसम में आवश्यकता पड़ने पर ही इसकी सिंचाई करे |केसर के पौधो को खरपतवार से बचाने के लिए इसकी शुरुआती देखरेख जरूरी होती है | जब खेत में बीच अंकुरित होने लगे तब उसके कुछ दिन बाद पौधों की निराई – गुड़ाई कर देनी चाहिए |केसर के पौधे खेत में रोपाई करने के तीन से चार माह पश्चात केसर देने लायक हो जाते है | पौधों में लगे फूलों पर जब पंखुडिया लाल व भगवा रंग की दिखाई देने लगे तब उन्हें तोड़ कर जमा कर लें | धन्यवाद।
Sir g bajre te gobh de sundi khatam Karan vaste chloro use kar sakda te 2 kanaal ch kinne use karne kinne din cutting nahi karne ?
(pb)
yuvraj ji sundi di roktham layi tusi quinalphos@ 500 ml prati acre de hisab nal vart sakde ho. ate 20-25 din baad hi chara katt ke pashuan nu paa sakde ho. dhanwaad.
What is crop physiology ?
(hn)
Maharashtra
Crop physiology is the study of the plant processes responsible for the growth, development, and production of economic yield by crop plants. thank you.
Kya coragen ka ganne Patti pr bhi spray kr sakte h 80 ml h kya usme thiamathoxam 30 bhi mix kr le ?
(hn)
Maharashtra
nikhil ji ganne mein sundi ki roktham ke liye ap coragen@ 150 ml prati acre ke hisab se prayog kar sakte hai isko kisi bhi dwai ke saath mix kar ke nahi prayog karna chahiye. dhanyawad.
Maharashtra
nikhil ji ganne mein sundi ki roktham ke liye ap coragen @ 150ml ko prati acre ke hisab se prayog kar sakte hai. is dwai ke saath kisi bhi dwai ko mix kar ke prayog karne ki sifarish nahi ki jati. dhanyawad.
is time pedi ganne me pokka boing or top borer dono aa rhe h inki sabse sasti dawai kon si rahegi baarish bhi suru Ho gyi hai ?
(hn)
Maharashtra
nikhil ji ganne mein top borer ki roktham ke liye ap carbofuran@ 13 kilo prati acre ke hisab se prayog kar sakte hai. dhanyawad.
9560 soybean Khet Mein bone wala hun usme konsi khad milu ?
(hn)
Maharashtra
dinesh ji soyaben ko 28 kilo urea aur 150-200 kilo ssp prati acre ke hisab se bijai ke sme dalne ki sifarish ki jati hai. dhanyawad.
Barbari nasal di bakri kha se vahdiya breed kitho milu gi bai ji ?
(pb)
Punjab
Ravinder ji tuci Barbari goat len lai Sukh Kotbhai 8146319020 Brothers Farm Kotbhai nal sampark kr skde ho ehna ton tuhanu sari jankari mill jawegi.
Sir cauliflower (ful gobhi ) ke kheti ki detail me btaye ?
(en)
Haryana
phool gobhi ki kheti achi nikasi vali domant mitti me kari jati ahi jiska pH 6-7 ka ho. Yeh clay loamy or sand loamy soil bi achi pedavar diti hai. iski kisme jaise Snowball 16, Pusa Snowball K-1, Pusa Snowball 1, Pant Shubhra, Pusa Deepali, Early Kunwari hai. Iski bijayi june-july, august- september mahine me ki jati hai. Transplanting october se november ke mahine me kari jati hai. Bijayi samay paudho me fasala 45x45cm rakhe aur late mature vali kismo ke liye 45x30cm ka fasala rakhe. Jaldi se pakne vali kismo ke liye 500gram beej prati acre ke lyie kafi hai. Aur late pakne vli fasalo ke lyi 250gram beej prati acre ke liye kafi hai. Fasal me Nitrogen@50 kg (Urea@110 kg), Phophorus@25 kg (Single Superphosphate@155 kg) aur Potash@25 kg(Muriate of Potash@40 kg) prati acre ke hisab se dalne ki jrurat hoti hai. Transplanting ke baad hi pehli sinchai kare. Fasal me sinchai 7-8 din ke baad garmi me aur 10-15 din baad sardi me karne ki jrurat hoti hai. Dhanywad.
Hawa de butte nu bahut fal peya a pr oh kharaab hoyi ja reha a ?
(pb)
Punjab
Manjinder ji, ih fungus kar ke hai, is di rokthaam lai tuci mancozeb@2-3 g/L paani de hisaab naal spray kar sakde ho ji. Dhanwaad .
Super cr 212 kine tym ch pk ke tyar oh jandi a ?
(pb)
sikander ji eh takriban 135-145 din vich pakk ke teyar ho jandi hai. dhanwaad.
ਕਮਲਦੀਪ ਸਿੰਘ ਜੀ ਸਾਡੇ ਕੋਲ ਅਸੀਲ ਮੁਰਗਾ ਹੈ ਜੋ ਕੇ ਕੁਝ ਵੀ ਖਾਂਦਾ ਪੀਦਾ ਨਹੀਂ ਹੈ ਅਤੇ ਸੁਸਤ ਰਹਿੰਦਾ ਹੈ ਤੇ ਛਾਤੀ ਦੇ ਵਿੱਚੋ ਖੜ ਖੜ ਦੀ ਆਵਾਜ਼ ਕੱਢਦਾ ਹੈ ?
(pb)
Punjab
ਤੁਸੀ ਉਸ ਨੂੰ Enrocin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਹ ਪਾਣੀ ਤੁਸੀ ਸਾਰਿਆਂ ਨੂੰ ਪਿਲਾ ਸਕਦੇ ਹੋ ਅਤੇ Brotone liquid 20ml ਪ੍ਰਤੀ 100birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
kal bakri ne vachhe ko janam diya hai to ise diet me kya kya de aur kya kya nahi de puri detail de ?
(hn)
रमेश जी आप उसे अच्छा हरा चारा डालें और उसे दलिया पकाकर खिला सकते हैं इसके साथ साथ उसे बच्चेदानी की सफाई के लिए exapar liquid 10—15मि.ली. रोजाना दे सकते हैं और Brotone liquid 10ml रोजाना दें जिससे भूख भी अच्छी रहेगी और वह जो भी खाएगी वो आसानी से हज़म होता रहेगा।
Mungfali ?
(hn)
Maharashtra
jeet ji kirpya apna swal visthar se puche ki ap mungfali ke baare mei kya jankari lena chahte hai us hisab se hi apko sahi jankari di ja sakti hai. dhanyawad.
Sir cow di delivery vich 45 din baki ne. Cow nu ehe feed supplement de skde ha ji and is de benefits ki ne ji ?
(en)
Punjab
Hanji Sandeep ji tuci isdi varto kr skde ho iss vich vitamins hunde ha jiss nal pashu de lewe di ate sarir di changi growth hundi hai ehh tuci 10ml rojana de hisab nal de skde ho.
paniri nu sulphur pa sakde aa kehri sulphur pauni chahidi aa paniri nu jis nal paniri poli putti jawe te ik marle vich isdi dose kini pauni chahidi aa detail vich dasio is bare ?
(pb)
Punjab
kamal ji je biaji wele roodi khad payi hove tan hi eh [paneeri pooli patti jandi hai sulphur paun nal es upar koi jada fark ni painda. dhanwaad.
ਸਰ ਜੀ ਭਿੰਡੀ ਇਸ ਤਰ੍ਹਾਂ ਹੋ ਰਹੀਐ ਕੋਈ ਹਲ ਦਸੋ ਜੀ। ਸਿਰਫ ਰੂੜੀ ਪਾ ਕੇ ਬੀਜੀਐ ਹੋਰ ਕੋਈ ਖਾਦ ਜਾਂ ਸਪਰੇਅ ਨਹੀਂ ਕੀਤੀ ?
(pb)
ਨੰਬਰਦਾਰ ਜੀ ਇਹ ਸੁੰਡੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ quinalphos @ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਧੰਨਵਾਦ
Sir g Gobhi de paneeri kado lagga sakde aa te kinne time bad tyar karke lagane aa ?
(pb)
yuvraj ji ageti gobhi di paneeri tusi june july vich lga skde ho ate 30-35 din di paneeri nu khet vich la sakde ho. dhanwaad.
18 month de pomeranion female dog a khandi nhi kuj b patlyi bhot aa dso kuj ?
(pb)
Jaswinder ji jekar ehh bilkul bhi khana nhi khandi fir tuci iss nu nazdiki doctor ton check krwao jiss nal isdi sahi janch ho ske ate iss nu Ostopet calcium 5ml rojana ate Aptiquick liquid 5-5ml swere sham dena suru kro.
Ji khindi ta ha bhot khat khindi aa 1 roti ta thod ja milk bs
Ji roti nhi khndi
ਪਨੀਰੀ ਦੇ ਪੱਤੇ ਇਸ ਤਰ੍ਹਾਂ ਦੱਗੀਆ ਵਿੱਚ ਚਿੱਟੇ ਹੋ ਰਹੇ ਹਨ । ਸਾਰੀ ਨਹੀਂ। ਕਿਰਪਾ ਕਰਕੇ ਇਸਦਾ ਇਲਾਜ ਦੱਸਿਆ ਜਾਵੇ ?
(pb)
ਗਰੇਵਾਲ ਜੀ ਇਹ ਲੋਹੇ ਦੀ ਘਾਟ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ ferrous sulphate @ 1ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ। .ਧੰਨਵਾਦ।
ਪਨੀਰੀ ਦੇ ਪੱਤੇ ਇਸ ਤਰ੍ਹਾਂ ਦੱਗੀਆ ਵਿੱਚ ਚਿੱਟੇ ਹੋ ਰਹੇ ਹਨ । ਸਾਰੀ ਨਹੀਂ। ਕਿਰਪਾ ਕਰਕੇ ਇਸਦਾ ਇਲਾਜ ਦੱਸਿਆ ਜਾਵੇ ?
(pb)
ਗਰੇਵਾਲ ਜੀ ਇਹ ਲੋਹੇ ਦੀ ਘਾਟ ਲੱਛਣ ਲੱਗ ਰਹੇ ਹਨ ਇਸਦੀ ਰੋਕਥਾਮ ਲਈ ਤੁਸੀਂ ferrous sulphate @ 1ਕਿਲੋ ਪ੍ਰਤੀ 100 ਲੀਟਰ ਪਾਣੀ ਦੇ ਹਿਸਾਬ ਨਾਲ ਵਰਤੋਂ। .ਧੰਨਵਾਦ।
sir ji aa Vashi bare daso kehdi nasal di aa ji ?
(pb)
Punjab
Sahib ji kirpa krke isdia 3-4 hor photoa alag alag side ton bhejo ate isnu uthha ke bhi photo click kro jiss nu dekh ke isdi sahi nasal di jankari diti ja ske.
ਵਾਹਣ ਵਿੱਚ ਮੁਰਗੀਆਂ ਦੀ ਖਾਦ ਪਾਈ ਆ ਬਾਸਮਤੀ ਦੀ ਪਨੀਰੀ ਲਾ ਸਕਦੇ ਆ ਪਨੀਰੀ ਜਲਦੀ ਤਾ ਨੀ ?
(pb)
ਬਲਰਾਜ ਜੀ, ਬਾਸਮਤੀ ਦੀ ਪਨੀਰੀ ਲਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ , ਇਸ ਲਈ ਤੁਸੀ ਹੁਣ ਪਨੀਰੀ ਬੀਜ ਸਕਦੇ ਹੋ ਜੀ। ਧੰਨਵਾਦ।
sir kya Haryana panipat me khet m 10 hp solar pump per subsidy kab ayegi ?
(en)
Punjab
kapil ji iske baare mein jankari lene ke liye ap apne area ke khetibadi vibhag se sampark kar sakte hai.25841263,25843811 dhanyawad.
ਸਰ ਮੈਂ ਘਰ ਵਿੱਚ ਸੱਤ ਅਠੱ ਬੂਟੇ ਦੇਸੀ ਮਿਰਚਾਂ ਜੋ ਸਬਜੀ ਵਿਚ ਪੈ ਜਾਂਦੇ ਹਨ ਤੇ ਰੋਟੀ ਨਾਲ ਵੀ ਖਾ ਲੈਂਦੇ ਹਾਂ ਅਤੇ ਸੱਤ ਅਠੱ ਸਿ਼ਮਲਾ ਮਿਰਚਾਂ ਦੇ ਬੂੱਟੇ ਲਗਾਏ ਹਨ ਜੋ ਕਿ ਇੰਨਾ ਦਿਨਾਂ ਵਿੱਚ ਫੁਲਾਂ ਤੇ ਹਨ ਕੀ ਮੈਂ ਇੰਨਾਂ ਵਿੱਚ ਡੀ ਏ ਪੀ ਖਾਦ ਪਾ ਸਕਦੇ ਹਾਂ ਇਹ ਵੀ ਦਸਣਾ ਜੀ ਪਰਤੀ ਪੋਦਾ ਤਾਕਤ ਲਈ ਸਰ ਇਹ ਕੀ ਇਹ ਖਾਦ ਗਰਮ ਹੈ ਜੇ ਨਹੀਂ ਮੈਂ ਸੋਢੇਜਵਾਬ ਦੀ ੳਡੀਕ ਵਿੱਚ ਹਾਂ ਯਾਦਵਿੰਦਰ ਚੈਹਿਲ ?
(pb)
Punjab
ਯਾਦਵਿੰਦਰ ਜੀ ਉਪਲਭਦ ਹੋਣ ਵਿਚ ਜਿਆਦਾ ਸਮਾਂ ਲੈਂਦੀ ਹੈ ਤੁਸੀਂ ਇਹ ਖਾਦ ਪਾ ਤਾ ਸਕਦੇ ਹੋ ਪਰ ਇਹ ਬੂਟੇ ਨੂੰ ਏਨੀ ਮਾਤਰਾ ਵਿਚ ਮਿਲਣੀ ਨਹੀਂ। ਧੰਨਵਾਦ।
Dear team गन्ने में भुंडा व तने के अंदर सफेद सुंडी लगी है तो क्या करें ?
(hn)
Uttar Pradesh
आशीष जी इस सुंडी के लिए आप chlorantarniliprole @ 150 ml को प्रति एकर के हिसाब से प्रयोग कर सकते है। धन्यवाद।
Sir paneeri di growth lyi koi spray ds deo ?
(en)
jagdeep ji kirpa tusi eh daso vi pehla usnu kehdi khad paa chuke ho us hisab nal hi tuhanu aggey jankari diti ja sakdi hai. dhanwaad.
Uttar Pradesh
Green mirkle ya viagro ka use kre sirf growth ke liye hai baki koi fungas ya Patti pili to nhi pad rahi hai...
Kankrili zameen par aam ka ped kaise lagaye. Kis fruit ka ped lga skte h aise zameen par ?
(hn)
Maharashtra
Sanjay ji, kankreeli jameen pr kisi bhi fal ki kheti safltapoorvak nhi ki jaa sakti kyuki aisi jmeen par growth bhut kam hoti hai. Dhnyvaad .
2 years age a bakra hai eh ?
(en)
Manpreet ji tuci iss nu pett de kiria Nilzan liquid 1ml/3kg bhar de hisab nal deo ate iss nu Groviplex liquid 7-10ml rojana ate Brotone liquid 15ml rojana deo baki isde blood da test nazdiki pashu university ton check krwao. jiss nal sahi bimari da bhi pta lagg ske.
ਸਰ ਗਾਂ ਨੂੰ ਮੋਕ ਲੱਗ ਗਈ ਹੈ ਇਸ ਦਾ ਦੇਸੀ ਇਲਾਜ ਕੀ ਕਿਤਾ ਜਾਵੈ ?
(en)
ਤੁਸੀ ਉਸ ਨੂੰ 100 ਗ੍ਰਾਮ ਮਹਿੰਦੀ, 50 ਗ੍ਰਾਮ ਹਲਦੀ ਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 3-4 ਦਿਨ ਲਗਾਤਾਰ ਦਿਓ, ਬਾਕੀ ਤੁਸੀ ਉਸ ਨੂੰ Amoxirum Tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ Brotone liquid 50ml ਰੋਜਾਨਾ ਦਿਓ..
Sir g 3rd cut multicut Bajra te oss vich sundi aa gobh Wali koi spray dasseyo te kinna time bajre cut nahi karna after spray ?
(pb)
yuvraj ji esdi roktham layi tusi quinalphos @ 400ml prati acre de hisab nal vart sakde ho. te spray baad ghto ghat 20 din baad ktai krio. dhanwad.
Sir g pathiya ton fertilizer kida tyar hunde a te kinne use karne hunde aa 1 kanaal ch je thori sand Wale field hove ?
(pb)
yuvraj ji tusi pathian nu paani vich bheon ke rakh dao ate 10-15 din baad ohnu pun ke 10ml prati litre paani de hisab nal spray kar sakde ho. dhanwaad.
PR 1261 ka Sahi Samay ?
(pb)
gurjeet ji pr126 kisam di paneeri nu 20 june takk beej sakde ho. dhanwaad.
Pr 126 lgaun da sahi sma ?
(pb)
gurjeet ji pr126 kisam di paneeri nu 20 june takk beej sakde ho. dhanwaad.
GOAT FARMING KI TRAINING CHAHIE IN NEAR BY PANIPAT ?
(hn)
Punjab
Mohan ji aap goat farming ki training lene ke liye apne nazdiki krishi vigyan kendra se sampark kr skte hai, waha kisano ko alag alag kamo ki training di jatti hai aap iske liye Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9415299601 se sampark kr skte hai.
GOOD MORNING SIR KYA PANIPAT ME NHI KOI KRISHI VIGYAN KENDRA HELP LINE NUMBER
Punjab
aap iske liye Krishi Vigyan Kendra, Ujha, Panipat, Address: 927H+R77, Chautala Rd, Jal Pahar, Haryana 132103, Mobile 1:+91- 9468226283 se sampark kr skte hai, aap iss address per jakar waha bhi training ka pta krr skte hai.
ਰਵਾਂਹ ਦੀ ਖੇਤੀ ਬਾਰੇ ਜਾਣਕਾਰੀ ਦਿਉ ਜੀ ?
(pb)
ਰਵਾਂਹ :- ਇਸ ਨੂੰ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ, ਪਰ ਇਹ ਚੰਗੇ ਨਿਕਾਸ ਵਾਲੀ ਰੇਤਲੀ-ਚੀਕਣੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ।Cowpea 88,CL 367 ਵਰਗੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਹੋਰ ਦਾਲਾਂ ਦੀਆਂ ਫਸਲਾਂ ਦੀ ਤਰ੍ਹਾਂ ਇਸ ਫਸਲ ਲਈ ਵੀ ਬੈੱਡ ਤਿਆਰ ਕੀਤੇ ਜਾਂਦੇ ਹਨ। ਮਿੱਟੀ ਨੂੰ ਭੁਰਭੁਰਾ ਕਰਨ ਲਈ ਖੇਤ ਨੂੰ ਦੋ ਵਾਰ ਵਾਹੋ ਅਤੇ ਹਰ ਵਾਰ ਵਾਹੀ ਤੋਂ ਬਾਅਦ ਸੁਹਾਗਾ ਫੇਰੋ।ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।ਬਿਜਾਈ ਦੇ ਸਮੇਂ ਕਤਾਰਾਂ ਵਿੱਚ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15 ਸੈ.ਮੀ. ਰੱਖੋ।ਬੀਜ 3-4 ਸੈ.ਮੀ. ਦੀ ਡੂੰਘਾਈ 'ਤੇ ਬੀਜੋ।ਇਸਦੀ ਬਿਜਾਈ ਪੋਰਾ ਡ੍ਰਿਲ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾਂਦੀ ਹੈ।ਜੇਕਰ ਹਰੇ ਚਾਰੇ ਲਈ ਬਿਜਾਈ ਕੀਤੀ ਜਾਵੇ ਤਾਂ, Cowpea 88 ਕਿਸਮ ਦੇ 20-25 ਕਿਲੋ ਅਤੇ CL 367 ਕਿਸਮ ਦੇ 12 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ। ਬਿਜਾਈ ਸਮੇਂ ਨਾਈਟ੍ਰੋਜਨ 7.5 ਕਿਲੋ (ਯੂਰੀਆ 17 ਕਿਲੋ ਪ੍ਰਤੀ ਏਕੜ) ਦੇ ਨਾਲ ਫਾਸਫੋਰਸ 22 ਕਿਲੋ (ਸਿੰਗਲ ਸੁਪਰ ਫਾਸਫੇਟ 140 ਕਿਲੋ ਪ੍ਰਤੀ ਏਕੜ) ਪਾਓ। ਰਵਾਂਹ ਦੀ ਫਸਲ ਫਾਸਫੋਰਸ ਖਾਦ ਨਾਲ ਵਧੀਆ ਪ੍ਰਤੀਕਿਰਿਆ ਕਰਦੀ ਹੈ। ਇਹ ਪੌਦੇ ਅਤੇ ਜੜ੍ਹਾਂ ਦੇ ਵਿਕਾਸ, ਪੌਦੇ ਦੁਆਰਾ ਤੱਤਾਂ ਦੀ ਪ੍ਰਾਪਤੀ, ਜੜ੍ਹਾਂ ਵਿੱਚ ਗੰਢਾਂ ਬਣਨ ਆਦਿ ਵਿੱਚ ਮਦਦ ਕਰਦੀ ਹੈ।ਫਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਪੈਂਡੀਮੈਥਾਲਿਨ 750 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਤੋਂ ਬਾਅਦ 24 ਘੰਟੇ ਦੇ ਅੰਦਰ-ਅੰਦਰ ਪਾਓ।ਵਧੀਆ ਵਿਕਾਸ ਲਈ ਔਸਤਨ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ। ਜਦੋਂ ਫਸਲ ਮਈ ਮਹੀਨੇ ਬੀਜੀ ਹੋਵੇ, ਤਾਂ ਮਾਨਸੂਨ ਤੱਕ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ।ਬਿਜਾਈ ਤੋਂ 55-65 ਦਿਨਾਂ ਬਾਅਦ ਫਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ।ਧੰਨਵਾਦ।
As suggested i sprayed thiamethoxam 1g per L but problem is still increasing and white flies are still dominating in Long melon. What to do?
(en)
Rajasthan
mohit you can do another spray after 10 days with same dose and insecticides. thank you.
Sir kheere di fasal da solution dssso garmi bahut aa greenery rakhn l hll dsso ?
(pb)
Chandigarh
sourav ji esde layi tusi paani da khayal rakho ate npk 191919 @10-15 gram prati litre paani de hisab nal spray kar sakde ho. dhanwaad.
ਬਕਰੀ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਕਿਸ ਨਾਲ ਸੰਪਰਕ ਕਰਨਾ ਪੈਣਾ ਜਾਂ ਕੋਈ ਸਰਕਾਰ ਵੱਲੋਂ ਸਹਾਇਤਾ ਮਿਲ ਸਕਦੀ ਹੈ ?
(pb)
Punjab
ਇਕ ਬੱਕਰੀ ਦੇ ਰਹਿਣ ਲਈ 12-15 ਕਵਰ ਕੀਤੀ ਜਗ੍ਹਾ ਵਰਗ ਫੁੱਟ ਅਤੇ ਖੁਲੀ ਛੱਡੀ ਜਗ੍ਹਾ 25-30 ਵਰਗ ਫੁੱਟ ਦੀ ਜਰੂਰਤ ਹੁੰਦੀ ਹੈ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਬੱਕਰੀ ਰੱਖ ਸਕਦੇ ਹੋ ਬੱਕਰੀਆ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਬਾਕੀ ਤੁਸੀ ਇਸਦੀ ਟ੍ਰੇਨਿੰਗ ਜਰੂਰ ਲਓ ਕਿਉਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Krishi Vigyan Kendra, Punjab Agricultural University,Bathinda Phone 0164-2215619 ਨਾਲ ਸੰਪਰਕ ਕਰ ਸਕਦੇ ਹੋ..
ਸਰ ਪੱਠ ਬੱਕਰੀ ਕਿਨੇ ਚਿਰ ਵਿੱਚ ਪਹਿਲਾਂ ਸੁਆ ਦੇ ਦਿੰਦੀ ਆ ?
(pb)
Punjab
ਹਰਮੀਤ ਜੀ ਬੱਕਰੀ ਚੰਗੀ ਖੁਰਾਕ ਦੇ ਨਾਲ 12 ਤੋਂ 14 ਮਹੀਨੇ ਵਿਚ ਹੀਟ ਵਿਚ ਆਉਣ ਤੇ ਕ੍ਰੋਸ ਕਰਵਾ ਸਕਦੇ ਹੋ
पॉलीहाउस के बारे में जानकारी ?
(hn)
Punjab
पोली हाउस में बेमौसमी फसल को त्यार कर सकते है। इसे लगाने और इस पर subsidy के बारे में जानकारी के लिए आप मेरे नंबर पर संपर्क कर सकते है। Punit Gupta - 9780200996. धन्यवाद।
ਮੇਰੇ ਕੋਲ ਚਾਰ ਪਸ਼ੂ ਹਨ ਤਿੰਨ ਗਾਵਾਂ ਇੱਕ ਵੱਛੀ ਹੈ ਜਿਸ ਉਮਰ ਢਾਈ ਸਾਲ ਦੇ ਕਰੀਬ ਹੈ ਗਾਵਾਂ ਨੂੰ ਸੂਣ ਤੋਂ ਬਾਅਦ ਕਈ ਕਈ ਵਾਰ ਗੱਭਣ ਦੇ ਟੀਕੇ ਲਗਵਾ ਚੁੱਕਾ ਹਾਂ ਟੀਕਾ ਭਰਾਉਣ ਤੋਂ ਬਾਅਦੇ ਦੋ ਤਿੰਨ ਮਹੀਨੇ ਕੋਈ ਹਰਕਤ ਨਹੀ ਕਰਦੀਆਂ ਉਸ ਤੋਂ ਬਾਅਦ ਫਿਰ ਹੀਟ ਵਿੱਚ ਆ ਜਾਂਦੀਆਂ ਹਨ ਜਦਕਿ ਵੱਛੀ ਜੋ ਕਿ ਸਰੀਰਿਕ ਪੱਖੋਂ ਪੂਰੀ ਤੰਦਰੁਸਤ ਹੈ ਪਰ ਕਦੇ ਹੀਟ ਵਿੱਚ ਨਹਹੀਂ ਆਈ । ਕੋਈ ਵਧੀਆ ਹੱਲ ਦੱਸੋ ਜੀ ?
(pb)
ਰਣਦੀਪ ਜੀ ਤੁਸੀ ਓਹਨਾ ਨੂੰ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ. AI ਕਰਵਾਉਂਦੇ ਸਮੇ ਧਿਆਨ ਰੱਖੋ ਕਿ ਓਹਨਾ ਦੀਆ ਤਾਰਾ ਬਿਲਕੁਲ ਸਾਫ ਹੋਵੇ ਅਤੇ ਸਹੀ ਸਮੇ ਤੇ AI ਕਰਵਾਓ.
Punjab
Agrimin powder ਵੀ ਦੇ ਸਕਦੇ ਆ ਜੀ
Hun kehdi sabzi laun da mausam hai, mein fathegarh sahib ton ha te, kamm new start Karna, sujaa deo ?
(en)
sandeep ji es sme tusi kaddu jati, bhindi, ageti gobhi ate baingan di paneeri lga sakde ho. dhanwaad.
Hf ਗਾਂ ਦੇ ਲਈ transition ਫੀਡ ਬਣਾਉਣ ਦਾ ਫਾਰਮੂਲਾ ਦਸੋ ਜੀ ਵੈਸੇ ਫੀਡ ਮਹਿੰਗੀ ਹੈ ?
(pb)
ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ. ਬਾਕੀ ਤੁਸੀ ਪਸ਼ੂ ਨੂੰ Udder-h liquid 20ml ਰੋਜਾਨਾ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ..
डॉ रविंदर चहल जी मैंने गाय के लिए पंखा भी लगा रखा है और जिस जगह गाय का बड़ा है वहां खुली हवा भी लगती है वह गाय मेरी 3 महीने बाद डिलीवरी टाइम पूरा हो जाएगा लेकिन खाती भी नहीं है बहुत कम खाती है गर्मी बहुत मानती है गर्मी के अनुसार हर पशु अपने बाल झाड़ देता है लेकिन उसके बाल बड़े बड़े हो रहे हैं मैं उसे डॉक्टर नेम भूख बढ़ाने के लिए provisacc bolus or broton liq दी है उसे 8 दिन से दे रहा हूं लेकिन फिर भी कोई अच्छा रिजल्ट नहीं मिल रहा है hifer farst time pregnant है सर जी ऐसे तो वह ब्याने के टाइम तक अच्छी ग्रोथ नहीं कर पाई सर जी कोई देसी हो या इंग्लिश सही अच्छा सा इलाज बताएं ?
(hn)
राहुल जी यदि वो गर्मी ज्यादा मानती है तो उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें और उसे Coolmax powder 50gm रोजाना देना शुरू करें और Brotone liquid के साथ साथ Rumicare पाउडर रोजाना एक पाउच देना शुरू करें।
400 quintal silage lyi shallow pit di lmbai chaudai aur height kinni honi chahidi hai ?
(pb)
sukhjinder ji, 10 m chaudi , 3 m lambi ate 1.5 m doonghi pit 400 quintal chaare de silage lai kaafi rehndi hai ji . Dhanwaad .
Sir PR 126 jhone di bijai August de pehle week vich kr skde ha ya nhi ?
(pb)
param ji pr126 di paneeri di bijai 20 june takk ate 30 din di paneeri nu khet vich laun di sifarish kiti jandi hai. dhanwaad.
Punjab
Risk aa
ਸਰ ਜੀ ਸਤਿ ਸ੍ਰੀ ਆਕਾਲ ਸਰ ਜੀ ਮੇਰੇ ਕੋਲ ਇੱਕ ਬਰੀਡਰ ਬੱਕਰਾ ਉਹ ਠੰਡਾ ਬਹੁਤ ਆ ਬੋਲਦਾ ਵੀ ਨਹੀਂ ਇਸ ਲਈ ਬੱਕਰੀਆਂ ਵੀ ਨਹੀਂ ਬੋਲ ਰਹੀਆਂ 5 5 ਮਹੀਨੇ ਹੋ ਗਏ ਸੂਈਆਂ ਨੂੰ ਕੋਈ ਇਲਾਜ ਦੱਸੋ ?
(pb)
ਲਖਵਿੰਦਰ ਜੀ ਤੁਸੀ ਉਸ ਨੂੰ Agrimin powder 20 ਤੋਂ 25gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vitum H liquid 3ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਚੰਗੀ ਗਰੋਥ ਹੋਣ ਲੱਗ ਜਾਵੇਗੀ
Sir majh soon wali a 8th month lgga a ajj.8-9ve mhine ch hun ki khurak ya hor kuj deyeue ?
(en)
Bachittar ji tuci uss nu vdhia hara chara deo ate jo bhi feed de rhe ho ohii dinde rho baki uss nu 2 mahine pehla vitum-h liquid 10ml rojana dena suru kro ate suun ton 1 mahina pehla Transition mix feed de skde ho ate suun ton 20 din pehla ehna de nal nal Intabolite powder 50gm rojana dena suru kro.
Es dwai bare dsyo g ?
(pb)
davinder ji eh dwai mukh tor te mites di roktham lai varti jandi hai. esdi dose 1ml prati 2litre paani de hisab nal vartan di sifarish kiti jandi hai. dhanwaad.
I planted 550 lemon trees in my farm in 2011, but now about 50 % of trees got affected by "Phytophthora Root Rot". Please help me to save my lemon trees. Wants personal guidance ?
(en)
Rajasthan
Uday it is very difficult to control this pathogen when it gets established in the field however If lesion has girdled less than ½ the girth, remove the diseased bark with a knife along with ½” of uninvaded bark and then bark of trunk should be coated with Bordeaux paste. Thank You .
sir eh upl da product hai ehdi kinni gram dose vartni chahidi hai result kinne dina bad dindi hai ?
(pb)
Punjab
Gurjinder ji, kirpa kar ke ih dasso ki tuci is nu kis fasl te vartna chahunde ho, us hisaab naal hi tuhaanu is baare sahi jankaari diti jaa sakegi. Dhanwaad .