Punjab
Search
Female calf age 2.5 year not come in heat ,?
(en)
Kindly give them Fendykind plus for deworming and Bovimin-b powder 50gm gram on daily basis and also provide them healthy balance diet.
ਅੰਬ ਦੇ ਪੱਤੇ ਇਸ ਤਰਾ ਹੋ ਰਹੇ ਨੇ ਪਹਿਲਾ ਉਪਰੋ ਟੁਸੇ ਤੋ ਟਾਹਣੀ ਸੁੱਕ ਗਈ ਸੀ ਉਸਨੂੰ ਮੈ ਉਪਰੋ ਕੱਟ ਦਿੱਤਾ ਸੀ ਹੁਣ ਉਹ ਕੱਟੀ ਹੋਈ ਟਾਹਣੀ ਵੀ ਸੁੱਕ ਰਹੀ ਹੈ ?
(pb)
Punjab
ਜਸਵਿੰਦਰ ਜੀ, ਤੁਸੀ ਇਸ ਦੇ ਕੱਟੇ ਹੋਏ ਹਿੱਸੇ ਤੇ ਬੋਰਡੋ ਪੇਸਟ ਲਾ ਸਕਦੇ ਹੋ ਜੀ ਅਤੇ mancozeb @2-3 g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। ਧੰਨਵਾਦ।
Saagwaan tree plantation lagane yaa kaatne ke time kisi sarkaari permission ki jarrorat hai kya ji ?
(en)
Punjab
Vimal ji, Sangwan tree ki plantation ke liye kisi bhi sarkaari permission ki jaroorat nahi hoti . Dhnyvaad .
Paddy di paniri bijan to agle ik hafta pani kis tra dena hai ji taki osda pungar garam hawa nal na fuk jawe ?
(pb)
Manpreet ji, paneeri di bijai to ik hafte baad halka paani dena chahida hai ji, tubewell da sara paani pneeri nu nahi shadna chahhida ta jo beej de pungar te koi parbhav na pave ji. Dhanwaad .
Bai ji ghar di bagichi vich hun kehdi sabji beeji ja sakdi a ?
(pb)
harppret ji, tuci kaddu jati dina sabjian ate bhindi di bijai kar sakde ho ji, is to ilawa tuci baingan di paneeri vi beej sakde ho ji .Dhanwaad .
नींबू के पेड़ में नीचे जड़ों में बहुत लट है क्या हुआ है फायदेमंद है या नुकसानदायक। और पेड़ की बहुत से टहनियां सूख रही है पत्ते पीले हो रहे हैं फल भी कम आ रहे हैं तो कोई उपाय बताओ ?
(hn)
Rajasthan
नवल जी, इस लट की रोकथाम करने के लिए आप chlorpyriphos का छिड़काव कर सकते है हुए पत्तों का पीलापन दूर करने के लिए आप NPK 19 :19 :19 @10 -15 g /L पानी के हिसाब से छिडकाव कर सकते है। धन्यवाद।
sir eh paneeri 20-25 din di ho gyi ehde patte uppro thllo suk rhe ne kis chiz di ghat ho skdi hai ?
(en)
ਰਾਣਾ ਜੀ, ਇਹ ਜ਼ਿਆਦਾ ਤਾਪਮਾਨ ਕਰਕੇ ਹੈ ਜੀ, ਤੁਸੀ ਇਸ ਵਿਚ ਸ਼ਾਮ ਵੇਲੇ ਭਰਵਾਂ ਪਾਣੀ ਦੇ ਸਕਦੇ ਹੋ ਜੀ , ਇਸ ਨਾਲ ਇਹ ਕਾਫੀ ਹੱਦ ਤੱਕ ਠੀਕ ਹੋ ਜਾਵੇਗੀ ਜੀ। ਧੰਨਵਾਦ।
ਸਰ ਨਰਮਾ ਸੁਕਦਾ ਜਾਂਦਾ ਹੈ ਕੀ ਕਰੀਏ ?
(pb)
Punjab
ਸਾਹਿਬ ਜੀ , ਕਿਰਪਾ ਕਰ ਕੇ ਆਪਣੇ ਨਰਮੇ ਦੀ ਫੋਟੋ ਸਾਡੇ ਨਾਲ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sir gay 8 month ki pregnent hai 2.5 ltr dudh bhi de rahi hai 8din se dudh nikal kar garam kar te hai to dudh fat jata hai. Inj. Amoxefort 4.5 gr laga liy 3 din. M ceft 3gr lga diya hai kal par dudh aaj bhi fat gya hai. Kya kare aab sir ?
(en)
Rahul ji usko aap Mammidium powder 50gm rojana dena suru kren aur usko 20gm mitha soda dena suru kren aur khurak ka pura dian rakhen.
ਵੀਰ ਜੀ ਮੁਰਗੇ ਮੁਰਗੀਆਂ ਦੀ ਚੰਗੀ ਸਿਹਤ ਲਈ ਖੁਰਾਕ ਦੱਸੋ ਦੇਸੀ ਤੇ ਅਸੀਲ ਲਈ ?
(pb)
Punjab
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ..
ਵੀਰ ਜੀ ਮੇਰਾ ਮੁਰਗਾ ਵਾਂਗ ਦੇਣੋ ਹਟ ਗਿਆ ਅਤੇ ਇੱਕ ਥਾਂ ਅੱਖਾਂ ਬੰਦ ਕਰਕੇ ਖੜਾ ਰਹਿੰਦਾ ਨਾ ਹੀ ਖਾਂਦਾ ਪਿੰਦਾ ਕੋਈ ਦਵਾਈ ਦੱਸੋ ?
(pb)
Punjab
ਸਿਕੰਦਰ ਜੀ ਤੁਸੀ ਉਸ ਨੂੰ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਉਸ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਮਿਲਾ ਕੇ ਵਰਤ ਸਕਦੇ ਹੋ.
Where can I get best geranium plants in Mumbai Anda satara ?
(en)
Punjab
Mahadev ji you can contact to Gaurav 8630691406 for the geranium plants. Thank you
Description about installation and working of vermicompost unit ?
(en)
Punjab
Sudakshna to start a vermicompost unit it is very important that you must get a training for this adventure. To get training and more knowledge you must contact KVK Jammu - 072980 04582 . Thank You .
Sir ji mi ghar vaste bangan beje aa oss nu sudi both aa mi sabji reh sapre to bena tear karni aa sundi da koi desi hall daso sapre to bena jo hanikark na hove sundi bangan vich both aa koi vadia hall daso ji pls ?
(pb)
Amritpal ji, tuci baingan te sundi di rokthaam lai bote nu kise jaali naal dhakk sakde ho ji, is naal kaafi hadd tak sundi di rokthaam ho jaavegi ji. Dhanwaad .
Quinalphos kehdi company di payie G makki te sundi vaste ?
(pb)
Davinder ji, tuci kise vi changi company di quinalphos vart sakde ho ji, bs is gall da dhyaan rakhna ki technical quinalphos hi hona chahida hai ji. Dhanwaad
Sir Ji vermicompost khad kedho melu te ess di sabji vich ki matra hunde aa hun mere sabji ghar vaste lai aa 10marle vich kadu tori petha merch bangan ee sabji hun lagi nu 25 din ho gae te ee mainu ki rate mil sakde aa ?
(pb)
Amritpal ji, vermicompost vich nitrogen 2-3%, potassium 1.85-2.25% and phosphorus 1.55-2.25% hundi hai, je tuhaanu thodi maatra vich vermicompost chahoidi hai ta tuci kise vi najdeeki nursery to khareed sakde ho ji . Dhanwaad .
ਮੂੰਗੀ ਪੀਲੀ ਹੋ ਰਹੀ ਹੈ ਜੀ ਕੋਈ ਇਲਾਜ ਦੱਸੋ ਜੀ ?
(pb)
Punjab
ਗੁਰਵਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ -ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Sir ji 125 jhone di paneri put ke kheti vich laoun de date last kinni honi chahidi aa jo vadia jhad mile ?
(pb)
Amritpal ji, tuci 20 june to 125 kism di paneeri khet vich laoni shuru kar sakde ho ji. Dhanwaad .
Sir ji mi hun bhindi di kheti kari aa g mi bhindi di fasal nu 15 july nu khatam karna menu tusi daso ki mi oss zamen vich konse sabji de bejai kar sakhda takrevan mi 30 july tak bejai karni aa tusi koi sabji de fasal daso jo padavar vadia hove te kharch vi ght hove daso ji puri jankri devo mere zamen darmeane aa te pani vi both vadia nahi daso pls sir ?
(pb)
Punjab
Amritpal ji, je tuhaadi jameen halki hai ate paani vi vadhia qulaity da nahi hai ta tuci ageti palak di kheti kar sakde ho ji. Dhanwaad .
ਵੀਰ ਜੀ ਮਧੂ ਮੱਖੀ ਪਾਲਣ ਬਾਰੇ ਕੋਰਸ ਕਦੋਂ ਸ਼ੁਰੂ ਕੀਤਾ ਜਾਵੇਗਾ ?
(pb)
ਸੰਦੀਪ ਜੀ ਤੁਸੀ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KRISHI VIGYAN KENDRA PATIALA, Village. Rauni, Nabha Road VPO Ranbirpura, Distt Patiala, Pin-147001, Phone:- 0175-2225473 Mobile:- 09417360460 ਨਾਲ ਸੰਪਰਕ ਕਰੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ.
ਸਰ ਮੇਰੀ ਗਾ ਨੇ ਤਿੰਨ ਮਹੀਨੇ ਵਿੱਚ ਹੀ ਬੱਚਾ ਵਾਹਰ ਕੱਢ ਦਿੱਤਾ ਹੈ ਜਿਸ ਦੇ ਬਾਅਦ ਵਿੱਚ ਅਸੀਂ ਨੇ ਡਾਕਟਰ ਤੋਂ ਇਲਾਜ ਕਰਵਾ ਦਿੱਤਾ ਹੈ ਇਸ ਤੋਂ ਇਲਾਵਾ ਮੈਂ ਹੋਰ ਕੀ ਕਰ ਸਕਦਾ ਹਾਂ ?
(pb)
Punjab
ਰਵਿੰਦਰ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ, ਗਰਮੀ ਤੋਂ ਬਚਾ ਲਈ ਉਸ ਕੋਲ ਹਰ ਸਮੇ ਪੀਣ ਵਾਲਾ ਠੰਡਾ ਪਾਣੀ ਰੱਖੋ ਅਤੇ ਉਸਦੇ ਸ਼ੇਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਉਸ ਨੂੰ ਮਿਨਰਲ ਮਿਕਸਚਰ ਪਾਊਡਰ 50gm ਰੋਜਾਨਾ ਦੇ ਸਕਦੇ ਹੋ.
सर कपास में पोधे की जड़ गल रही है। और पौधा मर रहा है। कोई अच्छा उपाय बताये ?
(hn)
Punjab
तारा जी, ये जमीन में फंगस की वजह से है, आप इस की रोकथाम के लिए carbendazim @2 -3 g /L पानी के हिसाब से पौधों के जड़ के पास ड्रेंचिंग करे। धन्यवाद।
Punjab
तारा जी, ये जमीन में फंगस की वजह से है, आप इस की रोकथाम के लिए carbendazim @2 -3 g /L पानी के हिसाब से पौधों के जड़ के पास ड्रेंचिंग करे। धन्यवाद।
Sir g cow na kicche layke goha kardi aa delivery 26 may nu hoye c jja garmi te nahe hoge liver ch ?
(pb)
Punjab
Yuvraj ji jekar ohh patla gobar krr rhi hai tan tuci uss nu Biotrim DS tablet 1-1 goli swere sham deo ate uss nu Vivliv liquid 50ml rojana deo baki jekar tuci koi hor jankari lena chahunde ho tan kirpa krke vistar nal swal pusho tan jo tuhanu sahi jankari diti ja ske.
soybean ki kis kism ki buai kre ?
(hn)
Madhya Pradesh
पुष्कर जी , आप JS 20-29, JS 20-34, JS 335, JS 93-05, JS 97-52 किस्मों की बुवाई कर सकते है। धन्यवाद।
soybean ki kis kism ki buai kre ?
(hn)
Madhya Pradesh
पुष्कर जी , आप JS 20-29, JS 20-34, JS 335, JS 93-05, JS 97-52 किस्मों की बुवाई कर सकते है। धन्यवाद।
इस प्लांट की pattiyan सुकड़ व मुड़ गई हैं उपचार बतायें ?
(hn)
Maharashtra
जीवन जी , इसकी रोकथाम के लिए आप imidacloprid @2 ml /L पानी के हिसाब से छिड़काव कर सकतेहै। धन्यवाद।
ਸਰ ਜੀ ਸਬਜੀ ਲਾਈ ਐ ਚੂਹੇ ਬੀਜ ਕੱਢ ਕੱਢ ਖਾ ਰਹੇ ਹਨ ਅਤੇ ਉੱਗੀ ਹੋਈ ਸਬਜੀ ਵੀ ਕੱਟ ਰਹੇ ਹਨ। ਕੋਈ ਹੱਲ ਦੱਸੋ ਪਲੀਜ ?
(pb)
Punjab
ਬਲਦੇਵ ਜੀ, ਚੂਹਿਆਂ ਦੀ ਰੋਕਥਾਮ ਲਈ ਤੁਸੀ zinc phosphide ਦਵਾਈ ਨੂੰ ਦਾਣੇ ਦੇ ਦਰੜ ਵਿਚ ਮਿਲਾ ਕੇ ਚੋਗ ਰੱਖ ਕੇ ਕਰ ਸਕਦੇ ਹੋ ਜੀ। ਧੰਨਵਾਦ।
Sir.gaye har dusre tisre din har roj saaf pani jesa discharge ger rhi hi .sir yeh kyu ger rhi hi .4 month ki biyaui hui hogi .sir iska samdahan batye .?
(hn)
Yadav ji kripya aap uske discharge ki photo upload kren jisko dekhker apko puri jankari di ja ske.
कृषि कार्य मे उपयोग वाले ड्रोन कंहा व किन किन कम्पनियो के उपलब्ध है व क्या कीटनाशक और दवाई छिड़काव मे ड्रोन का उपयोग सफल साबित हो रहा है या नही ?
(hn)
Punjab
जगदीश जी बाजार में बहुत सारी कंपनियां मौजूद है जो ड्रोन उपलब्ध करवाती है आप कीटनाशक और दवाई स्प्रे करने के लिए ड्रोन लेने के लिए आप Rajveer singh 9560947779 जी से संपर्क कर सकते है। धन्यवाद
A dawai bare dso g ?
(pb)
Punjab
Akashdeep ji eh bacterial infection khtm krn lai diti jndi hai jiwe dast vich ja hor infection de khatme lai varti jndi hai.
मै कृषि कार्य मे कीटनाशक व दवाई छिड़काव मे ड्रोन का उपयोग करना चाहता हू कृपया बताए कंहा से कैसे व किससे सम्पर्क करू ?
(hn)
Punjab
जगदीश जी आप कीटनाशक और दवाई स्प्रे करने के लिए ड्रोन लेने के लिए आप Rajveer singh 9560947779 जी से संपर्क कर सकते है। धन्यवाद
1692 ਦਾ ਬੀਜ ਬਠਿੰਡਾ ਚ ਕਿੱਥੋਂ ਮਿਲ ਸਕਦਾ ਜੀ ?
(pb)
Punjab
ਸੁਖਮੰਦਰ ਜੀ, 1692 ਬਾਸਮਤੀ ਦਾ ਬੀਜ ਲੈਣ ਲਈ ਤੁਸੀ Krishi Vigyan Kendra,Dabwali Road, Near Kheti Bhawan,Distt. Bathinda- 0164-22156319 ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Hello sir jhone di paneeri nu kali di spray kive karani aa and loha zink magnisium mix include kar sakde aa pls ihna di dose kinni kinni pouni aa meri paneeri pilli and grouth bohat ghat aa ?
(pb)
Balvir ji, kali di spray karn lai tuci ik lapp kali nu paani vich bheon ke rakh deo ate 2 din baad is de paani nu pun ke spray kar sakde ho ji, magnesium di kami jhone vich nahi aondi is lai magnesium di spray na karo, lohe di spray 1 kg 100 liter pani vich ghool ke ik acre jgaah lai kiti jandi hai ate chelated zinc 300gm 300g/acre laui kafi rehndi hai . Dhanwaad .
ਝੋਨੇ ਦੇ ਚੰਗੇ ਫੁਟਾਰੇ ਲਈ ਕਦੂ ਕਰਨ ਸਮੇਂ ਜਾ ਝੋਨਾ ਲਾਕੇ ਕਿਸ ਖਾਦ ਦੀ ਵਰਤੋਂ ਕਰਨੀ ਚਾਹੀਦੀ ?
(pb)
Punjab
ਹਰਪ੍ਰੀਤ ਜੀ, ਝੋਨੇ ਦੀ ਲਵਾਈ ਵੇਲੇ 27 kg DAP ਜਾਂ 75 kg SSP ਖਾਦ ਪਾ ਸਕਦੇ ਹੋ ਜੀ , ਯੂਰੀਆ ਦੀ ਪਹਿਲੀ ਕਿਸ਼ਤ ਬਿਜਾਈ ਤੋਂ 7 ਦਿਨਾਂ ਬਾਅਦ ਪਾਉਣੀ ਚਾਹੀਦੀ ਹੈ ਜੀ। ਧੰਨਵਾਦ।
Kya Sir aap mujhe bhi Sikha sakte hain ?
(hn)
Maharashtra
Jitender ji, kripya visthaar se btaaye ki aap kya seekhna chahte hai, us hisab se hi aapko is baare me sahi jaankaari di jaa sakegi. Dhnyvaad .
ਪਨੀਰੀ ਚੱਲ ਨੀ ਰਹੀ ki ਪਾਯੀਏ 15k ਦਿਨ ਦੀ ਆ ?
(pb)
ਜਗਰੂਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਬਿਜਾਈ ਵੇਲੇ ਕਿਹੜੀ ਖਾਦ ਦੀ ਕਿੰਨੀ ਮਾਤਰਾ ਵਿਚ ਵਰਤੋਂ ਕੀਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ। ਧੰਨਵਾਦ।
Punjab
Dap hi payi c 1ਕਿਲੋ ਮਰਲੇ di
Sir kheere di fasal te jiada flowering nd fal ?
(pb)
Punjab
Sourav ji, kirpa kar ke ih dasso ki tuhaadi fasl kinne din di hai ate tuc is nu kihdi - kihdi khaad kinni maatra vich paa chukke ho, us hisaab naal hi tuhaanu is baare sahi jaankri ditti jaa skaegi. Dhanwaad
40 din ho gey sir 1 bag urea 1 bag d.a.p
Jaivik kha to Jaivik davaiyon ke bare mein acche se Jankari kahan se len ?
(hn)
Maharashtra
Jitender ji, jaivik khaad ke traur pr aap FYM, vermicompost, khaad ka paryog kar sakte hai aur keeto ki rokthaam ke liye aap neem ke paani ka paryog kar sakte hai, bimaariyo ki rokthaam ke liye aap khatti lassi ka paryog kar sakte hai .Dhnyvaad .
Jis khet vich moongi biji hoyi h ji us ch chona lon vele super ja potash ja koi hor fertilizer pon di lod h ja nhi sir ?
(pb)
Punjab
Ramandeep ji, is di sahi jaankari lain lai kirpa kar ke ih dasso ki tuci moongi nu kihdi - kihdi khad kinni maatra vich paa chukke ho, us hisaab naal hi tuhaanu is baare sahi jaankari ditti jaa sakegi. Dhanwaad.
sir is bull da record dsseo ?
(pb)
Punjab
ਗੁਰਜਿੰਦਰ ਜੀ ਇਸਦਾ 9 ਤੋਂ 10 ਲੀਟਰ ਤੱਕ ਰਿਕਾਰਡ ਹੈ
Sir hamne mungfali me 1 acre me 6tarali gobar khad 50 gypsum 40 potash 20 nitrogen dala tha 3 pane laga diya h mungfali 80 days ka hu gya hai likene sir 50 mungfali moti ho gya h 50 Abhi moti nhi hui h kya lgaya Jay mungfali me jo moti ho jaye please sir please ?
(hn)
Maharashtra
Chandu ji, aapne khaado ka kaafi had tak shai paryog kiya hai, agar mungfali ka akaar nahi bd rha to aapki jmeen ya beej me koi dikkat ho sakti hai. Dhnyvaad .
ਗੋਬਰ ਗੈਸ ਪਲਾਂਟ ਸਥਾਪਤ ਕਰਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 6 ਘਣ ਮੀਟਰ ਵਾਲਾ ਵੀ ਠੀਕ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਇਸ ਤੇ ਸਬਸਿਡੀ 12000 ਰੁਪਏ ਹੈ ਜੇਕਰ ਹੋਰ ਜਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਮੈਨੂ 98142 21784 ਨੰਬਰ ਤੇ ਕਾਲ ਕਰ ਸਕਦੇ ਹੋ
ਝੋਨੇ ਦੀ ਸਿੱਧੀ ਬਿਜਾਈ ਨੂੰ 21 ਦਿਨ ਹੋ ਗਏ ਜੀ ਕੁਝ ਦਿਨ ਤੱਕ ਯੂਰੀਆ ਨਾਲ UPL 12.63 powder ਪਾ ਸਕਦੇ ਹਾਂ ਉਸਦਾ ਕੋਈ ਫ਼ਾਇਦਾ ਹੋ ਸਕਦਾ ?
(pb)
Punjab
ਸੁਖਮੰਦਰ ਜੀ, ਤੁਸੀ urea ਦੀ ਪਹਿਲੀ ਕਿਸ਼ਤ ਤਾਂ ਦੇ ਸਕਦੇ ਹੋ ਹੋ ਪਰ ਅਜੇ 12.63 ਉੱਲੀਨਾਸ਼ਕ ਨਾ ਦਿਓ ਜੀ। ਧੰਨਵਾਦ।
ਮੂੰਗੀ ਵਿੱਚ ਨਦੀਨ ਬਹੁਤ ਹੋ ਗਏ ਕੋਈ ਨਦੀਨਨਾਸ਼ਕ ਬਾਰੇ ਦੱਸੋ ਜੀ ?
(pb)
Punjab
ਸੁਖਮੰਦਰ ਜੀ, ਮੂੰਗੀ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਵੀ ਨਾਦੀਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਨਦੀਨਾਂ ਦੀ ਰੋਕਥਾਮ ਲਈ ਗੁਡਾਈ ਹੀ ਕਰਵਾ ਸਕਦੇ ਹੋ ਜੀ। ਧੰਨਵਾਦ।
10marla pneeri nu chilated zinc ,19 19 ki spray kini matra ch pouni chahidi ?
(en)
Punjab
Gurinder ji, 10 mrle jgaah lai chelated zinc 20-30 g kaafi hai ji . Dhanwaad .
veer ehe test karvayia c mitti da ki result AA dassio ji koi ?
(en)
Punjab
jasveer ji, tuhaadi jameen di pH takreebn neutral hi hai ate khaada di sahi varto lai saarni vich fasl anusaar circle kiti gai maatra hi varto ji. Dhanwaad .
Gende phul mai aai hai problem ?
(hn)
Himachal Pradesh
sanjeev ji yeh fungus ke hamle ke lakshan lag rahe hai iski roktham ke liye ap carbendazim @ 2gram prati litre paani ke hisab se prayog kre. dhanyawad.
Sir kheera d fasal ch jiada flowering nd fall dsso ji ?
(pb)
Chandigarh
sourav ji kheere vich poora jhad lain layi sifarish kiti khad di varto karo. je tusi ohni khad di varto kar chuke ho tan koi vi khad hun paun di jrurat nahi. baki je tuhadi fasal koi tatt di kami de lachan ja koi hor lachan dikhaundi hai tan tusi photo khich ke bhejo us hisab nal hi tuhanu sahi jankari diti ja sakdi hai. dhanwaad.
ਸਰ ਮੇਰੀ ਗਾ ਨੇ ਤਿੰਨ ਮਹੀਨੇ ਦੀ ਗੱਭਣ ਵਿੱਚ ਹੀ ਅੰਡਾ ਵਾਹਰ ਸੱਟ ਦਿੱਤਾ ਡਾਕਟਰ ਨੂੰ ਵਾਲਾ ਕੇ ਉਸ ਦਾ ਇਲਾਜ ਕਰਵਾ ਦਿੱਤਾ ਹੈ ਇਸ ਤੋਂ ਵਾਅਦ ਵਿੱਚ ਅਸੀ ਕਿ ਕਰ ਸਕਦੇ ਹਾਂ ?
(pb)
Punjab
ਰਵਿੰਦਰ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ, ਗਰਮੀ ਤੋਂ ਬਚਾ ਲਈ ਉਸ ਕੋਲ ਹਰ ਸਮੇ ਪੀਣ ਵਾਲਾ ਠੰਡਾ ਪਾਣੀ ਰੱਖੋ ਅਤੇ ਉਸਦੇ ਸ਼ੇਡ ਵਿਚ ਕੂਲਰ, ਪੱਖੇ ਲਗਾ ਸਕਦੇ ਹੋ
Gobhi di nursery di bejai kdo kr skde aa ?
(pb)
chahal ji ageti gobhi di nursery di bijai tusi june-july de mahine vich kar sakde ho ate je mukh mausam di gobhi launi hai tan august-september de mahine vich bijai kar sakde ho. dhanwaad.
CFL 1522 cauliflower beej bare dseo g Kdo isdi bejai kr skde and kinna jhad aa isda ?
(pb)
Punjab
Chahal ji, cauliflower CFL 1522 di bijai june de mahine vich kiti jaa skdi hai ate is da ausat jhaad takreebn 150 q/acre tak aa janda hai ji. Dhanwaad .
Makki te peeli sundi bhut ae te patte kha rahi a koi hal g ?
(pb)
davinder ji sundi di roktham lyi tusi quinalphos @ 500 ml prati acre de hisab nal vart sakde ho. dhanwaad.
Quinalphos kehdi company da results vadiya ga g
ground nut seed M522 ?
(en)
Punjab
harjinder ji m522 beej nu poore punjab vich bijan di sifarish kiti jandi hai. ehde vich 50% tel di matra hundi hai ate esda ausat jhad 9-10 quintal prati acre takk da hunda hai. dhanwaad.
..?
(pb)
ਦਵਿੰਦਰ ਜੀ ਇਸਦੀ ਰੋਕਥਾਮ ਲਈ ਤੁਸੀਂ quinalphos @ 500 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।
Vitumn h kehdi compny da best a udder bnaun lyi kdo dena jrori a ?
(pb)
Kavin ji tuci Tineta, Provalis, Animax kise bhi company da product vart skde ho ehna da vdhia result hai.
ਸਤਿ ਸ੍ਰੀ ਆਕਾਲ ਸਰ ਜੀ।ਸਰ ICL ਦੇ ਪੋਲੀ ਸਲਫੇਟ ਬਾਰੇ ਜਾਣਕਾਰੀ ਦਿਓ । ਇਸ ਨੂੰ ਝੋਨੇ ਪਾਉਣ ਦਾ ਕੀ ਫਾਇਦਾ ਹੈ ?
(pb)
Punjab
ਹਰਵਿੰਦਰ ਜੀ, polysulphate ਵਿਚ Sulphur, Potassium, Magnesium and Calcium ਤੱਤ ਹੁੰਦੇ ਹਨ , ਇਸ ਦੀ ਵਰਤੋਂ ਨਾਲ ਇਹਨਾਂ ਤੱਤਾਂ ਦੀ ਕਮੀ ਝੋਨੇ ਵਿਚ ਪੂਰੀ ਕੀਤੀ ਜਾ ਸਕਦੀ ਹੈ। ਧੰਨਵਾਦ।
Sir g mere kol German shepherd female puppy aa oo security bark nahe karde age 4 month body weight 7 kg aa ?
(pb)
Yuvraj ji kirpa krke apna swal vistar nal pusho tuci dog vare ki jankari leni hai ate kis security di gal krr rhe ho tan jo tuhanu uss vare sahi jankari diti ja skee.
Indbro murgi 3 month di ho gyi grogold paa sakde aa dsso ?
(pb)
Punjab
Hanji tuci Grogold di varto kr skde ho, tuci suruat vich ghat matra vich varto kro fir jiwe jiwe changi growth howe ate hajam howe fir tuci matra vadha skde ho.
डॉ रविंदर पहल जी हीट स्ट्रोक से बचाने के लिए कौन सी मल्टीविटामिन का इस्तेमाल कर सकते हैं प्रेग्नेंट पशुओं के लिए ?
(hn)
Punjab
जी हां आप मल्टीविटामिन का प्रयोग कर सकते है इसके साथ साथ उनके रहने का भी खास प्रबंध होना चाहिए।
kis cheej di kami a paneeri ch ?
(pb)
lali ji paneeri de peeli pain da mukh kaaran tatt di kami hi hunda hai. je tusi pehla urea ate ssp paneeri nu paa chuke ho tan eh lohe di ghat kar ke hai esde lai tusi ferrous sulphate @1kilo prati 100 litre paani de hisab nal vart sakde ho. dhanwaad.