Punjab
Search
Virendra ji kadu di 2month di fsal ho chuki aa fall suru ho chukya and 2war m45and sundi and npk1919 wali spry kri c only baki hor dso ji ki khad spry pa skde aw ta jo fall chnga lge munafa vdiaa ho ske ?
(pb)
Kuldeep ji jadon isde uper full aune shuru ho jan ta tuc NPK 130045@1 kilo nu prati acre de hisab nal spray karo isde nal fal vadhia banda hai.dhanwad
kehdi soondi hai ji.. fazilka area hai ?
(pb)
Punjab
Singh ji eh fruit borer hai isde layi tuc Acephate@4-6 gm nu prati litre pani de hisab nal spray karo,dhanwad
खरीफ फसल की उतम किसम कोनसी हैं ?
(hn)
Maharashtra
राजेंद्र जी, कृप्या आप हमें ये बताएं कि आप किस फसल की किस्म के बारे में जानकारी लेना चाहते है, उस हिसाब से ही आपको इस बारे में सही जानकारी दी जा सकेगी। धन्यवाद।
saro di khall pauni aa paniri nu jis nal paniri poli putti jawe ik marle vich kine gram pauni chahidi aa isde paun nal paniri nu koi nuksan ta nahi hunda ?
(pb)
Punjab
Kamaljit ji saro di khal nu boote de vadhe de layi vartea janda hai jekar boota pola putan layi tuc kuch vartna hai ta tuc swah di varto kar sakde ho ate paniri putan to ik din pehlan usnu halka pani lao jisde nal paniri jaldi putti jandi hai,dhanwad
Koi nuksan nhi
Punjab
sukhman ji esnu fasal upar vartan nal koi vi nuksan nahi hunda dhanwaad.
Marcha eh ki ho gyea ?
(pb)
Ramandeep ji isde do karan hunde han pehlan ke isnu pani di kami hai jisde nal patte eda ho jande han dooja isde pattea de hetha machar da hamla hai tuc boote nu hila ke dekho jekar isde boote nu hilaun de nal machar ud da hai ta tuc imidacloprid@1 ml nu prati litre pani de hisab nal spray karo,dhanwad
ਅੰਜੀਰ ਕਿਸ ਟਾਈਮ ਤੋੜੀ ਜਾਂਦੀ ਆ ਮੇਰੇ ਘਰ ਲਾਏ ਬੂਟਿਆਂ ਨੂੰ ਕਾਫੀ ਅੰਜੀਰਾਂ ਲੱਗੀਆ ਨੇ। ਜਰੂਰ ਵਿਸਥਾਰ ਨਾਲ ਦੱਸਣਾ ਜੀ ?
(pb)
Punjab
ਅੰਜ਼ੀਰ ਦੇ ਫ਼ਲਾਂ ਦੀ ਤੁੜਾਈ ਉਦੋਂ ਕਰੋ ਜਦੋਂ ਉਨ੍ਹਾਂ ਉਪਰ ਪੂਰਾ ਰੰਗ ਆ ਗਿਆ ਹੋਵੇ ਅਤੇ ਫ਼ਲ ਥੋੜ੍ਹੇ ਸਖਤ ਹੋਣ । ਪੱਕਿਆ ਹੋਇਆ ਫ਼ਲ ਥੱਲੇ ਨੂੰ ਸੁੱਕਣਾ ਸ਼ੁਰੂ ਹੁੰਦਾ ਹੈ । ਫ਼ਲ ਹੱਥਾਂ ਨਾਲ ਘੁਮਾ ਕੇ ਅਤੇ ਖਿੱਚ ਕੇ ਤੋੜੇ ਜਾਂਦੇ ਹਨ । ਫ਼ਲ ਤੋੜਨ ਵਾਲੇ ਨੂੰ ਦਸਤਾਨੇ ਪਾਉਣੇ ਚਾਹੀਦੇ ਹਨ, ਕਿਉਂਕਿ ਫ਼ਲਾਂ ਵਿਚੋਂ ਨਿਕਲ ਰਹੇ ਦੁੱਧ ਨਾਲ ਚਮੜੀ ਤੇ ਖਾਰਸ਼ ਹੋ ਸਕਦੀ ਹੈ ।
ਰੰੰਗ ਦਾ ਮਤਲਬ ਹਰੇ ਤੋ ਬਿਨਾਂ ਹੋਰ ਰੰਗ ????
Punjab
ਲਖਵੀਰ ਜੀ ਇਹ ਤੋੜਨ ਵੇਲੇ ਗੂੜੇ ਜਾਮਨੀ ਰੰਗ ਦੀ ਹੋ ਜਾਂਦੀ ਹੈ। ਧੰਨਵਾਦ।
Loha tath ki hunda English cha Asi up to a urre kaade suneya nhe nursery lyi ?
(en)
Punjab
Sunny ji loha tat hunda hai jisdi fasl vich aksar kami aa jandi hai jisde lashan nave patte peele pain lag jande han isdi kami nu poora karn layi market vich ferrous sulphate nam da product milda hai jisdi varto ik kilo nu 150 litre paniv ich mila ke spray kiti jandi hai,dhanwad
ਝੋਨੇ ਵਿੱਚ ਸੁਪਰ ਪਓਣੀ ਏ Urea ਨਾਲ ਮਿਲਾ ਕਿ ਪਾ ਸਕਦੇ ਹਾ ਕਿ ਮੈਗਨੀਸ਼ੀਅਮ ਪਾ ਸਕਦੇ ਹਾ ਸੁਪਰ ਨਾਲ ?
(pb)
ਯਾਦਵਿੰਦਰ ਜੀ ਤੁਸੀ ਸੁਪਰ ਨੂੰ ਯੂਰੀਆ ਨਾਲ ਮਿਲਾ ਕੇ ਨਾ ਪਾਓ ਇਸਦੀ ਅਲੱਗ ਤੋਂ ਵਰਤੋਂ ਕਰੋ ਤੁਸੀ ਮੈਗਨੀਸ਼ੀਅਮ ਦੀ ਵਰਤੋਂ ਤਾਂ ਕਰੋ ਜੇਕਰ ਖੇਤ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦਿੰਦੇ ਹਨ ਅਤੇ ਇਸਨੂੰ ਤੁਸੀ ਯੂਰੀਆ ਦੇ ਨਾਲ ਮਿਲਾ ਕੇ ਪਾ ਸਕਦੇ ਹੋ। ਧੰਨਵਾਦ
july mahine me kaun kaun si sbji ki buai kr skte hai ?
(hn)
Uttar Pradesh
कृष्णा जी आप सब्जियां जैसे करेला, तोरी, फैंचबीन, टमाटर, फूलगोभी, बैंगन, मिर्ची की बिजाई कर सकते है। धन्यवाद
Sir g ashi district sri muktsar tehsel gidderbaha tu bol da aa sanu desi chuche nede ketho mel gya g ?
(pb)
Punjab
Arsh ji tuci desi chicks len lai Gurshran Singh 9814553184 G.S. Poultry Farm nal sampark kr skde ho ehna ton tuhanu chicks mill jange ate price di jankari bhi mill jawegi.
ਪਨੀਰੀ ਪੀਲੀ ਹੋ ਰਹੀ ਆ ਜੀ ਕੋਈ ਹੱਲ ?
(pb)
Punjab
ਜਗਰੂਪ ਜੀ ਇਹ ਲੋਹੇ ਦੀ ਕਮੀ ਦੇ ਕਾਰਨ ਹੋ ਰਹੀ ਹੈ ਤੁਸੀ ਇਸਦੇ ਲਈ ferrous sulphate @1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸ੍ਰੀ ਮਾਨ ਜੀ CR supr 212 ਦੀ ੍ਰਪਾਨੀਰੀ ਬੀਜੀ ਆ ਹਰੀ ਪਰੀ ਆ ਪਰ ਕੱਦ ਨੀ ਕਰ ਰਹੀ 29ਦਿਨ ਦੀ ਹੋਗੀ ਜੀ ਕੋਈ ਹੱਲ ਦੱਸੋ ਜੀ ਧੰਨਵਾਦ ?
(pb)
Punjab
ਭੁੱਲਰ ਜੀ ਪਨੀਰੀ 20-25 cm ਦੇ ਕੱਦ ਦੀ ਹੋ ਗਈ ਹੈ ਤਾਂ ਸਮਝ ਜਾਓ ਕਿ ਪਨੀਰੀ ਖੇਤ ਵਿਚ ਲਾਉਣ ਵਾਲੀ ਹੋ ਗਈ ਹੈ ਜੇਕਰ ਪਨੀਰੀ ਹਾਲੇ ਤਿਆਰ ਨਹੀਂ ਹੋਈ ਹੈ ਤਾਂ ਤੁਸੀ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਦੇ ਵਿਚ ਪਾਓ ਤਾਂ ਜੋ ਪਨੀਰੀ ਖੇਤ ਵਿਚ ਲਾਉਣ ਦੇ ਲਈ ਤਿਆਰ ਹੋ ਜਾਏ। ਧੰਨਵਾਦ
ਸ੍ਰੀ ਮਾਨ ਜੀ ਮੱਕੀ ਬੀਜੀ ਆ ਅਚਾਰ ਲਈ ਪਨਰ ਦੀ1844 ਅੱਜ ਪੂਰੇ 60ਦਿਨ ਦੀ ਹੋਗੀ ਆ ਜੀ ਪਹਿਲਾਂ ਤਾਂ ਕੋਈ ਬੀਮਾਰੀ ਨੀ ਪੈਣ ਦੀਤੀ ਪਰ ਹੁਣ ਮੱਕੀ ਦੀ ਹਾਈਟ 8ਫੁੱਟ ਹੋਣ ਕਰਕੇ ਦਵਾਈ ਨੀ ਗੋਬ ਚ ਪੈਂਦੀ ਪੈਹਲਾਂ ਸਾਰੀਆਂ ਦਵਾਈਆਂ ਕਲਰੋਪਲਸ ਸੈਪਰ ਕੀਤਾ ਸੀ ਪਰ ਹੁਣ ਕੋਈ ਹੱਲ ਦੱਸੋ ਜੀ ਹੁਣ ਸੁੰਡੀ ਬਹੁਤ ਆ ਜੀ ਧੰਨਵਾਦ ?
(pb)
ਭੁੱਲਰ ਜੀ, ਮੱਕੀ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Machati kadu karan to kinne din bad pauni chahidi hai ?
(pb)
Karamjit ji kirpa karke Machati nam da product di photo bhejo ya apna swal vistar nal pucho ke tuc jankari ki laina chahunde ho ta jo tuhanu usde hisab nal jankari diti ja sake,dhanwad
Is these fungus What is the medicine for this? All the leaves are being infected and falling. This is an Alphonso sapling ?
(en)
Punjab
Nalung ji it is fungus you can spray copper oxychloride@3 gram per litre of water and also apply 3-4 kg of vermicompost to the plant.thank you
Gaye nu skin te a ho reya h 15 dina toh eh hoya h hun uth vi ni rahi ki dijat ho sukdi h ?
(en)
Jashan ji tuci iss nu turant nazdiki doctor ton check krwao kyuki isdi janch krke hei sahi ilag ho skda ha.
Sir Ji jhona laye nu 8 din ho gaee 3 din pehla uria 25 kg nal zinc 33 wali 7 kg Pai aa ek ekar de laoun to pehla 25 kg ek ekar vich DAP pai aa te hun 2 din pehla cororo vi pa te hun cona pela ho reha kus te asi butta putt ke dekeaa jadd ess tra aa daso ki karn aa te ess vich ki pama ?
(pb)
Punjab
Amritpal ji jadon jad nave khet vich laayi jandi hai ta isnu apni jad bnaun te lagbhag 10-12 di lagde han fer hi boota turda hai tuc saryan khaadan pa ditiyan ta tuhanu hale isde vich hor paun di lod nahi hai.
Sir mera gai bichali nahin kah raha hai please suggest kare ?
(en)
Punjab
Anwar ji kripya aap apna swal vistar se pushen ki gai ko kya smasia aa rehi hai kya yeh chara nhi kha rahi hai ja koi aur smasia aa rahi hai aap vistar se dubara swal pushen tan jo apko sahi jankari di ja ske.
Sir ji cow sui nu 3 din ho gai aa honda dudh vicho khoon ta chiddia aa ria na koei hal daso ji ?
(pb)
Sahib ji tuci iss nu amoxirum forte 4.5gm, Zackshot inj. 20ml, Ascrobic acid 30ml lgwao ate jekar sojish bhi hai tan ehna de nal megludyne inj. 20ml bhi lgwao ehh tuci sare 3 din lgwao ehna nal frak penn lgg jawega.
Sir goat farming ki training kbb hogi dist- Amritsar & Gurdaspur wich ?
(en)
Punjab
Navraj ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra Gurdaspur, Mobile no.:: 01874-220743 Address: Krishi Vigyan Kendra, PAU Research Station, Dist Gurdaspur nal sampark kr skde ho ate agli training da pta kr skde ho.
PAU ਦੀ ਆਪਣੀ ਤਿਆਰ ਕੀਤੀ ਮੱਕੀ ਦੀਆਂ ਕਿਸਮਾਂ ਦੇ ਬੀਜ ਲੈਣ ਲਈ ਗਾਈਡ ਕਰਨਾ ਜੀ ?
(pb)
Punjab
ਹਰਦੀਪ ਜੀ pau ਵਲੋਂ ਵਿਕਸਤ ਕੀਤੀਆਂ ਕਿਸਮ ਦੇ ਬੀਜ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। 01870256005 ਧੰਨਵਾਦ।
Punjab
ਇਹ ਨੰਬਰ \\\\\\\"exist\\\\\\\" ਨਹੀਂ ਕਰਦਾ ਜੀ
Punjab
ਤੁਸੀ Dr Narinder Deep Singh, Head KVK, Contact No.: +91-9876295717 ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੋ ਕਿ KVK Pathankot,VPO-Gho ਵਿਖੇ ਮੌਜੂਦ ਹੈ। ਧੰਨਵਾਦ
ਸਰ ਜੀ ਬੱਕਰੀ ਨੂੰ ਸੁਣ ਤੋ ਕਿੰਨੇ ਟਾਈਮ ਬਾਦ ਕਰੋਸ ਕਰਾਉਣਾ ਚਾਹੀਦਾ ਤੇ ਹੀਟ ਚ ਲਾਉਣ ਲਈ ਕਿ ਦਿੱਤਾ ਜਾਵੇ ?
(pb)
Punjab
ਜਗਸੀਰ ਜੀ ਇਹ ਬੱਕਰੀ ਦੀ ਖੁਰਾਕ ਅਤੇ ਚੰਗੀ ਦੇਖਭਾਲ ਤੇ ਨਿਰਭਰ ਹੈ ਕਿਉਕਿ ਬੱਕਰੀ ਸੂਣ ਤੋਂ 21 ਜਾ 25 ਦਿਨ ਬਾਦ ਵੀ ਹੀਟ ਵਿਚ ਆ ਜਾਂਦੀ ਹੈ ਅਤੇ ਕਈ ਬੱਕਰੀਆਂ 3 ਮਹੀਨੇ ਤੋਂ ਵੀ ਜ਼ਿਆਦਾ ਸਮਾਂ ਲੈ ਲੈਂਦੀਆਂ ਹਨ ਅਤੇ ਹੀਟ ਵਿਚ ਨਹੀਂ ਆਉਂਦੀਆਂ, ਇਸ ਲਈ ਤੁਸੀ ਖੁਰਾਕ ਦਾ ਧਿਆਨ ਰੱਖੋ ਅਤੇ ਚੰਗਾ ਮਿਨਰਲ ਮਿਕਸਚਰ ਪਾਊਡਰ ਵੀ ਜਰੂਰ ਖਿਲਾਓ.
Sir ji phosphorus spray mai bhi aati hai kya agar aati hai to dose kya hogi ?
(hn)
Uttar Pradesh
avdesh ji phosphorus ko ap 4-5 gram prati litre paani ke hisab se prayog kar sakte hai. dhanyawad.
Dr saab ik bakri da bacha aa bital nasal aa 3 month da khansi bhut aundi aa ?
(pb)
Sukhbir ji tuci uss nu Caflon powder adha chamch swere sham dena suru kro..
ਡਾਕਟਰ ਸਾਬ ਜੀ ਇੱਕ ਝੋਟੀ ਆ ਹੀਟ ਵਿਚ ਨਹੀ ਆਉਦੀ 3 ਸਾਲ ਦੀ ਆ ਮੋਰਾ ਨਸਲ ਆ ਜਾਣਕਾਰੀ ਦਿੱਤੀ ਜਾਵੇ ?
(pb)
ਸੁਖਬੀਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind bolus ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ
Moong main boron dose spray ?
(hn)
Haryana
sushil ji agar apki fasal iski kami ke lakshan dikha rahi hai tabhi ap iska prayog 1 gram prati litre paani ke hisab se prayog kar sakte hai. dhanyawad.
sir sada barani ilaka hai ohde ch asi tila di bijai krna chahunde hn ehde lyi beej dsseo kehda vartiya te sahi time beejn da te hor ki ki savdhaniya vartiye ?
(en)
Punjab
Sukhwant ji tuc til diyan kisman jive Punjab Til no. 2 ate RT 346 di bijai kar sakde ho.isdi bijai tuc july de pehle pandervade vich karo ate isdi bijai jekar rauni krke kiti jaye ya barish hon to bad kiti jaye ta vadia growth krdi hai.
sir asi hun arhar di bijai kr skde hn je kr skde hn te kehda beej pauna hai ohda te hor ki ki savdhania vartnia ?
(en)
Punjab
ਸੁਖਵੰਤ ਜੀ ਅਰਹਰ ਦੀ ਬਿਜਾਈ ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਜਾਂਦੀ ਹੈ।ਹੁਣ ਇਸਦੀ ਬਿਜਾਈ ਦਾ ਸਮਾਂ ਨਿਕਲ ਗਿਆ ਹੈ। ਧੰਨਵਾਦ
Sir paneeri nu eh kehri problem a sari khad ta poori payi aa please reply variety 131 ik mahine di paneri aaa ?
(en)
Jagdeep ji, ih iron ya zinc di kami de kaarn ho sakda hai, tuci 1 kg ferrous sulphate ate 500 g zinc nu 100 Litre paani vich mix karke spray kar sakde ho ji. Dhanwaad .
Vitum h te osvit di calcium dono ch khedi best a soon wale psho nu puna 2 mnth bki a dsod plz ?
(pb)
Kavin ji tuci pashu nu suun ton 2 mahine pehla vitum-h liquid 10ml rojana dena suru kro ate usdi khurak da purra dian rakho baki uss nu calcium den di jrurat nhi hai ate usde suun ton 20 din pehla metabolite powder rojana 1 pouch dena suru kro, ehna nal usde lewe ate dudh vich vadha howega.
ਪੀਲੀ ਪੂਸਾ ਦਾ ਟਾਈਮ ਕਦੋਂ ਤੱਕ ਹੈ ?
(pb)
ਜੱਸ ਜੀ ਇਸਦੀ ਬਿਜਾਈ 25 ਮਈ ਤੱਕ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir chari biji c brachy sorgho hari ghat hoi c osttoo baad aci pani lata chRi ta hei hogi pr vich nadeen hoge atrazene krdiee spray ?
(pb)
harsh ji chari vich nadeen di roktham layi tusi godi kar sakde ho ehde vich koi vi nadeen nashak vartan di sifarish nahi kiti jandi kyuki esda fasal upar maada asar pai sakda hai. dhanwaad.
In DSR basmati Trianthema monogyna (itsit) can be controlled by Nominee gold ?
(en)
jot ji for Itsit Nominee gold is not recommended instead of it you can spray Pimix @ 8 gram per acre.
ਸਰ ਗੰਨੇ ਨੂੰ ਇਹ ਕੀ ਰੋਗ ਹੈ ਤੇ ਕਿਵੇਂ ਠੀਕ ਹੋਵੇਗਾ ?
(pb)
ਗੁਰਵਿੰਦਰ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸਰ ਗੰਨੇ ਨੂੰ ਇਹ ਕੀ ਰੋਗ ਹੈ ਤੇ ਕਿਵੇਂ ਠੀਕ ਹੋਵੇਗਾ ?
(pb)
ਗੁਰਵਿੰਦਰ ਜੀ ਇਹ ਕੀੜੇ ਦਾ ਹਮਲਾ ਹੈ ਇਸਦੇ ਲਈ ਤੁਸੀ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir ye konsi bimari h ?
(en)
Maharashtra
Anil ji, ye mosaaic bimaari ka hamla hai, is ki rokthaam ke liye aap Thiamethoxam @2g/L paani ke hisaab se spray kare. Dhnyvaad .
Good evening. Sir we have started an FPO in mandi dabwali, district sirsa, we have no experience about it, please guide us, thanks ?
(en)
Punjab
Rashpal to get information and guidance about FPO please contact KRISHI VIGYAN KENDRA, NEAR OLD TEHSIL ROAD, SIRSA-0166 622 1147 . Thank you .
Sir moongi di 832 variety biji hai 21 April nu fal bhut ghat hai ki kita jave ?
(pb)
rashwinder ji kirpa eh daso tusi esnu kehdi khad kini matra vich paa chuke ho us hisab nal hi tuhanu sahi jankari diti ja sakdi hai. dhanwad.
sir eh 10 may nu moongi layi c ehde te koi dwai dsseo kisda chhidkaw kriye jis nal sanu vadhia fal milje ?
(pb)
Yadveer ji jekar tuc isnu poori matra vich khaadan payian ta tuhanu koi spray karn di lod nahi hai isto ilava tuc isde uper NPK 130045@1 kilo nu prati acre de hisab nal spray kar sakde ho,dhanwad
212 ਦੀ ਪਨੀਰੀ ਪੀਲੀ ਹੋ ਗੲਈ ਹੈ ਇਸਦਾ ਇਲਾਜ ਦੱਸੋ ਜੀ ?
(pb)
ਗੁਰਜੀਤ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
क्या हम चन्दन कि खेती कर सकते है ?
(hn)
Maharashtra
दीपक जी, अगर आपकी जमीन अच्छी है और पानी की उपलब्ध्ता अच्छी है तो आप चंदन की खेती कर सकते है। धन्यवाद।
Dhan ki nursery JAL rahi hai . Nidan btaye ?
(hn)
Maharashtra
Ramdarash ji, aapke duara bheji gai photo poori trah saaf nahi hai, is ki sahi jaankari lene ke liye kripya dubara se saaf photo bheje. Dhnyvaad.
15 kg pr126 ਦੀ ਪਨੀਰੀ ਬੀਜਣੀ ਆ ਕਿੰਨੀ ਫੁੱਟ ਜਗਾ ਚ ਬਿਜੀਏ ਜੀ ?
(pb)
Punjab
ਨਰਿੰਦਰ ਜੀ, 15 kg ਪਨੀਰੀ ਬੀਜਣ ਲਈ 12-13 ਮਰਲੇ ਜਗਾਹ ਕਾਫੀ ਰਹਿੰਦੀ ਹੈ ਜੀ। ਧੰਨਵਾਦ।
eh paneeri 1718 di hai eh khatii hundi janda hai ehda hal dsseo ki kriye ?
(pb)
Punjab
ਅਮਨਦੀਪ ਜੀ, ਇਸ ਵਿਚ ਪਾਣੀ ਦੀ ਕਮੀ ਨਾ ਆਉਣ ਦਿਓ , ਪੀਲਾਪਨ ਜ਼ਿੰਕ ਅਤੇ ਲੋਹੇ ਦੀ ਕਮੀ ਕਾਰਨ ਹੋ ਸਕਦਾ ਹੈ, ਲੋਹੇ ਦੀ ਕਮੀ ਪੂਰੀ ਕਰਨ ਲਈ ferrous sulphate @1 kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਅਤੇ ਜ਼ਿੰਕ ਦੀ ਕਮੀ ਨੂੰ ਪੂਰਾ ਕਰਨ ਲਈ 500 g ਜ਼ਿੰਕ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।
Hello sir ji ਕੱਦੂਆਂ ਦੀ ਸਬਜ਼ੀ ਉੱਪਰ ਕਿਹੜੀ ਸਪਰੇਅ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਫਲ ਘੱਟ ਸਮੇਂ ਵਿੱਚ ਤਿਆਰ ਹੋਵੇ ਅਤੇ ਦਰੁਸਤ ਹੋਵੇ ਕਿਰਪਾ ਪੂਰਾ ਵੇਰਵਾ ਦਿਉ ਜੀ ਤਾਂ ਜੋ ਵਧੀਆ ਮੁਨਾਫ਼ਾ ਹੋ ਸਕੇ ?
(pb)
Punjab
ਕੁਲਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਫਸਲ ਕਿੰਨੇ ਦਿਨ ਦੀ ਹੈ, ਅਤੇ ਤੁਸੀ ਇਸ ਨੂੰ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Virendr 2month hoge aa te fall suru ho chukya and 2spry kriya m45and sundi waliaa
Punjab
kuldeep ji tusi eh daso pehla khad esnu kini paa chuke ho us hisab nal hi tuhanu aggey dasya ja sakda hai.dhanwaad.
ਇਹ ਕੀ ਬਿਮਾਰੀ ਹੋ ਸਕਦੀ ਹੈ ਤੇ ਇਸ ਦਾ ਕੋਈ ਇਲਾਜ ਦੱਸੋ । ਇਹ ਜਰਮਨ ਸਾ਼ਫਡ ਕਤੂਰੀ ਆ 2 ਮਹੀਨੇ ਦੀ ?
(pb)
ਦਲੇਰ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ
Sir ਇਸ ਦਵਾਈ ਵਿੱਚ ਕਿਹੜੇ ਤੱਤ ਹਨ ?
(pb)
ਜਸਪ੍ਰੀਤ ਜੀ, ਇਸ ਦਵਾਈ ਵਿਚ ਲੋਹਾ, ਜ਼ਿੰਕ , ਮੈਗਨੀਸ਼ੀਅਮ ਅਤੇ ਮੈਂਗਨੀਜ਼ ਤੱਤ ਹਨ ਜੀ। ਧੰਨਵਾਦ।
Hello sir g ਚੋਲੇ ਫਲੀਆਂ ਇਸ ਤਰ੍ਹਾਂ ਕਿਉਂ ਹੋ ਰਹੀਆਂ ਹਨ ਕਾਰਣ ਦੱਸੋਂ ਜੀ ਕੋਈ ਹੱਲ ਕੀ ਹੋ ਸਕਦਾ ਹੈ ਜੀ ?
(pb)
ਕੁਲਦੀਪ ਜੀ ਕਿਰਪਾ ਕਰਕੇ ਦੱਸੋ ਕਿ ਇਹਨਾਂ ਦੀ ਬਿਜਾਈ ਨੂੰ ਕਿੰਨਾ ਸਮਾਂ ਹੋ ਗਿਆ ਹੈ ਅਤੇ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਕੁਲਦੀਪ ਜੀ ਸ਼ੁਰੂ ਵਿਚ ਫਲੀਆਂ ਐਵੇਂ ਹੀ ਹੁੰਦੀਆਂ ਹਨ ਹੋਲੀ ਹੋਲੀ ਜਦੋਂ ਇਹਨਾਂ ਵਿਚ ਦਾਣੇ ਭਰਨ ਗਏ ਓਵੇਂ ਇਹ ਸਹੀ ਹੋ ਜਾਣਗੀਆਂ। ਧੰਨਵਾਦ।
धान की नर्सरी कैसे तैयार करें ?
(hn)
Madhya Pradesh
प्रकाश जी, धान की नरसरी त्यार करने के लिए जमीन को अच्छी तरह से समतल कर लें , एक एकड़ के लिए 8 kg बीज काफी रहता है, बीज को carbendazim @2 -3 g /L पानी के हिसाब शोधकर बीजना चाहिए। बिजाई के तुरंत के बाद पहला पानी दे और बाद में हफ्ते के अंतराल पर पानी देते रहे। धन्यवाद।
सर हमारी भैंस नो माह बीस दिन की गाभिन ब्याहने के बाद उसके पिछले एक थन में दूसरे थन की अपेक्षा कम दूध निकलता है।सर उपाय बताए ?
(hn)
Punjab
आलोक जी आप उसे अभी से Vitum- h inj. 5 मि.ली. लगवाएं और 2—2 दिन के फर्क से 4 टीके लगवा दें इससे ब्याने के बाद दूध भी पूरा होगा और उसकी लेवटी की भी अच्छी ग्रोथ होगी।
Sir Makki ch Khakh bhut zyada ne te Makki di growth ght ho rahi a g koi solutions ?
(pb)
Punjab
Davinder ji, tuci nadeena di rokthaam lai Atrazine@ 800g/acre de hisaab naal spray kar sakde ho ji. Dhanwaad .
Ki koi reference mil sakda hai johni sagwan di kheti kiti hoye ?
(en)
Punjab
Vimal ji Hoshiarpur vich farmers han jehde ik private company de adheen sagwan di kheti kar rahe han asi ohna de sampark number labh rahe ha jive hi sanu koi jankari mildi hai ta tuhanu usde bare das dita jayega,dhanwad
धान के रोपाई के समय कौन सी खाद का प्रयोग करें ?
(hn)
Maharashtra
राजेश जी, धान की रोपाई के समय आप 27 kg DAP और 20 kg MOP खाद का प्रयोग कर सकते हैं। धन्यवाद।
ਸ੍ਰੀਮਾਨ ਜੀ ਪੰਜਾਬ ਬਾਸਮਤੀ 7 ਦੀ ਔਸਤ ਉਚਾਈ ਕਿੰਨੀ ਹੁੰਦੀ ਹੈ ?
(pb)
Punjab
ਰਣਬੀਰ ਜੀ, ਪੰਜਾਬ ਬਾਸਮਤੀ 7 ਦੀ ਔਸਤ ਉਚਾਈ 111 cm ਹੈ ਜੀ। ਧੰਨਵਾਦ।
ਸਤਿ ਸ੍ਰੀ ਆਕਾਲ ਜੀ ਕਿਰਪਾ ਕਰਕੇ Black Wheat ਬਾਰੇ ਸੰਪੂਰਨ ਜਾਣਕਾਰੀ ਦਿੱਤੀ ਜਾਵੇ ?
(pb)
Punjab
ਰਣਬੀਰ ਜੀ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਕਾਲੀ ਕਣਕ ਦੀ ਬਿਜਾਈ ਸ਼ੁਰੂ ਹੋਈ ਹੈ ਜ਼ਿਆਦਾਤਰ ਕਿਸਾਨ ਇਸਨੂੰ ਜੈਵਿਕ ਤਰੀਕੇ ਨਾਲ ਉਗਾ ਰਹੇ ਹਨ ਇਸਦੀ ਖੇਤੀ ਆਮ ਕਣਕ ਵਾਂਗੂ ਹੀ ਕੀਤੀ ਜਾਂਦੀ ਹੈ ਅਤੇ ਉਸੇ ਸਮੇਂ ਵਿਚ ਹੀ ਬੀਜੀ ਜਾਂਦੀ ਹੈ ਇਹ ਕਣਕ ਨੂੰ ਉਗਾਉਣ ਦਾ ਜ਼ਿਆਦਾਤਰ ਕਾਰਨ ਇਸਦੀ ਰੋਗਾਂ ਨੂੰ ਠੀਕ ਕਰਨ ਦੀ ਸਮਰੱਥਾ ਜਿਵੇ ਸ਼ੂਗਰ ਦੀ ਬਿਮਾਰੀ ਲਈ ਫਾਇਦੇਮੰਦ ਹੋਣਾ ਹੈ। ਇਸਦੀ ਜੇਕਰ ਜੈਵਿਕ ਢੰਗ ਨਾਲ ਬਿਜਾਈ ਕੀਤੀ ਜਾਇ- ਅਤੇ ਇਸਦੇ ਵਿਚ ਕੋਈ ਵੀ chemical ਵਾਲੀ ਖਾਦ ਜਾਂ ਸਪਰੇ ਦੀ ਵਰਤੋਂ ਨਾ ਕੀਤੀ ਜਾਏ ਤਾ ਇਸਦਾ ਝਾੜ 15 -18 ਕੁਇੰਟਲ ਨਿਕਲਦਾ ਹੈ। ਇਹ ਲਗਭਗ 145-155 ਦਿਨ ਵਿਚ ਤਿਆਰ ਹੋ ਜਾਂਦੀ ਹੈ। ਧੰਨਵਾਦ
Sir ek mahine ka bakri ka bachcha h wo dudh bahut kam pita h pur din ka 200ml pita h uski deworming bhi ho chuki h liver tone bhi de rhe h. Koi upay bataye ?
(hn)
Punjab
Sanjay ji aap usko jyada sma khulaa rakhen jisse woh khulla gumm ske aur jisse bhukh bhi jyada lagegi baki usko livertonic dete rhen, isse dhire dhire bhukh vadhegi.
Harvinder g ssp te zinc jhona laun ton ik ya do din bad pa skdea g Result same milega ya nahi ?
(pb)
Punjab
Navdeep ji, SSP ate Zinc jhona laon to do din baad vi paayi ja sakdi hai ate asar vi kar jandi hai par baad vich khaad paon vich thodi mushkil hundi hai ji . Dhanwaad .
Sir. 1121 basmati. Da 3 killyan vich kina beej pavega ji. Paneeri bejan lyi. Kiny marle jaga te kine kilo beej. 3 acre ?
(pb)
Harmander ji, Basmati 1121 da beej 3 killeya lai kaafi rehndi hai ate is lai 20 mrle jgaah kaafi rehndi hai ji. Dhanwaad .
Beej kina payea sar oh v daso
Bhindi mein kaun si bimari hai ?
(hn)
Punjab
Harvinder ji, is te sundi da hamla lag riha hai, is di rokthaam lai tuci Emamectin Benzoate @100 g/acre de hisaab naal spray kar sakde ho ji. Dhanwaad .
ਸਰ ਵੱਛੀ ਦੀ ਉਮਰ 4 ਮਹੀਨੇ ਹੈ ਉਸਨੂੰ ਅਫਾਰੇ ਦੀ ਸਮੱਸਿਆ ਹੈ ਕੋਈ ਇਲਾਜ ਦੱਸੋ ?
(pb)
Punjab
ਲਵਪ੍ਰੀਤ ਜੀ ਤੁਸੀ ਇਸ ਨੂੰ Bloatosil liquid 20ml ਪਿਲਾਓ ਅਤੇ ਇਸ ਨੂੰ Brotone liquid 20ml ਰੋਜਾਨਾ ਦੇਣਾ ਸ਼ੁਰੂ ਕਰੋ