Punjab
Search
ਡਾ ਸਾਬ ਸਤਿ ਸਰੀ ਅਕਾਲ ਜੀ ਪਹਿਲਣ ਝੋਟੀ ਸੂਈ ਨੂੰ 10 ਦਿਨ ਹੋ ਗਏ ਦੁੱਧ ਵਧਾਉਣ ਲਈ ਕੀ ਖੁਰਾਕ ਕਾੜਾ ਦਿੱਤਾ ਜਾਵੇ ?
(pb)
ਮਨਪ੍ਰੀਤ ਜੀ ਤੁਸੀ ਕਾਹੜਾ ਤਿਆਰ ਕਰਨ ਲਈ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ
2.5 months crop no development what is solution ?
(en)
Maharashtra
nayak please tell us about the fertilizer which you applied to your crop so that we can give you right information. thank you.
डॉ रविंद्र चहल जी पशु को डिलीवरी से पहले ट्रांजैक्शन मिक्स फील्ड कितनी खिलानी चाहिए और उससे भी अलग अगर कुछ देना चाहिए तो सर जी विस्तार में बताएं ?
(hn)
राहुल जी आप पशुओं को ब्याने से पहले ट्रांजैक्शन मिक्स फीड 2 से 2.5 किलो तक प्रतिदिन खिला सकते है और साथ में पशुओं को Udder-h liquid 10 मि.ली. रोजाना दे सकते है जिससे पशुओं को ताकत मिलती है और उनकी लेवटी की अच्छी ग्रोथ होती है।
Sir ਝੋਨੇ ਨੂੰ ਪੁਟਾਸ ਸਹੀ ਟਾਈਮ ਕਦੋਂ ਪਾਉਣੀ ਚਾਹੀਦੀ ਹੈ ਪ੍ਹਤੀ ਕਿੱਲਾ ਕਿੰਨੀ ਪਾਉਣੀ ਚਾਹੀਦੀ ਹੈ ?
(pb)
Punjab
ਗੁਰਿੰਦਰ ਜੀ , ਜੇ ਤੁਹਾਡੀ ਜਮੀਨ ਵਿਚ ਪੋਟਾਸ਼ ਦੀ ਕਮੀ ਹੈ ਤਾ ਇਹ 20 kg /ਏਕੜ ਦੇ ਹਿਸਾਬ ਨਾਲ ਬਿਜਾਈ ਵੇਲੇ ਹੀ ਪਾ ਦੇਣੀ ਚਾਹੀਦੀ ਹੈ ਜੀ। ਧੰਨਵਾਦ।
sir jo majj and cow da ear ch tag laga hunda oh information dakhn wali kahdi aap ah ?
(pb)
Punjab
Vicky ji ajjje isde data puri trah online nhi hoya hai ajee sarkar walo iss te kam chal reha jiwe hei isda data online ho jawe fir tuci uthe pashu di jankari laa skde ho, jiwe isde vare koi update aundi ha tan tuhanu uss vare jankari de diti jawegi.
Mungfali rate per quintal ?
(en)
Maharashtra
Supriya the price of mungfali varies from city to city and from market to market, therefore to get exact information about this please contact in your nearest market . Thank You .
सर जी धान एवं ढैचा का बीज कहा पर मिलेगा ओर क्या भाव से मिलेगा ?
(hn)
Punjab
धीरज जी, धान एवं ढैचा का बीज आप अपने नजदीकी किसी भी मंजूरशुदा बीज विक्रेता या Krishi Vigyan Kendra, Dungarpur - 094145 18876 से संपर्क कर के खरीद सकते है। धन्यवाद।
ਬਾਈ ਜੀ ਚੰਡੀਗੜ੍ਹ ਤੂੜੀ ਦਾ ਕੀ ਰੇਟ ਹੈ ?
(pb)
Punjab
ਗੁਰਸੇਵਕ ਜੀ ਤੂੜੀ ਦਾ ਰੇਟ ਬਦਲਦਾ ਹੀ ਰਹਿੰਦਾ ਹੈ ਇਸਦਾ ਰੇਤ 300-500 ਰੁਪਏ ਦੇ ਵਿਚ ਚਲ ਰਿਹਾ ਹੈ। ਧੰਨਵਾਦ
ਸਰ ਜੀ ਗਾਂ ਦੁੱਧ ਬਹੁਤ ਘੱਟ ਦਿੰਦੀ ਹੈ ਸੂਈ ਨੂੰ 3 ਮਹੀਨੇ ਹੋਏ ਹਨ ਤੇ ਕਮਜ਼ੋਰ ਵੀ ਹੈ ਇਲਾਜ ਦੱਸੋ ਟੀਵਾਣਾ 8000 ਫੀਡ ਪਾ ਰਹੇ ਹਾਂ ?
(pb)
Punjab
ਜਸਕਰਨ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸ ਨੂੰ Minfa Gold powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਪਹਿਲਾ 2 ਮਹੀਨੇ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਵੀ ਆਵੇਗੀ ਜੇਕਰ ਫਿਰ ਵੀ ਹੀਟ ਵਿਚ ਨਾ ਆਵੇ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ..
Punjab
Bai ji nl calcium v start krdo dena
Punjab
ਪਹਿਲਾਂ tiwana ਬੰਦ ਕਰ ਦਿਓ ਠੀਕ ਹੋ ਜਾਣਾ
Mere kol 2 acre Amrood (Hirar safeda) h Es vich drip di lod h Pind Andana Tehsil Moonak Dist Sangrur Ehte koi subsidy howe tan dsso g Dhanwad ?
(en)
Punjab
Mandeep ji, is sambandhi jaankari lain lai tuci office Deputy Director of Horticulture Near Sunami Gate, PRTC Workshop Sangrur-0167-2231528 naal sampark kar sakde ho ji. Dhanwaad .
Dear All, My name is Javed Anver and I am from Uttar Pradesh. Currently I'm process of making a shed for poultry farm/layer farm. I have few questions before I start this farming, are the White leghorn best for the layer farming? Will I get 2-3 months old white leghorn chicken from the market Or is it better to grow my own chicks ?
(en)
Punjab
Mr. Anver white leghorn breed is best for layer farming, if you want to buy white leghorn please contact on this no. 097551 47484 with Salim Ahmad Khan. thanks
Sir g iss product naal mosquito te koi control hunda aa ja nahe Ja koi hoor company da product dasseyo jiss naal mosquito te control kitta ja sake Only spray ?
(pb)
Hanji Yuvraj ji tuci isdi varto kr skde ho ehh tuci 1ml/1 litre pani vich milla ke vart skde ho, isdi spray kro ate ass pass bhi isdi spray kro baki tuci saff safai da purra dian rakho.
ਸਰ ਜੀ 22 ਦਿਨ ਦੇ ਚੂਚਿਆਂ ਦੀਆਂ ਅੱਖਾਂ ਤੇ ਚੁੰਝ ਇਸ ਤਰ੍ਹਾਂ ਹੋ ਰਹੀ ਹੈ ਜੀ ਕੀ ਕਾਰਨ ਆ ਤੇ ਕੀ ਇਲਾਜ ਆ
(pb)
Punjab
ਨੱਥਾ ਜੀ ਤੁਸੀ ਇਹਨਾਂ ਦੇ ਰਹਿਣ ਵਾਲੀ ਜਗ੍ਹਾ ਵਿਚ ਸਾਫ ਸਫਾਈ ਰੱਖੋ ਅਤੇ ਫਟਕੜੀ ਨੂੰ ਪਾਣੀ ਵਿਚ ਘੋਲ ਲਓ ਅਤੇ ਉਸ ਪਾਣੀ ਨਾਲ ਇਹਨਾਂ ਦਾ ਮੂੰਹ ਸਾਫ ਕਰਨਾ ਸ਼ੁਰੂ ਕਰੋ ਅਤੇ ਇਹਨਾਂ ਨੂੰ Antimtart 200ml @10 ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ..
Dr Ravinder Chahal ji asi is cow nu mitha soda kalmisora etc de rhe a 1 week ho geya hai and Firr ahe heat which ae se and asi is de AI krva dete dr ji pehla ve Kita se question keh ah cow Jo a Barr bar repeat kr rhi a tuc is nu gaben hon da vdia treatment dsyo jiss nal eh cow gaben ho ske and is cow de delivery bhut muskil nal kite se is da baccha andr he mar geya se jo ke bhar kahdna peya and is andr infection ve a and asi is de pics send krdeita please dekh ke dsyo is da vdia jeha treatment?
(en)
Gurjot ji isda kalmishore wala treatment krde rho ate isdi bachedani vich lixin-iu dwai bhi 3 din bhrwao ate iss nu Agrimin-i tablet rojana 1 goli deo ate 21 din tak deo fir agli heat khali shdd deo ate uss ton agli heat vich AI krwao ate AI de nal Receptal inj. 5ml IV lgwa deo.
Sir mujhe apne farm pr lemon ki kheti krni h. Please give me some advice how to execute ?
(en)
Rajasthan
Nimbu ki kheti ke liye pH 5.5- 6 hona chahiye yeh har parkad ki mitti mein uagya ja sakta hai, iski kisme jaise ke galgal, eureka ki bijai ki ja sakti hai ropai basant ke mausam mein karein, februray se march ka mahina sahi mana jata hai podhe se podge ma fasla 4,5× 4.5 m rakhein biaji gadde khod kar kaien gaddon ka akar 60×60×60 cm hona chahiye isme rudi ki khaad mialiye for fir ropai karein, nimbu ka baag lagbhag 5 saal baad puri amdani deta hai, 5 sal ka kharcha lagbhag 30000 a jata hai, or munafa kareeb 88000 ka hota hai, ap iski kismein jaise ke Kagzi, Baramasi ki bijai kar sakte hain, kinnow ki kheti mid-June se end-September tak ki jaa skti hai...kinnow ki kheti ke liye paudhe se paudhe ki doori 6 X 6m rkhni chahiye...lagbhag 110 paudhe prti acre ke hisaab se lgaane chahiye. ap iski kisme jaise ke Kinnow, Local, PAU Kinnow-1, Daisy ki bijai kar sakte hain, dhanywad
ਸਰ ਨਰਮੇ ਦੇ ਬੂਟੇ ਸੁਕ ਰਹੇ ਆ ?
(pb)
Punjab
ਗਗਨਦੀਪ ਜੀ, ਇਹ ਫੰਗਸ ਕਰ ਕੇ ਹੈ ਇਸ ਦੀ ਰੋਕਥਾਮ ਲਈ ਤੁਸੀ copper oxychloride @2-3 g /L ਪਾਣੀ ਜਾਂ mancozeb @2-3 g /L ਪਾਣੀ ਦੇ ਹਿਸਾਬ ਨਾਲ ਬੂਟੇ ਦੀਆਂ ਜੜ੍ਹਾਂ ਕੋਲ drenching ਕਰੋ ਜੀ। ਧੰਨਵਾਦ।
सर हमारी गाय 7 महीने की गाभिन है आज वह पतली तारे कर रही है पानी जैसी उसका क्या कारण है ?
(hn)
Punjab
इसे आप 100 मि.ली. सरसों का तेल थोड़ा गर्म करके उसमें 100 मि.ली. मिठी सौंफ डालकर अच्छी तरह भून लें, फिर इसे खिलाएं और यह 4—5 दिन तक रोजाना दे सकते है।
pashu soon toh baad bache nu keedya vali dvayi kinne time baad deni chahidi hai ?
(en)
Akashdeep ji suun ton badd pashu nu ate usde bache nu 7-8 din badd pett de kiria wali dwai de skde ho, pashu nu tuci Albendazole & ivermectin salt di bolus deo ate bache nu Albomar liquid 30ml nu 10-10ml krke 3 din de skde ho ate vdhia hajme lai brotone liquid bhi bache nu 5-7ml ate pashu nu 50ml rojana de skde ho.
ਭਾਜੀ ਝੋਟੀ ਚਾਰ ਕੁ ਸਾਲ ਦੀ ਇਸ ਤਰਾ ਦੇ ਫੋਸ ਕਰਦੀ ਹੈ ਕੀ ਕਾਰਨ ਤੇ ਇਲਾਜ ਦੱਸੋ ਬੋਲਦੀ ਵੀ ਨਹੀਂ ਹੈ ?
(pb)
ਅਵਤਾਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sirji ye meri 10 month ki hf heifer hai jiska wajan 265 Kg hai Ye ABS ke Spike semen ki hai Kya iski growth sahi hai ya kuch supplement dena chahiye ?
(en)
Anirudh ji iski bhut achi growth hai aap isko sme sme per pett ke kirro wali dwai dete rehen aur isko mineral mixture powder 50gm rojana dena suru kren jisse yeh sme per heat mai bhi aa jayegi.
sir 3 sal di jhoti ho gyi hai heat ch ni aa rahi ki ilaj kita jawe ehnu aa powder dinda hn eh kinna chir hor dena hai ?
(pb)
ਨਿਰਮਲ ਜੀ ਤੁਸੀ ਇਹ ਪਾਊਡਰ 50gm ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਅਤੇ ਇਸਦੇ ਨਾਲ ਨਾਲ ouvmin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਵੇਗੀ
Sir g dasseo report bare ?
(pb)
Punjab
harwinder ji kirpa photo nede ton ate saaf bhejo esde vich koi vi akhar saaf nahi dikh rahe us hisab nal hi tuhanu sahi jankari diti ja sakdi hai. dhanwaad.
ਸਰ ਜੀ ਝੋਨਾ ਬੀਜਣ ਤੂੰ ਬਾਅਦ ਪਹਿਲੀ ਖਾਦ ਕਿਹੜੀ ਪਾਈ ਜਾਵੇ ਕਣਕ ਦੇ ਸਮੇਂ DAP ਨਹੀ ਮਿਲੀ ਸੀ ਜਿਹੜੀ ਖਾਦ ਦੀ ਵਰਤੋਂ ਹੁੰਦੀ ਏ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਕੱਦੂ ਕਰਨ ਸਮੇਂ ਕਿਹੜੀ ਖਾਦ ਪਾਈ ਜਾਵੇ ?
(pb)
Punjab
ਯੁਵਰਾਜ ਜੀ , ਤੁਸੀ ਕੱਦੂ ਕਰਨ ਸਮੇ 27 kg DAP ਅਤੇ 20 kg MOP ਖਾਦ ਪਾ ਸਕਦੇ ਹੋ ਜੀ। ਇਸ ਤੋਂ ਇਲਾਵਾ ਤੁਸੀ ਯੂਰੀਆ ਦੀ ਪਹਿਲੀ ਕਿਸ਼ਤ ਲਵਾਈ ਤੋਂ 3 ਹਫਤੇ ਬਾਅਦ ਦੇ ਸਕਦੇ ਹੋ ਜੀ। ਧੰਨਵਾਦ।
या बोड़ा की फसल है इसकी पत्तियां सूख रही है इसका कोई उपाय हो तो बताइए ?
(hn)
Uttar Pradesh
राहुल जी, ये पोषक तत्वों की कमी की वजह से है आप इसके लिए NPK 19 :19 :19 @10 -15 g /L पानी के हिसाब से छिड़काव करे। धन्यवाद।
Hlo ji majj te jhoti ne sona 2 mnth baki a pore khedi feed pwa ghr di bna k vich ki ki add kra do mnth tk feed dsdo k last mnth change krni pao plz dso ki ki use krna 100 kg feed lyi dsdo ik pasho da dsdo khdi chij pwa jo grmi de hisb nl shi hove te lewa te srir vdia bne ?
(pb)
Kavin ji tuci uss nu vdhia hara chara deo ate hun jehdi bhi feed vgera de rhe ho ohhi dinde rho ate uss nu Vitum h liquid 10ml rojana deo ate 1.5 mahina pehla iss trike nal feed tyar krke de skde ho jiss vich 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro ate suun ton 20 din pehla intabolite powder rojaan 1 pouch dena suru kro.
सर् मिर्च में पौधा ग्रोथ नही बन रहा है कोन सा दवाई का उपयोग करें ?
(hn)
Uttar Pradesh
ललन जी, कृपया ये बताये की आपका पौधा कितने दिन का है, और आप कौन - कौन सी खाद कितनी मात्रा में डाल चुके है , उस हिसाब से ही आपको इस बारे में सही जानकरी दी जा सकेगी। धन्यवाद।
4 ਮਹੀਨੇ ਦੇ ਪਾਪੂਲਰ ਦੇ ਪੌਦੇ ਨੂੰ ਕਿਹੜਾ ਕਿਹੜਾ ਢੇਰ ਤੇ ਕੁਝ ਹੋਰ ਪਾਇਆ ਜਾਵੇ ਜੀ ਤਾ ਜੋ ਉਸ ਦੀ ਸਹੀ ਗ੍ਰੋਥ ਹੋ ਸੱਕੇ ?
(pb)
Punjab
ਅਸ਼ਨੀ ਜੀ ਪੋਪਲਰ ਦੇ ਬੂਟੇ ਨੂੰ ਬਿਜਾਈ ਦੇ ਸਮੇ ਖਾਦ ਪਾਈ ਜਾਂਦੀ ਹੈ ਜਿਸਦੇ ਵਿਚ 2 ਕਿਲੋ ਰੂੜੀ ਅਤੇ ਮਿਊਰੇਟ ਆੱਫ ਪੋਟਾਸ਼ 25 ਗ੍ਰਾਮ ਅਤੇ ਸਿੰਗਲ ਸੁਪਰ ਫਾਸਫੇਟ 50 ਗ੍ਰਾਮ ਟੋਏ ਵਿਚ ਪਾਇਆ ਜਾਂਦਾ ਹੈ ਅਤੇ ਜੇਕਰ ਤੁਸੀ ਹਾਲੇ ਤਕ ਕੁਝ ਨਹੀਂ ਪਾਇਆ ਤਾ ਤੁਸੀ 2 ਕਿਲੋ ਵਰਮੀਕੰਪੋਸਟ ਪਾ ਦਿਓ। ਧੰਨਵਾਦ
ਤੁਸੀ ਮੈਨੂੰ ਦਸਿਆ ਸੀ ਕ ਸੇਮ ਵਾਲੀ ਜਮੀਨ ਇਲਾਕੇ ਵਿਚ ਮੱਛੀ ਪਾਲਣ ਤੇ 90 ਸਬਸਿਡੀ ਹੈ ਪਰ ਇਹੋ ਜੀ ਹੁਣ ਕੋਈ ਸਕੀਮ ਨਹੀਂ ਤੁਸੀ update ਨਹੀਂ ਦਿੰਦੇ ਤੇ ਇਹ ਗ਼ਲਤ ਹੈ ?
(pb)
Punjab
ਲਵਪ੍ਰੀਤ ਜੀ ਇਹ ਸਕੀਮ ਹੁਣ pradhan mantri matsya sampada yojana ਦੇ ਤਹਿ ਚੱਲ ਰਹੀ ਹੈ ਜਿਸ ਵਿਚ ਜਰਨਲ ਵਾਲਿਆਂ ਲਈ 40 ਪ੍ਰਤੀਸ਼ਤ ਸਬਸਿਡੀ ਅਤੇ SC ਵਾਲਿਆਂ ਲਈ 60 ਪ੍ਰਤੀਸ਼ਤ ਤੱਕ ਛੁਟ ਦਿਤੀ ਜਾਂਦੀ ਹੈ
Sat shri akal Nematodes da koi vdia ilaaj ?
(en)
Mandeep ji nematodes di roktham de layi tuc carbofuran@ 3-5 kg prati acre de hisab nal varto karo,dhanwad
Please suggest gwar seed variety for Kharif Season at Udaipur, Rajasthan ?
(en)
Maharashtra
Arun ji you can sow varieties like RGC-936, RGC 1003, RGC 1007, RGC 1017, RGC 1038, RGC 1055.Thank you
कपास का फाल छ दने से रोकने कि दवाई क्या ह ?
(hn)
Punjab
हरीश जी कृपया आप अपना सवाल विस्तार से पूछे कि आप जानकारी क्या लेना चाहते है कपास के बारे में और फसल की फोटो भी साथ में भेजे ताकि आपको उसके हिसाब से जानकारी दी जा सके। धन्यवाद
Sir ji moongi 60 days di hogi ji hun es stage te pani la sakde ha ji ?
(pb)
Beant ji moongi di fasl nu 3-5 pani lagde han ate vdhere jhaad de layi isnu 55 din to bad pani laun di sifarish nahi kit jandi hai,dhanwad
Makki di photo ?
(pb)
Beant ji eh keede da hamla hai isdi roktham de layi tuc quinalphos@500ml nu prati acre de hisab nal spray karo,dhanwad
Sir ji makki 50 din hogi te patte estrha ho rhae aa ji eh da ki karn hai ji. rokthaam bare dasso ji te makki hor kine dina takk achaar paun lai tyaar hovegi te 126 jeeri lai ja sakdi hai ji ?
(pb)
Beant ji kirpa karke isdi photo bhejo ta jo tuhanu usde hisab nal dasya ja sake ke makki nu ki dikkat aa rahi hai ate isda ki ilaaj kita ja sakda hai,dhanwad
ਲੀਚੀ ਦੇ ਪੌਦੇ ਕਦੋਂ ਲਏ ਜਾਣ ਗਏ ਅਤੇ ਕਿਥੋਂ ਮਿਲਣ ਗਏ ਲੀਚੀ ਮੁਕਤਸਰ ਸਾਹਿਬ ਸਾਇਡ ਧਰਤੀ ਤੇ ਹੋ ਜਾਵੇਗੀ ?
(pb)
ਇਸ ਨੂੰ ਮਿੱਟੀ ਦੀਆਂ ਵੱਖ-ਵੱਖ ਕਿਸਮਾਂ ਵਿਚ ਉਗਾਇਆ ਜਾ ਸਕਦਾ ਹੈ । ਲੀਚੀ ਦੀ ਪੈਦਾਵਾਰ ਲਈ ਡੂੰਘੀ ਪਰਤ ਵਾਲੀ, ਉਪਜਾਊ, ਚੰਗੇ ਨਿਕਾਸ ਵਾਲੀ ਅਤੇ ਦਰਮਿਆਨੀ ਰਚਨਾ ਵਾਲੀ ਮਿੱਟੀ ਢੁਕਵੀਂ ਹੁੰਦੀ ਹੈ । ਮਿੱਟੀ ਦੀ pH 7.5 ਤੋਂ 8 ਦੇ ਵਿਚਕਾਰ ਹੋਣੀ ਚਾਹੀਦੀ ਹੈ । ਜ਼ਿਆਦਾ pH ਅਤੇ ਲੂਣ ਵਾਲੀ ਮਿੱਟੀ ਲੀਚੀ ਦੀ ਫ਼ਸਲ ਲਈ ਚੰਗੀ ਨਹੀਂ ਹੁੰਦੀ ।ਇਸ ਦੀ ਬਿਜਾਈ ਮਾਨਸੂਨ ਤੋਂ ਤੁਰੰਤ ਬਾਅਦ ਅਗਸਤ -ਸਤੰਬਰ ਦੇ ਮਹੀਨੇ ਕੀਤੀ ਜਾਂਦੀ ਹੈ। ਕਈ ਵਾਰ ਪੰਜਾਬ ਵਿੱਚ ਇਸ ਦੀ ਬਿਜਾਈ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ।ਇਸ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ। ਇਸਨੂੰ ਪਠਾਨਕੋਟ ਵਾਲੇ ਪਾਸੇ ਲਾਇਆ ਜਾਂਦਾ ਹੈ ਅਤੇ ਇਹ ਇਸ ਇਲਾਕੇ ਵਿਚ ਹੀ ਕਾਮਯਾਬ ਹੈ।
P. H ਤੇ ਠੀਕ ਆ ਸਾਡੀ ਮਿਟੀ ਦਾ
ਝੋਨੇ ਚ੍ਰ ਮੈਗਨੀਸੀਅਮ ਪਾਉਣਾ ਚਾਹੀਦਾ ਕਿੰਨੀ ਮਾਤਰਾ ਕਿੱਲੇ ਦੀ ਅਤੇ ਕਦੋਂ ਪਾਉਣਾ ਚਾਹੀਦਾ ?
(pb)
ਸਤਨਾਮ ਜੀ, ਝੋਨੇ ਦੀ ਫ਼ਸਲ ਨੂੰ ਮੈਗਨਸੀਅਮ ਦੀ ਕੋਈ ਜ਼ਿਆਦਾ ਲੋੜ ਨਹੀਂ ਹੁੰਦੀ ਇਸ ਲਈ ਤੁਹਾਨੂੰ ਮੈਗਨਸੀਅਮ ਪਾਉਣ ਦੀ ਕੋਈ ਜਰੂਰਤ ਨਹੀਂ ਹੈ ਜੀ। ਧੰਨਵਾਦ।
ਿੲਸ ਨੂੰ ਕਾਹਦੀ ਘਾਟ ਹੈ ਜੀ ?
(pb)
ਲਾਡੀ ਜੀ ਕਿਰਪਾ ਇਹ ਦਸੋ ਤੁਸੀਂ ਇਸ ਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ। ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
Sir ji Mitti check kroni h j. Hun makki te moongi beeji hoi hai hun khadi fasal vicho mitti check krai ja sakdi h je ha ta esde poore process bare dasso ji. Paani de checking bare v poori jankari dyo ji ?
(pb)
Beant ji tuc fasl di bijai to pehlan mitti check kra sakde hoisde layi tuc mitti de chare kinarea to ate ik centre cho sample lao 6 inch doonga cut la ke ate ehna sare sample nu mila ke ik sample bnao ate isnu lifafe vich pake usde uper label kar ke khet number apna nam ate pta likh ke najdiki KVK to bathinda vikhe maujood hai usde vich de aap lagbhag hafte bad tuhanu report mil jayegi. paani de sample de layi kach di bottle di varto karo ate motar nu lagbhag adha ghnta chalun to bad pani bharo ate pani vali bottle nu kise chemical nal na dhovo. isnu v label karke KVK vich jma kra aao,dhanwad
ਸਤਿ ਸ੍ਰੀ ਅਕਾਲ ਸਰ ਜੀ ਬੇਨਤੀ ਮੂੰਗੀ ਵੇਚਣ ਲਈ ਗਿਰਦਾਵਰੀਆਂ ਕਰਾਉਣ ਲਈ ਕੀ ਪ੍ਰੋਸੈੱਸ ਸਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾਵੇ ਅਸੀਂ ਮੂੰਗੀ ਬੀਜੀ ਵੇਚਣ ਵਾਸਤੇ ਹੋਣ ਕੀ ਪ੍ਰੋਸੈਸ ਕਰਨਾ ਪਏਗਾ ਦੱਸੋ ਵਿਸਥਾਰ ਨਾਲ ਕੀਹਨੂੰ ਮਿਲਣਾ ਫ਼ਿਰੋਜ਼ਪੁਰ ਕਿਹੜੇ ਕਾਗਜ਼ਾਤ ਜ਼ਰੂਰੀ ਨੇ ਕਿ ਕਿੱਥੇ ਜਾਣਾ ਹੈ ਕਿਸ ਨੂੰ ਮਿਲਣਾ ਸਾਰਾ ਡਿਟੇਲ ਵਿੱਚ ਦੱਸੋ ਜੀ ਧੰਨਵਾਦ ?
(pb)
Punjab
ਹਰਪ੍ਰੀਤ ਜੀ ਮੂੰਗੀ ਵੇਚਣ ਦੇ ਲਈ ਤੁਸੀ ਆਪਣੀ ਜਮੀਨ ਦੀ ਗਿਰਦਾਰਵਰੀ ਨੂੰ ਪਟਵਾਰੀ ਤੋਂ attested ਕਰਾ ਕੇ ਇਸਨੂੰ ਤੁਸੀ ਮੰਡੀ ਬੋਰਡ ਵਿਚ ਜਮਾ ਕਰੋ ਅਤੇ ਓਥੇ ਤੁਹਾਡੀ registration ਹੋਏਗੀ ਉਸਤੋਂ ਬਾਅਦ ਤੁਸੀ ਫਿਰੋਜਪੁਰ ਕੈਂਟ ਜਾਂ ਜ਼ੀਰੇ ਜਿਹੜੇ ਕਾਰਪੋਰੇਟ ਸੋਸਾਇਟੀ ਹੈ ਓਥੇ ਪਹਿਲਾਂ ਪੱਖਾ ਲਾ ਕੇ ਤੁਹਾਡੀ ਜਿਨਸ ਦੀ ਕੁਆਲਟੀ ਚੈੱਕ ਕੀਤੀ ਜਾਏਗੀ ਜੇਕਰ ਵਧੀਆ ਕੁਆਲਟੀ ਹੋਏਗੀ ਤਾਂ ਤੁਹਾਨੂੰ ਸਰਕਾਰੀ ਰੇਟ ਮਿਲ ਜਾਏਗਾ।
Fir konsa ped lagaye barish Ane wali h ?
(hn)
Punjab
Sanjay ji aap sabjiyon ki bijai kar sakte hai jinki jaden jyada gehri na ho jaise aalu ,palak ,dhaniya ki bijai kar sakte hai,dhanywad
Bordeaux paste ਕਿੱੱਥੋ ਮਿਲੇਗਾ ਜੀ। ਪਹਿਲਾਂ ਤਾਂ ਗੋਹਾ ਹੀ ਲਾ ਦਿੰਦੇ ਸੀ ?
(pb)
Punjab
ਗੁਰਜੰਟ ਜੀ ਬੋਰਡੋ ਪੇਸਟ ਘਰ ਵਿਚ ਬਣਾਉਣਾ ਪਏਗਾ ਇਸਦੇ ਲਈ ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ।ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ। ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ।ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ।ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਿਰਆਂ ਤੇ ਲਾਉ।
PANIPAT ME GOAT FARMING KI TRAINING CHAHIE ?
(hn)
Punjab
aap iske liye Krishi Vigyan Kendra, Ujha, Panipat, Address: 927H+R77, Chautala Rd, Jal Pahar, Haryana 132103, Mobile 1:+91- 9468226283 se sampark kr skte hai, aap iss address per jakar waha bhi training ka pta krr skte hai.
semfali nu keede bhaut chdh rhe hn koi permanent ilaj dsso te nal hi bhindia nu keede bahut pai rhe hn koi vadhia ilaj dsso ?
(pb)
Rajasthan
Harpreet ji tuc isde layi neem tel 50ml 15 litre pani de vich mila ke spray kar deo isdi kudatan de nal keede faliyan te nahi aunge.dhanwad
Sir g jiss tra aa product aa bacterial boote de vadhe vich madad karda aa te nitrogen fix karda aa hoor ve benefits aa Hoon aa product Market vich available nahe aa iss de naal ralda milda e koi hoor product hoove bajre vich use karna aa NPK ton elava ?
(pb)
Yuvraj ji market vich is tra de bhut products maujood hunde han jive liquid form ch jisdi tuc spray kar sakde ho tuc market vich jake PSB bare pucho ate tuhanu dukandar eh uplabdh kra dayega.dhanwad
ਸਰ moongi ਵਡਕੇ ਫਿਰ ਦੋਬਾਰਾ moongi ਬੀਜੀ ਜਾ ਸਕਦੀ ਹੈ ਕਿ ਨਹੀ ?
(pb)
Punjab
ਗੁਰਮੀਤ ਜੀ ਤੁਸੀ ਮੂੰਗੀ ਦੇ ਬਾਅਦ ਦੁਬਾਰੇ ਮੂੰਗੀ ਦੀ ਬਿਜਾਈ ਨਾ ਕਰੋ ਤੁਸੀ ਫ਼ਸਲੀ ਚੱਕਰ ਅਪਣਾਓ ਕਿਉਕਿ ਇਕ ਫ਼ਸਲ ਦੇ ਬਾਅਦ ਓਹੀ ਦੁਬਾਰਾ ਫ਼ਸਲ ਬੀਜਣ ਨਾਲ ਝਾੜ ਘੱਟ ਜਾਂਦਾ ਹੈ। ਧੰਨਵਾਦ
ਇਹ ਵੱਛੀ 4 ਮਹੀਨੀਆ ਦੀ ਹੈ। ਇਸ ਵੱਛੀ ਦਾ ਲੇਵਾ ਵਧੀਆ ਬਣਾਉਣ ਲਈ ਹੋਰ ਕੀ ਦਿੱਤਾ ਜਾਵੇ। ਨੌਰਮਲ ਖੁਰਾਕ ਹੀ ਦੇ ਰਹੇ ਹਾਂ । ਡੀਵਾਰਮਿੰਗ ਕਰ ਰਹੇ ਹਾਂ ?
(pb)
Punjab
ਬਰਾੜ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਹ 4 ਮਹੀਨੇ ਦੀ ਗੱਭਣ ਹੈ ਜਾ ਵੈਸੇ ਇਸਦੀ ਉਮਰ 4 ਮਹੀਨੇ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਇਸਦੀ ਖੁਰਾਕ ਦੀ ਸਹੀ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛੋਂ ਜੀ ਧੰਨਵਾਦ
Ki problem hai ?
(hn)
Punjab
Swaran ji kirpa karke sare boote di photo bhejo eh tat di kami de nal ho reha hai ate boote di umar vi daso.dhanwad
Sir mitti parkh di reports aaa dasyo ji kive aayi 4 reports aaa TUC v sariyan bare dasyo alag alag toh ?
(pb)
harwinder ji, tuhaade duara bhejiya gyian photos jyada clear nahi han is lai is baare sahi jaankari lain lai tuci kirpa kar dubara to saaf photos bhejo ji. Dhanwaad .
cartap, fatera, padhaan, regent ehna vch ki fark hai or jheeri lyi ehna vicho kehda product best hai ?
(en)
Haryana
Harman ji, cartap ate padaan ik hi chij hai ate fertera ate regent vi daanedar keedemaar dvaaiyan han. ih saria dvaaian hi chngia han je lod pain te ihna di sifarish vrto kiti jaave ta. Dhanwaad .
ਸਰ ਭਿੰਡੀ ਦਾ ਬੂਟਾ ਕੁਝ ਇਸ ਤਰਾਂ ਜੜ੍ਹ ਤੋਂ ਸੁਕ ਰਿਹਾ ਤੇ ਕਾਲੀ ਤੋਰੀ ਦੀਆ ਵੇਲਾ ਵੀ ਇਸ ਤਰਾਂ ਸੁਕ ਰਹੀਆਂ ?
(pb)
ਹਰਜੀਤ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ mancozeb @400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਡ੍ਰੇਨਚਿੰਗ ਕਰੋ। ਧੰਨਵਾਦ
ik tree popler da kine da ho jnda 6 saal baad dseyo jroor ji ?
(pb)
Punjab
Manpreet ji, is baare spasht taur te kuch vi nahi kiha jaa sakda kyuki ih boote de vjan ate market de rate nirbhar karega jo ki vary kar sakda hai ji . Dhanwaad .
Sir ji Ferozepur City vich goat farming trarinig kdo hai ?
(pb)
Punjab
Lakhwinder ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra,Mallewal Road,Distt. Ferozepur, Dr Gurjant Singh Aulakh, Head KVK, Contact No.: +91-9501800488, Landline No. 01632279517 nal sampark kr skde ho.
Sir ji AULAKH saab call pic kerde
gobar ਵਿੱਚ ਖੂਨ ਆਉਣ ਦੀ ਸਮੱਸਿਆ ਇੱਕ ਤੋਂ ਦੂਸਰੇ ਪਸ਼ੂ ਵਿੱਚ ਵੀ ਆ ਰਹੀ ਹੈ ਇਸ ਦਾ ਕੀ ਕਾਰਨ ਹੈ ?
(pb)
ਪਲਵਿੰਦਰ ਜੀ ਤੁਸੀ ਉਹਨਾਂ ਦੇ ਗੋਬਰ ਦਾ ਸੈਪਲ ਲੈ ਕੇ ਨਜ਼ਦੀਕੀ ਪੋਲੀਕਲੀਨਿਕ ਵਿਚ ਟੈਸਟ ਕਰਵਾਓ ਜਿਸ ਨਾਲ ਇਸ ਸਮੱਸਿਆ ਦਾ ਸਹੀ ਕਾਰਨ ਪਤਾ ਲੱਗ ਸਕੇ ਅਤੇ ਸਹੀ ਇਲਾਜ ਹੋ ਸਕੇ
Dhaan ke lehi paddti ke bare mein bataen ?
(hn)
Maharashtra
Vishnu ji aap kisme jaise Kalinga-3, Aditya, Vanprabha, Vandana ki bijai kar sakte hai. inhe aap 15 -25 july tak bijai karen.ek acre men 24-25 kilo beej ki jrurat hoti hai bijai ke 48 ghnto ke ander pendimethalin@1 litre ko prati acre ke hisab se spray karen. ek acre men lagbhag 90 kilo urea ka istemal kiya jata hai ise 3 hisso men baat kar istemal karen,dhanywad
ਦੋ ਮੱਝਾਂ ਹਨ ਜੋ ਛੇ ਮਹੀਨੇ ਤੋਂ ਸੂਈਆਂ ਹੋਈਆਂ ਹਨ ਪਰ ਅਜੇ ਤਕ ਨਹੀਂ ਬੋਲੀਆ ਕੀ ਕੀਤਾ ਜਾਵੇ ਜੀ ?
(pb)
ਤੁਸੀ ਉਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ Bovimin B ultra powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ ਪਹਿਲਾ 2 ਮਹੀਨੇ ਤੱਕ ਦਿਓ ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿਚ ਆ ਜਾਣਗੀਆਂ
ਕੱਦੂ ਕਰਨ ਤੋਂ ਪਹਿਲਾ ਯੂਰੀਆ ਪਾਉਣਾ ਸਹੀ ਹੈ ਜਾ ਨਹੀਂ ਕੋਈ ਦੱਸ ਸਕਦਾ ?
(pb)
ਮਨਦੀਪ ਜੀ, ਕੱਦੂ ਕਰਨ ਤੋਂ ਪਹਿਲਾਂ ਯੂਰੀਆ ਨਹੀਂ ਪਾਉਣੀ ਚਾਹੀਦੀ , ਯੂਰੀਆ ਦੀ ਪਹਿਲੀ ਕਿਸ਼ਤ ਬਿਜਾਈ ਤੋਂ 3 ਹਫਤੇ ਬਾਅਦ ਪਾਉਣੀ ਚਾਹੀਦੀ ਹੈ ਜੀ। ਧੰਨਵਾਦ।
mai bagbani krna chauna suggest kro k kehde fruits di kra bagbani Area jalandhar ?
(pb)
Punjab
Manpreet ji tuc jalandhar vich Pear, Guava, Peach, ate Plum di kheti kar sakde ho isto ilava Kinnow Mango,Ber, Grape, Sweet Orange, Amla and Lemon di bijai kar sakde ho,dhanwad
sir 1121 di paneeri kis trh tyar krni chahidi hai mtlb kinne din bheo ke kinne din bad lgauni chahidi hai te kis trh de vahn vich 1121 da beej lgda hai ?
(pb)
ਜਗਰੂਪ ਜੀ, 1121 ਦੀ ਪਨੀਰੀ ਲਈ 8 kg /ਏਕੜ ਬੀਜ ਕਾਫੀ ਹੈ ਅਤੇ ਇਸ ਨੂੰ 4-5 ਘੰਟੇ ਭਿਓਂਨ ਤੋਂ ਬਾਅਦ trichoderma @15 g /kg ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਪਨੀਰੀ 30-35 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਜੀ। ਧੰਨਵਾਦ।
ganne me pokka boing aa gya hai ?
(hn)
Haryana
Nikhil ji, iski rokthaam ke liye aap parbhaavit paudho ko ukhaadkr nasht kar de . Dhnyvaad .
जून माह में कौन कौन सी सब्जी उगानी चाहिए बीजों का नाम कृप्या बताए धन्यवाद ?
(hn)
Uttar Pradesh
अशोक जी , आप बैंगन , कद्दू जाती की सब्जिया , भिंडी और मिर्च की खेती कर सकते है। धन्यवाद।