Punjab
Search
Ist time jhoti ne sona 75 din baki a vdia lewa bne ate sehat vdia bnje ki pyi ki hn asi vesan te sro da tail de skde plz dseo ki mi hr ki khurak use kra vdia idea dsdo ghrdi feed bnla ohde lyi ik khnde v vitum h aunda powder oh feed ch pla ki oh miljo ja koi v chij dsdo jo feed bna k os ch pada tn jo lewa bht bnje plz dsdo feed bnun lyi ki ki chij use kra 2 mnth ton upr din baki a plz dsdo ?
(pb)
Kavin ji tuci uss nu vdhia hara chara deo ate uss nu vitum-h liquid 10ml rojana dena suru kro ate tuci uss nu feed usde khan de hisab nal deo ate uss nu 100ml saro da tel feed vich mix krke de skde ho baki uss nu suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
ਸਤਿ ਸੀ੍ ਅਕਾਲ ਸਰ ਮੇਰੀ ਗਾਂ ਨੂੰ 2 ਮਹਿਨੇ ਪਹਿਲਾ ਸੀਮਨ ਰਖਿਅਾ ਹੈ ਹੁਣ ਮੇਰੀ ਗਾਂ ਦੁਧ ਬਹੁਤ ਘਟ ਗੲੀ ਹੈ 10kg ਤੋ 5kg ਰਹਿ ਗਿਅਾ ਹੈ ਕੀ ਦੇਵੇ ਦੁਧ ਵਧ ਜਾਵੇ ?
(pb)
ਕਰਮਜੀਤ ਕੌਰ ਜੀ ਤੁਸੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਕਿਉਕਿ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਖੁਰਾਕ ਵਿਚ ਕਮੀ ਕਰਕੇ ਵੀ ਇਹ ਦਿਕਤ ਆਉਂਦੀ ਹੈ ਤੁਸੀ ਉਸ ਨੂੰ Anabolite liquid 100ml ਰੋਜਾਨਾ, Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ.
ਬਾਈ ਜੀ ਪੀਲਾ ਪੂਸਾ 15 ਮਈ ਦੀ ਬਿਜਾਈ ਵਿਚ ਕਲੀ 500ml ਏਕੜ ਕਲੋਰੋ 40 ਕਿੱਲੋ DAP ਬੀਜੀ ਨਾਲ ਜ਼ਿੰਕ 33 ਦੀ ਸਪਰੇਅ ਲੋਹੇ ਦੀ ਸਪਰੇਅ ਸਲਫ਼ਰ 3 ਕਿੱਲੋ ਏਕੜ ਸਪਰੇ ਅਤੇ ਯੂਰੀਆ 30ਕਿੱਲੋ ਏਕੜ ਪਾਈ ਹੈ ਨੋਮਨੀ ਗੋਲਡ ਸਾਥੀ ਮੁਰਕ ਤੋ ਦੀ ਸਪਰੇ ਕੀਤੀ ਹੈ ਝੋਨਾ ਪੀਲਾ ਹੋ ਰਿਹਾ ਜੀ ਕੀ ਹੱਲ ਹੋ ਸਕਦਾ ?
(pb)
ਗਗਨਦੀਪ ਜੀ, ਤੁਸੀ ਖਾਦਾਂ ਦੀ ਕਾਫੀ ਵਰਤੋਂ ਕਰ ਚੁੱਕੇ ਹੋ ਇਸ ਲਈ ਹੁਣ ਇਸ ਨੂੰ ਕੋਈ ਹੋਰ ਖਾਦ ਨਾ ਪਾਓ , ਇਹ ਜ਼ਿਆਦਾ ਤਾਪਮਾਨ ਕਰਕੇ ਹੈ, ਇਕ ਬਾਰਿਸ਼ ਪੈਣ ਤੋਂ ਬਾਅਦ ਇਹ ਕਾਫੀ ਹੱਦ ਤੱਕ ਠੀਕ ਹੋ ਜਾਵੇਗਾ ਜੀ। ਧੰਨਵਾਦ।
ਜੀ ਕਰੇਲੇ ਦੀਆ ਵੇਲਾ ਐਵੇਂ ਹੋ ਰਹੀਆ ਹਨ ਕੋਈ ਹੱਲ ਦੱਸੋ ਜੀ ?
(pb)
Punjab
ਹਰਬਰਜਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਾਫ ਨਹੀਂ ਹੈ , ਕਿਰਪਾ ਕਰ ਕੇ ਸਹੀ ਜਾਣਕਰੀ ਲੈਣ ਲਈ ਸਾਫ ਫੋਟੋ ਦੁਬਾਰਾ ਭੇਜੋ ਜੀ। ਧੰਨਵਾਦ
ਸ਼੍ਰੀ ਮਾਨ ਜੀ ਮੇਰੀ ਮੱਕੀ 53 ਦਿਨ ਦੀ ਹੋ ਗੲਈ ਹੈ ਦੋ ਸਪਰੇਆਂ ਸੂੰਡੀ ਤੋ ਕਰ ਦਿੱਤੀ ਆ ਹਨ ਪਰ ਦੂਬਾਰਾ ਫੇਰ ਹਮਲਾ ਹੋ ਗਿਆ ਹੈ ।ਹੱਲ ਦੱਸੋ ਪੱਕਾ । ਨਾਲ ਪੀ ਆਰ 26 ਦੀ ਪਨੀਰੀ ਮੱਕੀ ਵਾਲੇ ਵਾਹਣ ਵਾਸਤੇ ਕਦੋ ਬਿਜਾਈ ਕਰੀਏ ।ਧੰਨਵਾਦ ?
(pb)
Punjab
ਨਵਦੀਪ ਜੀ, ਸੁੰਡੀ ਦੀ ਰੋਕਥਾਮ ਲਈ ਤੁਸੀ delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ PR 126 ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
ਬੈਡਾਂ ਤੇ ਬੀਜੀ ਪਨੀਰੀ ਦੀ ਦੇਖਭਾਲ ਕਿਦਾਂ ਕਰੀਏ ਜੀ ਖਾਦ ਦੀ ਮਾਤਰਾ ਤੇ ਸਮਾਂ ਦੱਸੋ ਸਪਰੇਅ ਬਾਰੇ ਵੀ ਜਾਣਕਾਰੀ ਦਿੳ ਜੀ ?
(pb)
ਸਿੰਘ ਜੀ ਪਨੀਰੀ ਨੂੰ 15 ਦਿਨ ਬਾਅਦ 1 ਕਿਲੋ ਯੂਰੀਆ ਪ੍ਰਤੀ ਏਕੜ ਦੀ ਪਨੀਰੀ ਦੇ ਹਿਸਾਬ ਨਾਲ ਪਾਓ। ਬਾਕੀ ਇਹਦੇ ਵਿਚ ਜੇ ਕਿਸੇ ਹੋਰ ਤੱਤ ਜ਼ਿੰਕ ਜਾ ਲੋਹੇ ਦੀ ਘਾਟ ਆਉਂਦੀ ਹੈ ਤਾਂ ਤੁਰੰਤ ਸਪਰੇ ਕਰੋ। ਨਦੀਨ ਦਾ ਖਾਸ ਖ਼ਿਆਲ ਰੱਖੋ ਤੇ ਲਗਾਤਾਰ ਪਾਣੀ ਦਿੰਦੇ ਰਹੋ। ਧੰਨਵਾਦ।
Sir g iss fertilizer da green fooder te ke benefits te effects ki aa ?
(pb)
Yuvraj ji, ih magnesium sulphate hai is jyadatr fodder crops vich magnesium di kami nahi dekhi jandi is lai is di spray karn di jyada lod nahi hai ji. Dhanwaad .
Sir g iss fertilizer da green fooder te ke benefits te effects ki aa ?
(pb)
Yuvraj ji, kirpa karke vistahar naal dasso ki tuci kis fertilizer baare jaankari laina chahunde ho ta jo us hisaab naal tuhaade naal janakri sanjhi kiti jaa sake . Dhanwaad .
9463890701 ?
(pb)
Punjab
Harmesh ji, tuhada jo vi swaal hai kirpa kar ke visthar naal pucho ji, ta jo tuhaau us baare sahi jaankari ditti jaa skae . Dhanwaad .
Is it possible sugarcane crop in talabi land where 4 month remain 2 feet water ?
(en)
Haryana
Shyam it is not possible to grow sugarcane crop under such soil conditions. Thank You .
ਡਾਕਟਰ ਸਾਬ ਜੀ ਸਾਹੀਵਾਲ ਦੋਗਲੀ ਨਸਲ ਦੀ ਗਾਂ ਸੂਈ ਨੂੰ ਛੇ ਦਿਨ ਹੋਏ ਹਨ ਪੱਠੇ ਘੱਟ ਤੇ ਪਾਣੀ ਵੀ ਘੱਟ ਪੀਦੀ ਹੈ ਖੁਰਾਕ ਤੇ ਇਲਾਜ ਬਾਰੇ ਦੱਸਿਆ ਜਾਵੇ ?
(pb)
Punjab
ਸਰਵਨ ਜੀ ਤੁਸੀ ਉਸ ਨੂੰ Vivliv liquid 100ml ਰੋਜਾਨਾ, Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Intalyte powder 2-2 ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
Sir es plant da ki name aa and esde leaf chhadd kio rahe ne esnu garmi krke ander he rakhi da ?
(pb)
Punjab
Balvir ji, ih kroton plant hai ate is nu shade te hi rakhna chahida hai, patte jhafn to rokn lai tuci is te NPK 19:19:19 @10g/L paani de hisaab naal spray kar sakde ho ji. Dhanwaad .
ਸ਼੍ਰੀ ਮਾਨ ਜੀ 1692 ਤੇ 1121 ਨੂੰ dap ਤੇ potash mix ਕਰ ਕੇ ਪਾ ਸਕਦੇ ਹਾਂ ਅਤੇ ਕਿੰਨੀ ਕਿੰਨੀ ਮਾਤਰਾ ਚ ਪਾ ਸਕਦੇ ਹਾਂ ?
(pb)
Punjab
ਸੁਖਬੀਰ ਜੀ, ਤੁਸੀ DAP ਦੀ ਜਗਾਹ SSP ਖਾਦ ਪੋਟਾਸ਼ ਨਾਲ ਮਿਕਸ ਕਰ ਕੇ ਪਾ ਸਕਦੇ ਹੋ ਜੀ, SSP 75 kg ਅਤੇ potash 20 kg /ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ। ਧੰਨਵਾਦ।
sir murgiya di ehna dina ch dekhbhal kida krni chahidi hai kehdi khurak pauni chahidi hai te kehdi dwai deni chahidi hai ?
(pb)
Punjab
ਗੁਰਜੰਟ ਜੀ ਤੁਸੀ ਮੁਰਗੀਆਂ ਨੂੰ ਗਰਮੀਆਂ ਤੋਂ ਬਚਾਉਣ ਲਈ ਓਹਨਾ ਕੋਲ ਹਰ ਸਮੇ ਠੰਡਾ ਪੀਣ ਵਾਲਾ ਤਾਜਾ ਪਾਣੀ ਰੱਖੋ ਅਤੇ ਓਹਨਾ ਨੂੰ ਫ਼ਲ ਜਿਵੇਂ ਤਰਬੂਜ ਖਿਲਾ ਸਕਦੇ ਹੋ ਬਾਕੀ ਜੇਕਰ ਤੁਸੀ ਓਹਨਾ ਨੂੰ ਸੁਕੀਆਂ ਰੋਟੀਆਂ ਪਾਉਂਦੇ ਰਹੋ ਤਾਂ ਉਹ ਭਿਓ ਕੇ ਦੇ ਸਕਦੇ ਹੋ, ਇਹਨਾਂ ਤੋਂ ਇਲਾਵਾ ਜੇਕਰ ਕੋਈ ਜ਼ਿਆਦਾ ਗਰਮੀ ਮੰਨਦੇ ਹਨ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ ਅਤੇ ਹਾਜ਼ਮੇ ਲਈ ਕੋਈ ਵੀ ਵਧੀਆ ਲਿਵਰਟੋਨਿਕ ਜਰੂਰ ਦਿਓ
khet ch pipeline te koi subsidy hai ?
(pb)
Punjab
Gurmail ji, is sambnadhi jaankari lain lai tuci Soil & Water Conservation department- Gurdaspur 01874-243626 naal sampark akr sakde ho ji. Dhanwaad .
Eh ਨਿੰਬੂ ਦਾ ਬੂਟਾ ਸੁੱਕਦਾ ਜਾ ਰਿਹਾ ਨਿੰਬੂ ਲੱਗੇ ੳੁਹ ਵੀ ਸੱਕਦੇ ਜਾ ਰਹੇ Aa koi ilaz daso kirpa krke ?
(pb)
Punjab
ਸੁਰਜੀਤ ਜੀ, ਇਹ die back ਬਿਮਾਰੀ ਦਾ ਹਮਲਾ ਹੈ , ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
Ess bij bare jankari do sir kini khad Pani kb spree karni etc ?
(hn)
rahul ji es kisam nu 110 kilo urea 55 kilo dap/acre de hisab nal pao. aam tor te esnu 4-6 paani di lod hundi hai jehdi tusi mitti ate mausam de hisab nal de sakde ho. challi banan ate phul pain sme paani jrur lao. spray keeda ja bimari da hamle de hisab nal hi hou. pehla koi vi spray karan di sifarish nahi kiti jandi dhanwaad.
Punjab
APA ta mansoon te depand ha edaa chaad ki jai or kine dinaa b tyeear ho jandi aa ??
moong ke pattiyan Pi Li ho rahi hai kya Dava den ?
(hn)
Uttar Pradesh
mukesh ji kirpya yeh btaye ki apne isko konsi khad kitni matra mein daali hai us hisab se hi apko sahi jankari di ja sakti hai. dhanyawad.
moong ki pattiyan Pi Li ho rahi hai kya Dava den ?
(hn)
Uttar Pradesh
mukesh ji kirpya yeh btaye ki apne isko kon si khad kitni matra mein dali hai us hisab se hi apko sahi jankari di ja sakti hai. dhanyawad.
emamectin benzoate 1.9sc is nu aapa moongi te shidka kr sakde is bare dasso ?
(pb)
manjit ji je tuhadi mungi vich sundi da hamla hai tan usdi roktham layi tusi esdi varto 100 gram prati acre de hisab nal vart sakde ho. dhanwaad
राजस्थान मे अधिक पैदावार के लिए सोयाबीन की कोनसी किस्म सबसे अच्छी रहेगी हमरे क्षेत्र मे धन्यवाद ?
(hn)
Maharashtra
रतन जी सोयाबीन की आप js93-05, 95 -60 , js 335, pratap soya 1 , 45 , RKS 24, VL Soya 63,VL Soya 59NRC 37 (Ahilya 4) की बिजाई कर सकते है। धन्यवाद्।
ਝੋਨਾ ਦੇ ਕਿਨੇ ਬੂਟੇ ਕਿਨੇ ਏਰੀਏ ਵਿਚ ਲਾਉਣੇ ਚਾਹੀਦੇ ਹ ?
(pb)
ਜਸਪਾਲ ਜੀ ਝੋਨੇ ਨੂੰ 20x 15 cm ਦੀ ਵਿਥ ਤੇ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਵੀਰ ਜੀ ਮੁਰਗੇ ਮੁਰਗੀਆਂ ਨੂੰ brotone liquid ਕਿੰਨਾ ਦੇਣਾ ਚਾਹੀਦਾ ਹੈ ਕਿੰਨੇ ਸਮੇਂ ਬਾਅਦ ਕਿੰਨੀ ਉਮਰ ਦੀਆਂ ਨੂੰ ?
(pb)
Punjab
ਇਹ ਤੁਸੀ ਛੋਟੇ ਬੱਚਿਆਂ ਤੋਂ ਲੈ ਕੇ ਵੱਡੀ ਮੁਰਗੀਆਂ ਸਭ ਨੂੰ ਦੇ ਸਕਦੇ ਹੋ ਤੁਸੀ ਬੱਚਿਆਂ ਨੂੰ 15ml ਪ੍ਰਤੀ 100birds ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਜਿਹਨਾਂ ਦੀ ਗਰੋਥ ਚੰਗੀ ਹੋ ਗਈ ਹੈ ਓਹਨਾ ਨੂੰ 20 ਤੋਂ 25ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
मौसमी की उन्नत किस्में कौन कौन सी है ?
(hn)
Rajasthan
यादव जी वैसे तो मौसमी खुद ही एक किसम है, आप जाफा, ब्लड रेड , वेलेंशिया भी बीज सकते है। धन्यवाद्।
मैं राजस्थान के अलवर जिले का रहने वाला हूं मैं अपने खेत में नीलगिरी के पौधे लगाना चाहता हूं कृपया जानकारी प्रदान करें ?
(hn)
Rajasthan
नीलगिरि (सफेदा) की खेती बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है। धन्यवाद।
ਕੱਦੂ ਕਰਦੇ time urea pa sakde aa johna lon to phela Dose v dasna ਫਾਇਦਾ kina ka hunda ?
(pb)
aman ji kaddu karan ton pehla ikali dap ate potash paun di sifarish kiti jandi hai oh vi tan pauni hai je tusi pehla kanak nu nahi payi si ja tuhadi jameen esdi ghat dikhaundi hai. urea es sme paun di sifarish nahi kiti jandi. dhanwaad.
सरजी मेरी ये बछडी आठ महीने की है इसका ग्रोथ नही बड राह है क्या करण पेट के कीडो की दवाई भी है ?
(hn)
मेहता जी इसे आप कारगिल की Dairy Protein फीड डालनी शुरू करें और इसे Cafplan पाउडर 25 ग्राम रोजाना देना शुरू करें और 3—3 महीने के फर्क से साल्ट बलदकर पेट के कीड़ों वाली दवाई ज़रूर दें।
ਸਤਿਕਾਰ ਯੋਗ ਮਾਹਰ ਜਨੋਂ, ਦੁਧਾਰੂ ਗਾਂ ਨੂੰ ਵੰਡ ਕਿੰਨੀ ਦੇਣੀ ਚਾਹੀਦੀ ਹੈ, ਅਤੇ ਕਿਸ ਸਮੇਂ ਦੇਣਾ ਬਿਹਤਰ ਹੈ ?
(pb)
Rajasthan
ਸੁਖਵਿੰਦਰ ਜੀ ਤੁਸੀ ਦੁੱਧ ਵਾਲੀਆਂ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਵੰਡ ਦੇ ਸਕਦੇ ਹੋ ਇਹ ਤੁਸੀ ਦੁੱਧ ਚੋਣ ਸਮੇ ਜਾ ਸ਼ਾਮ ਨੂੰ ਖਿਲਾ ਸਕਦੇ ਹੋ, ਕਿਉਕਿ ਕਈ ਪਸ਼ੂ ਵੰਡ ਤੇ ਦੁੱਧ ਨੂੰ ਲਗੇ ਹੁੰਦੇ ਹੈ ਜੇਕਰ ਇਹ ਬਿਨਾ ਵੰਡ ਤੋਂ ਦੁੱਧ ਦੇ ਦਿੰਦੀਆਂ ਹੈ ਫਿਰ ਸ਼ਾਮ ਨੂੰ ਖਿਲਾ ਸਕਦੇ ਹੋ
Mushroom ki kheti ?
(hn)
Haryana
agar ap mushroom ki kheti ke bare mein jankari chahte hai to mushroom kai parkaar ki hoti hai jaise ki button, Dhingri, shittake, paddy straw , milky aadi , aapko apne area me marketing ka pta karne ke baad mushroom ki kisam ka chunav karna chahiye aur iski training najdeeki KVK ya pehle se mushroom ki kheti kar rahe kisi kisaan se leni chahiye , sabse jyada common button mushrrom hai : iski composting ke liye apko 3000 kg toodi ,15 kg chokar , 9 kg kisaan kahad, 3 kg urea , 3 kg SSP , 3 kg MOP , 30 kg gypsum , 250 g lindane ,furadan 150g ki jroorat padegi, compost tyaar krne ke baad beej 5-6 g / kg compost ke hisaab se tyar kare , bijai ke 2-3 hfto ke baad casing ki jaati hai , jiske 2 hfto baad mushroom ugna shuru ho jaati hai , todne ke liye ise aap upar se pakad ke hlka sa ghymaye aur inka mandikarn 200g packet mein packing karke ki jaati hai. Agar ap kisi aur cheez ki kheti ke bare mein jankari lena chahte hai to kripya visthar se batye ta jo apko uske hisab se sahi jankari de sake. Dhanywad
Dr g cow calf age (1month) gober and blood creat . Check in image ?
(en)
Vishal ji tuci iss nu ofloxacin and ornidazole tablet rojana 1 goli deo ate Brotone liquid 10ml rojana dena suru kro.
ਸਰ ਇਸ ਦੀ ਰੋਕਥਾਮ ਵਾਸਤੇ ਕੋਈ ਸੁਝਾਅ ਦਿਓ ਜੀ ਇਹ ਫਾਲਸੇ ਦਾ ਬੂਟਾ ਹੈ ਇਹ ਫਲ ਦਾ ਨੁਕਸਾਨ ਕਰ ਰਿਹਾ ?
(en)
asp ਜੀ ਇਸਦੀ ਰੋਕਥਾਮ ਲਈ ਤੁਸੀਂ dimethoate @ 2ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ
emamectin benzoate 19sc kis company di aundi ji ?
(pb)
manjeet ji eh dwai takriban sarian hi company di aundi hai jiven proclaim de name te syngenta di, on a top de naam te sumitomo di aundi hai. tusi eh salt dass ke apni nede di mandi vichon lai sakde ho. dhanwaad.
Sir moongi ch bijayi tym 10 kg dap payi h us to vad ch koi v fertilizer nhi paya so hun es ch pr 126 lonia h ji moongi vad k 15 july nu ji Te kadu krn tym kedi khad poniaa h ji k lod nhi h ji v moongi di khad he bhut hou so ap detail ch dso ji ?
(pb)
Haryana
raman ji kaddu karan wele dap te potash paun di sifarish kiti jandi hai oh vi tan pauni hai je tuhadi mitti esdi ghat dikha rahi hai. je pehla kanak wele tusi dap poori matra vich paya si tan tuhanu hun paun di jrurat nahi. tusi ikali 90 kilo urea 3 hissean vich pehli war jhona laun ton 7 din baad, 21 din bad ate 42 din baad pao. dhanwaad.
sir mein ek indoor plant dhakia home garden family ch pr Tusi g manu esda naam dasna g ?
(pb)
Punjab
Yadvinder ji, ih Alternantheria da plant lag riha hai ji. Dhanwaad .
ਮੱਕੀ ਵਿਚ ਕੱਖ ਹੋਣ ਲੱਗ ਪਏ ਆ ਅੱਗੇ ਜਾ ਕੇ ਤੰਗ ਕਰਦੇ ਆ ਵੱਢਣ ਵੇਲੇ ਇਹਨਾਂ ਦੀ ਰੋਕ ਥਾਮ ਦਸੋ ਪੱਕੀ 7 ਮਈ ਦੀ ਬੀਜੀ ਆ ਜੀ 1006 ?
(pb)
ਚਹਿਲ ਜੀ ਇਸਦੇ ਲਈ ਤੁਸੀਂ atrazine @ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
ਕਿਸ ਚੀਜ ਦੀ ਘਾਟ ਆ ji 7 ਮਈ ਦੀ ਬੀਜੀ ਆ ਵੱਧ ਨੀ ਰਹੀ ਜ਼ਮੀਨ ਨਾਲ ਈ ਖੜੀ ਆ ?
(pb)
ਚਹਿਲ ਜੀ ਤੁਸੀਂ ਇਹ ਦੱਸੋ ਪਹਿਲਾ ਕਿੰਨੀ ਖਾਦ ਇਸਨੂੰ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਕਿਸ ਚੀਜ ਦੀ ਘਾਟ ਆ ji 7 ਮਈ ਦੀ ਬੀਜੀ ਆ ਵੱਧ ਨੀ ਰਹੀ ਜ਼ਮੀਨ ਨਾਲ ਈ ਖੜੀ ਆ ?
(pb)
ਚਹਿਲ ਜੀ ਤੁਸੀਂ ਇਹ ਦੱਸੋ ਪਹਿਲਾ ਕਿੰਨੀ ਖਾਦ ਇਸਨੂੰ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ
ਹੁਣ ਕੇਹੜੀ ਸਬਜ਼ੀ ਲਗਾ ਸਕਦੇ ਹਾਂ ਜੀ ?
(pb)
ਸਿੰਘ ਜੀ ਇਸ ਸਮੇ ਤੁਸੀਂ ਕੱਦੂ ਜਾਤੀ , ਭਿੰਡੀ , ਬੈਂਗਣ ਅਤੇ ਅਗੇਤੀ ਗੋਭੀ ਦੀ ਪਨੀਰੀ ਲਗਾ ਸਕਦੇ ਹੋ। ਧੰਨਵਾਦ।
ਬਾਜਰੇ ਬਾਰੇ ਜਾਣਕਾਰੀ ਦਿਉ ਜੀ ?
(pb)
ਮਿੱਟੀ:ਇਹ ਕਈ ਕਿਸਮਾਂ ਦੀਆਂ ਜ਼ਮੀਨਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਵਧੀਆ ਪਾਣੀ ਦੀ ਖੜੋਤ ਵਾਲੀ ਅਤੇ ਰੇਤਲੀ ਮਿੱਟੀ ਵਾਲੀ ਜਮੀਨ ਇਸ ਦੀ ਕਾਸ਼ਤ ਲਈ ਚੰਗੀ ਹੈ।ਖੇਤ ਦੀ ਤਿਆਰੀ:ਚੰਗਾ ਝਾੜ ਹਾਸਿਲ ਕਰਨ ਲਈ ਚੰਗੀ ਫ਼ਸਲ ਦੀ ਬਿਜਾਈ ਚੰਗੀ ਤਰ੍ਹਾਂ ਤਿਆਰ ਕੀਤੀ ਜ਼ਮੀਨ ਵਿਚ ਕੀਤੀ ਜਾਣੀ ਚਾਹੀਦੀ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਹਲ ਨਾਲ ਖੇਤ ਵਾਹੁਣ ਤੋਂ ਬਾਅਦ 2-3 ਵਾਰ ਹੈਰੋ ਫੇਰੋ।ਬਿਜਾਈ ਦਾ ਸਮਾਂ:-ਘੱਟ ਬਾਰਸ਼ ਵਾਲੇ ਇਲਾਕਿਆਂ ਵਿੱਚ, ਬਿਜਾਈ ਜੁਲਾਈ ਦੇ ਸ਼ੁਰੂ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਵਧੇਰੇ ਬਾਰਸ਼ ਵਾਲੇ ਇਲਾਕਿਆਂ ਵਿੱਚ, ਬਿਜਾਈ ਜੁਲਾਈ ਦੇ ਅਖ਼ੀਰਲੇ ਦੇ ਹਫ਼ਤੇ ਵਿੱਚ ਕੀਤੀ ਜਾਣੀ ਚਾਹੀਦੀ ਹੈ ਫਾਸਲਾ:ਕਤਾਰ ਤੋਂ ਕਤਾਰ ਦੀ ਦੂਰੀ 50 ਸੇਮੀ ਅਤੇ ਪੌਦੇ ਤੋਂ ਪੌਦੇ ਦੀ ਦੂਰੀ 15 ਸੈ.ਮੀ. ਰੱਖੋ।ਬਿਜਾਈ ਦਾ ਤਰੀਕਾ:ਬਿਜਾਈ ਲਈ ਡਿੱਬਲਿੰਗ ਜਾਂ ਡ੍ਰਿਲਿੰਗ ਵਿਧੀ ਦੀ ਵਰਤੋਂ ਕਰੋ।ਬੀਜ ਦੀ ਮਾਤਰਾ:ਬਿਹਤਰ ਕਿਸਮਾਂ ਲਈ ਬਿਜਾਈ ਲਈ 1.5 ਕਿੱਲੋ ਪ੍ਰਤੀ ਏਕੜ ਦੀ ਵਰਤੋਂ ਕਰੋ। ਦੋਮਟ ਮਿੱਟੀ ਲਈ, ਨਾਈਟ੍ਰੋਜਨ @ 40 ਕਿੱਲੋ / ਏਕੜ (ਯੂਰੀਆ @ 90 ਕਿੱਲੋ / ਏਕੜ) ਅਤੇ ਫਾਸਫੋਰਸ @ 24 ਕਿੱਲੋਗ੍ਰਾਮ / ਏਕੜ (ਡੀਏਪੀ @ 55 ਕਿੱਲੋ / ਏਕੜ ਜਾਂ ਐਸਐਸਪੀ @ 150 ਕਿੱਲੋ / ਏਕੜ) ਦੀ ਵਰਤੋਂ ਕਰੋ। ਰੇਤਲੀ ਮਿੱਟੀ ਲਈ, ਨਾਈਟ੍ਰੋਜਨ @ 25 ਕਿੱਲੋ / ਏਕੜ (ਯੂਰੀਆ @ 55 ਕਿੱਲੋ / ਏਕੜ) ਅਤੇ ਫਾਸਫੋਰਸ @ 12 ਕਿੱਲੋ / ਏਕੜ (ਡੀਏਪੀ @ 27 ਕਿੱਲੋ / ਏਕੜ ਜਾਂ ਐਸਐਸਪੀ @ 75 ਕਿੱਲੋਗ੍ਰਾਮ / ਏਕੜ) ਦੀ ਵਰਤੋਂ ਕਰੋ। ਧੰਨਵਾਦ।
Saron de kheti kina tym di hundi a ?
(en)
baljit ji eh kisam de upar nirbhar karda hai. vaise eh takriban 145-160 din vich pakk ke teyar ho jandi hai. dhanwaad.
Saron de kheti kina tym de hundi a ?
(en)
baljit ji eh kisam de upar nirbhar karda hai. vaise eh takriban 145-160 din vich pakk ke teyar ho jandi hai. dhanwaad.
श्रीमान जी मैने अपने खेत को धान की फसल के लिए समतल कराया है ।अब मै ये जानना चाहता हूं कि कौन से उर्वरक का प्रयोग कर अच्छी पेदावर ले सकें । कृपया उचित मार्गदर्शन दें।। धन्यवाद ?
(hn)
Maharashtra
गोस्वामी जी आप धान की Jeerashankar Chinnor,JR-81,JRB-1,MTU -1156,CO-51,CR-303,CNR-2 (Sujala ) IET 20235,DRR-51,MTU-1153,Swarna Shreya ET24003 की बिजाई कर सकते है। धन्यवाद्।
ਅਚਾਰ ਵਾਲੀ ਮੱਕੀ 50 ਦਿਨ ਦੀ ਹੋ ਗਈ ਹੈ ਪਰ growth ਨਹੀਂ ਕਰ ਰਹੀ। 3 ਗੱਟੇ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ m 45 ਦੀ ਸਪਰੇਅ ਵੀ ਕੀਤੀ ਹੈ। ਇਹ ਸਮੱਸਿਆ ਸਿਰਫ਼ ਦੋ ਕਨਾਲ਼ਾਂ ਥਾਂ ਵਿੱਚ ਹੈ। ਪਾਣੀ ਚੌਥੇ ਦਿਨ ਲਾਉਂਦੇ ਹਾਂ। ਇਸ ਦੇ ਪੱਤੇ ਵੀ ਥੋੜ੍ਹੇ ਥੋੜ੍ਹੇ ਪੀਲ਼ੇ ਪੈ ਰਹੇ ਹਨ। ਇਸ ਦਾ ਕੀ ਕਾਰਨ ਅਤੇ ਕੀ ਇਲਾਜ ਹੈ।ਧੰਨਵਾਦ ?
(pb)
ਬਲਕਰਨ ਜੀ ਤੁਸੀਂ ਇਸ ਉਪਰ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਛਿੜਕਾ ਕਰੋ। ਧੰਨਵਾਦ।
ਸਤਿ ਸ਼੍ਰੀ ਆਕਾਲ ਜੀ ਬਾਈ ਜੀ ਅਸੀਂ ਬੋਰ ਕਰਨ ਲੱਗੇ ਸੀ ਤੇ ਸਾਡੇ area ਚ ਪਾਣੀ 25 ਫੁੱਟ ਤੇ ਆ। ਪਾਣੀ ਕੋਈ ਜਿਆਦਾ ਚੰਗਾ ਨਹੀਂ। ਸੋ ਸੋਚ ਰਹੇ ਸੀ ਕਿ ਜੇਕਰ ਬੋਰ 50 ਫੁੱਟ ਡੂੰਘਾ ਕਰੀਏ ਫਿਰ ਪਾਣੀ 50 ਫੁੱਟ ਤੇ ਚੰਗਾ ਹੋਵੇਗਾ ਕਿ ਮਾੜਾ ?
(pb)
Punjab
ਜੀਤ ਜੀ ਇਸਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਤੁਹਾਡੇ ਨੇੜੇ ਜੇ ਕਿਸੇ ਦਾ ਏਨਾ ਡੂੰਘਾ ਬੋਰ ਕੀਤਾ ਹੋਇਆ ਹੈ ਤਾਂ ਤੁਸੀਂ ਓਹਨਾ ਤੋਂ ਪਾਣੀ ਬਾਰੇ ਪੁੱਛ ਸਕਦੇ ਹੋ। ਧੰਨਵਾਦ
pr 31 variety kdo launi hai kinne chir di hundi hai te kehdi khad pauni hai is ch ?
(pb)
ਹਮੇਸ਼ ਜੀ pr 131 ਕਿਸਮ ਦੀ ਪਨੀਰੀ ਦੀ ਬਿਜਾਈ 25 ਮਈ ਤੱਕ ਅਤੇ 30-35 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖੇਤ ਕੱਦੂ ਕਰਨ ਵੇਲੇ dap ਪਾ ਦਿਓ ਇਹ ਤਾ ਹੀ ਪਾਉਣੀ ਹੈ ਜੇ ਤੁਸੀਂ ਇਹ ਕਣਕ ਵਿਚ ਨਹੀਂ ਪਾਈ ਸੀ। ਯੂਰੀਆ 90 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ 3 ਕਿਸ਼ਤਾਂ ਵਿਚ ਪਾਓ। ਪਹਿਲਾ ਝੋਨਾ ਖੇਤ ਵਿਚ ਲਾਉਣ ਤੋਂ 7 ਦਿਨ ਬਾਅਦ , 21 ਦਿਨ ਅਤੇ ਫੇਰ 42 ਦਿਨ ਬਾਅਦ ਪਾਓ। ਧੰਨਵਾਦ
ਮੱਝ ਨੇ 8ਮਹੀਨੇ ਦਾ ਬੱਚਾ ਸੁਟ ਦਿੱਤਾ ਸੋ ਮਰ ਗਿਆ ਸੀ ਤੇ ਹੁਣ ਮੱਝ ਨੂੰ ਕੀ ਦੇਈਏ ?
(pb)
ਗੁਰਮੇਲ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਖੁਰਾਕ ਦੇ ਨਾਲ ਨਾਲ Agrimin ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ.
Srr DAP Ziri laun to pehla thala paun ch fyda Ka ziri laa Kaa ?
(pb)
jagjeet ji dap nu kaddu karan ton pehla paun di sifarish kiti jandi hai. je tusi kanak nu dap poori matra vich payi si tan hun paun di jrurat nahi. dhanwaad.
Srr apa nu ziri ala bhane ch kina bori urea di ziri laun to pehla thala paa skda ta Nala ohda kii fyda hunda ziri laun to ja 4 din pehla pa Ka Pani chd deyi koi chkr ta nii ?
(pb)
jagjeet ji urea@90 kilo prati acre de hisab nal 3kishtan vich pehli kishat jhona laun ton 7 din baad pher 21 din baad ate teeji kishat 42 din baad paund di sifarish kiti jandi hai. dhanwaad.
Sir yahi Mera padha hai jiski umr 2 varsh 5 mah ka iske sharir se gandi badbu aati hai dubla hota ja raha hai iska upay bataiye ?
(hn)
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 50-60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.
Sir yahi hai mera padda Jo chara khoob khata hai iske sharir se gandi badbu aati hai aur dubla hota ja raha hai ?
(hn)
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 50-60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.
Maj de do var tika bhar deta but ruki nhi har 22 te tara kardi hai keeper plus v deta par ruki nhi koi hal dso ?
(pb)
Paramjeet ji jekar ohh saff tara krdi hai tan tuci iss varr uss nu jhote ton cross krwao ate cross krwa ke uss nu Pg care tablet rojana 1 goli 21 din tak ja fir Concimax tablet rojana 1 goli 14 din tak deni suru kro.
Sir yah hai Mera parda jo ki chara khoob khata hai parantu dubla hota hai aur uske sharir se gandi badbu aate Hain ?
(hn)
Parvind ji isko aap pett ke kirro ke liye Albendazole & ivermectin salt ki bolus den aur isko Agrimin chelated powder 60gm rojana, Brotone liquid 50ml rojana dena suru kro aur isko her 3 mahine badd salt badal ker pett ke kirro wali dwai jrur den.
Uttar Pradesh
Sar meri bhains 8 mahine ki gabhin hai usko kya khana khilayen jisse vah achcha dudh hai sar please bataiye
...?
(pb)
Punjab
yadvinder ji, ih Alternantheria da plant lag riha hai ji. Dhanwaad .
Polysulphalte di kimmat kinni matraa te faide bare purii jankari diti jave ?
(pb)
Sukhman ji, polyphosphate vich sulphur, potassium, magnesium ate calcium tatt paye jande han ate ih tatt jyada avialable form vich hunde han ji . Dhanwaad .
polysulphate kitho le skde aw Punjab vicho
Jandiala guru
Joshan kheti store
sir cow sui nu 7day ho gae leti banon di vidhi daso ji din vich ek war leti Deni ja subha sham Deni aa ji ?
(pb)
Rajveer ji tuci uss nu 500gm kanak da dalia, 1 pessi gur nu mila ke changi trahh pkka lao fir thoda jeha thnda krke uss vich 100ml saro da tel mix kro ate uss nu khan lai deo, ehh tuci 3-4 din deo ate uss nu vivliv liquid 50ml rojana de skde ho ate uss nu vdhia hara chara dena suru kro.
Sir gg jhoti 6 month di pregnant hai gg uss nu deworming layi kehdi goli diti jave jo ke pregnancy safe hove ?
(pb)
Dablu ji tuci uss nu pett de kiria fenbendazole salt di bolus de skde ho.
Sir g German shepherd female puppy 4 month age aa jidda koi gate knock karda ja koi street hawker aaye oo bark nahe karde Alert aa par security bark nahe karde ?
(pb)
Punjab
Yuvraj ji ehh tan usde apne subah te nirbhar hai kyuki kai dog jyada aggressive hunde hai ate ohh choti choti harkat te Bark krde hai, baki isda koi ilaj nhi hai.kyuki kai jgah te dog nu trained krke bhi iss kam lai rakhia jnda hai.
sir RCH776 narme bije nu 1month 20day Ho gae aa ji osnu pehla Pani lga dita hai ji hon os vich kehdi khad kado poni aa ji te kini Matra vich poni aa bijai to pehla koi khad nhi pai c ?
(pb)
rajveer ji narme nu phosphorus wali khad bijai wele hi paun di sifarish kiti jandi hai oh tusi tan pauni hai je tusi pehla kanak nu dap nahi oayi si. urea @ 65 kilo/acre de hisab nal tusi 2 kishtan vich paa sakde ho pehla tusi pehle paani laun wele ate duji war phul aun te pao. dhanwaad.
ਅਚਾਰ ਵਾਲੀ ਮੱਕੀ 50 ਦਿਨ ਦੀ ਹੋ ਗਈ ਹੈ। 3 ਗੱਟੇ ਯੂਰੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਅਤੇ m 45 ਸਪਰੇਅ ਵੀ ਕੀਤੀ ਹੈ। 4 ਦਿਨਾਂ ਬਾਅਦ ਪਾਣੀ ਲਾ ਰਹੇ ਹਾਂ। ਇਹ growth ਨਹੀਂ ਕਰ ਰਹੀ। ਇਸ ਦਾ ਕੋਈ ਵਧੀਆ ਇਲਾਜ ਦੱਸੋ ਜੀ। ਧੰਨਵਾਦ ?
(pb)
ਬਲਕਰਨ ਜੀ ਇਸਦੇ ਲਈ ਤੁਸੀਂ npk 191919 @ 10-15 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਵੈਸੇ ਇਹ ਗਰਮੀ ਦੇ ਕਰ ਕੇ ਵੀ ਹੋ ਸਕਦਾ ਹੈ। ਧੰਨਵਾਦ।
sir hf cow10 month Ho gae sui nu hje Tak heat vich nhi ayi ?
(pb)
Rajveer ji tuci uss nu pett de kiria lai Albendazole & ivermectin salt di bolus deo ate uss nu Bovimin-b ultra powder 50gm rojana dena suru kro, ehh tuci 2 mahine tak deo, ehna nal sarir di kami puri howegi ate sme te heat vich aa jawegi jekar ohh fir bhi heat vich naa awe tan tuci dubara swal push skde ho.