Punjab
Search
ਤੋਰੀ ਦੀ ਵੱਲ ਦੇ ਪੱਤੇ ਏਦਾ ਕਯੋ ਹੋ ਰਹੇ ਹਨ ਜੀ ਤੇ ਇਸ ਦਾ ਕੀ ਹਲ ਆ ?
(pb)
ਹਰਬਰਜਿੰਦਰ ਜੀ, ਇਹ mossaic ਬਿਮਾਰੀ ਦਾ ਹਮਲਾ ਹੈ, ਇਹ ਬਿਮਾਰੀ ਰਸ ਚੂਸਣ ਵਾਲੇ ਕੀੜਿਆਂ ਰਾਹੀਂ ਫੈਲਦੀ ਹੈ , ਇਸ ਦੀ ਰੋਕਥਾਮ ਲਈ ਤੁਸੀ imidacloprid @2 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
sir paneeri vadha ni kr rahi 22 dina di paneeri ho gyi hai urea v payi 2 hfte pahla zinc v payi 4inch di paneeri hoyi hai ehnu chheti vdhaun lyi ki paiye ?
(pb)
Punjab
Nirmal ji, garmi jyada hon kar ke paneeri da vaadha hauli ho riha hai, is lai tuci jyada products di varto kar ke faaltu kharcha na karo , garmi hon kar karke is vaar paneerian thoda jyada smaa hi laingia . Dhanwaad .
कौन सा धान लगाना चाहिऐ ?
(hn)
Maharashtra
वर्मा जी आप धान की Chudi Dhan, Turia Kabri, Lal Dhan, Lal Chudi Dhan, Gudma Dhan, Tulsighati, Jondra-Dagd, किसम लगा सकते है। धन्यवाद्।
kaun sa dhan lgana chahiye ?
(hn)
Maharashtra
verma ji ap dhan ki Chudi Dhan, Turia Kabri, Lal Dhan, Lal Chudi Dhan, Gudma Dhan, Tulsighati, Jondra-Dagd kisam lga sakte hai. dhanyawad.
सर धान की पनीरी में पीलापन होकर पौधा सुख रहा है कोई इलाज बताएं ?
(hn)
Haryana
अशोक जी किर्प्या आप अपनी पनीरी की फोटो भेजे उस हिसाब से ही आपको सही जानकारी दी जा सकती है। धन्यवाद्।
Sir makki biji aa par growth bhut ghat aa ki kar sake growth ali ?
(en)
singh ji eh daso tusi pehla usnu khad kini matra vich paa chuke ho us hisab nal hi tuhanu sahi jankari diti ja sakdi hai. dhanwaad.
Sir m first time biji aa kanak to bad
Sir hamare mungfali 80days ka ho gya hai likene 50 mote hu gyi h likene 50 mungfali moti nhi huyi h kya kiya jaye ?
(hn)
Haryana
chandu ji kirpya yeh btaye kiapne usko konsi khad kitni matra mein daali thi us hsiab se hi apko sahi jankari di ja sakti hai. dhanyawad.
Sir hamari mungfali ?
(hn)
Haryana
chandu ji kirpya apna swal visthar se puche us hisab se hi apko sahi jankari di ja sakti hai. dhanyawad.
sir je hybrid jhone di bijai krni hai sidhi bijayi asi hun krna chahunde hn ohde ch kinna beej painda hai te ki dekhbhal hai ?
(pb)
Baljit ji, siddhi bijai lai 8-10 kg beej kaafi rehnda hai ate jhone di sidhi bijai vattar kar e hi karni chahidi hai. Bijai to turant baad Pendimethalin @1 L/acre de hisaab naal spray kar deni chahidi hai ji.Dhanwaad .
sir moongi di kehdi kehdi kism beeji ja skdi hai aj ton bad koi late kism dsseo kinna kinna jhad hunda hai kehdi kehdi kism kdo tk beej skde h ?
(pb)
baljit ji mungi di tusi ml1808,818,2056 kisam di bijai 15 july takk kar sakde ho. esda ausat jhad 5 quintal prati acre takk aa janda hai. dhanwaad.
sir je hun last vari narme di bijai krni hai taa kehdi kr skde ha ?
(pb)
baljit ji narme di bijai da sma 15 may takk hi hunda hai. hun esdi bijai nahi ho sakdi. hun tusi hor fasal jive jhona, makki, basmati, mungi, maanh lga sakde ho. dhanwaad.
Dhaan ka beej 1509 mein kaun sa achcha rahega ?
(hn)
Haryana
vishu ji 1509 ek achi kisam hai. iski bijai ap 20 june takk kar sakte hai aur phir 30-35 din ki paneeri ko khet mein lgaye. iska ausat paidawar 22-25 quintal prati acre takk aa jati hai. dhanyawad.
ਸ੍ਰੀ ਮਾਨ ਜੀ ਮੇਰੇ ਕੋਲ 2 ਕਿਲੇ ਜ਼ਮੀਨ ਆ ਪਹਿਲਾਂ ਮੈਂ 10 ਸਲ ਤੋਂ ਝੋਨਾ ਲਾ ਰਿਹਾ ਸੀ ਹੁਣ ਮੈ ਬਾਗ ਲਾਉਣ ਬਾਰੇ ਸੋਚ ਰਿਹਾ ਆ ਮਿਹਰਬਾਨੀ ਕਰਕੇ ਦੱਸੋ ਕਿ ਕਿਹੜਾ ਬਾਗ ਲਾਇਆ ਜਾਵੇ ਜਿਸ ਨਾਲ ਥੋੜਾ ਖਰਚਾ ਕਰਕੇ ਚੰਗੀ ਆਮਦਨ ਮਿਲ ਸਕੇ ਤਿਆਰ ਵੀ ਜਲਦੀ ਹੋ ਜਾਵੇ ?
(pb)
ਅਵਤਾਰ ਜੀ ਤੁਸੀਂ ਕਿੰਨੂੰ, ਆਲੂਬੁਖਾਰਾ , ਅਮਰੂਦ , ਮਾਲਟਾ , ਅੰਗੂਰ, ਬੇਰ ਦਾ ਬਾਗ਼ ਲਗਾ ਸਕਦੇ ਹੋ। ਧੰਨਵਾਦ
Unable to form grains in blackgram crop plz help ?
(en)
Punjab
farmer please tell us the name and dose of fertilizer which you applied to the crop. some leaf eating insect also effecting your crop so if you applied any insecticide please tell us about the dose and date pf spray also. so that we can give you right information. thank you.
Unable to form grains in blackgram crop plz help ?
(en)
Punjab
farmer please tell us the name and dose of fertilizer which you applied to the crop. some leaf eating insect also effecting your crop so if you applied any insecticide please tell us about the dose and date pf spray also. so that we can give you right information. thank you.
ਇਹ ਕਿ ਚੱਕਰ ਹੈ 2 ਸਾਲ ਦਾ ਬੂਟਾ ਹੈ ਇਕ ਸਾਈਡ ਤੋਂ ਪਾਤ ਕੇ ਸੁਕਣ ਲੱਗ ਜਾਂਦਾ ਇਸ ਦਾ ਕੀ ਇਲਾਜ ਹੈ please ans ?
(pb)
ਮੰਗਾ ਜੀ, ਇਹ ਕਿਸੇ ਬਿਮਾਰੀ ਜਾ ਕੀੜੇ ਕਰਕੇ ਨਹੀਂ ਹੈ , ਇਹ ਮੌਸਮ ਜੇ ਕਿਸੇ ਹੋਰ ਕਾਰਨ ਕਰਕੇ ਹੁੰਦਾ ਹੈ ਅਤੇ ਪਾਪਲਰ ਵਿਚ ਕੁਝ ਬੂਟਿਆਂ ਵਿਚ ਆਮ ਹੀ ਦੇਖਿਆ ਜਾਂਦਾ ਹੈ ਜੀ। ਧੰਨਵਾਦ
Sir ji ਬੱਕਰੀ ਫਾਰਮ ਦਾ ਕਿੱਤਾ ਸ਼ੁਰੂ ਕੀਤਾ ਹੈ ਸਰਕਾਰੀ ਟ੍ਰੇਨਿੰਗ ਕੀਤੀ ਹੈ ਇਸ ਨੂੰ ਰਜਿਸਟਰ ਕਰਵਉਣਾ ਹੈ ਇਸ ਦੀ ਕੀ ਪ੍ਰਕਿਰਿਆ ਹੈ ਕਿਥੇ ਇਸ ਦੀ ਕਿਥੇ registration ਹੁੰਦੀ ਹੈ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ?
(pb)
ਤੁਸੀ ਇਸਦੇ ਲਈ ਕਿਸੇ ਵੀ CA ਨਾਲ ਸੰਪਰਕ ਕਰ ਸਕਦੇ ਹੋ ਉਸਦੀ ਲਗਭਗ 2000 ਤੋਂ 2500 ਫੀਸ ਹੁੰਦੀ ਹੈ ਉਹ ਰਜਿਸਟ੍ਰੇਸ਼ਨ ਕਰਵਾ ਦਵੇਗਾ ਅਤੇ ਤੁਹਾਨੂੰ ਉਸਦਾ ਸਰਟੀਫਿਕੇਟ ਵੀ ਮਿਲ ਜਾਵੇਗਾ
ਸ਼੍ਰੀ ਮਾਨ ਜੀ ਮੂੰਗੀ ਦੀ ਫਸਲ ਦੀ ਕਿਹੜੀ ਕਿਸਮ ਅਗਸਤ ਮਹੀਨੇ ਵਿੱਚ ਬਿਜਾਈ ਕਰ ਸਕਦੇ ਹਾਂ ਕਿੰਨੇ ਸਮੇ ਵਿੱਚ ਫਸਲ ਤਿਆਰ ਹੁੰਦੀ ਹੈ ਕਿੰਨਾ ਝਾੜ ਹੁੰਦਾ ਹੈ ਬੀਜ ਕਿਥੋਂ ਮਿਲਸਕਦਾ ਹੈ ਕਿਰਪਾ ਕਰਕੇ ਵਿਸਤਾਰ ਨਾਲ ਦਸੋ ?
(pb)
ਸੰਧੂ ਜੀ ਮੂੰਗੀ ਦੀ ਤੁਸੀਂ ml 1808, 2056,818 ਕਿਸਮ ਦੀ ਬੀਜ 15ਜੁਲਾਈ ਤੱਕ ਕਰ ਸਕਦੇ ਹੋ ਇਸਦਾ ਔਸਤ ਝਾੜ 5 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਇਸਦਾ ਬੀਜ ਲੈਣ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ 01826-242288 ਧੰਨਵਾਦ।
कौन सा खाद कब तक और कितने दिनों में पौधों को लगता है और इसका असर कितने दिन तक रहता है जिससे दोबारा से वही खाद खेत में डालें ?
(hn)
Maharashtra
कपिल जी यह बात तो फसल के ऊपर निर्भर करती है की कोण सी फसल को कितनी खाद की जरूरत होती है किर्प्या आप यह बताये की आप कोनसी फसल के बारे में जानकारी लेना चाहते है उस हिसाब से ही आपको सही जानकारी दी जा सकती है। धन्यवाद्।
Zinc33 ਤੇ iron19 ਤੱਤਾਂ ਵਾਲੀ ਦਵਾਈ ਤੋਂ ਬਾਅਦ nomnigold ਕੱਖਾਂ ਵਾਲੀ kine ਸਮਾਂ ਬਾਅਦ ਕਰ ਸਕਦੇ ਆ ਜੀ ਝੋਨੇ ਦੀ ਪਨੀਰੀ ਤੇ 17 5 2022 ਦੀ biji hoe ?
(pb)
ਵੀਰ ਜੀ ਕੱਖਾਂ ਵਾਲੀ ਸਪਰੇ ਤੁਸੀਂ 7-10 ਦਿਨ ਬਾਅਦ ਕਰ ਸਕਦੇ ਹੋ ਤਾਂ ਜੋ ਪਹਿਲਾ ਵਾਲੀ ਸਪਰੇ ਪੂਰਾ ਅਸਰ ਕਰ ਸਕੇ।
ਸਰ ਸਰਤਾਜ ਦਾਣੇਦਾਰ ਜਿਪਸਮ ਵਿੱਚ ਕਿਹੜੇ ਕਿਹੜੇ ਤੱਤ ਹੁੰਦੇ ਹਨ ਜੀ ?
(pb)
ਗੁਰਮੇਲ ਜੀ ਦਾਣੇਦਾਰ ਜਿਪਸਮ ਵਿੱਚ ਮੁਖ ਤੋਰ ਤੇ 25% ਕੈਲਸ਼ੀਅਮ ਅਤੇ 24% ਸਲਫਰ ਹੁੰਦਾ ਹੈ। ਧੰਨਵਾਦ।
ਸਰ ਗੱਭਣ ਗਾਂ ਨੂੰ ਸੂਣ ਤੋਂ ਕਿੰਨਾਂ ਟਾਇਮ ਪਹਿਲਾਂ ਦੁੱਧ ਚੋਣਾਂ ਬੰਦ ਕਰ ਦੇਣਾ ਚਾਹੀਦਾ ਹੈ ਜੀ ?
(pb)
Rajasthan
ਗੁਰਮੇਲ ਜੀ ਗੱਭਣ ਪਸ਼ੂ ਦਾ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ
Sir honey bee farming ki training kb hai ?
(en)
Navraj ji tuci bee farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Address: 2CXF+P2Q, BSF Rd, Civil Lines, Gurdaspur, Punjab 143521, tel:01874-220743, 9876610461 nal sampark kr skde ho ate agli training da pta kr skde ho.
Sir latest training koi ijiwe bee vemon , parpolis , royaljelly di training ??
Punjab
Navraj ji, ih sarian trainings KVK Gurdaspur 01874-220743 ja PAU Entomology Depp to lai sakde ho ji. Dhanwaad .
ਸਰ ਗਾਂ ਨੂੰ ਦਸ ਦਿਨ ਹੋਗੇ ਸੂਈ ਨੂੰ ਐਵੇਂ ਪਿੱਛਾ ਜਿਹਾ ਦਿਖਾਉਂਦੀ ਹੈ ਸੂਨ ਤੋ ਪਹਿਲਾ ਵੀ ਦਿਖਾਉਂਦੀ ਸੀ ?
(pb)
ਤੁਸੀ ਇਸ ਨੂੰ Xnel inj.1gm, Megludyne inj. 15ml, tonophos inj. 20ml, Calcimust inj. 20ml ਲਗਵਾਓ ਅਤੇ ਇਸ ਨੂੰ Ergovet liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦਾ ਪਿੱਛਾ ਉਚਾ ਰੱਖੋ ਅਤੇ ਤੂੜੀ, ਫੀਡ ਦੀ ਮਾਤਰਾ ਘਟਾ ਦਿਓ
ਖੇਤ ਵਿੱਚੋ ਮਿੱਟੀ ਚੱਕ ਕੇ ਖੇਤ ਨੀਵਾ ਕਿਤਾ। ।ਤੇ ਹੁਣ ਨਰਮੇ ਦੀ ਬਿਜਾਈ ਕੀਤੀ ਆ ।ਪਰ ਵਾਹਨ ਨੂੰ ਪਾਣੀ ਲਾਉਣ ਤੋ ਬਾਅਦ 2 3 ਦਿਨ ਵਾਹਨ ਇਵੇ ਹੋ ਜਾਦਾ ਜਿਵੇ ਪਾਣੀ ਲਾਈਆ ਨੀ ਹੁੰਦਾ ਤੇ ਸੁੱਕ ਕੇ ਸਖਤ ਹੋ ਜਾਦਾ। ਕੋਈ ਹੱਲ ਦੱਸੋ ਬਾਈ ?
(pb)
ਮੋਹਨ ਜੀ, ਕਿਰਪਾ ਕਰ ਕੇ ਵਾਹਨ ਦੀ ਫੋਟੋ ਭੇਜੋ ਜੀ , ਤਾ ਜੋ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ
ਸਰ ਇਹ ਕੱਟੀ ਮੈ ਨਵੀ ਖਰੀਦੀ ਆ। ਇਹ ਪਾਣੀ ਬਹੁਤ ਘੱਟ ਪੀਦੀ ਆ ਤੇ ਪੱਠੇ ਵੀ ਘੱਟ ਹੀ ਖਾਦੀ ਆ। ਇਲਾਜ ਦੱਸੋ ਜੀ ?
(pb)
Punjab
ਸਤਨਾਮ ਜੀ ਤੁਸੀ ਇਸ ਨੂੰ intalyte oral ਪਾਊਡਰ ਇਕ ਇਕ ਚਮਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Vivliv liquid 30ml ਰੋਜਾਨਾ ਦਿਓ ਅਤੇ ਇਸਦੀ ਖੁਰਲੀ ਵਿਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖੋ ਜਿਸ ਨੂੰ ਇਹ ਆਪਣੀ ਮਰਜੀ ਨਾਲ ਚੱਟਦੀ ਰਹੇ ਅਤੇ ਇਸਦੀ ਪਿਆਸ ਵੱਧ ਜਾਵੇਗੀ
Sir g Dicalcium phosphate de cow nu ki benefits aa ?
(pb)
Yuvraj ji iss nal sarir vich calcium di kami puri hundi hai ate sarir di changi growth hundi hai, pashu de dudh vich vadha hunda hai ate usde sarir vich bimaria nal ladan di shakti vadh jndi hai.
Sir 3 bhains heat me nhi aa rhi or byane ko 6 month se jyada ho gya he kya kru kuch samjh nhi aa rha ?
(hn)
Arjun ji isko aap pett ke kiro ke liye Flukarid-Ds bolus den aur isko her 3 mahine ke frak se salt badal ker dwai jrur den aur isko bovimin-b ultra powder 50gm rojana dete rehen aur lagbhag 2 mahine tak den, jisse sarir ki kami puri hogi aur yeh sme per heat mai aa jayegi, aap pehle yeh powder den yadi fir bhi heat mai naa ayye tab aap dubara swal push skte hai.
ਮੇਰਾ ਖੇਤੀ ਨਾਲ ਸਬੰਧਤ ਘੱਟ ਕਰਕੇ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਆਪਣੀ ਜਾਣਕਾਰੀ ਲਈ ਮੈਂ ਆਪਣੀ ਜਾਣਕਾਰੀ ਲਈ ਪੁੱਛਣ ਚਹਾਉਣਾ ਝੋਨੇ ਦੇ ਨਾੜ ਨੂੰ ਅੱਗ ਲਾਉਣ ਦੇ ਕਿਨੇ % ਨੁਕਸਾਨ ਤੇ ਕੀ ਕੀ ਨੁਕਸਾਨ ਤੇ ਕੀ ਫੈਦੇ ਅੱਗ ਨਾ ਲਗਾਉਣ ਦੇ ਵੀ ਕੀ ਫੈਦੇ ਹਨ ਦੱਸੋ ਜ਼ਰੂਰ ਜੀ ?
(en)
ਮਨੀ ਜੀ, ਝੋਨੇ ਦੇ ਨਾੜ ਨੂੰ ਅੱਗ ਲਾਉਣ ਦੇ ਕਈ ਨੁਕਸਾਨ ਹਨ ਜਿਵੇ ਕਿ ਜਮੀਨ ਦੇ ਜੈਵਿਕ ਮਾਦੇ ਮਾਦੇ ਵਿਚ ਕਮੀ , ਮਿੱਤਰ ਕੀੜਿਆਂ ਦੀ ਕਮੀ , ਮਿੱਟੀ ਦੇ ਜੀਵਾਣੂਆਂ ਦੀ ਕਮੀ ਆਦਿ ਅਤੇ ਜੇ ਅੱਗ ਨਾ ਲਾਈ ਜਾਵੇ ਤਾ ਜੈਵਿਕ ਮਾਦੇ ਵਿਚ ਵਾਧਾ ਹੁੰਦਾ ਹੈ, ਮਿੱਤਰ ਕੀੜਿਆਂ ਦੀ ਗਿਣਤੀ ਵੀ ਵਧਦੀ ਹੈ , ਅਗਲੀ ਫਸਲ ਨੂੰ ਤੱਤਾਂ ਦੀ ਕਮੀ ਘੱਟ ਆਓਂਦੀ ਹੈ ਅਤੇ ਝਾੜ ਵੀ ਵੱਧ ਹੁੰਦਾ ਹੈ। ਧੰਨਵਾਦ।
Sir kya Saagwaan tree Punjab mein kamyab hai ?
(en)
Punjab
vimal ji sagwan da podha poore punjab vich hi laun di sifarish kiti jandi hai. bss mitti jada tejabi ate jada namak wali na hove. dhanwaad.
Kya iske liye koi permission len di jarorat hai or katai ke time koi restrictions to nahi
Punjab
Vimal ji plantations aur ktaai par koi restrictions nahi hai. Dhnyvaad .
ਝੋਨੇ ਦੀ ਸਿੱਧੀ ਬਿਜਾਈ ਤੋਂ ਪਹਿਲਾਂ ਪੋਟਾਸ਼ ਪਾਉਣ ਦਾ ਫ਼ਾਇਦਾ ਹੈ ਜੇ ਹਾਂ ਤਾਂ ਕਿਸ ਤਰੀਕੇ ਨਾਲ ਪਾਈ ਜਾਵੇ ਝੋਨਾ ਗਿੱਲ ਵੱਤਰ ਵਿੱਚ ਬੀਜਣਾ ਹੈ ?
(pb)
Punjab
ਸੁਖਮੰਦਰ ਜੀ, ਪੰਜਾਬ ਦੇ ਦੱਖਣੀ ਪੱਛਮੀ ਜਿਲ੍ਹੇ ਜਿਵੇ ਕਿ ਬਠਿੰਡਾ ਵਿਚ ਪੋਟਾਸ਼ ਦੀ ਕਮੀ ਨਹੀਂ ਦੇਖੀ ਜਾਂਦੀ ਇਸ ਲਈ ਤੁਹਾਨੂੰ ਝੋਨੇ ਦੀ ਫ਼ਸਲ ਵਿਚ ਪੋਟਾਸ਼ ਪਾਉਣ ਦੀ ਲੋੜ ਨਹੀਂ ਹੈ ਜੀ। ਧੰਨਵਾਦ।
तारबंदी की क्या योजना है ?
(hn)
Punjab
राजस्थान सरकार ने किसानों को फसलों के सुरक्षा कवच देने के लिये फसल सुरक्षा मिशन चलाया है. इस मिशन के तहत आवारा पशुओं से फसल की देखभाल के लिये खेतों की ताराबंदी पर 50% तक की सब्सिड़ी का प्रावधान है. ताराबंदी सरकार नहीं करवायेगी, लेकिन किसानों को 400 मीटर खेत तारबंदी के लिये आर्थिक अनुदान दिया जायेगा. किसान चाहें तो इस योजना के लिये आवदेन करके 3 लाख तक की सब्सिड़ी पा सकते हैं. इस योजना के तहत सीमांत किसानों को 48,000 रुपये और सामान्य किसानों के लिये 40,000 रुपये तक के आर्थिक अनुदान जारी किये जायेंगे. आप भी राजस्थान में आवारा पशुओं के आतंक से परेशान हैं और खेत की तारबंदी करवाना चाहते हैं. तो किसान के पास कम से कम 0.5 हैक्टेयर कृषि योग्य जमीन और बैंक में खाता होना अनिवार्य है. आवेदन करने के लिये सबसे पहले राजस्थान सरकार की आधिकारिक वेबसाइट पर जायें .बेवसाइट से तारबंदी योजना का एप्लीकेशन फॉर्म डाइनलोन करें. एप्लीकेशन फॉर्म में मांगी गई सभी जानकारी ध्यानपूर्वक भर दें. एप्लीकेशन फॉर्म के साथ आधार कार्ड, पहचान पत्र, निवास प्रमाण पत्र, जमीन के कागज, राशन कार्ड, मोबाइल नंबर और पासपोर्ट साइज फोटो आदि की कॉपी अटैच कर दें. सभी दस्तावेज एप्लीकेशन फॉर्म के साथ अटैच करके कृषि विभाग के नजदीकी ऑफिस में जमा करा दें. अधिक जानकारी के लिये राजस्थान सरकार द्वारा जारी टोल फ्री नंबर-141-2227849 पर संपर्क करें.
Sab ke aakar ko bdhane ke liye June July me kya kiya jaye kripya btaye ?
(hn)
Himachal Pradesh
vinod ji seb ki achi growth ke liye isko 800 gram urea, 500 gram dap, 600 gram murate of potash prati acre prati saal ke hisab se dalne ki sifarish ki jaati hai. agar apne yeh khad ki matra poori daali hai to apko koi bhi spray karne ki jrurat nahi. dhanyawad.
Himachal Pradesh
Sir abhi seb ka size bdane ke liye kya kiya jaye kripya ye btaye
jehde pashua de knna ch tag lgde a je apna ena da online record kdhna howe ke kinne pashu rkhe a eni vaccine lggi hai sir oh kise tarike nikl skde a ?
(pb)
Punjab
ਮਨਦੀਪ ਜੀ ਅਜੇ ਇਹਨਾਂ ਦਾ ਡਾਟਾ ਆਨਲਾਈਨ ਨਹੀਂ ਹੋਇਆ ਹੈ ਪਰ ਹੋਲੀ ਹੋਲੀ ਸਾਰਾ ਡਾਟਾ ਆਨਲਾਈਨ ਹੋ ਰਿਹਾ ਹੈ ਜਿਥੋਂ ਤੁਸੀ ਆਪਣੇ ਪਸ਼ੂ ਦੀ ਸਾਰੀ ਡਿਟੇਲ ਲੈ ਸਕਦੇ ਹੋ ਜਿਵੇਂ ਹੀ ਇਸ ਵਾਰੇ ਕੋਈ ਜਾਣਕਾਰੀ ਆਉਂਦੀ ਹੈ ਤਾਂ ਤੁਹਾਨੂੰ ਐੱਪ ਰਾਹੀਂ ਜਾਣਕਾਰੀ ਦੇ ਦਿਤੀ ਜਾਵੇਗੀ
Sir g buffalo de soon vich 50din baaki han pichli baar ik than vicho Sar r aunde san ko I homeopathy davai de sakde ha ta dso g dhanvad ?
(pb)
Punjab
tuci uss nu Fibrocin homeopathic dwai ate masticin medicine dono de skde ho ehh dono dr. john de product hai, tuci masticin dwai dia 10-10 drops din vich 3 varr ate fibrocin dwai di 1-1 goli din vich 3 varr deo.
Sir Bio gas plant vich only cow ka gobar use kar sakde aw ji ?
(pb)
Happy ji, je tuhaade kol sirf cows hi ne ta tuci sirf cows da gobar hi biogas plant vich use kar sakde ho ji. Dhanwaad .
मेरे पास एच एफ और जरसी क्रॉस की गाय है पहले ब्यांत में उसे 2 बार थनैला रोग की शिकायत आ गई क्या उसे अगली ब्यांत में भी इस रोग की शिकायत आ सकती है अगर हां तो इसका क्या समाधान है ?
(hn)
Punjab
पशुओं का दूध निकालने के बाद उनके थनों को Betadine के घोल में डूबो दिया करें, इसके इलावा यदि पशुओं में थनैला होने का डर हो या फिर थनैला हो गया है तब भी आप यह तरीका अपनाएं। एलोवेरा की एक पत्ती लगभग 250 ग्राम जड़ से काट लें सफेद लाइन के नीचे से काट लें पर ध्यान रखें कि उसकी जैल नीचे ना गिरे इसलिए तुरंत उसे काटकर उलटा कर लें उसके बाद उसे काटकर छोटे छोटे टुकड़े करके मिक्सी में डाल लें उसमें 50 ग्राम घरेलु हल्दी डाल दें और साथ ही 15 ग्राम चूना उसमें डाल लें अब इसे मिक्सी में मिक्स कर लें मिक्स होने के बाद यह ईंट के रंग जैसा लाल हो जायेगा उसके बाद इसमें थोड़ा सा 2-3 चम्मच अलग बर्तन में निकाल लें और बाकी फ्रिज में रख लें जो अलग निकाला हुआ होगा 2-3 चम्मच उसमें थोड़ा सा पानी घोल लें फिर जिस पशु के लेवे पर लगाना है उसे अच्छी तरह धोकर साफ कर लें उसके बाद लेवे के चारों ओर मालिश करें जो रात को मालिश करनी है उसमें थोड़ा सा सरसों का तेल भी मिक्स कर सकते हैं जिससे सारी रात इसका असर रहेगा हर रोज़ नया इसी तरह ही तैयार करना है 5-6 दिन लगातार इस तरह से मालिश करें
Sir g jersy cow ai karwai hai ajj.phla esnu kanak da daliya bheoke charde c hun daliya pa skde Han ja nhi dsna g ?
(pb)
Rajasthan
Sohan ji tuci aje kuj din dalia naa pao, iss nu vdhia hara chara deo ate isde rehn sehn da pura dian rakho ate iss nu garmi ton bacha ke rakho.
Sir ji nimbu butte upr lgge hi is tra fatt rhe han ji kirpa krke isda hall dso ji ?
(pb)
Punjab
Tejinder ji, is de do kaarn hunde han, soke to baad ikdm paani laona ate boron di kami , is lai tuci nmi da level iksaar bnaa ke rakho ate boron di kami poori karn lai tuci boron 100g/acre de hisaab naal spray kar sakde ho ji. Dhanwaad .
1509 te 1692 wicho kehri variety best rahugi..Bathinda area ?
(pb)
Punjab
Khushi ji, 1509 ate 1692 dove hi basmati dian changian kisman han, par 1509 basmati di ghatt sma lain vaali kism hai, paris da ausat jhaad vi 1692 basmati de mukable thoda ghatt hai, so tuci sme de hisaab naal ihna vicho kise ikk di chon kar sakde ho ji. Dhanwaad
Sir 1121 de paneri Bejan da dhukwa sama daso g
1121 de paneri di bijai lai 1-15 june da sma bilkul sahi hai ji. Dhanwaad .
Sir g mai 2 kanaal ch multicut Bajra showing karna aa par thori sand Wale field aa je DAP use karne hoove ta kinne killo use karne aa ja super kinne use karne aa Koi best fertilizer dasseyo for best result Ja bio use kar sakda ?
(pb)
Punjab
Yuvraj ji, multicut Bajra beejn to pehla tuci do kanal jgaah vich 25 kg SSP khaad di varto kar sakde ho ji. Dhanwaad .
Sir Suraj mukhi bare detail ds skde o Wheat tu baad ch eh ho skdi aa ja mustard oil.tu baad please sir jaldi answer dena dhanwad Mai pehle Saal kheti krn lga thank you ?
(pb)
jagseer ji, surajmukhi di bijai january - february mahine vich kiti jandi hai is lai is di kheti kank di fasll to baad nahi kiti jaa sakdi par saron to bad tuci is di kheti kar sakde ho ji. Dhanwaad .
ਮਿਰਚ CH 27 ਨੂੰ ਸੁੰਡੀ ਤੋਂ ਬਚਾਉਣ ਲਈ ਕਿਸ PESTICIDE ਦੀ ਵਰਤੋਂ ਕਿੰਨੀ ਮਾਤਰਾ ਵਿੱਚ ਕੀਤੀ ਜਾਵੇ ਜੀ ?
(pb)
ਨਰਿੰਦਰ ਜੀ, ਮਿਰਚ CH 27 ਨੂੰ ਸੁੰਡੀ ਤੋਂ ਬਚਾਉਣ ਲਈ ਤੁਸੀ coragen @0.5 ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ
अमेरिकन कपास की पिछेती किस्में ?
(hn)
Maharashtra
सुल्तान जी कपास को 15 मई तक्क लगाने की सिफारिश की जाती है अभी आप कपास को नहीं लगा सकते। धन्यवाद्।
Sir plant da name dasso pls ?
(pb)
Punjab
Balvir ji, ih Litchi da plantlag riha hai ji. Dhanwaad .
Sir plant da name dasso pls ?
(pb)
Punjab
Balvir ji, ih Ashawgandha da paudha lag riha hai ji. Dhanwaad .
Sir g Mai Poultry farm di training leni hai sarkari certificate wali jo Mai traninig le ke loan naal aapna poultry farm shuru kar ska please menu dso ki me traninig kitho lva ?
(pb)
Punjab
Sardar ji tuci poultry farming di training lai apne nazdiki krishi vigyan kendra nal sampark kr skde jo uthe sme sme te kisana nu alag alag kma di training diti jandi hai tuci isde lai Krishi Vigyan Kendra, Village Goneana, District Muktsar-152026, Punjab – India, Email: kvkmuktsar@pau.edu nal sampark kr skde ho ate ethe ja ke apna training wala farm bhar skde ho.
Hello all, we want to buy peach (ਆੜੂ) approx 50 MT any lead of growing farmers in Punjab ? Thanks
(en)
Punjab
Harman ji you can contact to Plant Home nursery 07942594668 for the peach plants. Peach requires deep sandy loam soil rich in organic matter with good drainage. The pH of the soil should be between 5.8 and 6.8. Acidic and saline soils are unfit for peach cultivation. if you have this kind of environment then you can grow this and our team is finding the farmer who is doing peach farming at a commercial level so we will provide you the contact number for the same shortly.
ਸਰ ਮੈ ਅਾ ਫਲਾ ਦੇ ਬੂਟੇ ਲਾੲੇ ਨੂੰ 6 ਮਹੀਨੇ ਹੋ ਗੲੇ ਪਰ ਕੋੲੀ ਖਾਦ ਨਹੀ ਪਾੲੀ ਦੱਸੋ ਜੀ ੲਿਹਨਾ ਵਿੱਚ ਕਿਹੜੀ ਖਾਦ ਪਾ ਸਕਦੇ ਅਾ ਜਾਮਣ ਅਮਰੂਦ ਅਨਾਰ ਦਾ ਬੂਟੇ ਹਨ ਜੀ ?
(pb)
Punjab
ਹੈਪੀ ਜੀ, ਤੁਸੀ ਇਹਨਾਂ ਨੂੰ ਵਰਮੀਕੰਪੋਸਟ ਖਾਦ 2-3 kg / ਬੂਟੇ ਦੇ ਹਿਸਾਬ ਨਾਲ ਦੇ ਸਕਦੇ ਹੋ ਜੀ। ਧੰਨਵਾਦ।
ਸ੍ਰ ਦੋ ਦੰਦ ਪੱਠ ਸੂਈ ਆ ਦੋ ਦਿਨ ਪਹਿਲਾਂ ਉਹ ਕੁਝ ਖਾ ਨਹੀਂ ਰਹੀ ਉਸ ਦਾ ਕੋਈ ਇਲਾਜ ਦੱਸੋ ਜੀ ?
(pb)
Rajasthan
ਸੋਹੀ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਬਾਕੀ ਤੁਸੀ ਉਸ ਨੂੰ brotone liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
गलती अमीन के लिए कौन सी वेराइटी के सोयाबीन होनी चाहिए कृपया जानकारी दें ?
(hn)
Maharashtra
श्रीमान जी, JS 71-05, JS 335, JS 80-21, JS 75-46 किस्में मध्य प्रदेश के लिए अच्छी किस्में है। धन्यवाद।
Sir ਕੀ ਹੁਣ ਜਿਪਸਮ ਪਾ ਸਕਦੇ ਆ ਸੁੱਕੀ ਜ਼ਮੀਨ ਤੇ ਕੱਦੂ ਕਰਨ ਤੋਂ ਪਹਿਲਾਂ ਕਿੰਨੀ ਗੱਟੇ ਪਾਉਣੇਂ ਚਾਹੀਦੇ ਕਿੱਲੇ ਦੇ ਹਿਸਾਬ ਨਾਲ ?
(pb)
Punjab
ਗੁਰਿੰਦਰ ਜੀ, ਝੋਨੇ ਦੀ ਫਸਲ ਵਿਚ ਜਿਪਸਮ ਪਾਉਣ ਦੀ ਜ਼ਿਆਦਾ ਲੋੜ ਨਹੀਂ ਹੁੰਦੀ , ਤੁਸੀ ਆਪਣੀ ਮਿੱਟੀ ਦੀ ਜਾਂਚ ਕਰਵਾਓ ਅਤੇ ਜੇ ਸਿਫਾਰਿਸ਼ ਕੀਤੀ ਜਾਂਦੀ ਹੈ ਤਾ ਹੀ ਜਿਪਸਮ ਦੀ ਵਰਤੋਂ ਕਰੋ। ਧੰਨਵਾਦ।
कोन सा खाद कब तक और कितने दिनों में पोधे को लगता हैं और इसका असर कितने दिन तक रहता है जिससे दुबारा से वही खाद डाले खेत में ये sir बताए ?
(hn)
Madhya Pradesh
कपिल जी, कई चीजों पर निर्भर करता है जैसे की तापमान, मिटटी की किस्म आदि वैसे आम तौर नाइट्रोजन वाली खाद जल्दी पौदे को उपलब्ध हो जाती है और फास्फोरस, पोटाश वाली खाद ज्यादा समय लेती है। धन्यवाद।
हाइब्रिड धान कौन सी जमीन का चयन करें सा अच्छा रहेगा
Maharashtra
कपिल जी, हाइब्रिड धान के लिए अच्छी दोमट मिटटी की जरूरत होती है। धन्यवाद।
ਸਰ ਸਤਿ ਸ਼੍ਰੀ ਅਕਾਲ ਜੀ ਸਰ ਜੀ is seman da ki result a ਪੂਰੀ jankari deo ji phela sua da ki record ki aa ja is seman dae bull di photo mil je thanku ?
(pb)
Punjab
Gurpreet ji iss semen di sahi jankari tuhanu uss ton mill skdi hai jiss ton ehh semen bhrwaya hai kyuki ohna kol isdi puri jankari hundi hai.
Ah kehdi bimari a koi vdia hl dao please ?
(en)
simar ji kirpa eh daso tusi ehnu kehdi khad kini matra vich paa chuke ho us hisab nal hi tuhanu aggey jankari diti ja sakdi hai. dhanwaad.
Amrood v suk rahe ne or patte v estra es vich koi khaad or dwai nahi paai esdi age 10 saal hai ?
(pb)
Punjab
Sarabjit ji, tuci is nu vermicompost khaad paa sakde ho ate NPK 19:19:19 @10-15 g/L paani de hisaab naal spray vi kar sakde ho ji. Dhanwaad .
sir pehli jhotii hai 7 mahine di gaban hai o har time thoda thoda bathroom kardi rehndi hai eh koi rog etc ta nahi ja kyu kardi hai ?
(pb)
Gurpartap ji jekar ohh thoda thoda pishab krdi hai fir ehh garmi krke bhi ho skda hai baki jekar oh pishab krde sme drd mndi ha ja ekathi jehi ho ke pishab krdi ha tan uss vare daso tan jo uss vare tuhanu sahi jankari diti ja ske, baki uss nu hun jokhar 100gm, kalmishora 100gm dono pisaa ke powder bnaao ate 200gm shakar vich bheo ke rakho, ehh tuci adha adha swere sham deo.
Sab me ye black dot kya hai or iska ilaaj kya hai ?
(hn)
Himachal Pradesh
vinod ji yeh fangas ke hamle ke lakshan lag rahe hai iski roktham ke liye ap carbendazim@ 2 gram prati litre paani ke hisab se prayog kare. dhanyawad.
Himachal Pradesh
Fungus nhi hai sir
Jhoti soon ch 2 mnth baki koi liver tonic de skde a phln tn jo Kurak shi hjam kre ate ki khurk bna k pyi tn jo vdia dhud dewa are raji hoje grmi de hisb nl dsdo v khedi feed bnai app ghre tyr krni ki ki use kri vich live tonic v dsdo kheda pyi ki feda kro eh ?
(pb)
Punjab
Kavin ji tuci majja di feed vich 30 kilo joo, 40 kilo kanak , 15 kilo vdemia di khall, 15 kilo saro di khal mix kro ate cow lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix krke tyar karo te khavao baki livertonic de torr te tuci vivliv, Vitakindliv, Brotone liquid koi bhi 50ml rojana de hisab nal de skde ho.
Sir achar vali makki beeji nu aj ek month ho gya ji par puri growth nahi hoyi ek bag urea 2 bottle nano urea ate npk 19 19 19 the v spray kar te a ji proper growth le koi hal daso g ?
(pb)
har kamal ji makki di vadhia growth layi usnu 40 kilo DAP ate 20 kilo murate of potash( je jammen vich ghat hai) prati acre de hisab nal bijai wele paun di sifarish kiti jandi hai. dhanwaaad.
Sir DAP payi c hun es the growth le ke use kara ji
Punjab
Har Kamal Jeet ji, jetuci saarian khaada di varto kar chukke ho ta fasl da vaadha mausam kar ke hi rukya hoya hai ji . Dhanwaad .