Haryana
Search
ਜਿਵੇਂ ਤ੍ਰਿਵੈਣੀ ਨੂੰ ਜੁਲਾਈ ਦੇ ਮਹੀਨੇ ਨਵੀਂ ਨਵੀਂ ਲਗਾਈ ਤ੍ਰਿਵੈਣੀ ਨੂੰ ਉਸ ਹਿਸਾਬ ਨਾਲ ਕਿੰਨਾ ਪਾਣੀ ਦੇਣਾ ਚਾਹੀਦਾ ਅਤੇ ਜਿਵੇਂ ਜਿਵੇਂ ਵੰਡੀ ਹੁੰਦੀ ਜਾਉ ਤਾ ਕਿੰਨਾ ਪਾਣੀ ਦੇਣਾ ਚਾਹੀਦਾ ਹੈ ?
(hn)
ਨਵਦੀਪ ਜੀ ਇਕ ਵਾਰ ਪਾਣੀ ਤੁਸੀਂ ਜਦੋਂ ਬੂਟਾ ਲਗਾ ਦਿੱਤਾ ਉਦੋਂ ਨਾਲ ਦੀ ਨਾਲ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਪਾਣੀ ਮਿੱਟੀ ਅਤੇ ਮੌਸਮ ਅਨੁਸਾਰ ਦੇ ਸਕਦੇ ਹੋ ਗਰਮੀਆਂ ਵਿਚ 10-20 ਦਿਨ ਦੇ ਵਕਫੇ ਤੇ ਲਗਾਓ। ਬਾਕੀ ਜਦੋਂ ਪੋਧਾ ਪਾਣੀ ਮੰਗੇ ਉਦੋਂ ਲਗਾ ਦਿਓ
ਏਹ ਸੂੰਢ ਲਈ ਕਿਹੜੀ ਸਪਰੇਅ ਕੀਤੀ ਜਾਵੇ ਸਾਰੀ ਮੱਕੀ ਵਿਚ ਪੈ ਗਈ ਹੈ ?
(pb)
Punjab
ਅਜਾਦ ਜੀ ਤੁਸੀ ਇਸ ਸੁੰਡੀ ਦੀ ਰੋਕਥਾਮ ਲਈ Delegate @0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਏਹ ਸੂੰਢ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਅਜਾਦ ਜੀ ਤੁਸੀ ਇਸ ਸੁੰਡੀ ਦੀ ਰੋਕਥਾਮ ਲਈ Delegate @0.5ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਖੇਤੀਬਾੜੀ ਵਿਭਾਗ ਮਹਿਕਮੇ ਨੂੰ ਸਤਿ ਸ੍ਰੀ ਆਕਾਲ ਜੀ ਖੇਤੀਬਾੜੀ ਸਬੰਧੀ ਕੁੱਝ ਵਧੀਆ ਜਾਣਕਾਰੀ ਨਹੀਂ ਮਿਲ ਰਹੀਂ ਹੱਥ ਜੋੜ ਕੇ ਬੇਨਤੀ ਆ ਜੀ ਜਦੋਂ ਕੋਈ ਸਵਾਲ ਕੀਤਾ ਜਾਂਦਾ ਤਾਂ ਉਸਨੂੰ ਪੂਰੇ ਵਿਸਥਾਰ ਨਾਲ ਜਵਾਬ ਦਿਆਂ ਕਰੋ ਜੀ ਮੈਂ ਇੱਕ ਸਵਾਲ ਕੀਤਾ ਸੀ ਮੈਗਨੀਸੀਅਮ ਸਲਫੇਟ ਬਾਰੇ ਕੁੱਝ ਵਧੀਆ ਜਾਣਕਾਰੀ ਨਹੀਂ ਮਿਲੀ ਪਰ ਬਾਰ ਉਹੀ ਸਵਾਲ ਪੁੱਛਣ ਨੂੰ ਦਿਲ ਨਹੀਂ ਕਰਦਾ ਕਿਸੇ ਮਾਹਿਰ ਨੇ ਕਿਹਾ ਲੋੜ ਨੀ ਝੋਨੇ ਨੂੰ ਕਿਸੇ ਕਿਹਾ ਦੋ ਕਿਲੋ 100 ਲੀਟਰ ਪਾਣੀ ਵਿਚ ਘੋਲ ਕੇ ਪਾਣੀ ਪਰ ਦੋ ਕਿਲੋ ਕਿਨੇ ਥਾਂ ਕਿੱਲੇ ਵਿੱਚ ਪਾਉਣੀ ਬਾਈ ਬਣ ਕੇ ਜਵਾਬ ਪੂਰੀ ਵਿਸਥਾਰ ਨਾਲ ਦਿਆ ਕਰੋ ਵਾਧਾ ਘਾਟਾਂ ਮਾਫ ਜੀ ?
(pb)
Haryana
जुगराज जी 2 किलो magnesium sulphate को 200 लीटर पानी में घोल कर प्रति एकड़ के हिसाब से स्प्रे करनी है।
ah makki de pattea nu keeda kha reha hai isde lyi kehdi spray thik rhugi ik mahina ho gya beeje nu sari makki eda hi hai ?
(pb)
Azad ji jekar makki de pattea nu keeda kha reha hai ta tuc quinalphos@400-800ml nu prati acre de hisab nal spray karo.
sir fall army worm ha esdi roktham layi tusi halma dva da estmal kar skde ho
hamla ( chlorpyrifos+cypermethrin) @ 2 ml / liter
श्रीमान जी नमस्कार नरमा के पत्तों में हरापन नहीं है नीचे के पते पहले थोड़े पीले और बाद में लाल दिखाई देते हैं। किस तत्व की कमी है। कृपया उचित सुझाव दें। धन्यवाद् ?
(hn)
Punjab
गोदारा जी कृपया आप बताये कि आपने खेत में क्या क्या खाद डाली है ताकि आपको उसके हिसाब से जानकारी दी जा सके। धन्यवाद
आप कपास में हरेपन के लिए 134013 5gm +mgso4 3gm लीटर स्प्रे करें
Sir labrador female 11 month di hogi heat vich ni aai nutrich tablet b regular de raha 1.5 mahine to ?
(pb)
Sukhchain ji tuci uss nu Nutrich tablet rojana dinde rho ate uss nu pett de kiria lai ipraz tablet deo ate hafte vich fir 1 goli deo, baki nutrich tablet nal sarir di kami puri hundi rehegi ate ohh sme te heat vich aa jawegi.
Sr.eh mungi nu ki disease lg rhi aa Ehnu rokan lyi organic way ki a a ?
(en)
Punjab
Tarun ji, ih mosaic bimari da hamla hai ih viral bimaari hai jo chitii makhhi raahi faildi hai. Is di rokthaam lai tuci imidacloprid 1ml/L paani de hisaab Nal spray kar sakde ho ji.
sir gaa de dudh da dahi bnaunde hn taa oh dahi lase wala bnda hai ki chkkr hai ?
(pb)
Punjab
Japinder ji tuci uss nu Amalza powder 50gm rojana deo ate Glactogog powder 50gm rojana dena suru kro baki dudh da dahi bnaude sme sahi tapman ate jagg da purra dian rakho.
Paidy hybrid seed 27p37 kitane din ki h Pioneer ?
(hn)
Punjab
Shukla ji 27 P 37 kism 128-132 din me tyaar ho jaati hai ji.
ਸਤਿ ਸ੍ਰੀ ਅਕਾਲ ਡੀਅਰ ਸਰ ਜੀ ਮੈਡਮ ਜੀ 23 10 2021 ਨੂੰ ਮੱਝ ਨਵੀ ਹੋਈ ਸੀ ਕਿਰਪਾ ਕਰਕੇ ਦੱਸੋਂ ਜੀ ਜਿਆਦਾ ਦੁੱਧ ਅਤੇ ਵਧੀਆ ਲੇਵੇ ਲਈ ਮੱਝ ਨੂੰ ਕਿਹੜੀ ਵਧੀਆ ਖੁਰਾਕ ਦੇਣੀ ਹੈ ਅਤੇ ਕਦੋਂ ਦੇਣੀ ਹੈ ਜੀ ਧੰਨਵਾਦ ਜੀ ?
(pb)
ਰਾਜਿੰਦਰ ਜੀ ਤੁਸੀ ਉਸ ਨੂੰ Bovibest H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ
Sir Mirchi ke Patte Upar ki taraf mud rahe hain ismein Neem kavak ki Sapre bhi kar diya hun per Koi Fark Nahin pad raha iske liye koi Jaivik upay bataen ?
(hn)
Punjab
Dalip ji, ye leaf curl virus bimaari ke lakshan hai ye ek viral bimari hai jo safed makkhi se aage failti hai iski rokthaam ke liye aap imidacloprid 1-2ml/L paani ke hisaab se spray kre.
Barish kab tak hogi ?
(hn)
Punjab
Ashish ji 1 aur 2 July ko aapke area me baarish ka anumaan hai ji।
Cow ko makki ka achar dala tha ji kam khati hai ?
(pb)
Harpreet ji aap usko pehle kam matra mai dalen fir dhire dhire woh khane lgge tab aap iski matra vadha skte hai aur usko aap Vitakind liv liquid 50ml rojana dena suru kren
Sir paneeri peeli ho rahi hai Vizor and 19% Loha paya koi jyada fark ni ?
(pb)
Punjab
Navdeep ji, ih zinc di kami de lashan lagg rhe han is lai tuci 500g zinc nu 100 litre paani vich ghol ke spray karo ji.
blb ki problem ha saaf + kasu b dalo
ਸਰ ਪੋਟਾਸ਼ ਤੇ ਡੀ ੲੇ ਪੀ ਕਦੂ ਕਰਨ ਤੋ ਪਹਿਲਾ ਪਾ ਸਕਦੇ ਅਾ ?
(pb)
Punjab
ਦਲਜੀਤ ਜੀ DAP ਅਤੇ ਪੋਟਾਸ਼ ਖਾਦ ਕੱਦੂ ਕਰਨ ਤੋਂ ਪਹਿਲਾਂ ਪਾਉਣ ਦੀ ਹੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਜੀ ।
ਸਰ ਸਾਡੀ ਮੱਝ ਨੂੰ ਗੱਬਣ ਹੋਈ ਨੂੰ 4 ਮਹੀਨੇ ਹੋ ਗਏ ਹਨ। ਉਸਨੂੰ ਅਸੀਂ ਸਰੋਂ ਦੀ ਖਲ ਪਾਉਨੇ ਆ ਜੀ। ਦੂਜੇ ਸੂਏ ਸੂਣਾ ਮੱਝ ਨੇ ਜੀ। ਉਸਦੀ ਵਧੀਆ ਤਿਆਰੀ ਲਈ ਖੁਰਾਕ ਬਾਰੇ ਜਾਣਕਾਰੀ ਦਿਉ ਜੀ ?
(pb)
Punjab
ਤੁਸੀ ਅਜੇ ਇਸ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Intabolite ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ.
ਝੋਨੇ ਦੀ ਪਨੀਰੀ ਨੂੰ ਛੇਤੀ ਵੱਡਾ ਕਰਨ ਲਈ ਕੋਈ ਖਾਦ ਜਾਂ ਸਪਰੇਅ ਦੱਸੋ ?
(en)
Punjab
ਅੰਮ੍ਰਿਤ ਜੀ ਕਿਰਪਾ ਕਰ ਕੇ ਇਹ ਦੱਸੋ ਤੁਹਾਡੀ ਪਨੀਰੀ ਕਿੰਨੇ ਦਿਨ ਦੀ ਹੈ ਅਤੇ ਤੁਸੀਂ ਇਸ ਨੂੰ ਪਹਿਲਾਂ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Madhya Pradesh
23 ਦਿਨਾਂ ਦੀ ਹੋ ਗਈ ਐ ਜੀ ਪਨੀਰੀ ਅਤੇ ਖਾਦ 15 ਕਿਲੋ ਪਾਈ ਹੈ।
Sir sade 1 khet vich motha bohat hunda ohde vich aci jiri launi aa motha kive control hou ?
(pb)
Punjab
Harsh ji tuci is vich Pratilachlor 37 EC 750 ml/ acre de hisaab naal 60kg ret vich mic karke lvaai to 2-3 de andr paa sakde ho ji.
ਨਰਮੇ ਤੇ ਚਿੱਟਾ ਮੱਛਰ ਬਹੁਤ ਹੈ ਕੋਈ ਵਧੀਆ ਦਵਾਈ ਦਸੋ ?
(pb)
Punjab
ਗੁਰਜਿੰਦਰ ਜੀ, ਚਿੱਟੇ ਮੱਛਰ ਦੀ ਰੋਕਥਾਮ ਲਈ ਤੁਸੀ flonicamid 60g/ ਏਕੜ ਜਾਂ dinotafuran 80g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Swaknk hai ?
(pb)
Haryana
Gurveer ji esdi roktham lai tusi 100ml bispyribac prati acre de hisab nal vart sakde ho
ਵੀਰ ਜੀ ਬਦਾਮ ਦੇ ਪੱਤਿਆਂ ਤੇ ਆਹ ਮੱਛਰ ਜਿਹਾ ਬਹੁਤ ਆ ਕੋਈ ਹੱਲ ?
(pb)
Punjab
ਗੁਰਲਾਭ ਜੀ ਇਹ dusky cotton bug ਹੈ, ਇਹ ਜਿਆਦਾ ਨੁਕਸਾਨ ਤਾਂ ਨਹੀਂ ਕਰਦੀ ਪਰ ਇਸਦੀ ਰੋਕਥਾਮ ਲਈ ਤੁਸੀ imidacloprid @1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Thank you
ਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਜੀ ਮੈਂ ਇਹ ਫੋਟੋ ਕੱਲ੍ਹ ਵੀ ਭੇਜੀ ਸੀ ਤੁਸੀਂ ਕਿਹਾ ਝੋਨੇ ਨੂੰ ਇਸਦੀ ਲੋੜ ਨਹੀਂ ਹੁੰਦੀ ਪਰ ਬੇਨਤੀ ਆ ਜੀ ਇਹ ਦੱਸੋ ਇਸਦੀ ਸਪਰੇਅ ਝੋਨੇ ਉਪਰ ਕਿਵੇ ਕਰਨੀ ਆ ਕਿੰਨਾ ਪਾਣੀ ਕਿੰਨੀਆਂ ਟੈੰਕਿਆ ਤੇ ਇਹ ਇੱਕ ਪੈਕਿੰਗ ਕਿੰਨੇ ਥਾਂ ਵਿਚ ਪਾਉਣੀ ਮੈਂ ਇਸ ਕਰਕੇ ਕਿਹਾ ਰਿਹਾ ਦੁਕਾਨ ਵਾਲੇ ਨੇ ਵਾਪਸ ਨਹੀਂ ਕਰਨੀ ਐਵੇਂ ਪਈ ਰਹਿਣੀ ਝੋਨੇ ਵਿੱਚ ਪਈ ਹੋਵੇਗੀ ਤਾਂ ਕੁੱਝ ਅਸਰ ਕਰੇਗੀ ਜਵਾਬ ਜਰੂਰ ਦੇਣਾ ਜੀ ਧੰਨਵਾਦ ?
(pb)
Haryana
ਜੁਗਰਾਜ ਜੀ ਇਸਨੂੰ 2ਕਿਲੋ ਪ੍ਰਤੀ 100 ਲੀਟਰ ਪਾਣੀ ਵਿਚ ਘੋਲ ਕੇ ਵਰਤ ਸਕਦੇ ਹੋ
Punjab
ਝੋਨਾ ਲਾਉਣ ਤੋਂ ਕਿੰਨੇ ਦਿਨ ਬਾਅਦ ਵਿੱਚ ਇਸਦੀ ਸਪਰੇਅ ਕਰਨੀ
How jeevamrit is used as spray. Please tell dosage per liter and crop is cotton ?
(en)
Punjab
Harpreet ji firstly you need to prepare it for that take 200 liter of water in barrel. Take 10 kg local cow dung (Indian breed) and 5-10 liter cow urine (Gomutra) and add it in water.Add 2 kg jaggery (Gud), 2 kg pulses flour and handful soil from the bund of the farm in barrel.Then stir the solution well and keep it for 48 hours in the shadow. The mixture needs to be stirred couple of times for minimum 10 minutes. It gets fermented. After 48 hours Jeevamrut is ready to use. It can be used for 2-3 days.After 8 days of preparation, bacteria starts reducing which are present in liquid jeevamrut.you can spray it on plants.
गन्ना की टाप बोरर दवाई कोन सी है ?
(hn)
Haryana
बिजेंदर जी इसके लिए आप carbofuran @10 किलो प्रति एकड़ के हिसाब से प्रयोग कर सकते है
Sir ਝੋਨੇ ਤੇ ਕੁਲ ਯੂਰੀਆ ਕਿੰਨੀ ਪਾਉਣੀ ਚਾਈਦੀ ਹੈ ਅਤੇ ਕਦੋਂ ਕਦੋਂ ਪਾਉਣੀ ਹੈ ?
(pb)
Haryana
हरजीत जी धान को यूरिया 7, 21 और 42 दिन बाद 30-30kg प्रति एकड़ के हिसाब से डालनी की सिफारिश की जाती है।
ਸਤਿ ਸ੍ਰੀ ਆਕਾਲ ਜੀ ?
(pb)
Haryana
यदि आपका कोई भी खेती या पशु पालन से संबंधित सवाल है तो आप पूछ कर उसके बारे में जानकारी ले सकते है।
Which is the best cotton seeds ?
(en)
Maharashtra
Bhima ji you can sow varieties like Laxmi,Hampi, Mysore,Vijay, Bhagya,DS51, Sharda,Abadhita recommended by Central Institute of Cotton Research
hello sir, which flower can be cultivated in Mansa, Punjab fields. For more profit ?
(en)
Haryana
Davinder you can grow the chrysanthemum, rose, marigold, gladiolus for good profit
Which month is best to sow Finger millet and which type of seed is used. How much can we get from one acre field. How much water needs to be given ?
(en)
Haryana
Davinder you can grow this crop in June July month. You can sow the varities like VL Mandua 101, VL Mandua 204, VL 124, VL 149 , VL 146, VL Mandua 315 (maturity in 105-115 days),pes 400, pes 176 (98-105 days) and their yield is 8-9 quintal/acre. finger millet is rainy season crop it does not required irrigation. But at stage of tillering and flowering, if rain stops for long period then irrigation is necessary for good plant growth along with good yield.
Can we spray NPK 19.19.19 ALONG WITH HUMIC ACID AS GROWTH PROMOTER ON SORGHUM CROP EARLIER NO DOSE IS APPLIED AS BASAL DOSE ONLY COW MANURE ?
(en)
Punjab
Singh ji, yes you can use NPK along with humic acid to promote the growth of the crop.
Between coragen and karate which is best insectide for sorghum shoot fly / leave eater mids Note earlier no insecticide is applied on crop ?
(en)
Punjab
Singh ji, both of these are effective, you can use any one of these as per the availability.
ਪੁਸਾ 44 ਦੇ ਬਰਾਬਰ ਝੋਨੇ ਦਾ ਕਿਹੜਾ ਬੀਜ ਹੈ ਜੀ ਜਿਸ ਝਾੜ ਵੀ ਉਨਾ ਤੇ ਸਮਾ ਵੀ ਇਨਾ ਲੈਦਾ ਹੋਵੇ ਮਾਨਤਾ ਪ੍ਰਾਪਤ ਵੀ ਹੋਵੇ ?
(pb)
Punjab
ਜੋਤ ਜੀ ਪੁਸਾ 44 ਕਾਫੀ ਸਮਾਂ ਲੈਂਦਾ ਹੈ ਅਤੇ ਇਸ ਤੇ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਵਧੇਰੇ ਹੁੰਦਾ ਹੈ, ਇਸ ਲਈ ਤੁਸੀ ਘੱਟ ਸਮਾਂ ਅਤੇ ਵੱਧ ਝਾੜ ਲੈਣ ਵਾਲੀਆਂ ਕਿਸਮਾਂ ਜਿਵੇਂ PR 130,131 ਅਤੇ 126 ਨੂੰ ਤਰਜੀਹ ਦੇ ਸਕਦੇ ਹੋ।
3 4 ਸਾਲ ਪਹਿਲਾਂ ਜਾਮੁਨ ਦਾ ਬੂਟਾ ਲਗਾਇਆ ਸੀ ਵੱਧ ਫੁੱਲ ਵੀ ਚੰਗਾ ਗਿਆ ਪਰ ਫਲ ਨਹੀਂ ਆ ਰਿਹਾ। ਕੋਈ ਇਲਾਜ ਦਸੋ ਜੀ ?
(pb)
Punjab
ਸਿਮਰਨਜੀਤ ਜੀ ਤੁਸੀ ਬੂਟੇ ਦੇ ਤਣੇ ਦੇ ਟੱਕ ਲਾ ਸਕਦੇ ਹੋ ਜੀ।ਇਸ ਨਾਲ ਫਲ ਜਲਦੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਜੀ।
july august vich kehdi sabji ugai ja sakdi h ?
(pb)
Punjab
Gurpreet ji July August de mahine Vich tuci mirch, baingan, full gobhi, kaddu jaati dia sbjia , palak , mooli aadi di kheti kar sakde ho ji.
ਸਰ ਗਾਂ ਦੀ ਚਵਾਈ ਤੋਂ ਬਾਅਦ ਜਦੋਂ ਪਿਛਲੀਆਂ ਧਾਰਾ ਕੱਢ ਦੇ ਹਾ ਇੱਕ ਥਣ ਵਿੱਚੋਂ ਲਾਲ ਦੁੱਧ ਆਉਂਦਾ ?
(pb)
Punjab
ਤੁਸੀ ਇਸ ਨੂੰ Enrofloxacin inj 15ml, Zackshot inj. 20ml, Ascrobic acid 30ml ਲਗਵਾਓ ਅਤੇ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ
japani bater ka farm hai bater ande km de rahi ahi kya upay kre ?
(hn)
Punjab
aap unki khuraak ka pura dhyaan rakhen or unhen koi bhi minral mixture powder 50gm feed me milaakar dena shuru kren or G promin liquid dena shuru kren, u nhen hri sabjiyan bhi khila skte hai
Uttar Pradesh
श्रीमान जी कृपया करके आप यह बताएं कि आप अपने बटेर को किया क्या दाना डाल रहे हैं उसके बाद आपको विस्तार से जानकारी दे दी जाएगी धन्यवाद
sir bater ande km de rahi hai upay btaiye ?
(hn)
Punjab
aap unki khuraak ka pura dhyaan rakhen or unhen koi bhi minral mixture powder 50gm feed me milaakar dena shuru kren or G promin liquid dena shuru kren, u nhen hri sabjiyan bhi khila skte hai
Baingan Mein Tana chhedak aur fal chhedak Ke Dawai ?
(hn)
Punjab
Sumit ji, baingan me tna aur fal shedk ki rokthaam ke liye aap emamectin benzoate@80 g/acre ke hisaab se spray kar sakte hai.
ਸਰ ਕੱਦੂ ਦੇ ਫ਼ਲ ਖਰਾਬ ਹੋ ਰਹੇ ਹਨ ਕਿਰਪਾ ਕਰਕੇ ਇਲਾਜ ਦੱਸੋ ਜੀ ਕੀ ਦਵਾੲੀ ਪੱਤਿਆਂ ਉੱਤੇ ਸਪਰੇ ਕਰਨੀ ਜਾਂ ਫ਼ਲ ਉੱਤੇ ਧੰਨਵਾਦ ?
(pb)
Punjab
ਗਗਨ ਜੀ ਤੁਸੀ ਇਸਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਇਹ ਛਿੜਕਾਅ ਤੁਸੀ ਪੱਤਿਆਂ ਅਤੇ ਫਲਾਂ ਦੋਨਾਂ ਤੇ ਹੀ ਕਰ ਸਕਦੇ ਹੋ ਜੀ।
sir is vich kinne percent nitrogen te kinne percent phasphate hundi hai isdi jhone vich kinni varto krni chahidi hai ?
(pb)
Punjab
ਗੁਰਜਿੰਦਰ ਜੀ ਤੁਸੀ ਜਿਸ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਰਪਾ ਕਰ ਕੇ ਉਸ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
isde paili vich ki ki fayde hn ?
(pb)
Punjab
ਗੁਰਜਿੰਦਰ ਜੀ ਕਿਰਪਾ ਕਰ ਕੇ ਜਿਸ product ਦੀ ਤੁਸੀ ਵਰਤੋਂ ਕੀਤੀ ਹੈ ਉਸ ਦੀ ਫੋਟੋ ਜਰੂਰ ਭੇਜੋ ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
ki problem ha ?
(en)
Punjab
Tajinder ji, ih mealy bug da hmla lag riha hai, is di rokthaam lai tuci chlorpyriphos 2 ml/L paani de hisab naal spray kar sakde ho ji.
sir eh mealy bug nahi ha
please suggest
sir galat jankari de rahe o
I m research scholar and I need mulberry fruits as my sample where it will be available ?
(en)
Punjab
Bhawna ji you can get the plants by Sunday from Mohali Nursery you can contact Jagpreet Singh at 06284842906.
ਸਰ ਮੱਝ ਸੂਈ ਨੂੰ 8ਮਹੀਨੇ ਹੋ ਗਏ ਹਨ ਪਰ ਹਜੇ ਤਕ ਬਣੀ ਨੀ ।ਕੋਈ ਇਲਾਜ ਦਸੋ ?
(pb)
ਇਸ ਨੂੰ Minfa gold powder ਪਾਊਡਰ 100gm ਰੋਜਾਨਾ ਦਿਓ ਅਤੇ Ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
Sir 4 month Dian desi murge murgian khamb put Dian ne ik dusri de is nu rokan lai kita jave ?
(pb)
Punjab
Rajwinder ji tuci ohna de rehn di jgah khuli kro ate ohna nu Ostovet calcium 20ml/100 birds de hisab nal deo ate ohna nu koi bhi mineral mixture powder 50gm feed vich mix krke dena suru kro.
नवरूप जी मेरी साहिवाल नसल की गाय है पहले बयात मे बछिया है दोबारा टीका लगवाया था पर गाभिन नही हुई क्या कारण हो सकता है अब दोबारा फिर टीका लगवाया है अब पता नहीं रहेगी क्या नही किस वजह से नहीं रही उचित उपाय बताए क्या करना चाहिए ?
(hn)
पशुओं के गाभिन ना रहने के कई कारण हो सकते है जैसे बच्चेदानी का सही विकास ना होना, शरीर में मिनरल मिक्सचर की कमी, खुराक में कमी होने से, बच्चेदानी में इंफेक्शन होने से भी यह समस्या हो जाती है बाकि आपने यदि अभी टीका भरवा दिया है तो आप 21—22 दिन तक इंतजार करें यदि हीट में आती है तो दोबारा सवाल पूछ सकते है और जो वह पानी गिराएगी उसकी फोटो भी अपलोड कर सकते हैं।
Uttar Pradesh
श्रीमान जी कृपया करके आप यह बताएं कि आप अपनी गाय को क्या-क्या खिला रहे हैं उसके बाद आप को विस्तार से जानकारी दे दी जाएगी धन्यवाद
ਇਸ ਮੈਗਨੀਸੀਅਮ ਸਲਫੇਟ ਦੀ ਵਰਤੋਂ ਝੋਨੇ ਵਿੱਚ ਕਿਵੇ ਕਰਨੀ ਚਾਹੀਦੀ ?
(pb)
Punjab
ਜੁਗਰਾਜ ਜੀ, ਝੋਨੇ ਦੀ ਫ਼ਸਲ ਵਿੱਚ magnesium ਦੀ ਕਮੀ ਬਹੁਤ ਘੱਟ ਦੇਖੀ ਜਾਂਦੀ ਹੈ ਜੀ ਇਸ ਲਈ ਤੁਹਾਨੂੰ ਝੋਨੇ ਦੀ ਫ਼ਸਲ ਵਿੱਚ magnesium ਪਾਉਣ ਦੀ ਜਿਆਦਾ ਲੋੜ ਨਹੀਂ ਹੈ ਜੀ ।
sir ap yah khaad ke sath milakar dal skte ha yah fasal ki achi padavar ke liye kam krega
ਸਰ ਅਮਰੂਦ ਦੇ ਬੂਟੇ ਨੂੰ ਚਿੱਟੀ ਮੱਖੀ ਵਰਗਾ ਹਮਲਾ ਹੋ ਗਿਆ ਹੈ ਜੀ ਉਸ ਨੂੰ ਬਿਮਾਰੀ ਤੋਂ ਕਿਵੇਂ ਬਚਾਈਏ ਜੀ ਧੰਨਬਾਦ ?
(pb)
Punjab
ਅਮਰੀਕ ਜੀ ਤੁਸੀ ਚਿੱਟੀ ਮੱਖੀ ਤੋਂ ਬਚਾਅ ਲਈ imidacloprid @1ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Kinnow meh ye problem kafi hai ?
(en)
Jaipal ji eh thrips de karn ho reha hai isde layi tuc Spray hostathion 2.5 ml or ethion 2 ml prati litre pani de hisab nal spray kar sakde ho.
ਖੇਤ ਵਿੱਚ ਯੂਰੀਆ ਛਿੜਕ ਕੇ ਬਆਦ ਕੱਦੂ ਕਰਨ ਦਾ ਕੋਈ ਲਾਭ ਜੇਕਰ ਇਸ ਤਰਾ ਕਰਦੇ ਹਾਂ ਫਿਰ ਕੱਦੂ ਕਰਨ ਤੋ ਬਆਦ ਕਿੰਨੀ ਯੂਰੀਆ ਦੀ ਵਰਤੋ ਕਰਨੀ ਚਾਹੀਦੀ ਆ ਤੇ ਨਾਲ ਕਿਹੜੇ ਤੱਤ ਕਦੋ ਪਾੳਣੇ ਚਾਹੀਦੇ ਝੋਨੇ ਨੂੰ ?
(pb)
Punjab
ਕਰਮਜੀਤ ਜੀ ਝੋਨੇ ਵਿਚ ਖਾਦਾਂ ਦੀ ਵਰਤੋਂ ਕੁਛ ਇਸ ਤਰਾ ਕਰਨੀ ਚਾਹੀਦੀ ਹੈ ਜੀ। ਝੋਨੇ ਵਿੱਚ ਖਾਦਾਂ ਦੀ ਸਹੀ ਵਰਤੋਂ ਬਾਰੇ ਜਾਣਕਾਰੀ: ਡੀਏਪੀ ਅਤੇ MOP ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਅਧਾਰ 'ਤੇ ਹੀ ਕਰੋ। ਜੇ ਕਣਕ ਨੂੰ ਸਿਫਾਰਿਸ਼ ਕੀਤੀ ਡੀਏਪੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਡੀਏਪੀ ਖਾਦ ਨਾ ਪਾਓ। ਡੀਏਪੀ ਅਤੇ MOP ਖਾਦਾਂ ਨੂੰ ਕੱਦੂ ਕਰਨ ਤੋਂ ਪਹਿਲਾਂ ਹੀ ਪਾ ਦਿਓ। ਯੂਰੀਆ ਖਾਦ 3 ਕਿਸ਼ਤਾਂ ਵਿੱਚ ਬਿਜਾਈ ਤੋਂ 7, 21 ਅਤੇ 42 ਦਿਨਾਂ 'ਤੇ ਪਾਓ। 5 PR 124 ਅਤੇ 126 ਨੂੰ ਯੂਰੀਆ ਦੀ ਤੀਜੀ ਕਿਸ਼ਤ 35 ਦਿਨਾਂ 'ਤੇ ਪਾਓ। ਪਾਣੀ ਯੂਰੀਆ ਪਾਉਣ ਤੋਂ ਤੀਜੇ ਦਿਨ ਲਗਾਓ।
Jiri me dilla or pyaji rokne ke liye kya Dale ?
(en)
Punjab
Vivek ji kripya ye bataye ki aapki fasl kitne din ki hai us hisab se hi aapko is baare me sahi jaankari di jaa sakegi.
Meri jameen pani ni pendi ji kende rom bnd hoye a johna lge nu 15 din hoge aje pani khlota a bhout ght pani pendi a ki krna chaida ji ?
(pb)
Punjab
Gurwinder ji tuci sulphur 3-4kg /acre de nal 10 kg urea mix kar ke paa sakde ho ji .
ਤ੍ਰਿਵੈਣੀ ਨੂੰ ਪਾਣੀ ਇਕ ਕੱਪ ਨਾਲ ਦੇਣਾ ਚਾਹੀਦਾ ਇਕ ਬਾਲਟੀ ਨਾਲ ਅੱਧੀ ਬਾਲਟੀ ਜਾਂ ਫਿਰ ਪੋਣੀ ਬਾਲਟੀ ਨਾਲ ਦੇਣਾਂ ਚਾਹਿਦਾ ਹੈਂ ਕਿਰਪਾ ਕਰਕੇ ਦੱਸੋ ਜਰੂਰ ਧੰਨਵਾਦ ?
(hn)
Punjab
ਨਵਦੀਪ ਜੀ ਕ੍ਰਿਪਾ ਕਰ ਕੇ ਇਹ ਦੱਸੋ ਕਿ ਤੁਹਾਡਾ ਬੂਟਾ ਕਿੰਨੇ ਦਿਨ ਦਾ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ ।
छत्तीसगढ़ में टमाटर की कोन सी किस्म लगाye ?
(hn)
Punjab
सुनील जी आप pusa Ruby, Arka Vikas, Arka saurabh किस्में लगा सकते हैं।
Chattisgarh
Thank you Virendra
छत्तीसगढ़ में टमाटर की कोन सी किस्म लगाye ?
(hn)
Punjab
सुनील जी आप pusa Ruby, Arka Vikas, Arka saurabh किस्में लगा सकते हैं।
Sir main bathinda to aa ji main dairy farm di training leni aa ji kitho milu training ?
(pb)
Rajasthan
Parminder ji tuci dairy training len lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
How farwa plants are grown?
(en)
Punjab
Pirbhulal farwa is a pot plant you can directly buy it from a flower nursery or you can grow it in a pot by filling it with cocopeat Nd then planting it's cuttings but success rate may vary.
ਸੂਣ ਤੋਂ ਬਾਅਦ ਮੱਝ ਦੇ ਜ਼ੇਰ ਨਾ ਪੈਣਾ ਕੀ ਕਾਰਨ ਹੋ ਸਕਦੇ ਹਨ ?
(pb)
Punjab
ਜੇਰ ਨਾ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਵਿਟਾਮਿਨ ਅਤੇ ਮਿਨਰਲ ਦੀ ਘਾਟ ਕਰਕੇ ਪਸੂ ਦੇ ਮੇਹਦੇ ਵਿੱਚ ਜਰੂਰੀ ਖੁਰਾਕੀ ਤੱਤ ਪੂਰੀ ਮਾਤਰਾ ਚ ਹਜਮ ਨਹੀ ਹੁੰਦੇ ਜਿਸ ਕਰਕੇ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਪੂਰੀ ਨਹੀਂ ਹੁੰਦੀ ਹੈ ਜੇਰ ਨਾ ਪੈਣ ਦੀ ਸਮੱਸਿਆ ਹੁੰਦੀ ਹੈ, ਇਸ ਤੋਂ ਇਲਾਵਾ ਹਾਰਮੋਨਸ ਦੀ ਸਮੱਸਿਆ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ.
Sir dhan me kese use kre pura process bataen please thanks ?
(hn)
Punjab
Neeraj ji pretilachlor 37 EC @750 ml ko 60 kg sand me mix karke ek acre me ropai ke 2-3 baad daal sakte hai.