Punjab
Search
HF cow h , nve dudh hoyi nu nu 3.5 months ho gye last 2 months ton gobar bahut patla kr rhi h medicine v krayi h n liver tonic v lgatar de rhe hn .........pls guide kivn theek hovegi ?
(en)
Amanpreet ji tuci uss nu pett de kiria lai Flukarid-DS bolus deo ate uss nu Amoxirum tablet 1-1 goli swere sham deo ate jddo thik ho jawe uss ton badd bhi livertonic dinde rho. baki uss nu 3-3 mahinia badd salt badal ke pett de kiria wali dwai jruri deo.
Amrud de boote nu khate swad wale fruit lag rahe a ki kita jave ?
(pb)
Punjab
Manpreet ji, ih variety da character hunda hai fruit de taste nu kise treatment nal change nahi Kita jaa sakda.
Pr128 nu caldon paun di lodd hai ka nahi ?
(pb)
Punjab
Mani ji kirpa kar ke ih dasso ki Tuhaade jhone nu ki dikkat hai us hisaab naal hi tuhaanu is baare shi jaankari ditti jaa skegi.
sir fala wale boote leande ne ik taa laun da tarika dsseo aadu cheeku amb kafe boote ne, tusi jwab punjabi ch bhejea kro qki english smjh ni aundi ?
(pb)
Punjab
ਵਿਰਕ ਜੀ ਫਲ ਵਾਲਾ ਕੋਈ ਵੀ ਬੂਟਾ ਲਾਉਣ ਲਈ 3 x 3 ਮੀਟਰ ਦਾ ਟੋਆ ਪੁੱਟੋ ਅਤੇ ਇਸ ਨੂੰ ਰੂੜੀ ਅਤੇ ਮਿੱਟੀ ਮਿਕਸ ਕਰ ਕੇ ਭਰ ਕੇ ਪਾਣੀ ਪਾਉਣ ਤੋਂ ਬਾਅਦ ਬੂਟਾ ਲਾਓ । ਟੋਏ ਵਿਚ chlorpyriphos @1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
..?
(hn)
Punjab
Mohan ji aap iske liye spinoteram 0.5ml/L paani ke hisaab se spray kar sakte hai.
asi 10-11 fala de boote leande hn oh laun ton pahla thlle koi dwai paun di lod taa ni jiwe roodi di khad ja poultry khad ?
(pb)
Punjab
ਵਿਰਕ ਜੀ ਤੁਸੀ ਰੂੜੀ ਦੀ ਖਾਦ ਅਤੇ chlorpyriohos @1 ml/L ਪਾਣੀ ਦੇ ਹਿਸਾਬ ਨਾਲ ਬੂਟਾ ਲਾਉਣ ਵੇਲੇ ਪਾ ਸਕਦੇ ਹੋ ਜੀ।
sir mjh soon ch 20 din rahnde hn ohdi fat ghr aundi hai dudh v khal de anusar hi dindi hai murrah nsal di mjh hai ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦਿਓ ਅਤੇ ਇਸਦੇ ਨਾਲ ਨਾਲ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Vitum H ਲਿਕੀਦ 20ml ਰੋਜਾਨਾ ਦਿਓ ਇਹਨਾਂ ਨਾਲ ਉਸਦੇ ਦੁੱਧ ਵਿਚ ਵਾਧਾ ਹੋਵੇਗਾ, ਦੁੱਧ ਦੀ ਫੈਟ ਵੀ ਵਧੀਆ ਹੋਵੇਗੀ ਅਤੇ ਲੇਵਾ ਵੀ ਵਧੀਆ ਤਿਆਰ ਹੋ ਜਾਵੇਗਾ
इंडो इजराइल सेन्टर ऑफ एक्सलेंस फ़ॉर vegetables एंड फ्रूट्स में कोई ट्रेनिंग भी देते है क्या । सरकारी छुट्टी वाले दिन या sunday को बंद तो न रहता अगर जाएं तो किसी को कुछ भी पता हो इसके बारे में बताएं जरूर ?
(hn)
Punjab
श्रीमान जी आप इस बारे में सही जानकारी लेने के लिए Centre of Excellence for Vegetables Indo- 01748 251 621 से संपर्क kr सकते हैं।
Sir best growth promotar kehra ji jhone lyi ?
(pb)
Haryana
हरविंदर जी किरपा यह बताए की आपने इसको कोनसा खाद कितनी मात्रा में डाली है उस हिसाब से ही आपको सही जानकारी दी जा सकती है
Sir magnesium di Kami de lachan ki hunde aa ?
(pb)
Punjab
Harwinder ji kirpa kar ke ih dasso ki Tuci kis fasl vich magnesium di kami baare puch rhe ho ta jo tuhaanu is baare shi janaakri ditti ja sake.
ਸਿੱਧੀ ਬਿਜਾਈ ਵਾਲਾ ਝੋਨਾ ਉੱਗਣ ਤੋਂ ਬਾਦ ਘਾ ਮਾਰਨ ਵਾਸਤੇ ਕੇਹੜੀ ਸਪਰੇਅ ਕੀਤੀ ਜਾਵੇ ?
(en)
Punjab
ਅੰਮ੍ਰਿਤ ਜੀ ਤੁਸੀ nominee gold 100ml/ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਅਮਰੀਕਨ ਮੱਕੀ ਤੇ ਸਵੀਟ ਕੋਰਨ ਇੱਕੋ ਨੇ ਜਾਂ ਅਲੱਗ ਅਲੱਗ ਨੇ ਅਤੇ ਇਨ੍ਹਾਂ ਦੀ ਵਰੈਟੀ ਕੇਹੜੀ ਹੈ ?
(en)
Punjab
ਅੰਮ੍ਰਿਤ ਜੀ ਇਹ ਦੋਵੇਂ ਅਲੱਗ ਅਲੱਗ ਨੇ , punjab sweet corn 1 ਇਸਦੀ ਚੰਗੀ ਕਿਸਮ ਹੈ ਜੀ।
हमारी भैंस बार बार रिपीट हो रही है हमने उसकी चार बार एआई करवा चुके हैं एआई करवाने के बाद ना तो वह गाभिन ठहरती है और ना ही हिट में आती है भैंस को गाभिन ठहराने और हीट में लाने का कोई अचूक तरीका बताएं बॉबी मीन बी अल्ट्रा पाउडर उसे पिछले 2 महीने से लगातार दे रहे हैं ?
(hn)
Punjab
उसे आप मिनरल मिक्सचर पाउडर के साथ साथ Ovumin advance tablet रोजाना एक गोली देनी शुरू करें और 21 दिन तक देते रहें इससे शरीर की कमी पूरी होगी और समय पर हीट में आ जाएगी। जब हीट में साफ तार दिखाऐ तब आप उसे भैंसे से क्राम्स करवा सकते हैं।
Hello Madam Sir ਦੇਸੀ ਮੁਰਗੀਆਂ ਰੱਖਣੀਆਂ ਹਨ.. ਕਿਹੜੀ ਨਸਲ ਵਧ ਆਂਡੇ ਦਿੰਦੀ ਹੈ ਕਿੰਨੀਆਂ ਮੁਰਗੀਆਂ ਮਗਰ ਇੱਕ ਮੁਰਗਾ ਠੀਕ ਰਹੂ... ਖੂੱਡੇ ਦਾ ਸਾਈਜ਼ ਕਿੰਨਾ ਹੋਣਾ ਚਾਹੀਦਾ ਹੈ 10 11 birds ਲਈ Diet plan v jaroor daso ji .. Thnx ?
(pb)
Punjab
ਤੁਸੀ 8 ਮੁਰਗੀਆਂ ਦੇ ਮਗਰ 1 ਮੁਰਗੇ ਨੂੰ ਰੱਖ ਸਕਦੇ ਹੋ ਵੈਸੇ ਇਹ 5 ਮੁਰਗੀਆਂ ਮਗਰ ਵੀ 1 ਰੱਖਿਆ ਜਾ ਸਕਦਾ ਹੈ ਪਰ ਤੁਸੀ 8 ਦੇ ਮਗਰ 1 ਨੂੰ ਰੱਖੋ ਤਾਂ ਜਿਆਦਾ ਵਧੀਆ ਹੈ, ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਬਾਕੀ ਓਹਨਾ ਦੇ ਰਹਿਣ ਲਈ ਜਗ੍ਹਾ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ
dr jaswinder Singh maan ji jdo pashu de soon toh bad apa ik speed up deh dinde a ate pashu de soun toh bad pashu jer asani nal pa dve sanu vdia inj bare dso ?
(pb)
Punjab
Harinder ji jddo pashuu bacha de dwe fir tuci turant uterotone liquid di adhi botal pilla deo ate 2 hours badd baki adhi botal bhi pila deo jiss nal jer asani nal paa jandi hai ate speed up nal pashu di kamjori durr rehndi hai ate dudh vich vadha hunda hai.
Organic Tarika ki a Sr ehnu rokan layi only organic way no chemicals ?
(en)
Punjab
Tarun ji organic tareeke naal chitti makkhi di rokthaam karn lai tuci neem de paani di spray kar sakde ho ji.
Late frost resistant good yield variety potato that can be sown in Mohali distt ?
(en)
Punjab
FD You can grow Kufri Sheetman variety of potato.
ਸ੍ਰੀ ਮਾਨ ਮਤੀ ਜੀ ਮੈਂ 4 ਵਿਘੇ ਦੇ ਖੇਤ ਵਿੱਚ ਜੰਗਲਾਤ ਰੁੱਖ ਲਗਾਉਣ ਬਾਰੇ ਸੋਚ ਰਿਹਾ ਕਿਉਕਿ ਮੇਰੇ ਖੇਤ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਹੈ । ਜਮੀਨ ਰੇਤਲੀ ਹੈ ਕ੍ਰਿਪਾ ਕਰਕੇ ਜਾਣਕਾਰੀ ਦਿਓ ਕਿਹੜੇ ਰੁੱਖ ਠੀਕ ਰਹਿਣਗੇ ?
(pb)
Punjab
ਮਨਪ੍ਰੀਤ ਜੀ ਤੁਸੀ ਪਾਪੂਲਰ ਦੀ ਖੇਤੀ ਕਰ ਸਕਦੇ ਹੋ ਜਿਸਦੀਆਂ ਕਿਸਮਾਂ ਜਿਵੇ ਪੀ.ਐਲ.-3, ਪੀ.ਐਲ.-6, ਪੀ.ਐਲ.-7 ਅਤੇ ਐਲ.-48/89 ਦੀ ਬਿਜਾਈ ਕਰ ਸਕਦੇ ਹੋ।
What organic cash crops can be sown in Mohali distt.after harvesting paddy crop ?
(en)
Punjab
FD you can grow cauliflower, cabbage, onion like vegetables to get good income in short period of time.
..?
(hn)
Haryana
Rahul ji apke duara poocha gya question sahi tareeke se post nahi hua kirpya apna swal dubara puche.
Magnesium di spray di kinni dose aa ji paddy ?
(pb)
Haryana
हरविंदर जी यदि आपकी फसल में मैग्नीशियम की कमी के लक्षण दिख रहे हैं तो आप इसका प्रयोग कर सकते हैं इसे आप 2kg प्रति 100 लीटर पानी प्रति एकड़ के हिसाब से प्रयोग कर सकते हैं।
Sir animals ch ਚਿੱਚੜ ਦੀ ਪ੍ਰੌਬਲਮ ਆਹ ਰਈ ਏ ਪਰਮਾਨੇਂਟ ਹੱਲ ਦੱਸੋ ?
(pb)
Punjab
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਪਸ਼ੂਆਂ ਉਪਰ ਵੀ ਇਸਦੀ ਕੱਪੜੇ ਨਾਲ ਹਲਕੀ ਹਲਕੀ ਮਾਲਿਸ਼ ਕਰੋ ਇਸ ਨਾਲ ਚਿੱਚੜ ਖਤਮ ਹੋ ਜਾਣਗੇ ਜੇਕਰ ਛੋਟੇ ਬੱਚਿਆਂ ਨੂੰ ਵੀ ਲਗੇ ਹੈ ਫਿਰ ਓਹਨਾ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਸਪਰੇ ਆਸ ਪਾਸ ਦੀਵਾਰਾਂ, ਖੁਰਲੀਆਂ, ਫਰਸ਼ ਤੇ ਜਰੂਰ ਕਰੋ ਅਤੇ ਪਹਿਲਾ ਉਥੋਂ ਚਾਰਾ, ਫੀਡ ਅਤੇ ਹੋਰ ਖਾਣ ਦਾ ਸਮਾਨ ਅਲੱਗ ਕੱਢ ਲਓ ਅਤੇ ਹਫਤੇ ਬਾਦ ਫਿਰ ਕਰੋ, ਇਹਨਾਂ ਨਾਲ ਚਿੱਚੜ ਖਤਮ ਹੋ ਜਾਣਗੇ
Ma ageti gajer ki buai kab karu ?
(hn)
Haryana
Ravi ji gajar ki bijai ap August-september ke mahine mein kr sakte hai.
Sir g gajar ki bijai ki bad pandamathlin sapray ki thi lakin fir bi ghas ug raha ha us ma kon si sapray karu
Hlo sir mai agriculture graduate aa.Mai SC category nu belong karda te mai half acre zameen theke upar le k vegetables seedlings da kam karda. menu govt. Ja department vllo koi help mil sakdi jo mere kam nu hor vadia tareeke nal chla saka.help like seeds , compost ?
(en)
Haryana
Harman ji es baare jankari lain layi tusi apne area de khetibadi vibhag nal sampark kr sakde ho 0183-2502527
sir sarso di khal laini hai 1121 ch paun lyi eh kis jgh ton mil skdi hai ?
(pb)
Punjab
ਜਗਰੂਪ ਜੀ ਸਰੋਂ ਦੀ ਖੱਲ ਲੈਣ ਲਈ ਤੁਸੀ ਆਪਣੇ ਏਰੀਏ ਦੇ ਕਿਸੇ ਵੀ ਕੋਹਲੂ ਵਾਲੇ ਨਾਲ ਸੰਪਰਕ ਕਰ ਸਕਦੇ ਹੋ ਜੀ।
eh mealy bug nahi ha sir dso ki ha ?
(en)
Punjab
Tajinder ji ih scale insect hai par iskdi rokthaam mealy bug vaalia dvaaia naal hi kiti jaa sakdi hai ji.
scale insect hi ha but tusi mealy bug bolya c dva ta dova layi ek chal skdi ha
ये आम इस तरह क्यों हो रहे है कोई बोल रहा था की ईट भट्ठा पास में है इसलिए ऐसा क्यों है ?
(hn)
Haryana
उमंग जी यह ईट भट्टा पास की वजह से है इस बीमारी को black tip of mango कहते है जो भट्टे से हानिकारक गैस निकलती है उसकी वजह से हो जाता है इसके लिए आप copper oxycholride 1.5 किलो को प्रति 500 लीटर पानी में घोल कर जब फल लग जाए तब स्प्रे करने की सिफ़ारिश की जाती है ।
Mere pass 4 5saal de poplar de tree ne. Koi buyer hai jo kharidna chonda hai tree Location nawanshahr Punjab Contact me 9872019474 ?
(pb)
Haryana
रोहित जी आप इसे अपनी खेती खरीदों/बेचो एप पर भी डाल सकते हैं।
ਸਰ 8 ਮਹੀਨੇ ਦੀ ਕੱਟੀ ਨੂੰ ਤਿਆਰ ਕਰਨ ਲਈ ਕਿਹੜੀ ਖੁਰਾਕ ਪਾਈ ਜਾਵੇ। ਜਾਣਕਾਰੀ ਦਿਉ ਜੀ ?
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Cafplan powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ Heifer dry ਫੀਡ ਦੇਣੀ ਸ਼ੁਰੂ ਕਰੋ ਇਹਨਾਂ ਨਾਲ ਇਸਦੀ ਚੰਗੀ ਗਰੋਥ ਹੋਵੇਗੀ.
ਸਤਿ ਸ੍ਰੀ ਆਕਾਲ ਜੀ ?
(pb)
Punjab
ਪਲਵਿੰਦਰ ਜੀ ਸਤਿ ਸ਼੍ਰੀ ਆਕਾਲ ਜੀ ਤੁਹਾਡਾ ਖੇਤੀਬਾੜੀ ਜਾਂ ਪਸ਼ੂ ਪਾਲਣ ਨਾਲ ਸੰਬਧਿਤ ਕੋਈ ਵੀ ਸਵਾਲ ਹੈ ਤਾਂ ਵਿਸਥਾਰ ਵਿਚ ਪੁੱਛੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
डॉक्टर सहाब नमस्कार मेरी बकरी का थान सूजन आ रखी हे शायद बकरी के बच्चे ने काट दिया ऐसा लग रहा है किरपा कर के बताएं की क्या करे जिस से सूजन कम हो जाएं ?
(hn)
जगवीर जी इसे Amoxirum forte 562mg, Avil inj. 2ml, Milonex plus 3ml लगवाएं यह तीन दिन लगवाएं इससे फर्क पड़ जाएगा।
ਸਤਿ ਸ਼੍ਰੀ ਆਕਾਲ ਜੀ ਡਾਕਟਰ ਸਾਹਿਬ ਇਸ ਬਾਰੇ ਦਸਿਓ ਕੀ ਪ੍ਰੌਬਲਮ ਆ ਜੀ ਇਹ । ਇੱਕ ਤਾਂ ਪੱਤੇ ਖਰਾਬ ਜਹੇ ਹੋ ਰਹੇ ਨੇ ਇੱਕ ਫ਼ਲ ਦਾ ਆਕਾਰ ਨਹੀਂ ਵੱਧ ਰਿਹਾ ?
(pb)
Punjab
ਜਗਦੀਪ ਜੀ ਇਹ ਫੰਗਸ ਕਰ ਕੇ ਹੈ ਇਸ ਦੀ ਰੋਕਥਾਮ ਲਈ ਤੁਸੀ mancozeb 1-2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Thanks sir
ਸਰ ਝੋਨੇ ਚ ਪਹਿਲੀ ਯੂਰੀਆ ਰੇਅ ਨਾਲ ਕੀ ਕੀ ਪਇਆ ਏ ਤੇ ਯੂਰੀਆ ਦੀ ਮਾਤਰਾ ਕਿੰਨੀ ਪਾਇਆ ?
(pb)
Punjab
ਸੁਖਪ੍ਰੀਤ ਜੀ ਝੋਨੇ ਵਿਚ ਕੁੱਲ 110 ਕਿਲੋ ਯੂਰੀਆ ਪਾਇਆ ਜਾਂਦਾ ਹੈ ਜਿਸਨੂੰ ਤਿੰਨ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾਇਆ ਜਾਂਦਾ ਹੈ ਪਹਿਲੀ ਕਿਸ਼ਤ ਵਿਚ ਪੋਟਾਸ਼ ਨੂੰ ਰਲਾ ਕੇ ਪਾ ਸਕਦੇ ਹੋ।
Hello sir Sir mai job de nl cotta ja poultry farm chaliea jis di jiada jankari nhi es lie mai moga to ha koi nehde poultry farm di traning lgdi aa hai te kine dina di hundi a ?
(pb)
Punjab
Lavi ji tuci poultry farming di agli training da pta apne nazdiki krishi vigyan kendra ton pta krr skde ho, uthe sme sme te kisana nu alag alag kma di training diti jandi hai tuci isde lai iss address te jaa ke training di jankari laa skde ho ate uthe apna training wala farm bhi bharr ke aao, tuci Krishi Vigyan Kendra Moga, Village Budh Singhwala, Charik Road, Moga-140001, Punjab – India nal sampark kr skde ho.
Sir pichle saal khet ch miti pawai c use ton bad khet di wahai b changi taran kiti bt jadon b barish hundi a ja khet nu pani laya janda a tan miti pani bhut ghat pii rahi a is lai koi solution hai jis nal mitti pani nu jaldi pii liya kare te khet ch pani b khada na howe ?
(pb)
Punjab
Harpreet ji tuhaadi jmeen da texture hor si ate tuci mitti hor texture di paai hai, jis krke jmeen da texture bdl gya hai ate is nu bdlya nhi jaa skda.
Sir jo mitti is khet ch pai hoi a oh apne he dusre khet cho pai hoi a use jameen ch pani pii jandi c bt ethe a problem aa rahi a
Punjab
Harpreet ji tuhaadi purani vaali mitti nal mix ho ke vi texture change ho sakda hai ji.
Buffalo nu gal ghotu da injection lagan ton bad kade kade picha dikha rahi a delivery hon ch 15 days rehnde ne isde solution lai koi treatment dasyo ?
(pb)
Punjab
Harpreet ji tuci uss nu Lapnil-P powder 1 pouch nu adha kilo besan vich mix krke dena suru kro ate uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo saakar vich ratt nu bheeo ke rakho ate swere swere deo. baki uss nu turri, feed deni ghta deo ate usda pisha ucha rakho.
sir eh pusa 44 jhona hai aj 20 din da ho gya ehde boote thllo sukkde ja rhe ne te jda nu koi cheez kha rahi hai ehda hal ki hai ?
(pb)
Punjab
Harjit ji kripa karke isdi gobh vich sundi check karo jekar maujood hai ta tuc isde layi fame @20ml ja coragen@60ml nu prati acre de hisab nal spray karo.
Paddy 122 about full information .. Punjabi ch DSO g ?
(en)
Punjab
ਰਮਨ ਜੀ, 122 ਕਿਸਮ ਲਾਉਣ ਤੋਂ 117 ਦਿਨਾ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ, ਇਸ ਦਾ ਔਸਤ ਝਾੜ 31.5 q/ਏਕੜ ਹੈ ਅਤੇ BLB ਬਿਮਾਰੀ ਦਾ ਟਾਕਰਾ ਕਰ ਸਕਦੀ ਹੈ ਜੀ
सर जी १ वर्ष की कटिया है उसको इस दवा को कितनी मात्रा में दे और पुरी प्रक्रिया बताये ?
(hn)
नीरज जी यदि एक साल की कटिया है तब उसे पूरी दवाई पिला सकते हैं और उसे लीवर के लिए Brotone liquid 10मि.ली. रोजाना दें।
Sir dhaniya beejna thoda dina tak koi advice de sakda ji mainu ?
(pb)
Punjab
Parminder ji aje dhania bhut jyada ageta hai ji tuci is di bijai September to hi shuru karo ji.
ਸਰ ਜੀ ਮਿੱਟੀ ਦੀ ਪਰਖ ਕਿਥੋਂ ਹੋਵੇਗੀ ਮੇਰਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਏ ਤੇ ਕਿੰਨੇ ਪੈਸੇ ਲੱਗਦੇ ਆ ?
(pb)
Punjab
ਜੁਗਰਾਜ ਜੀ ਮਿੱਟੀ ਦੀ ਜਾਂਚ ਕਰਵਾਉਣ ਲਈ ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) 98723-54170 ਨਾਲ ਸੰਪਰਕ ਕਰ ਸਕਦੇ ਹੋ ਜੀ। ਇਕ ਸੈਂਪਲ ਤੇ 100-150 ਰੂਪਏ ਖਰਚਾ ਆਉਂਦਾ ਹੈ ਜੀ।
Sir ਬਾਸਮਤੀ 1509 ਬਿਜਾਈ ਦਾ ਸਹੀ ਸਮਾਂ ਕਿੰਨੀ ਤਰੀਕ ਤਕ ਹੈ ?
(pb)
Punjab
ਪ੍ਰਦੀਪ ਜੀ 1509 ਪਨੀਰੀ ਦੀ ਬਿਜਾਈ 30 ਜੂਨ ਤੱਕ ਕੀਤੀ ਜਾ ਸਕਦੀ ਹੈ ਜੀ।
Sir mere kol ek gan hai usde leve ute ek pase jakham hoiyava hai boht elaj krvaliya pr jakham theek nahi ho riha krpa krke koi elaj daso ji ?
(pb)
Punjab
Jagjivan ji kirpa krke usde jakham di photo upload kro ji jiss nu dekh ke tuhanu sahi jankari diti ja ske.
किन्नु के पत्ते सड़ रहे है ?
(hn)
Punjab
मोहनलाल जी आप इसको पानी दे और NPK 19 19 19,@10 15 g/L पानी के हिसाब से छिड़काव करें।
Baigan nu kida bahut lagda hai ji koi pakka hall daso ?
(pb)
Punjab
Satnaam ji tuci baingan de tna ate fal shedk keede di rokthaam lai Emamectin benzoate 80g ya coragen 80ml/acre de hisab naal spray kar sakde ho , je tuhaade kol thode hi boote han ta tuci Breek jaali naal naal boote dhak vi sakde ho ji.
Sat sri akal g 7din da jhona hogea hai dap 25 killo paai hai 25 kg urea nll zinc diti hai ess toh badd sarro di khal kinne din badd diti jave dujji doze 25 kg urea kdoon diti javve g ?
(pb)
Punjab
Sukhman ji urea di dooji dose tuci lvaai to 3hfte baad de sakde ho ji ate saron di khal vi is de naal hi de sakde ho ji.
10 kg zink diti hai 10 kg
Mere mirch de podya de pte sikud gye ne te ohna di growth nhi ho rhi hai koi organic way DSO k ohna da hal kr ske ?
(hn)
Punjab
Shiv ji is da organic hall krn lai tuci pathian de paani da spray kar sakde ho ji.
Sir ohna te gobar hi sut dma kol k same hi hai k only pathian da Pani hi sutna paina
ਸਬਜੀਆਂ ਦੀ ਆਹ ਕਿਟ ਮਾਨਸਾ ਜਿਲੇ ਵਿੱਚ ਕਿੱਥੋਂ ਮਿਲ ਸਕਦੀ ਹੈ ?
(pb)
Punjab
ਅੰਮ੍ਰਿਤ ਜੀ ਇਹ ਕਿੱਟ ਲੈਣ ਲਈ ਤੁਸੀ ਬਾਗਬਾਨੀ ਵਿਭਗ 01652-230571 ਮਾਨਸਾ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ।
Punjab
ਬਾਗਬਾਨੀ ਵਿਭਾਗ ਵਿੱਚੋ
sir ik mjh hai ehda pair khrab ho gya c kise syane nu dikhaya ohne rassiya nal bnnea jis nal ehde paira te sojish pai gyi te thlle keede pai gye te sojish pai gyi ki treatment kita jawe ?
(pb)
Gurbhej ji tuhade walo bheji gyi photo upload nhi hoi hai, jekar paira vich sojish hai ate turrn vich taklef mandi hai fir tuci iss nu Sarakind plus tablet 1-1 goli swere sham deo ate jithe kirre paa gye hai uthe injection vich ivermectin injection 2ml bharr ke kiria wali jgah tee marro ate iss nu DCR 2.5gm, Avil inj. 10ml mix krke 3 din lgwao.
1.5 ਵਿੱਘਾ ਥਾਂ ਜੀ ਆਪਾਂ ਨੇ ਮੂਲੀ ਅਤੇ ਮੇਥਿਆ ਦੀ ਬਿਜਾਈ ਲਈ ਕਿਹੜਾ ਸਮਾਂ ਠੀਕ ਰਹੇਗਾ ਕਿੰਨਾ ਸਮਾਂ ਖੜਨਗੇ ?
(pb)
Punjab
ਨਵਾਬ ਜੀ ਤੁਸੀਂ ਸਿਤੰਬਰ ਮਹੀਨੇ ਵਿਚ ਮੇਥੇ ਅਤੇ ਮੂਲੀ ਦੀ ਖੇਤੀ ਕਰ ਸਕਦੇ ਹੋ ਜੀ ਵੈਸੇ ਮੂਲੀ ਦੀ ਖੇਤੀ ਅਗਸਤ ਵਿਚ ਵੀ ਕੀਤੀ ਜਾ ਸਕਦੀ ਹੈ ਪਰ ਇਸ ਲਈ ਕਿਸਮ ਦੀ ਚੋਣ ਦਾ ਖਾਸ ਧਿਆਨ ਰੱਖਣਾ ਪਵੇਗਾ ਜੀ।
Punjab
ਧੰਨਵਾਦ ਜੀ
6 दिन का भैंस का बच्चा है जन्म के तीसरे दिन से इसी तरह से कर रहा । कोई ईलाज बताएं ?
(hn)
Rajasthan
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
...?
(hn)
Rajasthan
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
...?
(hn)
Rajasthan
प्रशाद जी इसे आप नज़दीकी डॉक्टर से जांच करवाएं जिससे इसकी सही जांच हो सके और सही इलाज हो सके।
ਨਵੀਂ ਤ੍ਰਿਵੈਣੀ ਨੂੰ ਜਿਵੇ ਕੀ ਜੁਲਾਈ ਦੇ ਮਹੀਨੇ ਨਵੀਂ ਲੱਗੀ ਉਸ ਨੂੰ ਪਾਣੀ ਬਾਲਟੀ ਭਰ ਭਰ ਦੇਣਾਂ ਚਾਹਿਦਾ ਜਾ ਇਕ ਜੱਗ ਜੱਗ ਜਿਨ੍ਹਾਂ ਦੇਣਾਂ ਚਾਹਿਦਾ ?
(hn)
Punjab
ਨਵਦੀਪ ਜੀ ਇਸ ਨੂੰ 4 5 ਲੀਟਰ ਪਾਣੀ ਇੱਕ ਵਾਰ ਵਿਚ ਕਾਫੀ ਹੈ ਜੀ।
Sir ye kya problem h ?
(hn)
Punjab
Harikesh ji, ye kise beetle ke hamle ke lakshan lag rhe hai, is ki rokthaam liye malathiaon 2ml/L paani ke hisaab se spray kare.
ਸਰ ਜੀ ਪੂਸਾ 44 ਝੋਨਾ ਦੀ ਲਵਾਈ ਕਦੋਂ ਤੱਕ ਕਰ ਸਕਦੇ ਹਾਂ ?
(en)
Punjab
ਸੁਲੱਖਣ ਜੀ ਪੂਸਾ 44 ਇਕ ਜਿਆਦਾ ਸਮਾਂ ਲੈਣ ਵਾਲੀ ਕਿਸਮ ਹੈ, ਇਸ ਲਈ ਇਸ ਦੀ ਲਵਾਈ 25 ਜੂਨ ਤਕ ਕਰ ਲੈਣੀ ਚਾਹੀਦੀ ਹੈ ਜੀ।
Mitti bilkul thik btayi h report me mitti ka ph7.5 hai Or borewell k pani me EC 4200 aayi hai ?
(hn)
Punjab
Sanjay ji fir aap isme jyada paani khda na rakhe aur sukne ke baad hi paani de .
Sir ਸਾਹੀਵਾਲ ਗਾਊ ਸੂਈ ਨੂੰ 8ਦਿਨ ਹੋ ਗਏ ਹਨ ੳਉਸ ਨੂੰ ਹੁਣ ਕੀ ਖੁਰਾਕ ਦੇ ਈਏ ?
(pb)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ.
Sir litchi da plant vdiaa variety Punjab cho kitho milegi ?
(pb)
Haryana
Manjeet ji litchi de podhe lain lai tusi apne nede de kvk nal 01672-245320, 9988111757 ja punjab khetibadi University nal samparak kr sakde ho 88723-83400.
Punjab
Thanks sir
धान में शीत ब्लास्ट की कोन सी दवाई डालें ?
(hn)
Haryana
बिजेंदर जी इसकी रोकथाम के लिए आप propiconazole @200 ml को 200 लीटर पानी में मिला कर प्रति एकड़ के हिसाब से प्रयोग कर सकते है ।