Maharashtra
Search
रजनीगंधा का वैज्ञानिक वर्गीकरण ?
(hn)
विकास जी इसका वैज्ञानिक नाम Polianthes tuberosa L. tuberose. है और यह Agavaceae. फैमिली से सम्बन्ध रखता है। धन्यवाद्।
rajnigandha ka scientific nam ?
(hn)
Maharashtra
रजनीगंधा का वैज्ञानिक नाम (Polianthes tuberosa L. है। धन्यवाद्।
sir mere bakri sui hai uska ek thn chhota hai ek bda hai iska ilaj btaye ?
(hn)
अमनदीप जी आप उसे Vitamor-h liquid 5 मि.ली. रोजाना देना शुरू करें और उसकी खुराक का ध्यान रखें। बाकि जैसे जैसे उसका दूध निकाला जाएगा वो धीरे धीरे ठीक होने लगेगा।
ਝੋਨੇ ਦੇ ਨਾੜ ਨੂੰ ਜੇ ਆਪਾ ਅੱਗ ਨਹੀ ਲਗਾਉਦੇ ਫ਼ਿਰ ਉਸ ਨੂੰ ਸਾਂਭ ਕੇ ਆਪਾ ਕੀ੍ ਫੈਦੇ ਲੈ ਸਕਦੇ ਤੇ ਕੀ ਕੰਮ ਆ ਸਕਦੇ ?
(en)
ਮਨੀ ਜੀ ਝੋਨੇ ਦੇ ਨਾੜ ਨੂੰ ਖੇਤ ਵਿਚ ਵਾਹ ਕੇ ਓਹਦੇ ਤੋਂ ਖਾਦ ਦਾ ਕੰਮ ਲਿਆ ਜਾ ਸਕਦਾ ਜਾ ਫੇਰ ਓਹਦੇ ਤੋਂ ਬਿਜਲੀ, ਪਰਾਲੀ ਜਾ ਫੇਰ ਬਾਇਓਗੈਸ ਲਈ ਵੀ ਵਰਤਿਆ ਜਾ ਸਕਦਾ ਹੈ। ਧੰਨਵਾਦ।
Eh sabji nu spot di jrrut ha ja fir ground ta rhan diyia ?
(en)
thomas ji esnu support di koi jrurat nahi hundi esnu eyen hi rehn deo. dhanwaad.
Sir g pehla mai 20 kg gypsum pake Bajra sowing kiti hai hun DAP je use karni hoye ta kinne killo use kar sakda 1.5 kanaal place aa thori sand Wale field aa ja bio ne use kar sakda Mega sweet advanta sowing karne aa ?
(pb)
yuvraj ji bajre di sahi growth lai usnu 90 kilo urea ate 55 kilo dap /acre jis vichon adhi urea te poori dap bijai sme ate rehndi urea 2 kishtan vich pehli kishat mahine baad ate duji kishat sitte nikalan wele varto. dhanwaad.
केले का पेड़ ऐसे सूख रहा है क्या करें ?
(hn)
Haryana
परविंदर जी इसमें आप carbendazim @ 2 ग्राम प्रति लीटर पानी के हिसाब से ड्रेन्च करे। धन्यवाद्।
Sir jhona laun to bad kine kine time bad kheri khad pauni chahidi a ?
(pb)
kulwinder ji jhona laun ton 7 din baad, 21 din baad ate 42 din baad 30-30-30 kilo urea prati acre de hisab nal paun di sifarish kiti jandi hai. dhanwaad.
ਗੁਆਰੇ ਦੀ ਬਿਜਾਈ ਲਈ ਢੁੱਕਵਾਂ ਸਮਾਂ ਕਿਹੜਾ ਹੈ ਮੂੰਗੀ ਵੱਢਣ ਤੋਂ ਬਾਅਦ ਬਿਜਾਈ ਕਰ ਸਕਦੇ ਹਾਂ ਜੀ ਕਿਹੜੀ ਆ ਵਰਾਇਟੀ ਜ਼ਿਆਦਾ ਝਾੜ ਦੇ ਸਕਦੀਆਂ ਹਨ ?
(pb)
ਰਵਨੀਤ ਜੀ ਗੁਆਰਾ ਦੀ ਬਿਜਾਈ ਤੁਸੀਂ 1-15 ਜੁਲਾਈ ਤੱਕ ਕਰ ਸਕਦੇ ਹੋ। ਇਸਦੀ ਤੁਸੀਂ ਅਗੇਤਾ ਗੁਆਰਾ 112 ਦੀ ਬਿਜਾਈ ਕਰੋ ਇਸਦਾ ਝਾੜ 8 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
ਮੱਝ ਸੂਣ ਨੂ 15 ਕ ਦਿਨ ਰਹਿੰਦੇ ਅਾ ੳੁਸ ਨੂ ਕਿ ਪਾੳੁਣਾ ਚਾਹਿਦਾ ਹੈ ?
(pb)
ਨਵਿੰਦਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਦੇਖਭਾਲ ਦੇ ਨਾਲ ਨਾਲ Intabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Enerdyna liquid 100ml ਰੋਜਾਨਾ ਦੇ ਸਕਦੇ ਹੋ
ਇਹ ਸਾਡੀ 4 ਸਾਲ ਦੀ ਗਾਂ ਹੈ ਜੋ 5 ਮਹੀਨਿਆਂ ਦੀ ਗੱਬਣ ਹੈ। ਇਸ ਦਾ ਸ਼ਰੀਰ ਸੁਕਦਾ ਹੀ ਜਾ ਰਹਾ ਹੈ। ਇੱਕ ਮਹੀਨੇ ਪਹਿਲਾਂ ਹੀ ਇਸ ਦਾ ਦੁੱਧ ਫੁੱਟਣਾ ਸ਼ੁਰੂ ਹੋ ਗਿਆ ਸੀ ਜਦ ਲੈਬੋਰਟਰੀ ਵਿੱਚ ਟੈਸਟ ਕਰਵਾਇਆ ਤਾਂ ਦੁੱਧ ਐਸਿਡਿਕ ਆ ਗਿਆ ਸੀ। ਇਸ ਕਰਕੇ ਅਸੀਂ ਉਸ ਦਾ ਦੁੱਧ ਚਾਉਣਾ ਬੰਦ ਕਰ ਦਿੱਤਾ ਸੀ। ਜਦ ਤੱਕ ਇਸ ਦਾ ਦੁੱਧ ਚਾਉਂਦੇ ਰਹੇ ਹਾਂ ਓਦੋਂ ਤੱਕ ਇਸ ਨੂੰ ਤਾਰਾ ਫੀਡ ਵੀ ਪਾਉਂਦੇ ਰਹੇ ਹਾਂ। ਕਿਰਪਾ ਕਰਕੇ ਇਲਾਜ਼ ਦੱਸੋ ਜੀ ਕਿ ਇਹ ਸੁੱਕ ਕਿਓਂ ਰਹੀ ਹੈ ?
(pb)
ਸਨਦੀਪ ਕੌਰ ਜੀ ਤੁਸੀ ਪਹਿਲਾ ਇਸ ਨੂੰ ਪੇਟ ਦੇ ਕੀੜਿਆਂ ਲਈ fenbendazole ਸਾਲਟ ਦੀ ਗੋਲੀ ਦਿਓ ਅਤੇ ਕਈ ਪਸ਼ੂ ਸੂਣ ਤੋਂ ਕਈ ਮਹੀਨੇ ਪਹਿਲਾ ਹੀ ਦੁੱਧ ਸੁਕਾ ਜਾਂਦੇ ਹੈ ਅਤੇ ਕਈ ਪਸ਼ੂ ਸੂਣ ਤਕ ਵੀ ਦੁੱਧ ਦਿੰਦੇ ਰਹਿੰਦੇ ਹੈ, ਬਾਕੀ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਅਤੇ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ
सोयाबीन का बीज उपचार किस दवाई से करें ?
(hn)
Maharashtra
चेतन जी सोयाबीन का बीज उपचार किसी भी दवाई से करने की सिफारिश नहीं की जाती है। इसका पैदावार बढ़ाने के लिए आप rhizobium @ 500 ग्राम प्रति एकर के बीज के हिसाब से प्रयोग करे। धन्यवाद्।
Sir ji meriਝੋਟੀ 25ਮਹੀਨੇ ਦੀਐ 1ਮਹੀਨਾ ਹੋ ਗਿਆ ਗੰਬਣ ਨੂੰ ਜੀ ਉਸ ਹੁਣ ਤੋ ਲੈਕੇ ਸਾਉਣ ਤਕ ਕੈਹੜੀ ਖੁਰਾਕ ਦਿਤੀ ਜਾਵੇ ਕੈਹੜਾ ਮਿਨਰਲ ਮਿਕਚਰ ਦਿੱਤਾ ਜਾਵੇ ਅਸੀ ਇਕੱਲੀ ਸਰੋ ਦੀ ਖਲ ਪਾਉਨੇ ਆ ਸਾਰਾ ਕੁਝ ਡਿਟੇਲ ਵਿੱਚ ਦੱਸਿਆ ਜਾਵੇ ਝੋਟੀ ਵੀ ਰਾਜੀ ਹੋ ਜਾਵੇ ?
(pb)
Punjab
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਇਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਚੰਗਾ ਹਰਾ ਚਾਰਾ ਦਿਓ ਅਤੇ ਇਸ ਨੂੰ 3 ਮਹੀਨੇ ਪੂਰੇ ਹੋਣ ਤੇ ਨਜ਼ਦੀਕੀ ਡਾਕਟਰ ਤੋਂ ਗੱਭਣ ਚੈੱਕ ਜਰੂਰ ਕਰਵਾਓ ਫਿਰ ਉਸ ਤੋਂ ਬਾਦ ਤੁਸੀ ਦੁਬਾਰਾ ਇਸਦੇ ਗੱਭਣ ਜਾਂਚ ਹੋਣ ਤੋਂ ਬਾਦ ਸਵਾਲ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਇਸਦੇ ਚੰਗੇ ਲੇਵੇ ਅਤੇ ਦੁੱਧ ਲਈ ਜਾਣਕਾਰੀ ਦਿਤੀ ਜਾ ਸਕੇ
Sir ess vaar muktsar zile te fazilka zile vich chona lgon di kehri date sahi hai ji ?
(en)
Punjab
Gurlal ji, muktasr sahib jile vich jhone di lvaai 24 june to kro ate fazilka dist vich jhone di lvaai 22 june to kar sakde ho ji . Dhanwaad .
हमें सोयाबीन का 1046 का बीज चाहिए kha मिलेगा ओर kya रेट रहेगा ?
(hn)
Punjab
जगदीश जी कृपया आप इसकी किसम का पूरा नाम बताये ताकि आपको उसके हिसाब से जानकारी दी जा सके कि आपको यह बीज कहाँ से मिलेगा। धन्यवाद
चने की 15 दिन की फसल का हाइट कितना होगा सेंटीमीटर में ?
(hn)
Maharashtra
विद्या जी,, वैंसे तो यह कई कारनो पर निर्भर करता है पर आम तौर पर 15 दिन की फसल की उचाई 5 - 10 cm तक हो सकती है। धन्यवाद।
amaltas , jackranda tree di management dsdo please ki punjab suitable hai plantation lyi or esdi management ?
(en)
Punjab
ramandeep ji, amaltas ate jakrandi nu punjab vich laya jaa skda hai ihna nu August- September de mahine vich laa sakde ho ji. Dhanwaad .
ਮਾੜੇ ਪਾਣੀ ਵਿਚ ਬਾਸਮਤੀ ਦੀ ਕਿਹੜੀ kism lga ਸਕਦੇ ਹਾ ?
(pb)
Punjab
ਹਰਜਿੰਦਰ ਜੀ, ਚੰਗੀ ਗੁਣਵੱਤਾ ਵਾਲੀ ਬਾਸਮਤੀ ਪੈਦਾ ਕਰਨ ਲਈ ਚੰਗੇ ਪਾਣੀ ਦੀ ਹੀ ਜਰੂਰਤ ਪੈਂਦੀ ਹੈ , ਇਸ ਲਈ ਇਸ ਦੀ ਕਾਸ਼ਤ ਚੰਗੇ ਪਾਣੀ ਵਾਲੇ ਇਲਾਕੇ ਵਿਚ ਹੀ ਕਰਨੀ ਚਾਹੀਦੀ ਹੈ। ਧੰਨਵਾਦ।
Mere field me bahut jada karpatbaar niklta hai baar baar aur main abhi sabhi seasonal sabji ugaya jaise lauki, torai, nenua, karela, bhindi aur adrak to please mujhe koi aisa herbicides suggest kare jis se mere plant ko koi nuksaan na ho aur sabhi prakaar ke weeds khatam ho jayen ?
(en)
Uttar Pradesh
Sandeep ji, sabjiyo me kharpatwar khtm karne ke liye chemicals ki sifarsih nahi ki jaati kyuki inka residue kaagfi hota hai isliye aap nadeeno ki roktham ke liye gudai hi kare . Dhnyvaad .
Full me kida lag gaya h.
Sir ji 5 mahine ki pregnant HF gaay ke liye abhi konse hara chara ki buwai karni chahiye ?
(en)
Punjab
Anirudh ji aap iss sme makki ki bijai kr skte hai aur chare ke roop mai paryog kr skte hai.
Sir makki te. Nano urea te. 12. 63. Di mix karky spry kar sakde han ja nhi takat lyi ?
(pb)
Punjab
Harmander ji, je tuhaadi fasl peeli pai rhi hai ta tuci nano urea @2-4 ml/L paani ke hisaab se spray kar sakde ho par is naal 12:63 mix na karo kyuki ih fungicide hai ate is di spray alag to hi karo ji. Dhanwaad .
Sir Mera panda chehra bahut khata hai aur uske sharir se badbu aati hai tatha vah dubla hota ja raha hai kya Karen ?
(hn)
Punjab
Parvind ji kripya aap uski photo upload kren aur age kitni hai iske vare mai bhi btayen tan jo apko sahi jankari di ja ske.
Uttar Pradesh
Erf
Narma 45 din da ho cukya hai usnu pehla pani la dita hun oste foiler sprray kdo toh krn lgiye ?
(en)
Punjab
Jashan ji, kirpa kar ke ih dasso ki tuhaadi fasl vich ki kami hai ja kise keede ya bimaari de lashan han , us hisaab naal hi spray karo vaise 45 din di fasl te kise spray di lod aam taur te nahi paindi . Dhanwaad .
ਸਾਉਣ ਵਾਲਾ ਝੋਨਾ ਲਾਉਣ ਦੀ Date ਕਿੰਨੇ ਤੋ ਕਿੰਨੇ ਤੱਕ ਹੈ ਜੀ ?
(pb)
Haryana
ਮਨਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਸਮ ਲਾਉਣਾ ਚਾਹੁੰਦੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਜਾਣਕਰੀ ਦਿੱਤੀ ਜਾ ਸਕੇਗੀ । ਧੰਨਵਾਦ।
Package of practices of tomato ?
(en)
Uttar Pradesh
Spoorti, It can be grown in varied type of soil ranging from sandy loam to clay, black soil and red soil having proper drainage. It gives best result when grown under well drained sandy soil with high organic content. For good growth pH of soil should be 7-8.5. It can tolerate moderate acidic and saline soil. Avoid cultivation in high acidic soils. For early crops, light soil is beneficial where for heavy yields clay loam and silt-loam soils are useful.Pusa Hybrid 1, Pusa Hybrid 2, Pusa Hybrid 3, Arka Vishal, Arka Shresta, Vaishali, Arka Abhijit, Arka VardanRashmi, MTH 4, are its important varieties. For tomato plantation, it required well pulverise and levelled soil. To bring soil to fine tilth, plough land for 4-5times, then planking is done to make soil level. At time of last ploughing add well decomposed cow dung and Carbofuron@5kg or Neem cake@8kg per acre should be applied. Transplantation of tomato is done on raised bed. For that prepared raised bed of 80-90cm width. To destroy harmful soil borne pathogen, pest and organism, soil solarization is carried out. It can be done by using transparent plastic film as mulch. This sheet absorb radiation and thus increases soil temperature and kill pathogen.For northern state, tomato cultivation for spring season is done in late November and transplanted in second fortnight of January. For autumn crop, sowing is done in July - August and transplanted in August - September. In hilly areas sowing is done in March- April and transplantation is done in April -May. Use seed rate of 100gm for preparing seedling for sowing in one acre land. Do frequent weeding, hoeing and earthing up and keep field weed free till 45 days. If weed left uncontrolled then it will reduce crop yield upto 70-90%. Two to three days of after transplantation take spray of Fluchloralin (Basalin) @800ml/200Ltr water as pre-emergence weedicide. If weed intensity is high, take post emergence spray of Sencor@300g/acre. Mulching is also an effective way to reduce soil temperature along with weed control.In winter, apply irrigation with interval of 6 to 7days and in summer month, apply with interval of 10-15days depending upon soil moisture. Period of drought follow by heavy watering leads to cracking of fruits. Flowering stage is critical for irrigation, water stress during this stage can leads to flower drop and adversely affecting fruiting and productivity. According to various researches, it is found that, half inch irrigation at every fortnight causes maximum penetration of roots and thus gives high yield.Plant starts yielding by 70days after transplantation. Harvesting is done depending upon purpose like for fresh market, long distance transport etc. Mature green tomatoes, 1/4th fruits portion gives pink color are harvested for long distance markets. Almost all fruits turn into pink or red color but having firm flesh are harvested for local markets. For processing and seed extraction purpose, fully ripe fruits with soft flesh are used. Thank You .
डॉ रविंदर चहल जी क्या मैं गायों के लिए yeast का इस्तेमाल कर सकता हूं क्या इसे ब्याने से पहले भी दे सकते हैं कितनी मात्रा में लेना चाहिए और कितने दिन देना चाहिए सर जी पूरी जानकारी दें प्लीज पर इसका अच्छी कंपनी का कोई बढ़िया पैकेट आता हूं तो वह बताएं ?
(hn)
Punjab
आप इसे पशु के ब्याने से पहले भी दे सकते हैं। यह 10—15 ग्राम दे सकते है। yeast पाउडर आप स्टोर से किसी भी कंपनी का लेकर प्रयोग कर सकते हैं इसका काम पशु के पाचन को सही रखना है, जो भी पशु खाता है उससे शरीर की अच्छी ग्रोथ होती है और बीमारियों से भी बचाव रहता है। जैसे RUMISACC FORTE, Biopro या ओर कोई भी दे सकते हैं।
ਸਰ ਮੇਰੇ ਕੋਲ ਸਾਢੇ ਚਾਰ ਮਹੀਨੇਂ ਦਾ ਕੱਟਾ ਹੈ ਜਿਸਨੂੰ ਇਕ ਮਹੀਨੇਂ ਤੋਂ 103 ਤੋਂ 105 ਤੱਕ ਬੁਖਾਰ ਹੈ ਪਹਿਲਾ ਇਕ ਡਾਕਟਰ ਤੋਂ ਪੰਜ ਦਿਨ ਦੋ ਦੋ ਟੀਕੇ ਲਗਵਾਏ ਹਨ ਫਿਰ ਡਾਕਟਰ ਬਦਲ ਕੇ ਵੇਖ ਲਿਆ ਉਸ ਨੇ ਵੀ ਤਿੰਨ ਦਿਨ ਦੋ ਦੋ ਟੀਕੇ ਲਗਵਾਏ ਅਤੇ ਤਿੰਨ ਬੋਤਲਾ ਵੀ ਚੜਾਈਆਂ ਪਰ ਬੁਖਾਰ ਨਹੀਂ ਟੁੱਟ ਰਿਹਾ । ਕੱਟਾ ਚਾਰਾ ਖਾਂਦਾ ਹੈ ਪਰ ਬਹੁਤ ਕਮਜੋਰ ਹੋ ਗਿਆ ਹੈ ਪੂਛ ਤੋਂ ਫੜ ਕੇ ਉਠਾਉਂਣਾਂ ਪੈਂਦਾ ਹੈ । ਕੋ ਈ ਦਵਾਈ ਦੱਜਣ ਦੀ ਖੇਚਲ ਕਰੋ ਜੀ ।
(pb)
ਤੁਸੀ ਉਸ ਨੂੰ Liquid Metstrong ਇਕ ਲੀਟਰ ਨੂੰ 30ml-30ml ਦਿਨ ਵਿਚ 2 ਵਾਰ ਦਿਓ ਅਤੇ ਉਸ ਨੂੰ ORT calf 1 ਪੈਕੇਟ ਨੂੰ 1 ਲੀਟਰ ਪਾਣੀ ਵਿਚ ਮਿਲਾਓ ਅਤੇ 250ml ਇਕ ਵਾਰ ਵਿਚ ਦਿਓ ਅਤੇ 3 ਤੋਂ 4 ਵਾਰ ਕਰਕੇ ਪਿਲਾ ਦਿਓ ਇਹਨਾਂ ਨਾਲ ਫਰਕ ਪੈਣ ਲੱਗ ਜਾਵੇਗਾ
hlo sir narme de 10 15 plant ek dah tu eda ho gae ne jithe tut c tut v eda je hogya c eh ki aa te kehdi sprey kriye ji ?
(pb)
Punjab
harpreet ji, kirpa kar ke ih dasso ki kank di fasl vich nadena di roktham di lai kihdi dvaai di varto kiti si, us hisaab naal hi tuhaanu is baare sahi jaankari ditti jaa sakegi. Dhanwaad .
श्री मान जी नमस्कार निम्बू के फल फट रहे हैं और इसमें रस भी बहुत कम है फल आकार में भी बहुत छोटे हैं। पिछली बार बहुत अच्छे फल आए थे। यह समस्या अबकी बारी आई है। कृपया उचित सुझाव दें। एक किनू का पोधा है उस पर भी फल आकार में छोटे हैं। इन दोनों पोधों में क्या डालें। उचित सुझाव दें। धन्यवाद् ?
(hn)
Rajasthan
छोटू जी, फल फ़टने का कारण सूखा लगने के बाद पानी देना है , इसलिए आप नमी को एकसार बना के रखे और boron @0 .5 g /L पानी के हिसाब से छिड़काव करे। धन्यवाद।
ਡਾ. ਸਾਹਿਬ , ਝੋਟੀ ਦੀ ਉਮਰ 2.5 ਸਾਲ ਹੈ ਜੀ 2 ਵਾਰ ਰੀਪੀਟ ਹੋ ਚੁੱਕੀ ਹੈ । ਬੱਚੇਦਾਨੀ ਵਿੱਚ ਦਵਾਈ ਵੀ ਭਰਵਾਈ ਸੀ ਫਿਰ ਵੀ ਗੱਭਣ ਨੀ ਰਹਿ ਰਹੀ ,ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
ਜਗਦੀਪ ਜੀ ਤੁਸੀ ਉਸ ਨੂੰ Bovimin B ultra ਪਾਊਡਰ 50gm ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਪਾਊਡਰ ਨੂੰ 2 ਮਹੀਨੇ ਲਗਾਤਾਰ ਦਿਓ ਫਿਰ ਜਦੋ ਝੋਟੀ ਹੀਟ ਵਿਚ ਆਵੇ ਤਾਂ ਉਸ ਨੂੰ ਝੋਟੇ ਤੋਂ ਕ੍ਰੋਸ ਕਰਵਾਓ, ਕ੍ਰੋਸ ਕਰਵਾ ਕੇ ਇਸ ਨੂੰ Gestaprogen powder 25gm ਰੋਜਾਨਾ ਦੇਣਾ ਸ਼ੁਰੂ ਕਰੋ
Sir i want to grow malta tree in punajb ropar area where could i get good malta plants ?
(en)
Punjab
Gaurav to get malta plants you can contact KVK Rupnagar 81464 00248 . They will arrange the plants or guide you in a better way. Thank You .
Hello sir I have flowering plant name gandhraaz or gardenia its not flowering kindly help buds fall off I don't water it too much ?
(en)
Gaurav, please share the images of your plant so that we can guide you accordingly. Thank You.
Paneeri yellow hogayi aa ohda hall dasso ?
(en)
Punjab
Manjot ji, paneeri de peele pain de kai kaarn hunde han, is di sahi jaankaari lain lai kirpa kar ke paneeri di photo bhejo ji, ta jo us hisab naal tuhaanu is baare sahi jaankaari ditti jaa sake. Dhnyvaad .
Banjar Jamin jiski mitti bahot jyada hard hai uske liye ped podhe suggest kijiye jaha par dusre ped grow nahi karte jese neem imli etc ?
(en)
Maharashtra
Bhawani ji, kripya ye btaaye ki aapki jameen kitni banjar hai, retli hai ya pathar vaali hai aur paani ki uplabdhta kaisi hai, us hisaab se hi aapko is baare me sahi jaankari di jaa sakegi . Dhnyvaad .
ਘਰ ਵਿੱਚ ਲਗਾਉਣ ਲਈ ਚੀਕੂ ਅੰਗੂਰ ਆੜੂ ਸੰਤਰੇ ਆਦਿ ਦੇ ਪੌਦੇ ਕਿਥੋ ਮਿਲਣ ਗੇ ਵਧੀਆ ਕਿਸਮ ਦੇ ਜਿਹਨਾ ਨੂ ਫਲ ਜਲਦੀ ਲੱਗੇ ਕਿਰਪਾ ਕਰਕੇ ਦੱਸੋ ਜੀ ?
(pb)
Punjab
ਆਗਿਆਪਾਲ ਜੀ, ਇਹ ਬੂਟੇ ਲੈਣ ਲਈ Krishi Vigyan Kendra Muktsar - 9855620914 ਜਾ ਆਪਣੇ ਨਜਦੀਕੀ ਬਾਗਵਾਨੀ ਦਫਤਰ ਵਿਚ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
ਜਰਮਨ ਬੱਚੀ 30 ਦਿਨਾ ਦੀ ਹੈ ਉਹਦੇ ਲਈ ਵੈਕਸੀਨ ਕਿਹੜੀ ਲਵਾਈਏ ਤੇ ਕਦੋ ਲੱਗੋ ?
(pb)
ਬੱਚੇ ਨੂੰ ਜਨਮ ਤੋਂ 2 ਮਹੀਨੇ ਦਾ ਹੋਣ ਤੋਂ ਪਹਿਲਾ 7 in one injection ਉਸ ਤੋਂ ਇਕ ਮਹੀਨੇ ਬਾਦ ਫਿਰ 7 in one injection ਅਤੇ ਫਿਰ ਇਕ ਮਹੀਨੇ ਬਾਦ Raksharab ਅਤੇ ਫਿਰ ਇਕ ਮਹੀਨੇ ਬਾਦ ਦੁਬਾਰਾ Raksharab ਲਗਵਾਓ ਫਿਰ ਤੁਸੀ ਇਕ ਇਕ ਸਾਲ ਬਾਦ ਲਗਵਾਓ..
नील गाय और अन्य पशुओं से अपनी फ़सा को बचाने के लिए उपाय ?
(hn)
Punjab
मोहित जी फसल को जानवरों से बचाने के लिए आप खेत में फेंसिंग कर सकते है इसके इलावा आप prem raj saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।धन्यवाद
ਗਾ ਸੁਈ ਨੂੰ 10 ਦਿਨ ਹੋ ਗਏ ਥਣ ਵਿਚ ਇਨਫੈਕਸਨ ਹੋ ਗਈ ਸੀ m ceft ਟੀਕਾ ਲਗਾਈਆ ਹੈ ਪਰ ਥਣ ਚੋ ਦੁਧ ਘਟ ਆਉਦਾ ਦੁਧ ਪੁਰਾ ਕਰਨ ਦਾ ਇਲਾਜ ਦਸਿ ਜੀ ?
(pb)
ਲਾਡੀ ਜੀ ਤੁਸੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ 15 ਤੋਂ 20 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਫਰਕ ਪੈ ਜਾਵੇਗਾ
Top borer ke liye kya treatment h ?
(hn)
Maharashtra
avneesh ji, top borer ki rokthaam ke liye aap carbofuran @12 kg/acre ke hisaab se spray kar sakte hai . Dhnyvaad .
ਸਰ ਮੈ ਯੂਰੀਅਾ ਦੀ ਪਹਿਲੀ ਕਿਸਤ ਝੋਨਾ ਲਾਓਣ ਤੋ ਪਹਿਲਾ ਪਾਓਣੀ ਦਸੋ ਜੀ ਸੁਕੇਂਂ ਵਾਣ ਕਿੰਨੀ ਯੂਰੀਅਾ ਪਾੲੀ ਜਾਵੇ ਅਤੇ ਕੀ 6 ਤੋ 7 ਦਿੰਨ ਪਹਿਲਾ ਪਾ ਸਕਦਾ ਨਾਲ 75 ਕਿੰਲੋ SSP ਪਾਓਣੀ ?
(pb)
Punjab
ਸੰਧੂ ਜੀ, urea ਨੂੰ ਲਵਾਈ ਤੋਂ ਪਹਿਲਾ ਪਾਉਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਤੁਸੀ ਯੂਰੀਆ ਦੀ ਲਵਾਈ ਤੋਂ ਇਕ ਹਫਤੇ ਬਾਅਦ ਹੀ ਪਹਿਲੀ ਕਿਸ਼ਤ ਪਾਓ ਜੀ। ਧੰਨਵਾਦ।
Y g koi ਚੂਹੇਆ da ilaj dso davai v paa k dekh lai matha v tak k vakh leyia koi asr ni hagga sari jawar kah geya makki ta khrb krti samj ni aundi kri a ta kri a ki koi ilaj dso j davai paune aa ta mrde ghat ny nuksan jyada krde aa ty dugne hoo hoo k aunde aa hun ta Pani dy vich v vddi jnde aa jawar nu ki kri asi bhout dukhi aa ena da koi ilaj dso ?
(pb)
Punjab
kuljinder ji, kirpa kar ke ih dasso ki tuci choohean di rokthaam lai kihdi dvaai di varto kiti si ate kis tareeke naal kiti si us hisaab naal hi tuhaanu is baare shi jaankari ditti jaa skaegi. Dhanwaad .
ਜਵਾਬ ਪੰਜਾਬੀ ਵਿੱਚ ਦਿਓ ?
(pb)
ਪਲਵਿੰਦਰ ਜੀ ਤੁਸੀ ਇਸ ਨੂੰ 50gm ਹਲਦੀ, 150ml ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ Enrofloxacin inj 15ml ਅਤੇ Zackshot injection 20ml ਲਗਵਾਓ ਅਤੇ vivliv liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ.
Sir g liquid calcium de ke benefits aa ki aa heat stress nu ghat karda aa ?
(pb)
Yuvraj ji iss nal sarir vich calcium di kami puri hundi hai, pashu de dudh vich vadha hunda hai ate usdi kamjori durr hundi hai baki jekar pashu garmi mande hai ate hafde han tan tuci ohna gur da sharbat bnna ke dena suru kro.
Horticulture Scheme https://youtu.be/zlDFEDk9wGE ?
(en)
Punjab
Sir , thanks for sharing the valuable information with farmers. Thank you.
I want buy ground nut seeds can anyone help me out where from I get seed ?
(en)
Punjab
Gurpreet to get groundnut seeds, you can contact Krishi Vigyan Kendra,Goneana,Distt. Muktsar- 9855620914. Thank You .
Jawar di gobh vich sundi h ji. Koi spray dsso ji ?
(en)
Punjab
ਗੁਰਪ੍ਰੀਤ ਜੀ, ਇਸ ਸੁੰਡੀ ਦੀ ਰੋਕਥਾਮ ਲਈ ਤੁਸੀ delegate @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
sir vahn pdhr kita hai hun pahli var fasal launi hai jhone da kehdi beej laya jawe ?
(pb)
ਗੁਰਵਿੰਦਰ ਜੀ, ਤੁਸੀ ਸਭ ਤੋਂ ਪਹਿਲਾਂ ਦੀ ਮਿੱਟੀ ਦੀ ਜਾਂਚ ਜਰੂਰ ਕਰਵਾਓ , ਜਾਂਚ ਕਰਵਾਉਣ ਲਈ ਤੁਸੀ Krishi Vigyan Kendra, Kheri , Sangrur- 0161 240 1960 ਨਾਲ ਸੰਪਰਕ ਕਰ ਸਕਦੇ ਹੋ ਜੀ। ਇਸ ਜਗਾਹ ਤੇ ਤੁਸੀ PR 121 ਜਾ ਬਾਸਮਤੀ ਦੀਆ ਕਿਸਮਾਂ ਦੀ ਕਾਸ਼ਤ ਕਰ ਸਕਦੇ ਹੋ ਜੀ। ਧੰਨਵਾਦ।
ਮੂੰਗੀ 35 ਦਿਨ ਦੇ ਕਰੀਬ ਹੋ ਚੁੱਕੀ ਹੈ ਹਫਤਾ ਪਹਿਲਾਂ ਪਾਣੀ ਲਾਇਆ ਸੀ ਤੇ ਹੁਣ ਕਿਤੇ ਕਿਤੇ ਪੌਦੇ ਸੁੱਕ ਰਹੇ ਨੇ ਨਾ ਬਿਜਾਈ ਸਮੇਂ ਅਤੇ ਨਾ ਹੀ ਹੁਣ ਕੋਈ ਖਾਦ ਨਹੀਂ ਪਾਈ spry ਕਰ ਦਿੱਤੀ ਅੱਜ ਸੁੰਡੀ ਵਾਲ਼ੀ 1263 ਕੀ ਕਰੀਏ ਜਿਹੜਾ ਪੌਦੇ ਨਾ ਸੁਕਣ ?
(pb)
ਜਗਦੀਪ ਜੀ, ਬੂਟੇ ਫੰਗਸ ਕਰ ਕੇ ਹੀ ਸੁੱਕ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ 12:63 @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Punjab
sir ਮੇਰਾ ਸਵਾਲ ਸਾਇਦ ਤੁਸੀਂ ਧਿਆਨ ਨਾਲ ਨਹੀਂ ਪੜ੍ਹਿਆ,1263 ਤੇ ਸੁੰਡੀ ਵਾਲ਼ੀ ਦਵਾਈ ਕਰਨ ਤੋਂ ਬਾਅਦ ਚ ਇਹ ਦਿੱਕਤ ਆਈ ਹੈ pls ਕੋਈ ਹੱਲ ਦੱਸੋ
Paji paalk da ki rate chlda g vdia poori saaf sb ton vdd kithy hai ?
(en)
Punjab
Gurmanjot ji, sabjia de rate mandi de hisaab naal vadh ghatt hunde rehnde han, is di sahi jaankri lain lai tuci apni najdeeki sabji mandi vich sampark kar skade ho ji. Dhanwaad.
Paji paalk da ki rate chlda g vdia poori saaf sb ton vdh kithe hai ?
(en)
Punjab
Gurmanjot ji, sabjia de rate mandi de hisaab naal vadh ghatt hunde rehnde han, is di sahi jaankri lain lai tuci apni najdeeki sabji mandi vich sampark kar skade ho ji. Dhanwaad.
sir ji pr126 ਦੀ ਪਨੀਰੀ ਬੀਜਣ ਲਈ ਸਹੀ ਸਮਾਂ ਕਿਹੜਾ ਹੈ ਅਤੇ 1121 ਲਈ ਕਿਹੜੀ ਤਰੀਕ ਸਹੀ ਰਵੇਗੀ ?
(pb)
Punjab
ਜਗਦੀਪ ਜੀ, PR 126 ਦੀ ਪਨੀਰੀ ਦੀ ਬਿਜਾਈ 20 ਜੂਨ ਤਕ ਕੀਤੀ ਜਾ ਸਕਦੀ ਹੈ ਅਤੇ 1121 ਦੀ ਪਨੀਰੀ ਦੀ ਬਿਜਾਈ 15 ਜੂਨ ਤਕ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।
2 ਕਿਲੇ ਲਈ ਪਾਣੀ ਦੀ ਡਿੱਗੀ ਬਣਾਉਣੀ ਹੈ ਕਿੰਨੀ ਸਾਈਜ਼ ਦੀ ਬਣਾਈ ਜਾਵੇ ਤਾਂ ਜੋ ਪਾਣੀ ਜਮ੍ਹਾ ਕਰ skiea ਸਿੰਜਾਈ ਲਈ ਸਾਡੇ ਕੋਲ ਟਿਊਬਵੈੱਲ connection haini ?
(pb)
Punjab
ਅਜੈ ਜੀ ਇਸ ਸੰਬੰਧੀ ਅਤੇ ਡਿੱਗੀ ਤੇ ਸਬਸਿਡੀ ਸੰਬੰਧੀ ਜਾਣਕਾਰੀ ਲੈਣ ਲਈ ਤੁਸੀ Deputy Director of Horticulture, Govt. Garden &Nursery,Near District Courts.,Faridkot- 01639-253883 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Apple ?
(en)
Punjab
Ankit please let us know in detail that you need which information about apple crop, so that we can guide you acccrodingly. Thank You .
राजगढ एम पी के उचावडा काली मिट्टी के लिए सोयाबिन की कोन सी किसम का चुनाव करे ?
(hn)
Maharashtra
बर्म जी, मध्य प्रदेश के लिए JS 71-05,JS 335, JS 80-21, JS 75-46 सोयाबीन की अच्छी किस्में है। धन्यवाद।
Sir 1121di paneeri pilli Hundi ja rhi hai 10 din di a kirpa krke koi illaj DSO ?
(pb)
Punjab
Gurjeetpal ji, pneeri de peele pain de kai kaarn ho skade han is lai kirpa kar ke paneeri di photo bhejo ate payia hoyia khaada da verva vi sanjha karo ji. Dhanwaad .
Sir neno urea k bare m Puri jankari de sir 20ltr ki tanki m kitni matra Dale Puri jankari de ?
(hn)
Haryana
Neeraj ji, Nano urea 20ltr ki tanki me aap 80 ml tak daal sakte hai aur is ka spray fasl ki buvai ke 1 mahine ke baad hi karna chahiye . Dhnyvaad .
How could I cultivate black rice?
(en)
Punjab
Anuk to get detailed information about black rice, please contact Natish Gupta 9897663885. Thank You .
Pun jab mein malabar neem ki nursery kahaan mile gi ?
(hn)
Punjab
Sir, Malabar neem ki nursery ke liye aap Radhe Sham 7727065370 Avishkar Agrotech , se sampark akr sakte hai . Dhnyvaad .
Sir r.s total shimala mirch ke podho par fal or ful ki growth ke liye kya kare ?
(en)
Vipan ji, kripya ye btaye ki aap fasl ko kon si kaad kitni maatra me daal chuke hai, us hisab se hi aapko is baare me sahi jaankari di jaa skaegi . Dhnyvaad .
ਸਰ PR 121 ਝੋਨਾਂ ਲਾਉਣ ਸਹੀ ਸਮਾਂ ਕਦੋਂ ਹੈ ?
(pb)
Punjab
ਸਰਬਜੋਤ ਜੀ, PR 121 ਕਿਸਮ ਦੀ ਪਨੀਰੀ ਨੂੰ 20 ਜੂਨ ਤੋਂ ਖੇਤ ਵਿਚ ਲਾਉਣਾ ਸ਼ੁਰੂ ਕੀਤਾ ਜਾ ਸਕਦਾ ਹੈ ਜੀ। ਧੰਨਵਾਦ